Anu Narula

ਕੈਪਟਨ ਨੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ IAF ‘ਚ ਫਲਾਇੰਗ ਅਫਸਰ ਬਣਨ ‘ਤੇ ਦਿੱਤੀਆਂ ਮੁਬਾਰਕਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਜ਼ਿਲ੍ਹੇ ਦੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਇੰਡੀਅਨ ਏਅਰ ਫੋਰਸ ਵਿੱਚ...

ਮੋਹਾਲੀ ਦੇ ਪਿੰਡ ‘ਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ, ਕੂੜੇ ਦੇ ਢੇਰ ‘ਚੋਂ ਮਿਲੇ ਅੰਗ

ਮੋਹਾਲੀ : ਮੁਹਾਲੀ ਜ਼ਿਲੇ ਦੇ ਮਨੌਲੀ ਪਿੰਡ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਸੈਣੀ ਮਾਜਰਾ ਬਲਾਕ ਵਿੱਚ ਪਵਿੱਤਰ...

ਕਿਸਾਨ ਦੇ ਪੁੱਤ ਨੇ ਛੋਟੀ ਉਮਰੇ ਵਧਾਇਆ ਮਾਣ : ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫਸਰ

ਪੰਜਾਬ ਦੇ ਕਿਸਾਨ ਦੇ ਪੁੱਤਰ ਨੇ ਛੋਟੀ ਹੀ ਉਮਰ ਵਿੱਚ ਇੰਡੀਅਨ ਏਅਰ ਫੋਰਸ ਵਿੱਚ ਅਹੁਦਾ ਹਾਸਲ ਕਰਕੇ ਨਾ ਸਿਰਫ ਆਪਣੇ ਪਿਤਾ ਦਾ, ਸਗੋਂ ਪੂਰੇ...

ਜੇਲ੍ਹ ਵਿੱਚ ਕੈਦੀ ਨੂੰ ਸਾਮਾਨ ਦੇਣ ਪਹੁੰਚਿਆ ਦੋਸਤ, ਚੱਪਲ ‘ਚੋਂ ਨਿਕਲੇ ਮੋਬਾਈਲ ਤੇ 12 ਸਿਮ

ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣਾ ਹੁਣ ਆਮ ਜਿਹੀ ਗੱਲ ਹੋ ਰਹੀ ਹੈ। ਇਹ ਮੋਬਾਈਲ ਜ਼ਿਆਦਾਤਰ ਕੈਦੀਆਂ ਨੂੰ ਉਨ੍ਹਾਂ ਲੋਕਾਂ...

ਮੱਖੂ ਚੈੱਕ ਪੋਸਟ ‘ਤੇ ਦੋ ਪੁਲਿਸ ਵਾਲਿਆਂ ‘ਤੇ ਨੌਜਵਾਨ ਨੇ ਚੜ੍ਹਾ ‘ਤੀ ਕਾਰ, ਇੱਕ ਮੁਲਾਜ਼ਮ ਦੀ ਮੌਤ, ਦੂਜਾ ਬੁਰੀ ਤਰ੍ਹਾਂ ਫੱਟੜ

ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਤੇਜ਼ ਰਫਤਾਰ ਕਾਰ ਚਾਲਕ ਨੇ ਚੇਕ ਪੋਸਟ ਮੱਖੂ ਵਿਖੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ...

ਕੋਰੋਨਾ ਦੀ ਤੀਜੀ ਲਹਿਰ ਦਾ ਨਹੀਂ ਹੋਵੇਗਾ ਬੱਚਿਆਂ ‘ਤੇ ਅਸਰ, ਪਹਿਲਾਂ ਹੀ ਮੌਜੂਦ ਐਂਟੀਬਾਡੀ- PGI ਦੇ ਸੀਰੋ ਸਰਵੇਅ ‘ਚ ਖੁਲਾਸਾ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਘੱਟ ਗਿਆ ਹੈ ਤੇ ਤੀਜੀ ਲਹਿਰ ਕਰਕੇ ਲੋਕਾਂ ਵਿੱਚ ਹੁਣ ਖੌਫ ਹੈ। ਸਿਹਤ ਮਾਹਰ ਅਗਸਤ ਵਿਚ ਜਾਂ ਸਤੰਬਰ...

ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ : ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਫਲਾਈਟ ਮੁੜ ਭਰੇਗੀ ਉਡਾਨ

ਦੇਸ਼ ਵਿਚ ਕੋਰੋਨਾ ਦਾ ਖੌਫ ਘੱਟ ਹੋਣ ਕਰਕੇ ਸਿਵਲ ਏਵੀਏਸ਼ਨ ਤੋਂ ਰਾਹਤ ਭਰੀ ਖ਼ਬਰ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਦੂਜੀ ਗੁਰੂ ਨਗਰੀ ਹਜ਼ੂਰ...

ਹਾਸੇ-ਹਾਸੇ ‘ਚ ਗਈ ਜਾਨ : ਪਤੀ-ਪਤਨੀ ਨੇ ਇੱਕ-ਦੂਜੇ ਤੋਂ ਪੁੱਛਿਆ- ‘ਮੇਰੇ ਲਈ ਕੀ ਕਰ ਸਕਦੇ ਹੋ’ ਫਿਰ ਦੋਵੇਂ ਕਰ ਗਏ ਇਹ ਕਾਰਾ

ਕਈ ਵਾਰ ਮਜ਼ਾਕ ਇਨਸਾਨ ਲਈ ਇੰਨਾ ਮਹਿੰਗਾ ਪੈ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਤੱਕ ਲੈ ਲੈਂਦਾ ਹੈ। ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ...

ਸੁਰਾਂ ਦੇ ਬਾਦਸ਼ਾਹ ਸਵ. ਸੁਰਦੂਲ ਸਿਕੰਦਰ ਦੀ ਜੱਦੀ ਪਿੰਡ ‘ਚ ਬਣੇਗੀ ਯਾਦਗਾਰ, ਇਥੇ ਹੀ ਕੀਤਾ ਗਿਆ ਸੀ ਸਪੁਰਦ-ਏ-ਖ਼ਾਕ

ਸੁਰਾਂ ਦੇ ਬਾਦਸ਼ਾਹ ਸਵਰਗਵਾਸੀ ਸਰਦੂਲ ਸਿਕੰਦਰ ਦੀ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਯਾਦਗਾਰ ਬਣਾਉਣ ਲਈ ਪਿੰਡ ਦੇ ਸਰਪੰਚ...

ਪਟਿਆਲਾ ਦੇ ਗੁਰਪ੍ਰੀਤ ਦੀ Tokyo Olympics ‘ਚ ਚੋਣ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਦਿੱਤੀ ਵਧਾਈ

ਪਟਿਆਲਾ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਨੇ ਵਿਸ਼ਵ ਰੈਂਕਿੰਗ ਦੇ ਅਧਾਰ ‘ਤੇ ਟੋਕਿਓ ਓਲੰਪਿਕ -2021 ਲਈ ਕੁਆਲੀਫਾਈ ਕੀਤਾ ਹੈ। ਗੁਰਪ੍ਰੀਤ ਦੀ...

ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ- ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

ਪੰਜਾਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੇ ਸਰਕਾਰ ਦੀਆਂ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ ਕਰਦਿਆਂ ਸ਼ਨੀਵਾਰ 8 ਜੁਲਾਈ ਤੋਂ...

ਕਿਉਂ ਗੁਆ ਰਹੇ ਅਣਮੁੱਲਾ ਜੀਵਨ, ਮਨੁੱਖ ਇੱਕ ਸੂਈ ਵੀ ਪਰਲੋਕ ਨਹੀਂ ਲਿਜਾ ਸਕਦਾ

ਗੁਰੂ ਨਾਨਕ ਦੇਵ ਜੀ ਜਦੋਂ ਲਾਹੌਰ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਝੂਠਾ ਧਨ ਇਕੱਠਾ ਕਰਨ ਅੰਦਰ ਮਨ...

ਬਠਿੰਡਾ ‘ਚ ਲੁਟੇਰੀ ਦੁਲਹਨ ਕਾਬੂ, ਵਿਚੋਲੇ ਭਰਾ ਤੇ ਫਰਜ਼ੀ ਰਿਸ਼ਤੇਦਾਰਾਂ ਨਾਲ ਵਿਆਹ ਰਚਾ ਕੇ ਲੁੱਟੇ ਕਈ ਲੋਕ

ਬਠਿੰਡਾ ਵਿੱਚ ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਇੱਕ ਅਜਿਹਾ ਗਿਰੋਹ ਫੜਿਆ ਹੈ ਜੋ ਵਿਆਹ ਕਰਵਾ ਕੇ ਲੁੱਟਦਾ ਸੀ। ਇਸ ਗਿਰੋਹ ਨੂੰ ਭਰਾ-ਭੈਣ ਚਲਾ...

ਬਿਜਲੀ ਸੰਕਟ ਦੌਰਾਨ ਇੰਡਸਟਰੀਆਂ ਲਈ ਨਵੇਂ ਹੁਕਮ- 10 ਜੁਲਾਈ ਤੱਕ ਬੰਦ ਰਹਿਣਗੇ ਵੱਡੇ ਉਦਯੋਗ

ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਦਾ ਸੰਕਟ ਅਜੇ ਵੀ ਕਾਇਮ ਹੈ, ਜਿਸ ਕਾਰਨ ਵੱਡੇ ਉਦਯੋਗਾਂ ਨੂੰ 10 ਜੁਲਾਈ ਮਤਲਬ ਤਿੰਨ ਹੋਰ ਦਿਨਾਂ ਲਈ ਕੰਮਕਾਜ...

ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਭੱਖਿਆ- ਮੁਆਫੀਨਾਮੇ ‘ਚ ਮੁਆਫੀ ਦਾ ਜ਼ਿਕਰ ਨਹੀਂ, ਅਕਾਲੀ ਦਲ ਨੇ SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਲਿਤਾਂ ਬਾਰੇ ਦਿੱਤੇ ਵਿਵਾਦਿਤ ਬਿਆਨ ਦਾ ਮਾਮਲਾ ਅਜੇ ਵੀ ਠੰਡਾ ਪੈਂਦਾ ਨਜ਼ਰ ਨਹੀਂ ਆਉਂਦਾ। ਇਸ...

ਪੰਜਾਬ ਸਰਕਾਰ ਵੱਲੋਂ ਤਿੰਨ IAS ਅਫਸਰਾਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਨੇ ਤਿੰਨ IAS ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਜਾਰੀ...

ਗੜ੍ਹਸ਼ੰਕਰ : ਰੁੱਸੀ ਵਹੁਟੀ ਨੂੰ ਮਨਾਉਣ ਗਏ ਨੌਜਵਾਨ ਨੂੰ ਕੁੱਟਿਆ ਸਹੁਰਿਆਂ ਨੇ, ਘਰ ਆ ਕੇ ਚੁੱਕ ਲਿਆ ਖੌਫਨਾਕ ਕਦਮ

ਗੜ੍ਹਸ਼ੰਕਰ : ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ 32 ਸਾਲਾ ਨਰਿੰਦਰ ਕੁਮਾਰ ਵਾਸੀ ਪਿੰਡ ਸਾਧੋਵਾਲ...

ਮੁੱਖ ਮੰਤਰੀ ਨੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦੇ ਦਿਹਾਂਤ ‘ਤੇ ਪ੍ਰਗਟਾਇਆ ਸੋਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਬਕਾ ਡੀਜੀਪੀ ਮੁਹੰਮਦ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ।...

ਪੰਜਾਬ ਪੁਲਿਸ ‘ਚ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ, 560 ਸਬ-ਇੰਸਪੈਕਟਰਾਂ ਦੀ ਹੋਵੇਗੀ ਭਰਤੀ

ਪੰਜਾਬ ਪੁਲਿਸ ਭਰਤੀ ਬੋਰਡ ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...

ਵੱਡੀ ਖਬਰ : ਦੋਰਾਹਾ ‘ਚ ਕਾਂਗਰਸੀ ਆਗੂ ਦਾ ਕਤਲ, ਘਰ ‘ਚ ਗਲੀ-ਸੜੀ ਹਾਲਤ ‘ਚ ਮਿਲੀ ਲਾਸ਼

ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਬੁਆਣੀ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਂਗਰਸੀ ਆਗੂ ਦੇ ਘਰ ਵਿੱਚ ਬਹੁਤ ਹੀ ਮਾੜੀ ਹਾਲਤ...

ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਕਬਜ਼ ਤੋਂ ਛੁਟਕਾਰਾ, ‘ਜਾਦੂਈ ਪਾਣੀ’ ਨਾਲ ਪੁਰਾਣੀ ਤੋਂ ਪੁਰਾਣੀ ਸਮੱਸਿਆ ਹੋਵੇਗੀ ਦੂਰ

ਅੱਜਕਲ ਦ ਗਲਤ ਖਾਣ-ਪੀਣ, ਅਨਿਯਮਿਤ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ...

ਜਲੰਧਰ ‘ਚ ਦਿਵਿਆਂਗਾਂ ਨੂੰ ਘਰ ਬੈਠੇ ਲੱਗੇਗੀ ਕੋਰੋਨਾ ਵੈਕਸੀਨ, ਪ੍ਰਸ਼ਾਸਨ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

ਜਲੰਧਰ : ਟੀਕਾਕਰਨ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਨਵੀਂ ਪਹਿਲ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦਿਵਿਆਂਗ ਲਾਭਪਾਤਰੀਆਂ ਦੇ ਘਰਾਂ ਵਿੱਚ...

ਨਹੀਂ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ

ਪੰਜਾਬ ਦੇ ਸਾਬਕਾ ਡੀ.ਜੀ.ਪੀ ਜੇਲ੍ਹਾਂ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਸਾਹਿਬ ਦਾ ਇੰਤਕਾਲ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ...

ਲੁਧਿਆਣਾ ‘ਚ ਫਿਰ ਵਧਿਆ ਬਲੈਕ ਫੰਗਸ ਦਾ ਖਤਰਾ, ਇੱਕ ਵਿਅਕਤੀ ਦੀ ਹੋਈ ਮੌਤ

ਲੁਧਿਆਣਾ ਵਿੱਚ ਬਲੈਕ ਫੰਗਸ ਦਾ ਪ੍ਰਕੋਪ ਫਿਰ ਵਧਣ ਲੱਗਾ ਹੈ। ਮਾਛੀਵਾੜਾ ਨੇੜੇ ਪਿੰਡ ਵਿੱਚ ਇੱਕ 37 ਸਾਲਾ ਵਿਅਕਤੀ ਦੀ ਬਲੈਕ ਫੰਗਸ ਅਤੇ...

ਜਲੰਧਰ ‘ਚ ਅੱਜ ਨਹੀਂ ਲੱਗੇਗਾ ਕੋਰੋਨਾ ਦਾ ਟੀਕਾ, ਕੋਵੀਸ਼ੀਲਡ ਦਾ ਸਟਾਕ ਖਤਮ

ਜਲੰਧਰ ਵਿੱਚ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪ੍ਰਸ਼ਾਸਨ ਜਿੰਨੀ ਤੇਜ਼ੀ ਦਿਖਾ ਰਿਹਾ ਹੈ, ਵਾਰ-ਵਾਰ ਸਟਾਕ ਖਤਮ ਹੋਣ ਨਾਲ ਸਾਰਿਆਂ ਨੂੰ ਛੇਤੀ...

ਸੰਕਟ ਵਿਚਾਲੇ ਰਾਹਤ ਭਰੀ ਖਬਰ : ਪੰਜਾਬ ਨੂੰ ਨੈਸ਼ਨਲ ਗਰਿੱਡ ਤੋਂ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ

ਪੰਜਾਬ ਵਿੱਚ ਬਿਜਲੀ ਸੰਕਟ ਦੇ ਦਰਮਿਆਨ ਹੁਣ ਘਰੇਲੂ ਖਪਤਕਾਰਾਂ ਅਤੇ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ। ਨੈਸ਼ਨਲ ਲੋਡ ਡਿਸਪੈਚ ਸੈਂਟਰ, ਨਵੀਂ...

ਕਿਸਾਨਾਂ ਦੇ ਵਿਰੋਧ ਤੋਂ ਦੁਖੀ ਹੋਏ ਭਾਜਪਾ ਆਗੂ, ਕੈਪਟਨ ਨੂੰ ਮਿਲਣ ਲਈ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਭਾਜਪਾ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ‘ਤੇ ਕਥਿਤ ਹਿੰਸਾ ਅਤੇ ਹਮਲਿਆਂ...

ਹਰਿਆਣਾ ਨੇ ਫਿਰ ਵਧਾਇਆ ਲੌਕਡਾਊਨ, ਪਾਬੰਦੀਆਂ ਦੇ ਨਾਲ ਛੋਟ ਜਾਰੀ

ਚੰਡੀਗੜ੍ਹ : ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਸਾਵਧਾਨੀ ਵਰਤਦੇ ਹੋਏ ਸੂਬੇ ਵਿੱਚ ਲੌਕਡਾਊਨ ਨੂੰ ਇਕ ਹੋਰ ਹਫ਼ਤੇ...

ਹੁਸ਼ਿਆਰਪੁਰ ਤੇ ਗੜ੍ਹਸ਼ੰਕਰ ‘ਚ ਨਿਵੇਕਲੀ ਪਹਿਲ- ਘਰ ਦੇ ਬੂਹੇ ‘ਤੇ ਕਾਰ ਵਾਸ਼ਿੰਗ ਲਈ ਆਉਣਗੇ ਮਿਸਟਰ ਕਲੀਨ

ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਸ਼ਹਿਰ ਵਿੱਚ ਹੁਣ ਬੂਹੇ ‘ਤੇ ਲੋਕਾਂ ਨੂੰ ਵਾਜਬ ਕੀਮਤਾਂ ‘ਤੇ ਕਾਰ ਵਾਸ਼ਿੰਗ ਦੀ ਸਹੂਲਤ ਮਿਲੇਗੀ। ਜ਼ਿਲ੍ਹੇ...

ਪੰਜਾਬ ਦੇ ਲੋਕਾਂ ਨੂੰ ਕੋਰੋਨਾ ਤੋਂ ਮਿਲੀ ਰਾਹਤ- ਮਿਲੇ 158 ਨਵੇਂ ਮਾਮਲੇ, ਪੰਜ ਨੇ ਤੋੜਿਆ ਦਮ

ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...

ਬਾਬਾ ਨਾਨਕ ਦੀ ਸਿੱਖਿਆ-ਲੋੜ ਤੋਂ ਬਿਨਾਂ ਵਸਤਾਂ ਇਕੱਠੀਆਂ ਕਰਨਾ ਹੀ ਲਾਲਚ ਹੈ

ਇੱਕ ਵਾਰ ਸੁਲਤਾਨਪੁਰ ਤੋਂ ਲਾਹੌਰ ਦੇ ਰਸਤੇ ਵਿੱਚ ਇੱਕ ਲੰਬੇ ਦਿਨ ਤੁਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਕੁਝ ਆਰਾਮ ਕਰਨ ਲਈ...

ਲੁਧਿਆਣਾ ‘ਚ ਉਦਯੋਗ ਰੈਗੂਲੇਸ਼ਨ ਖਤਮ- ਸੋਮਵਾਰ ਤੋਂ 30 ਫੀਸਦੀ ਸਮਰੱਥਾ ਨਾਲ ਚੱਲਣਗੀਆਂ ਇੰਡਸਟਰੀਆਂ

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ.) ਦੇ ਨਿਰੰਤਰ ਯਤਨਾਂ ਸਦਕਾ ਭਾਰੀ ਬਿਜਲੀ ਮੰਗ ਦੇ ਬਾਵਜੂਦ ਅੱਜ ਬਾਅਦ...

ਤਲਵੰਡੀ ਸਾਬੋ ਥਰਮਲ ਪਲਾਂਟ ਨੇ ਨਹੀਂ ਕੀਤੀ ਸਮੇਂ ‘ਤੇ ਬਿਜਲੀ ਦੀ ਸਪਲਾਈ, PSPCL ਨੇ ਠੋਕਿਆ ਜੁਰਨਾਮਾ

ਪਟਿਆਲਾ : ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਜਿਥੇ ਕਿਸਾਨਾਂ ਨੂੰ ਪੂਰੀ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਹੈ, ਉਥੇ ਹੀ ਆਮ ਲੋਕ ਕੜਾਕੇ...

ਦਿੱਲੀ ਤੋਂ ਕੁੜੀ ਭਜਾ ਕੇ ਜਲੰਧਰ ਪਹੁੰਚਿਆ ਹਰਿਆਣਾ ਦਾ ਮੁੰਡਾ, ਇੱਕ ਗਲਤੀ ਨਾਲ ਫੜਿਆ ਗਿਆ ਪਠਾਨਕੋਟ ਚੌਂਕ ‘ਤੇ

ਜਲੰਧਰ : ਪਠਾਨਕੋਟ ਚੌਂਕ ‘ਤੇ ਐਤਵਾਰ ਦੁਪਹਿਰ 12.30 ਵਜੇ ਪਠਾਨਕੋਟ ਚੌਂਕ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਾਦੀ ਵਰਦੀ ਵਿੱਚ ਆਈ ਦਿੱਲੀ...

ਪੰਜਾਬ ‘ਚ ਚੱਲ ਰਹੀ ਬਿਜਲੀ ਕਿੱਲਤ ਦੌਰਾਨ PSPCL ਦੇ CMD ਨੇ ਕਿਸਾਨਾਂ ਨੂੰ ਸਪਲਾਈ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ...

ਗੁਰਦਾਸਪੁਰ : ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ‘ਚੋਂ ਮਿਲੀ ਭੁੱਕੀ, ASI ‘ਤੇ ਮਾਮਲਾ ਦਰਜ

ਗੁਰਦਾਸਪੁਰ ਦੀ ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ਵਿਚੋਂ 110 ਗ੍ਰਾਮ ਭੁੱਕੀ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਚੌਂਕੀ ਦੇ ਏਐਸਆਈ ਖਿਲਾਫ...

ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ- ਸਭ ਤੋਂ ਵੱਡੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਠੱਪ

ਚੰਡੀਗੜ੍ਹ : ਪੰਜਾਬ ਦੇ ਤਲਵੰਡੀ ਸਾਬੋ ਦੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਐਤਵਾਰ ਨੂੰ ਖਰਾਬ ਹੋਣ ਕਾਰਨ 660 ਮੈਗਾਵਾਟ ਬਿਜਲੀ ਉਤਪਾਦਨ ਠੱਪ...

ਲੁਧਿਆਣਾ : ਭਾਜਪਾ ਕੌਂਸਲਰ ਅਤੇ ਉਸ ਦੇ ਇੰਸਪੈਕਟਰ ਪੁੱਤ ਤੋਂ ਦੁਖੀ ਔਰਤ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਕੌਂਸਲਰ ਅਤੇ ਉਸ ਦੇ ਇੰਸਪੈਕਟਰ ਪੁੱਤਰ ਤੋਂ ਦੁਖੀ ਹੋ ਕੇ ਛਾਉਣੀ ਮੁਹੱਲਾ ਦੇ ਭਾਈ ਮੰਨਾ ਸਿੰਘ ਨਗਰ ਦੀ ਰਹਿਣ...

ਪੰਜਾਬ ‘ਚ ਬਿਜਲੀ ਸੰਕਟ ਨੇ ਮਹਿਕਮੇ ਨੂੰ ਪਾਇਆ ਫਿਕਰਾਂ ‘ਚ, PSPCL ਨੇ ਅਫਸਰਾਂ ਨੂੰ ਜਾਰੀ ਕੀਤੀਆਂ ਹਿਦਾਇਤਾਂ

ਪੰਜਾਬ ਵਿੱਚ ਬਿਜਲੀ ਸੰਕਟ ਤੋਂ ਆਮ ਲੋਕਾਂ ਦੇ ਨਾਲ ਕਿਸਾਨਾਂ ਦਾ ਵੀ ਮਾੜਾ ਹਾਲ ਹੈ। ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਕੱਟਾਂ ਨੂੰ ਲੈ...

ਮੋਗਾ ਪੁਲਿਸ ਦੀ ਵੱਡੀ ਕਾਰਵਾਈ- ਵਿੱਕੀ ਗੋਂਡਰ ਦੇ ਕਰੀਬੀ ਸਣੇ KTF ਦੇ ਤਿੰਨ ਮੈਂਬਰ ਕੀਤੇ ਕਾਬੂ

ਮੋਗਾ ਪੁਲਿਸ ਨੇ ਕੇਟੀਐਫ ਨਾਲ ਜੁੜੇ ਇੱਕ ਹੋਰ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਖਾਲਿਸਤਾਨ ਟਾਈਗਰ ਫੋਰਸ ਨਾਲ ਸੰਬੰਧਤ ਤਿੰਨ ਮੈਂਬਰਾਂ ਨੂੰ...

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਹਾਊਸ ਟੈਸਟ 5 ਜਲਾਈ ਨੂੰ, ਸਾਲਾਨਾ ਪ੍ਰੀਖਿਆਵਾਂ ‘ਚ ਜੁੜਨਗੇ ਨੰਬਰ

ਕੋਰੋਨਾ ਦੇ ਚੱਲਦਿਆਂ ਸਾਲਾਨਾ ਪ੍ਰੀਖਿਆਵਾਂ ਦੂਜੇ ਸਾਲ ਲਈ ਪ੍ਰਭਾਵਤ ਹੋਈਆਂ ਹਨ, ਇਸ ਲਈ ਸਿੱਖਿਆ ਵਿਭਾਗ ਨੇ ਜੁਲਾਈ ਦੇ ਮਹੀਨੇ ਵਿੱਚ...

ਦਗਾਬਾਜ਼ ਪਤਨੀ ਵਿਦੇਸ਼ ਪਹੁੰਚ ਕੇ ਕਰ ਗਈ ਧੋਖਾ, ਦੋ ਘਰ ਵੇਚ 29 ਲੱਖ ‘ਚ ਭੇਜਿਆ ਸੀ ਕੈਨੇਡਾ

ਪੱਟੀ: ਪਿੰਡ ਭੱਗੂਪੁਰ ਦੇ ਰਹਿਣ ਦੱਦਰ ਸਿੰਘ ਦੇ ਭਇੱਟੇਵਿਡ ਨਿਵਾਸੀ ਸੁਖਮਨਰੀਤ ਕੌਰ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ 29 ਲੱਖ ਤੋਂ ਵੱਧ ਖਰਚ...

ਹਰਜੀਤ ਗਰੇਵਾਲ ਦੇ ਖੇਤਾਂ ‘ਚ ਝੋਨਾ ਪੁੱਟਣ ਵਾਲਿਆਂ ਖਿਲਾਫ ਮਾਮਲਾ ਦਰਜ, ਅਮਿਤ ਸ਼ਾਹ ਤੇ ਜੇਪੀ ਨੱਡਾ ਦੇ ਕਹਿਣ ‘ਤੇ ਹੋਇਆ ਪਰਚਾ

ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਖੇਤਾਂ ਵਿੱਚ ਲਾਏ ਝੋਨੇ ਦੀ ਫਸਲ ਨੂੰ ਕੁਝ ਅਣਪਛਾਤੇ ਵਿਅਕਤੀਆਂ...

ਪੰਜਾਬ ‘ਚ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਹੋਈ ਤੇਜ਼- ਇੱਕ ਦਿਨ ‘ਚ 5 ਲੱਖ ਤੋਂ ਵੱਧ ਨੂੰ ਲੱਗਾ ਟੀਕਾ

ਚੰਡੀਗੜ੍ਹ : ਕੋਰੋਨਾ ਮਹਾਮਾਰੀ ਖਿਲਾਫ ਲੜਾਈ ਲਈ ਸਰਕਾਰ ਵੱਲੋਂ ਵਿੱਢੀ ਮੁਹਿੰਮ ਅਧੀਨ ਪੰਜਾਬ ਵਿੱਚ ਅੱਜ ਵੱਡੇ ਪੱਧਰ ‘ਤੇ ਟੀਕਾਕਰਨ ਕੀਤਾ...

ਰਾਹਤ ਭਰੀ ਖਬਰ : ਪੰਜਾਬ ‘ਚ ਹਲਕੇ ਮੀਂਹ ਤੇ ਪਾਬੰਦੀਆਂ ਨਾਲ ਘਟੀ ਬਿਜਲੀ ਦੀ ਮੰਗ, ਰੋਪੜ ਦਾ ਬੰਦ ਯੂਨਿਟ ਚਾਲੂ

ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀ ਗਰਮੀ ਕਾਰਨ ਬਿਜਲੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਸ਼ਨੀਵਾਰ ਨੂੰ ਕੁਝ ਰਾਹਤ...

ਭਾਈ ਜੇਠਾ ਜੀ ਦੀ ਗੁਰੂ ਅਮਰਦਾਸ ਲਈ ਅਤੁੱਟ ਸ਼ਰਧਾ ਤੇ ਪ੍ਰੇਮ

ਇੱਕ ਵਾਰ ਇੱਕ ਸਾਹੂਕਾਰ ਬਹੁਤ ਸਾਰੀਆਂ ਭੇਟਾ ਲੈ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚਿਆ। ਭੇਟਾਂ ਵਿੱਚ ਮੋਤੀ ਅਤੇ...

ESIC ਕੋਵਿਡ-19 ਰਾਹਤ ਯੋਜਨਾ- ਕੋਰੋਨਾ ਨਾਲ ਜਾਨ ਗੁਆਉਣ ਵਾਲੇ ਬੀਮਾਧਾਰਕ ਦੇ ਪਰਿਵਾਰਕ ਮੈਂਬਰ ਨੂੰ ਮਿਲੇਗੀ ਪੈਨਸ਼ਨ

ਲੁਧਿਆਣਾ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਕਈ ਪਰਿਵਾਰਾਂ ‘ਤੇ ਬੁਰੀ ਤਰ੍ਹਾਂ ਪਿਆ ਹੈ, ਜਿਨ੍ਹਾਂ ਦੇ ਪਰਿਵਾਰ ਦੇ ਕਮਾਉਣ...

ਸੁਖਬੀਰ ਬਾਦਲ ਨੇ ਨਾਜਾਇਜ਼ ਮਾਈਨਿੰਗ ‘ਤੇ ਕੈਪਟਨ ਤੇ ਸਰਕਾਰੀਆ ‘ਤੇ ਚੁੱਕੇ ਸਵਾਲ- 200 ਫੁੱਟ ਰੇਤਾ ਕੱਢਣ ਦਾ ਇਹ ਕਿਹੜਾ ਕਾਨੂੰਨ?

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ...

ਚੰਡੀਗੜ੍ਹ : ਕੇਂਦਰ ਤੋਂ ਮਿਲੇ 40 ਵੈਂਟੀਲੇਟਰਾਂ ਨੂੰ PGI ਦੀ ਜਾਂਚ ਕਮੇਟੀ ਨੇ ਦੱਸਿਆ ‘ਖਤਰਨਾਕ’, ਭੇਜੇ ਵਾਪਿਸ

ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਭਾਰਤ ਸਰਕਾਰ ਵੱਲੋਂ ਚੰਡੀਗੜ੍ਹ ਭੇਜੇ ਗਏ ਬਹੁਤੇ ਵੈਂਟੀਲੇਟਰਸ ਮਾਪਦੰਡਾਂ ‘ਤੇ ਖਰ੍ਹੇ...

ਅੰਮ੍ਰਿਤਸਰ ‘ਚ ‘ਲਵ ਸਟੋਰੀ’ ਦਾ ਖੌਫਨਾਕ ਅੰਤ- ਵਿਆਹ ਲਈ ਨਹੀਂ ਮੰਨੇ ਮਾਪੇ ਤਾਂ ਪ੍ਰੇਮੀ ਜੋੜੇ ਨੇ ਚੁਣ ਲਿਆ ਮੌਤ ਦਾ ਰਾਹ

ਅੰਮ੍ਰਿਤਸਰ ਵਿੱਚ ਇੱਕ ਨੌਡਵਾਨ ਮੁੰਡਾ-ਕੁੜੀ ਨੇ ਇੱਕ ਹੋਟਲ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ। ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਵਿਆਹ...

ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਟੀਚਾ- ‘ਸ਼ਾਈਨਿੰਗ ਸਿੱਖ ਆਫ ਇੰਡੀਆ’ ‘ਚ ਗੱਤਕਾ ਕੋਚ ਗੁਰਵਿੰਦਰ ਕੌਰ ਦਾ ਨਾਂ ਸ਼ਾਮਲ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ “ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ” ਵਿੱਚ ਗੱਤਕਾ ਕੋਚ...

ਵੱਡੀ ਖਬਰ : ਪ੍ਰਦਰਸ਼ਨ ਕਰ ਰਹੇ ‘ਆਪ’ ਆਗੂ ਭਗਵੰਤ ਮਾਨ ਤੇ ਹਰਪਾਲ ਚੀਮਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਅੱਜ ਸਿਸਵਾਂ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ...

ਲਾਲ ਕਿਲ੍ਹਾ ਹਿੰਸਾ ਮਾਮਲਾ : ਖੇਮਪ੍ਰੀਤ ਸਿੰਘ ਨੂੰ ਵੀ ਮਿਲੀ ਜ਼ਮਾਨਤ

ਨਵੀਂ ਦਿੱਲੀ : ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਦੀ ਇਕ ਅਦਾਲਤ ਨੇ...

ਫਿਰੋਜ਼ਪੁਰ ‘ਚ ਨਸ਼ੇ ‘ਚ ਅੰਨ੍ਹੇ ਮਾਮੇ ਦੀ ਖੌਫਨਾਕ ਕਰਤੂਤ, ਦੋ ਭਾਣਜੀਆਂ ਤੇ ਭਾਣਜੇ ਨੂੰ ਸੁੱਟਿਆ ਨਹਿਰ ‘ਚ

ਫ਼ਿਰੋਜ਼ਪੁਰ ਜ਼ਿਲ੍ਹੇ ਦੀ ਸਬ-ਤਹਿਸੀਲ ਜ਼ੀਰਾ ਦੇ ਪਿੰਡ ਰਟੌਲ ਬੇਟ ਵਿੱਚ ਇੱਕ ਵਿਅਕਤੀ ਨੇ ਆਪਣੀਆਂ ਦੋ ਸਕੀਆਂ ਭਤੀਜੀਆਂ ਅਤੇ ਭਤੀਜੇ ਨੂੰ...

‘ਆਪ’ ਵੱਲੋਂ ਕੈਪਟਨ ਦੇ ਫਾਰਮਹਾਊਸ ਦਾ ਘਿਰਾਓ, ਬੈਰੀਕੇਡਿੰਗ ਤੋੜੇ, ਪੁਲਿਸ ਵੱਲੋਂ ਪਾਣੀ ਦੀਆਂ ਬੌਛਾਰਾਂ

ਪੰਜਾਬ ਵਿਚ ਵੱਧ ਰਹੀ ਗਰਮੀ ਦੇ ਕਹਿਰ ਦੌਰਾਨ ਬਿਜਲੀ ਸੰਕਟ ਗਰਮਾਇਆ ਹੋਇਆ ਹੈ। ਲਗਾਤਾਰ ਬਿਜਲੀ ਦੇ ਕੱਟਾਂ ਤੋਂ ਪੰਜਾਬੀਆਂ ਤੇ ਕਿਸਾਨਾਂ ਦਾ...

IPS ਹਰਪ੍ਰੀਤ ਸਿੱਧੂ ਮੁੜ ਸੰਭਾਲਣਗੇ STF ਦਾ ਅਹੁਦਾ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ : ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ. ਮੁੜ ਐਸਟੀਐਫ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਤਾਇਨਾਤ...

ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ- ਰੋਪੜ ਥਰਮਲ ਪਲਾਂਟ ਦੀ ਇੱਕ ਯੂਨਿਟ ਹੋਈ ਠੱਪ

ਬਿਜਲੀ ਦੀ ਘਾਟ ਕਾਰਨ ਸੂਬੇ ਵਿੱਚ ਪਹਿਲਾਂ ਹੀ ਲੋਕ ਤ੍ਰਾਹਿ-ਤ੍ਰਾਹਿ ਕਰ ਰਹੇ ਹਨ ਉਤੋਂ ਅੱਜ ਸ਼ੁੱਕਰਵਾਰ ਬਿਜਲੀ ਸੰਕਟ ਹੋਰ ਵੱਧ ਗਿਆ ਹੈ।...

ਜਲੰਧਰ ‘ਚ ਸ਼ਨੀਵਾਰ ਨੂੰ ਮੈਗਾ ਟੀਕਾਕਰਨ ਕੈਂਪ, ਲਾਈਆਂ ਜਾਣਗੀਆਂ 50 ਹਜ਼ਾਰ ਕੋਵਿਡ ਵੈਕਸੀਨ ਦੀਆਂ ਖੁਰਾਕਾਂ

ਜਲੰਧਰ ਪ੍ਰਸ਼ਾਸਨ ਵੱਲੋਂ ਕੋਵਿਡ-19 ਵਿਰੁੱਧ ਲੜਾਈ ਖਿਲਾਫ ਸ਼ਨੀਵਾਰ ਨੂੰ ਮੈਗਾ ਟੀਕਾਕਰਨ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਵਿੱਚ ਇਕ ਦਿਨ ਵਿੱਚ...

ਪੰਜਾਬ ਦਾ ਨਸ਼ਾ ਤਸਕਰ 135 ਕਿਲੋ ਹੈਰੋਇਨ ਸਣੇ ਮੁੰਬਈ ‘ਚ ਕਾਬੂ, ਤਰਨਤਾਰਨ ਪਹੁੰਚੀ DRI ਟੀਮ

ਤਰਨਤਾਰਨ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਅੰਤਰਰਾਸ਼ਟਰੀ ਸਮੱਗਲਰ ਪ੍ਰਭਜੀਤ...

ਅਸੂਲਵਾਨ ਸਿੱਖ ਹਰੀ ਸਿੰਘ ਨਲੂਆ- ਇਸ ਤਰ੍ਹਾਂ ਪੂਰੀ ਕੀਤੀ ਬੇਗਮ ਬਾਨੋ ਦੀ ਅਨੋਖੀ ਮੰਗ

ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਸਨ, ਜੋਕਿ ਇੱਕ ਅਸੂਲਾਂ ਵਾਲੇ ਤੇ ਉੱਚੇ ਚਰਿੱਤਰ ਵਾਲੀ ਸ਼ਖਸੀਅਤ ਸਨ।...

ਸ਼ਾਤਿਰ ਔਰਤ ਨੇ ਪੂਰੇ ਟੱਬਰ ਨੂੰ ਨਸ਼ਾ ਦੇ ਕੇ ਕਰ ‘ਤਾ ਬੇਹੋਸ਼, ਫਿਰ ਪ੍ਰੇਮੀ ਨਾਲ ਰਲ ਕੇ ਪਤੀ ਨੂੰ ਬੇਰਹਿਮੀ ਨਾਲ ਕੀਤਾ ਕਤਲ

ਬਠਿੰਡਾ ਜ਼ਿਲ੍ਹੇ ਦੇ ਪਿੰਡ ਸੀਰੀਆ ਵਿੱਚ ਇੱਕ ਵਿਆਹੁਤਾ ਨੇ ਆਪਣੇ ਨਾਜਾਇਜ਼ ਸੰਬੰਧਾਂ ਦੇ ਰਾਹ ਵਿੱਚ ਰੋੜਾ ਬਣ ਰਹੇ ਪਤੀ ਨੂੰ ਕਤਲ ਕਰ...

ਗੁਰਦਾਸਪੁਰ : ਚੋਰ ਸਮਝ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਫੌਜੀ, 6 ਮਹੀਨਿਆਂ ਬਾਅਦ ਛੁੱਟੀ ‘ਤੇ ਆ ਰਿਹਾ ਸੀ ਘਰ

ਪਠਾਨਕੋਟ ਦੇ ਪਿੰਡ ਸਰਮੋ ਲਹੀ ਦੇ ਰਹਿਣ ਵਾਲੇ ਸਿਪਾਹੀ ਦੀਪਕ ਸਿੰਘ ਨੂੰ ਗੁਰਦਾਸਪੁਰ ਵਿੱਚ ਕੁਝ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।...

ਬਿਜਲੀ ਸੰਕਟ ਨੂੰ ਲੈ ਕੇ ਬੀਬਾ ਬਾਦਲ ਦਾ ਕੈਪਟਨ ਸਰਕਾਰ ‘ਤੇ ਹਮਲਾ, ਕਿਹਾ-ਪਹਿਲਾਂ ਆਪਣੇ ਏਸੀ ਬੰਦ ਕਰਵਾਓ

ਪੰਜਾਬ ਵਿੱਚ ਬਿਜਲੀ ਸੰਕਟ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਭਰ ਵਿੱਚ...

ਪ੍ਰਵਾਨ ਚੜ੍ਹੇਗਾ ਸਰਹੱਦ ਪਾਰ ਦਾ ਪਿਆਰ- ਪਾਕਿਸਤਾਨੀ ਕੁੜੀ ਕਰਵਾਏਗੀ ਪੰਜਾਬੀ ਮੁੰਡੇ ਨਾਲ ਵਿਆਹ, ਭਾਰਤ ਸਰਕਾਰ ਨੇ ਦਿੱਤੀ ਇਜਾਜ਼ਤ

ਕਾਦੀਆਂ : ਸਰਹੱਦਾਂ ਤੋਂ ਪਾਰ ਦੇ ਪਿਆਰ ਦੀ ਅਖੀਰ ਜਿੱਤ ਹੋਈ ਤੇ ਭਾਰਤ ਸਰਕਾਰ ਨੇ ਫੇਸਬੁੱਕ ‘ਤੇ ਪੰਜਾਬੀ ਮੁੰਡੇ ਦੇ ਪਿਆਰ ‘ਚ ਪਈ ਕੁੜੀ ਦੀ...

