Feb 29

ਮੋਹਾਲੀ ‘ਚ ਬਣਿਆ ਪੰਜਾਬ ਦਾ ਪਹਿਲਾ ਲੀਵਰ ਇੰਸਟੀਚਿਊਟ, CM ਮਾਨ ਅੱਜ ਕਰਨਗੇ ਉਦਘਾਟਨ

ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (PILBS) ਦਾ ਉਦਘਾਟਨ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਦੇ...

ਅੱਜ ਹੋਵੇਗਾ ਕਿਸਾਨ ਸ਼ੁਭਕਰਨ ਦਾ ਅੰਤਿਮ ਸਸਕਾਰ, ਪੰਜਾਬ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ FIR ਕੀਤਾ ਦਰਜ

ਦਿੱਲੀ ਚਲੋ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ 21 ਫਰਵਰੀ ਨੂੰ ਪੁਲਿਸ ਮੁਕਾਬਲੇ ‘ਚ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ 8 ਦਿਨਾਂ...

ਨੌਜਵਾਨਾਂ ਲਈ ਖੁਸ਼ਖਬਰੀ, ਪੰਜਾਬ ਪੁਲਿਸ ‘ਚ 1800 ਕਾਂਸਟੇਬਲਾਂ ਦੀ ਹੋਵੇਗੀ ਭਰਤੀ, ਇੰਝ ਕਰੋ ਆਨਲਾਈ ਅਪਲਾਈ

ਪੰਜਾਬ ਪੁਲਿਸ ਵਿੱਚ ਇਸ ਸਾਲ 1800 ਅਸਾਮੀਆਂ ‘ਤੇ ਭਰਤੀ ਹੋਵੇਗੀ। ਇਹ ਭਰਤੀ ਪੁਲਿਸ ਦੇ ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰ ਵਿੱਚ ਕਾਂਸਟੇਬਲ ਪਦ ਤੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-2-2024

ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮੁਕੰਦ ਮੁਕੰਦ ਜਪਹੁ ਸੰਸਾਰ ॥ ਬਿਨੁ ਮੁਕੰਦ ਤਨੁ ਹੋਇ ਅਉਹਾਰ ॥ ਸੋਈ...

ਵਿਆਹ ਦੀ ਤਰੀਕ ਨੂੰ ਲੈ ਕੇ ਹੋਇਆ ਅਜਿਹਾ ਕੰਫਿਊਜ਼ਨ, ਇਕ ਦਿਨ ਪਹਿਲਾਂ ਹੀ ਬਾਰਾਤ ਲੈ ਕੇ ਲਾੜੀ ਦੇ ਘਰ ਪਹੁੰਚਿਆ ਲਾੜਾ

ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਵਿਆਹ ਦੀ ਤਰੀਕ ਤੋਂ ਇਕ ਦਿਨ ਪਹਿਲਾਂ ਬਾਰਾਤ ਲੈ ਕੇ ਪਹੁੰਚਣ ਦਾ ਅਜੀਬੋ ਗਰੀਬ ਮਾਮਲਾ ਸਾਮਹਣੇ...

ਜਾਣੋ ਕੌਣ ਹੈ ਭਾਰਤੀ ਬਿਜ਼ਨੈੱਸਮੈਨ, ਜਿਸ ਨੂੰ ਉਜ਼ਬੇਕਿਸਤਾਨ ‘ਚ ਮਿਲੀ 20 ਸਾਲ ਕੈਦ ਦੀ ਸਜ਼ਾ

ਉਜ਼ਬੇਕਿਸਤਾਨ ਵਿਚ ਕਫ ਸਿਰਪ ਨਾਲ 68 ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ। ਉਜ਼ਬੇਕਿਸਤਾਨ ਦੀ...

ਮੰਮੀ-ਪਾਪਾ ਦੇ ਟ੍ਰਾਂਸਫਰ ਲਈ 2 ਭੈਣਾਂ ਨੇ ਲਿਖੀ PM ਮੋਦੀ ਨੂੰ ਭਾਵੁਕ ਚਿੱਠੀ, ਕਿਹਾ-‘ਬਹੁਤ ਯਾਦ ਆਉਂਦੀ ਹੈ’

ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੀਆਂ ਦੋ ਜੁੜਵਾਂ ਭੈਣਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਇਹ ਪੱਤਰ ਬਹੁਤ ਹੀ ਭਾਵੁਕ ਕਰਨ...

ਹਿਮਾਚਲ ‘ਚ ਸਿਆਸੀ ਹਲਚਲ ਦਰਮਿਆਨ ਮੰਤਰੀ ਵਿਕਰਾਮਾਦਿਤਿਆ ਸਿੰਘ ਦਾ ਯੂ-ਟਰਨ, ਅਸਤੀਫਾ ਲਿਆ ਵਾਪਸ

ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਕੋਲ ਬਹੁਮਤ ਹੋਣ ਦੇ ਬਾਵਜੂਦ ਰਾਜ ਸਭਾ ਦੀ ਸੀਟ ਭਾਜਪਾ ਦੀ ਝੋਲੀ ਵਿਚ ਜਾਣ ਨਾਲ ਸੂਬੇ ਵਿਚ ਸਿਆਸੀ ਹਲਚਲ...

ਸਕਿਓਰਿਟੀ ਗਾਰਡ ਦੀ ਧੀ ਨੇ ਵਿਦੇਸ਼ੀ ਕਾਲਜ ਤੋਂ ਕੀਤੀ ਗ੍ਰੈਜੂਏਸ਼ਨ, ਪੋਸਟ ਪਾ ਲਿਖੀ ਇਹ ਗੱਲ

ਸੁਰੱਖਿਆ ਗਾਰਡ ਦੀ ਧੀ ਨੇ ਵਿਦੇਸ਼ ਜਾ ਕੇ ਗ੍ਰੈਜੂਏਸ਼ਨ ਪੂਰਾ ਕੀਤਾ। ਇਸ ਦੇ ਨਾਲ ਪੜ੍ਹਾਈ ਪੂਰੀ ਹੁੰਦੇ ਹੀ ਉਸ ਨੇ ਡਿਗਰੀ ਵੀ ਪ੍ਰਾਪਤ ਕਰ ਲਈ...

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਲੁੱਟ-ਖਸੁੱਟ ਕਰਨ ਵਾਲੇ ਸਕੂਲਾਂ ਨੂੰ ਦਿੱਤੀ ਚੇਤਾਵਨੀ

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲੇ ਸਕੂਲਾਂ ਖਿਲਾਫ ਸੂਬਾ...

ਮੁਹਾਲੀ ਸਪੈਸ਼ਲ ਸੈੱਲ ਤੇ ਬਦ/ਮਾਸ਼ਾਂ ਵਿਚਾਲੇ ਮੁਕਾਬਲਾ, ਐਨ/ਕਾਊਂਟਰ ਮਗਰੋਂ ਸ਼ੂਟਰ ਨੂੰ ਕੀਤਾ ਗਿਆ ਕਾਬੂ

ਮੋਹਾਲੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੋਹਾਲੀ ਵਿਚ ਸਪੈਸ਼ਲ ਸੈੱਲ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ। ਇਸ ਐਨਕਾਊਂਟਰ ਵਿਚ ਇਕ ਸ਼ੂਟਰ...

ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਦੀ ਮਨਮਾਨੀ ਦੇ ਬਾਅਦ BCCI ਦਾ ਵੱਡਾ ਐਕਸ਼ਨ, ਸਾਲਾਨਾ ਕਾਂਟ੍ਰੈਕਟ ਤੋਂ ਕੀਤਾ ਬਾਹਰ

ਭਾਰਤੀ ਕ੍ਰਿਕਟ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਬੀਸੀਸੀਆਈ ਨੇ 2023-24 ਦੇ ਸੈਂਟਲ ਕਾਂਟ੍ਰੈਕਟਡ ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ...

