Mar 01
‘ਅਸੀਂ ਕਾਨੂੰਨ ਬਣਾਵਾਂਗੇ ਹਰ ਇੰਡਸਟਰੀ ‘ਚ 75% ਨੌਕਰੀਆਂ ਪੰਜਾਬੀਆਂ ਲਈ ਹੋਣ…’ ਰੈਲੀ ‘ਚ ਸੁਖਬੀਰ ਬਾਦਲ ਦੇ ਗਰਜਵੇਂ ਬੋਲ
Mar 01, 2026 7:40 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਮਰਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਐਲਾਨ...
ਅਮਰੀਕਾ-ਇਰਾਨ ਜੰਗ ਵਿਚਾਲੇ ਦੁਬਈ ‘ਚ ਫਸੀ ਬਠਿੰਡਾ ਦੀ ਪ੍ਰਿੰਸੀਪਲ, ਭਾਰਤ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
Mar 01, 2026 6:46 pm
ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅਸਰ ਭਾਰਤੀਆਂ ‘ਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਏਅਰਸਪੇਸ ਬੰਦ ਹੋਣ ਨਾਲ ਯੂਏਈ ਦੇ ਸ਼ਾਹਜਾਹ ਏਅਰਪੋਰਟ...
ਸੁਖਬੀਰ ਬਾਦਲ ਨੇ ਈਰਾਨ ‘ਚ ਫਸੇ ਭਾਰਤੀਆਂ ਨੂੰ ਲੈ ਕੇ ਜਤਾਈ ਚਿੰਤਾ, PM ਮੋਦੀ ਨੂੰ ਕੀਤੀ ਇਹ ਅਪੀਲ
Mar 01, 2026 6:22 pm
ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅਸਰ ਭਾਰਤੀਆਂ ‘ਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਏਅਰਸਪੇਸ ਬੰਦ ਹੋਣ ਨਾਲ ਯੂਏਈ ਦੇ ਸ਼ਾਹਜਾਹ ਏਅਰਪੋਰਟ...
ਅੰਮ੍ਰਿਤਸਰ : ਰੇਤੇ ਨਾਲ ਭਰਿਆ ਟਿੱਪਰ 3 ਕਾਰਾਂ ‘ਤੇ ਪਲਟਿਆ, ਜ਼ਖਮੀਆਂ ਨੂੰ ਹਸਪਤਾਲ ‘ਚ ਕਰਵਾਇਆ ਗਿਆ ਭਰਤੀ
Mar 01, 2026 5:44 pm
ਅੰਮ੍ਰਿਤਸਰ ਦੇ ਵੈਸਟਰਨ ਵਿਲਾ ਬਾਈਪਾਸ ਨੇੜੇ ਹਾਦਸਾ ਵਾਪਰਿਆ ਹੈ। ਅੱਜ ਦੁਪਹਿਰ ਕੁਝ ਸਮਾਂ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰਿਆ ਹੈ। ਰੇਤੇ...
ਜਲੰਧਰ : ਹਸਪਤਾਲ ‘ਚ ਫਾਇਰਿੰਗ ਮਾਮਲੇ ‘ਚ ACP-SHO ਸਸਪੈਂਡ, ਲਾਪਰਵਾਹੀ ਦੇ ਚੱਲਦਿਆਂ ਲਿਆ ਗਿਆ ਐਕਸ਼ਨ
Mar 01, 2026 5:01 pm
ਜਲੰਧਰ ਦੇ ਹਸਪਤਾਲ ਵਿਚ ਫਾਇਰਿੰਗ ਦੇ ਮਾਮਲੇ ਵਿਚ ਵੱਡਾ ਐਕਸ਼ਨ ਲਿਆ ਗਿਆ ਹੈ। ਇਹ ਕਾਰਵਾਈ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ...
ਗੁਰਦਾਸਪੁਰ ‘ਚ ਮਹਿਲਾ ਨੂੰ ਗੱਡੀ ਨੇ ਮਾਰੀ ਟੱਕਰ, ਲੰਗਰ ਤੋਂ ਸੇਵਾ ਕਰ ਕੇ ਪਰਤ ਰਹੀ ਸੀ ਪਿੰਡ
Mar 01, 2026 2:21 pm
ਚੋਲਾ ਸਾਹਿਬ ਜਾਣ ਵਾਲੇ ਸੰਗ ਦੇ ਸਵਾਗਤ ਵਿੱਚ ਲਗਾਏ ਜਾਣ ਵਾਲੇ ਲੰਗਰ ਵਿੱਚੋਂ ਸੇਵਾ ਕਰਕੇ ਵਾਪਸ ਆਪਣੇ ਪਿੰਡ ਗਜਨੀਪੁਰ ਪਰਤ ਰਹੀ ਇੱਕ ਮਹਿਲਾ...
ਜਲੰਧਰ ‘ਚ ਮੈਡੀਕਲ ਸਟੋਰ ‘ਤੇ ਫਾਇਰਿੰਗ, ਮੂੰਹ ‘ਤੇ ਹੇਲਮੇਟ ਪਾ ਕੇ ਬਦਮਾਸ਼ ਨੇ ਕੀਤੀ ਗੋਲੀਬਾਰੀ; ਘਟਨਾ CCTV ਕੈਮਰੇ ‘ਚ ਕੈਦ
Mar 01, 2026 1:58 pm
ਜਲੰਧਰ ਸ਼ਹਿਰ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਸੰਤੋਖਪੁਰਾ ਵਿੱਚ ਇੱਕ ਡਾਕਟਰ ਦੇ ਘਰ ‘ਤੇ ਬੀਤੀ ਰਾਤ ਹੋਈ ਗੋਲੀਬਾਰੀ...
ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਜਾ ਸਕਦੈ ਨਾਮੀ ਗੈਂਗਸਟਰ ਅਨਮੋਲ ! ਪੰਜਾਬ ਪੁਲਿਸ ਨੇ ਮਾਨਸਾ ਕੋਰਟ ‘ਚ ਪਾਈ ਪਟੀਸ਼ਨ
Mar 01, 2026 1:20 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ੁੱਕਰਵਾਰ ਨੂੰ ਮਾਨਸਾ ਅਦਾਲਤ ਵਿੱਚ ਸੁਣਵਾਈ ਦੌਰਾਨ ਇੱਕ ਨਵਾਂ ਘਟਨਾਕ੍ਰਮ ਸਾਹਮਣੇ...
ਵਰਿੰਦਰ ਘੁੰਮਣ ਦੀ ਮੈਡੀਕਲ ਰਿਪੋਰਟ ‘ਚ ਵੱਡਾ ਖੁਲਾਸਾ, ਆਪ੍ਰੇਸ਼ਨ ਦੌਰਾਨ ਹਸਪਤਾਲ ਦੀ ਲਾਪਰਵਾਹੀ ਨਾਲ ਹੋਈ ਮੌ.ਤ
Mar 01, 2026 12:12 pm
ਜਲੰਧਰ ਦੇ ਰਹਿਣ ਵਾਲੇ ਅਤੇ ਏਸ਼ੀਆ ਦੇ ਇਕਲੌਤੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਪਰਿਵਾਰ ਨੇ ਉਸਦੀ ਮੌਤ ਦੇ ਮਾਮਲੇ ਵਿੱਚ ਇੱਕ...
ਬਰਨਾਲਾ : ਸੜਕ ਹਾਦਸੇ ਨੇ 2 ਘਰਾਂ ‘ਚ ਪਵਾਏ ਵੈਣ, ਗੱਡੀ ਦੀ ਟੱਕਰ ਮਗਰੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ
Mar 01, 2026 11:46 am
ਬਰਨਾਲਾ ਵਿੱਚ ਤੇਜ਼ ਰਫਤਾਰ ਸਕਾਰਪੀਓ ਗੱਡੀ ਦਾ ਉਸ ਸਮੇਂ ਕਹਿਰ ਦੇਖਣ ਨੂੰ ਮਿਲਿਆ, ਜਦੋ ਉਸ ਨੇ ਆਪਣੀ ਤੇਜ਼ ਰਫਤਾਰੀ ਅਤੇ ਵੱਡੀ ਲਾਪਰਵਾਹੀ...
ਇਜ਼ਰਾਈਲ–ਈਰਾਨ ਜੰਗ ਵਿੱਚ ਫਸੇ ਪੰਜਾਬੀ, ਚੰਡੀਗੜ੍ਹ–ਪੰਜਾਬ ਤੋਂ ਦੁਬਈ ਤੇ UAE ਵਾਲੀਆਂ ਉਡਾਣਾਂ ਹੋਈਆਂ ਰੱਦ
Feb 28, 2026 8:02 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਜ਼ਰਾਈਲ–ਈਰਾਨ ਜੰਗ ਵਿੱਚ ਬਹੁਤ ਸਾਰੇ ਪੰਜਾਬੀ ਫਸੇ ਹੋਏ ਹਨ ਤੇ ਉਥੋਂ ਮਦਦ ਦੀ ਗੁਹਾਰ ਵੀ ਲਗਾ...
ਰਵਨੀਤ ਬਿੱਟੂ ਦਾ ਰਾਹੁਲ ਗਾਂਧੀ ‘ਤੇ ਤੰਜ, ‘ਪੰਜਾਬ ਦੇ ਲੀਡਰਾਂ ਦੀ ਜੇ ਬੇਇਜ਼ਤੀ ਕਰਨੀ ਸੀ ਤਾਂ ਦਿੱਲੀ ਬੁਲਾ ਲੈਣਾ ਸੀ’
Feb 28, 2026 7:39 pm
ਅੱਜ ਰਾਹੁਲ ਗਾਂਧੀ ਪੰਜਾਬ ਦੇ ਬਰਨਾਲਾ ਵਿਖੇ ਪਹੁੰਚੇ ਸਨ। ਇਥੇ ਕਾਂਗਰਸ ਵੱਲੋਂ ਮਨਰੇਗਾ ਸਕੀਮ ਸਬੰਧੀ ਰੈਲੀ ਕੀਤੀ ਜਾਣੀ ਸੀ। ਪਰ ਰਵਨੀਤ...