ਕਮਲਜੀਤ ਕੜਵਲ ਤੇ ਸਿਮਰਜੀਤ ਬੈਂਸ ਦੀ ਝੜਪ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਕਾਰਨ ਸਿਮਰਜੀਤ ਬੈਂਸ ਨੂੰ ਪੁਲਿਸ ਨੇ ਕੱਲ੍ਹ ਗ੍ਰਿਫਤਾਰ ਕਰ ਲਿਆ ਸੀ। ਕੜਵਲ ਧਿਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਨ੍ਹਾਂ ‘ਤੇ ਕਾਰਵਾਈ ਕੀਤੀ ਸੀ।
ਸਿਮਰਜੀਤ ਬੈਂਸ ਤੇ ਉਨ੍ਹਾਂ ਦੇ ਪੁੱਤਰ ਸਣੇ 34 ਸਮਰਥਕਾਂ ‘ਤੇ ਪਰਚਾ ਦਰਜ਼ ਹੋਇਆ ਸੀ। 100 ਤੋਂ 150 ਅਣਪਛਾਤੇ ਲੋਕਾਂ ‘ਤੇ FIR ਵੀ ਹੋਈ ਸੀ। ਸਿਮਰਜੀਤ ਬੈਂਸ ਫਾਇਰਿੰਗ ਦੇ ਇਲਜ਼ਾਮ ਲੱਗੇ ਸਨ। ਸੁਣਵਾਈ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: