Tag: greta thunberg, latest national news, rihanna, rjd party, sachin tendulkar, Shivanand tiwari
ਕੇਂਦਰ ਸਰਕਾਰ ਨੇ ਰਿਹਾਨਾ ਤੇ ਗ੍ਰੇਟਾ ਦਾ ਮੁਕਾਬਲਾ ਕਰਨ ਲਈ ਤੇਂਦੁਲਕਰ ਨੂੰ ਉਤਾਰਿਆ ਮੈਦਾਨ ‘ਚ : ਸ਼ਿਵਾਨੰਦ ਤਿਵਾਰੀ
Feb 06, 2021 11:55 am
Shivanand tiwari says : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਸ਼ਿਵਾਨੰਦ ਤਿਵਾਰੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਕਿਸਾਨ ਅੰਦੋਲਨ ਦੀ ਹਿਮਾਇਤ ‘ਚ ਅੰਤਰਰਾਸ਼ਟਰੀ ਸਖਸ਼ੀਅਤਾਂ ਵੱਲੋਂ ਕੀਤੀਆਂ ਟਿੱਪਣੀਆਂ ਦਾ ‘ਮੁਕਾਬਲਾ’ ਕਰਨ ਲਈ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਮੈਦਾਨ ‘ਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਖਿਡਾਰੀ ਨੂੰ ਭਾਰਤ ਰਤਨ
ਭਾਰਤ ਦੇ ਐਕਟਰਾਂ ਅਤੇ ਕ੍ਰਿਕਟਰਾਂ ਦੇ ਟਵੀਟ ‘ਤੇ ਜੈਅੰਤ ਚੌਧਰੀ ਨੇ ਕਸਿਆ ਤੰਜ, ਕਿਹਾ- ‘ਆਪਣੇ ਦਿਮਾਗ ਨੂੰ ਗਹਿਣੇ ਰੱਖ…’
Feb 05, 2021 1:42 pm
Jayant chaudhary on tweets : ਵਿਦੇਸ਼ਾਂ ਤੋਂ ਕਿਸਾਨ ਅੰਦੋਲਨ ਨੂੰ ਸਮਰਥਨ ਮਿਲਣ ਤੋਂ ਬਾਅਦ ਬਾਲੀਵੁੱਡ ਸਮੇਤ ਕਈ ਮਸ਼ਹੂਰ ਹਸਤੀਆਂ ਅਤੇ ਸਰਕਾਰ ਦੇ ਮੰਤਰੀਆਂ ਨੇ ਮੋਰਚਾ ਸੰਭਾਲ ਲਿਆ ਅਤੇ ਕਈਆਂ ਨੇ Sovereignty ( ਪ੍ਰਭੂਸੱਤਾ) ਸ਼ਬਦ ਦੀ ਵਰਤੋਂ ਕਰਦਿਆਂ ਟਵੀਟ ਕੀਤੇ। ਇਸ ਬਾਰੇ, ਆਰਐਲਡੀ ਨੇਤਾ ਜੈਅੰਤ ਚੌਧਰੀ ਨੇ ਟਵੀਟ ਕਰਦਿਆਂ ਤੰਜ ਕਸਿਆ। ਉਨ੍ਹਾਂ ਨੇ ਲਿਖਿਆ ਹੈ ਕਿ
ਕੋਹਲੀ ਨੇ ਕਿਸਾਨਾਂ ਨੂੰ ਦੱਸਿਆ ਦੇਸ਼ ਦਾ ਅਨਿੱਖੜਵਾਂ ਅੰਗ ਤੇ ਸਚਿਨ ਨੇ ਵਿਦੇਸ਼ੀਆਂ ‘ਤੇ ਟਵੀਟ ਕਰ ਕਿਹਾ….
Feb 04, 2021 12:49 pm
Sachin Tendulkar Responds After Rihanna: ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਇੱਕ ਤੋਂ ਬਾਅਦ ਇੱਕ ਅੰਤਰਰਾਸ਼ਟਰੀ ਹਸਤੀਆਂ ਦੇ ਬਿਆਨ ਆ ਰਹੇ ਹਨ । ਜਿਸ ਨੂੰ ਲੈ ਕੇ ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਨੇ ਜਵਾਬ ਦਿੱਤਾ ਹੈ । ਅਜਿਹੀ ਸਥਿਤੀ ਵਿੱਚ ਹੁਣ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ
ਗਣਤੰਤਰ ਦਿਵਸ ਮੌਕੇ ਕੋਹਲੀ-ਸਚਿਨ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ, ਟਵੀਟ ਕਰ ਦਿੱਤਾ ਇਹ ਖਾਸ ਸੰਦੇਸ਼
Jan 26, 2021 3:11 pm
Republic Day 2021 Wishes: 26 ਜਨਵਰੀ ਦਾ ਦਿਨ ਹਰ ਸਾਲ ਭਾਰਤ ਵਿੱਚ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੇਸ਼ ਅੱਜ 72 ਵਾਂ ਗਣਤੰਤਰ ਦਿਵਸ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ। ਭਾਰਤ ਨੇ ਵਿਸ਼ਵ ਦੇ ਸਾਹਮਣੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਵੱਖ-ਵੱਖ ਹਿੱਸਿਆਂ ਦੇ ਸੱਭਿਆਚਾਰ ਦੀ ਝਲਕ ਵੀ ਦਿਖਾਈ ।
ਸਚਿਨ ਤੇਂਦੁਲਕਰ ਨੇ ਮੈਲਬਰਨ ਟੈਸਟ ‘ਚ ਖਰਾਬ ਅੰਪਾਇਰਿੰਗ ‘ਤੇ ਚੁੱਕੇ ਸਵਾਲ, ICC ਤੋਂ ਕੀਤੀ ਇਹ ਮੰਗ
Dec 28, 2020 3:39 pm
Sachin Tendulkar urges ICC: ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੂੰ ਫੈਸਲਿਆਂ ਦੀ ਸਮੀਖਿਆ ਪ੍ਰਣਾਲੀ (DRS) ਵਿੱਚ ਅੰਪਾਇਰਾਂ ਕਾਲ ਦੀ ਪੂਰੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ । ਆਸਟ੍ਰੇਲੀਆ ਖ਼ਿਲਾਫ਼ ਮੈਲਬਰਨ ਵਿੱਚ ਦੂਸਰੇ ਟੈਸਟ ਮੈਚ ਦੌਰਾਨ ਭਾਰਤ ਨੂੰ ਇਸ ਨਿਯਮ ਦੀ ਮਾਰ ਝੱਲਣੀ ਪਈ । ਉਸ ਤੋਂ ਬਾਅਦ ਅੰਪਾਇਰਾਂ ਦੀ ਕਾਲ ਉਸ
ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ‘ਚ ਰਚਿਆ ਇਤਿਹਾਸ, ਤੋੜਿਆ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ
Dec 02, 2020 12:12 pm
Virat Kohli Breaks Tendulkar Record: ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਤੀਜੇ ਵਨਡੇ ਮੈਚ ਵਿੱਚ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਤੀਜੇ ਵਨਡੇ ਵਿੱਚ 23 ਦੌੜਾਂ ਬਣਾਉਂਦੇ ਹੀ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ 12000 ਦੌੜਾਂ ਬਣਾਉਣ ਵਾਲੇ ਤੇਜ਼ ਬੱਲੇਬਾਜ਼ ਬਣ ਗਏ ਹਨ । ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 12000 ਦੌੜਾਂ ਪੂਰੀਆਂ ਕਰਨ
ਕੋਹਲੀ ਕੋਲ ਵਨਡੇ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਮੌਕਾ, ਕੀ ਟੁੱਟੇਗਾ ਸਚਿਨ ਤੇਂਦੁਲਕਰ ਦਾ ਰਿਕਾਰਡ ?
