Tag: , , , , , ,

kisan sansad passes no confidence motion

ਕਿਸਾਨਾਂ ਦੀ ਸੰਸਦ ਨੇ ਪਾਸ ਕੀਤਾ ਸਰਕਾਰ ਵਿਰੁੱਧ ‘ਅਵਿਸ਼ਵਾਸ’ ਮਤਾ, ਕਿਹਾ – ‘ਕਿਸਾਨਾਂ ਦੀਆਂ ਮੰਗਾਂ ਨਹੀਂ ਹੋਈਆਂ ਪੂਰੀਆਂ’

ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੁਆਰਾ ਆਯੋਜਿਤ ‘ਕਿਸਾਨ ਸੰਸਦ’ ਵਿੱਚ ਤਿੰਨ ਵਿਵਾਦਤ ਕਾਨੂੰਨਾਂ ਨੂੰ ਰੱਦ ਨਾ ਕਰਨ ਦੇ ਲਈ ਸ਼ੁੱਕਰਵਾਰ ਨੂੰ ਸਰਕਾਰ ਦੇ ਖਿਲਾਫ ਇੱਕ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਇਹ ਜਾਣਕਾਰੀ ਦਿੱਤੀ ਹੈ। ਐਸਕੇਐਮ ਨੇ ਕਿਹਾ, “ਸਰਕਾਰ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਗਿਆ ਸੀ। ਇਹ ਪ੍ਰਸਤਾਵ

opposition parties jantar manta

ਕਿਸਾਨਾਂ ਦੇ ਸਮਰਥਨ ‘ਚ ਜੰਤਰ -ਮੰਤਰ ਪਹੁੰਚੇ ਰਾਹੁਲ ਸਮੇਤ ਵਿਰੋਧੀ ਧਿਰ ਦੇ ਆਗੂ, TMC, AAP ਨੇ ਬਣਾਈ ਦੂਰੀ

ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਵਿਰੋਧੀ ਨੇਤਾਵਾਂ ਦਾ ਇੱਕ ਸਮੂਹ ਜੰਤਰ -ਮੰਤਰ ਵਿਖੇ ਪਹੁੰਚਿਆ ਹੈ। ਵਿਰੋਧੀ ਧਿਰ ਦੇ ਨੇਤਾਵਾਂ ਦੇ ਇਸ ਸਮੂਹ ਵਿੱਚ ਲੱਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਿਲ ਹਨ। 12.30 ਵਜੇ ਸੰਸਦ ਦੇ ਵਿਰੋਧੀ ਨੇਤਾਵਾਂ ਦਾ ਇੱਕ ਵਫ਼ਦ ਸੰਸਦ ਤੋਂ ਬੱਸ ਰਾਹੀਂ ਜੰਤਰ -ਮੰਤਰ ਲਈ ਰਵਾਨਾ ਹੋਇਆ

opposition parties jantar mantar

ਕਿਸਾਨਾਂ ਦੇ ਹੱਕ ‘ਚ ਅਵਾਜ ਬੁਲੰਦ ਕਰਨ ਲਈ ਕਿਸਾਨ ਸੰਸਦ ‘ਚ ਸ਼ਾਮਿਲ ਹੋਣਗੇ ਰਾਹੁਲ ਸਣੇ ਵਿਰੋਧੀ ਧਿਰ ਦੇ ਕਈ ਵੱਡੇ ਆਗੂ

ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਵਿਰੋਧੀ ਆਗੂਆਂ ਦਾ ਇੱਕ ਸਮੂਹ ਜੰਤਰ -ਮੰਤਰ ਪਹੁੰਚ ਰਿਹਾ ਹੈ। ਵਿਰੋਧੀ ਧਿਰ ਦੇ ਆਗੂਆਂ ਦੇ ਇਸ ਸਮੂਹ ਵਿੱਚ ਲੱਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਣਗੇ। 12.30 ਵਜੇ ਸੰਸਦ ਦੇ ਵਿਰੋਧੀ ਨੇਤਾਵਾਂ ਦਾ ਇੱਕ ਵਫਦ ਬੱਸ ਰਾਹੀਂ ਸੰਸਦ ਤੋਂ ਜੰਤਰ -ਮੰਤਰ ਲਈ ਰਵਾਨਾ ਹੋਵੇਗਾ।

jantar mantar kisan sansad

ਜੰਤਰ-ਮੰਤਰ ਵਿਖੇ ਸ਼ੁਰੂ ਹੋਈ ‘ਕਿਸਾਨਾਂ ਦੀ ਸੰਸਦ’, ਟਿਕੈਤ ਨੇ ਕਿਹਾ – ‘ਸਦਨ ‘ਚ ਵਿਰੋਧੀ ਧਿਰ ਬਣੇ ਸਾਡੀ ਆਵਾਜ਼’

ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਨਵਾਂ ਪੜਾਅ ਵੀਰਵਾਰ ਤੋਂ ਸ਼ੁਰੂ ਹੋਇਆ ਹੈ। ਦਰਅਸਲ ਦਿੱਲੀ ਦੇ ਜੰਤਰ-ਮੰਤਰ ਵਿਖੇ ਕਿਸਾਨਾਂ ਨੇ ਕਿਸਾਨ ਸੰਸਦ ਦੀ ਸ਼ੁਰੂਆਤ ਕੀਤੀ ਹੈ। ਕਿਸਾਨ ਸੰਗਠਨਾਂ ਦੇ ਅਨੁਸਾਰ, ਜਿੰਨਾ ਚਿਰ ਸੰਸਦ ਦਾ ਮਾਨਸੂਨ ਸੈਸ਼ਨ ਚੱਲਦਾ ਰਹੇਗਾ, ਉਹ ਹਰ ਰੋਜ਼ ਇੱਥੇ ਕਿਸਾਨ ਸੰਸਦ ਦਾ ਆਯੋਜਨ ਕਰਨਗੇ। ਵੀਰਵਾਰ ਸਵੇਰੇ, ਸਿੰਘੂ, ਟਿਕਰੀ ਅਤੇ

Carousel Posts