Tag: , ,

Mha issues fresh guidelines

ਗ੍ਰਹਿ ਮੰਤਰਾਲੇ ਨੇ ਕੋਰੋਨਾ ਸਬੰਧੀ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼, ਪੂਰਾ ਦਸੰਬਰ ਰਹਿਣਗੇ ਲਾਗੂ

Mha issues fresh guidelines: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਰਾਜਾਂ ਨੂੰ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਰੋਕਣ ਲਈ ਉਪਾਅ ਕਰਨ ਲਈ ਕਿਹਾ ਹੈ। ਖ਼ਾਸਕਰ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਹਾਲ ਦੇ ਹਫ਼ਤਿਆਂ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। 1 ਦਸੰਬਰ ਤੋਂ ਲਾਗੂ ਹੋਣ ਵਾਲੇ ਦਿਸ਼ਾ ਨਿਰਦੇਸ਼ਾਂ ਦਾ ਇੱਕ ਸੈੱਟ ਜਾਰੀ ਕਰਦਿਆਂ, ਗ੍ਰਹਿ ਮੰਤਰਾਲੇ ਨੇ

coronavirus death rate india

ਗੰਦਗੀ ‘ਚ ਰਹਿ ਰਹੇ ਭਾਰਤੀਆਂ ਦੀਆਂ ਕੋਰੋਨਾ ਕਾਰਨ ਹੋਈਆਂ ਘੱਟ ਮੌਤਾਂ, ਇਹ ਹੈ ਕਾਰਨ…

coronavirus death rate india: ਭਾਰਤੀ ਵਿਗਿਆਨਕਾਂ ਵਲੋਂ ਇੱਕ ਅਧਿਐਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਵਿਅਗਾਨੀਆਂ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਵਿਅਗਾਨੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਸਾਫ਼-ਸਫਾਈ ਨਹੀਂ ਹੈ ਅਤੇ ਉੱਥੇ ਦਾ ਵਾਤਾਵਰਣ ਗੰਦਲਾ ਹੈ ਜਾਂ ਉਸ ਜਗ੍ਹਾ ‘ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਵੀ ਵਧੀਆ ਨਹੀਂ ਹੈ,

india coronavirus cases

ਕੋਵਿਡ-19: ਦੇਸ਼ ਵਿੱਚ ਪਿੱਛਲੇ 24 ਘੰਟਿਆਂ ‘ਚ ਆਏ 63 ਹਜ਼ਾਰ ਨਵੇਂ ਕੇਸ, 70 ਹਜ਼ਾਰ ਹੋਏ ਠੀਕ

india coronavirus cases: ਨਵੀਂ ਦਿੱਲੀ: ਹਾਲਾਂਕਿ ਭਾਰਤ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਪਰ ਨਾਲ ਹੀ ਲਾਗ ਦਾ ਪ੍ਰਭਾਵ ਵੀ ਘੱਟ ਹੁੰਦਾ ਦੇਖਿਆ ਜਾਂ ਰਿਹਾ ਹੈ। ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 63,371 ਨਵੇਂ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਹਨ, ਜਦਕਿ 70,338 ਮਰੀਜ਼ ਵੀ ਠੀਕ ਹੋਏ ਹਨ। ਹਾਲਾਂਕਿ

indian railways covid 19 guidlines

ਜੇ ਤਿਉਹਾਰਾਂ ‘ਤੇ ਰੇਲ ਰਾਹੀਂ ਜਾ ਰਹੇ ਹੋ ਘਰ, ਤਾਂ ਇਨ੍ਹਾਂ ਨਿਯਮਾਂ ਨੂੰ ਰੱਖੋ ਧਿਆਨ ‘ਚ, ਨਹੀਂ ਤਾਂ ਹੋ ਸਕਦੀ ਹੈ ਜੇਲ੍ਹ ਜਾਂ ਜ਼ੁਰਮਾਨਾ!

indian railways covid 19 guidlines: ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਦੁਸਹਿਰਾ, ਦੀਵਾਲੀ ਅਤੇ ਛੱਠ ਪੂਜਾ ਲਈ ਕਈ ਨਵੀਆਂ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। 20 ਅਕਤੂਬਰ ਤੋਂ 3 ਦਸੰਬਰ ਤੱਕ ਦੇਸ਼ ਭਰ ਵਿੱਚ 392 ਵਿਸ਼ੇਸ਼ ਰੇਲਗੱਡੀਆਂ (196 ਜੋੜਾ) ਚਲਾਈਆਂ ਜਾਣਗੀਆਂ, ਤਾਂ ਜੋ ਲੋਕ ਆਪਣੇ ਸਥਾਨ ਤੇ ਜਾ ਸਕਣ ਜਾਂ ਜਿੱਥੇ ਉਹ ਆਪਣੇ ਪਰਿਵਾਰ ਅਤੇ

coronavirus cases in india

ਕੋਰੋਨਾ ਵਾਇਰਸ: ਦੇਸ਼ ‘ਚ 10 ਦਿਨਾਂ ਦੌਰਾਨ 1 ਕਰੋੜ ਟੈਸਟ, ਨਵੇਂ ਮਾਮਲਿਆਂ ‘ਚ 33 ਫ਼ੀਸਦੀ ਦੀ ਆਈ ਕਮੀ

coronavirus cases in india: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਟੈਸਟਿੰਗ ਨੇ ਮੰਗਲਵਾਰ ਨੂੰ ਅੱਠ ਕਰੋੜ ਦਾ ਅੰਕੜਾ ਪਾਰ ਕਰ ਲਿਆ। ਪਿੱਛਲੇ ਦਸ ਦਿਨਾਂ ਵਿੱਚ ਦੇਸ਼ (ਭਾਰਤ) ਵਿੱਚ ਇੱਕ ਕਰੋੜ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸਦੇ ਨਾਲ, ਸਤੰਬਰ ਦੇ ਅੱਧ ਵਿੱਚ ਉੱਚ ਪੱਧਰਾਂ ਤੋਂ ਨਵੇਂ ਮਾਮਲਿਆਂ ਵਿੱਚ 33% ਕਮੀ ਵੇਖੀ ਗਈ ਹੈ। ਪਿੱਛਲੇ 24 ਘੰਟਿਆਂ

coronavirus cases in india

ਦੇਸ਼ ‘ਚ ਤਕਰੀਬਨ 1 ਲੱਖ ਕੋਰੋਨਾ ਪੀੜਤਾਂ ਦੀ ਹੋਈ ਮੌਤ, 24 ਘੰਟਿਆਂ ਵਿੱਚ ਆਏ 81 ਹਜ਼ਾਰ ਨਵੇਂ ਕੇਸ, 78 ਹਜ਼ਾਰ ਹੋਏ ਠੀਕ

coronavirus cases in india: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਲੱਗਭਗ 64 ਲੱਖ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਲੱਖ ਮਰੀਜ਼ ਆਪਣੀ ਜਾਨ ਗੁਆ ​​ਚੁੱਕੇ ਹਨ। ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਲਾਗ ਭਾਰਤ ਵਿੱਚ ਫੈਲ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ 81,484 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਜਦਕਿ

bharat bandh against farm bills

ਖੇਤੀਬਾੜੀ ਬਿੱਲ ਖਿਲਾਫ ਅੱਜ ‘ਭਾਰਤ ਬੰਦ’, ਸਾਰੇ ਦੇਸ਼ ਵਿੱਚ ਸੜਕਾਂ ‘ਤੇ ਉੱਤਰਣਗੇ ਕਿਸਾਨ

bharat bandh against farm bills: ਕਿਸਾਨ ਬਿੱਲਾਂ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਤੋਂ ਇਲਾਵਾ ਦੇਸ਼ ਦੀਆਂ 250 ਦੇ ਕਰੀਬ ਛੋਟੀਆਂ ਅਤੇ ਵੱਡੀਆਂ ਕਿਸਾਨੀ ਸੰਸਥਾਵਾਂ ਨੇ 25 ਸਤੰਬਰ ਦੇ ਦੇਸ਼ ਵਿਆਪੀ ਬੰਦ ਨੂੰ ਸਫਲ ਬਣਾਉਣ ਲਈ ਤਿਆਰੀ ਕਰ ਲਈ ਹੈ। ਇਨ੍ਹਾਂ ਬਿੱਲਾਂ ਨੂੰ ਲੈ ਕੇ ਕਈ ਰਾਜਾਂ ਵਿੱਚ ਕਿਸਾਨਾਂ ਵਿੱਚ ਬਹੁਤ ਗੁੱਸਾ ਹੈ। ਇਸ ਦੇ ਮੱਦੇਨਜ਼ਰ,

chidambaram tweet on cag report

ਸਰਕਾਰੀ ਸਕੂਲਾਂ ‘ਚ ਕੰਮ ਨਹੀਂ ਕਰਦੇ 40 ਫੀਸਦੀ ਪਖਾਨੇ, CAG ਦੀ ਰਿਪੋਰਟ ‘ਤੇ ਚਿਦੰਬਰਮ ਨੇ ਕਿਹਾ…

chidambaram tweet on cag report: ਕੰਟਰੋਲਰ ਅਤੇ ਆਡੀਟਰ ਜਨਰਲ (CAG) ਨੇ ਆਪਣੀ ਇੱਕ ਰਿਪੋਰਟ ਵਿੱਚ ਦੇਸ਼ ਦੇ ਸਕੂਲਾਂ ਵਿੱਚ ਬਣੇ ਪਖਾਨਿਆਂ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਦੇਸ਼ ਦੇ 15 ਵੱਡੇ ਰਾਜਾਂ ਵਿੱਚ, 75 ਫ਼ੀਸਦੀ ਸਕੂਲਾਂ ਵਿੱਚ ਪਖਾਨੇ ਬਣੇ ਹਨ ਜੋ ਕਿ ਸਫਾਈ ਦੇ ਪੈਮਾਨੇ ਤੇ ਫਿੱਟ ਨਹੀਂ ਬੈਠਦੇ। ਇਸ ਰਿਪੋਰਟ ਤੋਂ

