Tag: , , ,

ਰਾਨੂੰ ਮੰਡਲ ਨੂੰ ਗਾਇਕੀ ‘ਚ ਟੱਕਰ ਦੇ ਰਿਹੈ ਇਹ ਮੁੰਡਾ, ਲਗਭਗ ਲੱਖ ਲੋਕਾਂ ਨੇ ਸ਼ੇਅਰ ਕੀਤੀ ਵੀਡੀਓ

man singing bahubali song:ਸੋਸ਼ਲ ਮੀਡੀਆ ਅੱਜ ਦੇ ਜਮਾਨੇ ਵਿੱਚ ਅਜਿਹਾ ਸਾਧਨ ਬਣ ਗਿਆ ਹੈ ਕਿ ਕਿਸੇ ਦਾ ਟੈਲੇਂਟ ਜ਼ਿਆਦਾ ਸਮੇਂ ਤੱਕ ਲੁਕਿਆ ਨਹੀਂ ਰਹਿ ਸਕਦਾ। ਇਸ ਸਭ ਦੇ ਚਲਦੇ ਇੱਕ ਸ਼ਖਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਸ਼ਖਸ ਫ਼ਿਲਮ ਬਾਹੁਬਲੀ ਦਾ ਗਾਣਾ ‘ਕੌਣ ਹੈ ਵੋ’ ਗਾਉਂਦੇ ਹੋਏ ਨਜ਼ਰ ਆ ਰਿਹਾ

Recent Comments