Tag: , , , , , ,

ਅੱਜ ਤੋਂ ਫਿਰ ਸਰਗਰਮ ਹੋਵੇਗਾ ਮਾਨਸੂਨ, ਚੱਲਣਗੀਆਂ ਠੰਡੀਆਂ ਹਵਾਵਾਂ, ਗਰਜ ਨਾਲ ਮੀਂਹ ਪੈਣ ਦੇ ਆਸਾਰ

ਜਲੰਧਰ : ਮਾਨਸੂਨ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਮੰਗਲਵਾਰ ਨੂੰ ਇੱਕ ਵਾਰ ਫਿਰ ਹੁੰਮਸ ਭਰੀ ਗਰਮੀ ਲੋਕਾਂ...

ਗੁਰਦਾਸਪੁਰ ਦੇ SP ਹੈੱਡਕੁਆਰਟਰ ਗ੍ਰਿਫ਼ਤਾਰ, ਗਰਭਵਤੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼

ਪੰਜਾਬ ਪੁਲਿਸ ਨੇ ਗੁਰਦਾਸਪੁਰ ਦੇ ਐਸਪੀ ਹੈੱਡਕੁਆਰਟਰ ਗੁਰਮੀਤ ਸਿੰਘ ਨੂੰ ਮੋਗਾ ਤੋਂ ਗਰਭਵਤੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਵਿੱਚ...

ਤਰਨਤਾਰਨ : ਕਿਰਾਏ ‘ਤੇ ਟੈਕਸੀ ਲੈ ਕੇ ਚਾਲਕ ਦਾ ਚੱਲਦੀ ਗੱਡੀ ‘ਚ ਕਤਲ, ਇਲਾਕੇ ‘ਚ ਫ਼ੈਲੀ ਸਨਸਨੀ

ਤਰਨਤਾਰਨ ਵਿੱਚ ਇੱਕ ਟੈਕਸੀ ਡਰਾਈਵਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਟੈਕਸੀ ਨੂੰ ਕਿਰਾਏ ‘ਤੇ ਲੈਣ ਵਾਲੇ ਦੋ ਕਾਰ ਸਵਾਰਾਂ ਨੇ...

ਜਬਰ-ਜ਼ਨਾਹ ਮਾਮਲਾ : ਸਾਬਕਾ MLA ਸਿਮਰਜੀਤ ਬੈਂਸ ਦੇ ਭਰਾ ਦਾ ਪੁਲਿਸ ਰਿਮਾਂਡ 2 ਦਿਨ ਹੋਰ ਵਧਿਆ

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਦਾ 2 ਦਿਨ ਦਾ ਪੁਲਿਸ ਰਿਮਾਂਡ ਹੋਰ ਵਧਾ...

ਨਵੇਂ ਮੰਤਰੀਆਂ ਨੂੰ ਮਿਲੇ ਮਹਿਕਮੇ, ਜੌੜਾਮਾਜਰਾ ਨੂੰ ਸਿਹਤ, ਹਰਜੋਤ ਬੈਂਸ ਬਣੇ ਨਵੇਂ ਸਿੱਖਿਆ ਮੰਤਰੀ

ਪੰਜਾਬ ਵਿੱਚ ਨਵੇਂ ਬਣੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ...

ਅੱਜ ਹੋਵੇਗੀ ਨਵੇਂ ਮੰਤਰੀਆਂ ‘ਚ ਵਿਭਾਗਾਂ ਦੀ ਵੰਡ, ਅਮਨ ਅਰੋੜਾ ਨੇ CM ਮਾਨ ਤੇ ਚੱਢਾ ਦਾ ਕੀਤਾ ਸ਼ੁਕਰੀਆ

ਬੀਤੇ ਦਿਨ ਅਮਨ ਅਰੋੜਾ, ਡਾਕਟਰ ਇੰਦਰਬੀਰ ਨਿੱਝਰ, ਫੌਜਾ ਸਿੰਘ ਸਰਾੜੀ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਸਹੁੰ ਚੁੱਕਾ ਕੇ...

ਗੌਰਵ ਯਾਦਵ ਨੇ ਸੰਭਾਲਿਆ DGP ਦਾ ਚਾਰਜ, ਬੋਲੇ- ‘ਗੈਂਗਸਟਰ ਤੇ ਨਸ਼ਿਆਂ ‘ਤੇ ਹੋਵੇਗਾ ਐਕਸ਼ਨ’

1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਦੇਰ ਰਾਤ ਉਨ੍ਹਾਂ ਨੂੰ ਕਾਰਜਕਾਰੀ...

ਮੂਸੇਵਾਲਾ ਦਾ ‘ਕਾਤਲ’, 19 ਸਾਲ ਉਮਰ, 10ਵੀਂ ‘ਚ ਫੇਲ੍ਹ, ਮੋਬਾਈਲ ਚੋਰੀ ਤੋਂ ਉਤਰਿਆ ਅਪਰਾਧ ਦੀ ਦੁਨੀਆ ‘ਚ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਤੀਜੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਤਵਾਰ...

ਮੂਸੇਵਾਲਾ ਕਤਲਕਾਂਡ : ਪ੍ਰਿਯਵਰਤ ਫੌਜੀ ਸਣੇ 4 ਸ਼ਾਰਟ ਸ਼ੂਟਰਾਂ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਗ੍ਰਿਫਤਾਰ ਕੀਤੇ ਗਏ ਪ੍ਰਿਯਵਰਤ ਫੌਜੀ ਸਣੇ ਚਾਰ ਸ਼ੂਟਰਾਂ ਦੀਪਕ, ਕਸ਼ਿਸ਼ ਤੇ ਕੇਸ਼ਵ ਨੂੰ ਅੱਜ ਮਾਨਸਾ ਅਦਾਲਤ...

ਦੇਸ਼ ‘ਚ ਕੋਰੋਨਾ ਦੇ ਨਵੇਂ BA.2.75 ਵੇਰੀਏਂਟ ਦੀ ਐਂਟਰੀ! ਇਜ਼ਰਾਈਲ ਦੇ ਸਾਇੰਟਿਸਟ ਨੇ ਦੱਸਿਆ ਖ਼ਤਰਨਾਕ

ਦੇਸ਼ ਵਿੱਚ ਰੋਜ਼ਾਨਾ ਕਰੋਨਾ ਦੀ ਲਾਗ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਵੱਧ ਰਹੇ ਮਾਮਲਿਆਂ ਦੇ ਵਿਚਾਲੇ ਇੱਕ ਇਜ਼ਰਾਈਲੀ ਵਿਗਿਆਨੀ...

ਨੂਪੁਰ ਸ਼ਰਮਾ ਨੂੰ ਧਮਕੀ, ਕਿਹਾ-‘ਸਿਰ ਵੱਢਣ ਵਾਲੇ ਨੂੰ ਦਿਆਂਗਾ ਆਪਣੀ ਪੂਰੀ ਜਾਇਦਾਦ’, ਵੀਡੀਓ ਵਾਇਰਲ

ਅਜਮੇਰ ਦੇ ਇੱਕ ਬੰਦੇ ਨੇ ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਕਰਨ ਲਈ ਬੀਜੇਪੀ ਦੀ ਸਸਪੈਂਡ ਬੁਲਾਰਨ ਨੂਪੁਰ ਸ਼ਰਮਾ ਦਾ ਕਤਲ ਕਰਨ ਵਾਲੇ...

US ‘ਚ ਫਿਰ ਸ਼ੂਟਆਊਟ! ਛੱਤ ਤੋਂ ਪਾਰਕ ‘ਚ ਮੌਜੂਦ ਲੋਕਾਂ ‘ਤੇ ਚਲਾਈਆਂ ਗੋਲੀਆਂ, 6 ਮੌਤਾਂ, 59 ਜ਼ਖਮੀ

ਇੱਕ ਵਾਰ ਫਿਰ ਅਮਰੀਕਾ ਵਿੱਚ ਗੋਲੀਬਾਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸੋਮਵਾਰ ਨੂੰ ਅਮਰੀਕਾ ਦੇ ਨੈਸ਼ਨਲ ਪਰੇਡ ਵਿਚ ਵੱਡਾ ਸ਼ੂਟਆਊਟ...

ਸ਼ਾਰਪ ਸ਼ੂਟਰ ਫੌਜੀ, ਕਸ਼ਿਸ਼ ਦੀ ਅੱਜ ਕੋਰਟ ‘ਚ ਪੇਸ਼ੀ, ਤੜਕੇ 4 ਵਜੇ ਮਾਨਸਾ ਲੈ ਕੇ ਪਹੁੰਚੀ ਪੁਲਿਸ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ ਤੇ ਉਨ੍ਹਾਂ ਦੇ ਸਾਥੀ ਕੇਸ਼ਵ ਨੂੰ...

ਗੌਰਵ ਯਾਦਵ ਪੰਜਾਬ ਦੇ ਕਾਰਜਕਾਰੀ DGP, ਅੱਜ ਲੈਣਗੇ ਚਾਰਜ, ਸੀਨੀਅਰ ਹਟਾਏ ਗਏ ਮੁੱਖ ਅਹੁਦਿਆਂ ਤੋਂ

ਦੇਰ ਰਾਤ 1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਕਾਰਜਕਾਰੀ ਡੀਜੀਪੀ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਹ...

PSEB ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਅੱਜ, ਇਸ ਤਰੀਕੇ ਵਿਦਿਆਰਥੀ ਚੈੱਕ ਕਰਨ ਰਿਜ਼ਲਟ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਮੰਗਲਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨੇਗਾ। ਜਦਕਿ ਵਿਦਿਆਰਥੀ ਬੁੱਧਵਾਰ ਨੂੰ ਬੋਰਡ ਦੀ ਵੈੱਬਸਾਈਟ...

Denmark : ਕੋਪੇਨਹੇਗਨ ਦੇ ਸ਼ਾਪਿੰਗ ਮਾਲ ‘ਚ ਫਾਇਰਿੰਗ, ਕਈ ਲੋਕਾਂ ਨੂੰ ਲੱਗੀ ਗੋਲੀ

ਡੇਨਮਾਰਕ ਵਿੱਚ ਐਤਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵੀਰਵਾਰ ਨੂੰ ਕੋਪੇਨਹੇਗਨ ਦੇ ਫੀਲਡ ਮਾਲ ਵਿੱਚ ਇਹ ਗੋਲੀਬਾਰੀ ਹੋਈ।...

Air India ‘ਚ ਭਰਤੀ ਲਈ Sick Leave ‘ਤੇ ਚਲੇ ਗਏ Indigo ਦੇ ਮੁਲਾਜ਼ਮ, ਪਈਆਂ ਭਾਜੜਾਂ

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ 55 ਫੀਸਦੀ ਘਰੇਲੂ ਉਡਾਣਾਂ ਸ਼ਨੀਵਾਰ ਨੂੰ ਲੇਟ ਹੋ ਗਈਆਂ ਕਿਉਂਕਿ ਵੱਡੀ ਗਿਣਤੀ ‘ਚ ਕਰੂ...

ਮੈਕਸੀਕੋ : ਬੰਦੇ ਨੇ ਮਗਰਮੱਛ ਨਾਲ ਕੀਤਾ ਵਿਆਹ, ਸਜੀ ਪੂਰੀ ਲਾੜੀ ਵਾਂਗ, ਇਸ ਤਰ੍ਹਾਂ ਨਿਭਾਈਆਂ ਰਸਮਾਂ

ਅੱਜਕਲ੍ਹ ਅਜੀਬੋ-ਗਰੀਬ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਕੁਝ ਕੁੱਤੇ ਨਾਲ ਵਿਆਹ ਕਰਵਾ ਰਹੇ ਹਨ ਅਤੇ ਕੁਝ ਆਪਣੇ ਆਪ ਨਾਲ ਵਿਆਹ ਕਰਵਾ ਰਹੇ ਹਨ।...

‘ਸਾਡੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਦੇਸ਼ਧ੍ਰੋਹੀ ਬਣਾ ਦਿਓ’- ਇਮਰਾਨ ਦੀ ਬੇਗਮ ਬੁਸ਼ਰਾ ਬੀਬੀ ਦੀ ਆਡੀਓ ਲੀਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਗਮ ਬੁਸ਼ਰਾ ਬੀਬੀ ਦਾ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।...

Facebook ਦੀ ਵੱਡੀ ਕਾਰਵਾਈ, ਦੇਸ਼ ‘ਚ ਇੱਕ ਮਹੀਨੇ ‘ਚ ਬੈਨ ਕੀਤੇ 1.75 ਕਰੋੜ ਕੰਟੈਂਟ

ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਹਾਲੀਆ ਮਾਸਿਕ ਰਿਪੋਰਟ ‘ਚ ਕਿਹਾ ਹੈ ਕਿ ਮਈ ਮਹੀਨੇ ਦੌਰਾਨ ਉਸ ਨੇ...

ਮੋਗਾ : ਨਸ਼ਿਆਂ ਨੇ ਚੜ੍ਹੀ ਜਵਾਨੀ ਰੋਲ ‘ਤਾ ਪੁੱਤ, ਸੰਗਲਾਂ ਨਾਲ ਬੰਨ੍ਹਣ ਨੂੰ ਮਜਬੂਰ ਹੋਈ ਮਾਂ

ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨੌਜਵਾਨ ਆਪਣੀ ਜਵਾਨੀ ਰੋਲ ਰਹੇ ਹਨ। ਘਰ ਵਿੱਚ ਇੱਕ ਵੀ ਬੰਦਾ ਨਸ਼ੇ ਵਿੱਚ ਫਸਿਆ ਹੋਵੇ ਤਾਂ ਪੂਰਾ...

ਚੀਨ ਦੇ JF-17 ਤੋਂ ਅੱਗੇ ਨਿਕਲਿਆ ਭਾਰਤ ਦਾ ਤੇਜਸ ਲੜਾਕੂ ਜਹਾਜ਼, ਮਲੇਸ਼ੀਆ ਦੀ ਪਹਿਲੀ ਪਸੰਦ ਬਣਿਆ

ਭਾਰਤ ਦਾ ‘ਤੇਜਸ’ ਹਲਕਾ ਲੜਾਕੂ ਜਹਾਜ਼ ਮਲੇਸ਼ੀਆ ਦੀ ਪਹਿਲੀ ਪਸੰਦ ਵਜੋਂ ਉਭਰਿਆ ਹੈ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਆਪਣੇ ਪੁਰਾਣੇ...

ਸਰੀਰਕ ਸ਼ੋਸ਼ਣ ‘ਤੇ ਰਵੀਨਾ ਟੰਡਨ ਨੇ ਜਤਾਇਆ ਦਰਦ, ਕਿਹਾ- ਲੋਕਲ ਬੱਸ ‘ਚ ਮੇਰੇ ਨਾਲ ਹੋਈ ਸੀ ਛੇੜਛਾੜ

raveena tandon on train: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਰਵੀਨਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ...

ਪੰਜਾਬ ਚੋਣਾਂ ਵੇਲੇ ਵੱਖ ਹੋਈਆਂ 16 ਕਿਸਾਨ ਜਥੇਬੰਦੀਆਂ ਦੀ SKM ‘ਚ ਵਾਪਸੀ, ਸਰਕਾਰ ਖਿਲਾਫ ਮੁੜ ਡਟਣ ਦੀ ਤਿਆਰੀ

ਸੰਯੁਕਤ ਕਿਸਾਨ ਮੋਰਚੇ ਨੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਅਤੇ ਹੋਰ ਪੈਂਡਿੰਗ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ...

J&K : ਪਿੰਡ ਵਾਲਿਆਂ ਨੇ ਲਸ਼ਕਰ ਦੇ 2 ਖੂੰਖਾਰ ਅੱਤਵਾਦੀ ਕੀਤੇ ਕਾਬੂ, LG ਸਿਨ੍ਹਾ ਨੇ ਬਹਾਦਰੀ ਨੂੰ ਕੀਤਾ ਸਲਾਮ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਪਿੰਡ ਵਾਲਿਆਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਮੋਸਟ ਵਾਂਟੇਡ ਅੱਤਵਾਦੀਆਂ ਨੂੰ ਫੜ ਲਿਆ ਹੈ।...

ਘਰ ਰਖਿਆ ਧੀ ਦਾ ਵਿਆਹ, ਕੂੜੇ ਵਾਲਾ ਬਣ ਕੇ ਆਇਆ ਚੋਰ 40 ਤੋਲੇ ਸੋਨੇ ਤੇ 2.50 ਲੱਖ ‘ਤੇ ਕਰ ਗਿਆ ਹੱਥ ਸਾਫ਼

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੋਹਲ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਵਿਆਹ ਵਾਲੇ ਘਰ ਵਿੱਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.50 ਲੱਖ ਰੁਪਏ...

ਅਮਿਤ ਸ਼ਾਹ ਬੋਲੇ- ‘ਭਗਵਾਨ ਸ਼ੰਕਰ ਵਾਂਗ PM ਮੋਦੀ ਨੇ ਜ਼ਹਿਰ ਗਲੇ ‘ਚ ਉਤਾਰ ਲਿਆ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਖਿੰਡੇ-ਪੁੰਡੇ ਦੱਸਦਿਆਂ ਕਾਂਗਰਸ ‘ਤੇ ਤਿੱਖਾ ਹਮਲਾ ਬੋਲਦਿਆਂ...

ਕੈਨੇਡਾ : ਸਿੱਖ ਵਕੀਲ ਨੇ ਮਹਾਰਾਣੀ ਐਲਿਜ਼ਾਬੇਥ ਦੀ ਫੋਟੋ ਸਾਹਮਣੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ

ਟੋਰਾਂਟੋ : ਕੈਨੇਡਾ ਦੇ ਐਡਮਿੰਟਨ (ਅਲਬਰਟਾ) ਵਿੱਚ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦੇ...

ਸੁਲਤਾਨਪੁਰ ਲੋਧੀ ‘ਚ ਰੂਹ ਕੰਬਾਊ ਘਟਨਾ, ਕਿਰਲੀ ਵਾਲੀ ਜ਼ਹਿਰੀਲੀ ਚਾਹ ਪੀਣ ਨਾਲ ਭੈਣ-ਭਰਾ ਦੀ ਮੌਤ

ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਪਿੰਡ ਟਾਕੀਆਂ ਵਿੱਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਇੱਕੋ ਪਰਿਵਾਰ ਦੇ ਪੰਜ ਮੈਂਬਰ...

ਠੱਗੀ ਦਾ ਨਵਾਂ ਤਰੀਕਾ, ਵਿਦੇਸ਼ੀ ਰਿਸ਼ਤੇਦਾਰ ਬਣ ਕੀਤਾ ਫੋਨ, ਗੱਲਾਂ ‘ਚ ਉਲਝਾ ਖਾਤੇ ‘ਚੋਂ ਉਡਾਏ ਲੱਖਾਂ ਰੁਪਏ

ਠੱਗਾਂ ਨੇ ਲੋਕਾਂ ਨਾਲ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਘੜ੍ਹ ਲਏ ਹਨ। ਪਹਿਲਾਂ ਤਾਂ ਬੈਂਕ ਵਾਲੇ ਬਣ ਕੇ ਲੋਕਾਂ ਨੂੰ ਫੋਨ ਆਉਂਦੇ ਸਨ ਪਰ ਹੁਣ...

CM ਮਾਨ ਦੀ ਕੈਬਨਿਟ ਦਾ ਵਿਸਤਾਰ ਭਲਕੇ, ਅਮਨ ਅਰੋੜਾ, ਡਾ. ਨਿੱਝਰ ਸਣੇ 5 MLA ਬਣ ਸਕਦੇ ਨੇ ਮੰਤਰੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਸੋਮਵਾਰ ਸ਼ਾਮ 5 ਵਜੇ ਹੋਵੇਗਾ। ਸੀ.ਐੱਮ. ਮਾਨ ਆਪਣੀ ਕੈਬਨਿਟ...

43,000 ਦੀ ਥਾਂ ਕੰਪਨੀ ਨੇ ਖਾਤੇ ‘ਚ ਪਾ ‘ਤੀ 1.43 ਕਰੋੜ ਤਨਖਾਹ, ਅਸਤੀਫ਼ਾ ਦੇ ‘ਗਾਇਬ’ ਹੋਇਆ ਮੁਲਾਜ਼ਮ

ਹਰ ਕੋਈ ਤਨਖਾਹ ਵਾਸਤੇ ਕੰਮ ਕਰਦਾ ਹੈ। ਤਨਖਾਹ ਆਉਂਦੇ ਹੀ ਆਪਣੀਆਂ ਲੋੜਾਂ ‘ਤੇ ਖਰਚ ਕਰਨ ਵਿੱਚ ਲੱਗ ਜਾਂਦੇ ਹਾਂ। ਕਈ ਵਾਰ ਕੰਪਨੀ ਖੁਸ਼ ਹੋ ਕੇ...

‘ਗੁਰਮੀਤ ਰਾਮ ਰਹੀਮ ਬਰਗਾੜੀ ਬੇਅਦਬੀ ਕਾਂਡ ਦਾ ਮਾਸਟਰਮਾਈਂਡ’, SIT ਨੇ CM ਮਾਨ ਨੂੰ ਸੌਂਪੀ ਰਿਪੋਰਟ

ਬਰਗਾੜੀ ਬੇਅਦਬੀ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਅੰਤਿਮ ਜਾਂਚ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ...

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਹੋ ਰਹੀ ਰੇਕੀ, ਪਾਰਕ ‘ਚੋਂ ਮਿਲਿਆ ਘਰ ਦਾ ਨਕਸ਼ਾ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਰੇਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ ਘਰ ਦੇ ਨੇੜੇ ਇੱਕ ਪਾਰਕ ਕੋਲ ਨਕਸ਼ਾ ਮਿਲਿਆ ਹੈ। ਜੋ...

ਬਠਿੰਡਾ ਜੇਲ੍ਹ ‘ਚ ਸਿੱਖ ਕੈਦੀ ਦੇ ਕੇਸ ਕਤਲ ਤੇ ਤਸ਼ੱਦਦ! ਅਦਾਲਤ ‘ਚ ਵਿਖਾਏ ਸੱਟਾਂ ਦੇ ਨਿਸ਼ਾਨ

ਬਠਿੰਡਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਰਾਜਵੀਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਹਨ ਕਿ ਉਸ ਦੇ ਨਾਲ ਜੇਲ੍ਹ ਵਿੱਚ ਬੁਰੀ ਤਰ੍ਹਾਂ...

