Mini Chotani

ਜ਼ਹਿਰੀਲੀ ਸ਼ਰਾਬ ਕਾਰਨ ਸਰਕਾਰ ਦਾ ਅਕਸ ਹੋਇਐ ਖਰਾਬ : ਜਾਖੜ

Poisonous liquor tarnishes : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ...

ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਸੂਬਾ ਸਰਕਾਰ ਹੋਈ ਸਖਤ

The state government : ਸੂਬਾ ਸਰਕਾਰ ਵਲੋਂ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਸਖਤ ਸਟੈਂਡ ਲਿਆ ਜਾ ਰਿਹਾ ਹੈ ਤੇ ਇਸੇ ਅਧੀਨ ਪਿਛਲੇ ਲਗਭਗ 3 ਮਹੀਨਿਆਂ ਦੌਰਾਨ...

ਤਰਨਤਾਰਨ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਬਿਜਲੀ ਬੋਰਡ ਦੇ ਜੇ. ਈ. ‘ਤੇ ਕੀਤਾ ਗਿਆ ਹਮਲਾ

unidentified persons attacked : ਜਿਲ੍ਹਾ ਤਰਨਤਾਰਨ ਵਿਖੇ ਅੱਜ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਬਿਜਲੀ ਬੋਰਡ ਦੇ ਜੇ. ਈ. ‘ਤੇ ਸ਼ਰੇਆਮ ਗੋਲੀਆਂ ਚਲਾਉਣ ਦਾ...

ਪੰਜਾਬ ਦੇ ਦੋ ਜਿਲ੍ਹਿਆਂ ਦੇ ਨਾਂ ਬਦਲਣ ਲਈ ਰਜਿੰਦਰ ਸਿੰਘ ਬਡਹੇੜੀ ਨੇ CM ਨੂੰ ਕੀਤੀ ਅਪੀਲ

Rajinder Singh Badheri : ਰਾਜਿੰਦਰ ਸਿੰਘ ਬਡਹੇੜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨਾਂ ਮੋਹਾਲੀ ਅਤੇ ਸ਼ਹੀਦ ਭਗਤ ਸਿੰਘ ਦਾ ਨਾਂ ਨਵਾਂਸ਼ਹਿਰ ਕਰਨ ਦੀ...

ਸੂਬੇ ‘ਚ ਭਾਜਪਾ ਮਹਿਲਾ ਮੋਰਚਾ ਵਲੋਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਰੋਸ ਵਜੋਂ ਕੀਤਾ ਗਿਆ ਪ੍ਰਦਰਸ਼ਨ

Demonstration by BJP :ਪੰਜਾਬ ਵਿਚ ਵਧ ਰਹੇ ਨਸ਼ਿਆਂ ਖਿਲਾਫ ਵੀਰਵਾਰ ਨੂੰ ਜਲੰਧਰ ਵਿਖੇ ਭਾਜਪਾ ਜਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਮੀਨੂ ਸ਼ਰਮਾ ਦੀ ਅਗਵਾਈ ਵਿਚ...

ਡਾ. ਓਬਰਾਏ ਨੇ ਜ਼ਹਿਰੀਲੀ ਸ਼ਰਾਬ ਕਾਰਨ ਵਿਧਵਾ ਹੋਈਆਂ ਔਰਤਾਂ ਲਈ ਕੀਤਾ ਵੱਡਾ ਐਲਾਨ

Dr. Oberoi makes : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਕਾਫੀ ਵੱਡੀ ਗਿਣਤੀ ਸਾਹਮਣੇ ਆ ਰਹੀ ਹੈ। ਜ਼ਹਿਰੀਲੀ ਸ਼ਰਾਬ ਕਾਰਨ ਬਹੁਤ ਸਾਰੀਆਂ...

ਤਰਨਤਾਰਨ ਵਿਖੇ ਮੁੱਖ ਮੰਤਰੀ ਨੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਕੀਤਾ ਖਾਸ ਐਲਾਨ

In Tarntaran the : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਕ...

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਹੋ ਰਹੀ ਹੈ ਮਰੀਜ਼ਾਂ ਦੀ ਅਣਦੇਖੀ

Patients are being : ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ। ਵੀਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ...

ਕਪੂਰਥਲਾ ਰੇਲ ਕੋਚ ਫੈਕਟਰੀ ਵਲੋਂ ਤਿਆਰ ਕੀਤੇ ਜਾ ਰਹੇ ਹਨ ਘੱਟ ਵਜ਼ਨ ਵਾਲੇ ਖਾਸ ਡੱਬੇ

Special light weight : ਕਪੂਰਥਲਾ ਰੇਲ ਕੋਚ ਫੈਕਟਰੀ ਹੁਣ ਘੱਟ ਵਜ਼ਨ ਵਾਲੇ ਖਾਸ LHB ਡੱਬਿਆਂ ਦਾ ਨਿਰਮਾਣ ਕਰਨ ਜਾ ਰਿਹਾ ਹੈ। ਹੁਣ ਦੇਸ਼ ਦੇ ਸਾਰੇ ਟ੍ਰੇਨਾਂ ਦੀ...

ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ

Punjab launches magisterial: ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ123 ਤਕ ਪੁੱਜ ਗਈ ਹੈ। ਅੰਮ੍ਰਿਤਸਰ ਦੇ ਕੱਥੂਨੰਗਲ ਥਾਣੇ ਦੇ ਕੋਟਲਾ...

47 ਬਾਲ ਮਜ਼ਦੂਰਾਂ ਨੂੰ ਲੈਦਰ ਕੰਪਲੈਕਸ ਦੀਆਂ ਦੋ ਫੈਕਟਰੀਆਂ ਤੋਂ ਕਰਵਾਇਆ ਗਿਆ ਆਜ਼ਾਦ

47 child laborers : ਜਲੰਧਰ : ਬਾਲ ਮਜ਼ਦੂਰੀ ਦੀਆਂ ਮੁਸ਼ਕਲਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਨੇ ਵੀਰਵਾਰ ਸ਼ਾਮ ਨੂੰ ਵਰਿਆਣਾ...

ਫਗਵਾੜਾ ਵਿਖੇ 75 ਫੁੱਟ ਡੂੰਘੇ ਖੂਹ ਵਿਚ ਡਿੱਗਣ ਨਾਲ ਦੋ ਨੌਜਵਾਨ ਹੋਏ ਗੰਭੀਰ ਜ਼ਖਮੀ

Two youths were : ਫਗਵਾੜਾ ਦੇ ਪਿੰਡ ਚਾਚੌਕੀ ਨੇੜੇ ਪੈਂਦੇ ਨੰਗਲ ਰੇਲਵੇ ਫਾਟਕ ਦੇ ਕੋਲ 75 ਫੁੱਟ ਡੂੰਘੇ ਖੂਹ ਵਿਚ ਦੋ ਨੌਜਵਾਨ ਡਿੱਗ ਕੇ ਗੰਭੀਰ ਜ਼ਖਮੀ...

ਬੇਗੋਵਾਲ ਵਿਖੇ ਕੋਰੋਨਾ ਨਾਲ 70 ਸਾਲਾ ਬਜ਼ੁਰਗ ਦੀ ਹੋਈ ਮੌਤ

70-year-old : ਕਪੂਰਥਲਾ ਦੇ ਬੇਗੋਵਾਲ ਵਿਖੇ ਕੋਰੋਨਾ ਕਾਰਨ 70 ਸਾਲਾ ਬਜ਼ੁਰਗ ਦੀ ਅੱਜ ਮੌਤ ਹੋ ਗਈ। ਸਿਹਤ ਵਿਭਾਗ ਦੀ ਟੀਮ ਵਲੋਂ ਪਰਿਵਾਰਕ ਮੈਂਬਰਾਂ ਦੀ...

ਮੁਲਾਜ਼ਮਾਂ ਵਲੋਂ ਰੈਗੂਲਰ ਨਾ ਕੀਤੇ ਜਾਣ ਦੇ ਰੋਸ ਵਜੋਂ ਮੁੱਖ ਮੰਤਰੀ ਪੰਜਾਬ ਨੂੰ Get Well Soon ਦਾ ਗ੍ਰੀਟਿਗ ਕਾਰਡ ਗਿਆ ਭੇਜਿਆ

Get Well Soon : ਫਿਰੋਜ਼ਪੁਰ : 15 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ...

ਫਿਰੋਜ਼ਪੁਰ ਤੋਂ 20 ਅਤੇ ਤਲਵੰਡੀ ਸਾਬੋ ਤੋਂ ਕੋਰੋਨਾ ਦੇ 6 ਨਵੇਂ ਪਾਜੀਟਿਵ ਮਾਮਲੇ ਆਏ ਸਾਹਮਣੇ

20 new positive : ਕੋਰੋਨਾ ਨੇ ਪੂਰੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਫਿਰੋਜ਼ਪੁਰ...

ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਹੋਈ ਮੀਟਿੰਗ

Meeting regarding the : ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਨੀਯਤ ਕੀਤੀ ਮੀਟਿੰਗ ਵਿੱਤ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਵਿੱਤ ਕੇ.ਏ.ਪੀ.ਸਿਨਹਾ ਆਈ...

ਜਲੰਧਰ : ਵਰਿਆਣਾ ਡੰਪ ‘ਤੇ ਹੁਣ ਰੋਜ਼ਾਨਾ 12 ਘੰਟੇ ਚੱਲੇਗੀ ਪ੍ਰੋਕਲਿਨ ਤੇ ਡੋਜ਼ਰ ਮਸ਼ੀਨ

Jalandhar: Proclin and : ਜਲੰਧਰ ਵਿਖੇ ਵਰਿਆਣਾ ਡੰਪ ‘ਤੇ ਹਾਲਾਤ ਖਰਾਬ ਬਣੇਹੋਏ ਹਨ। ਦੋ ਦਿਨ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਪਰ ਬੀਤੇ ਹਫਤੇ 5 ਦਿਨ...

ਅਕਾਲੀ ਦਲ ਵਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ

Akali Dal demands : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਹੈ। ਇਸ ਮੁੱਦੇ ‘ਤੇ ਕਾਂਗਰਸ ਪਾਰਟੀ ਦੇ ਆਗੂ ਆਪਸ ਵਿਚ ਹੀ ਬਗਾਵਤ...

ਜ਼ਹਿਰੀਲੀ ਸ਼ਰਾਬ ਮਾਮਲਾ : ਬਾਜਵਾ ਤੇ ਸ਼ਮਸ਼ੇਰ ਦੂਲੋ ਦਾ ਜਾਖੜ ਨੂੰ ਕਰਾਰਾ ਜਵਾਬ

Poisonous liquor case : ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਮੌਤਾਂ ਹੋਣ ਦੇ ਮੁੱਦੇ ‘ਤੇ ਕਾਂਗਰਸ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ...

ਚੰਡੀਗੜ੍ਹ ਵਿਚ ਕੋਰੋਨਾ ਦੇ 46 ਪਾਜੀਟਿਵ ਮਾਮਲਿਆਂ ਦੀ ਹੋਈ ਪੁਸ਼ਟੀ, ਇਕ ਦੀ ਮੌਤ

46 positive corona : ਕੋਰੋਨਾ ਵਾਇਰਸ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਚੰਡੀਗੜ੍ਹ ਵਿਚ ਮੰਗਲਵਾਰ ਨੂੰ 46 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ। ਤੇ...

ਅੱਜ ਜਲੰਧਰ ‘ਚ Corona ਨਾਲ ਹੋਈਆਂ 3 ਮੌਤਾਂ, ਵੱਡੀ ਗਿਣਤੀ ‘ਚ ਕੇਸ ਆਏ ਸਾਹਮਣੇ

3 deaths due : ਕੋਰੋਨਾ ਨੇ ਪੂਰੇ ਦੇਸ਼ ਵਿਚ ਦਹਿਸ਼ਤ ਫੈਲਾਈ ਹੋਈ ਹੈ। ਪੰਜਾਬ ਵਿਚ ਵੀ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ...

ਮੁਕਤਸਰ ਵਿਖੇ ਰਾਮ ਮੰਦਰ ਦੇ ਭੂਮੀ ਪੂਜਨ ਦੀ ਖੁਸ਼ੀ ਵਿਚ ਕੀਤਾ ਗਿਆ ਹਵਨ ਯੱਗ

Havan Yag performed : ਅੱਜ ਅਯੁੱਧਿਆ ਵਿਚ ਰਾਮ ਮੰਦਰ ਦਾ ਭੂਮੀ ਪੂਜਨ ਹੈ। ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਕੰਮ ਸ਼ੁਰੂ ਹੋਣ ਦੀ ਖੁਸ਼ੀ ਵਿਚ ਪੰਜਾਬ ਦੇ...

ਪਾਵਰਕਾਮ ਵਿਭਾਗ ਵਲੋਂ ਵਸੂਲੀ ਗਈ 2.02 ਕਰੋੜ ਰੁਪਏ ਬਿਜਲੀ ਬਿੱਲਾਂ ਦੀ ਰਿਕਵਰੀ

Recovery of Rs : ਪਿਛਲੇ ਕੁਝ ਦਿਨਾਂ ਤੋਂ ਪਾਵਰਕਾਮ ਵਿਭਾਗ ਵਲੋਂ ਬਿਜਲੀ ਬਿੱਲਾਂ ਦੇ ਬਕਾਏ ਦੀ ਵਸੂਲੀ ਕੀਤੀ ਜਾ ਰਹੀ ਹੈ ਤੇ ਡਿਫਾਲਟਰਾਂ ਤੋਂ ਰਿਕਵਰੀ...

ਸੰਨੀ ਦਿਓਲ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਮੁੱਖ ਮੰਤਰੀ ਨੂੰ ਲਿਖੀ ਚਿੱਠੀ

Sunny Deol’s letter : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਨੇ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਮੁੱਖ ਮੰਤਰੀ...

ਪੰਜਾਬ ਵਿਚ ਅੱਜ ਤੋਂ ਖੁੱਲ੍ਹਣਗੇ ਜਿੰਮ ਤੇ ਯੋਗਾ ਕੇਂਦਰ

Gym and Yoga : ਸੂਬੇ ਵਿਚ ਜਿੰਮ ਤੇ ਯੋਗਾ ਕੇਂਦਰ ਕੋਰੋਨਾ ਮਹਾਮਾਰੀ ਕਾਰਨ ਕਾਫੀ ਦੇਰ ਤੋਂ ਬੰਦ ਪਏ ਹਨ ਜਿਸ ਕਾਰਨ ਮਾਲਕਾਂ ਨੂੰ ਕਾਫੀ ਦੇਰ ਤੋਂ...

ਜਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਵੱਛ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਥਾਪਤ ਕੀਤੀਆਂ ਜਾਣਗੀਆਂ 22 ਨਰਸਰੀਆਂ

The district administration : ਜਲੰਧਰ :ਅੱਜ ਦੇ ਸਮੇਂ ਹਰਿਆਲੀ ਹਰੇਕ ਮਨੁੱਖ ਲਈ ਬਹੁਤ ਹੀ ਜ਼ਰੂਰੀ ਹੈ। ਸਾਨੂੰ ਆਪਣੇ ਆਲੇ-ਦੁਆਲੇ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ...

ਕਪੂਰਥਲਾ ਵਿਖੇ 12 ਵਿਅਕਤੀਆਂ ਸਮੇਤ 3 ਪੁਲਿਸ ਅਧਿਕਾਰੀ ਪਾਏ ਗਏ Corona Positive

3 police officers : ਕੋਰੋਨਾ ਦਾ ਕਹਿਰ ਆਏ ਦਿਨ ਸੂਬੇ ਵਿਚ ਵਧਦਾ ਜਾ ਰਿਹਾ ਹੈ। ਰੋਜ਼ਾਨਾ ਹਰੇਕ ਜਿਲ੍ਹੇ ਵਿਚ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ।...

2017 ਰਿਸ਼ਵਤ ਮਾਮਲੇ ‘ਚ ਸਾਬਕਾ SHO ਜਸਵਿੰਦਰ ਕੌਰ ਨੂੰ ਮਿਲੀ ਰਾਹਤ

Former SHO Jaswinder : ਚੰਡੀਗੜ੍ਹ :ਸਾਬਕਾ SHO ਜਸਵਿੰਦਰ ਕੌਰ ਨੂੰ ਸਾਲ 2017 ਵਿਚ ਰਿਸ਼ਵਤ ਮਾਮਲੇ ਵਿਚ ਰਾਹਤ ਮਿਲੀ ਹੈ। ਇਸ ਮਾਮਲੇ ‘ਚ DIG ਨੇ ਜਸਵਿੰਦਰ ਕੌਰ...

PGI ‘ਚ ਕਾਂਟ੍ਰੈਕਟ ‘ਤੇ ਕੰਮ ਕਰਨ ਵਾਲੇ 7 ਵਰਕਰਾਂ ਦੀ ਕੋਰੋਨਾ ਰਿਪੋਰਟ ਆਈ Positive

Corona report of 7 : ਚੰਡੀਗੜ੍ਹ ਵਿਖੇ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਪਾਜੀਟਿਵ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ।...

ਜਾਖੜ ਨੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਖਿਲਾਫ ਕਾਰਵਾਈ ਕਰਨ ਲਈ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ

Sunil Jakhar writes : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਖਿਲਾਫ ਆਪਣੀ ਹੀ ਸਰਕਾਰ ਵਿਰੁੱਧ ਝੰਡਾ ਚੁੱਕਣ ਵਾਲੇ ਕਾਂਗਰਸੀ ਸੰਸਦ ਮੈਂਬਰਾਂ ਪ੍ਰਤਾਪ ਸਿੰਘ...

ਐਂਬੂਲੈਂਸ ਨਾ ਮਿਲਣ ਕਾਰਨ ਪਰਿਵਾਰਕ ਮੈਂਬਰ ਆਟੋ ‘ਚ ਹੀ ਲੈ ਗਏ ਮ੍ਰਿਤਕ ਦੇਹ ਨੂੰ

Due to non-availability : ਤਰਨਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ ਬਹੁਤ ਸਾਰੇ ਲੋਕ ਮਾਰੇ ਗਏ ਪਰ ਪ੍ਰਸ਼ਾਸਨ ਵਲੋਂ ਇਨ੍ਹਾਂ ਮ੍ਰਿਤਕ ਲੋਕਾਂ ਨੂੰ ਕੋਈ ਸਹੂਲਤ...

ਚੰਡੀਗੜ੍ਹ ਵਿਖੇ CM ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ‘ਆਪ’ ਨੇਤਾਵਾਂ ਨੂੰ ਕੀਤਾ ਗਿਆ ਗ੍ਰਿਫਤਾਰ

AAP leaders arrested : ਮੰਗਲਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੇ ਸੰਘਰਸ਼ ਦੇ ਰਾਹ ‘ਤੇ...

ਮਾਛੀਵਾੜਾ ਦੇ ਸਰਕਾਰੀ ਹਸਪਤਾਲ ਦੀ ਗਾਇਨੀ ਸਪੈਸ਼ਲਿਸਟ ਨੇ ਕੀਤੀ ਆਤਮਹੱਤਿਆ

Gynecologist of Machhiwara : ਅੱਜ ਦੇ ਸਮੇਂ ਵਿਚ ਲੋਕਾਂ ਕੋਲ ਸਹਿਣਸ਼ਕਤੀ ਦੀ ਬਹੁਤ ਕਮੀ ਆ ਗਈ ਹੈ। ਉਨ੍ਹਾਂ ਕੋਲ ਦੁੱਖ ਨੂੰ ਬਰਦਾਸ਼ਤ ਕਰਨ ਦੀ ਤਾਕਤ ਖਤਮ ਹੁੰਦੀ...

ਯੂ. ਟੀ. ਪੁਲਿਸ ਵਲੋਂ ਸੰਗਰੂਰ ਵਿਖੇ ਨਵਜੰਮੇ ਬੱਚੇ ਨੂੰ ਵੇਚਣ ਲਈ ਪੁੱਜੇ 5 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

U. T. Police arrested : ਸੰਗਰੂਰ ਵਿਖੇ ਨਵਜੰਮੇ ਬੱਚੇ ਨੂੰ ਵੇਚਣ ਲਈ ਚੰਡੀਗੜ੍ਹ ਪੁੱਜੇ 5 ਲੋਕਾਂ ਨੂੰ ਮੰਗਲਵਾਰ ਨੂੰ ਯੂ. ਟੀ. ਪੁਲਿਸ ਵਲੋਂ ਗ੍ਰਿਫਤਾਰ...

ਭੋਗਪੁਰ ਵਿਖੇ ਰਿਟਾਇਰਡ ਸਰਕਾਰੀ ਅਧਿਆਪਕਾ ਦੀ ਘਰ ‘ਚ ਹੀ ਮਿਲੀ ਲਾਸ਼, ਹੋ ਰਹੀ ਹੈ ਜਾਂਚ

The body of a : ਭੋਗਪੁਰ ਸ਼ਹਿਰ ਵਿਚ ਉਸ ਸਮੇਂ ਸਨਸਨੀ ਫੈਲਗਈ ਜਦੋਂ ਰੱਖੜੀ ਦੇ ਤਿਓਹਾਰ ਮੌਕੇ ਆਪਣੀ ਮਾਂ ਨੂੰ ਮਿਲਣ ਆਈ ਉਸ ਦੀ ਬੇਟੀ ਨੇ ਕਮਰੇ ਵਿਚ ਉਸ...

ਚੰਡੀਗੜ੍ਹ ਦੇ ਕੰਪਨੀ ਸੰਚਾਲਕ ਵਲੋਂ ਪਰਿਵਾਰ ਸਮੇਤ ਰਾਸ਼ਟਰਪਤੀ ਤੋਂ ਕੀਤੀ ਗਈ ਇੱਛਾ ਮੌਤ ਦੀ ਮੰਗ

Chandigarh company director : ਚੰਡੀਗੜ੍ਹ ਦੇ ਰਹਿਣ ਵਾਲੇ ਕੰਪਨੀ ਸੰਚਾਲਕ ਨੇ ਬਠਿੰਡਾ ਸਥਿਤ ਰਿਫਾਈਨਰ ਦੇ ਪ੍ਰਬੰਧਕਾਂ ‘ਤੇ 35 ਲੱਖ ਰੁਪਏ ਬਕਾਇਆ ਨਾ ਦੇ ਕੇ...

ਆਮ ਆਦਮੀ ਪਾਰਟੀ ਦੇ ਦੋ ਦਰਜਨ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ

Two dozen Aam :ਕੁਝ ਦਿਨ ਪਹਿਲਾਂ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਯੂਥ ਚੇਤਨਾ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸੇ ਮੁਹਿੰਮ ਤਹਿਤ ਬਰਨਾਲਾ ਵਿਖੇ ਆਮ...

ਬੀਬੀ ਜਗੀਰ ਕੌਰ ਵਲੋਂ ਜ਼ਹਿਰੀਲੀ ਸ਼ਰਾਬ ਦੇ ਮੁੱਦੇ ‘ਤੇ ਕੀਤਾ ਜਾ ਰਿਹਾ ਕੈਪਟਨ ਸਰਕਾਰ ਦਾ ਵਿਰੋਧ

Bibi Jagir Kaur : ਜ਼ਹਿਰੀਲੀ ਸ਼ਰਾਬ ਦਾ ਮੁੱਦਾ ਪੂਰੇ ਸੂਬੇ ਵਿਚ ਗਰਮਾਇਆ ਹੋਇਆ ਹੈ ਤੇ ਕਈ ਨੇਤਾਵਾਂ ਵਲੋਂ ਇਸ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ।...

ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਗਰਭਵਤੀ ਔਰਤ ਤੇ ਉਸ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਹੋਈ ਮੌਤ

Death of a pregnant : ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਵਿਚ ਇਕ ਗਰਭਵਤੀ ਔਰਤ 6 ਘੰਟੇ ਤਕ ਪ੍ਰਸੁਤਾ ਦਰਦ ਵਿਚ ਤੜਫਦੀ ਰਹੀ...

ਮੋਹਾਲੀ ਵਿਖੇ ਬੈਂਕਾਂ ਵਿਚ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਕੰਟਰੋਲ ਕਰਨ ਲਈ ਸਥਾਪਤ ਕੀਤਾ ਜਾਵੇਗਾ Panic ਬਟਨ

Panic button to : ਮੋਹਾਲੀ ਵਿਖੇ ਕ੍ਰਾਈਮ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਹੁਣ ਜਿਲ੍ਹੇ ਦੇ ਸਾਰੇ...

ਚੰਡੀਗੜ੍ਹ ਵਿਖੇ ਆਪਸੀ ਰੰਜਿਸ਼ ਕਾਰਨ ਦੋ ਮੁਲਜ਼ਮਾਂ ਨੇ ਕੀਤਾ ਵਕੀਲ ਦਾ ਕਤਲ

Chandigarh: Two accused : ਚੰਡੀਗੜ੍ਹ ਵਿਖੇ ਇਕ ਵਕੀਲ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਕੁਝ ਘੰਟਿਆਂ...

ਕਪੂਰਥਲਾ ਵਿਖੇ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ, ਕਰਵਾਇਆ ਜਾ ਰਿਹਾ ਸਪਰੇਅ

Possibility of locust : ਟਿੱਡੀ ਦਲ ਦੇ ਸੰਭਾਵਿਤ ਹਮਲੇ ਕਾਰਨ ਫਿਰੋਜ਼ਪੁਰ ਸ਼ਹਿਰ ਨੂੰ ਪਹਿਲਾਂ ਹੀ ਰੈੱਡ ਜ਼ੋਨ ਐਲਾਨਿਆ ਗਿਆ ਹੈ। ਹੁਣ ਮੋਗਾ, ਤਰਨਤਾਰਨ,...

ਨੈਸ਼ਨਲ ਹਾਈਵੇ ‘ਤੇ ਸੜਕ ਹਾਦਸੇ ‘ਚ ਦੋ ਭੈਣਾਂ ਦੇ ਭਰਾ ਦੀ ਹੋਈ ਦਰਦਨਾਕ ਮੌਤ

Two sisters’s brother : ਸੋਮਵਾਰ ਨੂੰ ਰੱਖੜੀ ਵਾਲੇ ਦਿਨ ਸਵੇਰੇ-ਸਵੇਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਦੋ ਭੈਣਾਂ ਦਾ...

56 ਸਾਲਾ ਨੰਬਰਦਾਰਨੀ ਮਨਜੀਤ ਕੌਰ ਨੇ 40 ਸਾਲਾਂ ਬਾਅਦ ਪੂਰੀ ਕੀਤੀ ਆਪਣੀ 12ਵੀਂ ਦੀ ਪੜ੍ਹਾਈ

Manjit Kaur 56 : ਕਿਸੇ ਨੇ ਸੱਚ ਕਿਹਾ ਹੈ ਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ। ਜੇਕਰ ਮਨ ਵਿਚ ਪੜ੍ਹਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਰੁਕਾਵਟ ਨਹੀਂ ਆ...

ਕੋਰੋਨਾ ਵੀ ਨਹੀਂ ਘਟਾ ਸਕਿਆ ਰੱਖੜੀ ਦਾ ਕ੍ਰੇਜ, ਚਾਵਾਂ ਨਾਲ ਬੰਨ੍ਹੀ ਭੈਣਾਂ ਨੇ ਭਰਾਵਾਂ ਨੂੰ ਰੱਖੜੀ

Rakhri’s craze could : ਤਲਵੰਡੀ ਸਾਬੋ : ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਸਾਰੇ ਤਿਓਹਾਰ ਬਹੁਤ ਹੀ ਚਾਵਾਂ ਨਾਲ ਮਨਾਏ ਜਾਂਦੇ ਹਨ। ਅੱਜ ਰੱਖੜੀ ਦੇ ਪਾਵਨ...

ਪੰਜਾਬ ਦੇ AG ਅਤੁਲ ਨੰਦਾ ਦੀ ਪਤਨੀ ਦਾ ਅਸਤੀਫਾ ਕੀਤਾ ਗਿਆ ਨਾਮਨਜ਼ੂਰ

Punjab AG Atul : ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਪਤਨੀ ਰਮੀਜਾ ਦੁਆਰਾ ਸੂਬੇ ਦੇ ਐਡੀਸ਼ਨਲ ਐਡਵੋਕੇਟ ਜਨਰਲ ਅਹੁਦੇ ਤੋਂ ਦਿੱਤਾ ਅਸਤੀਫਾ...

ਜਲੰਧਰ ਵਿਚ ਕੋਰੋਨਾ ਨਾਲ ਹੋਈਆਂ 2 ਮੌਤਾਂ, ਵੱਡੀ ਗਿਣਤੀ ‘ਚ ਮਾਮਲੇ ਆਏ ਸਾਹਮਣੇ

Two deaths due : ਪੂਰੀ ਦੁਨੀਆ ਕੋਰੋਨਾ ਵਿਰੁੱਧ ਆਪਣੀ ਜੰਗ ਲੜ ਰਿਹਾ ਹੈ। ਹਰ ਦੇਸ਼ ਕੋਰੋਨਾ ਲਈ ਵੈਕਸੀਨ ਬਣਾਉਣ ਵਿਚ ਜੁਟਿਆ ਹੋਇਆ ਹੈ ਪਰ ਅਜੇ ਤਕ...

ਰੱਖੜੀ ਵਾਲੇ ਦਿਨ 5 ਭੈਣਾਂ ਦੇ ਇਕੌਲਤੇ ਭਰਾ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

The only brother : ਫਿਰੋਜ਼ਪੁਰ : ਅੱਜ ਰੱਖੜੀ ਦਾ ਪਾਵਨ ਤਿਓਹਾਰ ਹੈ। ਅੱਜ ਦੇ ਦਿਨ ਭੈਣਾਂ ਭਰਾਵਾਂ ਦੀ ਕਲਾਈ ‘ਤੇ ਰੱਖੜੀ ਬੰਨ੍ਹਦੀਆਂ ਹਨ ਤੇ ਆਪਣੇ...

ਫਤਿਹਗੜ੍ਹ ਸਾਹਿਬ ਤੋਂ Corona ਦੇ ਨਵੇਂ ਮਾਮਲੇ ਆਏ ਸਾਹਮਣੇ, ਇਕ ਦੀ ਮੌਤ

New cases of :ਪੰਜਾਬ ਵਿਚ ਕੋਰੋਨਾ ਦਾ ਰੂਪ ਭਿਆਨਕ ਹੁੰਦਾ ਜਾ ਰਿਹਾ ਹੈ। ਇਕ ਪਾਸੇ ਤਾਂ ਕੋਰੋਨਾ ਦੇ ਕੇਸ ਬਹੁਤ ਵੱਡੀ ਗਿਣਤੀ ਵਿਚ ਵਧ ਰਹੇ ਹਨ ਤੇ ਦੂਜੇ...

ਰਾਸ਼ਟਰੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਨਹੀਂ ਦੇਣੀ ਪਵੇਗੀ ਕਾਲਜ ਫੀਸ

National and international :ਜਲੰਧਰ : ਕਾਲਜ ਪ੍ਰਬੰਧਕਾਂ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਰਾਸ਼ਟਰੀ ਤੇ ਕੌਮਾਂਤਰੀ ਖਿਡਾਰੀ ਹੁਣ ਕਾਲਜ ਵਿਚ ਦਾਖਲਾ...

ਕੈਪਟਨ ਨੇ ਕੇਜਰੀਵਾਲ ਵਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਦੀ CBI ਤੋਂ ਜਾਂਚ ਦੀ ਮੰਗ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ

The captain termed : ਪੰਜਾਬ ਵਿਚ ਜ਼ਹਿਰਲੀ ਸ਼ਰਾਬ ਦਾ ਮੁੱਦਾ ਕਾਫੀ ਗਰਮਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਮਾਮਲੇ ਨੂੰ ਲੈ ਕੇ ਵਿਰੋਧੀ...

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 105

Punjab death toll : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਤਰਨਤਾਰਨ ‘ਚ 17 ਤੇ ਬਟਾਲਾ ‘ਚ ਦੋ...

ਜਲੰਧਰ-ਹੁਸ਼ਿਆਰਪੁਰ ਹਾਈਵੇ ‘ਤੇ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਹੋਈ ਮੌਤ

Three killed in :ਜਲੰਧਰ ਹੁਸ਼ਿਆਰਪੁਰ ਹਾਈਵੇ ‘ਤੇ ਸੋਮਵਾਰ ਨੂੰ ਇਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਜਾਣ ਦਾ ਖਬਰ ਮਿਲੀ ਹੈ। ਮਿਲੀ ਜਾਣਕਾਰੀ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 100 ਸਾਲ ਪੁਰਾਣਾ ਸਰੂਪ ਹੋਇਆ ਗਾਇਬ, ਕੀਤੀ ਜਾ ਰਹੀ ਹੈ ਜਾਂਚ

The 100 year old : ਪਟਿਆਲਾ ਜਿਲ੍ਹੇ ਦੇ ਪਿੰਡ ਕਲਿਆਣ ਵਿਖੇ ਸਥਿਤ ਗੁਰਦੁਆਰਾ ਅਰਦਾਸਪੁਰਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 100 ਸਾਲ ਪੁਰਾਣਾ ਸਰੂਪ...

ਕੋਰੋਨਾ ਦਾ ਕਹਿਰ : ਬਠਿੰਡੇ ਤੋਂ 133 ਨਵੇਂ ਪਾਜੀਟਿਵ ਮਾਮਲਿਆਂ ਦੀ ਹੋਈ ਪੁਸ਼ਟੀ

133 new positive : ਰੋਜ਼ਾਨਾ ਸੂਬੇ ਵਿਚ ਕੋਰੋਨਾ ਦੇ ਬਹੁਤ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ ਬਠਿੰਡਾ ਵਿਖੇ ਕੋਰੋਨਾ ਧਮਾਕਾ ਹੋਇਆ ਹੈ...

ਸਰਹੱਦ ਪਾਰ ਤੋਂ ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪੰਜਾਬ ਪੁਲਿਸ ਵਲੋਂ ਪਰਦਾਫਾਸ਼

Punjab Police exposes : ਜਲੰਧਰ :ਪੰਜਾਬ ਪੁਲਿਸ ਨੇ ਪਾਕਿਸਤਾਨੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਸਰਹੱਦ ਪਾਰ ਤੋਂ ਨਸ਼ੇ ਤੇ ਹਥਿਆਰਾਂ ਦੀ ਸਮਗਿਲੰਗ...

CM ਦੇ ਨਜ਼ਦੀਕੀ ਪੰਜਾਬ ਦੇ AG ਅਤੁਲ ਨੰਦਾ ਦੀ ਪਤਨੀ ਨੇ ਦਿੱਤਾ ਅਸਤੀਫਾ

The wife of AG :ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਰਮੀਜਾ ਹਕੀਮ ਨੇ ਤਿੰਨ ਸਾਲ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਇਸ ਲਈ...

ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਮਾਮਲੇ ਸਬੰਧੀ ਆਈ ਨਵੀਂ ਗੱਲ ਸਾਹਮਣੇ, ਪੜ੍ਹੋ ਪੂਰੀ ਖਬਰ….

A new thing has : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਰਨ 87 ਲੋਕਾਂ ਦੀ ਮੌਤ ਹੋ ਗਈ। ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਮਰਨ ਕਾਰਨ ਪ੍ਰਸ਼ਾਸਨ ਦੀ ਚਿੰਤਾ ਵੀ...

ਰੂਪਨਗਰ ਤੋਂ ਕੋਰੋਨਾ ਕਾਰਨ ਇਕ ਦੀ ਮੌਤ, 3 ਪਾਜੀਟਿਵ ਮਾਮਲੇ ਆਏ ਸਾਹਮਣੇ

One death due : ਜਿਲ੍ਹਾ ਰੂਪਨਗਰ ਵਿਖੇ ਕੋਰੋਨਾ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 78 ਸਾਲਾ ਬਜ਼ੁਰਗ ਵਜੋਂ ਹੋਈ ਹੈ ਅਤੇ ਉਹ...

ਸੂਬਾ ਸਰਕਾਰ ਵਲੋਂ 2018-19 ਦੇ ਬੇਹਤਰੀਨ ਖਿਡਾਰੀਆਂ ਨੂੰ ਦਿੱਤਾ ਜਾਵੇਗਾ Online ਕੈਸ਼ ਐਵਾਰਡ

The state government : ਸੂਬਾ ਸਰਕਾਰ 15 ਅਗਸਤ ਤੋਂ ਬਾਅਦ ਸਾਲ 2018-19 ਲਈ ਬੇਹਤਰੀਨ ਖਿਡਾਰੀਆਂ ਨੂੰ ਕੈਸ਼ ਐਵਾਰਡ ਦੇਣ ਬਾਰੇ ਸੋਚ ਰਹੀ ਹੈ। ਖਿਡਾਰੀਆਂ ਨੂੰ...

ਕਲਯੁਗੀ ਸੱਸ ਨੇ ਨੂੰਹ ਦੇ ਟੁਕੜੇ-ਟੁਕੜੇ ਕਰਕੇ ਸੁੱਟਿਆ ਖੂਹ ‘ਚ, ਢਾਈ ਸਾਲ ਬਾਅਦ ਸੱਚਾਈ ਆਈ ਸਾਹਮਣੇ

Mother-in-law : ਖੰਨਾ ਪੁਲਿਸ ਨੇ ਢਾਈ ਸਾਲ ਪਹਿਲਾਂ ਇਕ ਵਿਆਹੁਤਾ ਦੇ ਕਤਲ ਦੇ ਦੋਸ਼ ਵਿਚ ਉਸਦੀ ਸੱਸ ਸਣੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।...

ਕੋਰੋਨਾ ਤੋਂ ਬਚਾਅ ਲਈ SDM ਰਾਹੁਲ ਸਿੰਧੂ ਨੇ ਤਿਆਰ ਕੀਤੀ ‘ਕੋਰੋਨਾ ਪਰੂਫ’ ਕੋਰਟ

SDM Rahul Sindhu : ਜਲੰਧਰ : ਕੋਵਿਡ-19 ਕਾਰਨ ਹਰੇਕ ਕੰਮ ਪ੍ਰਭਾਵਿਤ ਹੋਇਆ ਹੈ। ਅਦਾਲਤਾਂ ਵਿਚ ਕੇਸਾਂ ਦੀ ਸੁਣਵਾਈ ‘ਤੇ ਵੀ ਇਸ ਦਾ ਅਸਰ ਪਿਆ ਹੈ। ਕੋਰੋਨਾ...

ਕ੍ਰਾਈਮ ਦੇ ਕੇਸਾਂ ਨੂੰ ਸੁਲਝਾਉਣ ਲਈ ਚੰਡੀਗੜ੍ਹ ਦੀ PU ਨੇ ਲੱਭੀ ਅਨੋਖੀ ਵਿਧੀ, ਕੀਤਾ ਜਾਵੇਗਾ ਲੱਕੜੀ ਦਾ DNA Test

Unique method found : ਚੰਡੀਗੜ੍ਹ ਵਿਖੇ ਹੁਣ ਲੱਕੜੀ ਦਾ DNA ਟੈਸਟ ਹੋ ਸਕੇਗਾ। ਕਿਸੇ ਵੀ ਕ੍ਰਾਈਮ ਦੀ ਘਟਨਾ ਵਿਚ ਇਸਤੇਮਾਲ ਹੋਣ ਵਾਲੀ ਲੱਕੜੀ ਨਾਲ ਹੁਣ...

ਹੁਸ਼ਿਆਰਪੁਰ ਤੋਂ Corona ਦੇ 13 ਨਵੇਂ ਪਾਜੀਟਿਵ ਮਾਮਲਿਆਂ ਦੀ ਹੋਈ ਪੁਸ਼ਟੀ

13 new positiveਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਹੁਸ਼ਿਆਰਪੁਰ ਤੋਂ 13 ਨਵੇਂ ਪਾਜੀਟਿਵ...

ਸੰਗਰੂਰ ਵਿਖੇ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਭਰਨ ਦਾ ਦਬਾਅ ਬਣਾਏ ਜਾਣ ਕਾਰਨ ਮਾਪਿਆਂ ਵਲੋਂ ਰੋਸ ਪ੍ਰਦਰਸ਼ਨ

Protest by parents :ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਤੋਂ ਫੀਸ ਭਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਕੋਰੋਨਾ ਕਾਰਨ ਉਹ ਪਹਿਲਾਂ ਹੀ ਆਰਥਿਕ...

ਫੇਸਬੁੱਕ ‘ਤੇ ਪਿਸਤੌਲ ਨਾਲ ਫੋਟੋ ਪਾਉਣੀ ਦੋ ਭਰਾਵਾਂ ਨੂੰ ਪਈ ਮਹਿੰਗੀ, ਕੀਤੇ ਗਏ ਗ੍ਰਿਫਤਾਰ

Two brothers arrested : ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਵਲੋਂ ਪਠਾਨਕੋਟ ਚੌਕ ਕੋਲ ਕਪੂਰਥਲਾ ਦੇ ਪਿੰਡ ਸੁਰਖਾ ਦੇ ਮੁਨੀਤ ਉਰਫ ਕੁੱਕੂ ਅਤੇ ਉਸ ਦੇ ਭੂਆ ਦੇ...

ਮਨੀਸ਼ਾ ਚੌਧਰੀ ਬਣੀ ਚੰਡੀਗੜ੍ਹ ਦੀ ਪਹਿਲੀ ਮਹਿਲਾ SSP ਟ੍ਰੈਫਿਕ

Manisha Chaudhary becomes : ਚੰਡੀਗੜ੍ਹ ਦੀ ਪਹਿਲੀ ਮਹਿਲਾ SSP ਟ੍ਰੈਫਿਕ ਐਂਡ ਸਕਿਓਰਿਟੀ ਕੇਡਰ ਮਨੀਸ਼ਾ ਚੌਧਰੀ ਹੋਵੇਗੀ। 2011 ਬੈਚ ਦੀ IPS ਮਨੀਸ਼ਾ ਚੌਧਰੀ ਮੌਜੂਦਾ...

ਜੇਲ੍ਹ ਵਿਭਾਗ ਵਲੋਂ ਜੇਲ੍ਹਾਂ ‘ਚ ਬੰਦ ਕੈਦੀਆਂ ਤਕ ਰੱਖੜੀ ਪਹੁੰਚਾਉਣ ਦੇ ਕੀਤੇ ਗਏ ਪੁਖਤਾ ਪ੍ਰਬੰਧ

Strong arrangements have : ਕਲ 3 ਅਗਸਤ ਨੂੰ ਰੱਖੜੀ ਦਾ ਤਿਓਹਾਰ ਹੈ। ਸੂਬੇ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਰੱਖੜੀਆਂ ਪਹੁੰਚਾਉਣ ਲਈ ਪਰਿਵਾਰਕ...

ਮੁੱਖ ਮੰਤਰੀ ਵਲੋਂ ਕੋਵਿਡ-19ਸਬੰਧੀ ਸੁਰੱਖਿਆ ਨਿਯਮਾਂ ਦੀ ਲੋਕਾਂ ਵਲੋਂ ਪਾਲਣਾ ਨਾ ਕੀਤੇ ਜਾਣ ‘ਤੇ ਪ੍ਰਗਟਾਈ ਗਈ ਚਿੰਤਾ

Concern expressed by : ਸੂਬੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਕੇਸਾਂ ਦਾ ਵੱਧਦਾ ਅੰਕੜਾ ਸਾਹਮਣੇ ਆ ਰਿਹਾ ਹੈ। ਸੂਬੇ ‘ਚ ਸ਼ੁੱਕਰਵਾਰ ਨੂੰ 665 ਕੇਸ...

ਫਿਲੌਰ ਵਿਖੇ ਨਸ਼ੇ ਦੀ ਡਲਿਵਰੀ ਦੇਣ ਗਏ 4 ਨੌਜਵਾਨਾਂ ਵਿਚੋਂ 2 ਨੂੰ ਪਿੰਡ ਵਾਸੀਆਂ ਵਲੋਂ ਕੀਤਾ ਗਿਆ ਕਾਬੂ

Out of 4 :ਫਿਲੌਰ ਦੇ ਪਿੰਡ ਅਕਲਪੁਰ ਵਿਖੇ ਕਲ ਸ਼ਾਮ ਲਗਭਗ 7.45 ਵਜੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਬਾਈਕਾਂ ‘ਤੇ ਸਵਾਰ 4 ਲੜਕੇ ਸ਼ੱਕੀ...

‘ਮਿਸ਼ਨ ਫਤਿਹ’ ਮੁਹਿੰਮ ਤਹਿਤ ਸੂਬਾ ਸਰਕਾਰ ਵਲੋਂ ਕੋਵਿਡ-19 ਖਿਲਾਫ ਅਪਣਾਈ ਜਾ ਰਹੀ ਹੈ ਨਵੀਂ ਨੀਤੀ

Under the ‘Mission : ਪੰਜਾਬ ਵਿਚ ਕੋਵਿਡ-19 ਅਧੀਨ ਸ਼ੁਰੂ ਕੀਤੀ ਗਈ ‘ਮਿਸ਼ਨ ਫਤਿਹ’ ਮੁਹਿੰਮ ਤਹਿਤ ਹਸਪਤਾਲਾਂ, ਮੈਡੀਕਲ ਕਾਲਜਾਂ ਤੇ ਹੇਠਲੇ ਪੱਧਰ...

ਪੰਜਾਬ ਦੇ ਟ੍ਰੈਵਲ ਏਜੰਟ ਵਲੋਂ UK ‘ਚ ਸਟੱਡੀ ਵੀਜ਼ੇ ਲਈ ਵਸੂਲੇ ਜਾ ਰਹੇ ਹਨ ਵਾਧੂ ਪੈਸੇ

Travel agents from : ਪੰਜਾਬ ਵਿਚ ਟ੍ਰੈਵਲ ਏਜੰਟਾਂ ਨੇ ਕੋਰੋਨਾ ਕਾਲ ਵਿਚ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਯੂ. ਕੇ. ਸਟੱਡੀ ਵੀਜ਼ੇ ਲਈ...

ਅੰਮ੍ਰਿਤਸਰ ਵਿਖੇ ਕੋਰੋਨਾ ਦੇ 40 ਨਵੇਂ ਪਾਜੀਟਿਵ ਮਾਮਲੇ ਆਏ ਸਾਹਮਣੇ, 2 ਦੀ ਮੌਤ

40 new corona positive : ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅੱਜ ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਨਾਲ 2...

ਸਾਧੂ ਸਿੰਘ ਧਰਮਸੋਤ ਵਲੋਂ ਨਾਭਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਰੱਖਿਆ ਗਿਆ ਨੀਂਹ ਪੱਥਰ

Sadhu Singh Dharamsot : ਨਾਭਾ : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ਼ੁੱਕਰਵਾਰ ਨੂੰ ਨਾਭਾ ਵਿਖੇ 17 ਕਰੋੜ ਦੀ ਲਾਗਤ ਨਾਲ ਲੱਗਣ ਵਾਲੇ 12MLD...

ਪੁਲਿਸ ਵਲੋਂ ਸੰਜੇ ਕਰਾਟੇ ਸਕੂਲ ਦੇ ਮਾਲਕ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ, ਨਹੀਂ ਮਿਲੀ ਅਜੇ ਸਫਲਤਾ

Efforts by police : ਸੰਜੇ ਕਰਾਟੇ ਸਕੂਲ ਦੇ ਮਾਲਕ ਸੰਜੇ ਸ਼ਰਮਾ ਦੀ ਭਾਲ ਵਿਚ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਹੁਣ ਵੀ ਪੁਲਿਸ ਦੀ...

ਬਠਿੰਡਾ ਦੇ ਨਥਾਣਾ ਨੂੰ ਐਲਾਨਿਆ ਗਿਆ Hotspot ਇਲਾਕਾ, 15 ਦਿਨਾਂ ਲਈ ਕੀਤਾ ਗਿਆ ਮੁਕੰਮਲ ਬੰਦ

Bathinda’s Nathana declared :ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੂਰਾ ਵਿਸ਼ਵ ਕੋਰੋਨਾ ਵਿਰੁੱਧ ਆਪਣੀ ਜੰਗ ਲੜ ਰਿਹਾ ਹੈ ਤੇ ਆਏ ਦਿਨ ਕੋਰੋਨਾ...

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੁਰੱਖਿਆ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ

Punjab and Haryana : ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸੁਰੱਖਿਆ ਡਿਊਟੀ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ...

ਡਿਊਟੀ ਨੂੰ ਲੈ ਕੇ ਹੋਏ ਵਿਵਾਦ ਵਿਚ ASI ਨੇ ਚਲਾਈਆਂ ਗੋਲੀਆਂ, ਕੀਤਾ ਗਿਆ ਸਸਪੈਂਡ

The shots fired : ਖਜ਼ਾਨਾ ਦਫਤਰ ਵਿਚ ਡਿਊਟੀ ਦੇਣ ਨੂੰ ਲੈ ਕੇ ਦੋ ASI ਵਿਚ ਪੈਦਾ ਹੋਏ ਵਿਵਾਦ ਤੋਂ ਬਾਅਦ ਇਕ ਨੇ ਦੂਜੇ ‘ਤੇ ਕੰਬਾਈਨ ਨਾਲ 8 ਗੋਲੀਆਂ ਚਲਾ...

ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਲਈ ਪੰਜਾਬ ਸਰਕਾਰ ਨੇ ਕੀਤਾ 1-1 ਲੱਖ ਮੁਆਵਜ਼ੇ ਦਾ ਐਲਾਨ

Punjab Government announces : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਹੈ। ਸ਼ਰਾਬ ਪੀਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ। ਇਸ ਨੂੰ ਧਿਆਨ...

ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ, ਸਾਬਕਾ ਕਰਨਲ ਦੀ ਪਤਨੀ ਦੀ ਮ੍ਰਿਤਕ ਦੇਹ ਦੇ ਕੰਨ ਤੇ ਬੁੱਲ੍ਹ ਖਾ ਗਏ ਚੂਹੇ

Hospital administration’s negligence: ਡੇਰਾਬੱਸੀ ਸਥਿਤ ਇੰਡਸ ਇੰਟਰਨੈਸ਼ਨ ਹਸਪਤਾਲ ਵਿਚ ਹਾਰਟ ਸਰਜਰੀ ਲਈ ਦਾਖਲ ਹੋਈ 51 ਸਾਲ ਦੀ ਜਸਜੋਤ ਕੌਰ ਦੀ ਆਪ੍ਰੇਸ਼ਨ ਤੋਂ...

ਜਲੰਧਰ ਦੀ ਦਿਲਬਾਗ ਸਵੀਟ ਸ਼ਾਪ ਵਿਖੇ ਅੱਜ ਸਵੇਰੇ ਲੱਗੀ ਭਿਆਨਕ ਅੱਗ

A huge fire: ਜਿਲ੍ਹਾ ਜਲੰਧਰ ਦੇ ਇਲਾਕੇ ਬਸਤੀ ਗੁਜਾਂ ਵਿਖੇ ਦਿਲਬਾਗ ਮਠਿਆਈ ਦੀ ਦੁਕਾਨ ‘ਤੇ ਅੱਜ ਸਵੇਰੇ ਅੱਗ ਲੱਗ ਗਈ। ਅੱਗ ਦੇ ਕਾਰਨਾਂ ਬਾਰੇ ਅਜੇ...

ਗੁਰਾਇਆ ਵਿਖੇ Corona ਨਾਲ ਹੋਈ ਮੌਤ, ਸਿਹਤ ਵਿਭਾਗ ਪ੍ਰਤੀ ਪਰਿਵਾਰਕ ਮੈਂਬਰਾਂ ਨੇ ਦਿਖਾਇਆ ਗੁੱਸਾ

Corona’s death at :ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਰੋਜ਼ਾਨਾ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ...

ਕੈਪਟਨ ਨੇ ਰਾਸ਼ਨ ਦੇ ਪੈਕੇਟਾਂ ਦਾ ਹਿਸਾਬ ਨਾ ਮਿਲਣ ਕਾਰਨ ਜਿਲ੍ਹੇ ਦੇ ਸਾਰੇ ਡੀ. ਸੀਜ਼. ਤੋਂ ਮੰਗੀ ਰਿਪੋਰਟ

The Captain said : ਕੋਰੋਨਾ ਕਾਲ ਵਿਚ ਗਰੀਬਾਂ ਨੂੰ ਸਰਕਾਰੀ ਰਾਸ਼ਨ ਵੰਡਣ ਦੌਰਾਨ 24.69 ਲੱਖ ਰਾਸ਼ਨ ਦੇ ਪੈਕੇਟਾਂ ਵਿਚੋਂ 10.67 ਲੱਖ ਪੈਕੇਟਾਂ ਦਾ ਹਿਸਾਬ ਨਾ...

ਅੰਮ੍ਰਿਤਸਰ ਤੋਂ 26, ਫਾਜ਼ਿਲਕਾ ਤੋਂ 14 ਨਵੇਂ Corona ਦੇ ਪਾਜੀਟਿਵ ਕੇਸ ਆਏ ਸਾਹਮਣੇ, 2 ਦੀ ਮੌਤ

26 from Amritsar : ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਦਾ ਕਹਿਰ ਭਿਆਨਕ ਹੁੰਦਾ ਜਾ ਰਿਹਾ ਹੈ। ਅੱਜ ਉਥੋਂ ਕੋਵਿਡ-19 ਦੇ 26 ਨਵੇਂ ਪਾਜੀਟਿਵ ਕੇਸ ਸਾਹਮਣੇ...

ਰੱਖੜੀ ਵਾਲੇ ਦਿਨ ਸੂਬੇ ਦੇ ਸਾਰੇ ਬੈਂਕ ਰਹਿਣਗੇ ਖੁੱਲ੍ਹੇ

All banks in : ਰੱਖੜੀ ‘ਤੇ ਪੰਜਾਬ ਦੇ ਸਾਰੇ ਬੈਂਕ ਖੁੱਲੇ ਰਹਿਣਗੇ ਤੇ ਬੈਂਕਾਂ ਵਿਚ ਪਹਿਲਾਂ ਦੀ ਤਰ੍ਹਾਂ ਹੀ ਕੰਮ ਚੱਲਦਾ ਰਹੇਗਾ। ਸ਼ਨੀਵਾਰ ਤੇ...

ਬਰਨਾਲਾ ਤੋਂ ਕੋਰੋਨਾ ਦੇ 32 ਨਵੇਂ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ

Confirmation of 32 : ਕੋਰੋਨਾ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾਈ ਹੈ। ਹਰ ਕੋਈ ਇਸ ਤੋਂ ਬਚਾਅ ਲਈ ਵੈਕਸੀਨ ਲੱਭਣ ਵਿਚ ਲੱਗਾ ਹੋਇਆ ਹੈ ਪਰ ਅਜੇ ਤਕ ਸਫਲਤਾ...

ਅੰਮ੍ਰਿਤਸਰ ਵਿਖੇ ਭਗਤਾਂਵਾਲਾ ਡੰਪ ‘ਤੇ ਐੱਨ. ਜੀ. ਟੀ. ਦੀ ਫਟਕਾਰ ਤੋਂ ਬਾਅਦ ਸ਼ੁਰੂ ਹੋਇਆ ਬਾਇਓ ਰੈਮੇਡਿਸ਼ਨ ਦਾ ਕੰਮ

Bhagatwala dump at : ਦੁਬਈ ਦੀ ਅਰਵਦਾ ਵਲੋਂ ਟੇਕਓਵਰ ਕੀਤੀ ਗਈ ਮਿਊਂਸਪਲ ਸਾਲਿਡ ਵੇਸਟ ਲਿਮਟਿਡ ਕੰਪਨੀ ਨੇ ਭਗਤਾਂਵਾਲਾ ਡੰਪ ‘ਤੇ ਬਾਇਓ ਰੈਮੀਡੇਸ਼ਨ...

ਸ਼ਰਾਬ ਘਪਲੇ ਦੀ ਜਾਂਚ ਸੌਂਪੀ ਗਈ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ, ਸਿਆਸੀ ਨੇਤਾਵਾਂ ਦੀ ਨੀਂਦ ਹੋਈ ਗਾਇਬ

Liquor scam probe : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਪੰਜਾਬ ਵਿਚ ਸ਼ਰਾਬ ਘਪਲੇ ਦੀ ਜਾਂਚ ਦਾ ਕੰਮ ਸ਼ੁਰੂ ਹੁੰਦੇ ਹੀ ਸੂਬੇ ਵਿਚ ਸ਼ਰਾਬ ਮਾਫੀਆ, ਕਈ...

ਜਿਲ੍ਹਾ ਜਲੰਧਰ ਵਿਚ Corona ਨਾਲ ਇਕ ਹੋਰ ਦੀ ਹੋਈ ਮੌਤ, ਅੰਕੜਾ ਪੁੱਜਾ 53 ਤਕ

Another died of : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਨਾਂ ਨਹੀਂ ਲੈ ਰਿਹਾ। ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਰੋਜ਼ਾਨਾ ਵਾਧਾ...

ਫਤਿਹਗੜ੍ਹ ਸਾਹਿਬ ਤੋਂ Covid-19 ਦੇ 12 ਨਵੇਂ ਕੇਸ ਆਏ ਸਾਹਮਣੇ

12 new cases of : ਪੰਜਾਬ ਵਿਚ ਕੋਰੋਨਾ ਦਾ ਕਹਿਰ ਆਏ ਦਿਨ ਵਧਦਾ ਜਾ ਰਿਹਾ ਹੈ ਤੇ ਲੋਕਾਂ ਵਿਚ ਵੀ ਕੋਰੋਨਾ ਨੂੰ ਲੈ ਕੇ ਡਰ ਵਧ ਰਿਹਾ ਹੈ। ਰੋਜ਼ਾਨਾ ਬਹੁਤ...

ਸੁਨਾਮ ਵਿਖੇ ਫ੍ਰੀਡਮ ਫਾਈਟਰਾਂ ਵਲੋਂ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਕੀਤਾ ਗਿਆ ਪ੍ਰਦਰਸ਼ਨ

Demonstration by Freedom : ਸੰਗਰੂਰ : ਜਿਲ੍ਹਾ ਸੰਗਰੂਰ ਦੇ ਸੁਨਾਮ ਵਿਖੇ ਅੱਜ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ...

ਮੁੱਖ ਮੰਤਰੀ ਵਲੋਂ ਨਸ਼ੇ ਦੀਆਂ ਗਾਇਬ ਹੋਈਆਂ 5 ਕਰੋੜ ਦੀਆਂ ਗੋਲੀਆਂ ਸਬੰਧੀ ਜਾਂਚ ਤੇਜ਼ ਕਰਨ ਦੇ ਦਿੱਤੇ ਗਏ ਨਿਰਦੇਸ਼

The Chief Minister directed : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਾ ਮੁਕਤੀ ਦੀ ਦਵਾਈ ਬਪਰੀਨੌਰਫਿਨ ਨੈਲੋਕਸਨ ਦੀਆਂ ਗਾਇਬ ਹੋਈਆਂ 5 ਕਰੋੜ ਦੀਆਂ...

ਜਲਿਆਂਵਾਲੇ ਬਾਗ ਹੱਤਿਆਕਾਂਡ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ‘ਤੇ ਵਿਸ਼ੇਸ਼

Special on Martyrdom : ਸ਼ਹੀਦ ਊਧਮ ਸਿੰਘ ਉਸ ਨਿਡਰ ਅਤੇ ਜਾਬਾਂਜ ਭਾਰਤੀ ਦਾ ਨਾਂ ਹੈ ਜਿਸ ਨੇ ਜਲ੍ਹਿਆਂਵਾਲੇ ਵਿਚ ਹੋਏ ਖੂਨੀ ਹਮਲੇ ਦਾ ਬਦਲਾ ਲਿਆ ਸੀ ਤੇ...

ਸ. ਸੁਖਬੀਰ ਬਾਦਲ ਨੇ ਬਠਿੰਡਾ ਦੇ ਰਾਫੇਲ ਪਾਇਲਟ ਰਣਜੀਤ ਸਿੰਘ ਨਾਲ ਫੋਨ ‘ਤੇ ਕੀਤੀ ਗੱਲਬਾਤ

Phone conversation with : ਬੀਤੇ ਦਿਨ ਫਰਾਂਸ ਤੋਂ 7300 ਕਿਲੋਮੀਟਰ ਦਾ ਸਫਰ ਤੈਅ ਕਰਕੇ 5 ਰਾਫੇਲ ਲੜਾਕੂ ਜਹਾਜ਼ ਬੀਤੇ ਦਿਨ ਅੰਬਾਲਾ ਏਅਰਬੇਸ (ਹਰਿਆਣਾ) ’ਤੇ...

ਪ੍ਰਾਈਵਟ ਐਂਬੂਲੈਂਸਾਂ ਦੇ ਰੇਟ ਕੀਤੇ ਗਏ ਨਿਰਧਾਰਤ, ਹੁਣ ਨਹੀਂ ਵਸੂਲ ਸਕਣਗੇ ਵਾਧੂ ਰੇਟ

Rated private ambulances : ਜਲੰਧਰ : ਜਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਦੌਰਾਨ ਪ੍ਰਾਈਵੇਟ ਐਂਬੂਲੈਂਸ ਦਾ ਕਿਰਾਇਆ ਨਿਰਧਾਰਤ ਕਰ ਦਿੱਤਾ ਗਿਆ ਹੈ ਤਾਂ ਜੋ ਉਹ...

ਔਰਤਾਂ ਨੇ ਇੱਕ ਪੰਜਾਬੀ ਗੀਤ ਰਾਹੀਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਪਾਈਆਂ ਲਾਹਨਤਾਂ, ਦੇਖੋ ਵੀਡੀਓ

Tragedy of women : ਕੈਪਟਨ ਸਰਕਾਰ ਦੇ ਲਾਰਿਆਂ ਤੋਂ ਲੋਕ ਕਿੰਨੇ ਦੁਖੀ ਹਨ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਵੀਡੀਓ ਤੋਂ ਲਗਾ ਸਕਦੇ ਹੋ ਜਿਸ ਵਿਚ ਕੁਝ...

ਕੋਵਿਡ ਪ੍ਰੋਟੋਕਾਲ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸੂਬਾ ਸਰਕਾਰ ਹੋਈ ਸਖਤ, ਕੀਤਾ ਇਹ ਫੈਸਲਾ

The state government : ਪੰਜਾਬ ਵਿਚ ਹੁਣ ਕੋਵਿਡ ਪ੍ਰੋਟੋਕਾਲ ਦਾ ਉਲੰਘਣ ਕਰਨਾ ਮਹਿੰਗਾ ਸਾਬਤ ਹੋਵੇਗਾ। ਸਰਕਾਰ ਨੇ ਪ੍ਰੋਟੋਕਾਲ ਦਾ ਪਾਲਣ ਨਾ ਕਰਨ ਵਾਲੇ...

ਕੋਰੋਨਾ ਦਾ ਕਹਿਰ : ਹੁਸ਼ਿਆਰਪੁਰ ਵਿਚ Corona ਨਾਲ 2 ਹੋਰ ਮੌਤਾਂ

2 more deaths : ਪੰਜਾਬ ਵਿਚ ਇਕ ਪਾਸੇ ਤਾਂ ਕੋਰੋਨਾ ਪੀੜਤਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਦੂਜੇ ਪਾਸੇ ਕੋਵਿਡ-19 ਮਰਨ ਵਾਲਿਆਂ ਦੀ ਗਿਣਤੀ ਵੀ...

ਗੁਰਦਾਸਪੁਰ ਦੇ ਪ੍ਰਿੰਸਪਾਲ ਨੇ ਐੱਨ. ਬੀ. ਏ. ਜੀ ਲੀਗ ਵਿਚ ਬਣਾਈ ਜਗ੍ਹਾ

In the league : ਬਾਸਕਟਬਾਲ ਅਕੈਡਮੀ ਨੇ ਪ੍ਰਿੰਸਪਾਲ ਸਿੰਘ ਨੂੰ ਐਨਬੀਏ (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਜੀ ਲੀਗ ਲਈ ਚੁਣਿਆ ਹੈ। ਪ੍ਰਿੰਸਪਾਲ...

ਸ੍ਰੀ ਮੁਕਤਸਰ ਸਾਹਿਬ ਤੇ ਨੂਰਪੁਰਬੇਦੀ ਤੋਂ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ

New cases of : ਕੋਰੋਨਾ ਨੇ ਪੂਰੀ ਦੁਨੀਆ ‘ਚ ਦਹਿਸ਼ਤ ਮਚਾਈ ਹੋਈ ਹੈ। ਸੂਬੇ ਵਿਚ ਇਸ ਦੇ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ...

Carousel Posts