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਹੜਤਾਲ ਦਾ 11ਵਾਂ ਦਿਨ- ਮੰਗਾਂ ਮੰਨਣ ਤੱਕ ਡੱਟੇ ਮੁਲਾਜ਼ਮ

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮਾ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ...

ਬਿਜਲੀ ਦੀ ਕਿੱਲਤ ਦੌਰਾਨ ਮੁਲਾਜ਼ਮਾਂ ਦੀ ਹੜਤਾਲ ਨੇ ਸੁਕਣੇ ਪਾਏ ਪੰਜਾਬੀ, 14-14 ਘੰਟੇ ਲੱਗ ਰਹੇ ਕੱਟ, ਝੋਨਾ ਲਾਉਣ ਵਾਲੇ ਕਿਸਾਨਾਂ ਦੇ ਹੋਰ ਵੀ ਮੰਦੇਹਾਲ

ਪੰਜਾਬ ਵਿੱਚ ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਦਾ ਸੰਕਟ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ 14-14 ਘੰਟੇ ਦੇ ਬਿਜਲੀ ਕੱਟਾਂ...

ਪੰਜਾਬ ‘ਚ ਘਟਿਆ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ- ਮਿਲੇ 200 ਨਵੇਂ ਮਾਮਲੇ, 10 ਮਰੀਜ਼ਾਂ ਦੀ ਹੋਈ ਮੌਤ

ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...

ਪੰਜਾਬ ‘ਚ ਅਟਕਿਆ ਮਾਨਸੂਨ- ਬਰਸਾਤੀ ਮੌਸਮ ‘ਚ ਹੱਡ ਭੰਨਵੀਂ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਤਾਪਮਾਨ 44 ਡਿਗਰੀ ਤੋਂ ਪਾਰ

ਮਾਨਸੂਨ ਦੀ ਸ਼ੁਰੂਆਤੀ ਰਿਮਝਿਮ ਨਾਲ ਜਿਹੜੀ ਰਾਹਤ ਮਿਲੀ ਸੀ, ਉਸ ਨੂੰ ਗਰਮ ਹਵਾਵਾਂ ਵਗਾ ਕੇ ਲੈ ਗਈਆਂ ਹਨ। ਮਾਨਸੂਨ ਦੋ ਹਫ਼ਤਿਆਂ ਤੋਂ ਅਟਕਿਆ...

ਸ਼ਹੀਦਾਂ ਨੂੰ ਸਨਮਾਨ! ਪੰਜਾਬ ਦੇ 17 ਸਰਕਾਰੀ ਸਕੂਲਾਂ ਨੂੰ ਦਿੱਤੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਨਾਂ

ਚੰਡੀਗੜ੍ਹ : ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਬਣਦਾ ਸਨਮਾਨ ਦੇਣ ਲਈ ਸੰਗਰੂਰ, ਜਲੰਧਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਐਸ.ਬੀ.ਐਸ....

ਫਤਹਿਗੜ੍ਹ ਸਾਹਿਬ ‘ਚ ਵੀ ਹੁਣ ਇਸ ਸ਼ਰਤ ਨਾਲ ਖੁੱਲ੍ਹ ਸਕਣਗੀਆਂ ਯੂਨੀਵਰਸਿਟੀਆਂ, ਡੀਸੀ ਨੇ ਜਾਰੀ ਕੀਤੇ ਨਵੇਂ ਹੁਕਮ

ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਚੁੱਕੇ ਹਨ, ਜਿਸ ਤੋਂ ਬਾਅਦ ਸਰਕਾਰ ਨੇ ਵਧੇਰੇ ਪਾਬੰਦੀਆਂ ਵਿੱਚ ਛੋਟ ਦੇ ਦਿੱਤੀ ਹੈ। ਫਤਹਿਗੜ੍ਹ...

ਚੰਡੀਗੜ੍ਹ ਪੁਲਿਸ ਦੇ DSP ਤੇ 2 ਇੰਸਪੈਕਟਰਾਂ ਦਾ ਹੋਇਆ ਤਬਾਦਲਾ

ਚੰਡੀਗੜ੍ਹ : ਦਫਤਰ ਦੇ ਡਾਇਰੈਕਟਰ ਜਨਰਲ ਆਫ ਪੁਲਿਸ, ਯੂਟੀ ਚੰਡੀਗੜ੍ਹ ਨੇ ਤੁਰੰਤ ਪ੍ਰਭਾਵ ਨਾਲ ਇੱਕ ਡੀਐਸਪੀ ਅਤੇ ਚੰਡੀਗੜ੍ਹ ਪੁਲਿਸ ਦੇ ਦੋ...

ਪੰਜਾਬ ‘ਚ ਬਿਜਲੀ ਸੰਕਟ ‘ਤੇ ਭਖੀ ਸਿਆਸਤ- ‘ਆਪ’ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਕਰੇਗੀ ਘਿਰਾਓ

ਪੰਜਾਬ ਵਿੱਚ ਝੋਨੇ ਦੇ ਸੀਜਨ ਅਤੇ ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਲੱਗ ਰਹੇ ਬਿਜਲੀ ਕੱਟਾਂ ਕਰਕੇ ਜਿਥੇ ਕਿਸਾਨ ਤੇ ਆਮ ਲੋਕ ਪ੍ਰੇਸ਼ਾਨ ਹੋ ਰਹੇ...

ਲੱਖਾ ਸਿਧਾਣਾ ਪਹੁੰਚਿਆ ਦਿੱਲੀ- ਪੁਲਿਸ ਨੇ ਚਾਰ ਘੰਟੇ ਕੀਤੀ ਪੁੱਛ-ਗਿੱਛ, ਕੀਤੇ ਤਿੱਖੇ ਸਵਾਲ

ਕਿਸਾਨ ਅੰਦੋਲਨ ਵਿੱਚ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਨਾਮਜ਼ਦ ਲੱਖਾ ਸਿਧਾਣਾ ਅੱਜ ਦਿੱਲੀ ਪਹੁੰਚਿਆ, ਜਿਥੇ ਉਸ ਨੂੰ ਇੱਕ ਕੇਸ...

ਮੋਹਾਲੀ ‘ਚ ਲੋਕਾਂ ਨੂੰ ਮਿਲੀ ਵੱਡੀ ਰਾਹਤ- ਵੀਕੈਂਡ ਲੌਕਡਾਊਨ ਖਤਮ, ਹੁਣ ਐਤਵਾਰ ਵੀ ਖੁੱਲ੍ਹਣਗੀਆਂ ਦੁਕਾਨਾਂ

ਮੋਹਾਲੀ ਵਿੱਚ ਦੁਕਾਨਦਾਰਾਂ, ਰੈਸਟੋਰੈਂਟ ਮਾਲਕਾਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ...

ਅਕਾਲ ਪੁਰਖ ਨੂੰ ਸਭਨਾਂ ਦੀ ਫਿਕਰ ਹੈ-ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਸਮਝਾਇਆ ਭਾਈ ਸੱਜਾ ਨੂੰ

ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ, ਜਿਸ ਦਾ ਨਾਂ ਭਾਈ ਸੱਜਾ ਸੀ, ਹਰ ਮਹੀਨੇ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦਾ ਸੀ। (ਇਸ...

ਬਿਜਲੀ ਕੱਟਾਂ ਦੇ ਸਤਾਏ ਕਿਸਾਨਾਂ ਨੇ ਗਰਿੱਡ ਘੇਰ ਡੱਕ ‘ਤਾ SDO, ਪਾਵਰਕਾਮ ਮੁਲਾਜ਼ਮਾਂ ਨੇ ਹੈੱਡ ਆਫਿਸ ‘ਤੇ ਕੀਤਾ ਰੋਸ ਮੁਜ਼ਾਹਰਾ

ਨਾਭਾ ਦੇ ਪਿੰਡ ਹਿਆਨਾ ਵਿੱਚ ਬੁੱਧਵਾਰ ਦੀ ਰਾਤ ਨੂੰ ਨਾਰਾਜ਼ ਕਿਸਾਨਾਂ ਨੇ ਬਿਜਲੀ ਗਰਿੱਡ ਦਾ ਘਿਰਾਓ ਕੀਤਾ, ਐਸਡੀਓ ਨੂੰ ਅੰਦਰ ਬੰਦ ਕਰ ਦਿੱਤਾ...

ਕੋਵਿਡ ਕਾਲ ਦੌਰਾਨ ਜੂਨ 2021 ‘ਚ ਪੰਜਾਬ ਨੂੰ GST ਤੋਂ ਹਾਸਲ ਹੋਇਆ 1087 ਕਰੋੜ ਰੁਪਏ ਦਾ ਮਾਲੀਆ

ਚੰਡੀਗੜ੍ਹ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਤੇ ਲੌਕਡਾਊਨ ਦੀਆਂ ਸਖ਼ਤ ਬੰਦਿਸ਼ਾਂ ਦੇ ਬਾਵਜੂਦ ਪੰਜਾਬ ਦੇ ਕਾਰੋਬਾਰੀ ਭਾਈਚਾਰੇ ਨੇ ਰਿਟਰਨ...

ਜਲੰਧਰ : Doctors Day ‘ਤੇ ਹਸਪਤਾਲ ‘ਚ ਮਰੀਜ਼ ਦੀ ਮੌਤ ‘ਤੇ ਹੰਗਾਮਾ, ਡਾਕਟਰਾਂ ‘ਤੇ ਲਾਪਰਵਾਹੀ ਦੇ ਲਾਏ ਦੋਸ਼

ਡਾਕਟਰ ਡੇ ਦੇ ਮੌਕੇ ‘ਤੇ ਜਲੰਧਰ ਦੇ ਨਿੱਜੀ ਹਸਪਤਾਲ ‘ਚ ਹੰਗਾਮਾ ਹੋ ਗਿਆ। ਕਪੂਰਥਲਾ ਦੀ ਔਰਤ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਦੋਸ਼...

ਮਜੀਠੀਆ ਨੇ ਸੂਬੇ ‘ਚ ਬਿਜਲੀ ਸੰਕਟ ਲਈ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ, ਕਿਸਾਨਾਂ ਲਈ ਮੰਗਿਆ ਤੁਰੰਤ ਵਿੱਤੀ ਪੈਕੇਜ

ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਸਰਕਾਰ ਤੋਂ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਤੁਰੰਤ ਵਿੱਤੀ...

ਪੰਜਾਬ ‘ਚ ਬਦਲਿਆ ਸਰਕਾਰੀ ਦਫਤਰਾਂ ਦਾ ਸਮਾਂ, ਬਿਜਲੀ ਦੀ ਕਿੱਲਤ ਕਰਕੇ CM ਨੇ ਲਿਆ ਫੈਸਲਾ

ਚੰਡੀਗੜ੍ਹ : ਪੰਜਾਬ ਭਾਰੀ ਤਾਪਮਾਨ ਕਰਕੇ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ...

ਲੁਧਿਆਣਾ ਵਾਸੀਓ ਸਾਵਧਾਨ! ਸ਼ਹਿਰ ‘ਚ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੁੱਟਾਂ-ਖੋਹਾਂ ਕਰਨ ਵਾਲਾ ਗੈਂਗ ਸਰਗਰਮ, ਪੁਲਿਸ ਨੇ ਕੀਤਾ Alert

ਲੁਧਿਆਣਾ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਜਾਂ ਅਫਸਰ ਦੱਸ ਦੇ ਲੁੱਟਾਂ ਖੋਹਾਂ ਕਰਨ ਵਾਲਾ ਇੱਕ ਇਰਾਨੀ ਗੈਂਗ ਸਰਗਰਮ ਹੈ, ਜਿਸ ਸੰਬੰਧੀ...

ਜਲੰਧਰ : ਬਿਜਲੀ ਕੱਟਾਂ ਤੋਂ ਬਾਅਦ ਹੁਣ ਪਾਣੀ ਤੋਂ ਭੜਕੇ ਲੋਕਾਂ ਨੇ ਇੱਟਾਂ-ਰੋੜਿਆਂ ਨਾਲ ਜਾਮ ਕੀਤੀ ਸੜਕ, ਫਿਰ ਪਈਆਂ ਮੁਲਾਜ਼ਮਾਂ ਨੂੰ ਭਾਜੜਾਂ

ਜਲੰਧਰ ਵਿੱਚ ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਕੱਟਾਂ ਤੋਂ ਬਾਅਦ ਹੁਣ ਪਾਣੀ ਨੂੰ ਲੈ ਕੇ ਹਾਹਾਕਾਰ ਮਚ ਗਿਆ ਹੈ। ਵੀਰਵਾਰ ਨੂੰ...

ਆਟੋ ‘ਚ ਸੁਰੱਖਿਆ ਲਈ ਲੁਧਿਆਣਾ ਪੁਲਿਸ ਦੀ ਨਿਵੇਕਲੀ ਪਹਿਲ- ਆਟੋ ਤੇ ਚਾਲਕ ਬਾਰੇ ਸਭ ਕੁਝ ਦੱਸੇਗਾ ਐਪ

ਲੁਧਿਆਣਾ ਜ਼ਿਲ੍ਹੇ ਵਿੱਚ ਕੁਝ ਗਲਤ ਨੀਅਤ ਵਾਲੇ ਆਟੋ ਵਾਲਿਆਂ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।...

ਜੈਪਾਲ ਭੁੱਲਰ ਦੇ ਸਾਥੀ ਗੈਂਗਸਟਰ ਗਗਨ ਜੱਜ ਦੇ ਘਰ NIA ਦਾ ਛਾਪਾ

ਚੰਡੀਗੜ੍ਹ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਗੈਂਗਸਟਰ ਗਗਨਦੀਪ ਜੱਜ ਉਰਫ਼ ਗਗਨ ਜੱਜ ਦੇ ਘਰ ਵਿੱਚ ਫਿਰੋਜ਼ਪੁਰ ਵਿਖੇ ਛਾਪਾ ਮਾਰਿਆ।...

ਪੰਜਾਬ ‘ਚ ਬਿਜਲੀ ਸੰਕਟ- ਸਰਕਾਰੀ ਦਫਤਰਾਂ ਨੂੰ AC ਨਾ ਚਲਾਉਣ ਦੇ ਹੁਕਮ, PSPCL ਨੇ ਲਿਖੀ ਚਿੱਠੀ, ਕੈਪਟਨ ਨੇ ਸੱਦੀ ਐਮਰਜੈਂਸੀ ਮੀਟਿੰਗ

ਪੰਜਾਬ ਵਿੱਚ ਮਾਨਸੂਨ ਦੇਰ ਨਾਲ ਆਉਣ ਕਾਰਨ ਬਿਜਲੀ ਦਾ ਸੰਕਟ ਮੰਡਰਾ ਰਿਹਾ ਹੈ। ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਪੂਰੇ ਸੂਬੇ ਵਿੱਚ ਲੰਬੇ ਕੱਟ...

ਵਿਰਾਸਤ-ਏ-ਖਾਲਸਾ ਨੂੰ ਊਰਜਾ ਬਚਾਉਣ ‘ਚ ਮਿਲਿਆ ਪਹਿਲਾ ਸਥਾਨ, ਲਗਾਤਾਰ ਤੀਜੀ ਵਾਰ ਆਪਣੇ ਨਾਂ ਕੀਤਾ ਐਵਾਰਡ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਅਧੀਨ ਆਉਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਇੱਕ ਹੋਰ ਕੀਰਤੀਮਾਨ...

ਜਦੋਂ ਕਲਗੀਧਰ ਪਾਤਸ਼ਾਹ ਦਾ ਘੋੜਾ ਤੱਕ ਨਹੀਂ ਵੜਿਆ ਤੰਬਾਕੂ ਦੇ ਖੇਤ ‘ਚ, ਗੁਰੂ ਜੀ ਨੇ ਸਿੱਖਾਂ ਨੂੰ ਦਿੱਤੀ ਵੱਡੀ ਸਿੱਖਿਆ

ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਫੌਜ ਆਨੰਦਪੁਰ ਜਾ ਰਹੇ ਸਨ। ਗੁਰੂ ਜੀ ਆਪਣੇ ਘੋੜੇ ‘ਤੇ ਸਵਾਰ ਸਨ। ਉਨ੍ਹਾਂ ਦਾ ਘੋੜਾ ਰਾਹ ਵਿੱਚ ਇਕ...

ਲੁਧਿਆਣਾ ‘ਚ ਕੋਰੋਨਾ ਨੂੰ ਲੱਗੀ ਬ੍ਰੇਕ, ਮਿਲੇ 22 ਨਵੇਂ ਮਾਮਲੇ, ਇੱਕ ਨੇ ਤੋੜਿਆ ਦਮ

ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਚੁੱਕੇ ਹਨ, ਜਿਸ ਕਰਕੇ ਪ੍ਰਸ਼ਾਸਨ ਨੇ ਇਥੇ ਲਾਈਆਂ ਗਈਆਂ ਪਾਬੰਦੀਆਂ ਵਿੱਚ ਵੀ ਵੱਡੀ...

ਪੰਜਾਬ ‘ਚ ਛੇਤੀ ਹੀ ਹੱਲ ਹੋਵੇਗਾ ਆਵਾਰਾ ਪਸ਼ੂਆਂ ਦਾ ਮਸਲਾ, CS ਨੇ ਈ-ਪੋਰਟਲ ਸ਼ੁਰੂ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ : ਛੇਤੀ ਹੀ ਅਵਾਰਾ ਜਾਨਵਰਾਂ ਦੇ ਖਤਰੇ ਦਾ ਹੱਲ ਤੁਹਾਡੀਆਂ ਉਂਗਲੀਆਂ ‘ਤੇ ਹੋਵੇਗਾ। ਤੁਸੀਂ ਆਪਣੇ ਖੇਤਰ ਵਿਚ ਘੁੰਮ ਰਹੇ ਅਵਾਰਾ...

ਰੇਲ ਮੁਸਾਫਰਾਂ ਲਈ ਰਾਹਤ ਭਰੀ ਖਬਰ : ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਬਹਾਲ ਕੀਤੀਆਂ 10 ਜੋੜੀ ਟ੍ਰੇਨਾਂ

ਕੋਰੋਨਾ ਕਰਕੇ ਰੇਲਵੇ ਵੱਲੋਂ ਯਾਤਰੀਆਂ ਦੀ ਘੱਟ ਗਿਣਤੀ ਕਰਕੇ ਕਈ ਰੇਲ ਗੱਡੀਆਂ ਨੂੰ ਰੋਕਿਆ ਹੋਇਆ ਸੀ ਪਰ ਹੁਣ ਜਿਵੇਂ ਹੀ ਇਸ ਦੇ ਮਾਮਲੇ ਘੱਟਣ...

ਜਲੰਧਰ ‘ਚ ਨਾਜਾਇਜ਼ ਸ਼ਰਾਬ ਫੈਕਟਰੀ ਦਾ ਮਾਮਲਾ- ਭਾਜਪਾ ਆਗੂ ਰਾਜਨ ਅੰਗੁਰਾਲ ਨੇ ਖੁਦ ਨੂੰ ਕੀਤਾ ਪੁਲਿਸ ਹਵਾਲੇ

ਗੈਰ-ਕਾਨੂੰਨੀ ਸ਼ਰਾਬ ਫੈਕਟਰੀ ਦੇ ਦੋਸ਼ਾਂ ਵਿਚ ਘਿਰੇ ਭਾਜਪਾ ਨੇਤਾ ਰਾਜਨ ਅੰਗੁਰਾਲ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਮੰਗਲਵਾਰ...

ਕੇਜਰੀਵਾਲ ਦੀ ਬਿਜਲੀ ਮਾਫੀ ਦੇ ਵਾਅਦੇ ‘ਤੇ ਬੋਲੇ ਸੁਖਬੀਰ ਬਾਦਲ, ਕਿਹਾ- ਲੋਕਾਂ ਨੂੰ ਗੁੰਮਰਾਹ ਕਰਨ ਵਾਲਾ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਵੱਡੀ ਖਬਰ : ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੁਖਬੀਰ ਬਾਦਲ ਨੇ ਬਿਆਸ ਦਰਿਆ ’ਤੇ ਮਾਰਿਆ ਛਾਪਾ

ਬਿਆਸ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੇ ਅੱਜ ਬਿਆਸ ਦਰਿਆ ਦੇ ਕੰਢੇ ‘ਤੇ ਵੱਡੇ ਪੱਧਰ ’ਤੇ ਚੱਲ ਰਹੀ ‘ਮਾਈਨਿੰਗ’...

ਬਠਿੰਡਾ ਪਹੁੰਚੇ ਭਾਜਪਾ ਆਗੂ ਸ਼ਵੇਤ ਮਲਿਕ ਨੂੰ ਘੇਰਿਆ ਕਿਸਾਨਾਂ ਨੇ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਬਠਿੰਡਾ ਦੇ ਏਮਜ਼ ਆਯੁਸ਼ ਬਿਲਡਿੰਗ ਵਿੱਚ ਅੱਜ ਇੱਕ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ, ਜਿਸ ਵਿੱਚ ਅੱਜ ਭਾਜਪਾ ਆਗੂ ਤੇ ਰਾਜ ਸਭਾ ਦੇ ਸੰਸਦ ਮੈਂਬਰ...

ਲੁਧਿਆਣਾ : ਕੋਰੋਨਾ ਦੇ ਡੇਲਟਾ ਪਲੱਸ ਵੇਰੀਏਂਟ ਤੋਂ ਸਿਹਤ ਵਿਭਾਗ ਅਲਰਟ, RTPCR ਟੈਸਟ ‘ਚ ਪਾਜ਼ੀਟਿਵ ਸੈਂਪਲਾਂ ਦੀ ਹੋਵਗੀ ਜੀਨੋਮ ਸੀਕਵੈਂਸਿੰਗ

ਲੁਧਿਆਣਾ ਵਿੱਚ ਪਿਛਲੇ ਹਫ਼ਤੇ ਡੇਲਟਾ ਪਲੱਸ ਵੇਰੀਐਂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਸਿਹਤ ਵਿਭਾਗ ਨੇ ਫੈਸਲਾ ਲਿਆ ਹੈ ਕਿ...

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਸੁਰਖੀਆਂ ’ਚ, ਮਿਲੇ 8 ਮੋਬਾਈਲ ਫੋਨ

ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਜੇਲ੍ਹ ਵਿੱਚ ਪਿਛਲੇ ਕੁਝ ਸਮੇਂ ਤੋਂ ਕੁਝ ਲੋਕਾਂ ਵੱਲੋਂ ਬਾਹਰੋਂ...

ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਦੱਸਿਆ ਬੇਕਾਬੂ ‘ਗੁੰਮਰਾਹ ਮਿਸਾਈਲ’

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ‘ਤੇ...

ਗਰਮੀ ਤੋਂ ਬੇਹਾਲ ਲੋਕਾਂ ਨੂੰ ਮਿਲੇਗੀ ਰਾਹਤ,ਪੰਜਾਬ ’ਚ ਇਸ ਦਿਨ ਪਏਗਾ ਮੀਂਹ

ਲੁਧਿਆਣਾ : ਜੂਨ ਦੇ ਅਖੀਰਲੇ ਹਫ਼ਤੇ ਵਿਚ ਗਰਮੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 43 ਡਿਗਰੀ ਸੈਲਸੀਅਸ...

ਪੰਜਾਬ ‘ਚ ਬੰਦ ਪਏ ਰਿਲਾਇੰਸ ਰੀਟੇਲ ਸਟੋਰਾਂ ਕਰਕੇ ਮੁਸੀਬਤ ‘ਚ ਫਸੇ ਦੁਕਾਨਦਾਰ, ਕੈਪਟਨ ਕੋਲ ਜਾ ਕੇ ਲਾਉਣਗੇ ਗੁਹਾਰ

ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਵਿੱਚ ਕਿਸਾਨਾਂ ਵੱਲੋਂ ਰਿਲਾਇੰਸ ਤੇ ਜੀਓ ਦਾ ਵਿਰੋਧ ਕੀਤਾ ਜਾ ਰਿਹਾ ਹੈ,...

ਲੁਧਿਆਣਾ ‘ਚ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

ਲੁਧਿਆਣਾ : ਵਿਜੀਲੈਂਸ ਬਿਊਰੋ ਨੇ ਥਾਣਾ ਜੋਧਾਂ ਦੇ ਏਐਸਆਈ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਿੰਡ...