Jan 03

ਦਿੱਲੀ ਅਤੇ ਮੁੰਬਈ ਤੋਂ ਬਾਅਦ ਹੁਣ ਕੋਲਕਾਤਾ ‘ਚ ਵੀ ਵਧੀ ਚਿੰਤਾ, ਦੇਸ਼ ‘ਚ ਓਮਿਕਰੋਨ ਦੇ ਮਾਮਲੇ 1700 ਤੋਂ ਪਾਰ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਸਕਾਰਾਤਮਕਤਾ ਦਰ ਵੱਧ ਕੇ 4.59% ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇੱਥੇ ਕੋਰੋਨਾ ਦੇ 3,194 ਮਾਮਲੇ...

‘ਹਿੰਦੂ-ਸਿੱਖ ਏਕਤਾ ਦੇ ਮੁਦਈ ਹਾਂ ਪਰ ਕੋਈ ਸਾਡੇ ਧਰਮ ‘ਤੇ ਹਮਲਾ ਕਰੇ ਬਰਦਾਸ਼ਤ ਨਹੀਂ ਕਰਾਂਗੇ’- ਜਥੇਦਾਰ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਹਿੰਦੂ-ਸਿੱਖ ਏਕਤਾ ਦੇ ਮੁਦਈ ਹਾਂ, ਅਸੀਂ ਮੁਸਲਮਾਨ ਏਕਤਾ ਦੇ ਮੁਦਈ...

ਨਿੱਜੀ ਨੌਕਰੀਪੇਸ਼ਾ ਲੋਕਾਂ ਨੂੰ ਤੋਹਫ਼ਾ, ਰਿਟਾਇਰਮੈਂਟ ‘ਤੇ 9 ਗੁਣਾ ਵਧਾਈ ਜਾ ਸਕਦੀ ਹੈ ਘੱਟੋ-ਘੱਟ ਪੈਨਸ਼ਨ

ਜਲਦ ਹੀ EPFO ਦੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਮਿਲ ਸਕਦਾ ਹੈ। ਸਰਕਾਰ ਘੱਟੋ-ਘੱਟ ਪੈਨਸ਼ਨ ਵਧਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਤੇ ਇਸ ਨੂੰ...

ਜਨਗਣਨਾ 2031 ਤੱਕ ਟਾਲੇਗੀ ਸਰਕਾਰ, ਕੋਰੋਨਾ ਟੀਕਾਕਰਨ ਤੇ ਵੋਟਰ ID ਨਾਲ ਪਤਾ ਲੱਗੇਗੀ ਆਬਾਦੀ

ਕੋਰੋਨਾ ਕਾਰਨ ਦੋ ਸਾਲ ਤੋਂ ਮੁਲਤਵੀ ਹੋ ਰਹੀ ਜਨਗਣਨਾ ਨੂੰ ਹੁਣ 2031 ਤੱਕ ਟਾਲਣ ਦੀ ਤਿਆਰੀ ਕਰ ਲਈ ਗਈ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਆਉਣ...

5 ਜਨਵਰੀ ਨੂੰ ਮੋਦੀ ਦੀ ਰੈਲੀ ‘ਚ ਹਿੱਸਾ ਲੈਣਗੇ ਕੈਪਟਨ, ‘ਆਪ’ ਦਾ ਤੰਜ਼- ‘ਇਕ ਵੀ ਸੀਟ ਨਹੀਂ ਜਿੱਤ ਹੋਣੀ’

ਫਿਰੋਜ਼ਪੁਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਇੱਕ ਜਨਤਕ ਜ਼ਿਲ੍ਹਾ...

ਪੰਜਾਬ ‘ਚ ‘ਆਪ’ ਨੂੰ ਝਟਕਾ, ਸੰਯੁਕਤ ਸਕੱਤਰ ਤੇ ਸਾਬਕਾ ADC ਰਾਕੇਸ਼ ਕੁਮਾਰ ਅਕਾਲੀ ਦਲ ‘ਚ ਸ਼ਾਮਲ

ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੇ ਸੰਯੁਕਤ ਸਕੱਤਰ ਅਤੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਅੱਜ ਸੁਖਬੀਰ ਸਿੰਘ ਬਾਦਲ ਦੀ...

ਓਮਿਕਰੋਨ : ਸੁਪਰੀਮ ਕੋਰਟ ਨੇ ਵਧਦੇ ਕੇਸਾਂ ਵਿਚਾਲੇ ਦੋ ਹਫਤਿਆਂ ਤੱਕ ਵਰਚੂਅਲ ਸੁਣਵਾਈ ਦੇ ਦਿੱਤੇ ਹੁਕਮ

ਸੁਪਰੀਮ ਕੋਰਟ ਨੇ ਹੁਣ ਦੋ ਹਫਤੇ ਤੱਕ ਅਦਾਲਤੀ ਮਾਮਲਿਆਂ ‘ਚ ਵਰਚੂਅਲ ਮਤਲਬ ਡਿਜੀਟਲ ਮਾਧਿਅਮ ਨਾਲ ਸੁਣਵਾਈ ਦਾ ਫੈਸਲਾ ਕੀਤਾ ਹੈ। ਇਹ ਫੈਸਲਾ...

ਚੰਡੀਗੜ੍ਹ: ਰੈਸਟੋਰੈਂਟਾਂ, ਮੈਰਿਜ ਪੈਲੇਸਾਂ ‘ਚ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਹੀ ਮਿਲੇਗੀ ਐਂਟਰੀ, ਜਾਣੋ ਨਵੇਂ ਨਿਯਮ

ਕੋਰੋਨਾ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ਼ ਅਪਣਾਇਆ ਹੈ। ਐਤਵਾਰ ਨੂੰ ਨਵੇਂ ਹੁਕਮ ਜਾਰੀ...

ਲੁਧਿਆਣਾ : ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਜ਼ਿਲ੍ਹਾ ਅਦਾਲਤਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਲੁਧਿਆਣਾ : ਜ਼ਿਲ੍ਹਾ ਅਦਾਲਤਾਂ ਦੇ ਭਲਕੇ ਖੁੱਲ੍ਹਣ ਤੋਂ ਪਹਿਲਾਂ ਲੁਧਿਆਣਾ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਸਥਾਨਕ...

ਪੰਜਾਬੀ ਔਰਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਮਾਤ ਪਾ ਦੇਣਗੀਆਂ : ਹਰਸਿਮਰਤ ਬਾਦਲ

ਖੇਮਕਰਨ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੀਆਂ ਔਰਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ...

ਜੰਮੂ-ਕਸ਼ਮੀਰ : ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਇਲਾਕੇ ‘ਚ ਨਿਰਮਾਣ ਅਧੀਨ ਪੁਲ ਡਿੱਗਾ, 12 ਲੋਕ ਜ਼ਖਮੀ

ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਇਲਾਕੇ ‘ਚ ਇਕ ਨਿਰਮਾਣ ਅਧੀਨ ਪੁਲ ਦੇ ਡਿੱਗਣ ਕਾਰਨ 12 ਲੋਕ ਜ਼ਖਮੀ ਹੋ ਗਏ।...

ਲਖਨਊ ਰੈਲੀ ‘ਚ ਬੋਲੇ ਕੇਜਰੀਵਾਲ- ਸਪਾ ਨੇ ਕਬਰਿਸਤਾਨ, ਯੋਗੀ ਨੇ ਸ਼ਮਸ਼ਾਨਘਾਟ ਬਣਾਏ, ‘ਮੈਂ ਇਹ ਕਰ ਕੇ ਦਿਖਾਊਂ’

ਉੱਤਰ ਪ੍ਰਦੇਸ਼ ਵਿਚ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਮਹਾਰੈਲੀ ਜ਼ਰੀਏ ਚੁਣਾਵੀ ਵਿਗੁਲ ਵਜਾ ਦਿੱਤਾ ਹੈ। ਐਤਵਾਰ ਨੂੰ ਲਖਨਊ ਵਿਚ...

ਪੰਜਾਬ ਰਾਜਪਾਲ ਨੇ ਠੇਕਾ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ CM ਚੰਨੀ ਵੱਲੋਂ ਲਾਏ ਇਲਜ਼ਾਮ ਨਕਾਰੇ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਠੇਕਾ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ...

ਸਿਡਨੀ ਟੈਸਟ ‘ਤੇ ਕੋਰੋਨਾ ਦੀ ਮਾਰ, ਇੰਗਲੈਂਡ ਦਾ ਮੁੱਖ ਕੋਚ ਵੀ ਪਾਇਆ ਗਿਆ ਪੌਜੇਟਿਵ

ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਬੁੱਧਵਾਰ ਤੋਂ ਚੌਥਾ ਟੈਸਟ ਮੈਚ ਖੇਡਿਆ ਜਾਣਾ ਹੈ। ਸਿਡਨੀ ‘ਚ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਦੋਵੇਂ...

ਦਿੱਗਜ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਕੋਰੋਨਾ ਪੌਜ਼ੇਟਿਵ, PSG ਕਲੱਬ ‘ਚ Corona ਧਮਾਕਾ

ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੂੰ ਕਰੋਨਾ ਹੋ ਗਿਆ ਹੈ। ਲਿਓਨਲ ਮੈਸੀ ਨੇ ਸੋਮਵਾਰ ਨੂੰ ਫ੍ਰੈਂਚ ਕੱਪ ‘ਚ ਆਪਣੇ ਕਲੱਬ PSG ਲਈ...

ਪੰਜਾਬ ‘ਚ ‘ਆਪ’ ‘ਤੇ ਰਾਜੇਵਾਲ ਮਿਲ ਕੇ ਲੜਣਗੇ ਚੋਣਾਂ? ਬਦਲੇ ਜਾ ਸਕਦੇ ਨੇ AAP ਉਮੀਦਵਾਰ

ਪੰਜਾਬ ‘ਚ ਕੁੱਝ ਮਹੀਨਿਆਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ...

ਰਾਜਸਥਾਨ : ਨਵੇਂ ਸਾਲ ਦੇ ਜਸ਼ਨ ‘ਚ 1 ਦਿਨ ‘ਚ ਲੋਕ ਪੀ ਗਏ 77 ਕਰੋੜ ਤੋਂ ਵੱਧ ਦੀ ਸ਼ਰਾਬ

ਰਾਜਸਥਾਨ ਵਿਚ ਵਧਦੇ ਕੋਰੋਨਾ ਸੰਕਰਮਣ ਦਰਮਿਆਨ ਇਸ ਸਾਲ ਨਵੇਂ ਸਾਲ ਦੇ ਜਸ਼ਨ ‘ਚ ਖੂਬ ਸ਼ਰਾਬ ਪੀਤੀ ਗਈ। ਇਕੱਲੇ 31 ਦਸੰਬਰ ਨੂੰ ਰਾਜਸਥਾਨ ‘ਚ 77...

ਓਮੀਕਰੋਨ ਮਗਰੋਂ ਹੁਣ ਫਲੋਰੋਨਾ ਦੀ ਦਸਤਕ, ਇਜ਼ਰਾਇਲ ‘ਚ ਮਿਲਿਆ ਪਹਿਲਾ ਮਾਮਲਾ

ਪੂਰੀ ਦੁਨੀਆ ਕੋਰੋਨਾ ਤੇ ਇਸ ਦੇ ਨਵੇਂ ਵੈਰੀਐਂਟ ਓਮਿਕਰੋਨ ਤੋਂ ਚਿੰਤਤ ਹੈ। ਇਸ ਦੌਰਾਨ ਇਜ਼ਰਾਇਲ ਵਿਚ ਫਲੋਰੋਨਾ ਦਾ ਪਹਿਲਾ ਕੇਸ ਮਿਲਿਆ ਹੈ।...

ਓਮੀਕਰੋਨ : ਬੰਗਾਲ ‘ਚ ਸਕੂਲ-ਕਾਲਜ ਸਭ ਬੰਦ, ਲੋਕਲ ਟ੍ਰੇਨਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ

ਪੱਛਮੀ ਬੰਗਾਲ ਵਿੱਚ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਖ਼ੌਫ ਹੋਰ ਵਧ ਗਿਆ ਹੈ। ਸੂਬੇ ‘ਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ...

ਤਾਈਵਾਨ ਦੀ ਚੀਨ ਨੂੰ ਚਿਤਾਵਨੀ- ‘ਆਜ਼ਾਦੀ ਕੋਈ ਅਪਰਾਧ ਨਹੀਂ, ਅਸੀਂ ਨਹੀਂ ਝੁਕਾਂਗੇ’

ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਸ਼ਕਤੀਸ਼ਾਲੀ ਚੀਨ ਦੇ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਚੀਨ ਦੇ ਲਗਾਤਾਰ ਵੱਧਦੇ...

ਤਾਨਾਸ਼ਾਹ ਕਿਮ ਜੋਂਗ ਉਨ ਦਾ ਨਵਾਂ ਫਰਮਾਨ ‘ਲੋਕਾਂ ਨੂੰ ਘੱਟ ਖਾਣਾ ਖਾਣ ਦਾ ਹੁਕਮ ਕੀਤਾ ਜਾਰੀ’

ਉੱਤਰੀ ਕੋਰੀਆ ਖਾਣੇ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਲੋਕਾਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। 2022...

ਕਿਰਤੀ ਕਿਸਾਨ ਯੂਨੀਅਨ ਨੇ PM ਮੋਦੀ ਦੇ ਪੰਜਾਬ ਆਉਣ ‘ਤੇ ਪੁਤਲੇ ਫੂਕਣ ਦਾ ਕੀਤਾ ਐਲਾਨ

ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਦਿੱਲੀ ਵਿਖੇ...

ਲਖੀਮਪੁਰ ਮਾਮਲੇ ‘ਚ BJP ਵਰਕਰਾਂ ਦੀ ਮੌਤ ਦੇ ਮਾਮਲੇ ‘ਚ SIT ਨੇ 2 ਕਿਸਾਨਾਂ ਨੂੰ ਕੀਤਾ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਪਿਛਲੇ ਸਾਲ 3 ਅਕਤੂਬਰ ਨੂੰ ਵਾਪਰੀ ਘਟਨਾ ਦੌਰਾਨ ਭਾਜਪਾ ਦੇ ਤਿੰਨ ਵਰਕਰਾਂ ਦੀ ਕਥਿਤ ਤੌਰ ‘ਤੇ...

ਪੰਜਾਬ ਦੇ ਡਾਕਟਰ ਨੇ ਪਟਨਾ ਦੇ ਗੁਰੂ ਘਰ ‘ਚ 1300 ਹੀਰਿਆਂ ਨਾਲ ਜੜ੍ਹਿਆ ਹਾਰ ਤੇ ਸੋਨੇ ਨਾਲ ਜੜ੍ਹੀ ਰਜਾਈ ਕੀਤੀ ਭੇਂਟ

ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਵਾਰ ਫਿਰ ਇੱਕ ਸ਼ਰਧਾਲੂ ਨੇ ਕਰੋੜਾਂ ਦੀ ਭੇਂਟ ਚੜ੍ਹਾਈ ਹੈ । ਪੰਜਾਬ ਦੇ ਜਲੰਧਰ ਦੇ ਕਰਤਾਰਪੁਰ ਤੋਂ ਆਏ...

ਦੁਨੀਆ ਦਾ ਦੂਜਾ ਵੱਡਾ ਸਿਟਿੰਗ ਸਟੈਚਿਊ ਤਿਆਰ, ਫਰਵਰੀ ‘ਚ PM ਮੋਦੀ ਕਰਨਗੇ ਉਦਘਾਟਨ

ਦੁਨੀਆ ਦਾ ਸਭ ਤੋਂ ਵੱਡਾ ਸਿਟਿੰਗ ਸਟੈਚਿਊ (ਬੈਠਾ ਹੋਇਆ) 302 ਫੁੱਟ ਉਚਾਈ ਵਾਲੇ ਗ੍ਰੇਟ ਬੁੱਧਾ ਦਾ ਹੈ, ਜੋਕਿ ਥਾਈਲੈਂਡ ਵਿੱਚ ਹੈ ਅਤੇ ਦੂਜੇ ਨੰਬਰ...

ਚੰਡੀਗੜ੍ਹ ‘ਚ ਮੇਅਰ ਲਈ ਪਲਟੀ ਗੇਮ! ਦਵਿੰਦਰ ਬਬਲਾ ਪਤਨੀ ਸਣੇ BJP ‘ਚ ਸ਼ਾਮਲ

ਚੰਡੀਗੜ੍ਹ ਦੀਆਂ ਨਿਗਮ ਚੋਣਾਂ ਵਿੱਚ ਮੇਅਰ ਬਣਾਉਣ ਦੀ ਗੇਮ ਵਿੱਚ ਵੱਡਾ ਉਲਟਫੇਰ ਹੋ ਸਕਦਾ ਹੈ। ਦਰਅਸਲ ਅੱਜ ਦਵਿੰਦਰ ਸਿੰਘ ਬਬਲਾ ਆਪਣੀ ਪਤਨੀ...

Budget: ਕਿਸਾਨਾਂ ਨੂੰ ਵੱਡੀ ਸੌਗਾਤ ਦੇਣ ਵਾਲੀ ਹੈ ਸਰਕਾਰ, 4% ‘ਤੇ ਮਿਲੇਗਾ 18 ਲੱਖ ਕਰੋੜ ਦਾ ਕਰਜ਼ਾ

ਸਰਕਾਰ ਅਗਾਮੀ 2022-23 ਦੇ ਬਜਟ ਵਿੱਚ ਖੇਤੀਬਾੜੀ ਕਰਜ਼ੇ ਦਾ ਟੀਚਾ ਵਧਾ ਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ। ਸੂਤਰਾਂ ਵੱਲੋਂ ਇਹ ਜਾਣਕਾਰੀ ਦਿੱਤੀ...

