Tag: , , ,

ਬਿਹਾਰ ਪੁਲਿਸ ਅੰਕਿਤਾ ਲੋਖਾਂਡੇ ਦੇ ਘਰ ਪੈਦਲ ਪਹੁੰਚੀ, ਅਦਾਕਾਰਾ ਨੇ ਉਸ ਨੂੰ Jaguar ਕਾਰ ਦਿੱਤੀ

Ankita Lokhande Helped Police : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਦੇ ਪਿਤਾ ਵੱਲੋਂ ਅਭਿਨੇਤਰੀ ਰਿਆ ਚੱਕਰਵਰਤੀ ਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕਰਨ ਤੋਂ ਬਾਅਦ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਨਵਾਂ ਕੋਣ ਸਾਹਮਣੇ ਆਇਆ ਹੈ। ਹੁਣ ਮਹਾਰਾਸ਼ਟਰ ਪੁਲਿਸ ਦੇ ਨਾਲ, ਬਿਹਾਰ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇੱਕ ਪੁਲਿਸ ਟੀਮ ਵੀ ਮੁੰਬਈ ਪਹੁੰਚ ਗਈ ਹੈ।

ਇੱਕ ਅਜਿਹੀ ਅਦਾਕਾਰਾ ਜਿਸ ਦੇ ਬਹੁਤ ਕਰੀਬ ਹਨ ਸਲਮਾਨ ਖਾਨ, ਕਰਦੇ ਹਨ ਪਰਸਨਲ ਗੱਲਾਂ !

salman dezzy good friend :ਸਲਮਾਨ ਖਾਨ ਦਾ ਵਿਆਹ ਬਾਲੀਵੁੱਡ ਦਾ ਸਭ ਤੋਂ ਵੱਡਾ ਸਵਾਲ ਹੈ। ਅਜਿਹਾ ਨਹੀਂ ਹੈ ਕਿ ਸਲਮਾਨ ਦੀ ਜ਼ਿੰਦਗੀ ਵਿੱਚ ਕਦੇ ਵਿਆਹ ਦਾ ਸੰਯੋਗ ਨਹੀਂ ਬਣਿਆ। ਸੰਗੀਤਾ ਬਿਜਲਾਨੀ ਦੇ ਨਾਲ ਤਾਂ ਸਲਮਾਨ ਦੇ ਵਿਆਹ ਦੇ ਕਾਰਡ ਵੀ ਛੱਪ ਗਏ ਸਨ। ਫਿਰ ਇੱਕ ਸਮੇਂ ਕੈਟਰੀਨਾ ਵੀ ਸਲਮਾਨ ਦੀ ਜੀਵਨ ਸਾਥੀ ਬਣਨ ਵਾਲੀ ਸੀ

Recent Comments