Tag: , , ,

ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਵਾਯਨਾਡ ‘ਚ ਕਿਸਾਨਾਂ ਨਾਲ ਟ੍ਰੈਕਟਰ ਰੈਲੀ ਕਰਨਗੇ ਰਾਹੁਲ ਗਾਂਧੀ

Rahul Gandhi on two-day visit: ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਦਾ ਅੱਜ 90ਵਾਂ ਦਿਨ ਹੈ। ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਇਸੇ ਵਿਚਾਲੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਹਲਕੇ ਵਾਯਨਾਡ ਵਿੱਚ ਕਿਸਾਨਾਂ ਨਾਲ ਇੱਕ ਟਰੈਕਟਰ ਰੈਲੀ ਕਰਨਗੇ । ਨਾਲ ਹੀ, ਰਾਹੁਲ ਗਾਂਧੀ ਲਗਭਗ ਅੱਧਾ ਦਰਜਨ ਯੋਜਨਾਵਾਂ

Recent Comments