ਕਿਸਾਨੀ ਸੰਘਰਸ਼ ਵਿਚਾਲੇ ਵੱਡੀ ਖਬਰ! ਪਟਿਆਲਾ ਤੇ ਸੰਗਰੂਰ ‘ਚ ਇੰਟਰਨੈੱਟ ਸੇਵਾਵਾਂ ‘ਤੇ ਲੱਗੀ ਪਾਬੰਦੀ

ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। MSP ਤੇ ਕਰਜ਼ਾ ਮਾਫੀ ਸਣੇ ਹੋਰ ਮੰਗਾਂ ਲਈ ਕਿਸਾਨ 13 ਫਰਵਰੀ ਤੋਂ...

‘ਪੰਜਾਬ ਦੀ ਗਰਦਨ ਕਿਸੇ ਵੀ ਕੀਮਤ ‘ਤੇ ਝੁੱਕਣ ਨਹੀਂ ਦੇਣੀ, ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣਾ ਹੈ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਨਕੋਦਰ ਵਿਚ 283 ਕਰੋੜ ਰੁਪਏ ਦੇ ਵਿਕਾਸ...

ਪੰਜਾਬ ਪੁਲਿਸ ਨਾਲ ਸਾਂਝੀ ਮੁਹਿੰਮ ‘ਚ BSF ਨੂੰ ਮਿਲੀ ਸਫਲਤਾ, ਤਰਨਤਾਰਨ ‘ਚ ਬਰਾਮਦ ਕੀਤਾ ਪਾਕਿ ਡਰੋਨ

ਤਰਨਤਾਰਨ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਸ ਵੱਲੋਂ ਲਗਾਤਾਰ ਪੰਜਾਬ ਦੀ ਸਰਹੱਦ ਅੰਦਰ ਡ੍ਰੋਨ ਸੁੱਟੇ ਜਾ...

ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣ ਗਈ ਬਜ਼ੁਰਗ ਮਹਿਲਾ ਦੀ ਮੌ/ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ/ਨ

ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਣ ਆਈ ਬਜ਼ੁਰਗ ਮਹਿਲਾ ਰੱਬ...

ਪੰਜਾਬ ਸਰਕਾਰ ਨੇ ਪਾਵਰਕਾਮ ਦੇ CMD ਦਾ ਵਧਾਇਆ ਕਾਰਜਕਾਲ, ਹੁਣ ਇੰਨੇ ਸਮੇਂ ਤੱਕ ਰਹਿਣਗੇ ਅਹੁਦੇ ‘ਤੇ

ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਦੇ ਕਾਰਜਕਾਲ ਵਿਚ ਵਾਧਾ ਕੀਤਾ ਗਿਆ ਹੈ।...

ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ਈ.ਐਸ.ਆਈ. ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਈ.ਐਸ.ਆਈ. ਡਿਸਪੈਂਸਰੀ ਢੰਡਾਰੀ...

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਭੰਗ ਕਰਨ ਦੇ ਹੁਕਮ, ਨੋਟੀਫਿਕੇਸ਼ਨ ਕੀਤਾ ਜਾਰੀ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ। ਨਵੀਆਂ ਪੰਚਾਇਤਾਂ ਚੁਣਨ ਤੱਕ ਲਗਾਏ ਗਏ...

ਮਨਮਰਜ਼ੀ ਨਾਲ ਖਾਂਦੇ ਓ ਇਸ ਵਿਟਾਮਿਨ ਦੀਆਂ ਗੋਲੀਆਂ ਤਾਂ ਹੋ ਜਾਓ ਸਾਵਧਾਨ, ਲੀਵਰ ਹੋ ਸਕਦੈ ਡੈਮੇਜ!

ਸਾਡੇ ਜ਼ਿੰਦਾ ਰਹਿਣ ਲਈ 5 ਜ਼ਰੂਰੀ ਪੌਸ਼ਟਿਕ ਤੱਤਾਂ ਵਿੱਚੋਂ ਵਿਟਾਮਿਨਾਂ ਦਾ ਵਿਸ਼ੇਸ਼ ਮਹੱਤਵ ਹੈ। ਸਾਡੇ ਸਰੀਰ ਨੂੰ 8 ਤਰ੍ਹਾਂ ਦੇ...

Salary ਨਾ ਮਿਲਣ ‘ਤੇ Hockey India ਦੀ CEO ਨੇ ਦਿੱਤਾ ਅਸਤੀਫ਼ਾ! 13 ਸਾਲਾਂ ਤੋਂ ਸੀ ਅਹੁਦੇ ‘ਤੇ

ਹਾਕੀ ਇੰਡੀਆ ‘ਚ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੁਝ ਦਿਨ ਪਹਿਲਾਂ ਮਹਿਲਾ ਕੋਚ ਯਾਨੇਕ ਸ਼ੋਪਮੈਨ ਦੇ ਅਸਤੀਫੇ ਤੋਂ ਬਾਅਦ ਹਾਕੀ...

ਹਿਮਾਚਲ ਦੀ ਸਿਆਸਤ ‘ਚ ਹਲਚਲ! CM ਸੁੱਖੂ ਬੋਲੇ- ‘ਮੈਂ ਕੋਈ ਅਸਤੀਫ਼ਾ ਨਹੀਂ ਦੇ ਰਿਹਾ, ਮੈਂ ਯੋਧਾ ਹਾਂ…’

ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿੱਚ ਹਲਚਲ ਮਚੀ ਹੋਈ ਹੈ। ਰਾਜ ਸਭਾ ਦੇ ਨਤੀਜਿਆਂ ਤੋਂ ਬਾਅਦ ਛਿੜਿਆ ਸਿਆਸੀ ਵਿਵਾਦ ਅਜੇ ਵੀ ਰੁਕਣ ਦਾ ਨਾਂ ਨਹੀਂ...

ਚਲਾਨ ਤੋਂ ਬਚਾ ਸਕਦਾ ਏ DigiLocker App, ਸਾਰੇ ਡਾਕੂਮੈਂਟ ਹੋ ਜਾਂਦੇ ਨੇ ਸੁਰੱਖਿਅਤ

ਜੇ ਤੁਸੀਂ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋ, ਤਾਂ ਤੁਹਾਨੂੰ ਆਪਣੇ ਵਾਹਨ ਦੇ ਸਾਰੇ ਦਸਤਾਵੇਜ਼ ਆਪਣੇ ਨਾਲ ਰੱਖਣੇ ਪੈਣਗੇ, ਜਿਸ ਵਿੱਚ...

CM ਭਗਵੰਤ ਮਾਨ ਪਹੁੰਚੇ ਨਕੋਦਰ, ਜੱਚਾ-ਬੱਚਾ ਹਸਪਤਾਲ ਦਾ ਕੀਤਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਲੌਰ ‘ਚ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਨਕੋਦਰ ਪਹੁੰਚੇ। ਇੱਥੇ ਉਨ੍ਹਾਂ ਨੇ ਜੱਚਾ-ਬੱਚਾ...

ਪਤੀ ਅਰਬਪਤੀ, ਜਵਾਈ ਪ੍ਰਧਾਨ ਮੰਤਰੀ, ਫਿਰ ਵੀ ਇਸ ਔਰਤ ਨੇ 30 ਸਾਲਾਂ ਤੋਂ ਨਹੀਂ ਖਰੀਦੀ ਸਾੜ੍ਹੀ

ਭਾਰਤ ਵਿੱਚ ਅਰਬਪਤੀ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀ ਕੋਈ ਕਮੀ ਨਹੀਂ ਹੈ। ਇਹ ਸਾਰੇ ਅਮੀਰ ਲੋਕ ਆਪਣੀ ਸ਼ਾਨ ਅਤੇ ਦਿਖਾਵੇ ਲਈ ਜਾਣੇ...

ਸਮਰਾਲਾ : ਜ਼ਮੀਨੀ ਵਿ.ਵਾਦ ਨੇ ਰਿਸ਼ਤੇ ਕੀਤੇ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਕ.ਤ.ਲ

ਸਮਰਾਲਾ ਨੇੜਲੇ ਪਿੰਡ ਪੂਨੀਆ ਵਿੱਚ ਬੀਤੀ ਰਾਤ ਰਿਸ਼ਤੇ ਉਸ ਸਮੇਂ ਤਾਰ ਤਾਰ ਹੋ ਗਏ ਜਦੋਂ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤ।...

ਰੋਹਤਕ ‘ਚ ਵਿਅਕਤੀ ਨਾਲ ਹੋਈ 12 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਰੋਹਤਕ ਦੇ ਪਟੇਲ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ 12 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ...

ਪ੍ਰਾਈਵੇਟ ਹਸਪਤਾਲਾਂ ਦੀ ਮਨਮਾਨੀ ‘ਤੇ ਸੁਪਰੀਮ ਕੋਰਟ ਸਖ਼ਤ, ਇਲਾਜ ਲਈ ਰੇਟ ਕਰਨੇ ਪਊ ਤੈਅ!

ਪ੍ਰਾਈਵੇਟ ਹਸਪਤਾਲਾਂ ਦੇ ਬਿੱਲਾਂ ਦੇ ਫਰਕ ਨੂੰ ਲੈ ਕੇ ਸੁਪਰੀਮ ਕੋਰਟ ਕੇਂਦਰ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੀ ਸੀ। ਸਰਕਾਰੀ ਅਤੇ ਪ੍ਰਾਈਵੇਟ...

ਹਿਮਾਚਲ ਪ੍ਰਦੇਸ਼ ‘ਚ ਸਿਆਸੀ ਭੂਚਾਲ, ਵਿਕਰਮਾਦਿੱਤਿਆ ਸਿੰਘ ਨੇ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਹਲਚਲ ਜਾਰੀ ਹੈ। ਇਸ ਵਿਚਾਲੇ ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਅਪਣੇ...

ਅਰੁਣਾਚਲ ਪ੍ਰਦੇਸ਼ : ਖੱਡ ‘ਚ ਡਿੱਗੀ ਕਾਰ, ਇੱਕੋ ਟੱਬਰ ਦੇ 5 ਜੀਆਂ ਦੀ ਮੌ.ਤ, 3 ਸਾਲਾਂ ਬੱਚਾ ਬਚਿਆ

ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਵਿੱਚ ਮੰਗਲਵਾਰ (27 ਫਰਵਰੀ, 2024) ਨੂੰ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ...

ਬਾਰਡਰ ਬੰਦ ਹੋਣ ਕਾਰਨ ਰੋਹੜ ਟੋਲ ‘ਤੇ ਘਟੇ ਰੋਜ਼ਾਨਾ 5 ਹਜ਼ਾਰ ਵਾਹਨ, 15 ਦਿਨਾਂ ‘ਚ 1 ਕਰੋੜ ਦਾ ਨੁਕਸਾਨ

ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ ਕਾਰਨ ਅਤੇ ਹਰਿਆਣਾ-ਦਿੱਲੀ ਬਾਰਡਰ ਬੰਦ ਹੋਣ ਕਾਰਨ ਰੋਹੜ ਟੋਲ ‘ਤੇ ਕਾਫੀ ਨੁਕਸਾਨ ਹੋਇਆ...

CM ਭਗਵੰਤ ਮਾਨ ਪਹੁੰਚੇ ਜਲੰਧਰ, ਸਾਰੇ ਥਾਣਾ ਇੰਚਾਰਜਾਂ ਨੂੰ ਦਿੱਤੀਆਂ ਨਵੀਆਂ ਗੱਡੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਫਿਲੌਰ ਸਥਿਤ ਪੰਜਾਬ ਪੁਲਿਸ ਅਕੈਡਮੀ (PPA) ਪਹੁੰਚੇ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਸਾਰੇ ਥਾਣਾ...

ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਹੋਈ ਤਾਜ਼ਾ ਬਰਫਬਾਰੀ, ਅਗਲੇ 5 ਦਿਨ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ‘ਚ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਲਾਹੌਲ ਸਪਿਤੀ, ਕਿਨੌਰ, ਕੁੱਲੂ ਅਤੇ ਚੰਬਾ...

ਪੰਜਾਬ ਪੁਲਿਸ ਤੇ BSF ਦੇ ਹੱਥ ਲੱਗੀ ਵੱਡੀ ਸਫ਼ਲਤਾ, ਤੜਕੇ-ਤੜਕੇ ਖੇਤ ’ਚੋਂ ਬਰਾਮਦ ਕੀਤਾ ਡਰੋਨ

ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ਅੰਦਰ ਡਰੋਨ ਰਾਹੀਂ ਨਸ਼ਾ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਪਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ...

ਚੰਡੀਗੜ੍ਹ ਮੇਅਰ ਦੀ ਹੋਈ ਤਾਜਪੋਸ਼ੀ, ਕੁਲਦੀਪ ਕੁਮਾਰ ਨੇ ਸੰਭਾਲਿਆ ਅਹੁਦਾ

ਚੰਡੀਗੜ੍ਹ ਦੇ ਨਵਨਿਯੁਕਤ ਮੇਅਰ ਕੁਲਦੀਪ ਕੁਮਾਰ ਨੇ ਅੱਜ ਚੰਡੀਗੜ੍ਹ ਨਗਰ ਨਿਗਮ ਦਫਤਰ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕਿਹਾ ਕਿ...

ਡੇਰਾ ਬਿਆਸ ਦੇ ਸਤਿਸੰਗ ਭਵਨ ਨੂੰ ਜਾਂਦਾ 100 ਸਾਲ ਪੁਰਾਣਾ ਪੁੱਲ ਟੁੱਟਿਆ, ਓਵਰਲੋਡ ਟਿੱਪਰ ਦੇ ਲੰਘਣ ਕਾਰਨ ਵਾਪਰਿਆ ਹਾ.ਦਸਾ

ਹੁਸ਼ਿਆਰਪੁਰ ਦੇ ਮਾਹਿਲਪੁਰ ਸ਼ਹਿਰ ਦੇ ਬਾਹਰ ਡੇਰਾ ਬਿਆਸ ਦੇ ਸਤਿਸੰਗ ਭਵਨ ਨੇੜੇ ਮੰਗਲਵਾਰ ਸਵੇਰੇ ਚੋਅ ‘ਤੇ ਬਣਿਆ 100 ਸਾਲ ਪੁਰਾਣਾ ਪੁੱਲ...

ਯੋਗ ਗੁਰੂ ਰਾਮਦੇਵ ਦੀਆਂ ਮੁਸ਼ਕਿਲਾਂ ‘ਚ ਵਾਧਾ, ਸੁਪਰੀਮ ਕੋਰਟ ਨੇ ਭੇਜਿਆ ਨੋਟਿਸ

ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਨੂੰ ਅਦਾਲਤ ਨੇ ਪਤੰਜਲੀ ਦੀਆਂ...

