Mini Chotani

ਜ਼ਮੀਨੀ ਝਗੜੇ ਨੂੰ ਲੈ ਕੇ ਤਰਨਤਾਰਨ ਦੇ ਪਿੰਡ ਪੱਖੋਪੁਰ ‘ਚ ਚੱਲੀਆਂ ਗੋਲੀਆਂ, ਇਕ ਔਰਤ ਦੀ ਮੌਤ

ਤਰਨਤਾਰਨ ਦੇ ਪਿੰਡ ਪੱਖੋਪੁਰ ਵਿਚ ਅੱਜ ਇੱਕ ਵੱਡੀ ਵਾਰਦਾਤ ਵਾਪਰੀ। ਇਥੇ ਜ਼ਮੀਨੀ ਝਗੜੇ ਨੂੰ ਲੈ ਕੇ ਘਰ ‘ਤੇ ਗੋਲੀਆਂ ਚੱਲ ਗਈਆਂ ਤੇ ਇੱਕ...

20 ਫੀਸਦੀ ਟਵਿੱਟਰ ਅਕਾਊਂਟ ਫਰਜ਼ੀ, ਜਦੋਂ ਤੱਕ ਸਥਿਤੀ ਸਪੱਸ਼ਟ ਨਹੀਂ ਹੋਵੇਗੀ ਡੀਲ ਅੱਗੇ ਨਹੀਂ ਵਧ ਸਕਦੀ : ਮਸਕ

ਟੇਸਲਾ ਦੇ ਸੀਈਓ ਏਲਨ ਮਸਕ ਦਾ ਕਹਿਣਾ ਹੈ ਕਿ ਉਹ ਟਵਿੱਟਰ ਨਾਲ ਡੀਲ ਨੂੰ ਉਦੋਂ ਤੱਕ ਅੱਗੇ ਨਹੀਂ ਵਧਾਉਣਗੇ ਜਦੋਂ ਤੱਕ ਕਿ ਕੰਪਨੀ ਇਹ ਸਾਬਤ ਨਹੀਂ...

ਮੋਹਾਲੀ : ਕਿਸਾਨਾਂ ਨੇ YPS ਚੌਕ ‘ਤੇ ਲਾਇਆ ਮੋਰਚਾ, ਕਿਹਾ- ‘CM ਮਾਨ ਨੂੰ ਮਿਲੇ ਬਿਨਾਂ ਨਹੀਂ ਜਾਵਾਂਗੇ’

ਚੰਡੀਗੜ੍ਹ : ਪੁਲਿਸ ਦੀ ਭਾਰੀ ਤਾਇਨਾਤੀ ਦੇ ਵਿਚਕਾਰ ਕਈ ਕਿਸਾਨ ਜਥੇਬੰਦੀਆਂ ਨੇ ਮੋਹਾਲੀ ਦੇ ਵਾਈਪੀਐਸ ਚੌਕ ਵਿਖੇ ਮੋਰਚਾ ਲਾ ਲਿਆ ਹੈ। ਬਿਜਲੀ...

ਸੁਪਰੀਮ ਕੋਰਟ ਨੇ ਸੁਪਰਟੈੱਕ ਟਵਿਨ ਟਾਵਰ ਨੂੰ ਡੇਗਣ ਦੀ ਸਮਾਂ ਸੀਮਾ 28 ਅਗਸਤ ਤੱਕ ਵਧਾਈ

ਗੈਰ-ਕਾਨੂੰਨੀ ਠਹਿਰਾਏ ਜਾ ਚੁੱਕੇ ਸੁਪਰਟੈੱਕ ਏਮਰਾਲਡ ਦੇ 40 ਮੰਜ਼ਿਲਾ ਟਾਵਰ ਨੂੰ ਡੇਗਣ ਦੀ ਤਰੀਖ ਸੁਪਰੀਮ ਕੋਰਟ ਨੇ ਅੱਗੇ ਵਧਾ ਦਿੱਤੀ ਹੈ।...

ਪੰਜਾਬ ‘ਚ ਡੂੰਘਾ ਹੋਇਆ ਬਿਜਲੀ ਸੰਕਟ, ਰੋਪੜ ਥਰਮਲ ਪਲਾਂਟ ਦੇ 4 ਵਿੱਚੋਂ 2 ਯੂਨਿਟ ਹੋਏ ਬੰਦ

ਰੋਪੜ/ਪਟਿਆਲਾ: ਪੰਜਾਬ ਨੂੰ ਕੋਲੇ ਦੀ ਸਪਲਾਈ ਦੀ ਘਾਟ ਅਤੇ ਲੰਬੇ ਸਮੇਂ ਤੋਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਗੋਬਿੰਦ...

ਕੇਂਦਰ ਨੇ ਕਣਕ ਦੇ ਬਰਾਮਦ ‘ਚ ਦਿੱਤੀ ਢਿੱਲ, 13 ਮਈ ਤੱਕ ਰਜਿਸਟਰਡ ਖੇਪਾਂ ਨੂੰ ਨਿਰਯਾਤ ਦੀ ਦਿੱਤੀ ਇਜਾਜ਼ਤ

ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ ‘ਤੇ ਲਾਈ ਪਾਬੰਦੀ ਦੇ ਹੁਕਮਾਂ ‘ਚ ਢਿੱਲ ਦੇਣ ਦਾ ਮਨ ਬਣਾ ਲਿਆ ਹੈ। ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ...

ਮਾਨ ਸਰਕਾਰ ਦੀ ਵੱਡੀ ਕਾਰਵਾਈ, ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਨ ਗਗਨਦੀਪ ਸਿੰਘ ਨੂੰ ਅਹੁਦੇ ਤੋਂ ਹਟਾਇਆ

ਮਾਨ ਸਰਕਾਰ ਵੱਲੋਂ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਨ ਗਗਨਦੀਪ ਸਿੰਘ ਜਲਾਲਪੁਰ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।...

SGPC ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਸਿੰਘ ਖਿਲਾਫ ਹੋਇਆ ਮਾਮਲਾ ਦਰਜ, ਦਾੜ੍ਹੀ ਮੁੱਛਾਂ ਨੂੰ ਲੈ ਕੇ ਕੀਤਾ ਸੀ ਕਮੈਂਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਸਿੰਘ ਖਿਲਾਫ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ‘ਤੇ ਕਾਰਵਾਈ...

ਰਾਹੁਲ ਭੱਟ ਦੀ ਹੱਤਿਆ ‘ਤੇ ਕੇਜਰੀਵਾਲ ਬੋਲੇ-‘ਕਸ਼ਮੀਰ ਵਿਚ ਸੁਰੱਖਿਅਤ ਕਿਉਂ ਨਹੀਂ ਹਨ ਕਸ਼ਮੀਰੀ ਪੰਡਿਤ’?

ਜੰਮੂ-ਕਸ਼ਮੀਰ ਵਿਚ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ...

ਉਤਰਾਖੰਡ ਸਰਕਾਰ ਦਾ ਫੈਸਲਾ, ਹਰ ਦਿਨ 5000 ਸ਼ਰਧਾਲੂ ਕਰ ਸਕਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ

ਹਿਮਾਲਿਆ ਵਿਚ ਪੰਜਵੇਂ ਧਾਮ ਦੇ ਰੂਪ ‘ਚ ਸਥਾਪਤ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਖੁੱਲ੍ਹਣ ਜਾ ਰਹੇ ਹਨ। ਇਸ ਸਾਲ ਚਾਰ ਧਾਮ ਵਿਚ...

