Tag: bar council writes letter to cji, latest national news, latest news, latest news madhya pradesh, top news
‘ਸੁਣਵਾਈ ਸਮੇਂ ਮੋਬਾਈਲ ‘ਤੇ ਲੱਗੇ ਰਹਿੰਦੇ ਨੇ ਕੁੱਝ ਜੱਜ’ ! ਵਕੀਲਾਂ ਨੇ ਜ਼ਿਲ੍ਹਾ ਜੱਜਾਂ ਦੀ ਸ਼ਿਕਾਇਤ ਕਰਦਿਆਂ CJI ਨੂੰ ਲਿਖੀ ਚਿੱਠੀ
Dec 24, 2021 2:11 pm
ਮੱਧ ਪ੍ਰਦੇਸ਼ ਬਾਰ ਕੌਂਸਲ ਨੇ ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਨੂੰ ਸੂਬੇ ਵਿੱਚ ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਲਈ ਇੱਕ ਚੋਣ ਜ਼ਾਬਤਾ...
Breaking : ਬਿੱਗ ਬੌਸ ਸਟਾਰ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ BJP ‘ਚ ਹੋਏ ਸ਼ਾਮਿਲ
Dec 24, 2021 1:17 pm
ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਹਰ ਪਾਰਟੀ ਵੱਡੇ ਆਗੂਆਂ ਸਣੇ ਕਲਾਕਾਰਾਂ, ਖਿਡਾਰੀਆਂ...
ਕੋਰੋਨਾ ‘ਤੇ PM ਮੋਦੀ ਦੀ ਵੱਡੀ ਮੀਟਿੰਗ, ਕ੍ਰਿਸਮਸ ਤੇ ਨਿਊ ਈਅਰ ਸੈਲੀਬ੍ਰੇਸ਼ਨ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ
Dec 23, 2021 8:15 pm
ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਚ...
ਪਿੰਡ ‘ਚ ਮਿਲਿਆ ਓਮੀਕਰੋਨ ਵੈਰੀਐਂਟ ਦਾ ਇਕ ਮਾਮਲਾ, 10 ਦਿਨ ਦਾ ਲੱਗਾ ‘ਲੌਕਡਾਊਨ’
Dec 23, 2021 6:20 pm
ਭਾਰਤ ਵਿੱਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਤੱਕ 308 ਕੇਸ ਸਾਹਮਣੇ ਆ ਚੁੱਕੇ ਹਨ। ਤੇਲੰਗਾਨਾ ਵਿੱਚ ਓਮੀਕਰੋਨ ਦੇ 38 ਮਾਮਲੇ...
ਸਿੱਖਾਂ ‘ਤੇ ਟਿੱਪਣੀਆਂ ਕਰਨ ਦੇ ਮਾਮਲੇ ‘ਚ ਪੁਲਿਸ ਅੱਗੇ ਪੇਸ਼ ਹੋਈ ਅਦਾਕਾਰਾ ਕੰਗਣਾ ਰਣੌਤ
Dec 23, 2021 5:17 pm
ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੀਰਵਾਰ ਨੂੰ ਕਿਸਾਨ ਅੰਦੋਲਨ...
Flipkart, ਐਮਾਜ਼ੋਨ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, RBI ਨੇ ਬਦਲੇ ਨਿਯਮ
Dec 23, 2021 4:34 pm
Flipkart, ਐਮਾਜ਼ੋਨ ਵਰਗੀਆਂ ਈ-ਕਾਮਰਸ ਸਾਈਟਾਂ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ।...
ਲੁਧਿਆਣਾ ਧਮਾਕੇ ‘ਤੇ ਬੋਲੇ ਕੇਜਰੀਵਾਲ, ‘ਪਹਿਲਾਂ ਬੇਅਦਬੀ ਹੁਣ ਧਮਾਕਾ, ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਕੁਝ ਲੋਕ’
Dec 23, 2021 2:27 pm
ਵੀਰਵਾਰ ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ ‘ਤੇ ਜ਼ਬਰਦਸਤ ਧਮਾਕਾ ਹੋਇਆ ਹੈ। ਹਾਲਾਂਕਿ ਧਮਾਕਾ ਕਿਸ ਕਾਰਨ ਹੋਇਆ, ਕਿਵੇਂ...
ਸੋਸ਼ਲ ਮੀਡੀਆ ‘ਤੇ ਕੀਤੀ ਮਾਮੂਲੀ ਜਿਹੀ ਗਲਤੀ ਤੁਹਾਨੂੰ ਪਹੁੰਚਾ ਸਕਦੀ ਹੈ ਜੇਲ੍ਹ ! ਵਰਤੋਂ ਇਹ ਸਾਵਧਾਨੀਆਂ
Dec 23, 2021 1:06 pm
ਬਦਲਦੇ ਸਮੇਂ ਦੇ ਨਾਲ ਜ਼ਮਾਨਾ ਵੀ ਬਦਲ ਰਿਹਾ ਹੈ। ਹਰ ਕਿਸੇ ਕੋਲ ਫ਼ੋਨ ਅਤੇ ਇੰਟਰਨੈੱਟ ਵਰਗੀਆਂ ਸਹੂਲਤਾਂ ਹਨ। ਅਜਿਹੇ ‘ਚ ਹੁਣ ਲੋਕ ਸੋਸ਼ਲ...
Omicron : ਭਾਰਤ ‘ਚ 5 ਦਿਨਾਂ ‘ਚ ਦੁੱਗਣੇ ਹੋਏ ਮਾਮਲੇ, WHO ਨੇ ਇਸ ਖ਼ਤਰੇ ਬਾਰੇ ਦਿੱਤੀ ਚੇਤਾਵਨੀ
Dec 22, 2021 6:29 pm
ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਹੁਣ ਚਿੰਤਾ ਵਧਾ ਰਿਹਾ ਹੈ। ਭਾਰਤ ‘ਚ ਸਿਰਫ 5 ਦਿਨਾਂ ‘ਚ ਓਮੀਕਰੋਨ ਸੰਕਰਮਿਤ ਲੋਕਾਂ ਦੀ ਗਿਣਤੀ 100...
ਸੜਕਾਂ ‘ਤੇ ਫ੍ਰੀ ਸਫਰ ਖ਼ਤਮ, ਲੋਕਾਂ ਤੋਂ 1.40 ਲੱਖ ਕਰੋੜ ਕਮਾਈ ਕਰਨ ਦੀ ਤਿਆਰੀ ‘ਚ ਸਰਕਾਰ
Dec 22, 2021 6:07 pm
ਹੁਣ ਸੜਕਾਂ ‘ਤੇ ਸਫਰ ਕਰਨ ਵਾਲੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ, ਜੀ ਹਾਂ। ਦਰਅਸਲ ਸਰਕਾਰ ਸੜਕਾਂ ‘ਤੇ ਫ੍ਰੀ ਸਫਰ ਖ਼ਤਮ ਕਰ...
ਸਰਪੰਚੀ ਲਈ ਖੜ੍ਹੇ ਬੰਦੇ ਨੂੰ ਮਿਲੀ ਸਿਰਫ ਇੱਕ ਵੋਟ, ਪਿੰਡ ਜਾਂ ਪਰਿਵਾਰ ਤਾਂ ਕਿ ਪਤਨੀ ਨੇ ਵੀ ਨਹੀਂ ਪਾਈ ਵੋਟ
Dec 22, 2021 4:38 pm
ਇਸ ਸਮੇਂ ਪੰਜਾਬ ਅਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਵਿੱਚ ਚੋਣਾਂ ਕਾਰਨ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਪਰ ਇਸ ਵਿਚਕਾਰ ਪੰਚਾਇਤੀ...
ਪੰਜਾਬ ਮਗਰੋਂ ਉਤਰਾਖੰਡ ‘ਚ ਵੱਡਾ ਧਮਾਕਾ, ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ ਹਰੀਸ਼ ਰਾਵਤ
Dec 22, 2021 3:52 pm
ਪੰਜਾਬ ਤੋਂ ਬਾਅਦ ਹੁਣ ਉਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਚ ਹੰਗਾਮਾ ਸ਼ੁਰੂ ਹੋ ਗਿਆ ਹੈ। ਉਤਰਾਖੰਡ ਲਈ...
ਸਿੱਖਾਂ ‘ਤੇ ਟਿੱਪਣੀ ਮਾਮਲੇ ‘ਚ ਕੰਗਨਾ ਵੱਲੋਂ ਥਾਣੇ ‘ਚ ਪੇਸ਼ ਹੋਣ ਤੋਂ ਇਨਕਾਰ, ਵਕੀਲ ਰਾਹੀਂ ਦੱਸੀ ਇਹ ਵਜ੍ਹਾ
Dec 22, 2021 9:44 am
ਮੁੰਬਈ : ਅਦਾਕਾਰਾ ਕੰਗਨਾ ਰਣੌਤ ਨੂੰ ਕਥਿਤ ਤੌਰ ‘ਤੇ ਸਿੱਖਾਂ ਨੂੰ ਲੈ ਕੇ ਕੀਤੀ ਅਪਮਾਨਜਨਕ ਟਿੱਪਣੀ ਸਬੰਧੀ ਦਰਜ ਕੀਤੀ ਗਈ ਐੱਫ.ਆਈ.ਆਰ. ਦੀ...
ਹਲਦੀਆ ‘ਚ ਇੰਡੀਅਨ ਆਇਲ ਦੇ ਕੈਂਪਸ ਵਿੱਚ ਲੱਗੀ ਅੱਗ, 3 ਦੀ ਲੋਕਾਂ ਮੌਤ, 35 ਜ਼ਖਮੀ
Dec 21, 2021 6:26 pm
ਪੱਛਮੀ ਬੰਗਾਲ ਦੇ ਹਲਦੀਆ ‘ਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ (IOC) ਕੈਂਪਸ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਦਰਦਨਾਕ ਹਾਦਸੇ ‘ਚ 3 ਲੋਕਾਂ...
ਸਿੱਖਾਂ ‘ਤੇ ਟਿੱਪਣੀ ਮਾਮਲੇ ‘ਚ ਕੰਗਣਾ ‘ਤੇ ਹੋ ਸਕਦੈ ਵੱਡਾ ਐਕਸ਼ਨ, ਭਲਕੇ ਪਹੁੰਚੇਗੀ ਪੁਲਿਸ ਥਾਣੇ
Dec 21, 2021 6:11 pm
ਸਿੱਖ ਭਾਈਚਾਰੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ‘ਚ ਭਲਕੇ ਅਦਾਕਾਰਾ ਕੰਗਣਾ ਰਣੌਤ ਪੁਲਿਸ ਥਾਣੇ ‘ਚ ਪੇਸ਼...
‘PM ਕਿਸਾਨਾਂ ਤੋਂ ਮੁਆਫੀ ਮੰਗਦੇ ਨੇ ਪਰ ਕਿਸਾਨਾਂ ਦੇ ਕਾਤਲ ਨੂੰ ਮੰਤਰੀ ਮੰਡਲ ‘ਚੋਂ ਨਹੀਂ ਕੱਢਦੇ’ : ਰਾਹੁਲ ਗਾਂਧੀ
Dec 21, 2021 5:13 pm
ਲਖੀਮਪੁਰ ਖੀਰੀ ਘਟਨਾ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਰੋਸ ਮਾਰਚ ਕੱਢਿਆ। ਵਿਰੋਧੀ ਪਾਰਟੀਆਂ...
ਮੇਰੇ ਬੱਚਿਆਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਕਰ ਰਹੇ ਨੇ ਹੈਕ, ਕੀ ਸਰਕਾਰ ਕੋਲ ਕੋਈ ਕੰਮ ਨਹੀਂ ਹੈ ? : ਪ੍ਰਿਯੰਕਾ ਗਾਂਧੀ
Dec 21, 2021 4:45 pm
ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲਜ਼ਾਮਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਯੂਪੀ ਸਰਕਾਰ ‘ਤੇ...
CM ਚੰਨੀ ‘ਤੇ ਕੈਪਟਨ ਦਾ ਵੱਡਾ ਹਮਲਾ, ਕਿਹਾ- ‘ਪੰਜਾਬ ‘ਚ ਟਿਫਿਨ ਚੋਂ ਪਰੌਂਠੇ ਦੀ ਥਾਂ ਮਿਲ ਰਹੇ ਨੇ ਬੰਬ’
Dec 21, 2021 4:28 pm
ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸੂਬੇ ‘ਚ ਚੋਣ ਜ਼ਾਬਤਾ ਲੱਗਣ ਨੂੰ ਕੁਝ ਦਿਨ ਬਾਕੀ ਰਹਿ ਗਏ ਹਨ, ਉੱਥੇ ਹੀ ਹੁਣ...
ਨੂੰਹ ਐਸ਼ਵਰਿਆ ਨੂੰ ਪੁੱਛਗਿੱਛ ਲਈ ਬੁਲਾਉਣ ਕਾਰਨ ਸਰਕਾਰ ‘ਤੇ ਭੜਕੀ ਜਯਾ ਬੱਚਨ, ਕਿਹਾ – ‘ਡਰੇ ਹੋਏ ਨੇ ਯੂਪੀ ਤੋਂ’
Dec 21, 2021 2:25 pm
ਪਨਾਮਾ ਪੇਪਰਜ਼ ਲੀਕ ਨਾਲ ਜੁੜੇ ਇੱਕ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਐਸ਼ਵਰਿਆ ਰਾਏ ਬੱਚਨ ਨੂੰ ਪੁੱਛਗਿੱਛ ਲਈ ਬੁਲਾਏ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, BJP ਦੇ ਹੋਏ ਸਾਬਕਾ ਖੇਡ ਮੰਤਰੀ ਰਾਣਾ ਸੋਢੀ
Dec 21, 2021 1:22 pm
ਮੰਗਲਵਾਰ ਨੂੰ ਪੰਜਾਬ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ BJP...
ਰਾਹੁਲ ਗਾਂਧੀ ਦਾ ਕੇਂਦਰ ‘ਤੇ ਵਾਰ, ਕਿਹਾ -2014 ਤੋਂ ਪਹਿਲਾਂ ਸੁਣਿਆ ਵੀ ਨਹੀਂ ਸੀ ‘ਲਿੰਚਿੰਗ’ ਸ਼ਬਦ, ਧੰਨਵਾਦ PM ਮੋਦੀ
Dec 21, 2021 12:18 pm
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ਅਤੇ ਕੁੱਝ ਹੋਰ ਥਾਵਾਂ ‘ਤੇ ਮੌਬ ਲਿੰਚਿੰਗ ਦੀਆਂ...
ਗੈਂਗਵਾਰ! 250 ਕੁੱਤਿਆਂ ਨੂੰ ਮਾਰਨ ਵਾਲੇ 2 ਬਾਂਦਰਾਂ ਨੂੰ ਫੜ ਜੰਗਲਾਤ ਵਿਭਾਗ ਨੇ ਦਿੱਤੀ ਇਹ ਸਜ਼ਾ
Dec 21, 2021 11:41 am
ਤੁਸੀ ਅਕਸਰ ਹੀ ਫ਼ਿਲਮਾਂ ਦੇ ਵਿੱਚ ਇਨਸਾਨਾਂ ਦੇ ਬਦਲਾ ਲੈਣ ਵਾਲੀਆਂ ਕਹਾਣੀਆਂ ਦੇਖੀਆਂ ਹੋਣਗੀਆਂ, ਪਰ ਕੀ ਤੁਸੀ ਜਾਨਵਰਾਂ ‘ਚ ਬਦਲਾ ਲੈਣ ਦੀ...
ਲਖੀਮਪੁਰ : ਗ੍ਰਹਿ ਰਾਜ ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਸਣੇ 6 ਦੋਸ਼ੀਆਂ ਦੀ ਜ਼ਮਾਨਤ ਖਾਰਜ
Dec 20, 2021 6:57 pm
ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਅਦਾਲਤ ਨੇ ਦੂਜੀ ਵਾਰ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਸੈਸ਼ਨ ਕੋਰਟ ਵੱਲੋਂ...
ਫਰਜ਼ੀ ਆਰਡਰ ਦਿਖਾ ਕੇ ਇੰਜੀਨੀਅਰ ਨੇ ਵੇਚਿਆ ਰੇਲ ਇੰਜਣ, ਇੰਝ ਹੋਇਆ ਖੁਲਾਸਾ
Dec 20, 2021 6:23 pm
ਬਾਲੀਵੁੱਡ ‘ਚ ਅਜਿਹੀਆਂ ਕਈ ਫਿਲਮਾਂ ਬਣੀਆਂ ਸਨ, ਜਿਨ੍ਹਾਂ ‘ਚ ਨਟਵਰ ਲਾਲ ਨੂੰ ਤਾਜ ਮਹਿਲ ਅਤੇ ਗੰਗਾ ਘਾਟ ਨੂੰ ਵੇਚਦੇ ਦਿਖਾਇਆ ਗਿਆ ਸੀ ਪਰ...
ਸਰਕਾਰ ਨੇ ਲੋਕ ਸਭਾ ‘ਚ ਪਾਸ ਕੀਤਾ ਬਿੱਲ, ਵੋਟਰ ID ਹੁਣ ਆਧਾਰ ਨਾਲ ਹੋਵੇਗੀ ਲਿੰਕ
Dec 20, 2021 3:49 pm
ਸਰਕਾਰ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਇਲੈਕਸ਼ਨ ਕਾਨੂੰਨ (ਸੋਧ) ਬਿੱਲ 2021 ਲੋਕ ਸਭਾ ਵਿੱਚ ਪਾਸ ਕਰਾ ਲਿਆ ਹੈ। ਇਸ ਨਵੇਂ ਸੋਧੇ ਕਾਨੂੰਨ ਤਹਿਤ...
ਸ੍ਰੀ ਹਰਿਮੰਦਰ ਸਾਹਿਬ ‘ਚ ਵਾਪਰੀ ਘਟਨਾ ‘ਤੇ ਕੇਜਰੀਵਾਲ ਦਾ ਟਵੀਟ, ‘ਇਹ ਵੱਡੀ ਸਾਜ਼ਿਸ਼ ਹੋ ਸਕਦੀ ਹੈ’
Dec 18, 2021 10:57 pm
ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ‘ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ...
ਰਾਹੁਲ ਗਾਂਧੀ ਨੇ ਅਮੇਠੀ ‘ਚ ਕਿਹਾ, ‘ਸੱਚ ਲਈ ਲੜਨ ਵਾਲੇ ਹਿੰਦੂ, ਨਫ਼ਰਤ ਫੈਲਾਉਣ ਵਾਲੇ ਹਿੰਦੂਤਵਵਾਦੀ’
Dec 18, 2021 5:54 pm
ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ਼ਨੀਵਾਰ ਨੂੰ ਪਦਯਾਤਰਾ ਦੌਰਾਨ ਅਮੇਠੀ ਪਹੁੰਚੇ ਸਨ। ਇਸ ਦੌਰਾਨ...
ਜਜ਼ਬੇ ਨੂੰ ਸਲਾਮ ! ਅਖਬਾਰ ਵੇਚਣ ਵਾਲੇ ਦੀ ਧੀ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਲਈ ਕੀਤਾ ਕੁਆਲੀਫਾਈ
Dec 18, 2021 5:26 pm
ਅੱਜ ਵੀ ਔਰਤਾਂ ਨੂੰ ਦੇਸ਼ ਵਿੱਚ ਆਪਣੀ ਥਾਂ ਬਣਾਉਣ ਲਈ ਬਹੁਤ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਹੈ। ਖੇਡਾਂ, ਕਾਰੋਬਾਰ ਵਰਗੇ ਬਹੁਤ ਸਾਰੇ...
ਲਖੀਮਪੁਰ : ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਦਾ ਝਟਕਾ, ਜੇਲ੍ਹ ‘ਚੋਂ ਨਹੀਂ ਆ ਸਕੇਗਾ ਬਾਹਰ
Dec 18, 2021 5:02 pm
ਲਖੀਮਪੁਰ, 18 ਦਸੰਬਰ 2021 : ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ...
ਰਾਮ ਰਹੀਮ ਨੇ CBI ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ
Dec 18, 2021 4:59 pm
ਰਣਜੀਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਹੈ। ਹਾਈ...
ਪਿਛਲੇ 50 ਦਿਨਾਂ ਤੋਂ ਧਰਨੇ ‘ਤੇ ਬੈਠੇ JPSC ਦੇ ਉਮੀਦਵਾਰ ਰਾਤੋ-ਰਾਤ ਹੋਏ ਗਾਇਬ, ਸਵਾਲਾਂ ‘ਚ ਘਿਰੀ ਸਰਕਾਰ
Dec 18, 2021 4:09 pm
ਝਾਰਖੰਡ ਵਿੱਚ JPSC ਦੇ ਪ੍ਰਧਾਨ ਨੂੰ ਬਰਖਾਸਤ ਕਰਨ, ਪ੍ਰੀਲਿਮਜ਼ (Prelims) ਦੇ ਨਤੀਜੇ ਰੱਦ ਕਰਨ ਅਤੇ 252 ਸੀਟਾਂ ਲਈ 7ਵੀਂ ਤੋਂ 10ਵੀਂ ਦੀਆਂ ਜੇਪੀਐਸਸੀ...
ਵਿਦਿਆਰਥਣ ਨੇ ਕੀਤੀ ਸ਼ਿਕਾਇਤ ਤਾਂ ਖੁਦ ਮੰਤਰੀ ਨੇ ਸਰਕਾਰੀ ਸਕੂਲ ਦੇ ਟਾਇਲਟ ਦੀ ਕੀਤੀ ਸਫਾਈ, ਦੇਖੋ ਤਸਵੀਰਾਂ
Dec 18, 2021 2:18 pm
ਮੱਧ ਪ੍ਰਦੇਸ਼ ਦੇ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਇੱਕ ਸਰਕਾਰੀ ਸਕੂਲ ਦੇ ਟਾਇਲਟ...
ਪੰਜਾਬ ਚੋਣਾਂ ‘ਚ ਉੱਤਰੇ ਗੁਰਨਾਮ ਸਿੰਘ ਚੜੂਨੀ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਕੀਤਾ ਐਲਾਨ
Dec 18, 2021 11:15 am
ਪੰਜਾਬ ਦੀ ਸਿਆਸਤ ‘ਚ ਹਲਚਲ ਪੈਦਾ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਗੁਰਨਾਮ...
ਸਰਕਾਰ ਦੇਵੇਗੀ ਰਾਹਤ, 10 ਦਿਨ ਹੋਰ ਵਧ ਸਕਦੀ ਹੈ ਇਨਕਮ ਟੈਕਸ ਫਾਈਲ ਕਰਨ ਦੀ ਤਾਰੀਖ਼
Dec 17, 2021 11:15 pm
ਨਿੱਜੀ ਟੈਕਸ ਭਰਨ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖਰੀ ਤਾਰੀਖ਼ ਵਿੱਚ ਵਾਧਾ ਹੋ ਸਕਦਾ ਹੈ। ਫਿਲਹਾਲ ਇਸ...
ਮੁੰਬਈ ਦੀ ਔਰਤ ਨੂੰ ਆਵਰਾ ਕੁੱਤਿਆਂ ਨੂੰ ਰੋਟੀ ਪਾਉਣੀ ਪਈ ਮਹਿੰਗੀ, ਲੱਗਾ 8 ਲੱਖ ਜੁਰਮਾਨਾ, ਜਾਣੋ ਕਿਉਂ ?
Dec 17, 2021 6:13 pm
ਨਵੀਂ ਮੁੰਬਈ ਦੇ ਇੱਕ ਹਾਊਸਿੰਗ ਕੰਪਲੈਕਸ ‘ਚ ਰਹਿਣ ਵਾਲੀ ਇੱਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ‘ਤੇ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ...
MLA ਵੱਲੋਂ ਔਰਤਾਂ ‘ਤੇ ਭੱਦੀ ਟਿੱਪਣੀ ‘ਤੇ ਬੋਲੇ ਖੜਗੇ- ‘ਵਿਧਾਇਕ ਨੇ ਮੁਆਫ਼ੀ ਮੰਗ ਲਈ ਏ, ਹੁਣ ਗੱਲ ਖਤਮ ਕਰੋ’
Dec 17, 2021 5:43 pm
ਕਰਨਾਟਕ ਕਾਂਗਰਸ ਦੇ ਵਿਧਾਇਕ ਰਮੇਸ਼ ਕੁਮਾਰ ਜਬਰ-ਜ਼ਨਾਹ ਵਾਲੇ ਬਿਆਨ ‘ਤੇ ਔਰਤਾਂ ਲਈ ਕੀਤੀ ਭੱਦੀ ਟਿੱਪਣੀ ਨੂੰ ਲੈ ਕੇ ਆਪਣੀ ਪਾਰਟੀ ਦੇ...
8ਵੀਂ ਦੇ ਵਿਦਿਆਰਥੀ ਦਾ ਆਨਲਾਈਨ ਕਲਾਸ ਦੌਰਾਨ ਫਟਿਆ ਮੋਬਾਈਲ, ਧਮਾਕੇ ‘ਚ ਝੁਲਸਿਆ, ਹਾਲਤ ਗੰਭੀਰ
Dec 17, 2021 4:47 pm
ਮੱਧ ਪ੍ਰਦੇਸ਼ ਦੇ ਸਤਨਾ ਤੋਂ ਇੱਕ ਮੋਬਾਈਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਤਨਾ ‘ਚ ਮੋਬਾਈਲ ਫੱਟਣ ਕਾਰਨ ਆਨਲਾਈਨ ਕਲਾਸ ਲਗਾ ਰਿਹਾ...
MSMEs ਦੀ ਮਾੜੀ ਹਾਲਤ ‘ਤੇ ਕੇਂਦਰ ਦਾ ਜਵਾਬ, ਰਾਹੁਲ ਬੋਲੇ- ‘ਮਿੱਤਰਾਂ ਦਾ ਫਾਇਦਾ, ਅਰਥਵਿਵਸਥਾ ਕਮਜ਼ੋਰ, ਰੁਜ਼ਗਾਰ ਖਤਮ!’
Dec 17, 2021 2:16 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ...
ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦਾ ਖਤਰਾ ਘਟਾ ਸਕਦੀ ਹੈ ਇਹ ਦਵਾਈ, ਐਮਰਜੈਂਸੀ ਵਰਤੋਂ ਲਈ ਮਨਜ਼ੂਰੀ
Dec 17, 2021 1:30 pm
ਪੂਰੀ ਦੁਨੀਆ ‘ਚ ਓਮੀਕਰੋਨ ਵੇਰੀਐਂਟ ਦੇ ਵੱਧਦੇ ਖਤਰੇ ਦੇ ਵਿਚਕਾਰ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਯੂਰਪੀਅਨ ਯੂਨੀਅਨ ਡਰੱਗ...
ਮੋਦੀ ਸਰਕਾਰ ‘ਵਿਨਾਸ਼ਕਾਰੀ’, ਪ੍ਰਧਾਨ ਮੰਤਰੀ ਨੂੰ ਸਿਰਫ਼ ਚੋਣਾਂ ਹਾਰਨ ਦਾ ਡਰ : ਪੀ. ਚਿਦੰਬਰਮ
Dec 17, 2021 12:48 pm
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ “ਵਿਨਾਸ਼ਕਾਰੀ” ਕਰਾਰ ਦਿੰਦੇ ਹੋਏ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ...
ਪੰਜਾਬ ਚੋਣਾਂ ‘ਚ ਚੜੂਨੀ ਦੀ ਭਲਕੇ ਐਂਟਰੀ, 2019 ‘ਚ ਹਰਿਆਣਾ ਦੇ ਲਾਡਵਾ ਤੋਂ ਬੁਰੀ ਤਰ੍ਹਾਂ ਹੋਏ ਸੀ ਪਸਤ
Dec 17, 2021 12:12 pm
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ। ਇਸ ਦੌਰਾਨ ਚੜੂਨੀ ਆਪਣੀ...
ਬੈਂਕਾਂ ਦੀ ਹੜਤਾਲ ਕਾਰਨ ਪੈਸੇ ਜਮ੍ਹਾ ਕਰਵਾਉਣ ਤੇ ਕਢਵਾਉਣ ਸਣੇ ਕਈ ਕੰਮਕਾਰ ਹੋਏ ਠੱਪ, ਇਹ ਸੇਵਾਵਾਂ ਜਾਰੀ
Dec 17, 2021 11:25 am
ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ ‘ਚ ਬੈਂਕ ਕਰਮਚਾਰੀਆਂ ਦੀ ਹੜਤਾਲ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ ।...
ਪੰਜਾਬੀ ਸੁਪਰ ਸਟਾਰ ਗੁਗੂ ਗਿੱਲ ਨੂੰ ਚੰਨੀ ਸਰਕਾਰ ਵੱਲੋਂ ਮਿਲਿਆ ‘ਲਿਵਿੰਗ ਲੀਜੈਂਡ ਲਾਈਫਟਾਈਮ’ ਐਵਾਰਡ
Dec 16, 2021 9:36 pm
ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਅਦਾਕਾਰ ਗੁਗੂ ਗਿੱਲ ਨੂੰ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਵੱਲੋਂ ਲਿਵਿੰਗ...
ਪਿੰਡ ਦੌਣੀ : 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਡੇਢ ਸਾਲ ਦੀ ਬੱਚੀ, ਖੇਤ ‘ਚ ਖੇਡ ਰਹੀ ਸੀ ਦਿਵਿਯਾਂਸ਼ੀ
Dec 16, 2021 7:47 pm
ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਡੇਢ ਸਾਲ ਦੀ ਬੱਚੀ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ ਹੈ। ਬਚਾਅ ਲਈ ਪਹੁੰਚੀ ਟੀਮ ਦਾ ਕਹਿਣਾ ਹੈ ਕਿ...
1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੀਆਂ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ
Dec 16, 2021 6:45 pm
ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੇ ਸਾਰੇ ਡੀਜ਼ਲ ਵਾਹਨਾਂ...
ਦਿੱਲੀ ‘ਚ BJP ਹਾਈਕਮਾਨ ਨਾਲ ਮੁਲਾਕਾਤ ਵਿਚਾਲੇ ਕੈਪਟਨ ਨਾਲ ਜਾਣ ਨੂੰ ਤਿਆਰ 4 ਕਾਂਗਰਸੀ ਲੀਡਰ
Dec 16, 2021 5:55 pm
ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਸੀਟਾਂ ਦੀ ਵੰਡ ਤੇ ਗਠਜੋੜ...
ਪਿੰਡ ਵਾਸੀਆਂ ਨੇ ਕਰਵਾਈ ਅਨੋਖੀ ਚੋਣ, ਨਿਲਾਮੀ ‘ਚ 44 ਲੱਖ ਦੀ ਬੋਲੀ ਲਗਾ ਕੇ ਸਰਬਸੰਮਤੀ ਨਾਲ ਚੁਣਿਆ ਸਰਪੰਚ
Dec 16, 2021 5:49 pm
ਮੱਧ ਪ੍ਰਦੇਸ਼ ਵਿੱਚ ਇੱਕ ਪੰਚਾਇਤ ਦੇ ਲੋਕਾਂ ਨੇ ਸਰਪੰਚ ਜਾਂ ਪਿੰਡ ਦੇ ਮੁਖੀ ਦੀ ਚੋਣ ਲਈ ਇੱਕ ਅਨੋਖਾ ਤਰੀਕਾ ਅਪਣਾਇਆ ਹੈ। ਇੱਥੇ ਸਰਪੰਚ ਦੇ...
ਕੇਜਰੀਵਾਲ ਦਾ ਤੰਜ, ਕਿਹਾ – ‘ਚੰਨੀ ਦੁਨੀਆ ਦੇ ਪਹਿਲੇ ਮੁੱਖ ਮੰਤਰੀ ਜੋ ਬਾਥਰੂਮ ‘ਚ ਵੀ ਲੋਕਾਂ ਨੂੰ ਮਿਲਦੇ ਨੇ’
Dec 16, 2021 5:24 pm
ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਦਿੱਲੀ ਦੇ...
ਮਹਿਲਾ MP ਦਾ ਤੰਜ, ਕਿਹਾ – ‘ਕਦੋਂ ਵਿਆਹ ਕਰਵਾਉਣਾ ਜਾਂ ਬੱਚਾ ਪੈਦਾ ਕਰਨਾ, ਸਭ ਕੁੱਝ ਮੋਦੀ ਜੀ ਦੇ ਹੱਥ’
Dec 16, 2021 4:17 pm
ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੇ ਪ੍ਰਸਤਾਵ ਨੂੰ ਕੈਬਨਿਟ ਨੇ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ...
ਅਜੈ ਮਿਸ਼ਰਾ ‘ਤੇ ਦਿੱਲੀ ਤੋਂ ਲਖਨਊ ਤੱਕ ਛਿੜੀ ਲੜਾਈ, ਲੋਕ ਸਭਾ ‘ਚ ਬੋਲੇ ਰਾਹੁਲ – ‘ਮੰਤਰੀ ਅਪਰਾਧੀ ਹੈ, ਤੁਰੰਤ ਹਟਾਓ’
Dec 16, 2021 12:32 pm
ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਸੰਸਦ ਦੇ ਨਾਲ-ਨਾਲ ਯੂਪੀ ਵਿਧਾਨ ਸਭਾ ਵਿੱਚ ਵੀ ਭਾਰੀ ਹੰਗਾਮਾ ਹੋਇਆ ਹੈ। ਦੋਵੇਂ ਪਾਸੇ ਕੇਂਦਰੀ ਗ੍ਰਹਿ...
ਟਿਕੈਤ ਨੇ ਅਜੇ ਮਿਸ਼ਰਾ ਦੀ ਪੱਤਰਕਾਰਾਂ ਨਾਲ ਬਦਸਲੂਕੀ ‘ਤੇ ਕਿਹਾ – ‘ਗੁੰਡਾ ਆਦਮੀ ਗੁੰਡਾਗਰਦੀ ਹੀ ਕਰੇਗਾ, ਅੰਦੋਲਨ ਨਹੀਂ’
Dec 15, 2021 6:49 pm
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਜਦੋਂ ਕੇਂਦਰੀ ਮੰਤਰੀ ਨੂੰ ਪੱਤਰਕਾਰਾਂ ਵੱਲੋਂ...
ਲਖੀਮਪੁਰ : ਪੱਤਰਕਾਰ ਨੂੰ ਮਾਰਨ ਦੌੜੇ ਅਜੈ ਮਿਸ਼ਰਾ, ਬੋਲੇ- ‘ਫੋਨ ਬੰਦ ਕਰ, ਦਿਮਾਗ ਖਰਾਬ ਹੈ?’
Dec 15, 2021 6:27 pm
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਜਦੋਂ ਕੇਂਦਰੀ ਮੰਤਰੀ ਨੂੰ ਇਕ ਪੱਤਰਕਾਰ ਵੱਲੋਂ...
ਆਂਧਰਾ ਪ੍ਰਦੇਸ਼ ‘ਚ ਪੁਲ ਪਾਰ ਕਰਦੇ ਸਮੇਂ ਨਹਿਰ ‘ਚ ਡਿੱਗੀ ਬੱਸ, ਹਾਦਸੇ ‘ਚ 8 ਲੋਕਾਂ ਦੀ ਹੋਈ ਮੌਤ
Dec 15, 2021 6:22 pm
ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਬੱਸ ਦੇ ਪੁਲ ਤੋਂ ਨਹਿਰ ਵਿੱਚ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਹ...
CRPF ਜਵਾਨਾਂ ਨੇ ਨਿਭਾਈਆਂ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨ ਦੀ ਭੈਣ ਦੇ ਵਿਆਹ ਦੀਆਂ ਰਸਮਾਂ
Dec 15, 2021 5:05 pm
ਦੇਸ਼ ਦੇ ਸਭ ਤੋਂ ਵੱਡੇ ਕੇਂਦਰੀ ਅਰਧ ਸੈਨਿਕ ਬਲ ‘ਸੀਆਰਪੀਐਫ’ ਦੇ ਜਵਾਨਾਂ ਨੇ ਆਪਣੇ ਸ਼ਹੀਦ ਸਾਥੀ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਭੈਣ ਦੇ...
ਲਖੀਮਪੁਰ ‘ਤੇ SIT ਦੀ ਰਿਪੋਰਟ ਮਗਰੋਂ ਅਜੈ ਮਿਸ਼ਰਾ ਨੂੰ BJP ਨੇ ਦਿੱਲੀ ‘ਚ ਕੀਤਾ ਸੰਮਨ, ਹੋ ਸਕਦੈ ਐਕਸ਼ਨ
Dec 15, 2021 3:16 pm
ਲੀਖਮਪੁਰ ਖੀਰੀ ‘ਤੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਰਿਪੋਰਟ ਆਉਣ ਮਗਰੋਂ ਸੰਸਦ ਵਿੱਚ ਬੁੱਧਵਾਰ ਨੂੰ ਜ਼ੋਰਦਾਰ ਹੰਗਾਮਾ ਹੋਇਆ। ਇਸ ਵਿਚਕਾਰ...
ਟਿਕੈਤ ਦੀ ਵਾਪਸੀ ਨਾਲ ਹੀ ਗਾਜ਼ੀਪੁਰ ਬਾਰਡਰ ਪੂਰੀ ਤਰ੍ਹਾਂ ਖਾਲੀ, ਖੁਸ਼ੀ ‘ਚ ਭਾਵਕੁ ਹੋਏ ਸਾਥੀ
Dec 15, 2021 2:16 pm
ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ‘ਤੇ ਸਰਕਾਰ ਨਾਲ ਸਹਿਮਤੀ ਬਣਨ ਮਗਰੋਂ ਕਿਸਾਨ ਦਿੱਲੀ ਸਰਹੱਦਾਂ ਤੋਂ ਵਾਪਸ ਆਪਣੇ ਘਰਾਂ ਨੂੰ ਰਵਾਨਾ ਹੋ...
ਦੁਖ਼ਦ: ਤਾਮਿਲਨਾਡੂ ਹੈਲੀਕਾਪਟਰ ਕ੍ਰੈਸ਼ ‘ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਹੋਏ ਸ਼ਹੀਦ
Dec 15, 2021 12:53 pm
ਤਾਮਿਲਨਾਡੂ ਦੇ ਕੂਨੂਰ ‘ਚ ਹੈਲੀਕਾਪਟਰ ਹਾਦਸੇ ‘ਚ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਹੈ। ਸੱਤ...
‘ਪੰਜਾਬ ਸ਼ਹੀਦਾਂ ਦੀ ਧਰਤੀ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਢ ਰਹੇ ਹਾਂ ਤਿਰੰਗਾ ਯਾਤਰਾ’ : ਕੇਜਰੀਵਾਲ
Dec 15, 2021 12:43 pm
ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਪੰਜਾਬ ਦੀ ਸਿਆਸੀ ਹਲਚਲ ਵੀ ਤੇਜ਼ ਹੁੰਦੀ ਜਾ ਰਹੀ ਹੈ, ਇਸ ਵਿਚਕਾਰ...
ਲਖੀਮਪੁਰ ਖੀਰੀ : SIT ਦੀ ਰਿਪੋਰਟ ਮਗਰੋਂ ਜੇਲ੍ਹ ‘ਚ ਮੁੰਡੇ ਅਸ਼ੀਸ ਮਿਸ਼ਰਾ ਨੂੰ ਮਿਲੇ ਕੇਂਦਰੀ ਗ੍ਰਹਿ ਰਾਜ ਮੰਤਰੀ
Dec 15, 2021 12:08 pm
ਲਖੀਮਪੁਰ ਹਿੰਸਾ ਮਾਮਲੇ ‘ਚ ਮੰਗਲਵਾਰ ਨੂੰ ਸੁਣਵਾਈ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਅਚਾਨਕ ਆਪਣੇ ਮੁੰਡੇ...
ਮੋਰਚਾ ਫਤਿਹ ਕਰ 383 ਦਿਨਾਂ ਬਾਅਦ ਘਰ ਪਰਤ ਰਹੇ ਨੇ ਟਿਕੈਤ, ਬੋਲੇ – ‘ਹੁਣ ਸਿਰਫ਼ ਯਾਦਾਂ ਰਹਿ ਜਾਣਗੀਆਂ’
Dec 15, 2021 11:36 am
ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਅੱਜ 383 ਦਿਨਾਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੇ ਘਰ ਪਰਤ ਰਹੇ ਹਨ। ਟਿਕੈਤ ਮੁਜ਼ੱਫਰਨਗਰ...
ਮਮਤਾ ਬੈਨਰਜੀ ਨੇ BJP ‘ਤੇ ਕੱਸਿਆ ਤੰਜ, ਕਿਹਾ – ‘ਚੋਣਾਂ ਆਉਂਦੇ ਹੀ ਗੰਗਾ ‘ਚ ਡੁਬਕੀ ਲਾਉਂਦੇ ਨੇ, ਮੰਦਰ ਦੇ ਅੰਦਰ ਬੈਠ ਜਾਂਦੇ ਨੇ’
Dec 14, 2021 7:09 pm
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਨ੍ਹੀਂ ਦਿਨੀਂ ਗੋਆ ਦੌਰੇ ‘ਤੇ ਹੈ। ਇਸ ਦੌਰਾਨ ਉਨ੍ਹਾਂ ਨੇ ਮੰਗਲਵਾਰ ਨੂੰ ਇਸ਼ਾਰਿਆਂ...
SIT ਨੇ ਲਖੀਮਪੁਰ ਕਾਂਡ ਨੂੰ ਦੱਸਿਆ ਸਾਜ਼ਿਸ਼, ਰਾਹੁਲ ਗਾਂਧੀ ਨੇ ਕਿਹਾ- ‘ਮੋਦੀ ਜੀ, ਮੁੜ ਮੁਆਫੀ ਮੰਗਣ ਦਾ ਸਮਾਂ ਆ ਗਿਆ’
Dec 14, 2021 5:49 pm
ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਐੱਸਆਈਟੀ ਦੀ ਜਾਂਚ ‘ਚ ਸਾਹਮਣੇ ਆਏ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ...
‘ਪੰਜਾਬ ‘ਚ ਸਾਰੇ ਪਰਿਵਾਰਾਂ ਲਈ ਬਿਜਲੀ ਦੀਆਂ 400 ਯੂਨਿਟ ਮੁਫ਼ਤ ਕਰਾਂਗੇ’- ਸੁਖਬੀਰ ਬਾਦਲ
Dec 14, 2021 5:02 pm
ਜਿਲ੍ਹੇ ਮੋਗੇ ਦੇ ਪਿੰਡ ਕਿੱਲੀ ਚਾਹਲਾਂ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਇੱਕ...
ਲਖੀਮਪੁਰ ਖੀਰੀ ਮਾਮਲੇ ‘ਚ ਵੱਡਾ ਖੁਲਾਸਾ ਹੋਣ ਮਗਰੋਂ ਬਰਖ਼ਾਸਤ ਹੋਣਗੇ ਕੇਂਦਰੀ ਮੰਤਰੀ ਅਜੈ ਮਿਸ਼ਰਾ ?
Dec 14, 2021 4:07 pm
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ ‘ਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਜ਼ਿਲੇ ਦੇ ਚੀਫ...
ਵਿਕ ਗਈ ਅੰਬਾਨੀ ਦੀ ਇਹ ਕੰਪਨੀ, ਇਸ ਉਦਯੋਗਪਤੀ ਨੇ ਲਗਾਈ ਨਿਲਾਮੀ ‘ਚ ਸਭ ਤੋਂ ਵੱਡੀ ਬੋਲੀ !
Dec 14, 2021 3:32 pm
ਕਰਜ਼ੇ ‘ਚ ਡੁੱਬੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮਟਿਡ (ਆਰ.ਐੱਨ.ਈ.ਐੱਲ.) ਹੁਣ ਮੁੰਬਈ ਦੇ ਉਦਯੋਗਪਤੀ...
ATM ਤੋਂ ਨਹੀਂ ਨਿਕਲੇ ਪੈਸੇ ਪਰ ਖਾਤੇ ‘ਚੋਂ ਕੱਟੇ ਗਏ ਤਾਂ ਹੁਣ ਜਾਣ ਲਓ ਇਹ ਟ੍ਰਿਕ, ਤਰੁੰਤ ਆ ਜਾਣਗੇ ਵਾਪਸ
Dec 14, 2021 2:21 pm
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ATM (ਆਟੋਮੇਟਿਡ ਟੈਲਰ ਮਸ਼ੀਨ) ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਹਨ। ਲੋਕ ਨਕਦੀ ਲਈ ਬੈਂਕਾਂ ਵਿੱਚ...
‘PM ਸਦਨ ‘ਚ ਹੀ ਨਹੀਂ ਆਉਂਦੇ, ਇਹ ਲੋਕਤੰਤਰ ਚਲਾਉਣ ਦਾ ਤਰੀਕਾ ਨਹੀਂ’ : ਰਾਹੁਲ ਗਾਂਧੀ
Dec 14, 2021 2:11 pm
ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਖਿਲਾਫ ਮੰਗਲਵਾਰ ਨੂੰ...
“MA ਕਰ ਰਹੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣ ਕੇ ਪੰਜਾਬ ਯੂਨੀਵਰਸਿਟੀ ਦਾ ਨਾਂ ਕੀਤਾ ਰੌਸ਼ਨ” : PU
Dec 14, 2021 12:37 pm
ਚੰਡੀਗੜ੍ਹ : ਦੇਸ਼ ਨੂੰ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਦਿਵਾਉਣ ਵਾਲੀ ਹਰਨਾਜ਼ ਕੌਰ ਸੰਧੂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਹੈ।...
ਵਿਦੇਸ਼ੀ ਜੇਲ੍ਹ ‘ਚ ਬੰਦ ਕੈਦੀ ਨਾਲ ਮਹਿਲਾ ਨੂੰ ਹੋਇਆ ਪਿਆਰ, ਹਜ਼ਾਰਾਂ ਕਿਲੋਮੀਟਰ ਦੂਰ ਤੋਂ ਪਹੁੰਚੀ ਮਿਲਣ
Dec 14, 2021 11:48 am
ਬ੍ਰਿਟੇਨ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੇ ਪ੍ਰੇਮੀ ਨੂੰ ਮਿਲਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਅਮਰੀਕਾ ਪਹੁੰਚੀ। ਹੈਰਾਨੀ ਦੀ...
ਕਿਸਾਨ ਅੰਦੋਲਨ ਕਾਰਨ ਬੰਦ ਪਿਆ ਬਸਤਾਰਾ ਟੋਲ ਪਲਾਜ਼ਾ ਹੋਇਆ ਸ਼ੁਰੂ, ਕਿਸਾਨਾਂ ਨੇ ਰੀਬਨ ਕੱਟ ਕੀਤੀ ਸ਼ੁਰੂਆਤ
Dec 13, 2021 5:37 pm
ਕਿਸਾਨ ਅੰਦੋਲਨ ਕਾਰਨ ਬੰਦ ਪਿਆ ਬਸਤਾਰਾ ਟੋਲ ਪਲਾਜ਼ਾ 354 ਦਿਨਾਂ ਬਾਅਦ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ਵੀ ਕਿਸਾਨਾਂ ਵੱਲੋਂ...
ਕਿਸਾਨਾਂ ਦੀ ਸਾਰੇ ਮੌਸਮਾਂ ‘ਚ ਟ੍ਰੇਨਿੰਗ ਹੋਈ ਪੂਰੀ, ਹੁਣ ਅਗਲੇ 30-40 ਸਾਲਾਂ ਤੱਕ ਨਹੀਂ ਟਿੱਕਦਾ ਕੋਈ ਅੱਗੇ – ਟਿਕੈਤ
Dec 13, 2021 5:17 pm
ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਅਤੇ ਕਿਸਾਨਾਂ ਦੀ ਘਰ ਵਾਪਸੀ ਮਗਰੋਂ ਸੋਮਵਾਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਪੰਜਾਬ ਪਹੁੰਚੇ ਹਨ। ਇਸ...
ਪੰਜਾਬ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਐਲਾਨ, ਕਿਹਾ – ‘AAP ‘ਚ ਭ੍ਰਿਸ਼ਟ ਤੇ ਅਪਰਾਧੀ ਨੇਤਾਵਾਂ ਨੂੰ ਨਹੀਂ ਮਿਲੇਗੀ ਐਂਟਰੀ’
Dec 13, 2021 4:25 pm
ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਦਾ ਦੌਰ ਚੱਲ ਰਿਹਾ ਹੈ। ਵਿਧਾਨ...
CBSE ਨੇ ਮੰਨੀ ਗਲਤੀ, 10ਵੀਂ ਬੋਰਡ ਦੇ ਇਸ ਵਿਵਾਦਿਤ ਪ੍ਰਸ਼ਨ ਦੇ ਦਿੱਤੇ ਜਾਣਗੇ ਪੂਰੇ ਨੰਬਰ
Dec 13, 2021 4:02 pm
ਸੋਸ਼ਲ ਮੀਡੀਆ ‘ਤੇ ਹੋ ਰਹੇ ਵਿਰੋਧ ਅਤੇ ਪ੍ਰਿਯੰਕਾ-ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਵਿਵਾਦਾਂ ‘ਚ ਘਿਰੇ CBSE ਬੋਰਡ ਨੇ ਆਪਣੀ ਗਲਤੀ ਮੰਨ...
CBSE ਪ੍ਰੀਖਿਆ ਦੇ ਪ੍ਰਸ਼ਨਾਂ ‘ਤੇ ਭੜਕੀ ਪ੍ਰਿਯੰਕਾ ਗਾਂਧੀ, ਕਿਹਾ – ‘ਅਸੀਂ ਬੱਚਿਆਂ ਨੂੰ ਕਿਉਂ ਸਿਖਾ ਰਹੇ ਹਾਂ ਅਜਿਹੀਆਂ ਫਜ਼ੂਲ ਗੱਲਾਂ ?’
Dec 13, 2021 3:34 pm
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੀਬੀਐਸਈ ਦੇ 10ਵੀਂ ਜਮਾਤ ਦੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ‘ਤੇ ਇਤਰਾਜ਼ ਜਤਾਇਆ...
ਪੜ੍ਹੋ ਪੰਜਾਬ ਦੇ ਛੋਟੇ ਜਿਹੇ ਪਿੰਡ ‘ਚ ਰਹਿਣ ਵਾਲੇ ਕਿਸਾਨ ਪਰਿਵਾਰ ‘ਚ ਜੰਮੀ ਹਰਨਾਜ਼ ਦਾ ਮਿਸ ਯੂਨੀਵਰਸ ਤੱਕ ਦਾ ਸਫ਼ਰ
Dec 13, 2021 11:46 am
ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੁਨੀਆਂ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਪੰਜਾਬ ਦੇ...
ਸੰਸਦ ਹਮਲੇ ਦੀ 20ਵੀਂ ਬਰਸੀ ਮੌਕੇ PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Dec 13, 2021 11:00 am
ਸੰਸਦ ਭਵਨ ‘ਤੇ ਹੋਏ ਹਮਲੇ ਦੀ ਅੱਜ 20ਵੀਂ ਬਰਸੀ ਹੈ। ਅੱਜ ਤੋਂ 20 ਸਾਲ ਪਹਿਲਾਂ ਯਾਨੀ 13 ਦਸੰਬਰ 2001 ਨੂੰ ਸੰਸਦ ਭਵਨ ‘ਤੇ ਅੱਤਵਾਦੀਆਂ ਨੇ ਹਮਲਾ...
CDS ਰਾਵਤ ਨੇ ਮੌਤ ਤੋਂ 1 ਦਿਨ ਪਹਿਲਾਂ ਰਿਕਾਰਡ ਕੀਤਾ ਸੀ ਇਹ ਆਖਰੀ ਸੰਦੇਸ਼, ਸੁਣ ਭਾਵੁਕ ਹੋਏ ਜਵਾਨ
Dec 12, 2021 7:42 pm
ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਨੇ ਅੱਜ ਇੰਡੀਆ ਗੇਟ ‘ਤੇ ਹੋਣ ਵਾਲੇ ‘ਵਿਜੇ ਪਰਵ’ ‘ਚ ਸ਼ਾਮਲ ਹੋਣਾ ਸੀ। ਇਸ ਖਾਸ ‘ਪਰਵ’ ਲਈ...
BJP ਸਾਂਸਦ ਵਰੁਣ ਗਾਂਧੀ ਨੇ 1 ਲੱਖ ਕਰੋੜ ਦੀ MSP ‘ਤੇ ਗਾਰੰਟੀ ਲਈ ਸੰਸਦ ‘ਚ ਰੱਖਿਆ ਪ੍ਰਾਈਵੇਟ ਬਿੱਲ
Dec 12, 2021 5:02 pm
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਇੱਕ ਹਫਤੇ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਸਾਨਾਂ ਦੀ ਮੰਗ ਦਾ ਇਕ...
ਭਾਰਤੀ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ, ਦੋ ਘੰਟਿਆਂ ‘ਚ ‘ਓਮੀਕ੍ਰੋਨ’ ਨੂੰ ਪਛਾਣਨ ਵਾਲੀ ਕਿੱਟ ਤਿਆਰ
Dec 11, 2021 11:03 pm
ਦੇਸ਼ ਵਿੱਚ ‘ਓਮੀਕ੍ਰੋਨ’ ਦੇ ਵੱਧ ਰਹੇ ਖਤਰੇ ਵਿਚਾਲੇ ਵਿਗਿਆਨੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR)...
ਬਲਬੀਰ ਰਾਜੇਵਾਲ ਹੋ ਸਕਦੇ ਨੇ ਆਮ ਆਦਮੀ ਪਾਰਟੀ ਦਾ CM ਚਿਹਰਾ! ਦਿੱਤਾ ਵੱਡਾ ਬਿਆਨ
Dec 11, 2021 7:16 pm
ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਆਮ ਆਦਮੀ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ।...
ਪੰਜਾਬ ਪਰਤੇ ਕਿਸਾਨ, ਸ਼ੰਭੂ ਬਾਰਡਰ ‘ਤੇ ਫੁੱਲਾਂ ਦੀ ਵਰਖਾ, ਖਨੌਰੀ ਬਾਰਡਰ ‘ਤੇ ਵੀ ਸਵਾਗਤ ਲਈ ਇਕੱਠੇ ਹੋਏ ਲੋਕ
Dec 11, 2021 6:43 pm
ਦਿੱਲੀ ਅੰਦੋਲਨ ਤੋਂ ਵਾਪਿਸ ਪਰਤੇ ਸੰਘਰਸ਼ੀ ਕਿਸਾਨਾਂ ਦਾ ਸ਼ਨੀਵਾਰ ਨੂੰ ਪੰਜਾਬ ਦੀ ਧਰਤੀ ‘ਤੇ ਪੈਰ ਧਰਦਿਆਂ ਹੀ ਜ਼ੋਰਦਾਰ ਸਵਾਗਤ ਕੀਤਾ...
ਰਾਹੁਲ ‘ਤੇ ਪ੍ਰਸ਼ਾਂਤ ਕਿਸ਼ੋਰ ਦਾ ਹਮਲਾ, ਕਿਹਾ – ‘ਟਵੀਟ ਤੇ ਮੋਮਬੱਤੀ ਮਾਰਚ ਨਾਲ ਨਹੀਂ ਹਰਾ ਸਕਦੇ BJP’
Dec 11, 2021 6:19 pm
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਵਾਰ ਫਿਰ ਕਾਂਗਰਸ ਪਾਰਟੀ ‘ਤੇ ਸ਼ਬਦੀ ਵਾਰ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ...
ਗੋਆ ‘ਚ TMC ਦਾ ਵੱਡਾ ਐਲਾਨ, ਕਿਹਾ- ‘ਸੱਤਾ ‘ਚ ਆਉਣ ‘ਤੇ ਔਰਤਾਂ ਨੂੰ ਹਰ ਮਹੀਨੇ ਦਿੱਤੇ ਜਾਣਗੇ 5000 ਰੁਪਏ’
Dec 11, 2021 5:46 pm
ਤ੍ਰਿਣਮੂਲ ਕਾਂਗਰਸ ਨੇ ਸ਼ਨੀਵਾਰ ਨੂੰ ਗੋਆ ‘ਚ ਔਰਤਾਂ ਲਈ ਸਿੱਧੀ ਨਕਦ ਟ੍ਰਾਂਸਫਰ ਯੋਜਨਾ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਜੇਕਰ ਪਾਰਟੀ...
ਕੀ ਅੰਦੋਲਨ ਖਤਮ ਹੋਣ ਤੋਂ ਬਾਅਦ ਵੀ BJP ਖਿਲਾਫ ਪ੍ਰਚਾਰ ਕਰਨਗੇ ਰਾਕੇਸ਼ ਟਿਕੈਤ ? ਪੜ੍ਹੋ ਜਵਾਬ
Dec 11, 2021 4:20 pm
ਖੇਤੀ ਕਾਨੂੰਨ ਵਾਪਿਸ ਲੈਣ ਅਤੇ ਹੋਰ ਮੰਗਾਂ ‘ਤੇ ਕੇਂਦਰ ਦੀ ਸਹਿਮਤੀ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ...
ਸਰਕਾਰ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਦੀ ਲਗਭਗ 80 ਫੀਸਦੀ ਰਕਮ ਕੀਤੀ ਪ੍ਰਚਾਰ ‘ਤੇ ਖਰਚ,ਰਾਹੁਲ ਗਾਂਧੀ ਬੋਲੇ -‘BJP…’
Dec 11, 2021 2:12 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।...
ਮੋਰਚਾ ਫਤਿਹ ਕਰ ਘਰ ਪਰਤਣ ਲੱਗੇ ਕਿਸਾਨ, ਗਾਜ਼ੀਪੁਰ ਬਾਰਡਰ ਤੋਂ ਰਵਾਨਾ ਹੋਇਆ ਕਿਸਾਨਾਂ ਦਾ ਪਹਿਲਾ ਜੱਥਾ
Dec 11, 2021 1:07 pm
ਪਿਛਲੇ ਇੱਕ ਸਾਲ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ ਸਮਾਪਤ ਹੋ ਰਿਹਾ ਹੈ। ਦਿੱਲੀ ਬਾਰਡਰ ਤੋਂ...
ਕਿਸਾਨਾਂ ਦਾ ਫਤਿਹ ਮਾਰਚ, ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ‘ਜਿੱਤ ਕੇ’ ਘਰ ਪਰਤ ਰਹੇ ਨੇ ਕਿਸਾਨ
Dec 11, 2021 12:11 pm
ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ 15 ਮਹੀਨਿਆਂ ਤੋਂ ਡਟੇ ਕਿਸਾਨ ਸ਼ਨੀਵਾਰ ਨੂੰ ਆਪਣਾ ਅੰਦੋਲਨ ਖਤਮ ਕਰ ਵਾਪਿਸ ਆਪਣੇ ਘਰਾਂ ਨੂੰ...
ਕ੍ਰਿਕਟ ਦੇ ਮੀਡੀਆ ਰਾਈਟਸ ਲਈ ਮੁਕੇਸ਼ ਅੰਬਾਨੀ ਵੀ ਉਤਰਨਗੇ ਮੈਦਾਨ ‘ਚ, 4 ਕੰਪਨੀਆਂ ਵਿਚਾਲੇ ਹੋਵੇਗੀ ਟੱਕਰ
Dec 10, 2021 11:44 pm
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੀ ਸਹਾਇਕ ਕੰਪਨੀ ਵਾਇਆਕਾਮ18 ਰਾਹੀਂ ਕ੍ਰਿਕਟ ਬ੍ਰਾਡਕਾਸਟਿੰਗ ਰਾਈਟਸ ਦੀ ਮਾਰਕੀਟ...
ਕਿਸਾਨ ਅੰਦੋਲਨ ਦੀ ਜਿੱਤ ਪਿੱਛੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁ. ਬੰਗਲਾ ਸਾਹਿਬ ਹੋਏ ਨਤਮਸਤਕ
Dec 10, 2021 7:09 pm
ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸ਼ੁਰੂ ਹੋਏ ਅੰਦੋਲਨ ਵਿੱਚ ਜਿੱਤ ਮਿਲਣ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵਾਹਿਗੁਰੂ...
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਹੋਏ ਸ਼ਹੀਦ
Dec 10, 2021 6:21 pm
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਗੁਲਸ਼ਨ ਚੌਕ ‘ਚ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚ ਦੋ ਪੁਲਿਸ...
ਦੇਸ਼ ‘ਚ ‘ਓਮੀਕ੍ਰੋਨ’ ਦਾ ਵਧਿਆ ਕਹਿਰ, ਮਾਮਲੇ ਹੋਏ 26, ਸਰਕਾਰ ਨੇ ਦਿੱਤੀ ਚਿਤਾਵਨੀ
Dec 10, 2021 5:43 pm
ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦਾ ਖਤਰਾ ਭਾਰਤ ਵਿੱਚ ਵਧਦਾ ਜਾ ਰਿਹਾ ਹੈ। ‘ਓਮੀਕ੍ਰੋਨ’ ਦੇ ਦੁਨੀਆ ਭਰ ਵਿੱਚ ਵੱਧ ਰਹੇ ਖ਼ੌਫ...
ਪੰਜ ਤੱਤਾਂ ‘ਚ ਵਿਲੀਨ ਹੋਏ ਭਾਰਤ ਦੇ ਪਹਿਲੇ CDS ਰਾਵਤ, ਨਮ ਅੱਖਾਂ ਨਾਲ ਧੀਆਂ ਨੇ ਕੀਤਾ ਮਾਤਾ-ਪਿਤਾ ਦਾ ਅੰਤਿਮ ਸੰਸਕਾਰ
Dec 10, 2021 5:33 pm
ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਉਨ੍ਹਾਂ ਨੂੰ ਦਿੱਲੀ ਛਾਉਣੀ ਦੇ ਬਰਾੜ ਸਕੁਏਅਰ...
SIM ਰੱਖਣ ਦੇ ਬਦਲੇ ਨਿਯਮ, ਸਰਕਾਰ ਨੇ ਜਾਰੀ ਕੀਤਾ ਇਹ ਹੁਕਮ, ਜਾਣੋ ਨਹੀਂ ਤਾਂ ਬੰਦ ਹੋ ਸਕਦੀ ਹੈ ਸਿਮ
Dec 10, 2021 5:14 pm
ਕਈ ਲੋਕ ਦੋ ਸਿਮ ਵਰਤਦੇ ਹਨ। ਪਰ, ਜੇਕਰ ਤੁਹਾਡੇ ਕੋਲ ਬਹੁਤ ਸਾਰੇ ਸਿਮ ਕਾਰਡ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕ ਸਰਕਾਰ ਉਨ੍ਹਾਂ ਨੂੰ ਬੰਦ...
CDS ਰਾਵਤ ਨੂੰ ਨਮ ਅੱਖਾਂ ਨਾਲ ਧੀਆਂ ਨੇ ਦਿੱਤੀ ਵਿਦਾਈ, 17 ਤੋਪਾਂ ਤੇ 800 ਜਵਾਨ ਦੇਣਗੇ ਸਲਾਮੀ
Dec 10, 2021 2:36 pm
ਸੀਡੀਐਸ ਬਿਪਿਨ ਰਾਵਤ ਸਮੇਤ ਤਾਮਿਲਨਾਡੂ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਣ ਵਾਲੇ ਸਾਰੇ 13 ਸੈਨਿਕਾਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾ...
ਪੰਜ ਤੱਤਾਂ ‘ਚ ਵਲੀਨ ਹੋਏ ਬ੍ਰਿਗੇਡੀਅਰ ਲਿੱਦੜ, ਆਖਰੀ ਵਿਦਾਈ ਦੇਣ ਪਹੁੰਚੇ ਰਾਜਨਾਥ ਸਿੰਘ ਸਣੇ ਕਈ ਵੀ.ਆਈ.ਪੀ.
Dec 10, 2021 11:18 am
funeral of brigadier ls
57 ਸਾਲ ਦੀ ਉਮਰ ‘ਚ 7ਵੇਂ ਬੱਚੇ ਦੇ ਪਿਓ ਬਣੇ UK ਦੇ PM ਜਾਨਸਨ, ਪਤਨੀ ਨੇ ‘ਬੇਬੀ ਗਰਲ’ ਨੂੰ ਦਿੱਤਾ ਜਨਮ
Dec 09, 2021 7:31 pm
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਪਤਨੀ ਕੈਰੀ ਜੌਹਨਸਨ ਨੇ ਵੀਰਵਾਰ ਨੂੰ ਇੱਕ ਸਿਹਤਮੰਦ ਬੱਚੀ ਦੇ ਜਨਮ ਹੋਣ ਦੀ ਜਾਣਕਾਰੀ...
Mi-17V5:ਰਾਜਨਾਥ ਸਿੰਘ ਨੇ CDS ਰਾਵਤ ਦੇ ਘਰ ਪਹੁੰਚ ਪਰਿਵਾਰ ਨਾਲ ਕੀਤੀ ਮੁਲਾਕਾਤ
Dec 08, 2021 4:02 pm
ਤਾਮਿਲਨਾਡੂ ਦੇ ਕੂਨੂਰ ‘ਚ ਹਵਾਈ ਸੈਨਾ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੇ ਰੱਖਿਆ ਮੰਤਰੀ...
‘Mi-17 V5 ‘ਚ ਸਵਾਰ CDC ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ’- CM ਚੰਨੀ
Dec 08, 2021 3:46 pm
ਤਾਮਿਲਨਾਡੂ ਦੇ ਕੂਨੂਰ ‘ਚ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਵਿੱਚ CDC ਜਨਰਲ ਬਿਪਿਨ ਰਾਵਤ ਸਮੇਤ 14 ਲੋਕ...
Mi-17 V5 ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਕੁਝ ਮਿੰਟ ਪਹਿਲਾਂ ਦੀ ਵੱਡੀ ਜਾਣਕਾਰੀ ਆਈ ਸਾਹਮਣੇ
Dec 08, 2021 2:24 pm
ਇਸ ਸਮੇਂ ਇੱਕ ਵੱਡੀ ਖਬਰ ਤਾਮਿਲਨਾਡੂ ਤੋਂ ਆਈ ਹੈ। ਜਿੱਥੇ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ...
Mi-17 V5 ਕ੍ਰੈਸ਼: ਬਿਪਿਨ ਰਾਵਤ ਸੁਰੱਖਿਅਤ ਤੇ ਹਸਪਤਾਲ ਲਿਜਾਇਆ ਗਿਆ- ਰਿਪੋਰਟਾਂ
Dec 08, 2021 2:19 pm
ਇਸ ਸਮੇਂ ਇੱਕ ਵੱਡੀ ਖਬਰ ਤਾਮਿਲਨਾਡੂ ਤੋਂ ਆਈ ਹੈ। ਜਿੱਥੇ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ...