ਕਹਿੰਦੇ ਹਨ ਜੀਵਨ ਤੇ ਮੌਤ ਸਭ ਕੁਦਰਤੀ ਹੈ ਯਾਨੀ ਜਿਸ ਨੇ ਜਨਮ ਲਿਆ ਉਸ ਦੀ ਮੌਤ ਨਿਸ਼ਚਿਤ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਧਰਤੀ ‘ਤੇ ਕਈ ਥਾਵਾਂ ਹਨ ਅਜਿਹੀਆਂ ਹਨ ਜੋ ਕੁਦਰਤ ਦੇ ਕਈ ਨਿਯਮਾਂ ਨੂੰ ਬਦਲ ਦਿੰਦੀ ਹੈ। ਅੱਜ ਤੁਹਾਨੂੰ ਇਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਥੇ 100 ਸਾਲਾਂ ਤੋਂ ਵੱਧ ਹੋ ਚੁੱਕਾ ਹੈ ਪਰ ਉਥੇ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ।
ਇਸ ਸ਼ਹਿਰ ਵਿਚ ਜ਼ਿਆਦਾਤਰ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਜਿਸ ਕਾਰਨ ਮੌਤ ਦੇ ਬਾਅਦ ਲੋਕਾਂ ਨੂੰ ਦਫਨਾਇਆ ਜਾਂਦਾ ਹੈ ਪਰ ਇਥੇ ਇੰਨੀ ਜ਼ਿਆਦਾ ਠੰਡ ਪੈਂਦੀ ਹੈ ਕਿ ਕਿਸੇ ਦਾ ਸਰੀਰ ਡੀਕੰਪੋਜ ਨਹੀਂ ਹੋ ਸਕਦਾ ਹੈ। ਇਸ ਜਗ੍ਹਾ ਨੂੰ ਲੈ ਕੇ ਕਹਿੰਦੇ ਹਨ ਕਿਸਾਲ 1017 ਵਿਚ ਇਥੇ ਸ਼ਖਸ ਇੰਫਲੂਏਂਜਾ ਤੋਂ ਪੀੜਤ ਸੀ ਤੇ ਇਸੇ ਬੀਮਾਰੀ ਕਾਰਨ ਉਸ ਦੀ ਮੌਤ ਹੋ ਵੀ ਗਈ ਤਾਂ ਉਸ ਨੂੰ ਉਥੇ ਦਫਨਾ ਦਿੱਤਾ ਗਿਆ ਪਰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਉਸ ਦੀ ਲਾਸ਼ ਵਿਚ ਅਜੇ ਤੱਕ ਇੰਫਲੂਏਂਜਾ ਦੇ ਵਾਇਰਸ ਮੌਜੂਦ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ PM ਜਸਟਿਨ ਟਰੁਡੋ ਨੇ ਭਾਰਤ ਨੂੰ 77ਵੇਂ ਆਜ਼ਾਦੀ ਦਿਵਸ ‘ਤੇ ਦਿੱਤੀਆਂ ਸ਼ੁੱਭਕਾਮਨਾਵਾਂ
ਘਟਨਾ ਦੇ ਬਾਅਦ ਪ੍ਰਸ਼ਾਸਨ ਨੇ ਤੈਅ ਕੀਤਾ ਤੇ ਇਥੇ ਕਿਸੇ ਦੀ ਵੀ ਮੌਤ ‘ਤੇ ਰੋਕ ਦਿੱਤਾ ਤਾਂ ਕਿ ਇਸ ਸ਼ਹਿਰ ਨੂੰ ਮਹਾਮਾਰੀ ਤੋੰ ਬਚਾਇਆ ਜਾ ਸਕੇ। 2000 ਦੀ ਆਬਾਦੀ ਵਾਲੇ ਇਸਙਿਰ ਵਿਚ ਜਦੋਂ ਕਿਸੇ ਦਾਂ ਅੰਤਿਮ ਸਮਾਂ ਆਉਂਦਾ ਹੈ ਤਾਂ ਉਸ ਨੂੰ ਹੈਲੀਕਾਪਟਰ ਨਾਲ ਦੂਜੀ ਥਾਂ ‘ਤੇ ਭੇਜ ਦਿੱਤਾ ਜਾਂਦਾ ਹੈ ਤੇ ਉਥੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਸ਼ਹਿਰ ਨੂੰ ਪੀੜਤ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: