Jan 06

ਚੰਡੀਗੜ੍ਹ ‘ਚ ਸਕੂਲਾਂ ਦਾ ਬਦਲਿਆ ਸਮਾਂ, ਕੜਾਕੇ ਦੀ ਠੰਢ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਚੰਡੀਗੜ੍ਹ ਵਿੱਚ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਬਦਲੇ ਸਮੇਂ ਅਨੁਸਾਰ ਹੁਣ ਸਕੂਲ...

ਪੰਜਾਬ ‘ਚ ਸੰਘਣੀ ਧੁੰਦ-ਸੀਤ ਲਹਿਰ ਦਾ ਅਲਰਟ, ਰੇਲ-ਹਵਾਈ ਆਵਾਜਾਈ ਪ੍ਰਭਾਵਿਤ, 2 ਅੰਤਰਰਾਸ਼ਟਰੀ ਉਡਾਣਾਂ ਲੇਟ

ਪੰਜਾਬ ਵਿੱਚ ਸੀਤ ਲਹਿਰ ਜਾਰੀ ਹੈ। ਮੌਸਮ ਵਿਭਾਗ ਨੇ ਕੱਲ੍ਹ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਇਸ ਦੇ ਨਾਲ...

ਜਲੰਧਰ ਦਿਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 63 ਕਿਲੋ ਅ.ਫ਼ੀਮ ਸਣੇ 4 ਸਮੱ.ਗਲਰ ਕੀਤੇ ਗ੍ਰਿਫਤਾਰ

ਜਲੰਧਰ ਦਿਹਾਤੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅ.ਫੀਮ ਰਿਕਵਰੀ ਹੋਈ ਹੈ। ਪੁਲਿਸ ਨੇ 63 ਕਿਲੋ...

ਅੰਮ੍ਰਿਤਸਰ-ਦਿੱਲੀ ਲਈ ਅੱਜ ਤੋਂ ਚੱਲੇਗੀ ਵੰਦੇ ਭਾਰਤ ਟ੍ਰੇਨ, ਪਹਿਲੇ ਹੀ ਦਿਨ ਸੀਟਾਂ ਹੋਈਆਂ ਫੁੱਲ

ਅੰਮ੍ਰਿਤਸਰ ਤੋਂ ਦਿੱਲੀ ਲਈ ਸ਼ੁਰੂ ਹੋਣ ਵਾਲੀ ਵੰਦੇ ਭਾਰਤ ਟ੍ਰੇਨ ਅੱਜ ਤੋਂ ਚੱਲੇਗੀ। ਇਹ ਟ੍ਰੇਨ ਸਵੇਰੇ 10.16 ਵਜੇ ਲੁਧਿਆਣਾ ਪਹੁੰਚੇਗੀ ਤੇ 2...

ਦੁਖਦ ਖਬਰ : ਸੰਗਰੂਰ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ...

ਰਿਟਾਇਰਮੈਂਟ ਤੋਂ 2 ਦਿਨ ਪਹਿਲਾਂ ਪਾਵਰਕਾਮ ਦਾ ਸਹਾਇਕ ਜੇਈ ਬਰਖਾਸਤ, 4.21 ਕਰੋੜ ਰੁਪਏ ਦੇ ਘਪਲੇ ਦਾ ਲੱਗਾ ਦੋਸ਼

ਰਿਟਾਇਰਮੈਂਟ ਤੋਂ ਸਿਰਫ ਦੋ ਦਿਨ ਪਹਿਲਾਂ ਪੰਜਾਬ ਪਾਵਰਕਾਮ ਦੇ ਇਕ ਸਹਾਇਕ ਜੂਨੀਅਨ ਇੰਜੀਨੀਅਰ (ਜੇਈ) ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।...

ਪੰਜਾਬ-ਹਰਿਆਣਾ ਸਣੇ 5 ਰਾਜਾਂ ‘ਚ ਸੀਤ ਲਹਿਰ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਹਾਲ

ਰਾਜਧਾਨੀ ਨਵੀਂ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ...

PSEB ਦਾ ਵੱਡਾ ਫੈਸਲਾ, 10ਵੀਂ-12ਵੀਂ ਦੇ ਪੇਪਰ ਚੈੱਕ ਕਰਨ ਵਾਲੇ ਟੀਚਰਾਂ ਨੂੰ ਮਿਲੇਗਾ ਵੱਧ ਭੁਗਤਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਨਵੇਂ ਸਾਲ ਮੌਕੇ ਸੂਬੇ ਭਰ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਉਨ੍ਹਾਂ ਨੂੰ...

ਪੰਜਾਬ ਦੇ ਆਂਗਣਵਾੜੀ ਕੇਂਦਰਾਂ ‘ਚ ਵਧਾਈਆਂ ਗਈਆਂ ਛੁੱਟੀਆਂ, ਕੜਾਕੇ ਦੀ ਪੈ ਰਹੀ ਠੰਡ ਕਰਕੇ ਲਿਆ ਫੈਸਲਾ

ਪੰਜਾਬ ਵਿਚ ਵਧਦੀ ਠੰਡ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀਆਂ...

ਸਿੱਖਿਆ ਵਿਭਾਗ ਦੀ ਕਾਰਵਾਈ, ਵਿਦਿਆਰਥਣਾਂ ਨਾਲ ਗੰਦੀਆਂ ਹਰਕਤਾਂ ਕਰਨ ਵਾਲਾ ਸਕੂਲ ਟੀਚਰ ਸਸਪੈਂਡ

ਅੰਮ੍ਰਿਤਸਰ ਦੇ ਮਜੀਠਾ ਸਥਿਤ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਨੂੰ ਪੰਜਾਬ ਸਕੂਲ ਸਿੱਖਿਆ...

26 ਜਨਵਰੀ ਨੂੰ ਮੰਤਰੀ ਅਮਨ ਅਰੋੜਾ ਦੇ ਤਿਰੰਗਾ ਲਹਿਰਾਉਣ ‘ਤੇ ਰਾਜਪਾਲ ਨੇ ਚੁੱਕੇ ਸਵਾਲ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ। ਰਾਜਪਾਲ ਨੇ ਕੈਬਨਿਟ...

ਵਿਜੀਲੈਂਸ ‘ਤੇ ਰਹੇਗੀ ਤੀਜੀ ਅੱਖ ਦੀ ਨਜ਼ਰ, ਥਾਣਿਆਂ ‘ਚ CCTV ਕੈਮਰੇ ਲਾਉਣ ਦਾ ਕੰਮ ਸ਼ੁਰੂ

ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ ਕੱਸਣ ਵਾਲੀ ਵਿਜੀਲੈਂਸ ਬਿਊਰੋ ‘ਤੇ ਹੁਣ ਤੀਜੀ ਅੱਖ ਹੋਵੇਗੀ। ਇਹ ਪੰਜਾਬ ਸਰਕਾਰ ਦੀ ਪਹਿਲਕਦਮੀ ਨਾਲ ਸੰਭਵ...

MLA ਸੁਖਪਾਲ ਖਹਿਰਾ ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ, ਪੁਲਿਸ ਨੇ ਮੰਗਿਆ ਸੀ ਰਿਮਾਂਡ

ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਅਦਾਲਤ...

ਜਲੰਧਰ : ਸਾਲੀ ਨਾਲ ਵਿਆਹ ਦੀ ਜ਼ਿੱਦ ‘ਚ ਅੱਧੀ ਰਾਤੀਂ ਘਰੋਂ ਬਾਹਰ ਕੱਢੇ ਮਾਂ-ਪੁੱਤ, 4 ਦਿਨ ਦੇ ਬੱਚੇ ਦੀ ਮੌ.ਤ

ਜਲੰਧਰ ‘ਚ ਆਪਣੀ ਸਾਲੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰ ਰਹੇ ਪਤੀ ਨੇ ਦੇਰ ਰਾਤ ਆਪਣੀ ਪਤਨੀ ਅਤੇ 4 ਦਿਨ ਦੇ ਬੱਚੇ ਨੂੰ ਘਰੋਂ ਬਾਹਰ ਕੱਢ...

ਗ੍ਰੰਥੀਆਂ ਤੇ ਰਾਗੀ ਸਿੰਘਾਂ ਦੇ ਗੁਰਦੁਆਰੇ ‘ਚ ਫੈਸ਼ਨੇਬਲ ਕੁੜਤੇ-ਪਜਾਮੇ-ਜੈਕੇਟਾਂ ਪਾਉਣ ‘ਤੇ ਲੱਗਾ ਬੈਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਗ੍ਰੰਥੀਆਂ ਅਤੇ ਰਾਗੀ ਸਿੰਘਾਂ ਲਈ ਡਰੈੱਸ ਕੋਡ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ...

ਪੰਜਾਬ ਪੁਲਿਸ ਦੀਆਂ ਗੱਡੀਆਂ ਹੋਈਆਂ ਹਾਈਟੈੱਕ! ਇੰਸਟਾਲ ਹੋਏ ਕੈਮਰੇ, ਮੁਜਰਮਾਂ ਦੀ ਹਰ ਮੂਵਮੈਂਟ ‘ਤੇ ਰੱਖਣਗੇ ਨਜ਼ਰ

ਜ਼ਿਲ੍ਹਾ ਲੁਧਿਆਣਾ ਵਿਚ ਅੱਜ ਪੀਸੀਆਰ ਗੱਡੀਆਂ ਹਾਈਟੈੱਕ ਹੋ ਗਈਆਂ ਹਨ। ਗੱਡੀਆਂ ‘ਤੇ ਡਿਜੀਟਲ ਕੈਮਰੇ ਇੰਸਟਾਲ ਕੀਤੇ ਗਏ ਹਨ।ਇਨ੍ਹਾਂ...

ਜਗਰਾਓਂ ਪੁਲਿਸ ਨੇ ਮਹਿਲਾ ਸਣੇ 2 ਸ਼ਰਾਬ ਤਸਕਰ ਕੀਤੇ ਕਾਬੂ, ਬਰਾਮਦ ਕੀਤੀਆਂ 58 ਬੋਤਲਾਂ

ਜਗਰਾਓਂ ਪੁਲਿਸ ਨੇ ਔਰਤਾਂ ਸਣੇ 2 ਸ਼ਰਾਬ ਤਸਕਰਾਂ ਨੂੰ ਫੜਿਆ ਹੈ। ਮੁਲਜ਼ਮਾਂ ਕੋਲ 58 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ...

ਸ਼ਿਮਲਾ ਤੋਂ ਜ਼ਿਆਦਾ ਠੰਢਾ ਲੁਧਿਆਣਾ, ਮੌਸਮ ਵਿਭਾਗ ਵੱਲੋਂ ‘Severe Cold Day’ ਦਾ ਅਲਰਟ ਜਾਰੀ

ਪੰਜਾਬ ਦਾ ਲੁਧਿਆਣਾ ਲਗਾਤਾਰ 3 ਦਿਨਾਂ ਤੋਂ ਸ਼ਿਮਲਾ ਅਤੇ ਚੰਬਾ ਤੋਂ ਵੀ ਜ਼ਿਆਦਾ ਠੰਢਾ ਚੱਲ ਰਿਹਾ ਹੈ। ਅੱਜ ਸ਼ਿਮਲਾ ਤੋਂ 1 ਡਿਗਰੀ ਜ਼ਿਆਦਾ ਤਾਪਮਾਨ...

ਸਵਾਤੀ ਮਾਲੀਵਾਲ ਨੂੰ ਮਿਲੇਗੀ ਰਾਜ ਸਭਾ ਦੀ ਟਿਕਟ, ‘AAP’ ਨੇ ਦਿੱਲੀ ਤੋਂ ਐਲਾਨੇ 3 ਉਮੀਦਵਾਰ

ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਹਿਲਾ ਕਮਿਸ਼ਨ ਦੀ ਮੌਜੂਦਾ ਪ੍ਰਧਾਨ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਭੇਜਣ ਦਾ ਫੈਸਲਾ...

ਜਗਰਾਉਂ ‘ਚ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਨੂੰ ਮਾ.ਰੀ ਟੱ.ਕਰ, ਪਿਓ ਦੇ ਸਾਹਮਣੇ ਪੁੱਤ ਨੇ ਤੋੜਿਆ ਦਮ

ਲੁਧਿਆਣਾ ਦੇ ਜਗਰਾਉਂ ਬੱਦੋਵਾਲ ਨੇੜੇ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰ ਨੌਜਵਾਨ ਨੂੰ ਪਿੱਛਿਓਂ...

ਹੁਸ਼ਿਆਰਪੁਰ ਸਰਪੰਚ ਕਤ.ਲ ਕਾਂਡ ‘ਚ ਪੁਲਿਸ ਨੇ ਇਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, 2 ਦੀ ਭਾਲ ਜਾਰੀ

ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਕ ਮੁਲਜ਼ਮ ਨੂੰ...

ਸੁਖਪਾਲ ਖਹਿਰਾ ਦੀ ਅੱਜ ਕੋਰਟ ‘ਚ ਪੇਸ਼ੀ, HC ਤੋਂ ਜ਼ਮਾਨਤ ਮਿਲਣ ਦੇ ਬਾਅਦ ਕਪੂਰਥਲਾ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਦੁਪਹਿਰ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿਚ ਦਰਜ...

ਕਿਸਾਨ ਆਗੂ ਰਾਜੇਵਾਲ ਦੀ ਪੰਜਾਬ ਸਰਕਾਰ ਨੂੰ ਅਪੀਲ, ਮਿਡ-ਡੇਅ ਮੀਲ ‘ਚ ਕੇਲੇ ਦੀ ਥਾਂ ਦਿੱਤਾ ਜਾਵੇ ਕਿਨੂੰ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਵਿੱਚ...

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਹੋਇਆ ਦਿਹਾਂਤ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ।...

ਲੁਧਿਆਣਾ ‘ਚ ਸਪਾ ਸੈਂਟਰ ਮਾਲਕ ਨੇ ਔਰਤ ਨਾਲ ਕੀਤੀ ਕੁੱ.ਟਮਾਰ, 6 ਮਹੀਨੇ ਪਹਿਲਾਂ ਹੋਇਆ ਸੀ ਤਲਾਕ

ਪੰਜਾਬ ਦੇ ਲੁਧਿਆਣਾ ਵਿੱਚ ਦੇਰ ਰਾਤ ਸਪਾ ਸੈਂਟਰ ਚਲਾ ਰਹੇ ਇੱਕ ਵਿਅਕਤੀ ਨੇ ਇੱਕ ਔਰਤ ਨਾਲ ਕੁੱਟਮਾਰ ਕੀਤੀ। ਔਰਤ ਦਾ 6 ਮਹੀਨੇ ਪਹਿਲਾਂ ਸਪਾ...

ਲੁਧਿਆਣਾ : ਬੰਦਿਆਂ ਨੇ ਘਰ ‘ਚ ਹੀ ਲਾ ਲਈ ਨੋਟ ਛਾਪਣ ਵਾਲੀ ਮਸ਼ੀਨ, 5 ਲੱਖ ਦੇ ਜਾਅਲੀ ਨੋਟਾਂ ਸਣੇ ਦੋ ਗ੍ਰਿਫ਼ਤਾਰ

ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਪੁਲਿਸ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਕੇ 200-200 ਤੇ 100...

ਝਾਕੀਆਂ ਦੇ ਮਾਮਲੇ ‘ਚ CM ਮਾਨ ਨੇ ਸੁਨੀਲ ਜਾਖੜ ‘ਤੇ ਕਸਿਆ ਤੰਜ, ਕਿਹਾ- “ਕਿਹੜੇ ਮੂੰਹ ਨਾਲ ਕਰੋਗੇ ਪੰਜਾਬੀਆਂ ਦਾ ਸਾਹਮਣਾ?”

ਰੱਖਿਆ ਮੰਤਰਾਲੇ ਵੱਲੋਂ 26 ਜਨਵਰੀ ਦੀਆਂ ਝਾਕੀਆਂ ਦੇ ਡਿਜ਼ਾਇਨ ਜਨਤਕ ਕੀਤੇ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਪੰਜਾਬ ਦੇ...

