May 30

ਚੋਰੀ ਦੀ ਗੱਡੀ ‘ਚ ਘੁੰਮ ਰਹੇ 3 ਫਰਜ਼ੀ ਟਰੈਵਲ ਏਜੰਟ ਗ੍ਰਿਫਤਾਰ, 7 ਜਾਅਲੀ ਵੀਜ਼ੇ ਬਰਾਮਦ

ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਪਟੇਲ ਚੌਕ ਨੇੜਿਓਂ ਚੋਰੀ ਦੀ ਕਾਰ ‘ਚ ਸਵਾਰ ਤਿੰਨ ਫਰਜ਼ੀ ਟਰੈਵਲ ਏਜੰਟਾਂ ਨੂੰ ਕਾਬੂ ਕੀਤਾ ਹੈ।...

ਧਰਨੇ ‘ਤੇ ਬੈਠੇ ਪਹਿਲਵਾਨਾਂ ਦਾ ਐਲਾਨ, “ਹਰਿਦੁਆਰ ਜਾ ਕੇ ਅੱਜ ਗੰਗਾ ‘ਚ ਵਹਾ ਦਿਆਂਗੇ ਮੈਡਲ”

ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸਿੰਘ ਦੇ ਖਿਲਾਫ਼ ਧਰਨਾ ਦੇਣ ਵਾਲੇ ਪਹਿਲਵਾਨ ਅੱਜ ਯਾਨੀ ਕਿ ਮੰਗਲਵਾਰ ਸ਼ਾਮ ਨੂੰ ਹਰਿਦੁਆਰ...

ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਮੰਗੀਆਂ ਅਰਜ਼ੀਆਂ, ਜਲਦ ਕਰੋ ਅਪਲਾਈ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਸਮਾਜਿਕ...

DGCA ਦੇ ਨਵੇਂ ਦਿਸ਼ਾ-ਨਿਰਦੇਸ਼, ਹਿਮਾਲਿਆ ‘ਚ ਹੈਲੀਕਾਪਟਰ ਕ੍ਰੈਸ਼ ਤੋਂ ਬਚਣ ਲਈ ਹੋਵੇਗੀ ਵਿਸ਼ੇਸ਼ ਟ੍ਰੇਨਿੰਗ

ਚਾਰਧਾਮ ਯਾਤਰਾ ਦੌਰਾਨ ਹੋਣ ਵਾਲੇ ਹਾਦਸਿਆਂ ਦੇ ਮੱਦੇਨਜ਼ਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਵੱਲੋਂ ਨਵੇਂ ਦਿਸ਼ਾ-ਨਿਰਦੇਸ਼...

‘3 ਹਫ਼ਤਿਆਂ ‘ਚ ਵਿਧਵਾ ਨੂੰ ਵਿੱਤੀ ਲਾਭ ਜਾਰੀ ਨਾ ਹੋਏ ਤਾਂ IAS ਅਫ਼ਸਰਾਂ ਦੀ ਤਨਖਾਹ ਰੋਕੋ’- ਹਾਈਕੋਰਟ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮ੍ਰਿਤਕ ਮਜ਼ਦੂਰ ਦੀ ਵਿਧਵਾ ਨੂੰ ਵਿੱਤੀ ਲਾਭ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਦਾ ਨੋਟਿਸ ਲੈਂਦਿਆਂ ਤਿੰਨ...

1 ਜੂਨ ਤੋਂ ਦੇਸ਼ ‘ਚ ਹੋਣ ਜਾ ਰਹੇ ਇਹ 3 ਵੱਡੇ ਬਦਲਾਅ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ !

ਦੇਸ਼ ਵਿਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਹਨ। ਮਈ ਦਾ ਮਹੀਨਾ ਖਤਮ ਹੋਣ ਵਿੱਚ ਹਾਲੇ ਦੋ ਦਿਨ ਹੀ ਬਾਕੀ ਹਨ। ਇੱਕ ਜੂਨ ਤੋਂ...

ਪੰਜਾਬੀ ਕੁੜੀਆਂ ਨੂੰ ਵਿਦੇਸ਼ ਵੇਚਣ ਦੇ ਮਾਮਲੇ ‘ਚ ਐਕਸ਼ਨ, SIT ਨੇ 422 ਥਾਣਿਆਂ ਤੋਂ ਮੰਗਿਆ ਰਿਕਾਰਡ

ਪੰਜਾਬ ਪੁਲਿਸ ਨੇ ਸੂਬੇ ਵਿੱਚ ਮਨੁੱਖੀ ਤਸਕਰੀ ਨੂੰ ਨੱਥ ਪਾਉਣ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਹੈ। ਇਹ ਐਸਆਈਟੀ ਵਿਸ਼ੇਸ਼ ਤੌਰ ‘ਤੇ ਔਰਤਾਂ...

ਹਰਿਆਣਾ ‘ਚ ਇਮੀਗ੍ਰੇਸ਼ਨ ਫਰਾਡ ਰੋਕਣ ਲਈ SIT ਨੇ ਏਜੰਟਾਂ ਲਈ ਤਿਆਰ ਕੀਤੀ ਯੋਜਨਾ

ਹਰਿਆਣਾ ਦੇ ਏਜੰਟ ਹੁਣ ਇਮੀਗ੍ਰੇਸ਼ਨ ਨਾਲ ਧੋਖਾਧੜੀ ਨਹੀਂ ਕਰ ਸਕਣਗੇ। ਇਸ ਦੇ ਲਈ ਗਠਿਤ ਸਪੈਸ਼ਲ ਟਾਸਕ ਫੋਰਸ (SIT) ਨੇ ਫੁੱਲ ਪਰੂਫ ਪਲਾਨ ਤਿਆਰ...

ਫਿਲਾਡੇਲਫੀਆ ‘ਚ ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਦੀ ਗੋ.ਲੀ ਮਾਰ ਕੇ ਹੱਤਿਆ

ਫਿਲਾਡੇਲਫੀਆ ‘ਚ ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਇਹ ਹਮਲਾ ਐਤਵਾਰ ਨੂੰ...

ਕੰਬੋਡੀਆ ਦੇ ਰਾਜਾ ਦਾ ਰਾਸ਼ਟਰਪਤੀ ਭਵਨ ‘ਚ ਸਵਾਗਤ, ਗਾਰਡ ਆਫ ਆਨਰ ਨਾਲ ਕੀਤਾ ਸਨਮਾਨਿਤ

ਕੰਬੋਡੀਆ ਦੇ ਰਾਜਾ ਨਰੋਦੋਮ ਸਿਹਾਮੋਨੀ ਭਾਰਤ ਦੀ ਆਪਣੀ ਪਹਿਲੀ ਰਾਜ ਯਾਤਰਾ ‘ਤੇ ਹਨ। ਸਿਹਾਮੋਨੀ ਸੋਮਵਾਰ ਨੂੰ ਨਵੀਂ ਦਿੱਲੀ ਪਹੁੰਚੇ ਸਨ।...

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਦਿੱਲੀ ਹਾਈ ਕੋਰਟ ਨੇ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ...

ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ! ਦੇਸ਼ ਭਗਤ ਯੂਨੀਵਰਸਿਟੀ ਵਲੋਂ 23 ਕਰੋੜ ਤੋਂ ਵੱਧ ਦੇ ਵਜ਼ੀਫ਼ੇ ਵੰਡਣ ਦਾ ਐਲਾਨ

ਦੇਸ਼ ਭਗਤ ਯੂਨੀਵਰਸਿਟੀ ਵਲੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਨਵੇਂ ਸੈਸ਼ਨ 2023-24 ਦੌਰਾਨ 23 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਗਿਆ...

ਮਹਿਲਾ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਭਾਰੀ, ਕੀਤਾ ਗਿਆ ਮੁਅੱਤਲ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਮਰਾਡੋ ਚੌਕੀ ਦੇ ਇੰਚਾਰਜ ਨੂੰ ਇੱਕ ਮਹਿਲਾ ਨੂੰ ਥੱਪੜ ਮਾਰਨਾ ਮਹਿੰਗਾ ਪਿਆ। ਦਰਅਸਲ, ਪੰਜ ਦਿਨ ਪਹਿਲਾਂ...

ਸਾਕਸ਼ੀ ਮ.ਰਡਰ ਕੇਸ: ਦੋਸ਼ੀ ਸਾਹਿਲ ਨੂੰ ਅੱਜ ਦਿੱਲੀ ਦੀ ਰੋਹਿਣੀ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿੱਚ ਸਾਹਿਲ ਨਾਮਕ ਨੌਜਵਾਨ ਵੱਲੋਂ 16 ਸਾਲਾ ਲੜਕੀ ਦਾ ਕਤਲ ਕਰ ਦਿੱਤਾ ਗਿਆ। ਸਾਹਿਲ ਨਾਂ ਦੇ ਵਿਅਕਤੀ ਨੇ...

1 ਜੂਨ ਤੋਂ ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਨਿਯਮ ਤੋੜਨ ‘ਤੇ ਹੋਵੇਗਾ ਐਕਸ਼ਨ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਸਾਰੇ ਸਰਕਾਰੀ,...

ਸਾਬਕਾ ਮੰਤਰੀਆਂ ‘ਤੇ ਵਿਜੀਲੈਂਸ ਦਾ ਸ਼ਿਕੰਜਾ, ਕਾਂਗੜ ਤੇ ਬਲਬੀਰ ਸਿੱਧੂ ਫਿਰ ਤਲਬ

ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਬਕਾ ਰਾਜ ਮੰਤਰੀਆਂ ‘ਤੇ ਸ਼ਿਕੰਜਾ ਕੱਸਿਆ ਹੈ। ਬਿਊਰੋ ਵੱਲੋਂ...

ਪੰਜਾਬ ਸਣੇ 8 ਰਾਜਾਂ ‘ਚ ਪਏਗਾ ਮੀਂਹ, ਗਰਜ਼-ਤੂਫਾਨ ਨਾਲ ਚੱਲੇਗੀ ਤੇਜ਼ ਹਨੇਰੀ, ਯੈਲੋ ਅਲਰਟ ਜਾਰੀ

ਗਰਮੀ ਦੇ ਸੀਜ਼ਨ ਦਾ ਸਭ ਤੋਂ ਤਪਾਉਣ ਵਾਲਾ ਮਈ ਮਹੀਨਾ ਇਸ ਵਾਰ ਠੰਡਾ ਹੀ ਲੰਘ ਰਿਹਾ ਹੈ। ਅੱਜ ਪੰਜਾਬ ਤੇ ਰਾਜਸਥਾਨ ਸਣੇ 8 ਰਾਜਾਂ ਵਿੱਚ ਮੀਂਹ...

UK ‘ਚ ਪੰਜਾਬੀ ਨੇ ਰਚਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ

ਭਾਰਤ ਤੋਂ ਗਏ ਬ੍ਰਿਟੇਨ ਵਿੱਚ ਵਸੇ ਇੱਕ ਹੋਰ ਪੰਜਾਬੀ ਨੇ ਇਤਿਹਾਸ ਰਚ ਦਿੱਤਾ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਚਮਨ ਲਾਲ ਨੂੰ ਬਰਮਿੰਘਮ...

ਅੰਮ੍ਰਿਤਸਰ ਤੋਂ ਵੈਸ਼ਨੂੰ ਦੇਵੀ ਜਾ ਰਹੀ ਬੱਸ ਖੱਡ ‘ਚ ਡਿੱਗੀ, ਇੱਕੋ ਪਰਿਵਾਰ ਦੇ 10 ਲੋਕਾਂ ਦੀ ਮੌਤ

ਅੰਮ੍ਰਿਤਸਰ ‘ਚ ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਯਾਤਰੀਆਂ ਨਾਲ ਭਰੀ ਬੱਸ ਜੰਮੂ ਨੇੜੇ ਖੱਡ ‘ਚ ਡਿੱਗ ਗਈ। ਇਹ ਘਟਨਾ ਜੰਮੂ ਦੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 30-5-2023

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ...

ਸਾਕਸ਼ੀ ਮਰਡਰ ਕੇਸ : ਕਤ.ਲ ਕਰਕੇ ਚੈਨ ਨਾਲ ਸੁੱਤਾ ਸੀ ਸਾਹਿਲ, ਮੌਕੇ ਤੋਂ ਫਰਾਰ ਹੋ ਲੁਕਿਆ ਸੀ ਭੂਆ ਦੇ ਘਰ

ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿਚ ਐਤਵਾਰ ਦੇਰ ਰਾਤ ਹੋਏ ਸਾਕਸ਼ੀ ਹੱਤਿਆਕਾਂਡ ਨੇ ਸਾਰਿਆਂ ਨੂੰ ਦਹਿਲਾ ਦਿੱਤਾ ਹੈ। ਇਲਾਕੇ ਵਿਚ ਹੀ ਰਹਿਣ...

ਇਸ ਦੇਸ਼ ‘ਚ ਕਿਡਨੈਪ ਹੋ ਰਹੀਆਂ ਹਨ ਮਧੂਮੱਖੀਆਂ! 12 ਸਾਲ ‘ਚ 10 ਲੱਖ ਦਾ ਹੋਇਆ ਅਗਵਾ, ਵਜ੍ਹਾ ਕਰ ਦੇਵੇਗੀ ਹੈਰਾਨ

ਅੱਜ ਤਕ ਤੁਸੀਂ ਲੋਕਾਂ ਦਾ ਅਗਵਾ ਹੁੰਦੇ ਸੁਣਿਆ ਹੋਵੇਗਾ। ਕਦੇ ਆਪਸੀ ਰੰਜਿਸ਼ ‘ਚ ਤਾਂ ਕਦੇ ਹਿਊਮਨ ਟ੍ਰੈਫਿਕਿੰਗ ਲਈ ਇਨਸਾਨ ਦਾ ਕਿਡਨੈਪ...

ਚਿੜੀਆਂ ਭਜਾਉਣ ਲਈ ਹਰ ਦਿਨ 20,000 ਦੇ ਰਹੀ ਇਹ ਕੰਪਨੀ, ਇਕ ਮਹੀਨੇ ‘ਚ ਬਣ ਸਕਦੇ ਹੋ ਲਖਪਤੀ

ਕੋਰੋਨਾ ਦੇ ਬਾਅਦ ਦੁਨੀਆ ਵਿਚ ਜੌਬ ਦੀ ਭਾਰੀ ਕਮੀ ਦੇਖਣ ਨੂੰ ਮਿਲੀ। ਕਈ ਕੰਪਨੀਆਂ ਬੰਦ ਹੋ ਗਈਆਂ ਤੇ ਕਈਆਂ ਨੇ ਮੁਲਾਜ਼ਮਾਂ ਨੂੰ ਕੱਢ ਦਿੱਤਾ।...

2 ਸਾਲ ਦੇ ਬੱਚੇ ਨੂੰ ਮਿਲੀ ਉਮਰ ਕੈਦ ਦੀ ਸਜ਼ਾ! ਮਾਸੂਮ ਦਾ ਕਸੂਰ ਜਾਣ ਕੇ ਹੋ ਜਾਓਗੇ ਹੈਰਾਨ

ਕੋਰੀਆ ਸਜ਼ਾ ਦੇ ਨਾਂ ‘ਤੇ ਜ਼ਿਆਦਾ ਜਾਣਿਆ ਜਾਂਦਾ ਹੈ ਕਿਉਂਕਿ ਉਸ ਦੇਸ਼ ਵਿਚ ਇਕ ਛੋਟੀ ਜਿਹੀ ਗਲਤੀ ‘ਤੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ...

ਚੀਨ ਨੇ ਚੰਦਰਮਾ ‘ਤੇ ਪੁਲਾੜ ਯਾਤਰੀ ਭੇਜਣ ਦਾ ਕੀਤਾ ਐਲਾਨ, ਕੱਲ੍ਹ ਪੁਲਾੜ ਦੀ ਯਾਤਰਾ ‘ਤੇ ਜਾਣਗੇ ਤਿੰਨ ਯਾਤਰੀ

ਚੀਨ ਨੇ ਪੁਲਾੜ ਖੇਤਰ ਵਿਚ ਵੱਡਾ ਦਾਅਵਾ ਕੀਤਾ ਹੈ। ਚੀਨ ਨੇ ਕਿਹਾ ਕਿ ਕਿਹਾ ਹੈ ਕਿ 2030 ਤੱਕ ਚੰਦਰਮਾ ‘ਤੇ ਆਪਣੇ ਪੁਲਾੜ ਯਾਤਰੀ ਭੇਜਣ ਦੀ...

CM ਮਾਨ ਨੇ 30 ਜੂਨ ਤੱਕ ਹੜ੍ਹ ਰੋਕੂ ਕੰਮ ਮੁਕੰਮਲ ਕਰਨ ਅਤੇ ਜਲ ਮਾਰਗਾਂ ਦੀ ਸਫ਼ਾਈ ਦੇ ਦਿੱਤੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸੂਬੇ ਭਰ ਵਿਚ ਨਾਲਿਆਂ ਦੀ ਸਫਾਈ ਤੇ ਸੰਵੇਦਨਸ਼ੀਲ ਥਾਵਾਂ ‘ਤੇ ਹੜ੍ਹ ਸੁਰੱਖਿਆ...

ਪਾਰਟੀ ਵਿਰੋਧੀ ਗਤੀਵਿਧੀਆਂ ਦੀ ਜਾਂਚ ਦੇ ਬਾਅਦ ਪ੍ਰਦੀਪ ਖੁੱਲਰ 6 ਸਾਲ ਲਈ ਭਾਜਪਾ ਤੋਂ ਬਾਹਰ

ਜਲੰਧਰ ਵਿਚ ਲੋਕ ਸਭਾ ਉਪ ਚੋਣਾਂ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕਾਰਵਾਈ ਕਰਦੇ ਹੋਏ ਭਾਜਪਾ ਦੇ...

ਮੁੱਖ ਮੰਤਰੀ ਮਾਨ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ‘ਤੇ ਵਿਆਪਕ ਸੁਧਾਰ ਲਿਆਉਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਹਿਸੀਲ ਪੱਧਰ ‘ਤੇ ਵਿਆਪਕ ਸੁਧਾਰ ਲਿਆਉਣ ਦਾ ਐਲਾਨ ਕੀਤਾ ਤਾਂ ਜੋ ਲੋਕ ਆਪਣੇ...

ਸਚਿਨ ਨੇ ਕੀਤੀ ਸ਼ੁਭਮਨ ਦੀ ਤਾਰੀਫ, ਪੋਸਟ ਕਰਕੇ ਦੱਸਿਆ ਗਿੱਲ ਦੀ ਬੈਟਿੰਗ ‘ਚ ਕੀ ਸਭ ਤੋਂ ਜ਼ਿਆਦਾ ਪਸੰਦ ਆਇਆ

ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਨ ਵਿਚ ਆਈਪੀਐੱਲ ਵਿਚ ਗੁਜਰਾਤ ਜਾਇੰਟਸ ਤੇ ਚੇਨਈ ਸੁਪਰ ਕਿੰਗਸ ਵਿਚ ਖੇਡੇ ਜਾਣ ਵਾਲੇ ਫਾਈਨਲ ਤੋਂ...

ਲੁਧਿਆਣਾ : ACP ਨੇ ਚੌਕੀ ਇੰਚਾਰਜ ਨੂੰ ਕੀਤਾ ਸਸਪੈਂਡ, ਮਹਿਲਾ ‘ਤੇ ਹੱਥ ਚੁੱਕਣ ਦਾ ਲੱਗਾ ਦੋਸ਼

ਲੁਧਿਆਣਾ ਵਿਚ ਮਰਾਡੋ ਪੁਲਿਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੂੰ ਏਸੀਪੀ ਨੇ ਸਸਪੈਂਡ ਕਰ ਦਿਤਾ। ਚੌਕੀ ਇੰਚਾਰਜ ਨੇ 5 ਦਿਨ ਪਹਿਲਾਂ ਦੇਰ ਰਾਤ...

ਮੰਤਰੀ ਬੈਂਸ ਦਾ ਐਲਾਨ-‘3 ਤੋਂ 15 ਜੁਲਾਈ ਤੱਕ ਸਾਰੇ ਸਰਕਾਰੀ ਸਕੂਲਾਂ ‘ਚ ਲਗਾਇਆ ਜਾਵੇਗਾ ਸਮਰ ਕੈਂਪ’

ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਂਦੇ ਹੀ ਵੱਡੇ-ਵੱਡੇ ਫੈਸਲੇ ਲੋਕ ਹਿੱਤ ਲਈ ਕੀਤੇ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਕਈ ਅਹਿਮ ਐਲਾਨ ਵੀ ਪੰਜਾਬ ਦੇ...

ਰਾਹੁਲ ਗਾਂਧੀ ਦਾ ਦਾਅਵਾ-‘ਕਰਨਾਟਕ ‘ਚ ਕਾਂਗਰਸ ਨੂੰ 136 ਸੀਟਾਂ ਮਿਲੀਆਂ, ਹੁਣ ਮੱਧ ਪ੍ਰਦੇਸ਼ ‘ਚ ਜਿੱਤਾਂਗੇ 150’

ਰਾਹੁਲ ਗਾਂਧੀ ਨੇ ਮੱਧਪ੍ਰਦੇਸ਼ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਐੱਮਪੀ...

ਤਾਮਿਲਨਾਡੂ : ਸੱਪ ਦੇ ਡੱਸਣ ਨਾਲ ਬੱਚੇ ਦੀ ਮੌ.ਤ, ਲਾ.ਸ਼ ਨੂੰ ਲੈ 10 ਕਿ.ਮੀ. ਪੈਦਲ ਚੱਲੇ ਮਾਪੇ, ਐਂਬੂਲੈਂਸ ਨੇ ਵਿਚ ਰਸਤੇ ਉੁਤਾਰਿਆ

ਤਾਮਿਲਨਾਡੂ ਵਿਚ ਵੇਲੋਰ ਦੇ ਅਲਲੇਰੀ ਪਿੰਡ ਵਿਚ 1.5 ਸਾਲ ਦੀ ਬੱਚੀ ਨੂੰ ਸੱਪ ਨੇ ਡੱਸ ਲਿਆ। ਬੱਚੀ ਦੇ ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰ ਉਸ ਨੂੰ...

ਪੂਰਬ-ਉੱਤਰ ਭਾਰਤ ਨੂੰ ਮਿਲੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ, ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੂਰਬ ਉੱਤਰ ਭਾਰਤ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।...

ਦਿੱਲੀ ‘ਚ ਨਾਬਾਲਗ ਦਾ ਬੇਰਹਿਮੀ ਨਾਲ ਕਤ.ਲ, 40 ਤੋਂ ਵੱਧ ਵਾਰ ਚਾਕੂ ਨਾਲ ਕੀਤਾ ਹਮਲਾ, ਮੁਲਜ਼ਮ ਗ੍ਰਿਫਤਾਰ

ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿਚ ਬੀਤੀ ਰਾਤ ਇਕ ਨੌਜਵਾਨ ਨੇ ਆਪਣੀ ਗਰਲਫ੍ਰੈਂਡ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦਾ ਵੀਡੀਓ...

ਪਟਿਆਲਾ ‘ਚ ਸ਼ਹੀਦ ਸਹਿਜਪਾਲ ਸਿੰਘ ਪੰਜ ਤੱਤਾਂ ‘ਚ ਵਿਲੀਨ, ਫੌਜੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਆਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਫੌਜੀ ਜਵਾਨ ਸਹਿਜਪਾਲ ਸਿੰਘ ਨੂੰ ਸੋਮਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਪਟਿਆਲਾ ‘ਚ ਮਾਂ...

ਸੌਰਵ ਗਾਂਗੁਲੀ ‘ਤੇ ਬਣੇਗੀ ਬਾਇਉਪਿਕ, ਫ਼ਿਲਮ ਦੀ ਸਕ੍ਰਿਪਟ ਹੋ ਚੁੱਕੀ ਹੈ ਫਾਈਨਲ

ਜਲਦ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ ‘ਤੇ ਅਧਾਰਿਤ ਫ਼ਿਲਮ ਦਿਖਾਈ ਦੇਖਣ ਨੂੰ ਮਿਲੇਗੀ । ਇਸ ਸਾਲ ਦੇ...

ਰੋਹਤਕ PGI ‘ਚ ਕੱਚੇ ਮੁਲਾਜ਼ਮਾਂ ਦੀ ਹੜਤਾਲ: ਮਰੀਜ਼ ਪਰੇਸ਼ਾਨ, ਅੰਦੋਲਨ ਦੀ ਦਿੱਤੀ ਚਿਤਾਵਨੀ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਪੰਡਿਤ ਭਗਵਤ ਦਿਆਲ ਸ਼ਰਮਾ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ PGI ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ...

IPL 2023: ਪਹਿਲੀ ਵਾਰ ਰਿਜ਼ਰਵ-ਡੇ ‘ਚ ਹੋਵੇਗਾ ਫਾਈਨਲ ਦਾ ਫੈਸਲਾ, ਚੇੱਨਈ ਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਰਿਜ਼ਰਵ ਡੇਅ ‘ਤੇ ਚੇੱਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦੇ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ...

ਪੰਜਾਬ ਦੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 1 ਜੂਨ ਤੋਂ 2 ਜੁਲਾਈ ਤੱਕ ਰਹਿਣਗੇ ਬੰਦ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਭਰ ਦੇ ਸਰਕਾਰੀ ਸਕੂਲ 1 ਜੂਨ...

ਫਤਿਹਗੜ੍ਹ ਸਾਹਿਬ ‘ਚ ਬੰਦੂਕ ਦੀ ਨੋਕ ‘ਤੇ ਲੁੱਟ, ਪੈਟਰੋਲ ਪੰਪ ਦੇ ਕਰਮਚਾਰੀ ਤੋਂ 40 ਲੱਖ ਰੁ: ਖੋਹ ਲੁਟੇਰੇ ਫਰਾਰ

ਫਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰਾ ਵਿੱਚ ਅੱਜ ਸੋਮਵਾਰ ਨੂੰ ਕੁੱਝ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਬੰਦੂਕ ਦੀ ਨੋਕ ‘ਤੇ ਲੁੱਟ ਦੀ...

ਫਾਜ਼ਿਲਕਾ ‘ਚ ਸਰਪੰਚ ਦੇ ਘਰ ‘ਚੋਂ 1.40 ਕਰੋੜ ਦੀ ਚੋਰੀ, ਨੌਕਰ ਸਣੇ ਦੋ ਅਣਪਛਾਤਿਆਂ ਖਿਲਾਫ ਕੇਸ ਦਰਜ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਪੰਚ ਦੇ ਘਰ ‘ਚੋਂ 1.40 ਕਰੋੜ ਦੀ ਚੋਰੀ ਹੋਈ ਹੈ। ਸਰਪੰਚ ਦੇ ਘਰ ‘ਚੋਂ ਕੇਸ਼ ਗਹਿਣੇ ਸਮੇਤ ਕਈ ਕੀਮਤੀ...

DCW ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸਾਕਸ਼ੀ ਮਲਿਕ ਦਾ ਵੀਡੀਓ ਸ਼ੇਅਰ ਕਰਕੇ ਸਾਰਿਆਂ ਨੂੰ ਕੀਤਾ ਭਾਵੁਕ

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲੱਗੇ ਜਿਨਸੀ...

ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਵਿਗੜੇਗਾ ਮੌਸਮ ! IMD ਵੱਲੋਂ ਹਨੇਰੀ ਤੇ ਤੇਜ਼ ਬਾਰਿਸ਼ ਦਾ ਅਲਰਟ ਜਾਰੀ

ਦੇਸ਼ ਵਿੱਚ ਮੌਸਮ ਦਾ ਮਿਜਾਜ਼ ਬਦਲਣ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ । ਮੌਸਮ ਵਿਭਾਗ ਨੇ ਭਵਿੱਖਬਾਣੀ ਕਰਦਿਆਂ ਕਿਹਾ...

ਅੱਜ ਇੱਕ ਸਾਲ ਹੋ ਗਿਆ ਪੁੱਤ, ਮੈਂ ਤੈਨੂੰ ਜੱਫੀ ਨਹੀਂ ਪਾਈ… ਸਿੱਧੂ ਨੂੰ ਯਾਦ ਕਰਦਿਆਂ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਹੋ ਗਿਆ ਹੈ। ਮੂਸੇਵਾਲਾ ਦੀ ਪਹਿਲੀ ਬਰਸੀ ਨੂੰ ਲੈ ਕੇ ਪਿੰਡ ਮੂਸਾ ਦੇ...

ਅਮਿਤ ਸ਼ਾਹ ਦੇ ਮਣੀਪੁਰ ਦੌਰੇ ਤੋਂ ਪਹਿਲਾਂ ਸੂਬੇ ‘ਚ ਫਿਰ ਭੜਕੀ ਹਿੰਸਾ, ਪੁਲਿਸ ਮੁਲਾਜ਼ਮ ਸਮੇਤ 5 ਦੀ ਮੌ.ਤ

ਮਨੀਪੁਰ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇੱਕ ਪਾਸੇ ਜਿੱਥੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬੇ ਦਾ ਦੌਰਾ ਕਰਨਗੇ, ਉੱਥੇ ਹੀ...

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ‘ਨਾਈਟ ਸਵੀਪ’ ਅਪ੍ਰੇਸ਼ਨ, 13 ਤੋਂ ਵੱਧ ਟੀਮਾਂ ਨੇ ਰੈਸਟੋਰੈਂਟਾਂ ਦੀ ਕੀਤੀ ਤਲਾਸ਼ੀ

ਆਬਕਾਰੀ ਵਿਭਾਗ ਨੇ ਸ਼ਨੀਵਾਰ ਰਾਤ ਨੂੰ ਪੰਜਾਬ ਭਰ ਦੇ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਲਈ ਵੱਡੇ ਪੱਧਰ ‘ਤੇ ‘ਨਾਈਟ...

ਪਹਿਲਵਾਨਾਂ ਦੇ ਖਿਲਾਫ FIR ਦਰਜ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੇਖੋ ਕੀ ਕਿਹਾ

ਦਿੱਲੀ ਦੇ ਜੰਤਰ-ਮੰਤਰ ਵਿਖੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ...

ਕੈਬਨਿਟ ਮੰਤਰੀ ਜੋੜੇਮਾਜਰਾ ਨੇ ਬਾਗਬਾਨੀ ਡਾਇਰੈਕਟਰ ਦਫ਼ਤਰ ‘ਚ ਕੀਤੀ ਅਚਨਚੇਤ ਚੈਕਿੰਗ

ਪੰਜਾਬ ਦੇ ਬਾਗਬਾਨੀ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਅੱਜ ਸਵੇਰੇ ਡਾਇਰੈਕਟਰ ਬਾਗਬਾਨੀ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ...

ਲੁਧਿਆਣਾ-ਦਿੱਲੀ ਹਾਈਵੇਅ ਜਾਮ, ਜੇਸੀਬੀ-ਟਿੱਪਰ ਮਾਲਕਾਂ ਨੇ ਸੜਕ ‘ਤੇ ਕੀਤਾ ਪ੍ਰਦਰਸ਼ਨ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਨੇਵਾਲ ਤੋਂ ਦੋਰਾਹਾ ਨੈਸ਼ਨਲ ਹਾਈਵੇਅ ਨੂੰ ਟਿੱਪਰ ਚਾਲਕਾਂ ਨੇ ਜਾਮ ਕਰ ਦਿੱਤਾ ਹੈ। ਇਹ ਧਰਨਾ...

ਕੈਨੇਡਾ ‘ਚ ਗੈਂਗ.ਸਟਰ ਦਾ ਕ.ਤਲ, ਵਿਆਹ ਸਮਾਗਮ ‘ਚੋਂ ਬਾਹਰ ਆਉਂਦੇ ਹੀ ਹਮਲਾਵਰਾਂ ਨੇ ਮਾਰੀ ਗੋ.ਲੀ

ਕੈਨੇਡਾ ਦੇ ਟਾਪ-10 ਗੈਂਗਸਟਰਾਂ ‘ਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਅਮਰਪ੍ਰੀਤ ਵਿਆਹ ਸਮਾਗਮ ਵਿੱਚ ਸ਼ਾਮਲ...

ਅੰਮ੍ਰਿਤਸਰ ‘ਚ BSF ਨੇ ਪਾਕਿ ਡਰੋਨ ਕੀਤਾ ਢੇਰ, ਤਲਾਸ਼ੀ ਦੌਰਾਨ 2 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਐਤਵਾਰ ਰਾਤ ਨੂੰ ਇੱਕ ਵਾਰ ਫਿਰ ਪਿੰਡ ਧਨੋਏ ਖੁਰਦ ਨੇੜੇ ਪਾਕਿਸਤਾਨ ਵਾਲੇ ਪਾਸੇ...

ਅਸਾਮ: ਗੁਹਾਟੀ ‘ਚ ਭਿਆਨਕ ਸੜਕ ਹਾਦਸਾ, ਇੰਜੀਨੀਅਰਿੰਗ ਦੇ 7 ਵਿਦਿਆਰਥੀਆਂ ਦੀ ਮੌ.ਤ, ਕਈ ਜ਼ਖਮੀ

ਅਸਾਮ ਦੀ ਰਾਜਧਾਨੀ ਗੁਹਾਟੀ ਦੇ ਜਲੁਕਬਾੜੀ ਇਲਾਕੇ ਵਿੱਚ ਐਤਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ...

ਸਰਹੱਦ ਪਾਰ ਸਿੱਧੂ ਲਈ ਪਿਆਰ: ਮੂਸੇਵਾਲਿਆ ਤੈਨੂ ਅਖੀਆਂ ਉਡੀਕਦੀਆਂ…US ‘ਚ ਪਾਕਿ ਗਾਇਕ ਨੇ ਪੇਸ਼ ਕੀਤੀ ਕੱਵਾਲੀ

ਮੂਸੇਵਾਲਿਆ ਤੈਨੂ ਅਖੀਆਂ ਉਡੀਕਦੀਆਂ…. ਇਹ ਕੱਵਾਲੀ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੇ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੀ ਬਰਸੀ...

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ.ਤ ਨੂੰ ਅੱਜ ਇੱਕ ਸਾਲ ਹੋਇਆ ਪੂਰਾ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। 29 ਮਈ ਦੀ ਸ਼ਾਮ ਨੂੰ ਹੀ ਮਾਨਸਾ ਦੇ ਪਿੰਡ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-5-2023

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ...

ਸਰਪੰਚ ਦੇ ਘਰ ਚੋਰੀ, ਸੁਰੱਖਿਆ ਗਾਰਡ ਨੂੰ ਨਸ਼ੀਲਾ ਪਦਾਰਥ ਖੁਆ ਨੌਕਰ ਡੇਢ ਕਰੋੜ ਦੇ ਗਹਿਣੇ ਲੈ ਹੋਇਆ ਰਫੂਚੱਕਰ

ਫਾਜ਼ਿਲਕਾ ਵਿਚ ਸੁਰੱਖਿਆ ਗਾਰਡ ਨੂੰ ਨਸ਼ੀਲੀ ਪਦਾਰਥ ਪਿਲਾ ਕੇ ਨੌਕਰ ਆਪਣੇ ਸਾਥੀਆਂ ਨਾਲ ਸਰਪੰਚ ਦੇ ਘਰ ਤੋਂ ਲਗਭਗ 18 ਲੱਖ ਨਕਦੀ ਤੇ ਡੇਢ ਕਰੋੜ...

ਮੀਂਹ ਦੀ ਵਜ੍ਹਾ ਨਾਲ ਨਹੀਂ ਖੇਡਿਆ ਜਾ ਸਕਿਆ IPL ਫਾਈਨਲ, ਕੱਲ੍ਹ ਸ਼ਾਮ 7.30 ਵਜੇ ਹੋਵੇਗਾ ਮੁਕਾਬਲਾ

ਗੁਜਰਾਤ ਤੇ ਚੇਨਈ ਵਿਚ ਹੋਣ ਵਾਲਾ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜਨ ਦਾ ਫਾਈਨਲ ਮੁਕਾਬਲਾ ਤੇਜ਼ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ।...

40 ਸੈਕੰਡ ਲਈ ਮਰੀ ਸੀ ਮਹਿਲਾ, ਵਾਪਸ ਪਰਤੀ ਤਾਂ ਦੱਸਿਆ-‘ਸਿਰਫ ਰੇਤ ਤੇ ਜਾਣਿਆ-ਪਛਾਣਿਆ ਇਨਸਾਨ ਮਿਲਿਆ’

ਦੁਨੀਆ ਵਿਚ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਲੋਕ ਮਿਲਣਗੇ ਅਤੇ ਉਨ੍ਹਾਂ ਦੇ ਆਪਣੇ ਅਨੁਭਵ ਹੁੰਦੇ ਹਨ। ਕਈ ਵਾਰ ਕੁਝ ਤਜਰਬੇ ਤਾਂ ਇੰਨੇ ਅਜੀਬ...

8 ਸਾਲ ਦੀ ਅਰਸ਼ੀਆ ਚੁੱਕ ਲੈਂਦੀ ਹੈ 60 ਕਿਲੋ ਭਾਰ, ਲੋਕ ਬੋਲੇ-‘ਅਗਲੀ ਮੀਰਾਬਾਈ ਚਾਨੂ’

ਜਿਸ ਉਮਰ ਵਿਚ ਬੱਚੇ ਟਾਫੀ-ਚਾਕਲੇਟ ਲਈ ਲੜਦੇ ਰਹਿੰਦੇ ਹਨ, ਸਕੂਲ ਜਾਣ ਵਿਚ ਝਿਜਕਦੇ ਹਨ, ਉਸ ਉਮਰ ਵਿਚ ਇਕ ਬੱਚੀ ਆਪਣੀ ਹੁਨਰ ਦੀ ਬਦੌਲਤ...

‘ਜਿਸ ਨੂੰ ਜੇਲ੍ਹ ‘ਚ ਹੋਣਾ ਚਾਹੀਦੈ ਉਹ ਦਾਵਤ ‘ਚ ਹੈ, ਪਹਿਲਵਾਨਾਂ ਦੇ ਸਮਰਥਨ ‘ਚ ਬੋਲੇ ਰਾਕੇਸ਼ ਟਿਕੈਤ-‘ਅਸੀਂ ਵੀ ਦੇਵਾਂਗੇ ਗ੍ਰਿਫਤਾਰੀ’

ਦਿੱਲੀ ਵਿਚ ਭਾਜਪਾ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ‘ਤੇ ਪੁਲਿਸ ਦੀ ਕਾਰਵਾਈ ਦੇ ਬਾਅਦ ਸਿਆਸਤ ਤੇਜ਼...

ਰਾਹੁਲ ਗਾਂਧੀ ਨੂੰ ਜਾਰੀ ਹੋਇਆ ਨਵਾਂ ਪਾਸਪੋਰਟ, ਕੱਲ੍ਹ ਤੋਂ 10 ਦਿਨਾਂ ਲਈ ਜਾਣ ਵਾਲੇ ਹਨ ਅਮਰੀਕਾ

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਤਿੰਨ ਸਾਲ ਦੇ ਲਈ ਸ਼ਾਰਟ ਵੈਲੀਡਿਟੀ ਵਾਲਾ ਪਾਸਪੋਰਟ ਦਿੱਤਾ ਗਿਆ ਹੈ। ਦਿੱਲੀ ਦੀ ਇਕ ਅਦਾਲਤ ਤੋਂ NOC ਮਿਲਣ ਦੇ...

ਖੜਗੇ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ-‘ਲੋਕਤੰਤਰ ਇਮਾਰਤਾਂ ਨਾਲ ਨਹੀਂ, ਜਨਤਾ ਦੀ ਆਵਾਜ਼ ਨਾਲ ਚੱਲਦਾ ਹੈ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਸੰਸਦ ਨੂੰ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਉਸ ਦੇ ਉਦਘਾਟਨ ਦੇ ਪਹਿਲੇ ਤੋਂ ਹੀ ਇਸ ਨਵੀਂ ਇਮਾਰਤ...

STF ਲੁਧਿਆਣਾ ਨੇ 1 ਕਿਲੋ 600 ਗ੍ਰਾਮ ਹੈਰੋਇਨ ਸਣੇ 3 ਨਸ਼ਾ ਤਸਕਰ ਕੀਤੇ ਕਾਬੂ

ਪੰਜਾਬ ਵਿਚ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐੱਸਟੀਐੱਫ ਲੁਧਿਆਣਾ ਰੇਂਜ ਨੂੰ ਵੱਡੀ ਸਫਲਤਾ ਮਿਲੀ ਹੈ। ਐੱਸਟੀਐੱਫ ਲੁਧਿਆਣਾ ਰੇਂਜ ਦੇ...

CM ਖੱਟਰ ਦਾ ਹਰਿਆਣਾ ਵਾਸੀਆਂ ਲਈ ਵੱਡਾ ਤੋਹਫਾ, ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫੇ ਦੀ ਰਕਮ ਵਧਾਈ

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਮਜ਼ਦੂਰਾਂ ਦੇ ਬੱਚਿਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸੀਐੱਮ ਨੇ ਲੇਬਰ ਵੈਲਫੇਅਰ ਬੋਰਡ ਵਿਚ...

ਫਾਈਨਲ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਦੇ ਸਟਾਰ ਖਿਡਾਰੀ ਅੰਬਾਤੀ ਰਾਇਡੂ ਨੇ ਕੀਤਾ ਸੰਨਿਆਸ ਦਾ ਐਲਾਨ

ਇੰਡੀਅਨ ਪ੍ਰੀਮੀਅਰ ਲੀਗ 2023 ਦਾ ਫਾਈਨਲ ਮੁਕਾਬਲਾ ਅੱਜ ਚੇਨਈ ਸੁਪਰ ਕਿੰਗਸ ਤੇ ਗੁਜਰਾਤ ਟਾਈਟਨਸ ਵਿਚ ਖੇਡਿਆ ਜਾ ਰਿਹਾ ਹੈ ਪਰ ਇਸ ਤੋਂ ਠੀਕ...

ਮਮਤਾ ਬੈਨਰਜੀ ਨੇ ਪਹਿਲਵਾਨਾਂ ਨਾਲ ਪੁਲਿਸ ਦੀ ਹੱਥੋਂਪਾਈ ਦੀ ਕੀਤੀ ਨਿੰਦਾ, ਕਿਹਾ-‘ਮੈਂ ਉਨ੍ਹਾਂ ਨਾਲ ਖੜ੍ਹੀ ਹਾਂ’

ਭਾਜਪਾ ਸਾਂਸਦ ਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਸੰਸਦ ਭਵਨ ਵੱਲ ਕੂਚ...

ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਿਤ ਰੂਟਾਂ ‘ਤੇ ਚੱਲ ਰਹੀਆਂ 5 ਬੱਸਾਂ ਅਤੇ 3 ਟਿਕਟ ਗ਼ਬਨ ਮਾਮਲੇ ਫੜੇ: ਮੰਤਰੀ ਭੁੱਲਰ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ “ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਤ...

ਇਨਕਮ ਟੈਕਸ ਵਿਭਾਗ ਦੇ ਨੋਟਿਸ ਦਾ ਜਵਾਬ ਨਾ ਦੇਣਾ ਹੁਣ ਪਏਗਾ ਮਹਿੰਗਾ, ਦਿਸ਼ਾ-ਨਿਰਦੇਸ਼ ਜਾਰੀ

ਇਨਕਮ ਟੈਕਸ ਵਿਭਾਗ ਨੇ ‘ਜਾਂਚ’ ਲਈ ਲਏ ਜਾਣ ਵਾਲੇ ਕੇਸਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ ਅਜਿਹੇ ਟੈਕਸਦਾਤਾਵਾਂ ਦੇ...

CM ਮਾਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਬੇਅਦਬੀ ਨਾਲ ਜੁੜੇ ਦੋ ਬਿੱਲਾਂ ‘ਤੇ ਮੰਗੀ ਰਾਸ਼ਟਰਪਤੀ ਦੀ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਸੀਐੱਮ ਮਾਨ ਨੇ...

ਸਤੇਂਦਰ ਜੈਨ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਅਰਵਿੰਦ ਕੇਜਰੀਵਾਲ, ਹਾਲਤ ਬਾਰੇ ਲਈ ਜਾਣਕਾਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲੋਕ ਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ (LNJP) ਹਸਪਤਾਲ ‘ਚ ਦਾਖਲ ਦਿੱਲੀ ਸਰਕਾਰ...

ਫ਼ਿਰੋਜ਼ਪੁਰ ‘ਚ ਚੋਰ ਗਿਰੋਹ ਦਾ 1 ਮੈਂਬਰ ਗ੍ਰਿਫਤਾਰ, 8 ਸਾਥੀ ਨਾਮਜ਼ਦ, ਸਕੂਲਾਂ ‘ਚ ਕਰਦੇ ਸੀ ਚੋਰੀ

ਪੰਜਾਬ ਦੇ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲਾਂ ‘ਚੋਂ ਇਲੈਕਟ੍ਰਾਨਿਕ ਯੰਤਰ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕਰ...

ਵਿਜੀਲੈਂਸ ਬਿਊਰੋ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੇ ਅਸਰਦਾਰ ਨਤੀਜੇ, ਅਪ੍ਰੈਲ 2022 ਤੋਂ ਹੁਣ ਤੱਕ 359 ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿੱਢੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ...

ਪੰਜਾਬ ‘ਚ PSPCL ਕਰਮਚਾਰੀਆਂ ਨੂੰ ਰਾਹਤ, ਊਰਜਾ ਮੰਤਰੀ ਨੇ ਤਨਖਾਹਾਂ ‘ਚ ਕਟੌਤੀ ਦੀ ਚਿੰਤਾ ਕੀਤੀ ਦੂਰ

ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ETO ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (PSPCL) ਦੇ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਹੈ। ਮੁਲਾਜ਼ਮਾਂ ਦੀਆਂ...

ਪੰਜਾਬ ਤੇ ਹਰਿਆਣਾ ‘ਚ ਹਿਲੀ ਧਰਤੀ, ਕਈ ਥਾਵਾਂ ‘ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਪੰਜਾਬ ਤੇ ਹਰਿਆਣਾ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਰਿਹਾ। ਇਸ ਦੀ ਤੀਬਰਤਾ 5.9 ਰਹੀ।...

‘ਦੇਵਤੇ ਫੁੱਲਾਂ ਦੀ ਵਰਖਾ ਕਰਨ ਲੱਗੇ ਤੇ ‘ਗਧੇ’…’ ਨਵੀਂ ਸੰਸਦ ਦੇ ਵਿਰੋਧ ਵਿਚਾਲੇ ਕਾਂਗਰਸੀ ਨੇਤਾ ਦਾ ਟਵੀਟ ਵਾਇਰਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵਾਂ ਸੰਸਦ ਭਵਨ ਭਾਰਤ ਨੂੰ ਸਮਰਪਿਤ ਕੀਤਾ ਅਤੇ ਨਵੀਂ ਸੰਸਦ ਦਾ ਉਦਘਾਟਨ ਸ਼ਾਨੋ-ਸ਼ੌਕਤ ਨਾਲ...

ਪੰਜਾਬ ਦਾ ਫ਼ੌਜੀ ਜਵਾਨ ਅਸਾਮ ‘ਚ ਸ਼ਹੀਦ, ਅੱਜ ਜੱਦੀ ਪਿੰਡ ‘ਚ ਕੀਤਾ ਜਾਵੇਗਾ ਸਸਕਾਰ

ਪੰਜਾਬ ਦਾ ਫ਼ੌਜੀ ਜਵਾਨ ਸਹਿਜਪਾਲ ਸਿੰਘ ਅੱਜ ਅਸਾਮ ਵਿੱਚ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਿਆ ਹੈ। 25 ਸਾਲਾ ਸਹਿਜਪਾਲ ਸਿੰਘ ਸਮਾਣਾ ਦੇ...

ਰੇਵਾੜੀ ‘ਚ 88 ਲੱਖ ਰੁਪਏ ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਡਿਪਟੀ ਚੀਫ ਆਡੀਟਰ ਸਮੇਤ 2 ਗ੍ਰਿਫਤਾਰ

ਹਰਿਆਣਾ ਭ੍ਰਿਸ਼ਟਾਚਾਰ ਰੋਕੂ ਬਿਊਰੋ ACB ਨੇ ਰੇਵਾੜੀ ਵਿੱਚ 88 ਲੱਖ ਰੁਪਏ ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਇੱਕ ਡਿਪਟੀ ਚੀਫ਼ ਆਡੀਟਰ...

‘ਸੂਰਜ ਦੀ ਰੋਸ਼ਨੀ, ਆਧੁਨਿਕ ਤਕਨੀਕ…’ PM ਮੋਦੀ ਨੇ ਗਿਣਾਈਆਂ ਨਵੀਂ ਸੰਸਦ ਦੀਆਂ ਖ਼ੂਬੀਆਂ

ਨਵੇਂ ਸੰਸਦ ਭਵਨ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਦੀ ਤਾਰੀਫ਼ ਕੀਤੀ। ਨਵੀਂ ਪਾਰਲੀਮੈਂਟ...

ਮੁਕਤਸਰ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਸ਼ਿਕੰਜਾ, 2240 ਨਸ਼ੀਲੀਆਂ ਗੋਲੀਆਂ ਸਣੇ 5 ਕਾਬੂ

ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੀ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚ 1 ਔਰਤ ਵੀ...

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ‘ਚ ਭਾਰੀ ਬਰਫ਼ਬਾਰੀ ਕਾਰਨ ਫਸੇ 250 ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਅਤੇ ਬਰਾਲਾਚਾ ਲਾ ਜ਼ਿਲ੍ਹੇ ਵਿੱਚ ਭਾਰੀ ਬਰਫ਼ਬਾਰੀ ਤੋਂ ਬਾਅਦ ਕਈ ਵਾਹਨਾਂ ਸਮੇਤ 250 ਤੋਂ ਵੱਧ ਲੋਕਾਂ...

ਓਮਾਨ ‘ਚ 10 ਦਿਨ ਤੱਕ ਬੰਧਕ ਰਹੀ ਫ਼ਿਰੋਜ਼ਪੁਰ ਦੀ ਧੀ, ਭਾਰਤੀ ਅੰਬੈਸੀ ਦੀ ਮਦਦ ਨਾਲ ਪਰਤੀ ਵਾਪਸ

ਪੰਜਾਬ ਦੇ ਫ਼ਿਰੋਜ਼ਪੁਰ ਦੀ ਇੱਕ ਲੜਕੀ ਨੂੰ ਓਮਾਨ ਵਿੱਚ 10 ਦਿਨਾਂ ਤੱਕ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੀੜਤਾ ਦੀ...

ਪਿੰਡ ਜਵਾਹਰਕੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ, ਪੁੱਤ ਦੇ ਕਤਲ ਵਾਲੀ ਥਾਂ ‘ਤੇ ਮੱਥਾ ਟੇਕ ਮਾਂ ਨੇ ਵਹਾਏ ਹੰਝੂ

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅੱਜ ਪਿੰਡ ਜਵਾਹਰਕੇ ਪਹੁੰਚੇ। ਇੱਥੇ ਉਹ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਸੁਖਮਨੀ...

ਕੈਨੇਡਾ ‘ਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਵੱਡੀ ਰਾਹਤ, ਖਾਸ ਮੌਕਿਆਂ ‘ਤੇ ਹੈਲਮੇਟ ਤੋਂ ਮਿਲੀ ਛੋਟ

ਕੈਨੇਡੀਅਨ ਸੂਬੇ ਸਸਕੈਚਵਨ ਵਿੱਚ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਚੈਰਿਟੀ ਰਾਈਡ ਵਰਗੇ ਵਿਸ਼ੇਸ਼ ਸਮਾਗਮਾਂ ਦੌਰਾਨ ਹੈਲਮੇਟ...

115 ਸਾਲ ਪੁਰਾਣੀ TOY TRAIN ਨੂੰ ਬਦਲੇਗੀ RCF, ਕਾਲਕਾ-ਸ਼ਿਮਲਾ ਟ੍ਰੈਕ ‘ਤੇ ਚੱਲਣਗੇ 4 ਸੈਮੀ-ਵਿਸਟਾਡੋਮ ਕੋਚ

ਬ੍ਰਿਟਿਸ਼ ਸ਼ਾਸਨ ਦੀ ‘ਸਮਰ ਕੈਪਿਟਲ’ ਸ਼ਿਮਲਾ ਦੀ ਹਸੀਨ ਵਾਦੀਆਂ ‘ਚ ਚੱਲਣ ਵਾਲੀ 115 ਸਾਲ ਪੁਰਾਣੀ ਖਿਡੌਣਾ ਟਰੇਨ ਦੀ ਨਿਸ਼ਾਨੀ ਨੂੰ ਰੇਲ...

ਪੰਜਾਬੀਆਂ ਦੇ ਹੱਕ ‘ਚ ਆਈ ਕੈਨੇਡਾ ਦੀ NDP ਪਾਰਟੀ, ਕਿਹਾ- ‘ਏਜੰਟਾਂ ਦੀ ਸਜ਼ਾ ਵਿਦਿਆਰਥੀਆਂ ਨੂੰ ਨਾ ਮਿਲੇ’

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਨੇ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਮੰਗ ਕੀਤੀ ਹੈ । ਇਹ ਉਹ...

ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਰਾਹੁਲ ਗਾਂਧੀ ਦਾ ਨਿਸ਼ਾਨਾ, ਬੋਲੇ- ‘PM ਇਸ ਨੂੰ ਰਾਜ ਤਿਲਕ ਮੰਨ ਰਹੇ’

ਨਵੀਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਵੀ ਚੱਲ ਰਹੀ ਸਿਆਸੀ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਿੱਥੇ ਜੇਡੀਯੂ ਨੇ ਇਸ ਨੂੰ...

ਨਵੇਂ ਸੰਸਦ ਭਵਨ ‘ਚ ਬੋਲੇ PM ਮੋਦੀ, ਕਿਹਾ-“ਜਦੋਂ ਭਾਰਤ ਅੱਗੇ ਵੱਧਦਾ ਹੈ ਤਾਂ ਦੁਨੀਆ ਅੱਗੇ ਵੱਧਦੀ ਹੈ”

ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਵਿਕਾਸ ਯਾਤਰਾ ਵਿੱਚ ਕੁਝ ਪਲ ਅਮਰ...

ਅਫਗਾਨਿਸਤਾਨ-ਇਰਾਨ ‘ਚ ਪਾਣੀ ਨੂੰ ਲੈ ਕੇ ਸਰਹੱਦ ‘ਤੇ ਮੁਠਭੇੜ, 4 ਲੋਕਾਂ ਦੀ ਮੌ.ਤ

ਅਫਗਾਨਿਸਤਾਨ ਵਿਚ ਸੱਤਾ ਵਿਚ ਕਾਬਜ਼ ਤਾਲਿਬਾਨ ਅਤੇ ਈਰਾਨੀ ਫੌਜ ਵਿਚਕਾਰ ਨਿਮਰੋਜ਼ ਸੂਬੇ ਵਿਚ ਸਸੋਲੀ ਸਰਹੱਦੀ ਚੌਕੀ ‘ਤੇ ਲੜਾਈ ਸ਼ੁਰੂ ਹੋ...

ਪਹਿਲਵਾਨਾਂ ਦੇ ਸਮਰਥਨ ‘ਚ ਬੋਲੇ ਰਾਕੇਸ਼ ਟਿਕੈਤ, ਕਿਹਾ- ‘ਅੱਜ ਇਨ੍ਹਾਂ ਨੂੰ ਮੈਡਲ ਦੀ ਕੀਮਤ ਦੱਸਾਂਗੇ’

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਿਆਸੀ ਘਮਾਸਾਨ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਗਾਜ਼ੀਪੁਰ ਸਰਹੱਦ ‘ਤੇ...

ਠੱਗੀ ਦਾ ਅਨੋਖਾ ਤਰੀਕਾ! ਗੂਗਲ ਤੋਂ ਡਾਕਟਰ ਦਾ ਨੰਬਰ ਲੈਣਾ ਪਿਆ ਮਹਿੰਗਾ, ਬੈਂਕ ਖਾਤੇ ‘ਚੋਂ ਉੱਡੇ 1 ਲੱਖ ਰੁ.

ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਹੁਣ ਚੰਡੀਗੜ੍ਹ ਦੀ ਇੱਕ ਔਰਤ ਨੂੰ ਡਾਕਟਰ ਤੋਂ ਅਪਾਇੰਟਮੈਂਟ...

ਅੰਬਾਲਾ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ: ਪਹਿਲਵਾਨਾਂ ਦੀ ਮਹਾਪੰਚਾਇਤ ‘ਚ ਜਾਣ ‘ਤੇ ਅੜੇ ਆਗੂ

ਪਹਿਲਵਾਨਾਂ ਦੇ ਸਮਰਥਨ ‘ਚ ਦਿੱਲੀ ‘ਚ ਮਹਿਲਾ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ‘ਚ ਹੰਗਾਮਾ ਸ਼ੁਰੂ ਹੋ ਗਿਆ। ਮਹਾਪੰਚਾਇਤ ‘ਚ...

ਕਪੂਰਥਲਾ ‘ਚ ਬੱਸ ਕੰਡਕਟਰ ਤੋਂ 30 ਹਜ਼ਾਰ ਲੁੱਟਣ ਦੇ ਮਾਮਲੇ ‘ਚ ਇੱਕ ਔਰਤ ਸਮੇਤ 4 ਵਿਅਕਤੀ ਗ੍ਰਿਫ਼ਤਾਰ

ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਤਲਵੰਡੀ ਪੁਲ ਨੇੜੇ ਸ਼ਨੀਵਾਰ ਸਵੇਰੇ ਤਿੰਨ ਬਦਮਾਸ਼ਾਂ ਨੇ ਬਾਈਕ ਸਵਾਰ ਬੱਸ ਕੰਡਕਟਰ ਨੂੰ ਘੇਰ ਕੇ ਕੁੱਟਮਾਰ...

WhatsApp ਲੈ ਕੇ ਆ ਰਿਹਾ ਇਹ ਨਵਾਂ ਫੀਚਰ, ਯੂਜ਼ਰਸ ਵੀਡੀਓ ਕਾਲਿੰਗ ਦੌਰਾਨ ਕਰ ਸਕਣਗੇ ਸਕ੍ਰੀਨ ਸ਼ੇਅਰ

ਇੰਸਟੈਂਟ ਮੈਸੇਜਿੰਗ ਐਪ WhatsApp ਜਲਦ ਹੀ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਹੁਣ ਯੂਜ਼ਰਸ ਵੀਡੀਓ ਕਾਲਿੰਗ ਦੇ ਦੌਰਾਨ ਸਕ੍ਰੀਨ...

ਪਾਕਿਸਤਾਨ ‘ਚ ਆਇਆ 6.0 ਤੀਬਰਤਾ ਵਾਲਾ ਤਕੜਾ ਭੂਚਾਲ, ਪੰਜਾਬ-ਹਰਿਆਣਾ ‘ਚ ਵੀ ਕੰਬੀ ਧਰਤੀ

ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨੀਆਂ ਨੇ...

PAK ਦਾ ਨਾਪਾਕ ਪਲਾਨ ਫੇਲ੍ਹ, BSF ਨੇ ਡਰੋਨ ਕੀਤਾ ਢੇਰ, ਸਾਢੇ 3 ਕਿਲੋ ਹੈਰੋਇਨ ਸਣੇ ਤਸਕਰ ਕਾਬੂ

ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ਨੀਵਾਰ ਰਾਤ ਨੂੰ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ।...

ਦਿੱਲੀ ਦੇ ਜੰਤਰ-ਮੰਤਰ ‘ਤੇ ਭਾਰੀ ਹੰਗਾਮਾ, ਪੁਲਿਸ ਨੇ ਹਿਰਾਸਤ ‘ਚ ਲਏ ਪਹਿਲਵਾਨ, ਪੁਨੀਆ ਬੋਲੇ-‘ਸਾਨੂੰ ਗੋ.ਲੀ ਮਾਰ ਦਿਓ’

ਦਿੱਲੀ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਨੇ ਐਤਵਾਰ ਨੂੰ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਦੇ ਲਈ ਕੂਚ ਕੀਤਾ। ਦਿੱਲੀ...

ਹਿਮਾਚਲ ‘ਚ NH-05 ‘ਤੇ ਲੈਂਡਸਲਾਈਡ, ਸੜਕ ‘ਤੇ ਡਿੱਗੇ ਮਲਬੇ, ਸ਼ਿਮਲਾ-ਕਿਨੌਰ ਦਾ ਟੁੱਟਿਆ ਸੰਪਰਕ

ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਅਤੇ ਅੱਪਰ ਸ਼ਿਮਲਾ ਨੂੰ ਰਾਜਧਾਨੀ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-05 ਉੱਤੇ ਠਿਯੋਗ ਦੇ ਦੇਵੀਮੋੜ...

ਦੇਸ਼ ਦੀ ਨਵੀਂ ਸੰਸਦ ਦੇ ਸਾਹਮਣੇ ਪਹਿਲਵਾਨਾਂ ਦੀ ਮਹਾਂ-ਪੰਚਾਇਤ, ਅਲਰਟ ਮੋਡ ‘ਤੇ ਪੁਲਿਸ

ਦੇਸ਼ ਦੀ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਂ-ਪੰਚਾਇਤ ਕਰਵਾਉਣ ਦੇ ਐਲਾਨ ਤੋਂ ਬਾਅਦ ਦਿੱਲੀ ਦੀ ਸਰਹੱਦ ਨਾਲ ਲੱਗਦੇ ਤਿੰਨ ਰਾਜਾਂ ਦੀ ਪੁਲਿਸ...

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ‘ਚ ਖਿਸਕੀ ਬਰਫ਼, 10 ਦੀ ਮੌਤ, 25 ਫੱਟੜ

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ‘ਚ ਸ਼ਨੀਵਾਰ 27 ਮਈ ਨੂੰ ਬਰਫ ਖਿਸਕਣ ਦੀ ਘਟਨਾ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ...