Mini Chotani

ਵਿਧਾਨ ਸਭਾ ਦੇ ਸੈਸ਼ਨ ਮਗਰੋਂ ਮੀਤ ਹੇਅਰ ਬੋਲੇ, ‘ਸੋਹਣਾ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ’

ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ, ਜਿਸ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਲਈ ਪ੍ਰਸਤਾਵ...

ਕਾਂਗਰਸ ‘ਤੇ ਗਰਮ ਹੋਏ CM ਮਾਨ, ‘ਸਾਢੇ 4 ਸਾਲ ਤੁਹਾਡੇ ਤੋਂ ਸਿਸਵਾਂ ਮਹਿਲ ਦੇ ਦਰਵਾਜ਼ੇ ਨਹੀਂ ਖੁੱਲ੍ਹੇ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਪ੍ਰਸਤਾਵ ਵਿਧਾਨ ਸਭਾ ਵਿਚ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਪ੍ਰਸਤਾਵ...

ਮਾਨ ਸਰਕਾਰ ਦਾ ਫਰਮਾਨ, ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨੇ ਨਿੱਜੀ ਵਾਹਨਾਂ ‘ਤੇ ਹੂਟਰ ਲਾਏ ਤਾਂ ਹੋਵੇਗੀ ਕਾਰਵਾਈ!

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਮਾਨ ਸਰਕਾਰ ਨੇ...

ਅਮਰੀਕਾ ‘ਚ 14 ਅਪ੍ਰੈਲ ਨੂੰ ‘ਕੌਮੀ ਸਿੱਖ ਦਿਵਸ’ ਮਨਾਉਣ ਦੇ ਪ੍ਰਸਤਾਵ ਦਾ SGPC ਨੇ ਕੀਤਾ ਸਵਾਗਤ

ਅਮਰੀਕਾ ਵੱਲੋਂ 14 ਅਪ੍ਰੈਲ ਨੂੰ ਕੌਮੀ ਸਿੱਖ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਮਤੇ ਦਾ ਸਿੱਖ ਕਾਕਸ ਕਮੇਟੀ, ਸਿੱਖ ਕੋ-ਆਰਡੀਨੇਸ਼ਨ...

ਰਾਸ਼ਟਰ ਦੇ ਨਾਂ ਸੰਬੋਧਨ ‘ਚ ਬੋਲੇ PM ਇਮਰਾਨ- ‘ਨਾ ਮੈਂ ਝੁਕਾਂਗਾ ਤੇ ਨਾ ਹੀ ਆਪਣੀ ਕੌਮ ਨੂੰ ਝੁਕਣ ਦੇਵਾਂਗਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਵੀਰਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਲਈ ਅੱਜ...

ਬਿਜਲੀ ਦਰਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਐਲਾਨ, ਪੁਰਾਣੀਆਂ ਦਰਾਂ ਹੀ ਰਹਿਣਗੀਆਂ ਲਾਗੂ

ਬਿਜਲੀ ਦਰਾਂ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਾਲ 2022-23 ਬਿਜਲੀ ਦੀਆਂ...

ਦਿੱਲੀ ‘ਚ ਬਿਨਾਂ ਮਾਸਕ ਵਾਲਿਆਂ ਦਾ ਹੁਣ ਨਹੀਂ ਕੱਟੇਗਾ ਚਾਲਾਨ, ਮਹਾਰਾਸ਼ਟਰ ‘ਚ ਵੀ ਕੋਰੋਨਾ ਪਾਬੰਦੀਆਂ ਤੋਂ ਮਿਲੀ ਛੋਟ

ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਲਗਾਤਾਰ ਜਾਰੀ ਹੈ। ਇਸ ਦਰਮਿਆਨ ਦਿੱਲੀ ਤੇ ਮਹਾਰਾਸ਼ਟਰ ਦੇ ਲੋਕਾਂ ਲਈ ਇੱਕ ਰਾਹਤ ਭਰੀ ਖਬਰ ਹੈ। ਦਿੱਲੀ...

ਚੰਡੀਗੜ੍ਹ ਮੁੱਦੇ ‘ਤੇ ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ, ਨੋਟੀਫਿਕੇਸ਼ਨ ਰੱਦ ਕਰਨ ਦਾ ਪ੍ਰਸਤਾਵ ਲਿਆਏਗੀ ਮਾਨ ਸਰਕਾਰ

ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕੱਲ੍ਹ ਵਿਧਾਨ ਸਭਾ ਦਾ ਸਪੈਸ਼ਲ਼ ਬੁਲਾ ਲਿਆ ਹੈ। ਇਸ ਸੈਸ਼ਨ ਵਿਚ ਮਾਨ ਸਰਕਾਰ ਚੰਡੀਗੜ੍ਹ ਦੇ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 13 ਜ਼ਿਲ੍ਹਿਆਂ ਦੇ SSP ਸਣੇ 6 ਦੇ DC ਬਦਲੇ

ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਇਸ ਤਹਿਤ 13 ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਸਣੇ 6 ਜ਼ਿਲ੍ਹਿਆਂ ਦੇ...

ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਮਿਲੇ ਸਾਂਸਦ ਸੰਨੀ ਦਿਓਲ, ਧਾਰੀਵਾਲ ਵੂਲਨ ਮਿੱਲ ਮੁਲਾਜ਼ਮਾਂ ਦਾ ਚੁੱਕਿਆ ਮੁੱਦਾ

ਪੰਜਾਬ ਦੇ ਗੁਰਦਾਸਪੁਰ ਤੋਂ ਸਾਂਸਦ ਤੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਵੀਰਵਾਰ ਨੂੰ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀਆਂ ਨਾਲ...

ਪੰਜਾਬ ਕੈਬਨਿਟ ਵਲੋਂ ਸਾਲ 2022-23 ਲਈ 1 ਅਪ੍ਰੈਲ ਤੋਂ 30 ਜੂਨ ਤੱਕ ਆਬਕਾਰੀ ਨੀਤੀ ਨੂੰ ਪ੍ਰਵਾਨਗੀ

ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਇੱਥੇ ਮੁੱਖ ਮੰਤਰੀ ਦਫਤਰ ਵਿਖੇ ਸ਼ਾਮ ਨੂੰ ਹੋਈ ਮੀਟਿੰਗ ਦੌਰਾਨ...

PM ਇਮਰਾਨ ਖਾਨ ਨੂੰ ਮਿਲੀ ਮੌਹਲਤ, 3 ਅਪ੍ਰੈਲ ਤੱਕ ਮੁਲਤਵੀ ਹੋਇਆ ਨੈਸ਼ਨਲ ਅਸੈਂਬਲੀ ਦਾ ਸੈਸ਼ਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੁਝ ਦਿਨ ਦੀ ਮੌਹਲਤ ਹੋਰ ਮਿਲ ਗਈ ਹੈ। ਵੀਰਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦੇ...

CM ਮਾਨ ਦਾ ਐਲਾਨ, 1 ਅਪ੍ਰੈਲ ਤੋਂ ਸੂਬੇ ਭਰ ਦੇ ਕਿਸਾਨਾਂ ਨੂੰ ਡਿਜੀਟਲ ਜੇ-ਫਾਰਮ ਮੁਹੱਈਆ ਕਰਵਾਏ ਜਾਣਗੇ

ਚੰਡੀਗੜ੍ਹ : ਪਾਰਦਰਸ਼ਤਾ ਅਤੇ ਕਿਸਾਨਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ...

MP ਬਿੱਟੂ ਦਾ ਆਪਣੀ ਹੀ ਪਾਰਟੀ ‘ਤੇ ਨਿਸ਼ਾਨਾ-‘ਆਪ ਲੋਕਾਂ ਦੀ ਪਸੰਦ ਨਹੀਂ ਸੀ, ਸਾਰਾ ਕਸੂਰ ਕਾਂਗਰਸ ਦਾ ਹੈ’

ਪੰਜਾਬ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਕਾਂਗਰਸੀ ਇਕ-ਦੂਜੇ ਉਤੇ ਨਿਸ਼ਾਨੇ ਸਾਧ ਰਹੇ ਹਨ। MP ਰਵਨੀਤ ਬਿੱਟੂ ਨੇ ਲੋਕ ਸਭਾ ਵਿਚ ਆਪਣੀ ਹੀ...

ਗੁਰਦਾਸਪੁਰ : ਪਟੜੀ ਤੋਂ ਉਤਰਿਆ ਮਾਲਗੱਡੀ ਦਾ ਡੱਬਾ, ਵੱਡਾ ਹਾਦਸਾ ਹੋਣੋਂ ਬਚਿਆ (ਤਸਵੀਰਾਂ)

ਪਠਾਨਕੋਟ ਤੋਂ ਗੁਰਦਾਸਪੁਰ ਵਾਇਆ ਬਟਾਲਾ ਹੁੰਦੇ ਹੋਏ ਜਾ ਰਹੀ ਮਾਲਗੱਡੀ ਦਾ ਡੱਬਾ ਗੁਰਦਾਸਪੁਰ ਪਲੇਟਫਾਰਮ ਦੇ ਅੱਗੇ ਪਟੜੀ ਤੋਂ ਹੇਠਾਂ ਉਤਰ...

ਹਾਰ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਸਾਬਕਾ CM ਚੰਨੀ, ਪਰਿਵਾਰ ਨਾਲ ਸਾਂਝੀ ਕੀਤੀ ਤਸਵੀਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਰ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਹਨ। 10 ਮਾਰਚ ਨੂੰ ਚੋਣ ਨਤੀਜਿਆਂ ਦੇ ਆਉਣ ਦੇ...

ਪਿਆਰ ‘ਚ ਰਵੀ ਤੋਂ ਬਣਿਆ ‘ਰਿਆ’, ਜਿਸ ਦੋਸਤ ਲਈ ‘ਜੈਂਡਰ’ ਬਦਲਿਆ ਉਸ ਨੇ ਕੀਤਾ ਮਨ੍ਹਾ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਨੌਜਵਾਨ ਪਿਆਰ ਲਈ ਰਵੀ ਤੋਂ ‘ਰਿਆ’ ਬਣ ਗਿਆ। ਉਸ ਨੇ ਆਪਣਾ ਲਿੰਗ ਬਦਲਵਾ ਲਿਆ ਪਰ ਜਿਸ ਲਈ ਉਸ ਨੇ...

ਲੋਕ ਸਭਾ ‘ਚ ਸਾਂਸਦ ਮਨੀਸ਼ ਤਿਵਾੜੀ ਬੋਲੇ , ‘ਪ੍ਰਮਾਣੂ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਦੀ ਲੋੜ’

ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸਦਨ ਵਿਚ ਸਿਫਰ ਕਾਲ ਦੌਰਾਨ ਪਾਕਿਸਤਾਨ ਵਿਚ ਮਿਜ਼ਾਈਲ ਡਿਗਣ ਦਾ ਮੁੱਦਾ...

ਖੱਟਰ ਦਾ CM ਮਾਨ ‘ਤੇ ਨਿਸ਼ਾਨਾ, ‘ਪਹਿਲਾਂ ਫ੍ਰੀ ਵੰਡਣ ਦਾ ਵਾਅਦਾ ਕਰੋ ਫਿਰ ਕਟੋਰਾ ਲੈ ਕੇ PM ਸਾਹਮਣੇ ਖੜ੍ਹੇ ਹੋ ਜਾਓ’

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਖੱਟਰ ਨੇ ਕਿਹਾ ਕਿ ਉਹ...

ਹਿਟਲਰ ਕਾਰਨ ਜਰਮਨੀ ਤੋਂ ਭੱਜੀ ਸੀ ਯਹੂਦੀ ਬੱਚੀ, 80 ਦੀ ਉਮਰ ‘ਚ ਹੁਣ ਯੂਕਰੇਨ ਛੱਡਣ ਨੂੰ ਮਜ਼ਬੂਰ

ਕਾਰਲ ਮਾਰਕਸ ਨੇ ਕਿਹਾ ਸੀ ਕਿ ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ। ਰੂਸ-ਯੂਕਰੇਨ ਜੰਗ ਵਿਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਇਥੇ ਵੀ ਇਤਿਹਾਸ...

ਟਰਾਂਸਪੋਰਟ ਮੰਤਰੀ ਵੱਲੋਂ ਆਰ.ਟੀ.ਏਜ਼. ਨੂੰ ਨਾਜਾਇਜ਼ ਬੱਸਾਂ ਨੂੰ ਰੋਕਣ ਸਬੰਧੀ ਚੈਕਿੰਗ ਮੁਹਿੰਮ ਸ਼ੁਰੂ ਕਰਨ ਦੀ ਹਦਾਇਤ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਆਰ. ਟੀ. ਏ. (ਰਿਜ਼ਨਲ ਟਰਾਂਸਪੋਰਟ ਅਥਾਰਿਟੀਜ਼) ਦੇ ਸਮੂਹ ਸਕੱਤਰਾਂ ਨਾਲ ਮੀਟਿੰਗ ਕੀਤੀ...

ਕੀਵ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਨਵੀਂ ਦਿੱਲੀ: ਯੂਕਰੇਨ ਦੇ ਕੀਵ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਫੌਜੀ ਹਸਪਤਾਲ ਤੋਂ ਛੁੱਟੀ ਦੇ...

ਇੰਦੌਰ : ਘਰ ‘ਚ PM ਮੋਦੀ ਦੀ ਤਸਵੀਰ ਲਗਾਉਣ ‘ਤੇ ਮਕਾਨ ਮਾਲਕ ਬੋਲਿਆ, ‘ਫੋਟੋ ਹਟਾਓ ਜਾਂ ਖਾਲੀ ਕਰੋ ਮਕਾਨ’

ਮੱਧਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾਉਣ ਇਕ ਕਿਰਾਏਦਾਰ ਨੂੰ ਭਾਰੀ ਪੈ ਗਿਆ ਹੈ। ਉਸ ਦਾ ਮਕਾਨ ਮਾਲਕ ਉਸ ‘ਤੇ ਮੋਦੀ...

PM ਮੋਦੀ ਨੇ ਸੂਬੇ ਦੇ 1.42 ਕਰੋੜ ਲੋਕਾਂ ਨੂੰ ਦਿੱਤਾ ਮੁਫ਼ਤ ਰਾਸ਼ਨ, ‘ਆਪ’ ਕਰ ਰਹੀ ਝੂਠੇ ਦਾਅਵੇ : ਚੁੱਘ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਕਿਹਾ ਕਿ ਲੋਕਾਂ ਨੂੰ ਮੁਫਤ ਰਾਸ਼ਨ ਵੰਡਦੇ ਹੋਏ ਪੰਜਾਬ ਦੀ ‘ਆਪ’ ਸਰਕਾਰ ਨੂੰ...

CM ਮਾਨ ਦਾ ਐਲਾਨ, ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਦਿੱਤੀ ਗਾਰੰਟੀ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ਤੋਂ ਮੁਕਤ ਕਰਨ ਦੀ ਗਾਰੰਟੀ ਦਾ ਐਲਾਨ ਕੀਤਾ ਤਾਂ ਜੋ...

ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤੇ ਸ਼ਗਨ ਸਕੀਮ ਤਹਿਤ 214 ਕਰੋੜ ਜਾਰੀ

ਚੰਡੀਗੜ੍ਹ : ‘ਆਪ’ ਸਰਕਾਰ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ: ਬਲਜੀਤ ਕੌਰ ਨੇ ਪੋਸਟ...

ਤੁਰਕੀ ‘ਚ ਸਫਲ ਰਹੀ ਗੱਲਬਾਤ, ਪੁਤਿਨ ਤੇ ਜੇਲੇਂਸਕੀ ਦੀ ਜਲਦ ਹੋ ਸਕਦੀ ਹੈ ਮੁਲਾਕਾਤ

ਯੂਕਰੇਨ ਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਹੈ। ਇਨ੍ਹਾਂ ਸਭ...

ਵਿੱਕੀ ਮਿੱਡੂਖੇੜਾ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ, ਦਿੱਲੀ ਪੁਲਿਸ ਵੱਲੋਂ ਕਰੀਬ 11 ਮੁਲਜ਼ਮ ਗ੍ਰਿਫਤਾਰ

ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿਚ ਅੱਜ ਦਿੱਲੀ ਪੁਲਿਸ ਵੱਲੋਂ ਕਰੀਬ 11 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਹ...

ਚੰਡੀਗੜ੍ਹ ਮੁੱਦੇ ‘ਤੇ MP ਜਸਬੀਰ ਡਿੰਪਾ ਬੋਲੇ, ‘ਪੰਜਾਬ ਨੂੰ ਲਗਾਈ ਜਾ ਰਹੀ ਢਾਹ, ਨਹੀਂ ਕਰਾਂਗੇ ਬਰਦਾਸ਼ਤ’

ਚੰਡੀਗੜ੍ਹ ਵਿਚ ਕੇਂਦਰੀ ਸੇਵਾ ਨਿਯਮ ਲਾਗੂ ਕੀਤੇ ਜਾਣ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਵਿਰੋਧੀ ਪਾਰਟੀ ਦੇ ਵੱਖ-ਵੱਖ ਆਗੂਆਂ ਵੱਲੋਂ ਇਸ...

‘ਸਿੱਧੂ ਨੇ ਅਸਤੀਫਾ ਜ਼ਰੂਰ ਦਿੱਤਾ ਹੈ ਪਰ ਹਾਈਕਮਾਨ ਨੇ ਅਜੇ ਮਨਜ਼ੂਰ ਨਹੀਂ ਕੀਤਾ’ : ਸੁਖਪਾਲ ਖਹਿਰਾ

ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਵਿਚ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਸਮਰਥਕਾਂ ਦੀ ਭੀੜ ਜੁਟਾਈ। ਇਸ ਵਿਚ ਕਾਂਗਰਸੀ ਵਿਧਾਇਕ ਸੁਖਪਾਲ...

ਬਿਜਲੀ ਮੰਤਰੀ ਦਾ ਐਲਾਨ, ‘ਪੰਜਾਬ ‘ਚ ਲਗਾਏ ਜਾਣਗੇ ਸਮਾਰਟ ਮੀਟਰ, 300 ਯੂਨਿਟ ਦੇਵਾਂਗੇ ਫ੍ਰੀ’

ਕੇਂਦਰ ਵੱਲੋਂ ਪੰਜਾਬ ਵਿਚ ਪ੍ਰੀਪੇਡ ਬਿਜਲੀ ਮੀਟਰ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ...

ਕੈਪਟਨ ਨੇ ਕੇਂਦਰ ਦੇ UT ਮੁਲਾਜ਼ਮਾਂ ਬਾਰੇ ਫੈਸਲੇ ਦਾ ਕੀਤਾ ਸਮਰਥਨ, ਕਿਹਾ, ‘ਆਪ ਵਾਲੇ ਕਰ ਰਹੇ ਨੇ ਗੁੰਮਰਾਹ’

ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੇ ਸਰਵਿਸ ਰੂਲਜ਼ ਹਟਾ ਕੇ ਕੇਂਦਰੀ ਸਰਵਿਸ ਰੂਲਜ਼ ਲਾਗੂ ਕੀਤੇ ਗਏ ਹਨ। ਇਸ ‘ਤੇ ਵੱਖ-ਵੱਖ ਆਗੂਆਂ ਵੱਲੋਂ...

ਵਿੱਤ ਮੰਤਰੀ ਬੋਲੇ, ‘ਯੂਟੀ-ਪੀਯੂ ਤੇ BBMB ‘ਚ ਨਹੀਂ ਖਤਮ ਹੋਣ ਦੇਵਾਂਗੇ ਪੰਜਾਬ ਦੀ ਮੈਂਬਰਸ਼ਿਪ’

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤਾਨਾਸ਼ਾਹੀ ਰਵੱਈਆ ਅਪਨਾ ਕੇ ਲਗਾਤਾਰ...

ਸਿਹਤ ਮੰਤਰੀ ਡਾ. ਸਿੰਗਲਾ ਦਾ ਐਲਾਨ, ‘ਪੰਜਾਬ ‘ਚ 16,000 ਮੁਹੱਲਾ ਕਲੀਨਿਕ ਕਰਾਂਗੇ ਸਥਾਪਤ’

ਪਟਿਆਲਾ ਦੇ ਡੈਂਟਲ ਕਾਲਜ ਦੇ ਸਾਲਾਨਾ ਸਮਾਗਮ ‘ਚ ਪੁੱਜੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸੂਬੇ ਵਿਚ ਸਿਹਤ ਸੇਵਾਵਾਂ ਵਿਚ...

ਲੋਕ ਸਭਾ ‘ਚ ਚੰਡੀਗੜ੍ਹ ਦੇ ਮੁੱਦੇ ‘ਤੇ MP ਗੁਰਜੀਤ ਔਜਲਾ ਬੋਲੇ, ‘ਪੰਜਾਬ ਨਾਲ ਕੀਤਾ ਜਾ ਰਿਹੈ ਧੋਖਾ’

ਕੇਂਦਰ ਵੱਲੋਂ ਚੰਡੀਗੜ੍ਹ ‘ਤੇ ਕੇਂਦਰੀ ਸੇਵਾ ਰੂਲਜ਼ ਲਾਗੂ ਕੀਤੇ ਜਾਣ ਦਾ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।...

SAD ਨੇ CM ਮਾਨ ਨੂੰ ਚੰਡੀਗੜ੍ਹ ‘ਤੇ ਕੇਂਦਰ ਦੇ ਫੈਸਲੇ ‘ਤੇ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਕੀਤੀ ਅਪੀਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਚੰਡੀਗੜ੍ਹ ਨੂੰ ਸਥਾਈ ਕੇਂਦਰ ਸ਼ਾਸਤ...

PM ਇਮਰਾਨ ਖਾਨ ਨੂੰ ਝਟਕਾ, ਪਾਕਿਸਤਾਨ ਪੰਜਾਬ ਦੇ CM ਉਸਮਾਨ ਬੁਜਦਾਰ ਨੇ ਦਿੱਤਾ ਅਸਤੀਫਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਦੀਆਂ ਅਟਕਲਾਂ ਵਿਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ...

1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, NHAI ਨੇ 5 ਤੋਂ 10 ਰੁਪਏ ਵਧਾਏ ਪ੍ਰਤੀ ਟੋਲ ਦੇ ਰੇਟ

ਹਰਿਆਣਾ ਨਿਵਾਸੀਆਂ ਨੂੰ 1 ਅਪ੍ਰੈਲ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਸੂਬੇ ਦੇ ਲਗਭਗ ਸਾਰੇ ਟੋਲ ਟੈਕਸਾਂ ‘ਤੇ ਟੋਲ ਦਰਾਂ...

ਕਿਸਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਅਪੀਲ ‘ਤੇ ਪੰਜਾਬ ਨੂੰ 24,773 ਕਰੋੜ ਦੀ ਲਿਮਟ ਜਾਰੀ

ਚੰਡੀਗੜ੍ਹ : ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਣਕ ਦਾ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਗਦ ਕਰਜ਼ਾ ਹੱਦ...

ਟਰਾਂਸਪੋਰਟ ਮੰਤਰੀ ਭੁੱਲਰ ਦੀ ਬੱਸ ਮਾਲਕਾਂ ਨੂੰ ਚੇਤਾਵਨੀ, ‘ਟੈਕਸ ਜਮ੍ਹਾ ਨਾ ਕੀਤਾ ਤਾਂ ਰੱਦ ਕਰਾਂਗੇ ਪਰਮਿਟ’

ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੱਸ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੈਕਸ ਡਿਫਾਲਟਰ...

CM ਮਾਨ ਦਾ ਐਲਾਨ, ‘ਫਸਲ ਦਾ ਇੱਕ-ਇੱਕ ਦਾਣਾ ਪੰਜਾਬ ਸਰਕਾਰ ਚੁੱਕੇਗੀ, ਮੇਰੇ ‘ਤੇ ਭਰੋਸਾ ਰੱਖੋ’

ਪੰਜਾਬ ਵਿਚ ਕਣਕ ਦੀ ਖਰੀਦ ਇੱਕ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕਣਕ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ...

ਐਕਸ਼ਨ ‘ਚ ਜੰਗਲਾਤ ਮੰਤਰੀ, ਕਿਹਾ- ‘ਡ੍ਰੋਨ ਜ਼ਰੀਏ ਰੱਖੀ ਜਾਵੇਗੀ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ‘ਤੇ ਨਜ਼ਰ’

ਪੰਜਾਬ ‘ਚ ਗੈਰ-ਕਾਨੂੰਨੀ ਕਟਾਈ ਵਾਲੇ ਜੰਗਲ ਮਾਫੀਆ ‘ਤੇ ਆਪ ਸਰਕਾਰ ਦੀ ਨਜ਼ਰ ਪੈ ਗਈ ਹੈ।ਇਸ ਲਈ ਸਰਕਾਰ ਡ੍ਰੋਨ ਦੀ ਵਰਤੋਂ ਕਰੇਗੀ। ਡ੍ਰੋਨ...

ਸਿਹਤ ਮੰਤਰੀ ਦੀ ਚੇਤਾਵਨੀ, ‘ਪ੍ਰਾਈਵੇਟ ਪ੍ਰੈਕਟਿਸ ਕਰਨੀ ਹੈ ਤਾਂ ਡਾਕਟਰ ਸਰਕਾਰੀ ਨੌਕਰੀ ਛੱਡਣ’

ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਪੂਰੇ ਐਕਸ਼ਨ ਮੋਡ ਵਿਚ ਹਨ। ਅੱਜ ਉਨ੍ਹਾਂ ਵੱਲੋਂ ਡਾਕਟਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਪੰਜਾਬ...

ਪੇਂਡੂ ਵਿਕਾਸ ਮੰਤਰੀ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ‘ਚ ਗ੍ਰਾਮ ਸਭਾ ਦਾ ਇਜਲਾਸ 26 ਜੂਨ ਨੂੰ ਬੁਲਾਉਣ ਦੇ ਨਿਰਦੇਸ਼

‘ਆਪ’ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਵੱਲੋਂ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ...

1-1 ਰੁ. ਦੇ ਸਿੱਕੇ ਲੈ ਕੇ ਨੌਜਵਾਨ ਖਰੀਦਣ ਪਹੁੰਚਿਆ 2.6 ਲੱਖ ਦੀ ਬਾਈਕ, ਗਿਣਨ ‘ਚ ਲੱਗੇ 10 ਘੰਟੇ

ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਗਾਹਕ ਕਿਸੇ ਗਡੀ ਸ਼ੋਅਰੂਮ ਵਿਚ ਕੋਈ ਬਾਈਕ ਜਾਂ ਕਾਰ ਖਰੀਦਣ ਜਾਂਦਾ ਹੈ ਤਾਂ ਉਥੇ ਮੌਜੂਦ ਏਜੰਟ ਤੇ ਸਟਾਫ...

ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ‘ਤੇ ਖਹਿਰਾ ਬੋਲੇ-‘ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਚੰਡੀਗੜ੍ਹ ਦੇ ਮੁਲਾਜ਼ਮਾਂ ਉਤੇ ਕੇਂਦਰੀ ਸੇਵਾ ਨਿਯਮ ਲਾਗੂ ਕੀਤਾ ਗਿਆ ਹੈ। ਕੇਂਦਰੀ ਮੰਤਰੀ...

ਸ਼ਾਹ ਵੱਲੋਂ ਚੰਡੀਗੜ੍ਹ ਮੁਲਾਜ਼ਮਾਂ ਨੂੰ ਤੋਹਫ਼ੇ! 60 ਸਾਲ ਦੀ ਉਮਰ ‘ਚ ਹੋਣਗੇ ਸੇਵਾਮੁਕਤ, 2 ਸਾਲ ਦੀ ਛੁੱਟੀ ਵੀ

ਚੰਡੀਗੜ੍ਹ : ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਤੇ ਚੰਡੀਗੜ੍ਹ ਮੁਲਾਜ਼ਮਾਂ ਨੂੰ...

ਬਾਇਡੇਨ ਦੀ ਪੁਤਿਨ ਨੂੰ ਚੇਤਾਵਨੀ, ਕਿਹਾ- ‘ਨਾਟੋ ਦੀ ਸਰਹੱਦ ‘ਚ ਇੱਕ ਇੰਚ ਵੀ ਦਾਖਲ ਹੋਏ ਤਾਂ ਖੈ਼ਰ ਨਹੀਂ’

ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ ਲਗਭਗ 5 ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਦੋਵੇਂ ਦੇਸ਼ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ।...

ਤਿਵਾੜੀ ਨੇ ਕਾਂਗਰਸ ਦੀ ਹਾਰ ‘ਤੇ ਚੁੱਕੇ ਸਵਾਲ, ਕਿਹਾ-‘ਹਾਈਕਮਾਨ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ‘

ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਐਤਵਾਰ ਨੂੰ ਨੰਗਲ ਪੁੱਜੇ। ਇਸ ਮੌਕੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ...

CAPF ਦੇ ਜਵਾਨਾਂ ਨੂੰ ਮਿਲੇਗੀ 100 ਦਿਨ ਦੀ ਛੁੱਟੀ, ਗ੍ਰਹਿ ਮੰਤਰਾਲੇ ਪ੍ਰਸਤਾਵ ‘ਤੇ ਜਲਦ ਲੈ ਸਕਦਾ ਫੈਸਲਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2019 ਦੇ ਆਖਿਰ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਕੇਂਦਰੀ ਸੁਰੱਖਿਆ ਬਲ ਯਾਨੀ ਸੀਏਪੀਐੱਫ ਦੇ...

ਫਜ਼ਲੂਰ ਰਹਿਮਾਨ ਦੀ ਇਮਰਾਨ ਖਾਨ ਨੂੰ ਚੇਤਾਵਨੀ, ਕਿਹਾ-‘ਧਮਕੀ ਦਿੱਤੀ ਤਾਂ ਦੇਵਾਂਗੇ ਮੂੰਹਤੋੜ ਜਵਾਬ’

ਪਾਕਿਸਤਾਨ ‘ਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਹੈ। ਇਮਰਾਨ ਖਾਨ ਨੇ ਇਸਲਾਮਾਬਾਦ ਵਿਚ ਸ਼ਕਤੀ ਪ੍ਰਦਰਸ਼ਨ...

