ਟਿਕੈਤ ਦੀ ਕੇਂਦਰ ਨੂੰ ਚੇਤਾਵਨੀ , ਕਿਹਾ-‘ਸਰਕਾਰ ਨੇ ਵਾਅਦਾਖਿਲਾਫੀ ਕੀਤੀ , ਫਿਰ ਉਤਰਾਂਗੇ ਸੜਕਾਂ ‘ਤੇ’
Mar 23, 2022 6:54 pm
ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਦੁਬਾਰਾ ਸੜਕ ‘ਤੇ ਉਤਰਨ ਦੀ...
CM ਮਾਨ ਦੇ ਐਂਟੀ ਕਰੱਪਸ਼ਨ ਨੰਬਰ ‘ਤੇ ਪਹੁੰਚੀਆਂ ਸ਼ਿਕਾਇਤਾਂ, ਨਾਇਬ ਤਹਿਸੀਦਾਰ ਖਿਲਾਫ ਆਈ ਪਹਿਲੀ ਕੰਪਲੇਂਟ
Mar 23, 2022 6:24 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨੰਬਰ ਜਾਰੀ ਕੀਤਾ ਗਿਆ ਹੈ ਤੇ ਨੰਬਰ ਜਾਰੀ ਹੋਣ ਦੇ ਕੁਝ ਹੀ...
ਚੜੂਨੀ ਦਾ ਐਲਾਨ, ‘ਲਖੀਮਪੁਰ ‘ਚ 12 ਮਈ ਨੂੰ ਡੀਸੀ ਦਫਤਰ ਸਾਹਮਣੇ ਕਰਾਂਗੇ ਵੱਡਾ ਪ੍ਰਦਰਸ਼ਨ’
Mar 23, 2022 5:52 pm
ਲਖੀਮਪੁਰ ਖੀਰੀ ਮਾਮਲੇ ‘ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ...
ਖਹਿਰਾ ਨੇ ਘੇਰੀ ‘ਆਪ’, ਕਿਹਾ ‘ਰਾਜ ਸਭਾ ਮੈਂਬਰਾਂ ‘ਚ ਅਨੁਸੂਚਿਤ ਵਰਗ ਦੇ ਕਿਸੇ ਵਿਅਕਤੀ ਨੂੰ ਕੋਈ ਜਗ੍ਹਾ ਨਹੀਂ’
Mar 23, 2022 5:18 pm
ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਸੀਟਾਂ ਲਈ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਇਨ੍ਹਾਂ ਉਮੀਦਵਾਰਾਂ...
ਕੰਗਣਾ ਰਣੌਤ ਨੂੰ ਝਟਕਾ, ਜਾਵੇਦ ਅਖਤਰ ਮਾਣਹਾਨੀ ਮਾਮਲੇ ‘ਚ ਪੇਸ਼ੀ ਤੋਂ ਛੋਟ ਦੀ ਪਟੀਸ਼ਨ ਹੋਈ ਖਾਰਜ
Mar 23, 2022 4:54 pm
ਕੰਗਣਾ ਰਣੌਤ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਮੁੰਬਈ ਦੀ ਅੰਧੇਰੀ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਕੰਗਣਾ ਦੀ ਉਸ ਅਪੀਲ ਨੂੰ...
ਸਾਬਕਾ CM ਬਾਦਲ ਦਾ ਮਾਨ ‘ਤੇ ਨਿਸ਼ਾਨਾ, ‘ਕਹਿਣ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੋਣਾ, ਇਹ ਜੜ੍ਹਾਂ ‘ਚ ਬੈਠਿਆ’
Mar 23, 2022 4:32 pm
ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਮਾਨ ਦੇ ਹੈਲਪਲਾਈਨ ਨੰਬਰ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ...
ਬੈਂਸ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਦਾ ਦਿੱਤਾ ਭਰੋਸਾ, ਕਿਹਾ ‘ਈਮਾਨਦਾਰੀ ਨਾਲ 24 ਘੰਟੇ ਕਰਾਂਗੇ ਕੰਮ’
Mar 22, 2022 11:56 pm
CM ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਮੰਤਰੀਆਂ ਨੇ ਚਾਰਜ ਸੰਭਾਲਿਆ। ਅਹੁਦਾ ਸੰਭਾਲਣ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ...
ਕਸ਼ਮੀਰੀ ਪੰਡਿਤਾਂ ਦੇ ਪਲਾਇਨ ‘ਤੇ ਫਾਰੂਕ ਬੋਲੇ, ‘ਜੇ ਮੈਂ ਜ਼ਿੰਮੇਵਾਰ ਨਿਕਲਿਆ ਤਾਂ ਕਿਤੇ ਵੀ ਫਾਂਸੀ ਚੜ੍ਹਾ ਦੇਣਾ’
Mar 22, 2022 11:55 pm
ਕਸ਼ਮੀਰੀ ਪੰਡਿਤਾਂ ਦੇ ਮੁੱਦੇ ‘ਤੇ ਬਣੀ ਫਿਲਮ ਕਸ਼ਮੀਰ ਫਾਈਲਸ ਇਨ੍ਹੀਂ ਦਿਨੀਂ ਸਭ ਤੋਂ ਵੱਧ ਸੁਰਖੀਆਂ ‘ਚ ਹੈ। ਨੈਸ਼ਨਲ ਕਾਨਫਰੰਸ ਲੀਡਰ...
ਟਰਾਂਸਪੋਰਟ ਮੰਤਰੀ ਭੁੱਲਰ ਬੋਲੇ ‘ਸਰਕਾਰੀ ਬੱਸਾਂ ‘ਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਰਹੇਗੀ ਜਾਰੀ’
Mar 22, 2022 11:54 pm
ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਮੰਤਰੀਆਂ ਨੇ ਚਾਰਜ ਸੰਭਾਲ ਲਿਆ। ਆਪਣਾ ਅਹੁਦਾ ਸੰਭਾਲਣ ਤੋਂ...
‘ਚੋਰ ਦਰਵਾਜ਼ੇ ਤੋਂ ਖੇਤੀ ਕਾਨੂੰਨ ਵਾਪਸ ਲਿਆਉਣ ਦਾ ਮਾਹੌਲ ਬਣਾ ਰਹੀ ਸਰਕਾਰ’ : ਯੋਗੇਂਦਰ ਯਾਦਵ
Mar 22, 2022 11:52 pm
ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੇ ਦਾਅਵੇ ਨੂੰ ਲੈ ਕੇ ਕਿਸਾਨ ਨੇਤਾ ਤੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਪ੍ਰਤੀਕਿਰਿਆ...
ਡਾ. ਬਲਜੀਤ ਕੌਰ ਨੇ ਸੰਭਾਲਿਆ ਅਹੁਦਾ, ਕਿਹਾ-‘ਪੋਸਟ ਮੈਟ੍ਰਿਕ ਸਕਾਲਰਸ਼ਿਪ 31 ਮਾਰਚ ਤੱਕ ਹੋਵੇਗੀ ਲਾਗੂ’
Mar 22, 2022 9:34 pm
ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਿਵਲ...
ਯੂਕਰੇਨ ਸੰਕਟ ਵਿਚਾਲੇ ਭਾਰਤ ‘ਚ ਮਹਿੰਗਾਈ ਦੀ ਮਾਰ, 11 ਸ਼ਹਿਰਾਂ ‘ਚ LPG ਸਿਲੰਡਰ ਹੋਇਆ 1000 ਤੋਂ ਪਾਰ
Mar 22, 2022 8:49 pm
ਪੰਜ ਸੂਬਿਆਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਹੈ। ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ...
ਲੋਕ ਸਭਾ ‘ਚ ਗਡਕਰੀ ਬੋਲੇ, ‘ਖਤਮ ਨਹੀਂ ਹੋਵੇਗਾ ਟੋਲ, GPS ਸਿਸਟਮ ਨਾਲ ਹੋਵੇਗੀ ਟੈਕਸ ਵਸੂਲੀ’
Mar 22, 2022 7:57 pm
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਕਿਹਾ ਕਿ ਟੋਲ ਖਤਮ ਨਹੀਂ ਹੋਵੇਗਾ। ਜੀਪੀਐੱਸ ਸਿਸਟਮ ਨਾਲ ਟੋਲ ਵਸੂਲੀ...
ਫਤਿਆਬਾਦ ਆਨਰ ਕੀਲਿੰਗ ਮਾਮਲੇ ‘ਚ ਅਹਿਮ ਫੈਸਲਾ, 16 ਜਣਿਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
Mar 22, 2022 7:29 pm
ਹਰਿਆਣਾ ਦੇ ਪਿੰਡ ਢੀਂਗਸਾ ਦੇ ਬਹੁ-ਚਰਚਿਤ ਆਨਰ ਕੀਲਿੰਗ ਮਾਮਲੇ ਵਿਚ ਸਾਰੇ 16 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿੰਡ ਡੋਬੀ ਦੇ...
ਪੰਜਾਬ ਸਰਕਾਰ ਵੱਲੋਂ ਭਲਕੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਗਜ਼ਟਿਡ ਛੁੱਟੀ ਦਾ ਐਲਾਨ
Mar 22, 2022 7:17 pm
ਪੰਜਾਬ ਸਰਕਾਰ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਗਜ਼ਟਿਡ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਲਈ...
ਭਗਤ ਸਿੰਘ ਦੀ ਜਨਮ ਤਰੀਖ ਬਾਰੇ ਵੜਿੰਗ ਦਾ CM ਮਾਨ ‘ਤੇ ਪਲਟਵਾਰ, ਕਿਹਾ-‘ਤੁਸੀ ਸਹੀ ਜਾਂ ਕੇਜਰੀਵਾਲ’
Mar 22, 2022 6:37 pm
ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅੱਜ CM ਭਗਵੰਤ ਮਾਨ ਨਾਲ ਸ਼ਹੀਦ ਭਗਤ ਸਿੰਘ ਦੀ ਜਨਮ ਤਰੀਖ ਨੂੰ ਲੈ ਕੇ ਬਹਿਸ ਹੋ ਗਈ।...
ਪਾਕਿਸਤਾਨੀ ਫੌਜ ਮੁਖੀ ਬਾਜਵਾ ਦਾ ਇਮਰਾਨ ਖਾਨ ਨੂੰ ਅਲਟੀਮੇਟਮ, OIC ਬੈਠਕ ਤੋਂ ਬਾਅਦ ਦੇਣਗੇ ਅਸਤੀਫਾ
Mar 22, 2022 6:20 pm
ਪਾਕਿਸਤਾਨ ਵਿਚ ਹੁਣ ਸਿਆਸੀ ਸੰਕਟ ਸਿਖਰ ‘ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਵਿਚ ਇੱਕਜੁੱਟ ਵਿਰੋਧੀ ਧਿਰ ਹੁਣ ਇਮਰਾਨ ਖਾਨ...
CM ਮਾਨ ਵੱਲੋਂ ਠੇਕਾ ਮੁਲਾਜ਼ਮ ਪੱਕੇ ਕਰਨ ‘ਤੇ ਬੋਲੇ ਕੇਜਰੀਵਾਲ- ‘ਅਸੀਂ ਹਵਾ ਦੀ ਦਿਸ਼ਾ ਬਦਲੀ’
Mar 22, 2022 5:34 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੁੱਪ ਸੀ ਅਤੇ ਗਰੁੱਪ ਡੀ ਸ਼੍ਰੇਣੀ ਦੇ 35,000 ਠੇਕੇ ‘ਤੇ ਰੱਖੇ ਸਰਕਾਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ...
ਲੰਬੀ ਹੇਕ ਦੀ ਮੱਲਿਕਾ ਗੁਰਮੀਤ ਬਾਵਾ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ, ਧੀ ਨੂੰ ਸੌਂਪਿਆ ਐਵਾਰਡ
Mar 22, 2022 5:23 pm
ਪੰਜਾਬ ਦੀ ਲੋਕ ਵਿਰਾਸਤ ਨੂੰ ਸੰਭਾਲਣ ਵਾਲੀ ਸੁਰਾਂ ਦੀ ਮੱਲਿਕਾ ਗੁਰਮੀਤ ਬਾਵਾ ਨੂੰ ਮਰਨ ਤੋਂ ਬਾਅਦ ਪਦਮ ਭੂਸ਼ਣ ਐਵਾਰਡ ਦੇ ਕੇ ਸਨਮਾਨਿਤ ਕੀਤਾ...
24 ਮਾਰਚ ਨੂੰ ਭਗਵੰਤ ਮਾਨ PM ਮੋਦੀ ਤੇ ਸ਼ਾਹ ਨਾਲ ਕਰਨਗੇ ਮੁਲਾਕਾਤ, BSF ਦੇ ਮੁੱਦੇ ‘ਤੇ ਹੋ ਸਕਦੀ ਚਰਚਾ
Mar 22, 2022 4:55 pm
ਪੰਜਾਬ ਦੇ ਨਵੇਂ CM ਭਗਵੰਤ ਮਾਨ PM ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਇਸ ਲਈ ਉਨ੍ਹਾਂ ਨੇ ਸਮਾਂ ਮੰਗਿਆ ਸੀ। CM...
ਪ੍ਰਗਟ ਸਿੰਘ ਦੀ CM ਮਾਨ ਸਲਾਹ-‘ਭਗਤ ਸਿੰਘ ਦੀ ਗੱਲ ਕਰਨੀ ਸੌਖੀ ਹੈ, ਉਨ੍ਹਾਂ ਦੇ ਰਾਹ ‘ਤੇ ਤੁਰਨਾ ਔਖਾ’
Mar 22, 2022 4:32 pm
ਪੰਜਾਬ ਦੀਆਂ ਰਾਜ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਵੱਲੋਂ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ...
ਬਿੱਟੂ ਦਾ ‘ਆਪ’ ‘ਤੇ ਨਿਸ਼ਾਨਾ, ‘ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਾਜ ਸਭਾ ਲਈ ਨਾਮਜ਼ਦ ਕੀਤੇ ਮੈਂਬਰ’
Mar 22, 2022 12:00 am
ਪੰਜਾਬ ਦੀਆਂ ਰਾਜ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਵੱਲੋਂ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ...
ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਬੋਲੇ, ‘ਜਿਹੜੇ ਸਰਪੰਚ ਪੈਸੇ ਖਾ ਗਏ, ਕਿਸੇ ਨੂੰ ਨਹੀਂ ਬਖਸ਼ਾਂਗੇ, ਹੋਵੇਗੀ ਜਾਂਚ’
Mar 21, 2022 11:59 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹਰਪਾਲ ਚੀਮਾ ਸਣੇ 10 ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਕੁਲਦੀਪ ਸਿੰਘ...
ਅੰਮ੍ਰਿਤਸਰ ਦੇ ਕੌਂਸਲਰਾਂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਹਟਾ ਕੇ ਰਮਨ ਬਖਸ਼ੀ ਨੂੰ ਬਣਾਇਆ ਮੇਅਰ
Mar 21, 2022 11:57 pm
ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਹਟਾਉਣ ਲਈ ਇਕੱਠੇ ਹੋਏ ਕੌਂਸਲਰਾਂ ਨੇ ਸੋਮਵਾਰ ਨੂੰ ਨਿਗਮ ‘ਚ ਖੂਬ ਹੰਗਾਮਾ ਕੀਤਾ। ਕੌਂਸਲਰਾਂ ਨੇ ਸਰਬ...
ਭਗਵੰਤ ਮਾਨ ਤੇ ਕੇਜਰੀਵਾਲ 6 ਅਪ੍ਰੈਲ ਨੂੰ ਹਿਮਾਚਲ ‘ਚ ਕਰਨਗੇ ਰੋਡ ਸ਼ੋਅ, ਵਰਕਰਾਂ ‘ਚ ਭਰਨਗੇ ਜੋਸ਼
Mar 21, 2022 11:57 pm
ਪੰਜਾਬ ਦੀ ਜਿੱਤ ਨਾਲ ਉਤਸ਼ਾਹਿਤ ਆਮ ਆਦਮੀ ਪਾਰਟੀ ਹੁਣ ਹਿਮਾਚਲ ਵਿਚ ਪੈਰ ਜਮਾਉਣ ਦੀ ਤਿਆਰੀ ਕਰ ਚੁੱਕੀ ਹੈ। ਪਹਾੜਾਂ ‘ਤੇ ਵੀ ਝਾੜੂ ਚਲਾਉਣ...
ਓਡੀਸ਼ਾ : ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ, ਪੁੱਤ ਦੀ ਮ੍ਰਿਤਕ ਦੇਹ ਚੁੱਕ 1.5 ਕਿਲੋਮੀਟਰ ਪੈਦਲ ਚੱਲਿਆ ਪਿਤਾ
Mar 21, 2022 9:36 pm
ਓਡੀਸ਼ਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਇੱਕ ਪਿਤਾ ਪੁੱਤ ਦੀ ਮ੍ਰਿਤਕ ਦੇਹ ਮੋਢੇ ‘ਤੇ ਰੱਖ ਕੇ ਪੈਦਲ ਚੱਲਦਾ ਨਜ਼ਰ ਆਉਂਦਾ ਹੈ।...
