Tag: latest news, latest punjabi news, news, rajdeep singh benipal ludhiana, rajdeep singh fastway, Rajdeep singh fastway ludhiana, rajdeep singh ludhiana, Rajdeep singh Ludhiana fastway, shubhman gill, sports news, top news
ਸ਼ੁਭਮਨ ਗਿੱਲ ਨੇ ਤੋੜਿਆ ਕੋਹਲੀ ਦਾ ਰਿਕਾਰਡ, ਪਹਿਲੀ ਵਾਰ ਕਿਸੇ ਭਾਰਤੀ ਕਪਤਾਨ ਨੇ ਕੀਤਾ ਅਜਿਹਾ ਕਮਾਲ
Jul 03, 2025 6:23 pm
ਕਪਤਾਨੀ ਦੀ ਜ਼ਿੰਮੇਵਾਰੀ ਅਸਰ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ‘ਤੇ ਸਾਫ ਦਿਸਣ ਲੱਗ ਪਿਆ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਲਗਭਗ 11 ਸਾਲ...
BCCI ਵੱਲੋਂ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਕ੍ਰਿਕਟ ਟੀਮ ਦਾ ਐਲਾਨ, ਸ਼ੁਭਮਨ ਗਿੱਲ ਬਣੇ ਕਪਤਾਨ
May 24, 2025 2:10 pm
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਭਾਰਤੀ ਟੈਸਟ ਕ੍ਰਿਕਟ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇਸ ਦੀ...
ਪੰਜਾਬ ਦੇ ਪੁੱਤ ਨੇ ਰਚਿਆ ਇਤਿਹਾਸ, ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ-1 ODI ਬੱਲੇਬਾਜ਼
Feb 19, 2025 5:46 pm
ਪੰਜਾਬ ਦੇ ਪੁੱਤ ਤੇ ਟੀਮ ਇੰਡੀਆ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਨੇ ਆਪਣੇ ਕਰੀਅਰ ‘ਚ ਪਹਿਲੀ ਵਾਰ ਵਨਡੇ ਰੈਂਕਿੰਗ ‘ਚ ਚੋਟੀ ਦਾ ਸਥਾਨ ਹਾਸਲ...
IPL ਇਤਿਹਾਸ ‘ਚ ਦੂਜੀ ਵਾਰ ਹੋਇਆ ਇਹ ਕਾਰਨਾਮਾ, ਗਿੱਲ ਤੇ ਸੁਦਰਸ਼ਨ ਦੀ ਜੋੜੀ ਬਣੀ ਵਿਸ਼ੇਸ਼ ਕਲੱਬ ਦਾ ਹਿੱਸਾ
May 11, 2024 2:06 pm
ਗੁਜਰਾਤ ਟਾਈਟਨਸ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਓਪਨਿੰਗ ਜੋੜੀਦਾਰ ਸਾਈ ਸੁਦਰਸ਼ਨ ਦਾ ਬੱਲਾ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਚ ‘ਚ...
ਸ਼ੁਭਮਨ ਗਿੱਲ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਛੋਟੀ ਉਮਰ ‘ਚ ਕੀਤਾ ਵੱਡਾ ਕਾਰਨਾਮਾ
Apr 11, 2024 2:01 pm
ਸ਼ੁਭਮਨ ਗਿੱਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਘੱਟ ਉਮਰ ਵਿੱਚ 3000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ । ਉਨ੍ਹਾਂ ਨੇ ਇਸ ਟੀ-20...
IPL 2024: ਗੁਜਰਾਤ ਟਾਇਟਨਸ ਨੇ ਕੀਤਾ ਆਪਣੇ ਨਵੇਂ ਕਪਤਾਨ ਦਾ ਐਲਾਨ, ਪੰਡਯਾ ਦੀ ਥਾਂ ਸ਼ੁਭਮਨ ਨੂੰ ਮਿਲੀ ਕਮਾਨ
Nov 27, 2023 2:18 pm
ਗੁਜਰਾਤ ਟਾਇਟਨਸ (GT) ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਲਈ ਸ਼ੁਭਮਨ ਗਿੱਲ ਨੂੰ ਕਪਤਾਨ ਐਲਾਨ ਦਿੱਤਾ ਹੈ । ਉੱਥੇ ਹੀ...
ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ-1 ODI ਬੱਲੇਬਾਜ਼, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ
Nov 08, 2023 3:00 pm
ਭਾਰਤ ਦੇ ਨੌਜਵਾਨ ਬੱਲੇਵਾਜ਼ ਸ਼ੁਭਮਨ ਗਿੱਲ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ICC ਵੱਲੋਂ ਜਾਰੀ ਕੀਤੀ ਗਈ ਤਾਜ਼ਾ ਵਨਡੇ ਰੈਂਕਿੰਗ ਅਨੁਸਾਰ...
ਹਸਪਤਾਲ ‘ਚ ਭਰਤੀ ਹੋਏ ਬੀਮਾਰ ਸ਼ੁਭਮਨ ਗਿਲ, ਟੀਮ ਇੰਡੀਆ ਦੀ ਵਧੀ ਟੈਨਸ਼ਨ
Oct 10, 2023 10:25 am
ਭਾਰਤ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਦੀ ਸਿਹਤ ਵਿਗੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਓਪਨਰ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ‘ਚ ਭਰਤੀ...