ਕਫ ਸਿਰਪ ਨਾਲ 68 ਬੱਚਿਆਂ ਦੀ ਮੌ.ਤ ਦਾ ਮਾਮਲਾ, ਉਜ਼ਬੇਕਿਸਤਾਨ ‘ਚ ਭਾਰਤੀ ਨਾਗਰਿਕ ਨੂੰ 20 ਸਾਲ ਦੀ ਜੇਲ੍ਹ

ਉਜ਼ਬੇਕਿਸਤਾਨ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਾਰਤੀ ਕਾਰੋਬਾਰੀ ਰਾਘਵੇਂਦਰ ਪ੍ਰਤਾਪ ਸਮੇਤ 23 ਲੋਕਾਂ ਨੂੰ ਭਾਰਤ ‘ਚ ਜ਼ਹਿਰੀਲਾ ਕਫ...

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ‘ਬੈਸਟ ਸਕੂਲ ਐਵਾਰਡ’ ਤਹਿਤ ਪੰਜਾਬ ਦੇ 69 ਸਕੂਲਾਂ ਨੂੰ ਵੰਡੀ 5.17 ਕਰੋੜ ਦੀ ਰਾਸ਼ੀ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਵਿੱਚ...

NCB ਦਾ ਵੱਡਾ ਐਕਸ਼ਨ, ਫੜੀ ਗਈ ਡਰੱ.ਗਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ, 2000 ਕਰੋੜ ਤੱਕ ਕੀਮਤ

ਭਾਰਤੀ ਜਲ ਸੈਨਾ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਹਿਯੋਗ ਨਾਲ ਮੰਗਲਵਾਰ (27 ਫਰਵਰੀ) ਨੂੰ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ...

ਪੰਜਾਬ ‘ਚ 1 ਮਾਰਚ ਤੋਂ ਬਦਲੇਗਾ ਮੌਸਮ, ਮੀਂਹ ਦੇ ਨਾਲ ਗੜੇਮਾਰੀ ਦੀ ਸੰਭਾਵਨਾ, IMD ਵੱਲੋਂ ਯੈਲੋ ਅਲਰਟ ਜਾਰੀ

ਪੰਜਾਬ ਵਿੱਚ ਅੱਜ ਅਤੇ ਕੱਲ੍ਹ ਮੌਸਮ ਸਾਫ਼ ਰਹੇਗਾ। ਇਸ ਦੇ ਨਾਲ ਹੀ 1 ਮਾਰਚ ਤੋਂ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਪੱਛਮੀ ਹਿਮਾਲਿਆ ਖੇਤਰ...

ਹਾਈਟੈਕ ਹੋਵੇਗੀ ਪੰਜਾਬ ਪੁਲਿਸ, ਅੱਜ ਨਵੇਂ ਵਾਹਨਾਂ ਨੂੰ ਸ਼ਾਮਲ ਕਰਨਗੇ CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਨੂੰ ਮਜ਼ਬੂਤ ​​ਕਰਨ ਲਈ...

ਕੁਲਦੀਪ ਕੁਮਾਰ ਨੂੰ ਅੱਜ ਮੇਅਰ ਅਹੁਦੇ ਸੰਭਾਲਣ ਦਾ ਹੁਕਮ, ਇਸ ਦਿਨ ਸੀਨੀ. ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ

ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਨੂੰ ਲੈ ਕੇ ਮੰਗਲਵਾਰ ਨੂੰ ਕਰੀਬ ਤਿੰਨ ਘੰਟੇ ਚੱਲੀ ਬਹਿਸ ਤੋਂ ਬਾਅਦ ਹਾਈਕੋਰਟ ਨੇ...

ਸੰਕਟ ‘ਚ ਹਿਮਾਚਲ ਦੀ ਸੁੱਖੂ ਸਰਕਾਰ! ਕਾਂਗਰਸੀ ਵਿਧਾਇਕਾਂ ਨੇ BJP ਲਈ ਕੀਤੀ ਵੋਟਿੰਗ

ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਸੀਟ ਜਿੱਤ ਲਈ ਹੈ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਨੂੰ...

ਲੁਧਿਆਣਾ ‘ਚ ਰਿਸ਼ਵਤ ਮੰਗਣ ਵਾਲਾ ਕਾਨੂੰਗੋ ਕਾਬੂ, ਆਨਲਾਈਨ ਦਰਜ ਕਰਵਾਈ ਗਈ ਸੀ ਸ਼ਿਕਾਇਤ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਇੱਕ ਹੋਰ ਕਾਰਵਾਈ ਕਰਦੇ ਹੋਏ ਕਾਨੂੰਨਗੋ ਅਤੇ ਉਸ ਦੇ ਸਹਾਇਕ ਨੂੰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-2-2024

ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ...

ਜਾਣੋ ਕੌਣ ਹਨ ਭਾਰਤ ਦੇ ਉਹ 4 ਪੁਲਾੜ ਯਾਤਰੀ, ਜੋ ਸਪੇਸ ਵਿਚ ਲਹਿਰਾਉਣਗੇ ਭਾਰਤ ਦਾ ਤਿਰੰਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਚਾਰ ਪੁਲਾੜ ਯਾਤਰੀਆਂ ਦਾ ਐਲਾਨ ਕੀਤਾ ਹੈ ਜੋ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ...

ਭੁੱਖਾ ਰਹਿਣ ‘ਤੇ ਸਰੀਰ ਵਿਚ ਹੁੰਦੇ ਹਨ ਇਹ ਬਦਲਾਅ, ਭਾਰ ਘੱਟ ਕਰਨ ਲਈ ਕਿਤੇ ਤੁਸੀਂ ਵੀ ਤਾਂ ਨਹੀਂ ਛੱਡ ਰਹੇ ਖਾਣਾ

ਭਾਰ ਘੱਟ ਕਰਨ ਜਾਂ ਫਿਟ ਰਹਿਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਤਰੀਕਾ ਇਕ ਲਈ ਕੰਮ ਕਰਦਾ ਹੈ,...

Online ਗੇਮਿੰਗ ਦੀ ਛੁਡਾਉਣਾ ਚਾਹੁੰਦੇ ਹੋ ਆਦਤ, ਅਪਣਾਓ ਇਹ ਤਰੀਕੇ, ਹੋਵੇਗਾ ਫਾਇਦਾ

ਜੇਕਰ ਤੁਹਾਨੂੰ ਆਨਲਾਈਨ ਗੇਮਿੰਗ ਖੇਡਣ ਦੀ ਆਦਤ ਹੈ ਤੇ ਤੁਸੀਂ ਇਸ ਨੂੰ ਛੁਡਾਉਣਾ ਚਾਹੁੰਦੇ ਹੋ ਤਾਂ ਤੁਸੀਂ ਟਾਈਮ ਸੈੱਟ ਕਰ ਸਕਦੇ ਹੋ। ਇਹ...

ਕੈਨੇਡਾ ‘ਚ ਪੰਜਾਬਣ ਕੁੜੀ ਪਿਛਲੇ 5 ਦਿਨਾਂ ਤੋਂ ਲਾਪਤਾ, ਪੁਲਿਸ ਨੇ ਫੋਟੋ ਜਾਰੀ ਕਰ ਲੋਕਾਂ ਤੋਂ ਮੰਗੀ ਮਦਦ

ਕੈਨੇਡਾ ਦੇ ਸਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿਚ ਇਕ ਪੰਜਾਬੀ ਕੁੜੀ ਲਾਪਤਾ ਹੋ ਗਈ ਹੈ। ਕੈਨੇਡਾ ਦੇ ਸ਼ਹਿਰ ਸਰੀ ਤੋਂ ਪਿਛਲੇ 5...

‘ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ’? : ਅੰਦੋਲਨ ‘ਤੇ CM ਮਾਨ ਦਾ ਵੱਡਾ ਬਿਆਨ

ਕਿਸਾਨੀ ਅੰਦੋਲਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਿੱਲੀ ਦੇਸ਼ ਦੀ...

ਜਰਮਨ ਗਾਇਕ Cassandra Mae ਨੂੰ ਮਿਲੇ PM ਮੋਦੀ, ਸੁਣਿਆ ਹਿੰਦੀ ‘ਚ ਭਜਨ ਤੇ ਤਮਿਲ ਗੀਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲੱਦਮ ਵਿਚ ਜਰਮਨ ਸਿੰਗਰ ਕੈਸੇਂਡ੍ਰਾ ਮਾਈ ਸਿਪਟਮੈਨ ਅਤੇ ਉਨ੍ਹਾਂ ਦੀ ਮਾਂ ਨਾਲ ਮੁਲਾਕਾਤ ਕੀਤੀ ਹੈ। ਇਹ...

‘ਪੰਜਾਬ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ ਬੀਜਾਂ ‘ਤੇ ਸਬਸਿਡੀ, ਫ੍ਰੀ ਬਿਜਲੀ ਬਣਾਈ ਯਕੀਨੀ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ MSP ਨਹੀਂ ਦੇ ਸਕਦੀ ਪਰ ਸਬਸਿਡੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਿਸ ਰੇਟ...

ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ, ਜਾਣੋ ਨਵੀਂ ਟਾਈਮਿੰਗ

ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। 1 ਮਾਰਚ ਤੋਂ ਸਕੂਲ ਦਾ ਸਮਾਂ...

ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ਗਏ ਕਿਸਾਨ ਦੀ ਮੌ/ਤ, Tear ਗੈਸ ਦੇ ਧੂੰਏਂ ਕਾਰਨ ਵਿਗੜੀ ਸੀ ਸਿਹਤ

ਸ਼ੰਭੂ ਤੇ ਖਨੌਰੀ ਬਾਰਡਰ ਉਤੇ ਕਿਸਾਨੀ ਸੰਘਰਸ਼ ਜਾਰੀ ਹੈ। ਖਨੌਰੀ ਬਾਰਡਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਹੋਰ ਕਿਸਾਨ ਦੀ ਸੰਘਰਸ਼...

‘SKM ਤੇ ਕਿਸਾਨ ਮਜ਼ਦੂਰ ਮੋਰਚਾ ਦਿੱਲੀ ਕੂਚ ‘ਤੇ ਅੱਜ ਕਰਨਗੇ ਚਰਚਾ, ਭਲਕੇ ਲਿਆ ਜਾਵੇਗਾ ਆਖਰੀ ਫੈਸਲਾ’

ਖਨੌਰੀ ਬਾਰਡਰ ‘ਤੇ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਧਰਨੇ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਕਰਨੈਲ ਸਿੰਘ (50) ਦੀ ਤਬੀਅਤ ਵਿਗੜ...

ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, 28 ਤੇ 29 ਫਰਵਰੀ ਨੂੰ ਬੰਦ ਕੀਤੀਆਂ ਇੰਟਰਨੈੱਟ ਸੇਵਾਵਾਂ

ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਦੇ ਦਿੱਲੀ ਕੂਚ ਦੀ ਕਾਲ ਵਿਚਾਲੇ ਵੱਡਾ ਫੈਸਲਾ ਹਰਿਆਣਾ ਪ੍ਰਸ਼ਾਸਨ...

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ-‘ਅਸੀਂ SKM ਨਾਲ ਗੱਲਬਾਤ ਲਈ ਤਿਆਰ ਹਾਂ’

ਕਿਸਾਨ ਅੰਦੋਲਨ ਦਰਮਿਆਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ...

ਅੰਮ੍ਰਿਤਸਰ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਈ 7 ਸਾਲਾ ਮਾਸੂਮ, ਮੌਕੇ ‘ਤੇ ਹੋਈ ਬੱਚੀ ਦੀ ਮੌ/ਤ

ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਖੂਨੀ ਚਾਈਨਾ ਡੋਰ ਨੇ ਇੱਕ ਸੱਤ ਸਾਲ ਦੀ ਬੱਚੀ ਦੀ ਜਾਨ ਲੈ...

ਚੰਡੀਗੜ੍ਹ : 4 ਮਾਰਚ ਨੂੰ ਹੋਣਗੀਆਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ ਪ੍ਰਸ਼ਾਸਨ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।...

ਦਿੱਲੀ ਤੇ ਹਰਿਆਣਾ ਦੀਆਂ 5 ਸੀਟਾਂ ‘ਤੇ ‘ਆਪ’ ਨੇ ਕੀਤਾ ਉਮੀਦਵਾਰਾਂ ਦਾ ਐਲਾਨ, ਜਾਣੋ ਕਿਸ ਨੂੰ ਕਿਥੋਂ ਮਿਲਿਆ ਟਿਕਟ

ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਵਿਚ ਲੋਕ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਦੇਖਦੇ ਹੋਏ ਰਾਜਧਾਨੀ ਦਿੱਲੀ ਦੀਆਂ ਚਾਰ ਲੋਕ ਸਭਾ ਸੀਟਾਂ ਨਵੀਂ...

ਮੋਟਰਸਾਈਕਲ ਦੇ ਇੰਜਣ ‘ਚ ਆਇਲ ਸਮੇਂ ਤੋਂ ਪਹਿਲਾਂ ਹੋ ਜਾਂਦਾ ਹੈ ਕਾਲਾ, ‘ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜੇਕਰ ਤੁਸੀਂ ਆਪਣੇ ਮੋਟਰਸਾਈਕਲ ਨੂੰ ਲੰਬੇ ਸਮੇਂ ਤੱਕ ਵਰਤਣਾ ਚਾਹੁੰਦੇ ਹੋ, ਤਾਂ ਸਮੇਂ ਸਿਰ ਇਸ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ...

CM ਕੇਜਰੀਵਾਲ ਨੂੰ ਈਡੀ ਨੇ 8ਵੀਂ ਵਾਰ ਭੇਜਿਆ ਸੰਮਨ, 4 ਮਾਰਚ ਨੂੰ ਪੇਸ਼ ਹੋਣ ਲਈ ਕਿਹਾ

‘ਆਪ’ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਫਿਰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਮੁੱਖ ਮੰਤਰੀ ਅਰਵਿੰਦ...

ਹੁਣ 10 ਮਿੰਟਾਂ ‘ਚ ਬਣੇਗਾ ਪੈਨ ਕਾਰਡ, ਘਰ ਬੈਠੇ ਹੀ ਕਰੋ ਅਪਲਾਈ, ਪੈਸੇ ਦੀ ਵੀ ਨਹੀਂ ਪਵੇਗੀ ਲੋੜ

ਜੇਕਰ ਤੁਹਾਡੇ ਕੋਲ ਵੀ ਆਧਾਰ ਕਾਰਡ ਹੈ ਅਤੇ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਅਤੇ ਤੁਸੀਂ ਪੈਨ ਕਾਰਡ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਖਬਰ...

ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਮਿਲੀ ਜਾ.ਨੋਂ ਮਾਰਨ ਦੀ ਧ.ਮ.ਕੀ, ਜਾ.ਨਲੇ.ਵਾ ਹਮਲਾ ਵੀ ਹੋਇਆ

ਹੁਣੇ ਹੁਣੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ...

ਨੌਜਵਾਨ ਦੇ ਢਿੱਡ ‘ਚੋਂ ਨਿਕਲੇ 39 ਸਿੱਕੇ, ਮਸਾਂ ਬਚੀ ਜਾਨ, ਨਿਗਲਣ ਦਾ ਕਾਰਨ ਜਾਣ ਡਾਕਟਰ ਵੀ ਹੈਰਾਨ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕਦੀ ਹਾਲਤ ‘ਚ ਇਕ ਵਿਅਕਤੀ ਨੂੰ ਗੰਗਾਰਾਮ...

ਪੈਸੇ ਕਢਦਿਆਂ ATM ‘ਚ ਫਸ ਜਾਏ ਕਾਰਡ ਤਾਂ ਨਾ ਕਰੋ ਇਹ ਗਲਤੀ, ਖਾਤਾ ਹੋ ਜਾਏਗਾ ਖ਼ਾਲੀ

UPI ਦੇ ਆਉਣ ਤੋਂ ਬਾਅਦ ATM ਤੋਂ ਪੈਸੇ ਕਢਵਾਉਣ ਦੀ ਪ੍ਰਕਿਰਿਆ ਘੱਟ ਗਈ ਹੈ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ATM ਤੋਂ ਪੈਸੇ ਕਢਾਉਂਦੇ ਸਮੇਂ...

ਮਾਨ ਸਰਕਾਰ ਨੇ ਵਧਾਇਆ ਮਾਂ ਬੋਲੀ ਪੰਜਾਬੀ ਦਾ ਮਾਣ! ਹੁਣ ਨਿੱਜੀ ਸਕੂਲਾਂ ‘ਚ ਵੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਹੋਵੇਗੀ ਪੰਜਾਬੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਲਈ ਸਿੱਖਿਆ ਵਿਭਾਗ ਸਖ਼ਤ ਹੋ ਗਿਆ ਹੈ। ਅਸਲ ’ਚ ਇਹ ਹੁਕਮ...

‘ਟੈਸਟ ਕ੍ਰਿਕਟ ‘ਚ ਉਨ੍ਹਾਂ ਨੂੰ ਮੌਕਾ ਮਿਲੇਗਾ, ਜੋ ਕਾਮਯਾਬੀ ਦੀ ਭੁੱਖ ਦਿਖਾਉਣਗੇ’: ਰੋਹਿਤ ਸ਼ਰਮਾ

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਸ਼ਾਰਿਆਂ ਵਿੱਚ ਰਣਜੀ ਛੱਡ ਕੇ IPL ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਸੋਮਵਾਰ ਨੂੰ...

ਪੰਜਾਬੀ ਨੌਜਵਾਨ ਦੀ ਦੁਬਈ ‘ਚ ਗਈ ਜਾ.ਨ, ਬਾਥਰੂਮ ‘ਚ ਨਹਾਉਣ ਸਮੇਂ ਆਇਆ ਹਾਰਟ ਅਟੈਕ

ਦੁਬਈ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਜ਼ਿਲ੍ਹਾ ਤਰਨਤਾਰਨ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।...

ਸਾਡੇ ਹੁਕਮਾਂ ਮਗਰੋਂ ਵੀ ਅਜਿਹਾ ਇਸ਼ਤਿਹਾਰ ਕਿਉਂ ਕੱਢਿਆ?’- ਪਤੰਜਲੀ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ

ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਦੇ ਗੁੰਮਰਾਹਕੁੰਨ ਇਸ਼ਤਿਹਾਰ ਨਾਲ ਸਬੰਧਤ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਮੁੜ...

ਨਿਊਜ਼ੀਲੈਂਡ ਦੇ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੈਗਨਰ ਨੇ ਇਹ ਫੈਸਲਾ...

PM ਮੋਦੀ ਵਿਕਰਮ ਸਾਰਾਭਾਈ ਸਪੇਸ ਸੈਂਟਰ ਪਹੁੰਚੇ, ਗਗਨਯਾਨ ਦੇ 4 ਪੁਲਾੜ ਯਾਤਰੀਆਂ ਦੇ ਨਾਵਾਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ਸਥਿਤ ਵਿਕਰਮ ਸਾਰਾਭਾਈ ਸਪੇਸ ਸੈਂਟਰ ਪਹੁੰਚੇ। ਇਸਰੋ ਦੇ ਮੁਖੀ ਐਸ...

ਮਾਤਮ ‘ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਜੈ ਮਾਲਾ ਲਈ ਸਟੇਜ ‘ਤੇ ਚੜੀ ਲਾੜੀ ਦੀ ਹੋਈ ਮੌ.ਤ

ਜਲਾਲਾਬਾਦ ਹਲਕੇ ਦੇ ਪਿੰਡ ਸਵਾਹਵਾਲਾ ਤੋਂ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 23 ਸਾਲਾ ਲਾੜੀ ਨੀਲਮ ਰਾਣੀ ਦੀ...

ਮੁਹੰਮਦ ਸ਼ਮੀ ਦੀ ਸਰਜਰੀ ਤੋਂ ਬਾਅਦ PM ਮੋਦੀ ਨੇ ਕੀਤਾ ਟਵੀਟ, ਜਲਦੀ ਠੀਕ ਹੋਣ ਦੀ ਕੀਤੀ ਕਾਮਨਾ

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਗਿੱਟੇ ਦੀ ਸਰਜਰੀ ਹੋਈ ਹੈ। ਖਿਡਾਰੀ ਨੇ ਆਪਣੇ ਟਵਿਟਰ ਹੈਂਡਲ ‘ਤੇ ਆਪਣੀ ਤਸਵੀਰ ਸ਼ੇਅਰ ਕਰਕੇ...

ਸੜਕ ਹਾਦਸੇ ‘ਚ 2 ਮਸ਼ਹੂਰ ਭੋਜਪੁਰੀ ਅਦਾਕਾਰਾ ਤੇ ਗਾਇਕ ਦੀ ਮੌ.ਤ, 9 ਲੋਕਾਂ ਦੀ ਗਈ ਜਾ/ਨ

ਬਿਹਾਰ ਦੇ ਕੈਮੂਰ ‘ਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸੇ ‘ਚ ਭੋਜਪੁਰੀ ਅਦਾਕਾਰਾ ਦੀ ਮੌਤ ਹੋ ਗਈ।ਇਸ ਦੇ ਨਾਲ ਹੀ ਇਕ ਗਾਇਕ ਨੇ ਵੀ ਦਮ ਤੋੜ...

ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ, ਮੁੜ ਬਹਾਲ ਹੋਈਆਂ ਇੰਟਰਨੈੱਟ ਸੇਵਾਵਾਂ

ਪੰਜਾਬੀਆਂ ਦੇ ਲਈ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਪਿਛਲੇ 14 ਦਿਨਾਂ ਤੋਂ ਬੰਦ ਪਈਆਂ ਇੰਟਰਨੈੱਟ ਸੇਵਾਵਾਂ ਨੂੰ ਮੁੜ ਤੋਂ ਬਹਾਲ...

ਮੰਦਭਾਗੀ ਖਬਰ: ਖਨੌਰੀ ਬਾਰਡਰ ’ਤੇ ਕਿਸਾਨੀ ਸੰਘਰਸ਼ ‘ਚ ਡਟੇ ਇੱਕ ਹੋਰ ਕਿਸਾਨ ਦੀ ਮੌ.ਤ

‘ਦਿੱਲੀ ਚੱਲੋ ਮਾਰਚ’ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਦੀਆਂ ਹੱਦਾਂ ‘ਤੇ ਲੱਗੇ ਕਿਸਾਨ ਮੋਰਚੇ ਦਾ ਅੱਜ 15ਵਾਂ ਦਿਨ ਹੈ। ਇਸ ਵਿਚਾਲੇ ਖਨੌਰੀ...

PM Kisan ਦੀ 16ਵੀਂ ਕਿਸ਼ਤ ਦੀ ਉਡੀਕ ਖ਼ਤਮ, ਭਲਕੇ ਕਿਸਾਨਾਂ ਦੇ ਖਾਤਿਆਂ ‘ਚ ਪੈਸੇ ਭੇਜੇਗੀ ਸਰਕਾਰ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ ਦਾ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ...

PRTC ਦੇ ਰਿਟਾਇਰਡ ਮੁਲਾਜ਼ਮ ਦਾ ਜਜ਼ਬਾ, ਘਰ ਦੀ ਛੱਤ ‘ਤੇ ਬਣਾ ਦਿੱਤੀ ਬੱਸ

ਪੀਆਰਟੀਸੀ ਦੇ ਸੇਵਾਮੁਕਤ ਮੁਲਾਜ਼ਮ ਰੇਸ਼ਮ ਸਿੰਘ ਨੇ ਪੰਜਾਬ ਦੇ ਜਲੰਧਰ ਵਿੱਚ ਆਪਣੇ ਘਰ ਦੀ ਛੱਤ ਉੱਤੇ ਪੀਆਰਟੀਸੀ ਦੀ ਬੱਸ ਬਣਾਈ ਹੈ। ਇਸ ਬੱਸ...

ਅਬੋਹਰ ‘ਚ ਚੋਰਾਂ ਨੇ ਖੇਤਾਂ ‘ਚੋਂ 20 ਤੋਂ ਵੱਧ ਸੋਲਰ ਪਲਾਂਟ ਕੀਤੇ ਚੋਰੀ, ਕਿਸਾਨਾਂ ਨੂੰ ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਪੰਜਾਬ ਦੇ ਅਬੋਹਰ ਦੇ ਹਲਕਾ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਵਿੱਚ ਬੀਤੀ ਰਾਤ ਚੋਰਾਂ ਨੇ ਦਰਜਨਾਂ ਕਿਸਾਨਾਂ ਦੇ ਖੇਤਾਂ ਵਿੱਚ...

ਟ੍ਰੈਕਟਰ ਦੇ ਸਟੰਟ ਨੇ ਲਈ ਇੱਕ ਹੋਰ ਨੌਜਵਾਨ ਦੀ ਜਾ.ਨ, ਮਸ਼ਹੂਰ ‘ਟੋਚਨ ਕਿੰਗ’ ਨੀਸ਼ੂ ਦੇਸ਼ਵਾਲ ਦੀ ਹੋਈ ਮੌ.ਤ

ਮਸ਼ਹੂਰ ਸੋਸ਼ਲ ਮੀਡੀਆ ਸਟਾਰ ਨੀਸ਼ੂ ਦੇਸਵਾਲ ਸੋਮਵਾਰ ਨੂੰ ਇੱਕ ਟ੍ਰੈਕਟਰ ‘ਤੇ ਸਟੰਟ ਕਰਦੇ ਹੋਏ ਆਪਣੀ ਜਾਨ ਗੁਆ ਬੈਠਾ। ਨੀਸ਼ੂ ਦੇਸਵਾਲ...

ਲੋਕ ਸਭਾ ਚੋਣਾਂ ਦੀ ਤਿਆਰੀ! ਅੱਜ ਹੋਵੇਗੀ ‘ਆਪ’ ਅਹਿਮ ਮੀਟਿੰਗ, ਉਮੀਦਵਾਰਾਂ ਦੇ ਨਾਂ ਹੋ ਸਕਦੇ ਫਾਈਨਲ

ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ਅੱਜ ਮੰਗਲਵਾਰ ਨੂੰ ਦਿੱਲੀ ਵਿੱਚ ਹੋਣ ਜਾ ਰਹੀ ਹੈ। ਇਸ ਵਿਚ ਆਉਣ...

NIA ਦਾ ਵੱਡਾ ਐਕਸ਼ਨ, ਤੜਕੇ ਸਵੇਰੇ ਪੰਜਾਬ ਦੇ “AAP” ਆਗੂ ਦੇ ਘਰ ਕੀਤੀ ਛਾਪੇਮਾਰੀ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ਅੱਜ NIA ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। NIA ਟੀਮ ਨੇ ਆਪ ਦੇ ਬਲਾਕ ਪ੍ਰਧਾਨ ਅਤੇ ਸੁਪਰਬ...

ਮਾਨ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਰਜਿਸਟਰੀਆਂ ਲਈ NOC ਦੀ ਸ਼ਰਤ ਕੀਤੀ ਖਤਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮਨ ਸਰਕਾਰ ਨੇ ਰਜਿਸਟਰੀਆਂ ਲਈ NOC ਦੀ ਸ਼ਰਤ ਖਤਮ ਕਰ...

ਨਿੱਕੀ ਜਿਹੀ ਗੱਲ ਕਰਕੇ ਹੋਇਆ ਝਗੜਾ, ਗੁੱਸੇ ‘ਚ ਮਾ.ਰ ਮੁਕਾਇਆ ਸਾਥੀ, ਫਿਰ ਕੋਲ ਬੈਠ ਰਿਹਾ ਬੰਦਾ

ਨਵਾਂਸ਼ਹਿਰ ਵਿੱਚ ਬੀੜੀ ਪੀਣ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਇੱਕ ਬੰਦੇ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ...

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਵੱਡੀ ਰਾਹਤ, ਟ੍ਰਾਂਸਫਰ ਪਾਲਿਸੀ ‘ਚ ਸੋਧ ਦਾ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਲਈ ਬਣਾਈ ਗਈ ਤਬਾਦਲਾ ਨੀਤੀ ਵਿੱਚ ਸੋਧ ਕਰ ਦਿੱਤੀ ਗਈ ਹੈ। ਇਸ ਵਿੱਚ ਗੰਭੀਰ ਬਿਮਾਰੀਆਂ ਤੋਂ ਪੀੜਤ...

‘ਪ੍ਰਿਤਪਾਲ ‘ਤੇ ਨਾ ਕੋਈ FIR, ਨਾ ਹੀ ਗ੍ਰਿਫਤਾਰ ਕੀਤਾ’- ਹਰਿਆਣਾ ਨੇ ਹਾਈਕੋਰਟ ‘ਚ ਦਿੱਤੀਆਂ ਦਲੀਲਾਂ

ਹਰਿਆਣਾ ਪੁਲਿਸ ਵੱਲੋਂ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਨੂੰ ਖਨੌਰੀ ਸਰਹੱਦ ਤੋਂ ਗ਼ੈਰ-ਕਾਨੂੰਨੀ ਗ੍ਰਿਫ਼ਤਾਰ ਕਰਨ, ਉਸ ਨੂੰ ਮਿੱਥੇ ਸਮੇਂ...

ਅਮਰੀਕੀ ਰਾਜਦੂਤ ਗਰੂਘਰ ਹੋਏ ਨਤਮਸਤਕ, ਬੋਲੇ-‘ਪਵਿੱਤਰ ਸਥਾਨਾਂ ‘ਚੋਂ ਸਭ ਤੋਂ ਉੱਤੇ ਸ੍ਰੀ ਦਰਬਾਰ ਸਾਹਿਬ’

ਭਾਰਤ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਆਪਣੀ ਪਤਨੀ ਐਮੀ ਵੇਕਲੈਂਡ ਅਤੇ ਇੱਕ ਪਰਿਵਾਰਕ ਮੈਂਬਰ ਸਣੇ ਸੱਚਖੰਡ ਸ੍ਰੀ...

