Oct 29

SBI ਨੇ MS ਧੋਨੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ, ਇਹ ਵੱਡੀ ਜ਼ਿੰਮੇਵਾਰੀ ਨਿਭਾਉਣਗੇ ‘ਕੈਪਟਨ ਕੂਲ’

ਭਾਰਤੀ ਸਟੇਟ ਬੈਂਕ ਨੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਬੈਂਕ ਨੇ ਇਕ ਬਿਆਨ ਵਿਚ...

ਚੱਲਦੀ ਬੱਸ ‘ਚ ਡਰਾਈਵਰ ਨੂੰ ਆਇਆ ਹਾਰਟ ਅਟੈਕ, ਮ.ਰਦੇ-ਮ.ਰਦੇ ਸਿਆਣਪ ਨਾਲ ਬਚਾ ਗਿਆ 48 ਜਾ.ਨਾਂ

ਓਡੀਸ਼ਾ ਵਿੱਚ ਇੱਕ ਬੱਸ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਦਿਲ ਦਾ ਦੌਰਾ ਪਿਆ। ਉਹ ਖੁਦ ਇਸ ਦਿਲ ਦੇ ਦੌਰੇ ਤੋਂ ਬਚ ਨਾ ਸਕਿਆ ਪਰ ਆਪਣੀ ਸਿਆਣਪ...

‘ਤਿਉਹਾਰਾਂ ‘ਚ ਛੋਟੇ ਦੁਕਾਨਦਾਰਾਂ ਤੋਂ ਸਮਾਨ ਖਰੀਦੋ’- ‘ਮਨ ਕੀ ਬਾਤ’ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 106ਵੇਂ ਐਪੀਸੋਡ ਵਿੱਚ ਵੋਕਲ ਫਾਰ ਲੋਕਲ ਦਾ ਮੰਤਰ ਦਿੱਤਾ।...

Delhi-NCR ‘ਚ ਸਾਹ ਲੈਣ ਹੋਇਆ ਮੁਸ਼ਕਲ, ਕਈ ਇਲਾਕਿਆਂ ਵਿਚ AQI 300 ਤੋਂ ਪਾਰ

ਦਿੱਲੀ-ਐਨਸੀਆਰ ਵਿੱਚ ਹਵਾ ਵਿੱਚ ਜ਼ਹਿਰ ਦਾ ਵਾਧਾ ਅੱਜ ਵੀ ਜਾਰੀ ਰਿਹਾ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (SAFAR)-...

ਕੇਂਦਰ ਸਰਕਾਰ ਨੇ ਪਿਆਜ਼ ਦੀ ਮਹਿੰਗਾਈ ਨੂੰ ਰੋਕਣ ਲਈ ਚੁੱਕਿਆ ਵੱਡਾ ਕਦਮ, ਐਕਸਪੋਰਟ ਲਈ ਤੈਅ ਕੀਤੀ MEP

ਘਰੇਲੂ ਬਾਜ਼ਾਰ ਵਿੱਚ ਪਿਆਜ਼ ਦੀ ਉਪਲਬਧਤਾ ਨੂੰ ਵਧਾਉਣ ਅਤੇ ਕੀਮਤਾਂ ਨੂੰ ਕਾਬੂ ਕਰਨ ਲਈ, ਸਰਕਾਰ ਨੇ ਸ਼ਨੀਵਾਰ (28 ਅਕਤੂਬਰ) ਨੂੰ 31 ਦਸੰਬਰ ਤੱਕ...

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੋਮਵਾਰ ਨੂੰ ਸੁਪਰੀਮ ਕੋਰਟ ਸੁਣਾ ਸਕਦੀ ਹੈ ਅਹਿਮ ਫੈਸਲਾ

ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ...

‘ਮਨ ਕੀ ਬਾਤ’ ਦਾ ਅੱਜ 106ਵਾਂ ਐਪੀਸੋਡ, ਕਈ ਅਹਿਮ ਮੁੱਦਿਆ ‘ਤੇ ਦੇਸ਼ ਨਾਲ ਵਿਚਾਰ ਸਾਂਝੇ ਕਰਨਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਲ ਇੰਡੀਆ ਰੇਡੀਓ ‘ਤੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ...

‘ਲੱਗਦੈ ਇਹ ਯਮਰਾਜ ਦਾ ਰਿਸ਼ਤੇਦਾਰ ਏ’, ਮੁੰਡੇ ਦਾ ਕਾਰਨਾਮਾ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਅੱਜ ਦੇ ਸਮੇਂ ਵਿੱਚ ਬਿਜਲੀ ਲੋਕਾਂ ਲਈ ਜਿੰਨੀ ਲਾਹੇਵੰਦ ਸਾਬਤ ਹੋ ਰਹੀ ਹੈ, ਓਨੀ ਹੀ ਖਤਰਨਾਕ ਵੀ ਹੈ। ਥੋੜੀ ਜਿਹੀ ਲਾਪਰਵਾਹੀ ਤੇ ਕਿਸੇ ਦੀ ਜਾਨ...

ਰੋਂਗਟੇ ਖੜ੍ਹੇ ਕਰਨ ਵਾਲੀ ਘਟਨਾ, ਘਰ ਦੇ 7 ਜੀਆਂ ਨੇ ਖ਼ਤਮ ਕੀਤੀ ਜੀਵਨ ਲੀਲਾ, 3 ਬੱਚੇ ਵੀ ਸ਼ਾਮਲ

ਗੁਜਰਾਤ ਦੇ ਸੂਰਤ ‘ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕੋ ਪਰਿਵਾਰ ਦੇ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਸੂਰਤ ਸ਼ਹਿਰ ਵਿੱਚ ਸ਼ਨੀਵਾਰ...

ਸੂਰਤ ‘ਚ ਇਕ ਹੀ ਪਰਿਵਾਰ ਦੇ 7 ਲੋਕਾਂ ਨੇ ਕੀਤੀ ਖੁ.ਦਕੁ.ਸ਼ੀ, ਮ੍ਰਿਤਕਾਂ ‘ਚ 3 ਬੱਚੇ ਵੀ ਸ਼ਾਮਲ

ਸੂਰਤ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਹੀ ਪਰਿਵਾਰ ਦੇ 7 ਲੋਕਾਂ ਨੇ ਆਤਮਹੱਤਿਆ ਕੀਤੀ ਹੈ। ਮ੍ਰਿਤਕਾਂ ਵਿਚ 3 ਬੱਚੇ...

AI ‘ਤੇ ਭਾਰਤੀ ਤਕਨੀਕੀ ਦਿੱਗਜਾਂ ਦੀ ਸਲਾਹ ਨੂੰ ਸੁਣੇਗੀ ਦੁਨੀਆ, ਨਵੀਂ ਗਲੋਬਲ ਸਲਾਹਕਾਰ ਸੰਸਥਾ ‘ਚ ਚੁਣੇ ਗਏ ਤਿੰਨ ਭਾਰਤੀ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਨਿਯਮ ਅਤੇ ਕੰਟਰੋਲ ਸੰਬੰਧੀ ਵਿਸ਼ਵਵਿਆਪੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਯੁਕਤ ਰਾਸ਼ਟਰ...

ਟਾਟਾ ਗਰੁੱਪ ਭਾਰਤ ‘ਚ ਬਣਾਏਗਾ iPhone, ਦੁਨੀਆ ਭਰ ‘ਚ ਕੀਤਾ ਜਾਵੇਗਾ ਐਕਸਪੋਰਟ

ਟਾਟਾ ਗਰੁੱਪ ਨੇ ਭਾਰਤ ਵਿੱਚ ਆਈਫੋਨ ਨੂੰ ਅਸੈਂਬਲ ਕਰਨ ਵਾਲੇ ਵਿਸਟ੍ਰੋਨ ਪਲਾਂਟ ਨੂੰ ਹਾਸਲ ਕਰ ਲਿਆ ਹੈ। ਹੁਣ ਤੋਂ, ਟਾਟਾ ਸਮੂਹ ਦੁਆਰਾ ਭਾਰਤ...

ਫਾਸਟੈਗ ਰਿਚਾਰਜ ਲਈ ਗੂਗਲ ਸਰਚ ਕਰਨਾ ਪਿਆ ਭਾਰੀ, ਅਕਾਊਂਟ ਤੋਂ ਨਿਕਲੇ 2.4 ਲੱਖ ਰੁ.

ਡਿਜੀਟਲ ਦੁਨੀਆ ਵਿਚ ਠੱਗੀ ਕਰਨਾ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਗਿਆ ਹੈ। ਠੱਗਾਂ ਨੂੰ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲਣਾ ਪੈਂਦਾ ਤੇ...

ਰੋਹਤਕ ‘ਚ ਦਰਦਨਾਕ ਹਾ.ਦਸਾ, ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਸੋਨੀਪਤ ਦੇ ਮਾਂ-ਪੁੱਤ ਦੀ ਮੌ.ਤ

ਹਰਿਆਣਾ ਦੇ ਰੋਹਤਕ ਦੇ ਹਿਸਾਰ ਅਤੇ ਜੀਂਦ ਰੋਡ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ...

