ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਜਹਾਜ਼ ਦੇ ਇੰਜਣ ‘ਚ ਉਡਾਣ ਦੌਰਾਨ ਆਈ ਖ਼ਰਾਬੀ, ਵਾਲ-ਵਾਲ ਬਚੇ ਯਾਤਰੀ
Feb 07, 2023 6:09 pm
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੀਤੀ ਰਾਤ ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਦੀ ਜਹਾਜ਼ ‘ਚ ਭਿਆਨਕ ਹਾਦਸਾ ਹੋਣ ‘ਤੋਂ ਬਚ ਗਿਆ।...
ਅਮੂਲ-ਮਦਰ ਡੇਅਰੀ ਦੁੱਧ ਦੇ ਸੈਂਪਲ ਜਾਂਚ ‘ਚ ਹੋਏ ਫੈਲ, ਕੰਪਨੀਆਂ ਨੂੰ ਲੱਖਾਂ ਰੁਪਏ ਦਾ ਜੁਰਮਾਨਾ
Feb 07, 2023 5:08 pm
ਅਮੂਲ ਅਤੇ ਮਦਰ ਡੇਅਰੀ ਵਰਗੀਆਂ ਨਾਮੀ ਕੰਪਨੀਆਂ ਦੇ ਦੁੱਧ ‘ਚ ਵੀ ਮਾਪਦੰਡਾਂ ਮੁਤਾਬਕ ਫੈਟ ਨਹੀਂ ਪਾਈ ਗਈ। ਜਦੋਂ ਫੂਡ ਸੇਫਟੀ ਐਂਡ ਡਰੱਗ...
NDRF ਟੀਮ, ਵੈਂਟੀਲੇਟਰ ਤੇ ਮੈਡੀਕਲ ਟੀਮ… ਭਾਰਤ ਨੇ ਭੂਚਾਲ ਨਾਲ ਤਬਾਹ ਤੁਰਕੀ ਨੂੰ ਭੇਜੀ ਮਦਦ
Feb 07, 2023 4:46 pm
ਤੁਰਕੀ ਵਿੱਚ ਭੂਚਾਲ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ, ਭਾਰਤ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਇਸ ਕੜੀ ਵਿੱਚ NDRF ਦੇ 51 ਜਵਾਨ ਵਿਸ਼ੇਸ਼...
ਇੰਡੀਗੋ ਦੀ ਫਲਾਈਟ ‘ਚ ਮਹਿਲਾ ਯਾਤਰੀ ਦੀ ਵਿਗੜੀ ਸਿਹਤ, ਜੋਧਪੁਰ ‘ਚ ਹੋਈ ਐਮਰਜੈਂਸੀ ਲੈਂਡਿੰਗ
Feb 07, 2023 4:07 pm
ਸਾਊਦੀ ਅਰਬ ਦੇ ਜੇਦਾ ਤੋਂ ਦਿੱਲੀ ਜਾ ਰਹੇ ਇੰਡੀਗੋ ਦੇ ਜਹਾਜ਼ ‘ਚ ਇਕ ਮਹਿਲਾ ਯਾਤਰੀ ਦੀ ਮੰਗਲਵਾਰ ਨੂੰ ਅਚਾਨਕ ਸਿਹਤ ਖ਼ਰਾਬ ਹੋ ਗਈ, ਜਿਸ ਤੋਂ...
PM ਮੋਦੀ ਨੂੰ ਤੋਹਫ਼ੇ ‘ਚ ਮਿਲੀ ਮੇਸੀ ਦੀ ਟੀ-ਸ਼ਰਟ, ਅਰਜਨਟੀਨਾ ਦੀ ਪੈਟਰੋਲੀਅਮ ਕੰਪਨੀ ਦੇ ਚੇਅਰਮੈਨ ਨੇ ਕੀਤੀ ਭੇਂਟ
Feb 07, 2023 3:18 pm
ਪ੍ਰਧਾਨ ਮੰਤਰੀ ਮੋਦੀ ਨੂੰ ਸੋਮਵਾਰ ਨੂੰ ਬੈਂਗਲੁਰੂ ਵਿੱਚ ਅਰਜਨਟੀਨਾ ਦੀ ਪੈਟਰੋਲੀਅਮ ਕੰਪਨੀ YPF ਦੇ ਪ੍ਰਧਾਨ ਤੋਂ ਇੱਕ ਵਿਸ਼ੇਸ਼ ਤੋਹਫ਼ਾ...
ਜਲੰਧਰ ‘ਚ ਸ਼ਰਾਬ ਪੀਣ ‘ਤੋਂ ਰੋਕਣ ‘ਤੇ 2 ਨਿਹੰਗ ਸਿੰਘਾਂ ਵੱਲੋਂ ਹਮਲਾ, ਵਾਲ-ਵਾਲ ਬਚੇ ਨੌਜਵਾਨਾਂ
Feb 07, 2023 2:25 pm
ਪੰਜਾਬ ਦੇ ਜਲੰਧਰ ਸ਼ਹਿਰ ‘ਚ ਸਿੱਖ ਨੌਜਵਾਨਾਂ ਵੱਲੋਂ 2 ਨਿਹੰਗ ਸਿੰਘਾਂ ਦੇ ਬਾਣੇ ਨੂੰ ਸ਼ਰੇਆਮ ਸ਼ਰਾਬ ਪੀਂਦੇ ਹੋਏ ਫੜਿਆ ਗਿਆ। ਦੱਸਿਆ ਜਾ...
ਅੰਮ੍ਰਿਤਸਰ ‘ਚ CI ਗੁਰਦਾਸਪੁਰ ਦੀ ਕਾਰਵਾਈ, ਹੈਰੋਇਨ ਦੀ ਖੇਪ ਸਣੇ ਨਸ਼ਾ ਤਸਕਰ ਗ੍ਰਿਫਤਾਰ
Feb 07, 2023 1:26 pm
ਪੰਜਾਬ ਵਿਚ ਡਰੱਗ ਸਮਗਲਿੰਗ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸ਼ਨ ਸਖ਼ਤ ਨਜ਼ਰ ਆ ਰਹੀ ਹੈ। ਇਸੇ ਤਹਿਤ ਅੰਮ੍ਰਿਤਸਰ ‘ਚ...
ਪੰਜਾਬ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਾਸੂਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
Feb 07, 2023 12:51 pm
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਕੁਝ ਹਮਲਾਵਰਾਂ ਨੇ...
ਜਲੰਧਰ ‘ਚ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋ.ਲੀਬਾਰੀ, ਘਰ ‘ਚ ਵੜ ਪਿਓ-ਪੁੱਤ ‘ਤੇ ਕੀਤੀ ਫਾਇਰਿੰਗ
Feb 07, 2023 12:02 pm
ਪੰਜਾਬ ‘ਚ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਬਾਰੀ ਦੀ ਘਟਨਾ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਮਕਸੂਦਾਂ ਇਲਾਕੇ ਦੇ ਰਵਿਦਾਸ...
ਟਰੇਨ ‘ਚ ਵਟਸਐਪ ਰਾਹੀਂ ਫੂਡ ਆਰਡਰ ਕਰ ਸਕਣਗੇ ਯਾਤਰੀ, ਰੇਲਵੇ ਨੇ ਜਾਰੀ ਕੀਤਾ ਨੰਬਰ
Feb 07, 2023 11:19 am
ਭਾਰਤੀ ਰੇਲਵੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਕਈ ਤਰ੍ਹਾਂ ਦੇ ਬਦਲਾਅ ਕਰਦਾ ਰਹਿੰਦਾ ਹੈ। ਇਸੇ ਲੜੀ ਵਿਚ ਰੇਲਵੇ ਨੇ ਵਟਸਐਪ...
ਲੁਧਿਆਣਾ ‘ਚ ਤੇਜ਼ ਰਫਤਾਰ ਟਰਾਲੀ ਕਾਰਨ ਵਾਪਰਿਆ ਹਾਦਸਾ, ਕਈ ਗੱਡੀਆਂ ਨੂੰ ਮਾਰੀ ਟੱਕਰ
Feb 06, 2023 6:24 pm
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ਦੇ ਪਿੰਡ ਮਾਜਰੀ ‘ਚ ਟਰਾਲੀ ਦਾ ਟਰੈਕਟਰ ‘ਤੋਂ ਹੁੱਕ ਖੁਲਣ ਕਰਕੇ ਹਾਦਸਾ ਵਾਪਰਿਆ ਹੈ। ਤੇਜ਼...
PM ਮੋਦੀ ਨੇ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਦਾ ਕੀਤਾ ਉਦਘਾਟਨ
Feb 06, 2023 5:54 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਕਰਨਾਟਕ ਦੇ ਤੁਮਕੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਦੀ ਹੈਲੀਕਾਪਟਰ...
