Tag: , ,

Jp nadda slams rahul gandhi

ਜੇਪੀ ਨੱਡਾ ਦਾ ਰਾਹੁਲ ਗਾਂਧੀ ‘ਤੇ ਤੰਜ, ‘ਕਾਂਗਰਸ ਦੇ ਸ਼ਹਿਜ਼ਾਦੇ ਨੂੰ ਕਿਸੇ ਵੀ ਚੀਜ਼ ‘ਤੇ ਵਿਸ਼ਵਾਸ ਨਹੀਂ’

Jp nadda slams rahul gandhi: ਨਵੀਂ ਦਿੱਲੀ: ਪਾਕਿਸਤਾਨੀ ਸੰਸਦ ਵਿੱਚ ਇੱਕ ਭਾਸ਼ਣ ਦਿੰਦੇ ਹੋਏ ਪਾਕਿਸਤਾਨ ਮੁਸਲਿਮ ਲੀਗ-ਐਨ (ਪੀਐਮਐਲ-ਐਨ) ਦੇ ਨੇਤਾ ਅਯਾਜ਼ ਸਾਦਿਕ ਨੇ ਖੁਲਾਸਾ ਕੀਤਾ ਕਿ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਰਿਹਾਈ ਸਬੰਧੀ ਭਾਰਤ ਪਾਕਿਸਤਾਨ ‘ਤੇ ਹਮਲਾ ਕਰਨ ਵਾਲਾ ਸੀ। ਹਮਲੇ ਦੀ ਖ਼ਬਰ ਸੁਣਦਿਆਂ ਮੌਜੂਦਾ ਪਾਕਿ ਸੈਨਾ ਮੁਖੀ ਜਨਰਲ ਕਮਰ ਜਾਵੇਦ

Recent Comments