Tag: , , , , ,

Delhi Police Special Cell ਦੀ ਵੱਡੀ ਕਾਰਵਾਈ, ਦਿੱਲੀ ਤੋਂ 5 ਸ਼ੱਕੀ ਗ੍ਰਿਫ਼ਤਾਰ

Delhi Police Special Cell: ਦਿੱਲੀ ਪੁਲਿਸ ਨੇ 5 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ 2 ਪੰਜਾਬ ਅਤੇ 3 ਕਸ਼ਮੀਰ ਦੇ ਹਨ। ਇਹ ਕਾਰਵਾਈ ਸ਼ਕਰਪੁਰ ਖੇਤਰ ਵਿਚ ਕੀਤੀ ਗਈ ਸੀ। ਇਸ ਤੋਂ ਪਹਿਲਾਂ ਇਕ ਮੁਕਾਬਲਾ ਵੀ ਹੋਇਆ ਸੀ। ਪੁਲਿਸ ਦੇ ਅਨੁਸਾਰ, ਉਹ ਕਿਸ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਹਨ, ਇਹ ਅਜੇ ਪਤਾ ਨਹੀਂ ਚੱਲ

Farmer Protest Live : ਮੀਟਿੰਗ ਤੋ ਪਹਿਲਾਂ 3 ਕੇਂਦਰੀ ਮੰਤਰੀ ਮਿਲੇ PM ਨੂੰ, ਹਾਂਪੱਖੀ ਨਤੀਜੇ ਨਿਕਲਣ ਦੀ ਉਮੀਦ

Ahead of the meeting : ਕਿਸਾਨਾਂ ਵੱਲੋਂ ਕੌਮੀ ਰਾਜਧਾਨੀ ਦੇ ਬਾਰਡਰ ‘ਤੇ ਅੰਦੋਲਨ ਲਗਾਤਾਰ ਜਾਰੀ ਹੈ। ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਚੌਥੇ ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਅੱਜ ਪੰਜਵੇਂ ਗੇੜ ਦੀ ਮੀਟਿੰਗ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਪ੍ਰਧਾਨ

ਕਿਸਾਨਾਂ ਦਾ ਐਲਾਨ- ਦਿੱਲੀ ਨੂੰ ਸਾਰੇ ਪਾਸਿਓਂ ਕਰਾਂਗੇ ਸੀਲ, ਜਾਮ ਕਰਾਂਗੇ ਪੰਜੋ ਹਾਈਵੇ

Delhi will be sealed off from all sides : ਦਿੱਲੀ ਵਿੱਚ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹੋ ਕੇ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਨਾਲ ਲੱਗਦੇ ਸਾਰੇ 5 ਹਾਈਵੇ ਜਾਮ ਕੀਤੇ ਜਾਣਗੇ। ਕਿਸਾਨਾਂ ਵੱਲੋਂ ਦਿੱਲੀ ਨੂੰ ਸਾਰੇ ਪਾਸਿਓਂ ਸੀਲ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ

ਸਾਡੇ ਦੇਸ਼ ਦੇ ਅੰਨਦਾਤਾ : ਭੁੱਖੇ ਟਰੱਕ ਡਰਾਈਵਰਾਂ ਨੂੰ ਖੁਦ ਬਣਾ ਕੇ ਖੁਆ ਰਹੇ ਖਾਣਾ, ਦੇਖੋ ਤਸਵੀਰਾਂ

Food for hungry truck : ਪੂਰੇ ਦੇਸ਼ ਦੇ ਅੰਨਦਾਤਾ ਆਪਣੇ ਚੱਲ ਰਹੇ ਅੰਦੋਲਨ ਦੌਰਾਨ ਵੀ ਆਪਣਾ ਦੇਸ਼ ਵਾਸੀਆਂ ਨੂੰ ਅੰਨ ਦੇਣ ਦੇ ਆਪਣੇ ਫਰਜ਼ ਤੋਂ ਨਹੀਂ ਖੁੰਝ ਰਹੇ ਹਨ। ਜਿਥੇ ਕਿਸਾਨਾਂ ਦਾ ਬੈਰੀਕੇਡ ਤੋੜਨ ਦੇ ਨਾਲ ਪੁਲਿਸ ਦੇ ਨਾਲ ਝੜਪ ਦਾ ਜ਼ਬਰਦਸਤ ਨਜ਼ਾਰਾ ਦੇਖਣ ਨੂੰ ਮਿਲਿਆ। ਉਥੇ ਹੀ ਟਰੱਕ ਡਰਾਈਵਰਾਂ ਦੀ ਮਦਦ ਕਰਨ ਲਈ ਖੂਬ

ਕਾਂਗਰਸੀ MP ਔਜਲਾ ਨੂੰ ਧਰਨੇ ‘ਚ ਪਹੁੰਚਿਆ ਦੇਖ ਗੁੱਸੇ ਨਾਲ ਭਰੇ ਕਿਸਾਨ, ਭਜਾਇਆ ਮੂਹਰੇ-ਮੂਹਰੇ

Congress MP Aujla arrives : ਨਵੀਂ ਦਿੱਲੀ : ਖੇਤੀ ਬਿੱਲਾਂ ਦੇ ਵਿਰੋਧ ਵਿੱਚ ਆਪਣੇ ਹੱਕਾਂ ਲਈ ਰੜ ਰਹੇ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਉਹ ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਉਨ੍ਹਾਂ ਦੇ ਅੰਦੋਲਨ ਨੂੰ ਸਿਆਸੀ ਜਾਂ ਗਲਤ ਰੰਗ ਦੇਵੇ, ਜਿਸ ਕਾਰਨ

BIG NEWS: ਕਿਸਾਨਾਂ ਨੇ ਲਏ ਵੱਡੇ ਫੈਸਲੇ- ਦਿੱਲੀ ਸੀਲ ਕਰਨਗੇ, ਕੇਂਦਰ ਸਾਹਮਣੇ ਰੱਖੀਆਂ 8 ਮੰਗਾਂ

Big decisions of farmers : ਨਵੀਂ ਦਿੱਲੀ : ਕੇਂਦਰ ਵੱਲੋਂ ਜਿਥੇ ਕਿਸਾਨਾਂ ਨੂੰ ਹੁਣ 3 ਦਸੰਬਰ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਹੁਣ ਇਹ ਬਦਲ ਕੇ 1 ਦਸੰਬਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ, ਜਿਸ ਤੋਂ ਬਾਅਦ ਕਿਸਾਨਾਂ ਨੇ ਵੱਡੇ ਫੈਸਲੇ ਲਏ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ

FARMER PROTEST : ਕਿਸਾਨਾਂ ਵੱਲੋਂ ਦਿੱਲੀ ’ਚ ਦਾਖਲ ਹੋਣ ਤੋਂ ਇਨਕਾਰ, ਕਿਹਾ- ਬਦਲੋ ਪ੍ਰਦਰਸ਼ਨ ਵਾਲੀ ਥਾਂ

Farmers refuse to enter Delhi : ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਾਲਾਂਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਦਿੱਲੀ ਦੇ ਬੁਰਾੜੀ ‘ਚ ਨਿਰੰਕਾਰੀ ਸਮਾਗਮ ਗਰਾਊਂਡ ਵਿਖੇ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਸ਼ਨੀਵਾਰ ਨੂੰ ਕਿਸਾਨਾਂ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜੰਤਰ-ਮੰਤਰ ਵਿਖੇ ਮੁਜ਼ਾਹਰਾ ਕਰਨ ਦੀ ਇਜਾਜ਼ਤ ਮੰਗੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ

ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ‘ਚ ਲੱਗੇ ਪਾਕਿਸਤਾਨ ਸਮਰਥਕ ਨਾਅਰੇ

Pro-Pakistan slogans chanted : ਕਿਸਾਨਾਂ ਦੀ ਦਿੱਲੀ ਕੂਚ ਅੰਦੋਲਨ ਦੌਰਾਨ ਇੱਕ ਇਤਰਾਜ਼ਯੋਗ ਵੀਡੀਓ ਕਲਿੱਪ ਵਾਇਰਲ ਹੋ ਗਈ ਹੈ। ਇਸ ਵਿਚ ਕਥਿਤ ਤੌਰ ‘ਤੇ ਦੇਸ਼ ਧ੍ਰੋਹ ਦੇ ਨਾਅਰੇ ਸੁਣੇ ਜਾ ਰਹੇ ਹਨ। ਇਸ ਵੀਡੀਓ ਕਲਿੱਪ ਵਿਚ ਇਕ ਨੌਜਵਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਕਰਦਾ ਹੋਇਆ ਸੁਣਾਈ ਦੇ ਰਿਹਾ ਹੈ। ਇਸ ਦੌਰਾਨ ਲੋਕ ਇਨਸਾਫ ਪਾਰਟੀ ਪੰਜਾਬ ਦੇ ਵਿਧਾਇਕ

ਕਿਸਾਨ ਅੰਦੋਲਨ : ਲਗਭਗ 3000 ਟਰੱਕ ਜਾਮ ‘ਚ ਫਸੇ, ਕਈ ਸੂਬਿਆਂ ਵਿੱਚ ਰੁਕੀ ਜ਼ਰੂਰੀ ਸਪਲਾਈ

About 3000 trucks stuck : ਕਿਸਾਨ ਪਿਛਲੇ ਦੋ ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਜਾਣ ਲਈ ਰਵਾਨਾ ਹੋ ਰਹੇ ਹਨ, ਜਿਸ ਕਾਰਨ ਰਾਸ਼ਟਰੀ ਰਾਜਮਾਰਗ 44 ਪੂਰੀ ਤਰ੍ਹਾਂ ਬੰਦ ਰਿਹਾ। ਇਸ ਦੇ ਨਾਲ ਹੀ, ਕਿਸਾਨਾਂ ਦਾ ਇਹ ਅੰਦੋਲਨ ਸ਼ੁੱਕਰਵਾਰ ਹੋਰ ਥਾਵਾਂ ’ਤੇ ਵੀ ਹੋਇਆ, ਜਿਸ ਵਿੱਚ ਕੇਜੀਪੀ, ਕੇਐਮਪੀ ਐਕਸਪ੍ਰੈਸਵੇਅ ਅਤੇ ਹੋਰ ਰਸਤੇ ਜਾਮ ਕੀਤੇ

ਕਿਸਾਨ ਨੇ ਨਿਭਾਇਆ ਸਿੱਖੀ ਦਾ ਫਰਜ਼ : ਅੱਥਰੂ ਗੈਸ ਦੇ ਗੋਲੇ ਸੁੱਟਣ ਵਾਲੇ ਨੂੰ ਪਿਲਾਇਆ ਪਾਣੀ, ਦੇਖੋ ਵੀਡੀਓ

Farmer fulfills Sikh duty : ਕਿਸਾਨ ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਆਪਣੇ ਧਰਮ ਦੇ ਵੀ ਪੱਕੇ ਹਨ। ਉਹ ਆਪਣੇ ਮਾੜਾ ਕਰਨ ਵਾਲਿਆਂ ਦੀ ਵੀ ਮਦਦ ਕਰਦੇ ਹਨ। ਉਨ੍ਹਾਂ ਨੂੰ ਗੁਰੂਆਂ ਵੱਲੋਂ ਹੀ ਹਰੇਕ ‘ਤੇ ਰਹਿਮ ਕਰਨ ਦੀ ਸਿੱਖਿਆ ਦਿੱਤੀ ਗਈ ਹੈ, ਜਿਸ ਦਾ ਸਬੂਤ ਇੱਕ ਸਿੱਖ ਕਿਸਾਨ ਵੱਲੋਂ ਦਿੱਤਾ ਗਿਆ ਜਿਸ ਨੇ

ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ’ਚ ਰੋਕੀ ਸਪਲਾਈ, ਕਿਹਾ- ਰਾਸ਼ਨ-ਪਾਣੀ ਬੰਦ ਹੋਵੇਗਾ ਤਾਂ ਸੁਣੇਗੀ ਸਰਕਾਰ

Farmers in Punjab and Haryana : ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਸ਼ਨੀਵਾਰ ਨੂੰ ਕੇਂਦਰ ਦੇ ਨਵੇਂ ਖੇਤ ਕਾਨੂੰਨਾਂ ਦੇ ਵਿਰੋਧ ਵਿੱਚ ਰਾਸ਼ਟਰੀ ਰਾਜਧਾਨੀ ਵੱਲ ਜਾਣ ਵਾਲੀਆਂ ਸੜਕਾਂ ’ਤੇ ਰੋਕ ਲਗਾ ਦਿੱਤੀ। ਹਾਲਾਂਕਿ ਪੁਲਿਸ ਨੇ ਨਿਰੰਕਾਰੀ ਸਮਾਗਮ ਗਰਾਉਂਡ ਵਿਖੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦੇ ਦਿੱਤੀ ਹੈ, ਪਰ ਕਿਸਾਨਾਂ ਦਾ

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ FIR, ਇਰਾਦਾ-ਏ-ਕਤਲ ਦੀ ਧਾਰਾ ਵੀ ਸ਼ਾਮਲ

Haryana Police imposes FIR : ਚੰਡੀਗੜ੍ਹ : ਕੇਂਦਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੇ ਰਾਹ ਵਿੱਚ ਆ ਰਿਹਾ ਹਰ ਅੜਿੱਕਾ ਪਾਰ ਕਰ ਦਿੱਲੀ ਪਹੁੰਚ ਰਹੇ ਹਨ। ਇਸੇ ਅੰਦੋਲਨ ਅਧੀਨ ਬੀਤੇ ਦਿਨ ਹਜ਼ਾਰਾਂ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਲਗਾਈਆਂ ਰੋਕਾਂ ਨੂੰ ਤੋੜ ਕੇ ਦਿੱਲੀ ਵੱਲ ਵਧੇ। ਜਿਸ

ਕਿਸਾਨ ਅੰਦੋਲਨ ‘ਚ ਉਤਰੇ ਔਰਤਾਂ ਤੇ ਬੱਚੇ ਵੀ, ਰਾਹ ‘ਚ ਹੋ ਰਿਹੈ ਲੰਗਰ ਤਿਆਰ

The women and children : ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਇੱਕ ਸਮੂਹ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਸ਼ੁੱਕਰਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਤੋਂ ਲਗਭਗ 100 ਕਿਲੋਮੀਟਰ ਦੂਰ ਪਾਨੀਪਤ ਵਿਖੇ ਸੜਕ ਟੋਲ ਪਲਾਜ਼ਾ ਤੋਂ ਆਪਣੀ ‘ਦਿੱਲੀ ਚਲੋ’ ਮਾਰਚ ਜਾਰੀ ਰੱਖਿਆ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਵਿਸ਼ੇਸ਼ ਕਮੇਟੀਆਂ ਦੁਆਰਾ ਕਿਸਾਨਾਂ ਨੂੰ ਖੁਆਉਣ ਲਈ ਲੰਗਰ

ਦਿੱਲੀ ਸਰਹੱਦ ‘ਤੇ ਤਣਾਅਪੂਰਨ ਸਥਿਤੀ : CM ਨੇ PM ਨੂੰ ਕਿਹਾ- ਕਿਸਾਨਾਂ ਨਾਲ ਤੁਰੰਤ ਕਰੋ ਗੱਲਬਾਤ, 3 ਦਸੰਬਰ ਦੀ ਉਡੀਕ ਕਿਉਂ?

Tensions on Delhi border : ਚੰਡੀਗੜ੍ਹ : ਦੇਸ਼ ਦੀ ਰਾਜਧਾਨੀ ਵਿੱਚ ਦਾਖਲ ਹੋਣ ‘ਤੇ ਅੜੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੰਜਾਬ ਤੋਂ ਕਿਸਾਨ ਹਰਿਆਣਾ ਵਿੱਚ ਦਾਖਲ ਹੋ ਕੇ ਹੁਣ ਦਿੱਲੀ ਸਰਹੱਦ ਦੇ ਨੇੜੇ ਹਨ। ਸਵੇਰ ਤੋਂ ਹੀ ਕਈ ਥਾਵਾਂ ‘ਤੇ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ ਹਨ। ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ।

ਕਿਸਾਨਾਂ ‘ਤੇ ਤਸ਼ੱਦਦ ਨੂੰ ਜਥੇਦਾਰ ਨੇ ਦੱਸਿਆ ਅੰਗਰੇਜ਼ਾਂ ਵਾਲਾ ਜ਼ੁਲਮ, ਕਿਹਾ- ‘ਦਿੱਲੀ ਬਨਾਮ ਪੰਜਾਬ’ ਸੰਘਰਸ਼ ਬਣਾ ਰਹੀ ਹੈ ਸਰਕਾਰ

The Jathedar described the torture : ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਜਥੇ ਦਿੱਲੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਮੋਦੀ ਸਰਕਾਰ ਨੂੰ ਆਪਣੀ ਆਵਾਜ਼ ਸੁਣਾਉਣ ਲਈ ਉਹ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋਏ ਹਨ। ਉਨ੍ਹਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਕਈ ਤਸ਼ੱਦਦ ਕੀਤੇ

ਖਨੌਰੀ ਬਾਰਡਰ ‘ਤੇ BKU ਉਗਰਾਹਾਂ ਦਾ ਐਲਾਨ- ਅੱਜ ਕਰਨਗੇ ਦਿੱਲੀ ਵੱਲ ਅੱਜ ਕੂਚ

BKU at Khanauri order announces : ਖਨੌਰੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪਰ ਕਿਸਾਨਾਂ ਨੇ ਬੈਰੀਕੇਡ ਚੁੱਕ ਕੇ

ਦਿੱਲੀ ਬਾਰਡਰ ‘ਤੇ ਪਹੁੰਚੇ ਕਿਸਾਨ- ਪੁਲਿਸ ਨੇ ਬਿਨਾਂ ਗੱਲੋਂ ਛੱਡੇ ਅੱਥਰੂ ਗੈਸ ਦੇ ਗੋਲੇ

Farmers arrive at Delhi border : ਕੇਂਦਰ ਵੱਲੋਂ ਜਾਰੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਉਤਰੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਰਾਹ ਵਿੱਚ ਕਈ ਅੜਿੱਕੇ ਪਾਏ ਗਏ ਪਰ ਫਿਰ ਵੀ ਕਿਸਾਨ ਹਰ ਰੁਕਾਵਟ ਨੂੰ ਪਾਰ ਕਰਦੇ ਹੋਏ ਅਖੀਰ ਦਿੱਲੀ ਦੇ ਕੁੰਡਲੀ ਬਾਰਡਰ ਤੱਕ ਪਹੁੰਚ ਗਏ ਹਨ। ਹਰਿਆਣਾ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਵੀ

FARMER PROTEST : ਦਿੱਲੀ ਤੋਂ ਕੁਝ ਹੀ ਦੂਰ ਕਿਸਾਨ, ਕਿਹਾ- ਅੱਜ ਦਾ ਨਾਸ਼ਤਾ ਉਥੇ ਹੀ ਕਰਾਂਗੇ

A farmer not far from Delhi : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਪੰਜਾਬ-ਹਰਿਆਣਾ ਦੇ ਕਿਸਾਨਾਂ ਦੇ ਵਿਰੋਧ ਦਾ ਦੂਸਰਾ ਦਿਨ ਹੈ। ਪੁਲਿਸ ਦੀਆਂ ਵਾਟਰ ਕੈਨਨ ਦੀਆਂ ਬੌਛਾਰਾਂ, ਰਸਤੇ ਜਾਮ ਕਰਨ ਲਈ ਲਗਾਏ ਗਏ ਬੈਰੀਕੇਡਸ ਅਤੇ ਹੰਝੂਆਂ ਦੇ ਗੋਲੇ ਵੀ ਉਨ੍ਹਾਂ ਨੂੰ ਨਹੀਂ ਰੋਕ ਸਕੇ। ਕਿਸਾਨ ਲਗਾਤਾਰ ਅੱਗੇ ਵਧ ਰਹੇ ਹਨ। ਰਾਤ 2.30 ਵਜੇ ਉਹ

ਪੰਜਾਬ-ਹਰਿਆਣਾ ਦੀ ਟਵਿੱਟਰ ਜੰਗ : ਕੈਪਟਨ ਨੇ ਖੱਟਰ ਤੋਂ ਪੁੱਛਿਆ- ਦੱਸੋ ਹਰਿਆਣਾ ਦੇ ਕਿਸਾਨ ਕਿਉਂ ਜਾ ਰਹੇ ਹਨ ਦਿੱਲੀ?

Punjab Haryana Twitter war : ਪੰਜਾਬ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪ੍ਰਦਰਸ਼ਨਾਂ ਦੌਰਾਨ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ, ਜਿਸ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਆਪਣੇ ਪੰਜਾਬ ਤੇ ਦਿੱਲੀ ਦੇ ਬਾਰਡਰ ਸੀਲ ਕਰ ਦਿੱਤੇ ਅਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਕਾਰਵਾਈ ਕੀਤੀ, ਜਿਸ ਦਾ ਕੈਪਟਨ ਨੇ

ਬਾਰਡਰ ਕੀਤੇ ਸੀਲ, ਟ੍ਰੈਫਿਕ ਦੇ ਬਦਲੇ ਰਾਹ, ਪਹਾੜੀ ਇਲਾਕਿਆਂ ‘ਚ ਫਸੇ ਸੈਲਾਨੀ

Border seals traffic diverted : ਚੰਡੀਗੜ੍ਹ : ਕਿਸਾਨਾਂ ਵੱਲੋਂ ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ, ਜਿਸ ਦਾ ਅਸਰ ਇਸ ਸਮੇਂ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਸਵੇਰੇ ਪੰਜਾਬ ਦੇ ਕਿਸਾਨ ਦਿੱਲੀ-ਹਰਿਆਣਾ ਸਰਹੱਦਾਂ ‘ਤੇ ਇਕੱਠੇ ਹੋਣ ਦੇ ਵਿਰੋਧ ਵਿਚ ਰਾਸ਼ਟਰੀ ਰਾਜਧਾਨੀ ਵਿਚ ਪੁਲਿਸ ਨੇ ਸੁਰੱਖਿਆ

ਕਿਸਾਨਾਂ ਨੂੰ ਰੋਕਣ ਲਈ ਕੀਤੀ ਕਾਰਵਾਈ ‘ਤੇ ਭੜਕੇ ਸੁਖਬੀਰ ਬਾਦਲ, ਕਿਹਾ- ਅੱਜ ਪੰਜਾਬ ਦਾ 26/11

Sukhbir Badal angry over : ਕੇਂਦਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੇ ਦਿੱਲੀ ਚਲੋ ਰੈਲੀ ਦੌਰਾਨ ਉਨ੍ਹਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਬਾਰਡਰ ਸੀਲ ਕੀਤੇ ਗਏ ਅਤੇ ਉਨ੍ਹਾਂ ‘ਤੇ ਪਾਣੀ ਦੀਆਂ ਬੌਛਾਰਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਹਾਲਾਂਕਿ ਕਿਸਾਨਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਪਰ

ਖੱਟਰ ਨੇ ਲਗਾਇਆ ਦੋਸ਼- ਕਿਸਾਨਾਂ ਨੂੰ ਭੜਕਾ ਰਹੇ ਹਨ ਕੈਪਟਨ, ਕਿਹਾ- MSP ਨਾ ਮਿਲੀ ਤਾਂ ਛੱਡ ਦਿਆਂਗਾ ਸਿਆਸਤ

Khattar accuses farmers of inciting : ਪੰਜਾਬ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਅੱਜ 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ । ਇਸਦੇ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ

ਹਰਿਆਣਾ ਪੁਲਿਸ ਨੂੰ ਧੂੜ ਚਟਾਉਣ ਵਾਲੇ ਇਸ ਬਹਾਦੁਰ ਨੌਜਵਾਨ ਦਾ ਹੋਵੇਗਾ ਸਨਮਾਨ, ਮਿਲੇਗਾ ਗੋਲਡ ਮੈਡਲ

This brave young man : ਸ਼ੰਭੂ ਬਾਰਡਰ : ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਦੀਆਂ 500 ਜਥੇਬੰਦੀਆਂ ਮੋਦੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਦਿੱਲੀ ਚਲੋ ਅੰਦੋਲਨ ਵਿੱਚ ਸ਼ਾਮਲ ਹੋ ਰਹੀਆਂ ਹਨ। ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦਾ ਰਾਹ ਰੋਕਣ ਲਈ ਅੜਿੱਕਾ ਪਾਇਆ ਜਾ ਰਿਹਾ। ਇਸ ਦੌਰਾਨ ਇੱਕ ਨੌਜਵਾਨ ਨੇ ਪੁਲਿਸ ਵੱਲੋਂ ਲਗਾਏ

ਕਿਸਾਨਾਂ ਨੇ ਸ਼ੰਭੂ ਤੋਂ ਬਾਅਦ ਹੁਣ ਖਨੌਰੀ ਬਾਰਡਰ ‘ਤੇ ਉਖਾੜੇ ਬੈਰੀਕੇਡ, ਹਰਿਆਣਾ ‘ਚ ਕੀਤੀ Entry

Farmers uprooted barricade : ਪਟਿਆਲਾ : ਸ਼ੰਭੂ ਵਿਖੇ ਪੁਲਿਸ ਨਾਲ ਝੜਪ ਅਤੇ ਬੈਰੀਕੇਡ ਨੂੰ ਉਖਾੜਨ ਤੋਂ ਬਾਅਦ ਹੁਣ ਕਿਸਾਨ ਖਨੌਰੀ ਸਰਹੱਦ ‘ਤੇ ਬੈਰੀਕੇਡਾਂ ਨੂੰ ਉਖਾੜ ਕੇ ਹਰਿਆਣਾ ਵਿਚ ਦਾਖਲ ਹੋ ਗਏ ਹਨ। ਇਹ ਅੱਜ ਦੂਜੀ ਵਾਰ ਹੈ ਜਦੋਂ ਕਿਸਾਨ ਦਿੱਲੀ ਵੱਲ ਵਧਣ ਲਈ ਹਰਿਆਣਾ ਵਿਚ ਦਾਖਲ ਹੋਏ ਹਨ। ਹਾਲਾਂਕਿ ਪੁਲਿਸ ਨੇ ਕਿਸਾਨਾਂ ਖਿਲਾਫ ਵਾਟਰ ਕੈਨਨ

Delhi Chalo Andolan

ਦਿੱਲੀ ਚੱਲੋ ਅੰਦੋਲਨ : ਅੰਬਾਲਾ-ਪਟਿਆਲਾ ਸਰਹੱਦ ‘ਤੇ ਪੁਲਿਸ ਨੇ ਕਿਸਾਨਾਂ ‘ਤੇ ਛੱਡੇ ਅੱਥਰੂ ਗੈਸ ਦੇ ਗੋਲੇ

Delhi Chalo Andolan: ਪੰਜਾਬ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ । ਇਸਦੇ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ । ਅੱਜ ਵੀ

Carousel Posts