pm modi meeting with cm's

PM ਮੋਦੀ ਕੱਲ੍ਹ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਤੇ ਸਿਹਤ ਮੰਤਰੀਆਂ ਨਾਲ ਕੋਰੋਨਾ ਬਾਰੇ ਕਰਨਗੇ ਵਿਚਾਰ ਵਟਾਂਦਰੇ

pm modi meeting with cm’s: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਿੱਤ ਡਰਾਉਣੇ ਅੰਕੜੇ ਸਾਹਮਣੇ ਆ ਰਹੇ ਹਨ। ਕੁੱਝ ਰਾਜਾਂ ਵਿੱਚ ਸਥਿਤੀ ਬਹੁਤ ਮਾੜੀ ਹੈ। ਇਸ ਦੌਰਾਨ, ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ, ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫਿਰ ਵੀਡੀਓ ਕਾਨਫਰੰਸਿੰਗ ਰਾਹੀਂ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀਆਂ ਤੋਂ

world coronavirus updates

ਹੁਣ ਤੱਕ ਦੁਨੀਆ ਭਰ ‘ਚ 3.12 ਕਰੋੜ ਕੋਰੋਨਾ ਪੀੜਤ, 73 ਫ਼ੀਸਦੀ ਮਰੀਜ਼ ਹੋਏ ਠੀਕ

world coronavirus updates: ਕੋਰੋਨਾ ਵਾਇਰਸ: ਦੁਨੀਆ ਭਰ ਵਿੱਚ ਹਰ ਦਿਨ ਕੋਰੋਨਾ ਦੇ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ ਦੁਨੀਆ ਵਿੱਚ 2.43 ਲੱਖ ਨਵੇਂ ਕੇਸ ਸਾਹਮਣੇ ਆਏ ਹਨ ਅਤੇ 3890 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਹ ਰਾਹਤ ਦੀ ਗੱਲ ਹੈ ਕਿ 3 ਕਰੋੜ ਸੰਕਰਮਿਤ ਲੋਕਾਂ ਵਿੱਚੋਂ 1.25

Diesel prices reduced

ਡੀਜ਼ਲ ਦੀਆਂ ਕੀਮਤਾਂ ‘ਚ 15 ਪੈਸੇ ਪ੍ਰਤੀ ਲੀਟਰ ਦੀ ਕਮੀ, ਪੈਟਰੋਲ ਦੀਆਂ ਕੀਮਤਾਂ ਸਥਿਰ

Diesel prices reduced: ਦੇਸ਼ ਦੀਆਂ ਵੱਡੀਆਂ ਤੇਲ ਕੰਪਨੀਆਂ ਨੇ ਸੋਮਵਾਰ ਨੂੰ ਫਿਰ ਦੇਸ਼ ਭਰ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ 15 ਪੈਸੇ ਦੀ ਕਟੌਤੀ ਕੀਤੀ ਹੈ। ਹਾਲਾਂਕਿ, ਸਾਰੇ ਮਹਾਂਨਗਰਾਂ ਵਿੱਚ ਪੈਟਰੋਲ ਦੇ ਰੇਟ ਨਹੀਂ ਬਦਲੇ ਗਏ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, ਹੁਣ ਰਾਜਧਾਨੀ ਦਿੱਲੀ ਵਿੱਚ ਡੀਜ਼ਲ 71.58 ਰੁਪਏ ਪ੍ਰਤੀ ਲੀਟਰ ਤੋਂ ਘੱਟ

india coronavirus cases and death updates

24 ਘੰਟਿਆਂ ਦੌਰਾਨ 87000 ਨਵੇਂ ਮਰੀਜ਼, 93000 ਹੋਏ ਠੀਕ, ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਪੀੜਤਾਂ ਨਾਲੋਂ ਵੱਧ

india coronavirus cases and death updates: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਸੰਖਿਆ ਨਾਲੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੇਰੇ ਵੱਧ ਰਹੀ ਹੈ। ਪੂਰੀ ਤਰ੍ਹਾਂ ਠੀਕ ਹੋਣ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਦੂਜੇ ਦੇਸ਼ਾਂ ਨਾਲੋਂ ਅੱਗੇ ਹੈ। ਭਾਰਤ ‘ਚ ਹੁਣ ਤੱਕ 44 ਲੱਖ ਲੋਕ ਠੀਕ ਹੋ ਚੁੱਕੇ ਹਨ। ਪਿੱਛਲੇ 24

coronavirus recovery rate in india

ਦੇਸ਼ ‘ਚ ਇੱਕ ਦਿਨ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਜ਼ਿਆਦਾ, ਰਿਕਵਰੀ ਦੇ ਮਾਮਲੇ ‘ਚ ਭਾਰਤ, ਅਮਰੀਕਾ ਤੋਂ ਅੱਗੇ

coronavirus recovery rate in india: ਨਵੀਂ ਦਿੱਲੀ: ਦੇਸ਼ ਵਿੱਚ ਅੱਜ ਇੱਕ ਦਿਨ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨਾਲੋਂ ਵਧੇਰੇ ਹੈ। ਇਸਦੇ ਨਾਲ, ਭਾਰਤ ਨੇ ਰਿਕਵਰੀ ਦੇ ਮਾਮਲੇ ਵਿੱਚ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਿੱਛਲੇ 24 ਘੰਟਿਆਂ ਵਿੱਚ 95 ਹਜ਼ਾਰ 880 ਵਿਅਕਤੀ ਠੀਕ ਹੋਏ ਹਨ ਜਦਕਿ 93

centre govt says 3 coronavirus vaccine

ਕੋਰੋਨਾ ਵੈਕਸੀਨ ਬਣਾਉਣ ਵਾਲੀਆਂ 3 ਕੰਪਨੀਆਂ ਕਲੀਨਿਕਲ ਅਜ਼ਮਾਇਸ਼ ਦੇ ਐਡਵਾਂਸ ਪੜਾਅ ‘ਚ : ਕੇਂਦਰ ਸਰਕਾਰ

centre govt says 3 coronavirus vaccine: ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਲਈ ਟੀਕਾ ਵਿਕਸਤ ਕਰਨ ਦਾ ਕੰਮ ਵੱਖ-ਵੱਖ ਪੜਾਵਾਂ ‘ਤੇ ਚੱਲ ਰਿਹਾ ਹੈ ਅਤੇ 30 ਤੋਂ ਵੱਧ ਟੀਕੇ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਗਿਆ, ਜਿਨ੍ਹਾਂ ਵਿੱਚੋਂ ਤਿੰਨ ਟੈਸਟਿੰਗ ਦੇ ਤਕਨੀਕੀ ਪੜਾਅ ‘ਤੇ ਹਨ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇੱਕ ਸਵਾਲ

382 doctors died of covid 19

ਕੋਰੋਨਾ ਕਾਰਨ ਹੁਣ ਤੱਕ 382 ਡਾਕਟਰਾਂ ਨੇ ਗਵਾਈ ਜਾਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਕੇਂਦਰ ਸਰਕਾਰ ਤੋਂ ਨਾਰਾਜ਼

382 doctors died of covid 19: ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਸੰਸਦ ਵਿੱਚ ਸਰਕਾਰ ਵੱਲੋਂ ਕੋਰੋਨਾ ਇਨਫੈਕਸ਼ਨ ਕਾਰਨ ਆਪਣੀ ਜਾਨ ਗਵਾਉਣ ਵਾਲੇ ਡਾਕਟਰਾਂ ਦੀ ਮੌਤ ਦੇ ਅੰਕੜੇ ਤੋਂ ਇਨਕਾਰ ਕਰਨ ‘ਤੇ ਇਤਰਾਜ਼ ਜਤਾਇਆ ਹੈ। ਸਰਕਾਰ ਨੇ ਸੰਸਦ ਵਿੱਚ ਕਿਹਾ ਸੀ ਕਿ ਉਨ੍ਹਾਂ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦਾ ਕੋਈ ਅੰਕੜਾ ਨਹੀਂ ਹੈ ਜਿਨ੍ਹਾਂ

india done vaccine deal with Russia

ਭਾਰਤ ‘ਚ ਨਹੀਂ ਹੋਵੇਗੀ ਵੈਕਸੀਨ ਦੀ ਘਾਟ, ਰੂਸ ਨਾਲ 100 ਕਰੋੜ ਟੀਕੇ ਦੇ ਸੌਦੇ ‘ਤੇ ਲੱਗੀ ਮੋਹਰ

india done vaccine deal with Russia: ਰੂਸ ਦੇ ਸਰਵਰ ਗਵਰਨਮੈਂਟ ਫੰਡ ਨੇ ਕੋਰੋਨਾ ਵਾਇਰਸ ਟੀਕੇ ‘ਸਪੱਟਨਿਕ-ਵੀ’ ਦੀ 100 ਮਿਲੀਅਨ ਖੁਰਾਕ ਦੇਣ ਲਈ ਭਾਰਤ ਨਾਲ ਸਮਝੌਤਾ ਕੀਤਾ ਹੈ। ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਨੇ ਭਾਰਤ ਵਿੱਚ ਸਪਲਾਈ ਲਈ ਦਿੱਗਜ ਕੰਪਨੀ ਡਾ. ਰੈੱਡੀਜੇ ਲੈਬ ਨਾਲ ਸਮਝੌਤਾ ਕੀਤਾ ਹੈ। ਆਰਡੀਆਈਐਫ ਦੇ ਸੀਈਓ ਕਿਰੀਲ ਦਿਮਿਤ੍ਰਿਵ ਨੇ ਕਿਹਾ ਹੈ ਕਿ