ਪੰਜਾਬ ਦੇ 21 ਜ਼ਿਲ੍ਹਿਆਂ ‘ਚ ਯੈਲੋ ਅਲਰਟ, ਇਸ ਤਰੀਕ ਨੂੰ ਗਰਜ-ਚਮਕ ਨਾਲ ਪਏਗਾ ਮੀਂਹ!

ਮੌਸਮ ਵਿਭਾਗ ਨੇ 1 ਮਾਰਚ ਨੂੰ ਪੰਜਾਬ ਦੇ 21 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਅਲਰਟ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ‘ਚ ਗਰਜ ਅਤੇ...

ਟੀਮ ਇੰਡੀਆ ਦੇ ਸਟਾਰ ਖਿਡਾਰੀ ਨੂੰ ਕਰਾਉਣੀ ਪਈ ਪੈਰ ਦੀ ਸਰਰਜਰੀ, T20 ਤੋਂ ਬਾਹਰ ਹੋਣਾ ਤੈਅ!

ਟੀਮ ਇੰਡੀਆ ਇਸ ਸਮੇਂ ਇੰਗਲੈਂਡ ਦੇ ਖਿਲਾਫ ਘਰੇਲੂ ਮੈਦਾਨ ‘ਤੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਇਸ ਸੀਰੀਜ਼ ‘ਚ ਉਸ ਨੇ 3-1 ਦੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 27-2-2024

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ...

Google Maps ਨੂੰ ਆਫਲਾਈਨ ਕਿਵੇਂ ਕਰੋ ਡਾਊਨਲੋਡ, ਆਸਾਨ ਤਰੀਕਾ ਆਏਗਾ ਤੁਹਾਡੇ ਕੰਮ

ਸਮਾਰਟਫੋਨ ਵਿਚ ਮਿਲਣ ਵਾਲੀ ਇਨ-ਬਿਲਡ Google Maps ਐਪਲੀਕੇਸ਼ਨ ਬਹੁਤ ਹੀ ਕਮਾਲ ਦੀ ਐਪ ਹੈ ਜੋ ਲੋਕਾਂ ਨੂੰ ਰਸਤਾ ਲੱਭਣ ਵਿਚ ਮਦਦ ਕਰਦੀ ਹੈ। ਯੂਜ਼ਰ ਇਸ...

ਪੇਟ ਦੀ ਗੈਸ ਤੋਂ ਪਾਉਣਾ ਹੈ ਛੁਟਕਾਰਾ ਤਾਂ ਅਪਣਾਓ ਇਹ ਘਰੇਲੂ ਉਪਾਅ, ਜਲਦ ਮਿਲੇਗੀ ਰਾਹਤ

ਅੱਜ ਦੇ ਸਮੇਂ ਪੇਟ ਵਿਚ ਗੈਸ ਹੋਣਾ ਇਕ ਆਮ ਗੱਲ ਹੋ ਗਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ ਹਨ। ਹਾਲਾਂਕਿ ਕਈ ਵਾਰ ਇਹ ਵੀ...

ਕੀ ਬਿਨਾਂ UAN ਦੇ ਆਪ੍ਰੇਟ ਹੋ ਸਕਦਾ ਹੈ PF ਖਾਤਾ? ਜੇ ਨੰਬਰ ਭੁੱਲ ਗਏ ਹੋ ਤਾਂ ਜਾਣੋ ਕਿਵੇਂ ਹੋਵੇਗਾ ਤੁਹਾਡਾ ਕੰਮ

ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਤੁਹਾਡੀ ਸੈਲਰੀ ਵਿਚੋਂ ਕੁਝ ਹਿੱਸਾ ਕੱਟ ਕੇ ਪੀਐੱਫ ਦੇ ਖਾਤੇ ਵਿਚ ਜ਼ਰੂਰ ਜਾਂਦਾ ਹੋਵੇਗਾ। EPFO ਦੇ ਹਰ...

ਇੰਤਜ਼ਾਰ ਹੋਇਆ ਖਤਮ! ਐਲੋਨ ਮਸਕ ਨੇ ‘X’ ਲਈ ਜਾਰੀ ਕੀਤਾ ਆਡੀਓ-ਵੀਡੀਓ ਕਾਲਿੰਗ ਦਾ ਫੀਚਰ

ਪਹਿਲਾਂ ਟਵਿੱਟਰ ਦੇ ਨਾਂ ਤੋਂ ਜਾਣਿਆ ਜਾਣ ਵਾਲਾ ਮਾਈਕ੍ਰੋਬਲਾਗਿੰਗ ਸਾਈਡ X ਹੁਣ ਨਵਾਂ ਫੀਚਰ ਲੈ ਕੇ ਆਇਆ ਹੈ। X ਦੇ ਇਸ ਫੀਚਰ ਦਾ ਇੰਤਜ਼ਾਰ...

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ, ਪ੍ਰਸ਼ਾਸਨ ਨੇ ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ-ਜਾਣ ਵਾਲੇ ਰਸਤੇ ਖੋਲ੍ਹੇ

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ ਜਾਣ ਵਾਲੇ ਰਸਤੇ ਖੁੱਲ੍ਹ ਗਏ ਹਨ। ਸੜਕ...

ਧਰੁਵ ਕਪਿਲਾ ਤੇ ਅਰਜੁਨ ਨੇ ਬੈਡਮਿੰਟਨ ‘ਚ ਜਿੱਤਿਆ ਯੁਗਾਂਡਾ ਇੰਟਰਨੈਸ਼ਨਲ ਚੈਂਲੇਜ ਦਾ ਪੁਰਸ਼ ਡਬਲਜ਼ ਖਿਤਾਬ

ਬੈਡਮਿੰਟਨ ‘ਚ ਧਰੁਵ ਕਪਿਲਾ ਤੇ ਅਰਜੁਨ ਨੇ ਯੁਗਾਂਡਾ ਇੰਟਰਨੈਸ਼ਨਲ ਚੈਂਲੇਜ ਦਾ ਪੁਰਸ਼ ਡਬਲਜ਼ ਖਿਤਾਬ ਜਿੱਤਿਆ ਹੈ। ਇਸ ਉਪਲਬਧੀ ‘ਤੇ ਮੰਤਰੀ...

ਬਿਨਾਂ ਡਰਾਈਵਰ ਦੇ ਚੱਲੀ ਟ੍ਰੇਨ ਮਾਮਲੇ ‘ਚ ਰੇਲਵੇ ਵਿਭਾਗ ਦਾ ਵੱਡਾ ਐਕਸ਼ਨ, 6 ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਬੀਤੇ ਦਿਨੀਂ ਬਿਨਾਂ ਡਰਾਈਵਰ ਤੇ ਗਾਰਡ ਦੇ ਕਠੂਆ ਤੋਂ ਪੰਜਾਬ ਪਹੁੰਚੀ ਟ੍ਰੇਨ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ...

ਵਿਜੀਲੈਂਸ ਦਾ ਐਕਸ਼ਨ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਇੰਜੀਨੀਅਰ-ਕਲਰਕ ਨੂੰ ਰਿਸ਼ਵਤ ਮੰਗਣ ਦੇ ਦੋਸ਼ ‘ਚ ਕੀਤਾ ਕਾਬੂ

ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਇੰਜੀਨੀਅਰ ਤੇ ਕਲਰਕ ਨੂੰ NOC ਬਦਲੇ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ...