Tag: , , ,

ਟੀਮ ਇੰਡੀਆ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਖਿਲਾਫ਼ ਪੂਰੇ ਕੀਤੇ 100 ਟੈਸਟ ਮੈਚ

Team India made history: ਇਤਿਹਾਸਕ ਮੈਲਬੌਰਨ ਕ੍ਰਿਕਟ ਮੈਦਾਨ (MCG) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 100ਵੇਂ ਟੈਸਟ ਮੈਚ ਦਾ ਗਵਾਹ ਬਣਿਆ । ਸ਼ਨੀਵਾਰ ਤੋਂ ਇੱਥੇ ਸ਼ੁਰੂ ਹੋਇਆ ਬਾਕਸਿੰਗ ਡੇਅ ਟੈਸਟ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਕ੍ਰਿਕਟ ਸਬੰਧਾਂ ਦੇ ਲਿਹਾਜ਼ ਨਾਲ ਇੱਕ ਵੱਡਾ ਮੀਲ ਪੱਥਰ ਹੈ । ਅੱਜ ਬੇਸ਼ੱਕ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਦੇ ਮੈਦਾਨ ‘ਤੇ ਜ਼ਬਰਦਸਤ ਮੁਕਾਬਲਾ

ਕੋਹਲੀ ਕੋਲ ਵਨਡੇ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਮੌਕਾ, ਕੀ ਟੁੱਟੇਗਾ ਸਚਿਨ ਤੇਂਦੁਲਕਰ ਦਾ ਰਿਕਾਰਡ ?

India vs Australia: ਵਨਡੇ ਕ੍ਰਿਕਟ ਵਿੱਚ ਵਿਰਾਟ ਕੋਹਲੀ ਨੂੰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਸਾਰੇ ਰਿਕਾਰਡ ਤੋੜਨ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ । ਆਸਟ੍ਰੇਲੀਆ ਖਿਲਾਫ਼ ਵਿਰਾਟ ਕੋਹਲੀ ਕੋਲ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਮੌਕਾ ਹੈ । ਵਿਰਾਟ ਨੇ ਹੁਣ ਤਕ 250 ਵਨਡੇ ਮੈਚਾਂ ਵਿੱਚ 11977 ਦੌੜਾਂ ਬਣਾਈਆਂ ਹਨ ਅਤੇ 23

India vs Australia 2nd ODI: ਸਮਿੱਥ ਦਾ ਸੈਂਕੜਾ, ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 390 ਦੌੜਾਂ ਦਾ ਟੀਚਾ

India vs Australia 2020: ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ ਲਗਾਤਾਰ ਦੂਜੇ ਵਨਡੇ ਲਈ ਭਾਰਤੀ ਗੇਂਦਬਾਜ਼ਾਂ ਨੂੰ ਖੂਬ ਤਰਸਾਇਆ। ਇਸ ਵਾਰ ਕੰਗਾਰੂਆਂ ਨੇ ਟੀਮ ਇੰਡੀਆ ਨੂੰ 390 ਦੌੜਾਂ ਦਾ ਟੀਚਾ ਦਿੱਤਾ ਹੈ । ਡੇਵਿਡ ਵਾਰਨਰ (83), ਐਰੋਨ ਫਿੰਚ (60), ਸਟੀਵ ਸਮਿਥ (104), ਮਾਰਨਸ ਲੈਬੂਸਚੇਨ (70) ਅਤੇ ਗਲੇਨ ਮੈਕਸਵੈਲ (ਨਾਬਾਦ 63) ਨੇ ਕਾਫ਼ੀ ਦੌੜਾਂ ਬਣਾਈਆਂ। ਦਰਅਸਲ, ਆਸਟ੍ਰੇਲੀਆ ਨੇ

IND vs AUS: ਖਤਰੇ ‘ਚ ਐਡੀਲੇਡ ਟੈਸਟ, ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੀਲ ਹੋਏ ਬਾਰਡਰ

Fresh Covid outbreak in South Australia: ਭਾਰਤੀ ਕ੍ਰਿਕਟ ਟੀਮ ਤਿੰਨ ਵਨਡੇ, ਤਿੰਨ ਟੀ-20 ਅਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਆਸਟ੍ਰੇਲੀਆ ਪਹੁੰਚ ਗਈ ਹੈ । ਜਿੱਥੇ ਭਾਰਤ ਦਾ ਇਹ ਦੌਰਾ 27 ਨਵੰਬਰ ਤੋਂ ਵਨਡੇ ਸੀਰੀਜ਼ ਨਾਲ ਸ਼ੁਰੂ ਹੋਵੇਗਾ, ਉੱਥੇ ਹੀ ਟੈਸਟ ਸੀਰੀਜ਼ 17 ਦਸੰਬਰ ਤੋਂ ਐਡੀਲੇਡ ਟੈਸਟ ਨਾਲ ਸ਼ੁਰੂ ਹੋਵੇਗੀ । ਚਾਰ ਟੈਸਟ ਮੈਚਾਂ ਦੀ

Recent Comments