Anu Narula

ਪੰਜਾਬ ਪੁਲਿਸ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, 3 IPS ਤੇ 10 PPS ਅਫਸਰਾਂ ਦੇ ਹੋਏ ਤਬਾਦਲੇ

ਪੰਜਾਬ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਅੱਜ ਫਿਰ ਮਹਿਕਮੇ ਦੇ ਇੱਕ IPS ਤੇ 10 PPS ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ।...

ਹਾਈਵੇ ‘ਤੇ ਖੜ੍ਹੇ ਟਰਾਲੇ ‘ਚ ਵੱਜੀ ਕਾਰ, ਕਿਸਾਨ ਅੰਦੋਲਨ ਖਤਮ ਹੋਣ ਪਿੱਛੋਂ ਡਿਊਟੀ ਤੋਂ ਘਰ ਜਾ ਰਹੇ ਦੋ ਜਾਵਾਨਾਂ ਦੀ ਮੌਤ

ਹਰਿਆਣਾ ਦੇ ਰੇਵਾੜੀ ‘ਚ ਕਿਸਾਨ ਅੰਦੋਲਨ ਖਤਮ ਕਰਕੇ ਡਿਊਟੀ ਤੋਂ ਘਰ ਪਰਤ ਰਹੇ CISF ਦੇ ਦੋ ਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਦੋਵੇਂ...

BJP ਨਾਲ ਗਠਜੋੜ ‘ਤੇ ਮੋਹਰ ਲਾਉਣ ਮਗਰੋਂ ਬੋਲੇ ਕੈਪਟਨ- ‘ਅਸੀਂ 101 ਫ਼ੀਸਦੀ ਜਿੱਤਾਂਗੇ’

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ, ਜਿਸ ਦੌਰਾਨ ਭਾਜਪਾ ਤੇ...

CM ਚੰਨੀ ਦੇ ਮੰਤਰੀ ਮੰਡਲ ਦਾ ਵੱਡਾ ਫੈ਼ਸਲਾ, ‘1900 ਤੋਂ ਵੱਧ ਪ੍ਰੋਫੈਸਰ ਪੱਕੇ ਕਰਨ ਨੂੰ ਹਰੀ ਝੰਡੀ’

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸਰਕਾਰੀ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ਅਤੇ ਨਾਨ-ਟੀਚਿੰਗ ਸਟਾਫ...

MLA ਵੱਲੋਂ ਔਰਤਾਂ ‘ਤੇ ਭੱਦੀ ਟਿੱਪਣੀ ‘ਤੇ ਬੋਲੇ ਖੜਗੇ- ‘ਵਿਧਾਇਕ ਨੇ ਮੁਆਫ਼ੀ ਮੰਗ ਲਈ ਏ, ਹੁਣ ਗੱਲ ਖਤਮ ਕਰੋ’

ਕਰਨਾਟਕ ਕਾਂਗਰਸ ਦੇ ਵਿਧਾਇਕ ਰਮੇਸ਼ ਕੁਮਾਰ ਜਬਰ-ਜ਼ਨਾਹ ਵਾਲੇ ਬਿਆਨ ‘ਤੇ ਔਰਤਾਂ ਲਈ ਕੀਤੀ ਭੱਦੀ ਟਿੱਪਣੀ ਨੂੰ ਲੈ ਕੇ ਆਪਣੀ ਪਾਰਟੀ ਦੇ...

1978 ਮਗਰੋਂ ਵੱਡੀ ਤਬਦੀਲੀ, ਕੀ 21 ਸਾਲ ਦੀ ਹੋਣ ਤੋਂ ਪਹਿਲਾਂ ਮਰਜ਼ੀ ਨਾਲ ਵਿਆਹ ਕਰ ਸਕੇਗੀ ਕੁੜੀ?

ਸਾਲ 1978 ਤੋਂ ਭਾਰਤ ਵਿੱਚ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਚੱਲਦੀ ਆ ਰਹੀ ਹੈ, ਜੋ ਹੁਣ ਜਲਦ ਹੀ ਬਦਲ ਕੇ 21 ਸਾਲ ਕਰ ਦਿੱਤੀ ਜਾਵੇਗੀ। ਇਸ...

ਜੰਮੂ ਤੋਂ ਚੰਡੀਗੜ੍ਹ ਜਾਂਦੇ ਹੈਲੀਕਾਪਟਰ ਦੀ ਭੋਗਪੁਰ ਨੇੜੇ ਸਕੂਲ ‘ਚ ਐਮਰਜੈਂਸੀ ਲੈਂਡਿੰਗ, ਪਾਇਲਟ ਨੇ ਕੀ ਕਿਹਾ?

ਵੀਰਵਾਰ ਨੂੰ ਜੰਮੂ ਤੋਂ ਚੰਡੀਗੜ੍ਹ ਜਾ ਰਹੇ ਹੈਲੀਕਾਪਟਰ ਦੀ ਭੋਗਪੁਰ ਨੇੜੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਵਨ ਹੰਸ ਕੰਪਨੀ ਦੇ ਪਾਇਲਟ ਨੇ...

ਇਲਾਹਾਬਾਦ ਹਾਈਕੋਰਟ ਦੇ ਰਿਟਾ. ਜੱਜ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, CBI ਨੇ ਦਾਖ਼ਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਐੱਸ.ਐੱਨ. ਸ਼ੁਕਲਾ ਖਿਲਾਫ ਆਪਣੇ...

ਬ੍ਰਿਟੇਨ ‘ਚ ਫੁੱਟਿਆ ‘ਕੋਰੋਨਾ ਬੰਬ’, ਇਕ ਦਿਨ ‘ਚ ਮਿਲੇ ਰਿਕਾਰਡ 88,376 ਮਰੀਜ਼, ਇੰਨੇ ਲੋਕਾਂ ਦੀ ਮੌਤ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਬ੍ਰਿਟੇਨ ਵਿੱਚ ਰੋਜ਼ਾਨਾ...

ਸੋਲਰ ਪਾਰਕ ਲਈ ਕਾਂਗਰਸ ਨੇ ਅਡਾਨੀ ਨੂੰ 1600 ਹੈਕਟੇਅਰ ਜ਼ਮੀਨ ਦਿੱਤੀ, ਨਿਸ਼ਾਨੇ ਲਾਉਂਦੇ ਰਹਿ ਗਏ ਰਾਹੁਲ

ਰਾਹੁਲ ਗਾਂਧੀ ਅਕਸਰ ਆਪਣੇ ਬਿਆਨਾਂ ਦੌਰਾਨ ਅਡਾਨੀ-ਅੰਬਾਨੀ ‘ਤੇ ਨਿਸ਼ਾਨੇ ਲਾਉਂਦੇ ਸੁਣੇ ਜਾਂਦੇ ਹਨ। ਅਜਿਹਾ ਹੀ ਉਨ੍ਹਾਂ ਜੈਪੁਰ ਵਿੱਚ...

ਪੰਜਾਬੀ ਸੁਪਰ ਸਟਾਰ ਗੁਗੂ ਗਿੱਲ ਨੂੰ ਚੰਨੀ ਸਰਕਾਰ ਵੱਲੋਂ ਮਿਲਿਆ ‘ਲਿਵਿੰਗ ਲੀਜੈਂਡ ਲਾਈਫਟਾਈਮ’ ਐਵਾਰਡ

ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਅਦਾਕਾਰ ਗੁਗੂ ਗਿੱਲ ਨੂੰ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਵੱਲੋਂ ਲਿਵਿੰਗ...

ਸ਼ਹੀਦੀ ਪੰਦਰਾੜੇ ‘ਤੇ ਰੁਸ਼ਨਾਇਆ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਤਸਵੀਰਾਂ ‘ਚ ਵੇਖੋ ਅਲੌਕਿਕ ਨਜ਼ਾਰਾ

ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ, ਸਿੰਘਾਂ ਸ਼ਹੀਦਾਂ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀ ਯਾਦ ਵਿੱਚ ਮਨਾਏ ਜਾ...

ਸ਼੍ਰੋਮਣੀ ਕਮੇਟੀ ਵੱਲੋਂ ‘ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ ਕਿਤਾਬਚੇ ‘ਤੇ ਪਾਬੰਦੀ ਲਾਉਣ ਦੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ਵਨਾਥ ਧਾਮ ਕੋਰੀਡੋਰ ਦੇ ਉਦਘਾਟਨ ਮੌਕੇ ਰਿਲੀਜ਼ ਕੀਤੇ ਗਏ ‘ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ...

ਪਿੰਡ ਦੌਣੀ : 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਡੇਢ ਸਾਲ ਦੀ ਬੱਚੀ, ਖੇਤ ‘ਚ ਖੇਡ ਰਹੀ ਸੀ ਦਿਵਿਯਾਂਸ਼ੀ

ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਡੇਢ ਸਾਲ ਦੀ ਬੱਚੀ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ ਹੈ। ਬਚਾਅ ਲਈ ਪਹੁੰਚੀ ਟੀਮ ਦਾ ਕਹਿਣਾ ਹੈ ਕਿ...

‘ਇੰਦਰਾ ਗਾਂਧੀ ਨੇ ਦੇਸ਼ ਲਈ 32 ਗੋਲੀਆਂ ਖਾਧੀਆਂ, 1971 ਦੀ ਵਰ੍ਹੇਗੰਢ ‘ਤੇ ਨਾਂ ਤੱਕ ਨਹੀਂ’- ਰਾਹੁਲ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਜਪਾ ਸਰਕਾਰ ‘ਤੇ 1971 ਦੀ ਜੰਗ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ...

ਪੰਜਾਬ: DC-SSP ਸਭ ਦੇਖ ਲਏ, ਜੋ ਚੋਣਾਂ ‘ਚ ਸਹੀ ਕੰਮ ਨਹੀਂ ਕਰੇਗਾ, ਉਸ ਦੀ ਛੁੱਟੀ- EC ਸੁਸ਼ੀਲ ਚੰਦਰਾ

ਚੋਣ ਕਮਿਸ਼ਨ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੇਸ਼ ਦੇ ਮੁੱਖ ਚੋਣ ਕਮਿਸ਼ਨਰ...

1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੀਆਂ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ

ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੇ ਸਾਰੇ ਡੀਜ਼ਲ ਵਾਹਨਾਂ...

ਸਿਆਸਤ ਤੋਂ ਮੈਟਰੋ ਮੈਨ ਈ. ਸ਼੍ਰੀਧਰਨ ਦਾ ਹੋਇਆ ਮੋਹਭੰਗ, ਭਾਜਪਾ ਛੱਡਣ ਦਾ ਕੀਤਾ ਐਲਾਨ

ਮੈਟਰੋ ਮੈਨ ਵਜੋਂ ਜਾਣੇ ਜਾਂਦੇ ਈ. ਸ਼੍ਰੀਧਰਨ ਦਾ ਹਾਲ ਹੀ ਵਿੱਚ ਹੋਈਆਂ ਕੇਰਲ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸਿਆਸਤ ਤੋਂ...

ਦਿੱਲੀ ‘ਚ BJP ਹਾਈਕਮਾਨ ਨਾਲ ਮੁਲਾਕਾਤ ਵਿਚਾਲੇ ਕੈਪਟਨ ਨਾਲ ਜਾਣ ਨੂੰ ਤਿਆਰ 4 ਕਾਂਗਰਸੀ ਲੀਡਰ

ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਸੀਟਾਂ ਦੀ ਵੰਡ ਤੇ ਗਠਜੋੜ...

ਰੂਹ ਕੰਬਾਊ ਵਾਰਦਾਤ; 16 ਸਾਲਾਂ ਨਸ਼ੇੜੀ ਪੁੱਤ ਨੇ ਛੋਟੀ ਜਿਹੀ ਗੱਲ ‘ਤੇ ਕੁਹਾੜੀ ਨਾਲ ਵੱਢੇ ਮਾਪੇ

ਰਾਜਸਥਾਨ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ 16 ਸਾਲਾਂ ਪੁੱਤ ਨੇ ਕੁਹਾੜੀ ਮਾਰ ਕੇ ਜੰਮਣ ਵਾਲੇ ਮਾਪਿਆਂ ਦਾ ਨਿੱਕੀ...

ਵਿਰੋਧੀ ਦੱਬਣ ਨੂੰ ਫਿਰਦੇ ਨੇ ਪਰ ਅਕਾਲੀ ਦਲ 5911 ਟਰੈਕਟਰ ਵਾਂਗ ਸਭ ਨੂੰ ਧੱਕੀ ਫਿਰਦਾ ਏ- ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਇਸ ਵਾਰ ਅਕਾਲੀ ਦਲ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 2 PPS ਅਫਸਰਾਂ ਸਣੇ 18 DSP ਰੈਂਕ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 2 PPS ਅਫਸਰਾਂ ਸਣੇ 18 DSP ਰੈਂਕ ਦੇ ਪੁਲਿਸ ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ...

‘ਕੈਪਟਨ ਤੇ ਭਾਜਪਾ ਲਈ ਹੱਥ ਮਿਲਾਉਣਾ ਬੇਹੱਦ ਜ਼ਰੂਰੀ’ : ਮਨਜਿੰਦਰ ਸਿਰਸਾ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਇਸ ਵਾਰ ਭਾਜਪਾ ਵੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਕਰਕੇ ਪੰਜਾਬ ਵਿੱਚ ਕਮਜ਼ੋਰ ਪੈ ਚੁੱਕੀ...

104 ਸਾਲਾਂ ਦੀ ਉਮਰ ‘ਚ ਰਾਮਬਾਈ ਨੇ ਰਿਲੇਅ ਦੌੜਾਂ ‘ਚ ਗੋਲਡ ਮੈਡਲ ਜਿੱਤ ਬਣਾਇਆ ਰਿਕਾਰਡ

ਚਰਖੀ ਦਾਦਰੀ ਦੇ ਪਿੰਡ ਕਦਮਾ ਦੀ ਰਹਿਣ ਵਾਲੀ 104 ਸਾਲਾਂ ਰਾਮਬਾਈ ਨੇ ਨੈਸ਼ਨਲ ਲੈਵਲ ਦੇ ਐਥਲੈਟਿਕਸ ਮੁਕਾਬਲੇ ਵਿੱਚ ਆਪਣੀਆਂ ਤਿੰਨ ਪੀੜ੍ਹੀਆਂ...

ਕੈਪਟਨ ਦਾ CM ਚੰਨੀ ‘ਤੇ ਹਮਲਾ, ਬੋਲੇ-‘ਐਲਾਨ ਕਰੀ ਜਾਂਦੇ ਨੇ, ਇਨ੍ਹਾਂ ਨੂੰ ਪਤੈ ਕਿ ਅੱਗੋਂ ਕਾਂਗਰਸ ਤਾਂ ਆਉਣੀ ਨੀਂ’

ਕੈਪਟਨ ਅਮਰਿੰਦਰ ਸਿੰਘ ਸਿਆਸਤ ਵਿੱਚ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਆਪਣੀ ਪਕੜ ਦਿਨ-ਬ-ਦਿਨ ਮਜ਼ਬੂਤ ਬਣਾਉਣ ਵਿੱਚ ਲੱਗੇ ਹੋਏ ਹਨ।...

ਲਖੀਮਪੁਰ ‘ਤੇ SIT ਦੀ ਰਿਪੋਰਟ ਮਗਰੋਂ ਅਜੈ ਮਿਸ਼ਰਾ ਨੂੰ BJP ਨੇ ਦਿੱਲੀ ‘ਚ ਕੀਤਾ ਸੰਮਨ, ਹੋ ਸਕਦੈ ਐਕਸ਼ਨ

ਲੀਖਮਪੁਰ ਖੀਰੀ ‘ਤੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਰਿਪੋਰਟ ਆਉਣ ਮਗਰੋਂ ਸੰਸਦ ਵਿੱਚ ਬੁੱਧਵਾਰ ਨੂੰ ਜ਼ੋਰਦਾਰ ਹੰਗਾਮਾ ਹੋਇਆ। ਇਸ ਵਿਚਕਾਰ...

ਸਰਕਾਰੀ ਬੈਂਕ ਗਾਹਕਾਂ ਲਈ ਬੁਰੀ ਖ਼ਬਰ, 3 ਦਿਨ ਨਹੀਂ ਕਢਾ ਸਕੋਗੇ ਕੈਸ਼, ਬਚਤ ਦਰ ਵੀ ਘਟੀ

ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਨੂੰ ਅੱਜ ਹੀ ਕਰ ਲਓ ਕਿਉਂਕਿ ਆਉਣ ਵਾਲੇ 3 ਦਿਨਾਂ ਤੱਕ ਬੈਂਕ ਬੰਦ ਰਹਿਣ ਵਾਲੇ...

ਬੱਬੂ ਮਾਨ ਵੱਲੋਂ ‘ਜੂਝਦਾ ਪੰਜਾਬ’ ਮੰਚ ਬਣਾਉਣ ‘ਤੇ ਗਰਮ ਹੋਏ ਦੀਪ ਸਿੱਧੂ, ਬੋਲਿਆ ਵੱਡਾ ਹਮਲਾ

ਗਾਇਕ ਬੱਬੂ ਮਾਨ ਵੱਲੋਂ ‘ਜੂਝਦਾ ਪੰਜਾਬ’ ਮੰਚ ਬਣਾਏ ਜਾਣ ‘ਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਵੱਡਾ ਹਮਲਾ ਬੋਲਿਆ। ਉਸ ਨੇ ਕਿਹਾ ਕਿ...

ਕੈਂਪੇਨ ਕਮੇਟੀ ਦੀ ਬੈਠਕ ‘ਚ ਪਹੁੰਚੇ ਸਿੱਧੂ ਨੇ ਬੰਨ੍ਹੇ ਜਾਖੜ ਦੀਆਂ ਤਾਰੀਫਾਂ ਦੇ ਪੁਲ

ਚੰਡੀਗੜ੍ਹ: ਪੰਜਾਬ ਕਾਂਗਰਸ ਵੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਲਚਲ ਵਿੱਚ ਆ ਗਈ ਹੈ। ਇਸੇ ਕੜੀ ‘ਚ ਅੱਜ ਕਾਂਗਰਸ ਦੀ ਚੋਣ...

ਪੰਜਾਬ ਚੋਣਾਂ : CM ਚਿਹਰੇ ਨੂੰ ਲੈ ਕੇ ਕੇਜਰੀਵਾਲ ਦਾ ਐਲਾਨ, ‘ਸਭ ਨੂੰ ਕਰਨ ਵਾਲਾ ਹਾਂ ਹੈਰਾਨ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਿਹਰੇ...

BJP ਦਾ ਮਾਸਟਰਪਲਾਨ, PM ਮੋਦੀ ਵੱਲੋਂ ਸਿੱਖਾਂ ਪ੍ਰਤੀ ਕੀਤੇ ਕੰਮਾਂ ਦਾ ਜਨਤਾ ‘ਚ ਕਰੇਗੀ ਪ੍ਰਚਾਰ

ਪੰਜਾਬ ਵਿੱਚ ਭਾਜਪਾ ਨੇ ਚੋਣਾਂ ਲੜਨ ਦੀ ਮੁਹਿੰਮ ਵਿੱਢ ਦਿੱਤੀ ਹੈ। ਕਿਸਾਨ ਅੰਦੋਲਨ ਸਮਾਪਤ ਹੋਣ ਨਾਲ ਭਾਜਪਾ ਗਦਗਦ ਹੈ। ਇਸ ਵਿਚਕਾਰ ਚੋਣਾਂ...

ਪੰਜਾਬ ‘ਆਪ’ ਦਾ CM ਚੰਨੀ ‘ਤੇ ਨਿਸ਼ਾਨਾ, ਫੋਟੋ ਟਵੀਟ ਕਰਕੇ ਕਿਹਾ- ‘ਗੰਗਾਧਰ ਹੀ ਸ਼ਕਤੀਮਾਨ ਹੈ’

ਪੰਜਾਬ ਦੀ ਆਮ ਆਦਮੀ ਪਾਰਟੀ ਨੇ ਅੱਜ ਕਾਂਗਰਸ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਇੱਕ ਟਵੀਟ...

ਲਖੀਮਪੁਰ ਖੀਰੀ : SIT ਦੀ ਰਿਪੋਰਟ ਮਗਰੋਂ ਜੇਲ੍ਹ ‘ਚ ਮੁੰਡੇ ਅਸ਼ੀਸ ਮਿਸ਼ਰਾ ਨੂੰ ਮਿਲੇ ਕੇਂਦਰੀ ਗ੍ਰਹਿ ਰਾਜ ਮੰਤਰੀ

ਲਖੀਮਪੁਰ ਹਿੰਸਾ ਮਾਮਲੇ ‘ਚ ਮੰਗਲਵਾਰ ਨੂੰ ਸੁਣਵਾਈ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਅਚਾਨਕ ਆਪਣੇ ਮੁੰਡੇ...

IG ਚੀਮਾ ਨੂੰ ਤਰੱਕੀ ਦੇ ਕੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਕਮਾਨ ਦੇਣ ਦੀ ਤਿਆਰੀ

ਚੰਡੀਗੜ੍ਹ : ਖਰਾਬ ਸਿਹਤ ਕਰਕੇ ਛੁੱਟੀ ਚੱਲ ਰਹੇ ਏਡੀਜੀਪੀ ਐੱਸ.ਕੇ. ਅਸਥਾਨਾ ਦੀ ਗੈਰ-ਹਾਜ਼ਰ ਹੋਣ ਕਰਕੇ ਚੰਨੀ ਸਰਕਾਰ ਡਾਇਰੈਕਟਰ ਬਿਊਰੋ ਆਫ਼...

ਪੰਜਾਬ ‘ਚ ਚੋਣ ਕਮਿਸ਼ਨ ਟੀਮ ਦਾ ਦੌਰਾ ਅੱਜ ਤੋਂ, ਕਿਸੇ ਵੀ ਸਮੇਂ ਹੋ ਸਕਦਾ ਹੈ ਤਾਰੀਖਾਂ ਦਾ ਐਲਾਨ

ਪੰਜ ਰਾਜਾਂ ਵਿੱਚ ਸਾਲ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਵੱਲੋਂ ਇਨ੍ਹਾਂ...

ਜਾਖੜ ਵੱਲੋਂ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਤੋਂ ਇਨਕਾਰ, ਕਿਹਾ- ‘ਜੋ ਵੀ ਕਹਿਣੈ ਰਾਹੁਲ ਗਾਂਧੀ ਨੂੰ ਦੱਸਣ’

ਪੰਜਾਬ ਕਾਂਗਰਸ ਵਿੱਚ ਮਚੀ ਹਲਚਲ ਅਜੇ ਵੀ ਮੁਕਦੀ ਨਜ਼ਰ ਨਹੀਂ ਆ ਰਹੀ। ਸੁਨੀਲ ਜਾਖੜ ਨੂੰ ਪਹਿਲਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਹ...

CM ਚੰਨੀ ਦੀ ਸਰਕਾਰ ‘ਚ ਇਕ ਹੋਰ ਨਰਮਾ ਕਿਸਾਨ ਨੇ ਭਰੀ ਜਵਾਨੀ ‘ਚ ਫਾਹਾ ਲਾ ਕੀਤੀ ਖ਼ੁਦਕੁਸ਼ੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਗੁਲਾਬੀ ਸੁੰਢੀ ਕਰਕੇ ਤਬਾਹ ਹੋਈ ਨਰਮੇ ਦੀ ਫਸਲ ਕਰਕੇ ਕਈ ਕਿਸਾਨ...

ਸੰਯੁਕਤ ਕਿਸਾਨ ਮੋਰਚਾ ਨੇ ਲੁਧਿਆਣਾ ‘ਚ ਸੱਦੀ ਮੀਟਿੰਗ, ਸਿਆਸੀ ਫਰੰਟ ਦੇ ਮੁੱਦੇ ‘ਤੇ ਵੀ ਹੋਵੇਗੀ ਚਰਚਾ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਕਿਸਾਨ ਜਥੇਬੰਦੀਆਂ ਦੇ ਪਾਰਟੀ ਬਣਾ ਕੇ ਸਿਆਸਤ ਵਿੱਚ ਆਉਣ ਨੂੰ ਲੈ ਕੇ ਮਤਭੇਦ ਚੱਲ ਰਹੇ ਹਨ। ਕੁਝ...

ਗੂਗਲ ਕ੍ਰੋਮ ਯੂਜ਼ਰਸ ਲਈ ਅਹਿਮ ਖਬਰ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ

ਜੇ ਤੁਸੀਂ ਗੂਗਲ ਕ੍ਰੋਮ ਯੂਜ਼ਰਸ ਹੋ ਤਾਂ ਤੁਸੀਂ ਇਸ ਨੂੰ ਤੁਰੰਤ ਅਪਡੇਟ ਕਰ ਲਓ ਨਹੀਂ ਤਾਂ ਤੁਸੀਂ ਵੱਡੀ ਮੁਸ਼ਕਲ ਵਿੱਚ ਫਸ ਸਕਦੇ ਹੋ। ਸਰਕਾਰ...

ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ‘ਪੰਜਾਬ ਲੋਕ ਕਾਂਗਰਸ’ ‘ਚ ਹੋਈ ਸ਼ਾਮਲ

ਕੈਪਟਨ ਅਮਰਿੰਦਰ ਸਿੰਘ ਦੀਆਂ ਚੋਣ ਮੈਦਾਨ ‘ਚ ਉਤਰਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕੈਪਟਨ ਦੀ ਪਾਰਟੀ ਵਿੱਚ ਆਗੂ...

PM ਮੋਦੀ ਦੇ ਚਾਰਧਾਮ ਪ੍ਰਾਜੈਕਟ ਨੂੰ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ, ਰਿਸ਼ੀਕੇਸ਼ ਨਾਲ ਜੁੜਣਗੇ 4 ਤੀਰਥ ਅਸਥਾਨ

ਸੁਪਰੀਮ ਕੋਰਟ ਨੇ ਉੱਤਰਾਖੰਡ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਚਾਰ ਧਾਮ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਦਾਲਤ ਨੇ ਰਣਨੀਤਕ ਤੌਰ...

7 ਗੱਡੀਆਂ ‘ਚ ਸੁਨਾਰੀਆ ਜੇਲ੍ਹ ਪਹੁੰਚੀ SIT, ਡੇਰਾ ਮੁਖੀ ਤੋਂ ਪੁੱਛਗਿੱਛ ਦੌਰਾਨ ਕੈਦੀਆਂ ਦੀ ਮਿਲਣੀ ‘ਤੇ ਰੋਕ

ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਜ ਫਿਰ ਡੇਰਾ ਸੱਚਾ...

ਬਾਜਵਾ ਨੇ CM ਚੰਨੀ ਦੀ ਕੀਤੀ ਖ਼ੂਬ ਤਾਰੀਫ, ਬੋਲੇ- ‘ਕੈਪਟਨ ਹਿਲਦੇ ਨਹੀਂ ਸੀ, ਚੰਨੀ ਸੌਂਦੇ ਨਹੀਂ’

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਕਾਂਗਰਸ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ...

ਕੈਪਟਨ ਦਾ ਧਮਾਕਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਾਲੜਾ ‘ਪੰਜਾਬ ਲੋਕ ਕਾਂਗਰਸ’ ‘ਚ ਸ਼ਾਮਲ

ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਖਿੱਚ ਲਈਆਂ ਹਨ। ਉਹ ਆਪਣੀ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਵੱਡੇ...

ਕੈਪਟਨ ਦਾ ਕਾਂਗਰਸ ਨੂੰ ਇਕ ਹੋਰ ਝਟਕਾ, ਸੀਨੀਅਰ ਲੀਡਰ ‘ਪੰਜਾਬ ਲੋਕ ਕਾਂਗਰਸ’ ‘ਚ ਸ਼ਾਮਲ

ਕੈਪਟਨ ਅਮਰਿੰਦਰ ਸਿੰਘ ਪੂਰੀ ਤਿਆਰੀ ਨਾਲ ਕਾਂਗਰਸ ਨੂੰ ਟੱਕਰ ਦੇਣ ਚੋਣ ਮੈਦਾਨ ਵਿੱਚ ਨਿੱਤਰੇ ਹਨ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਾਲੀ...

‘ਓਮੀਕ੍ਰੋਨ’ ਦਾ ਕਹਿਰ, ਦਿੱਲੀ ‘ਚ ਮਿਲੇ 4 ਨਵੇਂ ਮਰੀਜ਼, ਦੇਸ਼ ‘ਚ ਕੁਲ ਮਾਮਲੇ ਹੋਏ 45

‘ਓਮੀਕ੍ਰੋਨ’ ਦਾ ਖਤਰਾ ਦੇਸ਼ ਵਿੱਚ ਵਧਦਾ ਜਾ ਰਿਹਾ ਹੈ। ਦਿੱਲੀ ਵਿੱਚ ‘ਓਮੀਕ੍ਰੋਨ’ ਦੇ ਮਾਮਲੇ ਹੁਣ ਵੱਧ ਕੇ 6 ਹੋ ਗਏ ਹਨ। ਮੰਗਲਵਾਰ...

“MA ਕਰ ਰਹੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣ ਕੇ ਪੰਜਾਬ ਯੂਨੀਵਰਸਿਟੀ ਦਾ ਨਾਂ ਕੀਤਾ ਰੌਸ਼ਨ” : PU

ਚੰਡੀਗੜ੍ਹ : ਦੇਸ਼ ਨੂੰ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਦਿਵਾਉਣ ਵਾਲੀ ਹਰਨਾਜ਼ ਕੌਰ ਸੰਧੂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਹੈ।...

ਰਾਕੇਸ਼ ਟਿਕੈਤ ਦੀ ਟੋਲ ਪਲਾਜ਼ਿਆਂ ਨੂੰ ਚਿਤਾਵਨੀ, ‘ਜੇ ਰੇਟ ਵਧਾਏ ਤਾਂ ਮੁੜ ਕਰਾ ਦਿਆਂਗੇ ਬੰਦ’

ਕਿਸਾਨ ਅੰਦੋਲਨ ਖਤਮ ਹੋਣ ਪਿੱਛੋਂ ਇੱਕ ਸਾਲ ਤੋਂ ਬੰਦ ਪਏ ਟੋਲ ਪਲਾਜ਼ੇ ਮੁੜ ਸ਼ੁਰੂ ਕਰ ਦਿੱਤੇ ਗਏ ਹਨ ਪਰ ਹੁਣ ਟੋਲ ਪਲਾਜ਼ਿਆਂ ‘ਤੇ ਰੇਟ...

ਜਿੱਤ ਕੇ ਆਏ ਕਿਸਾਨਾਂ ਦਾ ਪੰਜਾਬ ਪੁਲਿਸ ਵੱਲੋਂ ਫੁੱਲਾਂ ਨਾਲ ਸਵਾਗਤ, ਟਵੀਟ ਕਰਕੇ ਕਿਹਾ-ਧੰਨਵਾਦ!

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਨਦਾਤਿਆਂ ਦੀ ਜਿੱਤ ‘ਤੇ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਹੈ। ਪੰਜਾਬ ਵਿੱਚ ਜਸ਼ਨ ਵਰਗਾ ਮਾਹੌਲ...

ਸਿੱਧੂ ਦੀ CM ਬਣਨ ਦੀ ਚਾਅ ਖੁੱਲ੍ਹ ਕੇ ਆਈ ਸਾਹਮਣੇ, ਬੋਲੇ-‘ਮੈਂ ਇੱਥੇ ‘ਸ਼ੋਅ ਪੀਸ’ ਬਣਨ ਨਹੀਂ ਆਇਆ’

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਨਵਜੋਤ ਸਿੰਘ ਸਿੱਧੂ ਦਾ ਸੀ.ਐੱਮ. ਬਣਨ ਦਾ ਸੁਪਣਾ ਅਧੂਰਾ ਹੀ ਰਹਿ ਗਿਆ। ਇਸ ਪਿੱਛੋਂ ਉਹ...

ਸਿੰਘੂ ਬਾਰਡਰ ਤੋਂ ਜਿੱਤ ਦਾ ਜਸ਼ਨ ਮਨਾ ਕੇ ਪਰਤ ਰਹੇ ਕਿਸਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕਿਸਾਨ ਅੰਦੋਲਨ ਦੀ ਜਿੱਤ ਦਾ ਜਸ਼ਨ ਮਨਾਉਣ ਸਿੰਘੂ ਬਾਰਡਰ ਗਏ ਪੰਜਾਬ ਦੇ ਇੱਕ ਕਿਸਾਨ ਨਾਲ ਆਉਂਦੇ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ...

ਰਾਹਤ ਭਰੀ ਖਬਰ : ਚੰਡੀਗੜ੍ਹ ‘ਚ ਓਮੀਕ੍ਰੋਨ ਦੇ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ

ਚੰਡੀਗੜ੍ਹ ਲਈ ਰਾਹਤ ਭਰੀ ਖਬਰ ਹੈ। ਸ਼ਹਿਰ ਵਿੱਚ ਮਿਲੇ ਅੱਜ ਓਮੀਕ੍ਰੋਨ ਦੇ ਪਹਿਲੇ ਮਰੀਜ਼ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। 20 ਸਾਲਾਂ ਇਸ...

ਚੰਡੀਗੜ੍ਹ : ਜਿਗਰ ਦਾ ਟੁੱਕੜਾ ਮਿਲਦੇ ਹੀ ਅੱਖਾਂ ‘ਚੋਂ ਛਲਕੇ ਹੰਝੂ, ਪੁਲਿਸ ਨੇ ਬਿਨਾਂ ਦੇਰੀ ਕੀਤੇ ਲੱਭਿਆ ਬੱਚਾ

ਚੰਡੀਗੜ੍ਹ ਪੁਲਿਸ ਨੇ ਇੱਕ ਲਾਪਤਾ ਹੋਏ ਬੱਚੇ ਨੂੰ ਬਿਨਾਂ ਦੇਰੀ ਕੀਤੇ ਲੱਭ ਕੇ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ। ਜਿਗਰ ਦੇ ਟੁੱਕੜੇ ਦੇ ਵਾਪਸ...

BJP ਨੇਤਾ ਸ਼ਾਂਤਾ ਕੁਮਾਰ ਦਾ ਬਿਆਨ, ਕਿਹਾ- ‘ਜਾਤੀ ਆਧਾਰਿਤ ਰਾਖਵਾਂਕਰਨ ਖਤਮ ਹੋਣਾ ਚਾਹੀਦੈ’

ਭਾਜਪਾ ਦੇ ਚੋਟੀ ਦੇ ਆਗੂ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਾਂਤਾ ਕੁਮਾਰ ਜਾ ਵੱਡਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਸਰਕਾਰੀ...

PM ਮੋਦੀ ਸਰਕਾਰ ਵੱਲੋਂ ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਸੌਗਾਤ, ਟੂਰ ਲਾਉਣਾ ਹੋਇਆ ਸੌਖਾ

ਸਰਕਾਰ ਨੇ ਹਾਲ ਹੀ ਵਿੱਚ ਓਮੀਕ੍ਰੋਨ ਕਾਰਨ ਸ਼ਡਿਊਲਡ ਕੌਮਾਂਤਰੀ ਉਡਾਣਾਂ ਤੇ ਰੋਕ ਲਾਈ ਹੈ ਪਰ ਇਸ ਵਿਚਕਾਰ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਦੀ...

CDS ਰਾਵਤ ਨੇ ਮੌਤ ਤੋਂ 1 ਦਿਨ ਪਹਿਲਾਂ ਰਿਕਾਰਡ ਕੀਤਾ ਸੀ ਇਹ ਆਖਰੀ ਸੰਦੇਸ਼, ਸੁਣ ਭਾਵੁਕ ਹੋਏ ਜਵਾਨ

ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਨੇ ਅੱਜ ਇੰਡੀਆ ਗੇਟ ‘ਤੇ ਹੋਣ ਵਾਲੇ ‘ਵਿਜੇ ਪਰਵ’ ‘ਚ ਸ਼ਾਮਲ ਹੋਣਾ ਸੀ। ਇਸ ਖਾਸ ‘ਪਰਵ’ ਲਈ...

ਬਸਪਾ ਨੇ ਜਲੰਧਰ ਸਣੇ ਦੋ ਹੋਰ ਸੀਟਾਂ ਤੋਂ ਐਲਾਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ

ਜਲੰਧਰ : ਬਸਪਾ ਨੇ ਅੱਜ ਤਿੰਨ ਵਿਧਾਨ ਸਭਾ ਸੀਟਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਵਿਧਾਨ ਸਭਾ ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ...

ਰਾਜਮੀਤ ਕੌਰ ਨੇ ਧਰਮ ਬਦਲ ਕੇ ਗੁਆਂਢ ‘ਚ ਰਹਿੰਦੇ ਜ਼ੁਨੈਦ ਨਾਲ ਕਰਾਇਆ ਨਿਕਾਹ, ਪਿਓ ਦੀ ਦੁਨੀਆ ਉੱਜੜੀ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਇੱਕ ਵਾਰ ਫਿਰ ਸਿੱਖ ਕੁੜੀ ਨੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਵਾਉਣ ਲਈ ਇਸਲਾਮ ਧਰਮ ਕਬੂਲ ਲਿਆ। ਸਿੱਖ...

ਡਾਕਘਰ ‘ਚ 417 ਰੁਪਏ ਨਿਵੇਸ਼ ਕਰਕੇ ਬਣ ਸਕਦੇ ਹੋ ਕਰੋੜਪਤੀ, ਜਾਣੋ ਕਿਵੇਂ ਲਾਉਣੇ ਨੇ ਪੈਸੇ

ਪੋਸਟ ਆਫਿਸ ਦੇ ਪਬਲਿਕ ਪ੍ਰੋਵੀਡੈਂਟ ਫੰਡ ਸਕੀਮ ਨਾਲ ਤੁਸੀਂ ਕਰੋੜਪਤੀ ਬਣ ਸਕਦੇ ਹੋ। ਤੁਹਾਨੂੰ ਇਸ ਖਾਤੇ ਵਿੱਚ ਰੋਜ਼ਾਨਾ 417 ਰੁਪਏ ਨਿਵੇਸ਼...

CM ਚੰਨੀ ਦੇ ਭਰਾ ਨੇ 2022 ਦੀ ਚੋਣ ਲੜਨ ਦੀ ਖਿੱਚੀ ਤਿਆਰੀ, ਰੈਲੀ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਵੀ ਚੋਣ ਮੈਦਾਨ ਵਿੱਚ ਉਤਰ ਆਏ ਹਨ। ਉਹ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹੇ ਬੱਸੀ...

BJP ਸਾਂਸਦ ਵਰੁਣ ਗਾਂਧੀ ਨੇ 1 ਲੱਖ ਕਰੋੜ ਦੀ MSP ‘ਤੇ ਗਾਰੰਟੀ ਲਈ ਸੰਸਦ ‘ਚ ਰੱਖਿਆ ਪ੍ਰਾਈਵੇਟ ਬਿੱਲ

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਇੱਕ ਹਫਤੇ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਸਾਨਾਂ ਦੀ ਮੰਗ ਦਾ ਇਕ...

ਕਿਸਾਨਾਂ ਨੇ ਸਿੰਘੂ ਤੋਂ ਟਰਾਲੇ ‘ਤੇ ਲੱਦੇ ਯਾਦਗਾਰੀ ਘਰ, ਆਰਕੀਟੈਕਟਾਂ ਨੂੰ ਵੀ ਪਾਉਂਦੇ ਨੇ ਮਾਤ, ਦੇਖੋ ਤਸਵੀਰਾਂ

ਕਿਸਾਨ ਸਿਰਫ ਲੋਕਾਂ ਦਾ ਢਿੱਡ ਭਰਨ ਵਾਲੇ ਅੰਨਦਾਤਾ ਹੀ ਨਹੀਂ, ਸਗੋਂ ਉਨ੍ਹਾਂ ਵਿੱਚ ਹੋਰ ਵੀ ਕਈ ਹੁਨਰ ਹਨ। ਇਸ ਦਾ ਪਤਾ ਸਿੰਘੂ ਬਾਰਡਰ ‘ਤੇ...

ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ 11 ਵਾਰਸਾਂ ਨੂੰ CM ਚੰਨੀ ਨੇ ਸੌਂਪੇ ਨਿਯੁਕਤੀ ਪੱਤਰ

ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਵਿੱਚੋਂ 11 ਹੋਰਨਾਂ ਵਾਰਸਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ...

ਬੇਰੋਜ਼ਗਾਰ ਅਧਿਆਪਕਾਂ ਦੀ ਕੁੱਟਮਾਰ ਪਿੱਛੋਂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਚੰਨੀ ਸਰਕਾਰ, ਦਿੱਤੇ ਜਾਂਚ ਦੇ ਹੁਕਮ

ਮਾਨਸਾ ‘ਚ ਬੇਰੋਜ਼ਗਾਰ ਅਧਿਆਪਕਾਂ ਦੀ ਹੋਈ ਕੁੱਟਮਾਰ ਪਿੱਛੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ,...

ਭਾਰਤੀ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ, ਦੋ ਘੰਟਿਆਂ ‘ਚ ‘ਓਮੀਕ੍ਰੋਨ’ ਨੂੰ ਪਛਾਣਨ ਵਾਲੀ ਕਿੱਟ ਤਿਆਰ

ਦੇਸ਼ ਵਿੱਚ ‘ਓਮੀਕ੍ਰੋਨ’ ਦੇ ਵੱਧ ਰਹੇ ਖਤਰੇ ਵਿਚਾਲੇ ਵਿਗਿਆਨੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR)...

ਸਾਊਦੀ ਅਰਬ ਨੇ ਤਬਲੀਗੀ ਜਮਾਤ ‘ਤੇ ਲਾਇਆ ਬੈਨ, ਦੱਸਿਆ ‘ਅੱਤਵਾਦ ਦਾ ਐਂਟਰੀ ਗੇਟ’

ਦੁਨੀਆ ਭਰ ਵਿੱਚ ਇਸਲਾਮ ਦੇ ਸਰਪ੍ਰਸਤ ਅਖਵਾਉਣ ਵਾਲੇ ਸਾਊਦੀ ਅਰਬ ਨੇ ਸੁੰਨੀ ਮੁਸਲਮਾਨਾਂ ਦੇ ਸਭ ਤੋਂ ਵੱਡੇ ਸੰਗਠਨ ਤਬਲੀਗੀ ਜਮਾਤ ‘ਤੇ...

ਬਠਿੰਡਾ ਦੀ ਜੀਟੀ ਰੋਡ ‘ਤੇ ਬੰਬ ਦੀ ਅਫਵਾਹ ਨਾਲ ਫੈਲੀ ਦਹਿਸ਼ਤ, ਪੁਲਿਸ ਨੂੰ ਪਈਆਂ ਭਾਜੜਾਂ

ਬਠਿੰਡਾ ਦੀ ਜੀਟੀ ਰੋਡ ‘ਤੇ ਸ਼ਨੀਵਾਰ ਸਵੇਰੇ 9.30 ਵਜੇ ਦੇ ਕਰੀਬ ਵਾਦੀ ਹਸਪਤਾਲ ਦੇ ਨੇੜੇ ਇਕ ਲਾਵਾਰਿਸ ਬ੍ਰੀਫਕੇਸ ਮਿਲਣ ਨਾਲ ਸ਼ਹਿਰ ਦੇ...

ਘਰ ਵਾਪਸੀ ਦੌਰਾਨ ਸੜਕ ਹਾਦਸੇ ‘ਚ ਮਾਰੇ ਗਏ ਦੋ ਕਿਸਾਨਾਂ ਲਈ ਕੈਪਟਨ ਨੇ ਮੰਗਿਆ ਮੁਆਵਜ਼ਾ

ਕਿਸਾਨ ਅੰਦੋਲਨ ਤੋਂ ਘਰ ਵਾਪਸੀ ਦੌਰਾਨ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਕਿਸਾਨਾਂ ਦੇ ਪਰਿਵਾਰਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਸਰਕਾਰ...

Breaking : ਪੰਜਾਬ ਵੱਲੋਂ BSF ਵਾਲੇ ਹੁਕਮਾਂ ਨੂੰ ਸੁਪਰੀਮ ਕੋਰਟ ‘ਚ ਚੁਣੌਤੀ, ਕੇਂਦਰ ਨੂੰ ਨੋਟਿਸ ਜਾਰੀ

ਚੰਡੀਗੜ੍ਹ : ਬੀ.ਐੱਸਐਫ ਦਾ ਅਧਿਕਾਰ ਖੇਤਰ ਪੰਜਾਬ ਸਣੇ ਸਰਹੱਦੀ ਸੂਬਿਆਂ ਤੱਕ ਵਧਾਉਣ ਦੇ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਨੇ...

ਕੈਪਟਨ ਨੇ ਪਾਰਟੀ ਦੇ ਬੁਲਾਰੇ ਤੇ ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ, ਚੋਣ ਮੈਦਾਨ ‘ਚ ਉਤਰਨ ਦੀ ਖਿੱਚੀ ਤਿਆਰੀ

ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਉਣ ਤੋਂ...

ਬਲਬੀਰ ਰਾਜੇਵਾਲ ਹੋ ਸਕਦੇ ਨੇ ਆਮ ਆਦਮੀ ਪਾਰਟੀ ਦਾ CM ਚਿਹਰਾ! ਦਿੱਤਾ ਵੱਡਾ ਬਿਆਨ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਆਮ ਆਦਮੀ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ।...

‘ਓਮੀਕ੍ਰੋਨ’ ਦਾ ਕਹਿਰ, ਮੁੰਬਈ ‘ਚ 48 ਘੰਟਿਆਂ ਲਈ ਲਾਈ ਗਈ ਧਾਰਾ 144

ਮਹਾਰਾਸ਼ਟਰ ਵਿੱਚ ‘ਓਮੀਕ੍ਰੋਨ’ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੰਬਈ ਵਿੱਚ 48 ਘੰਟਿਆਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੱਸ...

ਦਿੱਲੀ-NCR ‘ਚ ਇਨ੍ਹਾਂ ਵਾਹਨਾਂ ‘ਤੇ ਹੋਵੇਗਾ 10,000 ਰੁ. ਚਾਲਾਨ, ਪੜ੍ਹੋ ਪੂਰੀ ਖਬਰ

ਨਵੀਂ ਦਿੱਲੀ : ਜੇਕਰ ਤੁਸੀਂ ਦਿੱਲੀ ਵਿੱਚ ਵਾਹਨ ਚਲਾ ਰਹੇ ਹੋ ਅਤੇ ਤੁਹਾਡੇ ਕੋਲ ਅਜੇ ਤੱਕ ਆਪਣੇ ਵਾਹਨ ਲਈ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUC)...

ਹੈਰਾਨ ਕਰ ਦੇਣ ਵਾਲਾ ਮਾਮਲਾ, ਚੂਹੇ ਦੇ ਵੱਢਣ ਨਾਲ ਔਰਤ ਨੂੰ ਹੋਇਆ ਕੋਰੋਨਾ, ਮਾਹਰਾਂ ਦੀ ਵਧੀ ਚਿੰਤਾ

ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮਿਕ੍ਰੋਨ’ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਚਿੰਤਾ ਵਧਾ ਦਿੱਤਾ ਹੈ। ਦੇਸ਼ ਵਿੱਚ ਇਸ ਦੇ...

ਕਿਸਾਨਾਂ ਦੀ ਘਰ ਵਾਪਸੀ ‘ਤੇ ਬੋਲੇ ਜੇਪੀ ਦਲਾਲ- ‘PM ਮੋਦੀ ਤੇ ਭਾਜਪਾ ਸਰਕਾਰ ਕਿਸਾਨਾਂ ਦੀ ਖੁਸ਼ੀ ਹੀ ਚਾਹੁੰਦੀ ਏ’

ਇੱਕ ਸਾਲ ਤੋਂ ਵੱਧ ਚੱਲੇ ਲੰਮੇ ਸੰਘਰਸ਼ ਤੋਂ ਬਾਅਦ ਅੱਜ ਕਿਸਾਨ ਘਰ ਵਾਪਸੀ ਕਰ ਰਹੇ ਹਨ। ਇਸ ਨੂੰ ਲੈ ਕੇ ਜਿਥੇ ਪੰਜਾਬ-ਹਰਿਆਣਾ ਵਿੱਚ ਜਸ਼ਨ ਵਾਲਾ...

ਪੈਸੇ ਲੈ ਕੇ ਤਾਇਨਾਤੀਆਂ ਦੇ ਦੋਸ਼ਾਂ ਪਿੱਛੋਂ CM ਚੰਨੀ ਤੇ ਸਿੱਧੂ ਦੀ ‘ਚੁੱਪੀ’ ‘ਤੇ ਹਰਪਾਲ ਚੀਮਾ ਦਾ ਵੱਡਾ ਹਮਲਾ

ਪੰਜਾਬ ‘ਚ ਪੈਸੇ ਲੈ ਕੇ ਪੁਲਿਸ ਅਫਸਰਾਂ ਦੀ ਤਾਇਨਾਤੀ ਦਾ ਮੁੱਦਾ ਕਾਫੀ ਭਖ਼ ਗਿਆ ਹੈ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਣਾ...

‘ਖੁੱਲ੍ਹੇਆਮ ਨਮਾਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ’- ਹਰਿਆਣਾ ਸਰਕਾਰ ਦੇ ਪ੍ਰਸ਼ਾਸਨ ਨੂੰ ਸਖਤ ਹੁਕਮ

ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ‘ਚ ਹੁਣ ਜਨਤਕ ਥਾਵਾਂ ‘ਤੇ ਨਮਾਜ਼ ਨੂੰ ਲੈ ਕੇ ਸਰਕਾਰ ਸਖ਼ਤ ਹੋ ਗਈ ਹੈ। ਹਾਲਾਂਕਿ ਇਸ ਬਾਰੇ ਆਰਡਰ...

ਕ੍ਰਿਕਟ ਦੇ ਮੀਡੀਆ ਰਾਈਟਸ ਲਈ ਮੁਕੇਸ਼ ਅੰਬਾਨੀ ਵੀ ਉਤਰਨਗੇ ਮੈਦਾਨ ‘ਚ, 4 ਕੰਪਨੀਆਂ ਵਿਚਾਲੇ ਹੋਵੇਗੀ ਟੱਕਰ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੀ ਸਹਾਇਕ ਕੰਪਨੀ ਵਾਇਆਕਾਮ18 ਰਾਹੀਂ ਕ੍ਰਿਕਟ ਬ੍ਰਾਡਕਾਸਟਿੰਗ ਰਾਈਟਸ ਦੀ ਮਾਰਕੀਟ...

Breaking : CM ਚੰਨੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨਾਲ ਕਰਨਗੇ ਮੁਲਾਕਾਤ

ਲੰਮੇ ਸੰਘਰਸ਼ ਪਿੱਛੋਂ ਅੰਦੋਲਨ ਵਿੱਚ ਜਿੱਤ ਹਾਸਲਕ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਆਪਣੇ ਘਰਾਂ ਨੂੰ...

ਤਿੰਨ ਸਾਲ ਦੇ ਬੱਚੇ ਸਣੇ ਮਹਾਰਾਸ਼ਟਰ ‘ਚ ਮਿਲੇ ‘ਓਮੀਕ੍ਰੋਨ’ ਦੇ 7 ਨਵੇਂ ਮਾਮਲੇ, ਦੇਸ਼ ‘ਚ ਕੁਲ ਕੇਸ ਹੋਏ 32

ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ ‘ਓਮੀਕ੍ਰੋਨ’ ਦੇ 7 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਤੜਥੱਲੀ ਮਚ ਗਈ ਹੈ, ਇਨ੍ਹਾਂ ਵਿੱਚ ਇੱਕ ਤਿੰਨ ਸਾਲ...

ਬੇਅਦਬੀ ਮਾਮਲਾ : ਡੇਰਾ ਪ੍ਰਬੰਧਕਾਂ ਤੋਂ SIT ਵੱਲੋਂ ਸਾਢੇ 4 ਘੰਟੇ ਕੀਤੀ ਗਈ ਪੁੱਛਗਿੱਛ

ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ SIT ਨੇ ਡੇਢ ਘੰਟੇ ਤੱਕ ਡੇਰੇ ਦੇ ਵਾਈਸ ਚੇਅਰਮੈਨ...

‘ਓਮੀਕ੍ਰੋਨ’ ‘ਤੇ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਵੀ ਹੋਈ ਫੇਲ੍ਹ, ਸਿੰਗਾਪੁਰ ‘ਚ ਮਿਲੇ ਦੋ ਮਾਮਲੇ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ‘ਤੇ ਕੋਵਿਡ ਵੈਕਸੀਨ ਦੀ ਬੂਸਟਰ ਯਾਨੀ ਤੀਜੀ ਡੋਜ਼ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਇਹ...

ਸਿੱਧੂ ਮੂਸੇਵਾਲਾ ਨੂੰ ਵਿਧਾਨ ਸਭਾ ਚੋਣ ਲੜਾਉਣ ਦੀ ਤਿਆਰੀ, CM ਚੰਨੀ ਨੇ ਕੀਤਾ ਵੱਡਾ ਐਲਾਨ

ਸਿੱਧੂ ਮੂਸੇਵਾਲਾ ਨੂੰ ਹਾਲ ਹੀ ਵਿੱਚ ਪਾਰਟੀ ‘ਚ ਸ਼ਾਮਲ ਕਰਨ ‘ਤੇ ਫਿਰ ਰਾਹੁਲ ਗਾਂਧੀ ਨਾਲ ਮਿਲਵਾਉਣ ਮਗਰੋਂ ਚੋਣ ਮੈਦਾਨ ਵਿੱਚ ਉਹ ਨਜ਼ਰ...

ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਕਾਬੁਲ ਤੋਂ ਲਿਆਂਦੇ ਗਏ ਭਾਰਤ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਜੇ ਵੀ ਕਈ ਹਿੰਦੂ ਤੇ ਸਿੱਖ ਲੋਕ ਫਸੇ ਹੋਏ ਹਨ। ਉਥੋਂ ਲੋਕਾਂ ਨੂੰ ਬਾਹਰ ਕੱਢਣ ਦੀ ਭਾਰਤ...

‘ਗੈਂਗਸਟਰ’ ਕਹਿਣ ‘ਤੇ ਸਿੱਧੂ ਮੂਸੇਵਾਲਾ ਦਾ ਕੈਪਟਨ ਨੂੰ ਠੋਕਵਾਂ ਜਵਾਬ- ‘ਸਾਢੇ 4 ਸਾਲ ਮੈਨੂੰ ਕਿਉਂ ਨੀਂ ਫੜਿਆ?’

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਕਹਿਣ...

ਕਿਸਾਨ ਅੰਦੋਲਨ ਦੀ ਜਿੱਤ ਪਿੱਛੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁ. ਬੰਗਲਾ ਸਾਹਿਬ ਹੋਏ ਨਤਮਸਤਕ

ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸ਼ੁਰੂ ਹੋਏ ਅੰਦੋਲਨ ਵਿੱਚ ਜਿੱਤ ਮਿਲਣ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵਾਹਿਗੁਰੂ...

ਪੰਜਾਬ ਸਰਕਾਰ ਵੱਲੋਂ ਸਾਲ 2022 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ, ਵੇਖੋ ਲਿਸਟ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਗਲੇ ਸਾਲ 2022 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ,...

CM ਚੰਨੀ ਨੂੰ ਰਾਘਵ ਚੱਢਾ ਦਾ ਚੈਲੰਜ- ‘ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਐਕਸ਼ਨ ਤਾਂ ਲਓ, 25 ਹਜ਼ਾਰ ਅਸੀਂ ਦਿਆਂਗੇ’

ਗੈਰ-ਕਾਨੂੰਨੀ ਮਾਈਨਿੰਗ ਬਾਰੇ ਦੱਸਣ ਵਾਲਿਆਂ ਨੂੰ 25 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕਰਨ ‘ਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਮੁੱਖ...

ਦੇਸ਼ ‘ਚ ‘ਓਮੀਕ੍ਰੋਨ’ ਦਾ ਵਧਿਆ ਕਹਿਰ, ਮਾਮਲੇ ਹੋਏ 26, ਸਰਕਾਰ ਨੇ ਦਿੱਤੀ ਚਿਤਾਵਨੀ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦਾ ਖਤਰਾ ਭਾਰਤ ਵਿੱਚ ਵਧਦਾ ਜਾ ਰਿਹਾ ਹੈ। ‘ਓਮੀਕ੍ਰੋਨ’ ਦੇ ਦੁਨੀਆ ਭਰ ਵਿੱਚ ਵੱਧ ਰਹੇ ਖ਼ੌਫ...

Transfers : ਬਾਰਡਰ ਰੇਂਜ ਦੇ 18 ਪੁਲਿਸ ਇੰਸਪੈਕਟਰਾਂ ਦੇ ਹੋਏ ਤਬਾਦਲੇ

ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸੂਬੇ ਵਿੱਚ ਬਾਰਡਰ ਰੇਂਜ ਦੇ 18 ਪੁਲਿਸ ਇੰਸਪਕੈਟਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਭਾਰਤ ਦੇ ਚੋਣ...

ਸਿੱਖਿਆ ਮਾਡਲ ‘ਤੇ ਅਲਕਾ ਲਾਂਬਾ ਦੀ ਕੇਜਰੀਵਾਲ ਸਰਕਾਰ ਨੂੰ Live ਚਰਚਾ ਦਾ ਚੈਲੰਜ, ਦਿਖਾਏ RTI ਦੇ ਅੰਕੜੇ

ਚੰਡੀਗੜ੍ਹ : ਸਿੱਖਿਆ ‘ਤੇ ਸਿਆਸੀ ਜੰਗ ਅਜੇ ਵੀ ਰੁਕੀ ਨਹੀਂ ਹੈ। ਪਰਗਟ ਸਿੰਘ ਤੇ ਉਪ ਮੁੱਖ ਮੰਤਰੀ ਸਿਸੋਦੀਆ ਵਿਚਾਲੇ ਦਿੱਲੀ ਤੇ ਪੰਜਾਬ ਦੇ...

ਕਿਸਾਨਾਂ ਦੀ ਜਿੱਤ ਪਿੱਛੋਂ ਸੰਯੁਕਤ ਕਿਸਾਨ ਮੋਰਚੇ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਸਿਫਾਰਿਸ਼

ਚੰਡੀਗੜ੍ਹ : 378 ਦਿਨ ਲੰਮੇ ਚੱਲੇ ਸ਼ਾਂਤਮਈ ਕਿਸਾਨ ਅੰਦੋਲਨ ਦੀ ਜਿੱਤ ਪਿੱਛੋਂ ਸੰਯੁਕਤ ਕਿਸਾਨ ਮੋਰਚੇ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ...

‘ਰੇਤਾ ਦੀ ਗੈਰ-ਕਾਨੂੰਨੀ ਮਾਈਨਿੰਗ ਬਾਰੇ ਦੱਸੋ ਤੇ 25000 ਰੁ. ਦਾ ਇਨਾਮ ਪਾਓ’ : CM ਚੰਨੀ

ਚੰਡੀਗੜ੍ਹ : ਪੰਜਾਬ ਵਿੱਚ ਰੇਤਾ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਅਸਰਦਾਰ ਢੰਗ ਨਾਲ ਠੱਲ੍ਹ ਪਾਉਣ ਤੇ ਤੈਅ ਕੀਮਤਾਂ ‘ਤੇ ਰੇਤਾ ਮੁਹੱਈਆ...

CM ਚੰਨੀ ਦੀ ਰੈਲੀ ‘ਚ ਵਿਰੋਧੀ ਨਾਅਰੇ ਦਬਾਉਣ ਲਈ DJ ਲਾਉਣ ਦੇ ਹੁਕਮ, ਨਾਲ ਹੀ ਜਾਰੀ ਕੀਤੀ ਸਫ਼ਾਈ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਦੌਰਾਨ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨਾਂ ਵਿੱਚ ਲੋਕਾਂ ਦੀ ਆਵਾਜ਼ ਦਬਾਉਣ ਲਈ DJ ਲਾਉਣ ਦੇ ਹੁਕਮ...

CDS ਬਿਪਿਨ ਰਾਵਤ ਦੀ ਮ੍ਰਿਤਕ ਦੇਹ ਦਿੱਲੀ ਪਹੁੰਚੀ, PM ਮੋਦੀ ਨੇ ਦਿੱਤੀ ਸ਼ਰਧਾਂਜਲੀ

ਤਾਮਿਲਨਾਡੂ ਦੇ ਨੀਲਗਿਰੀ ਵਿੱਚ ਕੱਲ੍ਹ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਲੋਕਾਂ ਦੀਆਂ...

‘ਓਮੀਕ੍ਰੋਨ’ ਦੇ ਖਤਰੇ ਵਿਚਾਲੇ ਸਰਕਾਰ ਨੇ ਕੌਮਾਂਤਰੀ ਉਡਾਣਾਂ 31 ਜਨਵਰੀ ਤੱਕ ਕੀਤੀਆਂ ਬੈਨ

ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ ਮਾਮਲੇ ਸਾਹਮਣੇ ਆਉਣ ਨਾਲ ਭਾਰਤ ਵਿੱਚ ਇਸ ਦਾ ਖੌਫ ਵਧਦਾ ਜਾ ਰਿਹਾ...

ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਜਾਰੀ, 21 ਤਹਿਸੀਲਦਾਰਾਂ ਦੇ ਹੋਏ ਤਬਾਦਲੇ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦੇ ਸਿਲਸਿਲੇ ਲਗਾਤਾਰ ਜਾਰੀ ਹੈ। ਇੱਕ ਹੋਰ ਵੱਡਾ...

ਆਮ ਆਦਮੀ ਪਾਰਟੀ ਤੋਂ ਆਇਆ ਇੱਕ ਹੋਰ ਅਸਤੀਫਾ, ਮਾਸਟਰ ਬਲਦੇਵ ਸਿੰਘ ਨੇ ਛੱਡੀ ਪਾਰਟੀ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੀ ਹੈ, ਇਸ ਤੋਂ ਪਹਿਲਾਂ ਹੀ ਪਾਰਟੀ ਵਿੱਚ ਇੱਕ ਹੋਰ ਅਸਤੀਫਾ ਆਇਆ ਹੈ। ਪਾਰਟੀ ਦੇ ਸਾਬਕਾ ਵਿਧਾਇਕ...

57 ਸਾਲ ਦੀ ਉਮਰ ‘ਚ 7ਵੇਂ ਬੱਚੇ ਦੇ ਪਿਓ ਬਣੇ UK ਦੇ PM ਜਾਨਸਨ, ਪਤਨੀ ਨੇ ‘ਬੇਬੀ ਗਰਲ’ ਨੂੰ ਦਿੱਤਾ ਜਨਮ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਪਤਨੀ ਕੈਰੀ ਜੌਹਨਸਨ ਨੇ ਵੀਰਵਾਰ ਨੂੰ ਇੱਕ ਸਿਹਤਮੰਦ ਬੱਚੀ ਦੇ ਜਨਮ ਹੋਣ ਦੀ ਜਾਣਕਾਰੀ...

CM ਚੰਨੀ ਸਰਕਾਰ ਵੱਲੋਂ ਕੈਬਨਿਟ ਨੇ 4,500 ਤੋਂ ਵੱਧ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਨੇ ਅੱਜ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਸ਼ਹਿਰੀ ਲੋਕਲ...

Carousel Posts