Tag: , , ,

Reliance Retail ‘ਚ 1.5 ਲੱਖ ਕਰੋੜ ਦਾ ਨਿਵੇਸ਼ ਕਰ ਸਕਦੀ ਹੈ Amazon

Mukesh Ambani Reliance Industries: ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੇ ਰਿਟੇਲ ਕਾਰੋਬਾਰ ਵਿੱਚ ਬਹੁ ਰਾਸ਼ਟਰੀ ਈ-ਕਾਮਰਸ ਕੰਪਨੀ Amazon 20 ਅਰਬ ਡਾਲਰ (ਲਗਭਗ 1.5 ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰ ਸਕਦੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਿਲਾਇੰਸ ਆਪਣੇ ਰਿਟੇਲ ਕਾਰੋਬਾਰ ਵਿੱਚ 40 ਪ੍ਰਤੀਸ਼ਤ

Amazon ‘ਤੇ ਸ਼ੁਰੂ ਹੋਈ Apple ਦੀ ਸੇਲ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ‘ਚ ਮਿਲੇਗਾ iPhone

Amazon Apple Days sale: ਨਵੀਂ ਦਿੱਲੀ: Amazon ਦੀ ਐਪਲ ਡੇਅਜ਼ ਸੇਲ ਇੱਕ ਵਾਰ ਫਿਰ ਵਾਪਸੀ ਕਰਨ ਜਾ ਰਹੀ ਹੈ । ਇਹ ਸੇਲ ਸ਼ਨੀਵਾਰ ਦੀ ਰਾਤ ਤੋਂ ਸ਼ੁਰੂ ਹੋ ਕੇ 25 ਜੁਲਾਈ ਤੱਕ ਚੱਲੇਗੀ । ਇਸ ਦੌਰਾਨ ਗਾਹਕ iPhone 11 ਸੀਰੀਜ਼ ਅਤੇ iPhone 8 ਪਲੱਸ ਵਰਗੇ ਨਵੇਂ ਅਤੇ ਪੁਰਾਣੇ ਦੋਵਾਂ ਮਾਡਲਾਂ ‘ਤੇ ਛੋਟ ਲੈ ਸਕਣਗੇ ।

Amazon could shock China

Amazon ਦੇ ਸਕਦਾ ਹੈ ਚੀਨ ਨੂੰ ਇੱਕ ਹੋਰ ਵੱਡਾ ਝੱਟਕਾ

Amazon could shock China: ਚੀਨੀ ਕੰਪਨੀਆਂ ਅਤੇ ਉਤਪਾਦਾਂ ਖਿਲਾਫ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ, ਚੀਨੀ ਕੰਪਨੀਆਂ ਲਈ ਅਗਲਾ ਝੱਟਕਾ ਸਭ ਤੋਂ ਵੱਡੀ ਈ-ਕਾਮਰਸ ਸਾਈਟ ਐਮਾਜ਼ਾਨ (Amazon) ਤੋਂ ਆਉਣ ਵਾਲਾ ਹੈ। ਚੀਨ ਵਿਰੁੱਧ ਕੇਂਦਰ ਸਰਕਾਰ ਅਤੇ ਸਥਾਨਕ ਲੋਕਾਂ ਦੇ ਵਿਰੋਧ ਦੇ ਵਿਚਕਾਰ, ਐਮਾਜ਼ਾਨ ਨੇ ਆਪਣੇ ਸਾਰੇ ਉਤਪਾਦਾਂ ਉੱਤੇ ਦੇਸ਼ ਦੇ ਮੂਲ ਦਾ ਜ਼ਿਕਰ

TikTok ਨੂੰ ਡਿਲੀਟ ਕਰਨ ਲਈ Amazon ਨੇ ਕਰਮਚਾਰੀਆਂ ਨੂੰ ਭੇਜੀ ਈ-ਮੇਲ ਨੂੰ ਦੱਸਿਆ ‘Mistake’, ਜਾਣੋ ਪੂਰਾ ਮਾਮਲਾ…..

Amazon says email to employees: ਅਮਰੀਕਾ ਦੀ ਈ-ਕਾਮਰਸ ਕੰਪਨੀ Amazon ਨੇ ਕਿਹਾ ਹੈ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੋਬਾਈਲ ਉਪਕਰਣ ਤੋਂ ਚੀਨੀ ਐਪ TikTok ਨੂੰ ਡਿਲੀਟ ਕਰਨ ਦਾ ਨਿਰਦੇਸ਼ ਦਿੰਦੀ ਇੱਕ ਈਮੇਲ ਗਲਤੀ ਨਾਲ ਭੇਜੀ ਗਈ ਹੈ। ਸ਼ੁੱਕਰਵਾਰ ਨੂੰ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਰਮਚਾਰੀਆਂ ਨੂੰ ਭੇਜੀ ਗਈ ਈਮੇਲ ਇੱਕ ਗਲਤੀ ਸੀ। TikTok

Recent Comments