Tag: , , , , , , , ,

ਵੋਟ ਪਾਉਣ ਲਈ ਮੁੰਬਈ ਤੋਂ ਚੰਡੀਗੜ੍ਹ ਪਹੁੰਚੇ ਆਯੁਸ਼ਮਾਨ ਖੁਰਾਨਾ, ਵੋਟਰਾਂ ਨੂੰ ਕੀਤੀ ਖਾਸ ਅਪੀਲ

ਲੋਕ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਮੁੰਬਈ ਤੋਂ ਚੰਡੀਗੜ੍ਹ ਆ ਕੇ ਆਪਣੇ ਵੋਟ ਪਾਉਣ...

ਵੋਟਾਂ ਤੋਂ ਪਹਿਲਾਂ ਮਾਂ ਦਾ ਹੋਇਆ ਦਿਹਾਂਤ, ਪੁੱਤਰ ਬੋਲੇ- ‘ਪਹਿਲਾਂ ਵੋਟ ਪਾਵਾਂਗੇ, ਫਿਰ ਕਰਾਂਗੇ ਸਸਕਾਰ’

ਚੋਣਾਂ ਦਾ ਦਿਨ ਦੇਸ਼ ਦੇ ਕੌਮੀ ਤਿਉਹਾਰ ਵਾਂਗ ਹੈ। ਲੋਕ ਆਪਣੇ ਇਸ ਅਧਿਕਾਰ ਦੀ ਮਹੱਤਤਾ ਜਾਣਦੇ ਹਨ, ਇਸ ਕਰਕੇ ਚਾਹੇ ਖੁਸ਼ੀ ਹੋਵੇ ਜਾਂ ਗਮੀ ਉਹ...

ਲੁਧਿਆਣਾ ‘ਚ ਪੋਲਿੰਗ ਬੂਥ ‘ਤੇ ਹੰਗਾਮਾ, ਵੋਟਿੰਗ ਦੌਰਾਨ ਮਸ਼ੀਨ ਹੋਈ ਖ਼ਰਾਬ, ਭੜਕੇ ਲੋਕ

ਪੰਜਾਬ ਵਿਚ ਅੱਜ ਵੋਟਾਂ ਵਾਲੇ ਦਿਨ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਪਰ ਲੁਧਿਆਣਾ ਵਿਚ ਸਥਾਨਕ ਸਰਪੰਚ ਕਾਲੋਨੀ ਦੇ ਪੀ.ਐਸ.ਐਨ. ਸਕੂਲ ਦੇ ਬੂਥ ਨੰਬਰ...

ਵਿਆਹ ਦਾ ਵਾਅਦਾ ਕਰ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਵਿਆਹ ਦਾ ਝਾਂਸਾ ਦੇ ਕੇ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਪ੍ਰੇਮੀ ਨੂੰ ਬਰੀ ਕਰਦਿਆਂ 7 ਸਾਲ ਦੀ...

ਅਬੋਹਰ ‘ਚ ਵੋਟਰਾਂ ਨੂੰ ਹੋਟਲਾਂ ਦਾ ਆਫ਼ਰ, ਖਾਣ-ਪੀਣ ਦੀਆਂ ਚੀਜ਼ਾਂ ‘ਤੇ ਮਿਲੇਗੀ 25 ਫੀਸਦੀ ਛੋਟ

ਅਬੋਹਰ ‘ਚ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਹੋਟਲ ਐਸੋਸੀਏਸ਼ਨ ਨੇ ਸ਼ਹਿਰ ਦੇ ਹੋਟਲਾਂ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਵਿਸ਼ੇਸ਼...

ਅਬੋਹਰ : ਵੋਟਰਾਂ ‘ਤੇ ਹੋਵੇਗੀ ਫੁੱਲਾਂ ਦੀ ਵਰਖਾ, ਨੌਜਵਾਨ ਵੋਟਰਾਂ ਨੂੰ ਕੀਤਾ ਜਾਵੇਗਾ ਸਨਮਾਨਤ

ਸ਼ਨੀਵਾਰ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੋਲਿੰਗ ਪਾਰਟੀਆਂ ਈਵੀਐਮ ਲੈ ਕੇ ਰਵਾਨਾ ਹੋ ਗਈਆਂ। ਰਿਟਰਨਿੰਗ ਅਫਸਰ ਅਤੇ ਐਸ.ਡੀ.ਐਮ ਪੰਕਜ...

ਸ਼ਰਬਤ ਨਾਲ ਹੋਵੇਗਾ ਵੋਟਰਾਂ ਦਾ ਸਵਾਗਤ, ਭਲਕੇ ਕਰਮਚਾਰੀਆਂ ਦੇ ਬੱਚੇ ਸਾਂਭਣਗੇ ਚਿਲਡਰਨ ਕੇਅਰ ਸੈਂਟਰ

ਲੁਧਿਆਣਾ ‘ਚ ਭਲਕੇ ਹੋਣ ਵਾਲੀਆਂ ਵੋਟਾਂ ਲਈ ਪ੍ਰਸ਼ਾਸਨ ਨੇ ਵੋਟਰਾਂ ਲਈ ਵਿਸ਼ੇਸ਼ ਐਲਾਨ ਕੀਤਾ ਹੈ। ਪ੍ਰਸ਼ਾਸਨ ਨੇ ਸਵੇਰੇ-ਸਵੇਰੇ ਵੋਟਾਂ...

ਪਟਿਆਲਾ ‘ਚ ਕਿਸਾਨ ਦੀ ਮੌ/ਤ ਦਾ ਮਾਮਲਾ, BJP ਆਗੂ ਹਰਪਾਲਪੁਰ ਨੂੰ ਮਿਲੀ ਜ਼ਮਾਨਤ

ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨ ਦੀ ਅਚਾਨਕ ਮੌਤ ਹੋ ਜਾਣ ਦੇ ਮਾਮਲੇ ਵਿਚ ਬੀਜੇਪੀ ਆਗੂ ਹਰਵਿੰਦਰ...

ਜੰਗ-ਏ-ਆਜ਼ਾਦੀ ਯਾਦਗਾਰ ਮਾਮਲਾ, ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਜਲੰਧਰ ਦੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰੀ ਕੇਸ ‘ਚ ਨਾਮਜ਼ਦ ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਨਿਊਜ਼ ਗਰੁੱਪ ਦੇ ਮਾਲਕ...

ਪਤਨੀ ਤੋਂ ਦੁਖੀ ਬੰਦੇ ਨੇ ਮੁਕਾਈ ਆਪਣੀ ਜ਼ਿੰਦਗੀ, ਰੋਂਦੀ-ਕੁਰਲਾਉਂਦੀ ਬਜ਼ੁਰਗ ਮਾਂ ਰਹਿ ਗਈ ਇਕੱਲੀ

ਅਬੋਹਰ ਵਿਚ ਇੱਕ ਬੰਦੇ ਨੇ ਪਤਨੀ ਤੋਂ ਤੰਗ ਆ ਕੇ ਖੌਫਨਾਕ ਕਦਮ ਚੁੱਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲਾ ਆਰੀਆ ਨਗਰ ਤੋਂ ਸਾਹਮਣੇ...

ਰਵਨੀਤ ਬਿੱਟੂ ਦੀ ਲੁਧਿਆਣਾ ਦੀ ਵੋਟਰਾਂ ਨੂੰ ਅਪੀਲ -‘ਨਿਰੰਤਰਤਾ ਤੇ ਵਿਕਾਸ ਲਈ ਆਪਣੀ ਵੋਟ ਪਾਓ’

ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਅੱਜ ਲੁਧਿਆਣਾ ਲੋਕ ਸਭਾ ਹਲਕੇ ਦੇ ਸਮੂਹ ਵੋਟਰਾਂ ਨੂੰ ਸਰਕਾਰ ਦੀ ਨਿਰੰਤਰਤਾ ਅਤੇ...