ਅਡਾਨੀ ਗਰੁੱਪ ਦਾ ਵੱਡਾ ਐਲਾਨ, 111 ਮਿਲੀਅਨ ਡਾਲਰ ਦੇ ਸ਼ੇਅਰ ਕਰਨਗੇ ਰਿਲੀਜ਼
Feb 06, 2023 5:03 pm
ਹਿੰਡਨਬਰਗ ਦੀ ਰਿਸਰਚ ਰਿਪੋਰਟ ‘ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਬਾਜ਼ਾਰ ‘ਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਇਸ ਦੇ ਵਿਚਕਾਰ...
ਚੀਨੀ ਗੁਬਾਰਾ ਮਾਮਲਾ : ਚੀਨ ਨੇ ਕੀਤਾ ਸਵੀਕਾਰ, ਉਸ ਦਾ ਹੀ ਹੈ ਅਮਰੀਕੀ ਸਰਹੱਦ ‘ਤੇ ਉੱਡਣ ਵਾਲਾ ਗੁਬਾਰਾ
Feb 06, 2023 4:35 pm
ਚੀਨੀ ਜਾਸੂਸੀ ਗੁਬਾਰੇ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਅਮਰੀਕਾ ਵੱਲੋਂ ਮਿਜ਼ਾਈਲ ਨਾਲ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਇਕ...
ਨੌਰਥ ਈਸਟ ‘ਚ ਹਵਾਈ ਸੇਵਾਵਾਂ ਦੀ ਘਾਟ ਕਾਰਨ ਵਿਸਤਾਰਾ ‘ਤੇ ਕਾਰਵਾਈ, DGCA ਨੇ 70 ਲੱਖ ਰੁ: ਦਾ ਲਾਇਆ ਜੁਰਮਾਨਾ
Feb 06, 2023 4:04 pm
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਨਾਗਰਿਕ ਹਵਾਬਾਜ਼ੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਅਰਲਾਈਨ ਏਅਰ ਵਿਸਤਾਰਾ ‘ਤੇ 70 ਲੱਖ...
ਸ਼ਿਮਲਾ ‘ਚ ਤੇਜ਼ ਰਫਤਾਰ ਕਾਰ ਨੇ ਲੜਕੀ ਨੂੰ ਮਾਰੀ ਟੱਕਰ, ਸਿਰ ਤੇ ਲੱਗੀਆਂ ਗੰਭੀਰ ਸੱਟਾਂ, ਮਾਮਲਾ ਦਰਜ਼
Feb 06, 2023 3:31 pm
ਸ਼ਿਮਲਾ ਦੇ ਲੋਅਰ ਸਮਰਹਿਲ ਵਿੱਚ ਇਕ ਹਾਦਸਾ ਵਾਪਰਿਆ ਹੈ। HP ਨੰਬਰ ਵਾਲੀ ਇੱਕ ਕਾਰ ਨੇ ਪਹਿਲਾਂ ‘ਤਾ ਇਕ ਲੜਕੀ ਨੂੰ ਟੱਕਰ ਮਾਰੀ। ਇਸ ‘ਤੋਂ...
RBI ਦੀ ਮੋਨੇਟਰੀ ਪਾਲਿਸੀ ਮੀਟਿੰਗ ਅੱਜ ਤੋਂ ਸ਼ੁਰੂ, ਵਿਆਜ ਦਰ ‘ਚ 0.25% ਵਾਧੇ ਦਾ ਹੋ ਸਕਦੈ ਐਲਾਨ
Feb 06, 2023 1:57 pm
ਭਾਰਤੀ ਰਿਜ਼ਰਵ ਬੈਂਕ (RBI) ਦੀ Monetary Policy (ਮੁਦਰਾ ਨੀਤੀ) ਦੀ ਮੀਟਿੰਗ ਅੱਜ ਯਾਨੀ 6 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਇਹ ਮੀਟਿੰਗ 8 ਫਰਵਰੀ ਤੱਕ ਜਾਰੀ...
ਬਟਾਲਾ ‘ਚ ਸਾਬਕਾ ਸਰਪੰਚ ਨੂੰ ਮਾਰੀਆਂ ਗੋ.ਲੀਆਂ, ਪੁਲਿਸ ਨੇ 3 ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ, 4 ਦੋਸ਼ੀ ਫਰਾਰ
Feb 06, 2023 1:46 pm
ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ‘ਚ ਕੁਝ ਹਮਲਾਵਰਾਂ ਨੇ ਸਾਬਕਾ ਸਰਪੰਚ ਦੀ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ‘ਚ ਹੋਰ 2 ਲੋਕਾਂ...
ਦੇਸ਼ ‘ਚ 74 ਦਵਾਈਆਂ ਦੀਆਂ ਕੀਮਤਾਂ ਵਧੀਆਂ, ਹੁਣ ਹਰ ਸਾਲ 10 ਫੀਸਦੀ ਵਧਣਗੇ ਰੇਟ
Feb 06, 2023 1:10 pm
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਵੱਲੋਂ ਦੇਸ਼ ਭਰ ਵਿੱਚ ਲਗਭਗ 74 ਦਵਾਈਆਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ। 56...
ਪੰਜਾਬ ‘ਚ ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੰਮ੍ਰਿਤਸਰ-ਬਠਿੰਡਾ ਹਾਈਵੇਅ ਅਣਮਿੱਥੇ ਸਮੇਂ ਲਈ ਬੰਦ
Feb 06, 2023 12:24 pm
ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੱਜ ਵੀ ਅੰਮ੍ਰਿਤਸਰ-ਬਠਿੰਡਾ ਹਾਈਵੇਅ ਬੰਦ ਕੀਤਾ ਗਿਆ ਹੈ। ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ...
ਅਮਰੀਕਨ ਏਅਰਲਾਈਨਜ਼ ‘ਚ ਕੈਂਸਰ ਪੀੜਤ ਮਹਿਲਾ ਨਾਲ ਦੁਰਵਿਵਹਾਰ, ਮਦਦ ਮੰਗਣ ‘ਤੇ ਫਲਾਈਟ ‘ਤੋਂ ਉਤਰਿਆ
Feb 06, 2023 11:53 am
ਦਿੱਲੀ ਤੋਂ ਨਿਊਯਾਰਕ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚੋਂ ਕੈਂਸਰ ਪੀੜਤ ਮਹਿਲਾ ਨੂੰ ਜਹਾਜ਼ ‘ਚੋਂ ਕੱਢਣ ਦਾ ਮਾਮਲਾ ਸਾਹਮਣੇ...
ਹਰਿਆਣਾ ਦੀ ਗਾਂ ਨੇ ਪੰਜਾਬ ‘ਚ ਬਣਾਇਆ ਰਾਸ਼ਟਰੀ ਰਿਕਾਰਡ, 24 ਘੰਟਿਆਂ ‘ਚ ਦਿੱਤਾ 72 ਕਿਲੋ ਤੋਂ ਵੱਧ ਦੁੱਧ
Feb 06, 2023 11:24 am
ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀਬਾੜੀ ਮੇਲੇ ਵਿਚ ਐਤਵਾਰ ਨੂੰ ਕੁਰੂਕਸ਼ੇਤਰ ਦੇ ਦੋ...
ਮੰਦਭਾਗੀ ਖਬਰ! 2 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਵਿਅਕਤੀ ਦੀ ਮੌ.ਤ
Feb 05, 2023 6:05 pm
ਕੈਨੇਡਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਰੋਪੜ ਤੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਕੈਨੇਡਾ ਗਏ ਇਕ ਪੰਜਾਬੀ ਵਿਅਕਤੀ ਦੀ ਮੌਤ...
ਗੁਰੂਗ੍ਰਾਮ ‘ਚ ਫਰਜ਼ੀ IPS ਅਫਸਰ ਬਣ ਰੌਬ ਜਮਾ ਰਹੀ ਸੀ ਮਹਿਲਾ, ਪੁਲਿਸ ਨੇ ਕੀਤਾ ਗ੍ਰਿਫਤਾਰ
Feb 05, 2023 5:37 pm
ਹਰਿਆਣਾ ਦੇ ਗੁਰੂਗ੍ਰਾਮ ‘ਚ ਪੁਲਿਸ ਨੇ ਇਕ ਫਰਜ਼ੀ IPS ਅਫਸਰ ਨੂੰ ਗ੍ਰਿਫਤਾਰ ਕੀਤਾ ਹੈ। ਫਰਜ਼ੀ ਮਹਿਲਾ IPS ਨੇ ਮਾਨੇਸਰ ਦੇ ITC ਗ੍ਰੈਂਡ ਹੋਟਲ...