CM ਮਾਨ ਬੁੱਧਵਾਰ ਨੂੰ ਇਨ੍ਹਾਂ 8 ਜ਼ਿਲ੍ਹਿਆਂ ਦੇ ਨਵੇਂ ਬਣੇ ਪਟਵਾਰੀਆਂ ਨੂੰ ਵੰਡਣਗੇ ਸਿਫਾਰਿਸ਼ੀ ਪੱਤਰ

ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੀ ਕਾਊਂਸਲਿੰਗ ਦੌਰਾਨ 855 ਉਮੀਦਵਾਰਾਂ ਨੂੰ ਜ਼ਿਲ੍ਹਿਆਂ ਦੀ ਵੰਡ/ ਅਲਾਟਮੈਂਟ ਕੀਤੀ ਗਈ ਹੈ। ਇਸ ਸੰਬੰਧੀ...

ਮੋਹਾਲੀ : ਮੂਸੇਵਾਲਾ ਕਤਲਕਾਂਡ ‘ਚ ਫਰਾਰ ਜੋਕਰ ਦੇ ਸਾਥੀ ਲੱਖਾਂ ਦੀ ਹੈਰੋਇਨ ਤੇ ਨਕਦੀ ਸਣੇ ਕਾਬੂ

ਮੋਹਾਲੀ ਪੁਲਿਸ ਨੇ ਟਰਾਈਸਿਟੀ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ...

ਜਸਪ੍ਰੀਤ ਬੁਮਰਾਹ ਨੇ ਬਣਾਇਆ ਵਰਲਡ ਰਿਕਾਰਡ, ਟੈਸਟ ਮੈਚ ‘ਚ ਇੱਕ ਓਵਰ ‘ਚ ਬਣਾਈਆਂ 35 ਦੌੜਾਂ

ਸੁਪਰਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਡੀਅਨ ਕ੍ਰਿਕਟ ਟੀਮ ਦੀ ਕਮਾਨ ਸੰਭਾਲਦੇ ਹੀ ਵਰਲਡ ਰਿਕਾਰਡ ਬਣਾ ਲਿਆ ਹੈ। ਬੁਮਰਾਹ ਨੇ...

ਗਗਨਦੀਪ ਚੱਢਾ ਦੀ ਅੰਤਿਮ ਅਰਦਾਸ ‘ਚ CM ਮਾਨ ਹੋਏ ਸ਼ਾਮਲ, ਪਰਿਵਾਰ ਨਾਲ ਵੰਡਾਇਆ ਦੁੱਖ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਚੱਢਾ...

ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ 13 ਜੁਲਾਈ ਤੱਕ ਵਧੀ, ਜ਼ਮਾਨਤ ਨਾ ਭਰਨ ਕਰਕੇ ਹੋਈ ਪੇਸ਼ੀ

ਜਲੰਧਰ : ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਤੇ ਕਪੂਰਥਲਾ ਜੇਲ੍ਹ ਵਿੱਚ ਬੰਦ ਕੁਦਰਤਦੀਪ ਸਿੰਘ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਮਾਰਕਫੈੱਡ ਦਾ ਨਵਾਂ ਉਪਰਾਲਾ, ਤਿਆਰ ਕੀਤੇ ਹਨੀ ਕੋਟਿਡ Corn Flakes, CM ਮਾਨ ਨੇ ਕੀਤੇ ਲਾਂਚ

ਪੰਜਾਬ ਦੀ ਸਰਕਾਰੀ ਸੰਸਥਾ ਮਾਰਕਫੈੱਡ ਵੱਲੋਂ ਨਵਾਂ ਉਪਰਾਲਾ ਕਰਦੇ ਹੋਏ Corn Flakes ਤਿਆਰ ਕੀਤੇ ਗਏ ਹਨ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ...

ਵੱਡੀ ਖ਼ਬਰ : ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਵੀ ਭਾਰਤ ‘ਚ ਬੈਨ

ਖਾਲਸਾ ਏਡ ਦੇ ਸੀਈਓ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਵੀ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਖੁਦ ਰਵੀ ਸਿੰਘ ਖਾਲਸਾ ਵੱਲੋਂ ਇਸ ਦੀ...

ਬਰਨਾਲਾ ਲੁਧਿਆਣਾ ਹਾਈਵੇਅ ‘ਤੇ ਵੱਡਾ ਹਾਦਸਾ, ਬੱਸ ਤੇ ਟਰੱਕ ਦੀ ਆਹਮਣੇ ਸਾਹਮਣੇ ਹੋਈ ਭਿਆਨਕ ਟੱਕਰ

accident barnala ludhiana highway: ਮਹਿਲ ਕਲਾਂ ਦੇ ਪਿੰਡ ਨਿਹਾਲੂਵਾਲ ਵਿਖੇ ਬਰਨਾਲਾ ਲੁਧਿਆਣਾ ਹਾਈਵੇ ਉੱਪਰ ਇੱਕ ਨਿੱਜੀ ਕੰਪਨੀ ਦੀ ਸਲੀਪਰ ਬੱਸ ਅਤੇ ਟਰੱਕ ਦੀ...

ਮੀਂਹ ਪੈਣ ਕਾਰਨ ਪੰਜ ਹਜ਼ਾਰ ਮੈਗਾਵਾਟ ਤੱਕ ਘਟੀ ਬਿਜਲੀ ਦੀ ਮੰਗ

punjab rain electricity demand: ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ‘ਚ ਇਹ ਮੋਹਾਲੀ, ਰੋਪੜ, ਹੁਸ਼ਿਆਰਪੁਰ ਦੇ ਰਸਤੇ ਪਠਾਨਕੋਟ...

ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, 198 ਰੁਪਏ ਤੱਕ ਘਟੇ ਰੇਟ

pan card adhaar link: 1 ਜੁਲਾਈ ਤੋਂ ਯਾਨੀ ਅੱਜ ਦੇਸ਼ ਭਰ ‘ਚ ਕਈ ਬਦਲਾਅ ਹੋਏ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ਅਤੇ ਜ਼ਿੰਦਗੀ ‘ਤੇ ਪਵੇਗਾ। ਇਸ...

ਲੰਬੀ ਛੁੱਟੀ ‘ਤੇ ਜਾਣਗੇ ਭਵਰਾ, ਪੰਜਾਬ ਸਰਕਾਰ ਬਣਾਏਗੀ ਨਵਾਂ ਡੀ.ਜੀ.ਪੀ

vk bhawra dgp news: ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੰਕਟ ‘ਚ ਘਿਰੀ ਭਗਵੰਤ ਮਾਨ ਸਰਕਾਰ ਲਈ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ।...

ਮਾਨ ਸਰਕਾਰ ਨੇ ਮੰਤਰੀਆਂ ਦੀਆਂ ਗੱਡੀਆਂ ਲਈ ਸ਼ੁਰੂ ਕੀਤੀ ਪੈਟਰੋ ਕਾਰਡ/ ਫਲੀਟ ਕਾਰਡ ਦੀ ਸਹੂਲਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਨੂੰ ਅਲਾਟ ਕੀਤੀਆਂ ਗੱਡੀਆਂ ਲਈ ਪੈਟਰੋ ਕਾਰਡ/ ਫ਼ਲੀਟ ਕਾਰਡ...

ਸੰਗਰੂਰ ਦੇ ਨਵੇਂ MP ਸਿਮਰਨਜੀਤ ਮਾਨ ਹੋਏ ਸਿਹਤਯਾਬ, ਹਸਪਤਾਲੋਂ ਮਿਲੀ ਛੁੱਟੀ

ਲੋਕ ਸਭਾ ਹਲਕਾ ਸੰਗਰੂਰ ਤੋਂ ਨਵੇਂ ਚੁਣੇ ਗਏ ਸਾਂਸਦ ਸਿਮਰਨਜੀਤ ਸਿੰਘ ਮਾਨ ਨੂੰ ਤਬੀਅਤ ਖ਼ਰਾਬ ਕਰਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ...

