Tag: , , , , ,

3 ਸਾਲਾਂ ਕਰ ਰਿਹਾ ਸੀ ਬਿਜਲੀ ਚੋਰੀ, ਫੜੇ ਗਏ ਤਾਂ ਲੱਗਿਆ 15 ਲੱਖ ਦਾ ਜ਼ੁਰਮਾਨਾ

powercom electric stealer fine: ਲੁਧਿਆਣਾ (ਤਰਸੇਮ ਭਾਰਦਵਾਜ)- ਪਾਵਰਕਾਮ ਨੇ ਮਹਾਨਗਰ ‘ਚ ਬਿਜਲੀ ਦੀ ਚੋਰੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਮਲਾ ਇੱਥੇ ਪੰਚਸ਼ੀਲ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਸਖਸ਼ ਨੇ 3 ਸਾਲ ਤੋਂ ਮੀਟਰ ਖਰਾਬ ਹੋਣ ਦੇ ਬਾਵਜੂਦ ਲਗਾਤਾਰ ਬਿਜਲੀ ਦੀ ਵਰਤੋਂ ਕਰਦਾ ਰਿਹਾ ਅਤੇ ਇਲਾਕੇ ਦੇ ਰੀਡਰ

ਰੇਡ ਮਾਰ ਪੁਲਿਸ ਵੱਲੋਂ ਬਰਾਮਦ ਕੀਤੀ ਲਾਹਣ ਸਤਲੁਜ ਦਰਿਆ ‘ਚ ਰੋੜੀ

iron seized police washed sutlej: ਲੁਧਿਆਣਾ (ਤਰਸੇਮ ਭਾਰਦਵਾਜ)- ਨਸ਼ੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹੇ ‘ਚ ਪੁਲਿਸ ਨੇ ਸਤਲੁਜ ਦਰਿਆ ਦੇ ਕੰਢੇ ਤੋਂ 20 ਹਜ਼ਾਰ ਲੀਟਰ ਲਾਹਣ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆ। ਮਿਲੀ ਜਾਣਕਾਰੀ ਮੁਤਾਬਕ ਸਿੱਧਵਾ ਬੇਟ ਦੀ ਪੁਲਿਸ ਨੇ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡ ਬਾਘੀਆ ਅਤੇ ਸ਼ੇਰੇਵਾਲ ਦੇ ਕੰਢੇ ਤੋਂ 20 ਹਜ਼ਾਰ

ਸ਼ਰਾਬ ਮਾਫੀਆ ਲੈ ਰਿਹੈ ਬੱਚਿਆਂ ਦਾ ਸਹਾਰਾ ? ਇਹ ਖਬਰ ਦੇਖ ਕੇ ਤੁਹਾਨੂੰ ‘Raees’ ਫਿਲਮ ਯਾਦ ਆ ਜਾਏਗੀ

Alcohol children movie Raees: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਕੱਲ ਜੋ ਫਿਲਮਾਂ ‘ਚ ਦੇਖਿਆ ਜਾ ਰਿਹਾ ਹੈ, ਹੁਣ ਉਹੀ ਅਸਲ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਗੱਲ ਕਰਦੇ ਹਾਂ ਸੋਸ਼ਲ ਮੀਡੀਆ ‘ਤੇ ਇਕ ਵਾਇਰਲ ਹੋਈ ਇਕ ਵੀਡੀਓ ਦੀ, ਜਿਸ ‘ਚ ਕੁਝ ਬੱਚੇ ਥੈਲੀਆਂ ‘ਚ ਸ਼ਰਾਬ ਵੇਚਦੇ ਨਜ਼ਰ ਆ ਰਹੇ ਸੀ। ਜਦੋਂ ਇਸ ਮਾਮਲੇ

ਸੱਟਾ ਲਾਉਣ ਵਾਲਿਆਂ ‘ਤੇ ਛਾਪਾ ਮਾਰਨ ਪਹੁੰਚੀ ਪੁਲਿਸ ਨਾਲ ਵਾਪਰੀ ਵੱਡੀ ਵਾਰਦਾਤ

IPL speculators police assault: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ, ਜਦੋਂ ਇੱਥੇ ਆਈ.ਪੀ.ਐੱਲ ਦੇ ਮੈਚਾਂ ‘ਤੇ ਸੱਟਾਂ ਲਾਉਣ ਵਾਲਿਆਂ ‘ਤੇ ਛਾਪਾ ਮਾਰਨ ਪਹੁੰਚੀ ਪੁਲਿਸ ‘ਤੇ ਲਗਭਗ 25-30 ਲੋਕਾਂ ਨੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਕਮਰੇ ਦੇ ਅੰਦਰ ਬੰਦ ਤੱਕ ਕਰ ਲਿਆ ਹੈ। ਜਦੋਂ ਇਸ ਸਬੰਧੀ

ਹੁਣ ਤਾਜਪੁਰ ਰੋਡ ਦੀ ਡਾਇੰਗ ‘ਚ PPCB ਨੇ ਮਾਰਿਆ ਛਾਪਾ

PPCB raid dyeing tajpur road: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ) ਦੀ ਲੁਧਿਆਣਾ ਟੀਮ ਨੇ ਤਾਜਪੁਰ ਰੋਡ ਸਥਿਤ ਮਹਾਵੀਰ ਇਨਕਲੇਵ ‘ਚ ਡਾਇੰਗ ਇੰਡਸਟਰੀ ‘ਤੇ ਛਾਪਾ ਮਾਰਿਆ। ਇਸ ਦੌਰਾਨ ਬਿਨਾ ਟ੍ਰੀਟੇਡ ਪਾਣੀ ਨੂੰ ਸੀਵਰੇਜ ‘ਚ ਪਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ‘ਤੇ ਟੀਮ ਨੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੇਈਏ

ਪੁਲਿਸ ਨੇ ਦੇਹ ਵਪਾਰ ਅੱਡੇ ਦਾ ਕੀਤਾ ਪਰਦਾਫਾਸ਼, 2 ਔਰਤਾਂ ਸਮੇਤ 4 ਕਾਬੂ

police raid sex racket: ਲੁਧਿਆਣਾ (ਤਰਸੇਮ ਭਾਰਦਵਾਜ)-ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਸ਼ਹਿਰ ਦੇ ਪਾਸ਼ ਇਲਾਕੇ ‘ਚ ਚੱਲ ਰਹੇ ਦੇਹ ਵਪਾਰ ਅੱਡੇ ਦਾ ਪਰਦਾਫਾਸ਼ ਕੀਤਾ। ਜਾਣਕਾਰੀ ਮੁਤਾਬਕ ਪੁਲਿਸ ਨੇ ਐੱਸ.ਬੀ.ਐੱਸ ਨਗਰ ‘ਚ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਗਿਰੋਹ ਦੀ ਮੁਖੀ ਤਾਂ ਫਰਾਰ ਹੋ ਗਈ ਪਰ 2 ਔਰਤਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਲੁਧਿਆਣਾ ‘ਚ ਨਕਲੀ ਘਿਓ ਦਾ ਬਰਾਮਦ ਕੀਤਾ ਜ਼ਖੀਰਾ, ਸਿਹਤ ਵਿਭਾਗ ਨੇ ਇੰਝ ਖੋਲੀ ਪੋਲ

health team raids adulterated desighee: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਸਿਹਤ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਉਨ੍ਹਾਂ ਨੇ ਇਕ ਘਰ ‘ਚ ਚੱਲ ਰਹੇ ਨਕਲੀ ਘਿਓ ਦੇ ਧੰਦੇ ਨੂੰ ਬੇਨਕਾਬ ਕਰਦੇ ਹੋਏ ਵੱਡੀ ਮਾਤਰਾ ‘ਚ ਘਿਓ ਬਰਾਮਦ ਕੀਤਾ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵਲੋਂ ਇੱਥੇ ਸ਼ਾਮ ਨਗਰ ‘ਚ ਇਕ ਘਰ ‘ਤੇ ਛਾਪਾ ਮਾਰਿਆ, ਜਿੱਥੋਂ

ਪੁਲਿਸ ਨੇ ਲੁਧਿਆਣਾ ਵਪਾਰੀ ਦੇ 3 ਹੋਰ ਗੋਦਾਮਾਂ ‘ਤੇ ਮਾਰਿਆ ਛਾਪਾ, ਕੀਤੇ ਸੀਲ

godown merchant raid police: ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਪੁਲਿਸ ਨੇ ਸ਼ਿੰਕਜਾ ਕੱਸਦੇ ਹੋਏ ਇਕ ਹੋਰ ਨਵੀਂ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤੇ ਪੇਂਟ ਵਪਾਰੀ ਦੇ 3 ਹੋਰ ਗੋਦਾਮਾਂ ‘ਤੇ ਛਾਪਾ ਮਾਰਿਆ, ਜਿੱਥੋਂ ਭਾਰੀ ਮਾਤਰਾ ‘ਚ ਸਮਾਨ ਮਿਲਣ ਤੋਂ ਬਾਅਦ 3 ਗੋਦਾਮ ਸੀਲ ਕਰ ਦਿੱਤੇ ਗਏ। ਦਰਅਸਲ

ਸਤਲੁਜ ਦਰਿਆ ‘ਤੇ ਫਿਰ ਪਹੁੰਚੀ ਪੁਲਿਸ, ਬਰਾਮਦ ਹੋਈ ਹਜ਼ਾਰਾਂ ਲਿਟਰ ਲਾਹਣ

Sutlej river police raid: ਪੰਜਾਬ ਦੇ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵਧਣ ਕਾਰਨ ਮਾਮਲਾ ਗਰਮਾਉਂਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਜਾਂਚ ਦੇ ਦਿਸ਼ਾਂ-ਨਿਰਦੇਸ਼ ਤੇਜ਼ ਕਰ ਦਿੱਤੇ ਗਏ ਹਨ। ਹੁਣ ਪੁਲਿਸ ਨੇ ਵੀ ਇਸ ਸਬੰਧੀ ਉਚਿਤ ਕਦਮ ਚੁੱਕਦੇ ਹੋਏ ਨਜ਼ਾਇਜ ਸ਼ਰਾਬ ਦੇ ਅੱਡਿਆਂ ‘ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ

ਬੰਦ ਢਾਬੇ ‘ਚ 1 ਕੁੜੀ ਤੇ 5 ਬੰਦੇ, ਪੁਲਿਸ ਆਖੇ ਕਰਦੇ ਸੀ ਇਹ ਦੇਹ ਵਪਾਰ ਦਾ ਧੰਦਾ

Recent Comments