ਲੁਧਿਆਣਾ ਦੀ ਫੈਕਟਰੀ ‘ਚ ਦੂਜੀ ਵਾਰ ਚੋਰੀ, ਮਾਲਕ ਦਾ ਦਾਅਵਾ – ਚੋਰ 15 ਲੱਖ ਦਾ ਤਾਂਬਾ ਲੈ ਕੇ ਹੋਏ ਫਰਾਰ
Feb 05, 2023 5:14 pm
ਪੰਜਾਬ ਦੇ ਲੁਧਿਆਣਾ ਦੇ ਭਾਮੀਆਂ ਖੁਰਦ ‘ਚ ਤਿੰਨ ਚੋਰਾਂ ਨੇ ਫਿਰ ਤੋਂ ਇੱਕ ਤਾਂਬੇ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ। ਚੋਰੀ ਕਰਨ ਲਈ...
ਭਾਰਤ ਦੀ ਪ੍ਰਮੁੱਖ IT ਕੰਪਨੀ ‘ਚ ਛਾਂਟੀ, ਇਨਫੋਸਿਸ ਨੇ ਟੈਸਟ ‘ਚ ਫੈਲ ਹੋਏ 600 ਕਰਮਚਾਰੀਆਂ ਨੂੰ ਕੱਢਿਆ
Feb 05, 2023 4:44 pm
ਗੂਗਲ, ਐਮਾਜ਼ਾਨ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਬਾਅਦ, ਹੁਣ ਭਾਰਤ ਦੀ ਪ੍ਰਮੁੱਖ IT ਕੰਪਨੀ ਇਨਫੋਸਿਸ ਨੇ ਵੀ...
ਪਾਕਿਸਤਾਨ : ਪੇਸ਼ਾਵਰ ‘ਤੋਂ ਬਾਅਦ ਹੁਣ ਕਵੇਟਾ ‘ਚ ਬੰਬ ਧਮਾਕਾ, ਪੁਲਿਸ ਲਾਈਨ ਨੂੰ ਬਣਾਇਆ ਨਿਸ਼ਾਨਾ, 5 ਲੋਕ ਜ਼ਖਮੀ
Feb 05, 2023 3:46 pm
ਪਾਕਿਸਤਾਨ ‘ਚ ਲਗਾਤਾਰ ਅੱਤਵਾਦੀ ਹਮਲੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੇਸ਼ਾਵਰ ‘ਚ ਹੋਏ ਹਮਲੇ ਤੋਂ ਬਾਅਦ ਅੱਜ ਬਲੋਚਿਸਤਾਨ ਦੀ...
ਅੰਮ੍ਰਿਤਸਰ-ਬਠਿੰਡਾ ਹਾਈਵੇਅ ਬੰਦ, NH-54 ‘ਤੇ ਬਹਿਬਲ ਕਲਾਂ ਮੋਰਚਾ ਅਣਮਿੱਥੇ ਸਮੇਂ ਲਈ ਜਾਰੀ
Feb 05, 2023 3:13 pm
ਪੰਜਾਬ ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54...
ਚੂਹਾ ਬਣਿਆ ਚੋਰ, ਗਹਿਣਿਆਂ ਦੀ ਦੁਕਾਨ ਤੋਂ ਹੀਰਿਆਂ ਦਾ ਹਾਰ ਕੀਤਾ ਚੋਰੀ
Feb 05, 2023 2:39 pm
ਦਿੱਲੀ ‘ਤੋਂ ਚੋਰੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਤੁਸੀਂ ਵਿਅਕਤੀਆਂ ਨੂੰ ਚੋਰੀ...
ਅਗਨੀਵੀਰ ਭਰਤੀ ਪ੍ਰਕਿਰਿਆ ‘ਚ ਵੱਡਾ ਬਦਲਾਅ, ਹੁਣ ਆਨਲਾਈਨ ਦਾਖਲਾ ਪ੍ਰੀਖਿਆ ਲਾਜ਼ਮੀ
Feb 05, 2023 1:56 pm
ਅਗਨੀਵੀਰ ਭਰਤੀ ਚੋਣ ਪ੍ਰਕਿਰਿਆ ਵਿੱਚ ਭਾਰਤੀ ਫੌਜ ਵੱਲੋਂ ਵੱਡੇ ਬਦਲਾਅ ਕੀਤੇ ਗਏ ਹਨ। ਹੁਣ ਉਮੀਦਵਾਰਾਂ ਨੂੰ ਪਹਿਲਾਂ ਇੱਕ ਔਨਲਾਈਨ ਕਾਮਨ...
ਚੀਨ ਨੇ ਕਲੋਨਿੰਗ ਰਾਹੀਂ ਬਣਾਈ ‘Super Cows’, ਇਕ ਦਿਨ ‘ਚ ਦੇਵੇਗੀ 140 ਲੀਟਰ ਦੁੱਧ
Feb 05, 2023 1:16 pm
ਚੀਨ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਲਗਾਤਾਰ ਵੱਖਰੇ-ਵੱਖਰੇ ਤਜਰਬੇ ਕਰ ਰਿਹਾ ਹੈ। ਹਾਲ ਹੀ ‘ਚ ਚੀਨੀ ਵਿਗਿਆਨੀਆਂ ਵੱਲੋਂ ਦਾਅਵਾ...
BSF ਨੂੰ ਮਿਲੀ ਵੱਡੀ ਕਾਮਯਾਬੀ, ਫ਼ਾਜ਼ਿਲਕਾ ਸਰਹੱਦ ‘ਤੇ ਹੈਰੋਇਨ ਦੇ 3 ਪੈਕੇਟ ਬਰਾਮਦ
Feb 05, 2023 12:30 pm
ਸੀਮਾ ਸੁਰੱਖਿਆ ਬਲ (BSF) ਨੂੰ ਅੱਜ ਫਿਰ ਵੱਡੀ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ BSF ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ...
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
Feb 05, 2023 12:00 pm
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪਰਵੇਜ਼ ਮੁਸ਼ੱਰਫ 79 ਸਾਲ ਦੀ ਉਮਰ ‘ਚ ਦੁਨੀਆਂ...
ਲੁਧਿਆਣਾ ‘ਚ 2 ਬਦਮਾਸ਼ਾਂ ਵੱਲੋਂ SBI ATM ਲੁੱਟਣ ਦੀ ਕੋਸ਼ਿਸ਼, ਘਟਨਾ CCTV ਕੈਮਰੇ ‘ਚ ਕੈਦ
Feb 05, 2023 11:35 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸੁਧਾਰ ਇਲਾਕੇ ‘ਚ SBI ਬੈਂਕ ਦੇ ATM ਦਾ ਸ਼ਟਰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ 2 ਬਦਮਾਸ਼ਾਂ...
CM ਮਾਨ ਦਾ ਦਾਅਵਾ- ‘ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਵਾਂਗੇ’
Feb 05, 2023 11:10 am
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਫਿਰ ਵੱਡਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਟਵੀਟ ਵੀ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਲਿਖਿਆ ਹੈ...
ਮਣੀਪੁਰ ‘ਚ ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵਾਲੀ ਥਾਂ ਨੇੜੇ ਧਮਾਕਾ, ਲੋਕਾਂ ‘ਚ ਮੱਚਿਆ ਹੜਕੰਪ
Feb 04, 2023 6:26 pm
ਮਣੀਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੰਡਸਟਰੀ ਦੀ ਬੋਲਡ ਅਭਿਨੇਤਰੀਆਂ ‘ਚੋਂ ਇਕ ਸੰਨੀ ਲਿਓਨ ਦੇ ਇਕ ਫੈਸ਼ਨ ਸ਼ੋਅ...
ਰਿਸ਼ੀ ਸੁਨਕ ਦੇ ਬ੍ਰਿਟੇਨ ਸਰਕਾਰ ‘ਚ 100 ਦਿਨ ਪੂਰੇ, ਕਿਹਾ- ਹਿੰਦੂਤਵ ਤੋਂ ਪ੍ਰੇਰਿਤ ਹੋ ਕੇ ਬਣੇ ਪ੍ਰਧਾਨ ਮੰਤਰੀ
Feb 04, 2023 6:05 pm
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਜੋਂ ਰਿਸ਼ੀ ਸੁਨਕ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ‘ਤੇ ਰਿਸ਼ੀ ਸੁਨਕ ਕਿਹਾ ਕਿ ਉਨ੍ਹਾਂ ਨੂੰ ਸੱਤਾ ਦੇ...
ਦੇਸ਼ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਤਿਆਰ, PM ਮੋਦੀ 6 ਫਰਵਰੀ ਨੂੰ ਕਰਨਗੇ ਉਦਘਾਟਨ
Feb 04, 2023 5:14 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਾਟਕ ਦੇ ਤੁਮਕੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਦੀ ਹੈਲੀਕਾਪਟਰ ਫੈਕਟਰੀ...
ਖ਼ੁਸ਼ਖ਼ਬਰੀ! ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ, 2300 ਰੁਪਏ ਸਸਤਾ ਹੋਇਆ ਗੋਲਡ
Feb 04, 2023 4:53 pm
ਯੂਰਪੀਅਨ ਕੇਂਦਰੀ ਬੈਂਕਾਂ ਅਤੇ ਅਮਰੀਕੀ ਡਾਲਰ ਦੀਆਂ ਦਰਾਂ ਦੇ ਹੇਠਲੇ ਪੱਧਰ ‘ਤੇ ਆਉਣ ਕਾਰਨ ਵਿਆਜ ਦਰਾਂ ਦੇ ਵਾਧੇ ‘ਤੇ ‘ਸ਼ਾਂਤ’...
ਨੋਇਡਾ : ਗਰਲਫ੍ਰੈਂਡ ਨਾਲ ਝਗੜੇ ‘ਤੋਂ ਬਾਅਦ ਇੰਜੀਨੀਅਰ ਨੇ 20ਵੀਂ ਮੰਜ਼ਿਲ ਤੋਂ ਮਾਰੀ ਛਾਲ, ਜਾਂਚ ‘ਚ ਜੁਟੀ ਪੁਲਿਸ
Feb 04, 2023 4:22 pm
ਨੋਇਡਾ ਦੇ ਸੈਕਟਰ-168 ਸਥਿਤ ਗੋਲਡਨ ਪਾਮ ਸੋਸਾਇਟੀ ‘ਚ 26 ਸਾਲਾ ਨੌਜਵਾਨ ਵੱਲੋਂ 20ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਲਾ...
ਭਾਰਤ-ਪਾਕਿ ਸਰਹੱਦ ‘ਤੇ ਲੱਖਾਂ ਦੀ ਡਰੱਗ ਮਨੀ ਸਣੇ ਇੱਕ ਭਾਰਤੀ ਨਾਗਰਿਕ ਗ੍ਰਿਫਤਾਰ
Feb 04, 2023 3:16 pm
ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਦੇ ਜਵਾਨਾਂ ਨੇ ਦੁਬਈ ਤੋਂ ਛੁੱਟੀ ‘ਤੇ ਆਏ...
ਇਨਸਾਨੀਅਤ ਸ਼ਰਮਸਾਰ: 60 ਸਾਲਾ ਬਜ਼ੁਰਗ ਨੇ 15 ਸਾਲਾ ਨਾਬਾਲਗ ਨਾਲ ਕੀਤਾ ਜ਼ਬਰ-ਜਿਨਾਹ
Feb 04, 2023 2:35 pm
ਮੋਗਾ ਜ਼ਿਲੇ ‘ਚ ਇਨਸਾਨੀਅਤ ਇਕ ਵਾਰ ਫਿਰ ਸ਼ਰਮਸਾਰ ਹੋਈ ਹੈ। ਇੱਥੇ ਚਾਰ ਦਿਨਾਂ ਦੇ ਅੰਦਰ ਇਕ ਹੋਰ ਨਾਬਾਲਗ ਨਾਲ ਜ਼ਬਰ-ਜਿਨਾਹ ਦਾ ਮਾਮਲਾ...
ਚਿੰਤਪੁਰਨੀ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਖਾਈ ‘ਚ ਡਿੱਗੀ ਕਾਰ, 5 ਲੋਕ ਜ਼ਖਮੀ
Feb 04, 2023 2:07 pm
ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਚਿੰਤਪੁਰਨੀ ਦੇ ਦਰਸ਼ਨਾਂ ਕਰਨ ਲਈ ਜਾ ਰਹੇ ਪੰਜਾਬ ਤੋਂ ਸ਼ਰਧਾਲੂ ਚਾਲਲੀ ਨੇੜੇ ਖਾਈ ਵਿੱਚ ਡਿੱਗ ਗਏ। ਇਸ...
ਨਾ ਘੋੜੀ ਨਾ ਗੱਡੀ JCB ‘ਤੇ ਬਰਾਤ ਲੈ ਕੇ ਪਹੁੰਚਿਆ ਲਾੜਾ, ਵਿਆਹ ਦੀ ਵੀਡੀਓ ਹੋਈ ਵਾਇਰਲ
Feb 04, 2023 1:15 pm
ਆਮ ਤੌਰ ‘ਤੇ ਤੁਸੀਂ ਲੋਕਾਂ ਨੂੰ ਬਰਾਤ ‘ਚ ਲਗਜ਼ਰੀ ਕਾਰ, ਘੋੜੀ, ਹਵਾਈ ਜਹਾਜ ਦੀ ਵਰਤੋਂ ਕਰਦੇ ਦੇਖਿਆ ਹੋਵੇਗਾ। ਪਰ ਹੁਣ ਵਿਆਹ ਦੇ ਬਰਾਤ...
ਚਿਲੀ ਦੇ ਜੰਗਲਾਂ ‘ਚ ਹੀਟਵੇਵ ਕਾਰਨ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ, ਸੈਂਕੜੇ ਘਰ ਹੋਏ ਤਬਾਹ
Feb 04, 2023 12:32 pm
ਚਿੱਲੀ ‘ਚ ਹੀਟਵੇਵ ਕਾਰਨ ਕਈ ਜੰਗਲਾਂ ‘ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ...
ਨਵਾਂਸ਼ਹਿਰ ‘ਚ ਸਪੋਰਟਸ ਕਲੱਬ ਦੀ ਕੰਧ ‘ਤੇ ਟੰਗਿਆ ਮਿਲਿਆ ਜ਼ਿੰਦਾ ਕਾਰਤੂਸ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ
Feb 04, 2023 11:47 am
ਪੰਜਾਬ ‘ਚ ਖੇਡ ਕੰਪਲੈਕਸ ਵਿੱਚ ਧਮਕੀਆਂ ਦੇ ਨਾਲ ਹੁਣ ਕਾਰਤੂਸ ਲਟਕਦੇ ਮਿਲੇ ਹਨ। ਇਹ ਧਮਕੀ ਜ਼ਿਲ੍ਹਾ ਨਵਾਂਸ਼ਹਿਰ ਦੀ ਸਬ-ਡਵੀਜ਼ਨ ਬੰਗਾ...
ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋ.ਲੀਆਂ: 2 ਬਦਮਾਸ਼ਾਂ ਨੇ ਦੁਕਾਨ ਦੇ ਮਾਲਕ ‘ਤੇ ਕੀਤੀ ਫਾਇਰਿੰਗ, ਘਟਨਾ CCTV ਕੈਮਰੇ ‘ਚ ਕੈਦ
Feb 04, 2023 11:16 am
ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਗੋਲੀਆਂ 2 ਬਦਮਾਸ਼ ਵੱਲੋਂ ਚਲਾਈਆਂ ਗਈਆਂ ਹਨ ਜੋ ਕਿ ਆਟਾ...
CM ਮਾਨ ਨੇ ਬੇਗਮਪੁਰਾ ਐਕਸਪ੍ਰੈਸ ਨੂੰ ਦਿੱਤੀ ਹਰੀ ਝੰਡੀ, ਕਾਸ਼ੀ ਗੁਰੂ ਰਵਿਦਾਸ ਧਾਮ ਲਈ ਰਵਾਨਾ ਹੋਏ ਸ਼ਰਧਾਲੂ
Feb 02, 2023 4:03 pm
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਲਈ ਹਰ ਸਾਲ ਦੀ ਤਰ੍ਹਾਂ ਪੰਜਾਬ ਦੇ ਜਲੰਧਰ ਤੋਂ ਕਾਸ਼ੀ ਲਈ ਅੱਜ ਹਜ਼ਾਰਾਂ ਸ਼ਰਧਾਲੂ...
ਜੰਮੂ-ਕਸ਼ਮੀਰ ‘ਚ ਟਲਿਆ ਵੱਡਾ ਹਾਦਸਾ, ਪੁਲਿਸ ਨੇ ਪਹਿਲੀ ਵਾਰ ਪਰਫਿਊਮ IED ਕੀਤਾ ਬਰਾਮਦ
Feb 02, 2023 3:35 pm
ਜੰਮੂ-ਕਸ਼ਮੀਰ ‘ਚ ਦਹਿਸ਼ਤ ਫੈਲਾਉਣ ਲਈ ਅੱਤਵਾਦੀ ਹੁਣ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਉਹ ਹੁਣ ਆਮ IED ਦੀ ਬਜਾਏ ਹਮਲਿਆਂ ਲਈ ਪਰਫਿਊਮ IED...
ਜ਼ੀ ਸਟੂਡੀਓਜ਼ ਨੇ ਆਪਣੀ ਨਵੀਂ ਫਿਲਮ ‘ਗੋਲਗੱਪੇ’ ਦਾ ਟ੍ਰੇਲਰ ਕੀਤਾ ਲਾਂਚ, 17 ਫਰਵਰੀ ਨੂੰ ਹੋਵੇਗੀ ਰਿਲੀਜ਼
Feb 02, 2023 3:05 pm
ਪੰਜਾਬੀ ਫਿਲਮ ਉਦਯੋਗ ਵਿੱਚ ਮੋਹਰੀ ਨਿਰਮਾਤਾ ਜ਼ੀ ਸਟੂਡੀਓਜ਼ ਨੇ ‘ਕਿਸਮਤ 2’, ‘ਫੁੱਫੜ ਜੀ’ ਅਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ...
ਜਲੰਧਰ ‘ਚ ਰੰਜਿਸ਼ ਤਹਿਤ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੁੱਟਮਾਰ ਕਰ ਰੇਲਵੇ ਲਾਈਨ ‘ਤੇ ਸੁੱਟਿਆ
Feb 02, 2023 2:40 pm
ਪੰਜਾਬ ਦੇ ਜਲੰਧਰ ‘ਚ ਇਕ ਦੋਸਤ ਵੱਲੋਂ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸਤ ਨੇ ਪਹਿਲਾਂ ਉਸ...
ਰੇਲ ਮੰਤਰੀ ਦਾ ਵੱਡਾ ਐਲਾਨ, ਵੰਦੇ ਭਾਰਤ ਤੋਂ ਬਾਅਦ ਹੁਣ ਰੇਲਵੇ ਚਲਾਏਗੀ ਵੰਦੇ ਮੈਟਰੋ ਟਰੇਨ
Feb 02, 2023 1:58 pm
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਕੇਂਦਰੀ ਬਜਟ 2023 ਪੇਸ਼ ਕੀਤਾ ਹੈ। ਬਜਟ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਅਲਾਟ...
ਬਿਹਾਰ ‘ਚ ਰੇਲ ਹਾਦਸਾ ਟਲਿਆ, ਐਕਸਪ੍ਰੈਸ ਟਰੇਨ ਦੇ ਪੰਜ ਡੱਬੇ ਇੰਜਣ ਤੋਂ ਹੋਏ ਵੱਖ, ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ
Feb 02, 2023 1:29 pm
ਬਿਹਾਰ ਦੇ ਬੇਤੀਆ ‘ਚ ਮਝੌਲੀਆ ਸਟੇਸ਼ਨ ਨੇੜੇ ਵੱਡਾ ਹਾਦਸਾ ਹੋਣੋਂ ਟਲ ਗਿਆ। ਸੱਤਿਆਗ੍ਰਹਿ ਐਕਸਪ੍ਰੈਸ ਟਰੇਨ ਦੇ ਪੰਜ ਡੱਬੇ ਇੰਜਣ ਤੋਂ ਵੱਖ...
ਡੇਰਾਬਸੀ ‘ਚ ਪੁਲਿਸ ਨੇ 5 ਕਿੱਲੋ ਚਰਸ ਸਣੇ ਨੇਪਾਲੀ ਮੂਲ ਦੀਆਂ 2 ਨਸ਼ਾ ਤਸਕਰ ਔਰਤਾਂ ਨੂੰ ਕੀਤਾ ਗ੍ਰਿਫ਼ਤਾਰ
Feb 02, 2023 12:55 pm
ਡੇਰਾਬਸੀ ਵਿਚ ਪੁਲਿਸ ਨੇ ਮੰਗਲਵਾਰ ਸ਼ਾਮ ਸਥਾਨਕ ਬੱਸ ਸਟੈਂਡ ਤੋਂ ਨੇਪਾਲੀ ਮੂਲ ਦੀਆਂ ਦੋ ਔਰਤਾਂ ਨੂੰ ਪੰਜ ਕਿੱਲੋ ਚਰਸ ਸਮੇਤ ਗ੍ਰਿਫ਼ਤਾਰ...
ਆਸਟ੍ਰੇਲੀਆ ‘ਚ ਮਹਾਰਾਣੀ ਐਲਿਜ਼ਾਬੇਥ-II ਦੀ ਤਸਵੀਰ ਵਾਲੀ ਕਰੰਸੀ ‘ਤੇ ਲੱਗੀ ਪਾਬੰਦੀ
Feb 02, 2023 12:25 pm
ਬ੍ਰਿਟੇਨ ਮਹਾਰਾਣੀ ਐਲਿਜ਼ਾਬੇਥ-II ਦੀ ਮੌਤ ‘ਤੋਂ ਬਾਅਦ ਆਸਟ੍ਰੇਲੀਆ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਆਸਟ੍ਰੇਲੀਆ ਦੇ ਨੋਟਾਂ...
ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਟੀ-20 ਮੈਚ ‘ਚ 126 ਦੌੜਾਂ ਬਣਾ ਕੋਹਲੀ ‘ਤੇ ਸੁਰੇਸ਼ ਰੈਨਾ ਦਾ ਤੋੜਿਆ ਰਿਕਾਰਡ
Feb 02, 2023 11:51 am
ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਅਤੇ ਦੂਜੇ ਟੀ-20 ਮੈਚ ‘ਚ ਨਾਕਾਮ ਰਹਿਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ‘ਚ...
ਸਾਬਣ ਦੇ ਰੂਪ ‘ਚ ਕੋਕੀਨ! ਮੁੰਬਈ ਏਅਰਪੋਰਟ ‘ਤੇ 33.60 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ
Feb 02, 2023 11:00 am
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੈਵੇਨਿਊ ਇੰਟੈਲੀਜੈਂਸ ਵਿਭਾਗ (DRI) ਨੇ...
ਫਾਜ਼ਿਲਕਾ ‘ਚ BSF ਜਵਾਨਾਂ ਨੇ ਪਾਕਿਸਤਾਨੀ ਡਰੋਨ ‘ਤੇ ਕੀਤੀ ਫ਼ਾਇਰਿੰਗ, ਕਰੋੜਾਂ ਦੀ ਹੈਰੋਇਨ ਬਰਾਮਦ
Feb 02, 2023 10:16 am
ਸੀਮਾ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਫਾਜ਼ਿਲਕਾ...
ਗੁਰਦਾਸਪੁਰ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਾ ਕੀਤੀ ਖੁਦਕੁਸ਼ੀ
Feb 02, 2023 9:41 am
ਗੁਰਦਾਸਪੁਰ ਦੇ ਸੈਕੇਟਰੀ ਮੁਹੱਲਾ ਹਨੂੰਮਾਨ ਚੌਕ ਵਿਖੇ ਦੁਪਹਿਰ ਸਮੇਂ ਇਕ ਨੌਜਵਾਨ ਨੇ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ...
ਲੁਧਿਆਣਾ : ਨਹਿਰ ‘ਚ ਡਿੱਗੀ ਤੇਜ਼ ਰਫ਼ਤਾਰ ਸਵਿਫਟ ਕਾਰ, ਮਹਿਲਾ ਤੇ ਚਾਲਕ ਵਾਲ-ਵਾਲ ਬਚੇ
Feb 02, 2023 8:58 am
ਪੰਜਾਬ ਦੇ ਲੁਧਿਆਣਾ ‘ਚ ਰਾੜਾ ਸਾਹਿਬ ਨਹਿਰ ‘ਚ ਇਕ ਕਾਰ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਰਫਤਾਰ ਤੇਜ਼ ਸੀ, ਜਿਸ ਕਰਨ ਇਹ...
ਲੁਧਿਆਣਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਕਬੱਡੀ ਖਿਡਾਰੀ ਦੀ ਮੌ.ਤ
Feb 01, 2023 6:34 pm
ਪੰਜਾਬ ‘ਚ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਰਾਤ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਨਸ਼ੇ ਦਾ ਸਿਲਸਿਲਾ ਬੇਰੋਕ ਜਾਰੀ ਹੈ।...
CM ਮਾਨ ਵੱਲੋਂ ਹੀਰੋ ਸਾਈਕਲਜ਼ ਦੇ ਚੇਅਰਮੈਨ ਨਾਲ ਅਹਿਮ ਮੀਟਿੰਗ, ਉਦਯੋਗਿਕ ਯੂਨਿਟਾਂ ਸਬੰਧੀ ਕੀਤੀ ਗੱਲਬਾਤ
Feb 01, 2023 6:12 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੀਰੋ ਸਾਈਕਲਜ਼ ਦੇ ਚੇਅਰਮੈਨ ਪੰਕਜ ਮੁੰਜਾਲ ਨਾਲ ਅਹਿਮ ਮੀਟਿੰਗ ਕੀਤੀ। ਦੱਸਿਆ ਜਾ ਰਿਹਾ ਹੈ, ਇਸ...
ਨੋਇਡਾ ‘ਚ ਅਧਿਆਪਕ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਜਾਂਚ ‘ਚ ਜੁਟੀ ਪੁਲਿਸ
Feb 01, 2023 5:48 pm
ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਡੀਪੀਐਸ ਸਕੂਲ ਦੇ ਇੱਕ ਅਧਿਆਪਕ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਮਾਮਲਾ...
ਪਾਕਿਸਤਾਨੀ ਕ੍ਰਿਕਟਰ ਦਾ ਭਾਰਤ ਪ੍ਰਤੀ ਪਿਆਰ, ਕਿਹਾ- ਮੈਂ ਜਦੋਂ ਵੀ ਭਾਰਤ ‘ਚ ਖੇਡਦਾ ਹਾਂ ਤਾਂ ਲੱਗਦਾ ਹੈ…
Feb 01, 2023 5:05 pm
ਪਾਕਿਸਤਾਨ ਦੇ ਸੀਨੀਅਰ ਵਿਕਟਕੀਪਰ-ਬੱਲੇਬਾਜ਼ ਉਮਰ ਅਕਮਲ ਪਾਕਿਸਤਾਨ ਕ੍ਰਿਕਟ ਟੀਮ ਤੋਂ ਬਾਹਰ ਹੋਣ ਦੇ ਬਾਵਜੂਦ ਅਕਸਰ ਆਪਣੇ ਬਿਆਨਾਂ ਕਾਰਨ...
ਐਡਵੋਕੇਟ ਨੇ ਪੰਜਾਬੀ ਗੀਤ ‘ਤਸਕਰ’ ਖ਼ਿਲਾਫ਼ CM ਮਾਨ ਤੇ DGP ਨੂੰ ਕੀਤੀ ਸ਼ਿਕਾਇਤ
Feb 01, 2023 4:25 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ DGP ਗੌਰਵ ਯਾਦਵ ਨੂੰ ਇਕ ਪੰਜਾਬੀ ਗੀਤ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਹਾਲ ਹੀ ‘ਚ ਰਿਲੀਜ਼ ਹੋਇਆ ਨਵਾਂ...
ਦੇਸ਼ ‘ਚ ਸਰਵਾਈਕਲ ਕੈਂਸਰ ਵੈਕਸੀਨ ਲਾਂਚ, 9 ਤੋਂ 14 ਸਾਲਾਂ ਲੜਕੀਆਂ ਨੂੰ ਲਗੇਗੀ ਮੁਫ਼ਤ
Feb 01, 2023 3:51 pm
ਦੇਸ਼ ਨੂੰ ਸਰਵਾਈਕਲ ਕੈਂਸਰ ਵੈਕਸੀਨ ਮਿਲ ਗਈ ਹੈ। ਇਹ ਵੈਕਸੀਨ ਦੇਸ਼ ‘ਚ ਹੀ ਬਣੀ ਹੈ। CERVAVAC ਨਾਮਕ ਸੀਰਮ ਇੰਸਟੀਚਿਊਟ ਦੁਆਰਾ ਨਿਰਮਿਤ ਪਹਿਲੀ...
ਹਰਿਆਣਾ ‘ਚ ਦੋਸਤੀ ਦਾ ਖੌਫ਼ਨਾਕ ਰੂਪ! ਆਨਲਾਈਨ ਗੇਮ ਖੇਡਣ ਲਈ ਫੋਨ ਨਾ ਦੇਣ ‘ਤੇ ਦਿੱਤੀ ਰੂਹ ਕੰਬਾਊ ਸਜ਼ਾ
Feb 01, 2023 3:13 pm
ਹਰਿਆਣਾ ਦੇ ਫਰੀਦਾਬਾਦ ‘ਚ ਆਨਲਾਈਨ ਗੇਮ ਖੇਡਣ ਲਈ ਮੋਬਾਇਲ ਨਾ ਦੇਣ ‘ਤੇ ਇਕ ਨੌਜਵਾਨ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਸੂਚਨਾ ਅਨੁਸਾਰ...
ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ, DSP ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਪੂਰੀ ਲਿਸਟ
Feb 01, 2023 2:59 pm
ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। DSP ਰੈਂਕ ਦੇ 6 ਅਧਿਕਾਰੀਆਂ ਨੂੰ ਨਵੀਆਂ ਤਾਇਨਾਤੀਆਂ ਦਿੱਤੀਆਂ ਗਈਆਂ ਹਨ। DSP...
ਕੈਨੇਡਾ ‘ਚ ਮੰਦਰ ਦੀਆਂ ਕੰਧਾਂ ‘ਤੇ ਤੀਜੀ ਵਾਰ ਲਿਖੇ ਗਏ ਭਾਰਤ ਵਿਰੋਧੀ ਨਾਅਰੇ, ਹਿੰਦੂ ਭਾਈਚਾਰੇ ‘ਚ ਰੋਸ
Feb 01, 2023 1:49 pm
ਆਸਟ੍ਰੇਲੀਆ ‘ਚ ਮੰਦਰਾਂ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਕੈਨੇਡਾ ‘ਚ ਇਕ ਮੰਦਰ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਅਤੇ ਖਾਲਿਸਤਾਨ...
‘ਮੈਂ ਮਰਨਾ ਨਹੀਂ ਚਾਹੁੰਦਾ, ਤੁਹਾਡੀ ਫਲਾਈਟ ‘ਚ ਬੰਬ ਹੈ…ਏਅਰਪੋਰਟ ‘ਤੇ ਇੱਕ ਫੋਨ ਨਾਲ ਮਚੀਆਂ ਭਾਜੜਾਂ
Feb 01, 2023 1:17 pm
ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ ‘ਤੇ ਮੰਗਲਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦਫਤਰ ਦੇ ਕਰਮਚਾਰੀਆਂ ਨੂੰ ਫਲਾਈਟ ‘ਚ ਬੰਬ ਹੋਣ ਦੀ...
ਵੱਡੀ ਖ਼ਬਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਅਹੁਦੇ ਤੋਂ ਛੁੱਟੀ
Feb 01, 2023 12:40 pm
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਨੀਸ਼ਾ ਗੁਲਾਟੀ ਨੂੰ ਉਨ੍ਹਾਂ ਦੇ...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਲ 2023 ਲਈ ਸਰਕਾਰੀ ਡਾਇਰੀ ਰਿਲੀਜ਼
Feb 01, 2023 11:52 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਸਾਲ 2023 ਲਈ ਸੂਬਾ ਸਰਕਾਰ ਦੀ ਡਾਇਰੀ ਜਾਰੀ ਕੀਤੀ। ਇਹ...
ਬਜਟ 2023 ਤੋਂ ਪਹਿਲਾਂ ਸਰਕਾਰ ਦੀ ਬੰਪਰ ਕਮਾਈ, ਜਨਵਰੀ ‘ਚ 1.55 ਲੱਖ ਕਰੋੜ ਰੁ.’ਤੋਂ ਵੱਧ ਦੀ GST ਕੁਲੈਕਸ਼ਨ
Feb 01, 2023 11:21 am
ਬਜਟ 2023 ਨੂੰ ਪੇਸ਼ ਕਰਨ ਤੋਂ ਪਹਿਲਾਂ ਸਰਕਾਰ ਨੂੰ ਆਮਦਨ ਦੇ ਮੋਰਚੇ ‘ਤੇ ਵੱਡੀ ਸਫਲਤਾ ਮਿਲੀ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ...
ਪੰਜਾਬ ‘ਚ ਹਿਮਾਚਲ ਦਾ ਜਵਾਨ ਸ਼ਹੀਦ, ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ
Jan 31, 2023 6:27 pm
ਪੰਜਾਬ ‘ਚ ਹਿਮਾਚਲ ਦੇ ਇੱਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਹੈ। ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਰ ਦੇ ਰਹਿਣ ਵਾਲੇ ਨਾਇਕ ਸੁਭਾਸ਼ ਛਿੰਦਾ...
ਡਾਂਸਿੰਗ ਕੱਪਲ ਨੂੰ ਮਿਲੀ 10 ਸਾਲ ਦੀ ਸਜ਼ਾ, ਈਰਾਨ ਸਰਕਾਰ ਨੇ ਦੇਹ ਵਪਾਰ ਨੂੰ ਉਤਸ਼ਾਹਿਤ ਕਰਨ ਦਾ ਲਗਾਇਆ ਦੋਸ਼
Jan 31, 2023 6:02 pm
ਈਰਾਨ ਦੀ ਇਸਲਾਮਿਕ ਸਰਕਾਰ ਦੇ ਫੈਸਲੇ ‘ਤੋਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸਲਿਮ ਦੇਸ਼ ‘ਚ ਔਰਤਾਂ ਨਾਲ ਹੋ...
ਪੰਜਾਬ ਪੁਲਿਸ ਨੇ ਲੱਖਾਂ ਰੁਪਏ ਦੇ ਨਸ਼ੀਲੇ ਪਦਾਰਥ ਸਣੇ 4 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
Jan 31, 2023 5:10 pm
ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਫਤਿਹਗੜ੍ਹ ਸਾਹਿਬ ਪੁਲਿਸ ਨੇ...
BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
Jan 31, 2023 4:40 pm
ਪੰਜਾਬ ਦੀ ਸੀਮਾ ਸੁਰੱਖਿਆ ਬਲ (BSF) ਨੂੰ ਇਕ ਵਾਰ ਫਿਰ ਵੱਡੀ ਕਾਮਯਾਬੀ ਮਿਲੀ ਹੈ। BSF ਦੀ 136 ਬਟਾਲੀਅਨ ਵੱਲੋਂ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ...
ਜਲੰਧਰ ਪਹੁੰਚੇ ਅੰਤਰਰਾਸ਼ਟਰੀ ਕ੍ਰਿਕਟ ਸਟਾਰ ਕ੍ਰਿਸ ਗੇਲ, ਪੰਜਾਬ ਸਰਕਾਰ ਦੇ ਕੰਮ ਦੀ ਕੀਤੀ ਸ਼ਲਾਘਾ
Jan 31, 2023 4:21 pm
ਅੰਤਰਰਾਸ਼ਟਰੀ ਕ੍ਰਿਕਟ ਸਟਾਰ ਅਤੇ ਵੈਸਟਇੰਡੀਜ਼ ਦੇ ਆਲਰਾਊਂਡਰ ਕ੍ਰਿਸ ਗੇਲ ਅੱਜ ਜਲੰਧਰ ਦੇ ਸਪੋਰਟਸ ਮਾਰਕੀਟ ‘ਚ ਪਹੁੰਚ ਗਏ ਹਨ। ਕ੍ਰਿਸ...
ਲੁਧਿਆਣਾ ‘ਚ ਨਾਬਾਲਗ ਨਾਲ ਜ਼ਬਰ-ਜਿਨਾਹ, ਸ਼ਮਸ਼ਾਨਘਾਟ ‘ਚ ਲਿਜਾ ਕੀਤੀ ਘਿਨੌਣੀ ਹਰਕਤ, ਦੋਸ਼ੀ ਗ੍ਰਿਫਤਾਰ
Jan 31, 2023 4:00 pm
ਪੰਜਾਬ ‘ਚ ਦੇ ਨਾਬਾਲਗ ਨਾਲ ਜ਼ਬਰ-ਜਿਨਾਹ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਕ ਹੋਰ ਮਾਮਲਾ ਲੁਧਿਆਣਾ ਜ਼ਿਲੇ ‘ਤੋਂ ਸਾਹਮਣੇ ਆਇਆ ਹੈ। ਇੱਥੇ...
ਗੈਸ ਗੀਜ਼ਰ ਨੇ ਲਈ ਇਕ ਹੋਰ ਜਾਨ! ਬਾਥਰੂਮ ‘ਚ ਦਮ ਘੁੱਟਣ ਨਾਲ 45 ਸਾਲਾ ਔਰਤ ਦੀ ਮੌ.ਤ
Jan 31, 2023 3:06 pm
ਸ਼੍ਰੀਗੰਗਾਨਗਰ ‘ਚ ਗੈਸ ਗੀਜ਼ਰ ਨਾਲ ਫਿੱਟ ਬਾਥਰੂਮ ‘ਚ ਨਹਾਉਂਦੇ ਸਮੇਂ ਇਕ ਹੋਰ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ, ਇਸ ਹਾਦਸੇ...
ਚਾਈਨਾ ਡੋਰ ਖ਼ਿਲਾਫ਼ ਪੰਜਾਬ ਪੁਲਿਸ ਸਖ਼ਤ, ਇਕ ਹਫ਼ਤੇ ‘ਚ 1502 ਬੰਡਲ ਸਣੇ 56 ਲੋਕ ਗ੍ਰਿਫਤਾਰ
Jan 31, 2023 2:35 pm
ਪੰਜਾਬ ਸਰਕਾਰ ਵੱਲੋਂ ਮਾਰੂ ਚਾਈਨਾ ਡੋਰ ਨੂੰ ਖਰੀਦਣ ਅਤੇ ਵੇਚਣ ‘ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਇਸੇ ਲੜੀ ‘ਚ ਪੰਜਾਬ ਪੁਲਿਸ ਵੱਲੋਂ ਇਕ...
ਅੰਮ੍ਰਿਤਸਰ ਆਰਮੀ ਕੈਂਪ ‘ਚੋਂ ਮਿਲਿਆ ਲਾਵਾਰਿਸ ਪਿਸਤੌਲ, ਪੁਲਿਸ ਨੇ ਕਬਜ਼ੇ ‘ਚ ਲੈ ਜਾਂਚ ਕੀਤੀ ਸ਼ੁਰੂ
Jan 31, 2023 2:10 pm
ਪੰਜਾਬ ਦੇ ਅੰਮ੍ਰਿਤਸਰ ਵਿੱਚ ਫੌਜੀ ਕੈਂਪ ਦੇ ਅੰਦਰੋਂ ਇੱਕ ਲਾਵਾਰਿਸ ਪਿਸਤੌਲ ਬਰਾਮਦ ਕੀਤਾ ਗਿਆ ਹੈ। ਫੌਜ ਨੇ ਪਿਸਤੌਲ ਨੂੰ ਕਬਜ਼ੇ ‘ਚ ਲੈ...
ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਵਿਭਾਗ ਦੇ 7 ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ
Jan 31, 2023 1:33 pm
ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਵਿੱਚ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ DSP ਰੈਂਕ ਦੇ 7 ਅਧਿਕਾਰੀਆਂ ਦੇ...
ਅਮਰੀਕਾ ‘ਚ ਨਹੀਂ ਘੱਟ ਰਹੀ ਗੋਲੀਬਾਰੀ ਹਿੰਸਾ, ਹੁਣ ਫਲੋਰੀਡਾ ‘ਚ ਹੋਈ ਅੰਨ੍ਹੇਵਾਹ ਫਾਇਰਿੰਗ, 10 ਲੋਕ ਜ਼ਖਮੀ
Jan 31, 2023 12:49 pm
ਅਮਰੀਕਾ ਵਿਚ ਗੋਲੀਬਾਰੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਫਲੋਰੀਡਾ ਵਿੱਚ ਬੀਤੇ ਸੋਮਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ...
ਮੁੰਬਈ-ਅਹਿਮਦਾਬਾਦ ਹਾਈਵੇ ‘ਤੇ ਕਾਰ ਤੇ ਬੱਸ ਵਿਚਾਲੇ ਭਿਆਨਕ ਟੱਕਰ, ਔਰਤ ਸਣੇ 4 ਲੋਕਾਂ ਦੀ ਮੌਤ
Jan 31, 2023 12:01 pm
ਮੁੰਬਈ-ਅਹਿਮਦਾਬਾਦ ਹਾਈਵੇ ‘ਤੇ ਇਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਪਾਲਘਰ ਜ਼ਿਲੇ ਦੇ ਦਾਹਾਨੂ ਇਲਾਕੇ ‘ਚ...
ਜਲੰਧਰ ਦੀ ਧੀ ਨੇ ਵਧਾਇਆ ਮਾਣ, ਇਟਾਲੀਅਨ ਨੇਵੀ ‘ਚ ਭਰਤੀ ਹੋਈ ਮਨਰੂਪ ਕੌਰ
Jan 31, 2023 11:31 am
ਇਟਲੀ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭੰਗਾਲਾ ਦੇ ਇੱਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ...
CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਨੇ ਮੁਲਜ਼ਮ ਦੀ ਕੀਤੀ ਸ਼ਨਾਖਤ
Jan 31, 2023 11:12 am
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ, ਦੇਰ ਰਾਤ ਪੁਲਿਸ ਨੂੰ ਫੋਨ ਕਰਕੇ ਇਹ...
ਤਾਮਿਲਨਾਡੂ : 80 ਸਾਲਾਂ ਬਾਅਦ 300 ਦਲਿਤਾਂ ਨੂੰ ਮੰਦਰ ‘ਚ ਮਿਲਿਆ ਪ੍ਰਵੇਸ਼, ਵਿਰੋਧੀਆਂ ਨੂੰ ਰੋਕਣ ਲਈ ਪੁਲਿਸ ਤਾਇਨਾਤ
Jan 30, 2023 6:36 pm
ਤਾਮਿਲਨਾਡੂ ਵਿੱਚ 300 ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮੰਦਰ ਵਿੱਚ ਪੂਜਾ ਕਰਨ ਦਾ ਮੌਕਾ ਦਿੱਤਾ ਗਿਆ। ਇਨ੍ਹਾਂ ਲੋਕਾਂ ਲਈ ਇਹ ਇਕ ਇਤਿਹਾਸਕ...
Philips ‘ਚ ਛਾਂਟੀ ਦਾ ਸਿਲਸਿਲਾ ਜਾਰੀ, ਹੁਣ 6000 ਕਰਮਚਾਰੀਆਂ ਦੀ ਨੌਕਰੀ ‘ਤੇ ਲਟਕੀ ਤਲਵਾਰ !
Jan 30, 2023 6:16 pm
ਡੱਚ ਮੈਡੀਕਲ ਟੈਕ ਨਿਰਮਾਤਾ ਫਿਲਿਪਸ ਵੱਲੋਂ ਇਕ ਵਾਰੀ ਫਿਰ ਛਾਂਟੀ ਦਾ ਐਲਾਨ ਕੀਤਾ ਗਿਆ ਹੈ। ਫਿਲਿਪਸ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਆਪਣੇ...
ਸੰਸਦ ਦੀ ਕੰਟੀਨ ‘ਚ ਹੁਣ ਦੇਸੀ ਸੁਆਦ: ਮੈਨਿਊ ‘ਚ ਰਾਗੀ ਪੁਰੀ ਤੇ ਬਾਜਰੇ ਦੀ ਰੋਟੀ ਸਣੇ ਕਈ ਆਈਟਮ ਸ਼ਾਮਲ
Jan 30, 2023 5:53 pm
ਕੇਂਦਰ ਸਰਕਾਰ ਬਾਜਰੇ ਦਾ ਉਤਪਾਦਨ ਅਤੇ ਖਪਤ ਵਧਾਉਣ ‘ਤੇ ਜ਼ੋਰ ਦੇ ਰਹੀ ਹੈ। ਇਸ ਕੜੀ ‘ਚ ਹੁਣ ਭਾਰਤ ਦੀ ਸੰਸਦ ਦੇ ਮੇਨੂ ‘ਚ ਬਾਜਰੇ ਤੋਂ...
ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਫਿਲਮ “ਕਲੀ ਜੋਟਾ” 3 ਫਰਵਰੀ ਨੂੰ ਹੋਣ ਜਾ ਰਹੀ ਰਿਲੀਜ਼
Jan 30, 2023 4:45 pm
ਫਿਲਮ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ, ਨਿਰਮਾਤਾ ਸ਼ਾਇਦ ਫਿਲਮ ਇੰਡਸਟਰੀ ਦੇ ਸਭ ਤੋਂ ਮੁਸ਼ਕਲ-ਪ੍ਰਭਾਸ਼ਿਤ ਪੇਸ਼ੇਵਰ ਵਿੱਚੋਂ...
‘ਪਿਸ਼ਾਬ ਕਾਂਡ’ ਮਗਰੋਂ ਏਅਰ ਇੰਡੀਆ ਦਾ ਵੱਡਾ ਕਦਮ, ਹੁਣ ਸਾਫਟਵੇਅਰ ਰਾਹੀਂ ਹਰ ਮਾਮਲੇ ‘ਤੇ ਰੱਖੀ ਜਾਵੇਗੀ ਨਜ਼ਰ
Jan 30, 2023 4:09 pm
ਏਅਰ ਇੰਡੀਆ ਦੀ ਫਲਾਈਟ ‘ਚ ਮਹਿਲਾ ਯਾਤਰੀ ‘ਤੇ ਪਿਸ਼ਾਬ ਕਰਨ ‘ਤੋਂ ਬਾਅਦ ਏਅਰ ਇੰਡੀਆ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਏਅਰਲਾਈਨ...
ਪਾਕਿਸਤਾਨ ਦੇ ਪੇਸ਼ਾਵਰ ‘ਚ ਨਮਾਜ਼ ਦੌਰਾਨ ਹਮਲਾ, 17 ਪੁਲਿਸ ਮੁਲਾਜ਼ਮਾਂ ਦੀ ਮੌਤ, 90 ਲੋਕ ਜ਼ਖਮੀ
Jan 30, 2023 3:49 pm
ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਫਿਦਾਈਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਪੁਲਿਸ ਲਾਈਨਜ਼ ‘ਚ ਬਣੀ...
ਚੰਡੀਗੜ੍ਹ ‘ਚ CM ਮਾਨ ਨੇ ਜੂਨੀਅਰ ਇੰਜਨੀਅਰਾਂ ਨੂੰ ਵੰਡੇ ਨਿਯੁਕਤੀ ਪੱਤਰ, ਵਿਰੋਧੀਆਂ ‘ਤੇ ਵੀ ਕੱਸਿਆ ਤੰਜ
Jan 30, 2023 3:11 pm
ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਅੱਜ ਚੰਡੀਗੜ੍ਹ ਦੇ ਨਗਰ ਨਿਗਮ ਦੀ ਇਮਾਰਤ ‘ਚ PWD ਵਿਭਾਗ ਦੇ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ...
24 ਘੰਟਿਆਂ ‘ਚ ਈਰਾਨ ‘ਤੇ ਦੂਜਾ ਵੱਡਾ ਹਮਲਾ, 6 ਟਰੱਕਾਂ ‘ਤੇ ਜਹਾਜ਼ ਤੋਂ ਸੁੱਟੇ ਗਏ ਬੰਬ
Jan 30, 2023 2:22 pm
ਸੀਰੀਆ-ਇਰਾਕ ਸਰਹੱਦ ‘ਤੇ ਟਰੱਕਾਂ ‘ਤੇ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। 24 ਘੰਟਿਆਂ ਦੇ ਅੰਦਰ ਇਹ ਈਰਾਨ ‘ਤੇ ਦੂਜਾ ਵੱਡਾ ਹਮਲਾ ਹੈ।...
ਦੱਖਣੀ ਅਫਰੀਕਾ ‘ਚ ਜਨਮਦਿਨ ਦੀ ਪਾਰਟੀ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ, 8 ਲੋਕਾਂ ਦੀ ਮੌਤ
Jan 30, 2023 1:53 pm
ਦੱਖਣੀ ਅਫਰੀਕਾ ਦੇ ਪੂਰਬੀ ਕੇਪ ਸੂਬੇ ‘ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ, ਇਸ...
ਮੈਲਬੌਰਨ ‘ਚ ਭਾਰਤੀਆਂ ਤੇ ਸਿੱਖਸ ਫਾਰ ਜਸਟਿਸ ਸੰਗਠਨ ਦੇ ਮੈਂਬਰਾਂ ‘ਚ ਝੜਪ, 6 ਲੋਕ ਜ਼ਖਮੀ
Jan 30, 2023 12:51 pm
ਆਸਟ੍ਰੇਲੀਆ ਦੇ ਮੈਲਬੌਰਨ ‘ਚ ਤਿਰੰਗਾ ਲਹਿਰਾ ਰਹੇ ਭਾਰਤੀਆਂ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ...
ਕਰਨਾਟਕ ‘ਚ ਸੰਗੀਤ ਸਮਾਰੋਹ ਦੌਰਾਨ ਗਾਇਕ ਕੈਲਾਸ਼ ਖੇਰ ‘ਤੇ ਹਮਲਾ, 2 ਦੋਸ਼ੀ ਗ੍ਰਿਫਤਾਰ
Jan 30, 2023 12:13 pm
ਮਸ਼ਹੂਰ ਗਾਇਕ ਕੈਲਾਸ਼ ਖੇਰ ‘ਤੇ ਕਰਨਾਟਕ ‘ਚ ਇਕ ਸਮਾਰੋਹ ਦੌਰਾਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੰਸਰਟ ਦੌਰਾਨ...
ਮੋਗਾ ‘ਚ ਅਰਸ਼ ਡੱਲਾ ਗੈਂਗ ਦਾ ਗੈਂਗਸਟਰ ਹਰਪ੍ਰੀਤ ਗ੍ਰਿਫਤਾਰ, 32 ਬੌਰ ਪਿਸਟਲ ਤੇ 4 ਕਾਰਤੂਸ ਬਰਾਮਦ
Jan 30, 2023 11:50 am
ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ DGP ਗੌਰਵ ਯਾਦਵ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਵਿਚ...
ਗੁਜਰਾਤ ਦੇ ਕੱਛ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਮਾਪੀ ਗਈ 4.2 ਤੀਬਰਤਾ
Jan 30, 2023 11:21 am
ਦੇਸ਼ ਦੇ ਅਲਗ-ਅਲਗ ਹਿਸਿਆਂ ‘ਚ ਲਗਾਤਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਹੁਣ ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ 30 ਜਨਵਰੀ ਸੋਮਵਾਰ...









































































