ਕੀਰਤਪੁਰ ਸਾਹਿਬ ‘ਚ ਵੱਡਾ ਹਾਦਸਾ, ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਡਿੱਗੀ ਖਾਈ ‘ਚ

ਕੀਰਤਪੁਰ ਸਾਹਿਬ ਵਿੱਚ ਅੱਜ ਸਵੇਰੇ ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਪਲਟਣ ਨਾਲ 15-20 ਵਿਦਿਆਰਥੀਆਂ ਜ਼ਖ਼ਮੀ ਹੋ ਗਏ। ਵਿਦਿਆਰਥੀਆਂ ਨੂੰ...

ਪਟਿਆਲਾ : ਢਾਬੇ ‘ਚ ਕਾਮੇ ਦੀ ਕਰਤੂਤ, ਥੁੱਕ ਲਾ ਬਣਾ ਰਿਹੈ ਤੰਦੂਰੀ ਰੋਟੀ, ਮਾਲਕ ਨੇ ਕਿਹਾ- ‘ਇਹ ਉਸ ਦਾ ਸਟਾਈਲ’

ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਥੁੱਕ ਕੇ ਤੰਦੂਰੀ ਰੋਟੀ ਬਣਾਉਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਪਟਿਆਲਾ ਦੇ ਸ਼ੇਰਾਂ ਵਾਲਾ...

ਸਮਲਿੰਗੀ ਵਿਆਹਾਂ ਨੇ ਮਚਾਈ ਧੁੰਮ! ਹੈਦਰਾਬਾਦ ‘ਚ ਗਾਜੇ-ਵਾਜੇ ਨਾਲ ਨਿਕਲੀਆਂ ਇਹ ਬਰਾਤਾਂ

ਨਿਕੇਸ਼ ਊਸ਼ਾ ਪੁਸ਼ਕਰਨ ਅਤੇ ਸੋਨੂੰ ਐਮਐਸ ਕੋਚੀ, ਕੇਰਲ ਦੇ ਰਹਿਣ ਵਾਲੇ ਸਮਲਿੰਗੀ ਪਾਰਟਨਰ ਹਨ। ਦੋਵਾਂ ਨੇ ਜੁਲਾਈ 2018 ਵਿੱਚ ਚੋਰੀ-ਚੋਰੀ ਵਿਆਹ...

ਇਹ ਹੈ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ, ਬੋਲਡਨੈੱਸ ‘ਚ ਦਿੰਦੀ ਹੈ ਬਾਲੀਵੁੱਡ ਅਦਾਕਾਰਾਂ ਨੂੰ ਮਾਤ, ਵੇਖੋ ਤਸਵੀਰਾਂ

sakshi chopra bold and hot : ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ ਆਪਣੀ ਬੋਲਡਨੈੱਸ ਕਾਰਨ ਕਾਫੀ ਸੁਰਖੀਆਂ ‘ਚ ਰਹਿੰਦੀ ਹੈ। ਬਾਲੀਵੁੱਡ ਤੋਂ ਲੈ ਕੇ...

ਜੋੜਾਂ ਦੇ ਦਰਦ ਲਈ ਰਾਮਬਾਣ ਸਰੋਂ ਦਾ ਸਾਗ, ਜਾਣੋ ਖਰੀਦਣ ਅਤੇ ਸਟੋਰ ਕਰਨ ਦਾ ਸਹੀ ਤਰੀਕਾ

Saag eating health benefits: ਸਰਦੀਆਂ ‘ਚ ਸਾਗ ਖਾਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ? ਪਰ, ਸਾਗ ਖਾਣਾ ਜਿੰਨਾ ਸੁਆਦ ਹੁੰਦਾ ਹੈ ਓਨਾ ਹੀ ਮੁਸ਼ਕਲ ਹੁੰਦਾ ਇਸ...

PM ਮੋਦੀ ਨੇ ਜਿੰਮ ‘ਚ ਅਜ਼ਮਾਇਆ ਹੱਥ, ਮੇਰਠ ‘ਚ ਖੇਡ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ, ਦੇਖੋ ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹਨ। ਇੱਥੇ ਪੀਐਮ ਮੋਦੀ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ...

PM ਮੋਦੀ ਨੇ ਮੇਰਠ ਨੂੰ ਦਿੱਤਾ ਵੱਡਾ ਤੋਹਫਾ, ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਦਿਨ ਦੇ ਦੌਰੇ ‘ਤੇ ਉੱਤਰ ਪ੍ਰਦੇਸ਼ ਦੇ ਮੇਰਠ ਪਹੁੰਚੇ ਹਨ। ਪੀਐਮ ਮੋਦੀ ਨੇ ਮੇਰਠ ਵਿੱਚ ਮੇਜਰ ਧਿਆਨ...

ਹਰਿਆਣਾ : ਜੀਂਦ ਜ਼ਿਲ੍ਹੇ ਦੇ ਪਿੰਡ ਜਾਜਨਵਾਲਾ ‘ਚ ਫੌਜ ਦੇ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ

ਫੌਜ ਦੇ ਇੱਕ ਹੈਲੀਕਾਪਟਰ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਐਤਵਾਰ ਨੂੰ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿੱਚ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਰੋਨਾ ‘ਤੇ ਸਖ਼ਤ: ਡਾ. ਕਰੁਣਾ ਰਾਜੂ ਬੋਲੇ- ਸਾਰੇ DC, SSP ਅਤੇ CP ਨੂੰ ਭੇਜੇ ਦਿਸ਼ਾ-ਨਿਰਦੇਸ਼

ਕੋਰੋਨਾ ਦੀ ਤੀਜੀ ਲਹਿਰ ਦੇ ਡਰ ਦੇ ਵਿਚਕਾਰ ਪੰਜਾਬ ਵਿੱਚ ਚੋਣ ਰੈਲੀਆਂ ‘ਤੇ ਮੁੱਖ ਚੋਣ ਅਧਿਕਾਰੀ ਡਾਕਟਰ ਕਰੁਣਾ ਰਾਜੂ ਨੇ ਸਖ਼ਤ ਰਵੱਈਆ...

ਕੀ Period ‘ਚ ਯੋਗਾ ਕਰਨਾ ਚਾਹੀਦਾ ਅਤੇ ਕੀ ਨਹੀਂ, ਜਾਣੋ ਅਸਲ ਸੱਚ ?

yoga during periods tips: ਪੀਰੀਅਡਜ਼ ਨੂੰ ਲੈ ਕੇ ਔਰਤਾਂ ‘ਚ ਕਈ ਗਲਤ ਧਾਰਨਾਵਾਂ ਹੁੰਦੀਆਂ ਹਨ ਜਿਵੇਂ ਕਿ ਇਸ ਦੌਰਾਨ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ...

ਕੇਰਨ ‘ਚ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ, ਏਕੇ-47 ਰਾਈਫਲ ਤੇ 7 ਗ੍ਰਨੇਡ ਬਰਾਮਦ

ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ‘ਚ ਸੁਰੱਖਿਆ ਬਲਾਂ ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ। ਉਸ ਦੀ ਪਛਾਣ ਮੁਹੰਮਦ ਸਬੀਰ...

ਬਿੱਗ ਬੌਸ 15 : ਮੁਨਮੁਨ ਦੱਤਾ ਸਮੇਤ ਇਹ 4 ਚੈਲੇਂਜਰਸ ਦੀ ਸ਼ੋਅ ‘ਚ ਹੋਵੇਗੀ ਐਂਟਰੀ, ਪਰਿਵਾਰ ਵਾਲਿਆਂ ਦੀ ਲੱਗੇਗੀ ਕਲਾਸ

bigg boss 15 babita ji : ਬਿੱਗ ਬੌਸ 15 ‘ਚ ਜਿਵੇਂ-ਜਿਵੇਂ ਫਿਨਾਲੇ ਦੇ ਦਿਨ ਨੇੜੇ ਆ ਰਹੇ ਹਨ, ਘਰ ‘ਚ ਹੰਗਾਮਾ ਵਧਦਾ ਜਾ ਰਿਹਾ ਹੈ। ਪਿਛਲੀ ਵਾਰ ਘਰ ‘ਚ...

ਸੁਸ਼ਾਂਤ ਸਿੰਘ ਰਾਜਪੂਤ ਦੇ ਫੇਸਬੁੱਕ ਅਕਾਊਂਟ ਤੋਂ ਭੈਣ ਨੇ ਨਵੇਂ ਸਾਲ ਦੀ ਦਿੱਤੀ ਵਧਾਈ, ਪ੍ਰਸ਼ੰਸਕ ਹੋਏ ਭਾਵੁਕ

sushant singh rajput sister : ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਡੇਢ ਸਾਲ ਬਾਅਦ ਵੀ ਉਹ ਪ੍ਰਸ਼ੰਸਕਾਂ ਦੇ ਦਿਲਾਂ ‘ਚ ਵਸੇ ਹੋਏ ਹਨ। ਦੁਸਹਿਰਾ,...

ਸਪਾਈਸਜੈੱਟ ਦੇ ਜਹਾਜ਼ ਨੇ ਦਿੱਲੀ ਲਈ ATC ਦੀ ਮਨਜ਼ੂਰੀ ਤੋਂ ਬਿਨਾਂ ਭਰੀ ਉਡਾਣ, ਮਚੀ ਹਫੜਾ-ਦਫੜੀ

ਦਿੱਲੀ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਨੇ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਦੀ ਮਨਜ਼ੂਰੀ ਤੋਂ ਬਿਨਾਂ ਰਾਜਕੋਟ ਤੋਂ ਉਡਾਣ ਭਰ ਦਿੱਤੀ। ਇਸ...

‘ਰਾਹੂ-ਕੇਤੂ’ ਦੀ ਸ਼ਰਨ ‘ਚ ਕੰਗਨਾ, ਕਿਹਾ- ‘ਇਸ ਸਾਲ FIR ਨਹੀਂ, ਲਵ ਲੇਟਰਸ ਚਾਹੀਦੈ’

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪਿਛਲੇ ਦੋ ਸਾਲਾਂ ਤੋਂ ਆਪਣੀਆਂ ਫਿਲਮਾਂ ਨੂੰ ਲੈ ਕੇ ਵਿਵਾਦਾਂ ਵਿੱਚ ਚਰਚਾ ਵਿੱਚ ਰਹੀ ਹੈ । ਕੰਗਨਾ ‘ਤੇ...

ਸੜਕ ਕਿਨਾਰੇ ਛੱਲੀਆਂ ਵੇਚ ਰਹੇ ਕੋਹਲੀ ਦੇ ਹਮਸ਼ਕਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਅਸੀਂ ਸਾਰੇ ਇੱਕ ਦੂਜੇ ਨੂੰ ਚਿਹਰਿਆਂ ਰਾਹੀਂ ਪਛਾਣਦੇ ਹਾਂ। ਪਰ ਕਦੇ-ਕਦੇ ਜਦੋਂ ਅਸੀਂ ਇੱਕੋ ਚਿਹਰੇ ਵਾਲੇ (ਇੱਕੋ-ਜਿਹੇ ) ਦੋ ਲੋਕਾਂ ਨੂੰ...

4 ਸਾਲ ਦੀ ਬੱਚੀ ਨੂੰ ਸੜਕ ਵਿਚਕਾਰ ਆਵਾਰਾ ਕੁੱਤਿਆਂ ਨੇ ਨੋਚਿਆ, ਤਸਵੀਰਾਂ ਨੇ ਖੜ੍ਹੇ ਕੀਤੇ ਰੌਂਗਟੇ

ਜੇ ਤੁਹਾਡੇ ਗਲੀ-ਮੁਹੱਲੇ ਜਾਂ ਘਰ ਦੇ ਆਸ-ਪਾਸ ਆਵਾਰਾ ਕੁੱਤੇ ਹਨ ਤਾਂ ਆਪਣੇ ਬੱਚਿਆਂ ਦਾ ਬਾਹਰ ਨਿਕਲਣ ‘ਤੇ ਖਾਸ ਧਿਆਨ ਰੱਖੋ। ਮੱਧ ਪ੍ਰਦੇਸ਼...

ਸਰਦੀਆਂ ‘ਚ ਨਹੀਂ ਪੀ ਰਹੇ ਸਹੀ ਮਾਤਰਾ ‘ਚ ਪਾਣੀ ਤਾਂ ਹੋ ਜਾਓਗੇ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ

Winter Drinking water: ਸਰਦੀਆਂ ‘ਚ ਅਕਸਰ ਲੋਕ ਓਨਾ ਪਾਣੀ ਨਹੀਂ ਪੀਂਦੇ ਜਿੰਨੀ ਉਨ੍ਹਾਂ ਦੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਠੰਡ...

CDS ਹੈਲੀਕਾਪਟਰ ਹਾਦਸਾ: IAF ਦੀ ਕੋਰਟ ਆਫ਼ ਇਨਕੁਆਰੀ ਹੋਈ ਪੂਰੀ, ਸਾਹਮਣੇ ਆਈ ਵੱਡੀ ਜਾਣਕਾਰੀ

ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਨੂੰ ਲੈ ਕੇ ਹਵਾਈ ਫੌਜ ਦੀ ਕੋਰਟ ਆਫ ਇਨਕੁਆਰੀ ਲਗਭਗ ਪੂਰੀ ਹੋ ਗਈ ਹੈ। ਇਸ ਸਬੰਧੀ...

ਅਮਰੀਕਾ ਦੇ ਕੋਲੋਰਾਡੋ ‘ਚ ਅੱਗ ਦਾ ‘ਤਾਂਡਵ’! ਹਾਦਸੇ ‘ਚ ਸੜੇ ਇੱਕ ਹਜ਼ਾਰ ਘਰ, ਤਿੰਨ ਲੋਕ ਹੋਏ ਲਾਪਤਾ

ਅਮਰੀਕਾ ‘ਚ ਕੋਲੋਰਾਡੋ ਸੂਬੇ ਦੇ ਇੱਕ ਜੰਗਲ ‘ਚ ਲੱਗੀ ਅੱਗ ਕਾਰਨ ਕਰੀਬ ਇੱਕ ਹਜ਼ਾਰ ਘਰ ਅਤੇ ਹੋਰ ਇਮਾਰਤਾਂ ਸੜ ਗਈਆਂ ਅਤੇ ਤਿੰਨ ਲੋਕ...

ਈਸ਼ਾ ਗੁਪਤਾ ਨੇ ਬੋਲਡ ਅੰਦਾਜ਼ ‘ਚ ਮਨਾਇਆ ਨਵਾਂ ਸਾਲ, ਵਿਦੇਸ਼ੀ ਬੁਆਏਫ੍ਰੈਂਡ ਨਾਲ ਲਿੱਪਲੌਕ ਕਰਦਿਆਂ ਤਸਵੀਰਾਂ ਕੀਤੀਆਂ ਸਾਂਝੀਆਂ

new year 2022 esha : ਈਸ਼ਾ ਗੁਪਤਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ ਜੋ ਫਿਲਮਾਂ ਨਾਲ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਕਾਫੀ ਚਰਚਾ...

BCCI ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਹਰਭਜਨ ਸਿੰਘ ਦਾ ਢੁੱਕਵਾਂ ਜਵਾਬ, ਕਿਹਾ- ‘ਮੈਂ ਕਿਸੇ ਦੇ ਤਲੇ ਨਹੀਂ ਚੱਟਣਾ ਚਾਹੁੰਦਾ’

ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਹਾਲ ਹੀ ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲਿਆ ਹੈ। ਰਿਟਾਇਰਮੈਂਟ ਤੋਂ ਬਾਅਦ...

ਮਾਂ ਬਣਨ ਜਾ ਰਹੀ ਹੈ ਕਾਜਲ ਅਗਰਵਾਲ, ਗੌਤਮ ਕਿਚਲੂ ਨੇ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

good news kajal aggarwal : ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਸਾਊਥ ਅਦਾਕਾਰਾ ਕਾਜਲ ਅਗਰਵਾਲ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਅਦਾਕਾਰਾ ਦੇ...

ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਜਿੱਥੇ ਕੈਦੀ ਸਜ਼ਾ ਝੇਲਣ ਦੀ ਜਗ੍ਹਾ ਕਰ ਲੈਂਦੇ ਸੀ ਖ਼ੁਦਕੁਸ਼ੀ

ਜਦੋਂ ਵੀ ਕੋਈ ਵਿਅਕਤੀ ਜੇਲ੍ਹ ਸ਼ਬਦ ਬੋਲਦਾ ਹੈ ਤਾਂ ਮਨ ਵਿੱਚ ਇੱਕ ਅਜੀਬ ਜਿਹੀ ਤਸਵੀਰ ਉੱਭਰ ਆਉਂਦੀ ਹੈ। ਅਕਸਰ ਅਸੀਂ ਫਿਲਮਾਂ ਵਿੱਚ ਦੇਖਦੇ...

‘ਆਪ’ ਦੇ ਸੂਬਾ ਸਕੱਤਰ ਰਾਕੇਸ਼ ਕੁਮਾਰ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਬਾਦਲ ਨੇ ਬਣਾਇਆ ਪਾਰਟੀ ਮੀਤ ਪ੍ਰਧਾਨ

ਆਮ ਆਦਮੀ ਪਾਰਟੀ ਪੰਜਾਬ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਹੈ। ਅੰਮ੍ਰਿਤਸਰ ਤੋਂ ਪਾਰਟੀ ਦੇ ਸੂਬਾ ਜੁਆਇੰਟ ਸੈਕਟਰੀ ਤੇ ਸਾਬਕਾ ਏ.ਡੀ.ਸੀ. ਰਾਕੇਸ਼...

ਜੇ ਭੁੱਖ ਨਹੀਂ ਲੱਗ ਰਹੀ ਤਾਂ ਤੁਰੰਤ ਕਰਾਓ ਟੈਸਟ, ਓਮੀਕਰੋਨ ਦੇ 2 ਹੋਰ ਨਵੇਂ ਲੱਛਣ ਆਏ ਸਾਹਮਣੇ

ਪੂਰੀ ਦੁਨੀਆ ਦੇ ਨਾਲ ਦੇਸ਼ ਵਿੱਚ ਵੀ ਓਮੀਕਰੋਨ ਦੇ ਲਗਾਤਾਰ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਵਿਗਿਆਨੀ ਅਤੇ ਮੈਡੀਕਲ...

ਖੰਡਵਾ-ਬੜੌਦਾ ਹਾਈਵੇਅ ‘ਤੇ ਨਦੀ ‘ਚ ਡਿੱਗੀ ਤੇਜ਼ ਰਫਤਾਰ ਬੱਸ, 3 ਲੋਕਾਂ ਦੀ ਮੌਤ, 28 ਜ਼ਖਮੀ

ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਵਿੱਚ ਸਾਲ ਦੇ ਦੂਜੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਲੀਰਾਜਪੁਰ ‘ਚ ਖੰਡਵਾ-ਬੜੌਦਾ ਰੋਡ...

MP : ਬੱਸ ਡਰਾਈਵਰ ਨੂੰ ਲਾਪਰਵਾਹੀ ਲਈ 190 ਸਾਲ ਦੀ ਕੈਦ, ਹਾਦਸੇ ‘ਚ ਸੜ ਕੇ ਮਰੇ ਸਨ 22 ਲੋਕ

ਮੱਧ ਪ੍ਰਦੇਸ਼ ਦੇ ਪੰਨਾ ਵਿੱਚ ਇੱਕ ਬੱਸ ਹਾਦਸੇ ‘ਚ 22 ਲੋਕਾਂ ਦੀ ਮੌਤ ਦੇ ਛੇ ਸਾਲਾਂ ਬਾਅਦ ਇੱਕ ਸਥਾਨਕ ਅਦਾਲਤ ਨੇ ਡਰਾਈਵਰ ਨੂੰ 190 ਸਾਲਾਂ ਦੀ...

PM ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਉਗਰਾਹਾਂ ਜਥੇਬੰਦੀ ਦਾ ਐਲਾਨ, ਪਿੰਡਾਂ ’ਚ ਫੂਕੇ ਜਾਣਗੇ ਪ੍ਰਧਾਨ ਮੰਤਰੀ ਦੇ ਪੁਤਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਭਾਜਪਾ ਦਾ ਚੋਣ ਬਿਗੁਲ ਵਜਾਉਣ ਜਾ ਰਹੇ ਹਨ । ਇਸ ਲਈ 5 ਜਨਵਰੀ ਨੂੰ...

ਪਿਛਲੇ ਮਹੀਨੇ ਹੁੰਡਈ ਕਾਰਾਂ ਦੀ ਵਿਕਰੀ ‘ਚ ਭਾਰੀ ਗਿਰਾਵਟ ਦਰਜ, ਕੰਪਨੀ ਨੂੰ ਪਛਾੜ ਦੂਜੇ ਨੰਬਰ ‘ਤੇ ਟਾਟਾ

ਕੋਵਿਡ-19 ਮਹਾਮਾਰੀ ਦਾ ਬਹੁਤ ਮਾੜਾ ਪ੍ਰਭਾਵ ਅਜੇ ਵੀ ਭਾਰਤੀ ਆਟੋ ਉਦਯੋਗ ‘ਤੇ ਛਾਇਆ ਹੋਇਆ ਹੈ, ਇਸ ਤੋਂ ਇਲਾਵਾ ਗਲੋਬਲ ਚਿੱਪ ਦੀ ਕਮੀ ਵੀ ਇਸ...

ਭਾਰਤ ‘ਚ ਵਧਿਆ ਓਮੀਕਰੋਨ ਦਾ ਕਹਿਰ, 23 ਸੂਬਿਆਂ ‘ਚ ਕੁੱਲ 1525 ਮਾਮਲੇ, ਜਾਣੋ ਪੰਜਾਬ ਦਾ ਹਾਲ !

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਕੁੱਲ ਕੇਸ ਹੁਣ ਵੱਧ ਕੇ 1525 ਹੋ ਗਏ ਹਨ। ਹਾਲਾਂਕਿ ਇਨ੍ਹਾਂ ਵਿੱਚੋਂ 560 ਮਰੀਜ਼ ਠੀਕ ਵੀ...

ਕੋਵਿਡ-19 : ਘਰ ‘ਚ ਆਈਸੋਲੇਟ ਮਰੀਜ਼ਾਂ ਨੂੰ ਦਿੱਲੀ ‘ਚ ਮਿਲਣਗੀਆਂ ਮੁਫਤ ਯੋਗਾ ਕਲਾਸਾਂ, ਜਾਣੋ ਪ੍ਰਕਿਰਿਆ

ਦਿੱਲੀ ਵਿੱਚ ਕੋਵਿਡ-19 ਕਰਕੇ ਘਰ ਵਿੱਚ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਮੁਫਤ ਯੋਗਾ ਕਲਾਸਾਂ ਦੇਣ ਦਾ ਐਲਾਨ ਕੀਤਾ...

ਗੁਰਬਾਣੀ ਸੰਗੀਤ ਲਈ ਪਦਮਸ਼੍ਰੀ ਐਵਾਰਡ ਜੇਤੂ ਪ੍ਰੋ. ਕਰਤਾਰ ਸਿੰਘ ਦਾ ਹੋਇਆ ਦਿਹਾਂਤ

ਗੁਰਬਾਣੀ ਸੰਗੀਤ ਦੇ ਪ੍ਰੋਫੈਸਰ ਕਰਤਾਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਪਿਛਲੇ ਮਹੀਨੇ ਦਸੰਬਰ ਵਿੱਚ ਭਾਰਤ ਸਰਕਾਰ ਵੱਲੋਂ...

‘ਨੀਲਾਮੀ’ ਲਈ App ‘ਤੇ ਪਾਈਆਂ ਗਈਆਂ ਮੁਸਲਿਮ ਔਰਤਾਂ ਦੀਆਂ ਫੋਟੋਆਂ, ਜਾਂਚ ‘ਚ ਲੱਗੀ ਪੁਲਿਸ

ਇੱਕ ਆਨਲਾਈਨ ਐਪ ‘ਤੇ ਮੁਸਲਿਮ ਔਰਤਾਂ ਦੀ ਕਥਿਤ ‘ਨੀਲਾਮੀ’ ਨੂੰ ਲੈ ਕੇ ਅਪਲੋਡ ਕੀਤੀਆਂ ਗਈਆਂ ਫੋਟੋਆਂ ਨੂੰ ਲੈ ਕੇ ਔਰਤਾਂ ਵਿੱਚ ਗੁੱਸਾ...

ਜਲਦ ਹੀ ਹੋਵੇਗਾ ਓਮੀਕਰੋਨ ਦਾ ਖਾਤਮਾ! ਜਾਣੋ ਦੱਖਣੀ ਅਫ਼ਰੀਕਾ ਨੇ ਸਿਰਫ਼ 50 ਦਿਨਾਂ ‘ਚ ਕਿਵੇਂ ਕੀਤਾ ਕੰਟਰੋਲ

ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਬਾਰੇ ਇੱਕ ਚੰਗੀ ਖ਼ਬਰ ਹੈ। ਓਮੀਕਰੋਨ ਨੂੰ ਲੈ ਕੇ ਪੂਰੀ ਦੁਨੀਆ ਚਿੰਤਤ ਹੈ ਪਰ ਹੁਣ ਇਸ ਨਾਲ...

10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ! ਜਾਣੋ ਕਦੋਂ ਆਵੇਗਾ CBSE ਦਾ ਨਤੀਜਾ

10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਖਤਮ ਹੋ ਗਈਆਂ ਹਨ। ਅਜਿਹੇ ‘ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਜਲਦ ਹੀ 10ਵੀਂ ਅਤੇ 12ਵੀਂ...

ਕੋਵਿਡ-19 : ਹਰਿਆਣਾ ‘ਚ ਸਕੂਲ-ਕਾਲਜ ਸਣੇ ਕਈ ਥਾਵਾਂ ਬੰਦ, 5 ਜ਼ਿਲ੍ਹਿਆਂ ‘ਚ ਲੱਗਾ ਮਿਨੀ ਲੌਕਡਾਊਨ

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਸੂਬਾ ਸਰਕਾਰਾਂ ਸਖਤ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਹਰਿਆਣਾ ਸਰਕਾਰ ਨੇ ਕਈ ਪਾਬੰਦੀਆਂ ਲਗਾ...

ਪੰਜਾਬ ‘ਚ ਮਿਲਿਆ ਓਮੀਕਰੋਨ ਦਾ ਤੀਜਾ ਮਰੀਜ਼, ਟੈਸਟਿੰਗ ਵਧਣ ਨਾਲ ਕੋਰੋਨਾ ਦੇ 332 ਮਾਮਲੇ ਆਏ ਸਾਹਮਣੇ

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਖ਼ਤਰਾ ਵਧਣ ਲੱਗਾ ਹੈ। ਸੂਬੇ ਵਿੱਚ ਓਮੀਕਰੋਨ ਦਾ ਤੀਜਾ ਮਰੀਜ਼ ਪਾਇਆ ਗਿਆ ਹੈ। ਵਿਦੇਸ਼ ਤੋਂ...

ਯੂਪੀ: ਮੇਰਠ ਵਿੱਚ ਅੱਜ ਪੀਐੱਮ ਮੋਦੀ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਣਗੇ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਦੌਰੇ ‘ਤੇ ਜਾ ਰਹੇ ਹਨ। ਉਹ ਦੁਪਹਿਰ ਕਰੀਬ 1 ਵਜੇ ਮੇਜਰ...

ਵੈਸ਼ਨੋ ਦੇਵੀ ਹਾਦਸਾ: ਬੇਟੇ ਦੇ ਸਾਹਮਣੇ ਮਾਂ ਦੀ ਮੌਤ, 3 ਸਾਲ ਪਹਿਲਾਂ ਪਿਤਾ ਵੀ ਛੱਡ ਗਏ ਸਨ ਦੁਨੀਆ

ਮਾਤਾ ਵੈਸ਼ਨੋ ਦੇਵੀ ਮੰਦਿਰ ਵਿੱਚ ਮਚੀ ਭਗਦੜ ਵਿੱਚ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਇੱਕ ਔਰਤ ਦੀ ਵੀ ਮੌਤ ਹੋ ਗਈ ਹੈ। ਝੱਜਰ ਜ਼ਿਲ੍ਹੇ ਦੇ...

ਰਾਕੇਸ਼ ਝੁਨਝੁਨਵਾਲਾ ਨੇ ਇਸ ਸਟਾਕ ਤੋਂ 3 ਮਹੀਨਿਆਂ ‘ਚ ਕਮਾਏ 1540 ਕਰੋੜ ਰੁਪਏ, ਜਾਣੋ ਕਿਸ ਕੰਪਨੀ ਦਾ ਹੈ ਇਹ ਸਟਾਕ?

ਸ਼ੇਅਰ ਬਾਜ਼ਾਰ ਦੇ ਬਿਗ ਬੁੱਲ ਰਾਕੇਸ਼ ਝੁਨਝੁਨਵਾਲਾ ਦੇ ਪੋਰਟਫੋਲੀਓ ਵਿੱਚ ਸ਼ਾਮਲ ਟਾਈਟਨ ਕੰਪਨੀ ਦਾ ਸਟਾਕ ਉਸਦਾ ਪਸੰਦੀਦਾ ਸਟਾਕ ਹੈ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 02-01-2022

ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ...

ਪੰਜਾਬ ‘ਚ S-400 ਦੀ ਤਾਇਨਾਤੀ, ਇੰਨੀ ਰੇਂਜ ‘ਚ ਦੁਸ਼ਮਣ ਦਾ ਪਰਿੰਦਾ ਵੀ ਨਹੀਂ ਮਾਰ ਸਕੇਗਾ ਪਰ!

ਭਾਰਤ ਨੇ ਰੂਸ ਵਿੱਚ ਬਣੇ ਤਾਕਤਵਰ ਹਵਾਈ ਰੱਖਿਆ ਪ੍ਰਣਾਲੀ S-400 ਦੀ ਤਾਇਨਾਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਹਵਾਈ ਫ਼ੌਜ ਅਗਲੇ...

ਖ਼ੁਸ਼ਖ਼ਬਰੀ: UK ‘ਚ ਇਮੀਗ੍ਰੇਸ਼ਨ ਲਈ ਵੀਜ਼ਾ ਲੱਗੇਗਾ ਸਸਤਾ ਤੇ ਸੌਖਾ, ਭਾਰਤ ਨਾਲ ਹੋਣ ਵਾਲੀ ਹੈ ਵੱਡੀ ਡੀਲ

ਭਾਰਤ ਦੇ ਲੋਕਾਂ ਲਈ ਚੰਗੀ ਖਬਰ ਹੈ। ਯੂਕੇ (ਬ੍ਰਿਟੇਨ) ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਤੇ ਪ੍ਰੋਫੈਸ਼ਨਲ ਲੋਕਾਂ ਨੂੰ ਸਸਤੇ ਤੇ ਸੌਖਾ ਵੀਜ਼ਾ...

ਪੰਜਾਬ, ਹਰਿਆਣਾ ਸਣੇ ਚੰਡੀਗੜ੍ਹ ‘ਚ 5 ਤੋਂ 7 ਜਨਵਰੀ ਵਿਚਾਲੇ ਪਏਗਾ ਮੀਂਹ, ਜਾਣੋ ਮੌਸਮ ਦਾ ਹਾਲ

ਪੰਜਾਬ ‘ਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਹਾਲਾਂਕਿ ਦਿਨ ਵੇਲੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਪਰ ਸਵੇਰ ਤੇ ਰਾਤ ਨੂੰ...

ਬਾਬਾ ਵੇਂਗਾ ਦੀਆਂ 5 ਵੱਡੀਆਂ ਭਵਿੱਖਬਾਣੀਆਂ, 2022 ‘ਚ ਨਵੇਂ ਵਾਇਰਸ ਨਾਲ ਹੋਣਗੀਆਂ ਲੱਖਾਂ ਮੌਤਾਂ, ਪੜ੍ਹੋ

ਬੁਲਗਾਰੀਆ ਦੀ ਫਕੀਰ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਅਕਸਰ ਲੋਕ ਦਸੰਬਰ ਤੇ ਜਨਵਰੀ ਵਿੱਚ ਗੂਗਲ ‘ਤੇ ਸਰਚ ਕਰਦੇ ਦੇਖੇ ਜਾਂਦੇ ਹਨ। 25 ਸਾਲ...

ਪਰਫਿਊਮ ਵਪਾਰੀਆਂ ‘ਤੇ ਇਨਕਮ ਟੈਕਸ ਰੇਡ, ਮਲਿਕ ਮੀਆਂ ਦੇ ਘਰ ਕਮਰੇ ਅੰਦਰ ਮਿਲੇ 22 ਕਮਰੇ

ਕਨੌਜ ‘ਚ ਪਰਫਿਊਮ ਦੇ ਵੱਡੇ ਕਾਰੋਬਾਰੀਆਂ ਪੁਸ਼ਪਰਾਜ ਜੈਨ ਪੰਪੀ ਅਤੇ ਮਲਿਕ ਮੀਆਂ ਦੇ ਘਰ ਇਨਕਮ ਟੈਕਸ ਦਾ ਛਾਪਾ ਪਿਆ। ਇਹ ਛਾਪੇਮਾਰੀ 28...

ਗ੍ਰਹਿ ਮੰਤਰਾਲਾ ਦਾ NGOs ਨੂੰ ਵੱਡਾ ਝਟਕਾ, 12,000 ਤੋਂ ਵੱਧ ਦਾ FCRA ਲਾਇਸੈਂਸ ਰੱਦ

ਨਵੀਂ ਦਿੱਲੀ: ਮਦਰ ਟੇਰੇਸਾ ਦੇ ਮਿਸ਼ਨਰੀਜ਼ ਆਫ ਚੈਰਿਟੀ ਦਾ FCRA ਲਾਇਸੈਂਸ ਰਿਨਿਊ ਨਾ ਕੀਤੇ ਜਾਣ ਮਗਰੋਂ ਦੇਸ਼ ਭਰ ਵਿੱਚ 12,000 ਤੋਂ ਵੱਧ NGOs ਦਾ FCRA...

ਪਟਿਆਲਾ : ਥਾਪਰ ਕਾਲਜ ‘ਚ 42 ਹੋਰ ਵਿਦਿਆਰਥੀ ਕੋਰੋਨਾ ਪੌਜ਼ੀਟਿਵ, ਹੁਣ ਤੱਕ ਮਿਲ ਚੁੱਕੇ 69 ਮਾਮਲੇ

ਪਟਿਆਲਾ : ਥਾਪਰ ਕਾਲਜ ਤੋਂ ਕੋਰੋਨਾ ਪੌਜ਼ੀਟਿਵ ਮਾਮਲੇ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ 42 ਹੋਰ ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ...

ਓਮੀਕਰਾਨ : ਕੇਂਦਰ ਦਾ ਰਾਜਾਂ ਨੂੰ ਅਲਰਟ, ‘ਤੇਜ਼ੀ ਨਾਲ ਵਧਣਗੇ ਮਾਮਲੇ, ਤਿਆਰੀ ਰੱਖੋ’

ਕੋਰੋਨਾ ਦੇ ਨਵੇਂ ਓਮੀਕਰਾਨ ਵੇਰੀਐਂਟ ਦੇ ਵਧਦੇ ਮਾਮਲਿਆਂ ਨੇ ਕੇਂਦਰ ਦੀ ਚਿੰਤਾ ਵਧਾ ਦਿੱਤੀ ਹੈ। ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ...

ਦਿੱਲੀ ‘ਚ 1 ਲੱਖ ਡੀਜ਼ਲ ਵਾਹਨ ਮਾਲਕਾਂ ਨੂੰ ਝਟਕਾ, ਸਰਕਾਰ ਨੇ ਰੱਦ ਕੀਤਾ ਰਜਿਸਟ੍ਰੇਸ਼ਨ

ਨਵੀਂ ਦਿੱਲੀ : ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੇ ਵਿੱਚ ਸਰਕਾਰ ਨੇ ਇੱਕ...

ਨਵੇਂ ਸਾਲ ਦੇ ਪਹਿਲੇ ਦਿਨ ਅਫਗਾਨਿਸਤਾਨ ‘ਚ 5.1 ਤੀਬਰਤਾ ਦਾ ਭੂਚਾਲ, ਕਸ਼ਮੀਰ ‘ਚ ਹਿੱਲੀ ਧਰਤੀ

ਨਵੇਂ ਸਾਲ ਵਾਲੇ ਦਿਨ ਅਫਗਾਨਿਸਤਾਨ-ਤਜਾਕਿਸਤਾਨ ਬਾਰਡਰ ‘ਤੇ ਸ਼ਨੀਵਾਰ ਨੂੰ 5.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।...

ਭਾਰਤ ਵੱਲੋਂ ਸੰਕਟ ‘ਚ ਅਫਗਾਨ ਲੋਕਾਂ ਦੀ ਮਦਦ, ਕਾਬੁਲ ਭੇਜੀ 5 ਲੱਖ ਕੋਰੋਨਾ ਵੈਕਸੀਨ ਦੀ ਖੇਪ

ਭਾਰਤ ਨੇ ਸ਼ਨੀਵਾਰ ਨੂੰ ਨਵੇਂ ਸਾਲ ਦੇ ਮੌਕੇ ‘ਤੇ ਮਨੁੱਖੀ ਸਹਾਇਤਾ ਤਹਿਤ ਅਫਗਾਨਿਸਤਾਨ ਨੂੰ ਕੋਰੋਨਾ ਵੈਕਸੀਨ (COVAXIN) ਦੀਆਂ 5 ਲੱਖ ਖੁਰਾਕਾਂ...

‘ਵੈਸ਼ਣੋ ਮਾਤਾ ਮੰਦਰ ਵਿੱਚ ਭਗਦੜ ਕਾਰਨ ਵਾਪਰਿਆ ਹਾਦਸਾ ਬਹੁਤ ਦੁਖ਼ਦ’- ਰਾਕੇਸ਼ ਟਿਕੈਤ

ਨਵੇਂ ਸਾਲ ਮੌਕੇ ਮਾਤਾ ਵੈਸ਼ਣੋ ਦੇਵੀ ਵਿੱਚ ਦਰਸ਼ਨ ਕਰਨ ਲਈ ਗਏ ਸ਼ਰਧਾਲੂਆਂ ਨਾਲ ਅੱਜ ਵਾਪਰੇ ਹਾਦਸੇ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੁੱਖ...

ਕਿਸਾਨ ਏਕਤਾ ਮੋਰਚੇ ਦਾ ਬਿਆਨ-‘ਨੋ ਪੋਲਟਿਕਸ’, ਸਿਰਫ ਕਿਸਾਨਾਂ ਦੇ ਹੱਕਾਂ ਲਈ ਸਾਡਾ ਮੋਰਚਾ’

ਪੰਜਾਬ ਵਿੱਚ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਰਾਜਨੀਤਕ ਮੋਰਚਾ ਬਣਾਉਣ ਮਗਰੋਂ ਕਿਸਾਨ ਏਕਤਾ ਮੋਰਚਾ ਨੇ ਅੱਜ ਆਪਣੇ ਸੋਸ਼ਲ ਮੀਡੀਆ ਪੇਜ ‘ਤੇ...

ਵੈਸ਼ਣੋ ਦੇਵੀ ਹਾਦਸਾ : ਪੁੱਤ ਸਾਹਮਣੇ ਮਾਂ ਦੀ ਮੌਤ, ਪਿਓ 3 ਸਾਲ ਪਹਿਲਾਂ ਦੁਨੀਆ ਨੂੰ ਕਹਿ ਗਏ ਸੀ ਅਲਵਿਦਾ

ਮਾਤਾ ਵੈਸ਼ਣੋ ਦੇਵੀ ਮੰਦਿਰ ਵਿੱਚ ਦਰਸ਼ਨ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਗਏ ਇਸ ਪਰਿਵਾਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ...

ਭਾਰਤ ਤੇ ਪਾਕਿਸਤਾਨ ਨੇ ਪ੍ਰਮਾਣੂ ਸੰਸਥਾਵਾਂ ਦੀ ਸੂਚੀ ਕੀਤੀ ਸਾਂਝੀ, ਜੇਲ੍ਹਾਂ ‘ਚ ਬੰਦ ਕੈਦੀਆਂ ਦੀ ਜਾਣਕਾਰੀ ਵੀ ਸੌਂਪੀ

ਭਾਰਤ ਤੇ ਪਾਕਿਸਤਾਨ ਨੇ ਸ਼ਨੀਵਾਰ ਨੂੰ ਆਪਣੇ-ਆਪਣੇ ਪਰਮਾਣੂ ਸੰਸਥਾਨਾਂ ਦੀ ਸੂਚੀ ਸਾਂਝੀ ਕੀਤੀ ਹੈ, ਤਾਂ ਜੋ ਦੁਸ਼ਮਣੀ ਦੀ ਸਥਿਤੀ ਵਿੱਚ...

ਸਰਕਾਰ ਲਵੇਗੀ ਫ਼ੈਸਲਾ, ਵੈਸ਼ਣੋ ਦੇਵੀ ਮੰਦਰ ‘ਚ ਵਾਪਰੀ ਘਟਨਾ ਪਿੱਛੋਂ ਆਨਲਾਈਨ ਦਰਸ਼ਨ ‘ਤੇ ਵਿਚਾਰ

ਮਾਤਾ ਵੈਸ਼ਣੋ ਦੇਵੀ ‘ਤੇ ਵਾਪਰੀ ਘਟਨਾ ਤੋਂ ਬਾਅਦ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਇਕੱਠੀ ਹੋਣ ਵਾਲੀ ਲੋਕਾਂ ਦੀ ਭੀੜ ਨੂੰ ਲੈ ਕੇ...

ਸਰਕਾਰ ਨੂੰ ਦਸੰਬਰ ‘ਚ GST ਤੋਂ 1.30 ਲੱਖ ਕਰੋੜ ਦੀ ਕਮਾਈ, ਲਾਕਡਾਊਨ ਤੋਂ ਉਭਰੀ ਇਕਨੋਮੀ!

ਨਵੀਂ ਦਿੱਲੀ- ਇਕਨੋਮੀ ਵਿੱਚ ਤੇਜ਼ੀ ਆਉਣ ਦੇ ਨਾਲ ਹੀ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨਾਲ ਜੀਐੱਸਟੀ ਮਾਲੀਏ ਵਿੱਚ...

PPF ਤੇ ਕਿਸਾਨਾਂ ਵਿਕਾਸ ਪੱਤਰ ਯੋਜਨਾ ‘ਤੇ ਵੱਡੀ ਸੌਗਾਤ, ਆਮ ਲੋਕਾਂ ਨੂੰ ਮਿਲੇਗਾ ਮੋਟਾ ਪੈਸਾ

ਡਾਕਘਰ ਦੀ ਸਕੀਮ ਵਿੱਚ ਨਿਵੇਸ਼ ਕਰਨ ਦੀ ਯੋਜਨਾ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਨਵੇਂ ਸਾਲ ਤੇ ਸਰਕਾਰ ਨੇ ਪੀ. ਪੀ. ਐੱਫ. ਤੇ ਕਿਸਾਨ ਵਿਕਾਸ...

ਕੋਰੋਨਾ ਤੋਂ ਬਾਅਦ ਕਰੀਨਾ ਕਪੂਰ ਖਾਨ ਨੇ ਇਸ ਤਰ੍ਹਾਂ ਕੀਤਾ ਸਾਲ 2022 ਦਾ ਸਵਾਗਤ, ਦੇਖੋ ਕੁਝ ਖਾਸ ਤਸਵੀਰਾਂ

kareena kapoor khan welcome : ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਆਪਣੀ ਪਾਰਟੀ ਸੈਲੀਬ੍ਰੇਸ਼ਨ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਉਹ ਅਕਸਰ ਆਪਣੀ...

ਹਰਿਦੁਆਰ: ਦਰਗਾਹ ਜਾਣ ‘ਤੇ ਧਰਮ ਸੰਸਦ ਦੇ ਸੰਤਾਂ ਨੇ ਉਠਾਏ ਸਵਾਲ ਤਾਂ ਬਾਬਾ ਰਾਮਦੇਵ ਬੋਲੇ- ਮੈਂ ਜਨਮ ਤੋਂ ਹੀ ਪਾਖੰਡ ਦਾ ਹਾਂ ਵਿਰੋਧੀ

ਯੋਗ ਗੁਰੂ ਬਾਬਾ ਰਾਮਦੇਵ ਦੀ ਦਰਗਾਹ ਪੀਰਾਂ ਕਲਿਆਰਾਂ ਦੇ ਦਰਸ਼ਨਾਂ ਨੂੰ ਲੈ ਕੇ ਸੰਤ ਸਮਾਜ ਵਿੱਚ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਗੁੱਸੇ ਦੇ...

ਸੋਨਮ ਕਪੂਰ ਨੇ ਪਤੀ ਆਨੰਦ ਆਹੂਜਾ ਨਾਲ ਲਿਪਲਾਕ ਕਰਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ, ਲੋਕਾਂ ਨੇ ਕਿਹਾ- ਹੁਣ ਖੁਸ਼ਖਬਰੀ ਵੀ ਦੇ ਦਿਓ

sonam kapoor started new : ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਸਿਨੇਮਾ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸੋਨਮ ਵੀ ਆਪਣੇ...

Happy Birthday Vidya Balan : ਕਦੇ ਵਿੱਦਿਆ ਬਾਲਨ ਨੂੰ ਲੋਕ ਸਮਝਦੇ ਸਨ ‘ਮਨਹੂਸ’, ਐਡਲਟ ਅਭਿਨੇਤਰੀ ਦਾ ਕਿਰਦਾਰ ਨਿਭਾ ਆਈ ਸੁਰਖੀਆਂ ‘ਚ

happy birthday vidya balan : ਫਿਲਮਾਂ ‘ਚ ਆਪਣੀ ਗੰਭੀਰ ਅਦਾਕਾਰੀ ਲਈ ਜਾਣੀ ਜਾਂਦੀ ਵਿੱਦਿਆ ਬਾਲਨ ਦਾ ਅੱਜ ਜਨਮਦਿਨ ਹੈ। ਵਿਦਿਆ ਦਾ ਜਨਮ 1 ਜਨਵਰੀ 1979 ਨੂੰ...

ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ, ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸੁਖਜਿੰਦਰ ਲਾਲੀ

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਸੁਖਜਿੰਦਰ ਰਾਜ ਸਿੰਘ ਲਾਲੀ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਹ ਪਾਰਟੀ...

ਲੁਧਿਆਣਾ ਦੇ DEO ਦੇ ਗਲ਼ ‘ਚ ਜੁੱਤੀਆਂ ਦਾ ਹਾਰ ਪਾਉਣ ਵਾਲੇ ਰਜਿੰਦਰ ਘਈ ਖਿਲਾਫ FIR

ਲੁਧਿਆਣਾ ਦੇ DEO ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਡੀ. ਈ. ਓ. ਲਖਵੀਰ ਸਿੰਘ ਨੇ ASI ਸੁਖਜਿੰਦਰ ਸਿੰਘ ਚੌਕੀ ਕੋਚਰ ਮਾਰਕੀਟ,...

ਡਾਇਨਾਸੌਰ ਮਗਰੋਂ ਸਭ ਤੋਂ ਵੱਡੀ ਤਬਾਹੀ ਵੱਲ ਧਰਤੀ, ਖਤਮ ਹੋ ਜਾਣਗੇ ਹਾਥੀ, ਡੱਡੂ, ਸ਼ਾਰਕ : WWF

ਵਿਸ਼ਵ ਵਾਤਾਵਰਣ ਅਤੇ ਜਾਨਵਰਾਂ ਲਈ ਕੰਮ ਕਰਨ ਵਾਲੀ ਇੱਕ ਮਸ਼ਹੂਰ ਸੰਸਥਾ ਵਰਲਡ ਵਾਈਡ ਫੰਡ (ਡਬਲਯੂਡਬਲਯੂਐਫ) ਨੇ ਦੁਨੀਆ ਨੂੰ ਚੇਤਾਵਨੀ...

Happy Birthday Nana Patekar : ਨਾਨਾ ਪਾਟੇਕਰ ਦੋ ਵਕਤ ਦੀ ਰੋਟੀ ਲਈ ਚੂਨੇ ਦੀ ਭੱਠੀ ‘ਚ ਕਰਦੇ ਸਨ ਕੰਮ, ਸੰਜੇ ਦੱਤ ਨੂੰ ਨਫ਼ਰਤ ਕਰਨ ਦਾ ਕਾਰਨ ਵੀ ਇਹ ਸੀ

happy birthday nana patekar : ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਣ ਵਾਲੇ ਨਾਨਾ ਪਾਟੇਕਰ ਦਾ ਅੱਜ ਜਨਮਦਿਨ ਹੈ। ਨਾਨਾ...

‘ਸਪਾ ਸਰਕਾਰ ਆਈ ਤਾਂ 300 ਯੂਨਿਟ ਬਿਜਲੀ ਕਰਾਂਗੇ ਫ੍ਰੀ, ਟਿਊਬਵੈੱਲ ਵੀ ਚੱਲਣਗੇ ਮੁਫ਼ਤ’- ਅਖਿਲੇਸ਼

ਵਿਧਾਨ ਸਭਾ ਚੋਣਾਂ ਲਈ ਹੁਣ ਦੋ ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਅਜਿਹੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ...

ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਇਜ਼ਰਾਇਲ ‘ਚ ਨਵੀਂ ਬੀਮਾਰੀ ਫਲੋਰੋਨਾ ਨੇ ਦਿੱਤੀ ਦਸਤਕ

ਪਿਛਲੇ ਦੋ ਸਾਲਾਂ ਤੋਂ ਦੁਨੀਆ ਕੋਰੋਨਾ ਮਹਾਮਾਰੀ ਤੋਂ ਪਰੇਸ਼ਾਨ ਹੈ । ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਖਤਰੇ ਦੇ ਵਿਚਾਲੇ ਹੁਣ...

Birthday Special Sonali Bendre : ਸੋਨਾਲੀ ਬੇਂਦਰੇ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋਇਆ ਇਹ ਪਾਕਿਸਤਾਨੀ ਕ੍ਰਿਕਟਰ, ਇਸ ਸ਼ਾਦੀਸ਼ੁਦਾ ਰਾਜਨੇਤਾ ਨਾਲ ਹੋਇਆ ਸੀ ਪਿਆਰ

sonali bendre birthday special : ਅਦਾਕਾਰਾ ਸੋਨਾਲੀ ਬੇਂਦਰੇ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦਾ ਜਨਮ 1 ਜਨਵਰੀ 1975 ਨੂੰ ਮੁੰਬਈ ਵਿੱਚ ਹੋਇਆ ਸੀ।...

ਹਰਿਆਣਾ ‘ਚ ਖਿਸਕੇ ਅਰਾਵਲੀ ਦੇ ਪਹਾੜ, 20-25 ਲੋਕ ਹੇਠਾਂ ਦੱਬੇ, ਤਿੰਨ ਲਾਸ਼ਾਂ ਬਰਾਮਦ

ਹਰਿਆਣਾ ਦੇ ਭਿਵਾਨੀ ‘ਚ ਮਾਈਨਿੰਗ ਦੌਰਾਨ ਪਹਾੜ ਖਿਸਕਣ ਨਾਲ 10 ਤੋਂ ਵੱਧ ਲੋਕਾਂ ਦੇ ਦਬਣ ਦੀ ਖਬਰ ਹੈ। ਤਿੰਨ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ...

ਟੋਰਾਂਟੋ : ਠੰਡ ‘ਚ ਬੇਘਰ ਲੋਕਾਂ ਦੀ ਮਦਦ ਕਰ ਰਿਹੈ ਸਿੱਖ ਨੌਜਵਾਨ, ਵੰਡਿਆ ਜ਼ਰੂਰਤ ਦਾ ਸਾਮਾਨ

ਆਪਣੀ ਮਿਹਨਤ ਤੇ ਸੇਵਾ ਭਾਵਨਾ ਲਈ ਦੁਨੀਆ ਭਰ ਵਿੱਚ ਸਿੱਖਾਂ ਨੂੰ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ ਨਕਸ਼ੇ ਕਦਮਾਂ ’ਤੇ ਚਲਦਿਆਂ ਕੈਨੇਡਾ ਦੇ...