ਪਟਿਆਲਾ ਦੀ ਡਿਪਟੀ ਕਮਿਸ਼ਨਰ ਡੀਸੀ ਸਾਕਸ਼ੀ ਸਾਹਨੀ ਨੇ ਦੁਕਾਨਦਾਰਾਂ ਤੇ ਮਕੈਨਿਕਾਂ ਲਈ ਆਰਡਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿਹ ਹੜ੍ਹ ਦੀ ਆੜ ਵਿਚ ਮਕੈਨਿਕਾਂ ਨੇ ਸਪੇਅਰ ਪਾਰਟ, ਦੁਕਾਨਦਾਰਾਂ ਨੇ ਖਾਣ-ਪੀਣ ਦਾ ਸਾਮਾਨ ਤੇ ਕੈਮਿਸਟਾਂ ਤੋਂ ਦਵਾਈਆਂ ਮਹਿੰਗੇ ਰੇਟਾਂ ‘ਤੇ ਵੇਚੀ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗ।
ਇਸ ਸਬੰਧੀ ਡੀਸੀ ਆਫਿਸ ਤੋਂ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜਿਸ ‘ਤੇ ਲੋਕ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ। ਅਧਿਕਾਰੀਆਂ ਦੀ ਅਪੀਲ ਹੈ ਕਿ ਪਬਲਿਕ ਸਾਮਾਨ ਖਰੀਦਦੇ ਸਮੇਂ ਬਿੱਲ ਜ਼ਰੂਰ ਲਓ।
ਵੀਡੀਓ ਲਈ ਕਲਿੱਕ ਕਰੋ -: