Tag: ,

ਗਾਜ਼ੀਪੁਰ ਬਾਰਡਰ ਪਹੁੰਚੇ ਸੰਜੇ ਰਾਉਤ, ਕਿਹਾ- ਰਾਕੇਸ਼ ਟਿਕੈਤ ਦੀਆਂ ਅੱਖਾਂ ‘ਚ ਹੰਝੂ ਦੇਖ ਨਹੀਂ ਰਹਿ ਸਕਿਆ…

shiv sena sanjay raut reached ghazipur border: ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਜਾਰੀ ਹੈ, ਅਜਿਹੇ ‘ਚ ਗਣਤੰਤਰ ਦਿਵਸ ਤੋਂ...

ਅਜੇ ਤੱਕ ਗੰਨੇ ਦਾ ਭਾਅ ਤੈਅ ਨਹੀਂ ਕਰ ਸਕੀ ਯੋਗੀ ਸਰਕਾਰ, ਕਿਸਾਨਾਂ ਨੂੰ ਇੱਕ ਸਟੇਜ ‘ਤੇ ਆਉਣਾ ਹੋਵੇਗਾ…

rld leader jayant chaudharyurges farmers: ਉੱਤਰ-ਪ੍ਰਦੇਸ਼ ਦੇ ਬਿਜ਼ਨੌਰ ‘ਚ ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਬੈਨਰ ਹੇਠਾਂ ਕਿਸਾਨ ਸਨਮਾਨ ਮਹਾਪੰਚਾਇਤ...

Rakesh Tikait speaks on PM Modi

PM ਮੋਦੀ ਦੇ ਇੱਕ ਕਾਲ ਦੀ ਦੂਰੀ ਵਾਲੇ ਬਿਆਨ ‘ਤੇ ਬੋਲੇ ਰਾਕੇਸ਼ ਟਿਕੈਤ, ਕਿਹਾ – ਪਹਿਲਾ ਉਹ ਨੰਬਰ ਤਾਂ ਦੱਸੇ ਸਰਕਾਰ

Rakesh Tikait speaks on PM Modi : ਕਿਸਾਨਾਂ ਦਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ‘ਤੇ...

Steel Rods Delhi Police

ਕਿਸਾਨਾਂ ‘ਤੇ ਤਸ਼ੱਦਦ ਢਾਉਣ ਲਈ ਦਿੱਲੀ ਪੁਲਿਸ ਨੂੰ ਦਿੱਤੇ ਗਏ ਸਟੀਲ ਦੇ ਡੰਡੇ, ਵਿਵਾਦ ਹੋਣ ‘ਤੇ ਕੀਤੇ ਵਾਪਿਸ

Steel Rods Delhi Police : ਦਿੱਲੀ ਵਿੱਚ 26 ਜਨਵਰੀ ਨੂੰ ਵਾਪਰੀ ਘਟਨਾ ਵਿੱਚ ਦਿੱਲੀ ਪੁਲਿਸ ਦੇ 400 ਤੋਂ ਵੱਧ ਜਵਾਨ ਜ਼ਖ਼ਮੀ ਹੋਏ ਸਨ। ਇਸ ਤੋਂ ਬਾਅਦ ਸੋਮਵਾਰ ਨੂੰ...

ਗਾਜ਼ੀਪੁਰ ਬਾਰਡਰ ‘ਤੇ ਕੰਡਿਆਲੀ ਤਾਰ, ਸ਼ਾਇਰਾਨੀ ਅੰਦਾਜ਼ ‘ਚ ਅਖਿਲੇਸ਼ ਨੇ ਕੀਤਾ ਮੋਦੀ ਸਰਕਾਰ ‘ਤੇ ਵਾਰ…

lucknow akhilesh yadav attack central govt.: ਕਿਸਾਨ ਅੰਦੋਲਨ ਨੂੰ ਲੈ ਸਰਕਾਰ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ।ਉੱਤਰ-ਪ੍ਰਦੇਸ਼ ਦੇ ਸਾਬਕਾ ਮੁੱਖ...

Sanyukt kisan morcha says

ਸਰਕਾਰ ਨੂੰ ਘੇਰਨ ਲਈ ਸੰਯੁਕਤ ਮੋਰਚੇ ਦੀ ਲਲਕਾਰ, ਕੋਝੀਆਂ ਹਰਕਤਾਂ ਛੱਡੇ ਸਰਕਾਰ, ਫਿਰ ਹੋਵੇਗੀ ਗੱਲਬਾਤ

Sanyukt kisan morcha says : ਅੱਜ ਕਿਸਾਨ ਅੰਦੋਲਨ ਦਾ 69 ਵਾਂ ਦਿਨ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਰਹੇ ਹਨ।...

Opposition uproar in rajya sabha

ਰਾਜਸਭਾ ‘ਚ ਸੁਣੀ ਕਿਸਾਨ ਅੰਦੋਲਨ ਦੀ ਗੂੰਜ, ਸਰਕਾਰ ਖਿਲਾਫ ਨਾਅਰੇਬਾਜ਼ੀ ਤੋਂ ਬਾਅਦ ਤੀਜੀ ਵਾਰ ਕਾਰਵਾਈ ਮੁਲਤਵੀ

Opposition uproar in rajya sabha : ਦੇਸ਼ ਵਿੱਚ ਕਿਸਾਨੀ ਮੁੱਦਾ ਬਹੁਤ ਗਰਮਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਅਤੇ ਕਿਸਾਨ ਅੰਦੋਲਨ ਦੀ ਗੂੰਜ ਰਾਜ ਸਭਾ ਵਿੱਚ...

Delhi high court pil

ਕਿਸਾਨ ਅੰਦੋਲਨ : ਹਿਰਾਸਤ ਵਿੱਚ ਲਏ ਗਏ ਕਿਸਾਨਾਂ ਦੀ ਹੋਵੇ ਤੁਰੰਤ ਰਿਹਾਈ, ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ

Delhi high court pil : ਕਿਸਾਨ ਪਿੱਛਲੇ 2 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਜਿਹੜੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ...

ਦੇਸ਼ ਦੇ ਮਸ਼ਹੂਰ ਹਿੰਦੀ ਨਿਊਜ਼ ਚੈਨਲ ਨੂੰ ਹਾਈਕੋਰਟ ਦਾ ਨੋਟਿਸ- ਚਲਾਈ ਸੀ ਹਿੰਦੂ-ਸਿੱਖ ਭੜਕਾਊ ਖਬਰ

High Court issues notice to Hindi News Channel : ਨਵੀਂ ਦਿੱਲੀ : ਦਿੱਲੀ ਦੀ ਹਾਈ ਕੋਰਟ ਨੇ ਅੱਜ ਫਰਜ਼ੀ ਖ਼ਬਰ ਚਲਾਉਣ ਦੇ ਮਾਮਲੇ ‘ਚ ਦੇਸ਼ ਦੇ ਇੱਕ ਪ੍ਰਸਿੱਧ ਹਿੰਦੀ ਨਿਊਜ਼...

Attack on a team of journalists

ਸਿੰਘੂ ਬਾਰਡਰ ‘ਤੇ ਪੱਤਰਕਾਰਾਂ ਦੀ ਟੀਮ ‘ਤੇ ਹੋਇਆ ਹਮਲਾ, ਹਮਲਾਵਰ ਕਾਰ ਖੋਹ ਕੇ ਫ਼ਰਾਰ, ਕਿਸਾਨਾਂ ਨੇ ਕੀਤੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ

Attack on a team of journalists : ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 69 ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ...

Parliament rajya sabha farmers protest

ਕਿਸਾਨ ਅੰਦੋਲਨ ਦਾ ਅਸਰ, ਰਾਜ ਸਭਾ ‘ਚ ਵਿਰੋਧੀ ਧਿਰ ਨੇ ਕੀਤੀ ਨਾਅਰੇਬਾਜ਼ੀ, ਸੁਣੀ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਿਸ ਲੈਣ ਦੀ ਗੂੰਜ

Parliament rajya sabha farmers protest : ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅਸਰ ਅੱਜ ਸੰਸਦ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਕਾਂਗਰਸ ਸਮੇਤ...

ਕਿਸਾਨ ਅੰਦੋਲਨ: ਕਿਸਾਨਾਂ ਨੂੰ ਰੋਕਣ ਲਈ ਸਿੰਘੂ ਬਾਰਡਰ ‘ਤੇ ਬਣਾਈ ਅਸਥਾਈ ਕੰਧ, ਸੀਮੈਂਟ ਦੀ ਪੱਕੀ ਬੈਰੀਕੇਡਿੰਗ…

security tightened at singhu border: ਕਿਸਾਨਾਂ ਦੇ ਪ੍ਰਦਰਸ਼ਨ ਦੀ ਮੁੱਖ ਥਾਂ ਸਿੰਘੂ ਬਾਰਡਰ ’ਤੇ ਪੁਲਸ ਦੀ ਦੇਖ-ਰੇਖ ਵਿਚ ਮਜ਼ਦੂਰ ਸੀਮੈਂਟ ਦੇ ਬੈਰੀਕੇਡਜ਼ ਦੀਆਂ ਦੋ...

ਬਜਟ 2021 ਨੂੰ ਲੈ ਕੇ ਪੀ.ਚਿਦਾਂਬਰਮ ਨੇ ਸਾਧਿਆ ਵਿੱਤ ਮੰਤਰੀ ‘ਤੇ ਨਿਸ਼ਾਨਾ ਕਿਹਾ, ਨਿਰਮਲਾ ਨੇ ਗਰੀਬਾਂ ਅਤੇ ਕਿਸਾਨਾਂ ਨੂੰ ਦਿੱਤਾ ਧੋਖਾ…

migrants, farmers p chidambaram on budget: ਕਾਂਗਰਸ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ 1 ਫਰਵਰੀ ਨੂੰ ਪੇਸ਼ ਕੀਤੇ ਗਏ ਆਮ ਬਜਟ ਨੂੰ ਨਿਰਾਸ਼ਾਜਨਕ...

ਜਦੋਂ ਤੱਕ ਕਾਨੂੰਨ ਵਾਪਸੀ ਨਹੀਂ, ਉਦੋਂ ਤੱਕ ਘਰ ਵਾਪਸੀ ਨਹੀਂ, ਬਿਜਨੌਰ ਮਹਾਪੰਚਾਇਤ ‘ਚ ਬੋਲੇ ਗੌਰਵ ਟਿਕੈਤ…

gaurav tikait bijnor mahapanchayat: ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੀ ਕਿਸਾਨ ਸਨਮਾਨ ਮਹਾਪੰਚਾਇਤ ’ਚ ਗੌਰਵ ਟਿਕੈਤ ਨੇ...

Manjinder singh sirsa on tractor parade

26 ਨੂੰ ਟਰੈਕਟਰ ਪਰੇਡ ਦੌਰਾਨ ਲਾਪਤਾ ਹੋਏ ਕਿਸਾਨਾਂ ਬਾਰੇ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਇਹ ਅਹਿਮ ਜਾਣਕਾਰੀ

Manjinder singh sirsa on tractor parade : ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਟਰੈਕਟਰ ਪਰੇਡ ਦੌਰਾਨ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਲਾਪਤਾ ਹੋ ਗਏ ਹਨ। ਹੁਣ ਇਹ ਮਾਮਲਾ...

ਬਜਟ-2021 ‘ਤੇ ਆਈ ਸਚਿਨ ਪਾਇਲਟ ਦੀ ਪ੍ਰਤੀਕ੍ਰਿਆ, ਕਿਹਾ-ਇਸ ਬਜਟ ‘ਚ ਕਿਸਾਨਾਂ…

budget 2021 sachin pilot: ਕੇਂਦਰੀ ਬਜਟ (ਬਜਟ 2021) ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ਆਮ...

ਕੁਝ ਵੱਡੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲਾ ਹੈ ਬਜਟ- CM ਅਰਵਿੰਦ ਕੇਜਰੀਵਾਲ

dehli cm arvind kejriwal: ਮੋਦੀ ਸਰਕਾਰ ਨੇ ਬਜਟ 2021-22 ‘ਚ ਆਈਡੀਬੀਆਈ ਬੈਂਕ, ਬੀਪੀਸੀਐੱਲ, ਸ਼ਿਪਿੰਗ ਕਾਰਪੋਰੇਸ਼ਨ ਵਰਗੀਆਂ ਕੰਪਨੀਆਂ ‘ਚ ਨਿਵੇਸ਼ ਦਾ ਫੈਸਲਾ...

Budget 2021 rahul gandhi reaction

Budget 2021 ‘ਤੇ ਰਾਹੁਲ ਦਾ ਵਾਰ, ਕਿਹਾ – ਦੇਸ਼ ਦੀ ਜਾਇਦਾਦ ਆਪਣੇ ਪੂੰਜੀਪਤੀ ਦੋਸਤਾਂ ਨੂੰ ਸੌਂਪ ਰਹੀ ਹੈ ਮੋਦੀ ਸਰਕਾਰ

Budget 2021 rahul gandhi reaction : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰੀ ਬਜਟ 2021 ‘ਤੇ ਨਿਰਾਸ਼ਾ ਜਹਿਰ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਸ ਬਜਟ...

ਦਿੱਲੀ ‘ਚ ਲਾਪਤਾ ਹੋਏ ਨੌਜਵਾਨਾਂ ਦੇ ਹੱਕ ‘ਚ ਡਟਿਆ ਅਕਾਲੀ ਦਲ, 24 ਘੰਟੇ ਖੁੱਲ੍ਹਾ ਰਹੇਗਾ ਦਫਤਰ, ਜਾਰੀ ਕੀਤੀ ਹੈਲਪਲਾਈਨ…

sukhbir singh badal: 26 ਜਨਵਰੀ ਨੂੰ ਹੋਈ ਕਿਸਾਨ ਪ੍ਰੇਡ ‘ਚ ਹੋਏ ਹੰਗਾਮੇ ਤੋਂ ਬਾਅਦ ਕਿਸਾਨਾਂ ਨਾਲ ਕੇਂਦਰ ਸਰਕਾਰ ਵਲੋਂ ਬਹੁਤ ਧੱਕਾ ਕੀਤਾ ਗਿਆ।ਜਿਸ ਦੇ...

Budget 2021 congress leader

ਸਰਕਾਰ ਰੇਲ, ਬੈਂਕ,ਰੱਖਿਆ ‘ਤੇ ਸਟੀਲ ਜਾ ਰਹੀ ਵੇਚਣ, ਕੀ ਇਹ ਬਜਟ ਹੈ ਜਾਂ OLX : ਮੁਹੰਮਦ ਸਲੀਮ ਅਲੀ

Budget 2021 congress leader : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸਾਲ 2021-22 ਲਈ ਦੇਸ਼ ਦਾ ਪਹਿਲਾ ਪੇਪਰ ਲੈੱਸ ਬਜਟ ਪੇਸ਼ ਕੀਤਾ ਹੈ। ਜਿੱਥੇ...

Tvs in trolleys farmers protest

ਸਰਕਾਰ ਨੇ ਕੀਤਾ ਇੰਟਰਨੈਟ ਬੰਦ ਤਾਂ ਦਿੱਲੀ ਦੇ ਸਥਾਨਕ ਲੋਕਾਂ ਨੇ ਕਿਸਾਨਾਂ ਨੂੰ ਦਿੱਤੇ ਬਰਾਡਬੈਂਡ ਪਾਸਵਰਡ, ਟਰਾਲੀਆਂ ‘ਚ ਲੱਗੇ ਟੀਵੀ

Tvs in trolleys farmers protest : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਘਟਨਾ ਤੋਂ ਬਾਅਦ, ਸਰਕਾਰ ਨੇ ਪਿੱਛਲੇ ਪੰਜ ਦਿਨਾਂ ਤੋਂ...

Farmers twitter accounts shut down

ਕੀ ਇਹ ਤਾਨਾਸ਼ਾਹੀ ? ਬਿਨਾਂ ਕਾਰਨ ਕਿਸਾਨਾਂ ਦੇ ਟਵਿੱਟਰ ਅਕਾਊਂਟਸ ਕੀਤੇ ਗਏ ਬੰਦ

Farmers twitter accounts shut down : ਪੰਜਾਬ ਤੋਂ ਲੈ ਕੇ ਦਿੱਲੀ ਤੱਕ ਅਤੇ ਦਿੱਲੀ ਤੋਂ ਲੈ ਕੇ ਪੂਰੀ ਦੁਨੀਆ ‘ਚ ਕਿਸਾਨੀ ਸੰਘਰਸ਼ ਦੀ ਲਹਿਰ ਅੱਗ ਵਾਂਗ ਫੈਲ ਚੁੱਕੀ...

ਬਜਟ ਦੇ ਦਿਲ ‘ਚ ਪਿੰਡ-ਕਿਸਾਨ, ਆਤਮਨਿਰਭਰ ਭਾਰਤ ਦੇ ਮਿਸ਼ਨ ਨੂੰ ਮਿਲੇਗੀ ਮਜ਼ਬੂਤੀ-PM ਮੋਦੀ

pm narendra modi: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕਸਭਾ ‘ਚ ਬਜਟ ਪੇਸ਼ ਕੀਤਾ।ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

satyapal malik said farmers

ਕਿਸਾਨਾਂ ਦਾ ਅਪਮਾਨ ਕਰ ਵਾਪਸੀ ਲਈ ਨਾ ਕੀਤਾ ਜਾਵੇ ਮਜਬੂਰ, PM ਮੋਦੀ ਕਰਨ ਮਸਲੇ ਦਾ ਹੱਲ : ਸੱਤਿਆਪਾਲ ਮਲਿਕ

satyapal malik said farmers : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਸਰਹੱਦ...

BJP ਵਿਧਾਇਕ ਨੂੰ ਪਾਕਿਸਤਾਨੋਂ ਮਿਲੀ ਜਾਨੋਂ ਮਾਰਨ ਦੀ ਧਮਕੀ…

bjp mla sarita bhadoria gets threat fromakistan: ਉੱਤਰ-ਪ੍ਰਦੇਸ਼ ਦੀ ਇਟਾਵਾ ਸਦਰ ਤੋਂ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਨੂੰ ਪਾਕਿਸਤਾਨ ਦੇ ਮੋਬਾਇਲ ਨੰਬਰ ਤੋਂ ਜਾਨੋਂ...

Kisan andolan delhi

ਹੱਕਾਂ ਲਈ ਕਿਸਾਨਾਂ ਦੀ ਦੌੜ, ਦਿੱਲੀ ਦੀਆਂ ਸਰਹੱਦਾਂ ‘ਤੇ ਲਾਏ ਪੱਕੇ ਡੇਰੇ

Kisan andolan delhi : ਕਿਸਾਨੀ ਲਹਿਰ ਦਿੱਲੀ ਦੀਆਂ ਸਰਹੱਦਾਂ ‘ਤੇ ਮੁੜ ਉੱਭਰ ਆਈ ਹੈ। ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ...

ਕੀ ਸੜਕਾਂ ‘ਤੇ ਰੁਲ ਰਹੇ ਕਿਸਾਨਾਂ ਨੂੰ ਨਹੀਂ ਮਿਲ ਸਕਦੇ ਪੀ.ਐੱਮ.ਮੋਦੀ?- ਸੁਖਬੀਰ ਬਾਦਲ

sukhbir badal in parliament: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ...

Union budget 2021 congress mp

ਸੜਕਾਂ ਤੋਂ ਸੰਸਦ ਤੱਕ ਕਿਸਾਨਾਂ ਦਾ ਸਮਰਥਨ, ਬਜਟ ਸੈਸ਼ਨ ਦੌਰਾਨ ਸਦਨ ਦੇ ਅੰਦਰ ਲੱਗੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ

Union budget 2021 congress mp : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ ਤੀਜਾ ਬਜਟ ਪੇਸ਼ ਕਰ ਰਹੇ ਹਨ। ਕੋਰੋਨਾ ਦੇ ਵਿੱਚ ਪੇਸ਼ ਕੀਤਾ ਜਾਣ ਵਾਲਾ...

ਰਾਮ ਮੰਦਰ ਨਿਰਮਾਣ ਲਈ ਹਰਿਆਣਾ CM ਮਨੋਹਰ ਲਾਲ ਖੱਟੜ ਨੇ ਦਿੱਤਾ ਦਾਨ…

khattar gave five lakh ten thousand: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਯੁੱਧਿਆ ‘ਚ ਰਾਮ ਮੰਦਰ ਨਿਰਮਾਣ ਲਈ ਐਤਵਾਰ ਨੂੰ ਭਾਵ ਅੱਜ ਸ਼੍ਰੀਰਾਮ...

Union budget 2021

Budget 2021 : ਵਿੱਤ ਮੰਤਰੀ ਨੇ ਬਿਜਲੀ ਖੇਤਰ ਦੇ ਨਾਲ-ਨਾਲ ਰੇਲਵੇ ਅਤੇ ਮੈਟਰੋ ਲਈ ਕੀਤੇ ਇਹ ਵੱਡੇ ਐਲਾਨ

Union budget 2021 : ਅੱਜ ਦੇਸ਼ ਦਾ ਆਮ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਬਜਟ ਭਾਸ਼ਣ ਪੜ੍ਹ...

Rahul gandhi says those

ਰਾਹੁਲ ਗਾਂਧੀ ਦਾ BJP ‘ਤੇ ਵਾਰ, ਕਿਹਾ – ‘ਜੋ ਸੱਚ ਤੋਂ ਡਰਦੇ ਨੇ, ਉਹੀ ਸੱਚੇ ਪੱਤਰਕਾਰਾਂ ਨੂੰ ਗ੍ਰਿਫਤਾਰ ਨੇ’

Rahul gandhi says those : ਕਿਸਾਨਾਂ ਦਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਹੈ ਜੋ ਕਿ ਭਾਰਤ ਦੀ ਸੰਸਦ ਦੁਆਰਾ ਸਤੰਬਰ 2020 ਵਿੱਚ ਪਾਸ...

Union Budget 2021

Budget 2021 : ਵਿੱਤ ਮੰਤਰੀ ਦਾ ਐਲਾਨ – ਸਿਹਤ ਸੈਕਟਰ ਲਈ ਸ਼ੁਰੂ ਕੀਤੀ ਜਾਵੇਗੀ ਸਵੈ-ਨਿਰਭਰ ਤੰਦਰੁਸਤ ਭਾਰਤ ਯੋਜਨਾ

Union Budget 2021 : ਕੇਂਦਰੀ ਬਜਟ 2021-22 : ਦੇਸ਼ ਦਾ ਆਮ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਬਜਟ...

ਰਾਹੁਲ ਗਾਂਧੀ ਨੂੰ ਤੁਰੰਤ ਪ੍ਰਭਾਵ ਨਾਲ ਬਣਾਇਆ ਜਾਵੇ ਪਾਰਟੀ ਪ੍ਰਧਾਨ, ਦਿੱਲੀ ਕਾਂਗਰਸ ਕਮੇਟੀ ਵੱਲੋਂ ਮਤਾ ਪਾਸ

Delhi Congress Committee passes resolution : ਕਾਂਗਰਸ ਵਰਕਿੰਗ ਕਮੇਟੀ ਨੇ ਇਸ ਸਾਲ ਜੂਨ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀ ਯੋਜਨਾ ਦੇ ਐਲਾਨ ਤੋਂ ਕੁਝ...

ਤੇਲੰਗਾਨਾ ’ਚ ਕੋਰੋਨਾ ਟੀਕਾਕਰਨ ਦੇ 10 ਦਿਨ ਬਾਅਦ ਮਹਿਲਾ ਹੈਲਥ ਵਰਕਰ ਦੀ ਮੌਤ

Female health worker dies : ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹਨ। ਇਸ ਕੜੀ ਵਿਚ ਪਹਿਲਾਂ ਸਿਹਤ...

ਰਾਕੇਸ਼ ਟਿਕੈਤ ਨੂੰ ਮਿਲਣ ਗਾਜ਼ੀਪੁਰ ਬਾਰਡਰ ਪਹੁੰਚੇ ਸੁਖਬੀਰ ਬਾਦਲ, ਕਿਹਾ-ਹਮੇਸ਼ਾ ਕਿਸਾਨਾਂ ਦੇ ਨਾਲ ਹਾਂ

Sukhbir Badal arrives Gazipur border : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਅੰਦੋਲਨ ਵਿੱਚ ਪਹੁੰਚੇ,...

ਸ਼ਰਦ ਪਵਾਰ ਦੇ ਬਿਆਨ ‘ਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ਨਵੇਂ ਖੇਤੀ ਕਾਨੂੰਨਾਂ ਨਾਲ MSP ਨੂੰ ਖਤਰਾ ਨਹੀਂ…

agriculture minister narendra singh tomar: ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਤਿੰਨੋਂ ਨਵੇਂ ਖੇਤੀਬਾੜੀ ਦੇ ਕਾਨੂੰਨ ਐਮਐਸਪੀ ਉੱਤੇ...

ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਫਿਰ ਤੋਂ ਆਈ ਜਾਨ, ਲੱਗੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ…

farmers movement the ghazipur border ann: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਨੇ ਨਾਅਰੇ ਲੱਗਦੇ ਹੋਏ ਗਾਜ਼ੀਪੁਰ ਬਾਰਡਰ ‘ਤੇ ਫਿਰ ਤੋਂ ਇੱਕ ਨਵੇਂ ਜੋਸ਼ ਦੇ ਨਾਲ ਕਿਸਾਨ...

ਰਾਹੁਲ ਗਾਂਧੀ ਨੇ ਸਾਧਿਆ PM ਮੋਦੀ ‘ਤੇ ਨਿਸ਼ਾਨਾ- ਕਿਹਾ ‘ਇੰਨਾ ਵੀ ਨਾ ਡਰੋ, ਅੱਜ ਹਿੰਮਤ ਕਰਕੇ ਚੀਨ ਦੀ ਗੱਲ ਕਰੋ’…

rahul gandhi targeted pm modi: ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਕੇਂਦਰ ਸਰਕਾਰ ‘ਤੇ ਲਗਾਤਾਰ ਬੋਲਦੇ ਰਹੇ ਹਨ। ਉਹ ਕਈ ਵਾਰ ਤਿੰਨ ਨਵੇਂ...

ਕਿਸਾਨ ਅੰਦੋਲਨ: ਸਾਡੇ ਜੋ ਲੋਕ ਜੇਲ ‘ਚ ਬੰਦ ਹਨ ਉਹ ਰਿਹਾਅ ਹੋ ਜਾਣ ਫਿਰ ਗੱਲਬਾਤ ਹੋਵੇਗੀ- ਰਾਕੇਸ਼ ਟਿਕੈਤ

farmers protest said rakesh tikait: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਲੋਕ ਨੂੰ ਰਿਹਾ ਕੀਤਾ ਜਾਣਾ...

ਕਿਸਾਨਾਂ ਦੇ ਸਮਰਥਨ ‘ਚ ਆਏ ਦਿੱਲੀ ਦੇ CM ਅਰਵਿੰਦ ਕੇਜਰੀਵਾਲ,ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਰਾਉਣਗੇ ਮੁੱਢਲੀਆਂ ਸਹੂਲਤਾਂ ਮੁਹੱਈਆ…

delhi cm arvind kejriwal came support farmers: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਅੰਦੋਲਨ ਦਾ ਪੂਰਾ ਸਮਰਥਨ ਕੀਤਾ ਹੈ। ਸੀ.ਐਮ ਕੇਜਰੀਵਾਲ ਨੇ ਇਹ...

ਜਲੰਧਰ ਅਤੇ ਕਪੂਰਥਲਾ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਰਵਾਨਾ…

singhu border of delhi punssਕਿਸਾਨ ਮਜ਼ਦੂਰ ਸੰਘਰਸ਼ ਸੰਮਤੀ ਦੇ ਸੱਦੇ ‘ਤੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਪੰਜਾਬ ਦਾ ਵੱਡਾ ਕਾਫਲਾ ਦਿੱਲੀ ਦੀ ਸਿੰਘੂ...

UP ਦੇ ਬਾਗਪਤ ‘ਚ ਕਿਸਾਨਾਂ ਦੀ ਮਹਾਪੰਚਾਇਤ, ਬੜੌਤ ‘ਚ ਭਾਰੀ ਪੁਲਸ ਬਲ ਤੈਨਾਤ…

farmers protest live updates: ਕਿਸਾਨਾਂ ਦੇ ਸਮਰਥਨ ਵਿੱਚ ਸਰਵਪੱਖ ਨੇ ਅੱਜ ਯੂਪੀ ਦੇ ਬਾਗਪਤ ਵਿੱਚ ਇੱਕ ਮਹਾਂ ਪੰਚਾਇਤ ਬੁਲਾਈ ਹੈ। ਇਹ ਮਹਾਪੰਚਾਇਤ ਦੁਪਹਿਰ 12...

ਕਿਸਾਨਾਂ ਦੇ ਹੱਕ ‘ਚ ਆਏ ਜਗਮੀਤ ਸਿੰਘ, ਪੀ.ਐੱਮ. ਟਰੂਡੋ ਨੂੰ ਕਿਸਾਨਾਂ ਦੇ ਪੱਖ ਲਈ ਕੀਤੀ ਅਪੀਲ…

jagmeet singh farmers protest support: ਕੈਨੇਡੀਅਨ ਸੰਸਦ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) ਦੇ ਪ੍ਰਮੁੱਖ ਜਗਮੀਤ ਸਿੰਘ ਚਾਹੁੰਦੇ ਹਨ ਕਿ ਕੈਨੇਡਾ ਦੇ...

ਲਾਲ ਕਿਲ੍ਹੇ ਦੀ ਘਟਨਾ ‘ਤੇ ‘ਮਨ ਕੀ ਬਾਤ’ ‘ਚ ਬੋਲੇ PM ਮੋਦੀ, 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਦੇਸ਼ ਬਹੁਤ ਦੁੱਖ ਹੋਇਆ…

pm modi said on red fort incident: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਈ ਮੁੱਦਿਆਂ ਬਾਰੇ ਗੱਲ ਕੀਤੀ। ‘ਮਨ ਕੀ ਬਾਤ’...

ਅਮਰੀਕਾ ਡੇਵਿਸ ਦੇ ਪਾਰਕ ‘ਚ ਤੋੜੀ ਗਈ ਬਾਪੂ ਦੀ ਮੂਰਤੀ,ਮੇਅਰ ਨੇ ਕੀਤੀ ਨਿੰਦਾ, ਜਾਂਚ ਦੇ ਉਦੇਸ਼…

statue of mahatma gandhi: ਅਮਰੀਕਾ ਦੇ ਕੈਲੇਫੋਰਨੀਆ ਦੇ ਡੇਵਿਸ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਤੋੜ-ਭੰਨ ਦੀ ਘਟਨਾ ਦੀ ਸ਼ਹਿਰ ਦੇ ਮੇਅਰ ਨੇ ਨਿੰਦਾ ਕੀਤੀ...

ਬੰਗਾਲ ‘ਚ ਨਹੀਂ ਬਦਲੇਗਾ ਅਮਿਤ ਸ਼ਾਹ ਦਾ ਮੰਚ, ਕਿਸੇ ਦਿਨ ਵੀ ਕਰ ਸਕਦੇ ਹਨ ਰੈਲੀ…

west bengal bjp amit shah: ਆਉਣ ਵਾਲੇ ਮਹੀਨਿਆਂ ਵਿੱਚ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ, ਚੋਣ ਤੋਂ ਪਹਿਲਾਂ ਗ੍ਰਹਿ...

PM ਮੋਦੀ ਦੇ ਬਿਆਨ ‘ਤੇ ਬੋਲੇ ਰਾਕੇਸ਼ ਟਿਕੈਤ, ਕਿਹਾ-ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਕਰਾਉਣ ਪ੍ਰਧਾਨ ਮੰਤਰੀ..

pm modi statement rakesh tikait: ਸਰਬ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸਾਨ ਸਰਕਾਰ ਤੋਂ ਦੂਰੀ ‘ਤੇ ਹਨ, ਉਹ ਕਿਸੇ ਵੀ ਸਮੇਂ ਗੱਲ...

‘ਕਿਸਾਨਾਂ ਕੋਲ ਵੀ ਮਹਾਤਮਾ ਗਾਂਧੀ ਵਾਲੀ ਗਿੱਦੜਸਿੰਗੀ, ਉਨ੍ਹਾਂ ਨੇ ਅੰਗਰੇਜ਼ ਭਜਾਏ ਸੀ, ਅਸੀਂ ਮੋਦੀ ਸਰਕਾਰ ਝੁਕਾਵਾਂਗੇ’ : ਕਿਸਾਨ ਆਗੂ

death anniversary mahatma gandhi: ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 73 ਵੀਂ ਬਰਸੀ ਹੈ। ਮਹਾਤਮਾ ਗਾਂਧੀ ਨੇ ਅਹਿੰਸਾ ਦੇ ਹਥਿਆਰਾਂ ਨਾਲ ਬ੍ਰਿਟਿਸ਼ ਨਾਲ...

ਕੱਲ ਤੋਂ ਸ਼ੁਰੂ ਹੋਵੇਂਗੀ ਰਾਸ਼ਟਰੀ ਪੋਲੀਓ ਟੀਕਾਕਰਨ ਮੁਹਿੰਮ,ਇਹ ਜਾਣਕਾਰੀ ਤੁਹਾਡੇ ਲਈ ਹੋ ਸਕਦੀ ਹੈ ਬਹੁਤ ਮਹੱਤਵਪੂਰਣ

national polio vaccination campaign: ਕੋਵਿਡ -19 ਵਿਰੁੱਧ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਨਾਲ ਭਾਰਤ 31 ਜਨਵਰੀ ਤੋਂ ਰਾਸ਼ਟਰ ਪੋਲੀਓ ਟੀਕਾਕਰਣ ਮੁਹਿੰਮ...

ਦਿੱਲੀ ਬਲਾਸਟ ‘ਚ ਸ਼ੱਕੀਆਂ ਨੂੰ ਦੇਖਣ ਦਾ ਦਾਅਵਾ ਕਰਨ ਵਾਲਾ ਕੈਬ ਡ੍ਰਾਈਵਰ ਨਿਕਲਿਆ ਝੂਠਾ…

israel embassy blast delhi: ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨਵੀਂ ਦਿੱਲੀ ਵਿਚ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਹੋਏ ਧਮਾਕੇ ਦੀ ਜਾਂਚ ਵਿਚ ਸ਼ਾਮਲ ਹਨ।ਸਬੂਤ...

Farmer leader Rakesh Tikait

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟਵਿੱਟਰ ਤੋਂ ਕੀਤੀ ਇਹ ਮੰਗ

Farmer leader Rakesh Tikait : ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 66 ਵਾਂ ਦਿਨ ਹੈ। ਕਿਸਾਨ ਲਗਾਤਾਰ ਤਿੰਨ ਨਵੇਂ ਖੇਤੀਬਾੜੀ...

ਮਹਾਗਠਬੰਧਨ ਨੇ ਬਣਾਈ ਕਿਸਾਨਾਂ ਦੇ ਸਮਰਥਨ ‘ਚ ਮਨੁੱਖੀ ਲੜੀ…

made human chain support of farmers: ਰਾਜਧਾਨੀ ਦਿੱਲੀ ‘ਚ ਦੋ ਮਹੀਨਿਆਂ ਤੋਂ ਵੀ ਜਿਆਦਾ ਸਮੇਂ ਤੋਂ ਕਿਸਾਨਾਂ ਦੇ ਸਮਰਥਨ ‘ਚ ਅੰਦੋਲਨ ਚੱਲ ਰਿਹਾ ਹੈ।ਸ਼ਨੀਵਾਰ...

‘ਆਪ’ ਨੇਤਾ ਸੌਰਭ ਭਾਰਦਵਾਜ ਨੇ ਮੰਗਿਆ SHO ਤੋਂ ਮੰਗਿਆ ਹਮਲੇ ਦਾ ਸਬੂਤ, ਕਿਹਾ- ਵਿਧਾਇਕੀ ਛੱਡ ਦਿਆਂਗਾ…

aap mla saurabh bhardwaj: ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਕਿਸਾਨ ਅੰਦੋਲਨ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ...

Indian railways tejas express resume

ਤੇਜਸ ਐਕਸਪ੍ਰੈਸ ਟ੍ਰੈਕ ‘ਤੇ ਇੱਕ ਵਾਰ ਫਿਰ ਫੜੇਗੀ ਰਫ਼ਤਾਰ, ਬੁਕਿੰਗ ਸ਼ੁਰੂ, ਜਾਣੋ ਕਦੋ ਤੋਂ ਕਰ ਸਕੋਗੇ ਸਫ਼ਰ

Indian railways tejas express resume : ਦੇਸ਼ ਦੀ ਪਹਿਲੀ ਕਾਰਪੋਰੇਟ ਟ੍ਰੇਨ ਤੇਜਸ ਐਕਸਪ੍ਰੈਸ 14 ਫਰਵਰੀ 2021 ਤੋਂ ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਤੇਜਸ...

ਆਖਿਰ ਕਿਉਂ ਮੀਡੀਆ ਸਾਹਮਣੇ ਭਾਵੁਕ ਹੋ ਗਏ ਸਨ ਜਾਣੋ ਰਾਕੇਸ਼ ਟਿਕੈਤ ਦੀ ਜ਼ੁਬਾਨੀ…

farmers protest rakesh tikait: ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੇ ਨਾਲ ਡਟੇ ਹੋਏ...

All party floor leader meeting

ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਕਿਹਾ- ਮੇਰੇ ਤੇ ਕਿਸਾਨਾਂ ਵਿਚਕਾਰ ਸਿਰਫ਼ ਇੱਕ ਕਾਲ ਦੀ ਦੂਰੀ

All party floor leader meeting : ਸੰਸਦ ਵਿੱਚ ਬਜਟ ਸੈਸ਼ਨ ‘ਤੇ ਸਰਬ ਪਾਰਟੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ...

ਸੰਸਦ ਸੈਸ਼ਨ ‘ਤੇ ਸਰਬ-ਪਾਰਟੀ ਬੈਠਕ, ਕੇਂਦਰ ਨੇ ਖੇਤੀ ਕਾਨੂੰਨਾਂ ‘ਚ ਚਰਚਾ ਕਰਨ ਦਾ ਦਿੱਤਾ ਭਰੋਸਾ…

laws other issues parliament session: ਸੰਸਦ ‘ਚ ਬਜਟ ਸੈਸ਼ਨ ਨੂੰ ਲੈ ਕੇ ਸਰਬ ਪਾਰਟੀ ਬੈਠਕ ਦੇ ਦੌਰਾਨ ਪੀਐੱਮ ਮੋਦੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ...

Phone internet shut

ਗਾਜੀਪੁਰ, ਸਿੰਘੂ ਸਮੇਤ ਟਿਕਰੀ ਬਾਰਡਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਫੋਨ-ਇੰਟਰਨੈਟ ਸੇਵਾ ਬੰਦ

Phone internet shut : ਹੁਣ ਸਿੰਘੂ ਬਾਰਡਰ ਦੇ ਨਾਲ-ਨਾਲ ਗਾਜੀਪੁਰ ਬਾਰਡਰ ‘ਤੇ ਵੀ ਕਿਸਾਨ ਅੰਦੋਲਨ ਦਾ ਕੇਂਦਰ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਪਿੱਛਲੇ...

Congress to hold tractor rally

26 ਜਨਵਰੀ ਦੇ ਟ੍ਰੈਕਟਰ ਮਾਰਚ ਤੋਂ ਬਾਅਦ ਹੁਣ ਕਿਸਾਨਾਂ ਦੇ ਹੱਕ ‘ਚ ਕਾਂਗਰਸ ਵੀ ਕੱਢੇਗੀ ਟਰੈਕਟਰ ਰੈਲੀ

Congress to hold tractor rally : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਦੀਆ ਸਰਹੱਦਾਂ ‘ਤੇ...

Shiv sena slams anna hazare

ਸ਼ਿਵ ਸੈਨਾ ਦਾ ਤੰਜ, ਕਿਹਾ- ‘ਮੋਦੀ ਰਾਜ ‘ਚ ਜਨਤਾ ਹੋਈ ਬੇਜਾਨ, ਅੰਨਾ ਨੇ ਤਾ ਕਰਵਟ ਵੀ ਨਹੀਂ ਬਦਲੀ, ਸਪਸ਼ਟ ਕਰਨ ਕਿਸਾਨਾਂ ਨਾਲ ਜਾਂ ਸਰਕਾਰ ਨਾਲ’

Shiv sena slams anna hazare : ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਨੇ ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਆਪਣੇ ਮੁੱਖ ਪੱਤਰ ‘ਸਾਮਨਾ’ ਰਾਹੀਂ...

ਕਿਸਾਨ ਅੰਦੋਲਨ ਦਾ 66ਵਾਂ ਦਿਨ: ਮਹਾਪੰਚਾਇਤ ਤੋਂ ਬਾਅਦ ਵੱਡੀ ਗਿਣਤੀ ‘ਚ ਗਾਜ਼ੀਪੁਰ ਬਾਰਡਰ ‘ਤੇ ਪਹੁੰਚ ਰਹੇ ਕਿਸਾਨ….

sadbhavna diwas crowd ghazipur swells: ਬੀਤੇ ਦਿਨ ਸਿੰਘੂ ਬਾਰਡਰ ‘ਤੇ ਹੋਏ ਹੰਗਾਮੇ ਤੋਂ ਬਾਅਦ ਕਿਸਾਨ ਸਦਭਾਵਨਾ ਦਿਵਸ ਮਨਾ ਰਹੇ ਹਨ।ਅੱਜ ਕਿਸਾਨ ਅੰਨਦਾਤਾ...

NH-24 ਦੀ ਦੋਵੇਂ ਸੜਕਾਂ ਜਾਮ,ਗਾਜ਼ੀਪੁਰ ਬਾਰਡਰ ‘ਤੇ ਭੁੱਖ ਹੜਤਾਲ ‘ਤੇ ਬੈਠੇ ਅੰਨਦਾਤਾ…

farmers protest continue singhu border: ਦਿੱਲੀ ਦੇ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਸਿੰਘੂ ਬਾਰਡਰ ‘ਤੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ...

Sanyukta kisan morcha said

ਕਿਸਾਨ ਅੰਦੋਲਨ ਨੂੰ ਫਿਰਕੂ ਰੰਗ ਦੇ ਰਹੀ ਹੈ BJP ਸਰਕਾਰ : ਸੰਯੁਕਤ ਕਿਸਾਨ ਮੋਰਚਾ

Sanyukta kisan morcha said : ਨਵੀਂ ਦਿੱਲੀ: ਸਯੁੰਕਤ ਕਿਸਾਨ ਮੋਰਚੇ ਨੇ ਕਿਹਾ ਕਿ ਭਾਜਪਾ ਸਰਕਾਰ ਹੁਣ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਇਸ ਸ਼ਾਂਤਮਈ...

Bku lokshakti resumed agitation

BKU (ਲੋਕਸ਼ਕਤੀ) ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਮੁੜ ਸ਼ੁਰੂ ਕੀਤਾ ਅੰਦੋਲਨ, ਗਾਜੀਪੁਰ ਬਾਰਡਰ ਪਹੁੰਚੇ ਕਿਸਾਨ

Bku lokshakti resumed agitation : ਗਾਜੀਪੁਰ ਸਰਹੱਦ ‘ਤੇ ਕਿਸਾਨੀ ਅੰਦੋਲਨ ਨਾਲ ਜੁੜੇ ਘਟਨਾਕ੍ਰਮ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਨੇ...

Ghazipur border farmers protest

ਗਾਜੀਪੁਰ ਸਮੇਤ ਆਸ ਪਾਸ ਦੇ ਇਲਾਕਿਆਂ ‘ਚ ਇੰਟਰਨੈੱਟ ਸੇਵਾ ਬੰਦ, ਕਿਸਾਨਾਂ ਦੀ ਭੁੱਖ ਹੜਤਾਲ ਸ਼ੁਰੂ

Ghazipur border farmers protest : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਦੀਆ ਸਰਹੱਦਾਂ ‘ਤੇ...

Farmers protest ghazipur border

ਗਾਜ਼ੀਪੁਰ ਬਾਰਡਰ ‘ਤੇ ਡਟੇ ਕਿਸਾਨ, ਪੱਛਮੀ ਯੂਪੀ ਤੋਂ ਵੀ ਵੱਡੀ ਗਿਣਤੀ ‘ਚ ਕਿਸਾਨ ਕਰਨਗੇ ਦਿੱਲੀ ਕੂਚ

Farmers protest ghazipur border : ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 66 ਵਾਂ ਦਿਨ ਹੈ। ਸ਼ੁੱਕਰਵਾਰ ਨੂੰ, ਸਿੰਘੂ ਸਰਹੱਦ ‘ਤੇ...

ਪੰਚਾਇਤ ਦਾ ਫਰਮਾਨ, ਹਰ ਘਰ ਦਾ ਇੱਕ ਆਦਮੀ ਧਰਨੇ ‘ਤੇ ਜਾਵੇਗਾ, ਨਹੀਂ ਤਾਂ ਹੋਵੇਗਾ ਬਾਈਕਾਟ…

delhi for 7 days dharna with farmers: 26 ਜਨਵਰੀ ਦੀ ਘਟਨਾ ਤੋਂ ਬਾਅਦ ਬਠਿੰਡਾ ਦੇ ਵਿਰਕ ਖੁਰਦ ਪਿੰਡ ਦੀ ਪੰਚਾਇਤ ਨੇ ਇੱਕ ਵੱਡਾ ਫਰਮਾਨ ਜਾਰੀ ਕੀਤਾ ਹੈ।ਪੰਚਾਇਤ ਨੇ...

ਦਿੱਲੀ ‘ਚ ਇਜ਼ਰਾਇਲੀ ਸਫਾਰਤਖਾਨੇ ਦੇ ਕੋਲ ਧਮਾਕਾ ….

explosion reported near israeli embassy delhi: ਦਿੱਲੀ ‘ਚ ਇਜ਼ਰਾਇਲੀ ਦੂਤਘਰ ਦੇ ਨੇੜੇ ਭਿਆਨਕ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ।ਧਮਾਕੇ ਦੀ ਪੁਸ਼ਟੀ ਦਿੱਲੀ ਪੁਲਸ...

ਹੰਗਾਮੇ ਤੋਂ ਬਾਅਦ ਕਿਲ੍ਹੇ ਦਾ ਰੂਪ ਧਾਰਿਆ ‘ਸਿੰਘੂ ਬਾਰਡਰ’ ਨੇ, ਕਿਸੇ ਨੂੰ ਪ੍ਰਦਰਸ਼ਨ ਸਥਾਨ ‘ਤੇ ਜਾਣ ਦੀ ਆਗਿਆ ਨਹੀਂ…

singhu border tight security kisan andolan: ਕਿਸਾਨ ਅੰਦੋਲਨ ਦੇ ਪ੍ਰਮੁੱਖ ਕੇਂਦਰ ‘ਸਿੰਘੂ ਸਰਹੱਦ’ ’ਤੇ ਸਖ਼ਤ ਸੁਰੱਖਿਆ ਵਿਵਸਥਾ ਕੀਤੇ ਜਾਣ, ਸਾਰਿਆਂ ਪਾਸੇ...

ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ 14 ਜ਼ਿਲਿਆਂ ‘ਚ ਇੰਟਰਨੈੱਟ ਅਤੇ SMS ਸਰਵਿਸ ‘ਤੇ ਲੱਗੀ ਰੋਕ…

farmers protest internet suspended: ਹਰਿਆਣਾ ਸਰਕਾਰ ਨੇ ਕੱਲ੍ਹ ਸ਼ਾਮ 5 ਵਜੇ ਤੱਕ ਰਾਜ ਦੇ 17 ਜ਼ਿਲ੍ਹਿਆਂ ਵਿੱਚ ਇੰਟਰਨੈਟ ਅਤੇ SMS ਸੇਵਾ ਮੁਅੱਤਲ ਕਰ ਦਿੱਤੀ ਹੈ।...

ਰਾਸ਼ਟਰਪਤੀ ਨੂੰ ਸੁਣਨ ਪਹੁੰਚਿਆ ਸਿਰਫ ਇਕ ਕਾਂਗਰਸੀ ਸੰਸਦ, ਖੁਸ਼ ਨਜ਼ਰ ਆਈ ਸੱਤਾਧਿਰ…

only one congressman reaches parliament: ਬਜਟ ਸੈਸ਼ਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ...

PCC ਮੁਖੀ ਦਾ ਕੇਂਦਰ ਸਰਕਾਰ ‘ਤੇ ਹਮਲਾ, ਕਿਹਾ- ਮੋਦੀ ਸਰਕਾਰ ਕਿਸਾਨਾਂ ‘ਤੇ ਅੰਗਰੇਜ਼ਾਂ ਤਰ੍ਹਾਂ ਜ਼ੁਲਮ ਢਾਅ ਰਹੀ…

pcc chief dotasara attacked central government: ਕਿਸਾਨ ਅੰਦੋਲਨ ਨੂੰ ਲੈ ਕੇ ਪੀਸੀਸੀ ਚੀਫ ਅਤੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੇ ਕੇਂਦਰ ਸਰਕਾਰ ‘ਤੇ...

ਕਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ- ਰੁਲਦੂ ਸਿੰਘ ਮਾਨਸਾ

ruldu singh mansa: 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਕੱਢੀ ਦੌਰਾਨ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਵਾਪਰੀਆਂ ਨਾਲ ਕਿਸਾਨੀ ਅੰਦੋਲਨ...

ਕਿਸਾਨਾਂ ਦਾ ਸਮਰਥਨ ਕਰਨ ਵਾਲੀ ਮਮਤਾ ਸਰਕਾਰ ਨੂੰ ਲੱਗਾ ਫਿਰ ਝਟਕਾ,ਰਾਜੀਵ ਬੈਨਰਜੀ ਨੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ…

tmc leader rajeeb banerjee resigns for tmc: ਇਸ ਸਾਲ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਥੇ ਬੀਜੇਪੀ ਰਾਜ ਵਿਚ ਆਪਣੀ ਪ੍ਰਵੇਸ਼ ਮਜ਼ਬੂਤ ​​ਕਰਨ...

ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼-ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ- ਰਾਸ਼ਟਰਪਤੀ ਕੋਵਿੰਦ

president ramnath kovind speech updates: ਸੰਸਦ ਦਾ ਬਜਟ ਸੈਸ਼ਨ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ। ਬਜਟ ਸੈਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਨੇ...

ਰਾਕੇਸ਼ ਟਿਕੈਤ ਸਮੇਤ 6 ਕਿਸਾਨ ਨੇਤਾਵਾਂ ਨੂੰ ਦਿੱਲੀ ਪੁਲਸ ਨੇ ਭੇਜਿਆ ਨੋਟਿਸ….

delhi police notice rakesh tikait: 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ ਹੰਗਾਮੇ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਕ੍ਰਾਈਮ ਨੇ 6 ਕਿਸਾਨ ਨੇਤਾਵਾਂ ਨੂੰ ਪੁੱਛਗਿੱਛ...

ਸਰਕਾਰ ਨੂੰ ਘੇਰਨ ਲਈ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਧਰਨਾ ਦੇਣਗੇ ਕਿਸਾਨ ਅਤੇ ਲੀਡਰ…

to protest against the government: ਕੇਂਦਰ ਸਰਕਾਰ, ਦਿੱਲੀ ਪੁਲਸ ਅਤੇ ਉਤਰ ਪ੍ਰਦੇਸ਼ ਸਰਕਾਰ ਦੀ ਪਾਵਰ ਡ੍ਰਿਲ ਤੋਂ ਬਾਅਦ ਵੀ ਕਿਸਾਨ ਸੰਗਠਨਾਂ ਦੇ ਨੇਤਾ ਅਤੇ...

Farmers protest mamata banerjee

ਕਿਸਾਨਾਂ ਨੂੰ ਫਿਰ ਮਿਲਿਆ ਮਮਤਾ ਬੈਨਰਜੀ ਦਾ ਸਮਰਥਨ, ਕਿਹਾ- ‘ਟਰੈਕਟਰ ਰੈਲੀ ਦੌਰਾਨ ਵਾਪਰੀ ਘਟਨਾ ਛੋਟੀ’

Farmers protest mamata banerjee : ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਅਡੋਲ ਕਿਸਾਨਾਂ ਨੂੰ ਇੱਕ ਵਾਰ ਫਿਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ...

Jayant and Sisodia reached Ghazipur border

ਟਿਕੈਤ ਦੇ ਹੰਝੂਆਂ ਨੇ ਪਾਈ ਕਿਸਾਨ ਅੰਦੋਲਨ ‘ਚ ਜਾਨ ? ਜੈਅੰਤ ਚੌਧਰੀ ‘ਤੇ ਮਨੀਸ਼ ਸਿਸੋਦੀਆ ਪਹੁੰਚੇ ਗਾਜ਼ੀਪੁਰ ਬਾਰਡਰ

Jayant and Sisodia reached Ghazipur border : ਗਣਤੰਤਰ ਦਿਵਸ ਮੌਕੇ ਟ੍ਰੈਕਟਰ ਮਾਰਚ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕਿਸਾਨੀ ਅੰਦੋਲਨ ਜੋ ਢਿੱਲਾ ਹੁੰਦਾ ਜਾਪ ਰਿਹਾ...

Rakesh tikait water

ਟਿਕੈਤ ਲਈ ਪਿੰਡ ਤੋਂ ਪਾਣੀ ਲੈ ਪਹੁੰਚੇ ਕਿਸਾਨ, ਮੁਜ਼ੱਫਰਨਗਰ ‘ਚ ਥੋੜੀ ਦੇਰ ਤੱਕ ਹੋਵੇਗੀ ਮਹਾਂਪੰਚਾਇਤ

Rakesh tikait water : ਗਾਜੀਪੁਰ ਦਾ ਬਾਰਡਰ ਹੁਣ ਕਿਸਾਨੀ ਅੰਦੋਲਨ ਦਾ ਕੇਂਦਰ ਬਣ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਡਟੇ ਹੋਏ ਹਨ ਅਤੇ...

Sadbhavna rally on singhu border

ਧਾਰਮਿਕ ਅਤੇ ਰਾਜਾਂ ਦੇ ਅਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਿੰਘੂ ਬਾਰਡਰ ‘ਤੇ ਕਿਸਾਨਾਂ ਵਲੋਂ ਕੱਢੀ ਗਈ ਸਦਭਾਵਨਾ ਰੈਲੀ

Sadbhavna rally on singhu border : ਅੰਦੋਲਨ ਕਰ ਰਹੇ ਕਿਸਾਨਾਂ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ​​ਕਰਨ ਲਈ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੇ ਵੀਰਵਾਰ ਨੂੰ...

Sanyukt kisan morcha

ਪੁਲਿਸ ਦੇ ਨੋਟਿਸਾਂ ਤੋਂ ਡਰਾਂਗੇ ਨਹੀਂ, ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸਰਕਾਰ : ਸੰਯੁਕਤ ਕਿਸਾਨ ਮੋਰਚਾ

Sanyukt kisan morcha : ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਵੀਰਵਾਰ ਨੂੰ ਕਿਹਾ ਕਿ ਉਹ ਦਿੱਲੀ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਭੇਜੇ ਨੋਟਿਸਾਂ...

ਕੀ ਟਿਕੈਤ ਦੇ ਹੰਝੂ ਬਣੇ ਕਿਸਾਨ ਅੰਦੋਲਨ ਲਈ ਸੰਜੀਵਨੀ ਬੂਟੀ ? ਬੇਰੰਗ ਪਰਤੀ ਪੁਲਿਸ, ਗਾਜ਼ੀਪੁਰ ਬਾਰਡਰ 'ਤੇ ਰਾਤੋ ਰਾਤ ਪਲਟ ਗਈ ਬਾਜ਼ੀ ਗਣਤੰਤਰ ਦਿਵਸ ਮੌਕੇ ਟ੍ਰੈਕਟਰ ਮਾਰਚ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕਿਸਾਨੀ ਅੰਦੋਲਨ ਜੋ ਢਿੱਲਾ ਹੁੰਦਾ ਜਾਪ ਰਿਹਾ ਸੀ, ਬੀਤੇ ਦਿਨ ਕੁੱਝ ਅਜਿਹਾ ਹੋਇਆ ਜਿਸ ਨੇ ਅੰਦੋਲਨ ਨੂੰ ਫਿਰ ਤੋਂ ਜੀਵਿਤ ਕਰ ਦਿੱਤਾ। ਹੁਣ ਕਿਸਾਨ ਅੰਦੋਲਨ ਦਾ ਪੂਰਾ ਕੇਂਦਰ ਸਿੰਘੂ ਸਰਹੱਦ ਦੇ ਨਾਲ-ਨਾਲ ਦਿੱਲੀ-ਯੂਪੀ ਦਾ ਗਾਜ਼ੀਪੁਰ ਬਾਰਡਰ ਵੀ ਬਣ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਇੱਥੇ ਦੋ ਮਹੀਨਿਆਂ ਤੋਂ ਇਕੱਠੇ ਹੋਏ ਹਨ, ਪਰ ਕਲ ਯੂਪੀ ਸਰਕਾਰ ਨੇ ਸਾਰੇ ਕਿਸਾਨਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਸਨ। ਦੁਪਹਿਰ ਤੱਕ, ਅੰਦੋਲਨ ਖਤਮ ਹੁੰਦਾ ਹੋਇਆ ਜਾਪ ਰਿਹਾ ਸੀ, ਪਰ ਯੂਪੀ ਸਰਕਾਰ ਇੱਥੇ ਸਫਲ ਨਹੀਂ ਹੋ ਸਕੀ। ਕੱਲ ਸ਼ਾਮ ਨੂੰ ਕੁੱਝ ਘੰਟਿਆਂ 'ਚ ਹੀ ਗਾਜ਼ੀਪੁਰ ਬਾਰਡਰ ਦੀ ਤਸਵੀਰ ਬਦਲ ਗਈ ਸੀ। ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਾਕੇਸ਼ ਟਿਕੈਤ ਦੇ ਹੰਝੂ ਕਿਸਾਨ ਅੰਦੋਲਨ ਦੇ ਲਈ ਸੰਜੀਵਨੀ ਬੂਟੀ ਸਾਬਿਤ ਹੋਏ ਹਨ। ਦਰਅਸਲ ਕੱਲ ਵੀਰਵਾਰ ਦੁਪਹਿਰ ਨੂੰ ਰਾਕੇਸ਼ ਟਿਕੈਤ ਨੂੰ ਦਿੱਲੀ ਪੁਲਿਸ ਨੇ ਨੋਟਿਸ ਦਿੱਤਾ ਸੀ। ਟਰੈਕਟਰ ਪਰੇਡ ਦੌਰਾਨ ਨਿਰਧਾਰਤ ਸ਼ਰਤਾਂ ਨੂੰ ਤੋੜਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਗਾਜ਼ੀਪੁਰ ਸਰਹੱਦ 'ਤੇ ਜਾ ਕੇ ਨੋਟਿਸ ਦਿੱਤਾ ਸੀ। ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸੀ, ਕਿ ਸ਼ਾਇਦ ਰਾਕੇਸ਼ ਟਿਕੈਤ ਨੂੰ ਗਿਰਫ਼ਤਾਰ ਕਰ ਧਰਨਾ ਖਤਮ ਕਰਵਾ ਦਿੱਤਾ ਜਾਵੇ। ਕਿਉਂਕ ਸ਼ਾਮ ਤੱਕ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਯੂਪੀ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਖਾਲੀ ਕਰਨ ਦੇ ਆਦੇਸ਼ ਦਿੱਤੇ ਸਨ। ਵੀਰਵਾਰ ਸ਼ਾਮ ਨੂੰ ਨੋਇਡਾ, ਗਾਜ਼ੀਆਬਾਦ ਦੇ ਅਧਿਕਾਰੀ ਭਾਰੀ ਸੁਰੱਖਿਆ ਬਲਾਂ ਦੇ ਨਾਲ ਗਾਜੀਪੁਰ ਸਰਹੱਦੀ ਜਗ੍ਹਾ 'ਤੇ ਪਹੁੰਚੇ। ਰਾਕੇਸ਼ ਟਿਕੈਤ ਨਾਲ ਗੱਲ ਕੀਤੀ, ਉਥੇ ਟੈਂਟਾਂ ਅਤੇ ਪਖਾਨੇ ਹਟਾਉਣੇ ਸ਼ੁਰੂ ਕਰ ਦਿੱਤੇ। ਗਾਜੀਪੁਰ ਦੀ ਸਰਹੱਦ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਹੋ ਗਈ ਸੀ, ਪਰ ਪ੍ਰਸ਼ਾਸਨ ਧਰਨੇ ਨੂੰ ਖਤਮ ਕਰਵਾਉਣ ਵਿੱਚ ਸਫਲ ਨਹੀਂ ਹੋ ਸਕਿਆ। ਦੇਰ ਰਾਤ ਜਦੋਂ ਪੁਲਿਸ ਮੁਲਾਜ਼ਮਾਂ ਨੇ ਰਾਕੇਸ਼ ਟਿਕਟ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਹਿਮਤ ਨਹੀਂ ਹੋਏ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਭਾਵੁਕ ਹੋ ਬਹੁਤ ਰੋਏ ਅਤੇ ਕਿਹਾ ਕਿ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਜੇ ਤਿੰਨ ਕਾਨੂੰਨ ਵਾਪਿਸ ਨਾ ਕੀਤੇ ਗਏ ਤਾਂ ਉਹ ਖੁਦਕੁਸ਼ੀ ਕਰ ਲੈਣਗੇ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਅਤੇ ਧਰਨੇ ਵਾਲੀ ਥਾਂ ਤੋਂ ਪਿੱਛੇ ਨਾ ਹੱਟਣ ਲਈ ਕਿਹਾ। ਇਹ ਵੇਖਦਿਆਂ ਹੀ ਕਿਸਾਨ ਫਿਰ ਜੋਸ਼ ਵਿੱਚ ਆ ਗਏ, ਮੁਜ਼ੱਫਰਨਗਰ ਵਿੱਚ ਨਰੇਸ਼ ਟਿਕੈਤ ਨੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਿਤ ਕੀਤਾ ਅਤੇ ਮਹਾਂ ਪੰਚਾਇਤ ਦਾ ਐਲਾਨ ਕੀਤਾ। ਇੰਨਾ ਹੀ ਨਹੀਂ, ਦੇਰ ਰਾਤ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਦੇ ਕਈ ਪਿੰਡਾਂ ਦੇ ਕਿਸਾਨ ਟਰੈਕਟਰ ਲੈ ਕੇ ਗਾਜ਼ੀਪੁਰ ਦੀ ਸਰਹੱਦ 'ਤੇ ਪਹੁੰਚ ਗਏ। ਇਸ ਤੋਂ ਬਾਅਦ ਗਾਜੀਪੁਰ ਸਰਹੱਦ 'ਤੇ ਬਦਲਦੇ ਮਾਹੌਲ ਨੂੰ ਵੇਖਦਿਆਂ ਯੂਪੀ ਪ੍ਰਸ਼ਾਸਨ ਦਾ ਰਵੱਈਆ ਢਿੱਲਾ ਪੈ ਗਿਆ। ਗਾਜ਼ੀਪੁਰ ਸਰਹੱਦ 'ਤੇ ਬਿਜਲੀ ਦੀ ਬਹਾਲੀ ਕਰ ਦਿੱਤੀ ਗਈ ਅਤੇ ਕਾਰਵਾਈ ਨੂੰ ਦੇਰ ਰਾਤ ਮੁਲਤਵੀ ਕਰ ਦਿੱਤਾ ਗਿਆ। ਹੁਣ ਸਾਰਿਆਂ ਦੀ ਨਜ਼ਰ ਸ਼ੁੱਕਰਵਾਰ ਨੂੰ ਕਿਸਾਨਾਂ ਅਤੇ ਸਰਕਾਰ ਦੇ ਰਵੱਈਏ 'ਤੇ ਟਿਕੀ ਹੋਈ ਹੈ।

ਕੀ ਟਿਕੈਤ ਦੇ ਹੰਝੂ ਬਣੇ ਕਿਸਾਨ ਅੰਦੋਲਨ ਲਈ ਸੰਜੀਵਨੀ ਬੂਟੀ ? ਬੇਰੰਗ ਪਰਤੀ ਪੁਲਿਸ, ਗਾਜ਼ੀਪੁਰ ਬਾਰਡਰ ‘ਤੇ ਰਾਤੋਂ-ਰਾਤ ਪਲਟੀ ਬਾਜ਼ੀ

Rakesh tikait tears : ਗਣਤੰਤਰ ਦਿਵਸ ਮੌਕੇ ਟ੍ਰੈਕਟਰ ਮਾਰਚ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕਿਸਾਨੀ ਅੰਦੋਲਨ ਜੋ ਢਿੱਲਾ ਹੁੰਦਾ ਜਾਪ ਰਿਹਾ ਸੀ, ਬੀਤੇ...

ਖੇਤੀ ਕਾਲੇ ਕਾਨੂੰਨ ਰੱਦ ਨਹੀਂ ਹੋਏ ਤਾਂ ਕਰ ਲਵਾਂਗਾ ਖੁਦਕੁਸ਼ੀ : ਰਾਕੇਸ਼ ਟਿਕੈਤ

rakesh tikait threatened suicide: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਖੇਤੀ ਕਾਲੇ ਕਾਨੂੰਨਾਂ ਦੇ ਰੱਦ ਨਾ ਹੋਣ ‘ਤੇ ਆਤਮ ਹੱਤਿਆ ਕਰ ਲੈਣ ਦੀ ਵੱਡੀ ਗੱਲ ਆਖੀ...

PM ਮੋਦੀ ਨੇ ਵਰਲਡ ਇਕਨਾਮਿਕ ਫੋਰਮ ਦੇ ਡੇਵੋਸ ਡਾਇਲਾਗ ਵਿੱਚ ਕਿਹਾ – ਕੋਰੋਨਾ ਪੀਰੀਅਡ ਦੌਰਾਨ ਭਾਰਤ ਨੇ ਸਭ ਤੋਂ ਜ਼ਿਆਦਾ ਜਾਨਾਂ ਬਚਾਈਆਂ

pm modi addresses world economic: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਰਲਡ ਇਕਨਾਮਿਕ ਫੋਰਮ ਦੇ ਡੇਵੋਸ ਸੰਵਾਦ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ...

ਐਕਸਪ੍ਰੈਸ ਟ੍ਰੇਨਾਂ ਨੂੰ ਬਾਂਦਰ ਨੇ ਦਿਖਾਈ ‘ਲਾਲ ਝੰਡੀ’:ਰਾਜਧਾਨੀ ਨੂੰ 1 ਘੰਟੇ ਤੱਕ ਪਿਆ ਰੁਕਣਾ…

monkey shown red flag express trains: ਵੀਰਵਾਰ ਨੂੰ, ਇੱਕ ਬਾਂਦਰ ਕਾਰਨ ਦੋ ਐਕਸਪ੍ਰੈਸ ਟ੍ਰੇਨਾਂ ਨੂੰ ਰੋਕਣਾ ਪਿਆ. ਬਾਂਦਰ ਨੇ ਘਪਲਾ ਕੀਤਾ ਕਿ ਗੱਡੀਆਂ ਨੂੰ ਹਰੀ...

ਕਿਸਾਨਾਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ, ਇਸੇ ਲਈ ਲਏ ਜਾ ਰਹੇ ਹਨ ਵੱਡੇ ਫੈਸਲੇ- ਅਭੈ ਚੌਟਾਲਾ

tough decisions abhay chautala: ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਲੇ ਨੇਤਾ ਅਭੈ ਚੌਟਾਲਾ ਨੇ ਵੀਰਵਾਰ ਨੂੰ...

Ghazipur border farmers protest

ਗਾਜੀਪੁਰ ਬਾਰਡਰ ‘ਤੇ ਹਟਾਏ ਜਾ ਰਹੇ ਨੇ ਕਿਸਾਨਾਂ ਦੇ ਤੰਬੂ, ਪੁਲਿਸ ਸਾਹਮਣੇ ਸਰੈਂਡਰ ਕਰ ਸਕਦੇ ਨੇ ਰਾਕੇਸ਼ ਟਿਕੈਤ

Ghazipur border farmers protest : ਅੱਜ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ 64 ਵਾਂ ਦਿਨ ਹੈ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ...

ਓਵੈਸੀ ਦਾ ਵਿਵਾਦਿਤ ਬਿਆਨ, ਕਿਹਾ- ਅਯੁੱਧਿਆ ਵਾਲੀ ਮਸਜਿਦ ‘ਚ ਨਮਾਜ਼ ਪੜ੍ਹਨਾ ‘ਹਰਾਮ’, ਕੋਈ ਵੀ ਚੰਦਾ ਨਾ ਦੇਵੇ…

aimim president asaduddin owaisi: ਆਲ ਇੰਡੀਆ ਮਜਲਿਸ-ਏ-ਇਤਹਾਦੂਲ ਮੁਸਲਮੀਨ (ਏਆਈਐਮਆਈਐਮ) ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ...

Farmers protest up border

ਕਿਸਾਨੀ ਅੰਦੋਲਨ ਨੂੰ ਢਾਹ ! ਯੋਗੀ ਨੇ ਯੂਪੀ ‘ਚ ਕਿਸਾਨਾਂ ਦੇ ਧਰਨੇ ਖਤਮ ਕਰਵਾਉਣ ਦੇ ਦਿੱਤੇ ਹੁਕਮ

Farmers protest up border : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆ ਸਰਹੱਦਾਂ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 64 ਵੇਂ ਦਿਨ ਵੀ...

11 ਸਾਲ ਦੇ ਬੱਚੇ ਨੇ ਯੂ-ਟਿਊਬ ਤੋਂ ਹੈਕਿੰਗ ਸਿੱਖ ਪਿਤਾ ਤੋਂ ਮੰਗੀ 10 ਕਰੋੜ ਦੀ ਫਿਰੌਤੀ…

11 year old learned hacking: ਪੰਜਵੀਂ ਕਲਾਸ ‘ਚ ਪੜ੍ਹਨ ਵਾਲੇ 11 ਸਾਲ ਦੇ ਬੱਚੇ ਤੋਂ ਤੁਸੀਂ ਕੀ-ਕੀ ਕਰਨ ਦੀ ਉਮੀਦ ਕਰ ਸਕਦੇ ਹੋ।ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ...

Westbengal assembly passes resolution

ਪੱਛਮੀ ਬੰਗਾਲ ਅਸੈਂਬਲੀ ਨੇ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕੀਤਾ ਮਤਾ ਪਾਸ

Westbengal assembly passes resolution : ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਵਿੱਚ ਤਿੰਨ ਨਵੇਂ ਖੇਤੀਬਾੜੀ...

16 opposition parties to boycott

ਕਿਸਾਨਾਂ ਦੇ ਹੱਕ ‘ਚ ਬਜਟ ਸੈਸ਼ਨ ਦੌਰਾਨ ਕਾਂਗਰਸ-ਆਪ ਸਮੇਤ 16 ਵਿਰੋਧੀ ਪਾਰਟੀਆਂ ਕਰਨਗੀਆਂ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ

16 opposition parties to boycott : ਨਵੀਂ ਦਿੱਲੀ: ਦੇਸ਼ ਵਿੱਚ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਰਾਜ ਸਭਾ...

5 ਮਹੀਨਿਆਂ ‘ਚ 32 ਵਾਰ ਕੋਰੋਨਾ ਪਾਜ਼ੇਟਿਵ ਆਈ ਔਰਤ, ਕਾਰਨ ਜਾਣ ਕੇ ਹੋ ਜਾਉਗੇ ਹੈਰਾਨ…

corona virus woman positive 32 time: ਦੇਸ਼ ‘ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ ‘ਚ ਲਗਾਤਾਰ ਕਮੀ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਦੂਜੇ ਪਾਸੇ ਰਾਜਸਥਾਨ ਦੇ...

Rakesh tikait said

ਪ੍ਰਸ਼ਾਸਨ ਨੇ ਕਿਸਾਨਾਂ ਨੂੰ ਆਪਣੇ ਜਾਲ਼ ‘ਚ ਫਸਾਇਆ, ਹਿੰਸਾ ਸ਼ਬਦ ਸਾਡੇ ਸ਼ਬਦ ਕੋਸ਼ ‘ਚ ਨਹੀਂ : ਰਾਕੇਸ਼ ਟਿਕੈਤ

Rakesh tikait said : ਹੁਣ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਦਿੱਲੀ ਪੁਲਿਸ ਦੀ ਕਾਰਵਾਈ ਜਾਰੀ ਹੈ। ਵੀਰਵਾਰ ਨੂੰ ਪੁਲਿਸ ਨੇ ਕਈ ਕਿਸਾਨ...

West bengal mamata government

ਬੰਗਾਲ ਵਿਧਾਨ ਸਭਾ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਸਤਾਵ, BJP ਨੇ ਕੀਤਾ ਹੰਗਾਮਾ

West bengal mamata government : ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਮਮਤਾ ਸਰਕਾਰ ਨੇ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਸਤਾਵ ਦਿੱਤਾ ਹੈ। ਇਸ...

ਸਾਬਕਾ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਆਪਣੀ ਜੀਵਨੀ ‘ਚ PM ਮੋਦੀ ਦੇ ਕੰਮਕਾਜ ‘ਤੇ ਉਠਾਏ ਗੰਭੀਰ ਸਵਾਲ…

mohammadhamid ansari raised allegations: ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਕਿਤਾਬ, ‘ਬਾਈਮੇਨੀ ਅ ਹੈਪੀ ਐਕਸੀਡੈਂਟ: ਰੀਕਲੇਕਸ਼ੰਸ ਆਫ ਏ ਲਾਈਫ’ ਅੱਜ ਲਾਂਚ...

26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਏ ਹੰਗਾਮੇ ਨੂੰ ਲੈ ਪਹਿਲੀ ਵਾਰ ਬੋਲੇ ਅਰਵਿੰਦ ਕੇਜਰੀਵਾਲ, ਕਿਹਾ, ਕਿਸਾਨਾਂ ‘ਤੇ ਫਰਜ਼ੀ ਕੇਸ ਤੇ ਕੇਸ ਲਗਾਏ ਜਾ ਰਹੇ…

dehli cm arvind kejriwal: ਰਾਜਧਾਨੀ ਦਿੱਲੀ ‘ਚ ਇਸ ਵਾਰ 72ਵੇਂ ਗਣਤੰਤਰ ਦਿਵਸ ‘ਤੇ ਅੰਦੋਲਨ ‘ਤੇ ਬੈਠੇ ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਿਆ ਜੋ...

Notice given to Rakesh Tikait

ਗਾਜੀਪੁਰ ਬਾਰਡਰ ‘ਤੇ ਪਹੁੰਚੀ ਪੁਲਿਸ, ਹੰਗਾਮੇ ਦੇ ਮਾਮਲੇ ‘ਚ ਰਾਕੇਸ਼ ਟਿਕੈਤ ਨੂੰ ਦਿੱਤਾ ਨੋਟਿਸ

Notice given to Rakesh Tikait : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆ ਸਰਹੱਦਾਂ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 64 ਵੇਂ ਦਿਨ...

ਪਾਕਿਸਤਾਨੀ ਔਰਤ ਨੇ ਬੱਸ ‘ਚ ਦਿੱਤਾ ਬੱਚੇ ਨੂੰ ਜਨਮ, ਔਰਤ ਨੇ ਕਿਹਾ,ਸਭ ਨੇ ਬਹੁਤ ਮੱਦਦ ਕੀਤੀ ”ਭਾਰਤ ਮਹਾਨ ਹੈ”…

pak woman gives birth child in bus: ਸਿੰਧ ਪ੍ਰਾਂਤ ਦੀ ਨਿਵਾਸੀ ਰਾਮੀ ਦੇਵੀ ਨੇ ਬੁੱਧਵਾਰ ਰਾਤ ਨੂੰ ਬੱਸ ‘ਚ ਬੱਚੇ ਨੂੰ ਜਨਮ ਦਿੱਤਾ।ਜੱਚਾ ਅਤੇ ਬੱਚਾ ਦੋਵੇਂ...

Carousel Posts