Aarti Gupta

ਪੰਜਾਬ ਦੇ 10 ਜ਼ਿਲ੍ਹਿਆਂ ‘ਚ ‘ਆਪਰੇਸ਼ਨ’ ‘ਸੀਲ’ ਸ਼ੁਰੂ, ਅਪਰਾਧੀਆਂ ਨੂੰ ਫੜਨ ਲਈ 1600 ਜਵਾਨ ਤਾਇਨਾਤ

ਪੰਜਾਬ ਪੁਲਿਸ ਦੀ ਅਪਰਾਧੀਆਂ ਖ਼ਿਲਾਫ਼ ਮੁਹਿੰਮ ਜਾਰੀ ਹੈ। ਇਸੇ ਲੜੀ ‘ਚ ਅੱਜ ਪੰਜਾਬ ਵਿਚ ‘ਆਪਰੇਸ਼ਨ ਸੀਲ’ ਨਾਂ ਦੀ ਮੁਹਿੰਮ ਚਲਾਈ ਗਈ...

ਬਾਰਾਤ ਲੈ ਕੇ ਹਸਪਤਾਲ ਪਹੁੰਚਿਆ ਲਾੜਾ, ਜ਼ਖਮੀ ਲਾੜੀ ਦੇ ਬੈੱਡ ਨੂੰ ਬਣਾਇਆ ਮੰਡਪ, ਫਿਰ ਵਿਆਹ…

ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਇੱਕ ਅਨੋਖਾ ਵਿਆਹ ਹੋਇਆ। ਇਸ ਵਿਆਹ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਨਾ ਤਾਂ ਪੰਡਾਲ ਹੈ ਅਤੇ ਨਾ ਹੀ...

ਮਾਣ ਵਾਲੀ ਗੱਲ ! ਭਾਰਤੀ ਮੂਲ ਦੀ ਡਾ. ਮੇਘਨਾ ਪੰਡਿਤ ਬਣੀ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ CEO

ਪ੍ਰਮੁੱਖ ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਨੂੰ ਯੂਕੇ ਦੇ ਸਭ ਤੋਂ ਵੱਡੇ ਅਧਿਆਪਨ ਹਸਪਤਾਲਾਂ ਵਿੱਚੋਂ ਇੱਕ, ਆਕਸਫੋਰਡ...

ਗੁਜਰਾਤ : ਭਤੀਜੇ ਦੇ ਵਿਆਹ ‘ਚ ਸਾਬਕਾ ਸਰਪੰਚ ਨੇ ਲੱਖਾਂ ਰੁਪਏ ਦੀ ਕੀਤੀ ਵਰਖਾ, ਚੁੱਕਣ ਲਈ ਲੋਕਾਂ ਚ ਹੋਈ ਹੱਥੋਪਾਈ

ਗੁਜਰਾਤ ਵਿਚ ਸਾਬਕਾ ਸਰਪੰਚ ਦੇ ਭਤੀਜੇ ਦੇ ਵਿਆਹ ‘ਚ ਲੱਖਾਂ ਰੁਪਏ ਦੀ ਵਰਖਾ ਕੀਤੀ ਗਈ। ਇਹ ਮਾਮਲਾ ਮਹਿਸਾਣਾ ਜ਼ਿਲ੍ਹੇ ਦੇ ਅਗੋਲ ਪਿੰਡ ਦਾ...

ਬਰਨਾਲਾ : CIA ਸਟਾਫ਼ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਜਾਇਜ਼ ਹਥਿਆਰਾਂ ਸਣੇ 10 ਬਦਮਾਸ਼ ਕਾਬੂ

ਬਰਨਾਲਾ CIA ਸਟਾਫ਼ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 10 ਬਦਮਾਸ਼ਾਂ ਨੂੰ ਵੱਡੀ ਗਿਣਤੀ ‘ਚ ਨਜਾਇਜ਼ ਹਥਿਆਰਾਂ ਸਮੇਤ ਕਾਬੂ...

ਗੁਰਦਾਸਪੁਰ ‘ਚ BSF ਜਵਾਨਾਂ ਨੇ ਪਾਕਿ ਡਰੋਨ ਕੀਤਾ ਢੇਰ, ਤਲਾਸ਼ੀ ਦੌਰਾਨ ਹੈਰੋਇਨ ਦੇ 4 ਪੈਕਟ ਬਰਾਮਦ

ਭਾਰਤੀ ਖੇਤਰ ‘ਚ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੇ ਮਾਮਲੇ ਲਗਾਤਾਰ ਜਾਰੀ ਹਨ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਇਕ...

ਕਰਨਾਟਕ ‘ਚ ਵਿਆਹ ‘ਤੋਂ ਇਨਕਾਰ ਕਰਨ ‘ਤੇ 17 ਸਾਲਾਂ ਲੜਕੀ ‘ਤੇ ਐਸਿਡ ਅਟੈਕ, ਦੋਸ਼ੀ ਗ੍ਰਿਫਤਾਰ

ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ‘ਤੋਂ ਬੀਤੀ ਰਾਤ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਰਾਤ 8 ਤੋਂ 9 ਵਜੇ ਦੇ ਦਰਮਿਆਨ 22...

ਨਵਾਂਸ਼ਹਿਰ CIA ਪੁਲਿਸ ਦੀ ਕਾਰਵਾਈ, 40 ਪੇਟੀਆਂ ਨਜਾਇਜ਼ ਸ਼ਰਾਬ ਸਣੇ ਇੱਕ ਵਿਅਕਤੀ ਗ੍ਰਿਫਤਾਰ

CIA ਸਟਾਫ਼ ਨਵਾਂਸ਼ਹਿਰ ਦੇ ਪੁਲਿਸ ਨੇ ਚੰਡੀਗੜ੍ਹ ਤੋਂ ਨਵਾਂਸ਼ਹਿਰ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਇੱਕ ਵਿਅਕਤੀ ਨੂੰ 40 ਪੇਟੀਆਂ ਸ਼ਰਾਬ ਸਮੇਤ...

ਲਖਨਊ ‘ਚ ਫਲਾਈਓਵਰ ਤੋਂ 30 ਫੁੱਟ ਹੇਠਾਂ ਡਿੱਗੀ ਬੋਲੈਰੋ, ਹਾਦਸੇ ‘ਚ 3 ਲੋਕਾਂ ਦੀ ਮੌ.ਤ

ਲਖਨਊ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਘਟਨਾ ਦੇਰ ਰਾਤ ਇੱਕ ਵਜੇ ਦੀ ਹੈ। ਬੋਲੈਰੋ ਸਵਾਰ ਕੁਝ ਲੋਕ ਅਯੁੱਧਿਆ ਤੋਂ ਵਿਆਹ ਸਮਾਗਮ ਤੋਂ...

ਸੈਕਟਰ-39 ਦੇ ਸਰਕਾਰੀ ਕੁਆਰਟਰ ‘ਚ ਸਿਲੰਡਰ ਨੂੰ ਲੱਗੀ ਅੱਗ, 3 ਲੋਕ ਝੁਲਸੇ

ਚੰਡੀਗ੍ਹੜ ਦੇ ਸੈਕਟਰ-39C ਵਿਖੇ ਸਥਿਤ ਇਕ ਸਰਕਾਰੀ ਕੁਆਰਟਰ ਵਿਚ ਸ਼ਨੀਵਾਰ ਦੇਰ ਸ਼ਾਮ ਰਸੋਈ ਵਿਚ ਲੀਕ ਹੋ ਰਹੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ।...

ਮੰਤਰੀ ਮੀਤ ਹੇਅਰ ਵੱਲੋਂ ਓਲੰਪਿਕ-2024 ਦੀਆਂ ਤਿਆਰੀਆਂ ਲਈ ਅਥਲੀਟ ਅਕਸ਼ਦੀਪ ਨੂੰ 5 ਲੱਖ ਰੁਪਏ ਦਾ ਚੈੱਕ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 5 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਮੀਤ ਹੇਅਰ ਨੇ ਅਥਲੀਟ ਅਕਸ਼ਦੀਪ ਨਾਲ ਚੰਡੀਗੜ੍ਹ...

ਓਡੀਸ਼ਾ : ਮਹਾਸ਼ਿਵਰਾਤਰੀ ‘ਤੇ ਪਤੀ ਦਾ ਖੌਫ਼ਨਾਕ ਕਾਰਾ, ਤਾਂਤਰਿਕ ਰਸਮ ਲਈ ਪਤਨੀ ਦਾ ਕੀਤਾ ਕ.ਤਲ

ਮਹਾਸ਼ਿਵਰਾਤਰੀ ਮੌਕੇ ਓਡੀਸ਼ਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਢੇਨਕਨਾਲ ਦੇ ਪਰਾਜੁੰਗ ਥਾਣਾ ਖੇਤਰ ਦੇ ਪਿੰਡ...

ਮੋਹਾਲੀ ਨੂੰ 3 ਸਾਲਾਂ ਬਾਅਦ ਮਿਲੀ IPL ਦੀ ਮੇਜ਼ਬਾਨੀ, ਖੇਡੇ ਜਾਣਗੇ 5 ਮੈਚ, ਸ਼ਡਿਊਲ ਜਾਰੀ

ਇੰਡੀਅਨ ਪ੍ਰੀਮੀਅਰ ਲੀਗ (IPL) 2023 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੋਹਾਲੀ ਨੂੰ 3 ਸਾਲ ਬਾਅਦ IPL ਦੀ ਮੇਜ਼ਬਾਨੀ ਮਿਲੀ ਹੈ। ਦੱਸਿਆ ਜਾ ਰਿਹਾ...

ਤਰਨਤਾਰਨ CIA ਪੁਲਿਸ ਨੇ 1 ਕਿਲੋ ਅਫੀਮ ਸਣੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਤਰਨਤਾਰਨ ਦੇ CIA ਸਟਾਫ਼ ਦੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਮਯਾਬੀ ਮਿਲੀ ਹੈ। ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ...

ਭੂਚਾਲ ਵਿਚਾਲੇ ਸੀਰੀਆ ‘ਚ ਅੱਤਵਾਦੀ ਹਮਲਾ, 7 ਪੁਲਿਸ ਕਰਮਚਾਰੀਆਂ ਸਣੇ 69 ਲੋਕਾਂ ਦੀ ਮੌ.ਤ

ਸੀਰੀਆ ਵਿਚ ਭੁਚਾਲ ਦੀ ਤਬਾਹੀ ਅਤੇ ਬਚਾਅ ਕਾਰਜ ਵਿਚਾਲੇ ਬੀਤੀ ਸ਼ੁੱਕਰਵਾਰ ਨੂੰ ਸੀਰੀਆ ਦੇ ਅਲ-ਸੋਖਨਾ ਸ਼ਹਿਰ ਵਿੱਚ ਇੱਕ ਹਮਲਾ ਹੋਇਆ। ਇਸ...

ਕਰਨਾਲ ‘ਚ ਬੱਸ ਤੇ ਟਰੱਕ ਦੀ ਟੱਕਰ, ਹਾਦਸੇ ‘ਚ 6 ਲੋਕ ਜ਼ਖਮੀ, ਕੰਡਕਟਰ ਦੀ ਹਾਲਤ ਗੰਭੀਰ

ਹਰਿਆਣਾ ਦੇ ਕਰਨਾਲ ‘ਚ ਨੈਸ਼ਨਲ ਹਾਈਵੇਅ 44 ‘ਤੇ ਧੁੰਦ ਕਾਰਨ ਰੋਡਵੇਜ਼ ਦੀ ਬੱਸ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਡਰਾਈਵਰ-ਕੰਡਕਟਰ...

ਅਮਰੀਕਾ ‘ਚ ਮੁੜ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ, ਹਥਿਆਰਾਂ ਸਣੇ ਮੁਲਜ਼ਮ ਗ੍ਰਿਫਤਾਰ

ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਟੈਨੇਸੀ ਸੂਬੇ ਦੇ ਮਿਸੀਸਿਪੀ ਸ਼ਹਿਰ ‘ਚ ਸ਼ੁੱਕਰਵਾਰ ਦੇਰ...

ਆਸਟ੍ਰੇਲੀਆ ਦੇ ਹਿੰਦੂ ਮੰਦਰ ਨੂੰ ਮਿਲੀ ਧਮਕੀ, ਕਿਹਾ- ਸ਼ਿਵਰਾਤਰੀ ਮੌਕੇ ਖਾਲਿਸਤਾਨ ਦੇ ਨਾਅਰੇ ਲਗਾਓ

ਆਸਟ੍ਰੇਲੀਆ ਦੇ ਇਕ ਹਿੰਦੂ ਮੰਦਰ ਨੂੰ ਧਮਕੀ ਭਰੇ ਫੋਨ ਆਏ, ਜਿਸ ‘ਚ ਮੰਦਿਰ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ 18 ਫਰਵਰੀ ਨੂੰ...

ਪਾਕਿਸਤਾਨ ਦੇ ਕਰਾਚੀ ‘ਚ ਪੁਲਿਸ ਹੈੱਡਕੁਆਰਟਰ ‘ਤੇ ਹਮਲਾ, ਇੱਕ ਰੇਂਜਰ ਸਣੇ 4 ਲੋਕਾਂ ਦੀ ਮੌ.ਤ

ਪਾਕਿਸਤਾਨ ਵਿਚ ਅੱਤਵਾਦੀਆਂ ਵੱਲੋਂ ਇਕ ਵਾਰ ਫਿਰ ਪੁਲਿਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ੁੱਕਰਵਾਰ ਸ਼ਾਮ ਨੂੰ ਕਰਾਚੀ ‘ਚ...

ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਕਾਰਪੀਓ ਗੱਡੀ ‘ਚੋਂ ਭਾਰੀ ਮਾਤਰਾ ‘ਚ ਨਜਾਇਜ਼ ਸ਼ਰਾਬ ਬਰਾਮਦ

ਪੁਲਿਸ ਨੇ ਹਿਮਾਚਲ ਨੰਬਰ ਦੀ ਸਕਾਰਪੀਓ ਗੱਡੀ ‘ਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਫੜੀ ਹੈ। ਦੱਸਿਆ ਜਾ ਰਿਹਾ ਹੈ, ਪਿੰਡ ਭੰਬੋਤਰ ਨੇੜੇ...

ਪੰਜਾਬ ‘ਚ ਕੈਂਸਰ ਨੇ ਮਚਾਈ ਤਬਾਹੀ, 2200 ਨਵੇਂ ਕੇਸ ਆਏ ਸਾਹਮਣੇ, ਔਰਤਾਂ ਤੇ ਬੱਚੇ ਪੀੜਤ

ਪੰਜਾਬ ‘ਚ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਸਾਲ ਸੂਬੇ ਵਿੱਚ ਕੈਂਸਰ ਦੇ 2200 ਨਵੇਂ ਮਰੀਜ਼ ਸਾਹਮਣੇ ਆਏ ਹਨ। ਸਟੇਟ ਕੈਂਸਰ ਇੰਸਟੀਚਿਊਟ...

ਵੈਲੇਨਟਾਈਨ ਡੇਅ ‘ਤੇ ਪਤੀ ਨੂੰ ਦਿੱਤਾ ਮੌ.ਤ ਦਾ ਤੋਹਫਾ, ਪ੍ਰੇਮੀ ਲਈ ਔਰਤ ਨੇ ਹੱਦਾਂ ਕੀਤੀਆਂ ਪਾਰ

ਪੰਜਾਬ ਦੇ ਜਲੰਧਰ ਬਾਈਪਾਸ ਨੇੜੇ ਭੱਟੀਆਂ ਬੇਟ ਦੀ ਅਮਲਤਾਸ ਕਾਲੋਨੀ ‘ਤੋਂ ਕਤਲ ਦੇ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਅਮਲਤਾਸ ਕਾਲੋਨੀ ‘ਚ...

ਅਟਾਰੀ-ਵਾਹਗਾ ਸਰਹੱਦ ‘ਤੇ ਹੋਣ ਵਾਲੀ ਰਿਟਰੀਟ ਸਮਾਰੋਹ ਦੇ ਸਮੇਂ ‘ਚ ਹੋਇਆ ਬਦਲਾਅ

ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਸਰਹੱਦ ‘ਤੇ ਰੀਟਰੀਟ ਸਮਾਰੋਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ...

ਹਰਿਆਣਾ ‘ਚ ਸਨਸਨੀਖੇਜ਼ ਘਟਨਾ, ਸੜੀ ਹੋਈ ਬੋਲੈਰੋ ‘ਚ ਮਿਲੀ 2 ਨੌਜਵਾਨਾਂ ਦੀ ਮ੍ਰਿਤਕ ਦੇਹ

ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਲੋਹਾਰੂ ‘ਚ ਵੀਰਵਾਰ ਨੂੰ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਬੜਵਾਸ ਵਿੱਚ ਇੱਕ ਸੜੀ ਹੋਈ...

CM ਮਾਨ ਪਹੁੰਚੇ ਤੇਲੰਗਾਨਾ, ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਬੰਨ੍ਹ ਦਾ ਕੀਤਾ ਨਿਰੀਖਣ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋ ਦਿਨਾਂ ਦੌਰੇ ‘ਤੇ ਤੇਲੰਗਾਨਾ ਪਹੁੰਚੇ ਹਨ। ਇੱਥੇ ਉਨ੍ਹਾਂ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ...

ਲੁਧਿਆਣਾ ‘ਚ ਵਿਦੇਸ਼ੀ ਵਿਦਿਆਰਥਣ ਨਾਲ ਜ਼ਬਰ-ਜਿਨਾਹ, ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਖੰਨਾ ‘ਚ ਇਕ ਵਿਦੇਸ਼ੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ...

ਅੰਮ੍ਰਿਤਸਰ ‘ਚ ਸਕੂਲ ਦਾ ਘਪਲਾ ! ਬੱਚਿਆਂ ਦੇ ਨਾਮ ਦਰਜ ਸਰਕਾਰੀ ਸਕੂਲ ‘ਚ, ਪੜ੍ਹ ਰਹੇ ਪ੍ਰਾਈਵੇਟ ‘ਚ, MLA ਨੇ ਜਾਂਚ ਕੀਤੀ ਸ਼ੁਰੂ

ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦਾ ਘਪਲਾ ਸਾਹਮਣੇ ਆਇਆ ਹੈ। ਇਥੇ ਪਿੰਡ ਦੇ ਬੱਚਿਆਂ ਦੇ ਨਾਂ ਸਰਕਾਰੀ ਸਕੂਲਾਂ ਦੇ ਰਜਿਸਟਰ...

ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਿਸ ਸਖ਼ਤ, DGP ਗੌਰਵ ਯਾਦਵ ਨੇ ਦਿੱਤਾ ਬਿਆਨ

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਗੌਰਵ ਯਾਦਵ ਦੇ ਆਦੇਸ਼ ‘ਤੇ ਪੰਜਾਬ ਵਿਚ ਅਪਰਾਧਾਂ ਅਤੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਪੁਲਿਸ...

ਅੰਮ੍ਰਿਤਸਰ ‘ਚ ਚੋਰਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ PNB ‘ਚ 20 ਲੱਖ ਰੁਪਏ ਦੀ ਲੁੱਟ

ਪੰਜਾਬ ‘ਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ ਦੇ ਪੌਸ਼ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਦੇ...

ਪਾਕਿਸਤਾਨ ਦੇ ਪੇਸ਼ਾਵਰ ਤੋਂ ਕਵੇਟਾ ਜਾ ਰਹੀ ਟਰੇਨ ‘ਚ ਧਮਾਕਾ, 2 ਯਾਤਰੀਆਂ ਦੀ ਮੌ.ਤ, 4 ਜ਼ਖਮੀ

ਆਰਥਿਕ ਸੰਕਟ ਵਿੱਚ ਘਿਰੇ ਪਾਕਿਸਤਾਨ ‘ਤੋਂ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ‘ਚ ਇਕ ਟਰੇਨ ‘ਚ ਬੰਬ ਧਮਾਕਾ ਹੋਇਆ ਹੈ।...

ITBP ਭਾਨੂ ਦੇ ਸਿਖਲਾਈ ਕੇਂਦਰ ਤੋਂ ਚੱਲੀਆਂ 18 ਗੋਲੀਆਂ, ਸਾਢੇ ਤਿੰਨ ਕਿਲੋਮੀਟਰ ਦੂਰ ਪਲਾਂਟ ‘ਚ ਵੱਜੀਆਂ

ਡੇਰਾਬੱਸੀ ਦੇ ਪਿੰਡ ਨਿੰਬੂਆ ਵਿੱਚ ਸਨਅਤਾਂ ਦੇ ਕੂੜੇ ਦਾ ਨਿਪਟਾਰਾ ਕਰਨ ਵਾਲੀ ਨਿੰਬੂਆ ਗਰੀਨ ਫੀਲਡ ਐਸੋਸੀਏਸ਼ਨ ਪੰਜਾਬ ਦੇ ਪਲਾਂਟ ਵਿੱਚ 18...

ਅੰਮ੍ਰਿਤਸਰ ‘ਚ 4 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮੌ.ਤ, ਜੇਲ੍ਹ ਦੇ ਸਾਹਮਣੇ ਬਾਗ਼ ‘ਚ ਲਟਕਦੀ ਮਿਲੀ ਮ੍ਰਿਤਕ ਦੇਹ

ਅੰਮ੍ਰਿਤਸਰ ਦੇ ਕੇਂਦਰੀ ਜੇਲ੍ਹ ਫਤਾਹਪੁਰ ਦੇ ਸਾਹਮਣੇ ਸਥਿਤ ਨਾਖਾ ਦੇ ਬਾਗ਼ ਵਿੱਚ ਇੱਕ ਨੌਜਵਾਨ ਦੀ ਲਾਸ਼ ਲਟਕਦੀ ਮਿਲੀ ਹੈ। ਮ੍ਰਿਤਕ ਦੀ...

ਪੰਜਾਬ ‘ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਜੇਲ੍ਹ ਵਾਰਡਨ ਗ੍ਰਿਫ਼ਤਾਰ, ਇਤਰਾਜ਼ਯੋਗ ਸਮੱਗਰੀ ਵੀ ਬਰਾਮਦ

ਪੰਜਾਬ ਦੇ ਤਾਜਪੁਰ ਰੋਡ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆਂ ਅਤੇ ਇੱਕ ਵਾਰਡਨ ਨੂੰ ਨਸ਼ਿਆਂ ਦੇ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ।...

ਜਲੰਧਰ ਦੇ ਭਾਜਪਾ ਆਗੂ ਵਿਕਾਸ ਬਜਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਮੌ.ਤ

ਜਲੰਧਰ ਦੇ ਭਾਜਪਾ ਆਗੂ ਵਿਕਾਸ ਬਜਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦੱਸਿਆਜਾ ਰਿਹਾ ਹੈ ਕਰੀਬ 10 ਦਿਨ ਪਹਿਲਾਂ ਵੀ ਵਿਕਾਸ ਨੂੰ...

ਅੰਮ੍ਰਿਤਸਰ ‘ਚ 15 ਸਾਲਾਂ ਲੜਕੇ ਦੇ ਗਲੇ ‘ਤੇ ਫਿਰੀ ਚਾਈਨਾ ਡੋਰ, ਹਾਲਤ ਗੰਭੀਰ

ਪੰਜਾਬ ਸਰਕਾਰ ਅਤੇ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਸੂਬੇ ਵਿੱਚ ਚਾਈਨਾ ਡੋਰ ਦਾ ਕਹਿਰ ਜਾਰੀ ਹੈ, ਜਿਸ ਕਾਰਨ ਕਈ ਲੋਕਾਂ ਦੀ ਜਾਨ ਖ਼ਤਰੇ ਵਿੱਚ...

ਲੁਧਿਆਣਾ : ਕਸਬੇ ਦੇ ਛੱਪੜ ਨੇੜੇ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਪਾਇਆ ਕਾਬੂ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਕਸਬੇ ਦੇ ਛੱਪੜ ਨੇੜੇ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਈ ਪੰਛੀ ਇਸ...

ਚੰਡੀਗੜ੍ਹ ‘ਚ ਮਹਾਸ਼ਿਵਰਾਤਰੀ ‘ਤੇ ਜਨਤਕ ਛੁੱਟੀ ਦਾ ਐਲਾਨ, ਸਰਕਾਰੀ ਦਫਤਰ ਰਹਿਣਗੇ ਬੰਦ

ਚੰਡੀਗੜ੍ਹ ਵਿਚ 18 ਫਰਵਰੀ ਨੂੰ ਮਹਾ ਸ਼ਿਵਰਾਤਰੀ ‘ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਵੱਲੋਂ ਇਕ...

ਪੰਜਾਬ ਪੁਲਿਸ ਨੇ ਹੈਰੋਇਨ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਇੱਕ ਵਿਅਕਤੀ ਨੂੰ ਇੱਕ ਕਿਲੋ ਹੈਰੋਇਨ ਅਤੇ 27 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇਸ ਦੇ ਨਾਲ...

ਜਲੰਧਰ ‘ਚ ਡਿਵਾਈਡਰ ਨਾਲ ਟਕਰਾਈ ਕਾਰ, ਹਾਦਸੇ ‘ਚ ਅੰਮ੍ਰਿਤਸਰ ਦਾ ਨੌਜਵਾਨ ਜ਼ਖਮੀ

ਪੰਜਾਬ ਦੇ ਨਵਾਂਸ਼ਹਿਰ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਇਕ ਤੇਜ਼ ਰਫਤਾਰ ਕਾਰ ਟਾਇਰ ਫਟਣ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ...

ਮੁੰਬਈ ‘ਚ ਪ੍ਰੇਮੀ ਨੇ ਲਿਵ-ਇਨ ਪਾਰਟਨਰ ਦਾ ਕੀਤਾ ਕ.ਤਲ, ਮ੍ਰਿਤਕ ਦੇਹ ਨੂੰ ਬੈੱਡ ‘ਚ ਲੁਕੋਇਆ ਫਿਰ…

ਦਿੱਲੀ ਦੇ ਮਹਿਰੌਲੀ ‘ਚ ਸ਼ਰਧਾ ਵਾਕਰ ਦੇ ਕਤਲ ਵਰਗੀ ਘਟਨਾ ਮੁੰਬਈ ‘ਚ ਸਾਹਮਣੇ ਆਈ ਹੈ। ਇੱਥੇ ਪਾਲਘਰ ਦੇ ਤੁਲਿੰਜ ਇਲਾਕੇ ‘ਚ ਲਿਵ-ਇਨ...

ਚੰਡੀਗੜ੍ਹ ਦੇ GMSH ਦੀ ਕੰਟੀਨ ‘ਚ ਸ਼ਾਕਾਹਾਰੀ ਖਾਣੇ ‘ਚ ਮਿਲਿਆ ਮੀਟ ਦਾ ਟੁਕੜਾ, ਪਲੇਟ ਦੀ ਜਾਂਚ ਸ਼ੁਰੂ

ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ (GMSH) ਦੀ ਕੰਟੀਨ ਵਿੱਚ ਸ਼ਾਕਾਹਾਰੀ ਥਾਲੀ ਵਿੱਚ ਮਾਸਾਹਾਰੀ ਭੋਜਨ ਪਾਇਆ...

ਸੁਪਰੀਮ ਕੋਰਟ ਨੇ ‘ਜ਼ੂਮ ਐਪ’ ਵਿਰੁੱਧ ਕੇਸ ਬੰਦ ਕੀਤਾ, ਨਿੱਜੀ ਡਾਟਾ ਲੀਕ ਹੋਣ ਦਾ ਕੀਤਾ ਗਿਆ ਸੀ ਦਾਅਵਾ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪਟੀਸ਼ਨ ‘ਚ ਸਾਈਬਰ ਧਮਕੀਆਂ ਦਾ ਹਵਾਲਾ ਦਿੰਦੇ ਹੋਏ ‘ਜ਼ੂਮ ਐਪ’ ਖਿਲਾਫ ਕੇਸ ਬੰਦ ਕਰ ਦਿੱਤਾ ਹੈ।...

ਬ੍ਰਿਟੇਨ ਦੀ ਨਵੀਂ ਮਹਾਰਾਣੀ ਨਹੀਂ ਪਹਿਨੇਗੀ ਕੋਹਿਨੂਰ ਦਾ ਤਾਜ, 100 ਸਾਲ ਪੁਰਾਣੇ ਤਾਜ ਦੀ ਹੋਵੇਗੀ ਮੁਰੰਮਤ

ਬ੍ਰਿਟੇਨ ਦੀ ਮਹਾਰਾਣੀ ਕੈਮਿਲਾ ਨੇ ਕੋਹਿਨੂਰ ਹੀਰੇ ਤੋਂ ਬਗ਼ੈਰ ਤਾਜ ਪਹਿਨਣ ਦਾ ਫ਼ੈਸਲਾ ਲਿਆ ਹੈ। ਮਹਾਰਾਣੀ ਕੈਮਿਲਾ ਅਤੇ ਉਨ੍ਹਾਂ ਦੇ ਪਤੀ...

BSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। BSF ਦੇ ਜਵਾਨਾਂ ਨੇ ਪੰਜਾਬ ਦੇ...

ਅੰਮ੍ਰਿਤਸਰ ‘ਚ ਮਿਲੇ ਹੈਂਡ ਗ੍ਰੇਨੇਡ ਤੇ ਗੋਲੀਆਂ, ਸ਼ੱਕੀ ਦੀ ਭਾਲ ‘ਚ BSF ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ

ਪੰਜਾਬ ਦੇ ਅੰਮ੍ਰਿਤਸਰ ਪੁਲਿਸ ਥਾਣਾ ਭਿੰਡੀ ਸੈਦਾ ਅਧੀਨ BSF ਦੀ 183 ਬਟਾਲੀਅਨ ਦੇ BOP ਬੁਰਜ ਨੇੜੇ ਲਾਵਾਰਿਸ ਹਾਲਤ ‘ਚ ਇੱਕ ਹੈਂਡ ਗ੍ਰਨੇਡ ਅਤੇ 15...

ਲੁਧਿਆਣਾ ‘ਚ ਚੋਰ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, ਖੇਤਾਂ ‘ਚੋਂ ਮੋਟਰਾਂ ਨੂੰ ਬਣਾ ਰਹੇ ਸੀ ਨਿਸ਼ਾਨਾ

ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਖੇਤਾਂ ‘ਚੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।...

ਕੋਰੋਨਾ ਤੋਂ ਵੀ ਖਤਰਨਾਕ ਮਾਰਬਰਗ ਵਾਇਰਸ ਨੇ ਅਫਰੀਕਾ ‘ਚ ਮਚਾਈ ਤਬਾਹੀ, 9 ਲੋਕਾਂ ਦੀ ਮੌ.ਤ

ਮਾਰਬਰਗ ਵਾਇਰਸ ਨੇ ਅਫਰੀਕੀ ਦੇਸ਼ ਇਕੂਟੋਰੀਅਲ ਗਿਨੀ ‘ਚ ਤਬਾਹੀ ਮਚਾਈ। ਇਸ ਵਾਇਰਸ ਦੀ ਲਾਗ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ...

ਅੰਮ੍ਰਿਤਸਰ : ਪਤਨੀ ਤੋਂ ਤੰਗ ਆ ਕੇ ਪਤੀ ਨੇ ਕੀਤੀ ਖੁਦ.ਕੁਸ਼ੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ‘ਚ ਪਤਨੀ ਤੋਂ ਤੰਗ ਆ ਕੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਅਬੋਹਰ ‘ਚ 3 ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਮਲਾਵਰਾਂ ਨੇ 2 ਨੂੰ ਕੀਤਾ ਅਗਵਾ

ਪੰਜਾਬ ਦੇ ਅਬੋਹਰ ‘ਚ ਡਾਕਖਾਨੇ ਨੇੜੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ 3 ਵਿਅਕਤੀਆਂ ‘ਤੇ ਹਮਲਾ ਕੀਤਾ ਗਿਆ। ਜਿਸ ਵਿੱਚ ਇੱਕ...

ਨਿਊਜ਼ੀਲੈਂਡ ‘ਚ ਚੱਕਰਵਾਤ ਗੈਬਰੀਅਲ ਨੇ ਮਚਾਈ ਤਬਾਹੀ, 46 ਹਜ਼ਾਰ ਘਰਾਂ ‘ਚ ਬੱਤੀ ਗੁੱਲ, ਰਾਸ਼ਟਰੀ ਐਮਰਜੈਂਸੀ ਲਾਗੂ

ਨਿਊਜ਼ੀਲੈਂਡ ‘ਚ ਚੱਕਰਵਾਤ ਗੈਬਰੀਅਲ ਤੋਂ ਬਾਅਦ ਮੰਗਲਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਇਤਿਹਾਸ...

ਅੰਮ੍ਰਿਤਸਰ ਜੇਲ੍ਹ ‘ਚੋਂ ਮੁੜ ਬਰਾਮਦ ਹੋਏ ਮੋਬਾਈਲ ਫੋਨ, ਪਾਕਿਸਤਾਨੀ ਕੈਦੀ ਸਣੇ 3 ਖ਼ਿਲਾਫ਼ ਮਾਮਲਾ ਦਰਜ

ਪੰਜਾਬ ਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ ਤੋਂ ਲਗਾਤਾਰ ਮੋਬਾਇਲ ਫੋਨ ਮਿਲ ਰਹੇ ਹਨ। ਕੋਸ਼ਿਸ਼ਾਂ ਅਤੇ ਲਗਾਤਾਰ ਤਲਾਸ਼ੀ ਮੁਹਿੰਮਾਂ ਦੇ...

ਅਬੋਹਰ ‘ਚ ਬਾਈਕ ਸਲਿੱਪ ਹੋਣ ਕਾਰਨ ਨੌਜ਼ਵਾਨ ਦੀ ਮੌ.ਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਪੰਜਾਬ ਦੇ ਅਬੋਹਰ ‘ਚ ਬੀਤੀ ਰਾਤ ਸਥਾਨਕ ਠਾਕਰ ਆਬਾਦੀ ਫਾਟਕ ਨੇੜੇ ਨੌਜਵਾਨ ਦੀ ਬਾਈਕ ਬੇਕਾਬੂ ਹੋਣ ਕਾਰਨ ਫਿਸਲ ਗਈ। ਸੜਕ ‘ਤੇ ਡਿੱਗਣ...

ਲੁਧਿਆਣਾ ਦੇ DC ਦਫਤਰ ਨੇੜੇ ATM ‘ਚ ਫਸੀ ਮਹਿਲਾ, 2 ਘੰਟੇ ਬਾਅਦ ਸ਼ਟਰ ਕੱਟ ਕੇ ਕੱਢਿਆ ਬਾਹਰ

ਲੁਧਿਆਣਾ ਵਿਚ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਬਣੇ ATM ਵਿਚ ਅੱਜ ਸਵੇਰੇ ਇਕ ਮਹਿਲਾ ਫਸ ਗਈ। ਦੱਸਿਆ ਜਾ ਰਿਹਾ ਹੈ ਮਹਿਲਾਂ ਸਫਾਈ ਕਰ ਰਹੀ ਸੀ...

ਬੰਬੀਹਾ ਗੈਂਗ ‘ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, 60 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ, 3 ਲੋਕ ਹਿਰਾਸਤ ‘ਚ

ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਬੰਬੀਹਾ ਗੈਂਗ ‘ਤੇ ਵੱਡੀ ਕਾਰਵਾਈ ਕੀਤੀ। ਦੱਸਿਆ ਜਾ ਰਿਹਾ ਹੈ ਅੱਜ ਸਵੇਰ ਤੋਂ ਹੀ ਬਠਿੰਡਾ ਪੁਲਿਸ ਨੇ SSP...

ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ‘ਚ ਗੋਲੀਬਾਰੀ, ਤਿੰਨ ਦੀ ਮੌ.ਤ, ਕਈ ਲੋਕ ਜ਼ਖਮੀ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੂਚਨਾ ਅਨੁਸਾਰ, ਬੀਤੀ ਸੋਮਵਾਰ ਨੂੰ ਦੇਰ ਰਾਤ ਈਸਟ ਲੈਂਸਿੰਗ ਵਿੱਚ...

ਲੁਧਿਆਣਾ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਫੈਕਟਰੀ ‘ਚ ਮਿਲੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇਕ ਫੈਕਟਰੀ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਦਿਤੀ ਰਾਤ ਉਹ...

ਨਸ਼ਾ ਤਸਕਰ ਨੇ 18 ਸਾਲਾ ਨੌਜ਼ਵਾਨ ਦੇ ਢਿੱਡ ‘ਚ ਲਗਾਇਆ ਨਸ਼ੀਲਾ ਟੀਕਾ, ਓਵਰਡੋਜ਼ ਕਾਰਨ ਮੌ.ਤ

ਪੰਜਾਬ ਦੇ ਫਿਲੌਰ ‘ਚ ਇਕ ਤਸਕਰ ਵੱਲੋਂ ਨਾਬਲਿਕ ਲੜਕੇ ਦੇ ਢਿੱਡ ‘ਚ ਨਸ਼ੇ ਦਾ ਟੀਕਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਸ਼ੀਲੇ ਟੀਕੇ...

ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 2 ਯਾਤਰੀਆਂ ਕੋਲੋਂ ਲੱਖਾਂ ਦਾ ਸੋਨਾ ਜ਼ਬਤ

ਏਅਰਪੋਰਟ ‘ਤੇ ਇਕ ਵਾਰ ਫਿਰ ਕਸਟਮ ਵਿਭਾਗ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਕਸਟਮ ਵਿਭਾਗ ਨੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ...

ਮਸ਼ਹੂਰ ਗਾਇਕ ਜੈਜ਼ੀ ਬੀ ਦੇ ਬੀ-ਟਾਊਨ ‘ਚ 30 ਸਾਲ ਪੂਰੇ, ਹਨੀ ਸਿੰਘ ਸਣੇ ਕਈ ਹਸਤੀਆਂ ਨੇ ਦਿੱਤੀ ਵਧਾਈ

“ਕਰਾਊਨ ਪ੍ਰਿੰਸ ਆਫ ਭੰਗੜਾ” ਵਜੋਂ ਜਾਣੇ ਜਾਂਦੇ ਜੈਜ਼ੀ ਬੀ ਨੇ ਹਾਲ ਹੀ ਵਿੱਚ ਬੀ-ਟਾਊਨ ਵਿੱਚ ਆਪਣੇ 30 ਸਾਲਾਂ ਦੇ ਸ਼ਾਨਦਾਰ ਸੰਗੀਤਕ...

ਮੇਰਠ ‘ਚ ਕੰਟੇਨਰ ਨੇ ਕਾਰ ਨੂੰ 2km ਤੱਕ ਘਸੀਟਿਆ, ਵਾਲ-ਵਾਲ ਬਚੇ 3 ਲੋਕ

ਯੂਪੀ ਦੇ ਮੇਰਠ-ਦਿੱਲੀ ਰੋਡ ‘ਤੇ ਐਤਵਾਰ ਰਾਤ ਨੂੰ ਰੋਡ ਰੇਜ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਕੰਟੇਨਰ ਨੇ ਕਾਰ...

ਲੁਧਿਆਣਾ ‘ਚ ਤੇਜ਼ ਰਫਤਾਰ ਥਾਰ ਨੇ ਮਚਾਈ ਤਬਾਹੀ, ਦੁਕਾਨ ਦੇ ਬਾਹਰ ਖੜ੍ਹੇ 2 ਭਰਾਵਾਂ ਨੂੰ ਦਰੜਿਆ

ਪੰਜਾਬ ਦੇ ਲੁਧਿਆਣਾ ‘ਚ ਤੇਜ਼ ਰਫਤਾਰ ਥਾਰ ਦੇ ਕਹਿਰ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਮਾਮਲਾ ਚੌਰਾ ਬਾਜ਼ਾਰ ਦਾ ਹੈ, ਇੱਥੇ ਇੱਕ...

ਪੰਜਾਬ ਸਰਕਾਰ ਦੀ ਇਕ ਹੋਰ ਪਹਿਲ, CM ਮਾਨ ਨੇ ਭਾਰਤ ਦਾ ਪਹਿਲਾ ਈ-ਟਿੰਬਰ ਪੋਰਟਲ ਕੀਤਾ ਲਾਂਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਐਤਵਾਰ ਨੂੰ ਭਾਰਤ ਦਾ ਪਹਿਲਾ ਈ-ਟਿੰਬਰ ਪੋਰਟਲ ਲਾਂਚ ਕੀਤਾ ਗਿਆ ਹੈ। ਇਸ ਨੂੰ ਲੁਧਿਆਣਾ...

ਏਅਰਲਾਈਨਜ਼ ‘ਤੇ ਹੁਣ ਹੋਵੇਗੀ ਸਿੱਧੀ ਨਜ਼ਰ, DGCA ਅੰਮ੍ਰਿਤਸਰ ਸਣੇ 5 ਥਾਵਾਂ ‘ਤੇ ਖੋਲ੍ਹਣ ਜਾ ਰਿਹੈ ਦਫ਼ਤਰ

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਜਲਦ ਹੀ ਅੰਮ੍ਰਿਤਸਰ ਵਿੱਚ ਆਪਣਾ ਦਫ਼ਤਰ ਖੋਲ੍ਹਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਸਿਰਫ਼...

ਚੰਡੀਗ੍ਹੜ ‘ਚ CM ਮਾਨ ਦੀ ਅੱਜ ਅਹਿਮ ਪ੍ਰੈੱਸ ਕਾਨਫਰੰਸ, 10 ਮਹੀਨਿਆਂ ਦਾ ਰਿਪੋਰਟ ਕਾਰਡ ਕਰਨਗੇ ਪੇਸ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਉਦਯੋਗਿਕ ਖੇਤਰ ਵਿੱਚ ਕੀਤੇ ਜਾਣ ਵਾਲੇ ਨਿਵੇਸ਼ ਸਬੰਧੀ ਅੱਜ ਪ੍ਰੈਸ ਕਾਨਫਰੰਸ ਕਰਨਗੇ। CM ਮਾਨ...

Ind vs Aus ਦਾ ਤੀਸਰਾ ਟੈਸਟ ਇੰਦੌਰ ‘ਚ ਸ਼ਿਫਟ, ਸਟੇਡੀਅਮ ਤਿਆਰ ਨਾ ਹੋਣ ਕਰਕੇ BCCI ਨੇ ਲਿਆ ਫ਼ੈਸਲਾ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ ਵਿਚਾਲੇ ਵੱਡਾ ਫ਼ੈਸਲਾ ਲਿਆ ਗਿਆ ਹੈ। ਦਰਅਸਲ, 1 ਮਾਰਚ ਤੋਂ ਧਰਮਸ਼ਾਲਾ...

3 Idiots ਫਿਲਮ ਦੀ ਤਰ੍ਹਾਂ Whatsapp ਕਾਲ ਦੀ ਮਦਦ ਨਾਲ ਗਰਭਵਤੀ ਔਰਤ ਨੇ ਬੱਚੀ ਨੂੰ ਦਿੱਤਾ ਜਨਮ!

ਜੰਮੂ-ਕਸ਼ਮੀਰ ‘ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੂਰ-ਦੁਰਾਡੇ ਕੇਰਨ ‘ਚ ਬਰਫਬਾਰੀ ਕਾਰਨ ਡਿਲੀਵਰੀ ਲਈ ਗਰਭਵਤੀ ਔਰਤ ਨੂੰ...

ਪੰਜਾਬ ਪੁਲਿਸ ਨੂੰ ਕੀਤਾ ਜਾਵੇਗਾ ਅਪਗ੍ਰੇਡ, DGP ਗੌਰਵ ਯਾਦਵ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਪੰਜਾਬ ਵਿੱਚ ਪੁਲਿਸ ਵਿਭਾਗ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਨਾਗਰਿਕਾਂ ਦੀ ਸੁਰੱਖਿਆਂ ਨੂੰ ਹੋਰ ਬੇਹਤਰ ਬਣਾਉਣ ਲੈ ਪੰਜਾਬ ਪੁਲਿਸ...

ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਦੀ ਲਾਪਰਵਾਹੀ, ਜ਼ਿੰਦਾ ਵਿਅਕਤੀ ਨੂੰ ਐਲਾਨਿਆ ਮ੍ਰਿਤਕ, PGI ‘ਚ ਹੋਇਆ ਠੀਕ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ‘ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਿੱਜੀ ਹਸਪਤਾਲ ‘ਚ ਇਲਾਜ...

ਪੰਜਾਬ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤੀ, 120 ਗ੍ਰਾਮ ਹੈਰੋਇਨ ਸਣੇ 3 ਗ੍ਰਿਫਤਾਰ

ਪੰਜਾਬ ਵਿਚ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਲੜੀ ਵਿਚ ਪੁਲਿਸ ਨੇ ਸ਼ਹਿਰ ਦੇ...

ਤੁਰਕੀ ‘ਚ ਫਿਰ ਮਹਿਸੂਸ ਹੋਏ ਭੂਚਾਲ ਦੇ ਝਟਕੇ, ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌ.ਤ

ਤੁਰਕੀ-ਸੀਰੀਆ ਸਰਹੱਦ ‘ਤੇ ਸਥਿਤ ਕਾਹਰਾਮਨਮਾਰਸ ਸ਼ਹਿਰ ‘ਚ ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ...

ਸਿੱਕਮ ‘ਚ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ 4.3 ਰਹੀ ਤੀਬਰਤਾ

ਭਾਰਤ ਦੇ ਸਿੱਕਮ ‘ਚ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਏ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.3 ਮਾਪੀ ਗਈ ਹੈ। ਰਾਸ਼ਟਰੀ ਭੂਚਾਲ...

ਪੰਜਾਬ ਸਰਕਾਰ ਨੇ STF ‘ਚ ਕੀਤਾ ਬਦਲਾਅ, 1 IPS ਤੇ 3 PPS ਅਧਿਕਾਰੀ ਸੰਭਾਲਣਗੇ ਵਾਧੂ ਚਾਰਜ

ਪੰਜਾਬ ਪੁਲਿਸ ਵੱਲੋਂ ਇਕ ਵਾਰ ਫਿਰ ਸਪੈਸ਼ਲ ਟਾਸਕ ਫੋਰਸ (STF) ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਇੱਕ IPS ਅਤੇ ਤਿੰਨ PPS...

ਤਰਨਤਾਰਨ ‘ਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, 2 ਫ਼ਰਾਰ

ਪੰਜਾਬ ਦੇ ਤਰਨਤਾਰਨ ‘ਚ ਪੁਲਿਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ...

ਹੁਣ ਪੜ੍ਹਾਈ ਦੌਰਾਨ ਬੋਰ ਨਹੀਂ ਹੋਣਗੇ ਵਿਦਿਆਰਥੀ, ਸਕੂਲਾਂ ‘ਚ ਪੈਰਾਡਾਈਮ ਤਕਨੀਕ ਨਾਲ ਦਿੱਤੀ ਜਾਵੇਗੀ ਸਿੱਖਿਆ

ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਗਏ ਸਨ। ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਤੋਂ...

ਮੰਡੀ ਗੋਬਿੰਦਗੜ੍ਹ ‘ਚ 8 ਲੁਟੇਰੇ ਕਾਬੂ, ਮੁਲਜ਼ਮਾਂ ਕੋਲੋਂ ਪਿਸਤੌਲ, ਕਾਰ ਸਣੇ 22 ਮੋਬਾਈਲ ਬਰਾਮਦ

ਪੰਜਾਬ ਵਿਚ ਸ਼ਰਾਰਤੀ ਅਨਸਰਾਂ ਲਗਾਤਾਰ ਲੁੱਟ-ਖੋਹ ਦੇ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹੇ ਹੀ ਇਕ ਗਿਰੋਹ ਨੂੰ ਕਾਬੂ ਕਰਨ ਵਿਚ ਪੁਲਿਸ ਨੇ...

ਗੁਰਦਾਸਪੁਰ ‘ਚ ਹੈਰੋਇਨ ਦੇ ਨਸ਼ੇ ‘ਚ ਮਿਲੇ 2 ਨੌਜਵਾਨ, ਪਿੰਡ ਵਾਸੀਆਂ ਨੇ ਕਾਬੂ ਕਰ ਕੀਤਾ ਪੁਲਿਸ ਹਵਾਲੇ

ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਲਗਾਤਰ ਕੋਸ਼ਿਸ਼ ਕਰ ਰਹੇ ਹਨ। ਇਸ ਲੜੀ ‘ਚ ਕਈ ਲੋਕਾਂ...

ਚਾਈਨਾ ਡੋਰ ਦੀ ਲਪੇਟ ‘ਚ ਆਇਆ ਸਕੂਟਰ ਸਵਾਰ, ਗਰਦਨ ‘ਤੇ ਲੱਗੇ 10 ਟਾਂਕੇ

ਪੰਜਾਬ ਵਿਚ ਚਾਈਨਾ ਡੋਰ ਖ਼ਿਲਾਫ਼ ਸਰਕਾਰ ਦੀਆਂ ਪਾਬੰਦੀਆਂ ‘ਤੋਂ ਬਾਅਦ ਵੀ ਇਸ ਦਾ ਕਹਿਰ ਜਾਰੀ ਹੈ। ਲੋਕਾਂ ਵਲੋਂ ਇਸ ਦੀ ਅੰਨ੍ਹੇਵਾਹ ਵਰਤੋਂ...

CM ਮਾਨ ਦਾ ਸੂਬੇ ਦੇ ਕਿਸਾਨਾਂ ਨਾਲ ਸੰਵਾਦ, ਗੰਨਾ ਮਿੱਲਾਂ ਸਬੰਧੀ ਕੀਤਾ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਵਿਖੇ ਵੱਡੀ ਗਿਣਤੀ ਵਿਚ ਕਿਸਾਨਾਂ ਨਾਲ ਸੰਵਾਦ...

ਹਿਮਾਚਲ ‘ਚ ਗਰਭਵਤੀ ਔਰਤ ਨੂੰ ਕੁਰਸੀ ‘ਤੇ ਬਿਠਾ ਕੇ ਪਹੁੰਚਾਇਆ ਹਸਪਤਾਲ, ਸੜਕ ਨਾ ਹੋਣ ਕਰਕੇ 3KM ਪੈਦਲ ਚਲੇ ਲੋਕ

ਹਿਮਾਚਲ ਪ੍ਰਦੇਸ਼ ਦੇ ਜੁਬਲ ਕੋਟਖਾਈ ‘ਚ ਇੱਕ ਗਰਭਵਤੀ ਔਰਤ ਨੂੰ ਕੁਰਸੀ ਨਾਲ ਬੰਨ੍ਹ ਕੇ ਹਸਪਤਾਲ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ...

ਸੁੱਖਾ ਕਾਹਲਵਾਂ ਗੈਂਗ ਦੇ 3 ਗੁਰਗੇ ਗ੍ਰਿਫਤਾਰ, ਪੁਲਿਸ ਨੇ ਕਈ ਹਥਿਆਰ ਵੀ ਕੀਤੇ ਬਰਾਮਦ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦਿਹਾਤੀ ਖੇਤਰ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੁੱਖਾ ਕਾਹਲਵਾਂ ਗੈਂਗ ਦੇ 3 ਗੁੰਡਿਆਂ ਨੂੰ ਹਥਿਆਰਾਂ ਸਮੇਤ...

ਅੰਮ੍ਰਿਤਸਰ ਦੇ ਹਨੂੰਮਾਨ ਮੰਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਮਤੀ ਗਹਿਣੇ ਸਣੇ 15 ਲੱਖ ‘ਤੋਂ ਵੱਧ ਦੀ ਚੋਰੀ

ਪੰਜਾਬ ਦੇ ਅੰਮ੍ਰਿਤਸਰ ਦੇ ਹਨੂੰਮਾਨ ਮੰਦਿਰ ਵਿੱਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ...

ਰੋਹਤਕ ‘ਚ 10 ਗੁਣਾ ਰਕਮ ਦੇਣ ਦੇ ਨਾਂ ‘ਤੇ ਇੰਜੀਨੀਅਰ ਨਾਲ 1.81 ਕਰੋੜ ਦੀ ਠੱਗੀ, 4 ਦੋਸ਼ੀ ਗ੍ਰਿਫਤਾਰ

ਹਰਿਆਣਾ ਦੇ ਰੋਹਤਕ ‘ਚ ਇਕ ਇੰਜੀਨੀਅਰ ਅਤੇ ਉਸ ਦੀ ਸਟਾਫ ਨਰਸ ਪਤਨੀ ਨਾਲ 1.81 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਅਤੇ...

ਬਠਿੰਡਾ : 3 ਕਾਰਾਂ ਤੇ ਮਿੰਨੀ ਬੱਸ ਵਿਚਾਲੇ ਹੋਈ ਭਿਆਨਕ ਟੱਕਰ, ਹਾਦਸੇ ‘ਚ 25 ਲੋਕ ਜ਼ਖਮੀ

ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਤਿੰਨ ਕਾਰਾਂ ਦੀ ਟੱਕਰ ਤੋਂ ਬਾਅਦ ਪਿੱਛੇ ਤੋਂ ਆ ਰਹੀ ਮਿੰਨੀ ਬੱਸ ਪਲਟ ਗਈ। ਇਸ ਦੌਰਾਨ ਮਿੰਨੀ ਬੱਸ ਅਤੇ...

DGCA ਵੱਲੋਂ ਏਅਰ ਏਸ਼ੀਆ ‘ਤੇ 20 ਲੱਖ ਰੁਪਏ ਦਾ ਜੁਰਮਾਨਾ, ਪਾਈਲਟ ‘ਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼

ਡਾਇਰੇਕਟਰ ਜਨਰਲ ਆਫ ਸਿਵਿਲ ਐਵੀਏਸ਼ਨ (DGCA) ਨੇ ਸ਼ਨੀਵਾਰ ਨੂੰ ਏਅਰ ਏਸ਼ੀਆ ‘ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੱਸਿਆ ਜਾ ਰਿਹਾ ਹੈ DGCA...

ਗੈਂਗਸਟਰ ਸੁੱਖਪ੍ਰੀਤ ਬੁੱਢਾ ਦੀ ਮੋਗਾ ਅਦਾਲਤ ‘ਚ ਪੇਸ਼ੀ, ਪੁਲਿਸ ਨੂੰ ਮਿਲਿਆ 10 ਦਿਨਾਂ ਦਾ ਰਿਮਾਂਡ

ਪੰਜਾਬ ਦੇ ਮੋਗਾ ਵਿੱਚ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਗੈਂਗਸਟਰ ਸੁਖਪ੍ਰੀਤ ਬੁੱਢਾ...

ਇੰਡੋਨੇਸ਼ੀਆ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 6 ਰਹੀ ਤੀਬਰਤਾ

ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ‘ਚ ਸ਼ਨੀਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਰਿਕਟਰ ਪੈਮਾਨੇ...

ਬ੍ਰੈੱਡ ਦੇ ਪੈਕੇਟ ‘ਚ ਮਿਲਿਆ ਚੂਹਾ, BlinkIt ਨੇ ਸਟੋਰ ‘ਤੇ ਕੀਤੀ ਸਖ਼ਤ ਕਾਰਵਾਈ, ਐਪ ਤੋਂ ਕੀਤਾ ਡੀ-ਲਿਸਟ

ਹੋਮ ਫੂਡ ਅਤੇ ਕਰਿਆਨੇ ਦੀ ਡਿਲੀਵਰੀ ਐਪਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਕਈ ਐਪਸ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ...

ਲੁਧਿਆਣਾ ਦੇ ਗੁਰਦੁਆਰੇ ‘ਚੋਂ ਗੋਲਕ ਚੋਰੀ, ਮੁੱਖ ਗੇਟ ਦਾ ਤਾਲਾ ਕੱਟ ਕੇ ਦਾਖਲ ਹੋਏ ਚੋਰ, 2 ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਥਾਣਾ ਬਸਤੀ ਜੋਧੇਵਾਲ ਅਧੀਨ ਪੈਂਦੇ...

ਅੰਬਾਲਾ ‘ਚ ਛੱਤ ‘ਤੇ ਖੇਡ ਰਹੇ 8 ਸਾਲਾਂ ਮਾਸੂਮ ਦੇ ਗੱਲ ‘ਚ ਫਸੀ ਰੱਸੀ, ਦਮ ਘੁੱਟਣ ਨਾਲ ਹੋਈ ਮੌ.ਤ

ਹਰਿਆਣਾ ਦੇ ਅੰਬਾਲਾ ‘ਚ ਖੇਡਦੇ ਸਮੇਂ 8 ਸਾਲਾ ਬੱਚੇ ਦੀ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਅੰਬਾਲਾ ਸ਼ਹਿਰ ਦੀ ਨਿਊ...

ਹਰਿਆਣਾ ‘ਚ ਹਸਪਤਾਲ ਸਟਾਫ਼ ਲਈ ਡਰੈੱਸ ਕੋਡ ਲਾਗੂ, ਸਿਹਤ ਮੰਤਰੀ ਨੇ ਕਿਹਾ- ਮੇਕਅੱਪ ਤੇ ਜੀਨਸ ਦੀ ਇਜਾਜ਼ਤ ਨਹੀਂ

ਹਰਿਆਣਾ ਦੇ ਹਸਪਤਾਲਾਂ ਵਿਚ ਸਟਾਫ਼ ਦੇ ਕੱਪੜਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਹਰਿਆਣਾ ਦੇ ਹਸਪਤਾਲਾਂ ਵਿਚ ਡਾਕਟਰਾਂ ਅਤੇ...

ਪੰਜਾਬ ਪੁਲਿਸ ਨੇ ਅੱਤਵਾਦੀ ਲੰਡਾ ਦੇ 4 ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਕੈਨੇਡਾ ‘ਚ ਬੈਠੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦੇ ਕਰੀਬੀ ਸਾਥੀ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕਰਨ...

ਚੰਡੀਗੜ੍ਹ ‘ਚ ਇਨਸਾਨੀਅਤ ਸ਼ਰਮਸਾਰ ! ਕੱਪੜਿਆਂ ‘ਚ ਲਪੇਟੀ ਮਿਲੀ ਨਵਜੰਮੀ ਬੱਚੀ ਦੀ ਮ੍ਰਿਤਕ ਦੇਹ

ਚੰਡੀਗੜ੍ਹ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮਲੋਆ-ਝਾਮਪੁਰ ਰੋਡ ‘ਤੇ ਸ਼ੁੱਕਰਵਾਰ ਨੂੰ ਕੱਪੜੇ ‘ਚ...

DGP ਗੌਰਵ ਯਾਦਵ ਸਣੇ ਪੰਜਾਬ ਦੇ 5 IPS ਅਧਿਕਾਰੀ ਕੇਂਦਰ ’ਚ ਇੰਪੈਨਲ

ਕੇਂਦਰ ਸਰਕਾਰ ਦੀਆਂ ਨਿਯੁਕਤੀਆਂ ਲਈ ਬਣੀ ਕੈਬਨਿਟ ਕਮੇਟੀ ਵੱਲੋਂ ਕੇਂਦਰ ਵਿੱਚ ਤਾਇਨਾਤੀ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਪੰਜ...

ਲੁਧਿਆਣਾ ‘ਚ ਯਾਤਰੀ ਟਰੇਨ ‘ਤੇ ਪਥਰਾਅ, 8 ਸਾਲਾਂ ਮਾਸੂਮ ਦੇ ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ, ਹਾਲਤ ਨਾਜ਼ੁਕ

ਪੰਜਾਬ ਦੇ ਲੁਧਿਆਣਾ ‘ਚ ਸ਼ੁੱਕਰਵਾਰ ਦੇਰ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਯਾਤਰੀ ਟਰੇਨ ‘ਤੇ ਪਥਰਾਅ ਕੀਤਾ। ਇਸ ਪਥਰਾਅ ਵਿੱਚ...

ਪੰਜਾਬ ‘ਚ ਨਸ਼ੇ ਦਾ ਕਹਿਰ ਜਾਰੀ, ਚਿੱਟੇ ਦੀ ਓਵਰਡੋਜ਼ ਕਾਰਨ 22 ਸਾਲਾਂ ਲੜਕੀ ਦੀ ਮੌ.ਤ

ਪੰਜਾਬ ‘ਚ ਨਸ਼ੇ ਦੇ ਓਵਰਡੋਜ਼ ਕਾਰਨ ਹੋ ਰਹੇ ਮੌਤ ਦੇ ਮਾਮਲੇ ਵਧਦੇ ਜਾ ਰਹੇ ਹਨ। ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਹੁਣ ਕੁੜੀਆਂ ਵੀ ਇਸ ਦਾ...

ਜਲੰਧਰ ਦੇ ਬਰਲਟਨ ਪਾਰਕ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕ.ਤਲ, ਜਾਂਚ ‘ਚ ਜੁੱਟੀ ਪੁਲਿਸ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਮਸ਼ਹੂਰ ਬਰਲਟਨ ਪਾਰਕ ‘ਵਿਚ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਬਰਲਟਨ ਪਾਰਕ...

ਛੱਤੀਸਗੜ੍ਹ ‘ਚ ਸਕੂਲੀ ਬੱਚਿਆਂ ਨਾਲ ਭਰੇ ਆਟੋ ਨੂੰ ਟਰੱਕ ਨੇ ਮਾਰੀ ਟੱਕਰ, 7 ਵਿਦਿਆਰਥੀਆਂ ਦੀ ਮੌ.ਤ

ਛੱਤੀਸਗੜ੍ਹ ਦੇ ਕਾਂਕੇਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਵੀਰਵਾਰ ਦੁਪਹਿਰ ਨੂੰ ਸਾਰੇ ਬੱਚੇ ਇੱਕ ਆਟੋ ਵਿੱਚ ਸਕੂਲ ਤੋਂ ਬਾਅਦ ਘਰ ਪਰਤ...

ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 3 ਵੀਜ਼ੇ ਤੇ ਕੰਸਲਟੈਂਟ ਫਰਮਾਂ ਦੇ ਲਾਇਸੰਸ ਕੀਤੇ ਰੱਦ

ਮੁਹਾਲੀ ਜ਼ਿਲ੍ਹੇ ਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ 3 ਵੀਜ਼ਾ ਅਤੇ ਸਲਾਹਕਾਰ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ...

ਅੰਮ੍ਰਿਤਸਰ ‘ਚ ਨਾਬਾਲਗ ਸਮੱਗਲਰ ਗ੍ਰਿਫਤਾਰ, 15 ਕਿਲੋ ਹੈਰੋਇਨ ਤੇ 8.40 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ (CI) ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਵਿਚ ਪੁਲਿਸ ਨੇ ਇਕ ਨਾਬਾਲਗ ਸਮੱਗਲਰ ਨੂੰ...

ਦਿੱਲੀ ‘ਚ DJ ਵਾਲਿਆਂ ਦਾ ਖੌਫ਼ਨਾਕ ਕਾਰਾ, ਵਿਆਹ ‘ਚ ਖਾਣੇ ਦੀ ਪਲੇਟ ਨਾ ਦੇਣ ‘ਤੇ ਕੈਟਰਰ ਦਾ ਕੀਤਾ ਕ.ਤਲ

ਦਿੱਲੀ ‘ਚ ਇਕ ਵਿਆਹ ਦੇ ਪ੍ਰੋਗਰਾਮ ਦੌਰਾਨ DJ ਵਾਲਿਆਂ ਵੱਲੋਂ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਘਟਨਾ ਰੋਹਿਣੀ...

Carousel Posts