sex workers affected in coronavirus

ਕੋਰੋਨਾ ਦੌਰਾਨ ਭੁੱਖਮਰੀ ਦੇ ਕੰਢੇ ਪਹੁੰਚੇ ਸੈਕਸ ਵਰਕਰਾਂ ਨੇ ਸ਼ੁਰੂ ਕੀਤਾ ਇਹ ਕੰਮ, ਹੁਣ ਵਾਪਿਸ ਨਹੀਂ ਜਾਣਾ ਚਾਹੁੰਦੇ ਰੈਡ ਲਾਈਟ ਵਾਲੇ ਖੇਤਰ ‘ਚ

sex workers affected in coronavirus: ਕੋਰੋਨਾ ਵਾਇਰਸ ਲੌਕਡਾਊਨ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ। ਕਈਆਂ ਨੂੰ ਆਪਣੇ ਪੇਟ ਭਰਨ ਲਈ ਸਖਤ ਸੰਘਰਸ਼ ਕਰਨਾ ਪਿਆ। ਖ਼ਾਸਕਰ ਪ੍ਰਵਾਸੀ, ਸੈਕਸ ਵਰਕਰ, ਟ੍ਰਾਂਸਜੈਂਡਰ ਵਰਗ ਅਜਿਹਾ ਹੈ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਖ਼ਾਸਕਰ ਸੈਕਸ ਵਰਕਰ ਜੋ ਆਪਣੀ ਰੋਜ਼ੀ-ਰੋਟੀ ਲਈ ਦੂਜਿਆਂ ਦੇ ਸੰਪਰਕ ਵਿੱਚ ਆਉਂਦੇ ਹਨ,

parliament session nep gst economics

NEP, GST ਅਤੇ ਅਰਥਵਿਵਸਥਾਂ ਬਾਰੇ ਹੋਵੇਗੀ ਸੰਸਦ ‘ਚ ਚਰਚਾਂ, ਸਰਕਾਰ ਤੇ ਵਿਰੋਧੀ ਧਿਰ ਹੋਏ ਸਹਿਮਤ

parliament session nep gst economics: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੂਰਬੀ ਲੱਦਾਖ ਵਿੱਚ ਚੀਨ ਨਾਲ ਸਰਹੱਦੀ ਤਣਾਅ ਬਾਰੇ ਰਾਜ ਸਭਾ ਵਿੱਚ ਬਿਆਨ ਦੇਣਗੇ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਬੋਲਣਗੇ ਅਤੇ ਜੇ ਜਰੂਰੀ ਹੋਇਆ ਤਾਂ ਰਾਜਨਾਥ ਸਿੰਘ ਸਪਸ਼ਟ ਕਰ ਸਕਦੇ ਹਨ। ਇਸ ਤੋਂ ਇਲਾਵਾ ਕੱਲ ਹੋਈ ਸਰਬ ਪਾਰਟੀ

chinese company sold 1.30 lakh smartphones

ਇਸ ਚੀਨੀ ਕੰਪਨੀ ਨੇ ਭਾਰਤ ‘ਚ ਇੱਕ ਦਿਨ ਵਿੱਚ ਵੇਚੇ 1.30 ਲੱਖ ਸਮਾਰਟਫੋਨ

Chinese company sold 1.30 lakh smartphones: ਸਵੈ-ਨਿਰਭਰ ਭਾਰਤ ਮੁਹਿੰਮ ਅਤੇ ਵਿਦੇਸ਼ੀ ਕੰਪਨੀਆਂ ਦੇ ਨਿਰੰਤਰ ਯਤਨਾਂ ਦੇ ਬਾਵਜੂਦ, ਅਜੇ ਵੀ ਕੋਈ ਵੀ ਖਿਡਾਰੀ ਨਹੀਂ ਹੈ ਜੋ ਭਾਰਤੀ ਬਾਜ਼ਾਰ ਵਿੱਚ ਚੀਨੀ ਕੰਪਨੀਆਂ ਦੇ ਸਮਾਰਟਫੋਨ ਦਾ ਮੁਕਾਬਲਾ ਕਰ ਸਕੇ। ਭਾਰਤ ਵਿੱਚ ਚੀਨੀ ਸਮਾਰਟਫੋਨ ਦੀ ਪ੍ਰਸਿੱਧੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ੁੱਕਰਵਾਰ ਨੂੰ ਕੰਪਨੀ

indian army says if china

LAC ਸਰਹੱਦ ਵਿਵਾਦ: ਭਾਰਤੀ ਫੌਜ ਨੇ ਕਿਹਾ- ਜੇ ਚੀਨ ਜੰਗ ਵਰਗੀ ਸਥਿਤੀ ਪੈਦਾ ਕਰਦਾ ਹੈ ਤਾਂ…

indian army says if china: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤੀ ਫੌਜ ਨੇ ਚੀਨ ਨਾਲ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਸੈਨਾ ਨੇ ਕਿਹਾ ਕਿ ਜੇ ਚੀਨ ਜੰਗ ਦੀ ਸਥਿਤੀ ਪੈਦਾ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਨਾਲੋਂ ਵਧੇਰੇ ਸਿਖਿਅਤ, ਤਿਆਰ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ​​ਭਾਰਤੀ ਸੈਨਿਕਾਂ ਦਾ

Babri Masjid Demolition Case

Babri Masjid Case: 30 ਸਤੰਬਰ ਨੂੰ ਆਵੇਗਾ ਫੈਸਲਾ, ਅਦਾਲਤ ਨੇ ਅਡਵਾਨੀ-ਜੋਸ਼ੀ ਤੇ ਹੋਰਾਂ ਨੂੰ ਹਾਜ਼ਰ ਰਹਿਣ ਲਈ ਕਿਹਾ

Babri Masjid Demolition Case: ਵਿਸ਼ੇਸ਼ ਸੀਬੀਆਈ ਅਦਾਲਤ 30 ਸਤੰਬਰ ਨੂੰ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਫੈਸਲਾ ਸੁਣਾਏਗੀ। ਸੀਬੀਆਈ ਦੇ ਵਿਸ਼ੇਸ਼ ਜੱਜ ਐਸ ਕੇ ਯਾਦਵ ਨੇ ਲਾਲ ਕ੍ਰਿਸ਼ਨ ਅਡਵਾਨੀ, ਐਮਐਮ ਜੋਸ਼ੀ, ਕਲਿਆਣ ਸਿੰਘ ਅਤੇ ਉਮਾ ਭਾਰਤੀ ਸਮੇਤ ਸਾਰੇ ਦੋਸ਼ੀਆਂ ਨੂੰ ਫੈਸਲੇ ਦੇ ਦਿਨ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਸੀਬੀਆਈ ਦੇ ਵਕੀਲ

ICMR's big statement

ICMR ਦਾ ਵੱਡਾ ਬਿਆਨ- ਦੇਸ਼ ‘ਚ ਕੋਰੋਨਾ ਦੀ ਲਾਗ ਕਾਰਨ ਸਥਿਤੀ ਗੰਭੀਰ ਨਹੀਂ, ਚਿੰਤਾ ਕਰਨ ਦੀ ਨਹੀਂ ਜ਼ਰੂਰਤ

ICMR’s big statement: ਨਵੀਂ ਦਿੱਲੀ: ICMR ਦੇ ਡਾਇਰੈਕਟਰ ਜਨਰਲ, ਡਾ. ਬਲਰਾਮ ਭਾਰਗਵ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਲਾਗ ਦੀ ਸਥਿਤੀ ਗੰਭੀਰ ਨਹੀਂ ਹੈ, ਲਾਗ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਨਹੀਂ ਹੈ। ਭਾਰਗਵ ਨੇ ਕਿਹਾ, ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵਿੱਚ ਵੀ ਕੋਰੋਨਾ ਦੀ ਲਾਗ ਸਿਖਰ ਤੇ ਸੀ, ਫਿਰ ਹੌਲੀ ਹੌਲੀ ਇਹ ਘਟਣੀ ਸ਼ੁਰੂ

act of god deaths in india

2015 ਤੋਂ 2019 ਤੱਕ ‘Act of God’ ਕਾਰਨ ਹਰ ਸਾਲ 7,916 ਮੌਤਾਂ, 30 ਸਾਲਾਂ ‘ਚ 4.96 ਲੱਖ ਲੋਕਾਂ ਦੀ ਗਈ ਜਾਨ

act of god deaths in india: ਭਾਰਤ ਵਿੱਚ ਹਰ ਸਾਲ ਹਜ਼ਾਰਾਂ ਲੋਕ ਕੁਦਰਤੀ ਆਫ਼ਤ ਕਾਰਨ ਮਰਦੇ ਹਨ। ਕੁਦਰਤੀ ਬਿਪਤਾਵਾਂ ਅਰਥਾਤ ਹੜ੍ਹਾਂ, ਅਸਮਾਨੀ ਬਿਜਲੀ, ਗਰਮੀ ਅਤੇ ਠੰਡ, ਜਿਸ ਨੂੰ ‘ਐਕਟ ਆਫ਼ ਗੋਡ‘ ਵੀ ਕਿਹਾ ਜਾ ਸਕਦਾ ਹੈ। ਪਰ ਇੱਥੇ ਬਹੁਤ ਸਾਰੀਆਂ ਤਬਾਹੀਆਂ ਹਨ ਜੋ ਕੁਦਰਤੀ ਹਨ, ਪਰੰਤੂ ਉਨ੍ਹਾਂ ਲਈ ਜ਼ਿੰਮੇਵਾਰ ਪ੍ਰਣਾਲੀ ਵੀ ਹੈ। ਜਿਆਂਦਾ ਪਿੱਛੇ ਕੀ

