Dec 01

ਭਲਕੇ ਕੇਜਰੀਵਾਲ ਤੇ CM ਮਾਨ ਦੀ ਰੈਲੀ, ਗੁਰਦਾਸਪੁਰ ‘ਚ ਅੰਤਰਰਾਜੀ ਬੱਸ ਟਰਮਿਨਲ ਦਾ ਕਰਨਗੇ ਉਦਘਾਟਨ

ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਗੁਰਦਾਸਪੁਰ ਵਿੱਚ 14.92 ਕਰੋੜ ਰੁਪਏ ਦੀ ਲਾਗਤ ਨਾਲ...

ਚੱਲਦੇ ਵਿਆਹ ‘ਚ ਗਾਣੇ ਪਿੱਛੇ ਪਿਆ ਪਵਾੜਾ, ਕੁੜੀ-ਮੁੰਡੇ ਵਾਲਿਆਂ ‘ਚ ਹੋਇਆ ਘਮਾਸਾਨ, ਚੱਲੇ ਲੱਤਾਂ-ਘਸੁੰਨ

ਮੁਹਾਲੀ ਦੇ ਫੇਜ਼-1 ਸਥਿਤ ਕਮਿਊਨਿਟੀ ਸੈਂਟਰ ਵਿੱਚ ਵਿਆਹ ਸਮਾਗਮ ਦੌਰਾਨ ਮੁੰਡਾ-ਕੁੜੀ ਵਾਲੇ ਆਪਸ ਵਿੱਚ ਭਿੜ ਗਏ। ਦੋਵਾਂ ਧਿਰਾਂ ਵਿੱਚ ਖੂਬ...

CM ਮਾਨ ਨੇ ਨੌਜਵਾਨਾਂ ਨੂੰ ਵੰਡੇ ਨੌਕਰੀਆਂ ਦੇ ਤੋਹਫੇ, ਬੋਲੇ-‘ਪੰਜਾਬ ਦਾ ਖਜ਼ਾਨਾ ਨਹੀਂ ਖਾਲੀ…ਨੀਅਤਾਂ ਖਾਲੀ ਸਨ’-

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਰੇਂਜ ਪੰਜਾਬ ਮਿਸ਼ਨ ਰੋਜ਼ਗਾਰ ਤਹਿਤ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ...

ਜਗਤਾਰ ਸਿੰਘ ਹਵਾਰਾ ਇੱਕ ਹੋਰ ਮਾਮਲੇ ‘ਚੋਂ ਬਰੀ, ਸਬੂਤ ਪੇਸ਼ ਨਹੀਂ ਕਰ ਸਕੀ ਪੁਲਿਸ

ਜੇਲ੍ਹ ‘ਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਵੀ ਚੰਡੀਗੜ੍ਹ ਜ਼ਿਲਾ ਅਦਾਲਤ ‘ਚ ਇਕ ਹੋਰ ਮਾਮਲੇ ‘ਚੋਂ ਬਰੀ ਕਰ ਦਿੱਤਾ ਗਿਆ ਹੈ। ਪੁਲਿਸ ਇਸ...

ਏਅਰਫੋਰਸ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, ਸ਼ਾਮਲ ਹੋਣਗੇ 97 ਤੇਜਸ ਜੈੱਟ ਤੇ 156 ਪ੍ਰਚੰਡ ਹੈਲੀਕਾਪਟਰ

ਭਾਰਤ ਨੇ ਏਅਰਫੋਰਸ ਦੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ 97 ਤੇਜਸ ਹਲਕੇ ਲੜਾਕੂ ਜਹਾਜ਼ਾਂ ਤੇ ਲਗਭਗ 150 ਪ੍ਰਚੰਡ ਹੈਲੀਕਾਪਟਰਾਂ ਦੀ ਵਾਧੂ ਖੇਪ ਦੀ...

97.26 ਫੀਸਦੀ 2000 ਰੁਪਏ ਦੇ ਨੋਟ ਬੈਂਕਿੰਗ ਸਿਸਟਮ ‘ਚ ਪਰਤੇ, ਅਜੇ ਵੀ ਕਰ ਸਕਦੇ ਹੋ ਵਾਪਸ

2000 ਰੁਪਏ ਦੇ ਨੋਟ ਜਮ੍ਹਾ ਕਰਨ ਤੇ ਬਦਲਣ ਦੀ ਆਖਰੀ ਤਰੀਕ ਦੇ ਦੋ ਮਹੀਨੇ ਬਾਅਦ ਬਾਜ਼ਾਰ ਵਿਚ ਅਜੇ ਵੀ 2.7 ਫੀਸਦੀ ਨੋਟ ਬਚੇ ਹਨ। ਇਸ ਦਾ ਮਤਲਬ ਆਰਬੀਆਈ...

CBSE ਵਿਦਿਆਰਥੀਆਂ ਲਈ ਅਹਿਮ ਖਬਰ, 10ਵੀਂ, 12ਵੀਂ ‘ਚ ਨਹੀਂ ਮਿਲੇਗੀ ਕੋਈ ਰੈਂਕ ਜਾਂ ਡਵੀਜ਼ਨ

ਸੀਬੀਐੱਸਈ ਬੋਰਡ ਨੇ 10ਵੀਂ ਤੇ 12ਵੀਂ ਵਿਦਿਆਰਥੀਆਂ ਲਈ ਅਹਿਮ ਸੂਚਨਾ ਜਾਰੀ ਕੀਤੀ ਹੈ। ਇਸਦੀ ਨੋਟੀਫਿਕੇਸ਼ਨ ਸੈਂਟਰਲ ਬੋਰਡ ਆਫ ਸੈਕੰਡਰੀ...

ਪੰਜਾਬ ਦੀ ਧੀ ਨੇ ਮਾਪਿਆਂ ਤੇ ਦੇਸ਼ ਦਾ ਵਧਾਇਆ ਮਾਣ, ਨਿਊਜ਼ੀਲੈਂਡ ਵਿਚ ਬਣੀ ਪਾਇਲਟ

ਅਮਲੋਹ ਦੀ ਨੰਦਿਨੀ ਸ਼ਰਮਾ ਨੇ ਨਿਊਜ਼ੀਲੈਂਡ ਵਿੱਚ ਪੰਜਾਬੀਆਂ, ਆਪਣੇ ਪਿੰਡ ਤੇ ਮਾਪਿਆਂ ਦੇ ਨਾਲ-ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਦਰਅਸਲ,...

ਹੁਣ ਲੰਬੀ ਦੂਰੀ ਨੂੰ ਵੀ ਆਸਾਨੀ ਨਾਲ ਤੈਅ ਕਰ ਸਕਣਗੇ ਯਾਤਰੀ, RCF ‘ਚ ਤਿਆਰ ਹੋਣਗੇ ਵੰਦੇ ਭਾਰਤ ਦੇ ਸਲਿਪਰ ਕੋਚ

ਪ੍ਰਧਾਨ ਮੰਤਰੀ ਦੇ ਸੁਪਨਿਆਂ ਦੀ ਰੇਲ ਗੱਡੀ ‘ਵੰਦੇ ਭਾਰਤ’ ਜਲਦ ਹੀ ਨਵੇਂ ਰੰਗ ‘ਚ ਆ ਰਹੀ ਹੈ। ਫਿਲਹਾਲ ਸਿਰਫ ਚੇਅਰਕਾਰ ਵੰਦੇ ਭਾਰਤ...

RBI ਨੇ HDFC, BOA ‘ਤੇ ਲਗਾਇਆ ਜੁਰਮਾਨਾ, 5 ਸਹਿਕਾਰੀ ਬੈਂਕਾਂ ‘ਤੇ ਵੀ ਕੀਤੀ ਕਾਰਵਾਈ

ਆਰਬੀਆਈ ਨੇ 30 ਨਵੰਬਰ ਨੂੰ ਬੈਂਕ ਆਫ ਅਮਰੀਕਾ ਤੇ ਐੱਚਡੀਐੱਫਸੀ ਬੈਂਕ ‘ਤੇ ਨਿਯਮਾਂ ਦੇ ਉਲੰਘਣ ਲਈ ਆਰਥਿਕ ਜੁਰਮਾਨਾ ਲਗਾਇਆ। ਇਨ੍ਹਾਂ ਦੋਵੇਂ...

ਲੁਧਿਆਣਾ : 6 ਸਾਲ ਪੁਰਾਣੇ ਮਾਮਲੇ ‘ਚ ਅਦਾਲਤ ਨੇ ਸੁਣਾਇਆ ਫੈਸਲਾ, ਕ.ਤਲ ਦੇ 15 ਦੋਸ਼ੀਆਂ ਨੂੰ ਹੋਈ ਉਮਰਕੈਦ

ਲੁਧਿਆਣਾ ਦੇ ਡਾਬਾ ਇਲਾਕੇ ਵਿਚ ਅਕਤੂਬਰ 2017 ਵਿਚ ਹੋਈ ਹੱਤਿਆ ਦੇ ਇਕ ਮਾਮਲੇ ਵਿਚ ਲੁਧਿਆਣਾ ਦੀ ਇਕ ਅਦਾਲਤ ਨੇ 15 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ...

ਮਾਰੂਤੀ ਦੀ ਨਵੀਂ 7-ਸੀਟਰ SUV ਅਗਲੇ ਸਾਲ ਹੋ ਸਕਦੀ ਹੈ ਲਾਂਚ, MG Hector Plus ਨਾਲ ਹੋਵੇਗਾ ਮੁਕਾਬਲਾ

ਮਾਰੂਤੀ ਸੁਜ਼ੂਕੀ 2024 ਵਿੱਚ ਦੇਸ਼ ਵਿੱਚ 3 ਨਵੀਆਂ ਕਾਰਾਂ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ 2024 ਦੇ ਪਹਿਲੇ ਅੱਧ ਵਿੱਚ ਨਵੀਂ ਸਵਿਫਟ...

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ ‘ਚ ਫਸੀਆਂ 2 ਲੜਕੀਆਂ ਦੀ ਹੋਈ ਵਤਨ ਵਾਪਸੀ, ਸੁਣਾਈ ਹੱਡਬੀਤੀ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਦੇ ਯਤਨਾਂ ਸਦਕਾ ਇਰਾਕ ਤੋਂ ਪੰਜਾਬ ਦੀਆਂ ਦੋ ਲੜਕੀਆਂ ਦੀ ਵਤਨ ਵਾਪਸੀ ਹੋਈ ਹੈ। ਇਨ੍ਹਾਂ...

ਹਰਿਆਣਾ ‘ਚ ਠੱਗਾਂ ਨੇ ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣ ਦੇ ਨਾਂ ‘ਤੇ ਕੀਤੀ 2.42 ਲੱਖ ਦੀ ਠੱਗੀ, 4 ਖਿਲਾਫ ਮਾਮਲਾ ਦਰਜ

ਲਾਡਵਾ ਪੁਲਸ ਨੇ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਚਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।...

Oneplus 12 ਸਮਾਰਟਫੋਨ ਦੀ ਭਾਰਤ ‘ਚ ਇਸ ਦਿਨ ਹੋਵੇਗੀ ਐਂਟਰੀ, ਮਿਲਣਗੇ ਇਹ ਖਾਸ ਫੀਚਰਸ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਜਲਦ ਹੀ ਘਰੇਲੂ ਬਾਜ਼ਾਰ ਚੀਨ ‘ਚ ਆਪਣਾ ਨਵਾਂ ਡਿਵਾਈਸ ਲਾਂਚ ਕਰਨ ਜਾ ਰਹੀ ਹੈ। 5 ਦਸੰਬਰ ਨੂੰ, ਕੰਪਨੀ...

ਪਾਕਿ ਰੇਂਜਰਾਂ ਦੇ ਬੇਸ ਤੋਂ ਆ ਰਹੇ ਡ੍ਰੋਨ, IG ਬੋਲੇ-‘ਪੰਜਾਬ ਦੀ ਸਰਹੱਦ ‘ਤੇ ਹੁਣ 65 ਫੀਸਦੀ ਹੋ ਰਹੀ ਤਸਕਰੀ’

ਸੀਮਾ ਸੁਰੱਖਿਆ ਬਲ ਦੇ ਪੰਜਾਬ ਫਰੰਟੀਅਰ ਦੇ ਨਵੇਂ ਆਈਜੀ ਡਾ.ਅਤੁਲ ਫੁਲਜੇਲੇ ਨੇ ਕਿਹਾ ਕਿ ਸਰਹੱਦ ‘ਤੇ ਇਕ ਸਾਲ ਵਿਚ 90 ਡ੍ਰੋਨ ਫੜੇ ਗਏ ਹਨ।...

ਦਿੱਲੀ-ਐਨਸੀਆਰ ਦੀ ਹਵਾ ਫਿਰ ਹੋਈ ਜ਼ਹਿਰੀਲੀ, ਕਈ ਇਲਾਕਿਆਂ ‘ਚ AQI 400 ਤੋਂ ਪਾਰ

ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਨੋਇਡਾ-ਗੁਰੂਗ੍ਰਾਮ ਦਾ ਮਾਹੌਲ ਇਕ ਵਾਰ ਫਿਰ ਜ਼ਹਿਰੀਲਾ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ...

ਲਾਹੌਰ ‘ਚ ਪੁਲਿਸ ਵਰਦੀ ਪਹਿਨ ਲੁਟੇਰਿਆਂ ਨੇ ਭਾਰਤੀ ਸਿੱਖ ਪਰਿਵਾਰ ਨਾਲ ਕੀਤੀ ਲੁੱਟ, ਪ੍ਰਕਾਸ਼ ਪੁਰਬ ਮੌਕੇ ਗਏ ਸਨ ਪਾਕਿਸਤਾਨ

ਬੀਤੇ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ ਸੀ ਤੇ ਇਸ ਮੌਕੇ ਭਾਰਤ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ...

ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਹ.ਥਿਆਰਾਂ ਦੀ ਤਸਕਰੀ ਕਰਨ ਵਾਲੇ 3 ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਨੇ ਹ..ਥਿਆਰਾਂ ਦੀ ਤਸਕਰੀ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਿੰਨ ਹ.ਥਿਆਰਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ...

ਹਿਮਾਚਲ ‘ਚ ਪਹਾੜਾਂ ‘ਤੇ ਤਾਜ਼ਾ ਬਰਫਬਾਰੀ ਅਤੇ ਮੀਂਹ ਕਾਰਨ 2 NH ਸਮੇਤ 35 ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਵਿੱਚ ਯੈਲੋ ਅਲਰਟ ਚੇਤਾਵਨੀ ਦੇ ਵਿਚਕਾਰ, ਉੱਚੀਆਂ ਚੋਟੀਆਂ ‘ਤੇ ਤਾਜ਼ਾ ਬਰਫਬਾਰੀ ਅਤੇ ਹੋਰ ਖੇਤਰਾਂ ਵਿੱਚ ਬਾਰਸ਼ ਹੋਈ...

‘ਦੂਜੇ ਸੂਬਿਆਂ ‘ਚ ਖਰੀਦਦਾਰੀ ਕਰਨ ‘ਤੇ ਵੀ ਭਰੇਗਾ ਪੰਜਾਬ ਦਾ ਖਜ਼ਾਨਾ, ਕੋਡ 03 ਦੀ ਕਰੋ ਵਰਤੋਂ’ : ਵਿੱਤ ਮੰਤਰੀ

ਪੰਜਾਬ ਦੇ ਲੋਕ ਜੇਕਰ ਕਿਸੇ ਹੋਰ ਸੂਬੇ ਵਿਚ ਜਾ ਕੇ ਖਰੀਦਦਾਰੀ ਕਰਦੇ ਹਨ ਉਦੋਂ ਵੀ ਉਹ ਪੰਜਾਬ ਦੇ ਖਜ਼ਾਨੇ ਵਿਚ ਯੋਗਦਾਨ ਦੇ ਸਕਦੇ ਹਨ। ਇਹ...

ਮਹਿੰਗਾਈ ਦਾ ਝਟਕਾ ! ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 21 ਰੁਪਏ ਦਾ ਹੋਇਆ ਵਾਧਾ

ਦੇਸ਼ ਦੇ 5 ਸੂਬਿਆਂ ਵਿਚ ਕੱਲ੍ਹ ਵਿਧਾਨ ਸਭਾ ਚੋਣਾਂ ਪੂਰੀਆਂ ਹੋ ਗਈਆਂ ਤੇ ਅੱਜ ਤੋਂ LPG ਸਿਲੰਡਰ ਦੇ ਰੇਟ ਵੱਧ ਗਏ ਹਨ। ਇਹ ਵਾਧਾ 19 ਕਿਲੋਗ੍ਰਾਮ...

ਪੰਜਾਬ ‘ਚ ਮੀਂਹ ਕਾਰਨ ਡਿੱਗਿਆ ਪਾਰਾ, ਵਧੀ ਠੰਡ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀਰਵਾਰ ਮੀਂਹ ਪਿਆ। ਇਸ ਨਾਲ ਦਿਨ ਦੇ ਤਾਪਮਾਨ ਵਿਚ 6.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।...

ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ-‘ਗੰਨੇ ਦੇ ਰੇਟ ‘ਚ 11 ਰੁਪਏ ਦਾ ਕੀਤਾ ਵਾਧਾ’

ਮਾਨ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਸਾਨਾਂ ਲਈ ਅਹਿਮ ਐਲਾਨ...

ਪੰਜਾਬ ‘ਚ ਝੋਨਾ ਖਰੀਦਣ ਦਾ ਵਧਿਆ ਸਮਾਂ, ਹੁਣ 7 ਦਸੰਬਰ ਤੱਕ ਮੰਡੀਆਂ ‘ਚ ਫਸਲ ਵੇਚ ਸਕਣਗੇ ਕਿਸਾਨ

ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਹੁਣ 7 ਦਸੰਬਰ ਤੱਕ ਚੱਲੇਗੀ। ਕੇਂਦਰੀ ਖਾਧ ਤੇ ਜਨਤਕ ਵੰਡ ਮੰਤਰਾਲੇ ਨੇ ਇਸ ਸਾਲ ਜੁਲਾਈ ਵਿਚ ਆਏ...

ਦੇਸ਼ ਦਾ ਅਜਿਹਾ ਪਿੰਡ ਜਿਥੇ ਹਰ ਮਰਦ ਕਰਦਾ ਏ 2 ਵਿਆਹ, ਪਹਿਲੀ ਪਤਨੀ ਚਾਅ ਨਾਲ ਕਰਦੀ ਸੌਂਕਣ ਦਾ ਸਵਾਗਤ

ਅੱਜ ਦੁਨੀਆ ਬਹੁਤ ਤਰੱਕੀ ਕਰ ਚੁੱਕੀ ਹੈ। ਚਾਹੇ ਉਹ ਤਕਨੀਕ ਹੋਵੇ ਜਾਂ ਜੀਵਨ ਸ਼ੈਲੀ। ਲੋਕ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਉੱਨਤ ਹੋ ਗਏ...

ਸੂਬੇ ‘ਚ ਫੋਨ ਕਰਦੇ ਹੀ ਮਿਲਣਗੀਆਂ 42 ਤਰ੍ਹਾਂ ਦੀਆਂ ਸੇਵਾਵਾਂ, ਨਹੀਂ ਕੱਟਣੇ ਪੈਣਗੇ ਦਫਤਰਾਂ ਦੇ ਚੱਕਰ

ਹੁਣ ਪੰਜਾਬ ਦੇ ਲੋਕਾਂ ਨੂੰ ਜਨਮ ਅਤੇ ਮੌਤ ਸਰਟੀਫਿਕੇਟ ਸਮੇਤ 42 ਤਰ੍ਹਾਂ ਦੀਆਂ ਸੇਵਾਵਾਂ ਲੈਣ ਲਈ ਸਰਕਾਰੀ ਦਫ਼ਤਰਾਂ ਅਤੇ ਸਹੂਲਤਾਂ ਦੇ ਚੱਕਰ...

ਠੰਡ ‘ਚ ਘਿਓ ਨਾਲ ਮਿਲਾ ਕੇ ਖਾਓ ਕਾਲੀ ਮਿਰਚ, ਦੂਰ ਹੋ ਜਾਣਗੀਆਂ ਕਈ ਬੀਮਾਰੀਆਂ

ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਖੰਘ, ਜ਼ੁਕਾਮ ਅਤੇ ਬੁਖਾਰ ਵਰਗੀਆਂ...

ਮੱਝ ਦਾ ਪੂਰੇ ਰੀਤੀ-ਰਿਵਾਜਾਂ ਨਾਲ ਪਾਇਆ ਭੋਗ, ਪੂਰਾ ਪਿੰਡ ਸੱਦਿਆ, ਦੇਸੀ ਘਿਓ ਦੇ ਪਕਵਾਨ ਬਣਾ ਕੇ ਖੁਆਏ

ਹਰਿਆਣਾ ਦੇ ਚਰਖੀਦਾਦਰੀ ਵਿੱਚ ਇੱਕ ਮੱਝ ਦੀ ਮੌਤ ਤੋਂ ਬਾਅਦ ਮਾਲਕ ਨੇ ਉਸ ਦਾ ਭੋਗ ਪਾਇਆਇ, ਜਿਸ ਵਿੱਚ ਪੂਰੇ ਪਿੰਡ ਨੂੰ ਸੱਦਿਆ। ਇਸ ਵਿੱਚ ਦੇਸੀ...

ਲੁਧਿਆਣਾ : ਗੈਂ.ਗਸ.ਟਰਾਂ ਦੇ ਅਨਕਾਊਂਟਰ ਦੀ ਮਜਿਸਟ੍ਰੇਟ ਜਾਂਚ ਦੇ ਹੁਕਮ, ਪੁਲਿਸ ਵੱਲੋਂ ਵੀ ਬਣਾਈ ਗਈ SIT

ਲੁਧਿਆਣਾ ਵਿੱਚ ਪੁਲਿਸ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਦੀ ਮੌਤ ਦੀ ਮੈਜਿਸਟ੍ਰੇਟ ਜਾਂਚ ਹੋਵੇਗੀ। ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕਰ...

‘ਪੁਲਿਸ ‘ਤੇ ਦੋਸ਼ ਲਾਉਣੇ ਸੌਖੇ, ਪਰ ਉਨ੍ਹਾਂ ਵਾਂਗ ਸਖਤ ਡਿਊਟੀ ਦੇਣੀ ਔਖੀ’- ਜਲੰਧਰ PAP ‘ਚ ਬੋਲੇ CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਜਲੰਧਰ ਪਹੁੰਚੇ। ਉਨ੍ਹਾਂ ਪੀਏਪੀ ਵਿਖੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ...

ਯੂਗਾਂਡਾ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ T20 ਵਰਲਡ ਕੱਪ ਦਾ ਟਿਕਟ

ਜੂਨ 2024 ਵਿੱਚ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਇੱਕ ਅਜਿਹੀ ਟੀਮ ਦਿਖਾਈ ਦੇਵੇਗੀ ਜਿਸ ਨੇ ਪੂਰੀ ਦੁਨੀਆ ਨੂੰ...

ਭਾਈ ਰਾਜੋਆਣਾ ਦੀ ਭੁੱਖ ਹੜਤਾਲ ਵਾਲੀ ਚਿੱਠੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ, ਕੀਤੀ ਇਹ ਅਪੀਲ

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖੀ ਚਿੱਠੀ ਨੇ ਹਲਚਲ ਮਚਾ ਦਿੱਤੀ ਹੈ।...

ਮਜ਼ਦੂਰਾਂ ਨੂੰ ਮੋਦੀ ਸਰਕਾਰ ਦਿਵਾਏਗੀ ਸਪੈਸ਼ਲ ID ਕਾਰਡ! ਮਿਲੇਗਾ ਹਰ ਸਰਕਾਰੀ ਯੋਜਨਾ ਦਾ ਲਾਭ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਲਈ ਵਿਸ਼ੇਸ਼ ਪਛਾਣ ਪੱਤਰ ਬਣਾਉਣ ਦਾ ਐਲਾਨ ਕੀਤਾ ਹੈ। ਇਹ...

ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਸਾਮੀਆਂ ਲਈ ਵਿਭਾਗੀ ਪ੍ਰੀਖਿਆ 11 ਦਸੰਬਰ ਤੋਂ

ਚੰਡੀਗੜ੍ਹ : ਸਹਾਇਕ ਕਮਿਸ਼ਨਰਾਂ, ਵਾਧੂ ਸਹਾਇਕ ਕਮਿਸ਼ਨਰ/ ਤਹਿਸੀਲਦਾਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 11...

‘ਆਟਾ-ਦਾਲ ਸਕੀਮ’ ਨੂੰ ਲੈ ਕੇ ਅਹਿਮ ਖ਼ਬਰ, ਹੁਣ ਸੂਬੇ ਦੇ ਇਹ ਲੋਕ ਵੀ ਲੈ ਸਕਣਗੇ ਫਾਇਦਾ

ਪੰਜਾਬ ‘ਚ ਆਟਾ-ਦਾਲ ਸਕੀਮ ਦੇ ਫਾਇਦਿਆਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਇਕੱਲੀਆਂ ਔਰਤਾਂ, ਐੱਚਆਈਵੀ,...

‘ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਘਟਨਾ ਦੀ ਹੋਵੇ CBI ਜਾਂਚ’- ਸੁਖਬੀਰ ਬਾਦਲ ਰਾਜਪਾਲ ਅੱਗੇ ਰੱਖਣਗੇ ਮੰਗ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਭਲਕੇ 1 ਦਸੰਬਰ ਨੂੰ ਸਵੇਰੇ 11 ਵਜੇ ਰਾਜ ਭਵਨ,...

ਸਵਾਲਾਂ ਦੇ ਘੇਰੇ ‘ਚ ਸੂਬੇ ਦੀ ਇਹ ਜੇਲ੍ਹ, ਕੈਦੀਆਂ ਨੇ ਵੀਡੀਓ ਬਣਾ ਕੀਤਾ ਵਾਇਰਲ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਤਾਜ਼ਾ ਮਾਮਲਾ ਜੇਲ੍ਹ ਵਿੱਚ ਬੰਦ ਅਪਰਾਧੀਆਂ ਦੇ ਮੋਬਾਈਲ...

MLA ਗੱਜਣਮਾਜਰਾ ਦੀ ਪੇਸ਼ੀ, ਅਦਾਲਤ ਨੇ ਭੇਜਿਆ 14 ਦਿਨ ਦੀ ਨਿਆਇਕ ਹਿਰਾਸਤ ‘ਚ

ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੁਹਾਲੀ ਜ਼ਿਲ੍ਹਾ...

ਮੋਗਾ ਦੀ ਧੀ ਨੇ ਪੁਰਤਗਾਲ ‘ਚ ਲਹਿਰਾਇਆ ਤਿਰੰਗਾ, ਕਿੱਕ ਬਾਕਸਿੰਗ ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਜਿੱਤਿਆ ਚਾਂਦੀ ਦਾ ਤਗਮਾ

ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਖੁਸ਼ਪ੍ਰੀਤ ਕੌਰ ਨੇ ਕਿੱਕ ਬਾਕਸਿੰਗ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ...

Mozilla firefox ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਜੇਕਰ ਤੁਸੀਂ ਆਪਣੇ ਸਮਾਰਟਫੋਨ, ਲੈਪਟਾਪ ਅਤੇ ਕੰਪਿਊਟਰ ਵਿੱਚ ਮੋਜ਼ੀਲਾ ਫਾਇਰਫਾਕਸ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣਾ...

ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ 12 ਟ੍ਰੇਨਾਂ ਕੀਤੀਆਂ ਰੱਦ, ਵਧਦੇ ਧੁੰਦ ਕਾਰਨ ਲਿਆ ਫੈਸਲਾ, ਲਿਸਟ ਜਾਰੀ

ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ 12 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਡਿਵੀਜ਼ਨ ਨੇ ਇਹ ਫੈਸਲਾ ਧੁੰਦ ਨੂੰ ਲੈ ਕੇ ਲਿਆ ਹੈ। ਸਰਦੀਆਂ ਦੇ...

PM ਮੋਦੀ ਨੇ ਲਿਖਿਆ ਬਲਾਗ, G20 ਪ੍ਰੈਜ਼ੀਡੈਂਸੀ, ਅਫਰੀਕਨ ਯੂਨੀਅਨ ਸਮੇਤ ਇਨ੍ਹਾਂ ਮੁੱਦਿਆਂ ‘ਤੇ ਕੀਤੀ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G20 ਦੀ ਭਾਰਤ ਦੀ ਪ੍ਰਧਾਨਗੀ ਅਤੇ ਇੱਕ ਨਵੇਂ ਬਹੁਪੱਖੀਵਾਦ ਦੀ ਸ਼ੁਰੂਆਤ ਬਾਰੇ ਗੱਲ ਕੀਤੀ ਹੈ। ਪੀਐਮ ਮੋਦੀ...

1 ਦਸੰਬਰ ਤੋਂ ਬਦਲਣਗੇ ਸਿਮ ਖਰੀਦਣ ਦੇ ਨਿਯਮ, ਫਰਜ਼ੀ ਕਾਲਾਂ ਰੋਕਣ ਲਈ ਸਰਕਾਰ ਨੇ ਚੁੱਕਿਆ ਇਹ ਕਦਮ

1 ਦਸੰਬਰ ਤੋਂ ਸਰਕਾਰ ਸਿਮ ਕਾਰਡ ਖਰੀਦਣ ਦੇ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਹੀ ਹੈ। ਇਹ ਨਿਯਮ ਪਹਿਲਾਂ 1 ਅਕਤੂਬਰ 2023 ਤੋਂ ਲਾਗੂ ਕੀਤੇ ਜਾਣੇ ਸਨ...

ਜਲੰਧਰ ‘ਚ ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਕਾਮਯਾਬੀ, ਗੈਂ.ਗ.ਸ.ਟਰ ਕਰਨਜੀਤ ਸਿੰਘ ਨੂੰ ਹ.ਥਿਆ.ਰਾਂ ਸਣੇ ਕੀਤਾ ਕਾਬੂ

ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਜਲੰਧਰ ਵਿੱਚ ਪਿਛਲੇ ਮਹੀਨੇ ਵਾਪਰੇ ਮਾਂ-ਧੀ ਦੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ...

10 ਦਿਨ ਪਹਿਲਾਂ ਸਾਈਪ੍ਰਸ ਗਏ ਫ਼ਰੀਦਕੋਟ ਦੇ ਨੌਜਵਾਨ ਦੀ ਹੋਈ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ ਸਾਈਪ੍ਰਸ ਵਿੱਚ ਮੌਤ ਹੋ ਗਈ। ਨੌਜਵਾਨ 10 ਦਿਨ ਪਹਿਲਾਂ ਹੀ ਆਪਣੀ ਪਤਨੀ ਨਾਲ...

ਮਾਨਸਾ ਦੇ ਰਮਨਦੀਪ ਸਿੰਘ ਬਣੇ ਆਰਮੀ ਲੈਫਟੀਨੈਂਟ, UPSC ਦੀ ਪ੍ਰੀਖਿਆ ਪਾਸ ਕਰਕੇ ਮਿਲਿਆ ਇਹ ਰੈਂਕ

ਜਿੱਥੇ ਮਾਨਸਾ ਦੇ ਨੌਜਵਾਨ ਹਰ ਖੇਤਰ ‘ਚ ਤਰੱਕੀ ਕਰਕੇ ਮਾਨਸਾ ਦਾ ਨਾਂ ਰੌਸ਼ਨ ਕਰ ਰਹੇ ਹਨ, ਉੱਥੇ ਹੀ ਮਾਨਸਾ ਦੇ ਰਮਨਦੀਪ ਸਿੰਘ ਨੇ ਸਖ਼ਤ...

ਅਮਰੀਕਾ ‘ਚ ਪੰਜਾਬ ਦੇ ਕਿਸਾਨ ਲੀਡਰ ਦੇ ਪੁੱਤਰ ਦੀ ਮੌ.ਤ, ਸੜਕ ਹਾ.ਦਸੇ ‘ਚ ਗਈ ਨੌਜਵਾਨ ਦੀ ਜਾ.ਨ

ਅਮਰੀਕਾ ‘ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੀ ਸਰਾਂ...

ਕਪੂਰਥਲਾ ਦੇ ਨੌਜਵਾਨ ਦੀ ਕੈਨੇਡਾ ‘ਚ ਮੌ.ਤ, ਪਿਛਲੇ ਸਾਲ ਵਿਆਹ ਕਰਵਾ ਕੇ ਗਿਆ ਸੀ ਵਿਦੇਸ਼

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਅਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ...

ਚੀਨ ‘ਚ ਤੇਜ਼ੀ ਨਾਲ ਫੈਲ ਰਹੇ ਨਵੇਂ ਵਾਇਰਸ ਤੋਂ ਬਾਅਦ ਸਿਹਤ ਵਿਭਾਗ ਨੇ ਹਰਿਆਣਾ ‘ਚ ਅਲਰਟ ਕੀਤਾ ਜਾਰੀ

ਚੀਨ ‘ਚ ਤੇਜ਼ੀ ਨਾਲ ਫੈਲ ਰਹੇ ਨਵੇਂ ਵਾਇਰਸ (ਚਾਈਨਾ ਨਿਮੋਨੀਆ) ਤੋਂ ਬਾਅਦ ਹਰਿਆਣਾ ਦੇ ਹਸਪਤਾਲਾਂ ਨੂੰ ਵੀ ਅਲਰਟ ‘ਤੇ ਰੱਖਿਆ ਗਿਆ...

ਚੰਡੀਗੜ੍ਹ ‘ਚ ਅੱਜ 2 ਘੰਟੇ ਨਹੀਂ ਪੜ੍ਹਾਉਣਗੇ ਸਰਕਾਰੀ ਅਧਿਆਪਕ, DSP ਦਫ਼ਤਰ ਅੱਗੇ ਕਰਨਗੇ ਪ੍ਰਦਰਸ਼ਨ

ਚੰਡੀਗੜ੍ਹ ਦੇ ਸੈਕਟਰ-19 ‘ਚ ਹੈੱਡ ਮਾਸਟਰ ‘ਤੇ ਰਾਡ ਨਾਲ ਹਮਲਾ ਕਰਨ ਦਾ ਮਾਮਲਾ ਵਧਦਾ ਜਾ ਰਿਹਾ ਹਨ। ਅੱਜ ਅਧਿਆਪਕਾਂ ਨੇ ਸਮੂਹਿਕ ਰੋਸ...

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ‘ਤੇ ਵੱਡਾ ਐਕਸ਼ਨ, ਸਾਧੂ ਸਿੰਘ ਧਰਮਸੋਤ ਦੇ ਘਰ ED ਟੀਮ ਵੱਲੋਂ ਛਾਪੇਮਾਰੀ

ਕਾਂਗਰਸ ਸਰਕਾਰ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੇ ਅਮਲੋਹ ਦੇ ਵਾਰਡ ਨੰਬਰ 6 ਸਥਿਤ...

ਪੰਜਾਬ ਦੇ ਇਨ੍ਹਾਂ 11 ਜ਼ਿਲ੍ਹਿਆਂ ‘ਚ ਰੁਕ-ਰੁਕ ਕੇ ਮੀਂਹ: ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ

ਮੌਸਮ ਵਿਭਾਗ ਨੇ ਵੀਰਵਾਰ ਨੂੰ ਪੱਛਮੀ ਮਾਲਵੇ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 11...

ਹਰਿਆਣਾ ਦੇ ਖੇਤੀ ਮੰਤਰੀ ਦਲਾਲ ਦੇ ਵਿਵਾਦਿਤ ਬੋਲ, ਕਿਹਾ – ਜਿਹਦੀ ਪਰਿਵਾਰ ਨਹੀਂ ਸੁਣਦਾ, ਉਹ ਕਿਸਾਨ ਆਗੂ ਬਣ ਜਾਂਦਾ

ਹਰਿਆਣਾ ਦੇ ਕਿਸਾਨ ਆਗੂਆਂ ਨੂੰ ਲੈ ਕੇ ਖੇਤੀ ਮੰਤਰੀ ਜੇਪੀ ਦਲਾਲ ਦੇ ਵਿਵਾਦਤ ਸ਼ਬਦ ਸਾਹਮਣੇ ਆਏ ਹਨ। ਮੰਤਰੀ ਦਲਾਲ ਕਹਿ ਰਹੇ ਹਨ ਕਿ ਜਿਨ੍ਹਾਂ...

PM ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰਲੇਨ ਦਾ ਉਦਘਾਟਨ: NHAI ਨੇ ਭੇਜਿਆ ਪ੍ਰਸਤਾਵ; ਪੀਐਮਓ ਦੀ ਹਰੀ ਝੰਡੀ ਦੀ ਉਡੀਕ

ਹਿਮਾਚਲ ਪ੍ਰਦੇਸ਼ ਵਿੱਚ ਕੀਰਤਪੁਰ-ਮਨਾਲੀ ਚਾਰ ਮਾਰਗੀ, ਜੋ ਕਿ ਸੈਰ-ਸਪਾਟੇ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ, ਮੰਡੀ ਦੇ ਸੁੰਦਰਨਗਰ ਤੱਕ ਤਿਆਰ...

ਚੰਡੀਗੜ੍ਹ ‘ਚ ਬਾਰਿਸ਼ ਸ਼ੁਰੂ: ਹਨੇਰੀ ਦੇ ਨਾਲ ਰੁਕ-ਰੁਕ ਕੇ ਪਏਗਾ ਮੀਂਹ, ਤਾਪਮਾਨ ‘ਚ ਵੀ 3 ਡਿਗਰੀ ਸੈਲਸੀਅਸ ਦੀ ਗਿਰਾਵਟ

ਚੰਡੀਗੜ੍ਹ ‘ਚ ਅੱਜ ਤੜਕੇ 3 ਵਜੇ ਤੋਂ ਬਾਰਿਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਗਰਜ ਤੇ ਹਨੇਰੀ ਦੇ ਨਾਲ-ਨਾਲ ਰੁਕ-ਰੁਕ...

5 ਮਹੀਨੇ ਤੋਂ ਹੋ ਰਿਹਾ ਸੀ ਸਿਰ ਦਰਦ, ਡਾਕਟਰ ਨੂੰ ਦਿਖਾਇਆ ਤਾਂ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਕਈ ਵਾਰ ਸਾਡੀ ਜ਼ਿੰਦਗੀ ਵਿਚ ਕੁਝ ਅਜਿਹੀਆਂ ਘਟਨਾਵਾ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਗੰਭੀਰਤਾ ਬਾਰੇ ਸਾਨੂੰ ਖੁਦ ਵੀ ਪਤਾ ਨਹੀਂ ਹੁੰਦਾ।...

ਕਸ਼ਮੀਰ ਦੇ ਇਸ ਪਿੰਡ ‘ਚ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਆਈ ਬਿਜਲੀ, ਰੌਸ਼ਨੀ ਦੇਖ ਪਿੰਡ ਵਾਲੇ ਹੋਏ ਖੁਸ਼

ਆਜ਼ਾਦੀ ਦੇ 76 ਸਾਲ ਬਾਅਦ ਵੀ ਕਸ਼ਮੀਰ ਦੀ ਬੇਹੱਦ ਸੁੰਦਰ ਗੁਰੇਜ ਘਾਟੀ ਬਿਜਲੀ ਤੋਂ ਅਛੂਤੀ ਸੀ। ਸਰਕਾਰ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ...

ਫੇਸਬੁੱਕ-ਇੰਸਟਾ ਖਿਲਾਫ ਯੂਰਪ ‘ਚ ਸ਼ਿਕਾਇਤ ਦਰਜ, ਯੂਜਰਸ ਦੀ ਗੋਪਨੀਅਤਾ ਦਾ ਉਲੰਘਣਾ ਕਰਨ ਦਾ ਲੱਗਾ ਦੋਸ਼

ਅਮਰੀਕੀ ਟੈੱਕ ਕੰਪਨੀ ਮੇਟਾ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਪਲੇਟਫਾਰਮ ਨੇ ਯੂਰਪ ਵਿਚ ਵਿਗਿਆਪਨ ਰਹਿਤ ਇਸਤੇਮਾਲ ਲਈ 12.99 ਯੂਰੋ (ਲਗਭਗ 1200 ਰੁਪਏ)...

ਅਮਰੀਕੀ ਫੌਜ ਦਾ ਏਅਰਕ੍ਰਾਫਟ Osprey ਜਾਪਾਨ ਕੋਲ ਹੋਇਆ ਕ੍ਰੈਸ਼, ਸਵਾਰ ਸਨ 8 ਲੋਕ

ਜਾਪਾਨ ਵਿਚ ਅਮਰੀਕਾ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਪਾਨ ਦੇ ਕੋਸਟ ਗਾਰਡ ਨੇ ਦੱਸਿਆ ਕਿ ਉਸ ਨੂ ਕਾਗੋਸ਼ਿਮਾ ਪ੍ਰੀਫੈਕਚਰ ਵਿਚ...

6 ਮਹੀਨੇ ਬਾਅਦ ਪਾਕਿਸਤਾਨ ਤੋਂ ਮੁੜ ਭਾਰਤ ਪਰਤੀ ਅੰਜੂ, ਵਾਹਗਾ ਬਾਰਡਰ ਜ਼ਰੀਏ ਹੋਈ ਵਤਨ ਵਾਪਸੀ

ਰਾਜਸਥਾਨ ਤੋਂ ਪਾਕਿਸਾਤਨ ਗਈ ਅੰਜੂ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਬਾਰਡਰ ਜ਼ਰੀਏ ਭਾਰਤ ਪਰਤ ਆਈ ਹੈ। ਉਹ 6 ਮਹੀਨੇ ਪਹਿਲਾਂ ਪਾਕਿਸਤਾਨ ਗਈ ਸੀ...

’31 ਮਾਰਚ, 2024 ਤੱਕ ਨਹੀਂ ਹੋਵੇਗਾ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ’ : ਮੰਤਰੀ ਬੈਂਸ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਅੱਜ ਪ੍ਰਸ਼ਨ ਕਾਲ ਦੌਰਾਨ ਇੱਕ ਵਿਧਾਇਕ ਦੇ ਸਵਾਲ ਦੇ ਜਵਾਬ ਵਿੱਚ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ...

ਸੁਪਰੀਮ ਕੋਰਟ ‘ਚ ਦਿੱਲੀ ਸਰਕਾਰ ਨੂੰ ਝਟਕਾ! ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਸੇਵਾ ਵਿਸਤਾਰ ਨੂੰ ਦਿੱਤੀ ਮਨਜ਼ੂਰੀ

ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਸੇਵਾ ਵਿਸਤਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੋਰਟ ਨੇ ਕਿਹਾ ਕਿ ਮੌਜੂਦਾ...

ਟੀਮ ਇੰਡੀਆ ਦੇ ਫੈਨਸ ਨੂੰ ਝਟਕਾ! ਸਾਊਥ ਅਫਰੀਕਾ ਖਿਲਾਫ T-20 ਤੇ ODI ਸੀਰੀਜ ਨਹੀਂ ਖੇਡਣਗੇ ਵਿਰਾਟ ਕੋਹਲੀ

ਵਿਰਾਟ ਕੋਹਲੀ ਸਾਊਥ ਅਫਰੀਕਾ ਖਿਲਾਫ ਟੀ-20 ਤੇ ਵਨਡੇ ਸੀਰੀਜ ਦਾ ਹਿੱਸਾ ਨਹੀਂ ਹੋਣਗੇ ਪਰ ਟੈਸਟ ਸੀਰੀਜ ਵਿਚ ਖੇਡਦੇ ਹੋਏ ਨਜ਼ਰ ਆਉਣਗੇ। ਕੋਹਲੀ...

ਲੁਧਿਆਣਾ ‘ਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾਬਲਾ, 2 ਬਦ.ਮਾਸ਼ ਢੇਰ, ਇਕ ਪੁਲਿਸ ਮੁਲਾਜ਼ਮ ਜ਼ਖਮੀ

ਲੁਧਿਆਣਾ ਵਿਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ।ਇਹ ਫਾਇਰਿੰਗ ਕਾਰੋਬਾਰੀ ਸੰਭਵ ਜੈਨ ਦੇ ਕਿਡਨੈਪ ਮਾਮਲੇ ਵਿਚ ਫਰਾਰ ਚੱਲ...

ਮੋਦੀ ਕੈਬਨਿਟ ਨੇ ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ ਲਈ ਕੇਂਦਰੀ ਸਪਾਂਸਰ ਸਕੀਮ ਨੂੰ 3 ਸਾਲਾਂ ਲਈ ਜਾਰੀ ਰੱਖਣ ਦੀ ਦਿੱਤੀ ਪ੍ਰਵਾਨਗੀ

ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ ਲਈ ਕੇਂਦਰ ਸਪਾਂਸਰ ਸਕੀਮ ਨੂੰ ਕੈਬਨਿਟ ਨੇ 3 ਸਾਲ ਤੱਕ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ...

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਦਬੋਚਿਆ, ਜ਼ਮੀਨ ਦਾ ਇੰਤਕਾਲ ਦਰਜ ਕਰਨ ਬਦਲੇ ਮੰਗ ਰਿਹਾ ਸੀ 25,000 ਰੁ.

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਹਲਕਾ ਸ਼ਾਮਚੁਰਾਸੀ, ਜ਼ਿਲ੍ਹਾ ਹੁਸ਼ਿਆਰਪੁਰ...

ਮੋਦੀ ਕੈਬਨਿਟ ਦਾ ਵੱਡਾ ਫੈਸਲਾ, ਗਰੀਬਾਂ ਨੂੰ 5 ਸਾਲ ਹੋਰ ਮਿਲਦਾ ਰਹੇਗਾ ਮੁਫਤ ਰਾਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਅੱਜ ਕੈਬਨਿਟ ਬੈਠਕ ਹੋਈ। ਇਸ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਗਏ। ਗਰੀਬ ਕਲਿਆਣ ਅੰਨ ਯੋਜਨਾ...

BCCI ਨੇ ਕੀਤਾ ਐਲਾਨ- ‘ਰਾਹੁਲ ਦ੍ਰਵਿੜ ਹੀ ਬਣੇ ਰਹਿਣਗੇ ਟੀਮ ਇੰਡੀਆ ਦੇ ਕੋਚ’

ਰਾਹੁਲ ਦ੍ਰਵਿੜ ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ। ਬੀਸੀਸੀਆਈ ਨੇ ਇਸ ਦਾ ਐਲਾਨ ਕਰ ਦਿੱਤਾ ਹੈ।ਇਹ ਕਦਮ ਜੂਨ 2024 ਵਿਚ ਹੋਣ ਵਾਲੀ ਟੀ20 ਵਰਲਡ ਕੱਪ...

ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਦੇ ਸਾਰੇ ਵਿੱਦਿਅਕ ਅਦਾਰੇ ਤੇ ਸਰਕਾਰੀ...

‘ਬਦਲ ਤੋਂ ਬਗੈਰ ਪਲਾਸਟਿਕ-ਪਾਲੀਥੀਨ ‘ਤੇ ਰੋਕ ਸੰਭਵ ਨਹੀਂ, ਹੱਲ ਜ਼ਰੂਰੀ’- ਹਾਈਕੋਰਟ ਦੀ ਅਹਿਮ ਟਿੱਪਣੀ

ਡਿਸਪੋਜ਼ੇਬਲ ਪਲਾਸਟਿਕ ਅਤੇ ਪੋਲੀਥੀਨ ਦੇ ਖਿਲਾਫ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਨੇ ਕਿਹਾ ਕਿ...

ਸਰਕਾਰੀ ਏਜੰਸੀ ਵੱਲੋਂ ਅਲਰਟ! Google ਸਰਚ ‘ਚ ਆਉਣ ਵਾਲੀਆਂ ਇਨ੍ਹਾਂ ਚੀਜ਼ਾਂ ‘ਤੇ ਭੁੱਲ ਕੇ ਵੀ ਨਾ ਕਰੋ ਭਰੋਸਾ

ਇੰਟਰਨੈੱਟ ‘ਤੇ ਕੁਝ ਵੀ ਸਰਚ ਕਰਨਾ ਅੱਜ ਕੱਲ੍ਹ ਖਤਰੇ ਤੋਂ ਖਾਲੀ ਨਹੀਂ ਹੈ। ਜੇ ਤੁਸੀਂ ਵੀ ਹਰ ਰੋਜ਼ ਇੰਟਰਨੈੱਟ ਦੀ ਮਦਦ ਲੈਂਦੇ ਹੋ ਅਤੇ ਸਰਚ...

ਜਗਤਾਰ ਸਿੰਘ ਤਾਰਾ ਨੂੰ ਅਦਾਲਤ ਤੋਂ 2 ਘੰਟੇ ਦੀ ਰਾਹਤ, ਭਤੀਜੀ ਦੇ ਵਿਆਹ ਲਈ ਮਿਲੀ ਪੈਰੋਲ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਨੂੰ ਦੋ ਘੰਟੇ ਦੀ ਪੈਰੋਲ...

ਬੁਆਏਫ੍ਰੈਂਡ ਨਾਲ ਮਿਲ ਕੇ ਕੁੜੀ ਨੇ PG ਦੇ ਬਾਥਰੂਮ ‘ਚ ਲਾਇਆ ਕੈਮਰਾ, ਸਹੇਲੀਆਂ ਨਾਲ ਹੀ ਕਰ ਗਈ ਕਾਂ.ਡ

ਚੰਡੀਗੜ੍ਹ ਦੇ ਇੱਕ PG ਦੇ ਬਾਥਰੂਮ ਵਿੱਚ ਗੁਪਤ ਕੈਮਰਾ ਲਗਾ ਕੇ ਸਾਥੀ ਲੜਕੀਆਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ...

ਇਕ ਟਕ ਅੱਖਾਂ ਤੇ ਧੜਕਦੇ ਦਿਲ ਨਾਲ ਵੇਖਦੇ ਹੀ ਰਹਿ ਜਾਓਗੇ ਫ਼ਿਲਮ ‘Full Moon’, ‘ਚੌਪਾਲ ‘ਤੇ ਹੋ ਰਹੀ ਰਿਲੀਜ਼

ਪੂਰੇ ਚੰਨ ਨੇ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ ਅਤੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਸਾਡੇ ਵਤੀਰੇ ‘ਤੇ ਵੀ ਅਸਰ ਪਾਉਂਦਾ ਹੈ।...

ਲੁਧਿਆਣਾ ‘ਚ ਪਾਰਸਲ ‘ਚੋਂ 208 ਗ੍ਰਾਮ ਅ.ਫੀਮ ਬਰਾਮਦ, ਮੁਲਜ਼ਮ ਪਿੰਨੀਆਂ ‘ਚ ਲੁਕੋ ਕੇ ਭੇਜ ਰਿਹਾ ਸੀ ਕੈਨੇਡਾ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅਫੀਮ ਦੀ ਤਸਕਰੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਕੋਰੀਅਰ ਕੰਪਨੀ ਨੇ ਐਕਸਰੇ ਮਸ਼ੀਨ...

ਪੰਜਾਬ ਵਿਧਾਨ ਸਭਾ ‘ਚ 4 ਬਿੱਲ ਪਾਸ, ਰਾਜਾ ਵੜਿੰਗ ਦੇ ‘ਬਰਥ ਡੇ’ ‘ਤੇ ਵਜੀਆਂ ਤਾੜੀਆਂ, ਸਪੀਕਰ ਤੋਂ ਮਿਲਿਆ ਤੋਹਫ਼ਾ

ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਦੀ ਕਾਰਵਾਈ ਦੌਰਾਨ ਚਾਰ ਬਿੱਲ...

ਟੈਕਸੀ Apps ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਜਲਦ ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ

ਸੂਬਾ ਸਰਕਾਰ ਪੰਜਾਬ ‘ਚ ਗੈਰ-ਰਜਿਸਟਰਡ ਟੈਕਸੀਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਸਰਕਾਰ ਨਿੱਜੀ ਤੌਰ ‘ਤੇ ਚਲਾਏ...

ਪੰਜਾਬ ਪੁਲਿਸ-BSF ਦਾ ਸਾਂਝਾ ਆਪ੍ਰੇਸ਼ਨ, ਅੰਮ੍ਰਿਤਸਰ ਸਰਹੱਦੀ ਖੇਤਰ ਤੋਂ 7 ਕਰੋੜ ਦੀ ਹੈ.ਰੋਇਨ ਬਰਾਮਦ

ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਸਰਹੱਦ ‘ਤੇ ਕਾਰਵਾਈ ਕਰਕੇ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ...

ਬਰਖ਼ਾਸਤ AIG ਰਾਜਜੀਤ ਹੁੰਦਲ ਨੂੰ ਝਟਕਾ, ਡਰੱ.ਗਸ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ

ਸੁਪਰੀਮ ਕੋਰਟ ਨੇ ਡਰੱਗ ਰੈਕੇਟ ਮਾਮਲੇ ਵਿੱਚ ਬਰਖਾਸਤ ਏਆਈਜੀ ਰਾਜਜੀਤ ਹੁੰਦਲ ਨੂੰ ਰੈਗੂਲਰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।...

ਅਗਲੇ ਹਫਤੇ ਤੱਕ ਜਲੰਧਰ ਦੇ ਲੋਕ ਰਹਿਣਗੇ ਪ੍ਰੇਸ਼ਾਨ, DC ਦਫਤਰ ‘ਚ ਵਧਾਈ ਗਈ ਹੜਤਾਲ

ਜਲੰਧਰ ਡੀਸੀ ਦਫ਼ਤਰ ਦੇ ਮੁਲਾਜ਼ਮ ਪਿਛਲੇ 17 ਦਿਨਾਂ ਤੋਂ ਹੜਤਾਲ ’ਤੇ ਹਨ। ਮੁਲਾਜ਼ਮ ਯੂਨੀਅਨ ਨੇ ਹੜਤਾਲ ਦਾ ਸਮਾਂ 6 ਦਸੰਬਰ ਤੱਕ ਵਧਾ ਦਿੱਤਾ...

ਫ਼ਿਰੋਜ਼ਪੁਰ ‘ਚ ਨ.ਸ਼ਾ ਤਸਕਰ ਦੀ 70.85 ਲੱਖ ਦੀ ਜਾਇਦਾਦ ਜ਼ਬਤ, ਹੁਣ ਤੱਕ 14.5 ਕਰੋੜ ਦੀ ਜਾਇਦਾਦ ਕੀਤੀ ਜਾ ਚੁੱਕੀ ਕੁਰਕ

ਫ਼ਿਰੋਜ਼ਪੁਰ ਵਿੱਚ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਦੀ 70 ਲੱਖ 85 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ...

1158 ਅਸਿਸਟੈਂਟ ਪ੍ਰੋਫੈਸਰਾਂ ਦੀ ਹਾਈਕੋਰਟ ‘ਚ ਸੁਣਵਾਈ ਅੱਜ, ਮਾਨ ਸਰਕਾਰ ਰੱਖੇਗੀ ਉਮੀਦਵਾਰਾਂ ਨੂੰ ਲੈ ਕੇ ਮੰਗ

ਪੰਜਾਬ ਸਰਕਾਰ ਨੇ 1158 ਅਸਿਸਟੈਂਟ ਪ੍ਰੋਫੈਸਰਾਂ-ਲਾਇਬ੍ਰੇਰੀਅਨਾਂ ਦੀ ਭਰਤੀ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਇਰ ਕੀਤੀ...

ਲੁਧਿਆਣਾ ‘ਚ 25 ਲੱਖ ਰੁ: ਦੀ ਲੁੱਟ ਦਾ ਮਾਮਲਾ ਸੁਲਝਿਆ, 10 ਸਾਲ ਪੁਰਾਣਾ ਅਸਿਸਟੈਂਟ ਨਿਕਲਿਆ ਮਾਸਟਰਮਾਈਂਡ

ਪੰਜਾਬ ਦੇ ਲੁਧਿਆਣਾ ਦੇ ਢੋਲੇਵਾਲ ਨੇੜੇ ਬੀਤੇ ਦਿਨ ਇੱਕ ਪੈਟਰੋਲ ਪੰਪ ਦੇ ਮੈਨੇਜਰ ਅਤੇ ਉਸ ਦੇ ਸਹਾਇਕ ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ...

ਸਰਦ ਰੁੱਤ ਸੈਸ਼ਨ ਦਾ ਆਖ਼ਰੀ ਦਿਨ, ਮੰਤਰੀ ਨੇ ਦੱਸਿਆ, ‘ਇਲਾਜ ਮਗਰੋਂ ਵੀ ਨ.ਸ਼ਿਆਂ ਵੱਲ ਪਰਤ ਰਹੇ ਨੌਜਵਾਨ’

ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦਾ ਦੂਜਾ ਦਿਨ ਅੱਜ ਬੁੱਧਵਾਰ ਨੂੰ ਸ਼ੁਰੂ ਹੋ ਗਿਆ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹੁਕਮਾਂ...

ਪੰਜਾਬ ‘ਚ ਵਧੇਗੀ ਧੁੰਦ, 2 ਦਿਨ ਮੀਂਹ ਪੈਣ ਦੇ ਆਸਾਰ, 11 ਟ੍ਰੇਨਾਂ ਰਹਿਣਗੀਆਂ ਰੱਦ

ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਮੌਸਮ ਵਿੱਚ ਤਬਦੀਲੀ ਆਉਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਅਤੇ ਵੀਰਵਾਰ ਨੂੰ...

ਲੁਧਿਆਣਾ : ਨਿਹੰਗਾਂ ਦੇ ਬਾਣੇ ‘ਚ ਕਾਰੋਬਾਰੀ ਤੋਂ ਡੇਢ ਲੱਖ ਤੇ ਮੋਬਾਈਲਾਂ ਦੀ ਲੁੱਟ, ਘਟਨਾ CCTV ‘ਚ ਕੈਦ

ਲੁਧਿਆਣਾ ਜ਼ਿਲ੍ਹੇ ਵਿੱਚ ਵਪਾਰੀਆਂ ਤੋਂ ਲਗਾਤਾਰ ਲੁੱਟ ਹੋ ਰਹੀ ਹੈ। ਕਾਨੂੰਨ ਵਿਵਸਥਾ ਵਿਗੜ ਗਈ ਹੈ। ਨਿਹੰਗਾਂ ਦੇ ਬਾਣੇ ਵਿੱਚ ਦੋ ਬਾਈਕ...

ਸੁਰੰਗ ‘ਚ ਕੱਢੇ ਗਏ ਮਜ਼ਦੂਰਾਂ ਦਾ PM ਮੋਦੀ ਨੇ ਜਾਣਿਆ ਹਾਲ-ਚਾਲ, CM ਵੱਲੋਂ ਇੱਕ-ਇੱਕ ਲੱਖ ਦੇਣ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਾਹਰ ਕੱਢੇ ਗਏ ਮਜ਼ਦੂਰਾਂ ਨਾਲ ਫ਼ੋਨ ‘ਤੇ ਗੱਲਬਾਤ...

ਕਿਰਤਪੁਰ-ਮਨਾਲੀ ਫੋਰਲੇਨ ਬਣ ਕੇ ਤਿਆਰ, PM ਮੋਦੀ ਕਰਨਗੇ ਉਦਘਾਟਨ, ਬਚੇਗਾ ਡੇਢ ਘੰਟਾ

ਹਿਮਾਚਲ ਪ੍ਰਦੇਸ਼ ਵਿੱਚ ਸਾਮਰਿਕ ਤੇ ਸੈਰ-ਸਪਾਟੇ ਦੇ ਨਜ਼ਰੀਏ ਤੋਂ ਮਹੱਤਵਪੂਰਨ ਕਿਰਤਪੁਰ-ਮਨਾਲੀ ਫੋਰਲੇਨ ਮੰਡੀ ਦੇ ਸੁੰਦਰਨਗਰ ਤੱਕ ਬਣ ਕੇ...

ਸਰਦੀਆਂ ‘ਚ ਰਾਮਬਾਣ ਹੈ ਸੁੰਢ ਦੇ ਲੱਡੂ, ਵਧਾਉਂਦੇ ਹਨ ਇਮਊਨਿਟੀ ਤੇ ਜੋੜਾਂ ਦੇ ਦਰਦ ਤੋਂ ਮਿਲਦੀ ਹੈ ਰਾਹਤ

ਸਰਦੀ ‘ਚ ਜ਼ੁਕਾਮ, ਖਾਸੀ ਤੋਂ ਲੈ ਕੇ ਬੁਖਾਰ, ਵਾਇਰਲ ਸੰਕਰਮਣ, ਕਮਰ, ਸਰੀਰ ਤੇ ਜੋੜਾਂ ਵਿਚ ਦਰਦ ਵਰਗੀਆਂ ਬੀਮਾਰੀਆਂ ਵਧਣ ਲੱਗ ਜਾਂਦੀਆਂ ਹਨ।...

ਇਸ ਸਕੂਲ ‘ਚ ਲੰਚ ਦੇ ਬਾਅਦ ਕਲਾਸਰੂਮ ‘ਚ ਹੀ ਸੌਂ ਜਾਂਦੇ ਹਨ ਬੱਚੇ, ਟੀਚਰ ਖੁਦ ਦਿੰਦੇ ਹਨ ਸਿਰਹਾਣਾ-ਬਿਸਤਰ

ਸਕੂਲ ਹੋਵੇ, ਕਾਲਜ ਹੋਵੇ ਜਾਂ ਫਿਰ ਆਫਿਸ ਲੰਚ ਟਾਈਮ ਦੇ ਬਾਅਦ ਅਕਸਰ ਲੋਕ ਝਪਕੀ ਲੈਂਦੇ ਹੋਏ ਨਜ਼ਰ ਆ ਹੀ ਜਾਂਦੇ ਹਨ। ਸਕੂਲ ਵਿਚ ਤਾਂ ਜੇਕਰ ਗਲਤੀ...

ਉਤਰਾਖੰਡ ਸਰਕਾਰ ਦਾ ਐਲਾਨ, ਸੁਰੰਗ ਤੋਂ ਨਿਕਲੇ ਹਰ ਮਜ਼ਦੂਰ ਨੂੰ ਮਿਲਣਗੇ 1-1 ਲੱਖ ਰੁਪਏ

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸਿਲਕਿਆਰਾ ਸੁਰੰਗ ਵਿਚ ਫਸੇ ਸਾਰੇ ਮਜ਼ਦੂਰਾਂ ਨੂੰ ਸੂਬਾ ਸਰਕਾਰ 1-1 ਲੱਖ ਰੁਪਏ ਦੀ...

ਹੁਣ ਏਅਰਪੋਰਟ ‘ਤੇ ਚੈਕਿੰਗ ਲਈ ਬੈਗ ਤੋਂ ਨਹੀਂ ਕੱਢਣੇ ਪੈਣਗੇ ਇਲੈਕਟ੍ਰਾਨਿਕ ਗੈਜੇਟ, CTX ਮਸ਼ੀਨ ਕੰਮ ਕਰੇਗੀ ਪੂਰਾ

ਜੇਕਰ ਤੁਸੀਂ ਬਲਾਗਰ ਹੋ ਜਾਂ ਕੰਟੈਂਟ ਕ੍ਰੀਏਟਰਸ ਹੋ ਤਾਂ ਤੁਹਾਨੂੰ ਏਅਰਪੋਰਟ ਦੀ ਚੈਕ-ਇਨ ਦਾ ਦਰਦ ਪਤਾ ਹੋਵੇਗਾ। ਏਅਰਪੋਰਟ ‘ਤੇ ਸਭ ਤੋਂ...

ਖੰਨਾ ਪੁਲਿਸ ਨੇ ਗੈਰ-ਕਾਨੂੰਨੀ ਹ.ਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 5 ਕਾਬੂ

ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ 4 ਮੈਂਬਰਾਂ ਨੂੰ...

42ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ 2023 ਵਿੱਚ ਪੰਜਾਬ ਪੈਵੇਲੀਅਨ ਨੇ ਜਿੱਤਿਆ ਗੋਲਡ ਮੈਡਲ

ਚੰਡੀਗੜ੍ਹ : ‘ਪੰਜਾਬ ਪੈਵੇਲੀਅਨ’ ਨੇ ਸੋਮਵਾਰ ਸ਼ਾਮ ਨੂੰ ਸਮਾਪਤ ਹੋਏ 42ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ 2023 ਵਿਖੇ ਸਵੱਛ ਪਵੇਲੀਅਨ ਵਿੱਚ...

ਲੁਧਿਆਣਾ ‘ਚ ਲੁੱਟ ਦੀ ਵੱਡੀ ਵਾਰ.ਦਾਤ, ਪੈਟਰੋਲ ਪੰਪ ਦੇ ਮੈਨੇਜਰ ਤੋਂ 25 ਲੱਖ ਖੋਹ ਬਾਈਕ ਸਵਾਰ ਹੋਏ ਫਰਾਰ

ਲੁਧਿਆਣਾ ਵਿਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਦੇਖਣ ਨੂੰ ਮਿਲੀ। ਢੋਲੇਵਾਲ ਕੋਲ ਪੈਟਰੋਲ ਪੰਪ ਮੁਲਾਜ਼ਮਾਂ ਤੋਂ ਪੈਸੇ ਵਾਲਾ ਬੈਗ ਲੁੱਟ...

17 ਦਿਨ ਬਾਅਦ ਮਿਲੀ ਨਵੀਂ ਜ਼ਿੰਦਗੀ, ਉਤਰਾਕਸ਼ੀ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ

ਉਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਪਿਛਲੇ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ। 5...

CP ਸਵਪਨ ਸ਼ਰਮਾ ਨੇ ਜਲੰਧਰ ‘ਚ ਨਾਰਕੋਟਿਕ ਸੈੱਲ ਖਤਮ ਕਰਨ ਦੇ ਦਿੱਤੇ ਹੁਕਮ, ਕਿਹਾ-‘ਜਲਦ ਖੁੱਲ੍ਹੇਗੀ ਕ੍ਰਾਈਮ ਬ੍ਰਾਂਚ’

ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜੁਆਇਨ ਕਰਦੇ ਹੀ ਪੁਲਿਸ ਵਿਭਾਗ ਵਿਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਸੀ। ਹੁਣ ਸੀਪੀ ਸਵਪਨ ਸ਼ਰਮਾ...

ਜਲੰਧਰ STF ਦੀ ਕਾਰਵਾਈ, ਮੋਗੇ ਤੋਂ ਹੈਰੋ.ਇਨ ਦੀ ਸਪਲਾਈ ਦੇਣ ਆਏ 2 ਨ/ਸ਼ਾ ਤਸ.ਕਰ ਦਬੋਚੇ

ਜਲੰਧਰ ਵਿਚ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਫਿਲਮੀ ਸਟਾਈਲ ਵਿਚ ਹੈਰੋਇਨ ਦੀ ਸਪਲਾਈ ਦੇਣ ਆਏ ਮੋਗਾ ਦੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।...

ਮਾਈਨਿੰਗ ਮੁੱਦੇ ‘ਤੇ ਬੋਲੇ ਮੰਤਰੀ ਬੈਂਸ, ਕਿਹਾ-‘ਮਾਨ ਸਰਕਾਰ ‘ਚ ਰੇਤ ‘ਚ ਸਭ ਤੋਂ ਵੱਧ ਮੁਨਾਫਾ’

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਸੈਸ਼ਨ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਮ੍ਰਿਤਕ ਆਗੂਆਂ ਨੂੰ ਸ਼ਰਧਾਂਜਲੀ ਭੇਟ...