Mini Chotani

ਖੁਦ ਨੂੰ ਪੁਲਿਸ ਵਾਲੇ ਦੱਸ ਕੇ ਲੋਕਾਂ ਤੋਂ ਪੈਸੇ ਖੋਹਣ ਵਾਲੇ ਗਿਰੋਹ ਦਾ ਇਕ ਮੈਂਬਰ ਕਾਬੂ, 70 ਗ੍ਰਾਮ ਹੈਰੋਇਨ ਬਰਾਮਦ

ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਤੋਂ ਪੈਸੇ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਮੈਂਬਰ ਨੂੰ 70 ਗ੍ਰਾਮ ਹੈਰੋਇਨ ਸਣੇ...

ਐਕਸ਼ਨ ਮੋਡ ਵਿਚ CM ਮਾਨ, ਇਕ ਹੋਰ ਟੋਲ ਪਲਾਜ਼ਾ ਬੰਦ ਕਰਨ ਕਰਵਾਉਣ ਜਾ ਰਹੀ ਸਰਕਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਪਹਿਲਾਂ ਵੀ ਕਈ ਟੋਲ ਪਲਾਜ਼ੇ ਬੰਦ ਕਰਵਾਏ ਜਾ ਚੁੱਕੇ ਹਨ ਜੋ ਕਿ...

ਗੱਲ ਕਰਨ ਤੋਂ ਇਨਕਾਰ ਕਰਨ ‘ਤੇ ਲੜਕੀ ਨੂੰ ਦਿੱਤੀ ਦਰਦਨਾਕ ਮੌਤ, 51 ਵਾਰ ਪੇਚਕਸ ਖੁਭੋ ਕੇ ਲਈ ਜਾਨ

ਛੱਤੀਸਗੜ੍ਹ ਦੇ ਕੋਰਬਾ ਵਿਚ ਲਵ ਜੇਹਾਦ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਸ਼ਾਹਬਾਜ ਨਾਂ ਦੇ ਇਕ ਨੌਜਵਾਨ ਨੇ ਇਕ ਲੜਕੀ ਨੂੰ ਸਿਰਫ ਇਸ...

ਪੁਲਿਸ ਦਾ ਅਜੀਬੋ-ਗਰੀਬ ਕਾਰਨਾਮਾ, ਕਾਰ ‘ਚ ਹੈਲਮੈਟ ਨਾ ਪਾਉਣ ‘ਤੇ ਠੋਕਿਆ 500 ਰੁ. ਦਾ ਜੁਰਮਾਨਾ

ਗਵਾਲੀਅਰ ਵਿਚ ਟ੍ਰੈਫਿਕ ਪੁਲਿਸ ਦਾ ਅਜੀਬੋ ਗਰੀਬ ਕਾਰਨਾਮਾ ਸਾਹਮਣੇ ਆਇਆ ਹੈ। ਟ੍ਰੈਫਿਕ ਪੁਲਿਸ ਨੇ ਕਾਰ ਦੇ ਚਾਲਕ ਦਾ ਹੈਲਮੈਟ ਨਾ ਪਹਿਨਣ...

PM ਮੋਦੀ ਦੇ ਭਰਾ ਦੀ ਕਾਰ ਦਾ ਹੋਇਆ ਐਕਸੀਡੈਂਟ, ਪਰਿਵਾਰ ਸਣੇ ਜਾ ਰਹੇ ਸਨ ਮੈਸੂਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਅੱਜ ਪਰਿਵਾਰ ਸਣੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਕਰਨਾਟਕ ਦੇ...

ਕੀਰਤਪੁਰ ਸਾਹਿਬ ‘ਚ ਵਾਪਰਿਆ ਦਰਦਨਾਕ ਹਾਦਸਾ, ਟ੍ਰੇਨ ਦੀ ਲਪੇਟ ਵਿਚ ਆਉਣ ਨਾਲ 3 ਸਾਲਾ ਬੱਚੀ ਦੀ ਮੌਤ

ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ 3 ਸਾਲਾ ਬੱਚੀ ਦੀ ਮੌਤ ਹੋ ਗਈ। ਮਿਲੀ...

BJP ਸਾਂਸਦ ਪ੍ਰਗਿਆ ਦਾ ਵਿਵਾਦਿਤ ਬਿਆਨ-”ਘਰਾਂ ‘ਚ ਹਥਿਆਰ ਰੱਖਣ ਹਿੰਦੂ, ਕੀ ਪਤਾ ਕਦੋਂ ਲੋੜ ਪੈ ਜਾਵੇ”

ਭਾਜਪਾ ਸਾਂਸਦ ਪ੍ਰਗਿਆ ਸਿੰਘ ਠਾਕੁਰ ਨੇ ਹਿੰਦੂਆਂ ਨੂੰ ਆਪਣੇ ਘਰਾਂ ਵਿਚ ਹਥਿਆਰ ਰੱਖਣ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ...

ਮੁੰਬਈ ਏਅਰਪੋਰਟ ‘ਤੇ 3 ਕਰੋੜ ਰੁਪਏ ਦਾ 6.4 ਕਿਲੋ ਸੋਨਾ ਜ਼ਬਤ, ਪੇਸਟ ਬਣਾ ਕੇ ਕੀਤੀ ਜਾ ਰਹੀ ਸੀ ਤਸਕਰੀ

ਮੁੰਬਈ ਦੇ ਏਅਰਪੋਰਟ ‘ਤੇ CISF ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਲਗਭਗ 6.4 ਕਿਲੋਗ੍ਰਾਮ ਭਾਰ ਦਾ ਸੋਨਾ...

40 ਕਰੋੜ ਟਵਿੱਟਰ ਯੂਜਰਸ ਦਾ ਡਾਟਾ ਲੀਕ, ਹੈਕਰ ਦੇ ਹੱਥ ਲੱਗਾ NASA ਤੋਂ ਲੈ ਕੇ WHO ਦਾ ਡਾਟਾ

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਲਗਭਗ 40 ਕਰੋੜ ਯੂਜਰਸ ਦਾ ਡਾਟਾ ਇਕ ਹੈਕਰ ਨੇ ਹੈਕ ਕਰਕੇ ਡਾਰਕ ਵੈੱਬ ‘ਤੇ ਵਿਕਰੀ ਲਈ ਪਾ ਦਿੱਤਾ ਹੈ। ਇਸ...

ਸਮੁੰਦਰੀ ਰਸਤੇ ਤੋਂ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, 300 ਕਰੋੜ ਦੀ ਡਰੱਗਸ ਤੇ ਹਥਿਆਰਾਂ ਸਣੇ 10 ਗ੍ਰਿਫਤਾਰ

ਭਾਰਤ ਨੇ ਪਾਕਿਸਤਾਨ ਖਿਲਾਫ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇੰਡਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਨੇ ਸਾਂਝੀ ਮੁਹਿੰਮ ਵਿਚ...

ਪਨਗਰੇਨ ਦੇ ਇੰਸਪੈਕਟਰ ਨੂੰ 1,50,000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ

ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਸੋਮਵਾਰ ਨੂੰ ਲੁਧਿਆਣਾ ਵਿਚ ਤਾਇਨਾਤ ਪਨਗੇਰਨ ਦੇ ਇੰਸਪੈਕਟਰ ਕੁਣਾਲ...

IGP ਗਿੱਲ ਨੇ ਪੁਲਿਸ ਸਟੇਸ਼ਨਾਂ ਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾਈ, 24 ਘੰਟੇ ਗਸ਼ਤ ਕਰਨ ਦੀ ਦਿੱਤੀ ਹਦਾਇਤ

ਪਠਾਨਕੋਟ ਏਅਰਬੇਸ ‘ਤੇ 6 ਸਾਲ ਪਹਿਲਾਂ ਜਨਵਰੀ ਵਿਚ ਹੋਏ ਅੱਤਵਾਦੀ ਹਮਲੇ ਤੋਂ ਪੰਜਾਬ ਪੁਲਿਸ ਨੇ ਸਬਕ ਲਿਆ ਹੈ। ਇਸ ਵਾਰ ਨਵੇਂ ਸਾਲ ਸਬੰਧੀ...

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹਰ ਥਾਣੇ ਨੂੰ ਮਿਲਣਗੇ ਐਲਕੋਮੀਟਰ

ਸੜਕਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਪੁਲਿਸ ਨੇ ਅਜਿਹੇ ਲੋਕਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ।...

‘ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਕੁਰਬਾਨੀ ਮਨੁੱਖਤਾ ਨੂੰ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਦੀ ਰਹੇਗੀ’ : CM ਮਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਰਵਾਏ ਗਏ ਵੀਰ ਬਾਲ ਦਿਵਸ ਵਿੱਚ ਸ਼ਾਮਲ ਹੋਏ। ਇਸ ਮੌਕੇ...

‘ਬਿਨਾਂ ਮਨਜੂਰੀ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ ’ਤੇ ਰੋਕ, ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲਾਜ਼ਮੀ’ : ਡੀਸੀ ਕਪੂਰਥਲਾ

ਡੀਸੀ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਬਿਨਾਂ ਮਨਜ਼ੂਰੀ ਦੇ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।...

ਨਸ਼ਿਆਂ ਖਿਲਾਫ ਜੰਗ, ਪੰਜਾਬ ਪੁਲਿਸ ਨੇ ਸਾਲ ਭਰ ‘ਚ ਫੜੇ 428 ਗੈਂਗਸਟਰ, 1.30 ਕਰੋੜ ਦੀ ਡਰੱਗ ਮਨੀ ਫੜੀ

ਪੰਜਾਬ ਪੁਲਿਸ ਨੇ ਅੱਜ ਆਪਣਾ ਸਾਲ 2022 ਦਾ ਈਅਰ ਐਂਡਰ ਪੇਸ਼ ਕੀਤਾ। IGP ਸੁਖਚੈਨ ਸਿੰਘ ਗਿੱਲ ਨੇ ਆਪਣੀ ਵ੍ਹੀਕਲੀ ਕਾਨਫਰੰਸ ਵਿਚ ਪੁਲਿਸ ਕਾਰਵਾਈ ਦੀ...

ਲੁਧਿਆਣਾ : IPS ਸੌਮਿਆ ਮਿਸ਼ਰਾ ਵੱਲੋਂ ਵਧਦੇ ਕ੍ਰਾਈਮ ਦੇ ਮੱਦੇਨਜ਼ਰ ਜਨਤਕ ਥਾਵਾਂ ‘ਤੇ CCTV ਕੈਮਰੇ ਲਗਾਉਣ ਦੇ ਹੁਕਮ

ਸਮਾਜ ਵਿਰੋਧੀ ਅਨਸਰਾਂ ਵੱਲੋਂ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਂਦੇ ਪੈਟਰੋਲ ਪੰਪ, LPG ਗੈਸ ਏਜੰਸੀਆਂ, ਮੈਰਿਜ ਪੈਲੇਸਾਂ, ਮਾਲਜ਼ ਤੇ...

ਸਕੂਲਾਂ ਦੇ ਸਿਲੇਬਸ ‘ਚ ਸ਼ਾਮਲ ਕੀਤਾ ਜਾ ਸਕਦੈ ਕਿਸਾਨ ਅੰਦੋਲਨ, ਅਧਿਆਪਕ ਐਸੋਸੀਏਸ਼ਨਾਂ ਵੱਲੋਂ ਕੀਤੀ ਜਾ ਰਹੀ ਮੰਗ

ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ। ਪੰਜਾਬ ਸਕੂਲ ਸਿੱਖਿਆ...

ਕੈਨੇਡਾ ‘ਚ ਬੱਸ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਰੋਟੀ ਰੋਜ਼ੀ ਲਈ ਗਿਆ ਸੀ ਵਿਦੇਸ਼

ਬੀਤੀ ਰਾਤ ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਰੂਟ ‘ਤੇ ਲੀਨ ਲੋਕ ਐਗਜ਼ਿਟ ਕੋਲ ਬੱਸ ਪਲਟਣ ਕਾਰਣ ਅੰਮ੍ਰਿਤਸਰ ਜ਼ਿਲ੍ਹੇ...

ਜਲਦ ਹੀ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ ਸੰਪਰਕ ਕੇਂਦਰ, ਬਿਨਾਂ ਭੱਜ ਦੌੜ ਦੇ ਹੋਣਗੇ ਸਾਰੇ ਕੰਮ

ਬਦਲਦੇ ਜ਼ਮਾਨੇ ਦੀ ਲੋੜ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਵਿਵਸਥਾਵਾਂ ਨੂੰ ਸਮਾਰਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ...

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਅਗਲੇ 5 ਦਿਨਾਂ ‘ਚ ਛਾਏਗੀ ਸੰਘਣੀ ਧੁੰਦ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਆਉਣ ਵਾਲੇ 5 ਦਿਨਾਂ ਵਿਚ ਕੜਾਕੇ ਦੀ ਠੰਡ ਪੈਣ ਵਾਲੀ ਹੈ। ਮੌਸਮ ਵਿਭਾਗ ਨੇ ਇਨ੍ਹਾਂ...

ਵਿਦਿਆਰਥੀਆਂ ਨੂੰ ਪੜ੍ਹਨ ਲਈ ਜਗਾਏਗੀ ਹਰਿਆਣਾ ਸਰਕਾਰ, ਮੰਦਰ, ਮਸਜਿਦਾਂ ਨੂੰ ‘ਅਲਾਰਮ’ ਵਜਾਉਣ ਦੇ ਹੁਕਮ

ਆਉਣ ਵਾਲੇ ਮਾਰਚ ਵਿਚ ਪ੍ਰਸਤਾਵਿਤ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਨੂੰ ਸੁਧਾਰਨ ਲਈ ਹਰਿਆਣਾ ਸਰਕਾਰ ਨੇ...

ਤਿੰਨ NGO ਨੇ ਅਫਗਾਨਿਸਤਾਨ ‘ਚ ਰੋਕਿਆ ਕੰਮਕਾਜ, ਮਹਿਲਾਵਾਂ ‘ਤੇ ਰੋਕ ਦੇ ਬਾਅਦ ਲਿਆ ਫੈਸਲਾ

ਮਹਿਲਾਵਾਂ ਦੀ NGO ਵਿਚ ਭਰਤੀ ‘ਤੇ ਰੋਕ ਦੇ ਹੁਕਮ ਦੇ ਬਾਅਦ ਤਿੰਨ ਵਿਦੇਸ਼ੀ ਗੈਰ-ਸਰਕਾਰੀ ਸੰਗਠਨਾਂ ਨੇ ਅਫਗਾਨਿਸਤਾਨ ਵਿਚ ਆਪਣਾ ਕੰਮਕਾਜ ਬੰਦ...

ਚੀਨ ‘ਚ ਕੋਰੋਨਾ ਦੇ ਕਹਿਰ ਨੇ ਭਾਰਤ ਦੀ ਵਧਾਈ ਚਿੰਤਾ, ਕੇਂਦਰ ਨੇ ਰਾਜਾਂ ਨੂੰ ਦਿੱਤੇ ਨਵੇਂ ਨਿਰਦੇਸ਼

ਚੀਨ ਵਿਚ ਲਗਾਤਾਰ ਵਧ ਰਹੇ ਕੋਵਿਡ-19 ਦੇ ਮਾਮਲਿਆਂ ਨੇ ਦੇਸ਼ ਵਿਚ ਚਿੰਤਾ ਵਧਾ ਦਿੱਤੀ ਹੈ। ਕੇਂਦਰ ਇਸ ਵਾਰ ਕੋਰੋਨਾ ਵਾਇਰਸ ਨਾਲ ਲੜਨ ਵਿਚ ਕੋਈ...

ਨੇਪਾਲ ਦੀ ਸੱਤਾ ‘ਚ ਇਕ ਵਾਰ ਫਿਰ ਬਣੀ ਮਾਓਵਾਦੀ ਸਰਕਾਰ, ਤੀਜੀ ਵਾਰ PM ਅਹੁਦੇ ਦੀ ਸਹੁੰ ਲੈਣਗੇ ‘ਪ੍ਰਚੰਡ’

ਨੇਪਾਲ ਦੀ ਸੱਤਾ ਦੀ ਕਮਾਨ ਇਕ ਵਾਰ ਫਿਰ ਪੁਸ਼ਪ ਕਮਲ ਤਹਿਲ ਪ੍ਰਚੰਡ ਸੰਭਾਲਣ ਜਾ ਰਹੇ ਹਨ।ਉਹ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਤੇ...

ਸੂਰਤ : ਨੌਕਰੀ ਤੋਂ ਕੱਢਿਆ ਤਾਂ 2 ਮੁਲਾਜ਼ਮਾਂ ਨੇ ਫੈਕਟਰੀ ਮਾਲਕ, ਉਸ ਦੇ ਪਿਤਾ ਤੇ ਮਾਮੇ ਨੂੰ ਉਤਾਰਿਆ ਮੌਤ ਦੇ ਘਾਟ

ਸੂਰਤ ਦੇ ਅਮਰੋਲੀ ਇਲਾਕੇ ਵਿਚ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਕਰੀ ਤੋਂ ਕੱਢੇ ਜਾਣ ਤੋਂ ਨਾਰਾਜ਼ ਦੋ...

SGPC ਨੇ ਰੱਦ ਕੀਤਾ ‘ਵੀਰ ਬਾਲ ਦਿਵਸ’, ਕਿਹਾ-‘ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਦਾ ਐਲਾਨ ਕਰੇ ਕੇਂਦਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ...

ਸਿੱਕਮ ਹਾਦਸੇ ‘ਚ ਸ਼ਹੀਦ ਓਂਕਾਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ, ਪਤਨੀ ਬੋਲੀ-‘ਮੈਂ ਕਿਸ ਦੇ ਸਹਾਰੇ ਜੀਵਾਂਗੀ’

ਸਿੱਕਮ ਵਿਚ ਆਪਣੇ 16 ਸਾਥੀਆਂ ਸਣੇ ਬਲਿਦਾਨ ਦੇਣ ਵਾਲੇ ਫੌਜ ਦੀ 285 ਰੈਜੀਮੈਂਟ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਦਾ ਅੱਜ ਪਠਾਨਕੋਟ ਵਿਖੇ...

ਕ੍ਰਿਕਟਰ ਸੁਨੀਲ ਗਾਵਸਕਰ ਦੀ ਮਾਂ ਮੀਨਲ ਦਾ ਹੋਇਆ ਦੇਹਾਂਤ, ਲੰਮੇ ਸਮੇਂ ਤੋਂ ਚੱਲ ਰਹੇ ਸਨ ਬੀਮਾਰ

ਦਿੱਗਜ਼ ਕ੍ਰਿਕਟਰ ਸੁਨੀਲ ਗਾਵਸਕਰ ਦੀ ਮਾਂ ਮੀਨਲ ਗਾਵਸਕਰ ਦਾ ਅੱਜ ਮੁੰਬਈ ਵਿਚ ਦੇਹਾਂਤ ਹੋ ਗਿਆ। ਹਾਦਸੇ ਸਮੇਂ ਗਾਵਸਕਰ ਬੰਗਲਾਦੇਸ਼ ਦੇ...

ਦਿੱਲੀ ‘ਚ ਮੈਟ੍ਰੋ ਸਟੇਸ਼ਨ ਦੇ ਰੂਟ ‘ਤੇ ਡ੍ਰੋਨ ਮਿਲਣ ਨਾਲ ਹੜਕੰਪ, ਕੁਝ ਦੇਰ ਲਈ ਬੰਦ ਕਰਨੀਆਂ ਪਈਆਂ ਸੇਵਾਵਾਂ

ਦਿੱਲੀ ਦੇ ਜਸੋਲਾ ਵਿਹਾਰ ਮੈਟ੍ਰੋ ਸਟੇਸ਼ਨ ਦੇ ਰੂਟ ‘ਤੇ ਡ੍ਰੋਨ ਡਿਗਣ ਨਾਲ ਹੜਕੰਪ ਮਚ ਗਿਆ ਜਿਸ ਦੀ ਵਜ੍ਹਾ ਨਾਲ ਕੁਝ ਦੇਰ ਲਈ ਰੂਟ ਨੂੰ ਬੰਦ...

‘ਹੁਣ ਸਿੰਗਲ ਫਾਦਰ ਨੂੰ ਮਿਲੇਗੀ 2 ਸਾਲ ਦੀ ਚਾਈਲਡ ਲੀਵ’ : ਹਰਿਆਣਾ ਸਰਕਾਰ ਦਾ ਵੱਡਾ ਫੈਸਲਾ

ਹਰਿਆਣਾ ਸਰਕਾਰ ਨੇ ਸਿੰਗਲ ਫਾਦਰ ਲਈ ਵੱਡਾ ਫੈਸਲਾ ਸੁਣਾਇਆ ਹੈ। ਸੀਐੱਮ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਵਿਚ ਹਰਿਆਣਾ ਮੰਤਰੀ ਮੰਡਲ ਦੀ...

IGI ਏਅਰਪੋਰਟ ‘ਤੇ ਵਿਦੇਸ਼ ਤੋਂ ਆਏ ਨਾਗਰਿਕਾਂ ਤੋਂ ਜਾਂਚ ਦੇ ਨਾਂ ‘ਤੇ ਲੁੱਟਿਆ 50 ਲੱਖ ਦਾ ਸੋਨਾ, ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ

ਇੰਦਰਾ ਗਾਂਧੀ ਏਅਰਪੋਰਟ ‘ਤੇ ਜਾਂਚ ਦੇ ਨਾਂ ‘ਤੇ 50 ਲੱਖ ਰੁਪਏ ਦੇ ਸੋਨੇ ਦੇ ਲੁੱਟ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੋ ਹੈੱਡ ਕਾਂਸਟੇਬਲ...

ਮਾਨ ਸਰਕਾਰ ਦਾ ਅਹਿਮ ਫੈਸਲਾ-‘ਆਂਗਣਵਾੜੀ ਵਰਕਰਾਂ ਨੂੰ ਸਿੱਧਾ ਬੈਂਕ ਖਾਤਿਆਂ ‘ਚ ਮਿਲੇਗਾ ਭੱਤਾ’

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਵੱਖ-ਵੱਖ ਸਕੀਮਾਂ ਦਾ ਲਾਭ ਦੇਣ...

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 10 ਕਿਲੋ ਹੈਰੋਇਨ ਸਣੇ 2 ਡਰੱਗ ਸਮੱਗਲਰ ਕੀਤੇ ਕਾਬੂ, ਡ੍ਰੋਨ ਵੀ ਬਰਾਮਦ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰੇਦਸ਼ ‘ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜਾਰੀ ਜੰਗ ਵਿਚ ਸਰਹੱਦ ਪਾਰ ਤਸਕਰਾਂ ਨੂੰ ਵੱਡਾ ਝਟਕਾ ਦਿੰਦੇ...

ਧੀ ਦੀ ਗੋਦ ਭਰਨ ਲਈ ਮਾਪੇ ਬਣੇ ਹੈਵਾਨ, ਨੌਕਰਾਣੀ ਦੀ ਹੱਤਿਆ ਕਰ ਬੱਚਾ ਕੀਤਾ ਚੋਰੀ, ਗ੍ਰਿਫਤਾਰ

ਅਸਮ ਵਿਚ ਇਕ-ਮਾਂਪ ਬਾਪ ਧੀ ਦੀ ਗੋਦ ਭਰਨ ਲਈ ਹੈਵਾਨ ਬਣ ਗਏ। ਉਨ੍ਹਾਂ ਨੂੰ ਨੌਕਰਾਣੀ ਨਿਤੂਮੋਨੀ ਦੀ ਹੱਤਿਆ ਕਰਕੇ ਅਤੇ ਉਸ ਦੇ 10 ਮਹੀਨੇ ਦੇ ਬੱਚੇ...

ਬਰਫੀਲੇ ਤੂਫਾਨ ਦੀ ਲਪੇਟ ‘ਚ 20 ਕਰੋੜ ਅਮਰੀਕੀ, ਤਾਪਮਾਨ ਮਾਈਨਸ 45 ਡਿਗਰੀ, 5000 ਉਡਾਣਾਂ ਰੱਦ

ਅਮਰੀਕਾ ਵਿਚ ਆਏ ਬਰਫੀਲੇ ਤੂਫਾਨ ਨਾਲ 20 ਕਰੋੜ ਲੋਕ ਉਸ ਦੀ ਲਪੇਟ ਵਿਚ ਆ ਗਏ ਹਨ ਤੇ 12 ਲੋਕਾਂ ਦੀ ਜਾਨ ਜਾ ਚੁੱਕੀ ਹੈ। ਠੰਡ ਇੰਨੀ ਭਿਆਨਕ ਹੈ ਕਿ...

ਜੁੜਵਾਂ ਬੱਚਿਆਂ ਨਾਲ ਮੁੰਬਈ ਪਰਤੀ ਈਸ਼ਾ, ਵਿਸ਼ਾਲ ਫੰਕਸ਼ਨ ਦਾ ਹੋਵੇਗਾ ਆਯੋਜਨ, 300 ਕਿਲੋ ਸੋਨਾ ਦਾਨ ਕਰੇਗਾ ਅੰਬਾਨੀ ਪਰਿਵਾਰ

ਭਾਰਤ ਦੇ ਸਭ ਤੋਂ ਸਫਲ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਲਈ ਅੱਜ ਖਾਸ ਦਿਨ ਹੈ। ਮੁਕੇਸ਼ ਦੀ ਬੇਟੀ ਈਸ਼ਾ ਅੰਬਾਨੀ ਅੱਜ...

ਸਿੱਕਮ ਹਾਦਸੇ ‘ਚ ਪਠਾਨਕੋਟ ਦਾ ਨਾਇਬ ਸੂਬੇਦਾਰ ਓਂਕਾਰ ਸਿੰਘ ਸ਼ਹੀਦ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਸਿੱਕਮ ਵਿਚ ਸ਼ੁੱਕਰਵਾਰ ਨੂੰ ਹੋਏ ਹਾਦਸੇ ਵਿਚ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਲਾਲੋਤਰਾ ਵੀ ਸ਼ਹੀਦ ਹੋ ਗਏ ਹਨ।...

ਚੀਨ ਸਣੇ ਇਨ੍ਹਾਂ 5 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਹੋਇਆ ਲਾਜ਼ਮੀ

ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰਾਨ BF-7 ਨੇ ਪੂਰੀ ਦੁਨੀਆ ਵਿਚ ਫਿਰ ਤੋਂ ਹਾਹਾਕਾਰ ਮਚਾਈ ਹੈ। ਹੁਣ ਇਹ ਵੈਰੀਐਂਟ, ਚੀਨ, ਜਾਪਾਨ, ਅਮਰੀਕਾ ਸਣੇ...

ਬਿਨਾਂ ਫਾਸਟੈਗ ਵਾਲੇ ਵਾਹਨਾਂ ਤੋਂ ਦੁੱਗਣਾ ਟੈਕਸ ਵਸੂਲਣ ਨੂੰ ਲੈ ਕੇ ਕੇਂਦਰ ਨੂੰ ਹਾਈਕੋਰਟ ਦਾ ਨੋਟਿਸ, ਮੰਗਿਆ ਜਵਾਬ

ਬਿਨਾਂ ਫਾਸਟ ਟੈਗ ਵਾਲੇ ਵਾਹਨਾਂ ਤੋਂ ਦੁੱਗਣਾ ਟੈਕਸ ਵਸੂਲਣ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ 6...

ਟੈਰਰ ਫੰਡਿੰਗ ਖਿਲਾਫ NIA ਸਖਤ! ਪੰਜਾਬ ਤੇ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਜਾਰੀ

ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ ਵਿਚ ਅੱਜ ਸਵੇਰੇ ਚੰਡੀਗੜ੍ਹ ਤੇ ਜੰਮੂ-ਕਸ਼ਮੀਰ ਵਿਚ ਕਈ...

77,000 ਦੀ ਰਿਸ਼ਵਤ ਲੈਂਦੇ ਬਿਜਲੀ ਵਿਭਾਗ ਦੇ SDO ਤੇ ਜੇਈ ਕਾਬੂ, ਠੇਕੇਦਾਰ ਤੋਂ ਮੰਗੀ ਸੀ ਰਿਸ਼ਵਤ

ਵਿਜੀਲੈਂਸ ਨੇ ਬਿਜਲੀ ਨਿਗਮ ਦੇ ਐੱਸਡੀਓ ਤੇ ਜੇਈ ਨੂੰ 77,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਹ ਰਿਸ਼ਵਤ ਪਾਨੀਪਤ...

ਭਾਰਤੀ ਮੂਲ ਦਾ ਵਿਅਕਤੀ ਦੁਬਈ ‘ਚ ਰਾਤੋਂ-ਰਾਤ ਬਣਿਆ ਕਰੋੜਪਤੀ, ਲੱਗੀ 33 ਕਰੋੜ ਦੀ ਲਾਟਰੀ

ਦੁਬਈ ਵਿਚ ਭਾਰਤੀ ਮੂਲ ਦਾ ਇਕ ਵਿਅਕਤੀ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਉਸ ਨੂੰ ਅਮਰੀਕਾ ਵਿਚ ਇਕ ਲੱਕੀ ਡਰਾਅ ਵਿਚ 15 ਮਿਲੀਅਨ ਦਿਰਹਨ (33 ਕਰੋੜ...

‘9 ਮਹੀਨਿਆਂ ‘ਚ 30,000 ਕਰੋੜ ਦਾ ਹੋਇਆ ਨਿਵੇਸ਼, 21,404 ਨੌਜਵਾਨਾਂ ਨੂੰ ਦਿੱਤੀ ਨੌਕਰੀ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 9 ਮਹੀਨਿਆਂ ਵਿਚ ਸੂਬੇ ਵਿਚ 30,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ ਹਜ਼ਾਰਾਂ...

ਮੈਕਸੀਕੋ-ਅਮਰੀਕੀ ਬਾਰਡਰ ਪਾਰ ਕਰਦਿਆਂ ਗੁਜਰਾਤ ਦੇ ਵਿਅਕਤੀ ਦੀ ਮੌਤ, ਪਤਨੀ-ਬੱਚਾ ਜ਼ਖਮੀ

ਮੈਕਸੀਕੋ ਅਮਰੀਕੀ ਦੀਵਾਰ ਨੂੰ ਪਾਰ ਕਰਨ ਵਿਚ ਗਾਂਧੀ ਨਗਰ ਜ਼ਿਲ੍ਹੇ ਦੇ ਇਕ 32 ਸਾਲ ਦੇ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਵਿਅਕਤੀ ਦੀ...

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ UK ਰਵਾਨਾ, ਸਖਤ ਸੁਰੱਖਿਆ ਹੇਠ ਪਹੁੰਚਾਇਆ ਗਿਆ ਦਿੱਲੀ ਹਵਾਈ ਅੱਡੇ ‘ਤੇ

ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਚਨਾ ਮਿਲੀ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਫਿਰ ਤੋਂ ਯੂਕੇ ਲਈ...

33 ਸਾਲ ਚੱਲਿਆ ਚੋਰੀ ਦਾ ਮੁੱਕਦਮਾ, ਕੋਰਟ ਨੇ ਸੁਣਾਈ ਸਜ਼ਾ ਤਾਂ ਸਾਰੇ ਰਹਿ ਗਏ ਹੈਰਾਨ!

33 ਸਾਲ ਪੁਰਾਣੇ ਚੋਰੀ ਦੇ ਮਾਮਲੇ ਵਿਚ ਕੋਰਟ ਨੇ ਫੈਸਲਾ ਦਿੱਤਾ ਤਾਂ ਸਾਰੇ ਹੈਰਾਨ ਰਹਿ ਗਏ। ਕੋਰਟ ਨੇ ਤਿੰਨ ਮੁਲਜ਼ਮਾਂ ਨੂੰ ਸਿਰਫ 1-1 ਦਿਨ ਦੀ...

ਵਿੱਤ ਮੰਤਰੀ ਚੀਮਾ ਵੱਲੋਂ ਸ਼ਰਾਬ ਮਾਫੀਆ ‘ਤੇ ਸ਼ਿਕੰਜਾ ਕੱਸਣ ਲਈ ‘ਸਿਟੀਜ਼ਨ ਐਪ’ ਲਾਂਚ

ਸੂਬੇ ਵਿਚ ਸ਼ਰਾਬ ਮਾਫੀਆ ‘ਤੇ ਨਕੇਲ ਕੱਸਣ ਲਈ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਵਿੱਤ ਮੰਤਰੀ ਐਡਵੋਕਟ ਹਰਪਾਲ ਸਿੰਘ ਚੀਮਾ ਨੇ ਆਬਕਾਰੀ...

ਪੰਜਾਬ ‘ਚ ਦਿਨ ਦਾ ਪਾਰਾ ਡਿੱਗਿਆ, ਧੁੰਦ ਕਾਰਨ ਜੰਮੂ ਦੀ ਫਲਾਈਟ ਦੀ ਅੰਮ੍ਰਿਤਸਰ ‘ਚ ਹੋਈ ਐਮਰਜੈਂਸੀ ਲੈਂਡਿੰਗ

ਮੌਸਮ ਵਿਭਾਗ ਵੱਲੋਂ ਪੰਜਾਬ ਨੂੰ ਠੰਡ ਤੇ ਧੁੰਦ ਨੂੰ ਲੈ ਕੇ ਆਰੈਂਜ ਅਲਰਟ ‘ਤੇ ਰੱਖਿਆ ਗਿਆ ਹੈ। ਬੀਤੇ ਦੋ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ...

ਅੰਮ੍ਰਿਤਸਰ : ਪੁਲਿਸ ਨਾਲ ਮੁਕਾਬਲੇ ‘ਚ ਇਕ ਗੈਂਗਸਟਰ ਜ਼ਖਮੀ, 1 ਫਰਾਰ, ਪੁਲਿਸ ਮੁਲਾਜ਼ਮ ਨੂੰ ਵੀ ਲੱਗੀ ਗੋਲੀ

ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਪੰਜਾਬ ਵਿਚ ਗੈਂਗਸਟਰ ਤੇਜ਼ੀ ਨਾਲ ਵਧਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ...

ਯੂਕਰੇਨ ਨਾਲ ਜੰਗ ਵਿਚਾਲੇ ਪੁਤਿਨ ਦਾ ਵੱਡਾ ਬਿਆਨ-‘ਜੰਗ ਖਤਮ ਕਰਨਾ ਚਾਹੁੰਦੇ ਹਨ ਰੂਸੀ ਰਾਸ਼ਟਰਪਤੀ’

ਰੂਸ ਤੇ ਯੂਕਰੇਨ ਵਿਚ ਜਾਰੀ ਜੰਗ ਨੂੰ 300 ਦਿਨ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ। ਦੋਵੇਂ ਦੇਸ਼ਾਂ ਵਿਚ ਜਾਰੀ ਜੰਗ ਫਿਲਹਾਲ ਖਤਮ ਹੁੰਦੀ ਨਹੀਂ ਦਿਖ...

ਉੱਤਰੀ ਸਿਕਮ ‘ਚ ਵਾਪਰਿਆ ਵੱਡਾ ਸੜਕ ਹਾਦਸਾ, ਫੌਜ ਦੀ ਗੱਡੀ ਪਲਟਣ ਨਾਲ 16 ਜਵਾਨ ਸ਼ਹੀਦ, 4 ਜ਼ਖਮੀ

ਉੱਤਰੀ ਸਿੱਕਮ ਵਿਚ ਫੌਜ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ। ਇਸ ਵਿਚ 16 ਜਵਾਨ ਸ਼ਹੀਦ ਹੋ ਗਏ ਹਨ ਤੇ 4 ਜ਼ਖਮੀ ਹਨ। ਭਾਰਤੀ ਫੌਜ ਨੇ ਦੱਸਿਆ ਕਿ...

ਟੀਵੀ ਮਕੈਨਿਕ ਦੀ ਧੀ ਨੇ ਰਚਿਆ ਇਤਿਹਾਸ, ਦੇਸ਼ ਦੀ ਪਹਿਲੀ ਮੁਸਲਿਮ ਫਾਈਟਰ ਪਾਇਲਟ ਬਣੀ ਸਾਨੀਆ ਮਿਰਜ਼ਾ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਲੜਕੀ ਸਾਨੀਆ ਮਿਰਜ਼ਾ ਨੇ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਫਾਈਟਰ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਦੇ ਨਾਲ...

ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਤੀਜੀ ਵਾਰ ਬਣੀ ਦੁਲਹਨ, ਪੋਸਟ ਸ਼ੇਅਰ ਕਰ ਕਿਹਾ-‘ਜਸਟ ਮੈਰਿਡ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਪਤਨੀ ਰੇਹਮ ਖਾਨ ਨੇ ਤੀਜਾ ਵਿਆਹ ਕਰ ਲਿਆ ਹੈ। ਰੇਹਮ ਨੇ ਬਾਕਾਇਦਾ ਟਵੀਟ ਕਰਕੇ...

ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਵਧਾਈ ਸੁਰੱਖਿਆ, ਭਾਰੀ ਪੁਲਿਸ ਫੋਰਸ ਤਾਇਨਾਤ

ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਨਸਾ ਪੁਲਿਸ ਵੱਲੋਂ ਮੂਸੇਵਾਲਾ ਦੀ ਕੋਠੀ ਅੱਗੇ ਭਾਰੀ ਸੁਰੱਖਿਆ ਬਲ ਤਾਇਨਾਤ...

ਕੇਂਦਰ ਲੈਣ ਜਾ ਰਹੀ ਅਹਿਮ ਫੈਸਲਾ, ਸਕੂਲਾਂ ‘ਚ ਲੜਕੀਆਂ ਨੂੰ ਮੁਫਤ ਲੱਗੇਗੀ ਸਰਵਾਈਕਲ ਕੈਂਸਰ ਦੀ ਵੈਕਸੀਨ

ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਹੈ। ਕੇਂਦਰ ਸਰਕਾਰ ਨੇ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਸਕੂਲਾਂ...

ਗਾਣਾ ਲੀਕ ਦੀ ਸ਼ਿਕਾਇਤ ਦੇ ਬਾਅਦ ਗੁਆਂਢੀ ਨੇ ਕੀਤੀ ਸੀ ਮੂਸੇਵਾਲਾ ਦੀ ਰੇਕੀ, CCTV ਫੁਟੇਜ ਪਹੁੰਚਾਈ ਗੋਲਡੀ ਤੱਕ

ਮੂਸੇਵਾਲਾ ਕਤਲਕਾਂਡ ਮਾਮਲੇ ਵਿਚ ਪੁਲਿਸ ਨੇ ਕੋਰਟ ਵਿਚ 7 ਦੋਸ਼ੀਆਂ ਖਿਲਾਫ ਸਪਲੀਮੈਂਟਰੀ ਚਾਲਾਨ ਪੇਸ਼ ਕੀਤਾ ਹੈ। ਇਹ ਚਾਲਾਨ ਗੈਂਗਸਟਰ ਲਾਰੈਂਸ...

ਹਮੀਰਪੁਰ : ਪੈਂਸਿਲ ਦੇ ਛਿਲਕੇ ਨੇ ਲਈ 6 ਸਾਲਾ ਬੱਚੇ ਦੀ ਜਾਨ, ਸਦਮੇ ਵਿਚ ਪਰਿਵਾਰ

ਛੋਟੇ ਬੱਚਿਆਂ ਨਾਲ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਕਈ ਵਾਰ ਛੋਟੀ ਜਿਹੀ ਚੀਜ਼ ਜਾਨਲੇਵਾ ਸਾਬਤ ਹੋ ਸਕਦੀ ਹੈ। ਅਜਿਹਾ ਹੀ ਮਾਮਲਾ ਉੱਤਰ...

MLA ਸੁਖਵਿੰਦਰ ਸਿੰਘ ਕੋਟਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ SC ਵਿਭਾਗ ਦੇ ਉਪ ਚੇਅਰਮੈਨ ਨਿਯੁਕਤ

ਲੰਬੇ ਸਮੇਂ ਤੱਕ ਪੰਜਾਬ ਦੀ ਸਿਆਸਤ ਵਿਚ ਸਰਗਰਮ ਰਹੇ ਸੁਖਵਿੰਦਰ ਸਿੰਘ ਕੋਟਲੀ ਨੇ ਵਿਦਿਆਰਥੀਆਂ ਤੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜ ਕੇ...

ਕੋਰੋਨਾ ਦਾ ਫਿਰ ਵਧਿਆ ਖਤਰਾ! CM ਭਗਵੰਤ ਮਾਨ ਨੇ ਸਿਹਤ ਅਧਿਕਾਰੀਆਂ ਦੀ ਸੱਦੀ ਬੈਠਕ

ਚੀਨ ਤੇ ਅਮਰੀਕਾ ਵਿਚ ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਕੇਂਦਰ ਵੱਲੋਂ ਸੂਬਿਆਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ। ਟੈਸਟਿੰਗ ਵਧਾਉਣ ਦੇ...

ਭਾਰਤ-ਪਾਕਿ ਸਰਹੱਦ ‘ਤੇ ਫਿਰ ਦਿਖਿਆ ਡ੍ਰੋਨ, BSF ਜਵਾਨਾਂ ਨੇ ਫਾਇਰਿੰਗ ਕਰ ਮਾਰ ਗਿਰਾਇਆ

ਭਾਰਤੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਡ੍ਰੋਨ ਦੀ ਹਲਚਲ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।ਆਏ ਦਿਨ ਪਾਕਿਸਤਾਨ ਵੱਲੋਂ ਡਰੋਨ ਭੇਜੇ ਜਾ ਰਹੇ...

ਮੁੜ ਵਿਵਾਦਾਂ ‘ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ 2 ਮੋਬਾਈਲ ਫੋਨ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ

ਕੇਂਦਰੀ ਜੇਲ੍ਹ ਫਿਰੋਜ਼ਪੁਰ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਦੀ ਬਰਾਮਦਗੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿਚ ਹੈ। ਜੇਲ੍ਹ...