icmr sero survey report

ICMR ਦੇ ਸੀਰੋ ਸਰਵੇ ‘ਚ ਹੋਇਆ ਵੱਡਾ ਖੁਲਾਸਾ- ਮਈ ਤੱਕ ਦੇਸ਼ ਵਿੱਚ 64 ਲੱਖ ਲੋਕ ਹੋਏ ਸੀ ਕੋਰੋਨਾ ਨਾਲ ਸੰਕਰਮਿਤ

icmr sero survey report: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਟ ਨੇ ਇੱਕ ਵੱਡਾ ਰੂਪ ਧਾਰਨ ਕਰ ਲਿਆ ਹੈ ਅਤੇ ਭਾਰਤ ‘ਚ 45 ਲੱਖ 50 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਬਿਮਾਰੀ ਕਾਰਨ ਦੇਸ਼ ਵਿੱਚ 76 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਦੌਰਾਨ ਇੱਕ ਅਜਿਹਾ ਅੰਕੜਾ ਸਾਹਮਣੇ

coronavirus cases in india

COVID-19: ਦੇਸ਼ ‘ਚ ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, ਇੱਕ ਦਿਨ ‘ਚ 96 ਹਜ਼ਾਰ 551 ਨਵੇਂ ਮਾਮਲੇ, ਹੁਣ ਤੱਕ 76271 ਲੋਕਾਂ ਦੀ ਹੋਈ ਮੌਤ

coronavirus cases in india: ਨਵੀਂ ਦਿੱਲੀ: ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਭਾਰਤ ਵਿੱਚ ਵੱਧ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਲਾਗ ਦੇ 96 ਹਜ਼ਾਰ 551 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, 1209 ਲੋਕਾਂ ਦੀ ਮੌਤ ਹੋ ਚੁੱਕੀ ਹੈ। 2 ਸਤੰਬਰ ਤੋਂ ਦੇਸ਼ ਵਿੱਚ ਹਰ

rafale fighter jets joins indian airforce

ਭਾਰਤੀ ਹਵਾਈ ਸੈਨਾ ‘ਚ ਸ਼ਾਮਿਲ ਹੋਇਆ ਬਾਹੁਬਾਲੀ ਰਾਫੇਲ, ਸਰਹੱਦਾਂ ਦੀ ਰਾਖੀ ਕਰੇਗਾ ਇਹ ਹਵਾਈ ਯੋਧਾ

rafale fighter jets joins indian airforce: ਅੰਬਾਲਾ: ਪੰਜ ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਜੱਥਾ ਅੱਜ ਅੰਬਾਲਾ ਏਅਰਬੇਸ ਵਿਖੇ ਰਸਮੀ ਤੌਰ ‘ਤੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਿਲ ਹੋ ਗਿਆ ਹੈ। ਇਹ ਜਹਾਜ਼ ਹਵਾਈ ਸੈਨਾ ਦੇ 17 ਵੇਂ ਸਕੁਐਡਰਨ, “ਗੋਲਡਨ ਐਰੋ” ਦਾ ਹਿੱਸਾ ਹੋਣਗੇ। ਅੰਬਾਲਾ ਵਿੱਚ ਹੀ ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਸਕੁਐਡਰਨ ਤਾਇਨਾਤ ਹੋਵੇਗਾ। ਸਕੁਐਡਰਨ ਵਿੱਚ

govt approved hike in fdi limit

ਰੱਖਿਆ ਖੇਤਰ ਵਿੱਚ 74 ਫ਼ੀਸਦੀ FDI ਨੂੰ ਮਨਜ਼ੂਰੀ, ਮਾਨਸੂਨ ਸੈਸ਼ਨ ‘ਚ ਬਿੱਲ ਆਉਣ ਦੀ ਹੈ ਸੰਭਾਵਨਾ

govt approved hike in fdi limit: ਕੇਂਦਰ ਸਰਕਾਰ ਨੇ ਰੱਖਿਆ ਖੇਤਰ ਵਿੱਚ ਐਫਡੀਆਈ ਦੀ ਹੱਦ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਖੇਤਰ ਵਿੱਚ 49 ਫ਼ੀਸਦੀ ਐਫ.ਡੀ.ਆਈ. ਹੁਣ ਵਧਾ ਕੇ 74 ਫ਼ੀਸਦੀ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਬੰਧਿਤ ਬਿੱਲ 14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ

Modi Cabinet meeting on security issues

ਸਰਹੱਦ ‘ਤੇ ਤਣਾਅ ਦੌਰਾਨ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਅੱਜ ਹੋਵੇਗੀ ਬੈਠਕ, PM ਮੋਦੀ ਕਰਨਗੇ ਮੰਥਨ

Modi Cabinet meeting on security issues: ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਦੌਰਾਨ ਸੁਰੱਖਿਆ ਮਾਮਲਿਆਂ ਦੀ ਕੇਂਦਰੀ ਕਮੇਟੀ ਦੀ ਮੰਗਲਵਾਰ ਸ਼ਾਮ ਨੂੰ ਮੀਟਿੰਗ ਹੋਣੀ ਹੈ। ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਵੇਗੀ, ਜਿਸ ਵਿੱਚ ਲੱਦਾਖ ਸਰਹੱਦ ‘ਤੇ ਮੌਜੂਦਾ ਸਥਿਤੀ ‘ਤੇ ਮੰਥਨ ਕੀਤਾ ਜਾਵੇਗਾ। ਰੱਖਿਆ ਮੰਤਰੀ

pubg bank account transfer

15 ਸਾਲਾ ਪੋਤੇ ਨੇ ਆਪਣੇ ਦਾਦਾ ਜੀ ਦੇ ਖਾਤੇ ‘ਚੋਂ PUBG ‘ਤੇ ਉਡਾਏ 2 ਲੱਖ ਰੁਪਏ

pubg bank account transfer: ਕੇਂਦਰ ਸਰਕਾਰ ਨੇ ਮੋਬਾਈਲ ਗੇਮ PUBG ਉੱਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ਵਿੱਚ ਪ੍ਰਤੀਬੰਧਿਤ ਪਬਜੀ ਦਾ ਨਸ਼ਾ ਇੱਕ ਕਿਸ਼ੋਰ ਦੇ ਸਿਰ ‘ਤੇ ਇਨ੍ਹਾਂ ਚੜਿਆ ਕਿ ਉਸਨੇ ਆਪਣੇ ਦਾਦਾ ਜੀ ਦੇ ਖਾਤੇ ਉੱਤੇ ਹੀ ਹੱਥ ਸਾਫ ਕਰ ਦਿੱਤਾ। ਪੋਤੇ ਨੇ ਆਪਣੇ ਦਾਦੇ ਦੇ ਖਾਤੇ ਵਿੱਚੋਂ 2 ਲੱਖ ਰੁਪਏ ਤੋਂ ਵੱਧ ਟਰਾਂਸਫਰ

indian army combat vehicles

ਸਰਹੱਦ ‘ਤੇ ਤਣਾਅ ਦੇ ਵਿਚਕਾਰ ਤਿਆਰੀਆਂ ‘ਚ ਲੱਗੀ ਭਾਰਤੀ ਫੌਜ, ਕੰਬੈਟ ਵਾਹਨ ਨੂੰ ਨਾਈਟ ਵਿਜ਼ਨ ਨਾਲ ਕੀਤਾ ਜਾਵੇਗਾ ਅਪਗ੍ਰੇਡ

indian army combat vehicles: ਲੱਦਾਖ ਵਿੱਚ ਚੀਨ ਦੀ ਸਰਹੱਦ ‘ਤੇ ਤਣਾਅ ਦੀ ਸਥਿਤੀ ਬਰਕਰਾਰ ਹੈ। ਇਸ ਦੌਰਾਨ, ਭਾਰਤੀ ਫੌਜ ਚੀਨ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਕਰ ਰਹੀ ਹੈ। ਤਣਾਅ ਦੇ ਦੌਰਾਨ, ਭਾਰਤੀ ਫੌਜ ਹੁਣ ਆਪਣੇ ਹਮਲਾਵਰ ਵਾਹਨਾਂ ਨੂੰ ਅਪਗ੍ਰੇਡ ਕਰ ਰਹੀ ਹੈ, ਜੋ ਰਾਤ ਨੂੰ ਕੰਮ ਨਹੀਂ ਕਰ ਸਕਦੇ। ਯਾਨੀ ਹੁਣ ਇਨ੍ਹਾਂ ਵਾਹਨਾਂ ਵਿੱਚ ਨਾਈਟ

India studying Russia's corona vaccine

ਰੂਸ ਦੀ ਕੋਰੋਨਾ ਵੈਕਸੀਨ ਦਾ ਅਧਿਐਨ ਕਰ ਰਿਹਾ ਹੈ ਭਾਰਤ, ਸੌਦੇ ਨੂੰ ਜਲਦੀ ਹੀ ਦਿੱਤਾ ਜਾ ਸਕਦਾ ਹੈ ਅੰਤਿਮ ਰੂਪ

India studying Russia’s corona vaccine: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਜੋਖਮ ਲਗਾਤਾਰ ਵੱਧ ਰਿਹਾ ਹੈ, ਲਗਾਤਾਰ ਦੂਜੇ ਦਿਨ 24 ਘੰਟਿਆਂ ਵਿੱਚ ਦੇਸ਼ ਵਿੱਚ 90 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਵੱਧ ਰਹੇ ਖ਼ਤਰੇ ਦੇ ਵਿਚਕਾਰ, ਭਾਰਤ ਰੂਸ ਦੇ ਕੋਰੋਨਾ ਟੀਕੇ ਦਾ ਗੰਭੀਰਤਾ ਨਾਲ ਅਧਿਐਨ ਕਰ ਰਿਹਾ ਹੈ। ਭਾਰਤ ਵਿੱਚ ਰੂਸ ਤੋਂ

aiims chief randeep guleria says

ਏਮਜ਼ ਦੇ ਮੁਖੀ ਰਣਦੀਪ ਗੁਲੇਰੀਆ ਨੇ ਕਿਹਾ- ਕੋਰੋਨਾ ਸੰਕਟ 2021 ‘ਚ ਵੀ ਰਹੇਗਾ ਜਾਰੀ, ਕੁੱਝ ਹਿੱਸਿਆਂ ਵਿੱਚ ਆਵੇਗੀ ਲਾਗ ਦੀ ਦੂਜੀ ਲਹਿਰ

aiims chief randeep guleria says: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਦੇਸ਼ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ 40 ਲੱਖ ਤੋਂ ਪਾਰ ਪਹੁੰਚ ਗਈ ਹੈ। ਏਮਜ਼ ਦੇ ਮੁਖੀ ਡਾ: ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ 2021 ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਨੇ ਦਿੱਲੀ ਸਮੇਤ

asaduddin owaisi attacks on rajnath singh

LAC ਵਿਵਾਦ ਬਾਰੇ ਭਾਰਤ-ਚੀਨ ਦੀ ਬੈਠਕ ਨੂੰ ਲੈ ਕੇ ਓਵੈਸੀ ਦਾ ਰਾਜਨਾਥ ‘ਤੇ ਨਿਸ਼ਾਨਾ- ਤੁਸੀਂ ਰੂਸ ਦੀ ਮਦਦ ਲੈ ਕੇ ਦਿਖਾਈ ਕਮਜ਼ੋਰੀ

asaduddin owaisi attacks on rajnath singh: AIMIM ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਗਾਹੀ ਦਰਮਿਆਨ ਹੋਈ ਮੁਲਾਕਾਤ ਬਾਰੇ ਸਵਾਲ ਖੜੇ ਕੀਤੇ ਹਨ। ਦੋਵਾਂ ਰੱਖਿਆ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਓਵੈਸੀ ਨੇ ਕਿਹਾ ਕਿ ਭਾਰਤ ਇਸ ਪੱਖ ਵਿੱਚ ਰਿਹਾ ਹੈ ਕਿ ਅਸੀਂ ਵਿਵਾਦ ਨੂੰ ਦੁਵੱਲੇ

india coronavirus cases

Coronavirus: ਦੇਸ਼ ‘ਚ ਕੋਰੋਨਾ ਨੇ ਮਚਾਈ ਹਾਹਾਕਾਰ, 24 ਘੰਟਿਆਂ ਦੌਰਾਨ 83 ਹਜ਼ਾਰ ਤੋਂ ਵੱਧ ਮਾਮਲੇ, 1096 ਮੌਤਾਂ

india coronavirus cases: ਕੋਰੋਨਾ ਵਾਇਰਸ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ‘ਚ ਨਿੱਤ ਨਵੇਂ ਰਿਕਾਰਡ ਬਣ ਰਹੇ ਹਨ। ਦੇਸ਼ ਵਿੱਚ ਪਿੱਛਲੇ 24 ਘੰਟਿਆਂ ਵਿੱਚ 83,341 ਨਵੇਂ ਕੇਸ ਸਾਹਮਣੇ ਆਏ ਹਨ। ਉਸੇ ਸਮੇਂ 1,096 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹੁਣ ਦੇਸ਼ ਵਿੱਚ ਕੋਰੋਨਾ ਪੀੜਤਾ ਦੀ ਕੁੱਲ ਗਿਣਤੀ 40 ਲੱਖ ਦੇ ਨੇੜੇ ਪਹੁੰਚ ਗਈ ਹੈ।

india bans pubg ludo world

ਭਾਰਤ ‘ਚ PUBG ਤੋਂ ਇਲਾਵਾ LUDO ‘ਤੇ ਵੀ ਲਗਾਈ ਗਈ ਪਾਬੰਦੀ, ਵੱਖ-ਵੱਖ ਤਰਾਂ ਦੇ Memes ਹੋ ਰਹੇ ਨੇ ਵਾਇਰਲ

india bans pubg ludo world: ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਅਜੇ ਨਹੀਂ ਰੁਕੀ ਹੈ। ਭਾਰਤ ਸਰਕਾਰ ਨੇ ਇੱਕ ਵਾਰ ਫਿਰ ਚੀਨ ਦੇ 118 ਐਪਸ ਤੇ ਪਾਬੰਦੀ ਲਗਾਈ ਹੈ। ਇਸ ਵਿੱਚ ਸਭ ਤੋਂ ਵੱਡਾ ਨਾਮ PUBG ਹੈ। PUBG ਤੋਂ ਇਲਾਵਾ, ਭਾਰਤ ਸਰਕਾਰ ਨੇ ਲੂਡੋ ਆਲ ਸਟਾਰ(Ludo All Star) ਅਤੇ ਲੂਡੋ ਵਰਲਡ- ਲੂਡੋ ਸੁਪਰਸਟਾਰ(Ludo World-

unlock 4.0 guidelines

ਅਨਲੌਕ 4.0: ਜਾਣੋ ਕਿੰਨਾ ਚੀਜ਼ਾਂ ਨੂੰ ਮਿਲ ਸਕਦੀ ਹੈ ਆਗਿਆ ਤੇ ਕਿੰਨਾ ‘ਤੇ ਜਾਰੀ ਰਹੇਗੀ ਪਾਬੰਦੀ, ਪੜ੍ਹੋ ਸਭ ਕੁੱਝ

unlock 4.0 guidelines: ਇੱਕ ਸਤੰਬਰ ਤੋਂ ਅਨਲੌਕ 4.0 ਸ਼ੁਰੂ ਹੋ ਰਿਹਾ ਹੈ। ਕੋਰੋਨਾ ਵਾਇਰਸ ਲੌਕਡਾਉਨ ਤੋਂ ਬਾਅਦ, ਚੌਥੇ ਪੜਾਅ ਵਿੱਚ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਛੋਟ ਦੇਣ ਦੀ ਉਮੀਦ ਹੈ। ਅਨਲੌਕਿੰਗ ਦਾ ਚੌਥਾ ਪੜਾਅ ਉਸ ਸਮੇਂ ਸ਼ੁਰੂ ਹੋ ਰਿਹਾ ਹੈ ਜਦੋਂ ਭਾਰਤ ‘ਚ ਸੰਕਰਮਿਤ ਦੀ ਗਿਣਤੀ 34 ਲੱਖ ਨੂੰ ਪਾਰ ਕਰ ਗਈ ਹੈ

india coronavirus cases

ਕੋਰੋਨਾ : ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 77 ਹਜ਼ਾਰ ਤੋਂ ਵੱਧ ਨਵੇਂ ਕੇਸ, ਪੀੜਤਾਂ ਦੀ ਗਿਣਤੀ 34 ਲੱਖ ਦੇ ਕਰੀਬ

india coronavirus cases: ਕੋਰੋਨਾ ਵਾਇਰਸ: ਭਾਰਤ ਵਿੱਚ ਘਾਤਕ ਕੋਰੋਨਾ ਵਾਇਰਸ ਦੇ ਵਾਧੇ ਦੀ ਰਫਤਾਰ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 77,266 ਨਵੇਂ ਕੇਸ ਸਾਹਮਣੇ ਆਏ ਹਨ। ਉਸੇ ਸਮੇਂ, 1,057 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹੁਣ ਦੇਸ਼ ਵਿੱਚ ਪੀੜਤਾ ਦੀ ਕੁੱਲ ਗਿਣਤੀ 34 ਲੱਖ ਦੇ ਨੇੜੇ ਪਹੁੰਚ ਗਈ

rahul gandhi attacks modi government

‘ਮਹਿੰਗਾ ਪੈਟਰੋਲ ਤੇ ਵੱਧ ਰਹੇ ਭਾਅ, ਖੁੱਲ੍ਹੇਆਮ ਲੋਕਾਂ ਨੂੰ ਲੁੱਟੇ ਸਰਕਾਰ’ : ਰਾਹੁਲ ਗਾਂਧੀ

rahul gandhi attacks modi government: ਕੋਰੋਨਾ ਵਾਇਰਸ ਸੰਕਟ ਦੇ ਸਮੇਂ, ਜਦੋਂ ਲੋਕਾਂ ਨੂੰ ਰੁਜ਼ਗਾਰ ਦੀ ਸਮੱਸਿਆਵਾਂ ਆ ਰਹੀਆਂ ਹਨ, ਅਜਿਹੇ ਸਮੇਂ ਵਿੱਚ, ਲਗਾਤਾਰ ਛੇਵੇਂ ਦਿਨ ਪੈਟਰੋਲ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ

cm mamta banerjee says

ਕੋਵਿਡ 19: ਮਮਤਾ ਬੈਨਰਜੀ ਨੇ ਕਿਹਾ, ਮਾਰਚ ਤੋਂ ਹੀ ਸਾਨੂੰ ਹੋਇਆ ਹੈ ਨੁਕਸਾਨ, ਕੇਂਦਰ ਸਰਕਾਰ ਵੀ ਨਹੀਂ ਦੇ ਰਹੀ ਰਾਜਾਂ ਨੂੰ ਸਹੀ ਫੰਡ

cm mamta banerjee says: ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਅੱਜ ਇੱਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਮਮਤਾ ਨੇ ਰਾਜ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਵਿੱਚ ਕਿਹਾ, “ਜਦੋਂ ਤੋਂ ਮਾਰਚ ਵਿੱਚ ਕੋਰੋਨਾ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਸਾਨੂੰ ਬਹੁਤ

highest recovery in coronavirus

ਕੋਰੋਨਾ ਤੋਂ ਯੰਗ ਜਿੱਤਣ ਵਾਲਿਆਂ ਦਾ ਨਵਾਂ ਰਿਕਾਰਡ, 24 ਘੰਟਿਆਂ ‘ਚ ਠੀਕ ਹੋਏ 62 ਹਜ਼ਾਰ ਮਰੀਜ਼

highest recovery in coronavirus: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਇੱਕ ਦਿਨ ਵਿੱਚ ਸਭ ਤੋਂ ਵੱਧ ਲੋਕ ਠੀਕ ਹੋਏ ਹਨ। ਪਿੱਛਲੇ 24 ਘੰਟਿਆਂ ਵਿੱਚ, 62,282 ਲੋਕ ਦੇਸ਼ ਭਰ ਵਿੱਚ ਕੋਰੋਨਾ ਮੁਕਤ ਹੋ ਗਏ ਹਨ। ਇਹ

coronavirus cases in india

COVID-19: ਦੇਸ਼ ‘ਚ ਕੋਰੋਨਾ ਮਾਮਲੇ 29 ਲੱਖ ਦੇ ਪਾਰ, ਹੁਣ ਰੋਜ਼ਾਨਾ ਹੋ ਰਹੇ ਨੇ 9 ਲੱਖ ਟੈਸਟ

coronavirus cases in india: ਦੇਸ਼ ਵਿੱਚ ਕੋਰੋਨਾ ਟੈਸਟ ਦੀ ਗਤੀ ਤੇਜ਼ ਹੋ ਗਈ ਹੈ। ਹੁਣ ਹਰ ਰੋਜ਼ 9 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ। 19 ਅਗਸਤ ਨੂੰ ਦੇਸ਼ ਵਿੱਚ 9 ਲੱਖ 18 ਹਜ਼ਾਰ ਤੋਂ ਵੱਧ ਟੈਸਟ ਕੀਤੇ ਗਏ ਸਨ। ਹੁਣ ਤੱਕ 3 ਕਰੋੜ 26 ਲੱਖ 61 ਹਜ਼ਾਰ 252 ਟੈਸਟ ਹੋ ਚੁੱਕੇ ਹਨ। ਇਸ

rahul gandhi says india

ਰਾਹੁਲ ਗਾਂਧੀ ਨੇ ਕਿਹਾ, ਸਾਡਾ ਦੇਸ਼ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਸਕੇਗਾ, ਜੋ ਅਸਹਿਮਤ ਹੋ ਤਾਂ 6-7 ਮਹੀਨੇ ਇੰਤਜ਼ਾਰ ਕਰੋ

rahul gandhi says india: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਨੌਕਰੀਆਂ ਨਾ ਦੇਣ ਦਾ ਦੋਸ਼ ਲਾਉਂਦਿਆਂ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ, “ਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕੇਗਾ। ਮੀਡੀਆ ਨੇ ਮੇਰਾ ਮਜ਼ਾਕ ਉਡਾਇਆ ਜਦੋਂ ਮੈਂ ਦੇਸ਼ ਨੂੰ ਚੇਤਾਵਨੀ ਦਿੱਤੀ ਕਿ ਕੋਵਿਡ 19 ਦੇ ਕਾਰਨ

rahul gandhi tweet on coronavirus vaccine

ਕੋਰੋਨਾ ਟੀਕਾ ਬਣਾਉਣ ਵਾਲਾ ਦੇਸ਼ ਬਣੇਗਾ ਭਾਰਤ, ਵੰਡ ਸਬੰਧੀ ਵੀ ਹੁਣ ਤੋਂ ਹੀ ਰਣਨੀਤੀ ਬਣਾਏ ਸਰਕਾਰ : ਰਾਹੁਲ ਗਾਂਧੀ

rahul gandhi tweet on coronavirus vaccine: ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਇਸ ਸਮੇਂ ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ‘ਤੇ ਕੰਮ ਕਰ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਇਸ ਲਈ ਸਹੀ ਰਣਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਰਾਹੁਲ ਨੇ ਕਿਹਾ ਹੈ ਕਿ ਸਰਕਾਰ ਨੂੰ

coronavirus cases india

ਕੋਰੋਨਾ ਵਾਇਰਸ : 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ 64553 ਨਵੇਂ ਕੇਸ, 1007 ਮੌਤਾਂ

coronavirus cases india: ਇੱਕ ਦਿਨ ‘ਚ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 64,553 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਕੋਰੋਨਾ ਇਨਫੈਕਸ਼ਨ ਦੇ ਕੇਸ ਵੱਧ ਕੇ 24,61,190 ਹੋ ਗਏ ਹਨ। ਪਿੱਛਲੇ 24 ਘੰਟਿਆਂ ਵਿੱਚ 1007 ਵਿਅਕਤੀਆਂ ਦੀ ਮੌਤ ਕੋਰੋਨਾ ਮਹਾਂਮਾਰੀ ਕਾਰਨ ਹੋਈ ਹੈ। ਉਸੇ ਸਮੇਂ, 17,51,555 ਕੋਰੋਨਾ ਮਰੀਜ਼ ਠੀਕ ਹੋ ਗਏ ਹਨ

structural reforms in india

PM ਮੋਦੀ ਨੇ ਕਿਹਾ, ਦੇਸ਼ ‘ਚ ਚੱਲ ਰਹੇ ਢਾਂਚਾਗਤ ਸੁਧਾਰਾਂ ਦੀ ਪ੍ਰਕਿਰਿਆ ਅੱਜ ਇੱਕ ਨਵੇਂ ਪੜਾਅ ਤੇ ਪਹੁੰਚ ਗਈ ਹੈ

structural reforms in india: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਵੀਰਵਾਰ) ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਪਾਰਦਰਸ਼ੀ ਟੈਕਸ- ਈਮਾਨਦਾਰ ਦਾ ਸਨਮਾਨ’ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, ‘ਅੱਜ ਦੇਸ਼ ਵਿੱਚ ਚੱਲ ਰਹੇ ਢਾਂਚਾਗਤ ਸੁਧਾਰਾਂ ਦੀ ਲੜੀ ਇੱਕ ਨਵੇਂ ਪੜਾਅ ‘ਤੇ ਪਹੁੰਚ ਗਈ ਹੈ। ਪਾਰਦਰਸ਼ੀ ਟੈਕਸ ਆਨਰ ਦਾ ਸਨਮਾਨ ਕਰਦਿਆਂ

PM Modi inaugurates new tax system

ਪੀਐਮ ਮੋਦੀ ਨੇ 21 ਵੀਂ ਸਦੀ ਦੇ ਟੈਕਸ ਪ੍ਰਣਾਲੀ ਦੇ ਨਵੇਂ ਸਿਸਟਮ ਦਾ ਉਦਘਾਟਨ ਕੀਤਾ

PM Modi inaugurates new tax system: ਨਵੀਂ ਦਿੱਲੀ: ਅੱਜ ਤੋਂ 21 ਵੀਂ ਸਦੀ ਦੇ ਟੈਕਸ ਪ੍ਰਣਾਲੀ ਦੀ ਨਵੀਂ ਪ੍ਰਣਾਲੀ ਉਨ੍ਹਾਂ ਲੋਕਾਂ ਲਈ ਆਰੰਭ ਹੋ ਗਈ ਹੈ ਜੋ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਪਾਰਦਰਸ਼ੀ ਟੈਕਸ- ਈਮਾਨਦਾਰ ਦਾ ਸਨਮਾਨ’ ਨਾਮਕ ਇੱਕ ਪਲੇਟਫਾਰਮ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੀਐਮ ਮੋਦੀ ਨੇ

coronavirus deaths in india

ਕੋਵਿਡ 19 : ਦੇਸ਼ ਦੇ ਸਿਰਫ ਇਨ੍ਹਾਂ ਅੱਠ ਰਾਜਾਂ ‘ਚ ਹੋਈਆਂ 86 ਫ਼ੀਸਦੀ ਮੌਤਾਂ, ਪੀੜਤਾਂ ਦੀ ਸੰਖਿਆ 15 ਲੱਖ ਤੋਂ ਪਾਰ

coronavirus deaths in india: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਵੀਰਵਾਰ ਨੂੰ ਭਾਰਤ ਵਿੱਚ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 15,83,792 ਹੋ ਗਈ ਜਦੋਂ ਕਿ 34,968 ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਗਈ। ਹਰ ਦਿਨ ਵੱਡੀ ਗਿਣਤੀ ਵਿੱਚ ਨਵੇਂ ਕੇਸ ਸਾਹਮਣੇ ਆ ਰਹੇ ਹਨ, ਜਦੋਂ ਕਿ

government bans 47 more chinese apps

ਚੀਨ ਨੂੰ ਇੱਕ ਹੋਰ ਝੱਟਕਾ, ਸਰਕਾਰ ਨੇ 47 ਹੋਰ ਚੀਨੀ ਐਪਸ ‘ਤੇ ਲਗਾਈ ਪਾਬੰਦੀ , ਹੁਣ PUBG ਤੇ AliExpress ਦੀ ਵਾਰੀ?

government bans 47 more chinese apps: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਤਣਾਅ ਦੇ ਵਿਚਕਾਰ ਕੇਂਦਰ ਦੀ ਮੋਦੀ ਸਰਕਾਰ ਨੇ 47 ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾਈ ਹੈ। ਸਰਕਾਰ ਪਹਿਲਾਂ ਹੀ 59 ਚੀਨੀ ਐਪਸ ਤੇ ਪਾਬੰਦੀ ਲਗਾ ਚੁੱਕੀ ਹੈ। ਜਾਣਕਾਰੀ ਅਨੁਸਾਰ ਜ਼ਿਆਦਾਤਰ ਪਾਬੰਦੀਸ਼ੁਦਾ ਐਪਸ ਪਿੱਛਲੀਆਂ ਪਾਬੰਦੀਸ਼ੁਦਾ ਐਪਸ ਦੇ ਕਲੋਨਿੰਗ ਐਪਸ ਦੱਸੇ ਜਾ ਰਹੇ ਹਨ। ਦੱਸਿਆ

rafale fighter aircraft

ਫਰਾਂਸ ਤੋਂ ਭਾਰਤ ਲਈ ਰਵਾਨਾਂ ਹੋਏ 5 ਰਾਫੇਲ ਲੜਾਕੂ ਜਹਾਜ਼, ਜਾਣੋ ਕਦੋਂ ਤੇ ਕਿੱਥੇ ਪਹੁੰਚਣਗੇ

rafale fighter aircraft: ਪੰਜ ਰਾਫੇਲ ਲੜਾਕੂ ਜਹਾਜ਼ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਿਲ ਹੋਣ ਲਈ ਫਰਾਂਸ ਤੋਂ ਰਵਾਨਾ ਹੋ ਗਏ ਹਨ। ਸੱਤ ਭਾਰਤੀ ਪਾਇਲਟ ਇਨ੍ਹਾਂ ਪੰਜ ਲੜਾਕੂ ਜਹਾਜ਼ਾਂ ਨੂੰ ਅੰਬਾਲਾ ਏਅਰਬੇਸ ਲੈ ਕੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜ ਲੜਾਕੂ ਜਹਾਜ਼ ਫਰਾਂਸ ਤੋਂ ਭਾਰਤ ਆਉਂਦੇ ਹੋਏ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ

pm modi says

PM ਮੋਦੀ ਨੇ ਉੱਤਰ ਪੂਰਬ ਨੂੰ ਕੀਤੀ ਅਪੀਲ, ‘Palmolein’ ਦੀ ਖੇਤੀ ਨਾਲ ਹੋਵੇਗਾ ਦੇਸ਼ ਨੂੰ ਫ਼ਾਇਦਾ

pm modi says: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਨੀਪੁਰ ਨੂੰ ਇੱਕ ਨਵਾਂ ਜਲ ਪ੍ਰਾਜੈਕਟ ਸੌਂਪਿਆ ਹੈ। ਇਸਦੇ ਨਾਲ, ਪੀਐਮ ਮੋਦੀ ਨੇ ਉੱਤਰ-ਪੂਰਬੀ ਰਾਜਾਂ ਨੂੰ ਸਥਾਨਕ ਉਤਪਾਦਾਂ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਹੈ। ਇਸ ਸਮੇਂ ਦੌਰਾਨ, ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਨੂੰ ਵਿਸ਼ੇਸ਼ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਦੇਸ਼ ਵਿੱਚ Palmolein ਤੇਲ ਦੀ

electrical equipment industry of india

ਚੀਨ ਨੂੰ ਇੱਕ ਹੋਰ ਝੱਟਕਾ, ਭਾਰਤ ਦੇ ਬਿਜਲੀ ਉਦਯੋਗ ਨੇ ਰੱਦ ਕੀਤੇ ਕਈ ਵੱਡੇ ਆਰਡਰ

electrical equipment industry of india: ਪਿੱਛਲੇ ਦਿਨੀਂ ਭਾਰਤ ਦੇ ਬਿਜਲੀ ਉਪਕਰਣ ਅਤੇ ਇਲੈਕਟ੍ਰੋਨਿਕਸ ਉਦਯੋਗ ਨੇ ਚੀਨੀ ਕੰਪਨੀਆਂ ਦੇ ਵੱਡੇ ਪੱਧਰ ‘ਤੇ ਆਰਡਰ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਇਨ੍ਹਾਂ ਦੇ ਆਰਡਰ ਲਈ ਨਵੀਆਂ ਥਾਵਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਇਹ ਕੰਪਨੀਆਂ ਮੁੱਖ ਤੌਰ ‘ਤੇ ਬਿਜਲੀ ਦੀ ਵੰਡ ਅਤੇ ਟ੍ਰਾਂਸਮਿਸ਼ਨ ਗੇਅਰ ਦੇ ਆਦੇਸ਼ਾਂ ਨੂੰ

line box railway

ਜਲਦੀ ਹੀ ਬੰਦ ਕਰ ਦਿੱਤੀ ਜਾਏਗੀ ਰੇਲਵੇ ਦੀ ਇਹ 165 ਸਾਲ ਪੁਰਾਣੀ ਸਹੂਲਤ, ਵਿਰੋਧ ‘ਚ ਹੋ ਰਹੇ ਨੇ ਪ੍ਰਦਰਸ਼ਨ

line box railway: ਆਗਰਾ:  ਰੇਲਵੇ ਵਿਭਾਗ ਤਾਜਨਗਰੀ ਵਿੱਚ 165 ਸਾਲ ਪੁਰਾਣੀ ਸਹੂਲਤ ਨੂੰ ਬੰਦ ਕਰਨ ਜਾ ਰਿਹਾ ਹੈ। ਦਰਅਸਲ, ਰੇਲਵੇ ਗਾਰਡ ਅਤੇ ਡਰਾਈਵਰ ਨੂੰ ਲਾਈਨ ਬਾਕਸ ਦੀ ਸਹੂਲਤ ਦਿੰਦਾ ਹੈ, ਜਿਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰੇਲਵੇ ਨਵੇਂ ਨਿਯਮ ਲਾਗੂ ਕਰ ਰਿਹਾ ਹੈ। ਹਾਲਾਂਕਿ ਰੇਲਵੇ ਯੂਨੀਅਨਾਂ ਨੇ ਇਨ੍ਹਾਂ ਨਵੇਂ ਨਿਯਮਾਂ ਦਾ ਵਿਰੋਧ

india 5 states death rate

ਕੋਵਿਡ -19: ਦੇਸ਼ ਦੇ ਇਨ੍ਹਾਂ 5 ਰਾਜਾਂ ਤੋਂ ਚੰਗੀ ਖ਼ਬਰ, ਜਿੱਥੇ ਕੋਰੋਨਾ ਵਾਇਰਸ ਕਾਰਨ ਅਜੇ ਤੱਕ ਨਹੀਂ ਹੋਈ ਹੈ ਕਿਸੇ ਦੀ ਮੌਤ

india 5 states death rate: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮੌਤ ਦਰ ਪਹਿਲੀ ਵਾਰ 2.5. ਫ਼ੀਸਦੀ ‘ਤੇ ਆ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਹੈ। ਭਾਰਤ ਵਿੱਚ ਬਹੁਤ ਸਾਰੇ ਰਾਜ ਅਜਿਹੇ ਹਨ, ਜਿਥੇ ਮਰਨ ਵਾਲਿਆਂ ਦੀ ਦਰ 2.49 ਫ਼ੀਸਦੀ ਤੋਂ ਘੱਟ

coronavirus cases in india

ਦੇਸ਼ ‘ਚ 10 ਲੱਖ ਤੋਂ ਪਾਰ ਹੋਏ ਕੋਰੋਨਾ ਦੇ ਕੇਸ, ਇਨ੍ਹਾਂ 9 ਰਾਜਾਂ ਦੇ ਅੰਕੜੇ ਦਿਖਾ ਰਹੇ ਨੇ ਗੰਭੀਰ ਖ਼ਤਰੇ ਦੇ ਸੰਕੇਤ

coronavirus cases in india: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਨੇ 10 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਵਿਸ਼ਵ ਵਿੱਚ ਇਹ ਅੰਕੜਾ ਪਾਰ ਕਰਨ ਵਾਲਾ ਭਾਰਤ ਸਿਰਫ ਤੀਜਾ ਦੇਸ਼ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਹਰ ਦਿਨ ਲੱਗਭਗ 35 ਹਜ਼ਾਰ ਕੇਸ ਦਰਜ ਕੀਤੇ ਜਾ ਰਹੇ ਹਨ।

indian railways 100 percent punctuality

ਭਾਰਤੀ ਰੇਲਵੇ ਦਾ ਵਿਲੱਖਣ ਰਿਕਾਰਡ, ਸਮੇਂ ਸਿਰ ਮੰਜ਼ਿਲ ‘ਤੇ ਪਹੁੰਚੀਆ 100 ਫ਼ੀਸਦੀ ਰੇਲ ਗੱਡੀਆਂ

indian railways 100 percent punctuality: ਆਪਣੇ ਇਤਿਹਾਸ ਵਿੱਚ ਪਹਿਲੀ ਵਾਰ, ਭਾਰਤੀ ਰੇਲਵੇ ਨੇ ਸਾਰੀਆਂ ਰੇਲ ਗੱਡੀਆਂ ਨੂੰ ਸਮੇਂ ਸਿਰ ਚਲਾਉਣ ਦਾ ਵਿਲੱਖਣ ਰਿਕਾਰਡ ਬਣਾਇਆ ਹੈ। ਇਹ ਰਿਕਾਰਡ 1 ਜੁਲਾਈ ਨੂੰ ਬਣਾਇਆ ਗਿਆ ਹੈ। ਰੇਲਵੇ ਨੇ ਕਿਹਾ ਕਿ 1 ਜੁਲਾਈ ਨੂੰ ਸਾਰੀਆਂ 201 ਰੇਲ ਗੱਡੀਆਂ ਸਮੇਂ ਸਿਰ ਪਹੁੰਚ ਗਈਆਂ ਸਨ। ਸਮੇਂ ਸਿਰ ਚੱਲਣ ਵਾਲੀਆਂ ਸਾਰੀਆਂ ਰੇਲ