ਰੂਸ-ਯੂਕਰੇਨ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਲਗਾਈ ਪਾਬੰਦੀ
Mar 21, 2022 9:24 pm
ਰੂਸ ਤੇ ਯੂਕਰੇਨ ਵਿਚ ਯੁੱਧ ਨੂੰ 26 ਦਿਨ ਹੋ ਚੁੱਕੇ ਹਨ। ਦੁਨੀਆ ਦੇ ਜ਼ਿਆਦਾਤਰ ਦੇਸ਼ ਰੂਸ ਦਾ ਬਾਈਕਾਟ ਕਰ ਚੁੱਕੇ ਹਨ। ਤਣਾਅਪੂਰਨ ਹਾਲਾਤਾਂ ਵਿਚ...
126 ਸਾਲਾ ਸਵਾਮੀ ਸ਼ਿਵਾਨੰਦ ਪਦਮਸ਼੍ਰੀ ਨਾਲ ਸਨਮਾਨਿਤ, ਫਿਟਨੈੱਸ ਨਾਲ ਕੀਤਾ ਸਾਰਿਆਂ ਨੂੰ ਹੈਰਾਨ
Mar 21, 2022 8:55 pm
ਰਾਸ਼ਟਰਪਤੀ ਭਵਨ ‘ਚ ਪਦਮ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਥੇ ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਣ...
ਕੁਨਿਸ-ਏਸ਼ਟਨ ਕੂਚਰ ਨੇ ਯੂਕਰੇਨ ਨੂੰ ਦਿੱਤੀ 266 ਕਰੋੜ ਰੁ. ਦੀ ਮਦਦ, ਜੇਲੇਂਸਕੀ ਨੇ ਕੀਤਾ ਧੰਨਵਾਦ
Mar 21, 2022 8:08 pm
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਹਾਲੀਵੁੱਡ ਕੱਪਲ ਕੁਨਿਸ ਤੇ ਏਸ਼ਟਰ ਕੂਚਰ ਨੂੰ ਧੰਨਵਾਦ ਕੀਤਾ ਹੈ। ਕੱਪਲ ਨੇ ਰੂਸ ਯੁੱਧ...
ਮਾਨ ਸਰਕਾਰ ਦਾ ਰੋਡਮੈਪ, ‘ਫ੍ਰੀ ਬਿਜਲੀ, ਰੈਗੂਲਰ ਭਰਤੀ, ਰੇਤ ਮਾਫੀਏ ਦਾ ਖਾਤਮਾ, ਮੁਫਤ ਸਿੱਖਿਆ ਤੇ ਇਲਾਜ’
Mar 21, 2022 7:35 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 10 ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ। ਇਸੇ ਤਹਿਤ ਪੰਜਾਬ ਦੇ ਗਵਰਨਰ ਬੀਐੱਲ...
SC ‘ਚ ਪੇਸ਼ ਕਮੇਟੀ ਦਾ ਦਾਅਵਾ, ‘ਰੱਦ ਕੀਤੇ ਗਏ ਖੇਤੀ ਕਾਨੂੰਨਾਂ ਤੋਂ 86 ਫੀਸਦੀ ਕਿਸਾਨ ਸੰਗਠਨ ਸਨ ਖੁਸ਼’
Mar 21, 2022 6:58 pm
ਕੇਂਦਰ ਸਰਕਾਰ ਦੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੀ ਪੈਨਲ ਨੇ ਵੱਡਾ ਦਾਅਵਾ ਕੀਤਾ ਹੈ। ਪੈਨਲ ਦੀ ਰਿਪੋਰਟ ਵਿਚ ਕਿਹਾ ਗਿਆ...
ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਖਾਲਿਦ ਪਾਏਂਦਾ US ‘ਚ ਡਰਾਈਵਰ, ਕੈਬ ਚਲਾ ਕੇ ਪਾਲ ਰਹੇ ਨੇ ਪਰਿਵਾਰ
Mar 21, 2022 6:26 pm
ਖਾਲਿਦ ਮਾਨੇ ਸਥਾਈ ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਦੇ ਜੀਵਨ ਵਿਚ ਹੁਣ ਕੁਝ ਸਥਾਈ ਨਹੀਂ ਹੈ। ਪਿਛਲੇ ਸਾਲ ਅਗਸਤ ਤੱਕ ਜੋ ਵਿਅਕਤੀ ਮੁਲਕ...
CM ਮਾਨ ਦਾ ਐਲਾਨ, ਚੀਮਾ ਨੂੰ ਖਜ਼ਾਨਾ ਮੰਤਰੀ ਬਣਾਉਣ ਸਣੇ 10 MLAs ਨੂੰ ਅਲਾਟ ਹੋਏ ਮਹਿਕਮੇ
Mar 21, 2022 5:50 pm
ਸਹੁੰ ਚੁੱਕ ਸਮਾਗਮ ਦੇ 2 ਦਿਨ ਬਾਅਦ ਪੰਜਾਬ ਸਰਕਾਰ ਨੇ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਸਭ ਤੋਂ ਅਹਿਮ ਗ੍ਰਹਿ ਤੇ ਟੈਕਸ ਤੇ...
ਤਰਨਤਾਰਨ : ਮੈੜੀ ਮੇਲੇ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਖੱਡ ‘ਚ ਡਿੱਗਿਆ, 2 ਦੀ ਮੌਤ, 41 ਜ਼ਖਮੀ
Mar 21, 2022 5:28 pm
ਊਨਾ ਜ਼ਿਲ੍ਹਾ ਦੇ ਉਪਮੰਡਲ ਅੰਬ ਦੇ ਪੰਜੋਆ ਪਿੰਡ ਵਿਚ ਅੱਜ ਸਵੇਰੇ ਬਾਬਾ ਵਡਭਾਗ ਸਿੰਘ ਮੈੜੀ ਤੋਂ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਭਰਿਆ...
ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Mar 21, 2022 4:44 pm
ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਪ੍ਰਤਾਪ ਸਿੰਘ ਬਾਜਵਾ ਕਾਦੀਆਂ ਤੋਂ ਵਿਧਾਇਕ...
ਖੰਨੇ ਦੀ ਸ਼ਾਹੀਨ ਗਿੱਲ ਨੇ ਬਾਕਸਿੰਗ ਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਭਾਰਤ ਦਾ ਨਾਂ ਕੀਤਾ ਰੌਸ਼ਨ
Mar 21, 2022 4:15 pm
ਖੰਨਾ ਸ਼ਹਿਰ ਦੀ ਧੀ, ਡੀ.ਬੀ.ਯੂ ਦੀ ਵਿਦਿਆਰਥਣ ਅਤੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਖਿਡਾਰਨ ਸ਼ਾਹੀਨ ਗਿੱਲ ਨੇ ਜੌਰਡਨ ਵਿੱਚ ਹੋਈ ਬਾਕਸਿੰਗ...
ਮੋਗਾ : ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਮਾਂ ਦਾ 17 ਸਾਲਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
Mar 20, 2022 4:58 pm
ਪੰਜਾਬ ਸਰਕਾਰ ਦੇ ਸੂਬੇ ਅੰਦਰੋਂ ਨਸ਼ਾ ਖ਼ਤਮ ਦੇ ਦਾਅਵੇ ਬਿਲਕੁਲ ਖੋਖਲੇ ਸਾਬਿਤ ਹੋ ਰਹੇ ਹਨ। ਨਿਤ ਦਿਨ ਹੀ ਨਸ਼ੇ ਨੇ ਕਿੰਨੀਆਂ ਮਾਵਾਂ ਦੀਆਂ...
MP ਔਜਲਾ ਨੇ CM ਮਾਨ ਦੇ ਨਾਂ ਟਵੀਟ ਕਰ DGP ਨੂੰ ਨਸ਼ੇ ਖਿਲਾਫ ਲਿਖੀ ਚਿੱਠੀ ‘ਤੇ ਕਾਰਵਾਈ ਦੀ ਚੁੱਕੀ ਮੰਗ
Mar 20, 2022 4:06 pm
ਪੰਜਾਬ ਵਿਚ ਵਿਕ ਰਹੇ ਨਸ਼ੇ ਦੀ ਰੋਕਥਾਮ ਲਈ 25 ਦਿਨ ਪਹਿਲਾਂ ਡੀਜੀਪੀ ਨੂੰ ਲਿਖੀ ਚਿੱਠੀ ‘ਤੇ CM ਮਾਨ ਦੇ ਨਾਂ ਟਵੀਟ ਕੀਤਾ ਹੈ। ਪੰਜਾਬ ਕਾਂਗਰਸ...
ਸਹੁੰ ਚੁੱਕ ਸਮਾਗਮ ਦੀ ਫੋਟੋ ਟਵੀਟ ਕਰ ਜਾਖੜ ਬੋਲੇ-‘ਕੋਈ ਵੱਡਾ ਨੇਤਾ ਨਹੀਂ, ਦਿੱਲੀ ਬੈਠੇ ਮੁਖੀਆਂ ਦੀ ਵੱਧ ਜਾਣੀ ਚਿੰਤਾ’
Mar 20, 2022 3:41 pm
ਪੰਜਾਬ ਵਿਚ CM ਭਗਵੰਤ ਮਾਨ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਗਾਮ ਦੇ ਬਹਾਨੇ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ...
ਤਿਵਾੜੀ ਦੀ CM ਮਾਨ ਨੂੰ ਸਲਾਹ, ‘BBMB ਖਿਲਾਫ ਕੇਸ ਦਾਇਰ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਮੁੱਖ ਮੰਤਰੀ’
Mar 20, 2022 3:13 pm
ਪੰਜਾਬ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ‘ਤੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ।...
ਹੋਲਾ ਮਹੱਲਾ ਦੇਖਣ ਗਏ ਸੁਲਤਾਨਵਿੰਡ ਦੇ ਦੋ ਨੌਜਵਾਨਾਂ ਦੀ ਪਾਣੀ ‘ਚ ਡੁੱਬਣ ਨਾਲ ਹੋਈ ਮੌਤ
Mar 20, 2022 2:25 pm
ਸ੍ਰੀ ਆਨੰਦਪੁਰ ਸਾਹਿਬ : ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇਖਣ ਜਾਂਦੇ ਹਨ। ਪਰ ਅੱਜ...
‘ਆਪ’ ਵਿਧਾਇਕਾਂ ਨੂੰ CM ਮਾਨ ਨੇ ਕਿਹਾ-‘ਨਿਮਰਤਾ ਨਾਲ ਲੋਕਾਂ ਦੀ ਸੇਵਾ ਕਰਨੀ ਤੇ ਗਲਤ ਕੰਮ ਤੋਂ ਬਚਣਾ ਹੈ’
Mar 20, 2022 1:51 pm
ਮੋਹਾਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਮੀਟਿੰਗ ਗਈ । ਇਸ ਮੌਕੇ CM ਮਾਨ ਤੇ ਕੇਜਰੀਵਾਲ...
ਹਾਈਕੋਰਟ ਦਾ ਫੈਸਲਾ, ‘ਝੂਠੀ ਸ਼ਾਨ ਲਈ ਧੀ ਦਾ ਕਤਲ ਕਰਵਾਉਣ ਦੀ ਦੋਸ਼ੀ ਮਾਂ ਰਹਿਮ ਦੀ ਹੱਕਦਾਰ ਨਹੀਂ’
Mar 20, 2022 1:30 pm
ਆਪਣੀ ਕੁੱਖ ਤੋਂ ਜਿਸ ਧੀ ਨੂੰ ਪੈਦਾ ਕੀਤਾ, ਝੂਠੀ ਸ਼ਾਨ ਲਈ ਉਸ ਦੀ ਹੱਤਿਆ ਕਰਵਾਉਣ ਦੀ ਦੋਸ਼ੀ ਮਾਂ ਦੀ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ਨੂੰ ਪੰਜਾਬ...
‘ਆਪ’ ਵਿਧਾਇਕਾਂ ਨੂੰ ਕੇਜਰੀਵਾਲ ਦੀ ਦੋ-ਟੁਕ, ਕਿਹਾ-‘ਡੀਸੀ ਤੇ ਐੱਸਐੱਸਪੀ ਦੀ ਪੋਸਟਿੰਗ ਲਈ CM ਕੋਲ ਨਾ ਜਾਣਾ’
Mar 20, 2022 12:47 pm
ਮੋਹਾਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕੇਜਰੀਵਾਲ ਨੇ...
ਮੋਹਾਲੀ ‘ਚ CM ਮਾਨ ਬੋਲੇ, ‘ਤਹਿਸੀਦਾਰ, ਪਟਵਾਰੀ, SHO ਨੂੰ ਡਰਾਓ ਨਹੀਂ, ਸੁਧਾਰਨਾ ਹੈ ਤਾਂ ਸਮਝਾਓ’
Mar 20, 2022 12:13 pm
ਮੋਹਾਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਸ਼ੁਰੂ ਹੋ ਗਈ...
CM ਮਾਨ ਅੱਜ ਕਰ ਸਕਦੇ ਨੇ ਮੰਤਰੀਆਂ ‘ਚ ਵਿਭਾਗਾਂ ਦੀ ਵੰਡ, ਕੇਜਰੀਵਾਲ ਨਾਲ ਚਰਚਾ ਤੋਂ ਬਾਅਦ ਹੋਵੇਗਾ ਐਲਾਨ
Mar 20, 2022 11:55 am
ਪੰਜਾਬ ਵਿਚ ਨਵੇਂ ਚੁਣੇ ਗਏ 10 ਮੰਤਰੀਆਂ ਨੂੰ ਅੱਜ ਵਿਭਾਗ ਮਿਲ ਸਕਦੇ ਹਨ। ਇਸ ਨੂੰ ਲੈ ਕੇ CM ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ...
ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਪਰਤਦਿਆਂ ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਹਾਦਸਾ, ਹੋਈ ਮੌਤ
Mar 20, 2022 11:11 am
ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਆਉਂਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਦੇ ਰਹਿਣ ਵਾਲੇ ਨੌਜਵਾਨ ਜਗਦੀਪ ਸਿੰਘ...
ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਸਿੱਧੀ ਉਡਾਣ 27 ਮਾਰਚ ਤੋਂ ਸ਼ੁਰੂ ਕਰਨ ਦਾ ਐਲਾਨ
Mar 20, 2022 10:57 am
ਹੋਲਾ ਮੁਹੱਲਾ ‘ਤੇ ਸਪਾਈਸਜੈੱਟ ਨੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਦੇ ਅਹਿਮਦਾਬਾਦ ਲਈ...
5 ਰਾਜ ਸਭਾ ਸੀਟਾਂ ਲਈ ‘ਆਪ’ ਅੱਜ ਕਰ ਸਕਦੀ ਉਮੀਦਵਾਰਾਂ ਦਾ ਐਲਾਨ , ਵਿਰੋਧੀ ਬੋਲੇ- ‘ਪੰਜਾਬੀ ਹੀ ਹੋਣੇ ਚਾਹੀਦੇ’
Mar 20, 2022 10:30 am
ਪੰਜਾਬ ਤੋਂ ਰਾਜ ਸਭਾ ਦੀਆਂ ਖਾਲੀ ਹੋ ਰਹੀਆਂ 5 ਸੀਟਾਂ ਲਈ ਨਾਮਜ਼ਗਗੀ ਦਾ ਕੱਲ੍ਹ ਆਖਰੀ ਦਿਨ ਹੈ। ਹਾਲਾਂਕਿ ਹੁਣ ਤੱਕ ਆਮ ਆਦਮੀ ਪਾਰਟੀ ਨੇ...
ਲੁਧਿਆਣਾ ‘ਚ ਵਾਪਰੀ ਵੱਡੀ ਵਾਰਦਾਤ, ਹੈੱਡ ਕਾਂਸਟੇਬਲ ਨੇ ਮਹਿਲਾ ਦੀ ਹੱਤਿਆ ਕਰ ਖੁਦ ਨੂੰ ਮਾਰੀ ਗੋਲੀ
Mar 20, 2022 10:06 am
ਲੁਧਿਆਣਾ ਦੇ ਹੈਬੋਵਾਲ ਦੇ ਦੁਰਗਾਪੁਰ ਇਲਾਕੇ ਵਿਚ ਸ਼ਨੀਵਾਰ ਰਾਤ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਨੇ ਸਰਕਾਰੀ ਕਾਰਬਾਈਨ ਨਾਲ ਗੋਲੀਆਂ ਮਾਰ ਕੇ...
ਪੰਜਾਬ ‘ਚ ਮਾਨ ਸਰਕਾਰ ਦਾ ਦਿਖਣ ਲੱਗਾ ਖੌਫ਼, ‘ਆਪ’ ਸਮਰਥਕ ਨੇ ਕਿਹਾ-‘ਬਿਨਾਂ ਰਿਸ਼ਵਤ ਦੇ ਹੋਈ ਰਜਿਸਟਰੀ’
Mar 20, 2022 9:40 am
ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਅਸਰ ਨਜ਼ਰ ਆਉਣ ਲੱਗੇ ਹਨ। ਚੋਣ ਵਿਚ ਆਪ ਨੂੰ ਵੋਟ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ...
CM ਮਾਨ ਦਾ ਕਿਸਾਨਾਂ ਲਈ ਵੱਡਾ ਐਲਾਨ, ਖਰਾਬ ਹੋਈ ਨਰਮੇ ਦੀ ਫਸਲ ਲਈ ਜਾਰੀ ਕੀਤਾ ਮੁਆਵਜ਼ਾ
Mar 18, 2022 11:57 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਹੱਕ ਵਿਚ ਵੱਡਾ ਫੈਸਲਾ ਲੈਂਦੇ ਹੋਏ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਨਰਮ ਦੀ ਫਸਲ...
ਤਾਲਿਬਾਨ ਦੀ ਪਾਕਿਸਤਾਨ ਨੂੰ ਚੇਤਾਵਨੀ, ਗੋਲੀਬਾਰੀ ਬੰਦ ਕਰੋ, ‘ਹਾਲਾਤ ਵਿਗੜੇ ਤਾਂ ਇਮਰਾਨ ਸਰਕਾਰ ਹੋਵੇਗੀ ਜ਼ਿੰਮੇਵਾਰ’
Mar 18, 2022 11:56 pm
ਲਗਭਗ ਇਕ ਮਹੀਨੇ ਦੀ ਸ਼ਾਂਤੀ ਤੋਂ ਬਾਅਦ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਸਰਹੱਦ ਵਿਵਾਦ ਫਿਰ ਤੋਂ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਦਾ ਦੋਸ਼...
ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਰੱਖਿਆ ਸੀ ਸਿਆਸਤ ‘ਚ ਕਦਮ, ਮੀਤ ਹੇਅਰ ਹੁਣ ਹੋਣਗੇ ਮਾਨ ਦੇ ਮੰਤਰੀ
Mar 18, 2022 11:54 pm
ਬਰਨਾਲਾ : ਸਾਲ 2017 ਵਿਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲਗਾਤਾਰ ਦੂਜੀ ਵਾਰ 2022 ਵਿਚ ਵਿਧਾਇਕ ਬਣੇ ਗੁਰਮੀਤ...
CM ਮਾਨ ਦਾ ਐਲਾਨ, ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਯੁਕਤ
Mar 18, 2022 11:08 pm
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੱਲੋਂ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਨਿਯੁਕਤ ਕੀਤਾ...
‘ਦਿ ਕਸ਼ਮੀਰ ਫਾਈਲਸ’ ‘ਤੇ ਅਬਦੁੱਲਾ ਬੋਲੇ-‘ਫਿਲਮ ਸੱਚਾਈ ਤੋਂ ਬਹੁਤ ਦੂਰ, ਮੁਸਲਮਾਨਾਂ ਨੂੰ ਕੀਤਾ ਨਜ਼ਰਅੰਦਾਜ਼’
Mar 18, 2022 9:28 pm
ਨੈਸ਼ਨਲ ਕਾਨਫਰੰਸ ਨੇ ‘ਦਿ ਕਸ਼ਮੀਰ ਫਾਈਲਸ’ ‘ਤੇ ਆਪਣੀ ਚੁੱਪੀ ਤੋੜੀ ਤੇ ਕਿਹਾ ਕਿ ਫਿਲਮ ਸੱਚਾਈ ਤੋਂ ਬਹੁਤ ਦੂਰ ਹੈ। ਫਿਲਮ ਨਿਰਮਾਤਾਵਾਂ...
ਵਿਦੇਸ਼ ਮੰਤਰੀ ਬਲਿੰਕਨ ਨੇ ਕਿਹਾ- ‘ਰੂਸ ਨੂੰ ਫੌਜੀ ਸਹਾਇਤਾ ਦਿੱਤੀ ਤਾਂ ਅਮਰੀਕਾ ਦੇਵੇਗਾ ਸਜ਼ਾ’
Mar 18, 2022 8:36 pm
ਰੂਸ-ਯੂਕਰੇਨ ਜੰਗ ਵਿਚਾਲੇ ਚੀਨ ‘ਤੇ ਰੂਸ ਦਾ ਸਹਿਯੋਗ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਦਰਮਿਆਨ ਅਮਰੀਕਾ ਨੇ ਚੀਨ ਨੂੰ ਧਮਕੀ ਦਿੱਤੀ ਹੈ।...
CM ਭਗਵੰਤ ਮਾਨ ਨੇ ਕੈਬਨਿਟ ਮੰਤਰੀਆਂ ਨੂੰ ਦਿੱਤੀ ਵਧਾਈ, ਕਿਹਾ-‘ਇੱਕ ਈਮਾਨਦਾਰ ਸਰਕਾਰ ਦੇਣੀ ਹੈ’
Mar 18, 2022 8:09 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਟਵੀਟ ਕਰਦਿਆਂ ਮਾਨ ਨੇ ਕਿਹਾ...
CM ਮਾਨ ਵੱਲੋਂ ਕੈਬਨਿਟ ਦਾ ਐਲਾਨ, ਹਰਪਾਲ ਚੀਮਾ ਸਣੇ ਇਹ 10 MLA ਬਣਾਏ ਮੰਤਰੀ
Mar 18, 2022 8:05 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਸਾਰੇ ਮੰਤਰੀ ਭਲਕੇ ਚੰਡੀਗੜ੍ਹ ਵਿਖੇ ਸਹੁੰ...
ਸੰਦੀਪ ਨੰਗਲ ਅੰਬੀਆ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ, ਪਰਿਵਾਰ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਰੱਖੀ ਮੰਗ
Mar 18, 2022 7:27 pm
ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਅੰਬੀਆ ਨੰਗਲ ਦਾ ਅੰਤਿਮ ਸਸਕਾਰ ਭਲਕੇ ਯਾਨੀ 19 ਮਾਰਚ ਨੂੰ ਕੀਤਾ ਜਾਵੇਗਾ। ਸੰਦੀਪ ਦਾ ਅੰਤਿਮ ਸਸਕਾਰ ਉੁਨ੍ਹਾਂ...
ਹੁਸ਼ਿਆਰਪੁਰ ਪੁਲਿਸ ਵਲੋਂ ਟਾਂਡਾ ਗਊ ਹੱਤਿਆ ਦੇ 2 ਮੁੱਖ ਦੋਸ਼ੀ ਗ੍ਰਿਫਤਾਰ, ਪਹਿਲਾਂ ਤੋਂ ਦਰਜ ਹਨ ਕਈ ਪਰਚੇ
Mar 18, 2022 6:54 pm
ਸ਼੍ਰੀ ਧਰੁਮਨ ਐਚ. ਨਿੰਬਾਲੇ, ਆਈ. ਪੀ. ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 11/12-03-2022 ਦੀ ਦਰਮਿਆਨੀ ਰਾਤ ਨੂੰ ਰੇਲਵੇ...
ਸਕੂਲ ਅਧਿਆਪਕਾਂ ‘ਚ ਰੋਸ, ਤਨਖਾਹ ਨਾ ਮਿਲਣ ਕਾਰਨ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ
Mar 18, 2022 6:26 pm
ਸੰਗਰੂਰ : ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਉਂਦੇ ਸਾਰੇ ਅਧਿਆਪਕਾਂ ਅਤੇ ਕਈ ਥਾਈਂ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਨਾਨ...
CM ਮਾਨ ਦੀ ਕੈਬਨਿਟ ਕੱਲ੍ਹ ਚੁੱਕੇਗੀ ਸਹੁੰ, ਹਰਪਾਲ ਚੀਮਾ ਤੇ ਅਮਨ ਅਰੋੜਾ ਸਣੇ ਇਹ MLA ਬਣਨਗੇ ਮੰਤਰੀ!
Mar 18, 2022 6:03 pm
ਆਮ ਆਦਮੀ ਪਾਰਟੀ ਪੰਜਾਬ ਵਿਚ ਸ਼ਨੀਵਾਰ ਨੂੰ ਮੰਤਰੀ ਮੰਡਲ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ‘ਆਪ’ ਮੰਤਰੀਆਂ ਦੀ ਸੂਚੀ ਨੂੰ...
ਜੇਲੇਂਸਕੀ ਲਈ ਨੋਬੇਲ ਸ਼ਾਂਤੀ ਪੁਰਸਕਾਰ ਦੀ ਮੰਗ, ਯੂਰਪੀ ਨੇਤਾਵਾਂ ਨੇ ਕਮੇਟੀ ਨੂੰ ਲਿਖੀ ਚਿੱਠੀ
Mar 18, 2022 5:31 pm
ਯੂਕਰੇਨ ‘ਤੇ ਰੂਸੀ ਹਮਲੇ ਨੂੰ 22 ਦਿਨ ਬੀਤ ਚੁੱਕੇ ਹਨ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੇ ਰੂਸ ਹਮਲੇ ਖਿਲਾਫ ਜਿਸ ਤਰ੍ਹਾਂ ਤੋਂ...
ਇਮਰਾਨ ਸਰਕਾਰ ਦਾ ਡਿੱਗਣਾ ਤੈਅ, ਸਹਿਯੋਗੀ ਦਲਾਂ ਨੇ ਕਿਹਾ- ‘PM ਸਾਬ੍ਹ ਸਾਂਸਦਾਂ ਨੂੰ ਮਨਾ ਲਓ ਨਹੀਂ ਤਾਂ ਗਏ’
Mar 18, 2022 5:02 pm
ਇਮਰਾਨ ਖਾਨ ਸਰਕਾਰ ਲਈ ਬੁਰਾ ਸਮਾਂ ਸ਼ੁਰੂ ਹੋ ਚੁੱਕਾ ਹੈ ਤੇ ਉਹ ਕੁਝ ਦਿਨਾਂ ਦੀ ਮਹਿਮਾਨ ਹੈ। ਇਹ ਦਾਅਵਾ ਸਰਕਾਰ ਵਿਚ ਸ਼ਾਮਲ ਪਾਕਿਸਤਾਨੀ...
ਅਰੂੰਧਤੀ ਰਾਏ ਨੇ ਕਿਸਾਨ ਅੰਦੋਲਨ ਦੀ ਕੀਤੀ ਤਾਰੀਫ, ਕਿਹਾ-‘ਇਸ ਸੰਘਰਸ਼ ਨੇ ਇੱਕ ਉਮੀਦ ਪੈਦਾ ਕੀਤੀ ਹੈ’
Mar 18, 2022 4:31 pm
ਮੰਨੀ-ਪ੍ਰਮੇਨੀ ਲੇਖਿਕਾ ਅਰੂੰਧਤੀ ਰਾਏ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਵਿਅੰਗਨਾਤਮਕ ਟਿੱਪਣੀ ਕੀਤੀ ਤੇ ਕਿਹਾ ਕਿ ਦੇਸ਼...
ਹਰਭਜਨ ਸਿੰਘ ਨੂੰ ਰਾਜ ਸਭਾ ਭੇਜ ਸਕਦੀ ਹੈ ‘ਆਪ’, ਸਪੋਰਟਸ ਯੂਨੀਵਰਸਿਟੀ ਦੀ ਕਮਾਨ ਵੀ ਸੌਂਪਣਗੇ ਮਾਨ!
Mar 16, 2022 11:58 pm
ਮੰਨੇ ਪ੍ਰਮੰਨੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਰਾਜ ਸਭਾ ਭੇਜਣ ਦੀ ਤਿਆਰੀ ‘ਚ ਹੈ। ਸੂਤਰਾਂ...
ਨਰਿੰਦਰ ਭਰਾਜ ਦਾ ਐਲਾਨ, ‘ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਪਹਿਲਾਂ ਵਾਂਗ ਸਕੂਟੀ ‘ਤੇ ਕਰਾਂਗੀ ਹਲਕੇ ਦਾ ਦੌਰਾ’
Mar 16, 2022 11:55 pm
ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਦੇ ਵੱਡੇ ਥੰਮ੍ਹਾਂ ‘ਚੋਂ ਇੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮਾਤ ਦੇਣ ਵਾਲੀ...
ਰੂਸ ਤੇ ਯੂਕਰੇਨ ਵਿਚਾਲੇ ਖਤਮ ਹੋ ਸਕਦੀ ਹੈ ਜੰਗ, ਜੇਲੇਂਸਕੀ ਮੰਨ ਸਕਦੇ ਨੇ ਨਾਟੋ ‘ਚ ਨਾ ਜਾਣ ਦੀ ਸ਼ਰਤ
Mar 16, 2022 11:55 pm
ਰੂਸ-ਯੂਕਰੇਨ ਜੰਗ ਦਾ ਅੱਜ 21ਵਾਂ ਦਿਨ ਹੈ। ਰੂਸ ਲਗਾਤਾਰ ਯੂਕਰੇਨੀ ਸ਼ਹਿਰਾਂ ਵਿਚ ਰਿਹਾਇਸ਼ੀ ਇਲਾਕਿਆਂ ‘ਤੇ ਬੰਬਾਰੀ ਕਰ ਰਿਹਾ ਹੈ। ਯੂਕਰੇਨ...
ਬਠਿੰਡਾ ਤੋਂ ਅਕਾਲੀ ਦਲ ਦੇ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਿੱਤਾ ਅਸਤੀਫਾ, BJP ‘ਚ ਹੋ ਸਕਦੇ ਨੇ ਸ਼ਾਮਲ
Mar 16, 2022 11:53 pm
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਕਾਂਗਰਸ, ਭਾਜਪਾ ਤੇ ਅਕਾਲੀ ਦਲ ਵਿਚ ਮੰਥਨ ਚੱਲ ਰਿਹਾ ਹੈ। ਨਾਲ ਹੀ ਪਾਰਟੀ ਦੇ ਕਈ ਵੱਡੇ ਨੇਤਾ...
ਜਾਪਾਨ ‘ਚ 7.3 ਤੀਬਰਤਾ ਦਾ ਭੂਚਾਲ, 20 ਲੱਖ ਘਰਾਂ ਦੀ ਬੱਤੀ ਗੁੱਲ; ਸੁਨਾਮੀ ਦੀ ਚਿਤਾਵਨੀ
Mar 16, 2022 9:02 pm
ਜਾਪਾਨ ਵਿਚ ਬੁੱਧਵਾਰ ਦੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਨੈਸ਼ਨਲ...
ਅਮਰੀਕੀ ਸੰਸਦ ‘ਚ ਜੇਲੇਂਸਕੀ ਬੋਲੇ- ‘ਰੂਸ ਸਾਡੇ ਨਾਲ ਉਹੀ ਕਰ ਰਿਹਾ ਜੋ ਪਰਲ ਹਾਰਬਰ ਤੇ 9/11 ‘ਚ ਹੋਇਆ ਸੀ’
Mar 16, 2022 8:48 pm
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅਮਰੀਕੀ ਸੰਸਦ ਨੂੰ ਸੰਬੋਧਨ ਕਰਦਿਆਂ ਦੂਜੇ ਵਿਸ਼ਵ ਯੁੱਧ ਦਾ ਹਵਾਲਾ ਦਿੱਤਾ। ਉਨ੍ਹਾਂ...
ਸੁਖਬੀਰ ਬਾਦਲ ਨੇ MPS ਚੱਢਾ ਤੇ ਗੁਰਪ੍ਰੀਤ ਸਿੰਘ ਜੱਸਾ ਨੂੰ ਦਿੱਲੀ ਐਡਹਾਕ ਕਮੇਟੀ ‘ਚ ਕੀਤਾ ਸ਼ਾਮਲ
Mar 16, 2022 8:04 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਨੂੰ ਚਲਾਉਣ ਲਈ ਐਲਾਨੀ...
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਹਰਮੀਤ ਕਾਲਕਾ ਨੂੰ ਕੀਤਾ ਬਰਖਾਸਤ
Mar 16, 2022 7:35 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਦਿੱਲੀ...
ਜ਼ੀਰਾ ਦੇ ‘ਆਪ’ MLA ਛਾਪੇਮਾਰੀ ‘ਤੇ ਬੋਲੇ- ‘ਸੁਧਾਰ ਵਾਸਤੇ ਮਾੜਾ ਮੋਟਾ ਡਰ ਤਾਂ ਹੋਣਾ ਚਾਹੀਦੈ’
Mar 16, 2022 7:03 pm
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ‘ਆਪ’ ਦੇ ਵਿਧਾਇਕ ਐਕਸ਼ਨ ਮੋਡ ਵਿਚ ਹਨ। ਉਨ੍ਹਾਂ ਵੱਲੋਂ ਲਗਾਤਾਰ ਹਸਪਤਾਲਾਂ, ਥਾਣਿਆਂ...
ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਚੁੱਕੀ ਸਹੁੰ
Mar 16, 2022 6:32 pm
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਮ ਗਈ ਹੈ ਤੇ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਭਗਵੰਤ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਦੇ...
CM ਮਾਨ ਨੇ ਭਲਕੇ ਤੋਂ 3 ਦਿਨਾਂ ਲਈ ਬੁਲਾਇਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਹੋਣਗੇ ਵੱਡੇ ਐਲਾਨ!
Mar 16, 2022 6:08 pm
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ ਤੇ CM ਬਣਦਿਆਂ ਹੀ ਭਗਵੰਤ ਮਾਨ ਵੱਲੋਂ...
CM ਭਗਵੰਤ ਮਾਨ ਦਾ ਲੱਕੀ ਨੰਬਰ 16, ਇਸੇ ਲਈ ਚੁਣਿਆ ਅੱਜ ਦਾ ਖ਼ਾਸ ਦਿਨ! ਜਾਣੋ ਵਜ੍ਹਾ
Mar 16, 2022 5:45 pm
ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ CM ਅਹੁਦੇ ਦੀ ਸਹੁੰ ਚੁੱਕੀ। 48 ਸਾਲ ਦੇ...
CM ਬਣਦੇ ਹੀ ਭਗਵੰਤ ਮਾਨ ਵੱਲੋਂ ਕੰਮ ਸ਼ੁਰੂ, ਸਕੱਤਰੇਤ ਪਹੁੰਚੇ, ਅਫਸਰਾਂ ਦੀ ਲੈਣਗੇ ਮੀਟਿੰਗ
Mar 16, 2022 5:14 pm
ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ CM ਦੀ ਕੁਰਸੀ ਸੰਭਾਲ ਲਈ ਹੈ। CM ਬਣਦਿਆਂ ਹੀ ਭਗਵੰਤ ਮਾਨ ਵੱਲੋਂ ਕੰਮ ਸ਼ੁਰੂ ਕਰ ਦਿੱਤੇ ਗਏ ਹਨ।...
CM ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਅੱਗੇ ਹੋਏ ਨਤਮਸਤਕ, ਬੋਲੇ- ‘ਉਨ੍ਹਾਂ ਦੇ ਸੁਪਨੇ ਕਰਾਂਗੇ ਪੂਰੇ’
Mar 16, 2022 4:53 pm
ਪੰਜਾਬ ‘ਚ ਕਾਮੇਡੀਅਨ ਤੋਂ ਰਾਜਨੇਤਾ ਬਣੇ ਭਗਵੰਤ ਮਾਨ ਨੇ ਅੱਜ ਸੂਬੇ ਦੇ ਨਵੇਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਖਟਕੜ ਕਲਾਂ...
CM ਭਗਵੰਤ ਮਾਨ ਨੇ ਕੇਜਰੀਵਾਲ ਦਾ ਕੀਤਾ ਧੰਨਵਾਦ, ਕਿਹਾ-‘ਜਨਤਾ ਦੀ ਹਰ ਉਮੀਦ ‘ਤੇ ਖਰਾ ਉਤਰਾਂਗੇ’
Mar 16, 2022 4:28 pm
ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ...
ਚੰਨੀ ‘ਤੇ ਭੜਕੇ ਗੁਰਪ੍ਰੀਤ ਜੀਪੀ, ਬੋਲੇ- ‘CM ਦਾ ਕੰਮ ਕੋਈ ਨੱਚਣਾ, ਬੱਕਰੀ ਚੋਣਾ ਹੁੰਦਾ? ਸਾਨੂੰ ਹਰਾ ‘ਤਾ!’
Mar 15, 2022 11:59 pm
ਪੰਜਾਬ ਵਿਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ‘ਤੇ ਮੰਥਨ ਚੱਲ ਰਿਹਾ ਹੈ। ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਇਸ ‘ਤੇ ਪ੍ਰਤੀਕਿਰਿਆ ਦਿੱਤੀ ਜਾ...
JJP ਦੀ ਖੱਟਰ ਸਰਕਾਰ ਨੂੰ ਚੇਤਾਵਨੀ, ‘ਸਾਰਿਆਂ ਨੂੰ ਨਾਲ ਲੈ ਕੇ ਚੱਲੋ ਨਹੀਂ ਤਾਂ ਇਥੇ ਵੀ ਕੇਜਰੀਵਾਲ ਆ ਜਾਵੇਗਾ’
Mar 15, 2022 11:58 pm
ਪੰਜਾਬ ਵਿਚ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ...
ਦਲਬੀਰ ਗੋਲਡੀ ਨੇ ਪੰਜਾਬ ‘ਚ ਕਾਂਗਰਸ ਦੀ ਹਾਰ ਦੇ ਦੱਸੇ ਕਾਰਨ, ਕਿਹਾ-‘ਲੋਕ ਚਾਹੁੰਦੇ ਸਨ ਬਦਲਾਅ’
Mar 15, 2022 11:57 pm
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਕਾਂਗਰਸ ਨੂੰ ਸਿਰਫ 18 ਸੀਟਾਂ ‘ਤੇ ਹੀ ਸਬਰ ਕਰਨਾ ਪਿਆ। ਧੂਰੀ...
ਭੁਪੇਸ਼ ਬਘੇਲ ਦਾ ਕਪਿਲ ਸਿੱਬਲ ‘ਤੇ ਪਲਟਵਾਰ, ਬੋਲੇ-‘ਜੋ ਲੜੇ ਨਹੀਂ, ਉਹ ਲੜਾਈ ਦੇ ਨਿਯਮ ਦੱਸ ਰਹੇ ਨੇ’
Mar 15, 2022 11:56 pm
ਕਾਂਗਰਸ ਵਿਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਗਾਂਧੀ ਪਰਿਵਾਰ ‘ਤੇ ਉਂਗਲੀ ਚੁੱਕਣ ਤੋਂ ਬਾਅਦ ਕਪਿਲ ਸਿੱਬਲ ਨਿਸ਼ਾਨੇ ‘ਤੇ ਆ ਗਏ ਹਨ। ਰਾਜਸਥਾਨ...
ਗਾਂਧੀ ਪਰਿਵਾਰ ‘ਤੇ ਵਰ੍ਹੇ ਸਾਬਕਾ ਕਾਂਗਰਸੀ ਅਸ਼ਵਨੀ ਕੁਮਾਰ, ਬੋਲੇ- ‘ਜਨਤਾ ਇਨ੍ਹਾਂ ਨੂੰ ਨਕਾਰ ਚੁੱਕੀ’
Mar 15, 2022 9:33 pm
ਪੰਜ ਸੂਬਿਆਂ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਲਗਾਤਾਰ ਸਵਾਲ ਉਠ ਰਹੇ ਹੇ ਹਨ। ਇਸ ਦਰਮਿਆਨ ਸਾਬਕਾ...
ਜੰਗਲ ਕੱਟਣ ਦੀ ਤਿਆਰੀ ‘ਚ ਪੁਤਿਨ, ਜੇਲੇਂਸਕੀ ਬੋਲੇ- ‘ਯੂਕਰੇਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਰੂਸ’
Mar 15, 2022 8:51 pm
ਰੂਸ-ਯੂਕਰੇਨ ਵਿਚ ਜੰਗ ਦਾ ਅੱਜ 20ਵਾਂ ਦਿਨ ਹੈ। ਇਸ ਦਰਮਿਆਨ ਦੋਵੇਂ ਦੇਸ਼ਾਂ ਵਿਚ ਹੁਣ ਤੱਕ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਲੜਾਈ ਖਤਮ ਕਰਨ ਲਈ...
ਗਾਂਧੀ ਪਰਿਵਾਰ ਖਿਲਾਫ ਬੋਲਣ ਲਈ ਕਾਂਗਰਸ ਦੇ ਨਿਸ਼ਾਨੇ ‘ਤੇ ਸਿੱਬਲ, ਕਿਹਾ- ‘RSS-ਭਾਜਪਾ ਦੀ ਭਾਸ਼ਾ ਬੋਲ ਰਹੇ ਨੇ’
Mar 15, 2022 8:30 pm
ਕਾਂਗਰਸ ਦੇ ਕਈ ਨੇਤਾਵਾਂ ਨੇ ਗਾਂਧੀ ਪਰਿਵਾਰ ਵਿਚ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ‘ਤੇ...
ਸੋਨੀਆ ਗਾਂਧੀ ਦਾ ਵੱਡਾ ਐਕਸ਼ਨ, ਨਵਜੋਤ ਸਿੱਧੂ ਸਣੇ 5 ਰਾਜਾਂ ਦੇ ਪਾਰਟੀ ਪ੍ਰਧਾਨਾਂ ਦੀ ਕੀਤੀ ਛੁੱਟੀ
Mar 15, 2022 7:14 pm
ਪੰਜ ਸੂਬਿਆਂ ਵਿਚ ਵੱਡੀ ਹਾਰ ਦਰਮਿਆਨ ਕਾਂਗਰਸ ਵਿਚ ਵੱਡੇ ਫੇਰਬਦਲ ਦੀਆਂ ਚਰਚਾਵਾਂ ਦੁਆਲੇ ਵੱਡੀ ਖਬਰ ਸਾਹਮਣੇ ਆਈ ਹੈ। ਕਾਂਗਰਸ ਪ੍ਰਧਾਨ...
19 ਮਾਰਚ ਨੂੰ ਹਰਪਾਲ ਚੀਮਾ ਸਣੇ 6 MLA ਬਣਾਏ ਜਾ ਸਕਦੇ ਨੇ ਮੰਤਰੀ, ਹੋਵੇਗਾ ਵੱਡਾ ਐਲਾਨ
Mar 15, 2022 6:51 pm
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ 19 ਮਾਰਚ ਨੂੰ ਸਹੁੰ ਚੁੱਕੇਗੀ। ਮੁੱਖ ਮੰਤਰੀ ਵਜੋਂ ਭਗਵੰਤ ਮਾਨ ਕੱਲ੍ਹ ਖਟਕੜ ਕਲਾਂ ਵਿਚ ਸਹੁੰ...
ਪੁਤਿਨ ਨੂੰ ਪਾਗਲ ਦੱਸਣ ਵਾਲੀ ਰੂਸੀ ਮਾਡਲ ਦਾ ਕਤਲ, ਫੇਸਬੁੱਕ ‘ਤੇ ਲਿਖਿਆ ਸੀ ‘ਸਾਡਾ ਰਾਸ਼ਟਰਪਤੀ ਡਰਪੋਕ’
Mar 15, 2022 6:24 pm
ਯੂਕਰੇਨ-ਰੂਸ ਜੰਗ ਵਿਚ ਪੁਤਿਨ ਨੂੰ ਪਾਗਲ ਕਹਿਣ ਵਾਲੀ ਰਸ਼ੀਅਨ ਮਾਡਲ ਗ੍ਰੇਟ ਵੇਲਡਰ ਦੀ ਡੈੱਡ ਬਾਡੀ ਸੂਟਕੇਸ ‘ਚ ਮਿਲੀ। ਵੇਲਡਰ ਪੁਤਿਨ...
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਚੰਨੀ, ਕੈਪਟਨ ਤੇ ਸਿੱਧੂ ਨੂੰ ਸੱਦਾ, ਕਪਿਲ ਸ਼ਰਮਾ ਵੀ ਹੋ ਸਕਦੇ ਨੇ ਸ਼ਾਮਲ
Mar 15, 2022 5:52 pm
ਆਮ ਆਦਮੀ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮੁਖੀ ਨਵਜੋਤ ਸਿੰਘ ਸਿੱਧੂ ਨੂੰ...
ਦਿੱਲੀ ਹਾਈਕੋਰਟ ਨੇ ਕੇਜਰੀਵਾਲ ਦੇ ਖਾਲਿਸਤਾਨੀ ਵੱਖਵਾਦੀਆਂ ਨਾਲ ਸਬੰਧ ਹੋਣ ਦੀ ਪਟੀਸ਼ਨ ਕੀਤੀ ਖਾਰਜ
Mar 15, 2022 5:26 pm
ਦਿੱਲੀ ਹਾਈਕੋਰਟ ਨੇ ਉਸ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਵਿਚ ਆਮ ਆਦਮੀ ਪਾਰਟੀ ਤੇ ਦਿੱਲੀ ਦੇ ਮੁੱਖ ਮੰਤਰੀ...
ਬਲਕਾਰ ਸਿੱਧੂ ਦਾ ਚੰਨੀ ‘ਤੇ ਨਿਸ਼ਾਨਾ, ‘CM ਵਾਲੇ ਕੰਮ ਕਰਨੇ ਚਾਹੀਦੇ ਸਨ, ਬੱਕਰੀਆਂ ਚੋਣੀਆਂ ਕੋਈ ਕੰਮ ਏ’
Mar 15, 2022 4:54 pm
ਪੰਜਾਬ ਵਿਚ ਕਾਂਗਰਸ ਨੂੰ ਮਿਲੀ ਸ਼ਰਮਨਾਕ ਹਾਰ ਮਿਲੀ। ਕਾਂਗਰਸ ਸਿਰਫ 18 ਸੀਟਾਂ ‘ਤੇ ਹੀ ਕਬਜ਼ਾ ਕਰ ਸਕੀ। ਕਾਂਗਰਸ ਦੀ ਹਾਰ ‘ਤੇ ਸਿਆਸੀ...
ਪੰਜਾਬ ‘ਚ ਕਾਂਗਰਸ ਦੀ ਹਾਰ ਦਾ ਮੰਥਨ, ਮਾਲਵਾ ਉਮੀਦਵਾਰਾਂ ਨੇ ਚੰਨੀ, ਸਿੱਧੂ ਤੇ ਜਾਖੜ ਨੂੰ ਠਹਿਰਾਇਆ ਜ਼ਿੰਮੇਵਾਰ
Mar 15, 2022 4:31 pm
ਪੰਜਾਬ ਵਿਚ ਕਾਂਗਰਸ ਦੀ ਕਰਾਰੀ ਹਾਰ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਪ੍ਰਧਾਨ...
ਪੰਜਾਬ ਚੋਣਾਂ ‘ਚ ਹਾਰ ‘ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ, ‘ਆਉਂਦੇ ਰਹਿੰਦੇ ਨੇ ਤੂਫਾਨ, ਚਲਦੀ ਰਹਿੰਦੀ ਹੈ ਜਿੱਤ-ਹਾਰ’
Mar 15, 2022 12:01 am
ਹਾਲ ਹੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਦੇ ਕਾਰਨਾਂ ‘ਤੇ ਸਮੀਖਿਆ ਲਈ...
ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਬਿਲਕੁਲ ਵੱਖਰਾ, ਕਿਸੇ VIP ਮਹਿਮਾਨ ਨੂੰ ਨਹੀਂ ਦਿੱਤਾ ਗਿਆ ਸੱਦਾ
Mar 15, 2022 12:01 am
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 16 ਮਾਰਚ ਨੂੰ ਭਗਵੰਤ ਮਾਨ ਮੁੱਖ...
ਭਗਵੰਤ ਮਾਨ ਵੱਲੋਂ CM ਅਹੁਦੇ ਦੀ ਸਹੁੰ ਚੁੱਕਣ ਕਾਰਨ ਡੀਸੀ ਵੱਲੋਂ ਨਵਾਂਸ਼ਹਿਰ ਦੇ ਸਕੂਲਾਂ ‘ਚ 16 ਮਾਰਚ ਨੂੰ ਛੁੱਟੀ ਦਾ ਐਲਾਨ
Mar 14, 2022 11:58 pm
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਤੇ 16 ਮਾਰਚ ਨੂੰ ਨਵੇਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ...
UNSC ‘ਚ ਭਾਰਤ ਨੇ ਕੀਤੀ ਯੂਕਰੇਨ ‘ਚ ਤੁਰੰਤ ਯੁੱਧ ਰੋਕਣ ਦੀ ਮੰਗ, ਕਿਹਾ ‘ਗੱਲਬਾਤ ਨਾਲ ਹੋ ਸਕਦੈ ਹੱਲ’
Mar 14, 2022 11:56 pm
ਭਾਰਤ ਨੇ ਰੂਸ ਤੇ ਯੂਕਰੇਨ ਵਿਚ ਦੁਸ਼ਮਣੀ ਨੂੰ ਖਤਮ ਕਰਨ ਲਈ ਦੋਵੇਂ ਦੇਸ਼ਾਂ ਨੂੰ ਸਿੱਧੇ ਸੰਪਰਕ ਤੇ ਗੱਲਬਾਤ ਦਾ ਰੁਖ਼ ਅਪਨਾਉਣ ਲਈ ਕਿਹਾ।...
ਅਕਾਲੀ ਦਲ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਲੜਾਈ ਜਾਰੀ ਰੱਖੇਗੀ : ਸੁਖਬੀਰ ਬਾਦਲ
Mar 14, 2022 9:32 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਦ੍ਰਿੜ ਅਤੇ...