ਦੀਵਾਲੀ ਤੋਂ ਪਹਿਲਾਂ PM ਮੋਦੀ ਦਾ ਵੱਡਾ ਤੋਹਫਾ, 51000 ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਜ਼ਗਾਰ ਮੇਲੇ ਤਹਿਤ ਅੱਜ 51 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਪੀਐਮ ਮੋਦੀ ਵੀਡੀਓ ਕਾਨਫਰੰਸ...

ਦਿੱਲੀ-NCR ‘ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡੀ ਕਾਰਵਾਈ, 1 ਨਵੰਬਰ ਤੋਂ ਚੱਲਣਗੀਆਂ ਸਿਰਫ਼ ਇਹ ਬੱਸਾਂ

ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਦਿੱਲੀ ਟਰਾਂਸਪੋਰਟ ਵਿਭਾਗ, ਕਮਿਸ਼ਨ ਫਾਰ ਏਅਰ ਕੁਆਲਿਟੀ...

ਸਕਾਲਰਸ਼ਿਪ ‘ਚ ਧੋਖਾਧੜੀ ਨੂੰ ਰੋਕਣ ਲਈ ਐਕਸ਼ਨ ਮੋਡ ‘ਚ ਕੇਂਦਰ, ਚੁੱਕਿਆ ਇਹ ਅਹਿਮ ਕਦਮ

ਪਿਛਲੇ ਕੁਝ ਸਮੇਂ ਦਰਮਿਆਨ ਸਕਾਲਰਸ਼ਿਪ ਘਪਲੇ ਦੇ ਕਈ ਮਾਮਲੇ ਸਾਹਮਣੇ ਆਏ ਜਿਸ ਨੂੰ ਰੋਕਣ ਲਈ ਕੋਈ ਠੋਸ ਉਪਾਅ ਕੇਂਦਰ ਵੱਲੋਂ ਲੱਭਣ ਦੀ ਕੋਸ਼ਿਸ਼...

PM ਮੋਦੀ ਅੰਮ੍ਰਿਤ ਕਲਸ਼ ਯਾਤਰਾ ਦੇ ਸਮਾਪਤੀ ਸਮਾਰੋਹ ‘ਚ ਲੈਣਗੇ ਹਿੱਸਾ, ਦੇਸ਼ ਭਰ ਤੋਂ 20 ਹਜ਼ਾਰ ਪ੍ਰਤੀਯੋਗੀ ਹੋਣਗੇ ਸ਼ਾਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਤਹਿਤ ਆਯੋਜਿਤ ਅੰਮ੍ਰਿਤ ਕਲਸ਼ ਯਾਤਰਾ ਦੇ ਸਮਾਪਤੀ...

ਮੁਕੇਸ਼ ਅੰਬਾਨੀ ਨੂੰ ਮਿਲੀ ਈ-ਮੇਲ ‘ਤੇ ਧਮਕੀ, ਕਿਹਾ-‘ਜੇ 20 ਕਰੋੜ ਨਾ ਦਿੱਤੇ ਤਾਂ ਗੁਆਉਣੀ ਪੈ ਸਕਦੀ ਜਾ.ਨ’

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ...

ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ, ਕਦੋਂ ਤੋਂ ਸ਼ੁਰੂ ਹੋਵੇਗਾ ਗ੍ਰਹਿਣ, ਜਾਣੋ ਭਾਰਤ ‘ਚ ਇਸਦਾ ਸੂਤਕ ਸਮਾਂ

ਸਾਲ ਦਾ ਦੂਜਾ ਤੇ ਆਖਰੀ ਚੰਦਰ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ। ਇਸ ਚੰਦਰ ਗ੍ਰਹਿਣ ‘ਤੇ ਸਰਦ ਪੂਰਨਿਮਾ ਦਾ ਸੰਜੋਗ ਬਣਨ ਜਾ ਰਿਹਾ ਹੈ। ਚੰਦਰ...

ਭਾਰਤ ਨੇਵੀ ਲਈ ਖਰੀਦੇਗਾ 26 ਰਾਫੇਲ ਜੈੱਟ, ਸਵਦੇਸ਼ੀ INS ਵਿਕਰਾਂਤ ‘ਤੇ ਕੀਤੇ ਜਾਣਗੇ ਤਾਇਨਾਤ

ਭਾਰਤ ਸਰਕਾਰ ਨੇ ਨੇਵੀ ਲਈ ਰਾਫੇਲ ਜੈੱਟ ਦੇ ਨੇਵੀ ਐਡੀਸ਼ਨ ਦੇ 26 ਜਹਾਜ਼ ਖਰੀਦਣ ਬਾਰੇ ਫਰਾਂਸ ਨੂੰ ਸੂਚਨਾ ਦੇ ਦਿੱਤੀ ਹੈ। ਦੋਵੇਂ ਦੇਸ਼ਾਂ ਵਿਚ...

‘ਮੇਰਾ ਪੁੱਤ ਵਿਕਾਊ ਹੈ’- ਪਤਨੀ-ਧੀ ਨਾਲ ਪੁੱਤ ਦੀ ‘ਸੇਲ’ ਲਾਉਣ ਨੂੰ ਮਜਬੂਰ ਹੋਇਆ ਪਿਓ, ਜਾਣੋ ਕੀ ਹੈ ਮਾਮਲਾ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ ਰੋਡਵੇਜ਼ ਬੱਸ ਸਟੈਂਡ ਚੌਰਾਹੇ ‘ਤੇ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਾਰਾਨ...

ਬੰਦੇ ਨੇ Online ਆਰਡਰ ਕੀਤੇ ਸਨ ਫੁਲ ਮਖਾਨੇ, ਜਦੋਂ ਪੈਕੇਟ ਖੋਲ੍ਹਿਆ ਤਾਂ ਉੱਡੇ ਹੋਸ਼

ਅਜਿਹੇ ਸਮੇਂ ਵਿੱਚ ਜਦੋਂ ਆਨਲਾਈਨ ਮਾਰਕਿਟਪਲੇਸ ਗਾਹਕਾਂ ਲਈ ਇੱਕ ਮਨਪਸੰਦ ਬਣ ਗਏ ਹਨ, ਉੱਥੇ ਕੁਝ ਅਜੀਬ ਡਿਲਵਰੀ ਵਿੱਚ ਵੀ ਵਾਧਾ ਹੋਇਆ ਹੈ...

ਗੂਗਲ ਮੈਪਸ ‘ਚ ਆਏ ਬਹੁਤ ਸਾਰੇ ਨਵੇਂ ਫੀਚਰਸ, ਬਦਲ ਜਾਵੇਗਾ ਇਸਤੇਮਾਲ ਦਾ ਅੰਦਾਜ਼

ਗੂਗਲ ਆਪਣੇ ਮੈਪਸ ਐਪ ਲਈ ਨਵੇਂ ਅਪਡੇਟ ਜਾਰੀ ਕਰ ਰਿਹਾ ਹੈ। Google Maps ਫੀਚਰਸ ਦੀ ਪਹਿਲੀ ਝਲਕ ਇਸੇ ਸਾਲ ਮਈ ਵਿਚ ਹੋਈ Google I/O ਈਵੈਂਟ ਵਿਚ ਦੇਖਣ ਨੂੰ...

RJD ਵਿਧਾਇਕ ਫਤੇਹ ਬਹਾਦੁਰ ਦੇ ਵਿਗੜੇ ਬੋਲ-‘ਦੇਵੀ ਦੁਰਗਾ ਦੀ ਕੋਈ ਹੋਂਦ ਨਹੀਂ, ਖੁਦ ਨੂੰ ਦੱਸਿਆ ਮਹਿਸ਼ਾਸੁਰ ਦਾ ਵੰਸ਼ਜ’

 ਵਿਧਾਇਕ ਫੇਤਹ ਬਹਾਦੁਰ ਸਿੰਘ ਨੇ ਦੇਵੀ ਮਾਤਾ ਦੁਰਗਾ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮਾਂ ਦੁਰਗਾ ਨੂੰ ਕਾਲਪਨਿਕ...

ਦੀਵਾਲੀ ਤੋਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ‘ਚ ਵਾਧਾ, ਵਪਾਰੀਆਂ ਨੇ ਦੱਸਿਆ ਕਦੋਂ ਮਿਲੇਗੀ ਰਾਹਤ

ਇਨ੍ਹੀਂ ਦਿਨੀਂ ਲੋਕਾਂ ਦੇ ਘਰਾਂ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਵਿੱਚੋਂ ਸਭ ਤੋਂ ਵੱਧ ਖਪਤ ਕੀਤੀ ਜਾਣ ਵਾਲੀ ਸਬਜ਼ੀ ਪਿਆਜ਼ ਲੋਕਾਂ...

ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ‘ਚ ਮੋਦੀ ਸਰਕਾਰ, ਪੁਰਾਣਾ ਵਿਆਹ ਲੁਕਾ ਕੇ ਸਬੰਧ ਬਣਾਉਣ ‘ਤੇ ਮਿਲੇਗੀ 10 ਸਾਲ ਦੀ ਸਜ਼ਾ

ਪਹਿਲਾਂ ਤੋਂ ਵਿਆਹੁਤਾ ਹੋਣ ਦੀ ਜਾਣਕਾਰੀ ਜਾਂ ਫਿਰ ਆਪਣੀ ਅਸਲੀ ਪਛਾਣ ਲੁਕਾ ਕੇ ਕਿਸੇ ਔਰਤ ਨਾਲ ਵਿਆਹ ਕਰਨਾ ਜਾਂ ਸਬੰਧ ਬਣਾਉਣਾ ਭਾਰਤੀ...