ਵਿੱਤ ਮੰਤਰੀ ਚੀਮਾ ਵੱਲੋਂ ਦੋਭਾਸ਼ੀ ਵ੍ਹਟਸਐਪ ਚੈਟਬੋਟ-ਕਮ-ਹੈਲਪਲਾਈਨ ਨੰਬਰ ਜਾਰੀ, GST ਸਬੰਧੀ ਮਿਲੇਗੀ ਜਾਣਕਾਰੀ

ਪੰਜਾਬ ਦੇ ਵਿੱਤ, ਆਬਕਾਰੀ ਤੇ ਟੈਕਸ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜੀਐੱਸਟੀ ਸਬੰਧੀ ਟੈਕਸਦਾਤਿਆਂ ਦੇ ਸਵਾਲਾਂ ਤੇ ਮੁੱਦਿਆਂ ਦੇ ਹੱਲ ਲਈ...

ਲੁਧਿਆਣਾ ਪੁਲਿਸ ਦੀ ਕਾਰਵਾਈ, 52 ਕਿਲੋ ਚੂਰਾ ਪੋਸਤ ਸਣੇ ਡਰੱਗ ਸਮੱਗਲਰ ਕੀਤਾ ਗ੍ਰਿਫਤਾਰ

ਲੁਧਿਆਣਾ ਵਿਚ ਪੁਲਿਸ ਨੇ ਡਰੱਗ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਬਾਹਰੀ ਸੂਬਿਆਂ ਵਿਚ ਕੈਂਟਰ ਵਿਚ ਲੋਹਾ ਤੇ ਮਸ਼ੀਨਾਂ ਛੱਡਣ ਦਾ ਕੰਮ...

ਪਹਾੜਾਂ ‘ਤੇ ਬਰਫਬਾਰੀ ਨਾਲ ਪੰਜਾਬ ‘ਚ ਵਧੀ ਠੰਡ, ਡਿੱਗਿਆ ਪਾਰਾ, ਗੁਰਦਾਸਪੁਰ ਰਿਹਾ ਸਭ ਤੋਂ ਠੰਡਾ

ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧਾ ਦਿੱਤੀ ਹੈ। ਪੰਜਾਬ ਦੇ 13 ਜ਼ਿਲ੍ਹਿਆਂ ਵਿਚ...

ਪ੍ਰਿੰਸੀਪਲਾਂ ਦੀ ਅੰਤਰਰਾਸ਼ਟਰੀ ਸਿਖਲਾਈ ਲਈ ਪੋਰਟਲ ਸ਼ੁਰੂ, 26 ਦਸੰਬਰ ਤੱਕ ਕਰੋ ਅਪਲਾਈ : ਮੰਤਰੀ ਬੈਂਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ...

ਚੀਨ ‘ਚ ਕਹਿਰ ਦਾ ਕਾਰਨ ਬਣੇ ਓਮੀਕ੍ਰਾਨ ਸਬ-ਵੈਰੀਐਂਟ BF.7 ਦੇ ਚਾਰ ਮਾਮਲੇ ਭਾਰਤ ‘ਚ ਵੀ ਮਿਲੇ

ਚੀਨ ਵਿਚ ਕੋਰੋਨਾ ਦੇ ਵਧਦੇ ਮਾਲਿਆਂ ਨੇ ਭਾਰਤ ਸਣੇ ਦੁਨੀਆ ਭਰ ਵਿਚ ਚਿੰਤਾ ਵਧਾ ਦਿੱਤੀ ਹੈ। ਚੀਨ ਵਿਚ ਕੋਰੋਨਾ ਦੇ ਓਮੀਕ੍ਰਾਨ ਵੈਰੀਐਂਟ ਦੇ...

ਯੋਗਾ ਸਿੱਖਦੇ-ਸਿੱਖਦੇ ਭਾਰਤੀ ਟੀਚਰ ਨੂੰ ਦਿਲ ਦੇ ਬੈਠੀ ਚੀਨੀ ਕੁੜੀ, ਰਚਾਇਆ ਵਿਆਹ

ਚੀਨ ਦੀ ਰਹਿਣ ਵਾਲੀ ਲੜਕੀ ਛੱਤੀਸਗੜ੍ਹ ਦੇ ਲੋਕੇਸ਼ ਕੁਮਾਰ ਨੂੰ ਦਿਲ ਦੇ ਬੈਠੀ। ਉਹ ਲੜਕੀ ਲੋਕੇਸ਼ ਦੀ ਸਟੂਡੈਂਟ ਸੀ। ਲੋਕੇਸ਼ ਉਸ ਨੂੰ ਯੋਗਾ...

iPhone ਖਰੀਦਣ 1.50 ਲੱਖ ਸਿੱਕਿਆਂ ਨਾਲ ਪਹੁੰਚਿਆ ਸ਼ਖਸ, ਸਿੱਕੇ ਦੇਖ ਦੁਕਾਨਦਾਰ ਦੇ ਵੀ ਉਡੇ ਹੋਸ਼

ਅੱਜ ਦੇ ਇਸ ਡਿਜੀਟਲ ਦੌਰ ਵਿਚ ਕੁਝ ਵੀ ਖਰੀਦਣ ਲਈ ਅਸੀਂ ਜਾਂ ਕ੍ਰੈਡਿਟ ਜਾਂ ਫਿਰ ਡੈਬਿਟ ਕਾਰਡ ਦਾ ਇਸਤੇਮਾਲ ਜ਼ਿਆਦਾ ਕਰਦੇ ਹਾਂ ਪਰ ਜੇਕਰ ਇਹ...

ਮੂਸੇਵਾਲਾ ਕਤਲਕਾਂਡ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਗਿਆ ਕੇਂਦਰੀ ਫੋਰੈਂਸਿੰਕ ਲੈਬ,ਆਵਾਜ਼ ਦਾ ਲਿਆ ਸੈਂਪਲ

ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਨੂੰ ਉਨ੍ਹਾਂ ਦੀ ਆਵਾਜ਼ ਦੇ ਨਮੂਨੇ ਲੈਣ ਲਈ ਕੇਂਦਰੀ ਫੋਰੈਂਸਿੰਕ ਲੈਬ ਦਿੱਲੀ ਲਿਆਂਦਾ ਗਿਆ।...

ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਨੇ ਸੰਸਦ ‘ਚ ਚੁਕਿਆ ਪੰਜਾਬ ‘ਚ ਨਸ਼ਿਆਂ ਦਾ ਮੁੱਦਾ, ਕਿਹਾ-‘ਇਕਜੁੱਟ ਹੋਣ ਸਾਰੀਆਂ ਪਾਰਟੀਆਂ’

ਹੁਸ਼ਿਆਰਪੁਰ ਤੋਂ ਸਾਂਸਦ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਅੱਜ ਸੰਸਦ ਵਿਚ ਪੰਜਾਬ ਵਿਚ ਵਧ ਰਹੇ ਨਸ਼ਿਆਂ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਇਸ...

ਰਾਖਵੇਂਕਰਨ ਨੂੰ ਲੈ ਕੇ ਜਲਦ ਹੋਵੇਗੀ ਮੀਟਿੰਗ, ਮੰਤਰੀ ਬਲਜੀਤ ਕੌਰ ਨੇ ਦਿੱਤਾ ਭਰੋਸਾ

ਪੰਜਾਬ ਦੀ ਮਾਨ ਸਰਕਾਰ ਵਿਮੁਕਤ ਜਾਤੀ ਦੀਆਂ ਮੰਗਾਂ ‘ਤੇ ਵਿਚਾਰ ਕਰੇਗੀ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ...

ਫੰਡ ‘ਚ ਗੜਬੜੀ ਦੇ ਦੋਸ਼ ‘ਚ ਮਹਿਲਾ ਸਰਪੰਚ ਗ੍ਰਿਫਤਾਰ, ਮਨਰੇਗਾ ਦੇ ਦੋ ਅਧਿਕਾਰੀਆਂ ਸਣੇ ਨਿੱਜੀ ਵਿਅਕਤੀ ‘ਤੇ FIR

ਪੰਜਾਬ ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਮਹਿਲਾ ਸਰਪੰਚ, ਦੋ ਮਨਰੇਗਾ ਅਧਿਕਾਰੀਆਂ ਤੇ ਇਕ ਨਿੱਜੀ...

ਲੁਧਿਆਣਾ ਬੱਸ ਸਟੈਂਡ ਤੋਂ ਛੇ ਮਹੀਨੇ ਦੌਰਾਨ ਹੋਵੇਗੀ 3.22 ਕਰੋੜ ਰੁਪਏ ਕਮਾਈ: ਲਾਲਜੀਤ ਸਿੰਘ ਭੁੱਲਰ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਟਰਾਂਸਪੋਰਟ ਵਿਭਾਗ ਮੁੜ ਤਰੱਕੀ ਦੀਆਂ ਲੀਹਾਂ ‘ਤੇ ਹੈ। ਪਿਛਲੇ ਦਿਨੀਂ ਇਕੱਲੇ...

ਏਅਰਪੋਰਟ ‘ਤੇ ਲੈਪਟਾਪ, ਫੋਨ ਤੇ ਚਾਰਜਰ ਕੱਢੇ ਬਿਨਾਂ ਹੋਵੇਗੀ ਸਕਿਓਰਿਟੀ ਚੈੱਕ, ਜਲਦ ਲੱਗਣਗੇ ਮਾਡਰਨ ਸਕੈਨਰ

ਏਅਰਪੋਰਟ ‘ਤੇ ਯਾਤਰੀ ਹੁਣ ਜਲਦ ਹੀ ਆਪਣੇ ਬੈਗ ਤੋਂ ਲੈਪਟਾਪ, ਮੋਬਾਈਲ ਤੇ ਚਾਰਜਰ ਕੱਢੇ ਬਿਨਾਂ ਐਂਟਰੀ ਕਰ ਸਕਣਗੇ। ਲੰਬੀਆਂ ਲਾਈਨਾਂ ਨੂੰ...

SGPC ਪ੍ਰਧਾਨ ਐਡਵੋਕੇਟ ਧਾਮੀ ਨੇ ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਨੂੰ ਕੀਤਾ ਰੱਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰਕਾਰੀ ਦਖਲ ਨਾਲ ਬਣ ਰਹੀ ਹਰਿਆਣਾ ਸਿੱਖ...

ਵਧਦੀ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਅਹਿਮ ਫੈਸਲਾ-’25 ਦਸੰਬਰ ਤੋਂ 1 ਜਨਵਰੀ ਤੱਕ ਛੁੱਟੀਆਂ ਦਾ ਐਲਾਨ’

ਪੰਜਾਬ ਵਿਚ ਸੰਘਣੀ ਧੁੰਦ ਕਾਰਨ ਜਿਥੇ ਸੂਬਾ ਸਰਕਾਰ ਨੇ ਸਕੂਲ ਖੋਲ੍ਹਣ ਦੇ ਸਮੇਂ ਵਿਚ ਬਦਲਾਅ ਕੀਤਾ ਹੈ। ਉਥੇ ਹੁਣ ਸਰਦੀਆਂ ਦੀਆਂ ਛੁੱਟੀਆਂ ਦਾ...

ਪੰਜਾਬ ਭਾਜਪਾ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਕੀਤੀ ਨਿਯੁਕਤੀ, 31 ਵਰਕਰਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨਾਲ ਸਲਾਹ-ਮਸ਼ਵਰੇ ਦੇ ਬਾਅਦ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ...

‘ਕਿਸੇ ਵੀ ਸਰਕਾਰੀ ਸਕੂਲ ਜਾਂ ਹਸਪਤਾਲ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ’ : ਹਰਭਜਨ ਸਿੰਘ ETO

ਪੰਜਾਬ ਸਰਕਾਰ ਦਾ ਮੁੱਖ ਏਜੰਡਾ ਸੂਬੇ ਦੇ ਸਿਹਤ ਤੇ ਸਿੱਖਿਆ ਦੇ ਮਿਆਰ ਨੂੰ ਵਿਸਵ ਪੱਧਰੀ ਬਣਾਉਣਾ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ...

ਮਨੀਪੁਰ : ਟੂਰ ‘ਤੇ ਜਾ ਰਹੀਆਂ 2 ਸਕੂਲੀ ਬੱਸਾਂ ਹਾਦਸਾਗ੍ਰਸਤ, 15 ਬੱਚਿਆਂ ਦੀ ਮੌਤ

ਮਣੀਪੁਰ ਦੇ ਨੋਨੀ ਜ਼ਿਲੇ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਟਰਿੱਪ ‘ਤੇ ਜਾ ਰਹੀਆਂ ਦੋ ਸਕੂਲੀ ਬੱਸਾਂ ਹਾਦਸਾਗ੍ਰਸਤ ਹੋ ਗਈਆਂ ਹਨ। ਹਾਦਸੇ...

ਗੁਰਸ਼ਰਨ ਕੌਰ ਰੰਧਾਵਾ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਪ੍ਰਧਾਨ ਕੀਤਾ ਗਿਆ ਨਿਯੁਕਤ

ਚੰਡੀਗੜ੍ਹ : ਗੁਰਸ਼ਰਨ ਕੌਰ ਰੰਧਾਵਾ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ...

ਤਾਲਿਬਾਨ ਦਾ ਨਵਾਂ ਫਰਮਾਨ, ਲੜਕੀਆਂ ਲਈ ਯੂਨੀਵਰਸਿਟੀਜ਼ ਦੇ ਦਰਵਾਜ਼ੇ ਬੰਦ, ਲਗਾਇਆ ਬੈਨ

ਤਾਲਿਬਾਨ ਨੇ ਔਰਤਾਂ ਖਿਲਾਫ ਸਖਤ ਹੁਕਮ ਜਾਰੀ ਕੀਤਾ ਹੈ ਜਿਸ ਮੁਤਾਬਕ ਅਫਗਾਨ ਵਿਚ ਔਰਤਾਂ ਲਈ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।...

ਮਹਿੰਗਾਈ ਨੂੰ ਲੈ ਕੇ ‘ਆਪ’ ਸਾਂਸਦ ਰਾਘਵ ਚੱਢਾ ਦਾ ਕੇਂਦਰ ‘ਤੇ ਹਮਲਾ, ਕਿਹਾ-‘ਦੇਸ਼ ਦਾ ਅੰਨਦਾਤਾ ਜ਼ਹਿਰ ਖਾਣ ਨੂੰ ਮਜਬੂਰ’

ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੰਸਦ ਵਿਚ ਬੇਰੋਜ਼ਗਾਰੀ, ਮਹਿੰਗਾਈ ਸਣੇ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ...

ਦੁਨੀਆ ‘ਚ ਵਧਦੇ ਕੋਰੋਨਾ ਕੇਸਾਂ ਵਿਚ ਕੇਂਦਰ ਦੀ ਐਡਵਾਇਜਰੀ, ਸੂਬਿਆਂ ਨੂੰ ਦਿੱਤੇ ਜੀਨੋਮ ਸੀਕਵੇਂਸਿੰਗ ਦੇ ਨਿਰਦੇਸ਼

ਚੀਨ ਤੇ ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਅਚਾਨਕ ਵਧਦੇ ਮਾਮਲਿਆਂ ਤੋਂ ਕੇਂਦਰ ਨਾਲ ਅਲਰਟ ਹੋ ਗਈ ਹੈ। ਸਰਕਾਰ ਨੇ ਸਾਰੇ...

SSOC ਨੇ ਗੈਂਗਸਟਰ ਹੈਰੀ ਚੱਠਾ ਸਣੇ 7 ‘ਤੇ ਦਰਜ ਕੀਤੀ FIR, ਜਾਅਲੀ ਪਾਸਪੋਰਟ ਬਣਵਾ ਕੇ ਭੱਜਿਆ ਸੀ ਵਿਦੇਸ਼

ਜਾਅਲੀ ਦਸਤਾਵੇਜ਼ ਨਾਲ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ ਵਾਲੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਨਾਲ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਤੇ 7...

ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ‘ਤੇ ਹਾਈਕੋਰਟ- ‘ਪਹਿਲਾਂ ਪ੍ਰਦਰਸ਼ਨ ਖਤਮ ਕਰੇ ਕਿਸਾਨ, ਫਿਰ ਗਠਿਤ ਹੋ ਸਕਦੀ ਕਮੇਟੀ’

ਜ਼ੀਰਾ ਦੀ ਸ਼ਰਾਬ ਫੈਕਟਰੀ ਦੇ ਬਾਹਰ ਕਈ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ...

ਸੜਕ ਹਾਦਸੇ ‘ਚ ਵਾਲ-ਵਾਲ ਬਚੇ ਅਨਿਲ ਵਿਜ, ਚੱਲਦੀ ਕਾਰ ਦਾ ਟੁੱਟਿਆ ਸ਼ੌਕਰ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਉਨ੍ਹਾਂ ਨੇ ਖੁਦ ਦੱਸਿਆ ਕਿ ਕੇਐੱਮਪੀ-ਐਕਸਪ੍ਰੈਸ-ਵੇ ‘ਤੇ ਉਨ੍ਹਾਂ...

ਪਤੀ ਦਾ ਕਤਲ ਕਰ ਪੂਰੀ ਰਾਤ ਡੈੱਡ ਬਾਡੀ ਨਾਲ ਸੁੱਤੀ ਰਹੀ ਪਤਨੀ, ਬੱਚਿਆਂ ਨੂੰ ਕਿਹਾ-‘ਪਾਪਾ ਨੂੰ ਜਗਾਉਣਾ ਨਾ’

ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਮਹਿਲਾ ਨੇ ਪਹਿਲਾਂ ਡੰਡੇ ਨਾਲ ਪਤੀ ਨੂੰ ਕੁੱਟਿਆ ਫਿਰ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ...

30,000 ਰੁਪਏ ਦੀ ਰਿਸ਼ਵਤ ਲੈਂਦਿਆਂ ਪੰਜਾਬ ਜੰਗਲਾਤ ਨਿਗਮ ਦਾ ਕਰਮਚਾਰੀ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਨੇ ਪੰਜਾਬ ਵਣ ਨਿਗਮ ਐੱਸਏਐੱਸ ਨਗਰ ਦਫਤਰ ਵਿਚ ਸਹਾਇਕ ਵਜੋਂ ਕੰਮ ਕਰਦੇ ਗੁਰਦਰਸ਼ਨ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ...

MP ਵਿਕਰਮਜੀਤ ਸਾਹਨੀ ਨੂੰ ਵਿੱਤ ਮਾਮਲਿਆਂ ਦੀ ਸੰਸਦੀ ਸਲਾਹਕਾਰ ਕਮੇਟੀ ਲਈ ਕੀਤਾ ਗਿਆ ਨਾਮਜ਼ਦ

ਪੰਜਾਬ ਤੋਂ ਰਾਜ ਸਭਾ ਸਾਂਸਦ ਵਿਕਰਮਜੀਤ ਸਾਹਨੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਾਲੀ ਵਿੱਤ ਬਾਰੇ ਸੰਸਦੀ ਸਲਾਹਕਾਰ...

‘ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 36 ਕਰੋੜ ਤੋਂ ਵਧ ਰਕਮ ਜਾਰੀ’ : ਮੰਤਰੀ ਜੌੜਾਮਾਜਰਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਲਈ ਨਿੱਜੀ ਤੇ...

ਹਰਿਆਣਾ ਵਿਚ ਹੁਣ ਵਿਆਹ ਲਈ ਧਰਮ ਪਰਿਵਰਤਨ ਦੀ ਇਜਾਜ਼ਤ ਨਹੀਂ, ਖੱਟਰ ਸਰਕਾਰ ਦਾ ਨਵਾਂ ਕਾਨੂੰਨ ਲਾਗੂ

ਹਰਿਆਣਾ ਵਿਚ ਹੁਣ ਵਿਆਹ ਲਈ ਧਰਮ ਪਰਿਵਰਤਨ ਨਹੀਂ ਹੋ ਸਕੇਗਾ। ਹਰਿਆਣਾ ਦੇ ਰਾਜਪਾਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਹਰਿਆਣਾ ਵਿਚ...

ਮੁਕਤਸਰ : 9 ਮਹੀਨੇ ਪਹਿਲਾਂ ਲਾਪਤਾ ਨੌਜਵਾਨ ਦਾ ਕੰਕਾਲ ਨਾਲੇ ਤੋਂ ਹੋਇਆ ਬਰਾਮਦ, ਇੰਝ ਹੋਈ ਪਛਾਣ

ਮੁਕਤਸਰ ਦੇ ਕੋਟਭਾਈ ਪਿੰਡ ਦੇ 20 ਸਾਲਾ ਹਰਮਨਦੀਪ ਸਿੰਘ ਦੇ ਅਗਵਾ ਤੇ ਕਤਲ ਮਾਮਲੇ ਵਿਚ ਜਿਵੇਂ-ਜਿਵੇਂ ਜਾਂਚ ਅੱਗੇ ਵਧ ਰਹੀ ਹੈ, ਇਕ ਦੇ ਬਾਅਦ ਇਕ...

ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਸੀਨੀਅਰ ਅਧਿਕਾਰੀ ਸੁਨਣਗੇ ਐਨ.ਆਰ.ਆਈਜ਼ ਦੇ ਮਸਲੇ : ਬਰਾੜ

ਲੁਧਿਆਣਾ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ 23 ਦਸੰਬਰ ਨੂੰ ਕਰਵਾਏ ਜਾਣ ਵਾਲੇ ‘ਐਨ.ਆਰ.ਆਈ. ਪੰਜਾਬੀਆਂ...

ਲੁਧਿਆਣਾ : ਸਟੀਲ ਫੈਕਟਰੀ ਵਿਚ ਬਾਇਲਰ ਫਟਿਆ, 2 ਮਜ਼ਦੂਰਾਂ ਦੀ ਮੌਤ, 4 ਜ਼ਖਮੀ

ਲੁਧਿਆਣਾ ਦੇ ਕਸਬੇ ਦੋਰਾਹਾ ਵਿਚ ਸਟੀਲ ਫੈਕਟਰੀ ਵਿਚ ਬਾਇਲਰ ਫਟ ਗਿਆ। ਹਾਦਸੇ ਵਿਚ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ 4 ਜ਼ਖਮੀ ਹੋ ਗਏ।...

ਭਿਆਨਕ ਐਕਸੀਡੈਂਟ! ਫਰਾਰੀ ਕਾਰ ਦੇ ਹੋ ਗਏ 2 ਟੁਕੜੇ, ਹਾਦਸੇ ਵਿਚ ਡਰਾਈਵਰ ਦੀ ਮੌਤ

ਭਿਆਨਕ ਸੜਕ ਹਾਦਸੇ ਵਿਚ ਲਗਜ਼ਰੀ ਕਾਰ ਫਰਾਰੀ ਦੇ ਦੋ ਟੁਕੜੇ ਹੋ ਗਏ। ਉਹ ਵਿਚੋਂ ਦੋ ਹਿੱਸਿਆਂ ਵਿਚ ਵੰਡੀ ਗਈ। ਸੜਕ ‘ਤੇ ਨੁਕਸਾਨੀ ਗਈ ਫਰਾਰੀ...

ਕਰਨਾਟਕ : ਚੌਥੀ ਕਲਾਸ ਦੇ ਵਿਦਿਆਰਥੀ ਨੂੰ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ, ਪਹਿਲੀ ਮੰਜ਼ਿਲ ਤੋਂ ਧੱਕਾ ਦੇਣ ਨਾਲ ਮੌਤ

ਕਰਨਾਟਕ ਦੇ ਇਕ ਸਕੂਲ ਵਿਚ ਚੌਥੀ ਕਲਾਸ ਵਿਚ ਪੜ੍ਹਨ ਵਾਲੇ ਵਿਦਿਆਰਥੀ ਦੀ ਟੀਚਰ ਦੀ ਮਾਰਕੁਟਾਈ ਨਾਲ ਮੌਤ ਹੋ ਗਈ। ਪੁਲਿਸ ਮੁਤਾਬਕ ਘਟਨਾ ਗਡਕ...

ਅਮਰੀਕਾ : ਲੈਂਡਿੰਗ ਤੋਂ 30 ਮਿੰਟ ਪਹਿਲਾਂ ਖਰਾਬ ਮੌਸਮ ਕਾਰਨ ਜਹਾਜ਼ ਦਾ ਵਿਗੜਿਆ ਸੰਤੁਲਨ, 11 ਯਾਤਰੀ ਗੰਭੀਰ ਜ਼ਖਮੀ

ਹਵਾਈਅਨ ਏਅਰਲਾਈਨਜ਼ ਦਾ ਇਕ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਗਿਆ। ਫੀਨਿਕਸ ਤੋਂ ਹੋਨੋਲੁਲੂ ਜਾ ਰਹੇ ਜਹਾਜ਼ ਦਾ ਆਸਮਾਨ...

ਬਿਹਾਰ : ਉਦਘਾਟਨ ਤੋਂ ਪਹਿਲਾਂ ਡਿੱਗਿਆ 13 ਕਰੋੜ ਰੁਪਏ ਦੀ ਲਾਗਤ ਵਾਲਾ ਨਿਰਮਾਣ ਅਧੀਨ ਪੁਲ

ਬਿਹਾਰ ਵਿਚ ਬੇਗੂਸਰਾਏ ਵਿਚ ਉਦਘਾਟਨ ਤੋਂ ਪਹਿਲਾਂ ਇਕ ਨਿਰਮਾਣ ਅਧੀਨ ਪੁਲ ਡਿੱਗ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬੇਗੂਸਰਾਏ ਜ਼ਿਲ੍ਹੇ...

ਸੰਸਦ ‘ਚ ਸੰਤ ਸੀਚੇਵਾਲ ਨੇ ਚੁੱਕਿਆ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ, ਕਿਹਾ-‘ਫਸਲਾਂ ਦੀ ਢੁਕਵੀਂ ਕੀਮਤ ਨਹੀਂ ਮਿਲਦੀ’

ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ...

Carousel Posts