Mini Chotani

ਮੁਖਤਾਰ ਅੰਸਾਰੀ ਦੇ ਬੇਟੇ ਉਮਰ ਨੂੰ SC ਤੋਂ ਝਟਕਾ! ਜ਼ਮੀਨ ਹੜੱਪਣ ਦੇ ਮਾਮਲੇ ‘ਚ ਰਾਹਤ ਦੇਣ ਤੋਂ ਇਨਕਾਰ

ਮਾਫੀਆ ਮੁਖਤਾਰ ਅੰਸਾਰੀ ਦੇ ਬੇਟੇ ਉੁਮਰ ਅੰਸਾਰੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਉਮਰ ਨੂੰ ਰਾਹਤ ਦੇਣ ਤੋਂ...

ਫਿਲੀਪੀਨਜ਼ ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ ਅੰਮ੍ਰਿਤਪਾਲ ਹੇਅਰ, NIA ਨੇ ਕੀਤਾ ਗ੍ਰਿਫਤਾਰ

ਪੰਜਾਬ ਵਿਚ ਲਗਾਤਾਰ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਫਿਲੀਪੀਨਜ਼ ਪੁਲਿਸ ਨੇ...

ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਇਨਕਮ ਟੈਕਸ ਦੀ ਰੇਡ ਦੂਜੇ ਦਿਨ ਵੀ ਜਾਰੀ

ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਇਨਕਮ ਟੈਕਸ ਦੀ ਰੇਡ ਅੱਜ ਵੀ ਜਾਰੀ ਹੈ। ਪਿਛਲੇ 30 ਘੰਟਿਆਂ ਤੋਂ ਟੀਮਾਂ ਸਾਬਕਾ ਵਿਧਾਇਕ ਦਾ ਘਰ, ਆਫਿਸ,...

ਮਾਊਂਟ ਐਵਰੈਸਟ ‘ਤੇ ਰਿਕਾਰਡ ਬਣਾਉਣ ਦੀ ਜ਼ਿੱਦ ਨੇ ਲਈ ਜਾਨ, ਨੇਪਾਲ ‘ਚ ਭਾਰਤੀ ਮਹਿਲਾ ਪਰਬਤਰੋਹੀ ਦੀ ਮੌ.ਤ

ਮਾਊਂਟ ਐਵਰੈਸਟ ਬੇਸ ਕੈਂਪ ‘ਚ ਭਾਰਤੀ ਮਹਿਲਾ ਦੀ ਮੌ.ਤ, ਮਾਊਂਟ ਐਵਰੈਸਟ ਫਤਿਹ ਕਰਨ ਦੀ ਜ਼ਿੱਦ ਨੇ ਇਕ ਭਾਰਤੀ ਮਹਿਲਾ ਦੀ ਜਾਨ ਲੈ ਲਈ।...

CM ਮਾਨ ਦੀ ਲੋਕਾਂ ਨੂੰ ਅਪੀਲ-’31 ਮਈ ਤੱਕ ਛੱਡੋ ਨਾਜਾਇਜ਼ ਕਬਜ਼ੇ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ’

ਪੰਜਾਬ ਦੀ ਪੰਚਾਇਤੀ, ਸ਼ਾਮਲਾਤ ਤੇ ਜੰਗਲਾਤ ਵਿਭਾਗ ਸਣੇ ਹੋਰ ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਕਰਨ ਵਾਲਿਆਂ ਖਿਲਾਫ ਹੁਣ ਸਖਤ ਕਾਨੂੰਨੀ...

ਲੁਧਿਆਣਾ : ਪੈਸੇ ਕਢਵਾਉਣ ਆਏ ਬਜ਼ੁਰਗ ਨਾਲ 80,000 ਦੀ ਠੱਗੀ, 3 ਜਾਲਸਾਜ਼ਾਂ ਨੇ ATM ਕਾਰਡ ਬਦਲ ਕਢਾਇਆ ਕੈਸ਼

ਲੁਧਿਆਣਾ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਆਏ ਬਜ਼ੁਰਗ ਵਿਅਕਤੀ ਤੇ ਉਸ ਦੀ ਛੋਟੀ ਭੈਣ ਨੂੰ ਠੱਗਾਂ ਨੇ ਸ਼ਿਕਾਰ ਬਣਾ...

28 ਮਈ ਨੂੰ PM ਮੋਦੀ ਨਵੇਂ ਸੰਸਦ ਭਵਨ ਦਾ ਕਰਨਗੇ ਉਦਘਾਟਨ, 28 ਮਹੀਨਿਆਂ ‘ਚ ਬਣ ਕੇ ਹੋਇਆ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ 28 ਮਈ ਨੂੰ ਕਰਨਗੇ। ਇਸੇ ਦਿਨ ਵਿਨਾਇਕ ਦਾਮੋਦਰ ਸਾਵਰਕਰ ਦੀ 140ਵੀਂ ਜਯੰਤੀ ਵੀ ਹੈ।...

ਮਹਿਲਾ ਕਿਸਾਨ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਭਾਰੀ, ਕੀਤਾ ਗਿਆ ਲਾਈਨ ਹਾਜ਼ਰ

ਮਹਿਲਾ ਕਿਸਾਨ ਨੂੰ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਦੱਸ...

23 ਮਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਨਤਕ ਛੁੱਟੀ ਦਾ ਐਲਾਨ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 23 ਮਈ ਨੂੰ ਮਨਾਇਆ ਜਾ ਰਿਹਾ ਹੈ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ...

22 ਮਈ ਨੂੰ 12ਵੀਂ ਦੇ ਵਿਦਿਆਰਥੀ ਤੀਜੀ ਵਾਰ ਦੇਣਗੇ ਅੰਗਰੇਜ਼ੀ ਦਾ ਪੇਪਰ, ਇਨ੍ਹਾਂ ਸੈਂਟਰਾਂ ‘ਚ 2 ਵਾਰ ਹੋ ਚੁੱਕਾ ਰੱਦ

ਪੰਜਾਬ ਵਿਚ 12ਵੀਂ ਕਲਾਸ ਦੀ ਅੰਗਰੇਜ਼ੀ ਦੀ ਪ੍ਰੀਖਿਆ 24 ਫਰਵਰੀ ਨੂੰ ਪ੍ਰਸ਼ਨ ਪੱਤਰ ਲੀਕ ਹੋ ਜਾਣ ਦੇ ਬਾਅਦ ਰੱਦ ਕਰ ਦਿੱਤੀ ਗਈ ਸੀ। ਇਸ ਦੇ ਬਾਅਦ...

ਪੰਜਾਬ ਭਾਜਪਾ ਵੱਲੋਂ ਸੂਬਾ ਕਾਰਜਕਾਰਨੀ ਦਾ ਐਲਾਨ, ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਾਰੀ ਕੀਤੀ ਸੂਚੀ

ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰੀ ਲੀਡਰਸ਼ਿਪ ਨਾਲ ਵਿਚਾਰ-ਮਸ਼ਵਰੇ ਦੇ ਬਾਅਦ ਸੂਬਾ ਕਾਰਜਕਾਰਨੀ ਦਾ ਐਲਾਨ...

NIA ਨੂੰ ਮਿਲੀ ਵੱਡੀ ਸਫਲਤਾ, ਲਾਰੈਂਸ ਬਿਸ਼ਨੋਈ ਤੇ ਅਰਸ਼ ਡੱਲਾ ਦੇ ਤਿੰਨ ਗੁਰਗੇ ਗ੍ਰਿਫਤਾਰ

ਰਾਸ਼ਟਰੀ ਜਾਂਚ ਏਜੰਸੀ ਨੇ ਪੁਲਿਸ ਦੇ ਸਹਿਯੋਗ ਨਾਲ ਅੱਤਵਾਦੀ-ਗੈਂਗਸਟਰ ਤੇ ਨਸ਼ਾ ਤਸਕਰ ਗਠਜੋੜ ਖਿਲਾਫ ਪੰਜਾਬ, ਹਰਿਆਣ ਸਣੇ 9 ਸੂਬਿਆਂ ਵਿਚ...

ਨਿਊਯਾਰਕ ‘ਚ ਪ੍ਰਿੰਸ ਹੈਰੀ, ਉਨ੍ਹਾਂ ਦੀ ਪਤਨੀ ਦੀ ਕਾਰ ਦਾ ਕੀਤਾ ਗਿਆ ਪਿੱਛਾ, ਸਮਾਰੋਹ ਤੋਂ ਪਰਤ ਰਿਹਾ ਸੀ ਸ਼ਾਹੀ ਜੋੜਾ

ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਦੀ ਕਾਰ ਦਾ ਨਿਊਯਾਰਕ ਵਿਚ ਪਿੱਛਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ...

ਕਵਾਡ ਸਿਖਰ ਸੰਮੇਲਨ ਰੱਦ ਹੋਣ ਦੇ ਬਾਵਜੂਦ ਆਸਟ੍ਰੇਲੀਆ ਆਉਣਗੇ PM ਮੋਦੀ, ਐਂਥਨੀ ਅਲਬਨੀਜ ਨੇ ਦਿੱਤੀ ਜਾਣਕਾਰੀ

ਅਗਲੇ ਹਫਤੇ ਆਸਟ੍ਰੇਲੀਆ ਵਿਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ...

BCCI ਦਾ ਅਹਿਮ ਫੈਸਲਾ, ਵਿਦੇਸ਼ ‘ਚ ਵੀ ਪਾਕਿਸਤਾਨ ਨਾਲ ਕੋਈ ਮੈਚ ਨਹੀਂ ਖੇਡੇਗਾ ਭਾਰਤ

ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਦੇ ਨਾਲ ਹਾਲੀਆ ਏਸ਼ੀਆ ਕੱਪ ਵਿਚ ਉਸ ਦੇ ਇਥੇ ਜਾ ਕੇ ਨਹੀਂ ਖੇਡੇਗੀ। ਭਾਰਤੀ ਕ੍ਰਿਕਟ ਬੋਰਡ ਨੇ ਇਸ ਨੂੰ ਕਾਫੀ...

ਭਾਰਤੀ ਮੂਲ ਦੀ ਮਹਿਲਾ ਦੀ ਟੈਕਸਾਸ ‘ਚ ਭੇਦਭਰੇ ਹਾਲਤਾਂ ‘ਚ ਮੌ.ਤ, ਲਾਪਤਾ ਹੋਣ ਤੋਂ ਬਾਅਦ ਦੂਜੇ ਸੂਬੇ ‘ਚੋਂ ਮਿਲੀ ਲਾਸ਼

ਅਮਰੀਕਾ ਵਿਚ ਰਹਿ ਰਹੀ 25 ਸਾਲਾ ਭਾਰਤ ਮੂਲ ਦੀ ਮਹਿਲਾ ਟੈਕਸਾਸ ਤੋਂ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਲਾਪਤਾ ਹੋ ਗਈ ਸੀ। ਲਾਪਤਾ ਹੋਣ ਦੇ ਇਕ ਦਿਨ...

Meta ਦੇ ਡਾਇਰੈਕਟਰ ਮਨੀਸ਼ ਚੋਪੜਾ ਨੇ ਦਿੱਤਾ ਅਸਤੀਫਾ, ਇਕ ਸਾਲ ‘ਚ ਚੌਥਾ ਵੱਡਾ ਝਟਕਾ

ਫੇਸਬੁੱਕ, ਇੰਸਟਾਗ੍ਰਾਮ ਤੇ WhatsApp ਦੀ ਪੈਰੇਂਟ ਕੰਪਨੀ Meta ਨਾਲ ਇਕ ਵੱਡੀ ਅਧਿਕਾਰੀ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਭਾਰਤ ਵਿਚ Meta ਦੇ...

‘ਆਪ’ ਦੀ ਮਹਿਲਾ ਵਿਧਾਇਕ ਦੇ ਪੁੱਤ ਨੂੰ ਗੈਂਗਸਟਰਾਂ ਦੀ ਧਮਕੀ, ਅਣਪਛਾਤੇ ਨੰਬਰ ਤੋਂ ਆਇਆ ਮੈਸੇਜ

ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਦੇ ਪੁੱਤ ਨੂੰ ਗੈਂਗਸਟਰਾਂ ਵੱਲੋਂ ਧਮਕਾਉਣ ਦਾ ਮਾਮਲਾ ਸਾਹਮਣੇ ਆਇਾ ਹੈ। ਮਾਮਲਾ ਜਲੰਧਰ ਜ਼ਿਲ੍ਹੇ ਵਿਚ...

ਵੱਡੀ ਖਬਰ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਕੱਲ੍ਹ ਹੋਵੇਗੀ ਰਿਹਾਈ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਧਰਮਸੋਤ ਆਮਦਨ ਤੋਂ ਵੱਧ ਜਾਇਦਾਦ...

‘ਡਰੋਨ ਰਾਹੀਂ ਹਥਿਆਰਾਂ/ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਾਉਣ ‘ਚ ਸੂਚਨਾ ਦੇਣ ਵਾਲੇ ਨੂੰ ਦਿੱਤਾ ਜਾਵੇਗਾ 1 ਲੱਖ ਦਾ ਇਨਾਮ ‘: DGP

ਚੰਡੀਗੜ੍ਹ/ਅੰਮ੍ਰਿਤਸਰ : ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਡੀਜੀਪੀ) ਅਰਪਿਤ ਸ਼ੁਕਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡਰੋਨਾਂ ਅਤੇ...

ਇਮਰਾਨ ਖਾਨ ਨੂੰ ਵੱਡੀ ਰਾਹਤ, ਅਦਾਲਤ ਨੇ ਗ੍ਰਿਫਤਾਰੀ ‘ਤੇ ਲੱਗੀ ਰੋਕ ਨੂੰ 31 ਮਈ ਤੱਕ ਵਧਾਇਆ

ਪਾਕਿਸਤਾਨ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ 9 ਮਈ ਦੇ ਬਾਅਦ ਦਰਜ ਕਿਸੇ ਵੀ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫਤਾਰੀ...

CM ਮਾਨ ਨੇ ਨਿਭਾਇਆ ਵਾਅਦਾ, ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ ਦਾ ਨਿਰਮਾਣ ਕੰਮ ਹੋਇਆ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਲੰਬੇ ਸਮੇਂ ਤੋਂ ਪੈਂਡਿੰਗ ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ...

ਖੰਨਾ : ਵਿਜੀਲੈਂਸ ਨੇ ASI ਨੂੰ 9000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਪੁਲਿਸ ਥਾਣਾ ਸਮਰਾਲਾ ਜ਼ਿਲ੍ਹਾ ਖੰਨਾ ਵਿਚ ਤਾਇਨਾਤ ਏਐੱਸਆਈ...

ਸਤਪਾਲ ਮਲਿਕ ਦੇ ਕਰੀਬੀਆਂ ਦੇ ਘਰ CBI ਦੇ ਛਾਪੇ, ਬੋਲੇ-‘ਜਿਸ ਨੇ ਸ਼ਿਕਾਇਤ ਕੀਤੀ ਉਸ ਨੂੰ ਹੀ ਪ੍ਰੇਸ਼ਾਨ ਕਰ ਰਹੀ ਜਾਂਚ ਏਜੰਸੀ’

ਸੀਬੀਆਈ ਨੇ ਕਥਿਤ ਬੀਮਾ ਘਪਲੇ ਦੇ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਦੇ ਤਤਕਾਲੀ...

ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਦੀ ਹੋਈ ਅਦਾਲਤ ‘ਚ ਪੇਸ਼ੀ, ਮਿਲਿਆ 5 ਦਿਨਾਂ ਦਾ ਪੁਲਿਸ ਰਿਮਾਂਡ

ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਅੱਜ ਅਦਾਲਤ ਵਿਚ ਪੇਸ਼ੀ ਹੋਈ ਹੈ। ਉਨ੍ਹਾਂ ਨੂੰ ਕੋਰਟ ਨੇ 5 ਦਿਨਾਂ ਦੇ ਪੁਲਿਸ ਰਿਮਾਂਡ...

ਦਿੱਲੀ ਤੋਂ ਸਿਡਨੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਲੱਗੇ ਤੇਜ਼ ਝਟਕੇ, ਕਈ ਯਾਤਰੀ ਜ਼ਖਮੀ

ਦਿੱਲੀ ਤੋਂ ਸਿਡਨੀ ਜਾ ਰਿਹਾ ਏੇਅਰ ਇੰਡੀਆ ਦਾ ਜਹਾਜ਼ ਅਚਾਨਕ ਹਵਾ ਵਿਚ ਲੜਖੜਾਉਣ ਲੱਗਾ। ਇਸ ਦੌਰਾਨ 7 ਯਾਤਰੀ ਜ਼ਖਮੀ ਹੋ ਗਏ। ਏਅਰ ਇੰਡੀਆ ਦੇ...

ਪੰਜਾਬ ਕੈਬਨਿਟ ਦੀ ਮੀਟਿੰਗ ਖਤਮ, ਮਾਲ ਪਟਵਾਰੀ ਦੇ ਟ੍ਰੇਨਿੰਗ ਸਮੇਂ ‘ਚ ਬਦਲਾਅ ਸਣੇ ਲਏ ਗਏ ਇਹ ਅਹਿਮ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੈਬਨਿਟ ਬੈਠਕ ਵਿਚ ਲਏ...

ਪਾਕਿਸਤਾਨ ‘ਚ ਹਾਲਾਤ ਠੀਕ ਨਹੀਂ, ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਤੇ ਵੀਜ਼ਾ ਮਿਆਦ ‘ਚ ਕਟੌਤੀ

ਪਾਕਿਸਤਾਨ ਵਿਚ ਹਾਲਾਤ ਠੀਕ ਨਹੀਂ ਹਨ। ਇਸ ਦਾ ਅਸਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਗੁਆਂਢੀ ਦੇਸ਼ ਵਿਚ ਜਾਣ ਵਾਲੇ ਸਿੱਖ...

ਮਹਿਲਾ ਨੇ ਸਿਰਫ 270 ਰੁਪਏ ‘ਚ ਖਰੀਦ ਲਏ 3 ਬੰਗਲੇ, ਉਹ ਵੀ ਇਸ ਖੂਬਸੂਰਤ ਦੇਸ਼ ਵਿਚ

ਅੱਜ ਦੇ ਦੌਰ ਵਿਚ ਘਰ ਖਰੀਦਣਾ ਕਿਸੇ ਲਈ ਵੀ ਆਸਾਨ ਨਹੀਂ। ਲੋਕ ਕਈ ਸਾਲ ਮਿਹਨਤ ਕਰਦੇ ਹਨ। ਇਕ-ਇਕ ਪੈਸਾ ਬਚਾਉਂਦੇ ਹਨ ਤਾਂ ਜਾ ਕੇ ਇਕ ਛੋਟਾ ਜਿਹਾ...

ਅਮਰੀਕਾ ਕਰਜ਼ ਚੁਕਾਉਣ ‘ਚ 1 ਜੂਨ ਤੱਕ ਹੋ ਸਕਦਾ ਹੈ ਡਿਫਾਲਟਰ, ਵਿੱਤ ਮੰਤਰੀ ਜੇਨੇਟ ਯੇਲੇਨ ਨੇ ਫਿਰ ਕੀਤੀ ਪੁਸ਼ਟੀ

ਅਮਰੀਕਾ ਬਹੁਤ ਹੀ ਜਲਦ ਕਰਜ਼ ਚੁਕਾਉਣ ਦੇ ਮਾਮਲੇ ਵਿਚ ਡਿਫਾਲਟਰ ਐਲਾਨਿਆ ਜਾ ਸਕਦਾ ਹੈ।ਅਮਰੀਕੀ ਵਿੱਤ ਮੰਤਰੀ ਜੇਨੇਟ ਯੇਲੇਨ ਨੇ ਇਸ ਗੱਲ ਦੀ...

ਕੇਂਦਰ ਸਰਕਾਰ ਨੂੰ ਵੱਡੀ ਰਾਹਤ, EWS ਰਾਖਵੇਂਕਰਨ ਦੇ ਫੈਸਲੇ ‘ਤੇ ਮੁੜ ਵਿਚਾਰ ਨਹੀਂ ਕਰੇਗੀ ਸੁਪਰੀਮ ਕੋਰਟ

ਸੁਪਰੀਮ ਕੋਰਟ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਆਰਥਿਕ ਤੌਰ ਤੋਂ ਕਮਜ਼ੋਰ ਵਰਗਾਂ EWS ਰਾਖਵੇਂਕਰਨ ਦੇ ਫੈਸਲੇ ‘ਤੇ ਮੁੜ ਵਿਚਾਰ...

‘ਦਫ਼ਤਰੀ ਸਮੇਂ ‘ਚ ਬਦਲਾਅ ਮਾਨ ਸਰਕਾਰ ਦਾ ਇਤਿਹਾਸਕ ਫੈਸਲਾ’: ਮੰਤਰੀ ਜੌੜਾਮਾਜਰਾ

ਚੰਡੀਗੜ੍ਹ : ਸੂਚਨਾ ਤੇ ਲੋਕ ਸੰਪਰਕ ਅਤੇ ਬਾਗਬਾਨੀ ਵਿਭਾਗ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ...

ਲੇਹ ਹਵਾਈ ਅੱਡੇ ‘ਤੇ ਫਸਿਆ ਭਾਰਤੀ ਹਵਾਈ ਫੌਜ ਸੀ-17 ਗਲੋਬਮਾਸਟਰ, ਸਾਰੀਆਂ ਉਡਾਣਾਂ ਰੱਦ

ਭਾਰਤੀ ਹਵਾਈ ਫੌਜ ਦਾ ਇਕ ਜਹਾਜ਼ ਸੀ-17 ਗਲੋਬਮਾਸਟਰ ਲੱਦਾਖ ਦੇ ਲੇਹ ਏਅਰਪੋਰਟ ‘ਤੇ ਫਸ ਗਿਆ। ਅਧਿਕਾਰੀਆਂ ਮੁਤਾਬਕ ਸਰਵਿਸਿਜ਼ ਇਸ਼ੂ ਦੇ...

ਮੰਤਰੀ ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 68 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ

ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿਚ ਜਲ ਸਰੋਤ ਵਿਭਾਗ ਵਿਚ ਨਵ-ਨਿਯੁਕਤ 68 ਕਲਰਕਾਂ...

ਯੂਕਰੇਨ ਦਾ ਵੱਡਾ ਦਾਅਵਾ- ‘ਇਕ ਰਾਤ ‘ਚ ਰੂਸ ਦੀਆਂ 6 ਹਾਈਪਰਸੋਨਿਕ ਮਿਜ਼ਾਈਲਾਂ ਨੂੰ ਕੀਤਾ ਤਬਾਹ’

ਪਿਛਲੇ ਇਕ ਸਾਲ ਤੋਂ ਚੱਲ ਰਿਹਾ ਰੂਸ-ਯੂਕਰੇਨ ਦੇ ਵਿਚ ਯੁੱਧ ਕਦੋਂ ਖਤਮ ਹੋਵੇਗਾ ਇਸ ਬਾਰੇ ਸਥਿਤੀ ਸਾਫ ਨਹੀਂ ਹੋ ਸਕੀ ਹੈ ਪਰ ਦੋਵੇਂ ਦੇਸ਼...

Vodafone 11000 ਮੁਲਾਜ਼ਮਾਂ ਨੂੰ ਦਿਖਾਏਗੀ ਬਾਹਰ ਦਾ ਰਸਤਾ, ਕੰਪਨੀ ਦੇ CEO ਨੇ ਦੱਸਿਆ ਪਲਾਨ

ਦੂਰ ਸੰਚਾਰ ਖੇਤਰ ਦੀ ਦਿੱਗਜ਼ ਕੰਪਨੀ ਵੋਡਾਫੋਨ ਨੇ ਅਗਲੇ ਤਿੰਨ ਸਾਲ ਵਿਚ 11000 ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ। ਇਹ ਜਾਣਕਾਰੀ...

ਪੱਛਮੀ ਬੰਗਾਲ ‘ਚ ਪਟਾਖਾ ਫੈਕਟਰੀ ਵਿਚ ਹੋਇਆ ਧਮਾਕਾ, ਤਿੰਨ ਲੋਕਾਂ ਦੀ ਮੌ.ਤ, 7 ਜ਼ਖਮੀ

ਪੱਛਮੀ ਬੰਗਾਲ ਦੇ ਪੂਰਬ ਮੇਦਿਨੀਪੁਰ ਜ਼ਿਲ੍ਹੇ ਦੇ ਏਗਰਾ ਵਿਚ ਇਕ ਫੈਕਟਰੀ ਵਿਚ ਧਮਾਕਾ ਹੋ ਗਿਆ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ 7...

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਕਰ ਰਹੀ ਹੈ ਜਾਂਚ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਕ ਵਾਰ ਫਿਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਮੁਤਾਬਕ ਨਿਤਿਨ ਗਡਕਰੀ ਦੇ ਦਿੱਲੀ ਸਥਿਤ...

ਵਿਜੀਲੈਂਸ ਨੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਬੇਹਿਸਾਬ ਜਾਇਦਾਦ ਬਣਾਉਣ ਦੇ ਕੇਸ ‘ਚ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਫਰੀਦਕੋਟ ਦੇ ਸਾਬਕਾ...

ਅੰਮ੍ਰਿਤਸਰ : ਸੜਕ ‘ਤੇ ਪੁਲਿਸ ਮੁਲਾਜ਼ਮ ਤੇ ਵਾਹਨ ਚਾਲਕ ਵਿਚਾਲੇ ਧੱਕਾ-ਮੁੱਕੀ, ਫਾੜੀ ਵਰਦੀ, ਲੱਥੀ ਪੱਗ

ਅੰਮ੍ਰਿਤਸਰ ਵਿਚ ਅੱਜ ਦਿਨ-ਦਿਹਾੜੇ ਪੁਲਿਸ ਮੁਲਾਜ਼ਮ ਤੇ ਵਾਹਨ ਚਾਲਕ ਗੁੱਥਮ-ਗੁੱਥੀ ਹੋ ਗਏ। ਘਟਨਾ ਖਾਲਸਾ ਕਾਲਜ ਦੇ ਸਾਹਮਣੇ ਦੀ ਦੱਸੀ ਜਾ...

‘ਭਾਰਤ ਨੂੰ ਫਾਰਮਾਸਿਊਟੀਕਲ ਹੱਬ ਵਜੋਂ ਮਿਲੀ ਮਾਨਤਾ, ਸਿਹਤ ਖੇਤਰ ‘ਚ ਨਿਭਾਈ ਅਹਿਮ ਭੂਮਿਕਾ’ : ਮਾਂਡਵੀਆ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ ਨੂੰ ਵਿਸ਼ਵਵਿਆਪੀ ਫਾਰਮਾਸਿਊਟੀਕਲ ਹੱਬ ਵਜੋਂ ਮਾਨਤਾ...

ਭਾਰਤੀ-ਅਮਰੀਕੀ ਡਾਕਟਰ ਨੇ ਇਲਾਜ ਲਈ ਲਿਖੀਆਂ ਪਾਬੰਦੀਸ਼ੁਦਾ ਨਸ਼ੀਲੀ ਦਵਾਈਆਂ, 20 ਸਾਲ ਦੀ ਹੋਵੇਗੀ ਜੇਲ੍ਹ

ਕੈਲੀਫੋਰਨੀਆ ਦੇ ਇਕ 76 ਸਾਲਾ ਭਾਰਤੀ-ਅਮਰੀਕੀ ਡਾਕਟਰ ਨੂੰ ਇਲਾਜ ਲਈ ਪਾਬੰਦੀਸ਼ੁਦਾ ਦਵਾਈਆਂ ਲਿਖਣ ਦਾ ਦੋਸ਼ੀ ਮੰਨਿਆ ਗਿਆ ਹੈ। ਅਧਿਕਾਰੀਆਂ ਨੇ...

‘ਮੋਦੀ ਨੂੰ ਖਤਮ ਕਰ ਦੋ’ ਕਹਿਣ ਵਾਲੇ ਰੰਧਾਵਾ ‘ਤੇ ਕੇਸ, ਕੋਰਟ ਨੇ ਸਖਤ ਟਿੱਪਣੀ ਨਾਲ FIR ਦਾ ਦਿੱਤਾ ਹੁਕਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਿਵਾਦਿਤ ਭਾਸ਼ਣ ਨੂੰ ਲੈ ਕੇ ਰਾਜਸਥਾਨ ਕਾਂਗਰਸ ਕਮੇਟੀ ਦੇ ਇੰਚਾਰਜ ਤੇ ਪੰਜਾਬ ਦੇ ਸਾਬਕਾ ਉਪ ਮੁੱਖ...

7 ਸਾਲ ਦੇ ਬੱਚੇ ਦਾ ਹੈਰਾਨ ਕਰਨ ਵਾਲਾ ਦਾਅਵਾ, ਕਿਹਾ-‘ਪਿਛਲੇ ਜਨਮ ‘ਚ Gucci ਸੀ, ਕਰਦਾ ਸੀ ਕੱਪੜੇ ਡਿਜ਼ਾਈਨ

ਬਚਪਨ ਵਿਚ ਹੀ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਕੁਝ ਨਾ ਕੁਝ ਸੁਪਨਾ ਦੇਖਣ ਲੱਗਦੇ ਹਾਂ। ਸਾਡੇ ਵਿਚੋਂ ਕਈ ਲੋਕ ਡਾਕਟਰ ਬਣਨਾ ਚਾਹੁੰਦੇ ਹਨ, ਕੋਈ...

ਘਟਦੀ ਜਨਮ ਦਰ ਤੋਂ ਪ੍ਰੇਸ਼ਾਨ ਚੀਨ ਨੌਜਵਾਨਾਂ ਲਈ ਲਾਂਚ ਕਰੇਗਾ ਅਨੋਖਾ ਪ੍ਰਾਜੈਕਟ, ਪੁਰਾਣੇ ਰਿਵਾਜਾਂ ‘ਤੇ ਲਗਾਏਗਾ ਰੋਕ

ਚੀਨ ਘਟਦੀ ਆਬਾਦੀ ਨੂੰ ਵਧਾਉਣ ਲਈ ਨੌਜਵਾਨਾਂ ਨੂੰ ਰਿਝਾਉਣ ਵਿਚ ਲੱਗਾ ਹੈ। ਇਸ ਲਈ ਉਹ 20 ਤੋਂ ਵੱਧ ਸ਼ਹਿਰਾਂ ਵਿਚ ‘ਨਵੇਂ ਯੁੱਗ’ ਦੇ ਵਿਆਹ ਤੇ...

ਛੁੱਟੀਆਂ ਵਿਚ ਮਿਲਿਆ ਹੋਮਵਰਕ ਤਾਂ ਧਰਨੇ ‘ਤੇ ਬੈਠ ਗਿਆ ਵਿਦਿਆਰਥੀ, DM ਆਫਿਸ ਦੇ ਸਾਹਮਣੇ ਲਗਾਈ ਕੁਰਸੀ

ਇਕ ਸਮਾਂ ਸੀ ਜਦੋਂ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਭਰਪੂਰ ਆਰਾਮ ਮਿਲਦਾ ਸੀ ਤੇ ਉਹ ਬਹੁਤ ਖੇਡਦੇ ਸਨ। ਹਾਲਾਂਕਿ ਹੁਣ ਹੌਲੀ-ਹੌਲੀ...

ਇਮਰਾਨ ਖਾਨ ਦਾ ਦਾਅਵਾ-‘ਪਾਕਿਸਤਾਨ ਫੌਜ 10 ਸਾਲ ਲਈ ਮੈਨੂੰ ਜੇਲ੍ਹ ‘ਚ ਪਾਉਣਾ ਚਾਹੁੰਦੀ ਹੈ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਫੌਜ ‘ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਨੇ ਉਨ੍ਹਾਂ...

ਕੈਨੇਡੀਅਨ ਨੌਜਵਾਨ ਨੂੰ 9 ਸਾਲ ਦੀ ਕੈਦ, ਦੋ ਸਾਲ ਪਹਿਲਾਂ ਭਾਰਤੀ ਸਿੱਖ ਦੀ ਕੀਤਾ ਸੀ ਕਤ.ਲ

ਦੋ ਸਾਲ ਪਹਿਲਾਂ ਕੈਨੇਡਾ ਵਿਚ ਭਾਰਤੀ ਸਿੱਖ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਇਕ ਕੈਨੇਡੀਅਨ ਵਿਅਕਤੀ ਨੂੰ ਸਜ਼ਾ ਸੁਣਾਈ ਹੈ। ਜਾਣਕਾਰੀ...

ਨਿਊਜ਼ੀਲੈਂਡ ਜਾਣ ਦਾ ਸੁਪਨਾ ਪਿਆ ਮਹਿੰਗਾ, ਪਠਾਨਕੋਟ ਦੇ ਦੋ ਨੌਜਵਾਨਾਂ ਨੂੰ ਕੰਬੋਡੀਆ ਵਿਚ ਬਣਾਇਆ ਬੰਧਕ

ਨਿਊਜ਼ੀਲੈਂਡ ਜਾਣ ਦੀ ਚਾਹ ਵਿਚ ਪਠਾਨਕੋਟ ਦੇ ਦੋ ਨੌਜਵਾਨ ਟ੍ਰੈਵਲ ਏਜੰਟਾਂ ਦੇ ਚੱਕਰ ਵਿਚ ਫਸ ਗਏ। ਇਨ੍ਹਾਂ ਨੂੰ ਕੰਬੋਡੀਆ ਵਿਚ ਬੰਧਕ ਬਣਾ...

ਵਿਜੀਲੈਂਸ ਨੇ ਸੁਪਰਡੈਂਟ ਇੰਜੀਨੀਅਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਨੇ ਮੋਹਾਲੀ ਵਿਚ ਤਾਇਨਾਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਆਰਕੇ ਗੁਪਤਾ ਨੂੰ 1 ਲੱਖ ਰੁਪਏ...

ਮੁਕਤਸਰ : 3 ਨਕਾਬਪੋਸ਼ਾਂ ਨੇ ਬੰਦੂਕ ਦੀ ਨੋਕ ‘ਤੇ ਦੁਕਾਨਦਾਰ ਤੋਂ ਲੁੱਟੇ 1.5 ਲੱਖ, ਜਾਂਚ ਵਿਚ ਜੁਟੀ ਪੁਲਿਸ

ਮੁਕਤਸਰ ਵਿਚ ਦਿਨ ਦਿਹਾੜੇ ਹੋਲਸੇਲ ਦੀ ਦੁਕਾਨ ‘ਤੇ ਪਿਸਤੌਲ ਦੀ ਨੋਕ ‘ਤੇ ਬਦਮਾਸ਼ਾਂ ਨੇ ਡੇਢ ਲੱਖ ਰੁਪਏ ਦੀ ਲੁੱਟ ਕੀਤੀ। ਬਦਮਾਸ਼ ਬਾਈਕ...

ਪਾਕਿਸਤਾਨ ਦੀ ਸੰਸਦ ‘ਚ ਉਠੀ ਮੰਗ-‘ਇਮਰਾਨ ਖਾਨ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ ਦੀ ਸਜ਼ਾ’

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੇ ਜ਼ਮਾਨਤ ਦੇ ਬਾਅਦ ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਵਿਚ ਬਵਾਲ ਮਚਿਆ ਹੈ। ਇਥੋਂ ਦੀ...

NCB ਦੇ ਸਾਬਕਾ ਚੀਫ ਸਣੇ ਚਾਰ ‘ਤੇ FIR, ਆਰੀਅਨ ਨੂੰ ਛੱਡਣ ਲਈ ਵਾਨਖੇੜੇ ਨੇ ਮੰਗੇ ਸਨ 25 ਕਰੋੜ

ਆਰੀਅਨ ਖਾਨ ਡਰੱਗ ਕੇਸ ਦੀ ਜਾਂਚ ਕਰਨ ਵਾਲੇ NCB ਦੇ ਸਾਬਕਾ ਚੀਫ ਸਮੀਰ ਵਾਨਖੇੜੇ ‘ਤੇ ਰਿਸ਼ਵਤ ਦੀ ਡਿਮਾਂਡ ਕਰਨ ਦਾ ਦੋਸ਼ ਲੱਗਾ ਹੈ। ਸੀਬੀਆਈ ਦੇ...

ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਹੋਇਆ ਦੇਹਾਂਤ, ਕੈਂਸਰ ਦੀ ਬੀਮਾਰੀ ਤੋਂ ਸਨ ਪੀੜਤ

ਜਲੰਧਰ ਵਿਚ ਭਾਜਪਾ ਨੇਤਾ ਤੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਸ਼ਹਿਰ ਵਿਚ ਸੋਗ ਲਹਿਰ ਹੈ।...

CM ਮਾਨ ਦਾ ਵੱਡਾ ਫੈਸਲਾ-’10 ਜੂਨ ਤੋਂ ਕਿਸਾਨ ਕਰ ਸਕਣਗੇ ਜੀਰੀ ਦੀ ਬੀਜਾਈ, ਸੂਬੇ ਨੂੰ ਚਾਰ ਹਿੱਸਿਆਂ ‘ਚ ਵੰਡਿਆ’

ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਜੀਰੀ ਸੀਜਨ ਲਈ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਦੀ ਜਾਣਕਾਰੀ ਦਿੱਤੀ। ਉੁਨ੍ਹਾਂ ਕਿਹਾ ਕਿ ਪਿਛਲੇ...

ਕਾਂਗਰਸ ਪ੍ਰਧਾਨ ਖੜਗੇ ਨੂੰ ਸੰਗਰੂਰ ਕੋਰਟ ਨੇ ਜਾਰੀ ਕੀਤਾ ਸੰਮਨ, 100 ਕਰੋੜ ਦੇ ਮਾਨਹਾਨੀ ਕੇਸ ‘ਚ ਕੀਤਾ ਤਲਬ

‘ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ…’ ਇਸ ਬਿਆਨ ਨਾਲ ਜੁੜੇ ਮਾਨਹਾਨੀ ਕੇਸ ਵਿਚ ਰਾਹੁਲ ਗਾਂਧੀ ਲੋਕ ਸਭਾ ਦੀ ਮੈਂਬਰਸ਼ਿਪ ਗੁਆ...

ਜਗਰਾਓਂ : ਸਕੂਲ ਵੈਨ ਤੇ ਬੱਸ ਵਿਚਾਲੇ ਟੱਕਰ ‘ਚ 2 ਬੱਚੇ ਗੰਭੀਰ ਜ਼ਖਮੀ, ਮੰਤਰੀ ਬੈਂਸ ਨੇ ਸਿਹਤਯਾਬੀ ਦੀ ਕੀਤੀ ਅਰਦਾਸ

ਲੁਧਿਆਣਾ ਦੇ ਜਗਰਾਓਂ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਸਕੂਲ ਵੈਨ ਤੇ ਸਰਕਾਰੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਤੇ ਇਸ ਹਾਦਸੇ...

ਪੁਲਾੜ ‘ਚ ਖੁੱਲ੍ਹ ਰਿਹਾ ਸ਼ਾਨਦਾਰ ਰੈਸਟੋਰੈਂਟ, ਉਡਦੇ ਹੋਏ ਖਾ ਸਕਣਗੇ ਖਾਣਾ ਪਰ ਕੀਮਤ ਸੁਣ ਹੋ ਜਾਓਗੇ ਹੈਰਾਨ

ਅਸੀਂ ਰੋਜ਼ਾਨਾ ਚਾਰਦੀਵਾਰੀ ਦੇ ਅੰਦਰ ਭੋਜਨ ਕਰਦੇ ਹਾਂ ਭਾਵੇਂ ਘਰ ਹੋਵੇ ਜਾਂ ਫਿਰ ਕੋਈ ਹੋਟਲ। ਪਿੰਡ ਵਿਚ ਬਹੁਤ ਸਾਰੇ ਲੋਕ ਬਾਹਰ ਜਾਂ...

ਕੇਦਾਰਨਾਥ ‘ਚ ਭਾਰੀ ਬਰਫਬਾਰੀ ਤੇ ਮੌਸਮ ਖਰਾਬ, ਰਜਿਸਟ੍ਰੇਸ਼ਨ ‘ਤੇ ਲਗੀ ਰੋਕ

ਉਤਰਾਖੰਡ ਚਾਰ ਧਾਮ ਯਾਤਰਾ ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਚਾਰ ਧਾਮ ਯਾਤਰਾ ਰੂਟ ‘ਤੇ ਉਤਰਾਖੰਡ ਮੌਸਮ ਪੂਰਵ ਅਨੁਮਾਨ ਵਿਚ ਪਹਾੜੀ...

ਕਰਨਾਟਕ ਦਾ CM ਕੌਣ? ਖੜਗੇ ਲੈਣਗੇ ਫੈਸਲਾ, ਵਿਧਾਇਕ ਦਲ ਦੀ ਬੈਠਕ ਵਿਚ ਹੋਇਆ ਤੈਅ

ਕਰਨਾਟਕ ਚੋਣਾਂ ਦੇ ਇਤਿਹਾਸਕ ਨਤੀਜੇ ਆ ਚੁੱਕੇ ਹਨ। ਕਾਂਗਰਸ 224 ਸੀਟਾਂ ਵਿਚੋਂ 135 ‘ਤੇ ਆਪਣੀ ਜਿੱਤ ਦਰਜ ਕਰਦੇ ਹੋਏ ਸਰਕਾਰ ਬਣਾਉਣ ਲਈ ਤਿਆਰ...

ਦੁਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ‘ਚ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ, ਮੁਲਜ਼ਮ ਗ੍ਰਿਫਤਾਰ

ਦੁਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਵਿਚ ਇਕ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕਰ ਨਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ...

ਕੇਦਾਰਨਾਥ ‘ਚ ਮੀਂਹ ਤੇ ਬਰਫਬਾਰੀ, ਸ਼ਰਧਾਲੂਆਂ ਨੂੰ ਅਪੀਲ-‘ਮੌਸਮ ਖਰਾਬ ਹੈ, ਛੱਤਰੀ ਤੇ ਦਵਾਈਆਂ ਲੈ ਕੇ ਚੱਲੋ’

ਕੇਦਾਰਨਾਥ ਧਾਮ ਵਿਚ ਇਕ ਵਾਰ ਫਿਰ ਭਾਰੀ ਮੀਂਹ ਤੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਦੇ ਇਸ ਰੁਖ਼ ਤੇ ਐਤਵਾਰ ਨੂੰ ਮੀਂਹ ਤੇ ਤਾਜ਼ਾ...

ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ‘ਤੇ ਹਰਿਆਣਾ ਦੇ ਦੇਸੀ ਘਿਓ ਨਾਲ ਜਲ ਰਹੀ ਜੋਤ, LPG ਦਾ ਕੰਮ ਖਤਮ

ਹਰਿਆਣਾ ਦੇ ਘਰ-ਘਰ ਤੋਂ ਇਕੱਠਾ ਕੀਤੇ ਗਏ ਦੇਸੀ ਘਿਓ ਨਾਲ ਭਾਰਤ-ਪਾਕਿਸਤਾਨ ਕੌਮਾਂਤਰੀ ਹੁਸੈਨੀਵਾਲਾ ਬਾਰਡਰ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ,...

ਮੰਤਰੀ ਭੁੱਲਰ ਨੇ ਰੂਪਨਗਰ ਵਿਖੇ ਤੀਜੇ ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ ਦਾ ਕੀਤਾ ਉਦਘਾਟਨ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਨੇ ਐਤਵਾਰ ਨੂੰ ਸਰਕਾਰੀ ਆਈ.ਟੀ.ਆਈ ਰੂਪਨਗਰ ਵਿਖੇ ਇੰਸਟੀਚਿਊਟ ਆਫ਼...

ਪਾਕਿ ਮੰਤਰੀ ਅਹਿਸਾਨ ਇਕਬਾਲ ਨੇ ਇਮਰਾਨ ‘ਤੇ ਕੱਸਿਆ ਤੰਜ, ਕਿਹਾ-PTI ਮੁਖੀ ਇਕ ‘ਗੰਦੇ ਸੌਦਾਗਰ’ ਵਜੋਂ ਆਏ ਸਾਹਮਣੇ

ਪਾਕਿਸਤਾਨ ਦੇ ਯੋਜਨਾ ਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ‘ਤੇ ਤੰਜ ਕੱਸਿਆ। ਇਕਬਾਲ ਨੇ...

ਯੂਕਰੇਨ ਦੀ ਫੌਜੀ ਸਹਾਇਤਾ ਕਰੇਗਾ ਜਰਮਨੀ, ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕੀਤਾ ਧੰਨਵਾਦ

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਕਿ ਕੀਵ ਤੇ ਉਨ੍ਹਾਂ ਦੇ ਪੱਛਮੀ ਸਮਰਥਕ ਯੁੱਧ ਵਿਚ ਯੂਕਰੇਨ ਦਾ ਸਾਥ ਦੇ ਰਹੇ, ਜਿਸ ਨਾਲ ਅਸੀਂ ਰੂਸ...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ਵਿਚ ਬਣਾ ਦਿੱਤਾ ਇਹ ਵਰਲਡ ਰਿਕਾਰਡ

ਰਾਜਸਥਾਨ ਰਾਇਲਸ ਤੇ ਰਾਇਲ ਚੈਲੇਂਜਰਸ ਬੰਗਲੌਰ ਵਿਚ IPL2023 ਦਾ 60ਵਾਂ ਮੁਕਾਬਲਾ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।...

‘ਪਠਾਨਕੋਟ ‘ਚ ਬਣੇਗਾ ਨਵਾਂ ਸਰਕਟ ਹਾਊਸ, ਬਣਾਏ ਜਾਣਗੇ 12 ਕਮਰੇ, ਟੈਂਡਰ ਪ੍ਰਕਿਰਿਆ ਸ਼ੁਰੂ’ : ਮੰਤਰੀ ਹਰਭਜਨ ਸਿੰਘ

ਪੰਜਾਬ ਸਰਕਾਰ ਪਠਾਨਕੋਟ ਵਿਚ ਨਵਾਂ ਸਰਕਟ ਹਾਊਸ ਬਣਾਉਣ ਜਾ ਰਹੀ ਹੈ। ਲੋਕ ਨਿਰਮਾਣ ਵਿਭਾਗ ਨੇ ਇਸ ਨੂੰ ਲੈ ਕੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ...

ਪੰਜਾਬ ‘ਚ 40 ਡਿਗਰੀ ਦੇ ਕਰੀਬ ਪਹੁੰਚਿਆ ਪਾਰਾ, IMD ਨੇ ਅਗਲੇ 3 ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ

ਪੰਜਾਬ ਵਿਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਅੱਦੇ ਤੋਂ ਵਧ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਦੇ ਪਾਰ ਪਹੁੰਚ ਗਿਆ ਹੈ, ਦੂਜੇ ਪਾਸੇ...

ਰੂਸ ਦੇ ਚਾਰ ਮਿਲਟਰੀ ਏਅਰਕ੍ਰਾਫਟ ਤਬਾਹ, ਯੂਕਰੇਨ ਦੀ ਸਰਹੱਦ ਕੋਲ ਬਣਾਇਆ ਨਿਸ਼ਾਨਾ

ਰੂਸ-ਯੂਕਰੇਨ ਵਿਚ ਚੱਲ ਰਹੇ ਸੰਘਰਸ਼ ਵਿਚ ਦੋਵੇਂ ਪਾਸੇ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਸੰਘਰਸ਼ ਪਤਾ ਨਹੀਂ ਕਦੋਂ ਰੁਕੇ ਇਹ ਕਹਿਣਾ ਅਜੇ ਮੁਸ਼ਕਲ...

ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਦੀ ਬਤੌਰ ‘ਅੰਬੈਸਡਰ ਐਟ ਲਾਰਜ’ ਨਿਯੁਕਤ ਕਰਨ ‘ਤੇ ਲਗਾਈ ਮੋਹਰ

ਅਮਰੀਕਾ ਸੈਨੇਟ ਭਾਰਤੀ-ਅਮਰੀਕੀ ਡਾਕਟਰ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਵਿੱਚ ਗਲੋਬਲ ਵੂਮੈਨਜ਼ ਇਸ਼ੂਜ਼ ਦੇ ਦਫ਼ਤਰ ਲਈ ਰਾਜਦੂਤ ਦੇ...

ਕੈਲੀਫ਼ੋਰਨੀਆ ’ਚ ਜਾਤੀ ਭੇਦਭਾਵ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਅਮਰੀਕੀ ਸੂਬਾ

ਅਮਰੀਕਾ ਦੇ ਸਭ ਤੋਂ ਵੱਡੇ ਸੂਬਿਆਂ ਵਿਚੋਂ ਇਕ ਕੈਲੀਫੋਰਨੀਆ ਸਟੇਟ ਵਿਚ ਜਾਤੀ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਕੀਤਾ ਗਿਆ...

ਏਅਰ ਇੰਡੀਆ ਨੇ ਸ਼ੁਰੂ ਕੀਤੀ ਅੰਮ੍ਰਿਤਸਰ-ਮੁੰਬਈ ਫਲਾਈਟ, ਗੋ ਫਸਟ ਦੀਆਂ 2 ਉਡਾਣਾਂ ਬੰਦ ਹੋਣ ਦੇ ਬਾਅਦ ਲਿਆ ਫੈਸਲਾ

ਅੰਮ੍ਰਿਤਸਰ ਏਅਰਪੋਰਟ ਤੋਂ ਗੋ ਫਸਟ ਏਅਰਲਾਈਨਸ ਦੀ ਮੁੰਬਈ ਲਈ ਦੋ ਫਲਾਈਟਾਂ ਬੰਦ ਹੋ ਜਾਣ ਦੇ ਬਾਅਦ ਏਅਰ ਇੰਡੀਆ ਨੇ ਨਵਾਂ ਕਦਮ ਚੁੱਕਿਆ ਹੈ।...

‘ਆਪ’ ਨੇ ਗੱਡੇ ਜਿੱਤ ਦੇ ਝੰਡੇ, ਸ਼ੁਸ਼ੀਲ ਰਿੰਕੂ ਦੇ ਸਿਰ ‘ਤੇ ਸਜਿਆ ਤਾਜ , ਵੱਡੇ ਫਰਕ ਨਾਲ ਜਿੱਤ ਕੀਤੀ ਹਾਸਿਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ਲੋਕ ਸਭਾ ਉਪ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਤੇ ਕਾਂਗਰਸ ਦੇ ਗੜ੍ਹ ਵਿਚ ‘ਆਪ’ ਦਾ...

ਜਲੰਧਰ ਲੋਕ ਸਭਾ ਉਪ ਚੋਣਾਂ ‘ਚ ‘ਆਪ’ ਦੀ ਜਿੱਤ ਤੈਅ, ਸਿਰਫ ਰਸਮੀ ਐਲਾਨ ਹੋਣਾ ਬਾਕੀ

ਜਲੰਧਰ ਲੋਕ ਸਭਾ ਉਪ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਹੈ। ਫਿਲਹਾਲ ਗਿਣਤੀ ਆਖਰੀ ਪੜਾਅ ਵਿਚ ਹੈ। ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ...

ਜਿੱਤ ਦੇ ਬੇਹੱਦ ਕਰੀਬ ‘ਆਪ’, ਕਾਂਗਰਸ ਦੇ ਗੜ੍ਹ ‘ਚ 54 ਹਜ਼ਾਰ ਦੀ ਲੀਡ, ਅਕਾਲੀ ਦਲ ਹੋਇਆ ਭਾਜਪਾ ਤੋਂ ਅੱਗੇ

ਜਲੰਧਰ ਲੋਕ ਸਭਾ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ 8 ਵਜੇ ਤੋਂ ਜਾਰੀ ਹੈ। ਕਾਂਗਰਸ ਦੇ ਗੜ੍ਹ ਵਿਚ ਆਮ ਆਦਮੀ ਪਾਰਟੀ ਦੀ ਲੀਡ ਲਗਾਤਾਰ ਵਧ ਰਹੀ ਹੈ।...

ਪਾਕਿਸਤਾਨ ਨੇ ਰਿਹਾਅ ਕੀਤੇ 198 ਭਾਰਤੀ ਮਛੇਰੇ, ਅਟਾਰੀ ਬਾਰਡਰ ਦੇ ਰਸਤਿਓਂ ਹੋਈ ਵਤਨ ਵਾਪਸੀ

ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ 198 ਭਾਰਤੀ ਮਛੇਰਿਆਂ ਨੂੰ ਬੀਤੀ ਰਾਤ ਰਿਹਾਅ ਕਰ ਦਿੱਤਾ। ਉਕਤ ਸਾਰੇ ਮਛੇਰਿਆਂ ਨੇ...

ਫਿਰੋਜ਼ਪੁਰ : CM ਮਾਨ ਨੇ ਨਿਰਦੇਸ਼ ‘ਤੇ ਛੁੱਟੀ ਦੇ ਦਿਨ ਵੀ ਬਣੇਗੀ ਰਜਿਸਟਰੀ, 15 ਮਈ ਤੱਕ ਸਟਾਂਪ ਡਿਊਟੀ ‘ਚ ਛੋਟ

ਫਿਰੋਜ਼ਪੁਰ ਜ਼ਿਲ੍ਹੇ ਦੀ ਤਹਿਸੀਲ ਵਿਚ ਅੱਜ ਸ਼ਨੀਵਾਰ ਦੇ ਦਿਨ ਵੀ ਰਜਿਸਟਰੀਆਂ ਬਣਾਈਆਂ ਜਾ ਰਹੀਆਂ ਹਨ। ਕੱਲ੍ਹ ਐਤਵਾਰ ਨੂੰ ਵੀ ਬਣਾਈਆਂ...

ਜਲੰਧਰ ਜ਼ਿਮਨੀ ਚੋਣ ਨਤੀਜੇ : ‘ਆਪ’ ਦੀ ਲੀਡ ਬਰਕਰਾਰ, ਉਮੀਦਵਾਰ ਸੁਸ਼ੀਲ ਰਿੰਕੂ 28,214 ਵੋਟਾਂ ਨਾਲ ਅੱਗੇ

ਜਲੰਧਰ ਲੋਕ ਸਭਾ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ...

ਜਲੰਧਰ ਉਪ ਚੋਣ ਨਤੀਜੇ : ਜਿੱਤ ਵੱਲ ਵਧ ਰਹੀ ‘ਆਪ’, ਸੁਸ਼ੀਲ ਰਿੰਕੂ ਸਾਢੇ 4 ਹਜ਼ਾਰ ਵੋਟਾਂ ਨਾਲ ਚੱਲ ਰਹੇ ਅੱਗੇ

ਜਲੰਧਰ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਗਿਣਤੀ ਕਪੂਰਥਲਾ ਰੋਡ ‘ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ ਐਂਡ ਸਪੋਰਟਸ...

ਅੱਜ ਹੋਵੇਗੀ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਦੀ ਸਗਾਈ, ਦਿੱਲੀ ਦੇ ਕਪੂਰਥਲਾ ਹਾਊਸ ‘ਚ ਪਹਿਨਾਉਣਗੇ ਇਕ-ਦੂਜੇ ਨੂੰ ਮੁੰਦਰੀ

ਆਮ ਆਦਮੀ ਪਾਰਟੀ ਦੇ ਨੇਤਾ-ਸਾਂਸਦ ਰਾਘਵ ਚੱਢਾ ਤੇ ਬਾਲੀਵੁੱਡ ਐਕਟ੍ਰੈਸ ਪਰਨੀਤੀ ਚੋਪੜਾ ਅੱਜ ਦਿੱਲੀ ਵਿਚ ਸਗਾਈ ਕਰਨ ਜਾ ਰਹੇ ਹਨ। ਇਹ...

ਜਲੰਧਰ ਉਪ ਚੋਣ ਨਤੀਜੇ : ਦੂਜੇ ਗੇੜ ‘ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ 2680 ਵੋਟਾਂ ਨਾਲ ਅੱਗੇ, ਦੂਜੇ ‘ਤੇ ਕਾਂਗਰਸ

ਜਲੰਧਰ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਗਿਣਤੀ ਕਪੂਰਥਲਾ ਰੋਡ ‘ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ ਐਂਡ ਸਪੋਰਟਸ...

ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਕੀਤਾ ਗਿਆ ਮੁਅੱਤਲ, ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਦਾ ਲੱਗਾ ਦੋਸ਼

ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਪੁਸ਼ਪਿੰਦਰ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਖਿਲਾਫ...

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਥੋੜ੍ਹੀ ਦੇਰ ‘ਚ, ਭਾਜਪਾ ਤੇ ਕਾਂਗਰਸ ‘ਚ ਸਖਤ ਮੁਕਾਬਲੇ ਦੀ ਉਮੀਦ

ਕਰਨਾਟਕ ਵਿਧਾਨ ਸਭਾ ਚੋਣਾਂ 2023 ਲਈ ਗਿਣਤੀ ਕੁਝ ਹੀ ਦੇਰ ਵਿਚ ਸ਼ੁਰੂ ਹੋਣ ਵਾਲੀ ਹੈ। ਚੋਣ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਭਰ ਦੇ 36 ਕੇਂਦਰਾਂ ਵਿਚ...

ਜਲੰਧਰ ਲੋਕ ਸਭਾ ਉਪ ਚੋਣਾਂ : ਅੱਜ ਹੋਵੇਗਾ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ, 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਜਲੰਧਰ ਲੋਕ ਸਭਾ ਉਪ ਚੋਣਾਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਵਾਲਾ ਹੈ। 8 ਵਜੇ ਈਵੀਐੱਮ ਦੀ...

US :18 ਸਾਲ ‘ਚ ਵੋਟ ਦੇਣ ਲਈ ਜੁਆਇਨ ਕਰਨੀ ਹੋਵੇਗੀ ਆਰਮੀ! ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਾਸਵਾਮੀ ਦਾ ਐਲਾਨ

ਅਮਰੀਕਾ ਵਿਚ ਅਗਲੇ ਸਾਲ ਹੋਣ ਵਾਲੇ ਰਾਸ਼ਟਪਤੀ ਚੋਣਾਂ ਵਿਚ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੀ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਹੁਣ...

ਲੁਧਿਆਣਾ : ਟਿੱਪਰ ਦੀ ਟੱਕਰ ਨਾਲ ਟਰੈਕਟਰ ਪਲਟਿਆ, ਇਕ ਕਿਸਾਨ ਦੀ ਮੌ.ਤ, ਡਰਾਈਵਰ ਫਰਾਰ

ਲੁਧਿਆਣਾ ਵਿਚ ਟਿੱਪਰ ਦੀ ਟੱਕਰ ਨਾਲ ਟਰੈਕਟਰ-ਟਰਾਲੀ ਪਲਟ ਗਈ। ਹਾਦਸੇ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਜਦੋਂ ਕਿ 3 ਗੰਭੀਰ ਤੌਰ ‘ਤੇ ਜ਼ਖਮੀ ਹੋ...

ਅੰਮ੍ਰਿਤਸਰ ਬਲਾਸਟ ਦੇ ਬਾਅਦ ਐਕਸ਼ਨ ‘ਚ ਪੁਲਿਸ, ਜੇਲ੍ਹਾਂ ਤੇ ਸਬ-ਡਵੀਜ਼ਨਲ ਕੋਰਟਾਂ ਦੀ ਸੁਰੱਖਿਆ ਵਧਾਈ

ਪੰਜਾਬ ਪੁਲਿਸ ਸੁਰੱਖਿਆ ਦੇ ਮੱਦੇਨਜ਼ਰ ਅਲਰਟ ‘ਤੇ ਹੈ। ਪੁਲਿਸ ਨੇ ਸੂਬੇ ਭਰ ਦੀਆਂ ਸਾਰੀਆਂ ਜੇਲ੍ਹਾਂ ਤੇ ਸਬ-ਡਵੀਜ਼ਨਲ ਕੋਰਟਾਂ ਦੇ ਚਾਰੇ...

ਉਦਯੋਗਪਤੀਆਂ ਲਈ CM ਮਾਨ ਦਾ ਵੱਡਾ ਤੋਹਫਾ, ਹਰੇ ਰੰਗ ਦੇ ਸਟਾਂਪ ਪੇਪਰ ‘ਚ ਹੋਣਗੇ ਸਾਰੇ ਕਲੀਅਰੈਂਸ

ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡਸਟਰੀ ਖੇਤਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਡਸਟ੍ਰੀਅਲ ਜ਼ਮੀਨ ਲਈ ਹੁਣ ਹਰੇ ਰੰਗ ਦਾ...

ਇੰਤਜ਼ਾਰ ਹੋਇਆ ਖਤਮ, CBSE ਨੇ ਜਾਰੀ ਕੀਤਾ 10ਵੀਂ ਦਾ ਰਿਜ਼ਲਟ, 93.12 ਫੀਸਦੀ ਵਿਦਿਆਰਥੀ ਹੋਏ ਪਾਸ

ਸੀਬੀਐੱਸਈ ਬੋਰਡ ਨੇ 10ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ। 93.12 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 16 ਲੱਖ ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ।...

CBSE ਬੋਰਡ ਕਿਸੇ ਵੀ ਸਮੇਂ ਜਾਰੀ ਕਰ ਸਕਦਾ ਹੈ 10ਵੀਂ ਕਲਾਸ ਦਾ ਰਿਜ਼ਲਟ, ਇੰਝ ਕਰੋ ਚੈੱਕ

ਸੀਬੀਐੱਸਈ ਨੇ ਅੱਜ 12ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਬੋਰਡ ਕਿਸੇ ਵੀ ਸਮੇਂ ਕਲਾਸ...

ਰਿਟਾਇਰਡ ‘ਅਗਨੀਵੀਰਾਂ’ ਨੂੰ ਰੇਲਵੇ ਦੇਵੇਗੀ ਨੌਕਰੀ, ਮਿਲੇਗੀ ਰਿਜ਼ਰਵੇਸ਼ਨ ਤੇ ਹੋਰ ਛੋਟਾਂ

ਰੇਲਵੇ ਨੇ ਫੌਜ ਦੀ ‘ਅਗਨੀਪਥ’ ਯੋਜਨਾ ਤਹਿਤ ਰਿਟਾਇਰਡ ‘ਅਗਨੀਵੀਰਾਂ’ ਨੂੰ ਆਪਣੇ ਵੱਖ-ਵੱਖ ਵਿਭਾਗਾਂ ਤਹਿਤ ਸਿੱਧੀ ਭਰਤੀ ਵਿਚ 15...

ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ‘ਤੇ FIR, ਜਲੰਧਰ ‘ਚ ਵੋਟਿੰਗ ਦੇ ਦਿਨ ‘ਆਪ’ ਵਿਧਾਇਕ ਟੌਂਗ ਦਾ ਰੋਕਿਆ ਸੀ ਕਾਫਲਾ

ਸ਼ਾਹਕੋਟ ਵਿਧਾਨ ਸਭਾ ਸੀਟ ਤੋਂ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ FIR ਦਰਜ ਕੀਤੀ ਗਈ ਹੈ। ਉਨ੍ਹਾਂ ਜਲੰਧਰ ਲੋਕ ਸਭਾ...

‘ਆਪ’ ਸਰਕਾਰ ਅੱਜ ਕਰੇਗੀ ਵੱਡਾ ਐਲਾਨ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ ਉਦੋਂ ਤੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਵੱਡੇ-ਵੱਡੇ ਐਲਾਨ ਸੂਬਾ ਸਰਕਾਰ ਵੱਲੋਂ...

CBSE ਬੋਰਡ ਨੇ ਜਾਰੀ ਕੀਤੇ 12ਵੀਂ ਦੇ ਨਤੀਜੇ, 87.33 ਫੀਸਦੀ ਰਿਹਾ ਰਿਜ਼ਲਟ

ਸੀਬੀਐੱਸਈ ਬੋਰਡ ਨੇ 12ਵੀਂਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 87.33 ਫੀਸਦੀ ਰਿਜ਼ਲਟ ਰਿਹਾ। ਸੀਬੀਐੱਸਈ ਇਸ ਸਾਲ ਸਟੂਡੈਂਟ ਨੂੰ ਫਸਟ, ਸੈਕੰਡ ਤੇ...

ISSF ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਭਾਰਤ ਦੀ ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ

ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਇਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਮਿਸ਼ਰਿਤ...

ਕਿਸਾਨਾਂ ਤੋਂ ਨਾਰਾਜ਼ CM ਮਾਨ, ਕਿਹਾ-‘ਹਰ ਗੱਲ ‘ਤੇ ਪ੍ਰਦਰਸ਼ਨ ਨਾ ਕਰੋ, ਸਰਕਾਰ ਦਾ ਸਾਥ ਦਿਓ’

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਚ ਇਕ ਪ੍ਰੋਗਰਾਮ ਵਿਚ ਕਿਸਾਨਾਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ...

ਰੂਸ ਦੀ ਅਦਾਲਤ ਨੇ ਗੂਗਲ ‘ਤੇ ਲਗਾਇਆ 32 ਲੱਖ ਦਾ ਜੁਰਮਾਨਾ, ਯੂ ਟਿਊਬ ਵੀਡੀਓ ਹਟਾਉਣ ਤੋਂ ਕੀਤਾ ਇਨਕਾਰ

ਰੂਸ ਦੀ ਇੱਕ ਅਦਾਲਤ ਨੇ ਯੂਟਿਊਬ ਰਾਹੀਂ ਸਮਾਜ ਵਿੱਚ ਸਮਲਿੰਗਤਾ ਨੂੰ ਬੜਾਵਾ ਦੇਣ, ਟਰਾਂਸਜੈਂਡਰਾਂ ਬਾਰੇ ਝੂਠਾ ਪ੍ਰਚਾਰ ਕਰਨ ਅਤੇ ਰੂਸੀ...

3 ਦਿਨਾਂ ‘ਚ ਪੰਜਾਬ ਦਾ ਤਾਪਮਾਨ 5 ਡਿਗਰੀ ਵਧਿਆ, ਫਰੀਦਕੋਟ ਰਿਹਾ ਸਭ ਤੋਂ ਗਰਮ

ਪੰਜਾਬ ਵਿਚ ਗਰਮੀ ਵਧਣ ਲੱਗੀ ਹੈ। ਤਿੰਨ ਦਿਨਾਂ ਵਿਚ ਕੁਝ ਸ਼ਹਿਰਾਂ ਵਿਚ ਤਾਪਮਾਨ ਵਿਚ 5 ਡਿਗਰੀ ਸੈਲਸੀਅਸ ਤੱਕ ਦਾ ਉਛਾਲ ਦੇਖਿਆ ਗਿਆ। ਵੀਰਵਾਰ...

ਟਵਿੱਟਰ ਦੇ ਸੀਈਓ ਅਹੁਦੇ ਤੋਂ ਅਸਤੀਫਾ ਦੇਣਗੇ ਏਲਨ ਮਸਕ, ਹੁਣ ਮਹਿਲਾ ਹੋਵੇਗੀ ਨਵੀਂ CEO

ਟਵਿੱਟਰ ਦੀ ਸੀਈਓ ਹੁਣ ਮਹਿਲਾ ਹੋਵੇਗੀ। ਏਲਨ ਮਸਕ ਨੇ ਬੀਤੀ ਰਾਤ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਟਵਿੱਟਰ ਦਾ ਨਵਾਂ ਸੀਈਓ ਮਿਲ ਗਿਆ...

Carousel Posts