Mini Chotani

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ 24 ਜੂਨ ਨੂੰ ਆਉਣਗੇ ਚੰਡੀਗੜ੍ਹ, ਵਿਸ਼ਾਲ ਰੈਲੀ ਨੂੰ ਕਰਨਗੇ ਸੰਬੋਧਨ

ਚੰਡੀਗੜ੍ਹ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 24 ਜੂਨ ਨੂੰ ਸ਼ਾਮ 4 ਵਜੇ ਪ੍ਰਦਰਸ਼ਨੀ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ...

ਵਿਅਕਤੀ ਵੱਲੋਂ ਬਣਵਾਇਆ ਗਿਆ ਫਰਜ਼ੀ ਅਨੁਸੂਚਿਤ ਜਾਤੀ ਪ੍ਰਮਾਣ ਪੱਤਰ ਕੀਤਾ ਗਿਆ ਰੱਦ : ਮੰਤਰੀ ਬਲਜੀਤ ਕੌਰ

ਸਮਾਜਿਕ ਨਿਆਂ,ਅਧਿਕਾਰਤਾ ਤੇ ਘੱਟ-ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਅਰਵਿੰਦ ਕੁਮਾਰ ਪੁੱਤਰ ਸੁਦਾਮਾ ਸਿੰਘ ਵਾਸੀ ਹਾਊਸ...

‘698 ਪੁਲਿਸ ਟੀਮਾਂ ਨੇ ਸੂਬੇ ‘ਚ 16118 ਗੁਰਦੁਆਰੇ, ਮੰਦਰ, ਚਰਚ ਤੇ ਮਸਜਿਦਾਂ ਦੀ ਜਾਂਚ ਕੀਤੀ’ : DGP ਗੌਰਵ ਯਾਦਵ

ਪੰਜਾਬ ਪੁਲਿਸ ਨੇ ਸੂਬੇ ਦੀਆਂ ਧਾਰਮਿਕ ਥਾਵਾਂ ਦੀ ਸੁਰੱਖਿਆ ਵਿਵਸਥਾ ਪੁਖਤਾ ਕਰਨ ਦੇ ਮਕਸਦ ਨਾਲ ਬੀਤੇ ਦੋ ਦਿਨ ਵਿਆਪਕ ਪੱਧਰ ‘ਚ ਜਾਂਚ...

ਮੈਨਪੁਰੀ: ਭਤੀਜੇ ਨੇ ਤਾਏ ਤੇ ਕਜ਼ਨ ਭਰਾ ਸਣੇ ਤਿੰਨ ਨੂੰ ਮਾਰੀ ਗੋ.ਲੀ, ਇਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌ.ਤ

ਮੈਨਪੁਰੀ ਵਿਚ ਦਿਨ-ਦਿਹਾੜੇ ਫਾਇਰਿੰਗ ਕਰਦੇ ਹੋਏ 3 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਆਪਸੀ ਰੰਜਿਸ਼ ਤੇ ਰਸਤੇ ਦੇ ਵਿਵਾਦ ਨੂੰ ਲੈ ਕੇ ਹੋਈ...

ਕਪੂਰਥਲਾ : 18 ਸਾਲ ਪੁਰਾਣੇ ਕੇਸ ‘ਚ ਫਰਾਰ ਠੱਗ ਕਾਬੂ, 9 ਮਹੀਨੇ ਪਹਿਲਾਂ ਕੋਰਟ ਨੇ ਐਲਾਨਿਆ ਸੀ ਭਗੌੜਾ

ਕਪੂਰਥਲਾ ਪੁਲਿਸ ਨੇ ਭਗੌੜੇ ਠੱਗ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਮੁਤਾਬਕ ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ...

ਅਬੋਹਰ ‘ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌ.ਤ, 2 ਦਿਨ ਬਾਅਦ ਜਾਣਾ ਸੀ ਆਸਟ੍ਰੇਲੀਆ

ਅਬੋਹਰ ਵਿਚ ਬੀਤੇ ਦਿਨੀਂ ਪਰਿਵਾਰ ਦੇ ਇਕਲੌਤੇ ਚਿਰਾਗ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਨੇ 3 ਦਿਨ ਬਾਅਦ ਆਸਟ੍ਰੇਲੀਆ ਜਾਣਾ ਸੀ ਪਰ ਉਸ...

IPS ਰਵੀ ਸਿਨ੍ਹਾ ਬਣੇ RAW ਚੀਫ, 30 ਜੂਨ ਨੂੰ ਲੈਣਗੇ ਚਾਰਜ, 2 ਸਾਲ ਦਾ ਹੋਵੇਗਾ ਕਾਰਜਕਾਲ

ਛੱਤੀਸਗੜ੍ਹ ਕੈਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਰਵੀ ਸਿਨ੍ਹਾ ਨੂੰ ਭਾਰਤ ਦੀ ਖੁਫੀਆ ਏਜੰਸੀ RAW ਦਾ ਨਵਾਂ ਚੀਫ ਨਿਯੁਕਤ ਕੀਤਾ ਗਿਆ ਹੈ।...

ਵਿਜੀਲੈਂਸ ਨੇ PSPCL ਦੇ ਜੇਈ ਨੂੰ 10,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਅਲੀਵਾਲ ਪਾਵਰ ਸਟੇਸ਼ਨ ਵਿਚ ਤਾਇਨਾਤ ਪੀਐੱਸਪੀਸੀਐੱਲ ਦੇ ਜੂਨੀਅਰ ਇੰਜੀਨੀਅਰ...

‘ਆਪ’ MLA ਮਾਣੂੰਕੇ ਕੋਠੀ ਵਿਵਾਦ : ਕਰਮ ਸਿੰਘ ਦੀ ਪਾਵਰ ਆਫ ਅਟਾਰਨੀ ਨਿਕਲੀ ਜਾਅਲੀ, ਅਸ਼ੋਕ ਕੁਮਾਰ ‘ਤੇ FIR

ਜਗਰਾਓਂ ਤੋਂ ‘ਆਪ’ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਕਬਜ਼ੇ ਦੀ ਵਿਵਾਦਿਤ ਕੋਠੀ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਇਕ ਐੱਨਆਰਆਈ...

ਪੰਜਾਬ ਵਿਧਾਨ ਸਭਾ ‘ਚ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ, ਸਦਨ ਕੱਲ੍ਹ ਤੱਕ ਲਈ ਮੁਅੱਤਲ

ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਪਹਿਲੇ ਦਿਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਉਨ੍ਹਾਂ...

ਪਟਿਆਲਾ : ਫੌਜੀ ਨੇ ਦਿਖਾਈ ਦਲੇਰੀ, ਭਾਖੜਾ ਨਹਿਰ ‘ਚ ਡੁੱਬ ਰਹੀ ਬੱਚੀ ਨੂੰ ਸੁਰੱਖਿਅਤ ਕੱਢਿਆ ਬਾਹਰ

ਪਟਿਆਲਾ ਦੇ ਇਕ ਫੌਜੀ ਨੇ ਨਹਿਰ ਵਿਚ ਕੂਦੀ ਨਾਬਾਲਗ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਇਕੱਲੇ ਹੀ ਫੌਜੀ ਨੇ ਬੱਚੀ ਨੂੰ ਬਚਾ ਲਿਆ। ਨਹਿਰ ਵਿਚ...

ਅਮਰੀਕਾ ‘ਚ ਵਾਪਰੀ ਰੂਹ ਕੰਬਾਊਂ ਘਟਨਾ, ਪਿਤਾ ਨੇ 3 ਮਾਸੂਮਾਂ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

ਅਮਰੀਕਾ ਦੇ ਓਹਾਯੋ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਿਤਾ ਨੇ ਆਪਣੇ ਤਿੰਨ ਬੱਚਿਆਂ ਨੂੰ ਇਕੱਠੇ ਬਿਠਾਇਆ ਤੇ...

ਫਰੀਦਕੋਟ ਜੇਲ੍ਹ ‘ਚ ਨਸ਼ੇ ਦੀ ਸਪਲਾਈ ਕਰਨ ਆਏ ਸਨ 3 ਨੌਜਵਾਨ, 1 ਗ੍ਰਿਫਤਾਰ, 2 ਫਰਾਰ

ਫਰੀਦਕੋਟ ਜ਼ਿਲ੍ਹੇ ਦੀ ਸੈਂਟਰਲ ਜੇਲ੍ਹ ਵਿਚ ਬੰਦ ਹਵਾਲਾਤੀ ਸਤਿਅਮ ਨੂੰ ਬਾਹਰ ਤੋਂ ਪਾਬੰਦੀਸ਼ੁਦਾ ਚੀਜ਼ਾਂ ਮੰਗਵਾਉਣਾ ਮਹਿੰਗਾ ਪੈ ਗਿਆ।...

ਲੁਧਿਆਣਾ : ਫਰੂਟੀ ਦੇ ਲਾਲਚ ‘ਚ ਫਸੀ ਕਰੋੜਾਂ ਲੁੱਟਣ ਵਾਲੀ ‘ਹਸੀਨਾ’, ਪੁਲਿਸ ਨੇ ਲਗਾਇਆ ਸੀ ਲੰਗਰ

ਸਾਢੇ 8 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਬੀਤੇ ਕੱਲ੍ਹ ਉਤਰਾਖੰਡ ਦੀ ਇਕ ਧਾਰਮਿਕ ਥਾਂ ਤੋਂ ਗ੍ਰਿਫਤਾਰ ਕੀਤਾ ਗਿਆ।...

‘ਮਨ ਕੀ ਬਾਤ’ ‘ਚ ਬੋਲੇ PM ਮੋਦੀ-‘2025 ਤੱਕ ਟੀਬੀ ਮੁਕਤ ਬਣੇਗਾ ਭਾਰਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਪ੍ਰੋਗਰਾਮ ਤਹਿਤ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਮਨ ਕੀ ਬਾਤ ਪ੍ਰੋਗਰਾਮ ਦਾ ਇਹ 102ਵਾਂ ਪ੍ਰਸਾਰਣ...

ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਅਕਤੀ ਦਾ ਚਾਕੂ ਮਾਰ ਕੇ ਕਤ.ਲ, ਇਕ ਹਫਤੇ ‘ਚ ਤੀਜੀ ਘਟਨਾ

ਕੇਰਲ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਲੰਦਨ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਕ ਹਫਤੇ ਵਿਚ ਇਹ ਤੀਜੇ ਭਾਰਤੀ ਦੀ...

ਗੁਜਰਾਤ ਦੰਗੇ : ਅਦਾਲਤ ਨੇ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਦੇ ਚਾਰ ਮਾਮਲਿਆਂ ‘ਚ 35 ਮੁਲਜ਼ਮਾਂ ਨੂੰ ਕੀਤਾ ਬਰੀ

ਗੁਜਰਾਤ ਦੇ ਪੰਚਮਹਲ ਜ਼ਿਲ੍ਹੇ ਦੇ ਹਲੋਲ ਦੀ ਇਕ ਸੈਸ਼ਨ ਅਦਾਲਤ ਨੇ 2002 ਵਿਚ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਦੇ ਚਾਰ ਮਾਮਲਿਆਂ ਵਿਚ ਸਾਰੇ 35...

ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ ਵਾਲੇ ਤਿੰਨ ਲੋਕਾਂ ਖਿਲਾਫ ਪੁਲਿਸ ਨੇ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ

ਦਿੱਲੀ-ਹਰਿਆਣਾ-ਪੰਜਾਬ ਦੇ ਟ੍ਰੈਵਲ ਏਜੰਟਾਂ ਜ਼ਰੀਏ ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜੇ ਤਿੰਨ ਲੋਕਾਂ ਦੇ ਪੁਲਿਸ ਨੇ ਰੈੱਡ ਕਾਰਨਰ...

ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱਤਿਆ ਦੇ ਦੋਸ਼ੀ ਗੈਂਗ.ਸਟਰ ਹਰਪ੍ਰੀਤ ਭਾਊ ਨੂੰ ਜੇਲ੍ਹ, 28 ਜੂਨ ਤੱਕ ਰਹੇਗਾ ਸਲਾਖਾਂ ਪਿੱਛੇ

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱਤਿਆ ਦੇ ਦੋਸ਼ੀ ਗੈਂਗਸਟਰ ਹਰਪ੍ਰੀਤ ਸਿੰਘ ਭਾਊ ਨੂੰ ਜੇਲ੍ਹ ਭੇਜ ਦਿੱਤਾ...

ਦਿੱਲੀ : ਭਰਾ ਨੂੰ ਮਾਰਨ ਆਏ ਸੀ ਹਮਲਾਵਰ, ਭੈਣਾਂ ਨੇ ਬਚਾਇਆ ਤਾਂ ਗੋ.ਲੀ ਮਾਰ ਕੇ ਕਰ ਦਿੱਤੀ ਹੱਤਿਆ

ਦਿੱਲੀ ਦੇ ਆਰਕੇ ਪੁਰਮ ਵਿਚ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਦੋ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਇਥੋਂ ਦੀ ਅੰਬੇਡਕਰ...

ਪਾਕਿਸਤਾਨ ਦੇ ਪੰਜਾਬ ‘ਚ ਭਿਆਨਕ ਬੱਸ ਹਾਦਸਾ, 5 ਮਹਿਲਾਵਾਂ ਤੇ ਸਣੇ 13 ਲੋਕਾਂ ਦੀ ਮੌ.ਤ

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬੀਤੇ ਦਿਨੀਂ ਰਾਜਮਾਰਗ ‘ਤੇ ਇਕ ਬੱਸ ਦੇ ਪਲਟ ਜਾਣ ਨਾਲ 5 ਮਹਿਲਾਵਾਂ ਤੇ ਤਿੰਨ ਬੱਚਿਆਂ ਸਣੇ 13 ਲੋਕਾਂ ਦੀ...

ਕਿਸਾਨ ਦੀਆਂ ਧੀਆਂ ਨੇ ਵਧਾਇਆ ਪੰਜਾਬ ਦਾ ਮਾਣ, ਭਾਰਤੀ ਹਵਾਈ ਫੌਜ ‘ਚ ਬਣੀਆਂ ਫਲਾਇੰਗ ਅਫਸਰ

ਕਿਸਾਨ ਪਰਿਵਾਰ ਨਾਲ ਜੁੜੀ ਰੋਪੜ ਦੀ ਇਵਰਾਜ ਕੌਰ ਤੇ ਗੁਰਦਾਸਪੁਰ ਦੀ ਪ੍ਰਭਸਿਮਰਨ ਕੌਰ ਹੈਦਰਾਬਾਦ ਤੋਂ ਟ੍ਰੇਨਿੰਗ ਕਰਨ ਦੇ ਬਾਅਦ ਭਾਰਤੀ...

ਪੰਜਾਬ-ਹਰਿਆਣਾ ‘ਚ ਅਮਿਤ ਸ਼ਾਹ ਦੀ ਰੈਲੀ ਅੱਜ, ਗਿਣਾਉਣਗੇ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਉਪਲਬਧੀਆਂ

ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਤੇ ਹਰਿਆਣਾ ਵਿਚ ਰੈਲੀ ਕਰਨਗੇ। ਪਿਛਲੀਆਂ ਲੋਕ ਸਭਾ...

ਜੰਮੂ-ਕਸ਼ਮੀਰ, ਪੰਜਾਬ ਸਣੇ ਉੱਤਰ ਭਾਰਤ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 4.1 ਰਹੀ ਤੀਬਰਤਾ

ਉੱਤਰ ਭਾਰਤ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਵੀ ਕੇਂਦਰ ਜੰਮੂ-ਕਸ਼ਮੀਰ ਰਿਹਾ ਹੈ ਪਰ ਇਹ ਝਟਕੇ 5 ਦਿਨ ਪਹਿਲਾਂ...

ਅਮਰੀਕਾ : ਕੋਰਟ ਨੇ ਕਿਰਾਇਆ ਨਾ ਦੇਣ ‘ਤੇ ਟਵਿੱਟਰ ਨੂੰ ਦਿੱਤਾ ਦਫਤਰ ਖਾਲੀ ਕਰਨ ਦਾ ਹੁਕਮ

ਟੇਸਲਾ ਤੇ ਸਪੈਸਐਕਸ ਦੇ ਸੀਈਓ ਏਲਨ ਮਸਕ ਵੱਲੋਂ ਟਵਿੱਟਰ ਨੂੰ ਖਰੀਦੇ ਜਾਣ ਦੇ ਬਾਅਦ ਤੋਂ ਇਸ ਕੰਪਨੀ ਵਿਚ ਕਈ ਬਦਲਾਅ ਕੀਤੇ ਗਏ ਹਨ। ਇਸ ਵਿਚ...

‘ਕਾਂਗਰਸ ‘ਚ ਸ਼ਾਮਲ ਹੋਣ ਦੀ ਬਜਾਏ ਖੂਹ ‘ਚ ਛਾਲ ਮਾਰ ਦੇਵਾਂਗਾ, ਮੈਨੂੰ BJP ‘ਤੇ ਪੂਰਾ ਭਰੋਸਾ’ : ਨਿਤਿਨ ਗਡਕਰੀ

ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਨੇ ਕਿਹਾ ਕਿ ਇਕ ਨੇਤਾ ਨੇ ਉਨ੍ਹਾਂ ਨੂੰ ਇਕ ਵਾਰ ਕਾਂਗਰਸ ਵਿਚ ਸ਼ਾਮਲ...

ਕੇਂਦਰ ਦੇ ਆਰਡੀਨੈਂਸ ‘ਤੇ ਬੋਲੇ ਰਾਘਵ ਚੱਢਾ-‘ਐੱਲਜੀ-ਗਵਰਨਰ ਦੇ ਦਫਤਰਾਂ ਨੂੰ ਖਤਮ ਕਰ ਦੇਣਾ ਚਾਹੀਦੈ’

ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਗੈਰ-ਭਾਜਪਾ ਸੂਬਿਆਂ ਵਿਚ ਇਹ ਚਲਨ...

ਬਠਿੰਡਾ ਦੇ ਮਿੰਨੀ ਸਕੱਤਰੇਤ ਦੇ ਸੁਵਿਧਾ ਕੇਂਦਰ ਤੋਂ 10 ਲੱਖ ਦੀ ਚੋਰੀ, DVR ਵੀ ਨਾਲ ਲੈ ਗਏ ਚੋਰ

ਬਠਿੰਡਾ ਵਿਚ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਮਿੰਨੀ ਸਕੱਤਰੇਤ ਵਿਚ ਸਥਿਤ ਐੱਸਐੱਸਪੀ ਤੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਚੋਰਾਂ ਨੇ...

ਜ਼ੀਰਕਪੁਰ ‘ਚ ਪਿਕਅੱਪ ਜੀਪ ਤੇ ਟੋਇਟਾ ਕਾਰ ਵਿਚਾਲੇ ਹੋਈ ਭਿਆਨਕ ਟੱਕਰ, 10 ਮਹੀਨੇ ਦੇ ਬੱਚੇ ਸਣੇ ਦਾਦੀ ਦੀ ਮੌ.ਤ

ਜ਼ੀਰਕਪੁਰ ਵਿਖੇ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਪਿਕਅੱਪ ਜੀਪ ਤੇ ਟੋਇਟਾ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ...

ਲੁਧਿਆਣਾ : 8.49 ਲੁੱਟ ਮਾਮਲੇ ਦੀ ਮਾਸਟਰਮਾਈਂਡ ਮੋਨਾ ਪਤੀ ਸਣੇ ਗ੍ਰਿਫਤਾਰ, ਉੱਤਰਾਖੰਡ ਤੋਂ ਹੋਈ ਗ੍ਰਿਫਤਾਰੀ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਵਿਚ ਹੋਈ 8.49 ਲੁੱਟ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ...

‘ਹੁਣ ਤੱਕ 29,000 ਤੋਂ ਵੱਧ ਨੌਜਵਾਨਾਂ ਨੂੰ ਦੇ ਚੁੱਕੇ ਹਾਂ ਸਰਕਾਰੀ ਨੌਕਰੀ, ਸਿਲਸਿਲਾ ਇਸੇ ਤਰ੍ਹਾਂ ਰਹੇਗਾ ਜਾਰੀ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸਥਾਨਕ ਸਰਕਾਰ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ

ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦਾ ਕ੍ਰੇਜ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਰੇਕ ਸਾਲ ਵੱਡੀ ਗਿਣਤੀ ਵਿਚ ਨੌਜਵਾਨ...

ਲੁਧਿਆਣਾ ਪੁਲਿਸ ਦਾ ਡਾਕੂ ਹਸੀਨਾ ਤੇ ਪਤੀ ਨੂੰ ਚੈਲੰਜ-‘ਜਿੰਨਾ ਭੱਜ ਸਕਦੇ ਓ ਭੱਜੋ, ਛੇਤੀ ਪਿੰਜਰੇ ‘ਚ ਕੈਦ ਹੋਵੋਗੇ’

ਲੁਧਿਆਣਾ ਵਿਚ ਲੁੱਟ ਦੀ ਮਾਸਟਰ ਮਾਈਂਡ ਡੇਹਲੋਂ ਦੀ ਰਹਿਣ ਵਾਲੀ ਡਾਕੂ ਹਸੀਨਾ ਮਨਦੀਪ ਕੌਰ ਉਰਫ ਮੋਨਾ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਜੱਸਾ...

ਹਰਿਆਣਾ : ਬਾਈਕ ਨੂੰ ਬਚਾਉਣ ਦੇ ਚੱਕਰ ‘ਚ ਦਰੱਖਤ ਨਾਲ ਟਕਰਾਈ BJP ਨੇਤਾ ਸੁਭਾਸ਼ ਬਰਾਲਾ ਦੇ ਬੇਟੇ ਦੀ ਗੱਡੀ

ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੀ ਗੱਡੀ ਦਾ ਅੱਜ ਸਵੇਰੇ ਪੰਜਾਬ ਦੇ ਮੂਨਕ ਖੇਤਰ ਵਿਚ...

ਪਠਾਨਕੋਟ ‘ਚ ਬਣੇਗਾ NSG ਸੈਂਟਰ, ਪੰਜਾਬ ਕੇਂਦਰ ਨੂੰ 103 ਏਕੜ ਜ਼ਮੀਨ ਦੇਵੇਗਾ ਮੁਫਤ

ਪੰਜਾਬ ਸਰਕਾਰ ਨੇ ਪਠਾਨਕੋਟ ਨੇੜੇ ਸਥਿਤ ਪਿੰਡ ਸਕੋਲ ਵਿਖੇ 103 ਏਕੜ ਜ਼ਮੀਨ ਕੇਂਦਰ ਸਰਕਾਰ ਨੂੰ NSG ਸੈਂਟਰ ਬਣਾਉਣ ਲਈ ਮੁਫਤ ਦੇਣ ਦਾ ਫੈਸਲਾ ਕੀਤਾ...

ਕਪੂਰਥਲਾ : 1.3 ਕਿਲੋ ਅਫੀਮ ਸਣੇ 2 ਨਸ਼ਾ ਤਸਕਰ ਗ੍ਰਿਫਤਾਰ, NDPS ਐਕਟ ਤਹਿਤ ਕੇਸ ਦਰਜ

ਕਪੂਰਥਲਾ ਦੀ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਇਕ ਅਜਿਹੇ ਗੈਂਗ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਬਿਹਾਰ ਵਿਚ ਅਫੀਮ ਦੀ ਖੇਤੀ ਕਰਕੇ ਇਸ...

ਵਿਸ਼ੇਸ਼ ਸੈਸ਼ਨ ‘ਚ ਪਹਿਲੇ ਦਿਨ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਕਾਰਵਾਈ ਹੋਵੇਗੀ ਮੁਲਤਵੀ, ਵਿਰੋਧੀਆਂ ਨੂੰ ਮਿਲੇਗਾ ਘੱਟ ਸਮਾਂ

ਪੰਜਾਬ ਵਿਧਾਨ ਸਭਾ ਦੇ 19 ਤੇ 20 ਜੂਨ ਨੂੰ ਬੁਲਾਏ ਗਏ ਦੋ ਦਿਨਾ ਵਿਸ਼ੇਸ਼ ਸੈਸ਼ਨ ਦੌਰਾਨ ਸੂਬਾ ਸਰਕਾਰ ਜਿਥੇ ਆਪਣੇ ਜ਼ਰੂਰੀ ਬਿੱਲਾਂ ਨੂੰ ਮਨਜ਼ੂਰੀ...

ਪੰਜਾਬ-ਹਰਿਆਣਾ ‘ਚ ਦਿਖੇਗਾ ਬਿਪਰਜਾਏ ਦਾ ਅਸਰ, ਚੱਲਣਗੀਆਂ ਤੇਜ਼ ਹਵਾਵਾਂ, ਕਈ ਇਲਾਕੇ ਯੈਲੋ ਅਲਰਟ ‘ਤੇ

ਪੰਜਾਬ ਤੇ ਹਰਿਆਣਾ ਵਿਚ ਵੀ ਬਿਪਰਜਾਏ ਤੂਫਾਨ ਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਦੀ ਵਜ੍ਹਾ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ...

ਏਮਸ ਦੀ ਨਰਸਿੰਗ ਅਧਿਕਾਰੀ ਭਰਤੀ ਪ੍ਰੀਖਿਆ ਲੀਕ ਮਾਮਲੇ ‘ਚ 2 ਗ੍ਰਿਫਤਾਰ, ਅੱਜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਸੀਬੀਆਈ ਨੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਸ) ਦੀ ਨਰਸਿੰਗ ਅਧਿਕਾਰੀ ਭਰਤੀ ਲਈ ਆਯੋਜਿਤ ਪ੍ਰੀਖਿਆ ਕਾਮਨ ਐਲੀਜਿਬਿਲਟੀ ਟੈਸਟ (NORCET-4) ਦੇ...

ਅਮਰੀਕਾ ਦੇ ਟੈਕਸਾਸ ‘ਚ ਤੂਫਾਨ ਕਾਰਨ 50 ਹਜ਼ਾਰ ਘਰਾਂ ਦੀ ਬਿਜਲੀ ਗੁੱਲ, 3 ਦੀ ਮੌ.ਤ, ਦਰਜਨਾਂ ਜ਼ਖਮੀ

ਅਮਰੀਕਾ ਦੇ ਪੈਰੀਟਨ ਦੇ ਟੈਕਸਾਸ ਪੈਨਹੈਂਡਲ ਸ਼ਹਿਰ ਵਿਚ ਆਏ ਤੂਫਾਨ ਵਿਚ ਤਿੰਨ ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ ਹੋ ਗਏ। ਅਮਰੀਲੋ ਦੇ ਨੈਸ਼ਨਲ...

ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕੀਤਾ ਐਲਾਨ-‘ਫਿਲਿਪ ਗ੍ਰੀਨ ਹੋਣਗੇ ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ’

ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਦਾ ਕਾਰਜਭਾਰ ਹੁਣ ਫਿਲਿਪ ਗ੍ਰੀਨ ਸੰਭਾਲਣਗੇ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਇਹ...

PM ਮੋਦੀ ਦੀ ਪਹਿਲ ‘ਤੇ ਸੰਯੁਕਤ ਰਾਸ਼ਟਰ ‘ਚ ਬਣੇਗੀ ਮੈਮੋਰੀਅਲ ਵਾਲ, ਸ਼ਾਂਤੀ ਮਿਸ਼ਨ ਦੇ ਸੈਨਿਕਾਂ ਨੂੰ ਹੋਵੇਗੀ ਸਮਰਪਿਤ

ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਵੱਲੋਂ ਪੇਸ਼ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਸ ਪ੍ਰਸਤਾਵ ਤਹਿਤ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਚ ਇਕ...

ਕੇਂਦਰ ਨੇ ਬਦਲਿਆ ਨਹਿਰੂ ਮੈਮੋਰੀਅਲ ਦਾ ਨਾਂ, ਕਾਂਗਰਸ ਨੇ ਕੀਤੀ ਮੋਦੀ ਸਰਕਾਰ ਦੀ ਨਿੰਦਾ

ਦਿੱਲੀ ਸਥਿਤ ਨਹਿਰੂ ਮੈਮੋਰੀਅਲ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਨਹਿਰੂ ਮੈਮੋਰੀਅਲ ਨੂੰ ਪੀਐੱਮ ਮੈਮੋਰੀਅਲ ਦੇ ਨਾਂ ਤੋਂ ਜਾਣਿਆ ਜਾਵੇਗਾ।...

ਡਰੱਗ ਕੇਸ ਦੇ ਮੁਲਜ਼ਮ ਜਗਦੀਸ਼ ਭੋਲਾ ਨੂੰ ਰਾਹਤ, ਮਾਂ ਦੀਆਂ ਅਸਥੀਆਂ ਵਿਸਰਜਣ ਲਈ 19 ਜੂਨ ਤੱਕ ਮਿਲੀ ਜ਼ਮਾਨਤ

ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਸਰਗਣਾ ਜਗਦੀਸ਼ ਭੋਲਾ ਨੂੰ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਭੋਲਾ ਦੀ ਮਾਂ ਦਾ 8 ਜੂਨ...

ਜੰਮੂ ਕਸ਼ਮੀਰ ਵਿਚ ਸਰਹੱਦ ਪਾਰ ਤੋਂ ਘੁਸਪੈਠ ਨਾਕਾਮ, 5 ਵਿਦੇਸ਼ੀ ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਫੌਜ ਤੇ ਅੱਤਵਾਦੀਆਂ ਵਿਚ ਹੋਏ ਐਨਕਾਊਂਟਰ ਵਿਚ 5 ਵਿਦੇਸ਼ੀ ਅੱਤਵਾਦੀ ਢੇਰ ਹੋ ਗਏ। ਜੰਮੂ-ਕਸ਼ਮੀਰ ਦੇ ਏਡੀਜੀਪੀ...

ਸਿੱਖਿਆ ਵਿਭਾਗ ‘ਚ ਪ੍ਰਮੋਸ਼ਨ ਸੈੱਲ ਦਾ ਗਠਨ, ਅਸਿਸਟੈਂਟ ਡਾਇਰੈਕਟਰ ਰਿਤੂ ਬਾਲਾ ਨੂੰ ਬਣਾਇਆ ਇੰਚਾਰਜ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮੁਲਾਜ਼ਮਾਂ, ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਪੂਰਾ ਕਰ ਦਿੱਤਾ ਹੈ। ਮੰਤਰੀ ਬੈਂਸ...

ਮੋਗਾ : ਵਿਆਹ ਕਰਨ ਤੋਂ ਮੁਕਰਿਆ ਫੌਜੀ, ਮੰਗੇਤਰ ਨੇ ਸਲਫਾਸ ਨਿਗਲ ਕੀਤੀ ਖੁਦ.ਕੁਸ਼ੀ

ਮੋਗਾ ਦੇ ਪਿੰਡ ਭਲੂਰ ਵਿਚ ਇਕ ਲੜਕੀ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਆਪਣੇ ਮੰਗੇਤਰ ਫੌਜੀ ਕਾਰਨ ਜਾਨ ਦੇ ਦਿੱਤੀ। ਪੁਲਿਸ ਨੇ...

ਪੰਜਾਬ ‘ਚ ਝੋਨੇ ਲਈ ਬਿਜਲੀ ਸੰਕਟ, CM ਮਾਨ ਦੀ ਕੇਂਦਰ ਤੋਂ 1 ਹਜ਼ਾਰ ਮੈਗਾਵਾਟ ਦੀ ਮੰਗ ਅਜੇ ਵੀ ਅਧੂਰੀ

ਪੰਜਾਬ ਵਿਚ ਝੋਨੇ ਦੀ ਫਸਲ ‘ਤੇ ਬਿਜਲੀ ਸੰਕਟ ਮੰਡਰਾ ਸਕਦਾ ਹੈ। ਘੱਟ ਮੀਂਹ ਦੀ ਸੰਭਾਵਨਾ ਕਾਰਨ ਵਾਧੂ ਬਿਜਲੀ ਦੀ ਲੋੜ ਪਵੇਗੀ। ਮੁੱਖ ਮੰਤਰੀ...

ਮਾਨ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, 30 ਜੂਨ ਤੱਕ TREM-III ਟਰੈਕਟਰਾਂ ਦੀ ਰਜਿਸਟ੍ਰੇਸ਼ਨ ਦੀ ਮਨਜ਼ੂਰੀ

ਚੰਡੀਗੜ੍ਹ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਕਿਉਂਕਿ...

ਲੁਧਿਆਣਾ : ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਕੀਤਾ ਕ.ਤਲ, ਪਾਣੀ ਦੀ ਛਬੀਲ ਨੂੰ ਲੈ ਕੇ ਹੋਈ ਸੀ ਬਹਿਸ

ਲੁਧਿਆਣਾ ਵਿਚ ਬੀਤੀ ਰਾਤ ਬਾਈਕ ਸਵਾਰ 2 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੱਖ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਨੌਜਵਾਨ...

ਨਾਭਾ : ਮਾਮੂਲੀ ਝਗੜੇ ਤੋਂ ਬਾਅਦ ਪਤੀ ਨੇ ਪਤਨੀ ਦਾ ਕੀਤਾ ਕ.ਤਲ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨਾਭਾ ਵਿਚ ਰੂਹ ਕੰਬਾਊਂ ਹਾਦਸਾ ਵਾਪਰ ਗਿਆ ਜਿਥੇ ਇਕ ਪਤੀ ਨੇ ਮਾਮੂਲੀ ਝਗੜੇ ਕਾਰਨ ਪਤਨੀ ਦਾ ਕਤਲ ਕਰ ਦਿੱਤਾ ਤੇ ਦੋ ਦਿਨਾਂ ਤੱਕ ਲਾਸ਼ ਨੂੰ ਕਮਰੇ...

ਮੋਗਾ : ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ ਵਿਚ ਇਕੋ ਹੀ ਪਰਿਵਾਰ ਦੇ 3 ਲੋਕਾਂ ਦੀ ਮੌ.ਤ

ਮੋਗਾ ਦੇ ਪਿੰਡ ਸਿੰਘਾਂ ਵਾਲਾ ਹਾਈਵੇ ‘ਤੇ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ ਇਕ ਮਹਿਲਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ ਜਿਸ ਨੂੰ...

ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਤੇ ਬੱਸ ਦੀ ਹੋਈ ਟੱਕਰ, 15 ਦੀ ਮੌ.ਤ, 10 ਜ਼ਖਮੀ

ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਇਕ ਸੈਮੀ ਟ੍ਰੇਲਰ ਟਰੱਕ ਤੇ ਬਜ਼ੁਰਗਾਂ ਨਾਲ ਭਰੀ ਬੱਸ ਦੇ ਵਿਚ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ 15 ਲੋਕਾਂ...

ਲੁਧਿਆਣਾ : ਕਾਰ ਬੇਕਾਬੂ ਹੋ ਕੇ ਨਹਿਰ ‘ਚ ਡਿੱਗੀ, ਗੋਤਾਖੋਰਾਂ ਦਾ ਸਰਚ ਆਪ੍ਰੇਸ਼ਨ ਜਾਰੀ

ਬੀਤੀ ਰਾਤ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦੋਰਾਹਾ ਨਹਿਰ ਵਿਚ ਡਿੱਗ ਗਈ। ਕਾਰ ਸਵਾਰ ਲੋਕਾਂ ਨੂੰ ਚੀਕਣ ਦੀ ਆਵਾਜ਼ ਸੁਣ ਕੇ ਭੀੜ ਇਕੱਠਾ ਹੋ...

YouTube ਤੋਂ ਪੈਸੇ ਕਮਾਉਣਾ ਹੋਇਆ ਹੋਰ ਵੀ ਹੋਇਆ ਆਸਾਨ, 500 ਸਬਸਕ੍ਰਾਈਬਰ ਵਾਲਿਆਂ ਦੀ ਵੀ ਹੋਵੇਗੀ ਕਮਾਈ

ਜੇਕਰ ਤੁਸੀਂ ਵੀ ਇਕ You Tube ਕੰਟੈਂਟ ਕ੍ਰੀਏਟਰਸ ਹੈ ਤੇ ਕਮਾਈ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਹਾਨੂੰ ਆਪਣੇ...

ਪਤੀ ਨੂੰ ਜ਼ਹਿਰ ਦੇ ਕੇ ਮਾਰਿਆ, ਫਿਰ ਗੂਗਲ ‘ਤੇ ਸਰਚ ਕੀਤਾ ‘ਅਮੀਰਾਂ ਲਈ ਲਗਜ਼ਰੀ ਜੇਲ੍ਹ’

ਖੂੰਖਾਰ ਬੀਵੀਆਂ ਦੀ ਕਹਾਣੀਆਂ ਤਾਂ ਤੁਸੀਂ ਕਈ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ...

ਗੂਗਲ ਨੂੰ ਲੱਗਾ 2296 ਕਰੋੜ ਰੁ. ਦਾ ਜੁਰਮਾਨਾ, ਐਡਵਰਟਾਈਜ਼ਿੰਗ ਬਿਜ਼ਨੈੱਸ ‘ਚ ਐਂਟੀ ਕੰਪੀਟੇਟਿਵ ਪ੍ਰੈਕਟਿਸ ਦਾ ਲੱਗਾ ਦੋਸ਼

ਦੁਨੀਆ ਦੀ ਸਭ ਤੋਂ ਵੱਡੀ ਟੈੱਕ ਕੰਪਨੀਆਂ ਵਿਚੋਂ ਗੂਗਲ ‘ਤੇ ਦੋਸ਼ ਲੱਗਦੇ ਰਹਿੰਦੇ ਹਨ ਕਿ ਇਹ ਦੂਜੇ ਬ੍ਰੈਂਡਸ ਨੂੰ ਮਾਰਕੀਟ ਵਿਚ ਥਾਂ ਨਹੀਂ...

‘ਪੰਜਾਬ ਤੇ ਸਰਕਾਰ ਖਿਲਾਫ ਸਾਜ਼ਿਸ਼ ਰਚ ਰਹੇ ਹਨ ਰਾਜਪਾਲ ਪੁਰੋਹਿਤ’ : ਮਾਲਵਿੰਦਰ ਕੰਗ

ਕੇਂਦਰ ਦੇ ਨਿਰਦੇਸ਼ ‘ਤੇ ਪੰਜਾਬ ਤੇ ਸੂਬਾ ਸਰਕਾਰ ਖਿਲਾਫ ਸਾਜ਼ਿਸ ਰਚੀ ਜਾ ਰਹੀ ਹੈ। ਸੂਬੇ ਦੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦਾ ਸਮਰਥਨ...

ਮੁਕਤਸਰ : ਪੁਲਿਸ ਨੇ RMP ਡਾਕਟਰ ਕਤਲਕਾਂਡ ਦੀ ਸੁਲਝਾਈ ਗੁੱਥੀ, ਪਤਨੀ ਹੀ ਨਿਕਲੀ ਪਤੀ ਦੀ ਕਾਤ.ਲ

ਮੁਕਤਸਰ ਵਿਚ ਪਿਛਲੇ ਦਿਨੀਂ ਹੋਏ RMP ਡਾ. ਸੁਖਵਿੰਦਰ ਸਿੰਘ ਕਤਲਕਾਂਡ ਦੀ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ। ਕਤਲ ਦੇ ਦੋਸ਼ ਵਿਚ ਮ੍ਰਿਤਕ ਦੀ ਪਤਨੀ...

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਮਿਲੇ, ਕੀਤਾ ਸਵਾਗਤ

ਖੇਲੋ ਇੰਡੀਆ ਯੂਨੀਵਰਸਿਟੀ ਪੱਧਰ ਦਾ ਇਕ ਅਜਿਹਾ ਮੰਚ ਹੈ ਜਿਥੋਂ ਅਜਿਹੇ ਖਿਡਾਰੀ ਪੈਦਾ ਹੁੰਦੇ ਹਨ ਜੋ ਅੱਗੇ ਚੱਲ ਕੇ ਰਾਸ਼ਟਰੀ ਤੇ...

ਰੇਲਵੇ ਪਹਿਲੀ ਵਾਰ ਇਕੱਠੇ 5 ਨਵੀਆਂ ਵੰਦੇ ਭਾਰਤ ਟ੍ਰੇਨਾਂ ਦਾ ਕਰੇਗਾ ਉਦਘਾਟਨ, 26 ਜੂਨ ਤੋਂ ਹੋਣਗੀਆਂ ਸ਼ੁਰੂ

ਇੰਡੀਅਨ ਰੇਲਵੇ ਪੰਜ ਹੋਰ ਰੂਟਾਂ ‘ਤੇ ਇਕੱਠੇ ਵੰਦੇਭਾਰਤ ਟ੍ਰੇਨਾਂ ਦਾ ਸੰਚਾਲਨ ਆਉਣ ਵਾਲੀ 26 ਜੂਨ ਤੋਂ ਸ਼ੁਰੂ ਕਰੇਗਾ। ਓਡੀਸ਼ਾ ਵਿਚ 2 ਜੂਨ ਨੂੰ...

ਪੰਜਾਬ ਵਿਚ ਬਦਲਿਆ ਮੌਸਮ ਦਾ ਮਿਜ਼ਾਜ਼, ਜਲੰਧਰ-ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ‘ਚ ਪਿਆ ਭਾਰੀ ਮੀਂਹ

ਪਿਛਲੇ ਦਸ ਦਿਨਾਂ ਤੋਂ ਲੂ ਤੇ ਗਰਮੀ ਝੇਲ ਰਹੇ ਸੂਬੇ ਦੇ ਲੋਕਾਂ ਨੂੰ ਅੱਜ ਕੁਝ ਰਾਹਤ ਮਹਿਸੂਸ ਹੋਈ। ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ,...

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ CM ਮਾਨ, ਚੰਡੀਗੜ੍ਹ-ਪਠਾਨਕੋਟ ਸ਼ਿਵਾਲਿਕ ਹਾਈ-ਵੇ ਦੀ ਕੀਤੀ ਮੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਨਾਲ ਜਲੰਧਰ ਤੋਂ ਨਵੇਂ ਚੁਣੇ ਸਾਂਸਦ...

‘ਤਿਤਲੀ ਉੜੀ’ ਗਾ ਕੇ ਸੁਰਖੀਆਂ ਬਟੋਰਨ ਵਾਲੀ ਸਿੰਗਰ ਸ਼ਾਰਦਾ ਰਾਜਨ ਦਾ ਦੇਹਾਂਤ, ਕੈਂਸਰ ਤੋਂ ਹਾਰੀ ਜੰਗ

ਸਿੰਗਰ ਤੇ ਮਿਊਜ਼ਿਕ ਕੰਪੋਜ਼ਰ ਸ਼ਾਰਦਾ ਰਾਜਨ ਦਾ 86 ਸਾਲ ਦੀ ਉਮਰ ਵਿਚ ਕੈਂਸਰ ਦੀ ਵਜ੍ਹਾ ਨਾਲ ਦੇਹਾਂਤ ਹੋ ਗਿਆ ਹੈ। ਉਹ ਸਾਲ 1966 ਵਿਚ ਆਈ ਫਿਲਮ...

ਲੰਦਨ ‘ਚ ਭਾਰਤੀ ਵਿਦਿਆਰਥਣ ਦਾ ਕਤ.ਲ, ਪਿਛਲੇ ਸਾਲ ਮਾਸਟਰਸ ਦੀ ਪੜ੍ਹਾਈ ਕਰਨ ਲਈ ਗਈ ਸੀ ਵਿਦੇਸ਼

ਲੰਦਨ ਵਿਚ ਹੈਦਰਾਬਾਦ ਦੀ ਇਕ ਵਿਦਿਆਰਥਣ ਦਾ ਉਸ ਦੇ ਫਲੈਟਮੇਟ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। 27 ਸਾਲ ਦੀ ਕੋਂਥਮ ਤੇਜਸਵਿਨੀ ਲੰਦਨ ਦੇ...

‘ਮਾਨ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨ ਤੇ ਲੋਕਾਂ ਨੂੰ ਸਸਤੀ ਰੇਤਾ ਉਪਲਬਧ ਕਰਵਾਉਣ ਲਈ ਵਚਨਬੱਧ ‘: ਮੀਤ ਹੇਅਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਹੈ ਕਿ ਉਹ ਗੈਰ-ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਤੋਂ ਖਤਮ ਕਰੇ...

CM ਮਾਨ ਨੇ 19 ਜੂਨ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 19 ਜੂਨ ਨੂੰ ਪੰਜਾਬ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ। ਇਹ ਮੀਟਿੰਗ ਸੋਮਵਾਰ ਨੂੰ ਚੰਡੀਗੜ੍ਹ ਸਥਿਤ...

ਤਰਨਤਾਰਨ ਦੇ ਪਿੰਡ ਡਲ ‘ਚ ਖੇਤ ਤੋਂ ਬਰਾਮਦ ਹੋਇਆ ਪਾਕਿ ਡ੍ਰੋਨ, BSF ਤੇ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ

ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਡੱਲ ਵਿਚ ਖੇਤ ਵਿਚ ਡਿੱਗਿਆ ਇਕ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ...

ਹਰਿਆਣਾ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਧਰਨਾ ਖਤਮ, ਖੁੱਲ੍ਹਿਆ ਨੈਸ਼ਨਲ ਹਾਈਵੇ

ਹਰਿਆਣਾ ਵਿਚ ਸੂਰਜਮੁਖੀ ‘ਤੇ MSP ਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਵਿਚ ਜੰਮੂ-ਦਿੱਲੀ ਨੈਸ਼ਨਲ ਹਾਵੀਏ ਜਾਮ ਕਰਕੇ ਬੈਠੇ...

ਵਿਸ਼ੇਸ਼ ਸੈਸ਼ਨ ‘ਚ ਕੇਂਦਰ ਖਿਲਾਫ ਪ੍ਰਸਤਾਵ ਲਿਆਏਗੀ ‘ਆਪ’ ਸਰਕਾਰ, ਸਦਨ ‘ਚ ਕੇਜਰੀਵਾਲ ਵੀ ਹੋਣਗੇ ਸ਼ਾਮਲ

ਦਿੱਲੀ ਵਿਚ ਅਫਸਰਾਂ ਦੇ ਤਬਾਦਲੇ ਤੇ ਪੋਸਟਿੰਗ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਖਿਲਾਫ ਪੰਜਾਬ ਸਰਕਾਰ 19-20 ਜੂਨ ਨੂੰ...

ਅੰਤਿਮ ਸਸਕਾਰ ਮੌਕੇ ਜ਼ਿੰਦਾ ਹੋ ਗਈ ਡਾਕਟਰਾਂ ਵੱਲੋਂ ਐਲਾਨੀ ਮ੍ਰਿਤਕ ਬਜ਼ੁਰਗ ਮਹਿਲਾ, ਹੈਰਾਨ ਰਹਿ ਗਏ ਲੋਕ

ਇਕਵਾਡੋਰ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ 76 ਸਾਲਾ ਬਜ਼ੁਰਗ ਮਹਿਲਾ ਬੇਲਾ ਮੋਂਟੋਆ ਆਪਣੇ ਅੰਤਿਮ ਸਸਕਾਰ ਦੌਰਾਨ ਜ਼ਿੰਦਾ...

700 ਵਿਦਿਆਰਥੀਆਂ ਦਾ ਟਲ ਸਕਦੈ ਡਿਪੋਰਟੇਸ਼ਨ, ਇਮੀਗ੍ਰੇਸ਼ਨ ਮੰਤਰੀ ਫ੍ਰੇਜਰ ਬੋਲੇ-‘ਵਿਦਿਆਰਥੀਆਂ ਦਾ ਨੁਕਸਾਨ ਨਹੀਂ ਚਾਹੁੰਦੇ’

ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸੀਨ ਫ੍ਰੇਜਰ ਨੇ ਕਿਹਾ ਕਿ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਾਪਸ ਭੇਜਣ ਦੇ ਮਾਮਲੇ ਵਿਚ ਨਵਾਂ...

ਸੀਰੀਆ ‘ਚ ਕ੍ਰੈਸ਼ ਹੋਇਆ ਅਮਰੀਕੀ ਹੈਲੀਕਾਪਟਰ, 22 ਜ਼ਖਮੀ, ਕਾਰਨਾਂ ਦੀ ਭਾਲ ਲਈ ਜਾਂਚ ਕਰ ਰਹੇ ਮਾਹਿਰ

ਉੱਤਰ ਪੂਰਬੀ ਸੀਰੀਆ ਵਿਚ ਇਕ ਹੈਲੀਕਾਪਟਰ ਦੁਰਘਟਨਾ ਵਿਚ ਅਮਰੀਕੀ ਫੌਜ ਦੇ 22 ਜਵਾਨ ਜ਼ਖਮੀ ਹੋ ਗਏ। ਅਮਰੀਕੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ...

ਮੰਤਰੀ ਚੀਮਾ ਨੇ ਜਾਅਲੀ SC ਸਰਟੀਫਿਕੇਟਾਂ ਸਬੰਧੀ 93 ਸ਼ਿਕਾਇਤਾਂ ਨੂੰ 15 ਦਿਨਾਂ ਅੰਦਰ ਨਿਬੇੜਣ ਦਿੱਤੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਸਮਾਜਿਕ ਨਿਆਂ ਵਿਭਾਗ ਨੂੰ...

ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ‘ਪੰਜਾਬ ਵਿਜ਼ਨ ਡਾਕੂਮੈਂਟ-2047’

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2047 ਲਈ ਸੂਬਾ ਸਰਕਾਰ ਦਾ ‘ਵਿਜ਼ਨ ਡਾਕੂਮੈਂਟ’ ਜਾਰੀ ਕੀਤਾ ਤੇ ਇਸ ਦਸਤਾਵੇਜ਼ ਨੂੰ ਪ੍ਰਗਤੀਸ਼ੀਲ ਤੇ...

ਲੁਧਿਆਣਾ ਕਰੋੜਾਂ ਦੀ ਲੁੱਟ ਮਾਮਲੇ ‘ਚ CP ਨੇ ਡੀਜੀਪੀ ਨੂੰ ਲਿਖੀ ਚਿੱਠੀ, ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਸ਼

ਲੁਧਿਆਣਾ ਵਿਚ CMS ਕੰਪਨੀ ਦੇ ਆਫਿਸ ਵਿਚ 8.49 ਕਰੋੜ ਲੁੱਟ ਦੇ ਮਾਮਲੇ ਵਿਚ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ...

ਅਮਰੀਕਾ ‘ਚ ਟਰੱਕ ਡਰਾਈਵਰ ਤੋਂ ਰਾਹੁਲ ਗਾਂਧੀ ਦੀ ਫਰਮਾਇਸ਼-‘ਸਿੱਧੂ ਮੂਸੇਵਾਲਾ ਦਾ 295 ਵਜਾਓ’

ਅਮਰੀਕਾ ਦੀ ਯਾਤਰਾ ਤੋਂ ਪਰਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਇਕ ਵਾਰ ਫਿਰ ਟਰੱਕ ਵਿਚ ਸਵਾਰੀ ਨੂੰ ਲੈ ਕੇ ਚਰਚਾ ਵਿਚ ਹਨ। ਇਸ ਵਾਰ ਉਨ੍ਹਾਂ ਨੇ...

ਲੁਧਿਆਣਾ ਕਰੋੜਾਂ ਦੀ ਲੁੱਟ ਮਾਮਲੇ ‘ਚ ਮੁੱਲਾਂਪੁੱਰ ਦਾਖਾ ਤੋਂ 3 ਗ੍ਰਿਫਤਾਰ, ਮੁਲਜ਼ਮਾਂ ‘ਚ ਮਹਿਲਾ ਵੀ ਸ਼ਾਮਲ

ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਵਿਚ CMS ਕੰਪਨੀ ਦੇ ਆਫਿਸ ਵਿਚ ਹੋਈ 8.49 ਕਰੋੜ ਲੁੱਟ ਕੇਸ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਫੜਿਆ ਹੈ। ਪਿੰਡ...

ਓਡੀਸ਼ਾ ‘ਚ ਟਾਟਾ ਸਟੀਲ ਪਾਵਰ ਪਲਾਂਟ ਵਿਚ ਸਟੀਮ ਲੀਕੇਜ, ਕਈ ਮੁਲਾਜ਼ਮ ਹਸਪਤਾਲ ਵਿਚ ਭਰਤੀ

ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਮੇਰਾਮੁੰਡਲੀ ਵਿਚ ਟਾਟਾ ਸਟੀਲ ਪਾਵਰ ਪਲਾਂਟ ਵਿਚ ਸਟੀਮ ਲੀਕ ਹੋਇਆ ਹੈ। ਕਈ ਮੁਲਾਜ਼ਮਾਂ ਨੂੰ ਕੱਟਕ ਦੇ ਇਕ...

ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਾਉਣ ਪਹੁੰਚੇ ਜੇਈ ਨੂੰ ਬੰਦੀ ਬਣਾ ਕੇ ਕੁੱਟਿਆ, ਲੋਕਾਂ ਨੇ ਮਸ਼ੀਨ ਕੀਤੀ ਜ਼ਬਤ

ਜਲੰਧਰ ਵਿਚ ਨਗਰ ਨਿਗਮ ਦੇ ਜੇਈ ਨਾਲ ਕੁਝ ਲੋਕਾਂ ਨੇ ਬੰਧਕ ਬਣਾ ਕੇ ਮਾਰਕੁੱਟ ਕੀਤੀ। ਜੇਈ ਫੋਕਲ ਪੁਆਇੰਟ ਵਿਚ ਅੰਬੇਡਕਰ ਪਾਰਕ ਕੋਲ ਸਰਕਾਰੀ...

ਅੰਮ੍ਰਿਤਸਰ : 10,000 ਦੀ ਰਿਸ਼ਵਤ ਲੈਂਦਿਆਂ ਏਐੱਸਆਈ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਛਤੀਵਿੰਡ (ਅੰਮ੍ਰਿਤਸਰ) ਥਾਣੇ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ...

ਖੰਨਾ ਪੁਲਿਸ ਨੇ ਗੈਂਗਸਟਰ ਗਗਨਦੀਪ ਸਿੰਘ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ, ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦਾ ਸੀ ਅੰਜਾਮ

ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੀ ਪਲਾਨਿੰਗ ਗੁਰੂਗ੍ਰਾਮ ਜੇਲ੍ਹ ਵਿਚ ਹੁੰਦੀ ਸੀ। ਇਸ ਪਲਾਨਿੰਗ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ...

ਮਾਨਸਾ ਦੇ ਜਵਾਨ ਦੀ ਹਾਰਟ ਅਟੈਕ ਨਾਲ ਮੌ.ਤ, ਝਾਰਖੰਡ ਦੇ ਜਮਸ਼ੇਦਪੁਰ ਵਿਚ ਸੀ ਤਾਇਨਾਤ

ਮਾਨਸਾ ਦੇ ਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਦਾ ਅੱਜ ਜੱਦੀ ਪਿੰਡ ਵਿਚ ਫੌਜ ਵੱਲੋਂ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ...

ਮੋਰਚੇ ਨੇ ਪੰਜਾਬ ਬੰਦ ਦੀ ਕਾਲ ਲਈ ਵਾਪਸ, ਵਿੱਤ ਮੰਤਰੀ ਨਾਲ ਮੀਟਿੰਗ ਦੇ ਬਾਅਦ ਲਿਆ ਫੈਸਲਾ

ਪੰਜਾਬ ਵਿਚ ਅੱਜ ਬੰਦ ਨਹੀਂ ਹੋਵੇਗਾ। ਐੱਸਸੀ ਵਰਗ ਦੇ ‘ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ’ ਨੇ ਨੌਕਰੀਆਂ ਲਈ ਫਰਜ਼ੀ ਐੱਸਸੀ ਪ੍ਰਮਾਣ...

ਸਕਾਟਲੈਂਡ ਦੀ ਸਾਬਕਾ ਪ੍ਰਥਮ ਮੰਤਰੀ ਨਿਕੋਲਾ ਸਟਰਜਨ ਗ੍ਰਿਫਤਾਰ, ਪੁਲਿਸ ਕਰ ਰਹੀ ਪੁੱਛਗਿਛ

ਸਕਾਟਲੈਂਡ ਦੀ ਸਾਬਕਾ ਪ੍ਰਥਮ ਮੰਤਰੀ ਨਿਕੋਲਾ ਸਟਰਜਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਸਕਾਟਿਸ਼ ਨੈਸ਼ਨਲ ਪਾਰਟੀ ਦੇ ਵਿੱਤ ਪੋਸ਼ਣ...

ਫਾਜ਼ਿਲਕਾ : ਛਾਪਾ ਮਾਰਨ ਗਈ ਸਟੇਟ ਆਪ੍ਰੇਸ਼ਨ ਸੈੱਲ ਟੀਮ ‘ਤੇ ਹਮਲਾ, ਹਥਿਆਰ ਖੋਹੇ, 3 ਪੁਲਿਸ ਮੁਲਾਜ਼ਮ ਜ਼ਖਮੀ

ਫਾਜ਼ਿਲਕਾ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਟੀਮ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਫਾਜ਼ਿਲਕਾ ਦੇ ਪਿੰਡ ਬੱਖੂਸ਼ਾਹ ਦਾ ਹੈ...

ਇਥੇ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ‘ਤੇ ਥੁੱਕਦੇ ਹਨ ਲੋਕ, ਜਾਣੋ ਕੀ ਹੈ ਇਸ ਅਜੀਬੋ-ਗਰੀਬ ਰਿਵਾਜ ਦੀ ਵਜ੍ਹਾ

ਕੀਨੀਆ ਤੇ ਤਨਜਾਨੀਆ ਦੇ ਮਸਾਈ ਲੋਕਾਂ ਵਿਚ ਸਨਮਾਨ, ਆਸ਼ੀਰਵਾਦ ਤੇ ਸੁਭਾਗ ਦੇ ਸੰਕੇਤ ਵਜੋਂ ਥੁੱਕਣ ਦੀ ਅਨੋਖੀ ਪ੍ਰੰਪਰਾ ਹੈ। ਭਾਵੇਂ ਹੀ...

ਬਰਨਾਲਾ : ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਨੌਜਵਾਨ ਨੇ ਕੀਤੀ ਖੁਦ.ਕੁਸ਼ੀ, ਜਾਂਚ ਵਿਚ ਜੁਟੀ ਪੁਲਿਸ

ਬਰਨਾਲਾ ਦੇ ਨੇੜਲੇ ਖੇਤਰ ਹੰਡਿਆਇਆ ਵਿਚ 18 ਸਾਲਾ ਨੌਜਵਾਨ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਆਤਮਹੱਤਿਆ ਕਰ ਲਈ। ਉਸ ਦੀ ਮੌਕੇ...

ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ, 8 ਦਿਨ ਪਹਿਲਾਂ ਹੋਇਆ ਸੀ ਮ੍ਰਿਤਕ ਦਾ ਵਿਆਹ

ਬਠਿੰਡਾ ਵਿਚ ਨਸ਼ੇ ਨਾਲ ਨੌਜਵਾਨਾਂ ਦਾ ਦਮ ਤੋੜਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ...

ਰਾਜਪਾਲ ਪੁਰੋਹਿਤ ‘ਤੇ ਵਰ੍ਹੇ CM ਮਾਨ, ‘ਬਜਟ ਸੈਸ਼ਨ ‘ਚ ਮਾਈ ਗਵਰਨਮੈਂਟ’ ਤੋਂ ਕੀਤਾ ਇਨਕਾਰ, SC ਦੇ ਹਵਾਲੇ ਨਾਲ ਬੋਲਣਾ ਪਿਆ’

ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਖਿਚੋਤਾਣਾ ਜਗ ਜ਼ਾਹਿਰ ਹੈ ਪਰ ਸੀਐੱਮ ਮਾਨ ਨੇ...

ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਜਿੱਤ ਕੇ ਰਚਿਆ ਇਤਿਹਾਸ, ਫਾਈਨਲ ‘ਚ ਦੱਖਣੀ ਕੋਰੀਆ ਨੂੰ ਹਰਾਇਆ

ਭਾਰਤੀ ਹਾਕੀ ਟੀਮ ਨੇ ਜੂਨੀਅਰ ਵੂਮੈਨਸ ਏਸ਼ੀਆ ਕੱਪ ਦੇ ਫਾਈਨਲ ਵਿਚ ਚਾਰ ਵਾਰ ਦੀ ਚੈਂਪੀਅਨ ਦੱਖਣ ਕੋਰੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ।...

’75 ਸਾਲ ‘ਚ ਅਜਿਹਾ PM ਆਇਆ ਹੈ ਜੋ ਕਹਿੰਦਾ ਹੈ ਮੈਂ ਸੁਪਰੀਮ ਕੋਰਟ ਦੇ ਹੁਕਮ ਨੂੰ ਨਹੀਂ ਮੰਨਦਾ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਰਾਮਲੀਲਾ ਮੈਦਾਨ ‘ਤੇ ਮਹਾਰੈਲੀ ਨੂੰ...

ਖੰਨਾ ਦੇ ਨਸ਼ਾ ਮੁਕਤੀ ਕੇਂਦਰ ‘ਚ ਇਨਸਾਨੀਅਤ ਸ਼ਰਮਸਾਰ, ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਨਹਿਰ ‘ਚ ਸੁੱਟੀ ਲਾ.ਸ਼

ਖੰਨਾ ਸਥਿਤ ਪਾਇਲ ਇਲਾਕੇ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਵਿਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ...

ਦਿੱਲੀ ਪੁਲਿਸ ਨੇ 2 ਪਹਿਲਵਾਨਾਂ ਤੋਂ ਬ੍ਰਿਜ ਭੂਸ਼ਣ ਖ਼ਿਲਾਫ਼ ਮੰਗੇ ਸਬੂਤ, ਕਿਹਾ ‘ਫੋਟੋਆਂ, ਵੀਡੀਓ ਤੇ ਆਡੀਓ ਦਿਓ’

ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਦੋ ਮਹਿਲਾ...

WTC 2023 : ਆਸਟ੍ਰੇਲੀਆ ਨੇ ਤੋੜਿਆ ਭਾਰਤ ਦਾ ਸੁਪਨਾ, 209 ਦੌੜਾਂ ਨਾਲ ਫਾਈਨਲ ਜਿੱਤ ਕੇ ਰਚਿਆ ਇਤਿਹਾਸ

ਟੀਮ ਇੰਡੀਆ ਲਗਾਤਾਰ ਦੂਜੀ ਵਾਰ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਹਾਰ ਗਈ ਹੈ। ਟੀਮ ਨੂੰ ਆਸਟ੍ਰੇਲੀਆ ਨੇ 209 ਦੌੜਾਂ ਨਾਲ ਹਰਾਇਆ। 444...

‘AAP ਦੀ ਮਹਾਰੈਲੀ ‘ਚ ਬੋਲੇ CM ਮਾਨ-‘ਜੇਕਰ 2024 ‘ਚ ਜਿੱਤੀ ਭਾਜਪਾ, ਤਾਂ PM ਮੋਦੀ ਬਣ ਜਾਣਗੇ ‘ਨਰਿੰਦਰ ਪੁਤਿਨ’

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅੱਜ ਆਯੋਜਿਤ ਆਮ ਆਦਮੀ ਪਾਰਟੀ ਦੀ ਮਹਾਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਇਸ...

ਬਰਨਾਲਾ : ਗਰਮੀ ਤੋਂ ਰਾਹਤ ਪਾਉਣ ਨਹਿਰ ‘ਚ ਨਹਾਉਣ ਗਏ ਸਨ ਤਿੰਨ ਨੌਜਵਾਨ, ਡੁੱਬਣ ਨਾਲ 2 ਦੀ ਮੌ.ਤ

ਗਰਮੀ ਤੋਂ ਨਿਜਾਤ ਪਾਉਣ ਲਈ ਨੌਜਵਾਨ ਨਹਿਰਾਂ ਤੇ ਨਦੀਆਂ ਵਿਚ ਨਹਾਉਣ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ...

ਕੋਰਟ ਨੇ ਵਧਾਈ ਲਾਰੈਂਸ ਦੀ 3 ਦਿਨ ਦੀ ਰਿਮਾਂਡ, ਪ੍ਰਸ਼ਾਸਨ ਨੇ ਦਿੱਲੀ ਦੀ ਬਜਾਏ ਪੰਜਾਬ ਦੀ ਜੇਲ੍ਹ ਭੇਜਣ ਦੀ ਕੀਤੀ ਅਪੀਲ

ਦਿੱਲੀ ਦੀ ਸਾਕੇਤ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਰਿਮਾਂਡ ਨੂੰ 3 ਦਿਨਾਂ ਲਈ ਵਧਾ ਦਿੱਤਾ ਹੈ। ਪੁਲਿਸ ਨੇ ਕੋਰਟ ਵਿਚ 4 ਦਿਨ ਦੇ...

ਬੋਰਿਸ ਜਾਨਸਨ ਨੇ ਸੰਸਦ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ, ਪਾਰਟੀਗੇਟ ਕਾਂਡ ‘ਤੇ ਜਾਂਚ ਰਿਪੋਰਟ ਆਉਣ ਦੇ ਬਾਅਦ ਫੈਸਲਾ

ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਾਰਟੀਗੇਟ ਕਾਂਡ ‘ਤੇ ਸੰਸਦੀ ਕਮੇਟੀ ਦੀ ਜਾਂਚ ਰਿਪੋਰਟ ਆਉਣ ਦੇ ਬਾਅਦ ਸੰਸਦ ਦੀ...

ਪਾਕਿਸਤਾਨ : ਜਬਰਨ ਧਰਮ ਪਰਿਵਰਤਨ ਦਾ ਸ਼ਿਕਾਰ ਹੋਈ ਲੜਕੀ ਨੂੰ ਪਰਿਵਾਰ ਨਾਲ ਭੇਜਣ ਤੋਂ ਕੋਰਟ ਨੇ ਵੀ ਕੀਤਾ ਇਨਕਾਰ

ਪਾਕਿਸਤਾਨ ਵਿਚ ਹਿੰਦੂ ਲੜਕੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਮੁਸਲਿਮ ਲੜਕਿਆਂ ਨਾਲ ਵਿਆਹ ਕਰਾਏ ਜਾਣ ਦੀਆਂ ਘਟਨਾਵਾਂ ਵਧ ਰਹੀਆਂ ਹਨ।...

Carousel Posts