Tag: , , , ,

18 ਸਾਲਾਂ ਬਾਅਦ ਜਨਵਰੀ ਮਹੀਨੇ ‘ਚ ਠੰਡ ਨੇ ਤੋੜਿਆ ਰਿਕਾਰਡ, ਡਿੱਗਿਆ ਤਾਪਮਾਨ

temperature falls due cold waves: ਲੁਧਿਆਣਾ (ਤਰਸੇਮ ਭਾਰਦਵਾਜ)-ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਚੱਲ ਰਹੀ ਸਰਦ ਹਵਾਵਾਂ ਨੇ ਠੰਡ ਦਾ ਪ੍ਰਕੋਪ ਵਧਾ ਦਿੱਤਾ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਅਜਿਹਾ ਹੀ ਅੱਜ ਭਾਵ ਸ਼ਨੀਵਾਰ ਨੂੰ ਮਹਾਨਗਰ ‘ਚ ਦੇਖਣ ਨੂੰ ਮਿਲਿਆ ਹੈ, ਸੰਘਣੀ ਧੁੰਦ ਦੇ ਕਾਰਨ

ਨਵੇਂ ਸਾਲ ਦੇ ਪਹਿਲੇ ਦਿਨ ਸੰਘਣੀ ਧੁੰਦ ਤੇ ਅੱਜ ਹੋਈ ਬਾਰਿਸ਼ ਕਾਰਨ ਡਿੱਗਿਆ ਤਾਪਮਾਨ, ਹਾਲੇ ਹੋਰ ਵਧੇਗੀ ਠੰਡ

temperature falls due fog rain:ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਨਵੇਂ ਸਾਲ ਦੀ ਪਹਿਲੀ ਰਾਤ ‘ਚ ਧੁੰਦ ਨੇ ਲੁਧਿਆਣਾ ਸ਼ਹਿਰ ਨੂੰ ਆਪਣੇ ਕਲਾਵੇ ‘ਚ ਲੈ ਲਿਆ ਸੀ, ਜਿਸ ਨਾਲ ਦੇਰ ਰਾਤ ਵਿਜ਼ੀਬਿਲਟੀ ਜ਼ੀਰੋ ਦੇ ਨੇੜੇ ਪਹੁੰਚ ਗਈ ਸੀ। ਧੁੰਦ ਦੇ ਕਾਰਨ ਠੰਡ ਪਹਿਲਾਂ ਹੀ ਕਾਫੀ ਸੀ ਪਰ ਅੱਜ ਸਵੇਰਸਾਰ ਹੋਈ ਬਾਰਿਸ਼ ਨੇ ਲੋਕਾਂ ਦੀਆਂ ਹੋਰ ਮੁਸ਼ਕਿਲਾਂ ਵਧਾ

ਹੱਡ ਚੀਰਵੀ ਠੰਡ ਦਾ ਕਹਿਰ, ਲੁਧਿਆਣਾ ‘ਚ 4 ਡਿਗਰੀ ਤੱਕ ਪਹੁੰਚਿਆ ਤਾਪਮਾਨ

weather forecast morning temperature falls: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਠੰਡ ਆਪਣਾ ਪ੍ਰਚੁੰਡ ਰੂਪ ਦਿਖਾ ਰਹੀ ਹੈ। ਹਰ ਕੋਈ ਠੰਡ ਦੇ ਕਹਿਰ ਨੂੰ ਦੇਖ ਕੇ ਹੈਰਾਨ ਹੈ। ਅੱਜ ਸਵੇਰਸਾਰ ਉਸ ਸਮੇਂ ਲੋਕ ਕੰਬਣ ਨੂੰ ਮਜ਼ਬੂਰ ਹੋ ਗਏ ਜਦੋਂ ਸਵੇਰੇ ਲਗਭਗ 8 ਵਜੇ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸਵੇਰਸਾਰ ਜੋ ਲੋਕ ਸੈਰ ਕਰਨ ਲਈ ਨਿਕਲੇ

Recent Comments