ਅਮਰੀਕਾ ਨੇ ਪਾਕਿਸਤਾਨ ‘ਤੇ ਹਮਲਾ ਕੀਤੇ ਬਿਨਾਂ ਹੀ ਉਸ ਨੂੰ ‘ਗੁਲਾਮ ਦੇਸ਼’ ਬਣਾ ਦਿੱਤਾ : ਇਮਰਾਨ ਖਾਨ

ਪਾਕਿਸਤਾਨ ਦੀ ਸੱਤਾ ਗੁਆਉਣ ਦੇ ਬਾਅਦ ਤੋਂ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਲਗਾਤਾਰ ਅਮਰੀਕਾ ‘ਤੇ ਨਿਸ਼ਾਨਾ ਸਾਧ ਰਹੇ ਹਨ। ਹੁਣ ਇੱਕ ਵਾਰ...

ਮਾਨ ਸਰਕਾਰ ਦੀ ਸਖਤੀ ਤੋਂ ਬਾਅਦ ਨਾਭਾ ਦੀ ਜੇਲ੍ਹ ‘ਚੋਂ 9 ਮੋਬਾਈਲ ਸਣੇ ਹੋਰ ਨਸ਼ੀਲੇ ਪਦਾਰਥ ਹੋਏ ਬਰਾਮਦ

ਮਾਨ ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ਦੇ ਅੰਦਰ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਜਿਸ ਤਹਿਤ ਨਾਭਾ ਜੇਲ੍ਹ ਵਿਚੋਂ 9 ਮੋਬਾਇਲ...

ਪਟਿਆਲਾ ਤੋਂ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਛੋਟੀ ਨਹਿਰ ਦੀ ਪੁਲੀ ‘ਚੋਂ ਮਿਲੇ ਗੁਟਕਾ ਸਾਹਿਬ ਦੇ ਅੰਗ

ਪੰਜਾਬ ਵਿਚ ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇੱਕ ਹੋਰ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਪਵਿੱਤਰ ਗ੍ਰੰਥ ਦੀ...

ਟਰਾਂਸਪੋਰਟ ਮੰਤਰੀ ਨੇ ਬਠਿੰਡਾ ਦੇ RTA ਦਫਤਰ ‘ਚ ਮਾਰਿਆ ਛਾਪਾ, ਰਿਕਾਰਡ ‘ਚ ਮਿਲੀਆਂ ਬੇਨਿਯਮੀਆਂ

ਚੰਡੀਗੜ੍ਹ : ਆਰ.ਟੀ.ਏ. ਦਫ਼ਤਰ ਬਠਿੰਡਾ ਦੇ ਕੰਮਕਾਜ ਵਿਰੁੱਧ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਚੱਲਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ:...

ਸਮਰਾਲਾ ‘ਚ ਨਿਹੰਗ ਸਿੰਘਾਂ ਨੇ ਬੇਰਹਿਮੀ ਨਾਲ ਕੀਤਾ 22 ਸਾਲਾ ਨੌਜਵਾਨ ਕਤਲ, ਪਰਿਵਾਰ ਨੇ ਹਾਈਵੇ ਕੀਤਾ ਜਾਮ

ਲੁਧਿਆਣਾ ਦੇ ਸਮਰਾਲਾ ‘ਚ ਨਿਹੰਗਾਂ ਨੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਉਸ ‘ਤੇ ਪਿੰਡ ਦੀ ਲੜਕੀ ਨੂੰ...

ਰਾਹੁਲ ਦਾ BJP ‘ਤੇ ਨਿਸ਼ਾਨਾ-‘ਭਾਜਪਾ ਦੋ ਭਾਰਤ ਬਣਾ ਰਹੀ, ਇੱਕ ਗਰੀਬਾਂ ਲਈ ਤੇ ਦੂਜਾ ਅਮੀਰਾਂ ਲਈ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ BJP ਦੋ ਭਾਰਤ ਬਣਾ ਰਹੀ ਹੈ, ਇੱਕ ਅਮੀਰ...

CM ਮਾਨ ਨੇ ਸਥਾਨਕ ਸਰਕਾਰਾਂ ਤੇ ਪੁਲਿਸ ਵਿਭਾਗ ‘ਚ ਤਰਸ ਦੇ ਆਧਾਰ ‘ਤੇ 57 ਨਿਯੁਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਭਵਨ ਵਿਖੇ ਨਿਯੁਕਤੀਆਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਕਰੀਅਰ ਵਿੱਚ ਸਫਲਤਾ ਅਤੇ...

‘ਜਨਤਾ ਦਰਬਾਰ’ ਤੋਂ ਬਾਅਦ CM ਮਾਨ ਬੋਲੇ- ‘ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਦੇ ਹੋਏ ਵੱਡੇ ਫੈਸਲੇ ਲਏ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਤਾ ਵਿਚ ਆਉਣ ਦੇ ਦੋ ਮਹੀਨੇ ਪੂਰਾ ਹੋਣ ‘ਤੇ ‘ਲੋਕ ਮਿਲਣੀ‘ ਪ੍ਰੋਗਰਾਮ ਤਹਿਤ ਲੋਕਾਂ ਦੀਆਂ...

ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਤਿੰਨੋਂ ਕੇਸਾਂ ਦੀ ਅਗਲੀ ਸੁਣਵਾਈ ਹੋਵੇਗੀ 30 ਮਈ ਨੂੰ

ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਤਿੰਨੋਂ ਕੇਸਾਂ ਦੀ ਅੱਜ ਸੀਜੇਐੱਮ ਮੋਨਿਕਾ ਲਾਂਬਾ ਦੀ ਅਦਾਲਤ ਵਿਚ ਸੁਣਵਾਈ ਹੋਈ। ਇਸ ਦੌਰਾਨ...

ਐਕਸ਼ਨ ‘ਚ ਮਾਨ ਸਰਕਾਰ, ‘ਲੋਕ ਮਿਲਣੀ‘ ‘ਚ ਸ਼ਿਕਾਇਤ ਮਿਲਣ ‘ਤੇ 2 ਤਹਿਸੀਲਦਾਰਾਂ ਵਿਰੁੱਧ ਕਾਰਵਾਈ ਦੇ ਦਿੱਤੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੂੰ ਸੱਤਾ ਵਿਚ ਆਏ ਅੱਜ ਪੂਰੇ ਦੋ ਮਹੀਨਿਆਂ ਦਾ ਸਮਾਂ ਹੋ ਗਿਆ ਹੈ। 16 ਮਾਰਚ ਨੂੰ ਮੁੱਖ...

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਕੀਤਾ ਐਲਾਨ

ਸਿਆਸੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿਚ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਅੱਜ ਰਾਤ 8 ਵਜੇ...

ਮੁੱਖ ਮੰਤਰੀ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ 18 ਮਈ ਨੂੰ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ 18 ਮਈ ਨੂੰ ਸੱਦੀ ਗਈ ਹੈ। ਇਸ ਦੌਰਾਨ ਵੱਡੇ ਫੈਸਲੇ ਲਏ ਜਾ ਸਕਦੇ ਹਨ।...

ਤਮਿਲਨਾਡੂ ਖਦਾਨ ਹਾਦਸਾ : 300 ਫੁੱਟ ਡੂੰਘੇ ਖੱਡ ਵਿਚ ਫਸੇ 6 ਮਜ਼ਦੂਰ, ਤਿੰਨ ਦੀ ਹੋਈ ਮੌਤ

ਤਾਮਿਲਨਾਡੂ ਦੇ ਤਿਰੂਨੇਲਵੇਵੀ ਦੇ ਮੁੰਨੀਰਪੱਲਮ ਵਿਚ ਦੇਰ ਰਾਤ ਖਦਾਨ ਵਿਚ ਕੰਮ ਕਰ ਰਹੇ 6 ਮਜ਼ਬੂਤ 300 ਫੁੱਟ ਡੂੰਘੇ ਖੱਡ ਵਿਚ ਫਸ ਗਏ। ਇਨ੍ਹਾਂ...

‘ਲੋਕਾਂ ਨਾਲ ਕਾਂਗਰਸ ਦਾ ਨਾਤਾ ਟੁੱਟਿਆ, ਇਸ ਨੂੰ ਫਿਰ ਤੋਂ ਸਥਾਪਤ ਕਰਨ ਦੀ ਲੋੜ’ : ਰਾਹੁਲ ਗਾਂਧੀ

ਰਾਜਸਥਾਨ ਦੇ ਉਦੇਪੁਰ ਵਿਚ ਕਾਂਗਰਸ ਦਾ ਤਿੰਨ ਦਿਨ ਦਾ ਚਿੰਤਨ ਸ਼ਿਵਿਰ ਫਾਈਨਲ ਸਟੇਜ ‘ਚ ਜਾ ਪੁੱਜਾ ਹੈ। ਪਾਰਟੀ ਨੇ ਵਨ ਫੈਮਿਲੀ-ਵਨ ਟਿਕਟ,...

ਵੈਸ਼ਣੋ ਦੇਵੀ ਜਾਣ ਵਾਲੀ ਬੱਸ ‘ਤੇ ਹੋਏ ਅੱਤਵਾਦੀ ਹਮਲੇ ਦੀ BJP ਆਗੂ ਸਿਰਸਾ ਨੇ ਕੀਤੀ ਨਿੰਦਾ

ਜੰਮੂ-ਕਸ਼ਮੀਰ ਦੇ ਕਟੜਾ ਕੋਲ 13 ਮਈ 2022 ਨੂੰ ਬੱਸ ਵਿਚ ਅੱਗ ਲੱਗ ਗਈ ਸੀ, ਜਿਸ ਵਿਚ 4 ਲੋਕ ਮਾਰੇ ਗਏ ਤੇ 26 ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਇਹ ਇੱਕ...

ਭਾਰਤ ਨੇ ਬੈਡਮਿੰਟਨ ‘ਚ ਰਚਿਆ ਇਤਿਹਾਸ, ਥਾਮਸ ਕੱਪ ਜਿੱਤਿਆ, PM ਮੋਦੀ ਨੇ ਦਿੱਤੀ ਵਧਾਈ

ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਟੀਮ ਨੇ 73 ਸਾਲ ਵਿਚ ਪਹਿਲੀ ਵਾਰ ਥਾਮਸ ਕੱਪ ਜਿੱਤਿਆ ਉਹ ਵੀ ਉੁਸ...

ਵੱਡੀ ਖਬਰ : ਰਾਕੇਸ਼ ਟਿਕੈਤ ਨੂੰ BKU ਤੋਂ ਕੱਢਿਆ ਗਿਆ, ਨਰੇਸ਼ ਟਿਕੈਤ ਤੋਂ ਖੋਹਿਆ ਪ੍ਰਧਾਨ ਦਾ ਅਹੁਦਾ

ਭਾਰਤੀ ਕਿਸਾਨ ਯੂਨੀਅਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ BKU ਤੋਂ ਬਾਹਰ...

ਪੰਜਾਬ ਦੀਆਂ ਜੇਲ੍ਹਾਂ ‘ਚ ਲੱਗਣਗੇ ਜੈਮਰ ਤੇ ਖੁਫੀਆ ਕੈਮਰੇ, ਅਗਲੇ 6 ਮਹੀਨਿਆਂ ‘ਚ ਦਿਖੇਗਾ ਸੁਧਾਰ : ਬੈਂਸ

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹਾ ਤੋਂ ਵੀਆਈਪੀ ਕਲਚਰ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਜੇਲ੍ਹਾਂ ਤੋਂ...

ਸਿਰਸਾ ਨੇ ਪੇਸ਼ਾਵਰ ‘ਚ 2 ਸਿੱਖਾਂ ਦੇ ਹੋਏ ਕਤਲ ਦੀ ਕੀਤੀ ਨਿੰਦਾ, ਕਿਹਾ-‘ਸਿੱਖਾਂ ਨੂੰ ਡਰਾਇਆ ਜਾ ਰਿਹਾ’

ਪਾਕਿਸਤਾਨ ਦੇ ਪੇਸ਼ਾਵਰ ਵਿਚ ਅੱਜ 2 ਸਿੱਖਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸਮੇਂ ਦੋਵੇਂ ਬਾੜਾ ਬਾਜ਼ਾਰ ਸਥਿਤ ਆਪਣੀ ਦੁਕਾਨ...

ਖਹਿਰਾ ਨੇ ਟੀਨਾ ਚੌਧਰੀ ਵਿਰੁੱਧ ਦਰਜ FIR ਦਾ ਕੀਤਾ ਵਿਰੋਧ, ਬੋਲੇ-ਔਰਤਾਂ ਨੂੰ ਬਦਲਾਖੋਰੀ ਦੀ ਸਿਆਸਤ ਤੋਂ ਬਚਾਇਆ ਜਾਵੇ’

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਟੀਨਾ ਚੌਧਰੀ ਨੇ ਭੋਆ ਵਿਧਾਨ ਸਭਾ ਖੇਤਰ ਵਿਚ ਦੋ ਗੈਰ-ਕਾਨੂੰਨੀ ਮਾਈਨਿੰਗ ਥਾਵਾਂ ‘ਤੇ ਛਾਪਾ...

ਗਰਮੀ ਤੋਂ ਮਿਲੇਗੀ ਰਾਹਤ, ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿਚ 16-17 ਨੂੰ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਸਣੇ ਗੁਆਂਢੀ ਸੂਬਿਆਂ ਵਿਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ ਪਰ ਹੁਣ ਇਸ...

ਈਰਾਨ ‘ਚ ਸੜਕਾਂ ‘ਤੇ ਉਤਰੇ ਲੋਕ, ਆਟੇ ਦੀਆਂ ਕੀਮਤਾਂ ਵਿਚ 300 ਫੀਸਦੀ ਹੋਇਆ ਵਾਧਾ

ਈਰਾਨ ਦੇ ਕਈ ਸ਼ਹਿਰਾਂ ‘ਚ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਜਦੋਂ ਕਿ ਇਕ ਈਰਾਨੀ ਸਾਂਸਦ ਨੇ...

ਗੁਰਦਾਸਪੁਰ : ਪਾਕਿਸਤਾਨ ਤੋਂ ਆਏ ਕਬੂਤਰ ਨੂੰ BSF ਜਵਾਨਾਂ ਨੇ ਫੜਿਆ, ਪੈਰਾਂ ‘ਚ ਸੀ ਨੰਬਰ ਲੁਕੀ ਅੰਗੂਠੀ

ਸਰਹੱਦ ਪਾਰੋਂ ਲਗਾਤਾਰ ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਜਾਰੀ ਹੈ ਪਰ ਨਾਲ ਹੀ ਦੂਜੇ ਪਾਸੇ ਸੀਮਾ ਸੁਰੱਖਿਆ ਬਲ ਚੌਕੰਨੇ ਹਨ ਤੇ ਲਗਾਤਾਰ...

ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਲਈ ਨਵੀਆਂ ਹਦਾਇਤਾਂ ਜਾਰੀ, ਸਮੇਂ ‘ਚ ਵੀ ਕੀਤਾ ਗਿਆ ਬਦਲਾਅ

ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲੀ ਬੱਚਿਆਂ ਲਈ ਨਵੀਆਂ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ...

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਆਉਣਗੇ ਲੁਧਿਆਣਾ, ਪਿੰਡ ਨੌਘਰਾ ‘ਚ ਸ਼ਹੀਦ ਸੁਖਦੇਵ ਦੇ ਘਰ ਜਾਣਗੇ

ਪੰਜਾਬ ਦੇ ਕੈਬਨਿਟ ਮੰਤਰੀ ਤੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਖੇਤਰ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਅੱਜ ਲੁਧਿਆਣਾ ਆਉਣਗੇ। ਇਥੇ ਉਹ...

ਜਾਖੜ ਦੇ ਕਾਂਗਰਸ ਛੱਡਣ ‘ਤੇ ਰੰਧਾਵਾ ਬੋਲੇ- ‘CM ਨਹੀਂ ਬਣ ਸਕੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ’

ਸੁਨੀਲ ਜਾਖੜ ਵੱਲੋਂ ਕੱਲ੍ਹ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਜਾਂਦੇ-ਜਾਂਦੇ ਉਹ ਪਾਰਟੀ ਦੇ ਕਈ ਆਗੂਆਂ ਦੀ ਪੋਲ ਖੋਲ੍ਹ...

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਚੁਣੇ ਗਏ ਯੂਏਈ ਦੇ ਨਵੇਂ ਰਾਸ਼ਟਰਪਤੀ

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਦੱਸ ਦੇਈਏ ਕਿ ਸ਼ੇਖ ਖਲੀਫਾ ਬਿਨ ਜਾਯਦ ਅਲ ਨਾਹਯਾਨ ਦਾ...

CM ਮਾਨ ਨੇ ਕਣਕ ਦੀ ਖ਼ਰੀਦ ‘ਚ ਢਿੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਦੀ ਖਰੀਦ ਵਿਚ ਢਿੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਇਸ...

ਮੁੰਡਕਾ ਪੁੱਜੇ CM ਕੇਜਰੀਵਾਲ, ਹਾਦਸੇ ਦੇ ਮ੍ਰਿਤਕਾਂ ਨੂੰ 10-10 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੰਡਕਾ ਮੈਟਰੋ ਸਟੇਸ਼ਨ ‘ਤੇ ਪਹੁੰਚ ਗਏ ਹਨ ਜਿਥੇ ਕਲ ਸ਼ਾਮ ਨੂੰ ਇੱਕ ਇਮਾਰਤ ਵਿਚ ਅੱਗ ਲੱਗ ਗਈ...

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ ਹੈ। ਅੱਗ ਦਾ...

ਪੰਜਾਬ ਸਰਕਾਰ ਨੇ ਆਬਕਾਰੀ ਤੇ ਕਰ ਇੰਸਪੈਕਟਰ ਦੀਆਂ ਕੱਢੀਆਂ 107 ਆਸਾਮੀਆਂ, 23 ਮਈ ਤੋਂ ਕਰ ਸਕਦੇ ਹੋ ਅਪਲਾਈ

ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਆਬਕਾਰੀ ਅਤੇ ਕਰ ਇੰਸਪੈਕਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ...

ਪੰਜਾਬ ‘ਚ ਬਿਜਲੀ ਸੰਕਟ ਹੋਇਆ ਡੂੰਘਾ, ਲਹਿਰਾ ਮੁਹੱਬਤ ਦਾ ਇੱਕ ਹੋਰ ਯੂਨਿਟ ਹੋਇਆ ਬੰਦ

ਇੱਕ ਪਾਸੇ ਤਪਦੀ ਗਰਮੀ ਤੋਂ ਸੂਬੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ ਦੂਜੇ ਪਾਸੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਦੂਭਰ ਕਰ ਦਿੱਤਾ ਹੋਇਆ ਹੈ ਪਰ...

ਪੰਜਾਬ : ਗਰਮੀ ਨੇ ਲੋਕਾਂ ਦਾ ਜਿਊਣਾ ਕੀਤਾ ਔਖਾ, 46 ਡਿਗਰੀ ਤੱਕ ਪਹੁੰਚਿਆ ਪਾਰਾ, ਅਗਲੇ ਦੋ ਦਿਨ ਤੱਕ ਕੋਈ ਰਾਹਤ ਨਹੀਂ

ਤਪਦੀ ਗਰਮੀ ਨੇ ਪੰਜਾਬ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਘਰੋਂ ਬਾਹਰ ਨਿਕਲਣਾ ਬਹੁਤ ਹੀ ਔਖਾ ਗਿਆ ਹੈ। ਤਾਪਮਾਨ 46 ਡਿਗਰੀ ਪਹੁੰਚ...

ਸੁਨੀਲ ਜਾਖੜ ਦਾ ਅੰਬਿਕਾ ਸੋਨੀ ‘ਤੇ ਨਿਸ਼ਾਨਾ-‘ਉਨ੍ਹਾਂ ਦੀ ਜ਼ੁਬਾਨ ਨੇ ਕਾਂਗਰਸ ਦੀ ਬੇੜੀ ਡੋਬੀ, ਹਿੰਦੂ-ਸਿੱਖ ਨੂੰ ਵੰਡਿਆ’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਹੈ। ਉਨ੍ਹਾਂ ਫੇਸਬੁੱਕ ਲਾਈਵ ਹੋ ਕੇ ਇਸ ਦੀ ਜਾਣਕਾਰੀ ਦਿੱਤੀ। ਇਸ...

ਸੁਨੀਲ ਜਾਖੜ ਨੇ ਛੱਡੀ ਕਾਂਗਰਸ ਪਾਰਟੀ, ਕਿਹਾ-“Good luck and goodbye Congress”

ਕਾਂਗਰਸ ਦੇ ਚਿੰਤਨ ਸ਼ਿਵਿਰ ਦਰਮਿਆਨ ਪੰਜਾਬ ਤੋਂ ਨਾਰਾਜ਼ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।...

ਕਣਕ ਦੇ ਨਿਰਯਾਤ ‘ਤੇ ਭਾਰਤ ਸਰਕਾਰ ਨੇ ਲਾਈ ਰੋਕ, ਵੱਧਦੀਆਂ ਕੀਮਤਾਂ ਨੂੰ ਲੈ ਕੇ ਲਿਆ ਫੈਸਲਾ

ਭਾਰਤ ਸਰਕਾਰ ਨੇ ਕਣਕ ਦੇ ਨਿਰਯਾਤ ‘ਤੇ ਤਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਇਸ ਦੇ ਨਿਰਯਾਤ ਨੂੰ ਹੁਣ ‘ਪ੍ਰਤੀਬੰਧਿਤ’ ਮਾਲ ਦੀ...

‘ਅਸੀਂ ਮੂੰਗੀ ‘ਤੇ MSP ਦਿੱਤੀ ਤਾਂ ਜੋ ਪੰਜਾਬ ਤੇ ਸਾਡਾ ਪਾਣੀ ਦੋਵੇਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚੇ’ : CM ਮਾਨ

ਪੰਜਾਬ ਵਿੱਚ ਫ਼ਸਲੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ...

ਵੱਡੀ ਖਬਰ : CM ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ, ਜੇਲ੍ਹਾਂ ‘ਚ VIP ਸੈੱਲ ਕੀਤੇ ਖ਼ਤਮ

ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਸੰਭਾਲੇ ਹੋਏ 50 ਦਿਨਾਂ ਦੇ ਲਗਭਗ ਦਾ ਸਮਾਂ ਹੋ ਗਿਆ ਹੈ ਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ...

ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਹੋਈਆਂ 27 ਮੌਤਾਂ, ਮੌਕੇ ‘ਤੇ ਪਹੁੰਚੀ NDRF

ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ ਵਿਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਵਾਲੀ ਥਾਂ ‘ਤੇ NDRF...

ਪੰਜਾਬ ਸਰਕਾਰ ਵੱਲੋਂ UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਦੇ ਦਿਹਾਂਤ ‘ਤੇ ਅੱਜ ਰਾਜਸੀ ਸ਼ੋਕ ਰੱਖਣ ਦਾ ਐਲਾਨ

UAE ਦੇ ਰਾਸ਼ਟਰਪਤੀ ਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਇਸ ਸਬੰਧੀ ਗ੍ਰਹਿ ਮੰਤਰਾਲੇ...

ਭਾਖੜਾ ਨਹਿਰ ‘ਚ ਨਹਾਉਣ ਗਏ ਭੁਨਰਹੇੜੀ ਦੇ 2 ਨੌਜਵਾਨ ਰੁੜ੍ਹੇ, ਗੋਤਾਖੋਰਾਂ ਦੀ ਮਦਦ ਨਾਲ ਭਾਲ ਸ਼ੁਰੂ

ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਭਾਖੜਾ ਤੇ ਹੋਰ ਛੋਟੀਆਂ-ਮੋਟੀਆਂ ਨਹਿਰਾਂ ਵਿੱਚ ਨਹਾਉਣ ‘ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ...

CM ਮਾਨ ਨੇ ਆਪਣੇ ਪਿਤਾ ਦੀ 11ਵੀਂ ਬਰਸੀ ‘ਤੇ ਦਿੱਤੀ ਸ਼ਰਧਾਂਜਲੀ, ਕਿਹਾ- ‘We miss you ਮਾਸਟਰ ਜੀ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿਤਾ ਮਹਿੰਦਰ ਸਿੰਘ ਜੀ ਦੀ ਅੱਜ 11ਵੀਂ ਬਰਸੀ ਹੈ। ਇਸ ਮੌਕੇ CM ਭਗਵੰਤ ਮਾਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ...

ਸੁਪਰੀਮ ਕੋਰਟ ਨੇ NEET PG 2022 ਪ੍ਰੀਖਿਆ ਮੁਲਤਵੀ ਕਰਨ ਦੀ ਪਟੀਸ਼ਨ ਕੀਤੀ ਖਾਰਜ

ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ NEET-PG 2022 ਨੂੰ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਸ...

ਲੁਧਿਆਣਾ : ਨਸ਼ੇੜੀ ਪੁੱਤ ਦੀ ਬੇਵੱਸ ਮਾਂ ਪੁੱਜੀ ਵਿਧਾਇਕ ਕੋਲ, ਬੇਟੇ ਨੂੰ ਮਾਰਨ ਦੀ ਇਜਾਜ਼ਤ ਦਿਵਾਉਣ ਦੀ ਕੀਤੀ ਮੰਗ

ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦੀ ਲਤ ਵਧਦੀ ਜਾ ਰਹੀ ਹੈ। ਨਸ਼ਾ ਸਿਰਫ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ...

ਟੇਸਲਾ ਦੇ CEO ਏਲੋਨ ਮਸਕ ਦਾ ਟਵੀਟ- ‘ਟਵਿੱਟਰ ਡੀਲ ਅਜੇ ਅਸਥਾਈ ਤੌਰ ‘ਤੇ ਹੋਲਡ ‘ਤੇ ਹੈ’

ਟੇਸਲਾ ਦੇ CEO ਨੇ ਏਲੋਨ ਮਸਕ ਨੇ ਅੱਜ ਟਵੀਟ ਕੀਤਾ ਕਿ ਟਵਿੱਟਰ ਦੀ 44 ਅਰਬ ਡਾਲਰ ਦੀ ਡੀਲਰ ਫਿਲਹਾਲ ਹੋਲਡ ‘ਤੇ ਹੈ। ਆਪਣੇ ਟਵੀਟ ਨਾਲ ਉਨ੍ਹਾਂ ਨੇ...

ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਰਾਹਤ, ਵਿਵਾਦਿਤ ਪੋਸਟਰ ਤੇ ਬੇਅਦਬੀ ਕੇਸਾਂ ‘ਚ ਜ਼ਮਾਨਤ ਮਨਜ਼ੂਰ

ਸਾਲ 2015 ਦੇ ਬਰਗਾੜੀ ਬੇਅਦਬੀ ਕੇਸ ਵਿਚ ਚਾਰਜਸ਼ੀਟ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਵਿਵਾਦਿਤ ਪੋਸਟਰ ਲਗਾਉਣ ਤੇ ਪਾਵਨ...

ਹਰੇਕ ਜਿਲ੍ਹੇ ‘ਚ ਇੱਕ ਮੈਡੀਕਲ ਕਾਲਜ ਖੋਲ੍ਹੇਗੀ ਮਾਨ ਸਰਕਾਰ, 5 ਸਾਲਾਂ ‘ਚ ਡਬਲ ਹੋਣਗੀਆਂ MBBS ਸੀਟਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹਰੇਕ ਜਿਲ੍ਹੇ ਵਿਚ ਇੱਕ ਮੈਡੀਕਲ ਕਾਲਜ ਖੋਲ੍ਹਣ ਦੀ...

ਧਰਮਸ਼ਾਲਾ ਤੋਂ ਬਾਅਦ ਹੁਣ ਫਰੀਦਕੋਟ ‘ਚ ਦੀਵਾਰ ‘ਤੇ ਮਿਲੇ ਖਾਲਿਸਤਾਨ ਦੇ ਨਾਅਰੇ, ਮਾਮਲਾ ਦਰਜ

ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਧਰਮਸ਼ਾਲਾ ਦੇ ਵਿਧਾਨ ਸਭਾ ਗੇਟ ਤੋਂ ਬਾਅਦ ਅੱਜ...

CM ਮਾਨ ਦਾ ਐਲਾਨ- ‘ਸਵੈ-ਇੱਛਾ ਨਾਲ ਕਬਜ਼ਾ ਛੱਡਣ ਵਾਲੇ ਪਿੰਡਾਂ ਨੂੰ ਸਰਕਾਰ ਵੱਲੋਂ ਮਿਲੇਗਾ ਵਿਸ਼ੇਸ਼ ਤੋਹਫ਼ਾ’

ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ‘ਤੇ ਹੋਏ ਗੈਰ-ਕਾਨੂੰਨੀ ਕਬਜ਼ਿਆਂ ਨੂੰ...

ਹੁਸ਼ਿਆਰਪੁਰ ਵਿਖੇ ਨਾਜਾਇਜ਼ ਕਬਜ਼ਾ ਛੁਡਾਉਣ ਗਈ ਪੁਲਿਸ ਨਾਲ ਹੱਥੋਂਪਾਈ ਹੋਈ ਔਰਤ, ਕੀਤੀ ਥੱਪੜਾਂ ਦੀ ਬਰਸਾਤ

ਹੁਸ਼ਿਆਰਪੁਰ ਦੇ ਬਿਲਾਸਪੁਰ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪੰਚਾਇਤੀ ਕਬਜ਼ਾ ਛੁਡਾਉਣ ਗਈ ਪੁਲਿਸ ਨਾਲ ਇੱਕ ਔਰਤ ਹੱਥੋਂਪਾਈ ਹੋ ਗਈ...

ਤਰਨਤਾਰਨ ‘ਚ ਵਾਪਰੀ ਵੱਡੀ ਵਾਰਦਾਤ, ਸੁੱਤੀ ਹੋਈ ਪਤਨੀ ਦਾ ਕਤਲ ਕਰ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ

ਤਰਨਤਾਰਨ ਦੇ ਪਿੰਡ ਕੋਟ ਦਾਤਾ ਵਿਖੇ ਅੱਜ ਖੌਫਨਾਕ ਵਾਰਦਾਤ ਵਾਪਰੀ ਜਿਥੇ ਪਤੀ ਨੇ ਪਤਨੀ ਦਾ ਕਤਲ ਕਰਕੇ ਫਿਰ ਖੁਦ ਨੂੰ ਗੋਲੀ ਮਾਰ ਲਈ। ਕਤਲ ਦਾ...