ਜੈਕਿਸ਼ਨ ਰੋਡੀ ਬਣੇ ਵਿਧਾਨ ਸਭਾ ਦੇ ਡਿਪਟੀ ਸਪੀਕਰ, CM ਮਾਨ ਨੇ ਦਿੱਤੀ ਵਧਾਈ

ਚੰਡੀਗੜ੍ਹ : ‘ਆਪ’ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣ ਗਏ ਹਨ। ਉਨ੍ਹਾਂ ਦੇ ਨਾਂ ਦੀ ਤਜਵੀਜ਼...

DGP ਵੀਕੇ ਭਾਵਰਾ ਦੀ ਕੇਂਦਰ ਜਾਣ ਦੀ ਤਿਆਰੀ, ਮੂਸੇਵਾਲਾ ਮੁੱਦੇ ਤੋਂ ਨਾਰਾਜ਼ ਮਾਨ ਸਰਕਾਰ

ਪੰਜਾਬ ਨੂੰ ਜਲਦ ਹੀ ਨਵੇਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਮਿਲ ਸਕਦੇ ਹਨ। ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰੀ ਡੈਪੂਟੇਸ਼ਨ ‘ਤੇ...

ਮੁਹੱਲਾ ਕਲੀਨਿਕਾਂ ਲਈ 231 ਡਾਕਟਰਾਂ ਦੀ ਨਿਯੁਕਤੀ ਦੀ ਤਿਆਰੀ, ਹਰੇਕ ਮਰੀਜ਼ ਲਈ ਮਿਲਣਗੇ 50 ਰੁਪਏ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਵਿੱਚ ਮੁਹੱਲਾ ਕਲੀਨਿਕ ਪ੍ਰਾਜੈਕਟ ਨੂੰ ਸ਼ਰੂ ਕਰਨ ਲਈ ਪੂਰੀ ਤਿਆਰੀ ‘ਚ ਹੈ। ਇਸ...

ਵਿਧਾਨ ਸਭਾ ‘ਚ PU ਨੂੰ ਕੇਂਦਰੀ ਯੂਨੀਵਰਸਿਟੀ ਕੇਂਦਰੀ ‘ਚ ਬਦਲਣ ਖਿਲਾਫ਼ ਮਤਾ ਪਾਸ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਵਿੱਚ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਨੂੰ ਕੇਂਦਰ ਦੇ ਅਧੀਨ ਕਰਨ...

ਵਿਧਾਨ ਸਭਾ ‘ਚ ‘ਲਾਟਰੀ ਘਪਲੇ’ ਦਾ ਖੁਲਾਸਾ, 30 ਕਰੋੜ ਦਾ ਘਾਟਾ, ਜਾਂਚ ਦੇ ਘੇਰੇ ‘ਚ ਮੰਤਰੀ-ਅਫ਼ਸਰ

ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਹੁਣ ਪਿਛਲੀ ਕਾਂਗਰਸ ਸਰਕਾਰ ਦੇ ਲਾਟਰੀ ਘਪਲੇ ਨੂੰ ਫੜ ਲਿਆ ਹੈ। ਇਸ ਗੱਲ ਦਾ ਖ਼ੁਲਾਸਾ ਵਿੱਤ ਮੰਤਰੀ...

ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ , ਖੇਤਾਂ ‘ਚੋਂ BSF ਨੇ ਫੜੀ ਕਰੋੜਾਂ ਦੀ ਹੈਰੋਇਨ

ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਚੌਕੀ ਮੱਬੋਕੇ ਦੇ ਇਲਾਕੇ ‘ਚ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਆ ਰਿਹਾ ਇਕ ਡਰੋਨ ਆਉਂਦਾ...

ਪੈਨ ਨੂੰ ਆਧਾਰ ਲਿੰਕ ਅੱਜ ਹੀ ਕਰ ਲਓ ਲਿੰਕ, ਕੱਲ੍ਹ ਤੋਂ ਭਰਨੇ ਪਊ 1000 ਰੁ., ਇਹ ਹੈ ਆਸਾਨ ਤਰੀਕਾ

ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇ ਨਹੀਂ ਕੀਤਾ ਹੈ ਤਾਂ ਫਟਾਫਟ ਕਰ ਲਓ ਨਹੀਂ ਤਾਂ ਕੱਲ੍ਹ ਤੋਂ ਦੁੱਗਣਾ...

ਪੰਜਾਬ ‘ਚ ਵਧਣ ਲੱਗਾ ਕੋਰੋਨਾ, 10 ਦਿਨਾਂ ‘ਚ ਮਰੀਜ਼ਾਂ ਦਾ ਅੰਕੜਾ 100 ਤੋਂ ਹੋਇਆ 200, 29 ਦਿਨਾਂ ‘ਚ 22 ਮੌਤਾਂ

ਆਉਣ ਵਾਲੇ ਦਿਨਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਸਕਦੀ ਹੈ। ਅੰਕੜਿਆਂ ਮੁਤਾਬਕ ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਅੱਜ ਤੋਂ ਇੱਕ ਹਫਤੇ ਤੱਕ ਪਏਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਭਾਰਤਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਵੀਰਵਾਰ ਨੂੰ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਤੇ ਕਈ...

ਅੰਮ੍ਰਿਤਸਰ : ਪੇਂਟ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਧਮਾਕਿਆਂ ਨਾਲ ਕੰਬਿਆ ਪੂਰਾ ਫੋਕਲ ਪੁਆਇੰਟ

ਅੰਮ੍ਰਿਤਸਰ ਜ਼ਿਲ੍ਹੇ ਦਾ ਫੋਕਲ ਪੁਆਇਂਟ ਅਤੇ ਇਸ ਦੇ ਆਸ-ਪਾਸ ਦਾ ਇਲਾਕਾ ਵੀਰਵਾਰ ਸਵੇਰੇ ਹੋਏ ਧਮਾਕਿਆਂ ਨਾਲ ਕੰਬ ਉਠਿਆ। ਇਹ ਧਮਾਕਾ ਬ੍ਰਾਈਟ...

ਜੱਗੂ ਭਗਵਾਨਪੁਰੀਆ ਦੀ ਮਾਨਸਾ ਅਦਾਲਤ ‘ਚ ਪੇਸ਼ੀ, ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ

ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਹੁਣ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਅੱਜ ਮਾਨਸਾ ਦੀ ਅਦਾਲਤ ਵਿੱਚ ਉਸ ਦੀ ਪੇਸ਼ੀ ਹੋਵੇਗੀ, ਜਿਥੇ...

ਪਿਤਾ ਦੀ ਗਨ ਨਾਲ 8 ਸਾਲ ਦੇ ਬੱਚੇ ਨੇ ਸਾਲ ਦੀ ਬੱਚੀ ਨੂੰ ਮਾਰੀ ਗੋਲੀ, ਖੇਡ-ਖੇਡ ‘ਚ ਗਈ ਜਾਨ

ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਮੋਟਲ ਵਿੱਚ ਇੱਕ 8 ਸਾਲ ਦੇ ਬੱਚੇ ਨੇ ਇੱਕ ਸਾਲ ਦੀ ਬੱਚੀ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ 2 ਸਾਲ ਦੀ ਇਕ ਹੋਰ...

ਮਹਾਰਾਸ਼ਟਰ ਦੇ CM ਠਾਕਰੇ ਨੇ ਦਿੱਤਾ ਅਸਤੀਫ਼ਾ, ਅਰਸ਼ ਤੋਂ ਫਰਸ਼ ਤੱਕ ਆਉਣ ਦੀਆਂ ਇਹ 5 ਗਲਤੀਆਂ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਰਾਤ ਨੂੰ...

‘ਜੇ ਪੁਤਿਨ ਔਰਤ ਹੁੰਦੇ ਤਾਂ ਜੰਗ ਨਾ ਹੁੰਦੀ…’ ਰੂਸ-ਯੂਕਰੇਨ ਜੰਗ ‘ਤੇ ਬੋਲੇ PM ਬੋਰਿਸ ਜਾਨਸਨ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅਜੇ ਹੱਲ ਨਹੀਂ ਹੋਇਆ ਹੈ। 100 ਦਿਨਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਜੰਗ ਵਿੱਚ ਯੂਕਰੇਨ ਨੂੰ ਭਾਰੀ...

ਰੁਪਏ ‘ਚ ਵੱਡੀ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 79 ਦੇ ਲੈਵਲ ਤੋਂ ਹੇਠਾਂ ਲੁਢਕਿਆ ਰੁਪਿਆ

ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ ਪਹਿਲੀ ਵਾਰ 79 ਰੁਪਏ ਤੋਂ ਹੇਠਾਂ ਖਿਸਕ ਗਿਆ ਹੈ। ਕਰੰਸੀ ਮਾਰਕੀਟ ‘ਚ ਅੱਜ ਦੇ ਕਾਰੋਬਾਰ ਦੇ ਅਖੀਰ...

ਜਿੰਦਲ ਨੂੰ ਜਾਨੋਂ ਮਾਰਨ ਦੀ ਧਮਕੀ, ਉਦੈਪੁਰ ਕਾਂਡ ਦੀ ਵੀਡੀਓ ਅਟੈਚ, ਕਿਹਾ- ‘ਇੰਝ ਹੀ ਸਿਰ ਕਲਮ ਕਰਾਂਗੇ’

ਭਾਜਪਾ ਦੇ ਸਾਬਕਾ ਬੁਲਾਰੇ ਨਵੀਨ ਜਿੰਦਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਸਵੇਰੇ ਤਿੰਨ ਮੇਲ ਮਿਲੇ। ਇਸ ਵਿੱਚ ਉਦੈਪੁਰ...

CM ਮਾਨ ਦਾ ਐਲਾਨ, ‘ਅਗਲੀ ਵਾਰ ਤੋਂ ਹੋਵੇਗੀ ਈ-ਵਿਧਾਨ ਸਭਾ, ਟੇਬਲਾਂ ‘ਤੇ ਲੱਗਣਗੀਆਂ ਸਕ੍ਰੀਨਾਂ’

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਈ-ਵਿਧਾਨ ਸਭਾ ਸ਼ੁਰੂ ਕਰਨ ਜਾ ਰਹੀ...

CM ਮਾਨ ਦੀ ਲੀਡਰਾਂ ਨੂੰ ਚਿਤਾਵਨੀ- ‘ਭਾਵੇਂ ਕਿਸੇ ਵੀ ਵੱਡੀ ਪਾਰਟੀ ‘ਚ ਚਲੇ ਜਾਓ, ਕਾਰਵਾਈ ਤੋਂ ਬਚ ਨਹੀਂ ਸਕੋਗੇ’

ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਬਦਲਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ...

ਸਰਕਾਰ ਦਾ ਵੱਡਾ ਫ਼ੈਸਲਾ, ਕੱਚਾ ਤੇਲ ਖੁੱਲ੍ਹੇ ਬਾਜ਼ਾਰ ‘ਚ ਵੇਚਣ ਦੀ ਦਿੱਤੀ ਇਜਾਜ਼ਤ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਘਰੇਲੂ ਕੱਚੇ ਤੇਲ ਸੈਕਟਰ ਨੂੰ ਕੰਟਰੋਲ ਤੋਂ ਮੁਕਤ ਕਰ ਦਿੱਤਾ ਹੈ। ਪ੍ਰਧਾਨ...

ਜਲਾਲਾਬਾਦ : ਮੱਸਿਆ ਨਹਾਉਣ ਗਏ 3 ਬੱਚਿਆਂ ਦੀ ਸਰੋਵਰ ‘ਚ ਡੁੱਬਣ ਨਾਲ ਮੌਤ, ਰਿਸ਼ਤੇ ‘ਚ ਸਨ ਭੈਣ-ਭਰਾ

ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਸਥਿਤ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਦੀ ਝੀਲ ‘ਚ ਨਹਾਉਣ ਵੇਲੇ ਤਿੰਨ ਬੱਚਿਆਂ ਦੀ ਡੁੱਬਣ...

ਸਿੱਧੂ ਮੂਸੇਵਾਲਾ ਦੀ ਮੌਤ ਦੇ ਇੱਕ ਮਹੀਨੇ ‘ਤੇ ਫੈਨ ਵੱਲੋਂ ਸ਼ਰਧਾਂਜਲੀ, ਸਸਕਾਰ ਵਾਲੀ ਥਾਂ ‘ਤੇ ਲਾਇਆ ਬੁੱਤ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਵਿੱਚ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਹੋਇਆਂ ਨੂੰ ਅੱਜ ਇੱਕ ਮਹੀਨਾ ਹੋ...

ਗਿਲਜੀਆਂ ਨੂੰ ਝਟਕਾ, ਹਾਈਕੋਰਟ ਨੇ FIR ਖਾਰਿਜ ਕਰਨ ਨੂੰ ਲੈ ਕੇ ਨਹੀਂ ਕੀਤੀ ਸੁਣਵਾਈ

ਕਾਂਗਰਸ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਅਦਾਲਤ ਵੱਲੋਂ ਝਟਕਾ ਲੱਗਾ ਹੈ। ਗਿਲਜੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ...

ਮੂਸੇਵਾਲਾ ਕਤਲਕਾਂਡ : ਜੱਗੂ ਭਗਵਾਨਪੁਰੀਆ ਨੂੰ ਮਾਨਸਾ ਲਿਆਏਗੀ ਪੁਲਿਸ, 2 ਸ਼ਾਰਪ ਸ਼ੂਟਰਾਂ ਦਾ ਕੀਤਾ ਸੀ ਇੰਤਜ਼ਾਮ

ਗੈਂਗਸਟਰ ਲਾਰੈਂਸ ਦੇ ਨਾਲ-ਨਾਲ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸੀ। ਮੂਸੇਵਾਲਾ...

ਪੰਜਾਬ ਵਿਧਾਨ ਸਭਾ ‘ਚ ਹੰਗਾਮਾ, ਪ੍ਰਧਾਨ ਨੂੰ ਦੇਣੀ ਪਈ ਚਿਤਾਵਨੀ, ਗੈਂਗਸਟਰ ਬਿਸ਼ਨੋਈ ਦਾ ਵੀ ਮੁੱਦਾ ਉਠਿਆ

ਪੰਜਾਬ ਵਿਧਾਨ ਸਭਾ ਦੇ ਪੰਜਵੇਂ ਦਿਨ ਦੀ ਕਾਰਵਾਈ ਬੁੱਧਵਾਰ ਬਾਅਦ ਦੁਪਹਿਰ ਸ਼ੁਰੂ ਹੋਈ। ਨਵੀਂ ਦਿੱਲੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਦੇ...

ਦਿੱਲੀ ਮਾਡਲ ਵੇਖਣ ਗੁਜਰਾਤ ਤੋਂ ਆਏ BJP ਲੀਡਰ, ਕੇਜਰੀਵਾਲ ਬੋਲੇ-‘ਇੱਕ-ਦੂਜੇ ਤੋਂ ਸਿਖ ਕੇ ਹੀ ਭਾਰਤ ਅੱਗੇ ਵਧੇਗਾ’

ਅਰਵਿੰਦ ਕੇਜਰੀਵਾਲ ਸਰਕਾਰ ਦੇ ਦਿੱਲੀ ਮਾਡਲ ਨੂੰ ਵੇਖਣ ਲਈ ਗੁਜਰਾਤ ਭਾਜਪਾ ਦਾ ਇੱਕ ਵਫਦ, ਜਿਨ੍ਹਾਂ ਵਿੱਚ ਕਈ ਸੀਨੀਅਰ ਲੀਡਰ ਸ਼ਾਮਲ ਹਨ,...

IAS ਸੰਜੇ ਪੋਪਲੀ ਨੇ ਕੀਤਾ ਪੁੱਤਰ ਕਾਰਤਿਕ ਦਾ ਅੰਤਿਮ ਸਸਕਾਰ, ਬੋਲੇ-‘ਵਿਜੀਲੈਂਸ ਨੇ ਝੂਠੇ ਕੇਸ ਵਿਚ ਫਸਾਇਆ’

ਆਈਏਐੱਸ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਪੋਪਲੀ ਦਾ ਚੰਡੀਗੜ੍ਹ ਦੇ 25 ਸੈਕਟਰ ਵਿਚ ਸੋਮਵਾਰ ਸ਼ਾਮ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕਾਰਤਿਕ...

ਲਾਰੈਂਸ ਬਿਸ਼ਨੋਈ ਦੇ ਪਿਤਾ ਪਹੁੰਚੇ ਸੁਪਰੀਮ ਕੋਰਟ, ਗੈਂਗਸਟਰ ਨੂੰ ਮਾਨਸਾ ‘ਚ ਨਹੀਂ ਮਿਲ ਰਹੀ ਕਾਨੂੰਨੀ ਮਦਦ

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਦਿੱਲੀ ਪੁਲਿਸ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ...

ਪੰਜਾਬ ਬਜਟ ‘ਤੇ ਕੇਜਰੀਵਾਲ ਨੇ ਦਿੱਤੀ ਵਧਾਈ, ਬੋਲੇ- ‘ਸਾਡੀਆਂ ਦਿੱਤੀਆਂ ਗਾਰੰਟੀਆਂ ‘ਤੇ ਕੰਮ ਸ਼ੁਰੂ ਹੋ ਗਿਐ’

ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਵੱਲੋਂ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ। ਹਾਲਾਂਕਿ ਪੰਜਾਬ ਕਰਜ਼ੇ ਵਿੱਚ...

ਪੰਜਾਬ ਬਜਟ 2022 : 5 ਸਾਲਾਂ ‘ਚ ਬਣਾਏ ਜਾਣਗੇ 16 ਮੈਡੀਕਲ ਕਾਲਜ, ਹਰ ਜ਼ਿਲ੍ਹੇ ‘ਚ ਹੋਵੇਗਾ CM ਮਾਨ ਦਾ ਦਫ਼ਤਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਜਟ ਵਿੱਚ ਕਈ ਵਿਵਸਥਾਵਾਂ ਕੀਤੀਆਂ ਹਨ। ਸੀ.ਐੱਮ. ਭਗਵੰਤ ਮਾਨ ਦਾ ਹਰ ਜ਼ਿਲ੍ਹੇ...

ਪੰਜਾਬ ਬਜਟ 2022 : ਪੰਜਾਬੀਆਂ ‘ਤੇ ਨਹੀਂ ਲੱਗਾ ਕੋਈ ਨਵਾਂ ਟੈਕਸ, ਸਰਕਾਰ ਰੋਕੇਗੀ ਟੈਕਸ ਚੋਰੀ

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਦਯੋਗਿਕ ਬਿਜਲੀ ਸਬਸਿਡੀ ਜਾਰੀ ਰਹੇਗੀ। ਇਸ ਦੇ ਲਈ ਪੰਜਾਬ ਦੇ ਬਜਟ ਵਿੱਚ 2503 ਕਰੋੜ ਰੁਪਏ ਦਾ ਉਪਬੰਧ ਕੀਤਾ...

ਪੰਜਾਬ ਬਜਟ 2022 : ਕਿਸਾਨਾਂ ਨੂੰ ਮਿਲੇਗੀ ਮੁਫ਼ਤ ਬਿਜਲੀ, ਹਰ ਜ਼ਿਲ੍ਹੇ ‘ਚ ਬਣਨਗੇ ਸਾਈਬਰ ਕੰਟਰੋਲ ਰੂਮ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ ਵਿੱਤੀ ਸਾਲ 2022-23...

ਪੰਜਾਬ ਬਜਟ 2022 : ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ‘ਤੇ ਹਰੇਕ ਵਿਧਾਨ ਸਭਾ ਹਲਕੇ ‘ਚ ਲੱਗਣਗੇ 50,000 ਬੂਟੇ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ। ਇਹ ਮਾਨ ਸਰਕਾਰ ਦਾ ਪਹਿਲਾ ਬਜਟ ਹੈ। ਪੰਜਾਬ ਦੀ ਖਰਾਬ ਮਾਲੀ ਹਾਲਤ...

ਮਾਨ ਸਰਕਾਰ ਵੱਲੋਂ ਪਹਿਲਾ ਬਜਟ ਪੇਸ਼, ਮਿਲੇਗੀ ਕਿਫ਼ਾਇਤੀ ਸਿੱਖਿਆ, ਸਿਹਤ ਤੇ ਖੇਤੀਬਾੜੀ ਨੂੰ ਤਰਜੀਹ

ਪੰਜਾਬ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ...

ਸੰਗਰੂਰ ਤੋਂ ‘ਆਪ’ ਦੀ ਹਾਰ ‘ਤੇ ਬੋਲੇ ਰਾਘਵ ਚੱਢਾ- ‘ਵੋਟ ਬੈਂਕ ਬਰਕਰਾਰ, ਦੂਜੀਆਂ ਪਾਰਟੀਆਂ ਦਾ ਵੋਟ ਮਾਨ ਨੂੰ ਗਿਆ’

‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਗਰੂਰ ਜ਼ਿਮਨੀ ਚੋਣ ‘ਚ ਆਪਣੀ ਪਾਰਟੀ ਦੀ ਹਾਰ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ...

ਪੇਪਰਲੈੱਸ ਹੋਵੇਗਾ ਪੰਜਾਬ ਦਾ ਬਜਟ, CM ਮਾਨ ਨੇ ਕੀਤਾ ਸੀ ਐਲਾਨ, ਖਜ਼ਾਨੇ ਦੇ ਬਚਣਗੇ 21 ਲੱਖ ਰੁਪਏ

ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ...

ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ ਅਕਾਊਂਟ ਬੰਦ!

ਸਿੱਧੂ ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ (Tractor2twitr) ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।...

PSEB ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਅੱਜ, ਵਿਦਿਆਰਥੀ ਇਸ ਤਰ੍ਹਾਂ ਚੈੱਕ ਕਰਨ ਰਿਜ਼ਲਟ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੋਮਵਾਰ ਨੂੰ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸਕੂਲ ਬੋਰਡ ਦੇ...

ਅੱਜ ਪੇਸ਼ ਹੋਵੇਗਾ ਪੰਜਾਬ ਦਾ ਬਜਟ, ਕੋਈ ਨਵਾਂ ਟੈਕਸ ਨਹੀਂ, ਸਿੱਖਿਆ ਤੇ ਸਿਹਤ ‘ਤੇ ਜ਼ੋਰ

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਜ ਸੋਮਵਾਰ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਸਰਕਾਰ ਬਜਟ ‘ਚ ਸਿੱਖਿਆ, ਸਿਹਤ ਅਤੇ...

