May 28

ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂਟਿਊਬ ਤੋਂ ਹਟਾਇਆ ਗਿਆ ਸੌਂਗ

ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ ਪਰ ਇਸ ਵਾਰ ਵਜ੍ਹਾ ਉਸ ਦਾ ਕੋਈ ਨਵਾਂ ਲੁਕ ਜਾਂ ਸ਼ੋਅ ਨਹੀਂ ਸਗੋਂ ਉਨ੍ਹਾਂ ਦੇ...

ਸ੍ਰੀ ਹੇਮਕੁੰਟ ਸਾਹਿਬ ਤੋਂ ਵਾਪਸ ਪਰਤਦਿਆਂ 2 ਨੌਜਵਾਨਾਂ ਨਾਲ ਵਾਪਰਿਆ ਹਾ.ਦਸਾ, 1 ਦੇ ਮੁੱਕੇ ਸਾਹ, ਇਕ ਗੰਭੀਰ ਜ਼ਖਮੀ

ਖਮਾਣੋਂ ਖੁਰਦ ਤੋਂ ਮੋਟਰਸਾਈਕਲ ‘ਤੇ ਨੌਜਵਾਨ ਹੇਮਕੁੰਟ ਸਾਹਿਬ ਗਏ ਸਨ ਕਿ ਵਾਪਿਸ ਆਉਂਦੇ ਸਮੇਂ ਇੱਕ ਨੌਜਵਾਨ ਦੀ ਮੌਤ ਤੇ ਦੂਜੇ ਨੌਜਵਾਨ ਦੇ...

ਵੈਭਵ ਸੂਰਿਆਵੰਸ਼ੀ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, IPL ਦੇ ਇੱਕ ਸੀਜ਼ਨ ‘ਚ ਸਭ ਤੋਂ ਵੱਧ ਛੱਕੇ ਜੜਨ ਵਾਲਾ ਬਣਿਆ ਬੱਲੇਬਾਜ਼

IPL 2026 ਦਾ ਦੂਜਾ ਐਲੀਮਿਨੇਟਰ ਮੈਚ ਬੀਤੇ ਦਿਨੀਂ ਸਨਰਾਇਜ਼ਰਸ ਹੈਦਰਾਬਾਦ ਤੇ ਰਾਜਸਥਾਨ ਰਾਇਲਸ ਵਿਚ ਖੇਡਿਆ ਗਿਆ। ਰਾਜਸਥਾਨ ਰਾਇਲਸ ਨੇ...

ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼, ਪਵੇਗਾ ਮੀਂਹ, 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ

ਪੰਜਾਬ ਤੇ ਚੰਡੀਗੜ੍ਹ ਵਿਚ ਅੱਜ ਤੋਂ ਮੌਸਮ ਬਦਲਿਆ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੋਹਾਲੀ ਤੇ ਜਲੰਧਰ ਵਿਚ...

PM ਮੋਦੀ ਤੇ CM ਮਾਨ ਨੇ ਈਦ-ਉਲ-ਅਜ਼ਹਾ ਦੀਆਂ ਦਿੱਤੀਆਂ ਵਧਾਈਆਂ, ਸਾਰਿਆਂ ਦੀ ਸਫਲਤਾ ਤੇ ਚੰਗੀ ਸਿਹਤ ਦੀ ਕੀਤੀ ਕਾਮਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ-ਉਲ-ਅਜ਼ਹਾ (ਬਕਰੀਦ) ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। PM ਨੇ X ‘ਤੇ ਪੋਸਟ...

ਸੁਪਰੀਮ ਕੋਰਟ ਨੇ ਕੇਂਦਰ ਨੂੰ ਭੇਜੇ 5 ਜੱਜਾਂ ਦੇ ਨਾਂ, 4 ਹਾਈ ਕੋਰਟ ਚੀਫ਼ ਜਸਟਿਸ ਤੇ 1 ਸੀਨੀ. ਵਕੀਲ ਸ਼ਾਮਲ

ਸੁਪਰੀਮ ਕੋਰਟ ਕੋਲਿਜੀਅਮ ਨੇ ਸੁਪਰੀਮ ਕੋਰਟ ਵਿਚ ਜੱਜ ਨਿਯੁਕਤ ਕਰਨ ਲਈ 5 ਨਾਵਾਂ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਭੇਜੀ ਹੈ। ਇਨ੍ਹਾਂ ਵਿਚ ਚਾਰ...

IPL ਤੋਂ ਬਾਹਰ ਹੋਈ ਸਨਰਾਈਜ਼ਰਸ ਹੈਦਰਾਬਾਦ, ਰਾਜਸਥਾਨ ਰਾਇਲਸ ਨੇ 47 ਦੌੜਾਂ ਨਾਲ ਹਰਾਇਆ

ਸਨਰਾਈਜਰਸ ਹੈਦਰਾਬਾਦ IPL 2026 ਤੋਂ ਬਾਹਰ ਹੋ ਗਈ ਹੈ। ਟੀਮ ਨੂੰ ਐਲਿਮਿਨੇਟਰ ਵਿਚ ਰਾਜਸਥਾਨ ਰਾਇਲਸ ਨੇ 47 ਦੌੜਾਂ ਤੋਂ ਹਰਾ ਦਿੱਤਾ। ਕਵਾਲੀਫਾਇਰ-2...

ਸਵਾਤੀ ਮਾਲੀਵਾਲ ਨੂੰ ਮੋਗਾ ਕੋਰਟ ‘ਚ ਪੇਸ਼ ਹੋਣ ਦੇ ਹੁਕਮ, ਪੰਜਾਬ ਦੇ ਵਿਧਾਇਕਾਂ ਲਈ ਭੇਡਾਂ-ਬੱਕਰੀਆਂ ਵਾਲਾ ਦਿੱਤਾ ਸੀ ਬਿਆਨ

ਭਾਜਪਾ ਆਗੂ ਸਵਾਤੀ ਮਾਲੀਵਾਲ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ। ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਮਾਨਹਾਣੀ ਕੇਸ ਵਿਚ ਉਨ੍ਹਾਂ...

ਸੰਗਰੂਰ : ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸੈਂਕੜੇ ਲੋਕਾਂ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ

ਸੰਗਰੂਰ ਵਿਚ ਵਿਆਹ ਸਮਾਗਮ ਵਿਚ ਖਾਣਾ ਖਾਣ ਮਗਰੋਂ 250 ਲੋਕ ਬੀਮਾਰ ਹੋ ਗਏ। ਸਮਾਰੋਹ ਵਿਚ ਜਿਸ ਨੇ ਵੀ ਖਾਣਾ ਖਾਧਾ ਅਚਾਨਕ ਉਸ ਨੂੰ ਉਲਟੀ ਦਸਤ ਹੋਣ...

ਕਰਨਾਲ : 10 ਰੁ. ਪਿੱਛੇ ਸਬਜ਼ੀ ਵੇਚਣ ਵਾਲੇ ਵਿਅਕਤੀ ਦਾ ਕਤਲ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ

ਹਰਿਆਣਾ ਦੇ ਕਰਨਾਲ ਵਿਚ ਮੰਗਲਵਾਰ ਰਾਤ ਇਕ ਸਬਜ਼ੀ ਵੇਚਣ ਵਾਲੇ ਦਾ ਕਤਲ ਕਰ ਦਿੱਤਾ ਗਿਆ ਵਿਵਾਦ ਸਬਜ਼ੀ ਦੇ 10 ਰੁਪਏ ਮੰਗਣ ਨੂੰ ਲੈ ਕੇ ਹੋਇਆ।...

SDM ਫਿਰੋਜ਼ਪੁਰ ਨੇ SSP ਨੂੰ ਲਿਖਿਆ ਪੱਤਰ, ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲਿਆਂ ‘ਤੇ FIR ਦਰਜ ਕਰਨ ਦੀ ਮੰਗ

ਬੀਤੇ ਕੱਲ੍ਹ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹੁਣ ਹਰਕਤ ‘ਚ ਆਇਆ ਹੈ ਅਤੇ ਉਹਨਾਂ ਵੱਲੋਂ ਚੋਣ ਡਿਊਟੀ...

ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਵਿਖੇ ਕਨਾਤਾਂ ‘ਚ ਅਚਾਨਕ ਲੱਗੀ ਅੱਗ, ਮਚੀ ਹਫੜਾ-ਦਫੜੀ

ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿਖੇ ਵੱਧ ਰਹੇ ਤਾਪਮਾਨ ਕਾਰਨ ਸੰਗਤ ਦੀ ਸੁਵਿਧਾ ਲਈ ਲਗਾਈਆਂ ਗਈਆਂ ਕਨਾਤਾਂ ਨੂੰ ਅਚਾਨਕ...