ਹਰਿਆਣਾ ‘ਚ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼, ਡਾਕਟਰ ਸਮੇਤ 3 ਗ੍ਰਿਫਤਾਰ

ਹਰਿਆਣਾ ਦੇ ਸੋਨੀਪਤ ਦੇ ਗੋਹਾਨਾ ਦੇ ਮੁਦਲਾਨਾ ਪਿੰਡ ਵਿੱਚ ਦੇਰ ਰਾਤ ਤਿੰਨ ਜ਼ਿਲ੍ਹਿਆਂ ਹਿਸਾਰ-ਸੋਨੀਪਤ-ਰੋਹਤਕ ਤੋਂ ਸਿਹਤ ਵਿਭਾਗ ਦੀਆਂ...

ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਗੁਪਤ ਦਸਤਾਵੇਜ਼ ਲੀਕ ਮਾਮਲੇ ‘ਚ ਜ਼ਮਾਨਤ ਤੇ FIR ਰੱਦ ਕਰਨ ਵਾਲੀ ਅਰਜ਼ੀ ਖਾਰਜ

ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਦੀ ਇਕ ਖਾਸ ਅਦਾਲਤ ਨੇ ਗੁਪਤ...

IIT ਵਿਗਿਆਨੀਆਂ ਦੀ ਖੋਜ ‘ਚ ਵੱਡਾ ਖੁਲਾਸਾ, ਡੇਂਗੂ ਦਾ ਮੱਛਰ ਪਾਣੀ ਤੋਂ ਬਿਨਾਂ ਵੀ ਰਹਿ ਸਕਦਾ ਹੈ ਜ਼ਿੰਦਾ

ਸਾਲਾਂ ਤੋਂ ਸਾਨੂੰ ਦੱਸਿਆ ਗਿਆ ਸੀ ਕਿ ਡੇਂਗੂ ਦੇ ਮੱਛਰ ਪਾਣੀ ਵਿੱਚ ਪੈਦਾ ਹੋ ਸਕਦੇ ਹਨ, ਇਸ ਲਈ ਪਾਣੀ ਨੂੰ ਕਿਤੇ ਵੀ ਇਕੱਠਾ ਨਹੀਂ ਹੋਣ ਦੇਣਾ...

ਉਪ ਰਾਸ਼ਟਰਪਤੀ ਜਗਦੀਪ ਧਨਖੜ ਆਪਣੀ ਪਤਨੀ ਨਾਲ ਪਹੁੰਚੇ ਕੇਦਾਰਨਾਥ, ਰਾਜਪਾਲ ਨੇ ਕੀਤਾ ਸਵਾਗਤ

ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਸ਼ੁੱਕਰਵਾਰ ਸਵੇਰੇ ਕੇਦਾਰਨਾਥ ਧਾਮ ਪਹੁੰਚੇ। ਇੱਥੇ ਪਹੁੰਚਦਿਆਂ ਹੀ ਰਾਜਪਾਲ ਲੈਫਟੀਨੈਂਟ ਜਨਰਲ...

ਸਲਮਾਨ ਖਾਨ ਦੀ ‘ਬੀਇੰਗ ਹਿਊਮਨ’ ਸੰਸਥਾ ਦਾ ਅਹਿਮ ਉਪਰਾਲਾ, 25,000 ਕਿਸਾਨਾਂ ਨੂੰ ਹੋਵੇਗਾ ਫਾਇਦਾ

ਐਕਟਰ ਸਲਮਾਨ ਖਾਨ ਦੀ ਬੀਇੰਗ ਹਿਊਮਨ ਫਾਊਂਡੇਸ਼ਨ ਇਕ ਅਜਿਹੀ ਸੰਸਥਾ ਹੈ ਜੋ ਭਾਰਤ ਦੇ ਪੱਛੜੇ ਤੇ ਗਰੀਬ ਲੋਕਾਂ ਦੀ ਸਿੱਖਿਆ ਤੇ ਉਨ੍ਹਾਂ ਦੀ ਸਿਹਤ...

ਅੱਜ ਤੋਂ ਸ਼ੁਰੂ ਹੋਵੇਗਾ ‘ਇੰਡੀਆ ਮੋਬਾਈਲ ਕਾਂਗਰਸ’ ਈਵੈਂਟ, ਪੀਐੱਮ ਮੋਦੀ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਸਥਿਤ ਪ੍ਰਗਤੀ ਮੈਦਾਨ ਦੇ ਭਾਰਤ ਮੰਡਪ ਵਿਚ ਸਵੇਰੇ 9.45 ਵਜੇ ਇੰਡੀਆ ਮੋਬਾਈਲ ਕਾਂਗਰਸ 2023 ਦੇ...

ਲਾਲਚ ‘ਚ ਫਸਿਆ ਬਜ਼ੁਰਗ ਜੋੜਾ ਕਰਵਾ ਬੈਠਾ 4 ਕਰੋੜ ਦੀ ਠੱਗੀ, ਚਾਰ ਮਹੀਨਿਆਂ ‘ਚ ਪੂਰੇ ਖ਼ਾਤੇ ਖ਼ਾਲੀ

ਮੁੰਬਈ ਦੇ ਇੱਕ ਬਜ਼ੁਰਗ ਜੋੜੇ ਤੋਂ 4 ਕਰੋੜ 35 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਅਪਰਾਧੀ ਨੇ ਖੁਦ ਨੂੰ...

ਹਰ ਬੰਦੇ ਨੂੰ ਆਪਣੇ ਪਸੰਦ ਨਾਲ ਵਿਆਹ ਕਰਨ ਦਾ ਹੱਕ- ਹਾਈਕੋਰਟ ਦੀ ਅਹਿਮ ਟਿੱਪਣੀ

ਦਿੱਲੀ ਹਾਈਕੋਰਟ ਨੇ ਵੀਰਵਾਰ ਨੂੰ ਦਿੱਤੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਕਿ ਹਰ ਕਿਸੇ ਨੂੰ ਆਪਣੀ ਪਸੰਦ ਦੇ ਬੰਦੇ ਨਾਲ ਵਿਆਹ ਕਰਨ ਦਾ ਅਧਿਕਾਰ...

ਕਤਰ ‘ਚ ਇੰਡੀਅਨ ਨੇਵੀ ਦੇ 8 ਸਾਬਕਾ ਅਫਸਰਾਂ ਨੂੰ ਮੌ.ਤ ਦੀ ਸਜ਼ਾ, ਜਾਸੂਸੀ ਦਾ ਲੱਗਾ ਦੋਸ਼

ਕਤਰ ਦੀ ਅਦਾਲਤ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖੇ ਗਏ 8 ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ...

ਦੁਨੀਆ ਦੇ ਅਮੀਰ ਦੇਸ਼ਾਂ ਦੀ ਨਾਗਰਿਕਤਾ ਲੈਣ ‘ਚ ਭਾਰਤੀ ਸਭ ਤੋਂ ਉੱਪਰ, ਰਿਪੋਰਟ ‘ਚ ਹੋਇਆ ਖੁਲਾਸਾ

ਦੁਨੀਆ ਭਰ ਵਿੱਚ ਸਭ ਤੋਂ ਮਜ਼ਬੂਤ ਦੇਸ਼ ਦੇ ਤੌਰ ‘ਤੇ ਉਭਰ ਰਿਹਾ ਭਾਰਤ ਨਾ ਸਿਰਫ਼ ਆਰਥਿਕ ਤੇ ਸਮਾਜਿਕ ਪੱਖੋਂ ਮਜ਼ਬੂਤ ਦਿਖਾਈ ਦੇ ਰਿਹਾ ਹੈ, ਬਲਕਿ...

ਮਹਾਰਾਸ਼ਟਰ ਅਤੇ ਕਰਨਾਟਕ ‘ਚ 3 ਸੜਕ ਹਾ.ਦਸੇ, 22 ਲੋਕਾਂ ਦੀ ਮੌ.ਤ, ਦਰਜਨਾਂ ਲੋਕ ਜ਼ਖਮੀ

ਮਹਾਰਾਸ਼ਟਰ ਅਤੇ ਕਰਨਾਟਕ ‘ਚ ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰ ਦਰਮਿਆਨ ਤਿੰਨ ਵੱਖ-ਵੱਖ ਸੜਕ ਹਾਦਸੇ ਵਾਪਰੇ। ਇਨ੍ਹਾਂ ਵਿੱਚੋਂ ਦੋ...

ਦਿੱਲੀ ‘ਚ ਦੁਸਹਿਰੇ ‘ਤੇ AQI 3 ਸਾਲਾਂ ‘ਚ ਸਭ ਤੋਂ ਵੱਧ ਖਰਾਬ, CREA ਨੇ ਦੱਸਿਆ ਇਹ ਕਾਰਨ

ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਵਿੱਚ ਸੁਧਾਰ ਦੀ ਬਹੁਤ ਘੱਟ ਗੁੰਜਾਇਸ਼ ਹੈ। ਪਹਿਲਾਂ ਦਿੱਲੀ ਦੇ ਮਾਹੌਲ ਵਿੱਚ ਪੀਐਮ 10 ਦੀ ਮਾਤਰਾ...

PM ਮੋਦੀ ਅੱਜ ਮਹਾਰਾਸ਼ਟਰ ਅਤੇ ਗੋਆ ਕਰਨਗੇ ਦੌਰਾ, ਕਈ ਵਿਕਾਸ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ

PM ਮੋਦੀ ਅੱਜ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਦੁਪਹਿਰ ਕਰੀਬ 1 ਵਜੇ ਪ੍ਰਧਾਨ ਮੰਤਰੀ ਅਹਿਮਦਨਗਰ ਜ਼ਿਲੇ ਦੇ ਸ਼ਿਰਡੀ ਪਹੁੰਚਣਗੇ,...

ਇਮਰਾਨ ਖਾਨ ਦੀ PML-N ਸੁਪਰੀਮੋ ਨੂੰ ਚੁਣੌਤੀ-‘ਜਿਸ ਵੀ ਸੀਟ ਨੂੰ ਚੁਣਨਗੇ ਨਵਾਜ਼ ਸ਼ਰੀਫ, ਉਥੋਂ ਲੜਾਂਗਾ ਚੋਣ’

ਪਾਕਿਸਤਾਨੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪੀਐੱਮਐੱਲ-ਐੱਨ...

WhatsApp ਇੰਟਰਫੇਸ ‘ਚ ਪਲੇਟਫਾਰਮ ਨੇ ਕੀਤਾ ਵੱਡਾ ਬਦਲਾਅ, ਡਿਜ਼ਾਈਨ ਤੋਂ ਲੈ ਕੇ ਕਲਰ ਤੱਕ ਬਦਲਿਆ

ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ (WhatsApp) ਨੇ ਆਈਓਐੱਸ ਯੂਜਰਸ ਲਈ ਨਵਾਂ ਐਪ ਇੰਟਰਫੇਸ ਅਪਡੇਟ ਜਾਰੀ ਕਰ ਦਿੱਤਾ ਹੈ। ਨਵੇਂ ਅਪਡੇਟ ਵਿਚ ਯੂਜਰਸ...

ਆਗਰਾ : ਪਾਤਾਲਕੋਟ ਐਕਸਪ੍ਰੈਸ ਦੇ ਦੋ ਡੱਬਿਆਂ ‘ਚ ਲੱਗੀ ਅੱਗ, 15 ਯਾਤਰੀ ਹੋਏ ਜ਼ਖਮੀ

ਆਗਰਾ-ਝਾਂਸੀ ਰੇਲਵੇ ਟਰੈਕ ‘ਤੇ ਟ੍ਰੇਨ ਵਿਚ ਲੱਗੀ ਅੱਗ ਨਾਲ ਚੀਖ-ਪੁਕਾਰ ਮਚ ਗਈ। ਆਗਰਾ-ਝਾਂਸੀ ਰੇਲਵੇ ਟਰੈਕ ਸਥਿਤ ਭਾਂਡਈ ਰੇਲਵੇ ਸਟੇਸ਼ਨ ਦੇ...

ਭਾਰਤ ਨੂੰ ਝਟਕਾ! ਇੰਗਲੈਂਡ-ਸ਼੍ਰੀਲੰਕਾ ਖਿਲਾਫ ਮੁਕਾਬਲੇ ਤੋਂ ਬਾਹਰ ਰਹਿ ਸਕਦੇ ਹਨ ਹਾਰਦਿਕ ਪਾਂਡੇਯ,

ਭਾਰਤ ਦੇ ਸਟਾਰ ਆਲ ਰਾਊਂਡਰ ਹਾਰਦਿਕ ਪਾਂਡੇਯ ਨੂੰ ਪਿਛਲੇ ਹਫਤੇ ਬੰਗਲਾਦੇਸ਼ ਖਿਲਾਫ ਮੈਚ ਦੌਰਾਨ ਸੱਟ ਲੱਗ ਗਈ ਸੀ। ਬੀਸੀਸੀਆਈ ਨੇ ਜਾਣਕਾਰੀ...

ਹੁਣ ਬੱਚੇ NCERT ਦੀਆਂ ਕਿਤਾਬਾਂ ‘ਚ INDIA ਦੀ ਜਗ੍ਹਾ ਪੜ੍ਹਨਗੇ ਭਾਰਤ, ਪੈਨਲ ਦੇ ਮਨਜ਼ੂਰ ਕੀਤਾ ਪ੍ਰਸਤਾਵ

NCERT ਦੀਆਂ ਕਿਤਾਬਾਂ ਵਿਚ ਜਲਦ ਹੀ ਹਰ ਜਗ੍ਹਾ ਤੋਂ INDIA ਸ਼ਬਦ ਦੀ ਜਗ੍ਹਾ ਭਾਰਤ ਦਾ ਇਸਤੇਮਾਲ ਕੀਤਾ ਜਾਵੇਗਾ। NCERT ਪੈਨਲ ਦੇ ਸਾਹਮਣੇ ਸਬੰਧਤ ਪ੍ਰਸਤਾਵ...

ਕਾਨਪੁਰ ਦੇ ਹਸਪਤਾਲ ‘ਚ ਵੱਡੀ ਲਾਪ੍ਰਵਾਹੀ, ਖ਼ੂਨ ਚੜ੍ਹਾਉਣ ਦੇ ਬਾਅਦ 14 ਬੱਚਿਆਂ ਨੂੰ ਐਚਆਈਵੀ, ਏਡਜ਼ ਤੇ ਹੈਪੇਟਾਈਟਸ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ ਨਾਲ 14 ਬੱਚਿਆਂ ਦੀ ਜ਼ਿੰਦਗੀ ਦਾਅ ‘ਤੇ ਲੱਗ ਗਈ ਹੈ। ਸੰਕਰਮਿਤ ਖੂਨ...

ਉਤਰਾਖੰਡ ਦੇ ਸਾਬਕਾ CM ਹਰੀਸ਼ ਰਾਵਤ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ ਕਾਂਗਰਸੀ ਆਗੂ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਹਾਦਸੇ ਵਿਚ ਹਰੀਸ਼ ਰਾਵਤ...

‘ਦ੍ਰਿਸ਼ਯਮ’ ਵਰਗੀ ਸਾਜ਼ਿਸ਼… ਗੂਗਲ ‘ਤੇ 53 ਵਾਰ ਜ਼ਹਿ.ਰ ਬਾਰੇ ਸਰਚ, ਸ਼ਾਤਿਰ ਭਰਾ ਵੱਲੋਂ 2 ਭੈਣਾਂ ਦਾ ਕਤ.ਲ

ਜਾਇਦਾਦ ਲਈ ਭਰਾ ਨੇ ਆਪਣੀਆਂ ਦੋ ਭੈਣਾਂ ਦਾ ਕਤਲ ਕਰ ਦਿੱਤਾ। ਪਹਿਲਾਂ ਤਾਂ ਦੋਸ਼ੀ ਨੇ ਅਜਿਹੀ ਕਹਾਣੀ ਘੜੀ ਕਿ ਪੁਲਿਸ ਵੀ ਭੰਬਲਭੂਸੇ ਵਿੱਚ ਪੈ...

ਅਦਾਕਾਰ ਰਾਜਕੁਮਾਰ ਰਾਵ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੋਣ ਕਮਿਸ਼ਨ ਨੇ ਬਣਾਇਆ ਨੈਸ਼ਨਲ ਆਈਕਨ

ਰਾਜਕੁਮਾਰ ਰਾਵ ਇੱਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੂੰ ਕੋਈ ਵੀ ਰੋਲ ਦਿੱਤਾ ਜਾਵੇ ਤਾਂ ਉਹ ਕਿਰਦਾਰ ਬਣ ਜਾਂਦੇ ਹਨ। ਪਰ ਹੁਣ ਰਾਜਕੁਮਾਰ ਰਾਵ...

ਬਾਸਮਤੀ ਚੌਲਾਂ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਵਧ ਜਾਏਗੀ ਕਿਸਾਨਾਂ ਦੀ ਆਮਦਨ!

ਬਾਸਮਤੀ ਚੌਲਾਂ ਦੇ ਵਪਾਰੀਆਂ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਬਾਸਮਤੀ ਚੌਲਾਂ ਦੀ ਘੱਟੋ-ਘੱਟ ਬਰਾਮਦ ਕੀਮਤ ਘਟਾਉਣ ਦਾ ਫੈਸਲਾ ਕੀਤਾ...

ਜੇਵਲਿਨ ਥ੍ਰੋਅ ‘ਚ ਭਾਰਤ ਦੇ ਸੁਮਿਤ ਅੰਤਿਲ ਨੇ ਜਿੱਤਿਆ ਗੋਲਡ ਮੈਡਲ, ਤੋੜਿਆ ਵਰਲਡ ਰਿਕਾਰਡ

ਸੁਮਿਤ ਅੰਤਿਲ ਅਤੇ ਪੁਸ਼ਪੇਂਦਰ ਸਿੰਘ ਨੇ ਚੌਥੀ ਏਸ਼ੀਅਨ ਪੈਰਾ ਖੇਡਾਂ ਦੇ ਤੀਜੇ ਦਿਨ ਪੁਰਸ਼ਾਂ ਦੇ ਜੈਵਲਿਨ ਥਰੋਅ – F64 ਦੇ ਫਾਈਨਲ ਵਿੱਚ...

ਵੱਡਾ ਹਾਦਸਾ, ਆਦਿ ਕੈਲਾਸ਼ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਟੈਕਸੀ ਖਾਈ ‘ਚ ਡਿੱਗੀ, 6 ਦੀ ਮੌ.ਤ

ਪਿਥੌਰਾਗੜ੍ਹ ਦੀ ਧਾਰਚੂਲਾ ਤਹਿਸੀਲ ਦੇ ਲਖਨਪੁਰ ਇਲਾਕੇ ਦੇ ਪਾਂਗਲਾ ‘ਚ ਵੱਡਾ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ ਆਦਿ ਕੈਲਾਸ਼ ਦਰਸ਼ਨ...

ਸਰਦੀਆਂ ‘ਚ ਲੌਂਗ ਵਾਲੀ ਚਾਹ ਪੀਣ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ, ਖੰਘ ਦੀ ਹੈ ਸਭ ਤੋਂ ਅਸਰਦਾਇਕ ਦਵਾਈ

ਦੇਸ਼ ਭਰ ਵਿਚ ਜ਼ਿਆਦਾਤਰ ਲੋਕਾਂ ਦੀ ਸਵੇਰ ਇਕ ਕੱਪ ਚਾਹ ਦੇ ਨਾਲ ਹੁੰਦੀ ਹੈ। ਅੱਜ ਇਹ ਲੋਕਾਂ ਦੇ ਰੁਟੀਨ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ। ਇਸ...

ਇੰਸਟਾਗ੍ਰਾਮ ‘ਤੇ ਆ ਰਿਹੈ X ਦਾ ਇਹ ਕਮਾਲ ਦਾ ਫੀਚਰ, ਫੀਡ ਦੇਖਣ ਦਾ ਮਜ਼ਾ ਹੋ ਜਾਵੇਗਾ ਦੁੱਗਣਾ

ਮੈਟਾ ਆਪਣੇ ਫੋਟੋ ਵੀਡੀਓ ਪਲੇਟਫਾਰਮ ਇੰਸਟਾਗ੍ਰਾਮ ਲਈ ਐਕਸ ਵਰਗੇ ਫੀਚਰ ‘ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜਰਸ ਨੂੰ ਆਪਣੀ...

ਪਾਕਿਸਤਾਨ ਪਰਤਦੇ ਹੀ ਨਵਾਜ਼ ਸ਼ਰੀਫ ਨੂੰ ਵੱਡੀ ਰਾਹਤ, ਸਟੀਲ ਮਿੱਲ ਕੇਸ ਵਿਚ ਉਨ੍ਹਾਂ ਦੀ ਸਜ਼ਾ ਮੁਅੱਤਲ

ਪਾਕਿਸਤਾਨ ਦੀ ਫੌਜ ਦਾ ਡਬਲ ਗੇਮ ਇਕ ਵਾਰ ਫਿਰ ਤੋਂ ਐਕਸਪੋਜ ਹੋ ਗਿਆ ਹੈ ਤੇਪਾਕਿਸਤਾਨ ਦੀ ਪੰਜਾਬ ਸੂਬੇ ਦੀ ਅੰਤਰਿਮ ਸਰਕਾਰ ਨੇ ਸਾਬਕਾ...

ਏਸ਼ੀਅਨ ਪੈਰਾ ਖੇਡਾਂ : Sharath Makanahalli ਨੇ ਪੁਰਸ਼ਾਂ 5000 ਮੀਟਰ ਟੀ-13 ਮੁਕਾਬਲੇ ‘ਚ ਜਿੱਤਿਆ ਗੋਲਡ

ਏਸ਼ੀਆਈ ਪੈਰਾ ਗੇਮਸ 2023 ਵਿਚ ਭਾਰਤ ਲਈ ਇਕ ਹੋਰ ਸੋਨ ਤਮਗਾ ਅਤੇ ਇਸ ਵਾਰ ਇਹ ਅਥਲੈਟਿਕਸ ਤੋਂ ਆਇਆ ਹੈ ਕਿਉਂਕਿ ਸ਼ਰਥ ਮਕਾਨਾਹੱਲੀ ਨੇ ਮੈਨਸ 5000 ਮੀਟਰ...

ਹੁਣ ਬਿਨਾਂ ਵੀਜ਼ਾ ਘੁੰਮ ਸਕੋਗੇ ਸ਼੍ਰੀਲੰਕਾ, ਭਾਰਤ ਸਣੇ ਇਨ੍ਹਾਂ 7 ਦੇਸ਼ਾਂ ਲਈ ਫ੍ਰੀ ਵੀਜ਼ਾ ਸਕੀਮ ਦਾ ਐਲਾਨ

ਸ਼੍ਰੀਲੰਕਾ ਦੇ ਕੈਬਨਿਟ ਨੇ ਭਾਰਤ ਸਣੇ 7 ਦੇਸ਼ਾਂ ਲਈ ਵੀਜ਼ੇ ਨੂੰ ਮੁਫਤ ਕਰਨ ਦਾ ਐਲਾਨ ਕੀਤਾ ਹੈ।ਇਸ ਪਾਇਲਟ ਪ੍ਰਾਜੈਕਟ ਤਹਿਤ ਭਾਰਤ, ਚੀਨ, ਰੂਸ,...

‘ਲਿਵ ਇਨ ਰਿਲੇਸ਼ਨਸ਼ਿਪ ਟਾਈਮ ਪਾਸ ਵਾਂਗ, ਅਜਿਹੇ ਰਿਸ਼ਤੇ ਅਸਥਾਈ’- ਹਾਈਕੋਰਟ ਦੀ ਅਹਿਮ ਟਿੱਪਣੀ

ਇਲਾਹਾਬਾਦ ਹਾਈ ਕੋਰਟ ਨੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਇਲਾਹਾਬਾਦ ਹਾਈ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ...

ਅਮੀਰ ਦੇਸ਼ਾਂ ਦੀ ਨਾਗਰਿਕਤਾ ਲੈਣ ‘ਚ ਪਹਿਲੇ ਨੰਬਰ ‘ਤੇ ਭਾਰਤੀ, ਜਾਣੋ ਕਿਸ ਦੇਸ਼ ‘ਚ ਸਭ ਤੋਂ ਜ਼ਿਆਦਾ ਇੰਡੀਅਨਜ਼

ਵਿਸ਼ਵ ਪੱਧਰ ‘ਤੇ ਸਭ ਤੋਂ ਮਜ਼ਬੂਤ ​​ਦੇਸ਼ ਵਜੋਂ ਉਭਰ ਰਿਹਾ ਭਾਰਤ ਨਾ ਸਿਰਫ਼ ਆਰਥਿਕ, ਸਮਾਜਿਕ ਅਤੇ ਰਣਨੀਤਕ ਮੋਰਚੇ ‘ਤੇ ਮਜ਼ਬੂਤ...

ਦਿੱਲੀ: ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਧੋਖੇਬਾਜ਼ਾਂ ਦੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਦੁਸਹਿਰੇ ਦੀ ਵਧਾਈ, ਸ਼ੇਅਰ ਕੀਤੀ ਪੋਸਟ

ਅੱਜ ਪੂਰੇ ਦੇਸ਼ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਵਿਜਯਾਦਸ਼ਮੀ ਨੂੰ ਲੈ ਕੇ ਪੂਰੇ ਦੇਸ਼ ‘ਚ ਵੱਖਰਾ ਹੀ ਉਤਸ਼ਾਹ ਹੈ। ਇਸ ਦਿਨ ਨੂੰ...

ਹੁਣ ਕਿਸਾਨਾਂ ਨੂੰ ਮੋਦੀ ਸਰਕਾਰ ਦੇਵੇਗੀ ਵੱਡਾ ਤੋਹਫ਼ਾ! PM ਫਸਲ ਬੀਮਾ ਯੋਜਨਾ ਦਾ ਦਾਇਰਾ ਵਧਾਉਣ ਦੀ ਤਿਆਰੀ

ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ...

Elon Musk ਨੇ ਵਿਕੀਪੀਡੀਆ ਨੂੰ ਦਿੱਤਾ ਆਫ਼ਰ, ਕਿਹਾ- ‘ਜੇਕਰ ਨਾਂ ਬਦਲਿਆ ਤਾਂ ਦੇਵਾਂਗਾ 1 ਅਰਬ ਡਾਲਰ’

ਐਲੋਨ ਮਸਕ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ। ਹੁਣੇ ਜਿਹੇ ਉਨ੍ਹਾਂ ਨੇ ਮੈਟਾ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ...

ਆਨਲਾਈਨ ਨੌਕਰੀ ਲੱਭ ਰਿਹਾ ਸੀ ਸ਼ਖਸ, ਲੱਗਾ 6.4 ਲੱਖ ਦਾ ਚੂਨਾ, ਇੰਝ ਰਹੋ ਸੁਰੱਖਿਅਤ

ਜੌਬ ਸਰਚ ਪੋਰਟਲ ‘ਤੇ ਬਾਇਓਡਾਟਾ ਅਪਲੋਡ ਕਰਨਾ ਇਨ੍ਹੀਂ ਦਿਨੀਂ ਰੋਜ਼ਗਾਰ ਲੱਭਣ ਦੇ ਸਭ ਤੋਂ ਲੋਕਪ੍ਰਿਯ ਤਰੀਕਿਆਂ ਵਿਚੋਂ ਇਕ ਹੈ ਪਰ...

ਵਰਲਡ ਕੱਪ 2023 ‘ਚ ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਪਹਿਲੀ ਵਾਰ ਵਨਡੇ ‘ਚ ਹਰਾਇਆ

ਭਾਰਤ ਦੀ ਮੇਜ਼ਬਾਨੀ ਵਿਚ ਖੇਡੇ ਜਾ ਰਹੇ ਹਨ ਵਨਡੇ ਵਰਲਡ ਕੱਪ 2023 ਵਿਚ ਨੂੰ ਤੀਜਾ ਵੱਡਾ ਉਲਟਫੇਰ ਹੋਇਆ ਹੈ। ਚੇਨਈ ਦੇ ਐੱਮਏ ਚਿੰਦਬਰਮ ਸਟੇਡੀਅਮ...

ਏਸ਼ੀਆਈ ਪੈਰਾ ਗੇਮਸ : ਅੰਕੁਰ ਧਾਮਾ ਨੇ ਜਿੱਤਿਆ ਗੋਲਡ, 16.37 ਮਿੰਟ ਵਿਚ ਲਗਾਈ 5000 ਮੀਟਰ ਦੀ ਦੌੜ

ਚੀਨ ਦੇ ਹਾਂਗਜੋ ਵਿਚ ਖੇਡੇ ਜਾ ਰਹੇ ਏਸ਼ੀਆਈ ਪੈਰਾ ਗੇਮਸ ਵਿਚ ਭਾਰਤ ਦੇ ਅੰਕੁਰ ਧਾਮਾ ਨੇ ਗੋਲਡ ਮੈਡਲ ਜਿੱਤਿਆ ਹੈ। 5000 ਮੀਟਰ ਦੀ ਰੇਸ ਨੂੰ 16:37.29...

ਬੰਗਲਾਦੇਸ਼ ‘ਚ ਮਾਲਗੱਡੀ ਨਾਲ ਟਕਰਾਈ ਟ੍ਰੇਨ, ਇਕ ਦਰਜਨ ਤੋਂ ਵੱਧ ਯਾਤਰੀਆਂ ਦੀ ਮੌ.ਤ, 100 ਜ਼ਖਮੀ

ਬੰਗਲਾਦੇਸ਼ ਦੇ ਕਿਸ਼ੋਰਗੰਜ ਵਿਚ ਇਕ ਯਾਤਰੀ ਟ੍ਰੇਨ ਤੇ ਮਾਲਗੱਡੀ ਦੇ ਵਿਚ ਜ਼ੋਰਦਾਰ ਟੱਕਰ ਹੋ ਗਈ। ਹਾਦਸ ਵਿਚ 15 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ...

ਏਸ਼ੀਆਈ ਪੈਰਾ ਖੇਡਾਂ : ਪੁਰਸ਼ਾਂ ਦੀ ਉੱਚੀ ਛਾਲ ਵਿਚ ਨਿਸ਼ਾਦ ਕੁਮਾਰ ਨੇ ਜਿੱਤਿਆ ਸੋਨ ਤਮਗ਼ਾ

ਨਿਸ਼ਾਦ ਕੁਮਾਰ ਨੇ ਏਸ਼ੀਆਈ ਪੈਰਾ ਗੇਮਸ 2022 ਵਿਚ ਪੁਰਸ਼ਾਂ ਦੀ ਉੱਚੀ ਛਾਲ ਟੀ47 ਵਿਚ ਨਵੇਂ ਏਸ਼ੀਆਈ ਖੇਡਾਂ ਦੇ ਰਿਕਾਰਡ ਨਾਲ ਭਾਰਤ ਲਈ ਸੋਨ ਤਮਗਾ...

ਵਰਲਡ ਕੱਪ ਦੇ ਵਿਚ ਆਈ ਬੁਰੀ ਖਬਰ, ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਹੋਇਆ ਦੇਹਾਂਤ

ਭਾਰਤੀ ਕ੍ਰਿਕਟਰ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ...

Asian Para Games 2023 : ਅਵਨੀ ਲੇਖਰਾ ਨੇ ਸ਼ੂਟਿੰਗ ‘ਚ ਭਾਰਤ ਲਈ ਜਿੱਤਿਆ ਗੋਲਡ

ਪੈਰਾ ਏਸ਼ੀਅਨ ਖੇਡਾਂ 2023 ਚੀਨ ਦੇ ਹਾਂਗਜ਼ੂ ਵਿੱਚ ਸ਼ੁਰੂ ਹੋ ਗਈਆਂ ਹਨ। ਇਸ ਵੱਡੇ ਸਮਾਗਮ ਵਿੱਚ ਵੀ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ...

ਵਾਘ ਬਕਰੀ ਚਾਹ ਦੇ ਮਾਲਕ ਦਾ 49 ਸਾਲ ਦੀ ਉਮਰ ‘ਚ ਦਿਹਾਂਤ, ਅਵਾਰਾ ਕੁੱਤਿਆਂ ਨੇ ਕੀਤਾ ਸੀ ਹਮਲਾ

ਵਾਘ ਬਕਰੀ ਟੀ-ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦੀ ਐਤਵਾਰ ਦੇਰ ਸ਼ਾਮ ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।...

ਸਿਰਫ਼ 3 ਮਿਸ ਕਾਲਾਂ ਕਰਕੇ ਖਾਤੇ ‘ਚ ਉਡਾਏ ਲੱਖਾਂ ਰੁਪਏ, ਠੱਗਾਂ ਨੇ OTP ਤੱਕ ਨਹੀਂ ਮੰਗਿਆ

ਸਾਈਬਰ ਠੱਗ ਹਰ ਰੋਜ਼ ਲੋਕਾਂ ਨੂੰ ਕਰਜ਼ਾ ਦੇਣ ਦੇ ਨਾਂ ‘ਤੇ ਅਤੇ ਕਦੇ ਖਾਤਾ ਬੰਦ ਕਰਨ ਦਾ ਡਰਾਵਾ ਦੇ ਕੇ ਠੱਗ ਰਹੇ ਹਨ। ਆਨਲਾਈਨ ਧੋਖਾਧੜੀ ਦੇ...

ਮਹਾਰਾਸ਼ਟਰ ‘ਚ DRI ਨੇ ਕੀਤੀ ਵੱਡੀ ਕਾਰਵਾਈ, 250 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਬਰਾਮਦ

ਮਹਾਰਾਸ਼ਟਰ ‘ਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਡਰੱਗ ਮਾਫੀਆ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਡੀਆਰਆਈ ਨੇ ਐਤਵਾਰ ਨੂੰ...

ਦਿੱਲੀ ‘ਚ ਸਰਦੀਆਂ ਦੀ ਸ਼ੁਰੂਆਤ ਨਾਲ ਹੀ ਜ਼ਹਿਰੀਲੀ ਹੋਈ ਹਵਾ, ਇਨ੍ਹਾਂ ਥਾਵਾਂ ‘ਤੇ ਖਤਰਨਾਕ ਪੱਧਰ ‘ਤੇ ਪਹੁੰਚਿਆ ਪ੍ਰਦੂਸ਼ਣ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਦਿੱਲੀ-ਐੱਨਸੀਆਰ ਦੀ ਹਵਾ ‘ਚ ਪ੍ਰਦੂਸ਼ਣ ਦਾ ਜ਼ਹਿਰ ਘੁਲਣ ਲੱਗਾ...

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੁਬਈ ‘ਚ ਨੌਕਰੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ 7 ਲੋਕਾਂ ਨੂੰ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੈਂਕੜੇ ਗਰੀਬ ਲੋਕਾਂ ਨਾਲ ਠੱਗੀ ਮਾਰਨ ਵਾਲੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ...

12 ਘੰਟਿਆਂ ‘ਚ 3 ਦਿਨਾਂ ਵਿੱਚ ਭੂਚਾਲ, ਸਵੇਰੇ-ਸਵੇਰੇ ਕੰਬੀ ਮਿਆਂਮਾਰ ਦੀ ਧਰਤੀ, ਜੰਮੂ-ਕਸ਼ਮੀਰ ‘ਚ ਵੀ ਮਹਿਸੂਸ ਹੋਏ ਝਟਕੇ

ਮਿਆਂਮਾਰ ਅਤੇ ਨੇਪਾਲ ਸਣੇ ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਿਛਲੇ 12 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ...

ਦਿੱਲੀ ‘ਚ ਠੰਡ ਦੀ ਦਸਤਕ! ਪੰਜਾਬ-ਹਰਿਆਣਾ ਸਣੇ ਕਈ ਰਾਜਾਂ ‘ਚ ਮੀਂਹ ਪੈਣ ਦੇ ਆਸਾਰ

ਪਹਾੜਾਂ ‘ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਵਧਣ ਲੱਗੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ‘ਚ ਰਾਸ਼ਟਰੀ...

ਅਲ-ਨੀਨੋ ਦਾ ਅਸਰ, ਇਸ ਵਾਰ ਠੰਡ ਦਾ ਮੌਸਮ ਰਹੇਗਾ ਛੋਟਾ, ਫਰਵਰੀ ‘ਚ ਹੀ ਹੋਣ ਲੱਗੇਗੀ ਗਰਮੀ

ਮਾਨਸੂਨ ਵਿੱਚ ਜਿਸ ਅਲ-ਨੀਨੋ ਕਰਕੇ ਮੀਂਹ ਘੱਟ ਹੋਈ, ਉਸ ਦਾ ਅਸਰ ਹੁਣ ਠੰਡ ‘ਤੇ ਵੀ ਪਏਗਾ। ਵਿਸ਼ਵ ਮੌਸਮ ਸੰਗਠਨ ਤੇ ਅਮਰੀਕੀ ਮੌਸਮ ਏਜੰਸੀ ਦੇ...

ਭਾਰਤ-ਕੈਨੇਡਾ ‘ਚ ਤਲਖੀ ਵਿਚਾਲੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਦੱਸਿਆ ਕਦੋਂ ਸ਼ੁਰੂ ਹੋਵੇਗੀ ਵੀਜ਼ਾ ਸਰਵਿਸ

ਭਾਰਤ-ਕੈਨੇਡਾ ਵਿਚਾਲੇ ਵਧ ਰਹੀ ਤਲਖੀ ਵਿਚਾਲੇ ਐਤਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਿਛਲੇ ਦਿਨੀਂ...

ਹਿੰਦੂ-ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ, ਪਾਕਿਸਤਾਨ ਦੇ ਮੰਦਰਾਂ ਤੇ ਗੁਰਦੁਆਰਿਆਂ ਦੇ ਘਰ ਬੈਠੇ ਕਰ ਸਕਣਗੇ ਦਰਸ਼ਨ

ਦੇਸ਼ ਭਰ ‘ਚ ਵਸਦੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਉਹ ਘਰ ਬੈਠੇ ਪਾਕਿਸਤਾਨ ਦੇ ਮੰਦਰਾਂ ਅਤੇ ਗੁਰਦੁਆਰਿਆਂ ਦੇ...

ਫਿਲਮੀ ਦੁਨੀਆ ਲਈ ਲੇਡੀ ਕਾਂਸਟੇਬਲ ਨੇ ਛੱਡੀ ਸੀ ਪੁਲਿਸ ਦੀ ਨੌਕਰੀ, ਹੁਣ ਨਾ ਇਧਰ ਦੀ-ਨਾ ਰਹੀ ਉਧਰ ਦੀ

ਆਗਰਾ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇੰਸਟਾਗ੍ਰਾਮ ‘ਤੇ ਹਲਚਲ ਮਚਾਉਣ ਤੋਂ...

ਅਚਾਨਕ ਵਧੇ ਹਾਰਟ ਅਟੈ.ਕ ਦੇ ਮਾਮਲੇ, ਗਰਬਾ ਡਾਂਸ ਕਰਦੇ ਹੋਏ 24 ਘੰਟਿਆਂ ‘ਚ 10 ਮੌ.ਤਾਂ

ਵੀਰ ਸ਼ਾਹ ਸਿਰਫ਼ 17 ਸਾਲ ਦਾ ਸੀ। ਉਹ ਗੁਜਰਾਤ ਦੇ ਕਪਡਵੰਜ ਖੇੜਾ ਜ਼ਿਲ੍ਹੇ ਵਿੱਚ ਨਵਰਾਤਰੀ ਦੇ ਪ੍ਰੋਗਰਾਮ ਦੌਰਾਨ ਗਰਬਾ ਡਾਂਸ ਕਰ ਰਿਹਾ ਸੀ,...

WhatsApp ‘ਚ ਆਨ ਰੱਖੋਗੇ ਇਹ ਸੈਟਿੰਗ ਤਾਂ ਗਾਇਬ ਹੋ ਜਾਵੇਗੀ ਤੁਹਾਡੀ ਪਰਸਨਲ ਚੈਟਸ, ਲਾਕਡ ਫੋਲਡਰ ਵੀ ਹੋ ਜਾਵੇਗਾ ਗਾਇਬ

ਵ੍ਹਟਸਐਪ ਨੇ ਕੁਝ ਸਮਾਂ ਪਹਿਲਾਂ ਚੈਟਸ ਨੂੰ ਲਾਕ ਕਰਨ ਦਾ ਆਪਸ਼ਨ ਦਿੱਤਾ ਸੀ। ਇਸ ਦੀ ਮਦਦ ਨਾਲ ਤੁਸੀਂ ਆਪਣੀ ਨਿੱਜੀ ਚੈਟਸ ਨੂੰ ਇਕ ਵੱਖ ਫੋਲਡਰ...

170 ਰੁਪਏ ਗਬਨ ਮਾਮਲੇ ‘ਚ ਤਿੰਨ ਰਿਟਾਇਰਡ ਅਫਸਰਾਂ ਨੂੰ ਹੋਈ 4-4 ਸਾਲ ਦੀ ਕੈਦ, 20 ਸਾਲ ਚੱਲਿਆ ਕੇਸ

ਪੀਲੀਭੀਤ ਵਿਚ ਇਕ ਹੋਮਗਾਰਡ ਨੂੰ ਉਸਦੇ ਗੈਰ-ਹਾਜ਼ਰ ਰਹਿਣ ਦੇ ਬਾਵਜੂਦ ਦੋ ਦਿਨ ਦਾ ਫਰਜ਼ੀ ਭੁਗਤਾਨ ਕਰਾਉਣਾ ਵਿਭਾਗ ਦੇ ਤਿੰਨ ਅਧਿਕਾਰੀਆਂ...

ਜ਼ਹਿਰੀਲੀ ਹੋਈ ਦਿੱਲੀ ਦੀ ਹਵਾ, ‘ਬਹੁਤ ਖਰਾਬ’ ਸ਼੍ਰੇਣੀ ‘ਚ ਪਹੁੰਚਿਆ AQI, ਧੂੰਏ ‘ਚ ਲੁਕਿਆ ਇੰਡੀਆ ਗੇਟ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਬਦਲਦੇ ਮੌਸਮ ਦੇ ਨਾਲ ਹਵਾ ਦੀ ਗੁਣਵੱਤਾ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਐਤਵਾਰ ਸਵੇਰੇ ਦਿੱਲੀ ਵਿੱਚ...

ਨਵਾਜ ਸ਼ਰੀਫ ਦਾ ਵੱਡਾ ਦਾਅਵਾ-‘ਬਿਲ ਕਲਿੰਟਨ ਨੇ ਪ੍ਰਮਾਣੂ ਪ੍ਰੀਖਣ ਨਾ ਕਰਨ ‘ਤੇ 5 ਅਰਬ ਡਾਲਰ ਦੇਣ ਦਾ ਦਿੱਤਾ ਸੀ ਆਫਰ’

ਪਾਕਿਸਤਾਨ ਪਰਤਣ ਦੇ ਕੁਝ ਘੰਟੇ ਬਾਅਦ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਆਪਣੇ ਕਾਰਜਕਾਲ ਦੀਆਂ ਉਪਲਬਧੀਆਂ ਦੇ ਬਾਰੇ ਗੱਲ ਕੀਤੀ ਤੇ ਦੱਸਿਆ ਕਿ...

ਸਿਆਚੀਨ ‘ਚ ਇਕ ਹੋਰ ਅਗਨੀਵੀਰ ਦੀ ਹੋਈ ਮੌ.ਤ, ਫਾਇਰ ਐਂਡ ਫਿਊਰੀ ਕੋਰ ਨੇ ਦਿੱਤੀ ਜਾਣਕਾਰੀ

ਸਿਆਚੀਨ ਵਿੱਚ ਡਿਊਟੀ ਦੌਰਾਨ ਇਕ ਅਗਨੀਵੀਰ ਦੀ ਮੌਤ ਹੋ ਗਈ। ਫੌਜ ਦੀ ਲੇਹ ਸਥਿਤ ‘ਫਾਇਰ ਐਂਡ ਫਿਊਰੀ ਕੋਰ’ ਨੇ ਅੱਜ ਇਹ ਜਾਣਕਾਰੀ ਦਿੱਤੀ।...

ਫਲਸਤੀਨੀਆਂ ਦੀ ਮਦਦ ਲਈ ਅੱਗੇ ਆਇਆ ਭਾਰਤ, ਭੇਜੀਆਂ ਦਵਾਈਆਂ ਤੇ ਰਾਹਤ ਸਮੱਗਰੀ

ਇਜ਼ਰਾਈਲ ਤੇ ਹਮਾਸ ਵਿਚ ਯੁੱਧ ਪਿਛਲੇ ਕੁਝ ਦਿਨਾਂ ਤੋਂ ਯੁੱਧ ਜਾਰੀ ਹੈ। ਇਸ ਯੁੱਧ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ...

ਪੁਣੇ ‘ਚ 4 ਦਿਨ ਦੇ ਅੰਦਰ ਹਾਦਸੇ ਦਾ ਸ਼ਿਕਾਰ ਹੋਇਆ ਇਕ ਹੋਰ ਟ੍ਰੇਨਿੰਗ ਏਅਰਕ੍ਰਾਫਟ, ਪਾਇਲਟ-ਟ੍ਰੇਨਰ ਜ਼ਖਮੀ

ਪੁਣੇ ਵਿਚ ਇਕ ਟ੍ਰੇਨਿੰਗ ਸੈਸ਼ਨ ਦੌਰਾਨ ਟ੍ਰੇਨਿੰਗ ਏਅਰਕ੍ਰਾਫਟ ਕ੍ਰੈਸ਼ ਹੋਣ ਦੀ ਖਬਰ ਹੈ। ਦੱਸਿਆ ਗਿਆ ਹੈ ਕਿ ਇਹ ਜਹਾਜ਼ ਪੁਣੇ ਜ਼ਿਲ੍ਹੇ ਦੇ...

ਗਗਨਯਾਨ ਟੈਸਟ ਫਲਾਈਟ: ਬੰਗਾਲ ਦੀ ਖਾੜੀ ‘ਚ ਮਿਲਿਆ ਕਰੂ ਮਾਡਿਊਲ, ISRO ਮੁਖੀ ਨੇ ਦਿੱਤੀ ਜਾਣਕਾਰੀ

 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਸ਼ਨੀਵਾਰ ਨੂੰ ਲਾਂਚ ਕੀਤੇ ਗਏ ਟੈਸਟ ਫਲਾਈਟ-ਡੀ1 ਮਿਸ਼ਨ ਦੇ ਚਾਲਕ ਦਲ ਨੂੰ ਪੂਰੀ ਤਰ੍ਹਾਂ ਸਮੁੰਦਰ...

ਭਾਰਤ-ਨਿਊਜ਼ੀਲੈਂਡ ‘ਚ ਮੁਕਾਬਲਾ ਅੱਜ , 20 ਸਾਲ ਤੋਂ ਟੂਰਨਾਮੈਂਟ ‘ਚ ਨਿਊਜ਼ੀਲੈਂਡ ਨੂੰ ਨਹੀਂ ਹਰਾ ਸਕਿਆ ਹੈ ਭਾਰਤ

ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿਚ ਅੱਜ ਹੋਣ ਵਾਲੇ ਭਾਰਤ ਤੇ ਨਿਊਜ਼ੀਲੈਂਡ ਦੇ ਮੁਕਾਬਲੇ ਵਿਚ ਤੈਅ ਹੋਵੇਗਾ ਕਿ ਕਿਸ ਟੀਮ ਦਾ ਵਿਜੇ ਰੱਥ ਰੁਕਣ...

ਭੂਚਾਲ ਕਾਰਨ ਫਿਰ ਹਿੱਲੀ ਧਰਤੀ, ਨੇਪਾਲ ਦੇ ਕਾਠਮੰਡੂ ‘ਚ 5.3 ਤੀਬਰਤਾ ਦੇ ਝਟਕੇ, ਦਿੱਲੀ-NCR ਤੱਕ ਹਲਚਲ

ਦੇਸ਼ ‘ਚ ਇਕ ਵਾਰ ਫਿਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਪੋਖਰਾ ਦੇ...

ਖੁਦ ਨੂੰ ਮਹਿਸ਼ਾਸੁਰ ਦਾ ਵੰਸ਼ਜ ਦਸਦੇ ਇਹ ਲੋਕ, ਨਵਰਾਤਰਿਆਂ ‘ਚ ਮਨਾਉਂਦੇ ਸੋਗ, ਦਿਨ ‘ਚ ਨਹੀਂ ਆਉਂਦੇ ਘਰੋਂ ਬਾਹਰ

ਦੇਸ਼ ਭਰ ‘ਚ ਨਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਖਾਸ ਤੌਰ ‘ਤੇ ਦੁਰਗਾ ਪੂਜਾ ਪੱਛਮੀ ਬੰਗਾਲ ਦਾ ਸਭ ਤੋਂ ਵੱਡਾ...

ਮੋਟੇ ਰਿਟਰਨ ਦੇ ਚੱਕਰ ‘ਚ ਫਸ ਗਿਆ ਸਾਫ਼ਟਵੇਅਰ ਇੰਜੀਨੀਅਰ, ਲੁਆ ਬੈਠਾ 50 ਲੱਖ ਦਾ ਚੂਨਾ

ਦੇਸ਼ ਵਿੱਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਲੋਕਾਂ ਨੂੰ ਲਾਲਚ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਠੱਗ...

FBI ਦੀ ਸ਼ਿਕਾਇਤ ‘ਤੇ CBI ਦੀ ਵੱਡੀ ਕਾਰਵਾਈ, 7.7 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕ੍ਰਿਪਟੋ ਕਰੰਸੀ ਕੀਤੀ ਜ਼ਬਤ

ਕੇਂਦਰੀ ਜਾਂਚ ਬਿਊਰੋ ਨੇ ਅਹਿਮਦਾਬਾਦ ਦੇ ਇਕ ਵਿਅਕਤੀ ਤੋਂ 9,30,000 ਅਮਰੀਕੀ ਡਾਲਰ ਯਾਨੀ 7.7 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕ੍ਰਿਪਟੋਕਰੰਸੀ ਜ਼ਬਤ...

Cancer Virus DNA : ਫਾਈਜਰ ਦੇ ਕੋਰੋਨਾ ਟੀਕੇ ‘ਚ ਕੈਂਸਰ ਦੇ ਵਾਇਰਸ ਦਾ ਡੀਐੱਨਏ, ਰਿਪੋਰਟ ‘ਚ ਖੁਲਾਸਾ

ਹੈਲਥ ਕੈਨੇਡਾ ਦੀ ਇਕ ਰਿਪੋਰਟ ਮੁਤਾਬਕ ਫਾਰਮਾ ਕੰਪਨੀ ਫਾਈਜਰ ਦੇ ਕੋਰੋਨਾ ਟੀਕੇ ਵਿਚ ਕੈਂਸਰ ਪੈਦਾ ਕਰਨ ਵਾਲੇ ਸਿਮਿਯਨ ਵਾਇਰਸ 40 (ਐੱਸਵੀ40)...

ਏਸ਼ੀਆ ‘ਚ ਪਹਿਲੀ ਵਾਰ ਭਾਰਤੀ ਡਾਕਟਰਾਂ ਦਾ ਚਮਤਕਾਰ! ਬਿਨਾਂ ਖੂ.ਨ ਵਹਾਏ ਕੀਤਾ ਗਿਆ ਦਿਲ ਦਾ ਟ੍ਰਾਂਸਪਲਾਂਟ

ਏਸ਼ੀਆ ਵਿੱਚ ਪਹਿਲੀ ਵਾਰ ਖੂਨ ਦੀ ਇੱਕ ਬੂੰਦ ਵਹਿਏ ਬਿਨਾਂ ਇੱਕ ਸਫਲ ਦਿਲ ਟਰਾਂਸਪਲਾਂਟ ਦਾ ਦਾਅਵਾ ਕੀਤਾ ਗਿਆ ਹੈ। ਆਮ ਕੇਸਾਂ ਵਿੱਚ 25 ਦਿਨਾਂ...

ਪਾਕਿਸਤਾਨ ਦੇ ETPB ਨੇ ਗੁਰਦੁਆਰਿਆਂ-ਮੰਦਰਾਂ ਦੇ ਵਰਚੂਅਲ ਟੂਰ ਦਾ ਕੀਤਾ ਐਲਾਨ, ਧਾਰਮਿਕ ਥਾਵਾਂ ਦੇ ਘਰ ਬੈਠੇ ਹੋਣਗੇ ਦਰਸ਼ਨ

ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਵਿਸ਼ਵ ਭਰ ਵਿਚ ਵਸੇ ਸ਼ਰਧਾਲੂਆਂ ਲਈ ਗੁਰਦੁਆਰਿਆਂ, ਮੰਦਰਾਂ ਦੇ ਵਰਚੂਅਲ ਟੂਰ ਦੀ ਸਹੂਲਤ...

ਦਿੱਲੀ: ਇਸ ਰਾਮਲੀਲਾ ‘ਚ 150 ਫੁੱਟ ਦੀ ਉਚਾਈ ‘ਤੇ ਹੋਵੇਗਾ ਰਾਮ ਅਤੇ ਰਾਵਣ ਦਾ ਯੁੱਧ, ਮੁੰਬਈ ਤੋਂ ਬੁਲਾਏ ਗਏ ਸਟੰਟਮੈਨ

ਨਵਰਾਤਰਾ ਸ਼ੁਰੂ ਹੋਣ ਦੇ ਨਾਲ ਹੀ ਰਾਜਧਾਨੀ ਦਿੱਲੀ ‘ਚ ਰਾਮਲੀਲਾ ਦਾ ਮੰਚਨ ਸ਼ੁਰੂ ਹੋ ਗਿਆ ਹੈ।ਰਾਮਲੀਲਾ ਦੇ ਅੰਤ ‘ਚ ਰਾਮ ਅਤੇ ਰਾਵਣ ਦਾ...

ਭਾਰਤ ਨੇ ਰਚਿਆ ਇਤਿਹਾਸ, ISRO ਨੇ ‘ਗਗਨਯਾਨ’ ਮਿਸ਼ਨ ਦੀ ਪਹਿਲੀ ਟੈਸਟ ਫਲਾਈਟ ਨੂੰ ਸਫਲਤਾਪੂਰਵਕ ਕੀਤਾ ਲਾਂਚ

ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਗਗਨਯਾਨ ਮਿਸ਼ਨ ਦੀ ਪਹਿਲੀ ਪਰੀਖਣ ਉਡਾਣ ਸ਼ੁਰੂ ਕੀਤੀ ਗਈ ਹੈ। ਇਸਰੋ ਨੇ ਇਸ ਨੂੰ 21 ਅਕਤੂਬਰ ਨੂੰ...