Mini Chotani

ਪੰਜਾਬ ਦੇ ਮੁੱਖ ਮੰਤਰੀ ਨੇ ਰਾਜ ਦੀ ਯੋਗ ਆਬਾਦੀ ਦੇ ਟੀਕਾਕਰਨ ਲਈ ਕੇਂਦਰ ਨੂੰ 40 ਲੱਖ ਵੈਕਸੀਨ ਖੁਰਾਕਾਂ ਹੋਰ ਭੇਜਣ ਦੀ ਕੀਤੀ ਮੰਗ

ਚੰਡੀਗੜ੍ਹ : ਇਕੱਲੇ ਦੂਸਰੀ ਖੁਰਾਕ ਲਈ ਮੌਜੂਦਾ ਸਮੇਂ 2 ਲੱਖ ਤੋਂ ਵੱਧ ਕੋਵਿਡ ਟੀਕਿਆਂ ਦੀ ਖੁਰਾਕ ਦੀ ਮੰਗ ਦਾ ਹਵਾਲਾ ਦਿੰਦੇ ਹੋਏ, ਪੰਜਾਬ ਦੇ...

ਪੰਜਾਬ ਵਿਲੱਖਣ ਦਿਵਿਆਂਗ ਸ਼ਨਾਖ਼ਤੀ ਕਾਰਡ ਬਣਾਉਣ ‘ਚ ਦੇਸ਼ ‘ਚੋਂ ਛੇਵੇਂ ਥਾਂ ‘ਤੇ: ਅਰੁਨਾ ਚੌਧਰੀ

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਅੱਜ ਦੱਸਿਆ ਕਿ ਦਿਵਿਆਂਗਜਨਾਂ ਲਈ ਆਨਲਾਈਨ...

ਸਿੱਖਿਆ ਵਿਭਾਗ ਵੱਲੋਂ 2021-22 ਦੀ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਫ਼ਾਰਮ ਅਤੇ ਫ਼ੀਸ ਭਰਨ ਦੀਆਂ ਤਰੀਕਾਂ ‘ਚ ਕੀਤਾ ਗਿਆ ਵਾਧਾ

ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 2021-22 ਦੀ ਦੂਜੀ ਤਿਮਾਹੀ ‘ਚ ਕਰਵਾਈ ਜਾਣ ਵਾਲੀ...

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਖਿਲਾਫ ਸੋਸ਼ਲ ਮੀਡੀਆ ‘ਤੇ ਗਲਤ ਟਿੱਪਣੀਆਂ ਕਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਖਿਲਾਫ਼ ਸੋਸ਼ਲ ਮੀਡੀਆ ‘ਤੇ ਅਭੱਦਰ ਟਿੱਪਣੀਆਂ ਕਰਨ ਵਾਲੇ...

‘ਕੋਈ ਸਬੰਧੀ ਪ੍ਰਲੋਕ ‘ਚ ਸਹਾਈ ਨਹੀਂ ਹੁੰਦਾ, ਆਪਣੇ ਕਰਮਾਂ ਦਾ ਫਲ ਖੁਦ ਹੀ ਭੁਗਤਣਾ ਪਵੇਗਾ’, ਗੁਰੂ ਅਰਜਨ ਦੇਵ ਜੀ ਦੀ ਸੇਵਕ ਬਹੋੜੁ ਨੂੰ ਸੀਖ

ਸ੍ਰੀ ਗੁਰੂ ਅਰਜਨ ਦੇਵ ਜੀ ਸਮੇਂ ਇੱਕ ਬਹੋੜੁ ਨਾਂ ਦਾ ਜ਼ਿਮੀਂਦਾਰ ਗੁਰੂ ਘਰ ਦਾ ਪੱਕਾ ਸੇਵਕ ਸੀ। ਇਹ ਦਿਨੇਂ ਖੇਤਾਂ ਵਿੱਚ ਕੰਮ ਕਰਦਾ ਤੇ ਰਾਤ...

ਪੰਜਾਬ ‘ਚ ਮੱਠੀ ਹੋਈ ਕੋਰੋਨਾ ਦੀ ਰਫਤਾਰ, 56 ਨਵੇਂ ਕੇਸ ਆਏ ਸਾਹਮਣੇ, 2 ਦੀ ਗਈ ਜਾਨ

ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਕੇਸਾਂ ਵਿਚ ਕਾਫੀ ਕਮੀ ਆਈ ਹੈ, ਜਿਸ ਨਾਲ ਪ੍ਰਸ਼ਾਸਨ ਦੀਆਂ ਚਿੰਤਾਵਾਂ ਕਾਫੀ ਘਟੀਆਂ ਹਨ।...

CBI ਦੀ ਪਟੀਸ਼ਨ ‘ਤੇ ਰਾਮ ਰਹੀਮ ਨੂੰ ਨੋਟਿਸ, ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ‘ਤੇ ਜਲਦ ਸੁਣਵਾਈ ਦੀ ਮੰਗ

ਚੰਡੀਗੜ੍ਹ : ਸੀਬੀਆਈ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਡੇਰੇ ਵਿੱਚ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ...

ਵੱਡੀ ਖਬਰ : ਚੰਡੀਗੜ੍ਹ ਪ੍ਰਸ਼ਾਸਨ ਨੇ ਰੈਲੀ ਗਰਾਊਂਡ ਨੂੰ ਛੱਡ ਕੇ ਪੂਰੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ, ਰੈਲੀਆਂ ਅਤੇ ਧਰਨਿਆਂ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ-25 ਰੈਲੀ ਦੇ ਮੈਦਾਨ ਨੂੰ ਛੱਡ ਕੇ ਪੂਰੇ ਸ਼ਹਿਰ ਵਿੱਚ ਅਗਲੇ 60 ਦਿਨਾਂ ਤੱਕ ਵਿਰੋਧ ਪ੍ਰਦਰਸ਼ਨਾਂ, ਧਰਨੇ,...

ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ‘ਚ 92 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਕੀਤੀ ਗਈ ਸ਼ੁਰੂਆਤ

ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਅੱਜ ਵਾਰਡ ਨੰ. 21 ਵਿਚ ਪੈਂਦੇ...

ਨਗਰ ਨਿਗਮ ਲੁਧਿਆਣਾ ਵੱਲੋਂ 142 ਅਨਸੇਫ ਬਿਲਡਿੰਗਾਂ ਨੂੰ ਤੁਰੰਤ ਖਾਲੀ ਕਰਵਾਉਣ ਲਈ ਨੋਟਿਸ ਜਾਰੀ

ਲੁਧਿਆਣਾ ਸ਼ਹਿਰ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ‘ਚੋਂ ਇੱਕ ਹੈ ਅਤੇ ਇਸ ਸ਼ਹਿਰ ਦੀ ਵਲਨੀਕ ਲਗਭਗ 100 ਸਾਲ ਪੁਰਾਣੀਆਂ ਬਿਲਡਿੰਗਾਂ ਵਿਚ ਵੀ...

ਨਾਰਾਜ਼ ਕੈਪਟਨ ਨੇ ਸਿੱਧੂ ਨੂੰ ਪ੍ਰਧਾਨ ਬਣਨ ਦੀ ਨਹੀਂ ਦਿੱਤੀ ਵਧਾਈ, ਮੁਲਾਕਾਤ ‘ਤੇ ਉਲਝਣ ਅਜੇ ਵੀ ਬਰਕਰਾਰ, ਕਿਵੇਂ ਸੁਲਝੇਗਾ ਮਸਲਾ?

ਨਵਜੋਤ ਸਿੱਧੂ ਪੰਜਾਬ ਵਿਚ ਕਾਂਗਰਸ ਦੇ ਪ੍ਰਧਾਨ ਬਣੇ ਹਨ, ਪਰ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਲੈ ਕੇ ਅਜੇ ਵੀ...

Pegasus ਮੁੱਦੇ ‘ਤੇ ਬੋਲੇ ਕੈਪਟਨ, ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨਾਲ ਕੀਤਾ ਸਮਝੌਤਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚੋਟੀ ਦੇ ਰਾਜਨੀਤਿਕ...

ਲੁਧਿਆਣਾ ‘ਚ 2 ਕਜ਼ਨ ਭੈਣਾਂ ਨੇ ਰਚਾਇਆ ਵਿਆਹ, ਭਰਾ ਨੇ ਕੀਤਾ ਕੰਨਿਆ ਦਾਨ, ਲੜਕੀਆਂ ਦੇ ਪਰਿਵਾਰ ਤੇ ਪੰਚਾਇਤ ਨੇ ਜਤਾਇਆ ਇਤਰਾਜ਼

ਜਗਰਾਓਂ ਦੇ ਪਿੰਡ ਸਵੱਦੀ ਦੇ ਵਾਸੀ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਪਿੰਡ ਦੀਆਂ ਹੀ ਦੋ ਲੜਕੀਆਂ ਨੇ ਆਪਸ...

CM ਕੈਪਟਨ ਵੱਲੋਂ ਬੁਲਾਈ ਮੀਟਿੰਗ ਵਿਕਾਸ ਕਾਰਜਾਂ ਨੂੰ ਲੈ ਕੇ ਹੈ ਨਾ ਕਿ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਲਈ, Raveen Thukral ਨੇ ਟਵੀਟ ਕਰ ਦਿੱਤੀ ਜਾਣਕਾਰੀ

ਪ੍ਰਧਾਨ ਬਣਨ ਤੋਂ ਬਾਅਦ ਇੱਕ ਪਾਸੇ ਜਿਥੇ ਨਵਜੋਤ ਸਿੰਘ ਸਿੱਧੂ ਵੱਲੋਂ ਵੱਖ-ਵੱਖ ਵਿਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ...

ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਮੀਟਿੰਗਾਂ ਦਾ ਸਿਲਿਸਲਾ ਜਾਰੀ, ਮੰਤਰੀਆਂ ਤੇ ਵਿਧਾਇਕਾਂ ਨਾਲ ਮਿਲ ਕੇ ਕਰ ਰਹੇ ਹਨ ਸ਼ਕਤੀ ਪ੍ਰਦਰਸ਼ਨ

ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਸਿਆਸਤ ਕਾਫੀ ਗਰਮਾ ਗਈ ਹੈ। ਸਿੱਧੂ ਸੋਮਵਾਰ ਨੂੰ ਚੰਡੀਗੜ੍ਹ ਪਹੁੰਚੇ। ਸਿੱਧੂ ਸੈਕਟਰ-2...

ਪੰਜਾਬ ਕਾਂਗਰਸ ਦੇ ਪ੍ਰਧਾਨ Navjot Sidhu ਤੇ 4 ਕਾਰਜਕਾਰੀ ਪ੍ਰਧਾਨਾਂ ਦੇ ਸਿਆਸੀ ਸਫਰ ‘ਤੇ ਇੱਕ ਝਾਤ

ਆਖਿਰ ਕਾਫੀ ਜੱਦੋ-ਜਹਿਦ ਤੋਂ ਬਾਅਦ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਆ ਗਈ। ਕਾਂਗਰਸ ਹਾਈਕਮਾਂਡ ਸੋਨੀਆ ਗਾਂਧੀ ਵੱਲੋਂ...

‘ਅਸਲ ਵੈਦ ਤਾਂ ਉਹ ਹੈ ਜਿਹੜਾ ਸਰੀਰ ਤੇ ਮਨ ਦੋਵਾਂ ਦਾ ਰੋਗ ਜਾਣ ਕੇ ਇਲਾਜ ਕਰੇ’, ਬਾਬੇ ਨਾਨਕ ਦਾ ਹਰੀਦਾਸ ਨੂੰ ਉਪਦੇਸ਼

ਸ੍ਰੀ ਗੁਰੂ ਨਾਨਕ ਦੇਵ ਜੀ ਮੌਲਵੀ ਕੁਤਬਦੀਨ ਕੋਲੋਂ ਵਿੱਦਿਆ ਸੰਪੂਰਨ ਕਰਨ ਉਪਰੰਤ ਮਨੁੱਖੀ ਜੀਵਨ ਦੀ ਹੋਂਦ ਤੇ ਸੱਚਾਈ ਵਰਗੇ ਗੰਭੀਰ ਵਿਸ਼ਿਆਂ...

ਪੰਜਾਬ ਦੀਆਂ ਜੇਲ੍ਹਾਂ ‘ਚ ਸੁਰੱਖਿਆ ਪ੍ਰਬੰਧਾਂ ‘ਤੇ ਉਠੇ ਸਵਾਲ, 15 ਦਿਨਾਂ ‘ਚ ਬਰਾਮਦ ਹੋਏ 27 ਫੋਨ, 17 ਖਿਲਾਫ ਕੇਸ ਦਰਜ

ਪੰਜਾਬ ਪੁਲਿਸ ਨੇ ਜਿੰਨੇ ਵੀ ਨਸ਼ੇ ਦੇ ਹਥਿਆਰਾਂ ਦੇ ਰੈਕੇਟ ਫੜੇ ਹਨ, ਉਨ੍ਹਾਂ ਦੀਆਂ ਤਾਰਾਂ ਕਿਤੇ ਨਾ ਕਿਤੇ ਜੇਲ੍ਹ ਜੁੜੀਆਂ ਮਿਲੀਆਂ ਹਨ। ਜੇਲ...

ਬੇਸ਼ਕ ਮੇਰਾ ਸਿਰ ਕੱਟ ਦਿੱਤਾ ਜਾਵੇ ਪਰ ਪੰਜਾਬ ਦੀ ਸ਼ਾਂਤੀ ਭੰਗ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ : ਸੁਖਬੀਰ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅੱਜ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ। ਰੈਲੀ ਨੂੰ ਸੰਬੋਧਨ...

Navjot Sidhu ਦੇ ਹੱਕ ‘ਚ ਸੁਨੀਲ ਜਾਖੜ ਦਾ ਵੱਡਾ ਦਾਅ, ਬੁਲਾਈ ਵਿਧਾਇਕਾਂ ਤੇ ਜਿਲ੍ਹਾਂ ਪ੍ਰਧਾਨਾਂ ਦੀ ਮੀਟਿੰਗ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੀ ਤਕਰਾਰ ਦੇ ਵਿਚਕਾਰ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਪਾਰਟੀ ਵਿਧਾਇਕਾਂ ਅਤੇ...

ਕਬੱਡੀ ਖਿਡਾਰੀ ਹਰਮਨਜੀਤ ਲਈ ਅੱਗੇ ਆਏ ਗੌਤਮ ਅਡਾਨੀ, ਦਿੱਤਾ ਹਰ ਸੰਭਵ ਮਦਦ ਦਾ ਭਰੋਸਾ

ਆਨੰਦਪੁਰ ਸਾਹਿਬ: ਕਬੱਡੀ ਦਾ ਅਨਮੋਲ ਹੀਰਾ ਹਰਮਨਜੀਤ ਸਿੰਘ ਇਨ੍ਹੀਂ ਦਿਨੀਂ ਗੁਰਬਤ ਵਿਚ ਆਪਣੀ ਚਮਕ ਗੁਆ ਰਿਹਾ ਹੈ। ਇਕ ਟੀਵੀ ਚੈਨਲ ਦੀ ਤਰਫੋਂ...

ਸੁਖਪਾਲ ਖਹਿਰਾ ਸਣੇ ਕੈਪਟਨ ਦੇ ਹੱਕ ‘ਚ ਆਏ 10 ਵਿਧਾਇਕ, ਹਾਈਕਮਾਂਡ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ 10 ਕਾਂਗਰਸੀ ਵਿਧਾਇਕਾਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ...

Navjot Singh Sidhu ਪਹੁੰਚੇ ਮਦਨ ਲਾਲ ਜਲਾਲਪੁਰ ਦੇ ਘਰ, ਮੀਟਿੰਗ ਹੋਈ ਸ਼ੁਰੂ

ਨਵਜੋਤ ਸਿੰਘ ਸਿੱਧੂ ਵੱਲੋਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਸਿੱਧੂ ਅੱਜ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ...

ਕੈਪਟਨ-ਸਿੱਧੂ ਵਿਵਾਦ : ਪ੍ਰਦੇਸ਼ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ‘ਚ ਕਈ ਵਿਧਾਇਕਾਂ ਨਾਲ ਸਿੱਧੂ ਨੇ ਕੀਤੀ ਮੁਲਾਕਾਤ, ਕੀਤਾ ਲੰਚ

ਪਟਿਆਲਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਰਾਜਨੀਤਿਕ...

2 ਬੱਚਿਆਂ ਦੀ ਮਾਂ ਨਾਲ ਰਹਿੰਦਾ ਸੀ ਨੌਜਵਾਨ, ਦੋਵਾਂ ਨੇ 6 ਦਿਨ ਦੇ ਮਾਸੂਮ ਨੂੰ 1.40 ਲੱਖ ‘ਚ ਵੇਚਣ ਦਾ ਕੀਤਾ ਸੌਦਾ, ਚੜ੍ਹੇ ਪੁਲਿਸ ਅੜਿੱਕੇ

ਮੁਕੇਰੀਆਂ ਦਾ ਕਮਲਜੀਤ ਸਿੰਘ ਅਤੇ ਹਿਮਾਚਲ ਦੀ ਇਕ ਔਰਤ ਇਕੱਠੇ ਰਹਿੰਦੇ ਸਨ। ਔਰਤ ਨੇ 6 ਦਿਨ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਸੀ। ਔਰਤ ਬੱਚੇ...

ਸਿੱਧੂ ਖਿਲਾਫ ਪ੍ਰਤਾਪ ਸਿੰਘ ਬਾਜਵਾ ਨੇ ਖੋਲ੍ਹਿਆ ਮੋਰਚਾ, ਪੰਜਾਬ ਦੇ ਕਾਂਗਰਸੀ ਸਾਂਸਦਾਂ ਦੀ ਬੁਲਾਈ ਬੈਠਕ

ਨਵੀਂ ਦਿੱਲੀ : ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਜਾਰੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਦੀਆਂ ਖਬਰਾਂ ਵਿਚ...

ਬ੍ਰੇਕਿੰਗ : ਕੈਪਟਨ ਦੇ ਬਾਗੀ MLA ਨਿਰਮਲ ਸ਼ੁਤਰਾਣਾ ਮਿਲੇ Navjot Singh Sidhu ਨੂੰ

ਪਟਿਆਲਾ: ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਨਵੇਂ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ਬਾਰੇ ਚਰਚਾ ਨੂੰ ਲੈ ਕੇ ਵਿਧਾਇਕਾਂ ਦਾ...

ਪੰਜਾਬ ‘ਚ ਜਲਦ ਬਦਲੇਗਾ ਮੌਸਮ ਦਾ ਮਿਜਾਜ਼, ਅਗਲੇ 48 ਘੰਟਿਆਂ ਵਿਚ ਮੀਂਹ ਪੈਣ ਦੇ ਆਸਾਰ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ ਜਿਸ ਤੋਂ ਲੋਕ ਬਹੁਤ ਹੀ ਪ੍ਰੇਸ਼ਾਨ ਹਨ ਪਰ ਇਸੇ ਦੌਰਾਨ ਮੌਸਮ ਵਿਭਾਗ ਤੋਂ ਰਾਹਤ...

MLA ਬੈਂਸ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਔਰਤ ਨੇ ਲਗਾਏ ਗੰਭੀਰ ਦੋਸ਼

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਅਜੇ...

ਪੰਜਾਬ ‘ਚ ਸਿਆਸੀ ਹਲਚਲ ਹੋਈ ਤੇਜ਼ : ਸਿੱਧੂ ਹੋਣਗੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪਰ ਕੈਪਟਨ ਦੀ ਮਰਜ਼ੀ ਨਾਲ ਬਣਨਗੇ 2 ਕਾਰਜਕਾਰੀ ਪ੍ਰਧਾਨ, ਕੈਬਨਿਟ ਫੇਰਬਦਲ ਦੀ ਹੋਵੇਗੀ ਖੁੱਲ੍ਹ

ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸੁਲਹਾ ਦਾ ਖਰੜਾ ਤਿਆਰ ਕੀਤਾ ਗਿਆ ਹੈ। ਕਾਂਗਰਸ ਹਾਈ...

Green Tea ਪੀਣਾ ਚਾਹੁੰਦੇ ਹੋ ਪਰ Taste ਨਹੀਂ ਹੈ ਪਸੰਦ, ਇਹ Tricks ਵਧਾਏਗੀ ਸੁਆਦ ਤੇ ਫਾਇਦੇ

ਅਸੀਂ ਗ੍ਰੀਨ ਟੀ ਦੇ ਫਾਇਦਿਆਂ ਤੋਂ ਜਾਣੂ ਹਾਂ, ਪਰ ਜ਼ਿਆਦਾਤਰ ਲੋਕ ਇਸ ਦਾ ਸੁਆਦ ਪਸੰਦ ਨਹੀਂ ਕਰਦੇ। ਜੇ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਇੱਕ...

ਪੰਜਾਬ ਕਾਂਗਰਸ ਵਿਚਲਾ ਕਲੇਸ਼ ਜਲਦ ਹੱਲ ਹੋਣ ਦੀ ਉਮੀਦ, ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਪਟਿਆਲਾ ਪਹੁੰਚੇ Navjot Sidhu, ਜਸ਼ਨ ਦਾ ਮਾਹੌਲ

ਪੰਜਾਬ ਕਾਂਗਰਸ ਸੰਕਟ ਦਾ ਜਲਦ ਹੱਲ ਹੋਣ ਦੀ ਉਮੀਦ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਪਾਰਟੀ ਦੀ ਸੂਬਾ ਇਕਾਈ ਦੀ...

ਚੰਡੀਗੜ੍ਹ ‘ਚ ਭਾਜਪਾ ਵਰਕਰਾਂ ਦੇ ਕਾਫਲੇ ‘ਤੇ ਪ੍ਰਦਰਸ਼ਨਕਾਰੀਆਂ ਨੇ ਕੀਤਾ ਹਮਲਾ, ਭੰਨੇ ਸ਼ੀਸ਼ੇ, ਕੀਤੀ ਨਾਅਰੇਬਾਜ਼ੀ

ਚੰਡੀਗੜ੍ਹ ਵਿੱਚ ਭਾਜਪਾ ਵਰਕਰਾਂ ਦੇ ਕਾਫਲੇ ਉੱਤੇ ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ ਅਤੇ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ...

ਮਾਮਲਾ ਜ਼ਬਰਦਸਤੀ ਧਰਮ ਪਰਿਵਰਤਨ ਦਾ : ਪੁੱਤਰ ਦੀ ਸੁਰੱਖਿਆ ਲਈ ਪਿਤਾ ਨੇ ਖੜਕਾਇਆ ਅਦਾਲਤ ਦਾ ਬੂਹਾ, ਲਗਾਈ ਮਦਦ ਦੀ ਗੁਹਾਰ

ਚੰਡੀਗੜ੍ਹ ‘ਚ ਜ਼ਬਰਦਸਤੀ ਧਰਮ ਤਬਦੀਲੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 36 ਸਾਲਾ ਸਿੱਖ ਵਿਅਕਤੀ ਤਰਲੋਚਨ ਸਿੰਘ ਨੇ ਹੁਣ ਆਪਣੇ ਪੁੱਤਰ ਦੀ...

ਹਰੀਸ਼ ਰਾਵਤ ਨੇ ਕੈਪਟਨ ਨਾਲ ਕੀਤੀ ਮੁਲਾਕਾਤ, ਮੀਟਿੰਗ ਪਿੱਛੋਂ CM ਦਾ ਵੱਡਾ ਬਿਆਨ ਆਇਆ ਸਾਹਮਣੇ

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਰਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜ ਗਏ...

ਗੁਰਦਾਸਪੁਰ : ਜਿਸ ਥਾਣੇ ‘ਚ ਪਿਤਾ ASI, ਉਥੇ ਦੀ ਪੁਲਿਸ ਨੇ ਮੁੰਡੇ ਨੂੰ ਚੋਰੀ ਦੀਆਂ 4 ਬਾਈਕਾਂ ਸਣੇ ਕੀਤਾ ਕਾਬੂ

ਇਕ ਹਫਤਾ ਪਹਿਲਾਂ ਘੁੰਮਣ ਪੁਲਿਸ ਨੇ ਘਰ ਵਿਚੋਂ ਸੋਨੇ ਦੀਆਂ ਵਾਲੀਆਂ ਅਤੇ ਨਕਦੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ।...

Breaking : ਸੁਨੀਲ ਜਾਖੜ ਨੇ Navjot Sidhu ਨਾਲ ਕੀਤੀ ਮੁਲਾਕਾਤ, ਗਲੇ ਲਗਾ ਕੇ ਕੀਤਾ ਸਵਾਗਤ

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਸਦ ਮੈਂਬਰ ਅਤੇ ਪ੍ਰਧਾਨ ਸੁਨੀਲ ਜਾਖੜ ਦੇ ਗ੍ਰਹਿ ਵਿਖੇ...

ਲੱਖਾ ਸਿਧਾਣਾ ਨੇ ਵਿਧਾਨ ਸਭਾ ਕਮੇਟੀ ਨੂੰ ਦਰਜ ਕਰਾਏ ਬਿਆਨ ਕਿਹਾ-ਲਾਲ ਕਿਲ੍ਹਾ ਹਿੰਸਾ ‘ਚ ਦਿੱਲੀ ਪੁਲਿਸ ਨੇ ਕੀਤੇ ਝੂਠੇ ਮੁਕੱਦਮੇ ਦਰਜ

ਦਿੱਲੀ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਨੌਜਵਾਨ ਕਿਸਾਨਾਂ ਦੇ ਬਿਆਨ ਦਰਜ ਕੀਤੇ।...

ਪਿਆਰ ‘ਚ ਮਿਲਿਆ ਧੋਖਾ : ਪ੍ਰੇਸ਼ਾਨ ਨੌਜਵਾਨ ਨੇ ਕਾਰ ‘ਚ ਖੁਦ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ , ਪ੍ਰੇਮਿਕਾ ਨੂੰ ਠਹਿਰਾਇਆ ਜ਼ਿੰਮੇਵਾਰ

ਪਿਆਰ ਵਿੱਚ ਮਿਲੀ ਬੇਵਫ਼ਾਈ ਕਾਰਨ ਡਰਾਈਵਰ ਨੇ ਦੇਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਨੌਜਵਾਨ ਦਿੱਲੀ ਵਿਚ...

ਕਰਜ਼ਾ ਮੁਆਫੀ ਦੇ ਫੈਸਲੇ ਲਈ ‘ਆਪ’ ਦੀ ਅਲੋਚਨਾ ‘ਤੇ ਕੈਪਟਨ ਦਾ ਪਲਟਵਾਰ, ਕਿਹਾ-ਕੇਜਰੀਵਾਲ ਨੇ ਕਿਸਾਨਾਂ ਦੇ ਹਿੱਤਾਂ ਲਈ ਕੁਝ ਨਹੀਂ ਕੀਤਾ

ਚੰਡੀਗੜ੍ਹ: ਸਰਕਾਰ ਦੀ ਕਰਜ਼ਾ ਮੁਆਫੀ ਦੇ ਫੈਸਲੇ ਦੀ ਅਲੋਚਨਾ ਕਰਨ ਲਈ ‘ਆਪ’ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

ਪੰਜਾਬ ਕਾਂਗਰਸ ਕਲੇਸ਼ : ਹਰੀਸ਼ ਰਾਵਤ ਦਿੱਲੀ ਤੋਂ ਹੋਏ ਰਵਾਨਾ, CM ਕੈਪਟਨ ਨਾਲ ਕਰਨਗੇ ਮੁਲਾਕਾਤ, Navjot Sidhu ਵੀ ਪਹੁੰਚ ਰਹੇ ਚੰਡੀਗੜ੍ਹ

ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਿਚ ਹਲਚਲ ਮਚੀ ਹੋਈ ਹੈ। ਇਸ ਗੜਬੜੀ ਨੂੰ...

ਕਿਸਾਨਾਂ ਨੇ ਜਲੰਧਰ ‘ਚ ਬੰਦ ਕਰਵਾਇਆ Reliance Jewels Showroom, ਸਟਾਫ ਨਾਲ ਕੀਤੀ ਬਹਿਸ, ਮਾਹੌਲ ਹੋਇਆ ਤਣਾਅਪੂਰਨ, ਪੁੱਜੀ ਪੁਲਿਸ

ਜਲੰਧਰ ਵਿੱਚ ਰਿਲਾਇੰਸ ਜਵੈਲਰਜ਼ ਦਾ ਸ਼ੋਅਰੂਮ ਸ਼ੁੱਕਰਵਾਰ ਦੇਰ ਸ਼ਾਮ ਨੂੰ ਖੇਤੀਬਾੜੀ ਸੁਧਾਰ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ...

ਕੈਪਟਨ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਹਾਈਕਮਾਨ ਨੂੰ ਪੰਜਾਬ ਦੀ ਸਿਆਸਤ ‘ਚ ਦਖਲ ਨਾ ਦੇਣ ਦੀ ਦਿੱਤੀ ਚੇਤਾਵਨੀ

ਪੰਜਾਬ ਕਾਂਗਰਸ ਵਿਚਲਾ ਕਲੇਸ਼ ਦਿਨੋ-ਦਿਨ ਵੱਧ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿੱਚ ਪਾਰਟੀ ਦੀ ਵਾਗਡੋਰ ਸੌਂਪਣ ਦੀ ਅਟਕਲਾਂ ਦੇ...

ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ‘ਤੇ ਤਾਲਿਬਾਨ ਨੇ ਮੰਗੀ ਮੁਆਫੀ

ਦਿੱਲੀ ਦਾ ਰਹਿਣ ਵਾਲਾ ਦਾਨਿਸ਼ ਸਿੱਦੀਕੀ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਕਵਰ ਕਰਨ ਗਿਆ ਸੀ, ਜਿਥੇ ਉਸ ਦਾ ਮੌਤ ਹੋ ਗਈ। ਦਾਨਿਸ਼ ਸਿੱਦੀਕੀ...

ਵਧਦੇ ਪੈਟਰੋਲ-ਡੀਜ਼ਲ ਰੇਟਾਂ ਦਾ ਅਸਰ : ਚੰਡੀਗੜ੍ਹ ‘ਚ CNG ਗੱਡੀਆਂ ਦਾ ਵਧਿਆ ਕ੍ਰੇਜ਼, 15 ਇਲੈਕਟ੍ਰਕੀਲ ਚਾਰਜਿੰਗ ਸਟੇਸ਼ਨ ਕੀਤੇ ਗਏ ਅਲਾਟ, 30 ਮਿੰਟ ਵਿਚ ਹੋਵੇਗੀ Battery ਚਾਰਜ

ਚੰਡੀਗੜ੍ਹ ਵਿੱਚ ਇਲੈਕਟ੍ਰਿਕ ਅਤੇ CNG ਵਾਹਨਾਂ ਵਿੱਚ ਲੋਕਾਂ ਦੀ ਰੁਚੀ ਵਧਦੀ ਜਾ ਰਹੀ ਹੈ। ਪਿਛਲੇ ਦੋ-ਤਿੰਨ ਸਾਲਾਂ ਵਿੱਚ, ਸੀਐਨਜੀ ਦੇ ਨਾਲ,...

ਬੇਹੱਦ ਗੁਣਕਾਰੀ ਹੈ ਰਾਈ, ਮਾਈਗ੍ਰੇਨ ਤੋਂ ਰਾਹਤ ਸਣੇ ਹਨ ਹੋਰ ਬਹੁਤ ਸਾਰੇ ਫਾਇਦੇ

ਰਾਈ ਡੋਕਲਾ, ਸਾਂਬਰ, ਪੋਹਾ, ਨਾਰਿਅਲ ਚਟਨੀ, ਦਾਲ ਆਦਿ ਬਣਾਉਣ ਵਿਚ ਵਰਤੇ ਜਾਂਦੇ ਹਨ। ਇਹ ਪਕਵਾਨ ਦਾ ਸੁਆਦ ਦੁੱਗਣਾ ਕਰ ਦਿੰਦਾ ਹੈ। ਇਸ ਦੇ ਨਾਲ...

ਪੰਜਾਬ ‘ਚ BJP ਸਰਕਾਰ ਬਣਨ ‘ਤੇ ਚੰਗਾ ਸਮਾਜਿਕ ਮਾਹੌਲ ਪੰਜਾਬੀਆਂ ਨੂੰ ਦੇਵਾਂਗੇ : ਅਸ਼ਵਨੀ ਸ਼ਰਮਾ

ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹਨ। ਹਰੇਕ ਪਾਰਟੀ ਵੱਲੋਂ ਮੀਟਿੰਗਾਂ ਦਾ...

ਵੱਡਾ ਫੇਰਬਦਲ : ਪੰਜਾਬ ਸਰਕਾਰ ਵੱਲੋਂ 17 ਤਹਿਸੀਲਦਾਰ ਤੇ 12 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ 17 ਤਹਿਸੀਲਦਾਰ ਤੇ 12 ਨਾਇਬ ਤਹਿਸੀਲਦਾਰਾਂ ਦੇ ਟਰਾਂਸਫਰ ਕੀਤੇ ਗਏ ਹਨ ਤੇ...

ਜਲੰਧਰ ‘ਚ ਧੀਆਂ ਨੂੰ ਜ਼ਹਿਰ ਦੇਣ ਵਾਲੀ ਜ਼ਾਲਮ ਮਾਂ ਹੋਈ ਗ੍ਰਿਫਤਾਰ, ਕਤਲ ਕੇਸ ਤੋਂ ਬਚਣ ਲਈ ਬਣਾਈ ਝੂਠੀ ਕਹਾਣੀ, ਕਿਹਾ-ਖੁਦ ਵੀ ਖਾਣਾ ਚਾਹੁੰਦੀ ਸੀ ਜ਼ਹਿਰ

ਫਿਲੌਰ ਵਿੱਚ ਪਤੀ ਦੀ ਮੌਤ ਤੋਂ ਬਾਅਦ ਦੋ ਬੇਟੀਆਂ ਨੂੰ ਜ਼ਹਿਰ ਦੇਣ ਵਾਲੀ ਬੇਰਹਿਮ ਮਾਂ ਹਿਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਢਲੀ...

ਪੰਜਾਬ ਕਾਂਗਰਸ ਕਲੇਸ਼ : ਸੋਨੀਆ ਗਾਂਧੀ ਤੇ ਸਿੱਧੂ ਦੀ ਬੈਠਕ ਖਤਮ, ਹਰੀਸ਼ ਰਾਵਤ ਨੇ Sidhu ਦੇ ਪ੍ਰਧਾਨ ਬਣਨ ਦੀਆਂ ਖਬਰਾਂ ‘ਤੇ ਦਿੱਤੀ ਸਫਾਈ

ਪੰਜਾਬ ਵਿੱਚ ਕਾਂਗਰਸ ਵਿੱਚ ਵੱਧ ਰਹੀ ਕਲੇਸ਼ ਵਿਚਕਾਰ ਰਾਜ ਦੇ ਉੱਘੇ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਸੋਨੀਆ ਗਾਂਧੀ...

ਚੰਡੀਗੜ੍ਹ ‘ਚ ਸਿਹਤ ਵਿਭਾਗ ਨੇ ਵੈਕਸੀਨ ਮੁਹਿੰਮ ਕੀਤੀ ਤੇਜ਼, CTU ਬੱਸਾਂ ‘ਚ ਕੀਤਾ ਜਾ ਰਿਹਾ Vaccination, ਕੇਂਦਰੀ ਸਿਹਤ ਮੰਤਰੀ ਨੇ ਵੀ ਕੀਤੀ ਤਾਰੀਫ

ਚੰਡੀਗੜ੍ਹ ਵਿਚ ਸਿਹਤ ਵਿਭਾਗ ਨੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਦਿਆਂ ਘਰ-ਘਰ ਜਾ ਕੇ ਮੁਹਿੰਮ ਸ਼ੁਰੂ ਕੀਤੀ ਹੈ। ਇਸ ਕਾਰਨ ਹੁਣ ਸੀਟੀਯੂ...

ਸਕੇ ਭਰਾ ਨੂੰ ਵਿਆਹ ‘ਤੇ ਨਾ ਬੁਲਾਉਣ ਕਾਰਨ ਜਾਗੋ ‘ਚ ਹੋਇਆ ਖੂਬ ਹੰਗਾਮਾ, ਸੋਡੇ ਦੀਆਂ ਬੋਤਲਾਂ ਨਾਲ ਕੀਤਾ ਹਮਲਾ, ਔਰਤ ਗੰਭੀਰ ਜ਼ਖਮੀ

ਜਲੰਧਰ ਦੇ ਰੇੜੂ ਪਿੰਡ ਵਿਚ ਵਿਆਹ ਤੋਂ ਪਹਿਲਾਂ ਰੱਖੀ ਜਾਗੋ ਦੌਰਾਨ ਬੁੱਧਵਾਰ ਦੇਰ ਰਾਤ ਇੱਕ ਘਰ ਵਿਚ ਜ਼ਬਰਦਸਤ ਲੜਾਈ ਹੋਈ। ਇਸ ਦੌਰਾਨ ਉਥੇ...

ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਖੁਦਾਈ ਦੌਰਾਨ ਮਿਲੀ ਸੁਰੰਗ, ਨਿਰਮਾਣ ਕੰਮਾਂ ‘ਤੇ ਅਗਲੇ ਹੁਕਮਾਂ ਤੱਕ ਲੱਗੀ ਰੋਕ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਲਾਂਘੇ ਵਾਲੀ ਜ਼ਮੀਨ ‘ਤੇ ਬਣਾਏ ਜਾ ਰਹੇ ਜੋੜਾ ਘਰ ਅਤੇ ਪਾਰਕਿੰਗ ਬੇਸਮੈਂਟ ਦੀ ਖੁਦਾਈ ਦੌਰਾਨ...

ਨਵਜੋਤ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਦੀ ਖਬਰ ਤੋਂ ਬਾਅਦ ਮਨੀਸ਼ ਤਿਵਾੜੀ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ, ਟਵੀਟ ਕਰ ਕਹੀ ਵੱਡੀ ਗੱਲ

ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਦੀ ਖ਼ਬਰ ਫੈਲਣ ਤੋਂ ਬਾਅਦ ਮਨੀਸ਼ ਤਿਵਾੜੀ ਸਮੇਤ ਕਈ ਕਾਂਗਰਸੀ ਨੇਤਾਵਾਂ ਵੱਲੋਂ ਗੈਰ-ਸਿੱਖ...

ਰਾਤ ਦੇ ਹਨ੍ਹੇਰੇ ‘ਚ ਲੜਕੀ ਦਾ ਕਤਲ, ਪਹਿਲਾਂ ਤੇਜ਼ਧਾਰ ਹਥਿਆਰ ਨਾਲ ਸਿਰ ‘ਤੇ ਕੀਤਾ ਵਾਰ ਫਿਰ ਮੱਥੇ ‘ਚ ਗੋਲੀ ਮਾਰ ਸੁੱਟਿਆ ਨਹਿਰ ‘ਚ

ਜਲੰਧਰ : ਮਕਸੂਦਾਂ ਦੇ ਪਿੰਡ ਰਾਏਪੁਰ ਰਸੂਲਪੁਰ ਨੇੜੇ ਬੱਲਾਂ ਦੇ ਰਾਹ ਜਾਂਦੇ ਸਮੇਂ ਵੀਰਵਾਰ ਦੀ ਸਵੇਰ ਨਹਿਰ ਵਿੱਚੋਂ ਇੱਕ ਲੜਕੀ ਦੀ ਲਾਸ਼...

Trident Group ਦੇ ਚੇਅਰਮੈਨ Rajinder Gupta ਫਿਰ ਤੋਂ ਬਣੇ ਪੰਜਾਬ ਇੰਜਨੀਅਰਿੰਗ ਕਾਲਜ ਦੇ ਬੋਰਡ ਆਫ ਗਵਰਨਰਸ ਦੇ ਚੇਅਰਮੈਨ

ਚੰਡੀਗੜ੍ਹ : ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜੇਂਦਰ ਗੁਪਤਾ ਇਕ ਵਾਰ ਫਿਰ ਤੋਂ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਗਵਰਨਰਜ਼ ਬੋਰਡ ਦੇ...

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ, ਇਕ ਨੇ ਫੇਸਬੁੱਕ ‘ਤੇ ਕਤਲ ਦੀ ਲਈ ਜ਼ਿੰਮੇਵਾਰੀ, ਕੇਸ ਦਰਜ

ਡੇਰਾ ਬਾਬਾ ਨਾਨਕ ਵਿੱਚ ਬੁੱਧਵਾਰ ਰਾਤ 10.30 ਵਜੇ ਕੁਝ ਨੌਜਵਾਨਾਂ ਨੇ ਮਕਾਨ ਦੇ ਗੇਟ ਨੇੜੇ ਖੜੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪੁਰਾਣੇ ਸਾਥੀ...

ਕਾਂਗਰਸ ਦਾ ਪੰਜਾਬ ਸੰਕਟ : ਸਿੱਧੂ ਤੋਂ ਬਾਅਦ ਕੈਪਟਨ ਨੇ ਬੁਲਾਈ ਮੰਤਰੀਆਂ ਤੇ ਵਿਧਾਇਕਾਂ ਦੀ ਐਮਰਜੈਂਸੀ ਮੀਟਿੰਗ, ਹੋ ਸਕਦਾ ਹੈ ਕੋਈ ਵੱਡਾ ਫੈਸਲਾ

ਪੰਜਾਬ ਕਾਂਗਰਸ ਵਿਚਲਾ ਕਲੇਸ਼ ਹੋਰ ਵੀ ਉਲਝਦਾ ਜਾ ਰਿਹਾ ਹੈ। ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। 2017 ਵਿਚ ਆਪਣੇ ਬਲਬੂਤੇ ‘ਤੇ ਕਾਂਗਰਸ ਨੂੰ...

ਨਵਜੋਤ ਸਿੱਧੂ ਅੱਜ ਦਿੱਲੀ ਆਉਣਗੇ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਆਉਣਗੇ। ਉਹ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ...

ਬਰਗਾੜੀ ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਸਣੇ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਮਿਲੀ: SIT ਮੁਖੀ ਪਰਮਾਰ

ਚੰਡੀਗੜ੍ਹ: ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦੇ ਮੁਖੀ ਐਸਪੀਐਸ ਪਰਮਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਾਂ ਕਿਸੇ ਹੋਰ ਨੂੰ ਕਲੀਨ...

ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਦੇਣ ਦੀ ਤਿਆਰੀ ਲਗਭਗ ਤੈਅ, ਕਿਵੇਂ ਵੀ ਸਮੇਂ ਹੋ ਸਕਦਾ ਹੈ ਐਲਾਨ

ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਦਾ ਨਵਾਂ ਸਰਦਾਰ ਬਣਨਾ ਲਗਭਗ ਤੈਅ ਹੈ। ਪਾਰਟੀ ਹਾਈ ਕਮਾਂਡ ਵੱਲੋਂ ਸਿੱਧੂ ਦੇ ਨਾਮ ਨੂੰ ਲਗਭਗ ਅੰਤਿਮ...

ਮਨੋਜ ਪੁੰਜ ਕੌਮੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਵਜੋਂ ਹੋਏ ਨਿਯੁਕਤ

ਜਲੰਧਰ ਦੇ ਮਨੋਜ ਪੁੰਜ ਨੂੰ ਕੌਮੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਰੋਜ ਸਿੰਘਲ ਨੇ ਅੱਜ ਉਨ੍ਹਾਂ ਨੂੰ...

ਕਾਂਗਰਸ ਸਰਕਾਰ ਜਾਣਬੁੱਝ ਕੇ ਗੁਰਮੀਤ ਰਾਮ ਰਹੀਮ ਖਿਲਾਫ ਕਾਰਵਾਈ ਨਹੀਂ ਕਰ ਰਹੀ: ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਤੋਂ ਹਮਾਇਤ ਲੈਣ ਦੇ ਬਦਲੇ ਵਿੱਚ...

ਭਗਵੰਤ ਮਾਨ ਨੇ ਕੈਪਟਨ ਸਰਕਾਰ ‘ਤੇ ਸਾਧਿਆ ਨਿਸ਼ਾਨਾ ਕਿਹਾ-ਅਮਰਿੰਦਰ ਦੀਆਂ ਗਲਤ ਨੀਤੀਆਂ ਉਦਯੋਗਾਂ ਨੂੰ ਦੂਜੇ ਰਾਜਾਂ ਵੱਲ ਲਿਜਾ ਰਹੀਆਂ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ...

ਰੂਪਨਗਰ ਕੋਲ ਇਨੋਵਾ ਭਾਖੜਾ ਨਹਿਰ ‘ਚ ਡਿੱਗੀ, ਪਾਣੀ ਦੇ ਤੇਜ਼ ਵਹਾਅ ‘ਚ ਕਾਰ ਚਾਲਕ ਰੁੜ੍ਹਿਆ, ਭਾਲ ਜਾਰੀ

ਰੂਪਨਗਰ ਦੇ ਨਿਊ ਮਲਿਕਪਰ ਪਿੰਡ ਕੋਲ ਅੱਜ ਸਵੇਰੇ ਹਿਮਾਚਲ ਨੰਬਰ ਦੀ ਇਨੋਵਾ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਕਾਰ ਵਿਚ ਇਕ ਵਿਅਕਤੀ ਵੀ ਸੀ...

ਪੰਜਾਬ ਪੁਲਿਸ ਨੇ MP ਤੋਂ ਗੈਰ-ਕਾਨੂੰਨੀ ਹਥਿਆਰ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼, 39 ਪਿਸਤੌਲਾਂ ਸਣੇ 2 ਕਾਬੂ

ਚੰਡੀਗੜ੍ਹ / ਅੰਮ੍ਰਿਤਸਰ : ਮੱਧ ਪ੍ਰਦੇਸ਼ (ਐਮ ਪੀ) ਤੋਂ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਗਠਜੋੜ ਨੂੰ ਤੋੜਨ ਲਈ ਆਪਣੀ ਮੁਹਿੰਮ ਨੂੰ ਜਾਰੀ...

ਵਿਰੋਧੀ ਪਾਰਟੀਆਂ ਦੇ ਬਿਆਨ ਬੇਬੁਨਿਆਦ, ਪੰਜਾਬ ‘ਚ ਸਨਅਤ ਲਈ ਬਿਜਲੀ ਦੀ ਕੋਈ ਘਾਟ ਨਹੀਂ: ਸੁੰਦਰ ਸ਼ਾਮ ਅਰੋੜਾ

ਚੰਡੀਗੜ੍ਹ : ਉਦਯੋਗ ਲਈ ਬਿਜਲੀ ਦੀ ਘਾਟ ਬਾਰੇ ਵਿਰੋਧੀ ਨੇਤਾਵਾਂ ਦੇ ਬਿਆਨਾਂ ਨੂੰ ‘ਬੇਬੁਨਿਆਦ’ ਕਰਾਰ ਦਿੰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ...

ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ: ਮਨੀਸ਼ ਤਿਵਾੜੀ

ਖਰੜ : ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਕਾਨੂੰਨ ਲਾਗੂ...

ਚਾਰ ਨਕਾਬਪੋਸ਼ਾਂ ਨੇ 2 ਸਾਲ ਦੇ ਬੱਚੇ ਨੂੰ ਬਣਾਇਆ ਬੰਧਕ, ਰਿਟਾਇਰਡ ਟੀਚਰ ਦੇ ਘਰੋਂ 18 ਲੱਖ ਰੁਪਏ ਤੇ ਗਹਿਣੇ ਲੈ ਕੇ ਹੋਏ ਫਰਾਰ

ਅੰਮ੍ਰਿਤਸਰ : ਥਾਣਾ ਕੱਥੂਨੰਗਲ ਦੇ ਅਧੀਨ ਪੈਂਦੇ ਕਸਬੇ ਜੈਂਤੀਪੁਰ ਵਿੱਚ ਇੱਕ ਰਿਟਾਇਰਡ ਅਧਿਆਪਕ ਦੇ ਘਰ ਦਾਖਲ ਹੋ ਕੇ ਲੁਟੇਰਿਆਂ ਨੇ ਵੱਡੀ...

ਕਿਸਾਨ ਜਥੇਬੰਦੀਆਂ ਦੀ ਨਵੀਂ ਰਣਨੀਤੀ ਤਿਆਰ, ਕੀਤੇ ਕਈ ਵੱਡੇ ਐਲਾਨ, ਗੁਰਨਾਮ ਸਿੰਘ ਚਡੂਨੀ ਨੂੰ ਕੀਤਾ ਮੁਅੱਤਲ

ਕੇਂਦਰ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਕਿਸਾਨਾਂ ਦਾ ਸੰਘਰਸ਼ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ। ਕਿਸਾਨ...

ਪਤਨੀ ਤੋਂ ਦੁਖੀ ਹੋਏ ਪਤੀ ਨੇ ਬੱਚਿਆਂ ਸਣੇ ਨਿਗਲਿਆ ਜ਼ਹਿਰ, ਪਤੀ ਦੇ ਬੇਟੀ ਦੀ ਹੋਈ ਮੌਤ, ਪੁੱਤਰ ਦੀ ਹਾਲਤ ਨਾਜ਼ੁਕ

ਜਲੰਧਰ ਦੇ ਨਜ਼ਦੀਕੀ ਪਿੰਡ ਪੰਡੋਰੀ ਜਗੀਰ ‘ਚ ਇਕ ਪਤੀ ਵਲੋਂ ਆਪਣੀ ਪਤਨੀ ਤੋਂ ਦੁਖੀ ਹੋ ਕੇ ਦੋ ਬੱਚਿਆਂ ਸਮੇਤ ਜ਼ਹਿਰ ਖਾ ਲਿਆ ਗਿਆ। ਤਿੰਨਾਂ...

‘ਜੇ ਮਨ ਬਾਹਰਲੀਆਂ ਗੱਲਾਂ ‘ਚ ਭਟਕਦਾ ਹੈ ਤਾਂ ਜਿੰਨਾ ਮਰਜ਼ੀ ਕੀਰਤਨ ਕਰ ਲਓ, ਕੋਈ ਫਾਇਦਾ ਨਹੀਂ, ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਸੁਥਰੇ ਨੂੰ ਜਵਾਬ

ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਜੀ ਦੀਵਾਨ ਸਜਿਆ ਹੋਇਆ ਸੀ ਪਰ ਸਤਿਗੁਰੂ ਅਜੇ ਦਰਬਾਰ ਵਿਚ ਨਹੀਂ ਸਨ ਆਏ। ਦੀਵਾਨ ਵਿਚ...

ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ 30 ਕਰੋੜ ਰੁਪਏ ਦੀ ਲਾਗਤ ਨਾਲ ਲੱਗੇਗਾ ਬਾਇਓ ਸੀ.ਐਨ.ਜੀ. ਪ੍ਰਾਜੈਕਟ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ : ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਊਰਜਾ ਦੇ ਨਵਿਆਉਣ ਯੋਗ ਸੋਮਿਆਂ ਨੂੰ ਹੁਲਾਰਾ ਦੇਣ ਲਈ ਪਿੜਾਈ...

ਲੁਧਿਆਣਾ ਦੇ ਜ਼ਿਲ੍ਹਾ ਫੂਡ ਤੇ ਸਪਲਾਈ ਅਫਸਰ ਰਾਕੇਸ਼ ਭਾਸਕਰ ਦਾ ਹੋਇਆ ਦੇਹਾਂਤ, ਕੋਰੋਨਾ ਤੋਂ ਸਨ ਪੀੜਤ

ਲੁਧਿਆਣਾ ਵਿੱਚ ਜ਼ਿਲ੍ਹਾ ਫੂਡ ਐਂਡ ਸਪਲਾਈ ਅਫਸਰ (ਡੀਐਫਐਸਸੀ) ਰਾਕੇਸ਼ ਭਾਸਕਰ ਦੀ ਮੌਤ ਹੋ ਗਈ। ਰਾਕੇਸ਼ ਭਾਸਕਰ ਨਵਾਂਸ਼ਹਿਰ ਵਿੱਚ ਤਾਇਨਾਤ...

ਕਾਂਗਰਸ ਨੇ ਪੰਜਾਬ ਵਿਚ ਉਦਯੋਗ ਨੂੰ ਤਬਾਹ ਕਰ ਦਿੱਤਾ ਹੈ, ਉਦਯੋਗਪਤੀ ਰਾਜ ਤੋਂ ਬਾਹਰ ਨਿਵੇਸ਼ ਕਰ ਰਹੇ ਹਨ: ਤਰੁਣ ਚੁੱਘ

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਇਥੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਨਾਲ ਅਰਾਜਕਤਾ ਦੀ ਸਥਿਤੀ ਵਿੱਚ...

ਮੁੱਖ ਸਕੱਤਰ ਨੇ 1 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਚੱਲ ਰਹੀ ਭਰਤੀ ਮੁਹਿੰਮ ਨੂੰ ਤੇਜ਼ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੇ ਪ੍ਰਮੁੱਖ ਫਲੈਗਸ਼ਿਪ ‘ਘਰ ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ’...

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮ੍ਰਿਤਕ ਲਵਪ੍ਰੀਤ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਦਿੱਤਾ ਨਿਆਂ ਦਾ ਭਰੋਸਾ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮ੍ਰਿਤਕ ਲਵਪ੍ਰੀਤ ਦੀ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ...

ਬਿਜਲੀ ਮੁੱਦੇ ‘ਤੇ ਡਾ. ਦਲਜੀਤ ਚੀਮਾ ਨੇ ਕੇਜਰੀਵਾਲ ਤੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ

ਡਾ: ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੁਝ ਪੇਪਰ ਦਿਖਾਉਂਦੇ ਹੋਏ ਅਰਵਿੰਦ ਕੇਜਰੀਵਾਲ ਤੇ ਪੰਜਾਬ ਸਰਕਾਰ ‘ਤੇ ਸਵਾਲ...

ਲੁਧਿਆਣਾ ‘ਚ ਲੜਕੀ ਨੂੰ ਅਸ਼ਲੀਲ ਮੈਸੇਜ ਭੇਜਣ ‘ਤੇ ਹੋਈ ਗੈਂਗਵਾਰ, ਚੱਲੀਆਂ ਗੋਲੀਆਂ, 11 ਲੋਕਾਂ ਖਿਲਾਫ ਕੇਸ ਦਰਜ

ਲੁਧਿਆਣਾ ‘ਚ ਆਏ ਦਿਨ ਗੈਂਗਵਾਰ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ । ਅਜਿਹੀ ਹੀ ਇਕ ਵਾਰਦਾਤ ਲੁਧਿਆਣਾ ਦੇ ਦੁੱਗਰੀ ਮਿਗ ਫਲੈਟਾਂ ਕੋਲ...

ਡਰੱਗ ਮਾਮਲੇ ‘ਚ ਜ਼ਮਾਨਤ ‘ਤੇ ਆਏ ਅਨਵਰ ਮਸੀਹ ਨੇ ਪੱਤਰਕਾਰਾਂ ਸਾਹਮਣੇ ਨਿਗਲਿਆ ਜ਼ਹਿਰੀਲਾ ਪਦਾਰਥ, ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੇ ਰਿਹਾ ਸੀ ਧਰਨਾ

ਅੰਮ੍ਰਿਤਸਰ ਵਿਚ ਮੰਗਲਵਾਰ ਨੂੰ ਅਨਸਰ ਮਸੀਹ ਨਾਂ ਦੇ ਸ਼ਖਸ ਨੇ ਪੱਤਰਕਾਰਾਂ ਸਾਹਮਣੇ ਜ਼ਹਿਰ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼...

ਅਮਰਿੰਦਰ ਕੋਲ ਭਾਜਪਾ ਦੇ ਵਫ਼ਦ ਲਈ ਸਮਾਂ ਹੈ, ਮੰਗਾਂ ਲਈ ਅੰਦੋਲਨ ਕਰ ਰਹੇ ਪੰਜਾਬੀਆਂ ਲਈ ਕੋਈ ਨਹੀਂ: ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਭਾਜਪਾ ਦੇ ਵਫ਼ਦ ਦੀ ਮੇਜ਼ਬਾਨੀ ਕਰਕੇ ਤੇ...

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ CM ਕੈਪਟਨ ਨੂੰ ਅੰਤ੍ਰਿਮ ਮੁਨਾਫੇ ਦਾ 3.20 ਕਰੋੜ ਰੁਪਏ ਦਾ ਸੌਂਪਿਆ ਚੈੱਕ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਏਐਲ) ਨੇ ਸੋਮਵਾਰ ਨੂੰ ਸੂਬੇ ਦੇ 24.5 ਫੀਸਦੀ ਹਿੱਸੇ ਵਿਰੁੱਧ ਅੰਤਰਿਮ ਮੁਨਾਫੇ ਵਜੋਂ 3.20...

ਰਾਣਾ ਸੋਢੀ ਨੇ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ, ਭਾਰਤੀ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦਿਹਾਂਤ...

ਭਾਈ ਜੋਧ ਦੀ ਸ਼ਰਧਾ ਦੇਖ ਗੁਰੂ ਅੰਗਦ ਦੇਵ ਜੀ ਦਾ ਬਾਬੇ ਨਾਨਕ ਦੇ ਦਰਸ਼ਨਾਂ ਦੀ ਤਾਂਘ ਉਠਣੀ

ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਭਾਈ ਜੋਧ ਖਡੂਰ ਦਾ ਵਸਨੀਕ ਸੀ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ, ਜਪੁਜੀ ਸਾਹਿਬ ਅਤੇ ਆਸਾ...

ਸਿੰਘੂ ਬਾਰਡਰ ‘ਤੇ 32 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ, ਲੋਕਾਂ ਨੂੰ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ। ਅੱਜ ਸਥਾਨਕ ਸਿੰਘੂ ਬਾਰਡਰ ਦਿੱਲੀ...

ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 45 ਕਰੋੜ ਰੁਪਏ ਜਾਰੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ...

Breaking : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੇ ਸਕੂਲ 19 ਜੁਲਾਈ ਤੋਂ ਖੁੱਲ੍ਹਣਗੇ

ਚੰਡੀਗੜ੍ਹ ਵਿਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਕੇਸਾਂ ਵਿਚ ਕਾਫੀ ਕਮੀ ਆਈ ਹੈ। ਇਸ ਤਹਿਤ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ...

ਪੰਜਾਬ ਸਰਕਾਰ ਨੇ ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ‘ਸ਼ੂਟਰ’ ‘ਤੇ ਫਿਰ ਤੋਂ ਲਗਾਈ ਰੋਕ

ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ‘ਸ਼ੂਟਰ’ ‘ਤੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ...

ਵੱਡੀ ਖਬਰ : ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਦਲਜੀਤ ਸਿੰਘ ਗਰੇਵਾਲ ਭੋਲਾ

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਨੂੰ ਜਨਰਲ ਸੱਕਤਰ ਦਲਜੀਤ ਸਿੰਘ ਭੋਲਾ ਰਾਘਵ ਚੱਢਾ ਅਤੇ ਭਗਵੰਤ ਮਾਨ ਦੀ ਹਾਜ਼ਰੀ ਵਿੱਚ...

ਵੱਡੀ ਖਬਰ : ਪੰਜਾਬ ‘ਚ ਸਰਕਾਰੀ ਦਫਤਰਾਂ ਦੇ ਸਮੇਂ ‘ਚ ਕੀਤਾ ਗਿਆ ਇੱਕ ਵਾਰ ਫਿਰ ਤੋਂ ਬਦਲਾਅ

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਸਮੇਂ ‘ਚ ਇੱਕ ਵਾਰ ਫਿਰ ਤੋਂ ਤਬਦੀਲੀ ਕੀਤੀ ਗਈ ਹੈ। ਹੁਣ ਸਰਕਾਰੀ ਦਫਤਰਾਂ ਵਿਚ 8 ਵਜੇ ਤੋਂ 2 ਵਜੇ...

ਮੁੱਖ ਸਕੱਤਰ ਵਿਨੀ ਮਹਾਜਨ ਨੇ ਗ੍ਰੀਨ ਪੰਜਾਬ ਮਿਸ਼ਨ ਨੂੰ ਹਾਸਲ ਕਰਨ ਲਈ 5,4668.2 ਕਰੋੜ ਰੁਪਏ ਕੀਤੇ ਮਨਜ਼ੂਰ

ਚੰਡੀਗੜ੍ਹ, 12 ਜੁਲਾਈ, 2021: ਪੰਜਾਬ ਨੂੰ ਹਰਿਆ-ਭਰਿਆ ਅਤੇ ਸਾਫ ਸੁਥਰਾ ਬਣਾਉਣ ਲਈ ਜਲਦੀ ਹੀ ਵਿਸ਼ਾਲ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾਏਗੀ। ਇਹ...

ਬਾਬੇ ਨਾਨਕ ਦੀ ਭਾਈ ਲਹਿਣਾ ਜੀ ਕੋਲੋਂ ਘਾਹ ਦੀ ਪੰਡ ਚੁਕਾਉਣੀ ਅਤੇ ਉਨ੍ਹਾਂ ਦੇ ਕੱਪੜੇ ਚਿੱਕੜ ਨਾਲ ਭਰ ਜਾਣੇ

ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਆਪਣਾ ਪਰਿਵਾਰ ਆਪਣਾ ਕੰਮ ਕਾਜ ਦੇਖਣ ਨੂੰ ਖਡੂਰ ਸਾਹਿਬ ਭੇਜ ਦਿਤਾ ਪਰ ਉਥੇ ਉਨ੍ਹਾਂ ਦਾ ਮਨ ਨਹੀਂ...

ਹੁਸ਼ਿਆਰਪੁਰ ‘ਚ ਵਾਪਰਿਆ ਦਰਦਨਾਕ ਹਾਦਸਾ : ਬੇਕਾਬੂ ਬੱਸ ਦਰੱਖਤ ਨਾਲ ਟਕਰਾਈ, 1 ਦੀ ਮੌਤ, 30 ਜ਼ਖਮੀ

ਟਾਂਡਾ-ਹੁਸ਼ਿਆਰਪੁਰ ਰੋਡ ‘ਤੇ ਪਿੰਡ ਰਾਮਪੁਰ ਨੇੜੇ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਸਵਾਰ 30 ਵਿਅਕਤੀ ਜ਼ਖਮੀ ਹੋ ਗਏ।...

ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਪ੍ਰਭਾਵ ਨਾਲ ਉਦਯੋਗਾਂ ‘ਤੇ ਲਗਾਈਆਂ ਸਾਰੀਆਂ ਪਾਬੰਦੀਆਂ ਹਟਾਉਣ ਦੇ ਦਿੱਤੇ ਹੁਕਮ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਸ਼ਾਮ ਨੂੰ ਰਾਜ ਭਰ ਦੇ ਉਦਯੋਗਾਂ ਉੱਤੇ ਲਗਾਈਆਂ ਗਈਆਂ ਸਾਰੀਆਂ...

ਪੰਜਾਬ ਸਕੂਲ ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ ਨੂੰ ਵਜ਼ੀਫੇ ਲਈ ਵਿਦਿਆਰਥੀਆਂ ਦੇ ਬੈਂਕ ਖਾਤੇ ਖੁੱਲ੍ਹਵਾਉਣ ਦੇ ਦਿੱਤੇ ਨਿਰਦੇਸ਼

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੇ ਬੈਂਕ ਖਾਤੇ ਖੋਲ੍ਹਣ ਤਾਂ ਜੋ ਉਨ੍ਹਾਂ ਨੂੰ...

120 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ‘ਚ ਬਣ ਰਿਹੈ ਕੈਂਸਰ ਇੰਸਟੀਚਿਊਟ, 2 ਮਹੀਨੇ ‘ਚ ਹੋ ਜਾਵੇਗਾ ਮੁਕੰਮਲ : ਓ. ਪੀ. ਸੋਨੀ

ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਸਰਕਾਰੀ ਮੈਡੀਕਲ ਕਾਲਜ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਤੋਂ...

ਤਲਵੰਡੀ ਸਾਬੋ ਦਾ ਇੱਕ ਯੂਨਿਟ ਮੁੜ ਹੋਇਆ ਚਾਲੂ, PSPCL ਨੇ ਤੁਰੰਤ ਪ੍ਰਭਾਵ ਨਾਲ ਉਦਯੋਗਾਂ ਨੂੰ ਬਿਜਲੀ ਦੀ ਵਰਤੋਂ ਸਬੰਧੀ ਬੰਦਿਸ਼ਾਂ ‘ਚ ਦਿੱਤੀ ਢਿੱਲ

ਚੰਡੀਗੜ੍ਹ :ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਖ਼ਰਾਬ ਪਈਆਂ ਬਿਜਲੀ ਉਤਪਾਦਨ ਇਕਾਈਆਂ ਵਿਚੋਂ ਇਕ ਯੂਨਿਟ ਦੇ ਮੁੜ ਚਾਲੂ ਹੋਣ ਕਰਕੇ ਬਿਜਲੀ...

ਰਾਜਪੁਰਾ ‘ਚ ਭਾਜਪਾ ਨੇਤਾਵਾਂ ਨੂੰ ਬੰਧਕ ਬਣਾਏ ਜਾਣ ਦਾ ਮਾਮਲਾ ਪੁੱਜਾ ਹਾਈਕੋਰਟ ‘ਚ, ਪੰਜਾਬ ਸਰਕਾਰ ਤੋਂ HC ਨੇ ਮੰਗਿਆ ਜਵਾਬ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਦੇ 3 ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਨੇਤਾਵਾਂ ਨੂੰ ਬੰਧਕ ਬਣਾਉਣ ਦੇ...

ਰਾਜਪੁਰਾ ਪੁਲਿਸ ਨੇ ਕਿਸਾਨਾਂ ਤੇ ਭਾਜਪਾ ਆਗੂਆਂ ‘ਚ ਹੋਈ ਝੜਪ ਨੂੰ ਲੈ ਕੇ 150 ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਕੀਤਾ ਦਰਜ

ਬੀਤੇ ਦਿਨ ਹੋਏ ਭਾਜਪਾ ਆਗੂਆਂ ਅਤੇ ਕਿਸਾਨ ਆਗੂਆਂ ਦੇ ਵਿਵਾਦ ਤੋਂ ਬਾਅਦ ਅਜ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਨਾਮਜਦ ਵਿਅਕਤੀਆ...

ਭਾਜਪਾ ਆਗੂਆਂ ਤੇ CM ਵਿਚਾਲੇ ਬੈਠਕ ਖਤਮ, ਅਸ਼ਵਨੀ ਸ਼ਰਮਾ ਨੇ ਕਿਹਾ -ਕੈਪਟਨ ਨੇ ਕਾਰਵਾਈ ਦਾ ਦਿੱਤਾ ਭਰੋਸਾ

ਚੰਡੀਗੜ੍ਹ : ਰਾਜਪੁਰਾ ਵਿਚ ਭਾਜਪਾ ਨੇਤਾਵਾਂ ਉਤੇ ਹੋਏ ਹਮਲੇ ਦਾ ਮੁੱਦਾ ਕਾਫੀ ਗਰਮਾ ਗਿਆ ਹੈ। ਇਸ ਨੂੰ ਲੈ ਕੇ ਭਾਜਪਾ ਆਗੂਆਂ ਤੇ CM ਕੈਪਟਨ ਦੀ...