Tag: , , , ,

Asia Cup ਰੱਦ ਹੋਣ ਨਾਲ IPL ਦੇ ਵਧੇ ਆਸਾਰ, ਹੁਣ T20 ਵਿਸ਼ਵ ਕੱਪ ‘ਤੇ ICC ਦੇ ਫੈਸਲੇ ਦਾ ਇੰਤਜ਼ਾਰ

Asia Cup 2020 cancelled: ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਯੋਜਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਭਾਰਤੀ ਕ੍ਰਿਕਟ ਬੋਰਡ (BCCI) ਨੇ ਆਈਪੀਐਲ ਦੇ ਬਾਰੇ ਵਿੱਚ ਹੁਣ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ । ਪਰ ਬੋਰਡ ਦੇ ਚੇਅਰਮੈਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਆਈਪੀਐਲ ਦੀ ਸੰਭਾਵਨਾ ਵੱਧ ਗਈ ਹੈ। ਦਰਅਸਲ, ਸਤੰਬਰ ਵਿੱਚ ਹੋਣ

Recent Comments