nitin gadkari said

ਚੀਨ ਨੂੰ ਇੱਕ ਹੋਰ ਝੱਟਕਾ, ਨਿਤਿਨ ਗਡਕਰੀ ਨੇ ਕਿਹਾ, ਹਾਈਵੇ ਪ੍ਰਾਜੈਕਟਾਂ ‘ਚ ਚੀਨੀ ਕੰਪਨੀਆਂ ‘ਤੇ ਲਗਾਈ ਜਾਵੇਗੀ ਪਾਬੰਦੀ

nitin gadkari said: ਭਾਰਤ ਚੀਨ ਨੂੰ ਆਰਥਿਕ ਮੋਰਚੇ ‘ਤੇ ਲਗਾਤਾਰ ਝੱਟਕੇ ਦੇ ਰਿਹਾ ਹੈ, ਜੋ ਸਰਹੱਦ’ ਤੇ ਭੈੜੇ ਇਰਾਦਿਆਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਭਾਰਤ ਸਾਰੇ ਹਾਈਵੇ ਪ੍ਰਾਜੈਕਟਾਂ ਵਿੱਚ ਚੀਨੀ ਕੰਪਨੀਆਂ ਉੱਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨੀ ਕੰਪਨੀਆਂ ਨੂੰ ਵੀ ਸਾਂਝੇ ਉੱਦਮ

bsnl mtnl cancel 4g tenders

ਚੀਨ ਨੂੰ ਇੱਕ ਹੋਰ ਝੱਟਕਾ, BSNL-MTNL ਨੇ ਰੱਦ ਕੀਤਾ ਆਪਣਾ 4 ਜੀ ਟੈਂਡਰ

bsnl mtnl cancel 4g tenders: ਭਾਰਤ ਨੇ ਚੀਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਬੀਐਸਐਨਐਲ ਅਤੇ ਐਮਟੀਐਨਐਲ ਨੇ ਆਪਣੇ 4 ਜੀ ਟੈਂਡਰ ਰੱਦ ਕਰ ਦਿੱਤੇ ਹਨ। ਹੁਣ ਫਿਰ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ। ਸਰਕਾਰ ਨੇ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਚੀਨੀ ਕੰਪਨੀਆਂ ਤੋਂ ਸਾਮਾਨ ਨਾ ਖਰੀਦਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਟੈਂਡਰ ਰੱਦ ਕਰ

Jet fuel price hiked

ਹਵਾਬਾਜ਼ੀ ਬਾਲਣ 7.5 ਫ਼ੀਸਦੀ ਹੋਇਆ ਮਹਿੰਗਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਨਹੀਂ ਹੋਈ ਕੋਈ ਤਬਦੀਲੀ

Jet fuel price hiked: ਨਵੀਂ ਦਿੱਲੀ: ਹਵਾਬਾਜ਼ੀ ਬਾਲਣ ਜਾਂ ਏਟੀਐਫ ਦੀ ਕੀਮਤ ਬੁੱਧਵਾਰ ਨੂੰ 7.5 ਪ੍ਰਤੀਸ਼ਤ ਵਧੀ ਹੈ, ਜਦਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਦੂਜੇ ਦਿਨ ਕੋਈ ਤਬਦੀਲੀ ਨਹੀਂ ਹੋਈ ਹੈ। ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੇ ਅਨੁਸਾਰ, ਦਿੱਲੀ ਵਿੱਚ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐਫ) ਦੀ ਕੀਮਤ 2,922.94 ਰੁਪਏ ਪ੍ਰਤੀ ਕਿੱਲੋ ਲੀਟਰ (ਕੇਐਲ)

india china face off

5 ਜੀ ਦੀ ਦੌੜ ਤੋਂ ਬਾਹਰ ਹੋ ਸਕਦੀ ਹੈ ਚੀਨੀ ਕੰਪਨੀ ਹੁਆਵੇਈ, ਮੋਦੀ ਸਰਕਾਰ ਦੇ ਮੰਤਰੀਆਂ ਨੇ ਕੀਤੀ ਬੈਠਕ

india china face off: ਇੱਕ ਹੋਰ ਚੀਨੀ ਕੰਪਨੀ ਵੀ ਭਾਰਤ ਅਤੇ ਚੀਨ ਦਰਮਿਆਨ ਤਾਜ਼ਾ ਤਣਾਅ ਦੀ ਪਕੜ ‘ਚ ਆ ਸਕਦੀ ਹੈ। ਹੁਆਵੇਈ ਭਾਰਤ ‘ਚ 5 ਜੀ ਸੇਵਾਵਾਂ ਦਾ ਪ੍ਰਮੁੱਖ ਦਾਅਵੇਦਾਰ ਹੈ। ਭਾਰਤ ਵਿੱਚ 5 ਜੀ ਦੀ ਨਿਲਾਮੀ ਇਸ ਸਮੇਂ ਇੱਕ ਸਾਲ ਲਈ ਮੁਲਤਵੀ ਕੀਤੀ ਗਈ ਹੈ, ਪਰ ਪਿੱਛਲੇ ਸਾਲ ਹੁਆਵੇਈ ਨੂੰ 5 ਜੀ ਟ੍ਰਾਇਲ ਵਿੱਚ

ban chinese app

ਟਿਕਟੋਕ ਵਰਗੇ ਪਾਬੰਦੀਸ਼ੁਦਾ ਚੀਨੀ ਐਪਸ ਨੂੰ ਭਾਰੀ ਨੁਕਸਾਨ, ਭਾਰਤ ‘ਚ ਕਰਦੇ ਸਨ ਅਰਬਾਂ ਦੀ ਕਮਾਈ

ban chinese app: ਕੇਂਦਰ ਸਰਕਾਰ ਨੇ ਸੁਰੱਖਿਆ ਅਤੇ ਗੋਪਨੀਯਤਾ ਦਾ ਹਵਾਲਾ ਦਿੰਦੇ ਹੋਏ ਪ੍ਰਸਿੱਧ 59 ਚੀਨੀ ਐਪ ਟਿਕਟੋਕ, ਸ਼ੇਅਰਇਟ ਅਤੇ ਵੀਚੈਟ ਸਮੇਤ ਕੁੱਲ 59 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ। ਚੀਨ ਨਾਲ ਤਣਾਅ ਦੇ ਵਿਚਕਾਰ, ਇਨ੍ਹਾਂ ਐਪਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਐਪਸ ਦਾ ਭਾਰਤ ਵਿੱਚ ਅਰਬਾਂ ਦਾ ਕਾਰੋਬਾਰ ਹੈ ਅਤੇ

tiktok clearification after ban

ਪਾਬੰਦੀ ਦੇ ਬਾਅਦ ਟਿਕਟੋਕ ਦੀ ਸਫਾਈ, ਕਿਸੇ ਵੀ ਉਪਭੋਗਤਾ ਦੀ ਜਾਣਕਾਰੀ ਨਹੀਂ ਕੀਤੀ ਗਈ ਸਾਂਝੀ, ਚੀਨ ਨੂੰ ਵੀ ਨਹੀਂ

tiktok clearification after ban: ਮੋਦੀ ਸਰਕਾਰ ਨੇ ਦੇਸ਼ ਵਿੱਚ ਟਿਕਟੋਕ ਸਮੇਤ 59 ਐਪਸ ਉੱਤੇ ਪਾਬੰਦੀ ਲਗਾਈ ਹੈ। ਸਰਕਾਰ ਨੇ ਇਹ ਫੈਸਲਾ ਰੱਖਿਆ, ਸੁਰੱਖਿਆ ਅਤੇ ਨਿੱਜਤਾ ਲਈ ਖਤਰੇ ਵਜੋਂ ਲਿਆ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਟਿਕਟੋਕ ਦੀ ਤਰਫੋਂ ਸਪਸ਼ਟੀਕਰਨ ਦਿੱਤਾ ਗਿਆ ਹੈ।  ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਉਪਭੋਗਤਾ ਦੀ ਜਾਣਕਾਰੀ ਦੂਜੇ ਦੇਸ਼ਾਂ,

indian railways irctc tatkal ticket bookings

ਭਾਰਤੀ ਰੇਲਵੇ : ਵਿਸ਼ੇਸ਼ ਰੇਲ ਗੱਡੀਆਂ ਲਈ ਤਤਕਾਲ ਟਿਕਟਾਂ ਦੀ ਬੁਕਿੰਗ ਸ਼ੁਰੂ, ਜਾਣੋ ਰੇਲਵੇ ਦੇ ਨਿਯਮ

indian railways irctc tatkal ticket bookings: ਭਾਰਤੀ ਰੇਲਵੇ ਨੇ ਵਿਸ਼ੇਸ਼ ਰੇਲ ਗੱਡੀਆਂ ਵਿੱਚ ਤੁਰੰਤ ਟਿਕਟ ਬੁਕਿੰਗ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚ 12 ਮਈ ਤੋਂ ਚੱਲਣ ਵਾਲੀਆਂ ਰਾਜਧਾਨੀ ਗੱਡੀਆਂ ਦੀਆਂ 15 ਜੋੜੀਆਂ ਅਤੇ 01 ਜੂਨ ਤੋਂ ਚੱਲ ਰਹੀਆਂ 100 ਵਿਸ਼ੇਸ਼ ਜੋੜੀ ਗੱਡੀਆਂ ਸ਼ਾਮਿਲ ਹਨ। ਰੇਲਵੇ ਦੀ ਅਧਿਕਾਰਤ ਵੈਬਸਾਈਟ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ

Recent Comments