Tag: , , , ,

ਸੁਨੀਲ ਸ਼ੈੱਟੀ ਨੇ ਦੇਸ਼ ਦੇ ਲੋਕਾਂ ਨੂੰ ਸਮਝਾਈ ਵੋਟ ਦੀ ਕੀਮਤ, ਕਿਹਾ ਤੁਹਾਨੂੰ ਪੰਜ ਸਾਲ ‘ਚ ਇੱਕ ਵਾਰ ਮੌਕਾ ਮਿਲਦਾ

suniel shetty Appeal Vote: ਲੋਕ ਸਭਾ ਚੋਣਾਂ 2024 ਦਾ ਸਮਾਂ ਹੁਣ ਨੇੜੇ ਆ ਰਿਹਾ ਹੈ। ਅਜਿਹੇ ‘ਚ ਚਾਰੇ ਪਾਸੇ ਵਿਰੋਧੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ...

ਬਾਲੀਵੁੱਡ ਬਾਈਕਾਟ ਦੇ ਰੁਝਾਨ ‘ਤੇ ਸੁਨੀਲ ਸ਼ੈੱਟੀ ਨੇ ਤੋੜੀ ਆਪਣੀ ਚੁੱਪੀ, ਦੇੇੇਖੋ ਕੀ ਕਿਹਾ

Suniel Shetty Boycott Trend: ਸੁਨੀਲ ਸ਼ੈਟੀ ਬਾਲੀਵੁੱਡ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਹੈ। ਸੁਨੀਲ ਨੇ ਆਪਣੇ ਕਰੀਅਰ ‘ਚ ਕਈ ਹਿੱਟ...

ਭਾਰਤ ਦੀ ਜਿੱਤ ‘ਤੇ ਸੁਨੀਲ ਸ਼ੈੱਟੀ ਨੇ ਕੀਤੀ ਟੀਮ ਦੀ ਤਾਰੀਫ, ਰੋਹਿਤ ਸ਼ਰਮਾ ਨੂੰ ਕਿਹਾ ‘Man of the Moment’

suniel shetty on rohitSharma: ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰਕੇ ਵਿਸ਼ਵ ਕੱਪ 2023 ਦੇ ਫਾਈਨਲ...

ਸੁਨੀਲ ਸ਼ੈੱਟੀ ਨੇ ਬੇਟੀ ਆਥੀਆ ਨੂੰ ਜਨਮਦਿਨ ‘ਤੇ ਖਾਸ ਤਰੀਕੇ ਨਾਲ ਦਿੱਤੀ ਵਧਾਈ, ਸ਼ੇਅਰ ਕੀਤੀ ਪੋਸਟ

suniel Shetty wished Athiya: ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਅੱਜ 31 ਸਾਲ ਦੇ ਹੋ ਗਈ ਹੈ। ਵਿਆਹ ਤੋਂ ਬਾਅਦ...

ਟ੍ਰੋਲ ਹੋਣ ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ‘ਤੇ ਬਦਲਿਆ ਸੁਨੀਲ ਸ਼ੈੱਟੀ ਦਾ ਰੁਖ, ਹੁਣ ਕਿਸਾਨਾਂ ਤੋਂ ਮੰਗੀ ਮੁਆਫ਼ੀ

ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਟਮਾਟਰ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਟਮਾਟਰਾਂ ਦੀ ਇੰਨੀ ਕੀਮਤ ਦੇਖ ਕੇ ਆਮ...

ਆਦਾਕਾਰ ਸੁਨੀਲ ਸ਼ੈੱਟੀ ਵੀ ਆਮ ਲੋਕਾਂ ਵਾਂਗ ਟਮਾਟਰ ਮਹਿੰਗੇ ਹੋਣ ਤੋਂ ਪਰੇਸ਼ਾਨ, ਦੇਖੋ ਕੀ ਕਿਹਾ

Suniel Shetty Tomato Prices: ਜਿੱਥੇ ਭਾਰਤ ਵਿੱਚ ਹਰ ਆਮ ਆਦਮੀ ਟਮਾਟਰਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਤੋਂ ਚਿੰਤਤ ਹੈ, ਉੱਥੇ ਹੀ ਬਾਲੀਵੁੱਡ ਸਿਤਾਰੇ ਵੀ...

Boycott ਟ੍ਰੈਂਡ ਖਤਮ ਕਰਨ ਲਈ ਸੁਨੀਲ ਸ਼ੈੱਟੀ ਨੇ CM ਯੋਗੀ ਤੋਂ ਮੰਗੀ ਮਦਦ, ਕਿਹਾ-‘ਬਾਲੀਵੁੱਡ ‘ਚ ਸਾਰੇ ਡਰੱਗਜ਼ ਨਹੀਂ ਲੈਂਦੇ’

ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਵਿੱਚ ਸੁਨੀਲ...

