ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਹਲਕਾ ਅਟਾਰੀ ਦੇ ਮਾਨਵਾਲਾ ਕਲਾਂ ਦੇ ਬੂਥ ਨੰਬਰ 101 ਵਿੱਚ ਸੋਹਨਾ ਤੇ ਮੋਹਨਾ ਨੇ ਵੋਟ ਪਾਈ।

ਪਿੰਗਲਵਾੜਾ ‘ਚ ਰਹਿਣ ਵਾਲੇ ਇਹ ਨੌਜਵਾਨ ਸੋਹਨਾ ਮੋਹਨਾ ਦਾ ਸਰੀਰ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਪੰਜਾਬ ਭਰ ਦੇ ਬੂਥਾਂ ਵਿੱਚ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆ ਹਨ। ਪੰਜਾਬ ਦੇ ਵੋਟਰ ਪੰਜਾਬ ਦਾ ਭਵਿੱਖ ਤਹਿ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
