Aug 19

‘ਮਾਫੀ ਮੰਗ ਲੈਣ ਨਾਲ ਕੰਮ ਨਹੀਂ ਚੱਲੇਗਾ, ਅਸ਼ਲੀਲ ਪੋਸਟ ਕਰਨ ਦੀ ਚੁਕਾਉਣੀ ਪਵੇਗੀ ਕੀਮਤ’ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ‘ਤੇ ਅਸ਼ਲੀਲ ਤੇ ਅਪਮਾਨਜਨਕ ਪੋਸਟ ਕਰਨ ‘ਤੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਤਰ੍ਹਾਂ ਦੇ ਮਾਮਲਿਆਂ ਵਿਚ...

ਅੰਬਾਲਾ ਛਾਉਣੀ ਏਅਰਪੋਰਟ ਦਾ ਬਦਲਿਆ ਜਾਵੇਗਾ ਨਾਂ, ਗ੍ਰਹਿ ਮੰਤਰੀ ਨੇ CM ਨੂੰ ਭੇਜਿਆ ਪ੍ਰਸਤਾਵ

ਅੰਬਾਲਾ ਛਾਉਣੀ ਹਵਾਈ ਅੱਡੇ ਦਾ ਨਾਂ ਬਦਲਿਆ ਜਾਵੇਗਾ। ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਸਬੰਧੀ ਪ੍ਰਸਤਾਵ ਮੁੱਖ ਮੰਤਰੀ ਮਨੋਹਰ ਲਾਲ...

ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਈ-ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਨੂੰ ਕੀਤਾ ਗ੍ਰਿਫਤਾਰ

ਗੌਤਮ ਬੁੱਧ ਨਗਰ ਦੇ ਦਾਦਰੀ ਰੇਲਵੇ ਪੁਲਿਸ ਬਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਰੇਲਵੇ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਈ-ਟਿਕਟਾਂ...

ਰੋਹਤਕ ਦੀ ਪਹਿਲਵਾਨ ਨੇ ਜੌਰਡਨ ‘ਚ ਜਿੱਤਿਆ ਸੋਨ ਤਗਮਾ, ਅੰਡਰ-20 ਵਰਲਡ ਚੈਂਪੀਅਨਸ਼ਿਪ ‘ਚ ਛਾਈ ਸਵਿਤਾ

ਹਰਿਆਣਾ ਦੇ ਰੋਹਤਕ ਦੀ ਮਹਿਲਾ ਪਹਿਲਵਾਨ ਨੇ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਹੈ। ਇਹ ਚੈਂਪੀਅਨਸ਼ਿਪ 20 ਅਗਸਤ ਤੱਕ...

ਦਿੱਲੀ ‘ਚ ਚੁਣੀ ਜਾਏਗੀ ਏਸ਼ੀਆ ਕੱਪ ਲਈ ਭਾਰਤੀ ਟੀਮ! ਚੋਣ ਕਮੇਟੀ ਦੀ ਬੈਠਕ ‘ਚ ਹਿੱਸਾ ਲੈਣਗੇ ਰੋਹਿਤ ਸ਼ਰਮਾ

ਅਜੀਤ ਅਗਰਕਰ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਪੁਰਸ਼ ਸੀਨੀਅਰ ਚੋਣ ਕਮੇਟੀ ਦੀ ਬੈਠਕ ਦਿੱਲੀ ਵਿਚ ਸੋਮਵਾਰ ਨੂੰ ਹੋਵੇਗੀ।...

PM ਮੋਦੀ ਨੇ G20 ਦੀ ਬੈਠਕ ‘ਚ AI ਨੂੰ ਲੈ ਕੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਡਿਜੀਟਲ ਆਰਥਿਕਤਾ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ...

ਐਕਸ ਜਲਦ ਹਟਾਏਗਾ ਬਲਾਕ ਫੀਚਰ, ਏਲਨ ਮਸਕ ਨੇ ਟਵੀਟ ਕਰ ਦਿੱਤੀ ਜਾਣਕਾਰੀ

ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਲੈ ਕੇ ਏਲਨ ਮਸਕ ਆਏ ਦਿਨ ਵਿਵਾਦਾਂ ਵਿਚ ਰਹਿੰਦੇ ਹਨ। ਐਕਸ ਦੇ ਸੀਈਓ ਨੇ ਹੁਣ ਇਕ ਨਵਾਂ ਐਲਾਨ ਕੀਤਾ ਹੈ। ਮਸਕ...

ਬੈਂਗਲੁਰੂ ‘ਚ ਐਕਸਪ੍ਰੈਸ ਟਰੇਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਮੌਜੂਦ

ਬੈਂਗਲੁਰੂ ਦੇ ਕ੍ਰਾਂਤੀਵੀਰਾ ਸੰਘੋਲੀ ਰਿਆਨਾ (KSR) ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ ਉਦਯਾਨ ਐਕਸਪ੍ਰੈਸ ਟਰੇਨ ਵਿੱਚ ਅੱਗ ਲੱਗ ਗਈ।...

CM ਮਾਨ ਤੇ ਕੇਜਰੀਵਾਲ ਅੱਜ ਜਾਣਗੇ ਰਾਏਪੁਰ ਦੇ ਚੁਣਾਵੀ ਦੌਰੇ ‘ਤੇ, ਜਾਰੀ ਕਰਨਗੇ ਗਾਰੰਟੀ ਕਾਰਡ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ CM ਭਗਵੰਤ ਮਾਨ ਅੱਜ ਛੱਤੀਸਗੜ੍ਹ ਦੌਰੇ...

ਦੇਸ਼ ‘ਚ ਖੁੱਲ੍ਹਿਆ ਪਹਿਲਾ 3D ਪ੍ਰਿੰਟਿਡ ਡਾਕਘਰ, ਤਸਵੀਰਾਂ ਸ਼ੇਅਰ ਕਰ ਬੋਲੇ PM ਮੋਦੀ- ‘ਤਰੱਕੀ ਦਾ ਸਬੂਤ’

ਦੇਸ਼ ਦਾ ਪਹਿਲਾ 3D ਪ੍ਰਿੰਟਿਡ ਡਾਕਘਰ ਸਾਈਬਰ ਸਿਟੀ ਬੈਂਗਲੁਰੂ ਵਿੱਚ ਖੁੱਲ੍ਹਿਆ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਸ ਦਾ ਉਦਘਾਟਨ...

ਤਾਮਿਲਨਾਡੂ ‘ਚ ਸ਼ੁਰੂ ਹੋਇਆ iPhone 15 ਦਾ ਪ੍ਰੋਡਕਸ਼ਨ, ਨਵੇਂ ਫ਼ੋਨ ‘ਚ ਹੋਣਗੇ ਇਹ 3 ਵੱਡੇ ਬਦਲਾਅ

ਭਾਰਤੀ ਨਿਰਮਾਣ ਨੂੰ ਵਧਾਉਣ ਅਤੇ ਚੀਨ ਤੋਂ ਭਾਰਤ ਵਿੱਚ iPhone ਲਿਆਉਣ ਦੇ ਅੰਤਰ ਨੂੰ ਘਟਾਉਣ ਲਈ, ਐਪਲ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਅਤੇ ਭਾਰਤ...

WhatsApp ‘ਚ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਰੋਲਆਊਟ ਕੀਤਾ ਨਵਾਂ ਫੀਚਰ

ਐਪ ‘ਤੇ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ, WhatsApp ਨੇ ਇੱਕ ਨਵਾਂ ਫੀਚਰ ਜੋੜਿਆ ਹੈ, ਜਿਸ ਦੀ ਮਦਦ ਨਾਲ ਤੁਸੀਂ HD ਫੋਟੋਆਂ ਸ਼ੇਅਰ ਕਰ...

Chandrayaan-3: ਆਪਣੇ ਆਖਰੀ ਪੜਾਅ ‘ਤੇ ਪਹੁੰਚਿਆ ਚੰਦਰਯਾਨ, ਸਿਰਫ ਇੰਨੀ ਕਿਲੋਮੀਟਰ ਦੂਰੀ ਬਾਕੀ

ਚੰਦਰਯਾਨ-3 ਚੰਦਰਮਾ ‘ਤੇ ਭਾਰਤ ਦਾ ਇਤਿਹਾਸ ਲਿਖਣ ਲਈ ਲਗਾਤਾਰ ਅੱਗੇ ਵਧ ਰਿਹਾ ਹੈ। ਵਾਹਨ ਨੇ ਵੀਰਵਾਰ (17 ਅਗਸਤ) ਨੂੰ ਪ੍ਰੋਪਲਸ਼ਨ ਮਾਡਿਊਲ...

ਗੁਰੂਗ੍ਰਾਮ ਪੁਲਿਸ ਨੇ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾ ਕੇ ਠੱਗੀ ਮਾਰਨ ਵਾਲੇ ਫਰਜ਼ੀ ਕਾਲ ਸੈਂਟਰ ਦਾ ਕੀਤਾ ਪਰਦਾਫਾਸ਼

ਇਨ੍ਹੀਂ ਦਿਨੀਂ ਸਾਈਬਰ ਧੋਖਾਧੜੀ ਦੇ ਕਈ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਵੀ ਇਨ੍ਹਾਂ ਨੂੰ ਨੱਥ ਪਾਉਣ ਲਈ ਤੇਜ਼ੀ ਨਾਲ...

ਚੈਟ ਵਾਇਰਲ ਕਰਨ ‘ਤੇ ਬੁਆਏਫ੍ਰੈਂਡ ਦੀ ਛਿੱਤਰ-ਪਰੇਡ, ਪੰਚਾਇਤ ਨੇ ਕੁੜੀ ਤੋਂ ਹੀ ਚੱਪਲਾਂ ਨਾਲ ਕੁਟਵਾਇਆ

ਯੂਪੀ ‘ਚ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਦੀ ਚੈਟ ਵਾਇਰਲ ਕਰਨਾ ਮਹਿੰਗਾ ਪੈ ਗਿਆ। ਅਜਿਹਾ ਕਰਨ ‘ਤੇ ਉਸ ਦੇ ਖਿਲਾਫ ਥਾਣੇ ‘ਚ ਸ਼ਿਕਾਇਤ ਵੀ...

ਹਿਮਾਚਲ ‘ਚ ਤਬਾਹੀ ਦੇ 2 ਮਹੀਨੇ, 327 ਮੌ.ਤਾਂ, 113 ਲੈਂਡਸਲਾਈਡ-58 ਫਲੈਸ਼ ਫਲੱਡ, ਸ਼ਿਮਲਾ ‘ਚ ਸਕੂਲ ਬੰਦ

24 ਜੂਨ ਤੋਂ ਹੁਣ ਤੱਕ ਹਿਮਾਚਲ ਵਿੱਚ 327 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਆਫ਼ਤਾਂ ਵਿੱਚ 318 ਜ਼ਖ਼ਮੀ ਹੋਏ ਹਨ। ਇਸ ਵਾਰ 41 ਸਾਲਾਂ ਬਾਅਦ...

‘ਮੂਰਖ’ ਬਣਿਆ 72 ਸਾਲਾਂ ਬਜ਼ੁਰਗ, ਲੋਕਾਂ ਨੂੰ ਨਗਨ ਵੇਖਣ ਲਈ 9 ਲੱਖ ‘ਚ ਖਰੀਦਿਆ ‘ਮੈਜਿਕ ਮਿਰਰ’

ਯੂਪੀ ਵਿੱਚ ਠੱਗੀ ਦੀ ਇੱਕ ਅਜੀਬ ਘਟਨਾ ਸਾਹਮਣੇ ਆਈ, ਇਥੇ ਕਾਨਪੁਰ ਦੇ ਇੱਕ 72 ਸਾਲਾ ਬੰਦੇ ਨੂੰ ਪੱਛਮੀ ਬੰਗਾਲ ਦੇ ਤਿੰਨ ਲੋਕਾਂ ਨੇ ਮੂਰਖ ਬਣਾ...

ਫਲਾਈਟ ਦੇ ਬਾਥਰੂਮ ‘ਚ ਪਾਇਲਟ ਨੂੰ ਆਇਆ ਹਾਰਟ ਅਟੈਕ, ਨਹੀਂ ਬਚਾਈ ਜਾ ਸਕੀ ਜਾਨ

ਕਤਰ ਏਅਰਵੇਜ਼ ਦੇ ਭਾਰਤੀ ਮੂਲ ਦੇ ਪਾਇਲਟ ਦੀ ਫਲਾਈਟ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਇੱਕ ਵਾਧੂ ਅਮਲੇ ਦੇ ਮੈਂਬਰ ਵਜੋਂ ਦਿੱਲੀ...

ਸਰਕਾਰ ਦਾ ਐਕਸ਼ਨ, SIM ਨੂੰ ਲੈ ਕੇ ਕਈ ਨਿਯਮ ਬਦਲੇ, ਨਾ ਮੰਨਣ ਵਾਲੇ ‘ਤੇ 10 ਲੱਖ ਜੁਰਮਾਨਾ

ਫਰਜ਼ੀਵਾੜੇ ਨੂੰ ਰੋਕਣ ਲਈ ਸਰਕਾਰ ਨੇ ਥੋਕ ਵਿੱਚ ਸਿਮ ਕਾਰਡ ਵੇਚਣ ਵਾਲਿਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਮੰਤਰੀ...

451 ਦਿਨ ਜੇਲ੍ਹ ‘ਚ ਰਿਹਾ ਸਬਜ਼ੀ ਵੇਚਣ ਵਾਲਾ, ਸੁਪਰੀਮ ਕੋਰਟ ਪਹੁੰਚਣ ‘ਤੇ ਆਇਆ ਵੱਡਾ ਹੁਕਮ, ਕਿਹਾ- ਤੁਰੰਤ ਰਿਹਾਅ ਕਰੋ

ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਇੱਕ ਸਬਜ਼ੀ ਵਿਕਰੇਤਾ ਦੀ ਜੇਲ੍ਹ ਦੀ ਸਜ਼ਾ ਘਟਾ ਦਿੱਤੀ ਹੈ, ਜਿਸ ਨੂੰ 10 ਰੁਪਏ ਦੇ 43 ਨਕਲੀ ਨੋਟ ਰੱਖਣ ਦੇ...

ਭਾਰਤ ਦੇ ‘ਚੰਦਰਯਾਨ-3’ ਦੀ ਲੈਂਡਿੰਗ ਕੁਝ ਹੀ ਦਿਨ ਦੂਰ, ਵਿਕਰਮ ਲੈਂਡਰ ਅੱਜ ਵੱਖ ਹੋਣ ਲਈ ਤਿਆਰ

ਭਾਰਤ ਦੇ ਅਭਿਲਾਸ਼ੀ ਮਿਸ਼ਨ ਚੰਦਰਮਾ ਦੇ ਤਹਿਤ, ਚੰਦਰਯਾਨ-3 ਨੇ ਚੰਦਰਮਾ ਦੇ ਪੰਜਵੇਂ ਅਤੇ ਆਖਰੀ ਔਰਬਿਟ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕਰ ਲਿਆ...

ਰਾਹੁਲ ਗਾਂਧੀ ਨੂੰ ‘ਮੋਦੀ ਸਰਨੇਮ’ ਮਾਮਲੇ ‘ਚ ਇਕ ਹੋਰ ਰਾਹਤ, ਹਾਈਕੋਰਟ ਨੇ ਦਿੱਤਾ ਇਹ ਨਿਰਦੇਸ਼

ਝਾਰਖੰਡ ਹਾਈ ਕੋਰਟ ਨੇ ਬੁੱਧਵਾਰ (16 ਅਗਸਤ) ਨੂੰ ‘ਮੋਦੀ ਸਰਨੇਮ ਕੇਸ’ ਨਾਲ ਸਬੰਧਤ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ...

DRDO ਦੇ ਸਾਬਕਾ ਡਾਇਰੈਕਟਰ ਜਨਰਲ ਵੀਐਸ ਅਰੁਣਾਚਲਮ ਦਾ ਹੋਇਆ ਦੇਹਾਂਤ, PM ਮੋਦੀ ਨੇ ‘ਤੇ ਕੀਤਾ ਸੋਗ ਪ੍ਰਗਟ

DRDO ਦੇ ਸਾਬਕਾ ਡਾਇਰੈਕਟਰ ਜਨਰਲ ਵੀਐਸ ਅਰੁਣਾਚਲਮ ਦਾ ਬੁੱਧਵਾਰ ਨੂੰ ਕੈਲੀਫੋਰਨੀਆ, USA ਵਿੱਚ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਪ੍ਰਧਾਨ...

ਭਾਰਤ ਨੂੰ 2024 ਤੱਕ ਅਮਰੀਕਾ ਤੋਂ ਮਿਲਣਗੇ 6 ਅਪਾਚੇ ਹੈਲੀਕਾਪਟਰ, ਇਕ ਮਿੰਟ ‘ਚ 128 ਟਾਰਗੈੱਟ ਕਰੇਗਾ ਹਿੱਟ

ਅਮਰੀਕੀ ਏਅਰਕ੍ਰਾਫਟ ਮੇਕਰ ਕੰਪਨੀ ਬੋਇੰਗ ਨੇ ਭਾਰਤੀ ਫੌਜ ਲਈ 6 ਅਪਾਚੇ ਲੜਾਕੂ ਹੈਲੀਕਾਪਟਰਸ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਬੋਇੰਗ ਨੇ...

ਏਲਨ ਮਸਕ ਦੇ ਟਵਿੱਟਰ ਖਰੀਦਣ ਤੋਂ ਖੁਸ਼ ਨਹੀਂ ਹਨ ਵਾਤਾਵਰਣ ਪ੍ਰੇਮੀ, 50 ਫੀਸਦੀ ਨੇ ਛੱਡਿਆ ਪਲੇਟਫਾਰਮ

ਏਲਨ ਮਸਕ ਦੀ ਐਕਸ ਕਾਰਪ (ਪਹਿਲਾਂ ਟਵਿੱਟਰ) ਵਾਤਾਵਰਣ ਪ੍ਰੇਮੀਆਂ ਨੂੰ ਰਾਸ ਨਹੀਂ ਆ ਰਿਹਾ ਹੈ। ਮਸਕ ਦੇ ਐਕਸ ਕਾਰਪੋਰੇਸ਼ਨ ਦੇ ਮਾਲਕ ਬਣਨ ਤੋਂ...

McDonald’s ਤੇ Subway ਤੋਂ ਬਾਅਦ ‘ਬਰਗਰ ਕਿੰਗ’ ਨੇ ਬੰਦ ਕੀਤਾ ਟਮਾਟਰ ਦਾ ਇਸਤੇਮਾਲ

ਟਮਾਟਰ ਦੀਆਂ ਆਸਮਾਨ ਛੂਹਦੀਆਂ ਕੀਮਤਾਂ ਨੇ ਮੈਕਡਾਨਲਡਸ ਅਤੇ ਸਬਵੇ ਵਰਗੇ ਬ੍ਰਾਂਡਾਂ ਨੂੰ ਆਪਣੇ-ਆਪਣੇ ਬਰਗਰ, ਪਿਜ਼ਾ ਆਦਿ ਤੋਂ ਟਮਾਟਰ ਹਟਾਉਣ...

ਏਲਨ ਮਸਕ ਦਾ ਇਕ ਹੋਰ ਵੱਡਾ ਫੈਸਲਾ, ਹੁਣ ਆਪਣੀ ਬ੍ਰਾਂਡ ਨੂੰ X ‘ਤੇ ਨਹੀਂ ਕਰ ਸਕਣਗੇ ਪ੍ਰਮੋਟ

ਏਲਨ ਮਸਕ ਦੀ ਮਾਈਕ੍ਰੋਬਲਾਗਿੰਗ ਸਾਈਟ X ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ। ਰਿਪੋਰਟ ਮੁਤਾਬਕ ਹੁਣ X ‘ਤੇ ਵਿਗਿਆਪਨਦਾਤਾ ਆਪਣੇ ਬ੍ਰਾਂਡ ਦਾ...

‘ਗੇਮ ਆਫ ਥ੍ਰੋਨਸ’ ਫੇਮ ਡੈਰੇਨ ਕੇਂਟ ਦਾ ਹੋਇਆ ਦੇਹਾਂਤ, ਲੰਮੇ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ

ਹਾਲੀਵੁੱਡ ਸਿਨੇਮਾ ਜਗਤ ਤੋਂ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ‘ਗੇਮ ਆਫ ਥ੍ਰੋਨਸ’ ਸੀਰੀਜ ਜ਼ਰੀਏ ਫੈਂਸ ਦੇ ਦਿਲਾਂ ਵਿਚ ਆਪਣੀ...

ਮੋਦੀ ਕੈਬਨਿਟ ਦਾ ਵੱਡਾ ਫੈਸਲਾ, PM ਈ-ਬੱਸ ਸੇਵਾ ਤੇ ਵਿਸ਼ਵਕਰਮਾ ਯੋਜਨਾ ਨੂੰ ਦਿੱਤੀ ਮਨਜ਼ੂਰੀ

ਪੀਐੱਮ ਮੋਦੀ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ ਜਿਸ ਵਿਚ ਕਈ ਵੱਡੇ ਫੈਸਲੇ ਲਏ ਗਏ। ਮੀਟਿੰਗ ਦੇ ਬਾਅਦ ਕੇਂਦਰੀ ਮੰਤਰੀ ਮੰਡਲ...

ਹਿਮਾਚਲ ‘ਚ IAF ਹੈਲੀਕਾਪਟਰ ਨਾਲ ਲੋਕਾਂ ਦਾ ਰੈਸਕਿਊ, ਰੁਦਰਪ੍ਰਯਾਗ ‘ਚ ਵੀ ਬਚਾਏ ਗਏ 20 ਲੋਕ

ਹਿਮਾਚਲ ਅਤੇ ਉੱਤਰਾਖੰਡ ਵਿੱਚ ਪਿਛਲੇ 3 ਦਿਨਾਂ ਤੋਂ ਮੀਂਹ ਦਾ ਕਹਿਰ ਜਾਰੀ ਹੈ। ਇਸ ਸਮੇਂ ਦੌਰਾਨ ਦੋਵਾਂ ਰਾਜਾਂ ਵਿੱਚ ਮੀਂਹ ਨਾਲ ਜ਼ਮੀਨ...

SC ਦੀ ਵੱਡੀ ਪਹਿਲ! ਹੁਣ ਕੋਰਟ ‘ਚ ਔਰਤਾਂ ਲਈ ‘ਸਟੀਰੀਓਟਾਈਪ’ ਸ਼ਬਦਾਂ ਦੀ ਨਹੀਂ ਹੋਵੇਗੀ ਵਰਤੋਂ

ਸੁਪਰੀਮ ਕੋਰਟ ਨੇ ਔਰਤਾਂ ਨੂੰ ਲੈ ਕੇ ਵੱਡੀ ਪਹਿਲ ਕੀਤੀ ਹੈ। ਔਰਤਾਂ ਸਬੰਧੀ ਕਾਨੂੰਨੀ ਦਲੀਲਾਂ ਅਤੇ ਫੈਸਲਿਆਂ ਵਿੱਚ ਸਟੀਰੀਓਟਾਈਪ ਸ਼ਬਦਾਂ...

55 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ,15 ਮਿੰਟ ਤੱਕ ਸੰਵਿਧਾਨ ਦੇ ਉਦੇਸ਼ ਤੇ ਬੁਨਿਆਦੀ ਫਰਜ਼ਾਂ ਨੂੰ ਪੜ੍ਹਿਆ

ਰਾਜਸਥਾਨ ਦੇ ਵਿਦਿਆਰਥੀਆਂ ਨੇ ਇੱਕ ਹੋਰ ਅਨੋਖਾ ਵਿਸ਼ਵ ਰਿਕਾਰਡ ਬਣਾਇਆ ਹੈ। ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸੂਬੇ ਦੇ 55 ਲੱਖ ਤੋਂ ਵੱਧ...

18 ਦੇਸ਼ਾਂ ਦੀ ਯਾਤਰਾ…ਫਿਰ ਤਾਜ ਮਹਿਲ ਪਹੁੰਚੀ ਵਿਸ਼ਵ ਕੱਪ ਟਰਾਫੀ, ਸੈਲਫੀ ਲਈ ਸੈਲਾਨੀਆਂ ਦੀ ਭੀੜ

ICC ਕ੍ਰਿਕਟ ਵਰਲਡ ਕੱਪ 12 ਸਾਲਾਂ ਬਾਅਦ ਭਾਰਤ ਵਿੱਚ ਹੋ ਰਿਹਾ ਹੈ। ਇਹ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਹੁਣ ਇਸ ਵਿੱਚ 50 ਦਿਨ ਤੋਂ ਵੀ ਘੱਟ ਸਮਾਂ...

ਸ਼ਤਰੂਜੀਤ ਕਪੂਰ ਬਣੇ ਹਰਿਆਣਾ ਦੇ ਨਵੇਂ DGP, ਪੀਕੇ ਅਗਰਵਾਲ ਦੀ ਥਾਂ ਸੰਭਾਲਣਗੇ ਅਹੁਦਾ

1990 ਬੈਚ ਦੇ IPS ਸ਼ਤਰੂਜੀਤ ਕਪੂਰ ਹਰਿਆਣਾ ਦੇ ਨਵੇਂ ਡੀਜੀਪੀ ਬਣੇ ਹਨ। ਕਪੂਰ ਪੰਚਕੂਲਾ ਦੇ ਸੈਕਟਰ 6 ਸਥਿਤ ਪੁਲਿਸ ਹੈੱਡਕੁਆਰਟਰ ਵਿਖੇ ਦੁਪਹਿਰ...

ਸ਼ਿਮਲਾ ‘ਚ ਫੇਰ ਲੈਂਡਸਲਾਈਡ, ਬੁੱਚੜਖਾਨੇ ਸਣੇ 5 ਮਕਾਨ ਡਿੱਗੇ, 2 ਲੋਕਾਂ ਦੀ ਮੌ.ਤ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕ੍ਰਿਸ਼ਨਾ ਨਗਰ ‘ਚ ਜ਼ਮੀਨ ਖਿਸਕਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਸ਼ਾਮ ਨੂੰ ਇੱਥੇ ਇੱਕ...

ਅਟਲ ਬਿਹਾਰੀ ਵਾਜਪਾਈ ਦੀ ਬਰਸੀ, PM ਮੋਦੀ, ਸ਼ਾਹ, ਰਾਸ਼ਟਰਪਤੀ ਮੁਰਮੂ ਨੇ ‘ਸਦੈਵ ਅਟਲ’ ‘ਤੇ ਦਿੱਤੀ ਸ਼ਰਧਾਂਜਲੀ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ...

ਅੱਜ ਕੇਜਰੀਵਾਲ ਦਾ ਜਨਮ ਦਿਨ, ਮਨੀਸ਼ ਸਿਸੋਦੀਆ ਨੂੰ ਕਰ ਰਹੇ ‘ਮਿਸ’, PM ਮੋਦੀ ਤੇ CM ਮਾਨ ਨੇ ਦਿੱਤੀ ਵਧਾਈ

ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੇ ਜਨਮ ਦਿਨ...

ਦੁਨੀਆ ਵਿਚ ਇੰਝ ਫੈਲਿਆ ਹੈ ਇੰਟਰਨੈੱਟ ਦਾ ਜਾਲ, ਸਮੁੰਦਰ ਦੇ ਹੇਠਾਂ ਵੀ ਵਿਛੀ ਹੈ ਕੇਬਲ

ਅੱਜ ਦੇ ਸਮੇਂ ਵਿਚ ਇੰਟਰਨੈੱਟ ਸਾਰਿਆਂ ਦੀ ਲਾਈਫ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਹਰ ਕਿਸੇ ਦੇ ਕੋਲ ਸਮਾਰਟਫੋਨ ਹੈ ਤੇ ਉਸ ਵਿਚ ਹੈ ਇੰਟਰਨੈੱਟ...

ਦੁਨੀਆ ਦੀ ਅਨੋਖੀ ਜਗ੍ਹਾ ਜਿਥੇ ਯਮਰਾਜ ਦੇ ਆਉਣ ‘ਤੇ ਲੱਗਾ ਹੈ ਬੈਨ! 100 ਸਾਲਾਂ ਤੋਂ ਨਹੀਂ ਹੋਈ ਕਿਸੇ ਦੀ ਮੌ.ਤ

ਕਹਿੰਦੇ ਹਨ ਜੀਵਨ ਤੇ ਮੌਤ ਸਭ ਕੁਦਰਤੀ ਹੈ ਯਾਨੀ ਜਿਸ ਨੇ ਜਨਮ ਲਿਆ ਉਸ ਦੀ ਮੌਤ ਨਿਸ਼ਚਿਤ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਧਰਤੀ ‘ਤੇ ਕਈ ਥਾਵਾਂ...

ਵਿਗਿਆਨਕਾਂ ਨੇ ਲੱਭਿਆ ਪਾਤਾਲ ਦਾ ਰਸਤਾ! 500 ਕਿਲਮੀਟਰ ਤੋਂ ਵੀ ਚੌੜਾ ਹੈ ਦਰਵਾਜ਼ਾ

ਸਾਡੀ ਦੁਨੀਆ ਵਿਚ ਕਈ ਅਜਿਹੀਆਂ ਥਾਵਾਂ ਹਨ ਜਿਨ੍ਹਾਂ ਬਾਰੇ ਲੋਕ ਅੱਜ ਵੀ ਨਹੀਂ ਜਾਣਦੇ। ਕਈ ਅਜਿਹੇ ਰਹੱਸ ਵੀ ਹਨ ਜਿਨ੍ਹਾਂ ‘ਤੇ ਅੱਜ ਵੀ...

ਬੰਗਲੁਰੂ ਹਵਾਈ ਅੱਡੇ ‘ਤੇ ਜਾਂਚ ਦੌਰਾਨ ਫੜਿਆ ਗਿਆ ਮੁਲਜ਼ਮ, ਕੋਲਕਾਤਾ ਤੋਂ ਲਿਆਇਆ ਸੀ 30 ਸੋਨੇ ਦੇ ਬਿਸਕੁਟ

ਬੰਗਲੁਰੂ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 600 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਕੋਲਕਾਤਾ ਤੋਂ ਆਉਣ ਵਾਲੇ ਯਾਤਰੀ ਏਅਰ ਏਸ਼ੀਆ ਦੀ ਫਲਾਈਟ 151536...

ਸਿੰਗਾਪੁਰ : ਭਾਰਤੀ ਮੂਲ ਦੇ ਬਾਲਾਸੁਬ੍ਰਾਮਣੀਅਮ ਸਨਮਾਨਿਤ, ਮਿਲਿਆ ਸਰਵਿਸ ਐਕਸੀਲੈਂਟ ਐਵਾਰਡ

ਭਾਰਤੀ ਮੂਲ ਦੇ ਇਕ ਫਲਾਈਟ ਸਟੀਵਰਡ ਨੂੰ ਸਿੰਗਾਪੁਰ ਏਅਰਲਾਈਨਸ ਦੇ ਸੀਈਓ ਸਰਵਿਸ ਐਕਸੀਲੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ...

ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਦਾ ਦੇਹਾਂਤ, PM ਮੋਦੀ ਨੇ ਪ੍ਰਗਟਾਇਆ ਸੋਗ

ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਦਾ ਦੇਹਾਂਤ ਹੋ ਗਿਆ ਹੈ। ਬਿੰਦੇਸ਼ਵਰ ਪਾਠਕ ਨੇ ਦਿੱਲੀ ਦੇ ਏਮਸ ਵਿਚ ਆਖਰੀ ਸਾਹ ਲਈ ਹੈ।...

ਸ਼ਿਮਲਾ ‘ਚ ਮਲਬੇ ‘ਚੋਂ ਜ਼ਿੰਦਾ ਮਿਲੀ ਲੜਕੀ, ਫੌਜ ਨੇ 5 ਘੰਟੇ ਬਾਅਦ ਕੀਤਾ ਰੈਸਕਿਊ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਫਾਗਲੀ ‘ਚ ਮਲਬੇ ‘ਚੋਂ ਇਕ ਲੜਕੀ ਜ਼ਿੰਦਾ ਮਿਲੀ ਹੈ। SSB ਦੇ ਜਵਾਨਾਂ ਨੇ ਘਟਨਾ ਦੇ 5 ਘੰਟੇ ਬਾਅਦ ਬੱਚੀ...

ਏਸ਼ੀਅਨ ਗੇਮਸ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ! ਪਹਿਲਵਾਨ ਵਿਨੇਸ਼ ਫੋਗਾਟ ਜ਼ਖਮੀ, ਮੁਕਾਬਲੇ ਤੋਂ ਬਾਹਰ

ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ 13 ਅਗਸਤ ਨੂੰ ਗੋਡੇ ਦੀ ਸੱਟ ਕਾਰਨ ਏਸ਼ੀਆਈ ਖੇਡ 2023 ਤੋਂ ਬਾਹਰ ਹੋ ਗਈ। ਫੋਗਾਟ ਨੇ ਟਵੀਟ ਕਰਕੇ ਇਹ...

ਆਜ਼ਾਦੀ ਦਿਹਾੜੇ ਮੌਕੇ Vi, JIo, Airtel ਦਾ ਕਮਾਲ ਦਾ ਆਫ਼ਰ, ਫ੍ਰੀ ਮਿਲ ਰਿਹਾ ਬਹੁਤ ਕੁਝ, ਚੁੱਕੋ ਫਾਇਦਾ

ਟੈਲੀਕਾਮ ਕੰਪਨੀਆਂ ਨੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਖਾਸ ਪਲਾਨ ਆਫਰ ਪੇਸ਼ ਕੀਤੇ ਹਨ। ਇਸ ਕੜੀ ‘ਚ ਸਭ ਤੋਂ ਪਹਿਲਾਂ ਵੋਡਾਫੋਨ ਆਈਡੀਆ...

ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ‘ਚ ਵੱਡੇ ਪ੍ਰਦਰਸ਼ਨ ਦੀ ਤਿਆਰੀ

ਅਗਸਤ ਜਿਸ ਨੂੰ ਕ੍ਰਾਂਤੀ ਦਾ ਮਹੀਨਾ ਵੀ ਕਿਹਾ ਜਾਂਦਾ ਹੈ, ਇਸ ਮਹੀਨੇ ਵਿਚ ਕਿਸਾਨ ਵੀ ਫਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਤੋਂ ਮੁਆਵਜ਼ਾ ਲੈਣ...

ਲਾਲ ਕਿਲ੍ਹੇ ਤੋਂ PM ਮੋਦੀ ਦੀ ਭਵਿੱਖਬਾਣੀ, ਬੋਲੇ- ‘ਅਗਲੇ ਸਾਲ ਮੈਂ ਫਿਰ ਆਵਾਂਗਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ (15 ਅਗਸਤ) ਨੂੰ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ...

Independence Day: 77ਵੇਂ ਸੁਤੰਤਰਤਾ ਦਿਵਸ ‘ਤੇ ਸਵਦੇਸ਼ੀ ਹਥਿਆ.ਰਾਂ ਨਾਲ ਦਿੱਤੀ ਗਈ 21 ਤੋਪਾਂ ਦੀ ਸਲਾਮੀ

ਅੱਜ 15 ਅਗਸਤ ਹੈ ਅਤੇ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ। ਆਜ਼ਾਦੀ ਦੇ 77ਵੇਂ ਵਰ੍ਹੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਤੋਪਾਂ ਦੀ...

ਭਗਵੇਂ ਰੰਗ ਦੀ ਪੱਗ ‘ਚ PM ਮੋਦੀ, ਲਾਲ ਕਿਲ੍ਹੇ ਤੋਂ ਲਹਿਰਾਇਆ ਝੰਡਾ, ਦੇਸ਼ ਨੂੰ ਦਿੱਤੀਆਂ 3 ਗਾਰੰਟੀਆਂ

ਅੱਜ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪੂਰਾ ਦੇਸ਼ ਦੇਸ਼ ਭਗਤੀ ਦੇ ਰੰਗ ‘ਚ ਰੰਗਿਆ ਹੋਇਆ ਹੈ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਸੀਮਾ ਹੈਦਰ ਤੇ ਅੰਜੂ ਦੇ ਬਾਅਦ ਹੁਣ 2 ਬੱਚਿਆਂ ਦੀ ਮਾਂ ਭਾਰਤ ਤੋਂ ਭੱਜੀ ਕੁਵੈਤ, ਧਰਮ ਪਰਿਵਰਤਨ ਦੀ ਫੋਟੋ ਦੇਖ ਪਤੀ ਹੈਰਾਨ

ਸੀਮਾ ਹੈਦਰ ਤੇ ਅੰਜੂ ਦੇ ਬਾਅਦ ਡੂੰਗਰਪੁਰ ਦੀ ਦੀਪਿਕਾ ਸੁਰਖੀਆਂ ਵਿਚ ਹੈ। ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਵਿਦੇਸ਼ ਭੱਜ ਗਈ ਹੈ।...

‘ਹਰ ਘਰ ਤਿਰੰਗਾ’ ਮੁਹਿੰਮ ਦਾ ਆਗਾਜ਼! PM ਦੀ ਅਪੀਲ ‘ਤੇ 5 ਕਰੋੜ ਤੋਂ ਵੱਧ ਸੈਲਫੀਜ਼ ਅਪਲੋਡ

77ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਸ਼ੁਰੂ ਕੀਤੇ ਤਿਰੰਗਾ ਯਾਤਰਾ ਅਤੇ ਹਰ ਘਰ ਤਿਰੰਗਾ ਅਭਿਆਨ ਤਹਿਤ ਦੇਸ਼ ਭਰ ਵਿੱਚ ਬਾਈਕ ਰੈਲੀਆਂ, ਜਨਤਕ...

ਦੇਹਰਾਦੂਨ ‘ਚ ਮੀਂਹ ਦਾ ਕਹਿਰ…ਪਲਕ ਝਪਕਦੇ ਹੀ ਡਿੱਗਿਆ ਪੰਜ ਮੰਜ਼ਿਲਾ ਇਮਾਰਤ, 5 ਲਾਪਤਾ

ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਮਾਲਦੇਵਤਾ ਦੇ ਨਾਲ ਲੱਗਦੇ...

ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ‘ਚ ਸੁਰੱਖਿਆ ਵਿਵਸਥਾ ਸਖਤ, ਵਾਹਨਾਂ ਦੀ ਜਾਂਚ ਲਈ 300 ਕਰਮਚਾਰੀ ਤਾਇਨਾਤ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 10ਵੀਂ ਵਾਰ ਲਾਲ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਕਰਨਗੇ ਸੰਬੋਧਨ

ਰਾਸ਼ਟਰਪਤੀ ਦ੍ਰੋਪਦੀ ਮੁਰਮੂ 14 ਅਗਸਤ ਨੂੰ 77ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਭਵਨ...

PM ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬਦਲੀ ਪ੍ਰੋਫਾਈਲ ਫੋਟੋ, ਲੋਕਾਂ ਨੂੰ ਵੀ ਕੀਤੀ ਇਹ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਡੀਪੀ ਯਾਨੀ ਪ੍ਰੋਫਾਈਲ ਤਸਵੀਰ ਨੂੰ ਬਦਲ ਦਿੱਤਾ ਹੈ। ਕੱਲ੍ਹ ਦੇਸ਼ ਭਰ...

‘ਪੜ੍ਹਾਈ ‘ਤੇ ਧਿਆਨ ਦਿਓ’ ਕਹਿਣ ‘ਤੇ ਸਟੂਡੈਂਟ ਨੇ ਤੇਜ਼ਧਾਰ ਹਥਿਆਰ ਨਾਲ ਟੀਚਰ ‘ਤੇ ਕੀਤਾ ਹਮਲਾ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਮੀਰਾ ਰੋਡ ‘ਤੇ ਵਾਪਰੀ ਇੱਕ ਘਟਨਾ ਵਿੱਚ ਇੱਕ ਨਾਬਾਲਗ ਨੇ ਆਪਣੇ ਸਾਬਕਾ ਟਿਊਸ਼ਨ ਟੀਚਰ ‘ਤੇ ਹਮਲਾ ਕਰ...

ਹਾਈਕੋਰਟ ਨੇ 27 ਹਫ਼ਤਿਆਂ ਦੀ ਗਰਭਵਤੀ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ, ਬੱਚਾ ਪੈਦਾ ਹੋਇਆ ਜਿਉਂਦਾ

ਬਾਂਬੇ ਹਾਈ ਕੋਰਟ ਨੇ ਹਾਲ ਹੀ ਵਿੱਚ ਇੱਕ ਔਰਤ ਦੀ 27 ਹਫ਼ਤਿਆਂ ਦੀ ਗਰਭ-ਅਵਸਥਾ ਨੂੰ ਖਤਮ ਕਰਨ ਦਾ ਨਿਰਦੇਸ਼ ਦਿੱਤਾ ਸੀ, ਔਰਤ ਦੇ ਦਿਲ ਵਿਚ ਛੇਕ...

‘ਮੈਂ ਗੱਦਾਰ ਨਹੀਂ, ਨਸਰੁੱਲਾ ਨਾਲ ਆਵਾਂਗੀ ਭਾਰਤ, ਇਹ ਮੁਲਕ ਬਹੁਤ ਖੂਬਸੂਰਤ’ ਪਾਕਿਸਤਾਨ ਤੋਂ ਆਇਆ ਅੰਜੂ ਦਾ ਨਵਾਂ ਸੰਦੇਸ਼

ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਉਥੋਂ ਆਪਣੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ। ਅੰਜੂ ਦਾ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਵਿਚ ਉਸ ਨੇ ਭਾਰਤ ਆਉਣ...

ਏਲਨ ਮਸਕ ਨੇ iOS ਲਈ ਬਦਲਿਆ ਟਵਿੱਟਰ ਡੋਮੇਨ, ਐਂਡ੍ਰਾਇਡ ‘ਤੇ ਵੀ ਹੋਵੇਗਾ ਬਦਲਾਅ

ਏਲਨ ਮਸਕ ਨੇ ਹੁਣੇ ਜਿਹੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ (X) ਦੇ ਨਾਂ ਤੇ ਲੋਕਾਂ ਵਿਚ ਬਦਲਾਅ ਕਰਕੇ ਉਸ ਨੂੰ X ਵਜੋਂ ਰੀਬ੍ਰਾਂਡ ਕੀਤਾ...

ਏਸ਼ੀਅਨ ਚੈਂਪੀਅਨ ਭਾਰਤੀ ਹਾਕੀ ਟੀਮ ਲਈ ਤਾਮਿਲਨਾਡੂ ਸਰਕਾਰ ਦਾ ਐਲਾਨ , 1.1 ਕਰੋੜ ਰੁ. ਦਾ ਦੇਣਗੇ ਨਕਦ ਇਨਾਮ

ਭਾਰਤੀ ਟੀਮ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 2023 ਦਾ ਫਾਈਨਲ ਮੈਚ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। 12 ਅਗਸਤ ਐਤਵਾਰ ਰਾਤ ਨੂੰ ਖੇਡੇ ਗਏ ਇਸ...

ਤਾਮਿਲਨਾਡੂ ਦੇ CM ਸਟਾਲਿਨ ਦੀ ਪਤਨੀ ਨੇ ਮੰਦਰ ਨੂੰ ਦਾਨ ਕੀਤਾ ਸੋਨੇ ਦਾ ਮੁਕਟ, 14 ਲੱਖ ਹੈ ਕੀਮਤ

ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੀ ਪਤਨੀ ਦੁਰਗਾ ਸਟਾਲਿਨ ਨੇ ਕੇਰਲ ਦੇ ਗੁਰੂਵਾਯੂਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੰਦਰ...

Tecno Pova 5 ਅਤੇ 5 Pro ਸਮਾਰਟਫ਼ੋਨ ਦੀ ਕੱਲ੍ਹ ਬਾਜ਼ਾਰ ‘ਚ ਹੋਵੇਗੀ ਐਂਟਰੀ

Tecno Pova ਸੀਰੀਜ਼ ਕੱਲ੍ਹ ਭਾਰਤ ਵਿੱਚ ਲਾਂਚ ਕੀਤੀ ਜਾਵੇਗੀ। ਕੰਪਨੀ ਕੱਲ੍ਹ ਦੁਪਹਿਰ 12 ਵਜੇ Tecno Pova 5 ਅਤੇ Tecno Pova 5 Pro ਸਮਾਰਟਫੋਨ ਲਾਂਚ ਕਰੇਗੀ। ਤੁਸੀਂ...

ਰਾਜਸਥਾਨ : ਬੱਸ ਤੇ ਕਾਰ ਦੀ ਹੋਈ ਭਿਆਨਕ ਟੱਕਰ, ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌ.ਤ, 2 ਜ਼ਖਮੀ

ਰਾਜਸਥਾਨ ਦੇ ਬਾਠੜੀ ਪਿੰਡ ਵਿਚ ਦੇਰ ਰਾਤ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਇਕ...

ਅਮਰਨਾਥ ਯਾਤਰਾ : 41ਵੇਂ ਦਿਨ ਹੀ ਸ਼ਰਧਾਲੂਆਂ ਦੀ ਗਿਣਤੀ 4 ਲੱਖ ਤੋਂ ਪਾਰ, ਅਮਰੀਕਾ ਸਣੇ ਕਈ ਦੇਸ਼ਾਂ ਤੋਂ ਪਹੁੰਚੇ ਸ਼ਰਧਾਲੂ

ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਪ੍ਰਬੰਧ, ਸੰਪੂਰਨ ਸੁਰੱਖਿਆ ਅਤੇ ਹੋਰ ਸਹੂਲਤਾਂ ਕਾਰਨ ਇਸ ਵਾਰ ਅਮਰਨਾਥ...

ਮੁੰਬਈ ਪੁਲਿਸ ਨੇ ਸਸਤੀਆਂ ਹਵਾਈ ਟਿਕਟਾਂ ਦਾ ਲਾਲਚ ਦੇ ਕੇ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਸਾਈਬਰ ਅਪਰਾਧ ਇਕ ਅਜਿਹਾ ਅਪਰਾਧ ਹੈ, ਜਿਸ ‘ਚ ਕੰਪਿਊਟਰ ਅਤੇ ਨੈੱਟਵਰਕ ਦੋਵੇਂ ਸ਼ਾਮਲ ਹੁੰਦੇ ਹਨ। ਕਿਸੇ ਵੀ ਕੰਪਿਊਟਰ ਦਾ ਅਪਰਾਧਿਕ ਸਥਾਨ...

15 ਅਗਸਤ ਨੂੰ ਦਿੱਲੀ ਮੈਟਰੋ ‘ਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ DMRC ਨੇ ਜਾਰੀ ਕੀਤੀ ਐਡਵਾਈਜ਼ਰੀ

ਰਾਸ਼ਟਰੀ ਰਾਜਧਾਨੀ ਵਿੱਚ 15 ਅਗਸਤ ਜੇਕਰ ਤੁਸੀਂ ਦਿੱਲੀ-ਮੈਟਰੋ ਰਾਹੀਂ ਮੈਟਰੋ ਰਾਹੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ...

PM ਮੋਦੀ ਨੇ ਪ੍ਰੋਫਾਈਲ ਪਿਕਚਰ ‘ਤੇ ਲਗਾਈ ਤਿਰੰਗੇ ਦੀ ਫੋਟੋ, ਸਾਰਿਆਂ ਨੂੰ ਕੀਤੀ ਇਹ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਪ੍ਰੋਫਾਈਲ ਪਿਕਚਰ ਬਦਲ ਕੇ ਰਾਸ਼ਟਰੀ ਤਿਰੰਗੇ ਦੀ ਫੋਟੋ ਲਗਾ ਦਿੱਤੀ ਹੈ।...

PM ਮੋਦੀ ਤੇ CM ਮਾਨ ਨੇ ਏੇਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਖਿਡਾਰੀਆਂ ਨੂੰ ਦਿੱਤੀ ਵਧਾਈ

ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿਚ ਭਾਰਤ ਵੱਲੋਂ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੈਂਪੀਅਨ ਟਰਾਫੀ ਜਿੱਤਣ ‘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਜੇਨੇਰਿਕ ਦਵਾਈਆਂ ਨਹੀਂ ਲਿਖੀਆਂ ਤਾਂ ਸਸਪੈਂਡ ਹੋਵੇਗਾ ਡਾਕਟਰਸ ਦਾ ਲਾਇਸੈਂਸ! NMC ਦਾ ਵੱਡਾ ਫੈਸਲਾ

ਰਾਸ਼ਟਰੀ ਚਕਿਤਸਾ ਕਮਿਸ਼ਨ ਵੱਲੋਂ ਜਾਰੀ ਨਵੇਂ ਨਿਯਮਾਂ ਮੁਤਾਬਕ ਸਾਰੇ ਡਾਕਟਰਾਂ ਨੂੰ ਜੇਨੇਰਿਕ ਦਵਾਈਆਂ ਲਿਖਣੀਆਂ ਹੋਣਗੀਆਂ। ਅਜਿਹਾ ਨਾ ਕਰਨ...

VIP ਗੱਡੀਆਂ ਤੋਂ ਹੁਣ ਹਟੇਗਾ ਸਾਇਨਰ! ਗਡਕਰੀ ਬੋਲੇ-‘ਬਾਂਸੁਰੀ ਦੀ ਆਵਾਜ਼ ਦੇ ਇਸਤੇਮਾਲ ਦੀ ਬਣਾ ਰਹੇ ਯੋਜਨਾ’

ਵੀਆਈਪੀ ਗੱਡੀਆਂ ਤੋਂ ਲਾਲ ਬੱਤੀ ਹਟਾਉਣ ਦੇ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੁਣ VIP ਗੱਡੀਆਂ ਤੋਂ ਸਾਇਰਨ ਹਟਾਉਣ ਦੀ ਯੋਜਨਾ ਬਣਾ ਰਹੇ...

ਹਿਮਾਚਲ ਦੇ ਕਈ ਜ਼ਿਲ੍ਹਿਆਂ ‘ਚ ਬੱਦਲ ਫਟਣ ਦੀ ਚਿਤਾਵਨੀ, ਮਨਾਲੀ ਜਾਣ ਦੇ ਸਾਰੇ ਰਸਤੇ ਬੰਦ

ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਜ਼ਮੀਨ ਖਿਸਕ ਗਈ ਹੈ। ਸੂਬੇ ‘ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਤਬਾਹੀ ਮਚਾਈ ਹੋਈ...

ਦਿੱਲੀ ਸੇਵਾ ਬਿੱਲ ਬਣ ਗਿਆ ਕਾਨੂੰਨ, ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ, ਭਾਰਤ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ

ਦਿੱਲੀ ਸੇਵਾ ਬਿੱਲ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਦਿੱਲੀ ਵਿਚ ਕਾਨੂੰਨ ਬਣ ਗਿਆ ਹੈ। ਭਾਰਤ ਸਰਕਾਰ ਨੇ ਨੋਟੀਫਿਕੇਸ਼ਨ...

ਉਤਰਾਖੰਡ ਸਰਕਾਰ ਵੱਲੋਂ ‘ਆਨੰਦ ਕਾਰਜ’ ਐਕਟ ਨੂੰ ਦਿੱਤੀ ਗਈ ਮਨਜ਼ੂਰੀ, ਅਜਿਹਾ ਕਰਨ ਵਾਲਾ ਦੇਸ਼ ਦਾ 10ਵਾਂ ਸੂਬਾ ਬਣਿਆ

ਉਤਰਾਖੰਡ ਸਰਕਾਰ ਵੀ ਹੁਣ ਸਿੱਖ ਮਰਿਆਦਾ ਤਹਿਤ ਹੋਣ ਵਾਲੇ ਵਿਆਹ ਨੂੰ ਆਨੰਦ ਕਾਰਜ ਐਕਟ ਤਹਿਤ ਰਜਿਸਟਰਡ ਹੋਵੇਗੀ। ਮੁੱਖ ਮੰਤਰੀ ਪੁਸ਼ਕਰ ਧਾਮੀ...

ਰਾਜ ਸਭਾ ‘ਚ ਮੁਅੱਤਲ ਹੋਣ ਮਗਰੋਂ ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ, ਲਿਖਿਆ-‘ਸਸਪੈਂਡਡ MP’

ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਰਾਜ ਸਭਾ ਤੋਂ ਮੁਅੱਤਲ ਹੋਣ ਦੇ ਬਾਅਦ ਕਾਫੀ ਗੁੱਸੇ ਵਿਚ ਹਨ। ਉਨ੍ਹਾਂ ਨੇ ਆਪਣਾ ਗੁੱਸਾ ਆਪਣੇ ਸੋਸ਼ਲ...

ਉਤਰਾਖੰਡ : ਰੁਦਰਪ੍ਰਯਾਗ ‘ਚ ਕਾਰ ਦੇ ਉਪਰ ਡਿੱਗਿਆ ਮਲਬਾ, ਕੇਦਾਰਨਾਥ ਜਾ ਰਹੇ 5 ਸ਼ਰਧਾਲੂਆਂ ਦੀ ਮੌ.ਤ

ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਲੈਂਡਸਾਈਡ ਦੇ ਬਾਅਦ ਇਕ ਕਾਰ ਮਲਬੇ ਵਿਚ ਦੱਬ ਗਈ ਜਿਸ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਾਦਸੇ...

ਮੁੰਬਈ ‘ਚ ਕਸਟਮ ਵਿਭਾਗ ਨੇ 1.49 ਕਰੋੜ ਰੁਪਏ ਦੇ ਹੀਰੇ ਕੀਤੇ ਜ਼ਬਤ, ਇੱਕ ਗ੍ਰਿਫ਼ਤਾਰ

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ 1.49 ਕਰੋੜ ਰੁਪਏ ਦੇ ਹੀਰੇ ਜ਼ਬਤ ਕੀਤੇ ਹਨ। ਇਸ...

ਵਿੱਤ ਮੰਤਰਾਲੇ ਨੇ ਡੇਟਿੰਗ ਐਪ ਚਲਾਉਣ ਵਾਲਿਆਂ ਨੂੰ ਕੀਤੀ ਖਾਸ ਅਪੀਲ, ਦੇਖੋ ਕੀ ਕਿਹਾ

ਅੱਜਕਲ ਡੇਟਿੰਗ ਅਤੇ ਮੈਟਰੀਮੋਨੀਅਲ ਐਪਸ ਕਾਫੀ ਮਸ਼ਹੂਰ ਹੋ ਗਏ ਹਨ। ਅੱਜ ਜਿਸ ਨੇ ਵੀ ਆਪਣਾ ਸਾਥੀ ਲੱਭਣਾ ਹੈ, ਉਹ ਇਨ੍ਹਾਂ ਐਪਸ ਦੀ ਮਦਦ ਲੈਂਦਾ...

ਇੰਸਟਾਗ੍ਰਾਮ ਦੀ ਕਮਾਈ ‘ਤੇ ਵਿਰਾਟ ਕੋਹਲੀ ਨੇ ਤੋੜੀ ਚੁੱਪੀ, ਟਵੀਟ ਕਰਕੇ ਕਹਿ ਇਹ ਗੱਲ

ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਸਾਹਮਣੇ ਆਈ, ਜਿਸ ‘ਚ ਕਿਹਾ ਗਿਆ ਕਿ ਕਿੰਗ ਕੋਹਲੀ...

PM ਮੋਦੀ ਦਾ ਸਾਗਰ ਦੌਰਾ ਅੱਜ, 100 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੰਦਰ ਦਾ ਕਰਨਗੇ ਭੂਮੀ ਪੂਜਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 12 ਅਗਸਤ 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 2.15 ਵਜੇ ਸਾਗਰ ਜ਼ਿਲ੍ਹੇ...

ਚੰਬਾ ’ਚ ਵੱਡਾ ਹਾਦਸਾ, ਨਦੀ ‘ਚ ਡਿੱਗੀ ਬਲੈਰੋ, 6 ਪੁਲਿਸ ਮੁਲਾਜ਼ਮਾਂ ਸਣੇ 7 ਦੀ ਮੌ.ਤ

ਪਹਾੜੀ ਤੋਂ ਡਿੱਗੇ ਪੱਥਰਾਂ ਨੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਚੰਬਾ ਜ਼ਿਲ੍ਹੇ ਦੇ ਤੀਸਾ ਵਿਚ ਹੋਏ ਦਰਦਨਾਕ ਹਾਦਸੇ ਨਾਲ ਪੂਰਾ...

ਰਿਟਾ. ਸਿੱਖ ਅਧਿਕਾਰੀ ਬਣੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਨਵੇਂ ਪ੍ਰਸ਼ਾਸਕ, ਮਹਾਰਾਸ਼ਟਰ ਸਰਕਾਰ ਨੇ ਬਦਲਿਆ ਫੈਸਲਾ

ਮਹਾਰਾਸ਼ਟਰ ਵਿੱਚ ਸਰਕਾਰ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ...

ਮੌਬ ਲਿੰਚਿੰਗ ਤੇ ਨਾਬਾਲਗ ਨਾਲ ਬਲਾਤਕਾਰ ‘ਤੇ ਮੌਤ ਦੀ ਸਜ਼ਾ, ਭਾਰਤੀ ਕਾਨੂੰਨਾਂ ‘ਚ ਹੋਣਗੇ ਵੱਡੇ ਬਦਲਾਅ!

ਭਾਰਤ ਦੇ ਕਾਨੂੰਨਾਂ ਵਿੱਚ ਵੱਡੇ ਬਦਲਾਅ ਕਰਨ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਧ ਰਹੀ ਹੈ। ਕੇਂਦਰੀ...

ਰਾਘਵ ਚੱਢਾ ਰਾਜ ਸਭਾ ਤੋਂ ਸਸਪੈਂਡ, ‘ਆਪ’ ਨੇ ਕਿਹਾ, ‘ਇਹ ਗੈਰ-ਸੰਵਿਧਾਨਕ ਤੇ ਤਾਨਾਸ਼ਾਹੀ’

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਘਵ ‘ਤੇ ਦੁਰਵਿਵਹਾਰ ਦਾ...

ਦੋਸਤ ਨਾਲ ਸੈਰ ‘ਤੇ ਗਏ ਭਾਜਪਾ ਨੇਤਾ ਅਨੁਜ ਚੌਧਰੀ ਦਾ ਸ਼ਰੇਆਮ ਕਤ.ਲ, ਫਰਾਰ ਹੋਏ ਤਿੰਨੋਂ ਹਮਲਾਵਰ

ਮੁਰਾਦਾਬਾਦ ਦੇ ਭਾਜਪਾ ਨੇਤਾ ਅਨੁਜ ਚੌਧਰੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇਤਾ ਅਨੁਜ ਚੌਧਰੀ ਆਪਣੇ ਦੋਸਤ...

UPI ਟ੍ਰਾਂਜੈਕਸ਼ਨ ਦੀ ਵਧੀ ਲਿਮਟ, ਹੁਣ ਇੱਕ ਵਾਰ ‘ਚ ਇੰਨੀ ਕਰ ਸਕੋਗੇ Payment

UPI ਲਾਈਟ ਦੀ ਵਿਆਪਕ ਵਰਤੋਂ ਕਰਨ ਲਈ RBI ਨੇ ਕੱਲ੍ਹ ਇੱਕ ਵੱਡਾ ਕਦਮ ਚੁੱਕਿਆ ਹੈ। RBI ਨੇ UPI Lite ਦੀ ਸੀਮਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ।...

ਦਿੱਲੀ ‘ਚ ਗੁਟਖਾ, ਸਿਗਰੇਟ ਵਰਗੇ ਤੰਬਾਕੂ ਉਤਪਾਦਾਂ ‘ਤੇ ਪਾਬੰਦੀ ਜਾਰੀ, LG ਨੇ ਜਾਰੀ ਕੀਤਾ ਹੁਕਮ

ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਵਿੱਚ ਗੁਟਖਾ ਅਤੇ ਪਾਨ ਮਸਾਲਾ ਸਮੇਤ ਤੰਬਾਕੂ ਉਤਪਾਦਾਂ ਦੇ ਉਤਪਾਦਨ ਅਤੇ ਵਿਕਰੀ ‘ਤੇ...

WhatsApp ਦੀ ਤਰ੍ਹਾਂ X ‘ਚ ਵੀ ਇਹ ਫੀਚਰ ਜਲਦ ਹੋਵੇਗਾ ਉਪਲੱਬਧ, ਚੈਟਿੰਗ ਦਾ ਅਨੁਭਵ ਹੋਵੇਗਾ ਬਿਹਤਰ

ਜਲਦੀ ਹੀ ਤੁਹਾਨੂੰ X ਵਿੱਚ ਵੀਡੀਓ ਕਾਲ ਦਾ ਵਿਕਲਪ ਮਿਲੇਗਾ। ਯਾਨੀ ਤੁਸੀਂ ਪਲੇਟਫਾਰਮ ‘ਤੇ ਨੰਬਰ ਸ਼ੇਅਰ ਕੀਤੇ ਬਿਨਾਂ ਇਕ-ਦੂਜੇ ਨਾਲ ਗੱਲ...

ਧੀ ਦੇ 18ਵੇਂ ਜਨਮ ਦਿਨ ‘ਤੇ ਅਨੋਖਾ ਗਿਫ਼ਟ, ਪਿਤਾ ਨੇ ਲੈ ਕੇ ਦਿੱਤਾ ‘ਚੰਨ ਦਾ ਟੋਟਾ’

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ‘ਚ ਐਡਵੋਕੇਟ ਅਮਿਤ ਸ਼ਰਮਾ ਨੇ ਆਪਣੀ ਧੀ ਨੂੰ ਜਨਮ ਦਿਨ ‘ਤੇ ਅਨੋਖਾ ਗਿਫਟ ਦਿੱਤਾ। ਕੁੜੀ ਦੇ 18ਵੇਂ...

‘ਭੂਤ-ਪ੍ਰੇਤ’ ਦਾ ਪਰਛਾਵਾਂ ਜਾਂ ਕੁਝ ਹੋਰ… ਘਰ ‘ਚ ਵਾਰ-ਵਾਰ ਲੱਗ ਰਹੀ ਰਹੱਸਮਈ ਅੱਗ, ਦਹਿਸ਼ਤ ‘ਚ ਪਰਿਵਾਰ

ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਰ ਰੋਜ਼ ਪਿੰਡ ਦੇ ਇੱਕ ਘਰ ‘ਚ ਅੱਗ ਲੱਗ ਰਹੀ ਹੈ।...

‘ਵਿਰੋਧੀਆਂ ਨੂੰ ਸੀਕ੍ਰੇਟ ਵਰਦਾਨ ਮਿਲਿਐ…’ PM ਮੋਦੀ ਦੀ ਇਸ ਗੱਲ ‘ਤੇ ਸੰਸਦ ‘ਚ ਖਿੜ-ਖਿੜ ਹੱਸ ਪਏ ਸਾਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਸੀਕ੍ਰੇਟ ਵਰਦਾਨ ਮਿਲਿਆ ਹੈ। ਇਸ ਵਿੱਚ ਵਿਰੋਧੀ ਧਿਰ ਜਿਸ ਦਾ ਮਾੜਾ...

ਸਾਈਬਰ ਅਪਰਾਧੀਆਂ ਦੇ ਨੈੱਟਵਰਕ ਨੂੰ ਤੋੜਨ ਲਈ ਸਰਕਾਰ ਦੀ ਵੱਡੀ ਕਾਰਵਾਈ, 60 ਲੱਖ ਤੋਂ ਵੱਧ ਫ਼ੋਨ ਨੰਬਰ ਕੀਤੇ ਬੈਨ

DOT ਯਾਨੀ ਦੂਰਸੰਚਾਰ ਵਿਭਾਗ ਨੇ 11.4 ਮਿਲੀਅਨ ਤੋਂ ਵੱਧ ਸਰਗਰਮ ਮੋਬਾਈਲ ਫੋਨ ਕਨੈਕਸ਼ਨਾਂ ਦੀ ਜਾਂਚ ਕੀਤੀ ਹੈ। ਇਨ੍ਹਾਂ ‘ਚੋਂ 60 ਲੱਖ ਨੰਬਰ...

RBI ਨੇ ਲਗਾਤਾਰ ਤੀਜੀ ਵਾਰ Repo Rate ‘ਚ ਨਹੀਂ ਕੀਤਾ ਕੋਈ ਬਦਲਾਅ, ਨਹੀਂ ਵਧੇਗੀ EMI

ਭਾਰਤੀ ਰਿਜ਼ਰਵ ਬੈਂਕ RBI ਨੇ ਲਗਾਤਾਰ ਤੀਜੀ ਵਾਰ ਰੈਪੋ ਰੇਟ ਵਿੱਚ ਕਿਸੇ ਬਦਲਾਅ ਦਾ ਐਲਾਨ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਹੋਮ ਲੋਨ ਦੀ EMI ਨਹੀਂ...

ਸੀਨੀਅਰ IPS ਅਧਿਕਾਰੀ ਨੇ ਗੋਆ ਦੇ ਕਲੱਬ ‘ਚ ਮਹਿਲਾ ਨਾਲ ਕੀਤੀ ਬਦਸਲੂਕੀ

ਲੋਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਨਿਭਾਉਣ ਵਾਲੇ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ‘ਤੇ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ...

ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅੱਜ ਦਿੱਲੀ ਦੇ ਰਾਜਘਾਟ ‘ਤੇ ਕਰਨਗੇ ਪ੍ਰੈੱਸ ਕਾਨਫਰੰਸ

ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਅੱਜ ਪ੍ਰੈਸ ਕਾਨਫਰੰਸ ਕਰਨਗੇ। ਵਿਨੇਸ਼ ਫੋਗਾਟ ਨੇ ਟਵੀਟ ਕੀਤਾ ਕਿ 10 ਅਗਸਤ ਨੂੰ...

PM ਮੋਦੀ ਨੇ ਅੱਜ ‘World Lion Day’ ‘ਤੇ ਸਾਂਝਾ ਕੀਤਾ ਇਹ ਟਵੀਟ, ਦੇਖੋ ਕੀ ਕਿਹਾ

ਅੱਜ ਵਿਸ਼ਵ ਸ਼ੇਰ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ 10 ਅਗਸਤ ਨੂੰ ਦੁਨੀਆ ਭਰ ਵਿੱਚ ਸ਼ੇਰਾਂ ਦੀ ਸੰਭਾਲ ਅਤੇ ਸੁਰੱਖਿਆ ਬਾਰੇ...

ਰਾਘਵ ਚੱਢਾ ਦੀ ਸਰਕਾਰੀ ਬੰਗਲੇ ਨੂੰ ਰੱਦ ਕਰਨ ਦੀ ਪਟੀਸ਼ਨ ‘ਤੇ ਅਦਾਲਤ ‘ਚ ਅੱਜ ਹੋਵੇਗੀ ਸੁਣਵਾਈ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਿੱਲੀ ਸਰਵਿਸਿਜ਼ ਬਿੱਲ ਨੂੰ...

ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਖੇਡ ਮੰਤਰੀ ਨੇ ਦਿੱਤੀ ਵਧਾਈ

ਏਸ਼ੀਅਨ ਚੈਂਪੀਅਨਸ ਟਰਾਫੀ 2023 ਦੇ ਆਪਣੇ ਆਖਰੀ ਲੀਗ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਭਾਰਤ ਲਈ ਹਰਮਨਪ੍ਰੀਤ ਨੇ ਮੈਚ...

Twitter ਤੋਂ ਤੁਸੀਂ ਵੀ ਕਰ ਸਕਦੇ ਹੋ ਲੱਖਾਂ ਦੀ ਕਮਾਈ, ਜਾਣੋ ਉਹ ਤਰੀਕਾ ਜਿਸ ਨਾਲ X ਯੂਜਰਸ ਹੋਏ ਮਾਲਾਮਾਲ

X ਨਾਂ ਤੋਂ ਨਵੀਂ ਪਛਾਣ ਬਣਾ ਚੁੱਕਾ ਸੋਸ਼ਲ ਮੀਡੀਆ ਪਲੇਟਫਾਰਮ Twitter ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਹੁਣ X ਆਪਣੇ ਪਲੇਟਫਾਰਮ ‘ਤੇ ਮੌਜੂਦ...

ਪ੍ਰਧਾਨ ਮੰਤਰੀ ਅਹੁਦੇ ਤੋਂ ਅੱਜ ਅਸਤੀਫਾ ਦੇਣਗੇ ਸ਼ਹਿਬਾਜ਼ ਸ਼ਰੀਫ, ਜਲੀਲ ਅੱਬਾਸ ਜਿਲਾਨੀ ਹੋਣਗੇ ਕਾਰਜਕਾਰੀ PM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਰਾਸ਼ਟਰਪਤੀ ਆਰਿਫ ਅਲਵੀ ਤੋਂ ਨੈਸ਼ਨਲ ਅਸੈਂਬਲੀ ਭੰਗ ਕਰਨ ਦੀ ਰਸਮੀ ਸਿਫਾਰਸ਼ ਕਰਨਗੇ।...