Tag:

ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹੋਈ ਝੜਪ ਵਿਚ ਮਾਨਸਾ ਦਾ 23 ਸਾਲਾ ਨੌਜਵਾਨ ਹੋਇਆ ਸ਼ਹੀਦ

A 23-year-old : ਗਲਵਾਨ ਘਾਟੀ ਵਿਚ ਲੱਦਾਖ ਸਰਹੱਦ ‘ਤੇ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿਚ ਪੰਜਾਬ ਦਾ 23 ਸਾਲਾ ਨੌਜਵਾਨ ਗੁਰਤੇਜ ਸਿੰਘ ਸ਼ਹੀਦ ਹੋ ਗਿਆ। ਜਵਾਨ ਦੇ ਸ਼ਹਾਦਤ ਦੀ ਖਬਰ ਬੁੱਧਵਾਰ ਸਵੇਰੇ ਉਸ ਦੇ ਘਰ ਪੁੱਜੀ। ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਸ਼ਹਾਦਤ ਦਾ ਪਤਾ ਲੱਗਾ, ਘਰ ਵਿਚ ਸੋਗ ਦਾ ਮਾਹੌਲ ਦੇਖਿਆ ਗਿਆ। ਦੁੱਖ ਪ੍ਰਗਟਾਉਣ ਵਾਲੇ

ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਵਾਧਾ

Rising petrol and diesel : ਸੂਬਾ ਸਰਕਾਰ ਨੇ ਅੱਧੀ ਰਾਤ ਤੋਂ ਪ੍ਰਭਾਵੀ ਪੈਟਰੋਲ ਅਤੇ ਡੀਜ਼ਲ ‘ਤੇ ਵੈਲਿਊ ਏਡਿਡ ਟੈਕਸ (ਵੈਟ) ਵਧਾ ਦਿੱਤਾ। ਇਸ ਨਾਲ ਪੈਟਰੋਲ ਦੀ ਕੀਮਤ ਵਿਚ 1- 1.20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 0.53 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ। ਪੈਟਰੋਲ ‘ਤੇ ਵੈਟ 23.30 ਫ਼ੀਸਦੀ ਤੋਂ ਵਧਾ ਕੇ 26.43 ਫ਼ੀਸਦੀ ਅਤੇ ਡੀਜ਼ਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮ ਨੂੰ 7 ਵਜੇ ਹੋਣਗੇ ਲਾਈਵ, ਦੇਣਗੇ ਜਨਤਾ ਦੇ ਸਵਾਲਾਂ ਦਾ ਜਵਾਬ

live at 7 pm : ਅੰਮ੍ਰਿਤਸਰ ਵਿਚ 63 ਕੋਰੋਨਾ ਪੌਜੇਟਿਵ ਦੇ ਮਾਮਲੇ ਸਾਹਮਣੇ ਆਏ ਹਨ । ਸਰ ਅੰਮ੍ਰਿਤਸਰ ਵਿਚ ਸਖਤੀ ਨਾਲ ਕਰਫਿਉ ਲਾਗੂ ਕਰੋ , ਕਿਤੇ ਮੁੰਬਈ ਨਾਲ ਬਣ ਜਾਵੇ ਲੋਕ ਬਿਲਕੁਲ ਸੋਸਲ ਡਿਸਟੈਂਸ ਦਾ ਪਾਲਣ ਨਹੀਂ ਕਰ ਰਹੇ ਹਨ । ਇਹ ਅਪੀਲ ਅੰਮ੍ਰਿਤਸਰ ਦੀ ਰਹਿਣ ਵਾਲੀ ਮਿਨਾਕਸ਼ੀ ਜੋਸ਼ੀ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਮਾਨਸਾ ‘ਚ 4 ਪੁਲਿਸ ਕਰਮਚਾਰੀ ਕੋਰੋਨਾ ਪਾਜ਼ਿਟਿਵ

4 police tested positive: ਮਾਨਸਾ ਦੇ ਕਸਬੇ ਬੁਢਲਾਡਾ ਵਿੱਚ 4 ਪੁਲਿਸ ਕਰਮਚਾਰੀਆਂ ਦਾ ਕੋਰੋਨਾ ਪਾਜ਼ਿਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕੋਰੋਨਾ ਪਾਜ਼ਿਟਿਵ ਹੋਣ ਤੋਂ ਬਾਅਦ ਥਾਣਾ ਬੁਧਲਾਡਾ ਦੇ ਐਸਐਚਓ ਸਾਹਿਤ 53 ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ‘ਚ ਭੇਜ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚ 13 ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ

ਕਪੂਰਥਲਾ ਵਿਖੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ

International Kabaddi player : ਵੀਰਵਾਰ ਦੇਰ ਰਾਤ ਨੂੰ ਪਿੰਡ ਲੱਖਨ-ਕੇ-ਪੱਡਾ ਵਿਖੇ ਇੱਕ ਏ.ਐੱਸ.ਆਈ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦ ਕਿ ਇਸ ਹਮਲੇ ‘ਚ ਕਬੱਡੀ ਖਿਡਾਰੀ ਦਾ ਇੱਕ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ। ਮ੍ਰਿਤਕ ਦੀ ਪਛਾਣ ਅਰਵਿੰਦਰਜੀਤ ਪਹਿਲਵਾਨ ਦੇ ਰੂਪ ਵਿਚ ਹੋਈ ਹੈ। ਥਾਣਾ

ਨਵਾਂਸ਼ਹਿਰ ਵਿਚ ਹੋਇਆ ਕੋਰੋਨਾ ਬਲਾਸਟ, 18 Covid-19 ਮਰੀਜਾਂ ਦੀ ਪੁਸ਼ਟੀ

18 Covid-19 patients confirmed : ਪੰਜਾਬ ਦਾ ਜਿਲ੍ਹਾ ਨਵਾਂਸ਼ਹਿਰ ਜਿਥੇ ਕੋਰੋਨਾ ਇਕ  ਵਾਰ ਤਾਂ ਖਤਮ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਸੀ ਪਰ ਦੁਬਾਰਾ ਤੋਂ ਕੋਰੋਨਾ ਨੇ ਇਸ ਨੂੰ ਆਪਣੀ ਜਕੜ ਵਿਚ ਪੱਕਾ ਕਰ ਲਿਆ ਹੈ। ਇਥੇ ਦਿਨੋ-ਦਿਨ ਕੋਰੋਨਾ ਦੇ ਕੇਸ ਵਧ ਰਹੇ ਹਨ। ਕਲ ਰਾਤ 18 ਲੋਕਾਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਨਵਾਂਸ਼ਹਿਰ ਵਿਚ

ਤਰਨਤਾਰਨ ਤੇ ਨਾਭਾ ਵਿਖੇ ਨਵੇਂ Covid-19 ਕੇਸਾਂ ਦੀ ਹੋਈ ਪੁਸ਼ਟੀ

New Covid-19 cases : ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਨਹੀਂ ਰਿਹਾ। ਇਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਤਰਨਤਾਰਨ ਜਿਲ੍ਹੇ ਵਿਖੇ 26 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦਿੱਤੀ। ਤਰਨਤਾਰਨ ਵਿਖੇ ਇਸ ਤੋਂ ਪਹਿਲਾਂ 15 ਕੇਸ ਪਾਜੀਟਿਵ ਸਨ ਤੇ ਅੱਜ 26 ਹੋਰ ਕੇਸ ਆਉਣ ਨਾਲ

Recent Comments