Mini Chotani

ਜੋ ਬਾਇਡੇਨ ਦਾ ਐਲਾਨ-‘ਯੁੱਧ ਖਤਮ ਨਾ ਹੋਣ ਤੱਕ ਯੂਕਰੇਨ ਨੂੰ ਫੌਜੀ ਆਰਥਿਕ ਸਹਾਇਤਾ ਦੇਵੇਗਾ ਅਮਰੀਕਾ’

ਰੂਸ-ਯੂਕਰੇਨ ਦੇ ਯੁੱਧ ਨੂੰ ਇਕ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਦੋਵੇਂ ਹੀ ਦੇਸ਼ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਇਸੇ ਦਰਮਿਆਨ...

ਨਸ਼ੇ ‘ਚ ਟੱਲੀ ਹੋ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਹੋ ਜਾਣ ਸਾਵਧਾਨ, ਸਾਰੇ ਥਾਣਿਆਂ ‘ਚ ਲੱਗਣਗੇ ਅਲਕੋਮੀਟਰ, ਹੋਵੇਗੀ ਚੈਕਿੰਗ

ਪੰਜਾਬ ਦੇ ਪੁਲਿਸ ਥਾਣਿਆਂ ਵਿਚ ਹੁਣ ਰਾਤ ਦੇ ਸਮੇਂ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਮੁਲਾਜ਼ਮ ਡਿਊਟੀ ਨਹੀਂ ਦੇ ਸਕਣਗੇ। ਲੋਕਾਂ ਦੀ ਸਹੂਲਤਾਂ...

ਸ਼ੈਰੀ ਮਾਨ ਨੇ ਗਾਇਕੀ ਛੱਡਣ ਦੇ ਦਿੱਤੇ ਸੰਕੇਤ, ਪੋਸਟ ਪਾ ਲਿਖਿਆ-‘ਆਉਣ ਵਾਲੀ ਐਲਬਮ ਆਖਰੀ, ਪਿਆਰ ਦੇਣ ਲਈ ਸ਼ੁਕਰੀਆ’

ਮਸ਼ਹੂਰ ਗਾਇਕ ਸ਼ੈਰੀ ਮਾਨ ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿ ਸਕਦੇ ਹਨ। ਇਸ ਦੀ ਚਰਚਾ ਉਨ੍ਹਾਂ ਦੀ ਪੋਸਟ ਦੇ ਬਾਅਦ ਸ਼ੁਰੂ ਹੋ ਗਈ ਹੈ। ਸ਼ੈਰੀ...

ਇਕ ਹੋਰ ਮਾਮਲੇ ‘ਚ ਫਸੇ ਡੋਨਾਲਡ ਟਰੰਪ, ਗੁਪਤ ਦਸਤਾਵੇਜ਼ ਆਪਣੇ ਕੋਲ ਰੱਖਣ ਦੇ ਮਾਮਲੇ ‘ਚ ਚੱਲੇਗਾ ਮੁਕੱਦਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗੁਪਤ ਦਸਤਾਵੇਜ਼ਾਂ ਨਾਲ ਜੁੜੇ ਮਾਮਲੇ...

ਪਟਿਆਲਾ ‘ਚ ਬੱਚਿਆਂ ਤੋਂ ਕਰਵਾਈ ਜਾ ਰਹੀ ਸੀ ਜ਼ਬਰਦਸਤੀ ਮਜ਼ਦੂਰੀ, 19 ਨੂੰ ਕਰਵਾਇਆ ਗਿਆ ਆਜ਼ਾਦ

ਬਾਲ ਸੁਰੱਖਿਆ ਟੀਮਾਂ ਨੇ ਅੱਜ ਪਟਿਆਲਾ ਵਿਚ ਛਾਪੇਮਾਰੀ ਕਰਕੇ 19 ਬੱਚਿਆਂ ਨੂੰ ਜ਼ਬਰਦਸਤੀ ਮਜ਼ਦੂਰੀ ਕਰਨ ਤੋਂ ਆਜ਼ਾਦ ਕਰਾਇਆ। ਇਹ ਕਾਰਵਾਈ...

ਬਰਨਾਲਾ ਦੇ ਮੁੰਡੇ ਨੇ ਵਿਦੇਸ਼ ‘ਚ ਪੰਜਾਬ ਦਾ ਨਾਂ ਕੀਤਾ ਰੌਸ਼ਨ, ਕੈਨੇਡਾ ਪੁਲਿਸ ‘ਚ ਹੋਇਆ ਭਰਤੀ

ਪੰਜਾਬ ਦੇ ਨੌਜਵਾਨਾਂ ਦਾ ਕੈਨੇਡਾ ਸਣੇ ਹੋਰ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਕਾਫੀ ਵਧਦਾ ਜਾ ਰਿਹਾ ਹੈ। ਨੌਜਵਾਨ ਆਪਣੇ ਆਪ ਨੂੰ ਕਾਮਯਾਬ ਕਰਨ ਲਈ...

ਵਿੱਤ ਮਤਰੀ ਨਿਰਮਲਾ ਸੀਤਾਰਮਨ ਨੇ ਸਾਦੇ ਤਰੀਕੇ ਨਾਲ ਕੀਤਾ ਧੀ ਦਾ ਵਿਆਹ, ਕਿਸੇ ਵੀ ਨੇਤਾ, VIP ਨੂੰ ਨਹੀਂ ਬੁਲਾਇਆ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਦਗੀ ਨਾਲ ਆਪਣੀ ਧੀ ਪਰਕਲਾ ਵਾਂਗਮਈ ਦਾ ਵਿਆਹ ਕੀਤਾ। ਵਿਆਹ ਦੀਆਂ ਰਸਮਾਂ ਉਸ ਦੇ ਬੰਗਲੌਰ ਸਥਿਤ ਘਰ...

ਪਠਾਨਕੋਟ ‘ਚ ਵੱਡੀ ਵਾਰਦਾਤ, ਪਤੀ-ਪਤਨੀ ਦਾ ਬੇਰਹਿਮੀ ਨਾਲ ਕਤ.ਲ, ਜਾਂਚ ‘ਚ ਜੁਟੀ ਪੁਲਿਸ

ਪਠਾਨਕੋਟ ਦੇ ਮਨਵਾਲ ਬਾਗ ਵਿਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ...

ਜਰਨੈਲ ਸਿੰਘ ਕਤਲਕਾਂਡ : ਅੰਮ੍ਰਿਤਸਰ ਪੁਲਿਸ ਨੇ ਕਾਰ ਚਾਲਕ ਸਣੇ 3 ਮੁਲਜ਼ਮਾਂ ਨੂੰ ਕੀਤਾ ਕਾਬੂ

ਪਿੰਡ ਸਠਿਆਲਾ ਵਿਖੇ ਹੋਏ ਜਰਨੈਲ ਸਿੰਘ ਕਤਲ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਵੱਲੋਂ ਜਾਰੀ ਹੈ। ਇਸੇ ਜਾਂਚ ਤਹਿਤ ਅੰਮ੍ਰਿਤਸਰ ਪੁਲਿਸ ਨੂੰ...

CM ਮਾਨ ਨੇ ਭਲਕੇ ਮਾਨਸਾ ‘ਚ ਸੱਦੀ ਕੈਬਨਿਟ ਦੀ ਬੈਠਕ, ਕੱਚੇ ਮੁਲਾਜ਼ਮਾਂ ਨੂੰ ਲੈ ਕੇ ਹੋ ਸਕਦੈ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਲਕੇ ਯਾਨੀ 10 ਜੂਨ ਨੂੰ ਕੈਬਨਿਟ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਜ਼ਿਲ੍ਹਾ ਮਾਨਸਾ ਵਿਚ ਰੱਖੀ...

ਸੰਗਰੂਰ ਪਹੁੰਚੇ CM ਮਾਨ, ਜੇਲ੍ਹ ਵਾਰਡਨ ਦੀ ਪਾਸਿੰਗ ਆਊਟ ਪਰੇਡ ‘ਚ ਹੋਣਗੇ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਜਾਣਗੇ। ਉਥੇ ਉਹ ਟ੍ਰੇਨਿੰਗ ਪੂਰੀ ਕਰਨ ਵਾਲੇ 200 ਤੋਂ ਵੱਧ ਜੇਲ੍ਹ ਵਾਰਡਨ ਦੀ ਪਾਸਿੰਗ ਆਊਟ ਪਰੇਡ ਵਿਚ...

