Jul 08

ਚੰਡੀਗੜ੍ਹ ਦੀ ਪੱਤਰਕਾਰ ਤੋਂ ਮਨੋਰੰਜਨ ਪ੍ਰਚਾਰਕ ਬਣੀ ਰਿਭਾ I&B ਮੰਤਰਾਲੇ ‘ਚ ਯੰਗ ਪ੍ਰੋਫੈਸ਼ਨਲ ਵਜੋਂ ਨਿਯੁਕਤ

ਚੰਡੀਗੜ੍ਹ ਦੀ ਪੱਤਰਕਾਰ ਤੋਂ ਮਨੋਰੰਜਨ ਪ੍ਰਚਾਰਕ ਬਣੀ ਰਿਭਾ ਸੂਦ ਨੂੰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਵਿੱਚ ਯੰਗ...

ਲੁਧਿਆਣਾ ‘ਚ 3 ਗੱਡੀਆਂ ਦੀ ਭਿਆਨਕ ਟੱਕਰ, ਪਲਟੀਆਂ ਖਾਂਦੀ ਆਈ ਕਾਰ, ਵੇਖੋ ਤਸਵੀਰਾਂ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਐਮਬੀਡੀ ਮਾਲ ਨੇੜੇ ਪੁਲ ‘ਤੇ 3 ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ‘ਚ ਕ੍ਰੇਟਾ ਕਾਰ ਪਲਟੀਆਂ ਖਾ ਕੇ...

ਮੁੰਬਈ ‘ਚ 6000 ਕਿਲੋ ਲੋਹੇ ਦਾ ਪੁੱਲ ਚੋਰੀ, ਨਿਰਮਾਣ ਕੰਪਨੀ ਦੇ ਕਰਮਚਾਰੀ ਹੀ ਨਿਕਲੇ ਚੋਰ, 4 ਗ੍ਰਿਫਤਾਰ

ਮੁੰਬਈ ਵਿੱਚ ਚੋਰ ਨੇ 90 ਫੁੱਟ ਲੰਬਾ ਆਇਰਨ ਬ੍ਰਿਜ ਚੁਰਾ ਲਿਆ। ਇਸ ਪੁੱਲ ਦਾ ਵਜਨ 6,000 ਕਿਲੋ ਸੀ। ਚੋਰਾਂ ਨੇ ਪਹਿਲਾਂ ਗੈਸ ਕਟਰ ਦੀ ਮਦਦ ਨਾਲ ਪੁੱਲ...

ਦਾਦਾ-ਦਾਦੀ ਦੀ ਕੁੱਛੜ ‘ਚੋਂ 8 ਮਹੀਨੇ ਦਾ ਪੋਤਾ ਖੋਹ ਕੇ ਬਦਮਾਸ਼ ਫਰਾਰ, ਪੁਲਿਸ ਵੱਲੋਂ ਤਸਵੀਰ ਜਾਰੀ

ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਬਾਈਕ ‘ਤੇ ਆਏ ਬਸਮਾਸ਼ ਦਾਦਾ-ਦਾਦੀ ਹੱਥੋਂ ਉਨ੍ਹਾਂ ਦਾ 8-9...

ਚੰਡੀਗੜ੍ਹ-ਪੰਜਾਬ ਸਕੂਲੀ ਐਜੂਕੇਸ਼ਨ ਚ ਸ਼ਾਨਦਾਰ, ਪਰਫਾਰਮਿੰਗ ਗਰੇਡਿੰਗ ਇੰਡੈਕਸ ‘ਚ ਮਿਲਿਆ 6ਵਾਂ ਗ੍ਰੇਡ

ਚੰਡੀਗੜ੍ਹ ਅਤੇ ਪੰਜਾਬ ਵਿੱਚ ਦਿੱਤੇ ਜਾ ਰਹੇ ਸਕੂਲੀ ਸਿੱਖਿਆ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਪਰਫਾਰਮਿੰਗ ਗਰੇਡਿੰਗ ਇੰਡੈਕਸ (PGI)...

ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਚੇਅਰਮੈਨ, CM ਮਾਨ ਨੇ ਦਿੱਤੀ ਵਧਾਈ

ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ...

ਰੇਵਾੜੀ ਦੇ DC ਨੇ ਕਾਇਮ ਕੀਤੀ ਮਿਸਾਲ, ਆਂਗਣਵਾੜੀ ਪਲੇਅ ਸਕੂਲ ‘ਚ ਕਰਵਾਇਆ ਬੇਟੀ ਦਾ ਦਾਖ਼ਲਾ

ਕਿਸੇ ਵੀ ਵੱਡੇ ਅਹੁਦੇ ‘ਤੇ ਬੈਠਣ ਤੋਂ ਬਾਅਦ, ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਕਿਸੇ ਨਾਮਵਰ...

ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘੱਟ ਹੋਵੇਗਾ ਕਿਰਾਇਆ, ਜਾਣੋ ਕਿੰਨੀ ਮਿਲੇਗੀ ਛੋਟ

ਰੇਲ ਯਾਤਰੀਆਂ ਲਈ ਵੱਡੀ ਰਾਹਤ ਦੀ ਖਬਰ ਆ ਰਹੀ ਹੈ। ਰੇਲ ਮੰਤਰਾਲੇ ਨੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਾਰ ਸਮੇਤ ਸਾਰੀਆਂ ਟਰੇਨਾਂ ਦੇ...

CM ਮਾਨ ਨੇ ਉਦਯੋਗਾਂ ਲਈ ਮੰਗੇ ਲੋਕਾਂ ਦੇ ਸੁਝਾਅ, ਵ੍ਹਟਸਐਪ ਨੰਬਰ ਤੇ ਈਮੇਲ ਆਈਡੀ ਕੀਤਾ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿਚ ਉਦਯੋਗਿਕ ਖੇਤਰ ਦੇ ਵਿਕਾਸ ਤੇ ਉਦਯੋਗਪਤੀਆਂ ਨੂੰ ਅਨੁਕੂਲ ਮਾਹੌਲ ਦੇਣ ਲਈ ਲੋਕਾਂ ਤੋਂ ਸੁਝਾਅ...

ਅਮਰੀਕਾ ‘ਚ ਭਾਰਤੀ ਦੂਤਾਵਾਸ ‘ਤੇ ਹਮਲੇ ਦੀ ਜਾਂਚ ਕਰੇਗੀ NIA, 5 ਮੈਂਬਰੀ ਟੀਮ ਜਾਵੇਗੀ ਸੈਨ ਫਰਾਂਸਿਸਕੋ

ਅਮਰੀਕਾ ਵਿਚ ਭਾਰਤੀ ਦੂਤਾਵਾਸ ਵਿਚ ਪਿਛਲੇ ਦਿਨੀਂ ਹਮਲਾ ਕਰਕੇ ਲਗਾਈ ਗਈ ਅੱਗ ਦੀ ਜਾਂਚ ਐੱਨਆਈਏ ਕਰੇਗੀ। ਭਾਰਤ ਤੋਂ NIA ਦੇ 5 ਮੈਂਬਰਾਂ ਦੀ ਟੀਮ...

ਬਠਿੰਡਾ ਪੁਲਿਸ ਨੇ ਦਬੋਚੇ 2 ਠੱਗ, ਪੈਸੇ ਡਬਲ ਕਰਨ ਦਾ ਵਾਅਦਾ ਕਰਕੇ ਦਿੰਦੇ ਸੀ ਨਕਲੀ ਨੋਟ

ਪੰਜਾਬ ਦੇ ਬਠਿੰਡਾ ‘ਚ CIA-2 ਦੀ ਟੀਮ ਨੇ 2 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਪੈਸੇ ਦੁੱਗਣੇ ਕਰਨ ਦਾ ਵਾਅਦਾ ਕਰਕੇ ਲੋਕਾਂ...

ਸਿਹਤ ਮੰਤਰੀ ਦਾ ਐਲਾਨ, ਪਟਿਆਲਾ ਦੇ ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ ਨੂੰ ਜਲਦ ਕਰਾਂਗੇ ਰੈਗੂਲਰ

ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਦੇ ਟੀਚਰਾਂ ਤੇ ਹੋਰਨਾਂ ਨੂੰ ਰੈਗੂਲਰ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਮਾਨ ਸਰਕਾਰ ਨੇ ਹੁਣ ਪਟਿਆਲਾ...

ਵਰਲਡ ਕੱਪ ਲਈ ਪਾਕਿਸਤਾਨ ਟੀਮ ਭਾਰਤ ਆਵੇਗੀ ਜਾਂ ਨਹੀਂ ? ਫੈਸਲੇ ਲਈ ਬਣਾਈ ਗਈ ਹਾਈ ਲੈਵਲ ਕਮੇਟੀ

ਇਸ ਸਾਲ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਦਾ ਡਰਾਮਾ ਜਾਰੀ ਹੈ। ਦਰਅਸਲ, ICC ਵਿਸ਼ਵ ਕੱਪ ਦੇ ਪ੍ਰੋਗਰਾਮ ਦੇ...

ਏਸ਼ੀਆਈ ਖੇਡਾਂ ‘ਚ ਪਹਿਲੀ ਵਾਰ ਹਿੱਸਾ ਲਵੇਗੀ ਭਾਰਤੀ ਕ੍ਰਿਕਟ ਟੀਮ, BCCI ਨੇ ਦਿੱਤੀ ਮਨਜ਼ੂਰੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਆਖਰਕਾਰ ਏਸ਼ੀਆਈ ਖੇਡਾਂ 2023 ਵਿੱਚ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਨੂੰ ਭੇਜਣ ਲਈ ਸਹਿਮਤ ਹੋ ਗਿਆ ਹੈ ।...

ਤਰਨਤਾਰਨ : BSF ਜਵਾਨਾਂ ਨੇ ਪਾਕਿ ਤਸਕਰਾਂ ਦੀ ਕੋਸ਼ਿਸ਼ ਕੀਤੀ ਨਾਕਾਮ, ਸਰਚ ਮੁਹਿੰਮ ਦੌਰਾਨ ਡ੍ਰੋਨ ਕੀਤਾ ਬਰਾਮਦ

ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਇਕ ਵਾਰ ਫਿਰ ਤਰਨਤਾਰਨ ਵਿਚ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅਸਫਲ ਕਰ ਦਿੱਤਾ ਹੈ। ਦੇਰ ਰਾਤ...

ਇੰਗਲੈਂਡ ਦੇ ਬਿਜਨਸ ਟਾਇਕੂਨ ਪੀਟਰ ਵਿਰਦੀ ਦੇ ਜੱਦੀ ਘਰ ‘ਚ ਚੋਰੀ, ਕੀਮਤੀ ਸਮਾਨ ਲੈ ਕੇ ਭੱਜੇ ਚੋਰ

ਇੰਗਲੈਂਡ ਦੇ ਬਿਜਨਸ ਟਾਇਕੂਨ ਅਤੇ ਦਿ ਵਿਰਦੀ ਫਾਊਂਡੇਸ਼ਨ ਦੇ ਸੰਸਥਾਪਕ ਪੀਟਰ ਵਿਰਦੀ ਦੇ ਕਪੂਰਥਲਾ ਦੇ ਸ਼ੇਖੂਪੁਰ ‘ਚ ਸਥਿਤ ਜੱਦੀ ਘਰ ‘ਚ...

ਚੰਡੀਗੜ੍ਹ ‘ਚ ਡਿਊਟੀ ‘ਤੇ ਤਾਇਨਾਤ ਸਬ-ਇੰਸਪੈਕਟਰ ਦੀ ਮੌ.ਤ, ਹਰਟ ਅਟੈਕ ਦੱਸਿਆ ਜਾ ਰਿਹਾ ਕਾਰਨ

ਚੰਡੀਗੜ੍ਹ ਵਿੱਚ ਸ਼ੁੱਕਰਵਾਰ ਰਾਤ ਨੂੰ ਸੈਕਟਰ 26 ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਮਹਿੰਦਰ ਦੀ ਮੌ.ਤ ਹੋ ਗਈ । ਮੌਤ ਦਾ ਕਾਰਨ ਦਿਲ ਦਾ ਦੌਰਾ...

ਅਚਾਨਕ ਖੇਤਾਂ ‘ਚ ਪਹੁੰਚੇ ਰਾਹੁਲ ਗਾਂਧੀ, ਚਲਾਇਆ ਟਰੈਕਟਰ, ਝੋਨੇ ਦੀ ਕੀਤੀ ਲਵਾਈ ਤੇ ਫਿਰ ਕਿਸਾਨਾਂ ਨਾਲ ਖਾਧਾ ਖਾਣਾ

ਕਾਂਗਰਸ ਨੇਤਾ ਰਾਹੁਲ ਗਾਂਧੀ ਸਵੇਰੇ ਅਚਾਨਕ ਹਰਿਆਣਾ ਦੇ ਸੋਨੀਪਤ ਵਿਚ ਰੁਕੇ। ਇਥੇ ਉਨ੍ਹਾਂ ਨੇ ਕਿਸਾਨਾਂ ਨਾਲ ਖੇਤਾਂ ਵਿਚ ਝੋਨੇ ਦੀ ਲਵਾਈ...

ਦੁਖਦਾਈ ਖਬਰ ! 27 ਸਾਲਾ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਸੜਕ ਹਾਦਸੇ ‘ਚ ਮੌ.ਤ

ਖੇਡ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। 27 ਸਾਲਾ ਕਬੱਡੀ ਖਿਡਾਰੀ ਜਗਦੀਪ ਸਿੰਘ ਉੱਰਫ ਵੈਲੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ...

ਸਵਾਰੀਆਂ ਨਾਲ ਭਰੀ ਬੱਸ ਤੇ ਕਰੂਜ਼ਰ ਗੱਡੀ ਵਿਚਾਲੇ ਭਿਆਨਕ ਟੱਕਰ, 8 ਦੀ ਲੋਕਾਂ ਦੀ ਮੌ.ਤ, 12 ਜ਼ਖਮੀ

ਹਰਿਆਣਾ ਦੇ ਜੀਂਦ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਬੱਸ ਅਤੇ ਕਰੂਜ਼ਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ 8 ਲੋਕਾਂ ਦੀ...

ਹਿਮਾਚਲੀ ਮਹਿਲਾ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ਦੌਰਾਨ ਮੌ.ਤ, ਸਾਲ ਪਹਿਲਾਂ ਹੋਇਆ ਸੀ ਅਵੰਤਿਕਾ ਦਾ ਵਿਆਹ

ਵਿਦੇਸ਼ਾਂ ਦੀ ਧਰਤੀ ਤੋਂ ਲਗਾਤਾਰ ਪੰਜਾਬੀਆਂ ਦੀ ਮੌਤਾਂ ਹੋਣ ਦੀਆਂ ਮਾੜੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ...

ਪੰਜਾਬ ‘ਚ ਵੱਡੇ ਪੱਧਰ ‘ਤੇ ਅਧਿਕਾਰੀਆਂ ਦੇ ਤਬਾਦਲੇ: 157 ਤਹਿਸੀਲਾਂ ਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਬਦਲੇ

ਪੰਜਾਬ ‘ਚ ਵੱਡੇ ਪੱਧਰ ‘ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਨੇ ਸੂਬੇ ਦੀਆਂ 157 ਤਹਿਸੀਲਾਂ, ਸਬ-ਤਹਿਸੀਲਾਂ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, 2 ਦਿਨ ਪਹਿਲਾਂ ਮਨਾਇਆ ਸੀ ਜਨਮਦਿਨ

ਵਿਦੇਸ਼ਾਂ ਵਿਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ...

ਕੈਨੇਡਾ, ਵੈਨਕੂਵਰ ਵਿਚ ਓਰੇਨ ਵੱਲੋਂ ਦੂਜੇ ਅੰਤਰਰਾਸ਼ਟਰੀ ਬਿਊਟੀ ਸਕੂਲ ਦੀ ਸ਼ੁਰੂਆਤ

ਭਾਰਤ ਦੀ ਤੇਜ਼ੀ ਨਾਲ ਵਧ ਰਹੀ ਬਿਊਟੀ ਕੰਪਨੀ ਓਰੇਨ ਵੱਲੋਂ ਕੈਨੇਡਾ ਵਿਕਟੋਰੀਆ ਦੀ ਸਫਲਤਾ ਨੂੰ ਦੇਖਦੇ ਹੋਏ ਵੈਨਕੂਵਰ, ਕੈਨੇਡਾ ਵਿਚ ਵੀ...

12 ਵਾਰ ਨੈਸ਼ਨਲ ਖੇਡਿਆ, 5 ਤਗਮੇ ਜਿੱਤੇ, ਹੁਣ ਮਜ਼ਦੂਰੀ ਕਰਨ ਲਈ ਮਜ਼ਬੂਰ ਹੈ ਪੰਜਾਬ ਦਾ ਇਹ ਪਹਿਲਵਾਨ

ਫਰੀਦਕੋਟ ਦੇ ਪਿੰਡ ਰੱਤੀ ਰੋਡੀ ਦਾ 20 ਸਾਲਾ ਰਾਮ ਕੁਮਾਰ, ਜਿਸ ਨੇ ਰਾਸ਼ਟਰੀ ਪੱਧਰ ‘ਤੇ ਪੰਜ ਤਗਮੇ ਜਿੱਤੇ ਹਨ, ਗਰੀਬੀ ਨਾਲ ਜੂਝ ਰਿਹਾ ਹੈ।...

51 ਸਾਲ ਦੇ ਹੋਏ ਸੌਰਵ ਗਾਂਗੁਲੀ, ਸਾਬਕਾ ਭਾਰਤੀ ਕਪਤਾਨ ਦੇ ਨਾਂ ਦਰਜ ਨੇ ਇਹ ਰਿਕਾਰਡ ਜੋ ਕਦੇ ਨਹੀਂ ਭੁੱਲੇ ਜਾ ਸਕਦੇ

ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਸ਼ਨੀਵਾਰ ਯਾਨੀ ਕਿ 8 ਜੁਲਾਈ ਨੂੰ 51 ਸਾਲ ਦੇ ਹੋ ਗਏ ਹਨ । ਉਹ ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨਾਂ...

ਜ਼ਮਾਨਤ ਦੀ ਸ਼ਰਤ ‘ਚ ਸੋਧ ਦੀ ਮੰਗ, ਸੁਖਪਾਲ ਖਹਿਰਾ ਦੀ ਪਟੀਸ਼ਨ ‘ਤੇ ਈਡੀ ਨੂੰ ਨੋਟਿਸ

ਕਾਂਗਰਸ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਦੇ ਹੋਏ ਮਨੀ ਲਾਂਡਰਿੰਗ ਮਾਮਲੇ ਵਿਚ ਜਨਵਰੀ 2022 ਵਿਚ ਮਿਲੀ...

PM ਮੋਦੀ ਦੀ ਪੈਰਿਸ ਯਾਤਰਾ ਭਾਰਤ-ਫਰਾਂਸ ਸਾਂਝੇਦਾਰੀ ਨੂੰ ਦੇਵੇਗੀ ਨਵਾਂ ਪਹਿਲੂ

ਭਾਰਤ ਅਤੇ ਫਰਾਂਸ ਦੇ ਰਿਸ਼ਤੇ ਬਹੁਤ ਪੁਰਾਣੇ ਹਨ। ਫਰਾਂਸ ਭਾਰਤ ਦੇ ਸਭ ਤੋਂ ਨਜ਼ਦੀਕੀ ਰਣਨੀਤਕ ਭਾਈਵਾਲਾਂ ਵਿੱਚੋਂ ਇੱਕ ਹੈ। ਹੁਣ ਦੋਵਾਂ...

ਰਾਜਸਥਾਨ ‘ਚ ਕਲਯੁਗੀ ਪਿਓ ਨੇ 2 ਮਾਸੂਮ ਬੱਚਿਆਂ ਨੂੰ ਖੂਹ ‘ਚ ਦਿੱਤਾ ਧੱਕਾ, ਇਕ ਦੀ ਹੋਈ ਮੌ.ਤ

ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਗੰਜ ਥਾਣਾ ਖੇਤਰ ਵਿਚ ਇਕ ਪਿਤਾ ਨੇ ਦੋ ਮਾਸੂਮਾਂ ਨੂੰ ਖੇਤ ਵਿਚ ਬਣੇ ਖੂਹ ਵਿਚ ਧੱਕਾ ਦੇ ਦਿੱਤਾ। ਪਿੰਡ...

ਲੁਧਿਆਣਾ ‘ਚ ਭਿਆਨਕ ਸੜਕ ਹਾਦਸਾ, ਟੱਕਰ ਮਗਰੋਂ ਪੁੱਲ ‘ਤੇ ਪਲਟੀਆਂ 3 ਗੱਡੀਆਂ

ਲੁਧਿਆਣਾ ਦੇ ਫਿਰੋਜ਼ਪੁਰ ਫਲਾਈਓਵਰ ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਫਿਰੋਜ਼ਪੁਰ ਰੋਡੇ ਦੇ ਪੁੱਲ ਤੇ 3 ਗੱਡੀਆਂ ਦੀ ਟੱਕਰ ਹੋਈ ਹੈ। ਦੱਸਿਆ ਜਾ...

ਰਾਹੁਲ ਗਾਂਧੀ ਦੇ ਸਮਰਥਨ ‘ਚ 12 ਜੁਲਾਈ ਨੂੰ ਕਾਂਗਰਸ ਕਰੇਗੀ ਮੌਨ ਸਤਿਆਗ੍ਰਹਿ

ਕਾਂਗਰਸ ਨੇ ਰਾਹੁਲ ਗਾਂਧੀ ਨਾਲ ਇਕਜੁੱਟਤਾ ਪ੍ਰਗਟਾਉਣ ਲਈ 12 ਜੁਲਾਈ ਨੂੰ ਸਾਰੇ ਰਾਜਾਂ ਵਿੱਚ ਮੌਨ ਸੱਤਿਆਗ੍ਰਹਿ ਕਰਨ ਦਾ ਫੈਸਲਾ ਕੀਤਾ ਹੈ। ਇਹ...

38,175 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਤਿਆਰੀ ‘ਚ ਮਾਨ ਸਰਕਾਰ, CM ਨੇ ਖੁਦ ਸੰਭਾਲੀ ਕਮਾਨ

ਪੰਜਾਬ ਵਿਚ 38175 ਕਰੋੜ ਰੁਪਏ ਦੇ ਉਦਯੋਗਿਕ ਨਿਵੇਸ਼ ਨੂੰ ਜ਼ਮੀਨ ‘ਤੇ ਉਤਾਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਮਾਨ ਸੰਭਾਲ ਲਈ ਹੈ।...

ਜੀਂਦ ‘ਚ ਦਰਦਨਾਕ ਸੜਕ ਹਾਦਸਾ: ਬੱਸ-ਕਰੂਜ਼ਰ ਦੀ ਟੱਕਰ, 6 ਲੋਕਾਂ ਦੀ ਮੌ.ਤ, 12 ਜ਼ਖਮੀ

ਹਰਿਆਣਾ ਦੇ ਜੀਂਦ ‘ਚ ਭਿਵਾਨੀ ਰੋਡ ‘ਤੇ ਸ਼ਨੀਵਾਰ ਸਵੇਰੇ ਰੋਡਵੇਜ਼ ਦੀ ਬੱਸ ਅਤੇ ਕਰੂਜ਼ਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਭਿਆਨਕ...

CBI ਨੇ ਅਮਰੀਕੀ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ 5 ਲੋਕਾਂ ਖਿਲਾਫ ਦਰਜ ਕੀਤੀ FIR

ਸੀਬੀਆਈ ਨੇ ਇੱਕ ਅਮਰੀਕੀ ਔਰਤ ਨਾਲ 4 ਲੱਖ ਅਮਰੀਕੀ ਡਾਲਰ ਦੀ ਤਕਨੀਕੀ ਧੋਖਾਧੜੀ ਦੇ ਦੋਸ਼ ਵਿੱਚ ਪੰਜ ਮੁਲਜ਼ਮਾਂ ਅਤੇ ਅਣਪਛਾਤੇ ਹੋਰਾਂ...

ਲੁਧਿਆਣਾ ਪੁਲਿਸ ਨੇ 12 ਘੰਟਿਆਂ ‘ਚ ਸੁਲਝਾਇਆ ਟ੍ਰਿਪਲ ਮਰਡਰ ਕੇਸ, ਗੁਆਂਢੀ ਹੀ ਨਿਕਲਿਆ ਕਾ.ਤਲ’

ਲੁਧਿਆਣਾ ਪੁਲਿਸ ਨੇ ਟ੍ਰਿਪਲ ਮਰਡਰ ਕੇਸ ਸੁਲਝਾ ਲਿਆ ਹੈ।ਸਲੇਮ ਟਾਬਰੀ ਸਥਿਤ ਨਿਊ ਜਨਕਪੁਰੀ ਵਿਚ ਹੋਏ ਤਿਹਰੇ ਕਤਲਕਾਂਡ ਨੂੰ ਜ਼ਿਲ੍ਹਾ...

ਹਿਮਾਚਲ ‘ਚ ਸ਼੍ਰੀਖੰਡ ਮਹਾਦੇਵ ਯਾਤਰਾ ਸ਼ੁਰੂ: ਸਿਕਓਰਿਟੀ ਲਈ 5 ਥਾਵਾਂ ‘ਤੇ ਲਗਾਏ ਗਏ ਬੇਸ ਕੈਂਪ

ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਦੇ ਵਿਚਕਾਰ, ਦੁਨੀਆ ਦੇ ਸਭ ਤੋਂ ਮੁਸ਼ਕਲ ਧਾਰਮਿਕ ਤੀਰਥਾਂ ਵਿੱਚੋਂ ਇੱਕ ਸ਼੍ਰੀਖੰਡ ਮਹਾਦੇਵ ਦੀ ਯਾਤਰਾ...

ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਹਾਈਕੋਰਟ ਤੋਂ ਰਾਹਤ, ਵੀਡੀਓ ਸ਼ੂਟ ਮਾਮਲੇ ‘ਚ ਦਰਜ FIR ਰੱਦ ਕਰਨ ਦੇ ਹੁਕਮ

ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ ਕੋਰੋਨਾ ਪ੍ਰੋਟੋਕਾਲ ਦਾ ਉਲੰਘਣ...

ਕਰਨਾਲ ‘ਚ CM Flying ਦੀ ਛਾਪੇਮਾਰੀ, 2 ਅਹਾਤਿਆਂ ‘ਚ ਬਿਨਾਂ ਲਾਈਸੈਂਸ ਤੋਂ ਮਿਲ ਰਹੀ ਸੀ ਸ਼ਰਾਬ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦੇ ਉਡਣ ਦਸਤੇ ਦੀ ਛਾਪੇਮਾਰੀ ਨੇ ਗੈਰ-ਕਾਨੂੰਨੀ ਕੰਪਾਉਂਡ ਚਲਾਉਣ ਵਾਲਿਆਂ ਵਿੱਚ ਹੜਕੰਪ...

ਹਿਮਾਚਲ ‘ਚ ਮੌਸਮ ਨੂੰ ਲੈ ਕੇ ਹਾਈ ਅਲਰਟ: ਅਗਲੇ 48 ਘੰਟਿਆਂ ‘ਚ 9 ਜ਼ਿਲ੍ਹਿਆਂ ‘ਚ ਹੋਵੇਗੀ ਭਾਰੀ ਬਾਰਿਸ਼

ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਕਾਫੀ ਸਰਗਰਮ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਸੂਬੇ...

ਲੁਧਿਆਣਾ ‘ਚ STF ਦੀ ਵੱਡੀ ਕਾਰਵਾਈ, 6 ਨਸ਼ਾ ਤਸਕਰਾਂ ਦੀ 3.27 ਕਰੋੜ ਦੀ ਜਾਇਦਾਦ ਜ਼ਬਤ

ਪੰਜਾਬ ਵਿਚ ਨਸ਼ਿਆਂ ਖਿਲਾਫ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ 6 ਨਸ਼ਾ ਤਸਕਰਾਂ ਦੀ 3.27 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਡੀਐੱਸਪੀ...

ਪੰਜਾਬ ‘ਚ ਅੱਜ ਤੇਜ਼ ਹਵਾਵਾਂ ਨਾਲ ਪਵੇਗਾ ਮੀਂਹ, ਡਿਗੇਗਾ ਤਾਪਮਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਓਰੈਂਜ ਅਲਰਟ

ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ। ਮੌਸਮ ਵਿਭਾਗ ਨੇ ਦੁਪਹਿਰ ਤੱਕ ਤਰਨਤਾਰਨ, ਫਿਰੋਜ਼ਪੁਰ, ਲੁਧਿਆਣਾ,...

ਲੁਧਿਆਣਾ : 3 ਦਿਨ ਤੋਂ ਲਾਪਤਾ ਨਾਬਾਲਗ ਦੀ ਤਾਲਾਬ ‘ਚੋਂ ਮਿਲੀ ਲਾ.ਸ਼, ਨਹਾਉਣ ਦੀ ਜ਼ਿੱਦ ਕਰਕੇ ਗਿਆ ਸੀ ਘਰ ਤੋਂ

ਲੁਧਿਆਣਾ ਦੇ ਭਾਮੀਆਂ ਖੁਰਦ ਇਲਾਕੇ ਵਿਚ ਇਕ ਤਾਲਾਬ ਵਿਚ 14 ਸਾਲਾ ਨਾਬਾਲਗ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ।...

ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਗੈਂ.ਗਸਟਰ ਪ੍ਰਿਅਵਰਤ ਫੌਜੀ ਦੇ ਭਰਾ ਦਾ ਐਨਕਾਉਂਟਰ, ਇਕ ਸਾਥੀ ਜ਼ਖਮੀ

ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ਦੇ ਪਿੰਡ ਢੋਡਪੁਰ ਨੇੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਅਵਰਤ ਫੌਜੀ ਦਾ ਛੋਟਾ ਭਰਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-7-2023

ਬਿਲਾਵਲੁ ਮਹਲਾ ੧ ॥ ਮਨ ਕਾ ਕਹਿਆ ਮਨਸਾ ਕਰੈ ॥ ਇਹੁ ਮਨੁ ਪੁੰਨੁ ਪਾਪੁ ਉਚਰੈ ॥ ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥ ਤ੍ਰਿਪਤਿ ਮੁਕਤਿ ਮਨਿ ਸਾਚਾ...

ਹੌਂਸਲੇ ਦੀ ਮਿਸਾਲ, ਪੈਰਾਂ ਨਾਲ ਪਹਿਲੀ ਵਾਰ ‘ਚ ਪ੍ਰੀਖਿਆ ਪਾਸ ਕਰ ਪਟਵਾਰੀ ਬਣਿਆ ਨੌਜਵਾਨ

ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਏ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ‘ਚ ਉਡਾਨ...

ਆਟੋ ਵਾਲੇ ਨੇ ਔਰਤ ਨੂੰ 400 ਮੀਟਰ ਤੱਕ ਘਸੀਟਿਆ, ਚੀਕਦੀ ਰਹੀ ਔਰਤ ਪਰ ਨਹੀਂ ਰੁਕਿਆ ਦੋਸ਼ੀ

ਮਹਾਰਾਸ਼ਟਰ ਦੇ ਕੋਲਹਾਪੁਰ ‘ਚ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਇਕ ਆਟੋ ਚਾਲਕ ਔਰਤ ਨੂੰ ਸੜਕ ‘ਤੇ ਘਸੀਟਦਾ ਹੋਇਆ 400 ਮੀਟਰ ਤੱਕ ਲੈ...

ਬਾਬਾ ਬਾਗੇਸ਼ਵਰ : ਪਲੇਨ ਤੋਂ ਲੈ ਕੇ ਮਹਿੰਗੀਆਂ ਗੱਡੀਆਂ ‘ਚ ਘੁੰਮਦੇ ਨੇ ਧੀਰੇਂਦਰ ਸ਼ਾਸਤਰੀ, ਇਹ ਏ ਲਾਈਫ਼ ਸਟਾਈਲ

ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿੱਚ ਜਨਮੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਆਪਣੀਆਂ ਚਮਤਕਾਰੀ ਪ੍ਰਾਪਤੀਆਂ...

‘ਸ਼ੈਤਾਨ ਦੇ ਪੁਜਾਰੀ’ ਨੇ ਮਾਰੀ ਪਤਨੀ, ਮ੍ਰਿਤ.ਕ ਦੇਹ ਦਾ ਕੀਤਾ ਦਿਲ ਦਹਿਲਾਉਣ ਵਾਲਾ ਹਾਲ

ਪਤਨੀ ਦੇ ਕਤਲ ਤੋਂ ਬਾਅਦ ਉਸ ਦਾ ਦਿਮਾਗ ਕੱਢ ਕੇ ਖਾਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਆਦਮੀ ਨੇ ਆਪਣੀ...

ਦੇਸ਼ ‘ਚ ਦਿਮਾਗ ਖਾਣ ਵਾਲੇ ਅਮੀਬਾ ਨਾਲ ਮੌ.ਤ, ਨੱਕ ਰਾਹੀਂ ਵੜਦਾ ਏ ਸਰੀਰ ਦੇ ਅੰਦਰ, ਰਹੋ ਸਾਵਧਾਨ

ਕੇਰਲ ਦੇ ਅਲਾਪੁਝਾ ‘ਚ ਦੂਸ਼ਿਤ ਪਾਣੀ ‘ਚ ਰਹਿ ਰਹੇ ਫ੍ਰੀ ਲਿਵਿੰਗ ਅਮੀਬਾ ਕਾਰਨ 15 ਸਾਲਾਂ ਮੁੰਡੇ ਦੀ ਮੌਤ ਹੋ ਗਈ। ਗੁਰੂ ਦੱਤ ਨਾਂ ਦਾ ਇਹ...

ਵਿਜੀਲੈਂਸ ਦਾ ਵੱਡਾ ਐਕਸ਼ਨ, ਰਿਟਾਇਰਡ SDO 20,000 ਰੁ. ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਸੇਵਾਮੁਕਤ ਐਸ.ਡੀ.ਓ ਨੂੰ 20,000 ਰੁਪਏ ਦੀ ਰਿਸ਼ਵਤ ਮੰਗਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਸੁਦੇਸ਼...

‘ਕਾਤ.ਲ ਨੇ ਰਚੀ ਸਾਜ਼ਿਸ਼, ਗੈਸ ਖੁੱਲ੍ਹੀ ਛੱਡ ਅਗਰਬੱਤੀ ਧੁਖਾਈ’- ਲੁਧਿਆਣਾ ਤੀਹਰੇ ਕਤ.ਲਕਾਂਡ ‘ਚ ਹੋਏ ਵੱਡੇ ਖੁਲਾਸੇ

ਲੁਧਿਆਣਾ ‘ਚ ਇੱਕੋ ਪਰਿਵਾਰ ਦੇ 3 ਜੀਆਂ ਦੇ ਕਤਲ ਮਾਮਲੇ ਵਿੱਚ ਵਡੇ ਖੁਲਾਸੇ ਹੋਏ ਹਨ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ...

ਬਾਲਾਸੋਰ ਟ੍ਰੇਨ ਹਾਦਸੇ ‘ਚ CBI ਦਾ ਵੱਡਾ ਐਕਸ਼ਨ, 3 ਰੇਲਵੇ ਮੁਲਾਜ਼ਮ ਕੀਤੇ ਗ੍ਰਿਫ਼ਤਾਰ

ਸੀਬੀਆਈ ਨੇ ਸ਼ੁੱਕਰਵਾਰ (7 ਜੁਲਾਈ) ਨੂੰ ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਰੇਲਵੇ...

MLA ਮਾਣੂੰਕੇ ਵੱਲੋਂ ਸਿਟੀ ਇਨਕਲੇਵ ‘ਚ ਨਵੇਂ ਦਫ਼ਤਰ ਦਾ ਉਦਘਾਟਨ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

ਹਲਕਾ ਜਗਰਾਓਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਗਰਾਓਂ ਦੇ ਮਲਕ ਚੌਂਕ ਨਜ਼ਦੀਕ...

ਜਲੰਧਰ : ਅੱਡਾ ਹੁਸ਼ਿਆਰਪੁਰ ਫਾਟਕ ‘ਤੇ ਦਰਦਨਾਕ ਹਾਦਸਾ, ਟ੍ਰੇਨ ਹੇਠਾਂ ਆਈ ਔਰਤ ਦੇ ਵੱਢੇ ਪੈਰ

ਜਲੰਧਰ ਸ਼ਹਿਰ ਦੇ ਅੱਡਾ ਹੁਸ਼ਿਆਰਪੁਰ ਫਾਟਕ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ। ਇਕ ਔਰਤ ਰੇਲਗੱਡੀ ਹੇਠਾਂ ਆ ਗਈ। ਇਸ ਹਾਦਸੇ ‘ਚ ਔਰਤ ਦੀ...

ਮੰਦਭਾਗੀ ਖ਼ਬਰ, ਇਟਲੀ ‘ਚ ਪੰਜਾਬੀ ਨੌਜਵਾਨ ਦੀ ਮੌਤ, ਸਦਮੇ ‘ਚ ਪਰਿਵਾਰ

ਇਥੇ ਦੇ ਨੌਜਵਾਨ ਵਿਦੇਸ਼ਾਂ ਵਿੱਚ ਵੱਡੇ-ਵੱਡੇ ਸੁਪਨੇ ਲੈ ਕੇ ਜਾਂਦੇ ਹਨ। ਕੋਈ ਪੜ੍ਹਾਈ ਕਰਨ ਲਈ, ਕੋਈ ਰੋਜ਼ੀ-ਰੋਟੀ ਕਮਾਉਣ ਲਈ ਪਰ ਉਸ ਵੇਲੇ...

ਮੂਸੇਵਾਲਾ ਦਾ ਚੌਥਾ ਗਾਣਾ ‘ਚੋਰਨੀ’ ਰਿਲੀਜ਼, ਕੁਝ ਹੀ ਮਿੰਟਾਂ ‘ਚ ਮਿਲੇ ਇੰਨੇ ਵਿਊਜ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਚੌਥਾ ਗੀਤ ‘ਚੋਰਨੀ’ ਅੱਜ ਰਿਲੀਜ਼ ਹੋ ਗਿਆ ਹੈ। ਇਸ ਦਾ ਆਡੀਓ ਸ਼ਾਮ 5 ਵਜੇ ਜਾਰੀ ਕੀਤਾ...

ਮਹਿੰਦਰਗੜ੍ਹ ਦੇ JBT ਅਧਿਆਪਕ ਤੇ ਉਸ ਦੇ ਸਾਲੇ ਨਾਲ ਵਿਦੇਸ਼ ਭੇਜਣ ਦੇ ਬਹਾਨੇ ਹੋਈ 6 ਲੱਖ ਦੀ ਠੱਗੀ

ਹਰਿਆਣਾ ਦੇ ਮਹਿੰਦਰਗੜ੍ਹ ਦੇ ਪਿੰਡ ਕਲਵਾੜੀ ਵਿੱਚ ਇੱਕ ਵਿਅਕਤੀ ਨੇ JBT ਅਧਿਆਪਕ ਅਤੇ ਉਸ ਦੇ ਸਾਲੇ ਨੂੰ ਵਿਦੇਸ਼ ਭੇਜਣ ਅਤੇ ਨੌਕਰੀ ਦਿਵਾਉਣ ਦੇ...

24 ਘੰਟਿਆਂ ‘ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!

ਦੁਨੀਆ ਦੇ ਅਰਬਪਤੀਆਂ ਦੀ ਤਸਵੀਰ 24 ਘੰਟਿਆਂ ਵਿੱਚ ਕਿਵੇਂ ਬਦਲ ਜਾਂਦੀ ਹੈ, ਇਸਦੀ ਤਾਜ਼ਾ ਮਿਸਾਲ ਅੱਜ ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਵਿੱਚ...

ਠੱਗ ਟਰੈਵਲ ਏਜੰਟਾਂ ਦੀ ਹੁਣ ਖ਼ੈਰ ਨਹੀਂ, ਮਾਨ ਸਰਕਾਰ ਨੇ ਸਖਤ ਕਾਰਵਾਈ ਦੀ ਕਰ ਲਈ ਤਿਆਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਘਰ ਵਾਪਸੀ ਲਈ ਹਰ ਸੰਭਵ ਮਦਦ...

ਅੰਮ੍ਰਿਤਸਰ ‘ਚ ਲੋਕਾਂ ਨੇ ਚੋਰਾਂ ਦੀ ਕੀਤੀ ਛਿੱਤਰ-ਪਰੇਡ, ਗਟਰ ਸਾਫ਼ ਕਰਨ ਦੇ ਬਹਾਨੇ ਕਰਦੇ ਸਨ ਰੇਕੀ

ਅੰਮ੍ਰਿਤਸਰ ਵਿੱਚ ਲੋਕਾਂ ਨੇ ਗਟਰਾਂ ਦੀ ਸਫ਼ਾਈ ਦੇ ਬਹਾਨੇ ਰੇਕੀ ਕਰਕੇ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਰ ਦਿਨ...

ਵੱਡੀ ਖ਼ਬਰ, ਸ਼ਿਵ ਸੇਨਾ ਆਗੂ ਹਰੀਸ਼ ਸਿੰਗਲਾ ਗ੍ਰਿਫ਼ਤਾਰ, ਲੱਗੇ ਇਹ ਦੋਸ਼

ਪਟਿਆਲਾ ਪੁਲਿਸ ਨੇ ਅੱਜ ਸਵੇਰੇ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਵ ਸੈਨਾ ਆਗੂ...

ਜੰਗਲੀ ਜਾਨਵਰ ਤਸਕਰ ਗਿਰੋਹ ਦਾ ਪਰਦਾਫਾਸ਼, 95 ਲੱਖ ‘ਚ ਵੇਚ ਰਹੇ ਸਨ ਟਾਈਗਰ ਦਾ ਬੱਚਾ, 2 ਕਾਬੂ

ਕਰਤਾਰਪੁਰ ਪੁਲਿਸ ਤੇ ਜੰਗਲਾਤ ਵਿਭਾਗ ਨੇ ਮਿਲ ਕੇ ਪਸ਼ੂ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 95 ਲੱਖ ਰੁਪਏ ਵਿਚ ਬੰਗਾਲ...

ਸਾਬਕਾ CM ਕੈਪਟਨ ਨੂੰ ਸੌਂਪੀ ਜਾ ਸਕਦੀ ਵੱਡੀ ਜ਼ਿੰਮੇਵਾਰੀ, ਬਣਾਇਆ ਜਾ ਸਕਦੈ ਜੰਮੂ-ਕਸ਼ਮੀਰ ਦਾ ਰਾਜਪਾਲ

2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਿਆਰੀ ਕਰ ਰਹੀ ਭਾਜਪਾ ਕੇਂਦਰੀ ਮੰਤਰੀ ਮੰਡਲ ਤੇ ਸੰਗਠਨ ਵਿਚ ਫੇਰਬਦਲ ਦੇ ਨਾਲ-ਨਾਲ ਤਿੰਨ ਸੂਬਿਆਂ...

ਖ਼ਰਾਬ ਮੌਸਮ ਕਾਰਨ ਅਮਰਨਾਥ ਯਾਤਰਾ ‘ਤੇ ਲੱਗੀ ਰੋਕ, ਹੁਣ ਤੱਕ 80,000 ਤੋਂ ਵੱਧ ਸ਼ਰਧਾਲੂ ਕਰ ਚੁੱਕੇ ਹਨ ਦਰਸ਼ਨ

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਬਿਹਾਰ ਤੇ ਤੇਲੰਗਾਨਾ ਨੂੰ ਛੱਡ ਕੇ ਸਾਰੇ ਸੂਬਿਆਂ ਵਿਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਹੈ।...

ਸਿੱਖਿਆ ਮੰਤਰੀ ਬੈਂਸ ਕੱਚੇ ਟੀਚਰ ਸੰਗਠਨ ਨਾਲ ਕਰਨਗੇ ਮੀਟਿੰਗ, ਰੈਗੂਲਰ ਕਰਨ ਸਣੇ ਹੋਰ ਮੁੱਦਿਆਂ ‘ਤੇ ਹੋਵੇਗੀ ਚਰਚਾ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ ਦੇ ਕੱਚੇ ਟੀਚਰ ਸਬੰਧੀ ਸੰਗਠਨ ਦੇ ਵਫਦ ਨੂੰ ਗੱਲਬਾਤ ਲਈ ਬੁਲਾਇਆ ਹੈ। ਸਾਰੇ...

ਬਾਬਾ ਸਾਹਿਬ ਦੇ ਜੀਵਨ ‘ਤੇ ਆਧਾਰਿਤ ਕਿਤਾਬ ‘ਡਾ: ਭੀਮ ਰਾਓ ਰਾਮ ਜੀ ਅੰਬੇਡਕਰ (ਯਾਤਰਾ ਕੇ ਪਦ-ਚਿੰਨ੍ਹ) ਕੀਤੀ ਗਈ ਰੀਲੀਜ਼

“ਡਾ: ਬੀ.ਆਰ. ਅੰਬੇਡਕਰ ਨੇ ਹਮੇਸ਼ਾ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿਸ ਵਿੱਚ ਸਭ ਬਰਾਬਰ ਹੋਣ ਅਤੇ ਇਸੇ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ...

ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ CM ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਸ਼ਾਇਰਾਨਾ ਅੰਦਾਜ਼ ‘ਚ ਦਿੱਤੀ ਇਕ-ਦੂਜੇ ਨੂੰ ਵਧਾਈ

ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੀ ਵਿਆਹ ਦੀ ਪਹਿਲੀ ਵਰ੍ਹੇਗੰਢ ਹੈ। ਇਸ ਮੌਕੇ ਦੋਵਾਂ ਨੇ ਸ਼ਾਇਰਾਨਾ ਅੰਦਾਜ਼...

ਹਿਮਾਚਲ ‘ਚ ਮੀਂਹ ਨਾਲ ਭਾਰੀ ਤਬਾਹੀ, ਲੈਂਡਸਲਾਈਡ ਕਾਰਨ ਕਰੀਬ 45 ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਵਿੱਚ ਯੈਲੋ ਅਲਰਟ ਦੇ ਵਿਚਕਾਰ ਪਿਛਲੇ 24 ਘੰਟਿਆਂ ਦੌਰਾਨ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਲੈਂਡਸਲਾਈਡ ਕਾਰਨ ਕਰੀਬ 45...

CM ਮਾਨ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਲਿਖੀ ਚਿੱਠੀ, ਮਨਰੇਗਾ ਤਹਿਤ ਡੇਲੀ ਵੇਜ਼ 381 ਰੁ. ਕਰਨ ਦੀ ਕੀਤੀ ਮੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਵਿਚ ਉੁਨ੍ਹਾਂ ਨੇ ਮਨਰੇਗਾ ਤਹਿਤ ਦਿੱਤੀ...

ਮੌਸਮ ਵਿਭਾਗ ਨੇ ਪੰਜਾਬ ਦੇ 14 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਕੀਤਾ ਜਾਰੀ

ਪੰਜਾਬ ਵਿੱਚ ਪਿਛਲੇ 2 ਦਿਨਾਂ ਤੋਂ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ। ਜਿਸ ਕਾਰਨ ਤਾਪਮਾਨ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ...

ਅੰਮ੍ਰਿਤਸਰ ਦੇ ਸਟਰੀਟ ਡੌਗ ਦੀ ਬਦਲੀ ਕਿਸਮਤ, ਜਾਣਗੇ ਕੈਨੇਡਾ, ਕੈਨੇਡੀਅਨ ਔਰਤ ਨੇ ਗੋਦ ਲਏ ਲਿਲੀ-ਡੇਜ਼ੀ

ਅੰਮ੍ਰਿਤਸਰ ਦੇ ਦੋ ਸਟ੍ਰੀਟ ਡੌਗ ਜਲਦ ਹੀ ਕੈਨੇਡਾ ਜਾਣਗੇ। ਉਨ੍ਹਾਂ ਨੂੰ ਬਿਜ਼ਨੈੱਸ ਕਲਾਸ ਤੋਂ ਕੈਨੇਡਾ ਲਿਜਾਇਆ ਜਾਵੇਗਾ। ਐਨੀਮਲ...

PM ਮੋਦੀ ਅੱਜ ਯੂਪੀ-ਛੱਤੀਸਗੜ੍ਹ ਨੂੰ ਦੇਣਗੇ ਕਰੋੜਾਂ ਦਾ ਤੋਹਫਾ, ਦੇਸ਼ ਨੂੰ ਮਿਲੇਗੀ ਨਵੀਂ ਵੰਦੇ ਭਾਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਆਪਣੇ ਚਾਰ ਰਾਜਾਂ ਦੇ ਦੌਰੇ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ...

ਲੁਧਿਆਣਾ ‘ਚ ਵਾਪਰੀ ਵੱਡੀ ਵਾਰਦਾਤ! ਇੱਕੋ ਪਰਿਵਾਰ ਦੇ 3 ਜੀਆਂ ਦਾ ਕ.ਤਲ, ਦਹਿਸ਼ਤ ‘ਚ ਲੋਕ

ਲੁਧਿਆਣਾ ਵਿਚ ਅੱਜ ਵੱਡੀ ਵਾਰਦਾਤ ਵਾਪਰੀ ਹੈ ਜਿਸ ਵਿਚ ਇਕੋ ਹੀ ਪਰਿਵਾਰ ਦੇ 3 ਜੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਲੁਧਿਆਣਾ ਦੇ...

ਮੋਦੀ ਸਰਨੇਮ ਮਾਮਲੇ ‘ਚ ਰਾਹੁਲ ਗਾਂਧੀ ਦੀ ਅਪੀਲ ‘ਤੇ ਗੁਜਰਾਤ ਹਾਈਕੋਰਟ ਅੱਜ ਸੁਣਾਏਗੀ ਫੈਸਲਾ

ਮੋਦੀ ਸਰਨੇਮ ‘ਤੇ ਟਿੱਪਣੀ ਕਰਨ ਲਈ ਦੋਸ਼ੀ ਠਹਿਰਾਏ ਗਏ ਕਾਂਗਰਸ ਨੇਤਾ ਰਾਹੁਲ ਗਾਂਧੀ ਲਈ ਸ਼ੁੱਕਰਵਾਰ (7 ਜੁਲਾਈ) ਬਹੁਤ ਮਹੱਤਵਪੂਰਨ ਦਿਨ...

ਬਠਿੰਡਾ : ਪੁੱਤ ਹੋਣ ਦੀ ਖੁਸ਼ੀ ‘ਚ ਪਾਰਟੀ ਕਰਨ ਗਏ ਦੋਸਤ ਨਹਿਰ ‘ਚ ਰੁੜ੍ਹੇ, 2 ਨੂੰ ਕੱਢਿਆ ਗਿਆ ਬਾਹਰ, ਦੋ ਲਾਪਤਾ

ਬਠਿੰਡਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁੱਤਰ ਹੋਣ ਦੀ ਖੁਸ਼ੀ ਵਿਚ ਪਾਰਟੀ ਕਰਨ ਗਿਆ ਨੌਜਵਾਨ ਆਪਣੇ 4 ਦੋਸਤਾਂ ਸਣੇ...

ਦਿੱਲੀ ਸ਼ਰਾਬ ਘੋਟਾਲੇ ‘ਚ ED ਨੇ ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਕੀਤਾ ਗ੍ਰਿਫਤਾਰ, ਮਨੀ ਲਾਂਡਰਿੰਗ ਮਾਮਲੇ ‘ਚ ਕੀਤੀ ਕਾਰਵਾਈ

ਦਿੱਲੀ ਦੇ ਆਬਕਾਰੀ ਨੀਤੀ ਕੇਸ ਵਿਚ ਈਡੀ ਨੇ ਇਕ ਹੋਰ ਸ਼ਖਸ ਦ ਗ੍ਰਿਫਤਾਰੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਕੇਸ ਨਾਲ ਜੁੜੇ ਮਨੀ ਲਾਂਡਰਿੰਗ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-7-2023

ਸਲੋਕੁ ਮਃ ੩ ॥ ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ...

ਜੰਮੂ-ਕਸ਼ਮੀਰ : ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦੇ ਦੋਸ਼ ‘ਚ ਵੱਡੀ ਕਾਰਵਾਈ, 12 ਲੋਕਾਂ ਨੂੰ ਲਿਆ ਹਿਰਾਸਤ ‘ਚ

ਜੰਮੂ-ਕਸ਼ਮੀਰ ਦੇ ਉੁਪ ਰਾਜਪਾਲ ਮਨੋਜ ਸਿਨ੍ਹਾ ਦੀ ਹਾਜ਼ਰੀ ਵਿਚ ਵਜਾਏ ਗਏ ਰਾਸ਼ਟਰਗਾਨ ਦੌਰਾਨ ਖੜ੍ਹੇ ਨਾ ਹੋਣ ‘ਚ 12 ਲੋਕਾਂ ਨੂੰ ਹਿਰਾਸਤ ਵਿਚ...

ਪਾਕਿਸਤਾਨ : ਪਹਾੜੀ ਇਲਾਕੇ ‘ਚ ਜ਼ਮੀਨ ਖਿਸਕਣ ਕਾਰਨ ਕ੍ਰਿਕਟ ਖੇਡਦੇ ਕਈ ਬੱਚੇ ਮਲਬੇ ਹੇਠ ਦੱਬੇ, 8 ਦੀ ਮੌ.ਤ

ਉੱਤਰ ਪੱਛਮ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਪਹਾੜੀ ਇਲਾਕੇ ਵਿਚ ਜ਼ਮੀਨ ਖਿਸਕਣ ਕਾਰਨ ਵੀਰਵਾਰ ਨੂੰ 8 ਬੱਚਿਆਂ ਦੀ ਮੌਤ ਹੋ ਗਈ।...

ਪੈਟਰੋਲ ਪੰਪ ਮਾਲਕ ਤੋਂ 2 ਲੱਖ ਦੀ ਰਿਸ਼ਵਤ ਲੈਂਦਾ ਸਮਾਜ ਸੇਵੀ ਤੇ ਡਾਕਟਰ ਵਿਜੀਲੈਂਸ ਵੱਲੋਂ ਗ੍ਰਿਫਤਾਰ

ਵਿਜੀਲੈਂਸ ਨੇ ਇਕ ਨਿੱਜੀ ਡਾਕਟਰ ਤੇ ਸਮਾਜ ਸੇਵੀ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ...

CM ਮਾਨ-ਡਾ. ਗੁਰਪ੍ਰੀਤ ਕੌਰ ਦੇ ਵਿਆਹ ਦੀ ਵਰ੍ਹੇਗੰਢ ਅੱਜ, ਪਾਰਟੀ ਲਈ ਮੰਤਰੀ, ਵਿਧਾਇਕ ਤੇ ਸੈਲੀਬ੍ਰਿਟੀ ਪਹੁੰਚਣਗੇ ਚੰਡੀਗੜ੍ਹ ਕਲੱਬ

ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੀ ਵਿਆਹ ਦੀ ਵਰ੍ਹੇਗੰਢ ਅੱਜ ਹੈ। ਇਸ ਲਈ ਮੁੱਖ ਮੰਤਰੀ ਰਿਹਾਇਸ਼ ਦੇ ਸਾਹਮਣੇ ਮੌਜੂਦ...

ਚੀਨ ‘ਚ ਕੋਰੋਨਾ ਨਾਲ ਫਿਰ ਤਬਾਹੀ, ਪਿਛਲੇ 3 ਮਹੀਨਿਆਂ ਦਾ ਟੁੱਟਿਆ ਮੌਤਾਂ ਦਾ ਰਿਕਾਰਡ

ਹਾਲਾਂਕਿ ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਖਤਮ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਰ ਇਸ ਦਾ ਖ਼ਤਰਾ ਅਜੇ ਵੀ ਕਈ ਦੇਸ਼ਾਂ ਵਿੱਚ...

ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ‘ਚ ਭਾਰੀ ਮੀਂਹ ਦਾ ਕਹਿਰ, ਟੁੱਟਿਆ 30 ਸਾਲਾਂ ਦਾ ਰਿਕਾਰਡ

ਪਾਕਿਸਤਾਨ ਦੇ ਲਾਹੌਰ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਇਲਾਕਿਆਂ ‘ਚ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ ਜਦਕਿ ਕਈ ਥਾਵਾਂ...

ਕੇਦਾਰਨਾਥ ਧਾਮ ‘ਚ ਬਣ ਰਹੀਆਂ ਰੀਲਾਂ! ਹੁਣ ਔਰਤ ਦੀ ਮਾਂਗ ‘ਚ ਸਿੰਧੂਰ ਭਰਨ ਦਾ ਵੀਡੀਓ ਵਾਇਰਲ

ਉੱਤਰਾਖੰਡ ਚਾਰ ਧਾਮ ਯਾਤਰਾ 2023 ਦੀ ਸ਼ੁਰੂਆਤ ਦੇ ਨਾਲ, ਦਿੱਲੀ-ਐਨਸੀਆਰ, ਯੂਪੀ, ਐਮਪੀ, ਰਾਜਸਥਾਨ, ਗੁਜਰਾਤ ਸਮੇਤ ਦੇਸ਼ ਦੇ ਹੋਰ ਰਾਜਾਂ ਤੋਂ...

ICC ਵਰਲਡ ਕੱਪ ਦੀਆਂ ਸਾਰੀਆਂ 10 ਟੀਮਾਂ ਫਾਈਨਲ, ਵੱਡੀਆਂ ਟੀਮਾਂ ਦਾ ਪੱਤਾ ਕੱਟਿਆ

ਇਸ ਸਾਲ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਵਿੱਚ ਖੇਡਣ ਵਾਲੀਆਂ ਸਾਰੀਆਂ 10 ਟੀਮਾਂ ਦੇ ਨਾਂ ਸਾਹਮਣੇ ਆ ਗਏ ਹਨ। ਆਈਸੀਸੀ ਕ੍ਰਿਕਟ...

ਚੰਡੀਗੜ੍ਹ ‘ਚ ਸ਼ਰਮਨਾਕ ਕਾਰਾ, 58 ਸਾਲਾਂ ਔਰਤ ਨੂੰ ਆਟੋ ਵਾਲੇ ਤੇ ਸਾਥੀ ਨੇ ਬਣਾਇਆ ਹਵਸ ਦਾ ਸ਼ਿਕਾਰ

ਚੰਡੀਗੜ੍ਹ ‘ਚ 58 ਸਾਲਾਂ ਔਰਤ ਨਾਲ ਆਟੋ ਚਾਲਕ ਤੇ ਉਸ ਦੇ ਸਾਥੀ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਔਰਤ ਨੂੰ ਆਟੋ...

ਜਲੰਧਰ : ‘ਕਿਸੇ ਨੇ ਤੁਹਾਡੇ ਤੋਂ ਪੈਸੇ ਤਾਂ ਨਹੀਂ ਮੰਗੇ?’- ਰਜਿਸਟਰੀ ਕਰਾਉਣ ਵਾਲਿਆਂ ਨੂੰ ਫ਼ੋਨ ਕਰਕੇ ਪੁੱਛਣਗੇ DC

ਜਲੰਧਰ ਪ੍ਰਸ਼ਾਸਨ ਨੇ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇੱਕ ‘ਵਿਸ਼ੇਸ਼’ ਅਤੇ ਨਿਵੇਕਲੀ ਪਹਿਲ ਕੀਤੀ ਹੈ। ਡੀਸੀ...

ਪੰਜਾਬ ਕਾਂਗਰਸ ਵੱਲੋਂ PAC ਦਾ ਗਠਨ, ਵੜਿੰਗ-ਹਰੀਸ਼ ਚੌਧਰੀ-ਚੰਨੀ ਸਣੇ ਇਨ੍ਹਾਂ ਲੀਡਰਾਂ ਨੂੰ ਮਿਲੀ ਥਾਂ

ਕਾਂਗਰਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (PAC) ਦਾ ਗਠਨ ਕਰ ਲਿਆ ਹੈ, ਕਾਂਗਰਸ ਪ੍ਰਧਾਨ ਮੱਲਿਕਾਰਜੁਨ...

‘ਮੁਫ਼ਤ ਮਿਲੇਗੀ UPSC ਦੀ ਕੋਚਿੰਗ, ਰਹਿਣ-ਖਾਣ ਦਾ ਵੀ ਇੰਤਜ਼ਾਮ’- ਨੌਜਵਾਨਾਂ ਲਈ CM ਮਾਨ ਦਾ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ IAS ਅਤੇ IPS ਪ੍ਰੀਖਿਆਵਾਂ ਲਈ ਤਿਆਰ ਕਰਵਾਏਗੀ। ਉਨ੍ਹਾਂ...

ਸ਼ੁਰੂਾਤੀ ਦੌਰ ‘ਚ ਹੀ ਫੜਿਆ ਜਾਏਗਾ ਕੈਂਸਰ, ਪਿੰਡ-ਪਿੰਡ ਜਾਏਗੀ ਮੋਬਾਈਲ ਜਾਂਚ ਵੈਨ- CM ਮਾਨ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੱਲਾਂਪੁਰ, ਨਿਊ ਚੰਡੀਗੜ੍ਹ, ਮੋਹਾਲੀ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਆਈਪੀਡੀ ਦਾ...

‘ਕੈਪਟਨ ‘ਤੇ ਚੋਣਾਂ ‘ਚ ਵਰਤੇ ਹੈਲੀਕਾਪਟਰ ਦਾ ਸਾਢੇ 3 ਕਰੋੜ ਬਕਾਇਆ’- ਬਾਜਵਾ ਨੇ ਲਾਏ ਵੱਡੇ ਦੋਸ਼

ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ...

BJP ਨਾਲ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਬੋਲੇ-‘ਸਵਾਲ ਹੀ ਪੈਦਾ ਨਹੀਂ ਹੁੰਦਾ’

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੰਡੀਗੜ੍ਹ ਵਿੱਚ ਜ਼ਿਲ੍ਹਾ...

ਟਵਿੱਟਰ ਨੂੰ Meta ਦੀ ਸਿੱਧੀ ਟੱਕਰ, ਲਾਂਚ ਕੀਤੀ Threads App, ਇੰਝ ਕਰੋ ਡਾਊਨਲੋਡ

ਮਸ਼ਹੂਰ ਸੋਸ਼ਲ ਮੀਡੀਆ ਕੰਪਨੀ Meta ਨੇ ਇੱਕ ਨਵੀਂ ਮਾਈਕ੍ਰੋਬਲਾਗਿੰਗ ਐਪ Threads ਲਾਂਚ ਕੀਤੀ ਹੈ। ਇਸ ਐਪ ‘ਚ ਯੂਜ਼ਰਸ ਨੂੰ ਟਵਿੱਟਰ ਵਰਗਾ...

ਜਲੰਧਰ ‘ਚ ਭਿਆਨਕ ਹਾਦਸਾ, ਬੱਸ ਦੀ ਟੱਕਰ ਨਾਲ ਆਟੋ-ਇਨੋਵਾ-ਟਰੱਕ ਭਿੱੜੇ, ਇੱਕ ਦੀ ਮੌ.ਤ, 2 ਗੰਭੀਰ

ਜਲੰਧਰ ਸ਼ਹਿਰ ਦੇ ਵਰਿਆਣਾ ‘ਚ ਵੀਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।...

‘ਜਿਊਂਦੀ ਦਫਨਾਈ ਸੀ ਗਰਲਫ੍ਰੈਂਡ’- ਆਸਟ੍ਰੇਲੀਆ ‘ਚ ਭਾਰਤੀ ਸਟੂਡੈਂਟ ਦੇ ਮਰ.ਡਰ ਕੇਸ ‘ਚ ਵੱਡੇ ਖੁਲਾਸੇ

ਆਸਟ੍ਰੇਲੀਆ ‘ਚ 2021 ‘ਚ ਭਾਰਤੀ ਵਿਦਿਆਰਥਣ ਦੇ ਕਤਲ ਮਾਮਲੇ ‘ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਅਦਾਲਤ ‘ਚ ਦੱਸੀਆਂ ਗਈਆਂ ਗੱਲਾਂ...

ਹਰਿਆਣਾ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਸਫ਼ਾਰੀ ਪਾਰਕ- CM ਖੱਟਰ ਨੇ ਕੀਤਾ ਐਲਾਨ

ਹਰਿਆਣਾ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਜੰਗਲ ਸਫਾਰੀ ਪਾਰਕ ਬਣਾਇਆ ਜਾਏਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦਾ ਐਲਾਨ ਕੀਤਾ ਹੈ। ਜੰਗਲ...

ਖੰਨਾ ਪੁਲਿਸ ਵੱਲੋਂ MP ਦੇ ਹਥਿਆਰ ਸਪਲਾਇਰ ਸਣੇ 4 ਲੁਟੇਰੇ ਕਾਬੂ, 5 ਪਿਸਤੌਲ, 10 ਮੈਗਜ਼ੀਨ, 1 ਕਾਰ ਬਰਾਮਦ

ਪੰਜਾਬ ਦੀ ਖੰਨਾ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਮੱਧ ਪ੍ਰਦੇਸ਼ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਪਲਾਇਰ...

ਪ੍ਰਸਿੱਧ ਪੌਪ ਗਾਇਕਾ ਕੋਕੋ ਲੀ ਦੀ ਮੌ.ਤ, 48 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਹਾਂਗਕਾਂਗ ਦੀ ਮਸ਼ਹੂਰ ਗਾਇਕਾ ਅਤੇ ਗੀਤਕਾਰ ਕੋਕੋ ਲੀ ਦਾ ਦਿਹਾਂਤ ਹੋ ਗਿਆ ਹੈ । 48 ਸਾਲ ਦੀ ਉਮਰ ਵਿੱਚ ਉਸਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ...

ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਹਾਰਦਿਕ ਪੰਡਯਾ ਨੂੰ ਸੌਂਪੀ ਗਈ ਟੀਮ ਦੀ ਕਮਾਨ

ਵੈਸਟਇੰਡੀਜ਼ ਖਿਲਾਫ ਇਸੇ ਮਹੀਨੇ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਰੋਹਿਤ ਸ਼ਰਮਾ ਅਤੇ...

ਹਰਿਆਣਾ ਸਰਕਾਰ ਦੇਵੇਗੀ ਛੜਿਆਂ ਨੂੰ ਪੈਨਸ਼ਨ, CM ਖੱਟਰ ਨੇ ਕੀਤੇ 4 ਵੱਡੇ ਐਲਾਨ!

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਲੋਕਾਂ ਲਈ 4 ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਹੁਣ ਹਰਿਆਣਾ...