ਜਲੰਧਰ ‘ਚ ਸ਼ਰਾਰਤੀ ਅਨਸਰਾਂ ਨੇ ਕੀਤੀ ਬੇ.ਅਦਬੀ, ਸੜਕ ‘ਤੇ ਲੱਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਲੈਕਸ ਬੋਰਡ ਪਾੜੇ

ਪੰਜਾਬ ਦੇ ਜਲੰਧਰ ਦੇ ਲਾਜਪਤ ਨਗਰ ਨੇੜੇ ਸ਼ਰਾਰਤੀ ਅਨਸਰਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਲੈਕਸ ਬੋਰਡ ਪਾੜ ਦਿੱਤੇ। ਪੁਲਿਸ...

ਖੁਸ਼ਖਬਰੀ! ਲੋਹੜੀ ਤੋਂ ਪਹਿਲਾਂ ਪੰਜਾਬ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੇਂ ਰੇਟ

ਲੋਹੜੀ ਤੋਂ ਪਹਿਲਾਂ ਪੰਜਾਬੀਆਂ ਨੂੰ ਰਾਹਤ ਭਰੀ ਖਬਰ ਮਿਲੀ ਹੈ। ਪੰਜਾਬ ‘ਚ ਪੈਟ੍ਰੋਲ-ਡੀਜ਼ਲ ਸਸਤਾ ਹੋ ਗਿਆ ਹੈ। ਪੈਟਰੋਲ 27 ਪੈਸੇ ਪ੍ਰਤੀ...

ਹਰਿਆਣਾ ਦੇ ਸਾਬਕਾ MLA ਦਿਲਬਾਗ ਸਿੰਘ ਤੇ ਕਰੀਬੀਆਂ ਦੇ ਘਰ ED ਦੀ ਰੇਡ, 5 ਕਰੋੜ ਦੀ ਨਕਦੀ ਤੇ ਸੋਨੇ ਦੇ ਬਿਸਕੁਟ ਬਰਾਮਦ

ਹਰਿਆਣਾ ਦੇ ਸਾਬਕਾ ਇਨੈਲੋ ਵਿਧਾਇਕ ਦਿਲਬਾਗ ਸਿੰਘ ਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੋਂ ਈਡੀ ਨੂੰ ਵੱਡੀ ਬਰਾਮਦਗੀ ਹੋਈ ਹੈ। ਈਡੀ ਨੇ...

ਨਿਵੇਕਲੀ ਪਹਿਲ, ਛੁੱਟੀ ਵਾਲੇ ਦਿਨ ਵੀ ਲੰਬਿਤ ਇੰਤਕਾਲ ਦਰਜ ਕਰਨ ਲਈ ਮਾਲ ਵਿਭਾਗ ਵੱਲੋਂ ਲੱਗਣਗੇ ਸਪੈਸ਼ਲ ਕੈਂਪ

ਪੰਜਾਬ ਦੇ ਜਿਹੜੇ ਲੋਕ ਕੁਝ ਕਾਰਨਾਂ ਕਰਕੇ ਆਪਣੀ ਪ੍ਰਾਪਰਟੀ ਦਾ ਇੰਤਕਾਲ ਨਹੀਂ ਕਰਵਾ ਸਕੇ ਹਨ, ਹੁਣ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ...

ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 10,000 ਰੁ. ਦੀ ਰਿਸ਼ਵਤ ਮੰਗਦਾ ਵਸੀਕਾ ਨਵੀਸ ਕੀਤਾ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਵਸੀਕਾ...

ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਸ਼ਾਰਜਾਹ ਤੋਂ ਆਈ ਫਲਾਈਟ ‘ਚੋਂ 93 ਲੱਖ ਦਾ ਸੋਨਾ ਬਰਾਮਦ

ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ਵਿਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਇਕ ਕਿਲੋ 499 ਗ੍ਰਾਮ ਸੋਨਾ ਬਰਾਮਦ ਕੀਤਾ ਜਿਸ ਦੀ...

ਪੰਜਾਬ ‘ਚ ਅਗਲੇ 3 ਦਿਨ ਪਏਗੀ ਕੜਾਕੇ ਦੀ ਠੰਡ , ਓਰੈਂਜ ਅਲਰਟ ਜਾਰੀ, ਧੁੰਦ ਕਾਰਨ ਕਈ ਟ੍ਰੇਨਾਂ ਪ੍ਰਭਾਵਿਤ

ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿਚ ਠੰਡ ਤੋਂ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਓਰੈਂਜ ਅਲਰਟ...

ਕਿਸਾਨਾਂ ਲਈ ਚੰਗੀ ਖਬਰ, ਅਨਾਜ ਮੰਡੀਆਂ ਨੂੰ ਲੈ ਕੇ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਨਾਜ ਮੰਡੀਆਂ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ...

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਮਿਲਿਆ ਨਵੇਂ ਸਾਲ ਦਾ ਤੋਹਫ਼ਾ

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ, ਭਾਰਤੀ ਰੇਲਵੇ ਨੇ ਪੰਜਾਬ ਦੇ ਸ਼ਰਧਾਲੂਆਂ...

ਅਹਿਮ ਖ਼ਬਰ : ਸੇਵਾ ਕੇਂਦਰਾਂ ਦਾ ਬਦਲਿਆ ਸਮਾਂ, ਵਧਦੀ ਠੰਡ ਤੇ ਧੁੰਦ ਕਰਕੇ ਲਿਆ ਫੈਸਲਾ

ਪੰਜਾਬ ਵਿੱਚ ਵੱਧ ਰਹੀ ਠੰਡ ਅਤੇ ਧੁੰਦ ਦੇ ਵਿਚਕਾਰ ਸੇਵਾ ਕੇਂਦਰਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਤਰਨਤਾਰਨ, ਗੁਰਦਾਸਪੁਰ, ਪਟਿਆਲਾ...

ਪਹਿਲੀ ਵਾਰ ਸਰਹੱਦ ਪਾਰੋਂ ਆਈ ਖ਼.ਤਰਨਾ.ਕ ਆਈਸ ਡਰੱਗ, ਇੱਕੋ ਵਾਰ ‘ਚ ਬੰਦੇ ਨੂੰ ਬਣਾ ਦਿੰਦੀ ਏ ਨ.ਸ਼ੇ ਦਾ ਆਦੀ

ਪੰਜਾਬ ਪੁਲਿਸ ਨੇ ਪਹਿਲੀ ਵਾਰ ਸਰਹੱਦ ਪਾਰੋਂ ਆਉਂਦੀ ਹੈਰੋਇਨ ਵਿੱਚੋਂ ਪਾਕਿਸਤਾਨ ਤੋਂ ਆਈ ਆਈਸ (ਮੇਥਾਮਫੇਟਾਮਾਈਨ) ਨਾਮਕ ਡਰੱਗ ਨੂੰ ਬਰਾਮਦ...

ਜਗਤਾਰ ਸਿੰਘ ਹਵਾਰਾ ਦੇਸ਼ਧ੍ਰੋਹ ਕੇਸ ‘ਚੋਂ ਵੀ ਬਰੀ, ਲਗਾਤਾਰ ਤੀਜੀ ਵਾਰ ਅਦਾਲਤ ਤੋਂ ਮਿਲੀ ਰਾਹਤ

ਪੰਜਾਬ ਦੇ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਵੀਰਵਾਰ...

ਪਟਿਆਲਾ : ਸਮਾਨ ਖਰੀਦਣ ਦੇ ਬਹਾਨੇ ਆਏ ਨਕਾਬਪੋਸ਼ਾਂ ਨੇ ਦੁਕਾਨਦਾਰ ‘ਤੇ ਸੁੱਟਿਆ ਤੇਜ਼ਾ.ਬ

ਪਟਿਆਲਾ ਦੇ ਸਨੌਰ ਥਾਣੇ ਦੇ ਕੋਲ ਬਾਜ਼ਾਰ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਨੇ ਇੱਕ ਦੁਕਾਨਦਾਰ ਉੱਤੇ ਤੇਜ਼ਾਬ ਸੁੱਟ ਦਿੱਤਾ। ਘਟਨਾ ਵੀਰਵਾਰ...

ਪਹਿਲਾਂ ਇਕੱਠੇ ਸ਼ਰਾ.ਬ ਪੀਤੀ, ਹੈੱਪੀ ਨਿਊ ਈਅਰ ਕਿਹਾ, ਫਿਰ ਮਾਰੀ ਗੋ.ਲੀ, DSP ਕੇਸ ‘ਚ ਹੋਏ ਵੱਡੇ ਖੁਲਾਸੇ

ਜਲੰਧਰ ਵਿੱਚ ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਨੂੰ ਮਾਰਨ ਦੇ ਮਾਮਲੇ ਨੂੰ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾ ਲਿਆ ਹੈ। ਬੁੱਧਵਾਰ ਨੂੰ...

ਪੰਜਾਬੀਆਂ ਨੂੰ ਮਿਲੇਗੀ ਇੱਕ ਹੋਰ ਸੁਗਾਤ ! ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਆਦਮਪੁਰ ਦਾ ਸਿਵਲ ਹਵਾਈ ਅੱਡਾ

ਪੰਜਾਬੀਆਂ ਨੂੰ ਜਲਦ ਹੀ ਇੱਕ ਹੋਰ ਸੁਗਾਤ ਮਿਲਣ ਜਾ ਰਹੀ ਹੈ। ਬਹੁਤ ਸਮੇਂ ਤੋਂ ਉਡੀਕਿਆ ਜਾ ਰਿਹਾ ਆਦਮਪੁਰ ਸਿਵਲ ਹਵਾਈ ਅੱਡਾ ਅਗਲੇ ਮਹੀਨੇ ਤੱਕ...

ਹੁਸ਼ਿਆਰਪੁਰ ‘ਚ ਸਰਪੰਚ ਨਾਲ ਦਿਨ-ਦਿਹਾੜੇ ਵੱਡੀ ਵਾ.ਰ.ਦਾਤ, 3 ਵਿਅਕਤੀਆਂ ਨੇ ਘਟਨਾ ਨੂੰ ਦਿੱਤਾ ਅੰਜਾਮ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੇੜਲੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਦੀ ਵੀਰਵਾਰ ਸਵੇਰੇ ਚੀਨਾ ਦੋਸੜਕਾ ਦੇ ਡੰਪ ਨੇੜੇ ਤਿੰਨ...

ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦਿੱਤੀ ਜ਼ਮਾਨਤ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਖਪਾਲ ਖਹਿਰਾ ਨੂੰ ਅਦਾਲਤ ਤੋਂ...

ਜਲੰਧਰ ‘ਚ ਸੇਫ਼ ਸਿਟੀ ਪ੍ਰੋਜੈਕਟ ਦਾ ਪਹਿਲਾ ਪੜਾਅ ਸ਼ੁਰੂ, 17 ਨੋ ਟੋਲਰੈਂਸ ਜ਼ੋਨ ਬਣਾਏ ਗਏ, PCR ਵਾਹਨਾਂ ‘ਚ ਵਾਧਾ

ਜਲੰਧਰ ਵਿੱਚ ਅਪਰਾਧ ਨਾਲ ਨਜਿੱਠਣ ਅਤੇ ਲੋਕਾਂ ਦੀ ਸਹੂਲਤ ਲਈ ਕਮਿਸ਼ਨਰੇਟ ਪੁਲਿਸ ਨੇ ਸੇਫ਼ ਸਿਟੀ ਪ੍ਰੋਜੈਕਟ ਦਾ ਪਹਿਲਾ ਪੜਾਅ ਸ਼ੁਰੂ ਕੀਤਾ...

ਲੁਧਿਆਣਾ ‘ਚ ਧਾਗਾ ਮਿੱਲ ‘ਚ ਫ.ਟੇ 2 ਸਿਲੰਡਰ, ਗੈਸ ਲੀਕ ਹੋਣ ਮਗਰੋਂ ਗੋਦਾਮ ‘ਚ ਲੱਗੀ ਅੱ.ਗ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਟਿੱਬਾ ਰੋਡ ਸੰਧੂ ਕਾਲੋਨੀ ‘ਚ ਵੀਰਵਾਰ ਸਵੇਰੇ ਧਾਗੇ ਦੇ ਗੋਦਾਮ ‘ਚ ਦੋ ਸਿਲੰਡਰ ਫਟ ਗਏ। ਸਿਲੰਡਰ ਦੇ...

ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਪਹੁੰਚੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਆਪਣੇ 30 ਸਾਲ ਦੇ ਲੰਬੇ ਕੈਰੀਅਰ ‘ਚ ਕਈ ਸੁਪਰਹਿੱਟ ਗੀਤ ਦੇਣ ਵਾਲੇ...

ਕਪੂਰਥਲਾ ‘ਚ ਨ.ਸ਼ਾ ਤਸਕਰ ਗ੍ਰਿਫਤਾਰ, 50 ਗ੍ਰਾਮ ਹੈ.ਰੋਇਨ ਬਰਾਮਦ, ਪੁਲਿਸ ਨੇ FIR ਕੀਤਾ ਦਰਜ

ਕਪੂਰਥਲਾ ਦੀ ਢਿਲਵਾਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਤਸਕਰ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਇਆ ਹੈ।...

ਚੰਡੀਗੜ੍ਹ ‘ਚ ਅੱਜ ਤੋਂ ਸ਼ੁਰੂ ਹੋਵੇਗਾ ਨਵਾਂ ਅਡਵਾਂਸ ਪੀਡੀਆਟ੍ਰਿਕ ਸੈਂਟਰ, 5 ਰਾਜਾਂ ਦੇ ਮਰੀਜ਼ਾਂ ਨੂੰ ਮਿਲੇਗੀ ਸਹੂਲਤ

ਚੰਡੀਗੜ੍ਹ ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (GMCH) ਸੈਕਟਰ 16 ਵਿੱਚ ਇੱਕ ਨਵਾਂ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਸ਼ੁਰੂ ਹੋਣ ਜਾ ਰਿਹਾ ਹੈ।...

ਚੰਡੀਗੜ੍ਹ ‘ਚ ਅੱਜ ਤੇ ਕੱਲ੍ਹ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਕੀਤਾ ਜਾਰੀ

ਚੰਡੀਗੜ੍ਹ ਵਿੱਚ ਅੱਜ ਅਤੇ ਕੱਲ੍ਹ ਹਲਕੇ ਬੱਦਲ ਛਾਏ ਰਹਿਣਗੇ। ਸ਼ਨੀਵਾਰ ਨੂੰ ਆਸਮਾਨ ਸਾਫ ਹੋ ਜਾਵੇਗਾ। ਇਸ ਕਾਰਨ ਦਿਨ ਦਾ ਵੱਧ ਤੋਂ ਵੱਧ...

ਪੰਜਾਬ ਬੋਰਡ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 13 ਜਨਵਰੀ ਤੋਂ ਸ਼ੁਰੂ, PSEB ਨੇ ਜਾਰੀ ਕੀਤੀ ਡੇਟਸ਼ੀਟ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਪ੍ਰੀ-ਵੋਕੇਸ਼ਨਲ, ਵੋਕੇਸ਼ਨਲ ਅਤੇ NSQF ਪ੍ਰੈਕਟੀਕਲ ਵਿਸ਼ਿਆਂ ਦੀ...

ਕਟੜਾ ਤੋਂ ਨਵੀਂ ਦਿੱਲੀ ਤੱਕ ਚੱਲੇਗੀ ਵੰਦੇ ਭਾਰਤ ਐਕਸਪ੍ਰੈਸ, ਜੰਮੂ ਤਵੀ-ਲੁਧਿਆਣਾ-ਅੰਬਾਲਾ ਕੈਂਟ ‘ਚ 2-2 ਮਿੰਟ ਦਾ ਸਟਾਪੇਜ

ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੇ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਵੀਂ ਦਿੱਲੀ ਦੇ ਵਿਚਕਾਰ ਚੱਲਣਾ ਸ਼ੁਰੂ ਕਰ ਦਿੱਤਾ ਹੈ। ਟ੍ਰੇਨ ਨੰਬਰ 22478...