ਗ੍ਰਹਿ ਮੰਤਰੀ ਸ਼ਾਹ ਦਾ ਵੱਡਾ ਐਲਾਨ, ‘ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਹੁਣ ਲਾਗੂ ਹੋਣਗੇ ਸੈਂਟਰ ਸਰਵਿਸ ਰੂਲਜ਼’

ਚੰਡੀਗੜ੍ਹ : ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ...

ਹੁਣ ਫੋਨ ਕਾਲ ‘ਤੇ ਨਹੀਂ ਸੁਣੇਗੀ ‘ਕੋਰੋਨਾ ਟਿਊਨ’, ਜਲਦ ਬੰਦ ਕਰਨ ਦਾ ਐਲਾਨ ਕਰੇਗੀ ਸਰਕਾਰ

ਕੋਰੋਨਾ ਮਹਾਮਾਰੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕਾਲਿੰਗ ਤੋਂ ਪਹਿਲਾਂ ਫੋਨ ‘ਤੇ ਕੋਰੋਨਾ ਟਿਊਨ ਸੁਣਾਈ ਦਿੰਦੀ...

ਚੰਡੀਗੜ੍ਹ ਪੁੱਜੇ ਸ਼ਾਹ, ਕਿਹਾ-‘ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਕੈਮਰਿਆਂ ਨਾਲ ਵਧੇਗੀ ਸ਼ਹਿਰ ਦੀ ਸੁਰੱਖਿਆ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪੁੱਜੇ। ਇਸ ਦੌਰਾਨ ਸੈਕਟਰ-17 ਵਿਚ ਫੁੱਟਬਾਲ ਸਟੇਡੀਅਮ ਵਿਚ ਵਿਸ਼ਾਲ ਪ੍ਰੋਗਰਾਮ ਆਯੋਜਿਤ...

ਬਿਜਲੀ ਮੰਤਰੀ ਬੋਲੇ, ‘ਪ੍ਰੀਪੇਡ ਮੀਟਰਾਂ ਸਬੰਧੀ ਫ਼ੈਸਲਾ ਲੋਕਾਂ ਨਾਲ ਸਲਾਹ ਕਰ ਕੇ ਲਵਾਂਗੇ, ਨਹੀਂ ਕਰਾਂਗੇ ਜਲਦਬਾਜ਼ੀ’

ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚ ਬਿਜਲੀ ਦੇ ‘ਪ੍ਰੀਪੇਡ ਸਮਾਰਟ ਮੀਟਰ’ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕੇਂਦਰ ਦੇ ਇਸ ਫਰਮਾਨ ਤੋਂ...

ਡੇਰਾ ਮੁਖੀ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀ, ਸੰਗਤ ਨੂੰ ਕਿਸੇ ਦੇ ਬਹਿਕਾਵੇ ‘ਚ ਨਾ ਆਉਣ ਦਾ ਦਿੱਤਾ ਸੰਦੇਸ਼

ਡੇਰਾ ਮੁਖੀ ਰਾਮ ਰਹੀਮ ਨੇ ਅੱਜ ਡੇਰਾ ਪ੍ਰੇਮੀਆਂ ਨੂੰ ਜੇਲ੍ਹ ਤੋਂ ਚਿੱਠੀ ਲਿਖੀ ਹੈ। ਚਿੱਠੀ ਵਿਚ ਉਨ੍ਹਾਂ ਲਿਖਿਆ ਕਿ ਸਾਡੇ ਸਾਰੇ ਸੇਵਾਦਾਰ...

MLA ਬਲਜਿੰਦਰ ਕੌਰ ਦੀ ਪੋਸਟ ਸੁਰਖੀਆਂ ‘ਚ, ‘ਖਾਮੋਸ਼ੀਆਂ ਬੇਵਜ੍ਹਾ ਨਹੀਂ ਹੁੰਦੀਆਂ, ਕੁਝ ਦਰਦ ਆਵਾਜ਼ ਖੋਹ ਲੈਂਦੇ ਨੇ’

ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਖੂਬ ਚਰਚਾ ਵਿਚ ਹੈ। ਉੁਨ੍ਹਾਂ ਲਿਖਿਆ ਕਿ ਖਾਮੋਸ਼ੀ ਕਦੇ...

ਰਾਏਕੋਟ ਪੁਲਿਸ ਨੇ ਪਿੰਡ ਆਂਡਲੂ ‘ਚ ਘਰ ‘ਚ ਉਗਾਏ ਪੋਸਤ ਦੇ 1200 ਪੌਦੇ ਕੀਤੇ ਬਰਾਮਦ, 3 ਗ੍ਰਿਫਤਾਰ

ਰਾਏਕੋਟ ਪੁਲਿਸ ਥਾਣਾ ਸਦਰ ਅਧੀਨ ਪੈਂਦੇ ਪਿੰਡ ਆਂਡਲੂ ਵਿਖੇ ਇਕ ਵਿਅਕਤੀ ਵੱਲੋਂ ਘਰ ਵਿਚ ਪੋਸਤ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ...

ਸ਼ਰਧਾਲੂਆਂ ਲਈ ਵੱਡੀ ਖਬਰ, 30 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਇਸ ਸਾਲ 43 ਦਿਨਾਂ ਤੱਕ ਚੱਲੇਗੀ

ਅਮਰਨਾਥ ਯਾਤਰੀਆਂ ਦਾ ਇੰਤਜ਼ਾਰ ਕਰ ਰਹੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਸਾਲ 30 ਜੂਨ ਤੋਂ ਅਮਰਨਾਥ ਯਾਤਰਾ ਦਾ ਆਗਾਜ਼ ਹੋਣ ਜਾ...

ਇਮਰਾਨ ਦੀ ਪਾਰਟੀ ਦੇ ਸਾਂਸਦ ਬੋਲੇ, ‘ਜੇ ਮੇਰਾ ਵੱਸ ਚੱਲਦਾ ਤਾਂ ਆਤਮਘਾਤੀ ਹਮਲੇ ‘ਚ ਸਾਰੇ ਸਾਂਸਦਾਂ ਨੂੰ ਮਾਰ ਦਿੰਦਾ’

ਪਾਕਿਸਤਾਨ ਵਿਚ ਇਸ ਸਮੇਂ ਵਿਰੋਧੀ ਧਿਰ ਦੀ ਮੋਰਚਾਬੰਦੀ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸੀਬਤਾਂ ਵਧ ਗਈਆਂ ਹਨ। 28 ਮਾਰਚ...

ਬਾਜਵਾ ਦੀ CM ਮਾਨ ਤੋਂ ਮੰਗ, ‘ਪੀਆਰਟੀਸੀ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਮਿਲੇ ਇਜਾਜ਼ਤ’

ਪੰਜਾਬ ਵਿਚ ਸਰਕਾਰੀ ਬੱਸਾਂ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ...

‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ

CM ਮਾਨ ਵੱਲੋਂ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਭਗਵੰਤ ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਵਿਧਾਇਕ ਭਾਵੇਂ 2...

ਮਾਨਸਾ ‘ਚ CM ਮਾਨ ਦਾ ਐਲਾਨ, ‘ਫਸਲ ਖਰਾਬ ਹੋਈ ਤਾਂ ਗਿਰਦਾਵਰੀ ਤੋਂ ਪਹਿਲਾਂ ਮਿਲੇਗਾ ਮੁਆਵਜ਼ਾ’

ਮਾਨਸਾ ਵਿਚ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਵੰਡਿਆ ਗਿਆ। ਇਸ ਦੌਰਾਨ ਮਾਨਸਾ ਵਿਚ ਕਰਾਏ...

ਹਵਾਈ ਮੁਸਾਫਰਾਂ ਲਈ ਚੰਗੀ ਖਬਰ, ਚੰਡੀਗੜ੍ਹ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਇਹ ਘਰੇਲੂ ਉਡਾਣਾਂ

ਹਵਾਈ ਮੁਸਾਫਰਾਂ ਲਈ ਚੰਗੀ ਖਬਰ ਹੈ। 27 ਮਾਰਚ ਤੋਂ ਚੰਡੀਗੜ੍ਹ ਏਅਰਪੋਰਟ ਤੋਂ ਕਈ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਕੋਰੋਨਾ ਦੌਰਾਨ ਬੰਦ...

ਪੰਜਾਬ ’ਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ, ਇੰਨਾ ਮਿਲੇਗਾ MSP

ਪੰਜਾਬ ਵਿਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ...

ਬਠਿੰਡਾ : MLA ਜਗਰੂਪ ਗਿੱਲ ਨੇ ਸਕਿਓਰਿਟੀ ਲੈਣ ਤੋਂ ਕੀਤਾ ਇਨਕਾਰ, ਕਿਹਾ-‘ਮੈਂ VIP ਕਲਚਰ ਦੇ ਖਿਲਾਫ’

ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਰਕਾਰੀ ਗੱਡੀ ਜਾਂ ਸਕਿਓਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਗਿੱਲ ਇਨ੍ਹੀਂ ਦਿਨੀਂ...

ਗ੍ਰੀਸ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਲਈ ਜਾਂਦੇ ਹਨ ਤਾਂਜੋ ਉਹ ਆਪਣੇ ਘਰ ਦੀ ਆਰਥਿਕ ਹਾਲਾਤ ਨੂੰ ਸੁਧਾਰ...

ਆਨਲਾਈਨ ਗੇਮ ਦੀ ਆਦਤ ਨੇ ਨੌਜਵਾਨ ਨੂੰ ਬਣਾਇਆ ‘ਪਾਗਲ’, ਹਾਈਵੇ ‘ਤੇ ਲੱਗਾ ਦੌੜਨ, ਰੱਸੀ ਨਾਲ ਬੰਨ੍ਹਿਆ

ਰਾਜਸਥਾਨ ਦੇ ਚਿਤੌੜਗੜ੍ਹ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਆਨਲਾਈਨ ਗੇਮ ਦੀ ਇੰਨੀ ਲਤ ਲੱਗ ਗਈਸੀ ਕਿ ਉਸ ਨੂੰ...

ਰੋਪੜ : ਪਾਵਰਕਾਮ ਨੇ ਸਕੂਲ ਦੀ ਨਿਲਾਮੀ ਦਾ ਕੱਢਿਆ ਇਸ਼ਤਿਹਾਰ, ਅਕਾਲੀ ਦਲ ਨੇ ਚੁੱਕੇ ਸਵਾਲ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣਦਿਆਂ ਹੀ ਸਰਕਾਰੀ ਸਕੂਲ ਦੀ ਨੀਲਾਮੀ ਲਈ ਬੋਲੀ ਲਗਾਈ ਜਾ ਰਹੀ ਹੈ। ਇਹ ਸਕੂਲ ਰੋਪੜ ਦੀ ਥਰਮਲ...

ਸੁਪਰੀਮ ਕੋਰਟ ਦੇ ਕੇਂਦਰ ਨੂੰ ਨਿਰਦੇਸ਼, ‘ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ‘ਤੇ 30 ਅਪ੍ਰੈਲ ਤੱਕ ਦੇਵੇ ਫੈਸਲਾ’

ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ‘ਤੇ 30 ਅਪ੍ਰੈਲ ਤੱਕ...

ਅਕਾਲੀ ਆਗੂ ਵਲਟੋਹਾ ਨੇ CM ਮਾਨ ਤੋਂ ਕੀਤੀ ਮੰਗ, ਕਿਹਾ- ‘ਆਪਣਾ ਇਨਕਮ ਟੈਕਸ ਖੁਦ ਭਰਨ ਵਿਧਾਇਕ’

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਵਿਧਾਇਕਾਂ ਤੇ ਮੰਤਰੀਆਂ ਦੀ ਆਮਦਨ ‘ਤੇ...

‘1 ਵਿਧਾਇਕ 1 ਪੈਨਸ਼ਨ’ ਦੇ ਫੈਸਲੇ ‘ਤੇ ਔਜਲਾ ਬੋਲੇ ‘ਮੁੱਖ ਸਕੱਤਰ ਦੇ ਬਰਾਬਰ ਤਨਖਾਹ ਲੈਣ ਦੇ ਹੱਕਦਾਰ’

ਪੰਜਾਬ ਵਿਚ ‘ਆਪ’ ਸਰਕਾਰ ਦੇ ਸੱਤਾ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਬੀਤੇ ਦਿਨੀਂ CM...

‘ਆਪ’ ਸਰਕਾਰ ਤੋਂ ਤੰਗ ਡਾਕਟਰ ਨੇ ਦਿੱਤਾ ਅਸਤੀਫਾ, ਕਿਹਾ ‘ਪਹਿਲਾਂ ਸਿਸਟਮ ਸੁਧਾਰਦੇ, ਫਿਰ ਕਰਦੇ ਸਖਤੀ’

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਖਤੀ ਨਾਲ ਸਹਿਮਤੀ ਡਾਕਟਰ ਨੇ ਨੌਕਰੀ ਹੀ ਛੱਡ ਦਿੱਤੀ। ਫਤਿਹਗੜ੍ਹ ਚੂੜੀਆਂ ਵਿਚ ਤਾਇਨਾਤ ਗਾਇਨੋਕੋਲਾਜਿਸਟ...

ਮਾਨਸਾ ਦੇ ਪਿੰਡ ਭੈਣੀ ਬਾਘਾ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਕਰਜ਼ੇ ਕਾਰਨ ਆਏ ਦਿਨ ਕਿਸਾਨਾਂ ਵੱਲੋਂ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀ ਹੀ ਇਕ ਮੰਦਭਾਗੀ ਖਬਰ ਮਾਨਸਾ ਦੇ ਪਿੰਡ ਭੈਣੀ ਬਾਘਾ...

ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਧਮਕੀ, ‘ਕਿਸਮਤ ਚੰਗੀ ਸੀ 10 ਮਿੰਟ ਪਹਿਲਾਂ ਨਿਕਲ ਗਿਆ ਪਰ ਬਚੇਗਾ ਨਹੀਂ’

ਪੰਜਾਬੀ ਸਿੰਗਰ ਨੂੰ ਹੁਣ ਸੋਸ਼ਲ ਮੀਡੀਆ ‘ਤੇ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਖੁੱਲ੍ਹੇਆਮ ਧਮਕੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ...

ਪੰਜਾਬ ‘ਚ ਕਾਂਗਰਸ ਦੀ ਹਾਰ ‘ਤੇ ਮੰਥਨ ਲਈ ਸੱਦੀ ਗਈ ਬੈਠਕ, ਸਿੱਧੂ ਦੀ ਥਾਂ ਪਾਰਟੀ ਨੂੰ ਮਿਲ ਸਕਦੈ ਨਵਾਂ ਪ੍ਰਧਾਨ

ਪੰਜਾਬ ਚੋਣਾਂ ਵਿਚ ਹੋਈ ਕਰਾਰੀ ਹਾਰ ਦੇ ਬਾਅਦ ਦਿੱਲੀ ਵਿਚ ਕਾਂਗਰਸ ਇਸ ‘ਤੇ ਮੰਥਨ ਕਰੇਗੀ। ਇਸ ਲਈ ਕਾਂਗਰਸ ਦੇ ਜਨਰਲ ਸਕੱਤਰਾਂ ਤੇ ਸੂਬਾ...

ਪ੍ਰਗਟ ਸਿੰਘ ਨੇ ‘1 ਵਿਧਾਇਕ 1 ਪੈਨਸ਼ਨ’ ਦੇ ਫੈਸਲੇ ਦੀ ਕੀਤੀ ਸ਼ਲਾਘਾ, ਕਿਹਾ ‘ਪੰਜਾਬ ਦੇ ਵਿੱਤ ‘ਤੇ ਘਟੇਗਾ ਬੋਝ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀ ਕਮਾਨ ਸੰਭਾਲਦਿਆਂ ਸਾਰ ਹੀ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ CM ਮਾਨ ਵੱਲੋਂ ਸਾਬਕਾ...

‘ਸਰਪੰਚਾਂ ਦੀ ਮਨਮਰਜ਼ੀ ਖਤਮ ਕਰਨ ਲਈ ਫਿਰ ਤੋਂ ਸੁਰਜੀਤ ਕਰਾਂਗੇ ਗ੍ਰਾਮ ਸਭਾਵਾਂ’ : ਕੁਲਦੀਪ ਧਾਲੀਵਾਲ

ਪੰਜਾਬ ਦੇ ਗ੍ਰਾਮੀਣ ਵਿਕਾਸ, ਪੰਚਾਇਤ ਤੇ ਪਸ਼ੂਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਵਿਚ ਸਰਪੰਚਾਂ ਤੇ...

ਜਲੰਧਰ : ਨੌਕਰੀ ਦੇ ਬਦਲੇ 4 ਲੱਖ 80 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਕਲਰਕ ਖਿਲਾਫ FIR ਹੋਈ ਦਰਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ‘ਐਂਟੀ ਕਰੱਪਸ਼ਨ ਹੈਲਪ ਲਾਈਨ’ ਨੰਬਰ ‘ਤੇ ਆਈ ਸ਼ਿਕਾਇਤ ਤੋਂ ਬਾਅਦ ਜਲੰਧਰ ਦੇ...

ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ‘ਚ CM ਮਾਨ, ਰਿਸ਼ਵਤ ਲੈਣ ਦੇ ਮਾਮਲੇ ਕਲਰਕ ‘ਤੇ FIR ਦੇ ਹੁਕਮ ਜਾਰੀ

ਪੰਜਾਬ ਵਿਚ ਭ੍ਰਿਸ਼ਟਾਚਾਰ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਪੂਰੇ ਐਕਸ਼ਨ ਮੋਡ ਵਿਚ ਹਨ। ਇਸੇ ਤਹਿਤ ਕਾਰਵਾਈ ਕਰਦਿਆਂ ਜਲੰਧਰ ‘ਚ ਤਹਿਸੀਲਦਾਰ...

ਬਰਗਾੜੀ ਮੁੱਦੇ ‘ਤੇ ਸਿੱਧੂ ਦਾ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ ‘ਹੁਣ 24 ਘੰਟੇ ‘ਚ ਕਾਰਵਾਈ ਕਰਨ ਤੋਂ ਕੌਣ ਰੋਕ ਰਿਹੈ’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ੋਅਰ ਕਰਕੇ...

CM ਭਗਵੰਤ ਮਾਨ ਦਾ ਵੱਡਾ ਫੈਸਲਾ, ਸਾਬਕਾ ਵਿਧਾਇਕਾਂ ਨੂੰ ਮਿਲੇਗੀ ਸਿਰਫ ਇੱਕ ਪੈਨਸ਼ਨ

ਪੰਜਾਬ ਵਿਚ ‘ਆਪ’ ਸਰਕਾਰ ਦੇ ਸੱਤਾ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ CM ਮਾਨ...

ਹੈਲਥ ਕਲੱਬਾਂ ‘ਚ ਦਿੱਤੇ ਜਾ ਰਹੇ ਨੇ ਪਾਬੰਦੀਸ਼ੁਦਾ ਫੂਡ ਸਪਲੀਮੈਂਟ, HC ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ

ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਵੀਕਾਰ ਕੀਤਾ ਹੈ ਕਿ ਜਿਮ ਤੇ ਹੈਲਥ ਬਿਨਾਂ ਕਿਸੇ ਲਾਇਸੈਂਸ ਦੇ ਫੂਡ ਸਪਲੀਮੈਂਟ ਤੇ ਹੋਰ...

ਜੰਗ ਵਿਚਾਲੇ ਬਾਇਡੇਨ ਦੀ ਚੇਤਾਵਨੀ, ‘ਰੂਸ ਨੇ ਕੈਮੀਕਲ ਹਥਿਆਰ ਚਲਾਏ ਤਾਂ ਜਵਾਬ ਯੂਕਰੇਨ ਨਹੀਂ ਨਾਟੋ ਦੇਵੇਗਾ’

ਰੂਸ-ਯੂਕਰੇਨ ਦਾ ਅੱਜ 30ਵਾਂ ਦਿਨ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀਰਵਾਰ ਨੂੰ ਇਸ ਸੰਕਟ ‘ਤੇ ਬਰੱਸਲਜ਼ ਵਿੱਚ ਨਾਟੋ ਸੰਮੇਲਨ ਨੂੰ...

ਕੇਂਦਰ ਨੂੰ ਘੇਰਨ ਦੀ ਤਿਆਰੀ ‘ਚ SKM , ਮੋਹਾਲੀ ਤੋਂ ਚੰਡੀਗੜ੍ਹ ਤੱਕ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਕਿਸਾਨ ਅੱਜ ਟਰੈਕਟਰ ਮਾਰਚ ਕੱਢਣਗੇ। ਇਸ ਲਈ ਕਿਸਾਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਇਕੱਠਾ...

PGI ਚੰਡੀਗੜ੍ਹ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਖਤਮ, ਮਰੀਜ਼ਾਂ ਦਾ ਇਲਾਜ ਸ਼ੁਰੂ, ਕੰਮ ‘ਤੇ ਪਰਤੇ ਕਰਮਚਾਰੀ

ਪੀਜੀਆਈ ਚੰਡੀਗੜ੍ਹ ਦੇ ਠੇਕਾ ਮੁਲਾਜ਼ਮ ਨੇ ਅੱਜ ਸਵੇਰੇ 6 ਵਜੇ ਤੋਂ ਸਾਢੇ 10 ਵਜੇ ਤੱਕ ਹੜਤਾਲ ਕਰਨ ਤੋਂ ਬਾਅਦ ਖਤਮ ਕਰ ਦਿੱਤੀ। PGI ਪ੍ਰਸ਼ਾਸਨ ਨੇ...

ਵੱਡੀ ਖਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬੇਅਦਬੀ ਮਾਮਲੇ ‘ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ

ਬੇਅਦਬੀ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ 4 ਮਈ ਨੂੰ ਸਵੇਰੇ 10...

ਪੰਜਾਬ ‘ਚ ‘ਸਪੈਸ਼ਲ ਪੈਕੇਜ’ ਲਈ ਵਿਰੋਧੀਆਂ ਦੇ ਨਿਸ਼ਾਨੇ ‘ਤੇ ‘ਆਪ’, ਕਿਹਾ- ‘ਮੁਫਤ ਦੇ ਵਾਅਦੇ ਕੇਂਦਰ ਕਿਉਂ ਪੂਰਾ ਕਰੇ’

ਪੰਜਾਬ ਵਿਚ ਕੇਂਦਰ ਸਰਕਾਰ ਤੋਂ ‘ਸਪੈਸ਼ਲ ਪੈਕੇਜ’ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਵੀਰਵਾਰ ਨੂੰ ਦਿੱਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ...

‘ਆਪ’ ਵਿਧਾਇਕ ਜਸਵੰਤ ਸਿੰਘ ਨੇ ਵਾਅਦਾ ਕੀਤਾ ਪੂਰਾ, ‘ਇੱਕ ਰੁਪਏ ਤਨਖਾਹ ਤੇ ਪੈਨਸ਼ਨ ਛੱਡਣ ਦਾ ਕੀਤਾ ਐਲਾਨ’

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸੱਤਾ ਵਿਚ ਆਉਂਦਿਆਂ ਹੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ।...

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਗੈਂਗਸਟਰ ਯੋਧਾ ਗ੍ਰਿਫਤਾਰ

ਕੁਝ ਦਿਨ ਪਹਿਲਾਂ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜੋ ਕਤਲ ਦੇ ਦੋਸ਼ੀ ਪਾਏ ਗਏ ਹਨ,...

ਰਾਜ ਸਭਾ ਜਾਣ ਲਈ ਭਗਵੰਤ ਮਾਨ ਨੂੰ ਲਗਾ ਰਹੇ ਮੱਖਣ? ਟ੍ਰੋਲ ਦੇ ਕਮੈਂਟ ‘ਤੇ ਕਪਿਲ ਸ਼ਰਮਾ ਦਾ ਜਵਾਬ

ਕਪਿਲ ਸ਼ਰਮਾ ਆਪਣੇ ਟਵੀਟਸ ਲਈ ਪਹਿਲਾਂ ਵੀ ਸੁਰਖੀਆਂ ਵਿਚ ਰਹਿ ਚੁੱਕੇ ਹਨ। ਹੁਣ ਉਨ੍ਹਾਂ ਦਾ ਲੇਟੈਸਟ ਟਵੀਟ ਇੱਕ ਵਾਰ ਫਿਰ ਚਰਚਾ ਵਿਚ ਹੈ। ਕਪਿਲ...

ਟਰਾਂਸਪੋਰਟ ਮੰਤਰੀ ਭੁੱਲਰ ਦਾ ਐਲਾਨ ‘ਪੁਰਾਣੇ ਰੂਟ ਕਰਾਂਗੇ ਬਹਾਲ, ਹਰੇਕ ਪਿੰਡ ਤੱਕ ਸਰਕਾਰੀ ਬੱਸ ਦੀ ਦੇਵਾਂਗੇ ਸਹੂਲਤ’

ਆਮ ਆਦਮੀ ਪਾਰਟੀ ਵੱਲੋਂ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਦਾ ਅਹੁਦਾ...

ਜਾਪਾਨੀ ਸੰਸਦ ‘ਚ ਜੇਲੇਂਸਕੀ ਬੋਲੇ -‘ਰੂਸ ਯੂਕਰੇਨ ‘ਤੇ ਰਸਾਇਣਿਕ ਹਥਿਆਰਾਂ ਨਾਲ ਹਮਲੇ ਦੀ ਕਰ ਰਿਹੈ ਤਿਆਰੀ’

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਜਾਪਾਨ ਦੀ ਸੰਸਦ ਨੂੰ ਦਿੱਤੇ ਭਾਸ਼ਣ ਵਿਚ ਕਿਹਾ ਕਿ ਖਬਰਾਂ ਹਨ ਕਿ ਰੂਸ ਸਰੀਨ ਵਰਗੇ ਖਤਰਨਾਕ ਰਸਾਇਣਿਕ...

ਬੇਭਰੋਸਗੀ ਮਤੇ ਤੋਂ ਪਹਿਲਾਂ ਇਮਰਾਨ ਖਾਨ ਦੀ ਦੋ-ਟੁਕ, ਕਿਹਾ-‘ਕਿਸੇ ਵੀ ਹਾਲਤ ‘ਚ ਅਸਤੀਫਾ ਨਹੀਂ ਦੇਵਾਂਗਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਬੇਭਰੋਸਗੀ ਮਤੇ ਤੋਂ ਪਹਿਲਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ...

ਅਨਿਲ ਵਿਜ ਦਾ ਕਾਂਗਰਸ ‘ਤੇ ਤੰਜ, ਕਿਹਾ ‘ਇਨ੍ਹਾਂ ਦੀਆਂ ਨੀਤੀਆਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਲਈ ਜ਼ਿੰਮੇਵਾਰ’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੂੰ ਕਸ਼ਮੀਰ ਦੇ ਮੁੱਦੇ ‘ਤੇ ਘੇਰਿਆ ਹੈ। ਵਿਜ ਨੇ ਟਵੀਟ ਕੀਤਾ ਕਿ ਇਹ ਕਾਂਗਰਸ ਦੇ ਸਿਧਾਂਤ...

ਤਰਨਤਾਰਨ ਹਾਦਸੇ ‘ਚ CM ਮਾਨ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਰਨਤਾਰਨ ਹਾਦਸੇ ਵਿਚ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਨ ਵੱਲੋਂ ਮ੍ਰਿਤਕ ਦੇ...

CM ਮਾਨ ਭਲਕੇ PM ਮੋਦੀ ਨਾਲ ਕਰਨਗੇ ਮੁਲਾਕਾਤ, ਪ੍ਰੋਟੋਕਾਲ ਤਹਿਤ ਕਰਵਾਇਆ ਕੋਰੋਨਾ ਟੈਸਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਦੁਪਹਿਰ ਇੱਕ ਵਜੇ ਦਿੱਲੀ...

ਖਟਕੜ ਕਲਾਂ ਤੋਂ CM ਮਾਨ ਦਾ ਐਲਾਨ, ‘ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿਵਾਵਾਂਗੇ ਸ਼ਹੀਦ ਦਾ ਦਰਜਾ’

ਪੰਜਾਬ ਦੀ CM ਭਗਵੰਤ ਮਾਨ ਨੇ ਖਟਕੜ ਕਲਾਂ ਵਿਚ ਐਲਾਨ ਕੀਤਾ ਕਿ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ...

CM ਮਾਨ ਵੱਲੋਂ ਐਂਟੀ ਕਰਪੱਸ਼ਨ ਲਾਈਨ ਦੀ ਸੁਪਰਵਿਜ਼ਨ ਲਈ ਅਧਿਕਾਰੀਆਂ ਦੀ ਕੀਤੀ ਗਈ ਤਾਇਨਾਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਐਂਟੀ ਕਰਪੱਸ਼ਨ ਲਾਈਨ ਦੀ ਹਫਤੇ ਦੇ 7 ਦਿਨੋਂ 24 ਘੰਟੇ ਸੁਪਰਵੀਜ਼ਨ ਲਈ ਤਿੰਨ...

CM ਮਾਨ ਦਾ ਐਲਾਨ, ਪਟਵਾਰੀਆਂ ਦੇ ਸਟੇਸ਼ਨਰੀ ਤੇ ਬਸਤਾ ਭੱਤੇ ‘ਚ ਕੀਤਾ 100-100 ਰੁ. ਵਾਧਾ

ਪੰਜਾਬ ਵਿਚ ਆਮ ਆਦਮੀ ਪਾਰਟੀ ਸੱਤਾ ਸੰਭਾਲਦਿਆਂ ਹੀ ਪੂਰੇ ਐਕਸ਼ਨ ਮੋਡ ਵਿਚ ਹੈ। ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ...

Carousel Posts