Tag: , , ,

16 year old boy death

ਦੋਨਾਲੀ ਨਾਲ ਵੀਡੀਓ ਬਣਾਉਣ ਦੇ ਸ਼ੌਂਕ ਨੇ ਲਈ 16 ਸਾਲਾਂ ਨੌਜਵਾਨ ਜਾਨ, ਇੰਝ ਹੋਇਆ ਖੌਫਨਾਕ ਅੰਤ

ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਕਈ ਵਾਰ ਸ਼ੌਂਕ ਹੀ ਵਿਅਕਤੀ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹਲਕਾ ਮਜੀਠਾ ਦੇ ਪਿੰਡ ਕੱਥੂ ਨੰਗਲ ਖੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 16 ਸਾਲਾ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ

electricity crisis in punjab batala

ਬਿਜਲੀ ਦੇ ਕੱਟਾਂ ਨੇ ਸਤਾਏ ਪੰਜਾਬ ਦੇ ਲੋਕ, ਬਟਾਲਾ ‘ਚ ਅੱਕੇ ਲੋਕਾਂ ਨੇ ਹਾਈਵੇ ਜਾਮ ਕਰ ਇੰਝ ਕੱਢੀ ਭੜਾਸ

ਪੰਜਾਬ ਵਿੱਚ ਬਿਜਲੀ ਦੇ ਸੰਕਟ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਦੇ ਹਰ ਕੋਨੇ ਵਿੱਚ ਲੋਕ ਬਿਜਲੀ ਦੇ ਸੰਕਟ ਤੋਂ ਪ੍ਰੇਸ਼ਾਨ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਰਾਂ ਬਿਜਲੀ ਦੇ ਸਤਾਏ ਲੋਕਾਂ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਬਟਾਲਾ-ਜਲੰਧਰ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਬੋਰਡ ਦੇ ਖਿਲ਼ਾਫ ਜਮਕੇ ਨਾਅਰੇਬਾਜ਼ੀ

A boy was abducted

ਦਿਨ ਦਿਹਾੜੇ ਗੁੰਡਾਗਰਦੀ ! ਹਵਾਈ ਫਾਇਰ ਕਰ ਚੱਲਦੇ ਮੈਚ ‘ਚੋਂ ਲੜਕੇ ਨੂੰ ਅਗਵਾ ਕਰ ਕੀਤਾ ਅਜਿਹਾ ਹਾਲ

ਸੂਬੇ ਦੇ ਵਿੱਚ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਇਸੇ ਤਰਾਂ ਦਿਨ ਦਿਹਾੜੇ ਗੁੰਡਾਗਰਦੀ ਦਾ ਮਾਮਲਾ ਕਸਬਾ ਭਿੱਖੀਵਿੰਡ ਤੋਂ ਸਾਹਮਣੇ ਆਇਆ ਹੈ। ਭਿੱਖੀਵਿੰਡ ਵਿੱਚ ਅੱਜ ਉਸ ਵੇਲੇ ਦਹਿਸ਼ਤ ਫੈਲ ਗਈ ਜਦੋ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਇੱਕ ਲੜਕੇ ਨੂੰ ਉਸਦੇ ਕੁੱਝ ਜਾਨਣ ਵਾਲਿਆਂ

Farmers protest in pathankot

ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਕਿਸਾਨਾਂ ਨੇ ਘੇਰਿਆ BJP ਦੇ ਪੰਜਾਬ ਪ੍ਰਧਾਨ ਦਾ ਘਰ, ਦਿੱਤੀ ਇਹ ਚੇਤਾਵਨੀ

ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ ਵਿੱਚ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ। ਅੰਦੋਲਨਕਾਰੀ ਕਿਸਾਨ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ, ਪਾਰਟੀ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਘਰਾਂ ਅਤੇ

Fake CBI carried dinanagar

ਨਕਲੀ ਸੀਬੀਆਈ ਵਾਲੇ ਬਣ ਕੇ ਆਏ ਚੋਰਾਂ ਨੇ ਫ਼ਿਲਮੀ ਅੰਦਾਜ ‘ਚ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਸੂਬੇ ਵਿੱਚ ਚੋਰੀ ਦੀਆ ਵਾਰਦਾਤਾਂ ਦੀਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ ਭਾਵੇ ਸੂਬੇ ‘ਚ ਕੋਰੋਨਾ ਦੇ ਕਾਰਨ ਸਖਤ ਪਬੰਦੀਆਂ ਲਾਗੂ ਹਨ ਫਿਰ ਵੀ ਆਏ ਦਿਨ ਹੀ ਕੋਈ ਨਾ ਕੋਈ ਚੋਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਅਜਿਹਾ ਹੀ ਮਾਮਲਾ ਦੀਨਾਨਗਰ ਦੇ ਨੇੜਲੇ ਪਿੰਡ ਡੀਡਾ ਸਾਂਸੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਫਿਲਮੀ ਅੰਦਾਜ਼ ਵਿੱਚ

woman who sells tea

ਚਾਹ ਵੇਚਣ ਵਾਲੀ ਔਰਤ ਲੱਖਪਤੀ ਬਣਨ ਤੋਂ ਬਾਅਦ ਲਗਾ ਰਹੀ ਹੈ ਥਾਣਿਆਂ ਦੇ ਚੱਕਰ, ਖਾਤੇ ‘ਚ ਪਹੁੰਚੇ ਲੱਖਾਂ ਰੁਪਏ ਪਰ ਮਹਿਲਾ ਨੂੰ ਨਹੀਂ ਮਿਲਿਆ 1 ਰੁਪਇਆ ਵੀ

ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਅੰਮ੍ਰਿਤਸਰ ਵਿੱਚ ਚਾਹ ਵੇਚਣ ਵਾਲੀ ਇੱਕ ਔਰਤ ਦੇ ਖਾਤੇ ਵਿੱਚ 41 ਲੱਖ 50 ਹਜ਼ਾਰ ਦਾ ਲੈਣ-ਦੇਣ ਹੋਇਆ ਸੀ, ਪਰ ਔਰਤ ਤੱਕ 1 ਰੁਪਈਆ ਵੀ ਨਹੀਂ ਪਹੁੰਚਿਆ ਜੇ ਪਹੁੰਚਿਆ ਤਾਂ ਸਿਰਫ ਇਨਕਮ ਟੈਕਸ ਦਾ ਨੋਟਿਸ, ਜਿਸ ਵਿੱਚ ਇਨਕਮ ਟੈਕਸ ਦੀ ਰਕਮ ਸੀ, 6 ਲੱਖ 68 ਹਜ਼ਾਰ। ਔਰਤ ਨੇ

Two youths shot dead

Big Breaking : ਨਦੋਹਰ ਚੌਕ ਵਿਖੇ ਅਣਪਛਾਤੇ ਵਿਅਕਤੀਆਂ ਨੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੀਤਾ ਕਤਲ, ਇੱਕ ਗੰਭੀਰ ਜ਼ਖ਼ਮੀ

ਇਸ ਸਮੇ ਇੱਕ ਵੱਡੀ ਖਬਰ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪੱਟੀ ਦੇ ਨਦੋਹਰ ਚੌਕ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਦਕਿ ਇਸ ਹਮਲੇ ਦੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਮਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਅਮਨਦੀਪ ਫੌਜੀ

Inspector Amritpal Singh

ਘਰਿਆਲਾ ਚੌਕੀ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਸੜਕ ਹਾਦਸੇ ‘ਚ ਹੋਈ ਮੌਤ

Inspector Amritpal Singh : ਇਸ ਵੇਲੇ ਇੱਕ ਮੰਦਭਾਗੀ ਖਬਰ ਘਰਿਆਲਾ ਏਰੀਏ ਤੋਂ ਆ ਰਹੀ ਹੈ, ਜਿੱਥੇ ਅੱਜ ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਹੋ ਗਈ ਹੈ। ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦਾ ਐਕਸੀਡੈਂਟ ਪਿੰਡ ਕੈਰੋਂ ਦੇ ਨਜ਼ਦੀਕ ਹੋਇਆ ਹੈ। ਉਨ੍ਹਾਂ ਦੀ ਮੌਤ ਦੀ ਖਬਰ ਫੈਲਦਿਆ

Central jail of Amritsar

ਦੇਸ਼ ਤੋਂ ਬਾਅਦ ਹੁਣ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਹੋਇਆ ਕੋਰੋਨਾ ਬਲਾਸਟ

Central jail of Amritsar : ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਲਾਗ ਦੇ ਮਾਮਲਿਆਂ ਦੀ ਗਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਵਿੱਚ ਸਭ ਤੋਂ ਵੱਡਾ ਉਛਾਲ ਆਇਆ ਹੈ। ਪਿੱਛਲੇ 24 ਘੰਟਿਆਂ ਵਿੱਚ 2 ਲੱਖ 95 ਹਜ਼ਾਰ ਤੋਂ ਵੱਧ ਨਵੇਂ ਕੇਸ

Oxygen exhausted in

ਪੰਜਾਬ ਦੇ ਇਸ ਜਿਲ੍ਹੇ ਦੇ ਹਸਪਤਾਲ ਵਿੱਚ ਆਕਸੀਜਨ ਖਤਮ ਹੋਣ ਨਾਲ ਮੱਚਿਆ ਹੜਕੰਪ, ਪੜ੍ਹੋ ਕੀ ਹੈ ਪੂਰਾ ਮਾਮਲਾ

Oxygen exhausted in : ਦੇਸ਼ ਵਿੱਚ ਕੋਰੋਨਾ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰ ਦਿਨ ਪਿੱਛਲੇ ਦਿਨ ਨਾਲੋਂ ਜਿਆਦਾ ਨਵੇਂ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 273,810 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1619 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ

Both brothers and sisters blind

ਅੱਖਾਂ ਤੋਂ ਅੰਨ੍ਹੇ ਦੋਵੇਂ ਭੈਣ ਭਰਾ ਮੰਗ ਰਹੇ ਨੇ ਰੱਬ ਤੋਂ ਮੌਤ, ਕਈ ਕਈ ਦਿਨ ਰਹਿੰਦੇ ਨੇ ਭੁੱਖੇ, ਨਹੀਂ ਹੈ ਕੋਈ ਵੀ ਸਹਾਰਾ

Both brothers and sisters blind : ਸਿਆਣੇ ਕਹਿੰਦੇ ਨੇ ਕੇ ਜੇ ਅੱਖਾਂ ਗਈਆਂ ਤਾਂ ਜਹਾਨ ਗਿਆ। ਬਿਨਾਂ ਅੱਖਾਂ ਦੇ ਅਸੀਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨੀ ਕਰ ਸਕਦੇ। ਪਰ ਸੋਚੋ ਜੇਕਰ ਇੱਕੋ ਪਰਿਵਾਰ ਦੇ ਦੋ ਮੈਂਬਰ ਅੱਖਾਂ ਤੋਂ ਅੰਨ੍ਹੇ ਹੋ ਜਾਣ ਤੇ ਉਨ੍ਹਾਂ ਨੂੰ ਸੰਭਾਲਣ ਵਾਲਾ ਜਾ ਸਹਾਰਾ ਦੇਣ ਵਾਲਾ ਵੀ ਕੋਈ ਨਾ ਹੋਵੇ ਤਾਂ

Encounter between police and scoundrels

ਤਰਨਤਾਰਨ : ਪੁਲਿਸ ‘ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ ‘ਚ 1 ਬਦਮਾਸ਼ ਢੇਰ, 4 ਗੰਭੀਰ ਜ਼ਖਮੀ

Encounter between police and scoundrels : ਤਰਨਤਾਰਨ ਦੇ ਪੱਟੀ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਠਭੇੜ ਚੱਲ ਰਹੀ ਹੈ। ਜਿਸ ‘ਚ 1 ਬਦਮਾਸ਼ ਪੁਲਿਸ ਨੇ ਢੇਰ ਕਰ ਦਿੱਤਾ ਹੈ, ਜਦਕਿ 4 ਬਦਮਾਸ਼ਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਨਕਾਊਂਟਰ ਤਰਨਤਾਰਨ ਪੱਟੀ ਰੋਡ ‘ਤੇ ਸਥਿੱਤ ਇੱਕ ਪੈਲੇਸ ਦੇ ਵਿੱਚ

Farmers and soldiers clash over Modi

ਮੋਦੀ ਨੂੰ ਲੈ ਕੇ ਆਪਸ ‘ਚ ਭਿੜੇ ਕਿਸਾਨ ਤੇ ਫ਼ੌਜੀ, ਅੰਤ ਫੌਜੀਆਂ ਨੇ ਕਿਸਾਨਾਂ ਤੋਂ ਮਾਫ਼ੀ ਮੰਗ ਛੁਡਾਇਆ ਖਹਿੜਾ

Farmers and soldiers clash over Modi: ਲੌਕਡਾਊਨ ਦੇ ਦੌਰਾਨ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਬਿੱਲ ਪਾਸ ਕੀਤੇ ਗਏ ਸੀ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਜੱਥੇਬੰਦੀਆਂ ਸਰਕਾਰ ਨੂੰ ਇਸ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਬਿੱਲਾਂ ਦੇ

Amritsar doctors undergo negligent operation

ਅੰਮ੍ਰਿਤਸਰ ਦੇ ਡਾਕਟਰਾਂ ਦੀ ਵੱਡੀ ਲਾਪਰਵਾਹੀ ਅਪਰੇਸ਼ਨ ਕਰ ਔਰਤ ਦੇ ਢਿੱਡ ‘ਚ ਛੱਡੀਆਂ ਪੱਟੀਆਂ ‘ਤੇ ਰੂੰ

Amritsar doctors undergo negligent operation: ਪੰਜਾਬ ਦੇ ਸਿਵਲ ਹਸਪਤਾਲ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਦੇ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸ ਸਮੇ ਹੁਣ ਅੰਮ੍ਰਿਤਸਰ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਦਰਅਸਲ ਚਰਚਾ ਦਾ ਕਾਰਨ ਇਹ ਹੈ ਕਿ ਇੱਥੇ ਇੱਕ ਔਰਤ ਦੇ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਕੀਤਾ ਗਿਆ

person celebrated Indira Gandhi birthday

ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ? ਇੰਦਰਾ ਗਾਂਧੀ ਦਾ ਜਨਮਦਿਨ ਇਸ ਸ਼ਖਸ਼ ਨੇ ਅੰਮ੍ਰਿਤਸਰ ‘ਚ ਕੁੱਝ ਇਸ ਤਰ੍ਹਾਂ ਮਨਾਇਆ

person celebrated Indira Gandhi birthday: ਸਰਕਾਰੀ ਅੰਕੜਿਆਂ ਅਨੁਸਾਰ ਸਾਲ 1984 ਵਿੱਚ ਦਿੱਲੀ ਵਿੱਚ 2 ਹਜ਼ਾਰ 733 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਪਰ ਜਿਨ੍ਹਾਂ ਅੱਖਾਂ ਨੇ 84 ਦਾ ਉਹ ਦ੍ਰਿਸ਼ ਵੇਖਿਆ ਸੀ ਉਹ ਅੱਜ ਤੱਕ ਗਿੱਲੀਆਂ ਹਨ। ਅੱਜ ਵੀ ਉਹ ਕਹਿਣਾ ਚਾਹੁੰਦੀਆਂ ਹਨ ਕਿ ਇੰਤਜ਼ਾਰ ਬਹੁਤ ਹੋ ਗਿਆ ਹੈ, ਹੁਣ ਇਨਸਾਫ ਮਿਲੇ। ਪਿੱਛਲੇ 36 ਸਾਲਾਂ

Father shot his wife

ਬੇਟੀ ਨੇ ਆਨਲਾਈਨ ਕਲਾਸ ਲਈ ਮੰਗਿਆ ਫੋਨ ਤਾਂ ਪਿਤਾ ਨੇ ਗੁੱਸੇ ‘ਚ ਆ ਮਾਂ ਨੂੰ ਮਾਰੀ ਗੋਲੀ

Father shot his wife: ਅਕਸਰ ਹੀ ਪਤੀ ਪਤਨੀ ਦੇ ਵਿੱਚ ਝਗੜੇ ਆਦਿ ਦੀਆ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਝਗੜੇ ਸਬੰਧੀ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਡੇ ਸਾਹਮਣੇ ਆਇਆ ਹੈ। ਦੀਵਾਲੀ ਵਾਲੀ ਰਾਤ ਜਿੱਥੇ ਸਾਰੇ ਦੇਸ਼ ਅਤੇ ਪੰਜਾਬ ਦੇ ਲੋਕ ਜਸ਼ਨ ਮਨਾ ਰਹੇ ਸਨ, ਉੱਥੇ ਹੀ ਅੰਮ੍ਰਿਤਸਰ ਦੇ ਇੱਕ ਪਿੰਡ ਤੋਂ

farmers besieged Vijay Sampla

ਤਰਨ ਤਾਰਨ ‘ਚ ਕਿਸਾਨਾਂ ਨੇ ਭਾਜਪਾ ਆਗੂ ਵਿਜੇ ਸਾਂਪਲਾ ਨੂੰ ਘੇਰ ਕੇ ਕੀਤਾ ਜ਼ਲੀਲ, ਪਿੰਡ ‘ਚ ਨਹੀਂ ਹੋਣ ਦਿੱਤਾ ਦਾਖਲ

farmers besieged Vijay Sampla: ਤਰਨਤਾਰਨ : ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਦੇ ਕਾਰਨ ਹੁਣ ਪੰਜਾਬ ਵਿੱਚ ਭਾਜਪਾ ਦੇ ਆਗੂਆਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਬਿੱਲਾਂ ਨੂੰ ਲੈ ਕੇ

maximum 71 mm rainfall in ludhiana

ਬੁੱਧਵਾਰ ਨੂੰ ਲੁਧਿਆਣਾ ‘ਚ ਪਿਆ ਸਭ ਤੋਂ ਵੱਧ 71 ਮਿਲੀਮੀਟਰ ਮੀਂਹ, ਜਾਣੋ ਤੁਹਾਡੇ ਇਲਾਕੇ ਵਿੱਚ ਅੱਜ ਕਿਵੇਂ ਰਹੇਗਾ ਮੌਸਮ

maximum 71 mm rainfall in ludhiana: ਲੁਧਿਆਣਾ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਰਸਾਤੀ ਮੌਸਮ ਬੁੱਧਵਾਰ ਸਵੇਰ ਤੋਂ ਦੁਪਹਿਰ ਤੱਕ ਜਾਰੀ ਰਿਹਾ। ਲੁਧਿਆਣਾ ਵਿੱਚ ਸਭ ਤੋਂ ਵੱਧ 71 ਮਿਲੀਮੀਟਰ ਬਾਰਿਸ਼ ਹੋਈ ਹੈ। ਪਟਿਆਲਾ ਵਿੱਚ 59.8 ਮਿਲੀਮੀਟਰ, ਰੋਪੜ ਵਿੱਚ 48, ਸੰਗਰੂਰ ਵਿੱਚ 20 ਅਤੇ ਜਲੰਧਰ ਵਿੱਚ 9 ਮਿਲੀਮੀਟਰ ਮੀਂਹ ਪਿਆ ਹੈ। ਬੁੱਧਵਾਰ ਸਵੇਰ ਤੋਂ ਹੀ ਸੂਬੇ ਦੀ

Renovation work Jallianwala Bagh completed

20 ਕਰੋੜ ਰੁਪਏ ਦੀ ਲਾਗਤ ਨਾਲ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦਾ ਕੰਮ ਹੋਇਆ ਪੂਰਾ

Renovation work Jallianwala Bagh completed: ਅੰੰਮਿ੍ਤਸਰ : 13 ਅਪ੍ਰੈਲ, 1919 ਨੂੰ ਹੋਏ ਜਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਲਈ ਬਾਗ ਦੀ ਸੰਭਾਲ, ਪ੍ਰਚਾਰ ਅਤੇ ਵਿਸਤਾਰ ਦਾ ਪੂਰਾ ਹੋ ਗਿਆ ਹੈ। ਪਹਿਲਾਂ ਇਸ ਨੂੰ 13 ਅਪ੍ਰੈਲ ਨੂੰ ਖੁਲ੍ਹਿਆ ਜਾਣਾ ਸੀ ਪਰ ਕਾਰੋਨਾ ਦੇ ਕਾਰਨ ਕੰਮ ਰੁਕ ਗਿਆ ਸੀ। ਹੁਣ ਕੇਂਦਰ ਦੀ ਮਨਜ਼ੂਰੀ ਮਿਲਦਿਆਂ ਹੀ ਇਹ ਖੋਲ੍ਹ ਦਿੱਤਾ

Shots fired at Nihang Singh camp

ਬਾਬਾ ਬਕਾਲਾ ‘ਚ ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ ‘ਤੇ ਚੱਲੀਆਂ ਗੋਲ਼ੀਆਂ, ਤਿੰਨ ਸਿੰਘਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ

Shots fired at Nihang Singh camp: ਅਕਸਰ ਹੀ ਕੋਈ ਨਾ ਕੋਈ ਅਪਰਾਧਿਕ ਘਟਨਾ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ। ਤਾਜਾ ਵਾਰਦਾਤ ਅੱਜ ਸਵੇਰ ਦੀ ਹੈ ਕਰੀਬ ਤਿੰਨ ਵਜੇ ਦੀ ਹੈ ਜਿੱਥੇ ਬਾਬਾ ਬਕਾਲਾ ਸਾਹਿਬ ਵਿਖੇ ਸਥਿੱਤ ਨਿਹੰਗ ਅਜੀਤ ਸਿੰਘ ਪੂਹਲਾ ਦੇ ਡੇਰੇ ‘ਤੇ ਕਬਜ਼ਾ ਕਰਨ ਦੀ ਸੋਚ ਨਾਲ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ

tarn taran theft guru ghar

ਤਰਨਤਾਰਨ ‘ਚ ਚੋਰਾਂ ਨੇ ਗੁਰੂ ਘਰ ਦੀ ਗੋਲਕ ਨੂੰ ਤੋੜ ਕੀਤੀ ਹਜ਼ਾਰਾਂ ਰੁਪਏ ਦੀ ਚੋਰੀ

tarn taran theft guru ghar: ਤਰਨਤਾਰਨ : ਅਕਸਰ ਹੀ ਸਾਡੇ ਸਾਹਮਣੇ ਚੋਰੀ ਦੀਆ ਘਟਨਾਵਾਂ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਘਟਨਾ ਐਤਵਾਰ ਰਾਤ ਦੀ ਹੈ। ਇਹ ਘਟਨਾ ਤਰਨਤਾਰਨ ‘ਚ ਸਥਿਤ ਗੁਰਦੁਆਰਾ ਬਾਬਾ ਹਿੰਮਤ ਸਿੰਘ ਵਿਖੇ ਵਾਪਰੀ ਹੈ। ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਵਲੋਂ ਗੁਰੂ ਘਰ ਦੀ ਗੋਲਕ ਨੂੰ ਤੋੜ ਕੇ ਹਜ਼ਾਰਾਂ ਰੁਪਏ ਦੀ ਚੋਰੀ ਕਰਨ ਦਾ ਮਾਮਲਾ

panbus director gurmeet kaur resigns

ਪਨਬਸ ਡਾਇਰੈਕਟਰ ਗੁਰਮੀਤ ਕੌਰ ਅਹੁਦੇ ਤੋਂ ਅਸਤੀਫਾ ਦੇ ਬੀਜੇਪੀ ‘ਚ ਹੋਏ ਸ਼ਾਮਿਲ

panbus director gurmeet kaur resigns: ਗੁਰਦਾਸਪੁਰ:  ਗੁਰਮੀਤ ਕੌਰ, ਜੋ ਕਿ 2018 ਵਿੱਚ ਪੰਜਾਬ ਪਨਬਸ ਦੀ ਡਾਇਰੈਕਟਰ ਚੁਣੇ ਗਏ ਸੀ, ਲੋਕ ਭਲਾਈ ਨੀਤੀਆਂ ਅਤੇ ਮੋਦੀ ਸਰਕਾਰ ਦੇ ਇਤਿਹਾਸਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ, ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਉਹ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਹਾਜ਼ਰੀ ਵਿੱਚ

treason case filed against pannu

ਗੁਰਪਤਵੰਤ ਪਨੂੰ ‘ਤੇ ਉਸ ਦੇ ਸਾਥੀਆਂ ਖਿਲਾਫ਼ ਕਪੂਰਥਲਾ ਅਤੇ ਅੰਮ੍ਰਿਤਸਰ ‘ਚ ਦੇਸ਼ ਧ੍ਰੋਹ ਦਾ ਮਾਮਲਾ ਦਰਜ਼

treason case filed against pannu: ਕੇਂਦਰ ਵਲੋਂ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਗੁਰਪਤਵੰਤ ਸਿੰਘ ਪੰਨੂੰ ਨੂੰ ਗੈਰਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਅੱਤਵਾਦੀ ਘੋਸ਼ਿਤ ਕਰਨ ਤੋਂ ਇੱਕ ਦਿਨ ਬਾਅਦ, ਪੰਜਾਬ ਪੁਲਿਸ ਨੇ ਪੰਨੂੰ, ਉਸਦੇ ਸਾਥੀਆਂ ਅਤੇ ਐਸਐਫਜੇ ਦੇ ਸਰਗਰਮ ਮੈਂਬਰ, ਜੋਗਿੰਦਰ ਸਿੰਘ ਗੁੱਜਰ ਦੇ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਦੇਸ਼ ਧ੍ਰੋਹ ਦੇ ਆਰੋਪ ਵਿੱਚ 2 ਐਫ.ਆਈ.ਆਰ ਦਰਜ਼

Carousel Posts