Tag: , , , ,

IPL 2020: ਅੱਜ ਪੰਜਾਬ ਲਈ ‘ਕਰੋ ਜਾਂ ਮਰੋ’, ਹਰ ਹਾਲ ‘ਚ ਚੇੱਨਈ ‘ਤੇ ਵੱਡੀ ਜਿੱਤ ਦੀ ਲੋੜ

CSK vs KXIP match prediction: ਆਈਪੀਐਲ ਦੇ 13ਵੇਂ ਸੀਜ਼ਨ ਦੇ 53ਵੇਂ ਮੈਚ ਵਿੱਚ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਚੇੱਨਈ ਸੁਪਰ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ । ਹੁਣ ਵੀ ਪਲੇਅ-ਆਫ ਦੌੜ ਵਿੱਚ ਬਰਕਰਾਰ ਪੰਜਾਬ ਨੂੰ ਚੇੱਨਈ ਖਿਲਾਫ ਵੱਡੀ ਜਿੱਤ ਦਰਜ ਕਰਨੀ ਪਵੇਗੀ। ਮਹਿੰਦਰ ਸਿੰਘ ਧੋਨੀ ਦੀ ਚੇੱਨਈ ਲਈ ਇਹ ਮੈਚ ਸਨਮਾਨ ਬਚਾਉਣ ਦਾ ਹੈ। ਇਹ

Sachin says Gaikwad

IPL 2020: ਸਚਿਨ ਨੇ ਕਿਹਾ- ਲੰਬੀ ਪਾਰੀ ਖੇਡਣ ਲਈ ਬਣਿਆ ਹੈ ਗਾਇਕਵਾੜ

Sachin says Gaikwad: ਆਈਪੀਐਲ -13 ਵਿੱਚ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਉਣ ਵਾਲੇ ਅਤੇ ਚੇਨਈ ਸੁਪਰ ਕਿੰਗਜ਼ ਨੂੰ ਸ਼ਾਨਦਾਰ ਜਿੱਤ ਦਵਾਉਣ ਵਾਲੇ ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਕੋਲਕਾਤਾ ਨੇ ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਚੇਨਈ ਦੇ ਸਾਹਮਣੇ 173 ਦੌੜਾਂ ਦੀ ਚੁਣੌਤੀ ਦਿੱਤੀ ਸੀ। ਰਿਤੂਰਾਜ ਨੇ

ਵਰੁਣ ਚੱਕਰਵਰਤੀ ਨੇ MS Dhoni ਖਿਲਾਫ਼ ਦਰਜ ਕੀਤਾ ਇਹ ਖਾਸ ਰਿਕਾਰਡ, ਬਣੇ ਅਜਿਹਾ ਕਰਨ ਵਾਲੇ ਪਹਿਲੇ ਗੇਂਦਬਾਜ਼

Spinner bowler Varun chakraborty: ਆਈਪੀਐਲ 2020 ਦੇ 49ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਰੋਮਾਂਚਕ ਮੈਚ ਵਿੱਚ ਆਖਰੀ ਗੇਂਦ ‘ਤੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । ਕੋਲਕਾਤਾ ਦੀ ਟੀਮ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 172 ਦੌੜਾਂ ਬਣਾਈਆਂ ।

IPL 2020: ਜਡੇਜਾ ਨੇ ਕੋਲਕਾਤਾ ਤੋਂ ਖੋਹੀ ਜਿੱਤ, CSK ਨੇ KKR ਨੂੰ 6 ਵਿਕਟਾਂ ਨਾਲ ਦਿੱਤੀ ਮਾਤ

CSK vs KKR Match: ਨਵੀਂ ਦਿੱਲੀ: ਆਈਪੀਐਲ ਦੇ 49ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਇੱਕ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ । ਚੇੱਨਈ ਨੇ ਇਹ ਮੁਕਾਬਲਾ ਆਖਰੀ ਗੇਂਦ ‘ਤੇ 6 ਵਿਕਟਾਂ ਨਾਲ ਜਿੱਤ ਲਿਆ । ਜਡੇਜਾ ਨੇ ਆਖਰੀ ਗੇਂਦ ‘ਤੇ ਛੱਕਾ ਲਗਾ ਕੇ ਚੇੱਨਈ ਨੂੰ ਮੈਚ ਜਿਤਾਇਆ। ਕਮਲੇਸ਼ ਨਾਗਰਕੋਟੀ ਦੀਆਂ ਆਖਰੀ 2

ਰਾਜਸਥਾਨ ਦੀ ਜਿੱਤ ਨਾਲ ਚੇੱਨਈ ਦਾ ਪੱਤਾ ਸਾਫ਼, IPL ‘ਚ ਪਹਿਲੀ ਵਾਰ ‘PlayOff’ ਦੀ ਦੌੜ ‘ਚੋਂ ਬਾਹਰ

IPL 2020 playoffs race: ਐਤਵਾਰ ਰਾਤ ਆਈਪੀਐਲ 2020 ਵਿੱਚ ਰਾਜਸਥਾਨ ਰਾਇਲਜ਼ ਦੀ ਮੁੰਬਈ ਇੰਡੀਅਨਜ਼ ‘ਤੇ ਜਿੱਤ ਨਾਲ ਚੇੱਨਈ ਸੁਪਰ ਕਿੰਗਜ਼ ਦੇ ‘ਪਲੇਅ ਆਫ’ ਵਿੱਚ ਜਾਣ ਦੀਆਂ ਸੰਭਾਵਨਾਵਾਂ ਪੂਰੀ ਤਰ੍ਹਾਂ ਖਤਮ ਹੋ ਗਈਆਂ ਹਨ । ਇਸ ਦੀਆਂ ਉਮੀਦਾਂ ਤਾਂ 23 ਅਕਤੂਬਰ ਨੂੰ ਖ਼ਤਮ ਹੋ ਗਈਆਂ ਸਨ, ਜਦੋਂ ਉਸ ਨੂੰ ਮੁੰਬਈ ਇੰਡੀਅਨਜ਼ ਨੇ 10 ਵਿਕਟਾਂ ਨਾਲ ਹਰਾਇਆ

ਡਬਲ ਹੈਡਰ ਦੇ ਪਹਿਲੇ ਮੈਚ ‘ਚ ਅੱਜ RCB ਤੇ CSK ਹੋਣਗੇ ਆਹਮੋ-ਸਾਹਮਣੇ, ਸਨਮਾਨ ਬਚਾਉਣ ਖਾਤਿਰ ਉਤਰੇਗੀ ਚੇੱਨਈ

RCB vs CSK Match: ਆਈਪੀਐਲ ਦੇ 13ਵੇਂ ਸੀਜ਼ਨ ਦੇ 44ਵੇਂ ਮੈਚ ਵਿੱਚ ਐਤਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇੱਨਈ ਸੁਪਰ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ । 11 ਵਿਚੋਂ 8 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਲਗਭਗ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਚੇੱਨਈ ਦੀ ਕੋਸ਼ਿਸ਼ ਬੈਂਗਲੁਰੂ ਦੇ ਖਿਲਾਫ ਜਿੱਤ ਦਰਜ ਕਰਨ ਦੀ ਹੋਵੇਗੀ ।

ਮੈਚ ਹਾਰਨ ਤੋਂ ਬਾਅਦ ਧੋਨੀ ਦਾ ਵੱਡਾ ਬਿਆਨ, ਕਿਹਾ- ਇਸ ਵਜ੍ਹਾ ਨਾਲ ਪਹਿਲੀ ਵਾਰ ਪਲੇਆਫ ‘ਚ ਨਹੀਂ ਪਹੁੰਚ ਸਕੀ ਟੀਮ

CSK captain Dhoni told reason: ਆਈਪੀਐਲ 2020 ਦੇ 41ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਮੁੰਬਈ ਇੰਡੀਅਨਜ਼ ਦੇ ਹੱਥੋਂ 10 ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਹਾਰ ਦੇ ਨਾਲ CSK ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਟੀਮ ਦੇ ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਦੇ ਕਾਰਨ

IPL ਦੇ ਇਤਿਹਾਸ ‘ਚ CSK ਪਹਿਲੀ ਵਾਰ ਪਲੇਆਫ਼ ਦੀ ਦੌੜ ਤੋਂ ਲਗਭਗ ਬਾਹਰ, MI ਨੇ 10 ਵਿਕਟਾਂ ਨਾਲ ਦਿੱਤੀ ਮਾਤ

CSK vs MI Match: ਆਈਪੀਐਲ ਦੇ 13ਵੇਂ ਸੀਜ਼ਨ ਦੇ 41ਵੇਂ ਮੈਚ ਵਿੱਚ ਸ਼ੁੱਕਰਵਾਰ ਦੀ ਰਾਤ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ (CSK) ਨੇ ਮੁੰਬਈ ਇੰਡੀਅਨਜ਼ ਦੇ ਸਾਹਮਣੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ । ਇਸਦੇ ਨਾਲ ਹੀ ਚੇੱਨਈ ਆਈਪੀਐਲ ਦੇ 13 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਲੇਆਫ ਦੀ ਦੌੜ ਤੋਂ ਬਾਹਰ

ਚੇੱਨਈ ਸੁਪਰ ਕਿੰਗਜ਼ ਨੂੰ ਲੱਗਿਆ ਇੱਕ ਹੋਰ ਝਟਕਾ, ਹੁਣ ਇਹ ਆਲਰਾਊਂਡਰ ਖਿਡਾਰੀ IPL ਤੋਂ ਹੋਇਆ ਬਾਹਰ

Dwayne Bravo ruled out: ਚੇਨੱਈ ਸੁਪਰ ਕਿੰਗਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਸੱਟ ਲੱਗਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਜਿਸ ਨਾਲ ਪਲੇਆਫ਼ ਵਿੱਚ ਜਗ੍ਹਾ ਬਣਾਉਣ ਦੀ ਦੌੜ ਤੋਂ ਲਗਭਗ ਬਾਹਰ ਹੋ ਚੁੱਕੀ ਇਸ ਟੀਮ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। 37 ਸਾਲਾਂ ਦੇ ਬ੍ਰਾਵੋ ਕਈ ਸਾਲਾਂ ਤੋਂ ਸੁਪਰ ਕਿੰਗਜ਼

IPL 2020: ਚੇੱਨਈ ਲਈ Playoff ਦਾ ਰਸਤਾ ਹੋਇਆ ਮੁਸ਼ਕਿਲ, ਰਾਜਸਥਾਨ ਨੇ 7 ਵਿਕਟ ਨਾਲ ਹਰਾਇਆ

Rajasthan Royals beat Chennai: ਆਈਪੀਐਲ ਦੇ 13ਵੇਂ ਸੀਜ਼ਨ ਦੇ 37ਵੇਂ ਮੈਚ ਵਿੱਚ ਸੋਮਵਾਰ ਨੂੰ ਰਾਜਸਥਾਨ ਰਾਇਲਜ਼ ਨੇ ਜਿੱਤ ਹਾਸਿਲ ਕੀਤੀ । ਉਸਨੇ ਚੇੱਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਰਾਜਸਥਾਨ ਨੇ 17.3 ਓਵਰਾਂ ਵਿੱਚ 126/3 ਦੌੜਾਂ ਬਣਾਈਆਂ ਅਤੇ ਜਿੱਤ ਦਾ ਟੀਚਾ ਹਾਸਿਲ ਕੀਤਾ। ਇਸ ਹਾਰ ਨਾਲ ਚੇੱਨਈ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ

IPL 2020: ਅੱਜ ਚੇੱਨਈ ਤੇ ਰਾਜਸਥਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

CSK vs RR: ਆਈਪੀਐਲ ਦੇ 13 ਵੇਂ ਸੀਜ਼ਨ ਦੇ 37ਵੇਂ ਮੈਚ ਵਿੱਚ ਸੋਮਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਅਬੂ ਧਾਬੀ ਵਿੱਚ ਭਿੜਨਗੀਆਂ । ਇਹ ਦੋਵੇਂ ਟੀਮਾਂ ਇੱਕੋ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ। ਇਸ ਮੈਚ ਵਿਚ ਹਾਰ ਵੀ ਪਲੇਆਫ ਵਿੱਚ ਜਗ੍ਹਾ ਬਣਾਉਣ ਦੀ ਉਨ੍ਹਾਂ ਦੀ ਅਸਲ ਉਮੀਦ ਨੂੰ ਤੋੜ ਸਕਦੀ

IPL 2020: 6 ਮੈਚ ਹਾਰਨ ਦੇ ਬਾਵਜੂਦ ਧੋਨੀ ਦੀ CSK ਪਲੇਆਫ਼ ‘ਚ ਕਰ ਸਕਦੀ ਹੈ ਕੁਆਲੀਫਾਈ, ਜਾਣੋ ਕਿਵੇਂ?

IPL 2020 Chennai Super Kings: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ ਮੌਜੂਦਾ ਸੀਜ਼ਨ ਚੇੱਨਈ ਸੁਪਰ ਕਿੰਗਜ਼ ਲਈ ਚੰਗਾ ਨਹੀਂ ਰਿਹਾ ਹੈ । ਕਿੰਗਜ਼ ਟੂਰਨਾਮੈਂਟ ਸ਼ੁਰੂ ਹੋਣ ਤੋਂ ਬਾਅਦ ਚੇੱਨਈ ਸੁਪਰ ਕਿੰਗਜ਼ ਨੂੰ ਜਿੱਤ ਦਾ ਰਸਤਾ ਨਹੀਂ ਮਿਲ ਰਿਹਾ ਸੀ।  CSK ਹੁਣ ਤੱਕ 9 ਮੈਚਾਂ ਵਿੱਚੋਂ ਸਿਰਫ ਤਿੰਨ ਵਿੱਚ ਜਿੱਤ ਦਰਜ ਕਰ ਸਕਿਆ ਹੈ ਅਤੇ ਆਈਪੀਐਲ

IPL 2020: ਦਿੱਲੀ ਨੇ ਚੇੱਨਈ ਖਿਲਾਫ਼ ਦਰਜ ਕੀਤੀ ਧਮਾਕੇਦਾਰ ਜਿੱਤ, CSK ਨੂੰ 5 ਵਿਕਟਾਂ ਨਾਲ ਦਿੱਤੀ ਮਾਤ

DC vs CSK: ਆਈਪੀਐਲ 2020 ਦੇ 34ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੇੱਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ । ਦਿੱਲੀ ਦੀ ਟੀਮ ਨੇ ਇਸ ਸੀਜ਼ਨ ਵਿੱਚ ਲਗਾਤਾਰ ਦੂਜੀ ਵਾਰ ਚੇੱਨਈ ਦੀ ਟੀਮ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਟੂਰਨਾਮੈਂਟ ਦੇ 7ਵੇਂ ਮੈਚ ਵਿੱਚ ਦਿੱਲੀ ਨੇ ਚੇੱਨਈ ਵਿਰੁੱਧ 44

IPL 2020: ਜਿੱਤ ਦੀ ਰਾਹ ‘ਤੇ ਵਾਪਸ ਆਈ ਧੋਨੀ ਦੀ CSK, ਹੈਦਰਾਬਾਦ ਨੂੰ 20 ਦੌੜਾਂ ਨਾਲ ਦਿੱਤੀ ਮਾਤ

SRH vs CSK: ਨਵੀਂ ਦਿੱਲੀ: ਗਲਤੀਆਂ ਤੋਂ ਸਬਕ ਲੈਂਦਿਆਂ ਚੇੱਨਈ ਸੁਪਰ ਕਿੰਗਜ਼ ਨੇ ਆਈਪੀਐਲ ਦੇ 29ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 20 ਦੌੜਾਂ ਨਾਲ ਹਰਾਇਆ । ਲੀਗ ਦੇ ਇਸ ਸੀਜ਼ਨ ਵਿੱਚ ਵਿੱਚ ਚੇੱਨਈ ਦੀ ਇਹ ਤੀਜੀ ਜਿੱਤ ਹੈ । ਚੇੱਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ । ਇਸ ਸੀਜ਼ਨ ਵਿੱਚ ਪਹਿਲੀ ਵਾਰ CSK ਨੇ

IPL 2020: ਅੱਜ CSK ਤੇ SRH ਵਿਚਾਲੇ ਹੋਵੇਗਾ ਮੁਕਾਬਲਾ, ਜਿੱਤ ਦੀ ਰਾਹ ‘ਤੇ ਮੁੜ ਵਾਪਿਸ ਆਉਣਾ ਚਾਹੇਗੀ ਚੇੱਨਈ

IPL 2020 CSK vs SRH: ਆਈਪੀਐਲ ਦੇ 13ਵੇਂ ਸੀਜ਼ਨ ਦੇ 29ਵੇਂ ਮੁਕਾਬਲੇ ਵਿੱਚ ਚੇਨੱਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਟੱਕਰ ਲੈਣਗੀਆਂ । ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਨੂੰ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣਾ ਹੈ ਤਾਂ ਉਸ ਨੂੰ ਹੈਦਰਾਬਾਦ ਖਿਲਾਫ ਮੈਚ ਤੋਂ ਜ਼ਬਰਦਸਤ ਵਾਪਸੀ ਕਰਨੀ ਪਵੇਗੀ। ਇਹ ਮੈਚ ਮੰਗਲਵਾਰ ਨੂੰ ਦੁਬਈ ਵਿੱਚ

IPL 2020: ਕੋਹਲੀ ਤੋਂ ਹਾਰੇ ਧੋਨੀ, CSK ਨੂੰ 37 ਦੌੜਾਂ ਨਾਲ ਮਾਤ ਦੇ ਕੇ RCB ਨੇ ਬਣਾਈ ਟਾਪ-4 ‘ਚ ਜਗ੍ਹਾ

CSK vs RCB IPL 2020: ਆਈਪੀਐਲ ਦੇ 13ਵੇਂ ਸੀਜ਼ਨ ਦਾ 25ਵੇਂ ਮੈਚ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਨਾਮ ਰਿਹਾ। ਸ਼ਨੀਵਾਰ ਰਾਤ ਦੁਬਈ ਵਿੱਚ RCB ਨੇ ਚੇੱਨਈ ਸੁਪਰ ਕਿੰਗਜ਼ (CSK) ਨੂੰ 37 ਦੌੜਾਂ ਨਾਲ ਹਰਾਇਆ । 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਦੀ ਟੀਮ ਨਿਰਧਾਰਤ ਓਵਰਾਂ

IPL 2020: ਅੱਜ ਧੋਨੀ ਤੇ ਕੋਹਲੀ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਚੇੱਨਈ ‘ਚੋਂ ਕਿਸਦਾ ਕੱਟ ਸਕਦਾ ਹੈ ਪੱਤਾ

IPL 2020 CSK vs RCB: IPL ਦੇ 13ਵੇਂ ਸੀਜ਼ਨ ਦੇ 25ਵੇਂ ਮੈਚ ਵਿੱਚ ਸ਼ਨੀਵਾਰ ਨੂੰ ਮਹਿੰਦਰ ਸਿੰਘ ਧੋਨੀ ਦੀ ਚੇੱਨਈ ਸੁਪਰ ਕਿੰਗਜ਼ ਅਤੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ ਦਾ ਸਾਹਮਣਾ ਹੋਵੇਗਾ । ਇਹ ਮੈਚ ਦੁਬਈ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਚੇੱਨਈ ਦੀ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ

virender sehwag says csk batsman

ਚੇਨਈ ਸੁਪਰ ਕਿੰਗਜ਼ ਦੇ ਕੁੱਝ ਖਿਡਾਰੀ ਫਰੈਂਚਾਇਜ਼ੀ ਨੂੰ ਸਮਝਦੇ ਹਨ ‘ਸਰਕਾਰੀ ਨੌਕਰੀ’: ਵਰਿੰਦਰ ਸਹਿਵਾਗ

virender sehwag says csk batsman: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ਾਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ‘ਚੋਂ ਕੁੱਝ ਫਰੈਂਚਾਇਜ਼ੀ ਨੂੰ ‘ਸਰਕਾਰੀ ਨੌਕਰੀ‘ ਸਮਝਦੇ ਹਨ। ਚੇਨਈ ਮੌਜੂਦਾ ਸੀਜ਼ਨ ਵਿੱਚ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ। ਐਮਐਸ ਧੋਨੀ ਦੀ ਅਗਵਾਈ ਵਾਲੀ ਟੀਮ ਨੂੰ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ

IPL 2020: ਚੰਗੀ ਸ਼ੁਰੂਆਤ ਦੇ ਬਾਵਜੂਦ CSK ਫ਼ੇਲ੍ਹ, ਜਾਣੋ ਮੈਚ ਹਾਰਨ ਤੋਂ ਬਾਅਦ ਧੋਨੀ ਨੇ ਕਿਸਨੂੰ ਠਹਿਰਾਇਆ ਜਿੰਮੇਵਾਰ…..

MS Dhoni Blames Batsmen: ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮਜ਼ਬੂਤ ਸਥਿਤੀ ਵਿੱਚ ਹੋਣ ਦੇ ਬਾਵਜੂਦ 10 ਦੌੜਾਂ ਦੀ ਹਾਰ ਲਈ ਬੱਲੇਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ । ਆਈਪੀਐਲ ਦੇ ਮੌਜੂਦਾ ਸੀਜ਼ਨ ਦੇ 21ਵੇਂ ਮੈਚ ਵਿਚ ਨਾਈਟ ਰਾਈਡਰਜ਼ ਨੇ ਸਲਾਮੀ ਬੱਲੇਬਾਜ਼ ਰਾਹੁਲ ਤ੍ਰਿਪਾਠੀ (81) ਦੇ ਸ਼ਾਨਦਾਰ ਅਰਧ ਸੈਂਕੜੇ ਦੀ

IPL 2020: ਵਧੀਆ ਗੇਂਦਬਾਜ਼ੀ ਦੀ ਬਦੌਲਤ ਕੋਲਕਾਤਾ ਦੀ ਜਿੱਤ, ਚੇੱਨਈ ਨੂੰ 10 ਦੌੜਾਂ ਨਾਲ ਹਰਾਇਆ

KKR vs CSK IPL 2020: ਨਵੀਂ ਦਿੱਲੀ: IPL 2020 ਦੇ 21ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾਇਆ । ਸਿਰਫ 168 ਦੌੜਾਂ ਦਾ ਪਿੱਛਾ ਕਰਦਿਆਂ ਚੇੱਨਈ ਦੀ ਟੀਮ 20 ਓਵਰਾਂ ਵਿੱਚ 157 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ । 6 ਮੈਚਾਂ ਵਿੱਚ ਇਹ ਚੇੱਨਈ ਦੀ ਚੌਥੀ

IPL 2020:ਅੱਜ ਧੋਨੀ-ਕਾਰਤਿਕ ‘ਚ ਹੋਵੇਗੀ ਕੜੀ ਟੱਕਰ, ਦਿਲਚਸਪ ਹੋਵੇਗਾ ਮੁਕਾਬਲਾ

IPL 2020 KKR vs CSK: IPL ਦੇ 13ਵੇਂ ਸੀਜ਼ਨ ਦੇ 21ਵੇਂ ਮੈਚ ਵਿੱਚ ਬੁੱਧਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ । ਕੋਲਕਾਤਾ ਦੀ ਟੀਮ ਵੱਡੇ ਸਿਤਾਰਿਆਂ ਦੀ ਮੌਜੂਦਗੀ ਦੇ ਬਾਵਜੂਦ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ, ਜਦੋਂਕਿ ਪਿਛਲੇ ਮੈਚ ਵਿੱਚ ਮਿਲੀ ਜਿੱਤ ਨਾਲ ਚੇੱਨਈ ਦੀ ਟੀਮ ਦੇ

IPL: ਵਾਟਸਨ ਨੇ ਮਾਰਿਆ 101 ਮੀਟਰ ਲੰਬਾ ਛੱਕਾ, ਡੂ ਪਲੇਸਿਸ ਨੇ ਚੇੱਨਈ ਨੂੰ ਇਸ ਤਰ੍ਹਾਂ ਜਿਤਾਇਆ ਮੈਚ

Shane Watson Faf du Plessis: ਲਗਾਤਾਰ ਤਿੰਨ ਮੈਚਾਂ ਵਿੱਚ ਹਾਰਨ ਤੋਂ ਬਾਅਦ ਅੰਤ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਜਿੱਤ ਦਾ ਸਵਾਦ ਚੱਕਿਆ ਅਤੇ ਕਿੰਗਜ਼ ਇਲੈਵਨ ਪੰਜਾਬ (ਕੇਐਕਸਆਈਪੀ) ਨੂੰ 10 ਵਿਕਟਾਂ ਨਾਲ ਹਰਾਇਆ। ਚੇਨਈ ਦੀ ਇਸ ਜਿੱਤ ਵਿੱਚ ਸ਼ੇਨ ਵਾਟਸਨ (ਨਾਬਾਦ 83) ਅਤੇ ਫਾਫ ਡੂ ਪਲੇਸਿਸ (ਨਾਬਾਦ 87) ਚਮਕਿਆ। ਪੁਆਇੰਟ ਟੇਬਲ ਦੇ ਤਲ ‘ਤੇ ਦੋਵਾਂ

IPL 2020: ਚੇੱਨਈ ਸੁਪਰ ਕਿੰਗਜ਼ ਦੀ ਟੂਰਨਾਮੈਂਟ ‘ਚ ਸ਼ਾਨਦਾਰ ਵਾਪਸੀ, ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ

IPL 2020 KXIP vs CSK: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਪਾਸੜ ਮੈਚ ਵਿੱਚ 10 ਵਿਕਟਾਂ ਨਾਲ ਹਰਾਇਆ । ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 178 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਇੱਕ ਵੀ ਵਿਕਟ ਗੁਆਏ ਬਿਨ੍ਹਾਂ 17.4 ਓਵਰਾਂ ਵਿੱਚ

IPL 2020: ਕੀ ਧੋਨੀ ਬਦਲ ਪਾਉਣਗੇ ਚੇੱਨਈ ਦੀ ਸੂਰਤ? ਅੱਜ KXIP ਨਾਲ ਹੋਵੇਗਾ ਮੁਕਾਬਲਾ

IPL 2020 CSK vs KXIP: IPL ਦੇ 13ਵੇਂ ਸੀਜ਼ਨ ਦੇ 18ਵੇਂ ਮੈਚ ਵਿੱਚ ਐਤਵਾਰ ਨੂੰ ਚੇੱਨਈ ਸੁਪਰ ਕਿੰਗਜ਼ (CSK) ਅਤੇ ਕਿੰਗਜ਼ ਇਲੈਵਨ ਪੰਜਾਬ (KXIP) ਦੀਆਂ ਟੀਮਾਂ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਇਹ ਮੈਚ ਦੁਬਈ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਪਿਛਲੇ ਸੀਜ਼ਨਾਂ ਵਿੱਚ ਆਪਣੀ ਖੇਡ ਵਿੱਚ ਚੋਟੀ ‘ਤੇ ਰਹਿਣ ਵਾਲੀ

IPL 2020: ਧੋਨੀ ਨੇ ਮੈਚ ਹਾਰਨ ਤੋਂ ਬਾਅਦ ਤੋੜੀ ਚੁੱਪੀ, ਦੱਸਿਆ ਕਿਹੜੀਆਂ ਗਲਤੀਆਂ ਦਾ ਖਾਮਿਆਜ਼ਾ ਭੁਗਤ ਰਹੀ ਹੈ ਟੀਮ

Dhoni on CSK defeat: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਲਗਾਤਾਰ ਤਿੰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਟੀਮ ਦੇ ਮਾੜੇ ਪ੍ਰਦਰਸ਼ਨ ਕਾਰਨ ਨਿਸ਼ਾਨੇ ‘ਤੇ ਹਨ। ਧੋਨੀ ਨੇ ਖ਼ੁਦ ਮੰਨਿਆ ਹੈ ਕਿ ਉਨ੍ਹਾਂ

IPL 2020: ਖਰਾਬ ਬੱਲੇਬਾਜ਼ੀ ਦੀ ਬਦੌਲਤ ਹਾਰੀ ਚੇੱਨਈ, 7 ਦੌੜਾਂ ਨਾਲ ਹੈਦਰਾਬਾਦ ਨੇ ਦਿੱਤੀ ਮਾਤ

CSK vs SRH IPL 2020: ਦੁਬਈ ਦੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਚੇੱਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ ਹਰਾਇਆ । ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਜਵਾਨ ਪ੍ਰਿਯਮ ਗਰਗ ਅਤੇ ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਅਰਧ ਸੈਂਕੜੇ ਦੀ ਸ਼ਾਨਦਾਰ ਸਾਂਝੇਦਾਰੀ ਦੀ ਮਦਦ ਨਾਲ 5 ਵਿਕਟਾਂ ‘ਤੇ 164

IPL 2020: CSK ‘ਚ ਹੁਣ ਨਹੀਂ ਹੋਵੇਗੀ ਰੈਨਾ ਦੀ ਵਾਪਸੀ ! ਟੀਮ ਨੇ ਵੈਬਸਾਈਟ ਤੋਂ ਹਟਾਇਆ ਨਾਮ

No comeback for Suresh Raina: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਖਿਡਾਰੀ ਸੁਰੇਸ਼ ਰੈਨਾ ਨੇ ਨਿੱਜੀ ਕਾਰਨਾਂ ਕਰਕੇ ਇੰਡੀਅਨ ਪ੍ਰੀਮੀਅਰ ਲੀਗ (IPL) 2020 ਤੋਂ ਆਪਣਾ ਨਾਮ ਵਾਪਸ ਲੈ ਕੇ ਪ੍ਰਸ਼ੰਸਕਾਂ ਅਤੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ । ਇਸ ਵਾਰ IPL ਨਾ ਖੇਡਣ ਕਾਰਨ ਪ੍ਰਸ਼ੰਸਕ ਮਿਸਟਰ ਆਈਪੀਐਲ ਨੂੰ ਬਹੁਤ ਯਾਦ ਕਰ ਰਹੇ ਹਨ। ਸੁਰੇਸ਼ ਰੈਨਾ,

Sehwag lashes out at CSK batsmen

IPL 2020: ਸਹਿਵਾਗ ਨੇ CSK ਦੇ ਬੱਲੇਬਾਜ਼ਾਂ ‘ਤੇ ਤੰਜ ਕਸਦਿਆਂ ਕਿਹਾ, ‘ਗਲੂਕੋਜ਼ ਪੀ ਕੇ ਆਉਣਾ ਪਏਗਾ’

Sehwag lashes out at CSK batsmen: IPL 2020: ਆਈਪੀਐਲ ਦੇ 7 ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਦਿੱਲੀ ਕੈਪੀਟਲ ਨੇ 44 ਦੌੜਾਂ ਨਾਲ ਹਰਾਇਆ ਹੈ। ਇਸ ਮੈਚ ਵਿੱਚ ਪ੍ਰਿਥਵੀ ਸ਼ਾ ਨੇ ਸ਼ਾਨਦਾਰ ਪਾਰੀ ਖੇਡੀ ਅਤੇ 64 ਦੌੜਾਂ ਬਣਾਈਆਂ। ਨੌਜਵਾਨ ਸਲਾਮੀ ਬੱਲੇਬਾਜ਼ ਨੂੰ ਮੈਨ ਆਫ ਦਿ ਮੈਚ ਦਾ ਖਿਤਾਬ ਦਿੱਤਾ ਗਿਆ। ਸੀਐਸਕੇ ਨੂੰ ਟੂਰਨਾਮੈਂਟ ‘ਚ

IPL 2020: ਅੱਜ CSK ਦਾ ਤੀਜਾ ਮੁਕਾਬਲਾ, ਸਾਹਮਣੇ ਹੋਵੇਗੀ ਸੁਪਰ ਓਵਰ ਜਿੱਤਣ ਵਾਲੀ ਦਿੱਲੀ ਕੈਪੀਟਲਸ

IPL 2020 CSK vs DC: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਦਾ ਤੀਸਰਾ ਮੁਕਾਬਲਾ ਹੋਵੇਗਾ, ਜਿਸਦੇ ਸਾਹਮਣੇ ਆਤਮ-ਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਸ ਦੀ ਟੀਮ ਹੈ। ਮਾਹੀ ਬੱਲੇਬਾਜ਼ੀ ਕ੍ਰਮ ਵਿੱਚ ਆਪਣੀ ਜਗ੍ਹਾ ਬਦਲਣ ਬਾਰੇ ਵਿਚਾਰ ਕਰਨਾ ਚਾਹੁਣਗੇ । ਰਾਜਸਥਾਨ ਰਾਇਲਜ਼ ਖ਼ਿਲਾਫ਼ ਹਾਰ ਦਾ ਕਾਰਨ ਉਨ੍ਹਾਂ ਦੇ ਸਪਿਨਰਾਂ ਦੇ ਮਾੜੇ ਪ੍ਰਦਰਸ਼ਨ ਅਤੇ ਨਿਰਾਸ਼ਾਜਨਕ 20ਵੇਂ ਓਵਰ

IPL 2020: CSK ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇਹ ਸਟਾਰ ਬੱਲੇਬਾਜ਼ ਹੋਇਆ ਬਾਹਰ

Big blow for Chennai Super Kings: 25 ਸਤੰਬਰ ਨੂੰ ਦਿੱਲੀ ਕੈਪੀਟਲਸ ਦਾ ਸਾਹਮਣਾ ਕਰਨ ਜਾ ਰਹੀ ਚੇੱਨਈ ਸੁਪਰ ਕਿੰਗਜ਼ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਟੀਮ ਦੇ ਸਟਾਰ ਬੱਲੇਬਾਜ਼ ਅੰਬਾਤੀ ਰਾਇਡੂ ਦਿੱਲੀ  ਦੇ ਖਿਲਾਫ ਮੈਚ ਵਿੱਚ ਨਹੀਂ ਖੇਡਣਗੇ । CSK ਦੀ ਮੈਨੇਜਮੈਂਟ ਵੱਲੋਂ ਰਾਇਡੂ ਦੇ ਮੈਚ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਮੈਚ

IPL 2020: ਰਾਜਸਥਾਨ ਰਾਇਲਜ਼ ਨੇ ਜਿੱਤ ਨਾਲ ਕੀਤਾ ਆਗਾਜ਼, ਚੇੱਨਈ ਨੂੰ 16 ਦੌੜਾਂ ਨਾਲ ਦਿੱਤੀ ਮਾਤ

IPL 2020 RR vs CSK: ਸੰਜੂ ਸੈਮਸਨ ਦੀ ਤੂਫਾਨੀ ਪਾਰੀ ਅਤੇ ਸ਼ਾਨਦਾਰ ਵਿਕਟਕੀਪਿੰਗ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਫਾਫ ਡੁਪਲੈਸਿਸ ਦੇ ਆਖਰੀ ਮਿੰਟ ਦੇ ਤੂਫਾਨੀ ਤੇਵਰਾਂ ਦੇ ਬਾਵਜੂਦ ਚੇੱਨਈ ਸੁਪਰ ਕਿੰਗਜ਼ ਨੂੰ 16 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ 7 ਵਿਕਟਾਂ ਦੇ ਨੁਕਸਾਨ ‘ਤੇ 216 ਦੌੜਾਂ ਦਾ ਵੱਡਾ ਸਕੋਰ ਬਣਾਇਆ । ਇਸ

IPL 2020, RR vs CSK: ਚੌਥੇ ਮੈਚ ‘ਚ ਇਸ ਪਲੇਇੰਗ XI ਨਾਲ ਉਤਰ ਸਕਦੀਆਂ ਹਨ ਦੋਨੋਂ ਟੀਮਾਂ

IPL 2020 RR vs CSK: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮੰਗਲਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਇਸ ਲੀਗ ਦਾ ਚੌਥਾ ਮੁਕਾਬਲਾ ਖੇਡਿਆ ਜਾਵੇਗਾ। ਇਸ ਮੈਚ ਨਾਲ ਰਾਜਸਥਾਨ ਇਸ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ ਖੇਡੇਗਾ । ਸਾਲ 2008 ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਪਹਿਲਾ ਖਿਤਾਬ ਜਿੱਤਣ ਵਾਲੀ ਰਾਜਸਥਾਨ ਰਾਇਲਜ਼ ਉਸ ਤੋਂ ਬਾਅਦ

IPL 2020: ਪਹਿਲੇ ਹੀ ਮੈਚ ‘ਚ MI ਖਿਲਾਫ਼ ਧੋਨੀ ਨੇ ਬਣਾਇਆ ਕਪਤਾਨੀ ਦਾ ਵੱਡਾ ਰਿਕਾਰਡ

MS Dhoni records 100 wins: ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਨੂੰ ਅਬੂ ਧਾਬੀ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) 2020 ਦੇ ਉਦਘਾਟਨ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਅਤੇ ਆਪਣੇ ਨਾਮ ਇੱਕ ਵਿਸ਼ੇਸ਼ ਰਿਕਾਰਡ ਦਰਜ ਕੀਤਾ । ਦਰਅਸਲ, ਇਸ ਜਿੱਤ ਦੇ ਨਾਲ ਹੀ ਧੋਨੀ

IPL 2020: ਧੋਨੀ ਦੀ ਟੀਮ CSK ਦਾ ਜਿੱਤ ਨਾਲ ਆਗਾਜ਼, MI ਨੂੰ 5 ਵਿਕਟਾਂ ਨਾਲ ਦਿੱਤੀ ਮਾਤ

IPL 2020 MI vs CSK: IPL 2020 ਦੇ ਪਹਿਲੇ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ । ਮੁੰਬਈ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ ਸਨ । ਇਸਦੇ ਜਵਾਬ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਇਸ ਟੀਚੇ ਦਾ ਪਿੱਛਾ ਕਰਦਿਆਂ ਆਖਰੀ

IPL 2020: ਅੱਜ ਤੋਂ ਵੱਜੇਗਾ IPL ਦਾ ਡੰਕਾ, ਚੇੱਨਈ ਤੇ ਮੁੰਬਈ ਵਿਚਾਲੇ ਹੋਵੇਗੀ ਟੱਕਰ

IPL 2020 starts today: ਕੋਰੋਨਾ ਵਾਇਰਸ ਮਹਾਂਮਾਰੀ ਦੇ ਖੌਫ਼ ਦੇ ਵਿਚਾਲੇ ਦੁਨੀਆ ਭਰ ਦੇ ਕ੍ਰਿਕੇਟ ਪ੍ਰੇਮੀਆਂ ਦੇ ਚੇਹਰਿਆਂ ‘ਤੇ ਮੁਸਕਾਨ ਲਿਆਉਣ ਲਈ ਇੰਡੀਅਨ ਪ੍ਰੀਮੀਅਰ ਲੀਗ (IPL) ਅੱਜ ਯਾਨੀ ਕਿ ਸ਼ਨੀਵਾਰ ਸ਼ੁਰੂ ਹੋਣ ਜਾ ਰਿਹਾ ਹੈ। 13ਵੇਂ ਸੀਜ਼ਨ ਦੇ ਪਹਿਲੇ ਮੈਚ ਵਿੱਚ IPL ਦੇ ਇਤਿਹਾਸ ਦੀਆਂ ਦੋ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਜ਼ (MI) ਅਤੇ ਚੇੱਨਈ

Deepak Chahar's corona report negative

IPL 2020: ਦੀਪਕ ਚਾਹਰ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਜਾਣੋ ਕਦੋਂ ਸ਼ੁਰੂ ਕਰ ਸਕਦਾ ਹੈ ਅਭਿਆਸ

Deepak Chahar’s corona report negative: ਚੇਨਈ ਸੁਪਰ ਕਿੰਗਜ਼ (ਸੀਐਸਕੇ) ਲਈ ਇੱਕ ਚੰਗੀ ਖ਼ਬਰ ਹੈ। CSK ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦਾ ਕੋਰੋਨਾ ਵਾਇਰਸ ਟੈਸਟ ਬੁੱਧਵਾਰ ਨੂੰ ਦੂਜੀ ਵਾਰ ਨਕਾਰਾਤਮਕ ਆਇਆ ਹੈ, ਜਿਸ ਕਾਰਨ ਉਹ ਟੀਮ ਹੋਟਲ ਵਿੱਚ ਪਰਤ ਆਇਆ ਹੈ। ਚੇਨਈ ਸੁਪਰ ਕਿੰਗਜ਼ ਦੀ ਟੀਮ ਦੁਬਈ ਦੇ ‘ਤਾਜ’ ਵਿੱਚ ਰਹਿ ਰਹੀ ਹੈ। ਦੀਪਕ ਚਾਹਰ (28)

ਇਤਿਹਾਸ ਦਾ ਸਭ ਤੋਂ ਲੰਬਾ ਸੀਜ਼ਨ ਹੋਵੇਗਾ IPL-13, ਹੁਣ ਇਸ ਨਵੇਂ ਸਮੇਂ ‘ਤੇ ਹੋਣਗੇ ਮੈਚ

IPL-13 will be longest season: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਲੰਬੇ ਇੰਤਜ਼ਾਰ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਸ਼ਡਿਊਲ ਜਾਰੀ ਕਰ ਦਿੱਤਾ ਅਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਅਬੂ ਧਾਬੀ ਵਿੱਚ 19 ਸਤੰਬਰ ਨੂੰ ਹੋਣ ਵਾਲੇ ਪਹਿਲੇ ਮੈਚ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਟੀਮ ਚੇੱਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਭਾਰਤ ਵਿੱਚ

CSK start training from today

IPL: ਕੋਰੋਨਾ ਸੰਕਟ ਦੇ ਵਿਚਕਾਰ ਅੱਜ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ CSK ਦੇ ਖਿਡਾਰੀ, ਸਾਂਝੀ ਕੀਤੀ ਇਹ ਤਸਵੀਰ

CSK start training from today: ਚੇਨਈ ਸੁਪਰ ਕਿੰਗਜ਼ (CSK) ਦੇ ਖਿਡਾਰੀ ਅੱਜ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਅਭਿਆਸ ਸ਼ੁਰੂ ਕਰਨਗੇ। ਆਈਪੀਐਲ ਟੂਰਨਾਮੈਂਟ 19 ਸਤੰਬਰ ਤੋਂ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਅਤੇ ਅਬੂ ਧਾਬੀ ਵਿੱਚ ਖੇਡਿਆ ਜਾਵੇਗਾ। ਕੁਆਰੰਟੀਨ ਪੀਰੀਅਡ ਖਤਮ ਹੋਣ ਤੋਂ ਬਾਅਦ ਆਲਰਾਉਂਡਰ  ਸ਼ੇਨ ਵਾਟਸਨ ਅਤੇ ਐਮਐਸ ਧੋਨੀ ਇਕੱਠੇ ਦਿਖਾਈ ਦਿੱਤੇ। ਸੀਐਸਕੇ ਨੇ ਆਪਣੇ ਦੋਵਾਂ

csk 2nd covid 19 report

IPL 2020: ਚੇਨਈ ਸੁਪਰ ਕਿੰਗਜ਼ ਦੇ ਸਾਰੇ ਖਿਡਾਰੀਆਂ ਦੀ ਦੂਜੀ ਕੋਵਿਡ -19 ਰਿਪੋਰਟ ਵੀ ਆਈ ਨੈਗੇਟਿਵ

csk 2nd covid 19 report: ਆਈਪੀਐਲ 2020: ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੀ ਖਬਰ ਆਈ ਹੈ। ਚੇਨਈ ਸੁਪਰ ਕਿੰਗਜ਼ ਦੇ ਸਾਰੇ ਖਿਡਾਰੀਆਂ ਅਤੇ ਸਟਾਫ ਦੀ ਦੂਜੀ ਕੋਵਿਡ 19 ਟੈਸਟ ਦੀ ਰਿਪੋਰਟ ਵੀ ਨਕਾਰਾਤਮਕ ਆਈ ਹੈ। ਹੁਣ ਸ਼ੁੱਕਰਵਾਰ ਤੋਂ ਧੋਨੀ ਦੀ ਟੀਮ ਅਭਿਆਸ

ipl 2020 suresh raina

IPL 2020: ਦੁਬਾਰਾ IPL ਖੇਡਣ ਲਈ UAE ਜਾ ਸਕਦਾ ਹੈ CSK ਦਾ ਸਟਾਰ ਖਿਡਾਰੀ ਸੁਰੇਸ਼ ਰੈਨਾ

ipl 2020 suresh raina: ਆਈਪੀਐਲ 2020: ਸੁਰੇਸ਼ ਰੈਨਾ ਅਚਾਨਕ ਨਿੱਜੀ ਕਾਰਨਾਂ ਕਰਕੇ IPL 2020 ਛੱਡ ਕੇ ਭਾਰਤ ਵਾਪਿਸ ਪਰਤ ਆਇਆ ਸੀ । ਰੈਨਾ ਨੇ ਭਾਰਤ ਵਾਪਿਸ ਆਕੇ ਇੱਕ ਟਵੀਟ ਕੀਤਾ ਜਿਸ ਵਿੱਚ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਪਰ ਉਸ ਨੇ ਇਹ ਨਹੀਂ ਕਿਹਾ ਕਿ ਆਈਪੀਐਲ ਤੋਂ ਬਾਹਰ ਹੋਣ ਦੇ ਪਿੱਛੇ

Good news for Chennai Super Kings

ਚੇਨਈ ਸੁਪਰ ਕਿੰਗਜ਼ ਲਈ ਖੁਸ਼ਖਬਰੀ, 13 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

Good news for Chennai Super Kings: ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਇੱਕ ਉਤਸ਼ਾਹਜਨਕ ਖਬਰ ਹੈ। ਦਰਅਸਲ, ਚੇਨਈ ਸੁਪਰ ਕਿੰਗਜ਼ ਦੇ 13 ਮੈਂਬਰਾਂ ਦੇ ਟੈਸਟ ਜਿਨ੍ਹਾਂ ਵਿੱਚ ਦੋ ਖਿਡਾਰੀ ਵੀ ਸ਼ਾਮਿਲ ਹਨ, ਜੋ ਪਹਿਲਾਂ ਕੋਰੋਨਾ ਸਕਾਰਾਤਮਕ ਪਾਏ ਗਏ ਸਨ, ਉਹ ਹੁਣ ਨਕਾਰਾਤਮਕ ਆ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ

csk rcb mi leave for uae for ipl 2020

IPL 2020: ਯੂਏਈ ਲਈ ਰਵਾਨਾ ਹੋਈਆਂ ਚੇਨਈ, ਬੰਗਲੌਰ ਤੇ ਮੁੰਬਈ ਦੀਆਂ ਟੀਮਾਂ, PPE ਕਿੱਟ ‘ਚ ਦਿਖਾਈ ਦਿੱਤੇ ਰੋਹਿਤ ਸ਼ਰਮਾ

csk rcb mi leave for uae for ipl 2020: ਇੰਡੀਅਨ ਪ੍ਰੀਮੀਅਰ ਲੀਗ ਦੇ ਸ਼ੁਰੂ ਹੋਣ ਵਿੱਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਸਾਰੀਆਂ 8 ਟੀਮਾਂ ਇਸ ਲਈ ਤਿਆਰ ਹਨ। ਕੁੱਝ ਟੀਮਾਂ ਹੁਣ ਯੂਏਈ ਲਈ ਰਵਾਨਾ ਹੋ ਗਈਆਂ ਹਨ, ਜਿਥੇ ਲੀਗ ਦਾ 13 ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਸ਼ੁੱਕਰਵਾਰ 21

Recent Comments