ਇਸਰੋ ਦੇ ਮੰਗਲ ਮਿਸ਼ਨ ‘ਤੇ ਆਰ ਮਾਧਵਨ ਦੇ ਬਿਆਨ ‘ਤੇ ਹੰਗਾਮਾ, ਟ੍ਰੋਲ ਨੇ ਅਦਾਕਾਰ ਨੂੰ ਕਿਹਾ ‘ਵਟਸਐਪ ਅੰਕਲ’

R madhavan troll news: ਮਾਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਪੈਨ ਇੰਡੀਆ ਫਿਲਮ ‘ਰਾਕੇਟਰੀ: ਦਿ ਨੰਬਰੀ ਇਫੈਕਟ’ ਨੂੰ ਲੈ ਕੇ ਚਰਚਾ ‘ਚ ਹੈ। ਹੁਣ ਉਸ...

‘ਆਪ’ ਨਾਲ ਟੱਕਰ ‘ਚ 2,53,154 ਵੋਟਾਂ ਨਾਲ ਜਿੱਤੇ ਸਿਮਰਨਜੀਤ ਮਾਨ, ਕਾਂਗਰਸ, BJP, ਅਕਾਲੀ ਦਲ ਦੀ ਜ਼ਮਾਨਤ ਜ਼ਬਤ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ 8 ਉਮੀਦਵਾਰਾਂ ਨੂੰ ਪਛਾੜ ਕੇ ਇਹ ਜਿੱਤ...

ਜਿੱਤ ‘ਤੇ ਸਿਮਰਨਜੀਤ ਮਾਨ ਬੋਲੇ- ‘ਧੰਨਵਾਦ ਸੰਗਰੂਰ ਵਾਲਿਓ, ਮੈਂ ਹਲਕੇ ਲਈ ਸਖਤ ਮਿਹਨਤ ਕਰਾਂਗਾ’

ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਿਲ ਕਰ...

ਵੱਡੀ ਖ਼ਬਰ : ਯੂ-ਟਿਊਬ ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲਾ ਦਾ ਗੀਤ SYL

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਪਹਿਲਾ ਰਿਲੀਜ਼ ਹੋਇਆ ਗਾਣਾ SYL ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗਾਣਾ ਤਿੰਨ...

ਸੰਗਰੂਰ ਜ਼ਿਮਨੀ ਚੋਣ ਨਤੀਜੇ ‘ਤੇ ਬੋਲੇ ਖਹਿਰਾ, ‘ਪੰਜਾਬੀਆਂ ਨੇ ਪਛਾਣਿਆ ‘ਕਿਰਪਾਣ’ ਤੇ ‘ਬੌਕਰ’ ‘ਚ ਫ਼ਰਕ’

ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ। ਸਿਮਰਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਪਛਾੜ ਕੇ ਜਿੱਤ...

ਪਾਕਿਸਤਾਨੀ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਹੋਇਆ ਦਿਹਾਂਤ

ਤਰਨਤਾਰਨ : ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਪੰਜਾਬ ਦੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਅੱਜ ਦਿਹਾਂਤ ਹੋ ਗਿਆ।...

ਸੰਗਰੂਰ ਜ਼ਿਮਨੀ ਚੋਣ ਨਤੀਜੇ : ਮਾਨ ‘ਆਪ’ ਤੋਂ 3098 ਵੋਟਾਂ ਦੀ ਲੀਡ ‘ਤੇ, 3 ਲੱਖ ਵੋਟਾਂ ਦੀ ਗਿਣਤੀ ਬਾਕੀ

ਸੰਗਰੂਰ ਜ਼ਿਮਨੀ ਚੋਣਾਂ ਦੀਆਂ ਵੱਖ-ਵੱਖ ਸੀਟਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ...

ਗ੍ਰਿਫ਼ਤਾਰ IAS ਪੋਪਲੀ ਦਾ ਦਾਅਵਾ- ‘ਵਿਜੀਲੈਂਸ ਨੇ ਮੇਰੇ ਸਾਹਮਣੇ ਮਾਰੀ ਪੁੱਤ ਨੂੰ ਗੋਲੀ’

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਕਾਰਤਿਕ ਪੋਪਲੀ ਦਾ...

ਸੰਗਰੂਰ ਜ਼ਿਮਨੀ ਚੋਣ ਨਤੀਜੇ : ਸਿਮਰਨਜੀਤ ਮਾਨ 1,16,009 ਵੋਟਾਂ ਨਾਲ ਫਿਰ ਅੱਗੇ, ਦਿਲਚਸਪ ਮੁਕਾਬਲਾ

ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਸਿਮਨਜੀਤ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਸਖਤ ਮੁਕਾਬਲਾ ਵੇਖਣ ਨੂੰ ਮਿਲ...

ਸੰਗਰੂਰ ਜ਼ਿਮਨੀ ਚੋਣ ਨਤੀਜੇ : ‘ਆਪ’ ਦੇ ਗੁਰਮੇਲ ਸਿੰਘ ਨੇ ਪਛਾੜਿਆ ਮਾਨ ਨੂੰ, ਪਈਆਂ 1,00,965 ਵੋਟਾਂ

ਸੰਗਰੂਰ ਜ਼ਿਮਨੀ ਚੋਣਾਂ ਵਿਚ 16ਵੇਂ ਰਾਊਂਡ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੇ ਸਿਮਨਜੀਤ ਮਾਨ ਨੂੰ...

ਸੰਗਰੂਰ ਜ਼ਿਮਨੀ ਚੋਣ ਨਤੀਜੇ, ਮਾਨ ਤੇ ਗੁਰਮੇਲ ਸਿੰਘ ‘ਚ ਫ਼ਸਵਾਂ ਮੁਕਾਬਲਾ, ‘ਆਪ’ 110 ਵੋਟਾਂ ਨਾਲ ਅੱਗੇ

ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਬਹੁਤ ਹੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਸਿਮਨਰਜੀਤ ਸਿੰਘ ਮਾਨ ਤੇ...

ਸੰਗਰੂਰ ਜ਼ਿਮਨੀ ਚੋਣ ਨਤੀਜੇ : ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਮਾਨ ਅੱਗੇ, ‘ਆਪ’ ਨੂੰ ਲੱਗਾ ਝਟਕਾ

ਸੰਗਰੂਰ ਲੋਕ ਸਭਾ ਸੀਟਾਂ ‘ਤੇ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਵੋਟਾਂ ਦੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕਾ ਲੱਗਾ ਹੈ। ਪਹਿਲੇ...

ਸੰਗਰੂਰ ਜ਼ਿਮਨੀ ਚੋਣ : 5 ਉਮੀਦਵਾਰਾਂ ਦੀ ਹਾਰ-ਜਿੱਤ ਦਾ ਫ਼ੈਸਲਾ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦਾ ਨਵਾਂ ਸਾਂਸਦ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਆ ਜਾਵੇਗਾ। ਇਸ ਦੇ ਲਈ ਸੰਗਰੂਰ ਉਪ ਚੋਣ ਲਈ ਵੋਟਾਂ ਦੀ...

‘ਵ੍ਹਾਈਟ ਪੇਪਰ’ ‘ਚ ਪੰਜਾਬੀਆਂ ਦਾ ਭਵਿੱਖ ‘ਬਲੈਕ’, ਪੰਜਾਬ 3,13,000 ਕਰੋੜ ਦਾ ਕਰਜ਼ਦਾਰ

ਸ਼ਨੀਵਾਰ ਨੂੰ ਮਾਨ ਸਰਕਾਰ ਨੇ ਵ੍ਹਾਈਟ ਪੇਪਰ ਦੇ ਰੂਪ ‘ਚ ਸੂਬੇ ਦੇ ਕਰਜ਼ੇ ਦਾ ਲੇਖਾ-ਜੋਖਾ ਪੇਸ਼ ਕੀਤਾ। ਵ੍ਹਾਈਟ ਪੇਪਰ ਵਿੱਚ ਪੰਜਾਬ ਦਾ...

Carousel Posts