ਭੈਰੋਂ ਸਿੰਘ ਰਾਠੌਰ ਦੇ ਦਿਹਾਂਤ ਤੋਂ ਦੁਖੀ ਸੁਨੀਲ ਸ਼ੈਟੀ, ਅਦਾਕਾਰ ਨੇ ਸ਼ੇਅਰ ਕੀਤਾ ਭਾਵੂਕ ਟਵੀਟ

suniel shetty tribute bhaironSingh: 1971 ਦੀ ਜੰਗ ਦੇ ਨਾਇਕ ਭੈਰੋਂ ਸਿੰਘ ਰਾਠੌਰ ਜ਼ਿੰਦਗੀ ਦੀ ਜੰਗ ਹਾਰ ਗਏ। ਭੈਰੋਂ ਨੇ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ...

ਆਥੀਆ-ਕੇਐੱਲ ਰਾਹੁਲ ਜਲਦ ਕਰਨ ਜਾ ਰਹੇ ਵਿਆਹ, ਸੁਨੀਲ ਸ਼ੈੱਟੀ ਨੇ ਕੀਤੀ ਪੁਸ਼ਟੀ, ਦੇਖੋ ਕੀ ਕਿਹਾ

Athiya KL Rahul Wedding: ਅਦਾਕਾਰ ਸੁਨੀਲ ਸ਼ੈੱਟੀ ਨੇ ਹਾਲ ਹੀ ਵਿੱਚ ਪੁਸ਼ਟੀ ਕੀਤੀ ਹੈ ਕਿ ਆਥੀਆ ਅਤੇ ਕੇਐਲ ਰਾਹੁਲ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ...

ਸਾਰਾ ਅਲੀ ਖਾਨ-ਵਿੱਕੀ ਕੌਸ਼ਲ ਦੀ ਫਿਲਮ ‘ਚ ਸਨੀਲ ਸ਼ੈੱਟੀ ਦੀ ਐਂਟਰੀ! ਐਕਸ਼ਨ ਦਾ ਲੱਗੇਗਾ ਜ਼ਬਰਦਸਤ ਤੜਕਾ

suniel shetty saraali khan: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਆਪਣੀ ਬੈਕ ਟੂ ਬੈਕ ਫਿਲਮਾਂ ਲਈ ਸੁਰਖੀਆਂ ‘ਚ ਹੈ। ਨਿਰਦੇਸ਼ਕ ਆਨੰਦ ਐਲ...

ਸੁਨੀਲ ਸ਼ੈੱਟੀ ‘ਤੇ ਚੜ੍ਹਿਆ ਕ੍ਰਿਕਟ ਦਾ ਰੰਗ, ਬੱਲੇਬਾਜ਼ੀ ਕਰਦੇ ਆਏ ਨਜ਼ਰ

Suniel Shetty cricket video: ਸੁਨੀਲ ਸ਼ੈੱਟੀ ਇਨ੍ਹੀਂ ਦਿਨੀਂ ਕ੍ਰਿਕਟ ਦੇ ਰੰਗ ਵਿਚ ਪੂਰੀ ਤਰ੍ਹਾਂ ਨਾਲ ਨਜ਼ਰ ਆ ਰਹੇ ਹਨ। ਅਦਾਕਾਰ ਕਈ ਵਾਰ ਗਰਾਉਂਡ ਵਿੱਚ...

ਦੇਖੋ ਕਿਸ ਤਰਾਂ BJP ਦੀ ਬੋਲੀ ਬੋਲ ਰਹੇ ਬਾਲੀਵੁੱਡ ਸਿਤਾਰਿਆਂ ਦੀ ਕੀਤੀ ਪੰਜਾਬੀ ਗਾਇਕ ਜੈਜ਼ੀ ਬੀ ਨੇ ਲਾਹਪਾਹ

Jazzy B on Bollywood Stars : ਜਦੋਂ ਤੋਂ ਰਿਹਾਨਾ ਨੇ ਕਿਸਾਨਾਂ ਦੇ ਵਿਰੋਧ ਲਈ ਆਪਣਾ ਸਮਰਥਨ ਦਿਖਾਇਆ ਜੋ ਕਿ ਦਿੱਲੀ ਵਿਚ ਚੱਲ ਰਿਹਾ ਹੈ, ਟਵਿੱਟਰ ਨੂੰ ਦੋ...

Carousel Posts