ਗਾਇਕ ਜਸਬੀਰ ਜੱਸੀ ਨੇ CM ਮਾਨ ਦੀ ਕੀਤੀ ਤਾਰੀਫ-‘ਪੰਜਾਬ ਦੇ ਹਿੱਤ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਸੁਣਦਾ’

ਗਾਇਕ ਜਸਬੀਰ ਜੱਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਟਵੀਟ ਕੀਤਾ ਹੈ। ਟਵੀਟ ਵਿਚ ਉਨ੍ਹਾਂ ਨੇ CM ਮਾਨ ਦੀ ਤਾਰੀਫ ਕੀਤੀ ਹੈ । ਦੱਸ ਦੇਈਏ...

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਕੁਲਤਾਰ ਸੰਧਵਾ, ਕਿਹਾ-‘ਆਪ’ ਵੱਲੋਂ ਕੀਤੇ ਸਾਰੇ ਵਾਅਦੇ ਕੀਤੇ ਜਾਣਗੇ ਪੂਰੇ’

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਨੇ ਸਰਬਤ ਦੇ ਭਲੇ...

24 ਲੱਖ ਦਾ ਸੋਨਾ ਜੁੱਤੀ ‘ਚ ਲੁਕਾ ਅੰਮ੍ਰਿਤਸਰ ਏਅਰਪੋਰਟ ਪੁੱਜਾ ਵਿਅਕਤੀ, ਕਸਟਮ ਵਿਭਾਗ ਨੇ ਲਿਆ ਹਿਰਾਸਤ ‘ਚ

ਪੰਜਾਬ ‘ਚ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਨੇ 24.25 ਲੱਖ ਰੁਪਏ ਦਾ ਸੋਨਾ ਫੜਨ ਵਿਚ...

ਪੰਜਾਬੀ ਗਾਇਕਾਂ ਨੂੰ CM ਮਾਨ ਦੀ ਚਿਤਾਵਨੀ, ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਏ ਤਾਂ ਹੋਵੇਗੀ ਕਾਰਵਾਈ

ਪੰਜਾਬੀ ਗਾਇਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਗੰਨ ਕਲਚਰ ਜਾਂ ਗੈਂਗਸਟਰਵਾਦ ਨੂੰ...

CM ਮਾਨ ਦਾ ਨਵਾਂ ਹੁਕਮ, ਹੁਣ ਮੰਤਰੀਆਂ ਤੇ ਵਿਧਾਇਕਾਂ ਨੂੰ ਨਿੱਜੀ ਸੁਰੱਖਿਆ ਵਾਹਨਾਂ ਦਾ ਦੇਣਾ ਹੋਵੇਗਾ ਹਿਸਾਬ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ ਐਲਾਨ ਕੀਤੇ ਜਾ ਰਹੇ ਹਨ ਤੇ ਲੋਕਾਂ ਦੇ ਹਿੱਤਾਂ...

CM ਮਾਨ ਸਰਕਾਰ ਦੀ ਵੱਡੀ ਕਾਰਵਾਈ, ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਟਿੱਪਰ ਤੇ ਜੇਸੀਬੀ ਮਸ਼ੀਨ ਕੀਤੀ ਜ਼ਬਤ

ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਗਿਆ ਸੀ ਕਿ ਸੱਤਾ ਸੰਭਾਲਦਿਆਂ ਹੀ ਸੂਬੇ ਵਿਚ ਹੋ ਰਹੀਆਂ...

ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਦਾ ਪ੍ਰਦਰਸ਼ਨ, ਕਿਹਾ-‘ਇਹ ਸਾਡਾ ਹਿਜਾਬ ਨਹੀਂ’

ਅਫਗਾਨਿਸਤਾਨ ‘ਚ ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਨੇ ਵਿਰੋਧ ਕੀਤਾ ਹੈ। ਕਾਬੁਲ ‘ਚ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਆਪਣਾ...

ਕੈਪਟਨ ਨੇ ਚੋਣ ਲੜਨ ਲਈ ਲਿਆ 25 ਲੱਖ ਕਰਜ਼ਾ, ‘ਆਪ ਬੋਲੀ’-‘ਉਨ੍ਹਾਂ ਨੂੰ ਤਾਂ ਪਾਕਿਸਤਾਨ ਤੋਂ ਵੀ ਆ ਸਕਦੈ ਸੀ ਫੰਡ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿਚ ਸ਼ਰਾਬ ਠੇਕੇਦਾਰ ਤੋਂ ਉਧਾਰ ਲਿਆ ਜਿਸ ਦਾ ਜ਼ਿਕਰ ਉਨ੍ਹਾਂ ਨੇ ਕਮਿਸ਼ਨ...

ਫਲਾਈਟ ਮਿਸ ਹੋਣ ‘ਤੇ ਮਹਿਲਾ ਨੂੰ ਏਅਰਪੋਰਟ ‘ਤੇ ਆਇਆ ਪੈਨਿਕ ਅਟੈਕ, ਏਅਰਲਾਈਨ ਨੇ ਦਿੱਤੀ ਸਫਾਈ

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਬੋਰਡਿੰਗ ਗੇਟ ‘ਚ ਐਂਟਰੀ ਨਾ ਮਿਲਣ ਦੇ...

ਬਜ਼ੁਰਗ ਜੋੜੇ ਨੇ ਪੁੱਤ-ਨੂੰਹ ‘ਤੇ ਦਾਇਰ ਕੀਤਾ ਮੁਕੱਦਮਾ, ‘ਬੱਚਾ ਪੈਦਾ ਕਰੋ ਨਹੀਂ ਤਾਂ 5 ਕਰੋੜ ਰੁ. ਦਿਓ’

ਉਤਰਾਖੰਡ ਦੇ ਹਰਿਦੁਆਰ ਵਿਚ ਇੱਕ ਬਜ਼ੁਰਗ ਜੋੜੇ ਨੇ ਆਪਣੇ ਬੇਟੇ ਤੇ ਨੂੰਹ ‘ਤੇ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਨੇ ਅਦਾਲਤ ਤੋਂ ਮੰਗ...

ਪੰਜਾਬ : ਤਕਨੀਕੀ ਖਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਨੂੰ ਕਰਨੀ ਪਈ ਐਮਰਜੈਂਸੀ ਲੈਂਡਿੰਗ

ਫੌਜ ਦੇ ਇੱਕ ਹੈਲੀਕਾਪਟਰ ਨੂੰ ਅੱਜ ਸ਼ਾਮ ਲਗਭਗ 6.15 ਵਜੇ ਲੰਬੀ ਖੇਤਰ ਦੇ ਪਿੰਡ ਫਤਿਹਪੁਰ ਮਨੀਆਂਵਾਲਾ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ...

ਬਲਵਿੰਦਰ ਦੀ ਮਦਦ ਲਈ ਅੱਗੇ ਆਏ ਡਾ. ਓਬਰਾਏ, ਬਲੱਡ ਮਨੀ ‘ਚੋਂ ਘੱਟਦੇ 20 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਸਾਊਦੀ ਅਰਬ ਵਿਚ ਫਸੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ...

IPL 2022: ਚੇਨਈ ਸੁਪਰ ਕਿੰਗਸ ਨੂੰ ਝਟਕਾ, ਰਵਿੰਦਰ ਜਡੇਜਾ ਸੱਟ ਕਾਰਨ ਆਈਪੀਐੱਲ ਤੋਂ ਹੋਏ ਬਾਹਰ

ਆਈਪੀਐੱਲ ਵਿਚ ਪਲੇਆਫ ਵਿਚ ਪਹੁੰਚਣ ਤੋਂ ਪਹਿਲਾਂ ਸੰਘਰਸ਼ ਕਰ ਰਹੀ ਚੇਨਈ ਸੁਪਰ ਕਿੰਗਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲ ਰਾਊਂਡਰ ਰਵਿੰਰ...

ਅਲ ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਕਤਰ ਦੇ ਨਿਊਜ਼ ਚੈਨਲ ਅਲ ਜਜ਼ੀਰਾ ਦੀ ਸੀਨੀਅਰ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 51 ਸਾਲਾ...

ਬਠਿੰਡਾ : ਜਦੋਂ ਬੱਸ ਅੱਗੇ ਲੇਟ ਕੇ ਬਜ਼ੁਰਗ ਮਹਿਲਾ ਨੇ ਕੰਡਕਟਰ ਤੋਂ ਟਿਕਟ ਦੇ 20 ਰੁਪਏ ਲਏ ਵਾਪਸ

20 ਰੁਪਏ ਕਰਕੇ ਇਕ ਬਜ਼ੁਰਗ ਮਹਿਲਾ ਵੱਲੋਂ ਸਰਕਾਰੀ ਬੱਸ ਅੱਗੇ ਲੇਟ ਕੇ ਹਾਈ ਵੋਲੇਟਜ ਡਰਾਮਾ ਕੀਤਾ ਗਿਆ। ਬਜ਼ੁਰਗ ਮਹਿਲਾ ਟਿਕਟ ਦੇ ਪੈਸੇ ਕੱਟੇ...

ED ਨੇ ਝਾਰਖੰਡ ਦੀ ਮਾਈਨਿੰਗ ਸਕੱਤਰ ਪੂਜਾ ਸਿੰਘਲ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਕੀਤਾ ਗ੍ਰਿਫਤਾਰ

ਆਈਏਐੱਸ ਅਧਿਕਾਰੀ ਪੂਜਾ ਸਿੰਘਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ।...

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 8 IAS ਤੇ 24 PCS ਅਧਿਕਾਰੀਆਂ ਦੇ ਕੀਤੇ ਟਰਾਂਸਫਰ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਜਿਸ ਤਹਿਤ 8 IAS ਤੇ 24 PCS ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ ਹਨ। ਸੂਬਾ ਸਰਕਾਰ...

CM ਮਾਨ ਸਰਕਾਰ ਦਾ ਵੱਡਾ ਫੈਸਲਾ, ਸਿੰਗਲਾ, ਜਾਖੜ ਸਣੇ 8 ਮੰਤਰੀਆਂ ਦੀ ਸਕਿਓਰਿਟੀ ਲਈ ਵਾਪਸ

ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ...

ਕੇਰਲ ‘ਚ ‘ਟਮਾਟਰ ਫਲੂ’ ਦੀ ਦਸਤਕ, 5 ਸਾਲ ਤੋਂ ਘੱਟ ਉਮਰ ਦੇ 80 ਤੋਂ ਵੱਧ ਬੱਚੇ ਹੋਏ ਬੀਮਾਰ

ਕੇਰਲ ਦੇ ਕਈ ਹਿੱਸਿਆਂ ਵਿਚ ‘ਟਮਾਟਰ ਫਲੂ’ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਵਾਇਰਲ ਬੀਮਾਰੀ ਨੇ ਵੱਡੀ ਗਿਣਤੀ ਵਿਚ ਬੱਚਿਆਂ...

ਮੋਹਾਲੀ ‘ਚ ਬਲਾਸਟ ਦਾ ਪਹਿਲਾ CCTV ਫੁਟੇਜ ਆਇਆ ਸਾਹਮਣੇ, ਚੱਲਦੀ ਗੱਡੀ ‘ਚੋਂ ਦਾਗਿਆ ਗਿਆ ਸੀ ਰਾਕੇਟ

ਮੋਹਾਲੀ ਗ੍ਰੇਨੇਡ ਹਮਲੇ ਦੇ ਮਾਮਲੇ ਵਿਚ ਜਾਂਚ ਏਜੰਸੀਆਂ ਨੇ ਹਮਲੇ ਦਾ ਇੱਕ ਸੀਸੀਟੀਵੀ ਫੁਟੇਜ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।...

ਹਿੰਦੂ ਸੰਗਠਨਾਂ ਦਾ ਕੁਤੁਬ ਮੀਨਾਰ ‘ਤੇ ਵਿਰੋਧ, ਨਾਂ ਬਦਲ ਕੇ ‘ਵਿਸ਼ਣੂ ਸਤੰਭ’ ਰੱਖਣ ਦੀ ਕੀਤੀ ਮੰਗ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਿੰਦੂ ਸੰਗਠਨਾਂ ਨੇ ਕੁਤੁਬ ਮੀਨਾਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਇਸ ਦਾ ਨਾਂ ਬਦਲ ਕੇ...

ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੇ 87 ਸਾਲ ਦੀ ਉਮਰ ‘ਚ 10ਵੀਂ ਤੇ 12ਵੀਂ ਜਮਾਤ ਕੀਤੀ ਪਾਸ

ਪੜ੍ਹਨ ਲਿਖਨ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ ਹੈ। ਕੁਝ ਕਰ ਗੁਜ਼ਰਨ ਦੀ ਇੱਛਾ ਦੇ ਹਿੰਮਤ ਦੇ ਦਮ ‘ਤੇ ਇਨਸਾਨ ਕਿਸੇ ਵੀ ਉਮਰ ਵਿਚ ਆਪਣੇ ਕਦਮ...

ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਪਾ ਤੇ ਮਸਾਜ ਸੈਂਟਰਾਂ ‘ਚ CCTV ਕੈਮਰੇ ਲਗਾਉਣ ਦੇ ਹੁਕਮ ਜਾਰੀ

ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਾਰੇ ਸਪਾ ਤੇ ਸਮਾਜ ਸੈਂਟਰਾਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਮੁਤਾਬਕ ਹੁਣ ਸਾਰੇ...

ਸੜਕ ਹਾਦਸੇ ‘ਚ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹੋਏ ਜ਼ਖਮੀ

ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਇੱਕ ਸੜਕ ਹਾਦਸੇ ਵਿਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਵਿਚ ਵਿਧਾਇਕ...

ਮੋਹਾਲੀ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖਬਰ, ਪੁਲਿਸ ਨੇ ਬਰਾਮਦ ਕੀਤਾ ਰਾਕੇਟ ਲਾਂਚਰ

ਮੋਹਾਲੀ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਰਾਕੇਟ ਲਾਂਚਰ ਬਰਾਮਦ ਕਰ ਲਿਆ ਗਿਆ ਹੈ ਤੇ ਕਈ ਵਿਅਕਤੀ ਵੀ...

ਸ਼੍ਰੀਲੰਕਾ ‘ਚ ਗ੍ਰਹਿ ਯੁੱਧ ਦਾ ਖਤਰਾ, ਸਾਬਕਾ PM ਰਾਜਪਕਸ਼ੇ ਨੇ ਪਰਿਵਾਰ ਸਣੇ ਨੇਵਲ ਬੇਸ ‘ਚ ਲਈ ਸ਼ਰਨ

ਸ਼੍ਰੀਲੰਕਾ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਤੇ ਗ੍ਰਹਿ ਯੁੱਧ ਦਾ ਖਤਰਾ ਮੰਡਰਾ ਰਿਹਾ ਹੈ। ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ...

CBI ਵੱਲੋਂ ਦੇਸ਼ ਦੇ ਕਈ ਸੂਬਿਆਂ ‘ਚ 40 ਥਾਵਾਂ ‘ਤੇ ਛਾਪੇਮਾਰੀ, 6 ਵਿਅਕਤੀ ਗ੍ਰਿਫਤਾਰ

ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ‘ਤੇ ਸੀਬੀਆਈ ਨੇ ਦੇਸ਼ ਦੇ ਕਈ ਸੂਬਿਆਂ ‘ਚ 40 ਥਾਵਾਂ ‘ਤੇ ਛਾਪੇਮਾਰੀ ਕੀਤੀ। ਸੀਬੀਆਈ ਵੱਲੋਂ...

ਐਕਸ਼ਨ ‘ਚ ਮਾਨ ਸਰਕਾਰ, ਜ਼ੀਰਕਪੁਰ ਦੇ ਤਹਿਸੀਲਦਾਰ ਨੂੰ ਬਿਨਾਂ NOC ਦੇ ਰਜਿਸਟਰੀ ਕਰਨ ‘ਤੇ ਕੀਤਾ ਮੁਅੱਤਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ। ਲਗਾਤਾਰ ਗਲਤ ਕੰਮਾਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼...

ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਾਖੜਾ ਤੇ ਹੋਰ ਨਹਿਰਾਂ ‘ਚ ਨਹਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਨਹਿਰ ਵਿਚ ਨੌਜਵਾਨਾਂ ਦੇ ਡੁੱਬਣ ਦੀਆਂ ਘਟਨਾਵਾਂ ਬਹੁਤ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੀਆਂ ਹਨ। ਇਸੇ ਦਾ...

SKM ਦਾ ਐਲਾਨ, 17 ਮਈ ਨੂੰ 23 ਕਿਸਾਨ ਜਥੇਬੰਦੀਆਂ ਚੰਡੀਗੜ੍ਹ ਦਾ ਕਰਨਗੀਆਂ ਘਿਰਾਓ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 18 ਜੂਨ ਤੋਂ ਝੋਨਾ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਿਸ ਦਾ ਕਿਸਾਨ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ...

CM ਜੈਰਾਮ ਨੂੰ SFJ ਦੀ ਧਮਕੀ-‘ਮੋਹਾਲੀ ਹਮਲੇ ਤੋਂ ਲਵੋ ਸਬਕ, ਸ਼ਿਮਲਾ ਹੈੱਡਕੁਆਰਟਰ ਵੀ ਬਣ ਸਕਦੈ ਨਿਸ਼ਾਨਾ’

ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਨੇ ਧਰਮਸ਼ਾਲਾ ਵਿੱਚ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦੇ ਝੰਡੇ ਬੰਨ੍ਹਣ ਦੀ...

CM ਮਾਨ ਸਰਕਾਰ ਦਾ ਵੱਡਾ ਐਕਸ਼ਨ, ਸੰਗਰੂਰ ਦੇ SP ਤੇ ASI ਖ਼ਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਕੀਤਾ ਦਰਜ

ਸੱਤਾ ‘ਤੇ ਕਾਬਜ਼ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਪੂਰੇ ਐਕਸ਼ਨ ਮੋਡ ਵਿਚ ਹੈ। ਗੈਰ-ਕਾਨੂੰਨੀ...

ਪੈਨਸ਼ਨਰਾਂ ਲਈ ਖੁਸ਼ਖਬਰੀ, EPFO ਨੇ ਲਾਈਫ ਸਰਟੀਫਿਕੇਟ ਜਮ੍ਹਾ ਕਰਾਉਣਾ ਬਣਾਇਆ ਹੋਰ ਵੀ ਆਸਾਨ

ਈਪੀਐੱਫਓ ਸਮੇਂ-ਸਮੇਂ ‘ਤੇ ਪੈਨਸ਼ਨਰਾਂ ਦੀ ਸਹੂਲਤ ਲਈ ਕਦਮ ਚੁੱਕਦਾ ਰਹਿੰਦਾ ਹੈ। ਹੁਣ EPFO ਨੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਮ੍ਹਾ...

ਮੋਹਾਲੀ ਬਲਾਸਟ ‘ਤੇ DGP ਦਾ ਬਿਆਨ-‘ਅਹਿਮ ਸੁਰਾਗ ਹੱਥ ਲੱਗੇ ਹਨ, ਜਲਦ ਹੀ ਦੋਸ਼ੀ ਹਿਰਾਸਤ ‘ਚ ਹੋਣਗੇ’

ਡੀਜੀਪੀ ਨੇ ਕਿਹਾ ਕਿ ਕਲ ਦੀ ਘਟਨਾ ਦੇ ਮੱਦੇਨਜ਼ਰ ਇਥੇ ਬੈਠਕ ਹੋਈ ਜਿਸ ਵਿਚ ਖੁਫੀਆ ਵਿਭਾਗ ਦੇ ਅਧਿਕਾਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੀ...

ਤਕਨੀਕੀ ਸਿੱਖਿਆ ਵਿਭਾਗ ਨੇ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ ਕਰਵਾਈ

ਚੰਡੀਗੜ੍ਹ : ਉਦਯੋਗ ਅਤੇ ਅਕਾਦਮੀਆਂ ਦਰਮਿਆਨ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ...

ਬਿਜਲੀ ਮੰਤਰੀ ਨੇ ਸੋਹਣਾ-ਮੋਹਣਾ ਦੀ ਮੰਗ ਮੰਨ ਕੇ ਘਰ ਦੇ ਨੇੜੇ ਮਾਨਾਂਵਾਲਾ ਬ੍ਰਾਂਚ ‘ਚ ਕੀਤੀ ਪੋਸਟਿੰਗ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੋਹਣਾ-ਮੋਹਣਾ ਦੀ ਮੰਗ ਮੰਨ ਕੇ ਉੁਨ੍ਹਾਂ ਦੀ ਪੋਸਟਿੰਗ ਮਾਨਾਂਵਾਲਾ ਬ੍ਰਾਂਚ ਵਿਚ ਕਰ...

ਸ਼੍ਰੀਲੰਕਾ ‘ਚ PM ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫਾ, ਹਿੰਸਕ ਝੜਪ ‘ਚ ਸਾਂਸਦ ਸਣੇ 4 ਦੀ ਮੌਤ

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅੱਜ ਅਸਤੀਫਾ ਦੇ ਦਿੱਤਾ। ਇਸ ਦੇ ਬਾਅਦ ਰਾਜਧਾਨੀ ਕੋਲੰਬੋ ਸਣੇ ਦੇਸ਼ ਦੇ ਕਈ ਹਿੱਸਿਆਂ...

ਇੰਡੀਗੋ ਨੇ ਦਿਵਿਆਂਗ ਬੱਚੇ ਨੂੰ ਫਲਾਈਟ ‘ਚ ਚੜ੍ਹਨ ਤੋਂ ਰੋਕਿਆ, ਕੇਂਦਰੀ ਮੰਤਰੀ ਸਿੰਧਿਆ ਨੇ ਜਾਂਚ ਦੇ ਦਿੱਤੇ ਹੁਕਮ

ਇੰਡੀਗੋ ਏਅਰਲਾਈਨ ਵੱਲੋਂ ਦਿਵਿਆਂਗ ਬੱਚੇ ਨੂੰ ਫਲਾਈਟ ਵਿਚ ਚੜ੍ਹਨ ਤੋਂ ਮਨ੍ਹਾ ਕੀਤਾ ਗਿਆ ਜਿਸ ਦਾ ਕੇਂਦਰੀ ਮੰਤਰੀ ਜਯੋਤੀਰਾਦਿਤਿਆ...

ਵੱਡੀ ਖਬਰ : ਮੋਹਾਲੀ ਦੇ ਸੈਕਟਰ-77 ਵਿਚ ਸਟੇਟ ਇੰਟੈਲੀਜੈਂਸ ਦਫਤਰ ਬਾਹਰ ਹੋਇਆ ਧਮਾਕਾ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੋਹਾਲੀ ਦੇ ਸੈਕਟਰ-77 ਵਿਚ ਸਟੇਟ ਇੰਟੈਲੀਜੈਂਸ ਦਫਤਰ ਮੋਹਾਲੀ ਦੇ ਬਾਹਰ ਵੱਡਾ ਬੰਬ ਧਮਾਕਾ ਹੋਣ ਦੀ...

Carousel Posts