ਪੰਜਾਬ ਦੇ 8 ਜ਼ਿਲ੍ਹਿਆਂ ‘ਚ ਧੁੰਦ ਦਾ ਆਰੇਂਜ ਅਲਰਟ, 9 ਜਨਵਰੀ ਨੂੰ ਮੀਂਹ ਦੀ ਸੰਭਾਵਨਾ, ਟ੍ਰੇਨਾਂ ਵੀ ਹੋਈਆਂ ਲੇਟ

ਪੰਜਾਬ ਵਿੱਚ ਪਿਛਲੇ 6 ਦਿਨਾਂ ਤੋਂ ਧੁੱਪ ਨਹੀਂ ਨਿਕਲੀ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਸਿਰਫ 5 ਡਿਗਰੀ ਦਾ ਅੰਤਰ ਹੈ। ਮੌਸਮ ਵਿਭਾਗ ਨੇ...

ਐਂਟੀ ਨਾਰਕੋਟਿਕਸ ਟੀਮ ਨੇ ਹੈਰੋ.ਇਨ ਅਤੇ ਕਾਰ ਸਣੇ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ

ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪ੍ਰੇਸ਼ਨਸ ਸੈੱਲ ਮੋਹਾਲੀ ਦੀ ਟੀਮ ਨੇ ਰੂਪਨਗਰ ਰੇਂਜ ਏਡੀਜੀਪੀ ਜਸਕਰਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਵਿਚ ਨਸ਼ਾ...

ਜਲੰਧਰ ਪੁਲਿਸ ਨੇ ਸ਼ੁਰੂ ਕੀਤਾ ਸੇਫ ਸਿਟੀ ਪ੍ਰਾਜੈਕਟ, ਕ੍ਰਾਈਮ ਨੂੰ ਰੋਕਣ ਲਈ ਸ਼ਹਿਰ ‘ਚ 17 ਨੋ ਟਾਲਰੈਂਸ ਜ਼ੋਨ ਐਲਾਨੇ ਗਏ

ਜਲੰਧਰ ਪੁਲਿਸ ਕਮਿਸ਼ਨਰੇਟ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਫ ਸਿਟੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ...

ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਜਾਇਦਾਦਾਂ ਦੀ ਨੀਲਾਮੀ ਕਰੇਗਾ ਚੰਡੀਗੜ੍ਹ ਨਗਰ ਨਿਗਮ, 12.33 ਕਰੋੜ ਰੁ. ਦਾ ਹੈ ਬਕਾਇਆ

ਚੰਡੀਗੜ੍ਹ ਨਗਰ ਨਿਗਮ ਪਹਿਲੀ ਵਾਰ ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ ਵਪਾਰਕ ਜਾਇਦਾਦਾਂ ਦੀ ਨੀਲਾਮੀ ਕਰਨ ਜਾ ਰਿਹਾ ਹੈ।ਇਸ ਲਈ ਨਗਰ ਨਿਗਮ...

ਤਰਨਤਾਰਨ : ਹਥਿ.ਆਰਬੰਦ ਲੁਟੇਰਿਆਂ ਨੇ ਗੋਲੀ.ਆਂ ਚਲਾ ਲੁੱਟਿਆ ਪੈਟਰੋਲ ਪੰਪ, ਮਾਲਕ ਗੰਭੀਰ ਜ਼ਖਮੀ

ਤਰਨਤਾਰਨ ਵਿਚ ਕਾਰ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਤੇਲ ਪੁਆਉਣ ਦੇ ਬਹਾਨੇ ਪੈਟਰੋਲ ਪੰਪ ‘ਤੇ ਲੁੱਟਮਾਰ ਕੀਤੀ। ਲੁੱਟ ਦਾ ਵਿਰੋਧ ਕਰਨ...

ਨਵਾਂਸ਼ਹਿਰ ‘ਚ ਕਾਰ ਨੇ ਸਕੂਟੀ ਸਵਾਰ ਮਾਂ-ਧੀ ਨੂੰ ਮਾਰੀ ਟੱਕਰ, ਔਰਤ ਦੀ ਮੌ.ਤ, ਧੀ ਗੰਭੀਰ ਜ਼ਖਮੀ

ਨਵਾਂਸ਼ਹਿਰ ਰੋਪੜ ਨੈਸ਼ਨਲ ਹਾਈਵੇ ‘ਤੇ ਪਿੰਡ ਕਮਾਲਪੁਰ ਕੋਲ ਸਕੂਟੀ ਅਤੇ ਇਨੋਵਾ ਕਾਰ ਦੀ ਟੱਕਰ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ...

LG ਨੇ ਦਿੱਲੀ ‘ਚ ਇਕ ਹੋਰ CBI ਜਾਂਚ ਦਾ ਦਿੱਤਾ ਹੁਕਮ, 223 ਕਰੋੜ ਦੇ ਘਪਲੇ ਦਾ ਦੋਸ਼

ਦਿੱਲੀ ਦੇ ਐੱਲਜੀ ਵੀਕੇ ਸਕਸੈਨਾ ਨੇ ਇਕ ਹੋਰ ਸੀਬੀਆਈ ਜਾਂਚ ਦਾ ਹੁਕਮ ਦੇ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਦੇ ਜੰਗਲਾਤ ਵਿਭਾਗ ਵਿਚ 223...

ਜਲੰਧਰ DSP ਦਲਬੀਰ ਸਿੰਘ ਕਤ.ਲ ਮਾਮਲਾ, ਪੁਲਿਸ ਨੇ ਮੁਲਜ਼ਮ ਆਟੋ ਚਾਲਕ ਨੂੰ ਕੀਤਾ ਗ੍ਰਿਫਤਾਰ

ਜਲੰਧਰ ਦੇ ਬਸਤੀ ਬਾਵਾ ਖੇਲ ਨਹਿਰ ਕੋਲ ਡੀਐੱਸਪੀ ਦਲਬੀਰ ਸਿੰਘ ਦੀ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸੁਲਝ ਗਿਆ ਹੈ। ਸੂਤਰਾਂ ਤੋਂ ਮਿਲੀ...

ਬਠਿੰਡਾ ‘ਚ ਚੋਰ ਗਿਰੋਹ ਦਾ ਪਰਦਾਫਾਸ਼, ਆਮ ਆਦਮੀ ਕਲੀਨਿਕ ‘ਚ ਚੋਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਕੀਤਾ ਕਾਬੂ

ਬਠਿੰਡਾ ਦੇ ਊਧਮ ਸਿੰਘ ਨਗਰ ‘ਚ ਸਥਿਤ ਆਮ ਆਦਮੀ ਕਲੀਨਿਕ ‘ਚ ਚੋਰਾਂ ਨੇ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ...

26 ਜਨਵਰੀ ਮੌਕੇ CM ਮਾਨ, ਰਾਜਪਾਲ ਤੇ ਮੰਤਰੀ ਇਨ੍ਹਾਂ ਸ਼ਹਿਰਾਂ ‘ਚ ਲਹਿਰਾਉਣਗੇ ਝੰਡਾ, ਦੇਖੋ ਲਿਸਟ

26 ਜਨਵਰੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਣੇ ਵੱਖ-ਵੱਖ ਮੰਤਰੀਆਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ...

ਤਰਨਤਾਰਨ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਹਲਕਾ ਵਿਧਾਇਕ ਵੱਲੋਂ ਸ਼ਰਧਾਲੂਆਂ ਦੀ ਬੱਸ ਰਵਾਨਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਤਰਨਤਾਰਨ ਦੇ ਹਲਕਾ ਵਿਧਾਇਕ ਡਾ. ਕਸ਼ਮੀਰ...

ਅੰਬਾਲਾ ਨੂੰ ਮਿਲੀ NCDC ਲੈਬ ਦੀ ਸੌਗਾਤ, ਪੰਜਾਬ-ਹਰਿਆਣਾ ਸਣੇ ਇਨ੍ਹਾਂ 4 ਸੂਬਿਆਂ ਦੇ ਮਰੀਜ਼ਾਂ ਨੂੰ ਮਿਲੇਗਾ ਲਾਭ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੰਬਾਲਾ ਛਾਉਣੀ ਦੇ ਨਾਗਲ ‘ਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ...

ਨਸ਼ਿਆਂ ਬਦਲੇ ਕੈਦੀਆਂ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ‘ਚ 7 ਮੌਜੂਦਾ ਤੇ 4 ਸੇਵਾਮੁਕਤ ਜੇਲ੍ਹ ਅਧਿਕਾਰੀ ਗ੍ਰਿਫ਼ਤਾਰ

ਫਿਰੋਜ਼ਪੁਰ ਡਰੱਗ ਰੈਜੇਟ ‘ਚ ਜੇਲ੍ਹ ਮਹਿਕਮੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿਚ...

ਲੁਧਿਆਣਾ : ਵਿਆਹ ਦੇ 3 ਸਾਲ ਬਾਅਦ ਪ੍ਰੇਮੀ ਨਾਲ ਫਰਾਰ ਹੋਈ ਪਤਨੀ, ਪਿੱਛੋਂ ਪਤੀ ਨੇ ਕੀਤਾ ਇਹ ਕਾ.ਰਾ

ਪੰਜਾਬ ਦੇ ਲੁਧਿਆਣਾ ਵਿੱਚ ਬੀਤੀ ਰਾਤ ਇੱਕ ਟਰੱਕ ਡਰਾਈਵਰ ਨੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਪੱਖੇ ਨਾਲ ਬੰਨ੍ਹੀ ਰੱਸੀ ਨਾਲ ਲਟਕਦੀ ਮਿਲੀ।...

ਗਿਆਨੀ ਹਰਪ੍ਰੀਤ ਸਿੰਘ ਬੋਲੇ- ‘ਭਾਈ ਰਾਜੋਆਣਾ ਵੱਲੋਂ ਸਜ਼ਾ ਮਾਫੀ ਦੀ ਅਪੀਲ ਰੱਦ ਕਰਨ ਦਾ ਫੈਸਲਾ ਸਹੀ’

ਬੰਦੀ ਸਿੰਘਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਮੁੱਦਾ ਹੁਣ ਇਕ ਵਾਰ ਫਿਰ ਚਰਚਾ ‘ਚ ਹੈ। ਉਨ੍ਹਾਂ ਨੇ ਰਾਜੋਆਣਾ ਦੀ ਫਾਂਸੀ ਦੀ...

ਟਰੱਕ ਯੂਨੀਅਨ ਪ੍ਰਧਾਨ ਹੈੱਪੀ ਸੰਧੂ ਹਿਰਾਸਤ ‘ਚ, ਕਮਿਸ਼ਨਰ ਬੋਲੇ- ‘ਸ਼ਹਿਰ ‘ਚ ਨਹੀਂ ਹੋਵੇਗਾ ਕੋਈ ਪ੍ਰਦਰਸ਼ਨ’

ਜਲੰਧਰ ਵਿੱਚ ਅੱਜ ਟਰੱਕ ਅਪਰੇਟਰ ਯੂਨੀਅਨ ਵੱਲੋਂ ਮੁੜ ਧਰਨਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਦਾ ਸਮਾਂ ਸਵੇਰੇ 11 ਵਜੇ ਰਾਮਾਮੰਡੀ...

ਖੰਨਾ ‘ਚ ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਭਿ.ਆਨਕ ਅੱ.ਗ, ਫਲਾਈਓਵਰ ’ਤੇ ਮਚੇ ਅੱ.ਗ ਦੇ ਭਾਂ.ਬੜ

ਇਸ ਵੇਲੇ ਖੰਨਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਨੈਸ਼ਨਲ ਹਾਈਵੇ ‘ਤੇ ਸਥਿਤ ਬੱਸ ਸਟੈਂਡ ਦੇ ਸਾਹਮਣੇ ਪੁਲ ‘ਤੇ ਤੇਲ ਨਾਲ ਭਰੇ...

ਲੰਗਰ ਸੇਵਾ ਲਈ ਝੌਂਪੜੀ ਬਣਾ ਰੇ ਰਹਿ ਰਹੇ ਨਿਹੰਗ ਸਿੰਘ ਦਾ ਕਤ.ਲ, 3 ਨਿੱਕੇ-ਨਿੱਕੇ ਬੱਚੇੇ ਹੋਏ ਅਨਾਥ

ਬੀਤੀ ਰਾਤ ਪੰਜਾਬ ਦੇ ਮੁਕਤਸਰ ਦੇ ਹਲਕਾ ਗਿੱਦੜਬਾਹਾ ਵਿੱਚ ਇੱਕ ਨਿਹੰਗ ਨੂੰ ਅਣਪਛਾਤੇ ਲੋਕਾਂ ਨੇ ਡੰਡੇ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ...

ਖੰਨਾ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾ.ਦਸੇ ‘ਚ ਹੋਈ ਮੌ.ਤ, ਅਗਲੇ ਮਹੀਨੇ ਹੋਣਾ ਸੀ ਵਿਆਹ

ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ਦੇ ਨੌਜਵਾਨ ਦੀ ਕੈਲੇਡਨ ਵਿੱਚ 31 ਦਸੰਬਰ ਦੀ ਰਾਤ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ...

ਮੋਹਾਲੀ ‘ਚ 11 ਜਨਵਰੀ ਨੂੰ ਭਾਰਤ-ਅਫਗਾਨਿਸਤਾਨ ਵਿਚਾਲੇ ਟੀ-20 ਮੈਚ, PCA ਦਾ ਨਵਾਂ ਸਟੇਡੀਅਮ ਤਿਆਰ

ਮੋਹਾਲੀ ‘ਚ 11 ਜਨਵਰੀ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ...

ਕੇਜਰੀਵਾਲ ਮਗਰੋਂ ਹੁਣ CM ਮਾਨ ਕਰਨਗੇ ਵਿਪਾਸਨਾ ਸੈਂਟਰ ਦਾ ਦੌਰਾ, ਵਿਸ਼ਾਖਾਪੱਟਨਮ ਲਈ ਰਵਾਨਾ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰੀਵਾਲ ਨੇ ਪਿਛਲੇ ਹਫਤੇ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਆਨੰਦਗੜ੍ਹ ਤੋਂ...

ਹੁਸ਼ਿਆਰਪੁਰ ‘ਚ ਬਜ਼ੁਰਗ ਨਾਲ ਠੱਗੀ, ਸਸਤੇ ਭਾਅ ‘ਤੇ ਨਕਲੀ ਸੋਨੇ ਦੇ ਸਿੱਕੇ ਦੇ ਕੇ ਠੱਗੇ 4.20 ਲੱਖ ਰੁਪਏ

ਹੁਸ਼ਿਆਰਪੁਰ ਦੇ ਟਾਂਡਾ ਦਾਰਾਪੁਰ ਰੋਡ ਦੇ ਰਹਿਣ ਵਾਲੇ ਇੱਕ ਬਜ਼ੁਰਗ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨੇ ਦੇ ਸਿੱਕੇ ਸਸਤੇ...

ਪੰਜਾਬ ‘ਚ ਵਾਹਨ ਚਾਲਕਾਂ ਨੂੰ ਵੱਡਾ ਝਟਕਾ ! ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ । ਜਿਸ ਕਾਰਨ ਬੁੱਧਵਾਰ ਸਵੇਰੇ 6...

‘POCSO ਐਕਟ ਦੇ ਦੋਸ਼ੀ ਨੂੰ ਬਚਾਅ ਲਈ ਪੀੜਤ ਦੀ ਆਧਾਰ ਜਾਣਕਾਰੀ ਵਰਤਣ ਦਾ ਹੱਕ’- ਹਾਈਕੋਰਟ ਦਾ ਹੁਕਮ

ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ (ਪੋਕਸੋ ਐਕਟ) ਦੇ ਮਾਮਲੇ ਵਿੱਚ,ਦੋਸ਼ੀ ਨੂੰ ਆਪਣੇ ਬਚਾਅ ਵਿੱਚ ਪੀੜਤ ਦੀ ਆਧਾਰ...

ਕਰਜ਼ਾ ਚੁੱਕ ਦੁਬਈ ਗਏ ਪੰਜਾਬੀ ਨੂੰ ਮੌ.ਤ ਦੀ ਸਜ਼ਾ, 50 ਲੱਖ ਲੱਗੀ ਜਾ.ਨ ਦੀ ਕੀਮਤ, ਮਾਂ ਲਾ ਰਹੀ ਮਦਦ ਦੀ ਗੁਹਾਰ

ਜਲੰਧਰ ਦੇ ਇੱਕ ਨੌਜਵਾਨ ਨੂੰ ਦੁਬਈ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮਲਸੀਆਂ ਦੇ ਪਿੰਡ ਕਾਟੀ ਬੜੈਚ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ...

ਤੇਲ ਪਵਾਉਣ ਆਏ ਨੌਜਵਾਨ ‘ਤੇ ਪੈਟਰੋਲ ਪੰਪ ਮਾਲਕ ਨੇ ਚਲਾਈ ਗੋ.ਲੀ, ਪਈਆਂ ਭਾਜੜਾਂ

ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਮਾਲ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸੇ ਦੌਰਾਨ ਦੇਰ ਸ਼ਾਮ ਪੰਜਾਬ ਦੇ ਕੋਟਕਪੂਰਾ ਜ਼ਿਲ੍ਹੇ...

PSEB ਵੱਲੋਂ 5ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਇਸ ਤਰੀਕ ਤੋਂ ਸ਼ੁਰੂ ਹੋਣਗੇ Exam

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 5ਵੀਂ...

UK ‘ਚ ਸਪਾਊਸ ਵੀਜ਼ਾ ਬੰਦ, ਹੁਣ ਜੀਵਨਸਾਥੀ ਨਾਲ ਨਹੀਂ ਲਿਜਾ ਸਕਣਗੇ ਸਟੂਡੈਂਟ, ਕਾਂਟ੍ਰੈਕਟ ਮੈਰਿਜ ‘ਤੇ ਲੱਗੂ ਲਗਾਮ

ਯੂਨਾਈਟਿਡ ਕਿੰਗਡਮ (ਯੂ.ਕੇ.) ਵਿੱਚ ਪੜ੍ਹ ਰਹੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ।...

ਸੀਤ ਲਹਿਰ ਵਿਚਾਲੇ ਪੰਜਾਬ ‘ਚ ਸੰਘਣੀ ਧੁੰਦ ਤੇ ਕੋਲਡ-ਡੇ ਦਾ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਪੰਜਾਬ ਵਿੱਚ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ। ਇਸੇ ਵਿਚਾਲੇ ਮੌਸਮ ਵਿਭਾਗ ਨੇ ਕਿਹਾ ਹੈ ਕਿ...

ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ ਸਾਇੰਸ-ਮੈਥ ਟੀਚਰ- ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ

ਹੁਣ ਪੰਜਾਬ ਵਿੱਚ ਬੱਚਿਆਂ ਦੀ ਸਾਇੰਸ ਅਤੇ ਗਣਿਤ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਸਰਕਾਰ ਹੁਣ 19000 ਸਕੂਲਾਂ ਵਿੱਚ ਤਾਇਨਾਤ ਗਣਿਤ...

ਸਾਬਕਾ MLA ਜੋਗਿੰਦਰ ਪਾਲ ਭੋਆ ਨੂੰ ਮਿਲੀ ਜ਼ਮਾਨਤ, ਸਰਕਾਰੀ ਕੰਮ ‘ਚ ਵਿਘਨ ਪਾਉਣ ਦੇ ਮਾਮਲੇ ‘ਚ ਕੀਤਾ ਸੀ ਗ੍ਰਿਫਤਾਰ

ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਸਿੰਘ ਭੋਆ ਨੂੰ ਜ਼ਮਾਨਤ ਮਿਲ ਗਈ ਹੈ । ਉਨ੍ਹਾਂ ਨੂੰ 29 ਦਸੰਬਰ ਨੂੰ ਮਾਈਨਿੰਗ ਅਧਿਕਾਰੀਆਂ...

ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਨਾਇਬ ਤਹਿਸੀਲਦਾਰਾਂ ਦੀਆਂ ਤਾਇਨਾਤੀਆਂ, ਦੇਖੋ ਪੂਰੀ ਸੂਚੀ

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ‘ਚ ਨਵ-ਨਿਯੁਕਤ ਨਾਇਬ ਤਹਿਸੀਲਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਹੁਕਮ...

ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ, 5 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੌਤ ਦੇ ਅੰਕੜੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਹਰੇਕ...

ਸ਼੍ਰੀ ਬਾਵਾ ਲਾਲ ਦਿਆਲ ਆਸ਼ਰਮ ਦੇ ਸਰਪ੍ਰਸਤ ਮਹਾਮੰਡਲੇਸ਼ਵਰ ਮਹੰਤ ਗੰਗਾਦਾਸ ਦਾ ਹੋਇਆ ਦੇਹਾਂਤ

ਜਲੰਧਰ ਤੋਂ ਇਸ ਸਮੇਂ ਦੁਖਦ ਖਬਰ ਸਾਹਮਣੇ ਆਈ ਹੈ। ਪਰਮ ਪੂਜਨੀਕ ਮਹਾਰਾਜ ਸ਼੍ਰੀ ਬਾਵਾ ਲਾਲ ਦਿਆਲ ਆਸ਼ਰਮ ਦਿਲਬਾਗ ਨਗਰ ਬਸਤੀ ਗੁਜ਼ਾਂ ਦੇ...

PSEB ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ, ਇਸ ਦਿਨ ਤੋਂ ਸ਼ੁਰੂ ਹੋਣਗੇ ਪੇਪਰ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਪੀਐੱਸਈਬੀ ਨੇ ਡੇਟਸ਼ੀਟ-2024 ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ...

ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, ਪੈਟਰੋਲ-ਡੀਜ਼ਲ ਭਰਵਾਉਣ ਦੀ ਸੀਮਾ ਕੀਤੀ ਗਈ ਨਿਰਧਾਰਤ

ਚੰਡੀਗੜ੍ਹ ਵਿਚ ਈਂਧਣ ਟੈਂਕਰਾਂ ਦੇ ਡਰਾਈਵਰਾਂ ਦੀ ਚੱਲ ਰਹੀ ਹੜਤਾਲ ਤੇ ਪੈਟਰੋਲ ਡੀਜ਼ਲ ਦੀ ਸੀਮਤ ਸਪਲਾਈ ਦੇ ਮੱਦੇਨਜ਼ਰ ਜ਼ਿਲ੍ਹਾ...

ਜਲੰਧਰ ‘ਚ ਤੇਲ ਟੈਂਕਰ ਆਪਰੇਟਰਾਂ ਵੱਲੋਂ ਹੜਤਾਲ ਖ਼ਤਮ, DC ਤੇ SSP ਨਾਲ ਮੀਟਿੰਗ ‘ਤੋਂ ਬਾਅਦ ਲਿਆ ਫੈਸਲਾ

ਜਲੰਧਰ ਦੇ ਇੰਡੀਅਨ ਆਇਲ ਟਰਮੀਨਲ ਵਿਖੇ ਤੇਲ ਟੈਂਕਰ ਆਪਰੇਟਰਾਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਡੀਸੀ ਵਿਸ਼ੇਸ਼ ਸਾਰੰਗਲ ਤੇ ਐੱਸਐੱਸਪੀ...

ਮੀਟਿੰਗ ਤੋਂ ਬਾਅਦ ਤੇਲ ਸਟਾਕ ‘ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ, ਕਿਹਾ-‘ਘਬਰਾਉਣ ਦੀ ਲੋੜ ਨਹੀਂ’

ਪੰਜਾਬ ਵਿਚ ਡੀਜ਼ਲ ਤੇ ਪੈਟਰੋਲ ਦੀ ਵੰਡ ਦੀ ਨਿਗਰਾਨੀ ਕਰਨ ਲਈ ਸੂਬਾ ਤੇ ਜ਼ਿਲ੍ਹਾ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਸੀ। ਇਹ...

ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ਦੀ ਹੋਈ ਕਿੱਲਤ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ

ਬੀਤੀ 30 ਦਸੰਬਰ ਤੋਂ ਟਰੱਕ ਯੂਨੀਅਨ ਹੜਤਾਲ ‘ਤੇ ਹਨ। ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਹੜਤਾਲ ਕਾਰਨ ਸੂਬੇ ਵਿਚ ਪੈਟਰੋਲ ਤੇ...

ਦੇਸੀ ਘਿਓ ਦੇ ਪਰਾਂਠੇ ਤੇ ਕੁੱਕੜ ਖਾਣ ਦੇ ਸ਼ੌਕੀਨ ਪੰਜਾਬੀ ਧਿਆਨ ਦੇਣ! ਰਿਪੋਰਟ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਚੰਡੀਗੜ੍ਹ: ਪੰਜਾਬ ਵਿੱਚ ਹਰ ਤੀਜਾ ਵਿਅਕਤੀ ਹਾਈਪਰਟੈਨਸ਼ਨ ਦਾ ਮਰੀਜ਼ ਹੈ। ਦੇਸੀ ਘਿਓ ਦੇ ਪਰਾਂਠੇ ਅਤੇ ਮੱਖਣ ਕੁੱਕੜ ਦੇ ਸ਼ੌਕੀਨ ਪੰਜਾਬੀਆਂ...

ਟਰਾਂਸਪੋਰਟਰਾਂ ਦੀ ਹੜਤਾਲ ਨੂੰ ਲੈ ਕੇ ਕੇਂਦਰੀ ਗ੍ਰਹਿ ਸਕੱਤਰ ਨੇ ਬੁਲਾਈ ਅਹਿਮ ਮੀਟਿੰਗ, ਸ਼ਾਮ 7 ਵਜੇ ਹੋਵੇਗੀ ਬੈਠਕ

ਕੇਂਦਰ ਵੱਲੋਂ ਬਣਾਏ ਗਏ ‘ਹਿਟ ਐਂਡ ਰਨ’ ਕਾਨੂੰਨ ਤਹਿਤ ਪੂਰੇ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ। ਟਰੱਕ ਡਰਾਈਵਰਾਂ ਵੱਲੋਂ ਇਸ ਦੇ ਵਿਰੁੱਧ...

ਲੁਟੇਰਿਆਂ ਨੇ ਮਾਰੀਆਂ ਸਨ DSP ਦਲਬੀਰ ਨੂੰ ਗੋ.ਲੀਆਂ! ਸਰਿਵਸ ਪਿਸਟਲ ਦੇ ਹੀ ਨਿਕਲੇ ਖਾਲੀ ਖੋਖੇ

ਪੰਜਾਬ ਦੇ ਜਲੰਧਰ ‘ਚ ਸੋਮਵਾਰ ਸਵੇਰੇ ਬਸਤੀ ਬਾਵਾ ਖੇਲ ਨਹਿਰ ਨੇੜੇ ਡੀਐੱਸਪੀ ਦਲਬੀਰ ਸਿੰਘ ਦੀ ਲਾਸ਼ ਮਿਲਣ ਦੇ ਮਾਮਲੇ ‘ਚ ਵੱਡਾ ਖੁਲਾਸਾ...

ਸੂਬੇ ਦੇ 30 ਫੀਸਦੀ ਪੈਟਰੋਲ ਪੰਪਾਂ ‘ਤੇ ਮੁੱਕਿਆ ਤੇਲ, ਕਈਆਂ ‘ਚ ਸਿਰਫ ਇੱਕ ਦਿਨ ਦਾ ਬਾਕੀ, ਲੋਕਾਂ ਦੀ ਉਮੜੀ ਭੀੜ

ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਦਿਖਾਈ ਦੇਣ ਲੱਗਾ ਹੈ। ਸੂਬੇ ਦੇ 4100 ਪੰਪਾਂ ਵਿੱਚੋਂ 30 ਫੀਸਦੀ ਬੀਤੀ ਰਾਤ ਹੀ ਖਾਲੀ ਸਨ। ਕਈ...

ਜਗਰਾਓਂ ‘ਚ ਔਰਤਾਂ ਕਰ ਰਹੀਆਂ ਸ਼.ਰਾਬ ਤਸਕਰੀ, ਘਰ ‘ਚ ਬਣਾਇਆ ਠੇ.ਕਾ, ਬੋਤਲਾਂ ਸਣੇ 3 ਕਾਬੂ

ਸ਼ਰਾਬ ਤਸਕਰੀ ਦਾ ਧੰਦਾ ਨਾ ਰੁਕਣ ਕਾਰਨ ਘਰਾਂ ‘ਚ ਨਾਜਾਇਜ਼ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਹਾਲਾਤ ਇਹ ਬਣ ਗਏ ਹਨ ਕਿ ਘਰ ਵਿੱਚ ਇੱਕ ਠੇਕਾ...

ਕਪੂਰਥਲਾ ‘ਚ ਪੈਟਰੋਲ ਪੰਪ ‘ਤੇ ਲੱਗੀਆਂ ਲੰਮੀਆਂ ਲਾਈਨਾਂ, ਤੇਲ ਭਰਾਉਣ ਲਈ ਕਰਨੀ ਪੈ ਰਹੀ ਲੰਮੀ ਉਡੀਕ

ਕਪੂਰਥਲਾ ‘ਚ ਤੇਲ ਸਪਲਾਈ ਕਰਨ ਵਾਲੇ ਟੈਂਕਰ ਚਾਲਕਾਂ ਦੀ ਹੜਤਾਲ ਦਾ ਅਸਰ ਦਿਖਾਈ ਦੇਣ ਲੱਗਾ ਹੈ। ਮੰਗਲਵਾਰ ਸਵੇਰ ਤੋਂ ਹੀ ਪੈਟਰੋਲ ਪੰਪਾਂ...

ਮਾ.ਤਮ ‘ਚ ਬਦਲੀਆਂ ਨਵੇਂ ਸਾਲ ਦੀਆਂ ਖੁਸ਼ੀਆਂ, ਸੰਤ ਮਾਝਾ ਸਿੰਘ ਕਾਲਜ ਨੇੜੇ ਹੋਏ ਹਾ.ਦਸੇ ‘ਚ ਨੌਜਵਾਨ ਦੀ ਮੌ.ਤ

ਨਵੇਂ ਸਾਲ ਦੀਆਂ ਜਿੱਥੇ ਲੋਕ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਸਨ, ਉੱਥੇ ਹੀ ਇਸ ਚੜ੍ਹਦੇ ਵਰ੍ਹੇ ਪਿੰਡ ਪੁਲ਼ ਪੁਖਤਾ ਦੇ ਇੱਕ ਘਰ ‘ਚ ਮਾਤਮ...

ਜਲਦੀ ਤੋਂ ਭਰਵਾ ਲਓ Gas Cylinder, ਪੈਟਰੋਲ ਤੋਂ ਬਾਅਦ ਹੁਣ ਇਸ ਦੀ ਵਾਰੀ! ਮਚੀ ਹਾ.ਹਾ.ਕਾਰ

ਪੰਜਾਬ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਤੋਂ ਬਾਅਦ ਹੁਣ ਘਰੇਲੂ ਅਤੇ ਵਪਾਰਕ ਗੈਸ ਦੀ ਸਪਲਾਈ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ।...

ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਬੰਨ੍ਹਿਆ ਲੱਕ, ਮੱਲਿਕਾਰਜੁਨ ਖੜਗੇ 10 ਨੂੰ ਕਰਨਗੇ ਪੰਜਾਬ ਦਾ ਦੌਰਾ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਦੇ ਕੌਮੀ ਪ੍ਰਧਾਨ...