BSF ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਅੰਮ੍ਰਿਤਸਰ ਬਾਰਡਰ ‘ਤੇ ਫੜੀ 37 ਕਰੋੜ ਦੀ ਹੈਰੋਇਨ

ਪਾਕਿਸਤਾਨ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੂੰ ਨਾਕਾਮ ਕਰ ਦਿੱਤਾ ਹੈ। ਡ੍ਰੋਨ ਰਾਹੀਂ ਰਾਤ ਦੇ ਸਮੇਂ...

HRTC ਨੇ ਦੁਨੀਆ ਦੇ ਸਭ ਤੋਂ ਉੱਚੇ ਰੂਟ ‘ਤੇ ਬੱਸ ਸੇਵਾ ਕੀਤੀ ਸ਼ੁਰੂ, ਹੁਣ ਦਿੱਲੀ ਤੋਂ ਸਿੱਧਾ ਲੇਹ ਪਹੁੰਚਣਗੇ ਸੈਲਾਨੀ

ਦਿੱਲੀ ਤੋਂ ਟੂਰਿਸਟ ਤੇ ਸਥਾਨਕ ਲੋਕ ਹੁਣ ਸਿੱਧੇ ਲੇਹ ਪਹੁੰਚ ਸਕਣਗੇ। ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਨੇ ਦੁਨੀਆ ਦੇ ਸਭ ਤੋਂ...

‘ਮੈਂ ਖੇਤੀ ਨਾਲ ਜੁੜਿਆ ਹਾਂ ਤੇ ਕਿਸਾਨਾਂ ਦੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ’ : ਰਾਜਪਾਲ ਬਨਵਾਰੀ ਲਾਲ ਪੁਰੋਹਿਤ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਨਸ਼ੇ ਨਾਲ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਹੈ। ਮੈਂ ਵੀ ਪਿੰਡ ਦਾ ਰਹਿਣ...

ਬਰਖਾਸਤ CIA ਇੰਸਪੈਕਟਰ ਖਿਲਾਫ ED ਦੀ ਕਾਰਵਾਈ, ਅੰਮ੍ਰਿਤਸਰ ‘ਚ 1.32 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਪੁਲਿਸ ਦੇ 2017 ਵਿਚ ਬਰਖਾਸਤ ਕੀਤੇ ਜਾ ਚੁੱਕੇ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਕਾਰਵਾਈ ਕੀਤੀ ਹੈ।...

ਬਜ਼ੁਰਗ ਅਮਰੀਕੀ ਮਹਿਲਾ ਨਾਲ 80 ਹਜ਼ਾਰ ਡਾਲਰ ਦੀ ਠੱਗੀ ਕਰਨ ਦੇ ਦੋਸ਼ ‘ਚ ਦੋ ਭਾਰਤੀ ਗ੍ਰਿਫਤਾਰ

ਅਮਰੀਕਾ ਸੂਬਾ ਫਲੋਰਿਡਾ ਵਿਚ ਦੋ ਭਾਰਤੀ ਨਾਗਰਿਕਾਂ ਨੂੰ ਇਕ ਫੋਨ ਘਪਲੇ ਜ਼ਰੀਏ 80000 ਅਮਰੀਕੀ ਡਾਲਰ ਦੀ 69 ਸਾਲਾ ਮਹਿਲਾ ਨੂੰ ਧੋਖਾ ਦੇਣ ਦੇ ਦੋਸ਼...

ਹਰਿਆਣਾ ਦੇ ਇਸ ਪਿੰਡ ‘ਚ ਅੱਜ ਤੱਕ ਨਹੀਂ ਆਈ ਪੁਲਿਸ… ਨਾ ਹੀ ਕਿਸੇ ਖਿਲਾਫ ਦਰਜ ਹੈ ਹੋਈ ਕੇਸ

ਅੱਜ ਦੇ ਦੌਰ ਵਿਚ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਚੁੱਕਾ ਹੈ। ਖੂਨ ਦੇ ਰਿਸ਼ਤੇ ਤੱਕ ਕਲੰਕਿਤ ਹੋ ਜਾਂਦੇ ਹਨ। ਜ਼ਰਾ ਜਿਹੀ ਕਿਹਾਸੁਣੀ ‘ਤੇ...

ਪਾਕਿਸਤਾਨ ਨੇ ICC ਸਾਹਮਣੇ ਰੱਖੀ ਨਵੀਂ ਸ਼ਰਤ, ਨਰਿੰਦਰ ਮੋਦੀ ਸਟੇਡੀਅਮ ਵਿਚ ਨਹੀਂ ਖੇਡਣਾ ਚਾਹੁੰਦਾ ਮੈਚ

ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮ ਸੇਠੀ ਨੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਗ੍ਰੇਗ ਬਾਰਕਲੇ ਨੂੰ ਵਨਡੇ ਵਿਸ਼ਵ ਕੱਪ...

ਪੇਟ ਦੀ ਸਰਜਰੀ ਲਈ ਹਸਪਤਾਲ ਪਹੁੰਚੇ ਪੋਪ ਫਰਾਂਸਿਸ, ਕਈ ਦਿਨਾਂ ਤੋਂ ਅੰਤੜੀਆਂ ‘ਚ ਸੋਜ ਤੇ ਦਰਦ ਤੋਂ ਸਨ ਪ੍ਰੇਸ਼ਾਨ

ਪੋਪ ਫਰਾਂਸਿਸ ਅੰਤੜੀਆਂ ਦੀ ਰੁਕਾਵਟ ਦੇ ਇਲਾਜ ਲਈ ਪੇਟ ਦੀ ਸਰਜਰੀ ਕਰਾਉਣ ਹਸਪਤਾਲ ਪਹੁੰਚੇ ਹਨ। ਦੋ ਸਾਲ ਪਹਿਲਾਂ ਪੋਪ ਨੇ ਵੱਡੀਆਂ ਅੰਤੜੀਆਂ...

ਲੁਧਿਆਣਾ : ਟ੍ਰਿਪਲ ਮਰਡਰ ਕੇਸ ‘ਚ ਵੱਡਾ ਖੁਲਾਸਾ, ਮੁਲਜ਼ਮ ਨੇ ਕਤ.ਲ ਦੇ ਬਾਅਦ ਲਾ.ਸ਼ਾਂ ਕੋਲ ਬੈਠ ਪੀਤੀ ਸੀ ਚਾਹ

ਲੁਧਿਆਣਾ ਵਿਚ ਟ੍ਰਿਪਲ ਮਰਡਰ ਦੇ ਮੁਲਜ਼ਮ ਨੂੰ ਪੁਲਿਸ ਕਪੂਰਥਲਾ ਜੇਲ੍ਹ ਤੋਂ ਲੁਧਿਆਣਾ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਮੁਲਜ਼ਮ ਨੇ...

ਜਲੰਧਰ ਦਿਹਾਤੀ ਪੁਲਿਸ ਨੇ 13 ਮੈਂਬਰੀ ਲੁਟੇਰਾ ਗਿਰੋਹ ਦਾ ਕੀਤਾ ਪਰਦਾਫਾਸ਼, 8 ਮੁਲਜ਼ਮ ਗ੍ਰਿਫਤਾਰ

ਜਲੰਧਰ ਦਿਹਾਤੀ ਪੁਲਿਸ ਨੇ ਬੁੱਧਵਾਰ ਨੂੰ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਪਿਸਤੌਲ ਅਤੇ ਪੰਜ ਬਾਇਕ ਬਰਾਮਦ...

ਬੰਗਲਾਦੇਸ਼ ‘ਚ ਟਰੱਕ-ਵੈਨ ਦੀ ਟੱਕਰ ‘ਚ 15 ਲੋਕਾਂ ਦੀ ਮੌ.ਤ, ਡਰਾਈਵਰ ਦੇ ਸੌਣ ਕਾਰਨ ਵਾਪਰਿਆ ਹਾਦਸਾ

ਬੰਗਲਾਦੇਸ਼ ਵਿਚ ਇਕ ਟਰੱਕ ਤੇ ਪਿਕਅੱਪ ਵੈਨ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਲਗਭਗ 15 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।...

ਖੇਡ ਮੰਤਰੀ ਤੇ ਪਹਿਲਵਾਨਾਂ ਵਿਚਾਲੇ ਮੀਟਿੰਗ ਖਤਮ, 15 ਜੂਨ ਤੱਕ ਚਾਰਜਸ਼ੀਟ ਤੇ ਕੇਸ ਵਾਪਸੀ ‘ਤੇ ਹੋਈ ਚਰਚਾ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਵਿਚ ਮੀਟਿੰਗ ਹੋਈ। ਇਸ ਦੇ ਬਾਅਦ ਪਹਿਲਵਾਨਾਂ ਨੇ ਦੱਸਿਆ ਕਿ 15 ਜੂਨ ਤੱਕ...

ਫਿਰੋਜ਼ਪੁਰ : ਫੌਜ ਦੇ ਮੇਜਰ ‘ਤੇ ਹਮਲਾ, ਦੋ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ, ਹਸਪਤਾਲ ਭਰਤੀ

ਫਿਰੋਜ਼ਪੁਰ ਵਿਚ ਫੌਜ ਦੇ 52 ਆਰਮਡ ਰੈਜੀਮੈਂਟ ਦੇ ਮੇਜਰ ਨੂੰ 2 ਲੋਕਾਂ ਨੇ ਬੁਰੀ ਤਰ੍ਹਾਂ ਕੁੱਟ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਮੇਜਰ...

ਪੰਜਾਬ ਦੀ ਧੀ ਹਰਪ੍ਰੀਤ ਕੌਰ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ਪੁਲਿਸ ਵਿਚ ਹੋਈ ਭਰਤੀ

ਫਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਧੀ ਹਰਪ੍ਰੀਤ ਕੌਰ ਨੇ ਵਿਦੇਸ਼ ਵਿਚ ਜਾ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਰਪ੍ਰੀਤ ਕੌਰ ਨੇ ਕੈਨੇਡਾ ਦੀ...

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਗਠਤ, ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਲ 2023-24 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਅਤੇ...

‘ਆਪ’ ਕੌਂਸਲਰ ਜਸਬੀਰ ਸਿੰਘ ਲਾਡੀ ਨੇ MP ਕਿਰਨ ਖੇਰ ਖਿਲਾਫ ਦਰਜ ਕਰਾਈ ਸ਼ਿਕਾਇਤ

ਆਮ ਆਦਮੀ ਪਾਰਟੀ ਦੇ ਕੌਂਸਲਰ ਜਸਬੀਰ ਲਾਡੀ ਨੇ ਸਾਂਸਦ ਕਿਰਨ ਖੇਰ ਖਿਲਾਫ ਐੱਸਐੱਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਵਿਚ ਕਿਹਾ...

ਮੰਤਰੀ ਧਾਲੀਵਾਲ ਨੇ ਕੇਂਦਰ ਨੂੰ ਲਿਖੀ ਚਿੱਠੀ, ਕੈਨੇਡਾ ‘ਚ 700 ਭਾਰਤੀ ਵਿਦਿਆਰਥੀਆਂ ਦੇ ਮਾਮਲੇ ‘ਚ ਦਖਲ ਦੀ ਕੀਤੀ ਮੰਗ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੈਨੇਡਾ ਤੋਂ ਡਿਪੋਰਟ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਦੇ ਮਾਮਲੇ ਵਿਚ ਵਿਦੇਸ਼...

ਕੇਜਰੀਵਾਲ ਸਣੇ ‘ਆਪ’ ਆਗੂਆਂ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਦਿੱਲੀ ਆਰਡੀਨੈਂਸ ‘ਤੇ ਮੰਗਿਆ ਸਮਰਥਨ

ਕੇਂਦਰ ਦੇ ਆਰਡੀਨੈਂਸ ਖਿਲਾਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੋਧੀਆਂ ਨੂੰ ਇਕਜੁੱਟ ਕਰਨ ਵਿਚ ਲੱਗੇ ਹਨ। ਇਸ ਦਰਮਿਆਨ ਆਮ...

ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਸਾਉਣੀ ਦੀਆਂ ਫਸਲਾਂ ਦੇ MSP ਵਿਚ ਕੀਤਾ ਵਾਧਾ

ਸਰਕਾਰ ਨੇ 2023-24 ਫਸਲ (ਜੁਲਾਈ-ਜੂਨ) ਲਈ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 143 ਰੁਪਏ ਤੋਂ ਵਧਾ ਕੇ 2183 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ।...

ਇਤਿਹਾਸ ਬਣਾਉਣਗੇ PM ਮੋਦੀ, ਅਮਰੀਕੀ ਸੰਸਦ ਨੂੰ ਦੂਜੀ ਵਾਰ ਸੰਬੋਧਨ ਕਰਨ ਵਾਲੇ ਹੋਣਗੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਯਾਤਰਾ ਦੌਰਾਨ 22 ਜੂਨ ਨੂੰ ਅਮਰੀਕੀ ਸੰਸਦ ਦੇ ਇਕ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਇਹ ਦੂਜਾ ਮੌਕਾ...

ਦੁਨੀਆ ਦਾ ਰਹੱਸਮਈ ਪਿੰਡ ਜਿਥੇ ਇਨਸਾਨ ਹੀ ਨਹੀਂ ਪਸ਼ੂ-ਪੰਛੀ ਵੀ ਹਨ ਅੰਨ੍ਹੇ, ਵਜ੍ਹਾ ਪੜ੍ਹ ਹੋ ਜਾਓਗੇ ਹੈਰਾਨ

ਦੁਨੀਆ ਦਾ ਇਹ ਅਜਿਹਾ ਰਹੱਸਮਈ ਪਿੰਡ ਹੈ ਜਿਥੇ ਹਰ ਜੀਵ ਅੰਨ੍ਹਾ ਹੈ। ਇਸ ਨੂੰ ਅੰਨ੍ਹਿਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਇਸ ਅਜੀਬ ਗੱਲ ਕਾਰਨ...

ਇਹ ਦੇਸ਼ ਸਾਮਾਨ ਦੀ ਤਰ੍ਹਾਂ ਐਕਸਪੋਰਟ ਕਰਦਾ ਹੈ ਬੰਧੂਆਂ ਮਜ਼ਦੂਰ! 14 ਤੋਂ 16 ਘੰਟੇ ਕਰਵਾਇਆ ਜਾਂਦਾ ਹੈ ਕੰਮ

ਅੱਜ ਦੇ ਦੌਰ ਵਿਚ ਜਦੋਂ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੋਈ ਗੁਲਾਮੀ ਬਾਰੇ ਕਹੇ ਤਾਂ ਬਹੁਤ ਅਜੀਬ ਲੱਗਦਾ ਹੈ। ਹਾਲਾਂਕਿ ਗੁਲਾਮੀ ਅੱਜ...

ਕੋਰਟ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪਿਆ ਸਿੱਧੂ ਦਾ ਮੋਬਾਈਲ ਤੇ ਪਿਸਤੌਲ, ਵੇਚਣ ‘ਤੇ ਲਾਈ ਪਾਬੰਦੀ

ਮੂਸੇਵਾਲਾ ਦੇ ਕਤਲ ਦੇ ਇਕ ਸਾਲ ਬਾਅਦ ਪਰਿਵਾਰ ਨੂੰ ਉਸ ਦੀ ਪਿਸਤੌਲ ਤੇ ਦੋ ਮੋਬਾਈਲ ਕੋਰਟ ਤੋਂ ਵਾਪਸ ਮਿਲ ਗਏ ਹਨ। ਪਰਿਵਾਰ ਨੇ ਇਸ ਲਈ ਅਪੀਲ...

ਕੈਨੇਡਾ ‘ਚ ਪੰਜਾਬੀ ਮੂਲ ਦੇ ਪਿਤਾ-ਪੁੱਤਰ ਗ੍ਰਿਫਤਾਰ, ਨਾਬਾਲਗ ਕੁੜੀਆਂ ਨੂੰ ਨਸ਼ਾ ਵੇਚਣ ਦਾ ਲੱਗਾ ਦੋਸ਼

ਕੈਨੇਡਾ ਦੇ ਕੈਲਗਰੀ ਵਿਚ ਪੰਜਾਬੀ ਮੂਲ ਦੇ ਪਿਤਾ-ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫੜੇ ਗਏ ਪਿਤਾ-ਪੁੱਤਰ ਦੱਖਣ ਪੱਛਮੀ ਕੈਲਗਰੀ...

ਕਾਂਗਰਸ ਤੋਂ ਵੱਖ ਹੋਣਗੇ ਸਚਿਨ ਪਾਇਲਟ, 11 ਜੂਨ ਨੂੰ ਨਵੀਂ ਪਾਰਟੀ ਦਾ ਕਰ ਸਕਦੈ ਹਨ ਐਲਾਨ

ਰਾਜਸਥਾਨ ਕਾਂਗਰਸ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਵਿਚ ਦੀਆਂ ਦੂਰੀਆਂ ਘੱਟ ਹੋਣ ਦੀ ਬਜਾਏ...

ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਹਾਰਟ ਅਟੈਕ ਨਾਲ ਮੌ.ਤ, ਥੋੜ੍ਹਾ ਸਮਾਂ ਪਹਿਲਾਂ ਹੀ ਮਿਲਿਆ ਸੀ ਗਰੀਨ ਕਾਰਡ

ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦਾ ਜਨੂੰਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ...

ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲੇ ਵਾਈਸ ਚਾਂਸਲਰ, ਡਾ. ਰਾਜੀਵ ਸੂਦ ਹੋਣਗੇ ਨਵੇਂ VC

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ. (ਡਾ.) ਰਾਜੀਵ ਸੂਦ ਨੂੰ ਬਾਬਾ...

NIRF 2023 : ਚੰਡੀਗੜ੍ਹ ਯੂਨੀਵਰਸਿਟੀ ਬਣੀ ਉੱਤਰੀ ਭਾਰਤ ਦੀ 7ਵੀਂ ਸਰਵੋਤਮ ਯੂਨੀਵਰਸਿਟੀ

ਚੰਡੀਗੜ੍ਹ ਯੂਨੀਵਰਸਿਟੀ ਨੇ ਨਿਰਫ-2023 ਦੌਰਾਨ ਦੇਸ਼ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਆਪਣੀ ਸਥਿਤੀ ਵਿਚ ਸੁਧਾਰ...

ਬਠਿੰਡਾ ਕੇਂਦਰੀ ਜੇਲ੍ਹ ‘ਚ ਗੈਂਗਸਟਰਾਂ ਦੀ ਭੁੱਖ ਹੜਤਾਲ 5ਵੇਂ ਦਿਨ ਜਾਰੀ, ਇਕ ਦੀ ਤਬੀਅਤ ਵਿਗੜੀ, ਹਸਪਤਾਲ ਭਰਤੀ

ਬਠਿੰਡਾ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰਾਂ ਦੀ ਭੁੱਖ ਹੜਤਾਰ 5ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਇਕ ਗੈਂਗਸਟਰ ਰਵਿੰਦਰ ਸਿੰਘ ਦੀ ਤਬੀਅਤ...

‘ਸਕਾਲਰਸ਼ਿਪ ਜਾਰੀ ਨਾ ਹੋਣ ਕਾਰਨ ਕੋਈ ਵੀ ਸੰਸਥਾ ਕਿਸੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਤੋਂ ਨਾ ਰੋਕੇ’: ਮੰਤਰੀ ਬੈਂਸ

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਕ ਪੱਤਰ ਜਾਰੀ ਕਰਕੇ ਸੂਬੇ ਦੀਆਂ ਸਾਰੀਆਂ ਸਰਕਾਰੀ ਤੇ ਨਿੱਜੀ...

ਜਲੰਧਰ : ਵਿਦੇਸ਼ੀ ਨੰਬਰ ਤੋਂ ਕਾਲ ਕਰ ਬਿਜ਼ਨੈੱਸਮੈਨ ਤੋਂ ਮੰਗੀ 5 ਕਰੋੜ ਦੀ ਫਿਰੌਤੀ, ਨਾ ਦੇਣ ‘ਤੇ ਦਿੱਤੀ ਮਾਰਨ ਦੀ ਧਮਕੀ

ਜਲੰਧਰ ਵਿਚ ਇਕ ਉਦਯੋਗਪਤੀ ਤੋਂ 5 ਕਰੋੜ ਰੁਪਏ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਿੰਦ ਪੰਪ ਦੇ ਮਾਲਕ ਤੇ ਫੋਕਲ ਪੁਆਇੰਟ...

CBI ਨੇ ਓਡੀਸ਼ਾ ਰੇਲ ਹਾਦਸੇ ਦੇ ਮਾਮਲੇ ‘ਚ ਦਰਜ ਕੀਤੀ FIR, ਘਟਨਾ ਵਾਲੀ ਥਾਂ ਦਾ ਕੀਤਾ ਦੌਰਾ

ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਹੋਏ ਟ੍ਰੇਨ ਹਾਦਸੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥ ਵਿਚ ਲੈ ਲਈ ਹੈ। ਸੀਬੀਆਈ ਨੇ ਇਸ ਮਾਮਲੇ ਵਿਚ ਕੇਸ...

WTC ਫਾਈਨਲ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਨੂੰ ਲੱਗਾ ਝਟਕਾ! ਕਪਤਾਨ ਰੋਹਿਤ ਸ਼ਰਮਾ ਨੂੰ ਅੰਗੂਠੇ ‘ਚ ਲੱਗੀ ਸੱਟ

ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਆਸਟ੍ਰੇਲੀਆ ਖਿਲਾਫ ਫਾਈਨਲ ਤੋਂ ਠੀਕ ਇਕ ਦਿਨ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੱਟ ਲੱਗਣ ਦੀ...

9 ਜੂਨ ਨੂੰ ਜੰਤਰ-ਮੰਤਰ ‘ਤੇ ਨਹੀਂ ਹੋਵੇਗੀ ਮਹਾਪੰਚਾਇਤ, ਟਿਕੈਤ ਬੋਲੇ-‘ਪਹਿਲਵਾਨਾਂ ਦੇ ਕਹਿਣ ‘ਤੇ ਲਿਆ ਫੈਸਲਾ’

ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਚੱਲ ਰਹੇ ਅੰਦੋਲਨ ਵਿਚ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ...

ਯੋਗਰਾਜ ਸਿੰਘ ਸਿਆਸਤ ‘ਚ ਰੱਖਣਗੇ ਕਦਮ, ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਉਤਰਨਗੇ ਮੈਦਾਨ ‘ਚ

ਸੁਲਤਾਨਪੁਰ ਲੋਧੀ ਸਥਿਤ ਇਤਿਹਾਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨਤਮਸਤਕ ਹੋਣ...

ਲੰਦਨ ਦੀ ਅਦਾਲਤ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ 3 ਸਾਲ ਜੇਲ੍ਹ ਦੀ ਸਜ਼ਾ, ਧੋਖਾਦੇਹੀ ਦਾ ਲੱਗਾ ਦੋਸ਼

ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਬ੍ਰਿੇਟਨ ਵਿਚ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸ਼ਖਸ ਦਾ ਨਾਂ ਜਸਪਾਲ ਸਿੰਘ ਜੁਟਲਾ ਜੋ ਕਿ 64 ਸਾਲ ਦਾ...

ਜਾਪਾਨੀ ਲੋਕ ਭੁੱਲ ਗਏ ਹਨ ਮੁਸਕਰਾਉਣਾ, ਹੁਣ ਲੈਣੀ ਪੈ ਰਹੀ ਹੈ ਸਮਾਈਲ ਕਰਨ ਦੀ ਟ੍ਰੇਨਿੰਗ

ਪੂਰੀ ਦੁਨੀਆ ਵਿਚ ਕੋਵਿਡ ਦੀ ਮਹਾਮਾਰੀ ਨੇ ਲੋਕਾਂ ਦੇ ਜਿਊਣ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਦੌਰਾਨ ਲੋਕਾਂ ‘ਤੇ ਕਈ ਤਰ੍ਹਾਂ ਦੇ...

ਪਹਿਲਵਾਨ ਬਜਰੰਗ ਪੂਨੀਆ ਨੇ ਨੌਕਰੀ ਛੱਡਣ ਦੀ ਦਿੱਤੀ ਧਮਕੀ, ਕਿਹਾ-‘ਡਰ ਨਾ ਦਿਖਾਓ, 10 ਸੈਕੰਡ ‘ਚ ਛੱਡ ਦੇਵਾਂਗੇ’

ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਵਿਚ ਸ਼ਾਮਲ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੇ...

69 ਸਾਲ ਦੀ ਬਲਜੀਤ ਨੇ 10ਵੀਂ ਤੇ 53 ਸਾਲ ਦੀ ਗੁਰਮੀਤ ਨੇ 12ਵੀਂ ਦੀ ਪ੍ਰੀਖਿਆ ਕੀਤੀ ਪਾਸ, ਕਾਇਮ ਕੀਤੀ ਮਿਸਾਲ

ਮੋਗਾ ਦੇ ਪਿੰਡ ਲੰਗਆਣਾ ਪੁਰਾਣਾ ਵਾਸੀ ਦੋ ਆਸ਼ਾ ਵਰਕਰ ਮਹਿਲਾਵਾਂ ਨੇ ਸਾਬਤ ਕਰ ਦਿੱਤਾ ਕਿ ਪੜ੍ਹਨ-ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਇਨ੍ਹਾਂ...

ਯੂਨੀਅਨ ਐਜੂਕੇਸ਼ਨ ਮਨਿਸਟਰੀ ਨੇ ਜਾਰੀ ਕੀਤੀ ਰਿਪੋਰਟ, NIRF ਰੈਂਕਿੰਗ ‘ਚ PGI ਨੂੰ ਮਿਲਿਆ ਦੂਜਾ ਸਥਾਨ

ਚੰਡੀਗੜ੍ਹ ਦੇ ਲੋਕਾਂ ਨੂੰ ਸ਼ਹਿਰ ਵਿਚ ਬੈਸਟ ਮੈਡੀਕਲ ਸਹੂਲਤ ਮਿਲ ਰਹੀ ਹੈ। ਜਿਸ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਲਾਇੰਸ ਐਂਡ...

ਅਫਗਾਨਿਸਤਾਨ ‘ਚ ਪ੍ਰਾਇਮਰੀ ਸਕੂਲ ਦੀਆਂ 80 ਵਿਦਿਆਰਥਣਾਂ ਨੂੰ ਦਿੱਤਾ ਜ਼ਹਿਰ, ਹਸਪਤਾਲ ‘ਚ ਭਰਤੀ

ਅਫਗਨਿਸਤਾਨ ਦੇ ਉੱਤਰੀ ਇਲਾਕੇ ਵਿਚ ਦੋ ਵੱਖ-ਵੱਖ ਮਾਮਲਿਆਂ ਵਿਚ ਪ੍ਰਾਇਮਰੀ ਸਕੂਲ ਦੀਆਂ 80 ਲੜਕੀਆਂ ਨੂੰ ਜ਼ਹਿਰ ਦਿੱਤਾ ਗਿਆ। ਸਾਰਿਆਂ ਨੂੰ...

ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਵੱਡਾ ਝਟਕਾ, ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ਕਾਂਗਰਸ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਫਰੀਦਕੋਟ ਕੋਰਟ ਵਿਚ ਜ਼ਮਾਨਤ ਅਰਜ਼ੀ ਲਗਾਈ ਸੀ ਜਿਸ ‘ਤੇ...

ਪ੍ਰਾਈਵੇਟ ਸਕੂਲਾਂ ਦਾ ਫਰਮਾਨ, ਨਸ਼ਾ ਵੇਚਣ ਵਾਲਿਆਂ ਦੇ ਬੱਚਿਆਂ ਨੂੰ ਨਹੀਂ ਮਿਲੇਗਾ ਦਾਖਲਾ

ਮਾਨਸਾ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੀ ਯੂਨੀਅਨ ਨੇ ਅਹਿ ਮਫੈਸਲਾ ਲਿਆ ਹੈ। ਬੈਠਕ ਵਿਚ ਨਸ਼ੇ ਦੀ ਵਿਕਰੀ ਦੇ ਨਸ਼ੇ ਦੀ ਗ੍ਰਿਫਤ ਵਿਚ ਜਾ...

ਕਪੂਰਥਲਾ ‘ਚ ਦੋ ਧਿਰਾਂ ਵਿਚਾਲੇ ਝੜਪ, ਚੱਲੀਆਂ ਗੋਲੀਆਂ, 2 ਨੌਜਵਾਨ ਹੋਏ ਗੰਭੀਰ ਜ਼ਖਮੀ

ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਵਿਚ ਐਤਵਾਰ ਦੇਰ ਰਾਤ 2 ਧਿਰਾਂ ਵਿਚਾਲੇ ਝੜਪ ਦੇ ਬਾਅਦ ਫਾਇਰਿੰਗ ਹੋਈ। ਗੋਲੀਬਾਰੀ ਵਿਚ 2 ਲੋਕ ਗੰਭੀਰ...

ਵਿਵਾਦਾਂ ‘ਚ ਨੂਰਾਂ ਸਿਸਟਰ, ਸਾਥੀਆਂ ‘ਤੇ ਲੱਗਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼

ਸੂਫੀ ਸਿੰਗਰ ਨੂਰਾਂ ਸਿਸਟਮ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਇਕ ਵਿਅਕਤੀ ਨੇ ਨੂਰਾਂ ਸਿਸਟਰ ਦੇ ਨਾਲ ਉਨ੍ਹਾਂ ਦੇ ਸਾਥੀਆਂ ਵੱਲੋਂ...

‘ਪ੍ਰਤਾਪ ਬਾਜਵਾ ਨੂੰ ਤੁਰੰਤ ਪਾਰਟੀ ‘ਚੋਂ ਕੱਢਿਆ ਜਾਵੇ ਤੇ ਉਨ੍ਹਾਂ ਖਿਲਾਫ਼ ਐਕਸ਼ਨ ਲਿਆ ਜਾਵੇ’ : ਮੰਤਰੀ ਹਰਪਾਲ ਚੀਮਾ

ਪੰਜਾਬ ਦੇ ਕੈਬਨਿਟ ਮੰਤਰੀ ਤੇ ਵਿਧਾਇਕਾਂ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ...

ਮੁਕਤਸਰ ‘ਚ ਕਾਂਗਰਸ ਨੂੰ ਵੱਡਾ ਝਟਕਾ! 9 ਕੌਂਸਲਰਾਂ ਨੇ ਦਿੱਤਾ ਪਾਰਟੀ ਤੋਂ ਅਸਤੀਫਾ, ਦੱਸੀ ਇਹ ਵਜ੍ਹਾ

ਮੁਕਤਸਰ ਵਿਚ ਕਾਂਗਰਸ ਦੇ 9 ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਖਿਲਾਫ ਮੋਰਚਾ ਖੋਲ੍ਹ...

ਗੋਇੰਦਵਾਲ ਥਰਮਲ ਪਲਾਂਟ ਹੋਵੇਗਾ ਨੀਲਾਮ, PSPCL ਸਣੇ 12 ਕੰਪਨੀਆਂ ਨੇ ਦਿਖਾਈ ਖਰੀਦਣ ‘ਚ ਦਿਲਚਸਪੀ

ਗੋਇੰਦਵਾਲ ਸਾਹਿਬ ਵਿਚ 540 ਮੈਗਾਵਾਟ ਦਾ ਨਿੱਜੀ ਥਰਮਲ ਪਾਵਰ ਪਲਾਂਟ ਨੀਲਾਮ ਹੋਵੇਗਾ। ਸੰਚਾਲਨ ਕਰਨ ਵਾਲੀ ਨਿੱਜੀ ਕੰਪਨੀ ਜੀਵੀਕੇ ਪਾਵਰ...

ਸਕਾਲਰਸ਼ਿਪ ਘਪਲੇ ‘ਚ CM ਮਾਨ ਦੀ ਕਾਰਵਾਈ, ਇਕ ਦੀ ਰੋਕੀ ਪੈਨਸ਼ਨ ਤੇ ਦੂਜੇ ਨੂੰ ਬਰਖਾਸਤ ਕਰਨ ਦੀ ਸਿਫਾਰਸ਼

ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਕਰਨ ਦੇ ਦੋਸ਼ ਵਿਚ ਚਾਰਜਸ਼ੀਟ 2 ਅਧਿਕਾਰੀਆਂ ‘ਤੇ ਭਗਵੰਤ ਮਾਨ ਸਰਕਾਰ ਨੇ ਐਕਸ਼ਨ ਲਿਆ ਹੈ। ਰਿਟਾਇਰ ਹੋ ਚੁੱਕੇ...

ਸਾਬਕਾ AIG ਆਸ਼ੀਸ਼ ਕਪੂਰ ਦਾ 3 ਦਿਨ ਦਾ ਪੁਲਿਸ ਰਿਮਾਂਡ ਵਧਿਆ, ਪਤਨੀ ਵੀ ਘਰ ਤੋਂ ਫਰਾਰ

ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਏਆਈਜੀ ਆਸ਼ੀਸ਼ ਕਪੂਰ ਨੂੰ ਵਿਜੀਲੈਂਸ ਮੋਹਾਲੀ ਟੀਮ ਨੇ 3 ਦਿਨ ਦਾ ਪਿਛਲੇ ਰਿਮਾਂਡ ਖਤਮ...

ਫਰੀਦਕੋਟ SP-DSP ਰਿਸ਼ਵਤਕਾਂਡ ‘ਚ ਖੁਲਾਸਾ, ਮੁੱਖ ਮੁਲਜ਼ਮ ਨੂੰ ਬਚਾਉਣ ਲਈ ਪਹਿਲਾਂ ਵੀ ਲਏ ਸਨ 1 ਕਰੋੜ ਰੁਪਏ

ਫਰੀਦਕੋਟ ਸਥਿਤ ਬਾਬਾ ਦਿਆਲਦਾਸ ਹੱਤਿਆਕਾਂਡ ਵਿਚ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਕੋਟਕਪੂਰਾ ਸਦਰ ਥਾਣੇ ਵਿਚ ਦਰਜ 17 ਪੇਜ ਦੀ FIR ਦੀ ਕਹਾਣੀ ਦੱਸ...

ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋਲੀਆਂ, ਸਾਬਕਾ ਕੌਂਸਲਰ ਦੇ ਪੁੱਤ ਨੇ ਕੀਤੀ ਫਾਇਰਿੰਗ, ਇਕ ਨੌਜਵਾਨ ਜ਼ਖਮੀ

ਅੰਮ੍ਰਿਤਸਰ ਵਿਚ ਇਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਵਿਚ ਇਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ...

ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਹੋਈ ਮੌ.ਤ, ਡਿਊਟੀ ਤੋਂ ਪਰਤ ਰਹੀ ਸੀ ਮਹਿਲਾ ਪ੍ਰੋਫੈਸਰ

ਫਿਰੋਜ਼ਪੁਰ ਦੇ ਪਿੰਡ ਕਾਸੂ ਬੇਗੂ ਏਰੀਏ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਟਰੈਕਟਰ ਟਰਾਲੀ ਨੇ ਐਕਟਿਵਾ ਸਵਾਰ ਨੂੰ ਟੱਕਰ...

ਹੁਣ ਨਹੀਂ ਵਿਕਣਗੀਆਂ ਖਾਂਸੀ ਤੇ ਬੁਖਾਰ ਦੀਆਂ ਇਹ ਦਵਾਈਆਂ, ਖਤਰਾ ਦੱਸ ਸਰਕਾਰ ਨੇ 14 ‘ਤੇ ਲਗਾਇਆ ਬੈਨ

ਕੇਂਦਰ ਸਰਕਾਰ ਨੇ 14 ਫਿਕਸ ਡੋਜ਼ ਕੰਬੀਨੇਸ਼ਨ ਦਵਾਈਆਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਜਿਹੜੀਆਂ ਦਵਾਈਆਂ ‘ਤੇ ਬੈਨ ਲਗਾਇਆ...

ਸੁਪਰੀਮ ਕੋਰਟ ਪਹੁੰਚਿਆ ਰੇਲ ਹਾਦਸੇ ਦੀ ਜਾਂਚ ਦਾ ਮਾਮਲਾ, ‘ਕਵਚ’ ਸਿਸਟਮ ਜਲਦ ਤੋਂ ਜਲਦ ਲਾਗੂ ਕਰਨ ਦੀ ਮੰਗ

ਬਾਲਾਸੋਰ ਰੇਲ ਹਾਦਸੇ ਦੀ ਜਾਂਚ ਦਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਵਿਸ਼ਾਲ ਤਿਵਾੜੀ ਨਾਂ ਦੇ ਇਕ ਵਕੀਲ ਨੇ ਮਾਮਲੇ ਨੂੰ ਲੈ ਕੇ...

ਅਨਾਜ ਦੇ ਡਰੰਮ ‘ਚ ਬੰਦ ਕਰ ਮਾਂ ਨੇ 4 ਬੱਚਿਆਂ ਨੂੰ ਉਤਾਰਿਆ ਮੌ.ਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ

ਬਾੜਮੇਰ ਵਿਚ ਮਾਂ ਨੇ ਆਪਣੇ ਚਾਰ ਬੱਚਿਆਂ ਦੀ ਅਨਾਜ ਦੇ ਡਰੰਮ ਵਿਚ ਬੰਦ ਕਰਕੇ ਹੱਤਿਆ ਕਰ ਦਿੱਤੀ। ਹੱਤਿਆ ਦੇ ਬਾਅਦ ਮਹਿਲਾ ਨੇ ਵੀ ਫਾਂਸੀ ਲਗਾ...

ਬਰਖਾਸਤ AIG ਰਾਜਜੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਭਗੌੜਾ ਐਲਾਨਣ ਕੋਰਟ ਪਹੁੰਚੀ STF

ਕਰੋੜਾਂ ਰੁਪਏ ਦੇ ਨਸ਼ਾ ਤਸਕਰੀ, ਭ੍ਰਿਸ਼ਟਾਚਾਰ ਤੇ ਜਬਰਨ ਵਸੂਲੀ ਨਾਲ ਜੁੜੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਬਰਖਾਸਤ ਏਆਈਜੀ ਰਾਜਜੀਤ...

ਫਾਜ਼ਿਲਕਾ : 40 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ, 9.397 ਕਿਲੋ ਡਰੱਗਸ ਬਰਾਮਦ

ਪੰਜਾਬ ਵਿਚ ਭਾਰਤ-ਪਾਕਿਸਤਾਨ ਬਾਰਡਰ ਤੋਂ ਫਾਜ਼ਿਲਕਾ ਪੁਲਿਸ ਨੇ 2 ਲੋਕਾਂ ਨੂੰ 40 ਕਰੋੜ ਦੀ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਦੋਵੇਂ...

ਮਾਪਿਆਂ ਦੀਆਂ ਅੱਖਾਂ ਸਾਹਮਣੇ ਨਦੀ ‘ਚ ਨਹਾਉਣ ਗਏ ਡੁੱਬੇ 2 ਸਕੇ ਭਰਾ, ਪਰਿਵਾਰ ਨਾਲ ਘੁੰਮਣ ਆਏ ਸੀ ਦੋਵੇਂ

ਹਰਿਆਣਾ ਦੇ ਕਰਨਾਲ ਵਿਚ ਯਮੁਨਾ ਨਦੀ ਵਿਚ 2 ਸਕੇ ਭਰਾ ਡੁੱਬ ਗਏ। ਦੋਵੇਂ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਉਹ ਯਮੁਨਾ ਵਿਚ ਨਹਾਉਣ ਉਤਰੇ...

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਓਡੀਸ਼ਾ ਟ੍ਰੇਨ ਹਾਦਸੇ ‘ਤੇ ਪ੍ਰਗਟਾਇਆ ਸੋਗ, ਕਿਹਾ-‘ਘਟਨਾ ਕਾਰਨ ਦੁਖੀ ਹਾਂ’

ਅਮਰੀਕੀ ਰਾਸ਼ਟਰਪਤੀ ਜੋ ਬਾਇਡੇ ਨਨੇ ਓਡੀਸ਼ਾ ਵਿਚ ਹੋਏ ਟ੍ਰੇਨ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨ ਉਹ...

ਤੇਜ਼ਧਾਰ ਹਥਿਆਰ ਦਿਖਾ 3 ਬਦਮਾਸ਼ਾਂ ਨੇ ਖੋਹੀ ਬ੍ਰੇਜਾ ਕਾਰ, IELTS ਦੀ ਕਲਾਸ ਲਗਾਉਣ ਆਇਆ ਸੀ ਵਿਦਿਆਰਥੀ

ਲੁਧਿਆਣਾ ਵਿਚ 19 ਸਾਲਾ ਵਿਦਿਆਰਥੀ ਤੋਂ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਦਮ ‘ਤੇ ਬ੍ਰੇਜਾ ਕਾਰ ਲੁੱਟ ਲਈ। ਵਿਦਿਆਰਥੀ ਮਾਡਲ ਟਾਊਨ...

ਡੀਏਵੀ ਕਾਲਜ ਹੁਸ਼ਿਆਰਪੁਰ ਦੇ ਪ੍ਰਭਾਕਰ ਨੇ ਬਾਕਸਿੰਗ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ

ਡੀਏਵੀ ਕਾਲਜ ਹੁਸ਼ਿਆਰਪੁਰ ਦੇ ਖਿਡਾਰੀ ਪ੍ਰਭਾਕਰ ਕਲਿਆਣ ਨੇ ਖੇਤੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ...

ਅੰਮ੍ਰਿਤਸਰ : ਨਿਹੰਗਾਂ ਤੇ ਪੁਲਿਸ ਵਿਚਾਲੇ ਝੜਪ, ਫੋਰਸ ਦੇ ਆਉਂਦੇ ਹੀ ਹੋਏ ਫਰਾਰ, 20 ‘ਤੇ FIR ਦਰਜ

ਅੰਮ੍ਰਿਤਸਰ ਵਿਚ ਨਿਹੰਗਾਂ ਤੇ ਪੁਲਿਸ ਵਿਚ ਦੇਰ ਰਾਤ ਝੜਪ ਹੋ ਗਈ। ਮਾਮਲਾ ਵਧਦਾ ਦੇਖ ਵਧੀਕ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਤਾਂ ਨਿਹੰਗ...

ਲੁਧਿਆਣਾ : ਰਿਸ਼ਵਤ ਲੈਂਦਾ ASI ਕਾਬੂ, ਆਟੋ ਛੱਡਣ ਬਦਲੇ ਲਏ ਸਨ 2500 ਰੁਪਏ, ਸਸਪੈਂਡ

ਲੁਧਿਆਣਾ ਵਿਚ ਲੋਕਾਂ ਨੇ ਰਿਸ਼ਵਤਖੋਰ ਏਐੱਸਆਈ ਨੂੰ ਫੜਿਆ। ਪੁਲਿਸ ਅਧਿਕਾਰੀ ਆਟੋ ਚਾਲਕ ਤੋਂ 1500 ਰੁਪਏ ਰਿਸ਼ਵਤ ਲੈ ਰਿਹਾ ਸੀ। ਲੋਕਾਂ ਨੇ ਰਿਸ਼ਵਤ...

ਅਮਰੀਕਾ ਦੌਰੇ ‘ਤੇ ਨੈਲਸਨ ਮੰਡੇਲਾ ਦੀ ਬਰਾਬਰੀ ਕਰ ਲੈਣਗੇ PM ਮੋਦੀ, ਇਸ ਮਾਮਲੇ ‘ਚ ਵਾਜਪਾਈ ਤੋਂ ਵੀ ਨਿਕਲਣਗੇ ਅੱਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਅਮਰੀਕਾ ਦੌਰੇ ‘ਤੇ ਜਾਣ ਵਾਲੇ ਹਨ। ਪੀਐੱਮ ਮੋਦੀ ਆਪਣੇ ਦੌਰੇ ‘ਤੇ ਅਮਰੀਕੀ ਸੰਸਦ ਦੇ ਸੰਯੁਕਤ...

ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ, ਜੂਨ ਤੱਕ ਹਰ ਸੂਬੇ ਤੱਕ ਪਹੁੰਚੇਗੀ ਵੰਦੇ ਭਾਰਤ ਟ੍ਰੇਨ

ਜੂਨ ਉਹ ਮਹੀਨਾ ਹੈ ਜਦੋਂ ਦੇਸ਼ ਦੇ ਹਰ ਸੂਬੇ ਤੋਂ ਹੋ ਕੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਲੰਘੇਗੀ। ਇਹ ਐਲਾਨ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ...

ਕਾਊਂਟਰ ਇੰਟੈਲੀਜੈਂਸ ਨੇ ਪਾਕਿ ਨਸ਼ਾ ਤਸਕਰਾਂ ਦਾ ਸਾਥੀ ਕੀਤਾ ਗ੍ਰਿਫਤਾਰ, 2.4 ਕਿਲੋ ਹੈਰੋਇਨ ਬਰਾਮਦ

ਫਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ ਨੇ ਪਾਕਿ ਨਸ਼ਾ ਤਸਕਰਾਂ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ...

‘ਸਿਰਫ ਸਦਨ ‘ਚ ਹਾਜ਼ਰੀ ਲਵਾਉਣ ਨਾਲ ਕੁਝ ਨਹੀਂ ਹੁੰਦਾ, ਲੋਕਾਂ ਦੇ ਕੰਮ ਵੀ ਕਰਨੇ ਪੈਂਦੇ ਨੇ’ : MP ਹਰਭਜਨ ਸਿੰਘ

ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਰਾਜਸਭਾ ਸਾਂਸਦ ਹਰਭਜਨ ਸਿੰਘ ਭੱਜੀ ਨੇ ਸਦਨ ਵਿਚ ਉਨ੍ਹਾਂ ਦੀ ਹਾਜ਼ਰੀ ਨੂੰ ਲੈ ਕੇ ਸਵਾਲ ਉਠਾਉਣ ਵਾਲਿਆਂ...

ਹਾਈਕੋਰਟ ਨੇ ਭਰਤ ਇੰਦਰ ਚਾਹਲ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ, ਸਟੇਟਸ ਰਿਪੋਰਟ ਵਿਜੀਲੈਂਸ ਨੂੰ ਸੌਂਪਣ ਦੇ ਹੁਕਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਹਿਲ ਨੂੰ ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ...

ਟਰੈਕਟਰ-ਟਰਾਲੀ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਮੌ.ਤ, 2 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੈਮਲਵਾਲਾ ਵਿਚ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟਰੈਕਟਰ ਨੇ ਬਾਈਕ ਨੂੰ ਟੱਕਰ ਮਾਰ...

ਮਾਨਸਾ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 12 ਲੱਖ ਦਾ ਲੋਨ

ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਜ਼ਰੂਰ ਸਾਹਮਣੇ ਆ ਜਾਂਦੀ ਹੈ।...

ਫਰੀਦਕੋਟ ਦੇ ਗੁਰਵਿੰਦਰ ਬਰਾੜ ਨੇ ਮਾਰੀਆਂ ਮੱਲਾਂ, ਕੈਨੇਡਾ ‘ਚ ਸਭ ਤੋਂ ਘੱਟ ਉਮਰ ਦਾ MLA ਬਣਿਆ

ਪੰਜਾਬ ਦਾ ਇਕ ਗੱਭਰੂ ਕੈਨੇਡਾ ਵਿਚ ਵਿਧਾਇਕ ਬਣਿਆ ਹੈ ਤੇ ਉਹ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਵਿਧਾਇਕ ਹੋਵੇਗਾ। ਫਰੀਦਕੋਟ ਸ਼ਹਿਰ ਦੇ ਗ੍ਰੀਨ...

ਓਡੀਸ਼ਾ ‘ਚ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ, ਰੇਲ ਹਾਦਸੇ ‘ਚ ਹੁਣ ਤੱਕ 288 ਲੋਕਾਂ ਦੀ ਹੋ ਚੁੱਕੀ ਹੈ ਮੌ.ਤ

ਓਡੀਸ਼ਾ ਦੇ ਬਾਲਾਸੋਰ ਵਿਚ ਬੀਤੀ ਸ਼ਾਮ ਨੂੰ ਵੱਡੇ ਰੇਲ ਹਾਦਸੇ ਨੇ 233 ਜ਼ਿੰਦਗੀਆਂ ਖੋਹ ਲਈਆਂ। ਅੱਜ ਸਵੇਰ ਤੱਕ ਰਾਹਤ ਏਜੰਸੀਆਂ ਦਾ ਬਚਾਅ ਕੰਮ...

ਖੰਨਾ : ਸਰਹਿੰਦ ਨਹਿਰ ‘ਚੋਂ ਮਿਲੇ 1000 ਦੇ ਕਰੀਬ ਕਾਰਤੂਸ, ਪੁਲਿਸ ਵਾਲੇ ਵੀ ਜਖੀਰਾ ਦੇਖ ਹੋਏ ਹੈਰਾਨ

ਲੁਧਿਆਣਾ ਵਿਚ ਸਰਹਿੰਦ ਨਹਿਰ ਵਿਚ ਕਾਰਤੂਸ ਮਿਲੇ ਹਨ। ਇਥੇ ਕਾਰਤੂਸ ਦਾ ਵੱਡਾ ਜਖੀਰਾ ਮਿਲਿਆ ਹੈ। ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ...

ਕੇਂਦਰ ਸਰਕਾਰ ਦਾ ਪੰਜਾਬ ਨੂੰ ਇਕ ਹੋਰ ਝਟਕਾ! ਪੰਜਾਬ ਦੀ ਲੋਨ ਲਿਮਿਟ ‘ਚ 18000 ਕਰੋੜ ਦੀ ਕੀਤੀ ਕਟੌਤੀ

ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਵਿੱਤੀ ਝਟਕਾ ਦਿੱਤਾ ਗਿਆ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੀ ਕਰਜ਼ਾ ਲੈਣ ਦੀ ਲਿਮਟ...

ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੋਣ ਦੀ ਅਫਵਾਹ ਨਾਲ ਮਚੀ ਭਗਦੜ, ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ ਕੰਟਰੋਲ ਰੂਮ ਵਿਚ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਚਾਰ ਬੰਬ ਲਗਾਏ ਜਾਣ ਦੀ ਅਫਵਾਹ ਨਾਲ ਹੜਕੰਪ ਮਚ ਗਿਆ। ਪੂਰੇ...

ਓਡੀਸ਼ਾ ਟ੍ਰੇਨ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਓਡੀਸ਼ਾ ਦੇ ਬਲਾਸੋਰ ਵਿਚ ਹੋਏ ਟ੍ਰੇਨ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਮੰਦਭਾਗੇ...

ਅੰਮ੍ਰਿਤਸਰ ਸਰਹੱਦ ‘ਤੇ BSF ਨੂੰ ਸਰਚ ਮੁਹਿੰਮ ਦੌਰਾਨ ਮਿਲੀ ਵੱਡੀ ਖੇਪ, ਮਿਲੇ ਹੈਰੋਇਨ ਦੇ 5 ਪੈਕੇਟ

ਭਾਰਤ-ਪਾਕਿ ਸਰਹੱਦ ‘ਤੇ ਹੋਣ ਵਾਲੀ ਹੈਰੋਇਨ ਤਸਕਰੀ ਨੂੰ ਇਕ ਵਾਰ ਫਿਰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਰੋਕਿਆ ਹੈ। ਅੰਮ੍ਰਿਤਸਰ...

ਫਰੀਦਕੋਟ : SP-DSP ਸਣੇ 5 ‘ਤੇ ਕੇਸ, ਬਾਬਾ ਦਿਆਲ ਦਾਸ ਕਤਲਕਾਂਡ ‘ਚ IG ਦੇ ਨਾਂ ‘ਤੇ 50 ਲੱਖ ਰਿਸ਼ਵਤ ਮੰਗਣ ਦਾ ਦੋਸ਼

ਫਰੀਦਕੋਟ ਵਿਚ ਕੋਟਕਪੂਰਾ ਸਦਰ ਥਾਣੇ ਵਿਚ ਐੱਸਪੀ ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ ਸਣੇ 5 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ...

22 ਸਾਲ ਕੋਮਾ ‘ਚ ਰਹਿਣ ਦੇ ਬਾਅਦ ਮਹਿਲਾ ਦੀ ਮੌ.ਤ, ਇਜ਼ਰਾਇਲ ‘ਚ ਹੋਏ ਫਿਦਾਈਨ ਹਮਲੇ ਵਿਚ ਹੋਈ ਸੀ ਜ਼ਖਮੀ

2001 ਵਿਚ ਫਿਦਾਈਨ ਹਮਲੇ ਵਿਚ ਜ਼ਖਮੀ ਹੋ ਕੇ ਕੋਮਾ ਵਿਚ ਜਾਣ ਵਾਲੀ ਮਹਿਲਾ ਹਾਨਾ ਨੇਚਨਬਰਗ ਦੀ ਮੌਤ ਹੋ ਗਈ ਹੈ। ਇਜ਼ਰਾਈਲੀ ਮੀਡੀਆ ਨੇ ਇਹ ਜਣਕਾਰੀ...

ਕੈਨੇਡਾ ਦੇ ਨਿਆਗਰਾ ਫਾਲ ‘ਚ ਡਿੱਗਣ ਨਾਲ 21 ਸਾਲਾ ਪੰਜਾਬਣ ਦੀ ਮੌ.ਤ, ਅਜੇ ਤਕ ਨਹੀਂ ਮਿਲ ਸਕੀ ਲਾ.ਸ਼

ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਉਹ ਸੁਨਹਿਰੀ ਭਵਿੱਖ ਤੇ ਚੰਗੀ ਨੌਕਰੀ ਦੀ ਭਾਲ ਲਈ ਵਿਦੇਸ਼ਾਂ ਵਿਚ ਜਾ ਕੇ...

ਮੈਕਸੀਕੋ : 7 ਲਾਪਤਾ ਲੋਕਾਂ ਦੀ ਭਾਲ ‘ਚ ਸੀ ਪੁਲਿਸ, ਫਿਰ ਜੋ ਮਿਲਿਆ ਪੜ੍ਹ ਹੋ ਜਾਓਗੇ ਹੈਰਾਨ

ਮੈਕਸੀਕੋ ਵਿਚ 45 ਬੈਗ ਇਕ ਨਾਲੇ ਵਿਚ ਪਾਏ ਗਏ, ਜਿਸ ਵਿਚ ਮਨੁੱਖੀ ਸਰੀਰ ਦੇ ਅੰਗ ਮਿਲੇ ਹਨ। ਵੈਸਟ ਮੈਕਸੀਕੋ ਸਥਿਤ ਜਲਿਸਕੋ ਵਿਚ ਪਿਛਲੇ ਹਫਤੇ...

ਕੁਵੰਰ ਵਿਜੇ ਪ੍ਰਤਾਪ ਦੇ ਨਾਂ ‘ਤੇ ਠੱਗੀ ਕਰਨ ਵਾਲਾ ਕਾਬੂ, ਦਸੂਹਾ ‘ਚ ਵਿਧਾਇਕ ਘੁੰਮਣ ਦਾ ਬਣਿਆ ਸੀ ਫਰਜ਼ੀ ਪੀਏ

ਅੰਮ੍ਰਿਤਸਰ ਉੱਤਰੀ ਖੇਤਰ ਦੇ ਵਿਧਾਇਕ ਆਈਪੀਐੱਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂ ‘ਤੇ ਠੱਗੀ ਕਰਨ ਵਾਲੇ ਸ਼ਾਤਿਰ ਨੂੰ ਪੁਲਿਸ ਨੇ ਕਾਬੂ...

ਮਾਮੂਲੀ ਵਿਵਾਦ ‘ਚ ਮਕਾਨ ਮਾਲਕ ਨੇ ਕਿਰਾਏਦਾਰ ਜੋੜੇ ਨੂੰ ਮਾਰੀ ਗੋਲੀ, ਪੁਲਿਸ ਨਾਲ ਮੁਕਾਬਲੇ ‘ਚ ਖੁਦ ਦੀ ਵੀ ਗਈ ਜਾਨ

ਕੈਨੇਡਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਕਾਨ ਮਾਲਕ ਨੇ ਮਾਮੂਲੀ ਵਿਵਾਦ ਵਿਚ ਆਪਣੇ ਘਰ ‘ਚ ਕਿਰਾਏ ‘ਤੇ ਰਹਿ...

NIA ਨੇ ਬੁੜੈਲ ਜੇਲ੍ਹ ‘ਚੋਂ ਮਿਲੇ ਟਿਫ਼ਨ ਬੰਬ ਮਾਮਲੇ ‘ਚ ਕੀਤੀ ਵੱਡੀ ਕਾਰਵਾਈ, ਜਸਵਿੰਦਰ ਸਿੰਘ ਮੁਲਤਾਨੀ ਨੂੰ ਐਲਾਨਿਆ ਭਗੌੜਾ

ਚੰਡੀਗੜ੍ਹ ਦੀ ਇਕ ਵਿਸ਼ੇਸ਼ NIA ਅਦਾਲਤ ਨੇ ਜਰਮਨੀ ਦੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਅਪ੍ਰੈਲ 2022 ਦੇ ਬੁੜੈਲ ਜੇਲ੍ਹ ਟਿਫਿਨ ਬੰਬ ਮਾਮਲੇ ਵਿਚ...

WFI ਵਿਵਾਦ : FIR ਜਨਤਕ ਹੋਣ ‘ਤੇ ਬ੍ਰਿਜਭੂਸ਼ਣ ਨੇ 5 ਜੂਨ ਨੂੰ ਅਯੁੱਧਿਆ ‘ਚ ਹੋਣ ਵਾਲੀ ਰੈਲੀ ਕੀਤੀ ਰੱਦ

ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਦਰਜ ਦੋਵੇਂ ਐੱਫਆਈਆਰ ਹੁਣ ਸਾਹਮਣੇ ਆ ਗਈ ਹੈ। ਮੀਡੀਆ ਰਿਪੋਰਟ...

5ਵੀਂ ਵਾਰ ਪੰਜਾਬ ਦੌਰੇ ‘ਤੇ ਆਉਣਗੇ ਗਵਰਨਰ ਪੁਰੋਹਿਤ, ਕਿਹਾ-‘ਮੈਂ ਰਾਜਭਵਨ ‘ਚ ਬੈਠਣ ਵਾਲਾ ਰਾਜਪਾਲ ਨਹੀਂ’

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਪੰਜਵੀਂ ਵਾਰ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਉਹ...

BSF ਨੂੰ ਮਿਲੀ ਵੱਡੀ ਸਫਲਤਾ, ਫਾਜ਼ਿਲਕਾ ‘ਚ ਸਰਹੱਦ ਨੇੜਿਓਂ 2.5 ਕਿਲੋ ਨਸ਼ੀਲੇ ਪਦਾਰਥ ਸਣੇ 2 ਕਾਬੂ

ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਫਾਜ਼ਿਲਕਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ...

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 IAS ਤੇ 34 PCS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ 4 ਆਈਏਐੱਸ ਤੇ 34 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

Carousel Posts