Dec 01, 2020 3:09 pm
India vs Australia: ਵਨਡੇ ਕ੍ਰਿਕਟ ਵਿੱਚ ਵਿਰਾਟ ਕੋਹਲੀ ਨੂੰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਸਾਰੇ ਰਿਕਾਰਡ ਤੋੜਨ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ । ਆਸਟ੍ਰੇਲੀਆ ਖਿਲਾਫ਼ ਵਿਰਾਟ ਕੋਹਲੀ ਕੋਲ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਮੌਕਾ ਹੈ । ਵਿਰਾਟ ਨੇ ਹੁਣ ਤਕ 250 ਵਨਡੇ ਮੈਚਾਂ ਵਿੱਚ 11977 ਦੌੜਾਂ ਬਣਾਈਆਂ ਹਨ ਅਤੇ 23
ਅੱਜ ਦੇ ਦਿਨ ਹੀ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਕੀਤਾ ਸੀ ਡੇਬਿਊ, ਇਸੇ ਦਿਨ ਖੇਡੀ ਕਰੀਅਰ ਦੀ ਆਖਰੀ ਪਾਰੀ
Nov 15, 2020 2:40 pm
Sachin Tendulkar made his International debut: 15 ਨਵੰਬਰ ਦੀ ਤਰੀਕ ਕ੍ਰਿਕਟ ਇਤਿਹਾਸ ਵਿੱਚ ਬਹੁਤ ਖਾਸ ਹੈ। ਇਸੇ ਦਿਨ 1989 ਨੂੰ ਯਾਨੀ ਕਿ 31 ਸਾਲ ਪਹਿਲਾਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ 16 ਸਾਲਾਂ ਅਤੇ 205 ਦਿਨਾਂ ਦੇ ਇੱਕ ਲੜਕੇ ਨੇ ਆਪਣੀ ਟੈਸਟ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਹ ਮੁਸ਼ਤਾਕ ਮੁਹੰਮਦ ਅਤੇ ਆਕਿਬ ਜਾਵੇਦ ਤੋਂ ਬਾਅਦ
ਆਪਣੀ ਪਹਿਲੀ ਮਾਰੂਤੀ 800 ਨੂੰ ਵਾਪਿਸ ਲੈਣਾ ਚਾਹੁੰਦਾ ਹੈ ਸਚਿਨ ਤੇਂਦੁਲਕਰ, ਪ੍ਰਸ਼ੰਸਕਾਂ ਨੂੰ ਕਾਰ ਮਾਲਕ ਲੱਭਣ ਲਈ ਕੀਤੀ ਅਪੀਲ
Aug 20, 2020 3:20 pm
tendulkar wants maruti 800 car back: ਕ੍ਰਿਕਟ ਇਤਿਹਾਸ ਦੇ ਸਰਬੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਮੰਨੇ ਜਾਂਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁੱਝ ਹਾਸਿਲ ਕੀਤਾ ਪਰ ਉਹ ਅਜੇ ਵੀ ਇੱਕ ਖਾਸ ਚੀਜ਼ ਦੀ ਭਾਲ ‘ਚ ਹਨ। ਸਚਿਨ ਤੇਂਦੁਲਕਰ, ਜਿਨ੍ਹਾਂ ਕੋਲ ਇੱਕ ਤੋਂ ਇੱਕ ਮਹਿੰਗੀਆਂ ਕਾਰਾਂ ਹਨ, ਉਹ ਇੱਕ ਕਾਰ ਦੀ ਭਾਲ
ਜਨਮਦਿਨ ਮੁਬਾਰਕ ਮੁਨਾਫ ਪਟੇਲ, ਪਟੇਲ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਅਹਿਮ ਗੱਲਾਂ
Jul 12, 2020 2:11 pm
Happy Birthday Munaf Patel: ਅੱਜ ਟੀਮ ਇੰਡੀਆ ਲਈ ਖੇਡਣ ਵਾਲੇ ਗੇਂਦਬਾਜ਼ ਦਾ ਅੱਜ ਜਨਮਦਿਨ ਹੈ, ਜੋ ਵਧੇਰੇ ਕ੍ਰਿਕਟ ਖੇਡਣ ਦੇ ਹੱਕਦਾਰ ਸੀ। ਜਿਸਨੇ ਸ਼ਾਇਦ ਆਪਣੀ ਪ੍ਰਤਿਭਾ ਨੂੰ ਨਹੀਂ ਸਮਝਿਆ ਜਾਂ ਗੰਭੀਰਤਾ ਨਾਲ ਨਹੀਂ ਲਿਆ! ਅਜਿਹਾ ਹੀ ਇੱਕ ਗੇਂਦਬਾਜ਼, ਜਿਸਦੀ ਸਚਿਨ ਤੇਂਦੁਲਕਰ ਨੇ ਪੈਸਿਆ ਨਾਲ ਮਦਦ ਕੀਤੀ ਸੀ, ਤੇ ਨੌਕਰੀ ਲਗਵਾਉਣ ਵਿੱਚ ਵੀ ਸਹਾਇਤਾ ਕੀਤੀ, ਪਰ
ਅੱਜ ਪਹਿਲੀ ਵਾਰ ਵੈਸਟਇੰਡੀਜ਼ ਖਿਲਾਫ਼ ਕਪਤਾਨੀ ਕਰਨਗੇ ਬੇਨ ਸਟੋਕਸ, ਤੇਂਦੁਲਕਰ ਨੇ ਕਿਹਾ…
Jul 08, 2020 6:06 pm
sachin tendulkar said: ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਪਣੀ ‘ਨਿਯੰਤਰਿਤ ਹਮਲਾਵਰ’ ਨਾਲ ਬੇਨ ਸਟੋਕਸ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਵਿੱਚ ਟੀਮ ਦੀ ਅਗਵਾਈ ਕਰੇਗਾ। ਸਾਉਥੈਮਪਟਨ ਵਿੱਚ ਅੱਜ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਦਿਆਂ, ਤੇਂਦੁਲਕਰ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨਾਲ ਆਨਲਾਈਨ
Father’s Day: ਸਚਿਨ ਤੇਂਦੁਲਕਰ ਆਪਣੇ ਪਿਤਾ ਨੂੰ ਯਾਦ ਕਰਦਿਆਂ, ਕਿਹਾ…
Jun 21, 2020 5:59 pm
sachin tendulkar says: ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਸਮੇਤ ਕਈ ਖਿਡਾਰੀਆਂ ਨੇ ਐਤਵਾਰ ਨੂੰ ਪਿਤਾ ਦਿਵਸ ਦੇ ਮੌਕੇ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਮਾਸਟਰ ਬਲਾਸਟਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਕਿ ਉਹ ਆਪਣੇ ਪਿਤਾ ਰਮੇਸ਼ ਤੇਂਦੁਲਕਰ ਦੀ ਚੰਗੇ ਇਨਸਾਨ ਬਣਨ ਦੀ ਸਲਾਹ ਨੂੰ ਹਮੇਸ਼ਾ ਯਾਦ ਰੱਖਣਗੇ। ਇਸ ਦੇ ਨਾਲ ਸਚਿਨ ਤੇਂਦੁਲਕਰ ਨੇ ਆਪਣੇ ਬੱਚਿਆਂ ਅਰਜੁਨ
ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨਾਲ ਕ੍ਰਿਕਟ ਜਗਤ ‘ਚ ਵੀ ਸੋਗ ਦੀ ਲਹਿਰ, ਸਚਿਨ ਨੇ ਕਿਹਾ…
Jun 14, 2020 6:07 pm
sushant singh rajput death: ਬਾਲੀਵੁੱਡ ਦੇ ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 34 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ ਹੈ। ਸੁਸ਼ਾਂਤ ਸਿੰਘ ਦੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦਾ ਅੰਤ ਕਰਨ ‘ਤੇ ਨਾ ਸਿਰਫ ਬਾਲੀਵੁੱਡ ਵਿੱਚ ਬਲਕਿ ਕ੍ਰਿਕਟ ਦੇ ਖੇਤਰ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਸੁਸ਼ਾਂਤ ਸਿੰਘ ਰਾਜਪੂਤ ਦਾ ਕ੍ਰਿਕਟ ਨਾਲ ਸੰਬੰਧ
Recent Comments