1 ਜੁਲਾਈ ਤੋਂ ਸੂਬੇ ‘ਚ ਮਿਡ ਡੇ ਮੀਲ ਦੇ ਮੀਨੂ ‘ਚ ਬਦਲਾਅ, ਖੀਰ ਨਾਲ ਇਨ੍ਹਾਂ ਚੀਜ਼ਾਂ ਦੀ ਹੋਈ ਐਂਟਰੀ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਦਾ ਮੀਨੂ ਬਦਲ ਦਿੱਤਾ ਹੈ। ਹੁਣ ਇਸ ਵਿੱਚ ਦਾਲ-ਮਾਹ ਛੋਲਿਆਂ ਵੀ ਸ਼ਾਮਲ ਕਰ ਲਿਆ ਗਿਆ ਹੈ।...

ਹੁਸ਼ਿਆਰਪੁਰ ‘ਚ ਸਕੂਲ ਤੋਂ ਕੀਮਤੀ ਸਾਮਾਨ ਚੋਰੀ, ਚੋਣ ਕਮਿਸ਼ਨ ਵੱਲੋਂ ਲਾਏ CCTV ਕੈਮਰੇ ਵੀ ਗਾਇਬ

ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਸਰਕਾਰੀ ਸਕੂਲ ‘ਚੋਂ ਚੋਰਾਂ ਨੇ ਚੋਣ ਕਮਿਸ਼ਨ ਵੱਲੋਂ ਲਗਾਏ ਕੈਮਰਿਆਂ ਸਮੇਤ ਹੋਰ ਕੀਮਤੀ ਸਾਮਾਨ...

‘ਸਿਰਫ 48 ਘੰਟੇ ਦਿਓ, ਅਸੀਂ ਮਾਫੀਆ ਦਾ ਸਫਾਇਆ ਕਰ ਦਿਆਂਗੇ’- ਪੰਜਾਬ ‘ਚ ਗਰਜੇ CM ਯੋਗੀ

ਲੋਕ ਸਭਾ ਚੋਣ ਪ੍ਰਚਾਰ ਦੇ ਆਖਰੀ ਦਿਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੰਜਾਬ ਦੇ ਲੁਧਿਆਣਾ ਅਤੇ ਮੋਹਾਲੀ ਵਿੱਚ ਜਨ...

ਸੱਚਖੰਡ ਡੇਰਾ ਬੱਲਾਂ ਵਿਖੇ ਨਤਮਸਤਕ ਹੋਏ ਰਾਘਵ ਚੱਢਾ, ਸੰਤ ਨਿਰੰਜਨ ਦਾਸ ਦੇ ਦਰਬਾਰ ‘ਚ ਲਾਈ ਹਾਜ਼ਰੀ

ਅੱਜ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਜਲੰਧਰ ਦੇ ਸੱਚਖੰਡ ਬੱਲਾਂ ਵਿਖੇ ਪਹੁੰਚ ਕੇ ਸੰਤ ਸ਼੍ਰੀ ਨਿਰੰਜਨ ਦਾਸ ਮਹਾਰਾਜ ਤੋਂ ਅਸ਼ੀਰਵਾਦ...

ਚੋਣ ਪ੍ਰਚਾਰ ਮੁੱਕਣ ਤੱਕ ਵਾਤਾਵਰਣ ਲਈ ਅਵਾਜ਼ ਬੁਲੰਦ ਕਰਦੇ ਰਹੇ ਸੰਤ ਸੀਚੇਵਾਲ, ਕੇਜਰੀਵਾਲ ਨੂੰ ਸੌਂਪਿਆ ਏਜੰਡਾ

ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੀ ਪ੍ਰਚਾਰ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਪੰਜਾਬ ਦੇ ਵਾਤਾਵਰਨ ਦੇ ਸਭ ਤੋਂ...

ਵਿਆਹ ਲਈ ਰਿਸ਼ਤਾ ਮੋੜਨਾ ਬਰਦਾਸ਼ਤ ਨਹੀਂ ਕਰ ਸਕਿਆ ਮੁੰਡਾ, ਕੁੜੀ ਨੂੰ ਉਤਾਰ ਦਿੱਤਾ ਮੌ/ਤ ਦੇ ਘਾਟ

ਹੁਸ਼ਿਆਰਪੁਰ ‘ਚ ਇਕ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ ‘ਤੇ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਬੁੱਧਵਾਰ ਦੀ ਹੈ ਪਰ ਪੁਲਿਸ...

‘ਪ੍ਰੇਮ, ਸ਼ਾਂਤੀ ਤੇ ਭਾਈਚਾਰੇ ਨੂੰ ਇੱਕ ਮੌਕਾ ਦਿਓ’… ਵੋਟਾਂ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਦੀ ਪੰਜਾਬੀਆਂ ਨੂੰ ਅਪੀਲ

91 ਸਾਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਸ਼ਨੀਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ...

‘ਇਹ ਸੂਬੇ ਦੀ ਹੋਂਦ ਦੀ ਲੜਾਈ, ਅਕਾਲੀ ਦਲ ਨੂੰ ਮਜ਼ਬੂਤ ਕਰਕੇ ਪੰਜਾਬ ਬਚਾਉਣ ਦੀ ਲੋੜ’- ਲੁਧਿਆਣਾ ‘ਚ ਬੋਲੇ ਢਿੱਲੋਂ

ਲੁਧਿਆਣਾ : ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਅਗਵਾਈ ਅਤੇ ਚਰਨਜੀਤ ਸਿੰਘ ਚੰਨੀ ਦੀ ਦੇਖ-ਰੇਖ ਵਿਧਾਨ ਸਭਾ ਹਲਕਾ ਪੱਛਮੀ ਦੇ ਹੰਬੜਾ...

ਬਸਪਾ ਉਮੀਦਵਾਰ ਰਿਤੂ ਸਿੰਘ ਨੇ ਘੇਰ ਲਏ ਮਨੀਸ਼ ਤਿਵਾੜੀ, ਰਾਖਵੇਂਕਰਨ ਦੇ ਮੁੱਦੇ ‘ਤੇ ਚੁੱਕੇ ਸਵਾਲ

ਚੰਡੀਗੜ੍ਹ ਵਿੱਚ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਰੀਤੂ ਸਿੰਘ ਅਤੇ ਮਨੀਸ਼ ਤਿਵਾੜੀ ਅੱਜ ਇੱਕ ਵਾਰ ਆਹਮੋ-ਸਾਹਮਣੇ ਹੋ ਗਏ ਹਨ। ਮਨੀਸ਼...

ਕੇਜਰੀਵਾਲ ਨੇ PSPCL ਨੂੰ ਲੈ ਕੇ ਸ਼ੇਅਰ ਕੀਤੀ ਪੋਸਟ, ਬੋਲੇ- ‘ਫ੍ਰੀ ਬਿਜਲੀ ਦੇਣ ਦੇ ਬਾਵਜੂਦ…’

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕਰੀਵਾਲ ਨੇ PSPCL ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ...

‘ਸਰਕਾਰ ਬਣਨ ’ਤੇ ਕਿਸਾਨਾਂ ਨੂੰ ਦਿਆਂਗੇ MSP ‘ਤੇ ਕਾਨੂੰਨੀ ਗਾਰੰਟੀ’- ਰਾਹੁਲ ਗਾਂਧੀ ਨੇ ਦਿੱਤੀ ਗਾਰੰਟੀ

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ 29 ਮਈ ਨੂੰ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਲੁਧਿਆਣਾ ਦੇ ਦਾਖਾ ਦੀ ਦਾਣਾ ਮੰਡੀ ਵਿਖੇ...

ਅਯੁੱਧਿਆ ਰਾਮ ਮੰਦਰ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ ਖੁਸ਼ਖਬਰੀ, ICRTC ਨੇ ਲਿਆ ਇਹ ਫੈਸਲਾ

ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਦਰਅਸਲ, ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ...

ਅਮਰੀਕਾ ਨੇ ਵੀਜ਼ਾ ਕੀਤਾ ਰਿਜੈਕਟ ਤਾਂ ਪਰਿਵਾਰ ਨੇ ਘਰ ਦੀ ਛੱਤ ‘ਤੇ ਹੀ ਬਣਵਾ ਦਿੱਤਾ ‘ਸਟੈਚੂ ਆਫ ਲਿਬਰਟੀ’!

ਪੰਜਾਬ ‘ਚ ਕੁਝ ਵੱਖਰਾ ਦਿਖਾਉਣ ਲਈ ਘਰਾਂ ਦੀਆਂ ਛੱਤਾਂ ‘ਤੇ ਫੁੱਟਬਾਲ, ਹਵਾਈ ਜਹਾਜ਼ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਣੀ ਦੀਆਂ ਟੈਂਕੀਆਂ...

ਚੰਡੀਗੜ੍ਹ ‘ਚ 45 ਡਿਗਰੀ ਪਾਰਾ, ਇਸ ਦਿਨ ਪਏਗਾ ਮੀਂਹ, ਡਿੱਗੇਗਾ ਪਾਰਾ

ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅੱਜ ਵੀ ਵੱਧ...

ਸਿੱਕਿਆਂ ਨਾਲ ਤੋਲਦੇ ਹੋਏ ਟੁੱਟਿਆ ਕੰਡਾ, ‘Phd ਪਕੌੜਿਆਂ ਵਾਲੀ’ ਬਸਪਾ ਉਮੀਦਵਾਰ ਹੋਈ ਫੱਟੜ

ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮਹਿਲਾ ਉਮੀਦਵਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਉਸ ਦੇ ਸਿਰ...

ਪੰਜਾਬ ‘ਚ ED ਦਾ ਵੱਡਾ ਐਕਸ਼ਨ! ਰੋਪੜ, ਹੁਸ਼ਿਆਰਪੁਰ ਸਣੇ 13 ਥਾਵਾਂ ‘ਤੇ ਮਾਰੀ ਰੇਡ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਵਿਚ ਕਈ ਥਾਵਾਂ ‘ਤੇ ਛਾਪੇ ਮਾਰੇ। ਈਡੀ ਦੀਆਂ ਟੀਮਾਂ...

CM ਮਾਨ ਤੇ ਕੇਜਰੀਵਾਲ ਨੇ ਚੋਣ ਪ੍ਰਚਾਰ ਕੀਤਾ ਤੇਜ਼, ਅੱਜ ਵੱਖ-ਵੱਖ ਜ਼ਿਲ੍ਹਿਆਂ ‘ਚ ਕੱਢਣਗੇ ਰੋਡ ਸ਼ੋਅ

ਲੋਕ ਸਭਾ ਚੋਣਾਂ ਲਈ ਪ੍ਰਚਾਰ ਹੁਣ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਸਾਰੀਆਂ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਵੀ ਚਾਰਜ ਸੰਭਾਲ ਲਿਆ...

ਸਿੱਧੂ ਮੂਸੇਵਾਲਾ ਨੂੰ ਗਿਆਂ ਅੱਜ ਹੋਏ 2 ਸਾਲ, ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਮਰਹੂਮ ਗਾਇਕਾ...

ਪੰਜਾਬ ‘ਚ ਗਰਮੀ ਦਾ ਕਹਿ.ਰ, ਮਈ ‘ਚ ਪਹਿਲੀ ਵਾਰ ਪਾਰਾ 49 ਡਿਗਰੀ ਤੋਂ ਪਾਰ, ਭਲਕੇ ਰਾਹਤ ਦੀ ਉਮੀਦ

ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ਅਸਮਾਨ ਤੋਂ ਵਰ੍ਹ ਰਹੀ ਅੱਗ ਕਾਰਨ ਉਬਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ‘ਚ ਪਾਰਾ 49 ਡਿਗਰੀ ਨੂੰ ਪਾਰ ਕਰ...

ਪੰਜਾਬ ‘ਚ ਅੱਜ ਰਾਹੁਲ ਗਾਂਧੀ ਦੀਆਂ 3 ਵੱਡੀਆਂ ਚੋਣ ਰੈਲੀਆਂ, ਕਾਂਗਰਸੀ ਵਰਕਰਾਂ ‘ਚ ਭਾਰੀ ਉਤਸ਼ਾਹ

ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਸਟਾਰ ਨੇਤਾ ਰਾਹੁਲ ਗਾਂਧੀ ਅੱਜ ਬੁੱਧਵਾਰ ਨੂੰ ਪੰਜਾਬ ਆ ਰਹੇ ਹਨ। ਰਾਹੁਲ...

‘ਔਰਤਾਂ ਨੂੰ 1000 ਨਹੀਂ, ਦਿਆਂਗੇ 1100 ਰੁਪਏ’- CM ਮਾਨ ਨੇ ਕਰ ਦਿੱਤਾ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਲਈ ਅੱਜ ਸੰਗਰੂਰ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਧੂਰੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ।...

ਰਣਜੀਤ ਢਿੱਲੋਂ ਨੂੰ ਹਲਕਾ ਵਾਸੀਆਂ ਦਾ ਭਰਵਾਂ ਹੁੰਗਾਰਾ, ਬੋਲੇ- ‘ਵੱਡੀ ਲੀਡ ਨਾਲ ਜਿਤਾ ਕੇ ਤੋੜਾਂਗੇ ਸਾਰੇ ਰਿਕਾਰਡ’

ਲੁਧਿਆਣਾ ‘ਚ ਅੱਜ ਮੰਗਲਵਾਰ ਨੂੰ ਤਾਜਪੁਰ ਰੋਡ ਸਰਕਲ ਦੇ ਪ੍ਰਧਾਨ ਸਿਮਰਨਜੀਤ ਹਨੀ ਦੀ ਅਗਵਾਈ ਤੇ ਜਸਦੀਪ ਸਿੰਘ ਕਾਉਂਕੇ ਅਤੇ ਕਮਲ ਅਰੋੜਾ ਦੀ...

ਜਲੰਧਰ : ਤੇਜ਼ ਰਫ਼ਤਾਰ ਕ੍ਰੇਟਾ ਨੇ 4 ਲੋਕਾਂ ਨੂੰ ਮਾਰੀ ਟੱਕਰ, ਇੱਕ ਦੀ ਮੌ/ਤ, ਨਾਬਾਲਗ ਚਲਾ ਰਿਹਾ ਸੀ ਗੱਡੀ

ਜਲੰਧਰ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ 66 ਫੁੱਟ ਰੋਡ ‘ਤੇ ਸਥਿਤ ਜਲੰਧਰ ਹਾਈਟਸ ਨੇੜੇ ਇਕ ਤੇਜ਼ ਰਫਤਾਰ ਕ੍ਰੇਟਾ ਕਾਰ ਨੇ 4 ਲੋਕਾਂ ਨੂੰ ਟੱਕਰ...

ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ‘ਤੇ ਪਿੰਡ ‘ਚ ਰਹੇਗਾ ਸੰਨਾਟਾ! ਪਿਤਾ ਬਲਕੌਰ ਸਿੰਘ ਨੇ ਦੱਸੀ ਵਜ੍ਹਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਦੋ ਸਾਲ ਪੂਰੇ ਹੋਣ ਵਾਲੇ ਹਨ। 29 ਮਈ 2022 ਨੂੰ ਉਨ੍ਹਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ ਸੀ।...

ਆਨਲਾਈਨ ਟ੍ਰੇਡਿੰਗ ਦੇ ਨਾਂ ‘ਤੇ ਫਸਿਆ ਚੰਡੀਗੜ੍ਹ ਦਾ ਬੰਦਾ, 14 ਲੱਖ ਤੋਂ ਵੱਧ ਦੀ ਠਗੀ ਦਾ ਹੋਇਆ ਸ਼ਿਕਾਰ

ਚੰਡੀਗੜ੍ਹ ਸਾਈਬਰ ਸੈੱਲ ਨੇ ਧਨਾਸ ਦੇ ਰਹਿਣ ਵਾਲੇ ਨਵਨੀਤ ਸਾਮਾ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀ ਖਿਲਾਫ ਆਨਲਾਈਨ ਟਰੇਡਿੰਗ ਦੇ ਨਾਂ...

BJP ਉਮੀਦਵਾਰਾਂ ਨੂੰ ਅੱਜ ਘੇਰਨਗੇ ਕਿਸਾਨ, ਦੁਪਹਿਰ ਤੋਂ ਸ਼ਾਮ ਤੱਕ ਲਾਉਣਗੇ ਘਰਾਂ ਦੇ ਬਾਹਰ ਧਰਨਾ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅੱਜ (ਮੰਗਲਵਾਰ) ਨੂੰ ਪੰਜਾਬ ਦੇ ਸਾਰੇ 13 ਵਿਧਾਨ ਸਭਾ ਹਲਕਿਆਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ...

ਅੱਜ ਨਿਰਮਲਾ ਸੀਤਰਮਣ ਲੁਧਿਆਣਾ ‘ਚ ਕਰਨਗੇ ਚੋਣ ਮੀਟਿੰਗ, BJP ਉਮੀਦਵਾਰ ਬਿੱਟੂ ਲਈ ਮੰਗਣਗੇ ਵੋਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ (28 ਮਈ) ਲੁਧਿਆਣਾ, ਪੰਜਾਬ ਵਿੱਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਆਮਦ ਨੂੰ ਲੈ ਕੇ...

ਪੰਜਾਬ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, 48 ਡਿਗਰੀ ਤੋਂ ਪਾਰ ਹੋਇਆ ਪਾਰਾ

ਪੰਜਾਬ ‘ਚ ਨੌਤਪਾ ਦੇ ਤੀਜੇ ਦਿਨ ਤਾਪਮਾਨ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ...

ਅੱਜ ਰੂਪਨਗਰ ਪਹੁੰਚਣਗੇ ਸੰਜੇ ਸਿੰਘ ਤੇ ਰਾਘਵ ਚੱਢਾ, ਮਾਲਵਿੰਦਰ ਕੰਗ ਦੇ ਹੱਕ ‘ਚ ਮੰਗਣਗੇ ਵੋਟਾਂ

ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ। ਇਸ ਸਬੰਧੀ ਪਾਰਟੀਆਂ ਨੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਲੁਭਾਉਣ ਲਈ ਜ਼ੋਰਦਾਰ ਮੁਹਿੰਮ...

PM ਮੋਦੀ ਨੇ ਮਨਪ੍ਰੀਤ ਬਾਦਲ ਦੇ ਵਿਚਾਰਾਂ ਨਾਲ ਪ੍ਰਗਟਾਈ ਸਹਿਮਤੀ, ਆਰਟੀਕਲ ਦੀ ਕੀਤੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਪ੍ਰੀਤ ਬਾਦਲ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਉਨ੍ਹਾਂ ਦੇ ਉਸ ਆਰਟੀਕਲ ਤਾਰੀਫ਼ ਕੀਤੀ,...

ਬਿੱਟੂ ਦੇ ਹੱਕ ‘ਚ ਪ੍ਰਚਾਰ ਦੌਰਾਨ ਬੋਲੇ ਅਮਿਤ ਸ਼ਾਹ-‘ਬੇਅੰਤ ਸਿੰਘ ਦੇ ਕਾ.ਤਲਾਂ ਨੂੰ ਨਹੀਂ ਮੁਆਫ ਕਰਾਂਗੇ”

ਪੰਜਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਵਨੀਤ ਬਿੱਟੂ ਦੇ ਸਮਰਥਨ ਵਿਚ ਲੁਧਿਆਣਾ ‘ਚ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਅੱਜ...

ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ- ‘ਆਪ ਨੂੰ 13 ਸੀਟਾਂ ਜਿਤਵਾ ਕੇ CM ਮਾਨ ਨੂੰ 13 ਹੱਥ ਦਿਓ…’

ਲੋਕ ਸਭਾ ਚੋਣਾਂ ਲਈ ਪੰਜਾਬ ਪਹੁੰਚੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ...

‘ਅਗਲੇ 5 ਸਾਲਾਂ ‘ਚ ਵਨ ਨੇਸ਼ਨ-ਵਨ ਇਲੈਕਸ਼ਨ ਲਾਗੂ ਕਰਾਂਗੇ’- ਬਠਿੰਡਾ ‘ਚ ਬੋਲੇ ਰਾਜਨਾਥ ਸਿੰਘ

ਭਾਜਪਾ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਪੰਜਾਬ ਦੌਰੇ ‘ਤੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਭਾਜਪਾ...

ਪ੍ਰਿਯੰਕਾ ਗਾਂਧੀ ਬੋਲੀ- ‘ਮੇਰਾ ਵਿਆਹ ਠੇਠ ਪੰਜਾਬੀ ਪਰਿਵਾਰ ‘ਚ ਹੋਇਆ, ਸੱਸ ਤੋਂ ਸਿੱਖੀ ਪੰਜਾਬੀਅਤ’

ਪ੍ਰਿਅੰਕਾ ਗਾਂਧੀ ਲੋਕ ਸਭਾ ਉਮੀਦਵਾਰ ਡਾ: ਅਮੀਰ ਸਿੰਘ ਦੇ ਸਮਰਥਨ ‘ਚ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ‘ਚ ਲੋਕ ਸਭਾ ਉਮੀਦਵਾਰ ਡਾ....

ਅੰਮ੍ਰਿਤਸਰ ‘ਚ ਔਜਲਾ ਦੇ ਹੱਕ ‘ਚ ਰਾਹੁਲ ਗਾਂਧੀ ਦੀ ਵੱਡੀ ਰੈਲੀ, ਸ੍ਰੀ ਦਰਬਾਰ ਸਾਹਿਬ ਬਾਰੇ ਕਹੀ ਇਹ ਗੱਲ

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਇਥੇ ਵੱਡੀ ਗਿਣਤੀ ਵਿਚ ਰਾਹੁਲ ਗਾਂਧੀ ਨੂੰ ਲੋਕ ਸੁਣਨ ਪਹੁੰਚੇ।...

ਚੋਣ ਕਮਿਸ਼ਨ ਦੀ ਪਹਿਲ, ਪੰਜਾਬ ਵਾਲੇ ਘਰ ਬੈਠੇ ਜਾਣ ਸਕਣਗੇ ਪੋਲਿੰਗ ਬੂਥ ‘ਤੇ ਕਿੰਨੀ ਐ ਭੀੜ, ਜਾਣੋ ਕਿਵੇਂ

ਵੋਟਿੰਗ ਵਾਲੇ ਦਿਨ 1 ਜੂਨ ਨੂੰ ਆਪਣੇ ਪੋਲਿੰਗ ਬੂਥ ‘ਤੇ ਜਾਣ ਤੋਂ ਪਹਿਲਾਂ ਪੰਜਾਬ ਦੇ ਵੋਟਰ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਬੂਥ ‘ਤੇ ਵੋਟ...

ਹੁਣ ਕੇਜਰੀਵਾਲ ਸੰਭਾਲਣਗੇ ਪੰਜਾਬ ‘ਚ ਮੋਰਚਾ, ਅੱਜ ਰਾਤ ਪਹੁੰਚਣਗੇ ਅੰਮ੍ਰਿਤਸਰ, ਜਾਣੋ ਕੀ ਹੈ ਪ੍ਰੋਗਰਾਮ

ਦਿੱਲੀ ਤੇ ਹਰਿਆਣਾ ਵਿੱਚ ਵੋਟਿੰਗ ਪੂਰੀ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਸਰਗਰਮ ਹੋ...

ਦੁਧਾਰੂ ਪਸ਼ੂਆਂ ਲਈ ਵੀ ਮੁਸੀਬਤ ਬਣੀ ਅੱਤ ਦੀ ਗਰਮੀ, ਵਿਭਾਗ ਨੇ ਜਾਰੀ ਕੀਤੀ ਅਡਵਾਇਜ਼ਰੀ

ਇਸ ਸਮੇਂ ਤਾਪਮਾਨ ਵਿੱਚ ਹੋ ਰਹੇ ਵਾਧੇ ਕਾਰਨ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਇਸ ਗਰਮੀ ਨਾਲ ਪਸ਼ੂ-ਪੰਛੀ ਅਤੇ ਪੌਦੇ ਵੀ ਦੁਖੀ ਹਨ। ਇਸ...

ਅਨੁਪਮਾ ਬਿੱਟੂ ਨੇ ਪ੍ਰਚਾਰ ਦੌਰਾਨ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਬੋਲੇ- ‘PM ਦੇਸ਼ ਦੇ ਲੋਕਾਂ ਦੇ ਹਮਦਰਦ’

ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਦੇ ਪਤਨੀ ਅਨੁਪਮਾ ਬਿੱਟੂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ...

ਅਨੰਦਪੁਰ ਸਾਹਿਬ ਤੋਂ MP ਉਮੀਦਵਾਰ ਦੀ ਨਵ ਵਿਆਹੀ ਨੂੰਹ ਨੇ ਚੁੱਕਿਆ ਵੱਡਾ ਕਦਮ, ਮਾਪਿਆਂ ਨੇ ਲਾਏ ਗੰਭੀਰ ਇਲਜ਼ਾਮ

ਮੋਹਾਲੀ ‘ਚ ਹਲਕਾ ਆਨੰਦਪੁਰ ਸਾਹਿਬ ਦੀ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਤੋਂ ਚੋਣ ਲੜ ਰਹੀ ਕਿਰਨ ਜੈਨ ਦੀ ਨੂੰਹ ਨੇ ਆਪਣੀ ਜੀਵਨ ਲੀਲਾ ਸਮਾਪਤ...

ਕੁਲਦੀਪ ਧਾਲੀਵਾਲ ਦੇ ਹੱਕ ‘ਚ CM ਮਾਨ ਦਾ ਰੋਡ ਸ਼ੋਅ, ਬੋਲੇ- ‘ਤੁਸੀਂ ਝਾੜੂ ਦਾ ਬਟਨ ਦਬਾਓ, ਬਾਕੀ ਜ਼ਿੰਮੇਵਾਰੀ ਸਾਡੀ’

ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੀ ਲੜਾਈ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਅੱਜ (ਸ਼ਨੀਵਾਰ) ਉਹ ਆਮ ਆਦਮੀ ਪਾਰਟੀ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਮੀਂਹ ਨਾਲ ਚਲੀਆਂ ਠੰਡੀਆਂ ਹਵਾਵਾਂ

ਪੰਜਾਬ ‘ਚ ਅੱਜ ਸ਼ਾਮ ਅਚਾਨਕ ਮੌਸਮ ‘ਚ ਆਈ ਤਬਦੀਲੀ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਦਰਅਸਲ ਪੰਜਾਬ ਦੇ ਕੁਝ ਇਲਾਕਿਆਂ ‘ਚ ਹੋਈ...

ਰਾਮ ਰਹੀਮ ਦਾ ਡੇਰਾ ਸੱਚਾ ਸੌਦਾ ਕਿਹੜੀ ਪਾਰਟੀ ਨੂੰ ਕਰੇਗਾ ਸਮਰਥਨ? ਵੋਟਾਂ ਤੋਂ ਪਹਿਲਾਂ ਕੀਤਾ ਐਲਾਨ

ਹਰਿਆਣਾ ‘ਚ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਸਿੰਘ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨੇ ਭਾਜਪਾ ਨੂੰ ਸਮਰਥਨ...

’70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਹੋਵੇਗਾ ਮੁਫ਼ਤ’- PM ਮੋਦੀ ਨੇ ਪੰਜਾਬ ਰੈਲੀ ‘ਚ ਕੀਤਾ ਵਾਅਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਜਲੰਧਰ ਵਿੱਚ ਇੱਕ ਚੋਣ ਰੈਲੀ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਪੰਜਾਬ ਵਿੱਚ...

PSEB ਨੇ ਐਲਾਨਿਆ ਪੰਜਾਬੀ ਦੀ ਪ੍ਰੀਖਿਆ ਦਾ ਰਿਜ਼ਲਟ, ਵੈੱਬਸਾਈਟ ਤੋਂ ਹੀ ਵੇਖ ਸਕਣਗੇ ਵਿਦਿਆਰਥੀ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ ਵਧੀਕ ਪੰਜਾਬੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀਆਂ ਨੂੰ ਬੋਰਡ ਦੀ...

ਅਨੁਪਮਾ ਰਵਨੀਤ ਬਿੱਟੂ ਨੇ ਕੱਢਿਆ ਰੋਡ ਸ਼ੋਅ, ਪ੍ਰੀਤੀ ਸਪਰੂ, ਮਨੀਸ਼ਾ ਗੁਲਾਟੀ ਸਣੇ ਵੱਡੀ ਗਿਣਤੀ ‘ਚ ਸਮਰਥਕ ਸ਼ਾਮਲ

ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਧਰਮ ਪਤਨੀ ਅਨੁਪਮਾ ਕੌਰ ਬਿੱਟੂ ਨੇ ਹਲਕਾ ਆਤਮ ਨਗਰ ਦੇ ਇਲਾਕਾ ਸ਼ਿਮਲਾਪੁਰੀ ਤੇ...

ਰਵਨੀਤ ਬਿੱਟੂ ਨੇ ਵਿਰੋਧੀਆਂ ਨੂੰ ਚੋਣ ਪ੍ਰਚਾਰ ‘ਚ ਪਛਾੜਿਆ, ਬੋਲੇ- ‘BJP ਅੰਦਰ ਰਾਸ਼ਟਰਵਾਦ ਦੀ ਭਾਵਨਾ…’

ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵਿਰੋਧੀਆਂ ਨੂੰ ਚੋਣ ਪ੍ਰਚਾਰ ‘ਚ ਪਛਾੜਦੇ ਹੋਏ, ਸ਼ਹਿਰ ਦੇ ਵੱਖ-ਵੱਖ ਇਲਾਕਿਆਂ...

ਪੰਜਾਬ ‘ਚ ਬਸਪਾ ਦੀ ਵੱਡੀ ਰੈਲੀ, ਪਾਰਟੀ ਸੁਪਰੀਮੋ ਮਾਇਆਵਤੀ ਨੇ ਜਸਬੀਰ ਗੜ੍ਹੀ ਦੇ ਹੱਕ ‘ਚ ਮੰਗੀਆਂ ਵੋਟਾਂ

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਅੱਜ ਪੰਜਾਬ ਦੇ ਨਵਾਂਸ਼ਹਿਰ ਪਹੁੰਚੇ। ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ...

ਨੰਗਲ ਦੇ ਸਤਲੁਜ ਦਰਿਆ ‘ਚ ਨਹਾਉਣ ਗਏ 2 ਮੁੰਡੇ ਡੁੱਬੇ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

ਨੰਗਲ ਡੈਮ ਦੇ ਸਤਲੁਜ ਦਰਿਆ ਵਿੱਚ ਦੋ ਨੌਜਵਾਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਦੋਵੇਂ ਮੁੰਡੇ ਦਰਿਆ ‘ਚ ਨਹਾਉਣ ਗਏ ਸਨ। ਦੋਵਾਂ ਦੀ...

‘1971 ‘ਚ ਮੋਦੀ ਹੁੰਦਾ ਕਰਤਰਾਪੁਰ ਸਾਹਿਬ ਭਾਰਤ ‘ਚ ਹੁੰਦਾ…’, ਪਟਿਆਲਾ ‘ਚ ਬੋਲੇ PM ਮੋਦੀ

ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਦੇ ਪੋਲੋ ਗਰਾਊਂਡ ‘ਚ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਆਪਣੀ ਪਹਿਲੀ ਰੈਲੀ...

ਜਲੰਧਰ ਕੈਂਟ ‘ਚ CM ਮਾਨ ਦੇ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ, ਪਹੁੰਚਿਆ ਲੋਕਾਂ ਦਾ ਸੈਲਾਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਸ਼ਾਮ ਨੂੰ ਜਲੰਧਰ ਦੇ ਗੁਰਾਇਆ ਵਿੱਚ ਇੱਕ ਸ਼ਾਨਦਾਰ ਰੋਡ ਸ਼ੋਅ ਕੱਢਿਆ। ਇਹ ਰੋਡ ਸ਼ੋਅ ਆਮ ਆਦਮੀ...

ਅਮੀਰ ਹੋਣ ਦੇ ਚੱਕਰ ‘ਚ ਮਾਂ ਤੇ 2 ਜਵਾਕੜੀਆਂ ਦੀ ਗਈ ਜਾ/ਨ, ਪਿਤਾ ਦੀ ਹਾਲਤ ਵੀ ਗੰਭੀਰ

ਫਿਰੋਜ਼ਪੁਰ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿਥੇ ਦੇ ਕਸਬਾ ਤਲਵੰਡੀ ਭਾਈ ਵਿਚ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਕੋਈ ਜ਼ਹਿਰੀਲੀ ਚੀਜ ਨਿਗਲ...

ਜਲੰਧਰ ‘ਚ ਧਾਰਾ 144 ਲਾਗੂ, ਇਸ ਕਾਰਨ ਲਿਆ ਗਿਆ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਸ਼ੁੱਕਰਵਾਰ ਨੂੰ ਚੋਣ ਰੈਲੀ ਲਈ ਜਲੰਧਰ ਪਹੁੰਚ ਰਹੇ ਹਨ। ਇਸ ਸਬੰਧੀ ਜਲੰਧਰ ਪ੍ਰਸ਼ਾਸਨ ਵੱਲੋਂ...

ਫਾਜ਼ਿਲਕਾ : ਵਿਆਹ ਦਾ ਲਾਰਾ ਲਾ ਸਕੀਆਂ ਭੈਣਾਂ ਨੂੰ ਭਜਾ ਕੇ ਲੈ ਗਏ 2 ਦੋਸਤ, ਪੁਲਿਸ ਨੇ ਫੜਿਆ ਮੁੰਡਾ

ਫਾਜ਼ਿਲਕਾ ਦੇ ਪਿੰਡ ਲੱਖੋਵਾਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦੇ ਮਾਮਲੇ ਵਿੱਚ ਕੁੜੀ ਦੇ ਪਿਤਾ...

ਫੌਜ ਨੂੰ ਲੈ ਕੇ ਦਿੱਤੇ ਬਿਆਨ ‘ਤੇ ਚੋਣ ਕਮਿਸ਼ਨ ਸਖ਼ਤ, ਚੰਨੀ ਨੂੰ ਦਿੱਤੀ ਚਿਤਾਵਨੀ

ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਫੌਜ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ...

ਬਸਪਾ ਮੁਖੀ ਕੁਮਾਰੀ ਮਾਇਆਵਤੀ ਭਲਕੇ ਆਉਣਗੇ ਪੰਜਾਬ, ਨਵਾਂਸ਼ਹਿਰ ‘ਚ ਕਰਨਗੇ ਸੂਬਾ ਪੱਧਰੀ ਰੈਲੀ

ਪੰਜਾਬ ਵਿਚ ਚੁਣਾਵੀ ਮਾਹੌਲ ਚੱਲ ਰਿਹਾ ਹੈ। ਸਾਰੀਆਂ ਪਾਰਟੀਆਂ ਦੇ ਵੱਡੇ-ਵੱਡੇ ਨੇਤਾ ਚੋਣ ਪ੍ਰਚਾਰ ਕਰਨ ਲਈ ਸੂਬੇ ਵਿਚ ਪਹੁੰਚ ਰਹੇ ਹਨ। ਇਸੇ...

ਲੁਧਿਆਣਾ ‘ਚ ਕਾਂਗਰਸ ਨੂੰ ਝਟਕਾ, ਮਹਿਲਾ ਨੇਤਾ ਰਿੰਪੀ ਜੌਹਰ ਅਤੇ ਹਰਜੀਤ ਕੌਰ ਭਾਜਪਾ ‘ਚ ਸ਼ਾਮਿਲ

ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਅੱਜ ਹੰਬੜਾਂ ਰੋਡ ਨਿਊ ਗਰੀਨ ਸੀਟੀ ਸਥਿਤ ਵਿਨੋਦ ਅਰੋੜਾ ਅਤੇ ਆਤਮ ਨਗਰ...

ਗ੍ਰਹਿ ਸ਼ਹਿਰ ਪਟਿਆਲੇ ‘ਚ PM ਮੋਦੀ ਦੀ ਵੱਡੀ ਚੋਣ ਰੈਲੀ, ਪਰ ਨਹੀਂ ਸ਼ਾਮਲ ਹੋਣਗੇ ਕੈਪਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਵਿੱਚ ਚੋਣ ਪ੍ਰਚਾਰ ਨੂੰ ਹੁਲਾਰਾ ਕਰਨਗੇ। ਉਨ੍ਹਾਂ ਦੀ ਚੋਣ ਮੀਟਿੰਗ ਪਟਿਆਲਾ ਵਿੱਚ ਹੈ। ਉਹ...

ਨਿਊਜ਼ੀਲੈਂਡ ਦੇ ਮਲਕੀਤ ਸਿੰਘ ਨੇ ਪੰਜਾਬੀਆਂ ਦੀ ਕਰਾਈ ਬੱਲੇ-ਬੱਲੇ, ਮਾਊਂਟ ਐਵਰੇਸਟ ‘ਤੇ ਝੁਲਾਇਆ ਨਿਸ਼ਾਨ ਸਾਹਿਬ

ਗੁਰੂ ਦੇ ਸਿੱਖ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਦੇ ਨਾਲ-ਨਾਲ ਸਿੱਖੀ ਭਾਈਚਾਰੇ ਦਾ ਨਾਂ ਪੂਰੀ ਦੁਨੀਆ ਵਿਚ ਰੋਸ਼ਨ ਕਰ ਦਿੱਤਾ ਹੈ। ਨਿਊਜ਼ੀਲੈਂਡ...

ਸ਼ਕਤੀਮਾਨ ਦੀ ਡ੍ਰੈੱਸ ‘ਚ ਸੜਕਾਂ ‘ਤੇ ਉਤਰਿਆ ਨੀਟੂ ਸ਼ਟਰਾਂਵਾਲਾ, ਪਰਿਵਾਰ ਨਾਲ ਕੀਤਾ ਚੋਣ ਪ੍ਰਚਾਰ

ਜਲੰਧਰ ਸੀਟ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਬੁੱਧਵਾਰ ਨੂੰ ਸ਼ਕਤੀਮਾਨ ਦੀ ਡ੍ਰੈੱਸ ਪਾ ਕੇ ਆਪਣੇ ਪਰਿਵਾਰ ਨਾਲ ਸੜਕਾਂ ‘ਤੇ ਉਤਰ...

ਅੱਜ ਫਿਰ ਬਠਿੰਡਾ ‘ਚ ਹੀ CM ਮਾਨ, ਕੱਢਣਗੇ 4 ਰੋਡ ਸ਼ੋਅ, AAP ਉਮੀਦਵਾਰਾਂ ਦੇ ਹੱਕ ‘ਚ ਮੰਗਣਗੇ ਵੋਟ

ਮੁੱਖ ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ‘ਚ ਰਹਿਣਗੇ। ਇਸ ਦੌਰਾਨ ਉਹ ਪਾਰਟੀ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ...

ਜਲੰਧਰ ‘ਚ BJP ਨੂੰ ਵੱਡਾ ਝਟਕਾ, 3 ਵਾਰ ਦੇ ਭਾਜਪਾ ਕੌਂਸਲਰ ਵਿਪੁਲ ਕਾਂਗਰਸ ‘ਚ ਸ਼ਾਮਲ

ਜਲੰਧਰ ਤੋਂ ਤਿੰਨ ਵਾਰ ਭਾਜਪਾ ਦੇ ਕੌਂਸਲਰ ਰਹਿ ਚੁੱਕੇ ਬੁਲਾਰੇ ਵਿਪੁਲ ਕੁਮਾਰ ਆਪਣੇ ਸਮਰਥਕਾਂ ਸਮੇਤ ਅੱਜ ਯਾਨੀ ਬੁੱਧਵਾਰ ਨੂੰ ਕਾਂਗਰਸ...

ਸਿੱਪੀ ਸਿੱਧੂ ਮ.ਰਡ.ਰ ਕੇਸ ‘ਚ ਨਵਾਂ ਮੋੜ, SC ਵੱਲੋਂ ਸਾਬਕਾ ਜੱਜ ਦੀ ਧੀ ਦੀ ਪਟੀਸ਼ਨ ਦੀ ਸੁਣਵਾਈ ਤੋਂ ਇਨਕਾਰ

ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦਾ ਕਰੀਬ ਅੱਠ ਸਾਲ ਪਹਿਲਾਂ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ...

ਲੁਧਿਆਣਾ ‘ਚ ਛੁੱਟੀ ਦੇ ਸਰਕਾਰੀ ਹੁਕਮਾਂ ਦੇ ਬਾਵਜੂਦ ਖੁਲ੍ਹੇ 10 ਸਕੂਲ, ਹੁਣ ਹੋਵੇਗਾ ਐਕਸ਼ਨ

ਕਹਿਰ ਦੀ ਗਰਮੀ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 20 ਮਈ ਤੋਂ 31 ਮਈ ਤੱਕ ਛੁੱਟੀ ਦਾ ਐਲਾਨ ਕੀਤਾ...

ਅੱਜ ਲੁਧਿਆਣਾ ‘ਚ ਆਏਗੀ ਅਦਾਕਾਰਾ ਪ੍ਰੀਤੀ ਸਪਰੂ, BJP ਉਮੀਦਵਾਰ ਰਵਨੀਤ ਬਿੱਟੂ ਲਈ ਕਰੇਗੀ ਚੋਣ ਪ੍ਰਚਾਰ

ਅਦਾਕਾਰਾ ਪ੍ਰੀਤੀ ਸਪਰੂ ਅੱਜ ਲੁਧਿਆਣਾ ਪੰਜਾਬ ਪਹੁੰਚ ਰਹੀ ਹੈ। ਉਹ ਭਾਜਪਾ ਦੇ ਲੋਕ ਸਭਾ ਚੋਣ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਲਈ...

ਗੁਰਦਾਸ ਮਾਨ ਦੀਆਂ ਵਧੀਆਂ ਮੁਸ਼ਕਲਾਂ, ਹਾਈਕੋਰਟ ਪਹੁੰਚਿਆ ਸਾਲ 2021 ਦਾ ਮਾਮਲਾ

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਧਾਰਮਿਕ...

ਲੁਧਿਆਣਾ ‘ਚ ਵੱਡਾ ਹਾਦਸਾ, ਖੜ੍ਹੇ ਟਰਾਲੇ ‘ਚ ਜਾ ਵੱਜੀ ਸ਼ਰਧਾਲੂਆਂ ਨਾਲ ਭਰੀ ਬੱਸ, 2 ਦੀ ਮੌ.ਤ, ਕਈ ਫੱਟੜ

ਲੁਧਿਆਣਾ ‘ਚ ਬੁੱਧਵਾਰ ਸਵੇਰੇ-ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਹਾਈਵੇ ‘ਤੇ ਖੜ੍ਹੀ ਟਰਾਲੀ ਨਾਲ...

ਗਰਮੀ ਤੋੜੇਗੀ ਰਿਕਾਰਡ! 4 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਅਲਰਟ, ਨੌਤਪਾ ‘ਚ ਪਾਰਾ 49 ਪਹੁੰਚਣ ਦੇ ਆਸਾਰ

ਪੰਜਾਬ ਵਿੱਚ ਗਰਮੀ ਦੀ ਲਹਿਰ ਕਾਰਨ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ...

ਟੈਕਸੀ ਦਾ ਹਾਰਨ ਮਾਰਨਾ ਪਿਆ ਮਹਿੰਗਾ, ਨੌਜਵਾਨਾਂ ਨੇ ਡਰਾਈਵਰ ਨਾਲ ਕਰ ‘ਤੀ ਬਹੁਤ ਹੀ ਮਾੜੀ

ਅੰਮ੍ਰਿਤਸਰ ਬੱਸ ਸਟੈਂਡ ਦੇ ਨੇੜੇ ਮਾਹਣਾ ਸਿੰਘ ਗੇਟ ਦੇ ਕੋਲ਼ ਇੱਕ ਟੈਕਸੀ ਡਰਾਈਵਰ ਨੂੰ ਹਾਰਨ ਮਾਰਨਾ ਮਹਿੰਗਾ ਪੈ ਗਿਆ। ਅੱਗੇ ਜਾ ਰਹੇ ਤਿੰਨ...

ਰੋਜ਼ੀ-ਰੋਟੀ ਕਮਾਉਣ ਦੁਬਈ ਗਿਆ ਨੌਜਵਾਨ ਬਿਨਾਂ ਕਸੂਰ ਹੋਇਆ ਜੇਲ੍ਹ ‘ਚ ਬੰਦ, ਪਰਿਵਾਰ ਦਰ-ਦਰ ਖਾ ਰਿਹਾ ਠੋਕਰਾਂ

ਅੰਮ੍ਰਿਤਸਰ ਦੇ ਮਨਜਿੰਦਰ ਨਾਮ ਦੇ ਨੌਜਵਾਨ ਦਾ ਪਰਿਵਾਰ ਆਪਣੇ ਪੁੱਤਰ ਲਈ ਦਰ-ਦਰ ਠੋਕਰਾਂ ਖਾ ਰਿਹਾ ਹੈ। ਉਨ੍ਹਾਂ ਦਾ ਜਵਾਨ ਪੁੱਤ ਮਨਜਿੰਦਰ 2...

BJP ਨੂੰ ਫਿਰੋਜ਼ਪੁਰ ‘ਚ ਵੱਡਾ ਝਟਕਾ, ਸਾਬਕਾ ਵਿਧਾਇਕ ਨੰਨੂ ਨੇ ਫੜਿਆ ‘ਆਪ’ ਦਾ ਪੱਲਾ

ਪੰਜਾਬ ਭਾਜਪਾ ਨੂੰ ਫ਼ਿਰੋਜ਼ਪੁਰ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ‘ਆਪ’ ‘ਚ ਸ਼ਾਮਲ ਹੋ...

ਬਲਵਿੰਦਰ ਸਿੰਘ ਢਿੱਲੋਂ ਨੇ ਬਰਤਾਨੀਆ ‘ਚ ਚਮਕਾਇਆ ਪੰਜਾਬੀਆਂ ਦਾ ਨਾਂ, ਬਣੇ ਪਹਿਲੇ ਸਿੱਖ ਮੇਅਰ

ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ ਵਿਦੇਸ਼ ਵਿਚ ਰੋਸ਼ਨ ਕਰ ਦਿੱਤਾ...

ਕਰਤਾਰਪੁਰ ਲਾਂਘੇ ‘ਤੇ ਹੁਣ ਹੋਵੇਗੀ ਫਿਲਮਾਂ ਦੀ ਸ਼ੂਟਿੰਗ, ਫੋਟੋ-ਵੀਡੀਓ ਬਣਾਉਣ ‘ਤੇ ਲੱਗੇਗੀ ਵੱਡੀ ਫੀਸ

ਭਾਰਤ-ਪਾਕਿਸਤਾਨ ਸਰਹੱਦ ‘ਤੇ ਬਣੇ ਸ੍ਰੀ ਕਰਤਾਰਪੁਰ ਕੌਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਵੀ ਹੋ ਸਕੇਗੀ। ਲੈਂਡ ਪੋਰਟ ਅਥਾਰਟੀ...

ਰੂਪਨਗਰ ‘ਚ ਦੇਸ਼ ਦਾ ਪਹਿਲਾ ਔਸ਼ਧੀ ਵਾਲਾ ਆਰਗੈਨਿਕ ਜੰਗਲ ਤਿਆਰ, 300 ਤਰ੍ਹਾਂ ਦੇ ਜੈਵਿਕ ਪੌਦੇ ਮੌਜੂਦ

ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਖਰੜ ਪਹਾੜਾਂ ਦੀ ਗੋਦ ਵਿੱਚ ਸਥਿਤ ਨੂਰਪੁਰ ਬੇਦੀ ਇਲਾਕੇ ਵਿੱਚ ਦੇਸ਼ ਦਾ ਪਹਿਲਾ ਔਸ਼ਧੀ ਵਾਲਾ ਜੰਗਲ...

ਦੁਬਈ ਰਹਿੰਦੀ ਪੰਜਾਬਣ ਦੀ ਲੱਗੀ 10 ਲੱਖ ਡਾਲਰ ਦੀ ਲਾਟਰੀ, ਪਤੀ ਦੇ ਦਿੱਤੇ ਤੋਹਫ਼ੇ ਨਾਲ ਚਮਕੀ ਕਿਸਮਤ

ਦੁਬਈ : ਦੁਬਈ ਰਹਿੰਦੀ ਪੰਜਾਬਣ ਦੀ ਵਿਦੇਸ਼ ਦੀ ਧਰਤੀ ‘ਤੇ ਅਜਿਹੀ ਕਿਸਮਤ ਖੁੱਲ੍ਹੀ ਕਿ ਉਹ ਕਰੋੜਾਂ ਦੀ ਮਾਲਕ ਬਣ ਗਈ। ਦਰਅਸਲ ਪੰਜਾਬੀ ਔਰਤ ਦੀ...

ਕਾਂਗਰਸ ਨੇ ਜਲੰਧਰ, ਅੰਮ੍ਰਿਤਸਰ ਸਣੇ 8 ਸੀਟਾਂ ‘ਤੇ ਨਿਯੁਕਤ ਕੀਤੇ ਸਪੈਸ਼ਲ਼ ਆਬਜ਼ਰਵਰ, ਵੇਖੋ ਲਿਸਟ

ਪੰਜਾਬ ‘ਚ ਕਾਂਗਰਸ ਨੇ ਸੋਮਵਾਰ ਦੇਰ ਸ਼ਾਮ 8 ਲੋਕ ਸਭਾ ਸੀਟਾਂ ‘ਤੇ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤੇ ਹਨ, ਤਾਂ ਜੋ ਚੋਣਾਂ ਦੇ ਬਿਹਤਰ...

ਅਕਾਲੀ ਦਲ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਚੋਣ ਪ੍ਰਚਾਰ ਦੌਰਾਨ ਹੋਇਆ ਵੱਡਾ ਇਕੱਠ, ਵੇਖੋ ਤਸਵੀਰਾਂ

ਲੁਧਿਆਣਾ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਵਿਧਾਨ ਸਭਾ ਹਲਕਾ ਜਗਰਾਉਂ ਦੇ ਕਰੀਬ 14...

PM ਮੋਦੀ ਦੀ ਪੰਜਾਬ ‘ਚ ਰੈਲੀ ਨੂੰ ਲੈ ਕੇ ਸੁਰੱਖਿਆ ਸਖਤ! 4 ਲੇਅਰ ਸਕਿਉਰਟੀ ਦਾ ਇੰਤਜ਼ਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਪੰਜਾਬ ਦੌਰੇ ‘ਤੇ ਆ ਰਹੇ ਹਨ। ਇੱਕ ਪਾਸੇ ਇਸ ਵਾਰ ਗੁਜਰਾਤ ਸਮੇਤ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ...

ਨਿੱਜੀ ਸਕੂਲ ਵੀ ਹੋ ਜਾਣ ਸਾਵਧਾਨ! CM ਮਾਨ ਦੇ ਟਵੀਟ ਨੇ ਖ਼ਤਮ ਕਰ ‘ਤੀ ਦੁਚਿੱਤੀ

ਸੂਬੇ ਵਿੱਚ ਪੈ ਰਹੀ ਕਹਿਰ ਦੀ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 21 ਮਈ ਯਾਨੀ ਅੱਜ ਤੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ।...

ਪੰਜਾਬ ‘ਚ ਪੈ ਰਹੀ ਭਿਆ.ਨਕ ਗਰਮੀ, 10 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਅਲਰਟ, ਪਾਰਾ 46 ਤੋਂ ਪਾਰ

ਪੰਜਾਬ ਵਿੱਚ ਗਰਮੀ ਦਾ ਅਸਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।...

ਲੰਮੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਚੋਣ ਪ੍ਰਚਾਰ ‘ਚ ਹੋਣਗੇ ਸ਼ਾਮਲ

ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਲੰਬੇ ਸਮੇਂ ਬਾਅਦ ਲੰਡਨ ‘ਚ ਅੱਖਾਂ ਦਾ ਆਪਰੇਸ਼ਨ ਕਰਵਾ ਕੇ ਸ਼ਨੀਵਾਰ ਨੂੰ ਚੰਡੀਗੜ੍ਹ ਪਰਤ ਆਏ ਹਨ।...

ਚੋਣਾਂ ਨੂੰ ਲੈ ਕੇ ਬੋਲੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਸਤਿਸੰਗ ‘ਚ ਕੀਤੀਆਂ ਅਹਿਮ ਗੱਲਾਂ

1 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ‘ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਉਥੇ ਹੀ ਸਾਰੀਆਂ ਸਿਆਸੀ...

ਹੰਸਰਾਜ ਹੰਸ ਦੀਆਂ ਵਧੀਆਂ ਮੁਸ਼ਕਲਾਂ, ਕਿਸਾਨਾਂ ‘ਤੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਸ਼ਿਕਾਇਤ ਦਰਜ

ਪੰਜਾਬੀ ਸੂਫੀ ਗਾਇਕ ਅਤੇ ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਨ੍ਹਾਂ ਵੱਲੋਂ...

ਬੱਸ ਹਾਦ/ਸਾ, ਹੁਸ਼ਿਆਰਪੁਰ ਦੇ ਗੌਤਮ ਨੇ ਆਪਣੀ ਜਾ/ਨ ਦੇ ਕੇ 12 ਤੀਰਥ ਯਾਤਰੀ ਬਚਾਏ, ਪਤਨੀ ਗਰਭਵਤੀ

ਹੁਸ਼ਿਆਰਪੁਰ ਸ਼ਹਿਰ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇਹ ਪਤਾ ਲੱਗਾ ਕਿ ਯਾਤਰਾ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਹਰਿਆਣਾ...

ਖੁਸ਼ਖਬਰੀ, ਕਿਸਾਨਾਂ ਦੀਆਂ ਮੰਗਾਂ ਮੰਨਣਗੇ PM ਮੋਦੀ! 2-3 ਦਿਨਾਂ ‘ਚ ਹੋ ਸਕਦੈ ਵੱਡਾ ਐਲਾਨ

ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪੈਣ ‘ਚ ਬਹੁਤ ਘੱਟ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਵੱਡੇ ਨੇਤਾਵਾਂ ਨੂੰ ਚੋਣ...

ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੇ ਫੇਰ ਮੰਗੀ ਪੈਰੋਲ-ਫਰਲੋ, ਕਿਹਾ- ‘ਮੈਂ ਜੇਲ੍ਹੋਂ ਬਾਹਰ ਆਉਣ ਦਾ ਹੱਕਦਾਰ’

ਸਾਧਵੀ ਜਿਨਸੀ ਸ਼ੋਸ਼ਣ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ...

ਅੱਜ CM ਮਾਨ ਦਾ ਜੈਤੋ-ਮੋਗਾ ‘ਚ ਰੋਡ ਸ਼ੋਅ, ਦੋਸਤ ਕਰਮਜੀਤ ਅਨਮੋਲ ਲਈ ਲਾਉਣਗੇ ਜ਼ੋਰ

ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਦੋਸਤ, ਫਰੀਦਕੋਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ, ਕਾਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਦੀ ਚੋਣ...

ਅੱਤ ਦੀ ਗਰਮੀ ਵਿਚਾਲੇ ਪੰਜਾਬ ‘ਚ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਕੀ ਹੈ ਨਵੀਂ ਟਾਈਮਿੰਗ

ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਗਰਮੀ ਪੈ ਰਹੀ ਹੈ। ਹਰਿਆਣਾ ਤੋਂ ਬਾਅਦ ਪੰਜਾਬ ਵਿੱਚ ਵੀ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਸਰਕਾਰੀ...

ਗਰਮੀ ਤੋੜੇਗੀ ਸਾਰੇ ਰਿਕਾਰਡ! ਪੰਜਾਬ ‘ਚ ਪਾਰਾ 46 ਡਿਗਰੀ ਤੋਂ ਪਾਰ, ਹੀਟ ਵੇਵ ਨੂੰ ਲੈ ਕੇ ਰੈੱਡ ਅਲਰਟ ਜਾਰੀ

ਪੰਜਾਬ ਦੇ ਲੋਕ ਗਰਮੀ ਦੀ ਮਾਰ ਝੱਲ ਰਹੇ ਹਨ। ਜਿਸ ਤਰ੍ਹਾਂ ਪਾਰਾ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਤਾਪਮਾਨ ਸਬੰਧੀ ਸਾਰੇ ਪੁਰਾਣੇ ਰਿਕਾਰਡ...

Carousel Posts