latest news punjab Archives - Page 5 of 9 - Daily Post Punjabi

Tag: , , , , ,

ਅਨਮੋਲ ਗਗਨ ਮਾਨ ਦੇ ਵਿਵਾਦਿਤ ਬਿਆਨ ‘ਤੇ ਬਸਪਾ ਦਾ ਹਮਲਾ : ਗੜੀ ਨੇ ਕਿਹਾ-ਬੜਬੋਲੀ ਆਗੂ ਨੂੰ ਬਰਖਾਸਤ ਕਰੇ ‘ਆਪ’

ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਆਗੂ...

ਅੰਮ੍ਰਿਤਸਰ ਦਾ ਕੈਂਸਰ ਇੰਸਟੀਚਿਊਟ ਹਸਪਤਾਲ 2 ਮਹੀਨਿਆਂ ‘ਚ ਹੋਵੇਗਾ ਤਿਆਰ, ਮਰੀਜ਼ਾਂ ਨੂੰ ਨਹੀਂ ਜਾਣਾ ਪਏਗਾ PGI ਜਾਂ ਦਿੱਲੀ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੈਡੀਕਲ ਕਾਲਜ ਵਿੱਚ ਬਣਾਏ ਜਾ ਰਹੇ ਸਟੇਟ ਕੈਂਸਰ ਇੰਸਟੀਚਿਊਟ ਦਾ 85 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ।...

MLA ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦੀ ਮੰਗ- ਅਕਾਲੀਆਂ ਨੇ ਘੇਰਿਆ ਮੰਤਰੀ ਆਸ਼ੂ ਦਾ ਘਰ, ਪੁਲਿਸ ਨਾਲ ਧੱਕਾ-ਮੁੱਕੀ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਬਲਾਤਕਾਰ ਦੇ ਕੇਸ...

ਪੰਜਾਬ ‘ਚ ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਤੋਂ ਪਾਰ, 91.74 ਰੁਪਏ ਹੋਏ ਡੀਜ਼ਲ ਦੇ ਭਾਅ

ਲੋਕ ਪਹਿਲਾਂ ਹੀ ਕੋਰੋਨਾ ਮਹਾਮਾਰੀ ਕਰਕੇ ਆਰਥਿਕ ਮਾਰ ਝੱਲ ਰਹੇ ਹਨ, ਉੱਤੋਂ ਪੰਜਾਬ ਵਿੱਚ ਸੁਰਸਾ ਦੇ ਮੂੰਹ ਵਾਂਗ ਵੱਧ ਰਹੀਆਂ ਪੈਟਰੋਲ ਦੀਆਂ...

ਅੰਮ੍ਰਿਤਸਰ ‘ਚ ਹੋਟਲ ਮਾਲਕ ਵੱਲੋਂ ਖੁਦਕੁਸ਼ੀ, ਔਰਤ ਸਾਥੀਆਂ ਨਾਲ ਮਿਲ ਕੇ ਕਰ ਰਹੀ ਸੀ ਬਲੈਕਮੇਲ

ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਆਜ਼ਾਦ ਹੋਟਲ ਦੇ ਮਾਲਕ ਨੈਸ਼ਨਲ ਸਿਟੀ ਦੇ ਵਸਨੀਕ ਕੁਲਵੰਤ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ...

ਕੈਪਟਨ ਨੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦਿਹਾਂਤ ‘ਤੇ ਪ੍ਰਗਟਾਇਆ ਸੋਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ (66) ਦੇ ਦਿਹਾਂਤ ‘ਤੇ ਦੁੱਖ...

7 ਦਿਨਾਂ ਦੀ ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ- ਫਰੀਦਕੋਟ ਦੇ ਡਾਕਟਰਾਂ ਨੇ 3 ਘੰਟੇ ‘ਚ ਸਫਲ ਆਪ੍ਰੇਸ਼ਨ ਕਰ ਪਿੱਠ ਤੋਂ ਹਟਾਈ ਤੀਜੀ ਲੱਤ

ਫਰੀਦਕੋਟ ਮੈਡੀਕਲ ਕਾਲਜ ਵਿਖੇ ਇੱਕ ਨਵਜੰਮੀ 7 ਦਿਨਾਂ ਦੀ ਬੱਚੀ ਦਾ ਸਫਲ ਆਪ੍ਰੇਸ਼ਨ ਕਰਕੇ ਡਾਕਟਰਾਂ ਨੇ ਉਸ ਦੀ ਤੀਜੀ ਲੱਤ ਹਟਾ ਦਿੱਤੀ।...

ਮੁੰਡਾ ਜਾਂ ਕੁੜੀ ਨਾਬਾਲਗ ਤਾਂ ਨਹੀਂ ਮੰਨੀ ਜਾਵੇਗੀ ਲਿਵ-ਇਨ-ਰਿਲੇਸ਼ਨਸ਼ਿਪ- ਹਾਈਕੋਰਟ ਨੇ ਕੀਤਾ ਸਪੱਸ਼ਟ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਇੱਕ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਪ੍ਰੇਮੀ ਜੋੜੇ ਦੀ ਸੁਰੱਖਿਆ ਪਟੀਸ਼ਨ ‘ਤੇ ਸੁਣਵਾਈ ਕਰਦਿਆਂ...

ਪਠਾਨਕੋਟ ‘ਚ ਉੱਜ ਨਦੀ ‘ਚ ਆਇਆ ਅਚਾਨਕ ਹੜ੍ਹ- ਪੰਜ ਡੇਰੇ ਡੁੱਬੇ, ਤਿੰਨ ਟ੍ਰੇਨਾਂ ਰੱਦ, ਪ੍ਰਸ਼ਾਸਨ ਅਲਰਟ

ਪਠਾਨਕੋਟ ਅਤੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਭਾਰਤ-ਪਾਕਿ ਸਰਹੱਦ ਦੇ ਨਾਲ ਵਗਣ ਵਾਲੀ ਉੱਜ ਨਦੀ ਵਿੱਚ ਤੇਜ਼...

ਰਾਜਪੁਰਾ ‘ਚ ਕਿਸਾਨਾਂ ਨੇ ਘੇਰੇ ਭਾਜਪਾ ਆਗੂ, ਭਜਾ-ਭਜਾ ਕੁੱਟੇ, ਕੌਂਸਲਰ ਦੇ ਪਾੜੇ ਕੱਪੜੇ

ਰਾਜਪੁਰਾ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਆਪਣਾ ਵਿਰੋਧ ਹੋਰ ਤੇਜ਼ ਕਰ ਦਿੱਤਾ ਹੈ। ਖੇਤੀ ਸੁਧਾਰ ਕਾਨੂੰਨਾਂ...

ਮੋਹਾਲੀ ਦੀ ਧੀ ਹਰਲੀਨ ਦਿਓਲ ਨੇ ਰਚਿਆ ਇਤਿਹਾਸ- ‘ਮੈਚ ‘ਚ ਸ਼ਾਨਦਾਰ ਕੈਚ’ ਦੇ ਵੱਡੇ-ਵੱਡੇ ਕ੍ਰਿਕਟਰ ਹੋਏ ਮੁਰੀਦ

ਭਾਰਤ ਦੀ ਮਹਿਲਾ ਟੀਮ ਮੀਂਹ ਕਰਕੇ ਭਾਵੇਂ ਟੀ-20 ਕ੍ਰਿਕਟ ਮੈਚ ਹਾਰ ਗਈ ਹੋਵੇ, ਪਰ ਮੋਹਾਲੀ ਦੀ ਰਹਿਣ ਵਾਲੀ ਹਰਲੀਨ ਦਿਓਲ ਦੇ ਸ਼ਾਨਦਾਰ ਕੈਚ ਨੇ...

ਪੰਜਾਬੀਆਂ ਨੂੰ ਤੱਪਦੀ ਗਰਮੀ ਤੋਂ ਮਿਲੇਗੀ ਰਾਹਤ- ਅੱਜ ਤੋਂ ਤੇਜ਼ ਮੀਂਹ ਪੈਣ ਦੇ ਆਸਾਰ

ਲੁਧਿਆਣਾ : ਮਾਨਸੂਨ ਸ਼ਨੀਵਾਰ ਨੂੰ ਅਖੀਰ ਦੁਬਾਰਾ ਸਰਗਰਮ ਹੋ ਗਿਆ। ਤੇਜ਼ ਹਵਾਵਾਂ ਵਿਚਾਲੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼...

ਜਲੰਧਰ ‘ਚ ਅੱਜ ਵੀ ਨਹੀਂ ਲੱਗੇਗੀ ਕੋਵੀਸ਼ੀਲਡ : ਬੰਦ ਰਹਿਣਗੇ ਸਰਕਾਰੀ ਵੈਕਸੀਨੇਸ਼ਨ ਸੈਂਟਰ, ਇਨ੍ਹਾਂ 5 ਥਾਵਾਂ ‘ਤੇ ਲੱਗੇਗੀ ਕੋਵੈਕਸੀਨ

ਜਲੰਧਰ ਵਿਚ ਐਤਵਾਰ ਮਤਲਬ ਅੱਜ ਵੀ ਸਰਕਾਰੀ ਪੱਧਰ ‘ਤੇ ਕਿਤੇ ਕੋਵੀਸ਼ੀਲਡ ਨਹੀਂ ਲੱਗੇਗੀ। ਸਰਕਾਰ ਵੱਲੋਂ ਇਸ ਦੇ ਸਟਾਕ ਨਾ ਭੇਜੇ ਜਾਣ ਕਾਰਨ...

ਵੱਡੀ ਖਬਰ : ਪੰਜਾਬ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਮੌਜੂਦਾ 3 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ

ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਛੇਤੀ ਹੀ ਕੋਈ ਵੱਡਾ ਫੇਰਬਦਲ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ...

2500 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਫੜੀ : ਇੰਟਰਨੈਸ਼ਨਲ ਡਰੱਗ ਰੈਕੇਟ ‘ਚ ਜਲੰਧਰ ਦਾ ਗੋਲੂ ਤੇ ਗੋਪੀ ਦਿੱਲੀ ‘ਚ ਕਾਬੂ

ਦਿੱਲੀ ਦੇ ਸਪੈਸ਼ਲ ਸੈੱਲ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਨੂੰ ਬ੍ਰੇਕ ਕਰ ਕੇ 354 ਕਿਲੋਗ੍ਰਾਮ ਉੱਚ ਸ਼ੁੱਧਤਾ ਵਾਲੀ ਹੈਰੋਇਨ ਅਤੇ 100 ਕਿਲੋ...

9 ਜ਼ਿਲ੍ਹਿਆਂ ‘ਚ ਬਾਰਿਸ਼ ਕਾਰਨ ਘੱਟੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੀ ਯੂਨਿਟ ਕੱਲ੍ਹ ਹੋਵੇਗੀ ਮੁੜ ਸ਼ੁਰੂ

ਦਸ ਦਿਨਾਂ ਬਾਅਦ ਐਕਟਿਵ ਹੋਇਆ ਮਾਨਸੂਨ ਰਾਹਤ ਲੈ ਕੇ ਆਇਆ ਹੈ। ਸ਼ਨੀਵਾਰ ਨੂੰ ਜਿਥੇ ਤਾਪਮਾਨ ਵਿੱਚ 7 ਡਿਗਰੀ ਦੀ ਗਿਰਾਵਟ ਆਈ, ਉਥੇ ਹੀ ਐਲਾਣੇ ਅਤੇ...

ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਐਲਾਨ- ਸਰਕਾਰੀ ਸਕੂਲਾਂ ‘ਚ ਬਣਨਗੇ ਸਮਾਰਟ ਖੇਡ ਦੇ ਮੈਦਾਨ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ...

Cm captain to meet sonia gandhi

ਕੀ ਹੁਣ ਖਤਮ ਹੋਵੇਗਾ ਪੰਜਾਬ ਕਾਂਗਰਸ ਦਾ ਕਲੇਸ਼ ? ਸੋਨੀਆ ਗਾਂਧੀ ਨਾਲ ਮੁਲਾਕਾਤ ਲਈ CM ਕੈਪਟਨ ਦਿੱਲੀ ਰਵਾਨਾ

ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਏ ਕਲੇਸ਼ ਦੇ ਵਿਚਕਾਰ ਪਹਿਲੀ ਵਾਰ, ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਅੰਤਰਿਮ ਕਾਂਗਰਸ...

Clash between two advocates jalandhar

ਜਲੰਧਰ ‘ਚ ਵਕੀਲ ਹੋਏ ਥੱਪੜੋ-ਥੱਪੜੀ, ਲੜਾਈ ਦੌਰਾਨ ਲੇਡੀ ਕਾਂਸਟੇਬਲ ਦੇ ਵੀ ਪਾੜੇ ਕੱਪੜੇ

ਜਲੰਧਰ ਦੇ ਕੋਰਟ ਕੰਪਲੈਕਸ ਨੇੜੇ ਕੁੱਝ ਵਕੀਲਾਂ ਦਰਮਿਆਨ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਪਾਸੇ ਦੇ ਵਕੀਲ ਭਰਾਵਾਂ ਦੀ ਮਦਦ...

Power crisis deepens in punjab

ਪੰਜਾਬ ‘ਚ ਫਿਰ ਵਧਿਆ ਬਿਜਲੀ ਸੰਕਟ ਦਾ ਖਤਰਾ, ਤਲਵੰਡੀ ਸਾਬੋ ਤੇ ਰਣਜੀਤ ਸਾਗਰ ਡੈਮ ਦੀ ਇੱਕ-ਇੱਕ ਯੂਨਿਟ ਹੋਈ ਠੱਪ

ਪੰਜਾਬ ਵਿੱਚ ਬਿਜਲੀ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਿਆਨਕ ਗਰਮੀ ਅਤੇ ਮੀਂਹ ਦੀ ਘਾਟ ਕਾਰਨ, ਬਿਜਲੀ ਦੀ ਮੰਗ ਨਿਰੰਤਰ ਵੱਧ ਰਹੀ ਹੈ।...

Sidhu paid his pending electricity bill

ਨਵਜੋਤ ਸਿੱਧੂ ਨੇ ਜ਼ੁਰਮਾਨੇ ਸਣੇ ਬਿਜਲੀ ਦਾ 8 ਲੱਖ ਦਾ ਬਕਾਇਆ ਬਿੱਲ ਭਰਨ ਤੋਂ ਬਾਅਦ ਸਰਕਾਰ ਨੂੰ ਦਿੱਤੀ ਇਹ ਸਲਾਹ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਬਾਰੇ ਸਲਾਹ ਦੇਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ...

Farmers will besiege CM's house

6 ਜੁਲਾਈ ਨੂੰ CM ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨਗੇ ਕਿਸਾਨ, AAP ਵੀ ਦੇਵੇਗੀ ਸਾਥ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਧਰਨੇ ਦੀ ਨਵੀਂ ਥਾਂ ਬਣ ਗਿਆ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ...

ਪੰਜਾਬ ਦਾ ਨਸ਼ਾ ਤਸਕਰ 135 ਕਿਲੋ ਹੈਰੋਇਨ ਸਣੇ ਮੁੰਬਈ ‘ਚ ਕਾਬੂ, ਤਰਨਤਾਰਨ ਪਹੁੰਚੀ DRI ਟੀਮ

ਤਰਨਤਾਰਨ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਅੰਤਰਰਾਸ਼ਟਰੀ ਸਮੱਗਲਰ ਪ੍ਰਭਜੀਤ...

Farmers dig up paddy in harjeet grewals fields

ਕਿਸਾਨਾਂ ਨੇ ਹਰਜੀਤ ਗਰੇਵਾਲ ਦੇ ਖੇਤਾਂ ‘ਚ ਵੜ ਹੱਥਾਂ ਨਾਲ ਹੀ ਪੁੱਟ ਸੁੱਟਿਆ ਲੱਗਿਆ ਝੋਨਾ, ਕਿਹਾ – ‘ਜੇ ਦਮ ਹੈ ਤਾਂ ਰੋਕ ਲਵੇ ਗਰੇਵਾਲ’ ਦੇਖੋ ਵੀਡੀਓ

ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨ ਅੰਦੋਲਨ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ...

electricity crisis in punjab batala

ਬਿਜਲੀ ਦੇ ਕੱਟਾਂ ਨੇ ਸਤਾਏ ਪੰਜਾਬ ਦੇ ਲੋਕ, ਬਟਾਲਾ ‘ਚ ਅੱਕੇ ਲੋਕਾਂ ਨੇ ਹਾਈਵੇ ਜਾਮ ਕਰ ਇੰਝ ਕੱਢੀ ਭੜਾਸ

ਪੰਜਾਬ ਵਿੱਚ ਬਿਜਲੀ ਦੇ ਸੰਕਟ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਦੇ ਹਰ ਕੋਨੇ ਵਿੱਚ ਲੋਕ ਬਿਜਲੀ ਦੇ ਸੰਕਟ ਤੋਂ ਪ੍ਰੇਸ਼ਾਨ ਹੋ...

Cm captain supporters lunch party

ਸਿੱਧੂ ਬਨਾਮ ਕੈਪਟਨ ! ਸਿੱਧੂ ਨੇ ਦਿੱਲੀ ‘ਚ ਲਾਇਆ ਡੇਰਾ ਤਾਂ ਕੈਪਟਨ ਨੇ ਹਮਾਇਤੀਆਂ ਨਾਲ ਕੀਤਾ ਲੰਚ

ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਹਲਚਲ ਨਿਰੰਤਰ ਜਾਰੀ ਹੈ। ਨਵਜੋਤ ਸਿੱਧੂ ਦੋ...

Nurpurbedi soldier dies on duty

ਦੇਸ਼ ਲਈ ਕੁਰਬਾਨ ਹੋ ਗਿਆ ਨੂਰਪੁਰਬੇਦੀ ਦਾ ਗੱਭਰੂ, 4 ਮਹੀਨੇ ਪਹਿਲਾਂ ਹੀ ਚੜ੍ਹਿਆ ਸੀ ਘੋੜੀ

ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰਬੇਦੀ ’ਚ ਪੈਂਦੇ ਪਿੰਡ ਸਾਊਪੁਰ (ਬੜੀਵਾਲ) ਦੇ ਭਾਰਤੀ ਫੌਜ਼ ’ਚ ਤਾਇਨਾਤ ਇੱਕ 26 ਸਾਲਾ ਨੌਜਵਾਨ ਸੈਨਿਕ ਦੀ...

Bus car collision near joga

ਮਾਨਸਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਬੱਸ ਅਤੇ ਕਾਰ ਦੀ ਹੋਈ ਟੱਕਰ ਦੌਰਾਨ 2 ਬੱਚਿਆਂ, 3 ਔਰਤਾਂ ਸਣੇ 6 ਦੀ ਮੌਤ

ਮਾਨਸਾ ਜ਼ਿਲੇ ਦੇ ਜੋਗਾ ਵਿਖੇ ਬੁੱਧਵਾਰ ਦੁਪਹਿਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ, ਇਸ ਹਾਦਸੇ ਦੌਰਾਨ ਇੱਕ ਬੱਸ ਅਤੇ ਕਾਰ ਵਿਚਕਾਰ...

cm called all mla for lunch

Punjab Congress Crisis : ਕਾਂਗਰਸ ਹਾਈ ਕਮਾਨ ਨੇ ਸਿੱਧੂ ਨੂੰ ਮਨਾਇਆ ਤਾਂ CM ਕੈਪਟਨ ਨੇ ਵਿਧਾਇਕਾਂ ਨੂੰ ਲੰਚ ‘ਤੇ ਬੁਲਾਇਆ

ਪੰਜਾਬ ਕਾਂਗਰਸ ਦੇ ਵਿੱਚ ਸ਼ੁਰੂ ਹੋਇਆ ਆਪਸੀ ਕਲੇਸ਼ ਅਜੇ ਵੀ ਜਾਰੀ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਪਾਰਟੀ ਦੇ ਵੱਡੇ...

Family of Gurjot

ਲਾਲ ਕਿਲ੍ਹੇ ਮਾਮਲੇ ‘ਚ ਗ੍ਰਿਫਤਾਰ ਗੁਰਜੋਤ ਦੇ ਪਰਿਵਾਰ ਨੇ ਕੀਤਾ ਵੱਡਾ ਖੁਲਾਸਾ

26 ਜਨਵਰੀ ਨੂੰ ਦਿੱਲੀ ਹਿੰਸਾ ਮਾਮਲੇ ਵਿੱਚ ਨਾਮਜ਼ਦ ਗੁਰਜੋਤ ਸਿੰਘ ਪੁੱਤਰ ਜੋਗਿੰਦਰ ਸਿੰਘ ਤਲਵੰਡੀ ਸੋਭਾ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ...

Deep sidhu and others receive summons

BREAKING NEWS : ਲਾਲ ਕਿਲ੍ਹੇ ਮਾਮਲੇ ‘ਚ ਦੀਪ ਸਿੱਧੂ ਸਣੇ ਕਈ ਹੋਰਾਂ ਖਿਲਾਫ ਦਿੱਲੀ ਦੀ ਇੱਕ ਅਦਾਲਤ ਨੇ ਜਾਰੀ ਕੀਤੇ ਤਾਜ਼ਾ ਸੰਮਨ

ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਖੇ ਹੋਈ ਵਾਪਰੀ ਘਟਨਾ ਦੇ ਸਬੰਧੀ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਦਿੱਲੀ ਦੀ ਇੱਕ...

CMO refuses to allow press conference

ਕੇਜਰੀਵਾਲ ਨੂੰ ਪੰਜਾਬ ਆਉਣ ਤੋਂ ਰੋਕ ਰਹੀ ਹੈ ਕੈਪਟਨ ਸਰਕਾਰ ! CMO ਪ੍ਰੈਸ ਕਾਨਫਰੰਸ ਨੂੰ ਆਗਿਆ ਦੇਣ ਤੋਂ ਕੀਤਾ ਇਨਕਾਰ

ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ...

Akali dal protests against kunwar vijaypratap

ਯੂਥ ਅਕਾਲੀ ਦਲ ਵੱਲੋ ਕੁੰਵਰ ਵਿਜੇ ਪ੍ਰਤਾਪ ਖਿਲਾਫ਼ ਪ੍ਰਦਰਸ਼ਨ, ਡਰੱਗ ਮਾਮਲੇ ‘ਚ ਜਾਂਚ ਦੀ ਕੀਤੀ ਮੰਗ, ਦੇਖੋ ਵੀਡੀਓ

ਕੁੱਝ ਦਿਨ ਪਹਿਲਾ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ...

Punjab Roadways Strike today

PUNBUS ਤੇ PRTC ਦੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ, ਜਾਣੋ ਕੀ ਹੈ ਕਾਰਨ

ਅੱਜ ਤੋਂ ਸੂਬੇ ਵਿੱਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ 28, 29 ਤੇ 30 ਜੂਨ 2021 ਤੱਕ ਤਿੰਨ...

punjab congress signs

ਜੁਲਾਈ ਦੇ ਪਹਿਲੇ ਹਫਤੇ ਪੰਜਾਬ ‘ਚ ਫਿਰ ਹੋਵੇਗਾ ਵੱਡਾ ਸਿਆਸੀ ਧਮਾਕਾ, ਕਾਂਗਰਸ ਨੇ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਕੀਤੀ ਤਿਆਰੀ

ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਵੱਡੇ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਹੀ ਪੰਜਾਬ ਕਾਂਗਰਸ ਪਾਰਟੀ ਵਿੱਚ ਚੱਲ...

special cell arrests gurjot singh

ਲਾਲ ਕਿਲ੍ਹਾ ਘਟਨਾ ਮਾਮਲੇ ‘ਚ ਅੰਮ੍ਰਿਤਸਰ ਤੋਂ ਗੁਰਜੋਤ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ, 1 ਲੱਖ ਰੁਪਏ ਦਾ ਸੀ ਇਨਾਮ

ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ‘ਤੇ ਹੋਈ ਘਟਨਾ ਦੇ ਮਾਮਲੇ ‘ਚ ਗੁਰਜੋਤ ਸਿੰਘ ਨੂੰ ਸੋਮਵਾਰ ਸਵੇਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ...

ਕੋਰੋਨਾ ਦੇ ਡੇਲਟਾ ਪਲੱਸ ਵੇਰੀਐਂਟ ਦਾ ਮੰਡਰਾਇਆ ਖਤਰਾ, ਲੁਧਿਆਣਾ ਦੇ ਪਿੰਡ ਵਿੱਚ ਅਲਰਟ ਜਾਰੀ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡ ਵਿੱਚ ਡੇਲਟਾ ਪਲੱਸ ਵੇਰੀਐਂਟ ਦਾ ਇੱਕ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਆਲੇ-ਦੁਆਲੇ ਦੇ ਪਿੰਡਾਂ...

ਕੋਟਕਪੂਰਾ ਗੋਲੀਕਾਂਡ : ਵੱਡੇ ਬਾਦਲ ਤੋਂ ਬਾਅਦ SIT ਹੁਣ ਸੁਖਬੀਰ ਬਾਦਲ ਤੋਂ ਕਰੇਗੀ ਪੁੱਛਗਿੱਛ, ਭੇਜੇ ਸੰਮਨ

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਨਵੀਂ ਐਸਆਈਟੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ...

Unemployed disabled para players

CM ਕੈਪਟਨ ਨੂੰ ਮੈਡਲ ਮੋੜਨ ਆਏ ਬੇਰੁਜ਼ਗਾਰ ਪੈਰਾ ਖਿਡਾਰੀਆਂ ਨਾਲ ਪੁਲਿਸ ਨੇ ਕੀਤੀ ਖਿੱਚ-ਧੂਹ, ਲਿਆ ਹਿਰਾਸਤ ‘ਚ

ਪੰਜਾਬ ਵਿੱਚ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਵਿਰੋਧ ਵਿੱਚ ਰਾਜ ਦੇ ਬੇਰੁਜ਼ਗਾਰ ਅਪਾਹਜ ਪੈਰਾ ਖਿਡਾਰੀਆਂ ਨੇ ਮੁੱਖ...

Sunil kumar jakhar says

ਪੰਜਾਬ ਕਾਂਗਰਸ ‘ਚ ਤਕਰਾਰ ! ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ – ਕੁੱਝ ਗਲਤ ਲੋਕ CM ਕੈਪਟਨ ਨੂੰ ਦੇ ਰਹੇ ਨੇ ਸਲਾਹ

ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਇਆ ਕਲੇਸ਼ ਪਾਰਟੀ ਹਾਈ ਕਮਾਨ ਦੇ ਦਖਲ ਤੋਂ ਬਾਅਦ ਵੀ ਅਜੇ ਸ਼ਾਂਤ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਬੁੱਧਵਾਰ ਨੂੰ...

Petrol diesel price punjab

ਮਹਿੰਗਾਈ ਦੀ ਮਾਰ ਬਰਕਰਾਰ, ਪੰਜਾਬ ‘ਚ ਵੀ ਜਲਦ ਸੈਂਕੜਾ ਪੂਰਾ ਕਰੇਗੀ ਪੈਟਰੇਲ ਦੀ ਕੀਮਤ ! ਜਾਣੋ ਤਾਜ਼ਾ ਰੇਟ

ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ...

ਮਿਲਖਾ ਸਿੰਘ ਦੀ ਅੰਤਿਮ ਯਾਤਰਾ ਦੌਰਾਨ ਭਾਰਤੀ ਫੌਜੀਆਂ ਦਾ ਦਿਲ ਛੂਹ ਲੈਣ ਵਾਲਾ ਕੰਮ, ਜੀਵ ਮਿਲਖਾ ਸਿੰਘ ਨੇ ਕਿਹਾ- ਕਦੇ ਨਹੀਂ ਭੁੱਲ ਸਕਦਾ ਉਹ ਯਾਦ

ਚੰਡੀਗੜ੍ਹ : ਪਦਮਸ੍ਰੀ ਜੀਵ ਮਿਲਖਾ ਸਿੰਘ ਨੇ ਟਵੀਟ ਕਰਕੇ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ। ਉਸਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਉਹ ਪਿਤਾ...

Navjot sidhu expressed displeasure

ਸਿੱਧੂ ਫਿਰ ਹੋਏ ਸਿੱਧੇ, CM ‘ਤੇ ਨਿਸ਼ਾਨਾ ਸਾਧਦਿਆਂ ਕਿਹਾ – ‘ਮੈਂ ਕੋਈ ਸ਼ੋਅਪੀਸ ਨਹੀਂ ਜੋ ਸਿਰਫ ਚੋਣਾਂ ‘ਚ ਕੰਮ ਆਵਾਂ’

ਪੰਜਾਬ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਈ ਕਮਾਨ ਦੇ ਸਾਰੇ ਯਤਨਾਂ ਦੇ ਬਾਵਜੂਦ ਨਵਜੋਤ ਸਿੱਧੂ...

Kejriwal visits golden temple

ਵੱਡੇ ਐਲਾਨ ਕਰਨ ਤੋਂ ਬਾਅਦ CM ਕੇਜਰੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ...

AAP CM candidate for Punjab 2022

‘ਜੇ AAP ਜਿੱਤੀ ਤਾਂ ਸਿੱਖ ਸਮਾਜ ਤੋਂ ਹੀ ਹੋਵੇਗਾ ਮੁੱਖ ਮੰਤਰੀ ਚਿਹਰਾ’ : CM ਕੇਜਰੀਵਾਲ

ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਦਿੱਲੀ...

Kunwar vijay pratap joins aap

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, AAP ‘ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ

ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਹੋਰ ਵੱਡਾ ਧਮਾਕਾ ਹੋਇਆ ਹੈ। ਦਰਅਸਲ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ...

Wrestler the great khali mother

WWE ਰੈਸਲਰ ਦਿ ਗ੍ਰੇਟ ਖਲੀ ਦੀ ਮਾਂ ਦਾ ਹੋਇਆ ਦੇਹਾਂਤ, ਲੁਧਿਆਣਾ ਦੇ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

WWE ਦੇ ਸਟਾਰ ਰੈਸਲਰ ਦਿ ਗ੍ਰੇਟ ਖਲੀ ਦਲੀਪ ਸਿੰਘ ਦੀ ਮਾਂ ਟੰਡੀ ਦੇਵੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 75 ਸਾਲਾਂ ਦੀ ਸੀ। ਉਹ ਲੰਬੇ ਸਮੇਂ...

Navjot singh sidhu tweet

ਸਿੱਧੂ ਦੇ ਤਲਖ਼ ਤੇਵਰ ਬਰਕਰਾਰ, ਕਿਹਾ- ‘ਸਿਸਟਮ ਨੇ ਬਦਲਣ ਤੋਂ ਕੀਤਾ ਇਨਕਾਰ, ਮੈਂ ਠੁਕਰਾ ਦਿੱਤੇ ਕੈਬਨਿਟ ਆਫਰ’

ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਹਲਚਲ ਅਜੇ ਵੀ ਖ਼ਤਮ ਨਹੀਂ ਹੋਈ ਹੈ।...

Farmers protest farmer death

ਦਿੱਲੀ ਤੋਂ ਆਈ ਬੁਰੀ ਖਬਰ, ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ

ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੱਗਭਗ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ...

ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਹੋਵੇਗੀ 8 ਅਗਸਤ ਨੂੰ

ਚੰਡੀਗੜ੍ਹ : ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰ. 01 ਆਫ 2021 ਰਾਹੀਂ ਪਟਵਾਰੀ, ਜ਼ਿਲ੍ਹੇਦਾਰ, ਨਹਿਰੀ ਪਟਵਾਰੀ ਦੀਆਂ 1152...

ਮਹਿੰਗਾਈ ਦੀ ਮਾਰ ਬਰਕਰਾਰ, ਆਮ ਆਦਮੀ ਪਾਰਟੀ ਨੇ ਵੱਧ ਰਹੀ ਮਹਿੰਗਾਈ ਕਾਰਨ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਮਾਰਚ

ਕੇਂਦਰ ਸਰਕਾਰ ਵੱਲੋਂ ਹਰ ਦਿਨ ਡੀਜਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਯੂਥ ਵਿੰਗ...

Punjab ekta party merged with congress

ਵੱਡੀ ਖਬਰ : ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਹੋਈ ਕਾਂਗਰਸ ‘ਚ ਸ਼ਾਮਿਲ, ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਐਲਾਨ

ਵੀਰਵਾਰ ਨੂੰ ਪੰਜਾਬ ਦੀ ਰਾਜਨੀਤੀ ਤੋਂ ਵੱਡੀ ਖ਼ਬਰ ਆਈ ਹੈ। ਦਰਅਸਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ...

Jaipal bhullar postmortem

Big Breaking : ਦੁਬਾਰਾ ਨਹੀਂ ਹੋਵੇਗਾ ਜੈਪਾਲ ਭੁੱਲਰ ਦਾ ਪੋਸਟ ਮਾਰਟਮ, ਹਾਈਕੋਰਟ ਨੇ ਖਾਰਜ ਕੀਤੀ ਪਰਿਵਾਰ ਵੱਲੋ ਪਾਈ ਪਟੀਸ਼ਨ

ਕੁੱਝ ਦਿਨ ਪਹਿਲਾ ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਗੈਂਗਸਟਰ...

A group of Sikh pilgrims

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ, ਜਾਣੋ ਕੀ ਹੈ ਕਾਰਨ

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਜਾਣ ਵਾਲਾ ਸਿੱਖ...

Cm meeting with Punjab Cabinet Ministers

ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਅੱਜ ਪੰਜਾਬ ਕੈਬਨਿਟ ਦੇ ਮੰਤਰੀਆਂ ਨਾਲ ਹੋਵੇਗੀ ਮੁੱਖ ਮੰਤਰੀ ਕੈਪਟਨ ਦੀ ਮੀਟਿੰਗ

ਪੰਜਾਬ ਕਾਂਗਰਸ ਵਿੱਚ ਵਿਵਾਦ ਵੱਧਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਲਈ ਆਪਣੀ ਰਿਹਾਇਸ਼...

Corona cases punjab

ਬੁੱਧਵਾਰ ਨੂੰ ਪੰਜਾਬ ‘ਚ ਕਰੋ ਕੋਰੋਨਾ ਦੇ 688 ਨਵੇਂ ਮਾਮਲੇ ਆਏ ਸਾਹਮਣੇ ਤੇ 46 ਮਰੀਜ਼ਾਂ ਦੀ ਹੋਈ ਮੌਤ

ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ 46 ਸੰਕਰਮਿਤ ਲੋਕਾਂ ਦੀ ਮੌਤ ਹੋਈ ਹੈ। ਜਦਕਿ ਕੋਰੋਨਾ ਦੇ 688 ਨਵੇਂ ਕੇਸ ਸਾਹਮਣੇ ਆਏ ਹਨ। ਹਸਪਤਾਲਾਂ...

Teachers protest in mohali

ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਸੜਕ ‘ਤੇ ਬਿਤਾਈ ਪੂਰੀ ਰਾਤ, ਸਿੱਖਿਆ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ

ਪੱਕੇ ਕਰਨ ਦੀ ਮੰਗ ਨੂੰ ਲੈ ਕਿ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਨੇ ਬੁੱਧਵਾਰ ਨੂੰ ਸਾਰੀ ਰਾਤ ਖੁੱਲੇ ਅਸਮਾਨ ਹੇਠਾਂ ਬਿਤਾਈ ਹੈ। ਮਹਿਲਾ ਅਤੇ...

A boy was abducted

ਦਿਨ ਦਿਹਾੜੇ ਗੁੰਡਾਗਰਦੀ ! ਹਵਾਈ ਫਾਇਰ ਕਰ ਚੱਲਦੇ ਮੈਚ ‘ਚੋਂ ਲੜਕੇ ਨੂੰ ਅਗਵਾ ਕਰ ਕੀਤਾ ਅਜਿਹਾ ਹਾਲ

ਸੂਬੇ ਦੇ ਵਿੱਚ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਇਸੇ ਤਰਾਂ ਦਿਨ ਦਿਹਾੜੇ ਗੁੰਡਾਗਰਦੀ ਦਾ ਮਾਮਲਾ ਕਸਬਾ ਭਿੱਖੀਵਿੰਡ ਤੋਂ...

Diet attitude led punjab

ਖਾਣਪੀਣ ਅਤੇ ਆਪਣੇ ਘਮੰਡੀ ਰਵੱਈਏ ਕਾਰਨ ਪੰਜਾਬ COVID ਮੌਤਾਂ ‘ਚ ਸਭ ਤੋਂ ਅੱਗੇ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹਾਲਾਂਕਿ ਹੁਣ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ,...

22 year old Arman

ਨੌਜਵਾਨਾਂ ਲਈ ਮਿਸਾਲ ਬਣਿਆ 22 ਸਾਲ ਅਰਮਾਨ, NDA ਤੋਂ ਬਾਅਦ ਫੌਜ ‘ਚ ਲੈਫਟੀਨੈਂਟ ਵਜੋਂ ਭਰਤੀ ਹੋ ਪਿਤਾ ਦੇ ਸੁਪਨੇ ਨੂੰ ਕੀਤਾ ਪੂਰਾ

ਸ੍ਰੀ ਮੁਕਤਸਰ ਸਾਹਿਬ ਦੇ 22 ਸਾਲ ਦੇ ਨੌਜਵਾਨ ਅਰਮਾਨ ਦੀਪ ਸਿੰਘ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦਿਆ ਐਨਡੀਏ ਤੋਂ ਬਾਅਦ ਫੌਜ ‘ਚ ਲੈਫਟੀਨੈਂਟ...

AAP hunger strike in Fatehgarh Sahib

ਫਤਿਹਗੜ੍ਹ ਸਾਹਿਬ ਵਿਖੇ ਐੱਸ.ਸੀ/ਐੱਸ.ਟੀ ਪੋਸਟ ਮੈਟ੍ਰਿਕ ਸਕੀਮ ‘ਚ ਕਰੋੜਾਂ ਰੁਪਏ ਦੇ ਘਪਲੇ ਨੂੰ ਲੈ ਕੇ AAP ਵੱਲੋ ਭੁੱਖ ਹੜਤਾਲ ਸ਼ੁਰੂ, ਰੱਖੀ ਇਹ ਮੰਗ

ਆਮ ਆਦਮੀ ਪਾਰਟੀ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਐੱਸ.ਸੀ/ਐੱਸ.ਟੀ ਪੋਸਟ ਮੈਟ੍ਰਿਕ ਸਕੀਮ ਵਿੱਚ ਕੈਬਨਿਟ...

Former dcp balkar singh

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਤੋਂ ਬਾਅਦ DCP ਬਲਕਾਰ ਸਿੰਘ ਹੋਏ AAP ‘ਚ ਸ਼ਾਮਿਲ

ਪਿਛਲਾ ਹਫਤਾ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਵਾਲਾ ਰਿਹਾ ਹੈ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਹੀ...

Road accident in samrala

ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ, ਭਿਆਨਕ ਹਾਦਸੇ ‘ਚ ਮਾਂ-ਧੀ ਦੀ ਦਰਦਨਾਕ ਮੌਤ

ਸੋਮਵਾਰ ਨੂੰ ਸਮਰਾਲਾ ਨੇੜੇ ਕੁੱਬੇ ਟੋਲ ਪਲਾਜ਼ਾ ਵਿਖੇ ਮੋਟਰਸਾਈਕਲ ਸਵਾਰ ਇੱਕ ਪਰਿਵਾਰ ਦੇ ਦੋ ਜੀਆਂ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਪੁਲਿਸ ਦੀ ਨੌਕਰੀ ਛੱਡ ਹੋਇਆ ਆਮ ਆਦਮੀ ਪਾਰਟੀ 'ਚ ਸ਼ਾਮਿਲ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਪੁਲਿਸ ਦੀ ਨੌਕਰੀ ਛੱਡ ਹੋਇਆ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਪਿਛਲਾ ਹਫਤਾ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰਕੇ ਗਿਆ ਹੈ।  ਹੁਣ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ...

Youths joined the Akali Dal

ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝੱਟਕਾ, ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ

ਪਿਛਲਾ ਹਫਤਾ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰਕੇ ਗਿਆ ਹੈ। ਹੁਣ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆ...

Punjab petrol diesel price

ਕੋਰੋਨਾ ਸੰਕਟ ਵਿੱਚ ਫਸੇ ਲੋਕਾਂ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਤੇਲ, ਜਾਣੋ ਪੰਜਾਬ ‘ਚ ਕੀ ਨੇ ਰੇਟ

ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ...

Sukhbir singh badal said

ਅਕਾਲੀ-ਬਸਪਾ ਗੱਠਜੋੜ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ‘ਤੇ ਵਾਰ, ਕਿਹਾ – ‘ਵਿਧਾਨ ਸਭਾ ਚੋਣਾਂ ‘ਚ ਨਹੀਂ ਖੁੱਲ੍ਹੇਗਾ BJP ਦਾ ਖਾਤਾ’

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

Blood donation camp

ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ, ਦੇਖੋ ਵੀਡੀਓ

ਕੋਰੋਨਾ ਵਾਇਰਸ ਅਤੇ ਵੈਕਸੀਨ ਦੇ ਚੱਲਦੇ ਜਿੱਥੇ ਖੂਨਦਾਨ ਕਰਨ ਲਈ ਲੋਕ ਅੱਗੇ ਘੱਟ ਆ ਰਹੇ ਉਸੇ ਦੇ ਚੱਲਦਿਆਂ ਬਲੱਡ ਬੈਂਕਾਂ ਅੰਦਰ ਖੂਨ ਦੀ...

Sisodia alleges secret friendship

ਸਿਸੋਦੀਆ ਦਾ ਵੱਡਾ ਬਿਆਨ, ਕਿਹਾ – PM ਮੋਦੀ ਅਤੇ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਦੇ ਸਕੂਲਾਂ ਦੀ ਦੁਰਦਸ਼ਾ ‘ਤੇ ਪਰਦਾ ਪਾਉਣ ਲਈ ਕੀਤੀ ਦੋਸਤੀ, ਦੇਖੋ ਵੀਡੀਓ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ...

Akali BSP alliance Ludhiana

ਲੁਧਿਆਣਾ ਵਿੱਚ ਅਕਾਲੀ ਬਸਪਾ ਗੱਠਜੋੜ ਤੋਂ ਬਾਅਦ ਵਰਕਰਾਂ ਨੇ ਲੱਡੂ ਵੰਡ ਅਤੇ ਭੰਗੜੇ ਪਾ ਮਨਾਈ ਖੁਸ਼ੀ, ਦੇਖੋ ਵੀਡੀਓ

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

Parkash Singh Badal calls Mayawati

ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਫੋਨ ਕਰ ਦਿੱਤੀ ਵਧਾਈ ਤੇ ਕਿਹਾ – ‘ਪੰਜਾਬ ਜ਼ਰੂਰ ਆਇਓ’

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

Sad and bsp alliance

Big Breaking : ‘ਤੱਕੜੀ’ ਤੇ ‘ਹਾਥੀ’ ਦੀ ਜੋੜੀ ਹਿਲਾਵੇਗੀ ਹੁਣ ਪੰਜਾਬ ਦੀ ਸਿਆਸਤ, ਜਾਣੋ ਕਿੰਨਾ 20 ਸੀਟਾਂ ‘ਤੇ ਮੈਦਾਨ ‘ਚ ਉੱਤਰੇਗੀ BSP

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

Akali BSP alliance

Big Breaking : ਅਕਾਲੀ-ਬਸਪਾ ਦਾ ਹੋਇਆ ਗਠਜੋੜ, ‘ਤੱਕੜੀ’ ਤੇ ‘ਹਾਥੀ’ ਦੀ ਜੋੜੀ ਹਿਲਾਵੇਗੀ ਹੁਣ ਪੰਜਾਬ ਦੀ ਸਿਆਸਤ…

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

Alliance between sad and bsp

ਅਕਾਲੀ-ਬਸਪਾ ਗੱਠਜੋੜ ਦੇ ਐਲਾਨ ਤੋਂ ਪਹਿਲਾ ਅਕਾਲੀ ਦਲ ਦੇ ਕੋਰ ਗਰੁੱਪ ਦੀ ਬੈਠਕ ਜਾਰੀ, ਜਾਣੋ ਕਿੰਨਾ ਮੁੱਦਿਆਂ ‘ਤੇ ਹੋ ਰਿਹਾ ਹੈ ਮੰਥਨ

ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ਨੂੰ ਲੈ ਕਿ ਹੁਣ ਸਿਆਸੀ ਤਿਆਰੀ ਵੀ ਸ਼ੁਰੂ ਹੋ ਚੁੱਕੀ ਹੈ। ਅੱਜ ਪੰਜਾਬ ਦੀ...

ਪੰਜਾਬ ਕਾਂਗਰਸ ‘ਚ ਕਲੇਸ਼ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ਖੁਦ ਦੇ ਅਹੁਦੇ ਨੂੰ ਲੈ ਕੇ ਆਖ ਦਿੱਤੀ ਇਹ ਗੱਲ

ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਚੱਲ ਰਹੇ ਘਮਾਸਾਨ ਨੂੰ ਲੈ ਕੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਖੁਦ...

Electrical employee

ਇਹ ਕਿਹੋ ਜਿਹਾ ਸਿਸਟਮ ! ਬਿਜਲੀ ਠੀਕ ਕਰਨ ਗਿਆ ਮੁਲਾਜਮ ਕਰੰਟ ਲੱਗਣ ਤੋਂ ਬਾਅਦ ਇੱਕ ਘੰਟਾ ਲਮਕਿਆ ਰਿਹਾ ਟਰਾਂਸਫਾਰਮਰ ‘ਤੇ, ਦੇਖੋ ਵੀਡੀਓ

ਬੀਤੀ ਰਾਤ ਪੰਜਾਬ ਦੇ ਵਿੱਚ ਕਾਫੀ ਤੇਜ਼ ਹਨੇਰੀ ਅਤੇ ਬਾਰਿਸ਼ ਆਈ ਸੀ ਜਿਸ ਤੋਂ ਬਾਅਦ ਕਈ ਥਾਵਾਂ ਤੇ ਕਾਫੀ ਨੁਕਸਾਨ ਵੀ ਹੋਇਆ ਹੈ। ਇਸੇ ਤਰਾਂ ਬੀਤੀ...

Story of Jaipal Bhullar

ਨੈਸ਼ਨਲ ਲੈਵਲ ਦਾ ਚੋਟੀ ਦਾ ਖਿਡਾਰੀ ਕਿੰਝ ਬਣਿਆ ਖਤਰਨਾਕ ਗੈਂਗਸਟਰ, ਪੜ੍ਹੋ ਜੈਪਾਲ ਭੁੱਲਰ ਦੀ ਅਣਸੁਣੀ ਕਹਾਣੀ

ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਲੈ ਤੇ ਗੈਂਗਵਾਰ ਤੱਕ ਪਤਾ ਨਹੀਂ ਕਿਸ ਦਲ-ਦਲ ਵਿੱਚ ਰੁਲਦੀ ਜਾ ਰਹੀ ਹੈ। ਸੁੱਖਾ ਕਾਹਲੋਂ, ਵਿੱਕੀ ਗੌਂਡਰ ਵਰਗੇ...

Newborn baby found in a bucket

ਮਾਪੇ ਹੋਏ ਕੁਮਾਪੇ ! ਬਾਲਟੀ ‘ਚ ਪਾ ਸੜਕ ‘ਤੇ ਸੁੱਟਿਆ ਨਵਜਾਤ ਬੱਚਾ ਤਾਂ ਮੁਹੱਲਾ ਵਾਸੀਆਂ ਨੇ ਦੇਖੋ ਕਿੰਝ ਮਸੀਹਾ ਬਣ ਬਚਾਈ ਜ਼ਿੰਦਗੀ

ਹੁਸ਼ਿਆਰਪੁਰ ਸ਼ਹਿਰ ਦੇ ਭਰਵਾਈ ਰੋਡ ‘ਤੇ ਸਥਿਤ ਸ਼ਿਵਾਲਿਕ ਐਨਕਲੇਵ ਦੀ ਗਲੀ ਨੰਬਰ 3 ਦੇ ਬਾਹਰ ਇੱਕ ਬਾਲਟੀ ਵਿੱਚੋਂ ਇੱਕ ਨਵਜੰਮਾ ਬੱਚਾ...

Punjab MPs Meet Chief Minister Capt

2022 ਦੀਆਂ ਚੋਣਾਂ ‘ਚ ਕੈਪਟਨ ਹੀ ਹੋਣਗੇ ਪੰਜਾਬ ਕਾਂਗਰਸ ਦੇ ਕਪਤਾਨ, ਪੰਜਾਬ ਸਾਂਸਦਾਂ ਨੇ ਮੁਲਾਕਾਤ ਤੋਂ ਬਾਅਦ CM ਦੀ ਅਗਵਾਈ ‘ਤੇ ਜਤਾਇਆ ਭਰੋਸਾ

ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਇਸ ਸਮੇਂ ਇੱਕ ਹੋਰ ਸੰਕਟ ਚੱਲ ਰਿਹਾ ਹੈ। ਦਰਅਸਲ ਪੰਜਾਬ ਵਿੱਚ ਮੌਜੂਦਾ ਸਮੇ ‘ਚ ਇੱਕ...

After Saka Nila Tara live broadcast

ਸਾਕਾ ਨੀਲਾ ਤਾਰਾ ਤੋਂ ਬਾਅਦ ਅੱਜ ਦੇ ਦਿਨ ਹੀ ਆਕਾਸ਼ਵਾਣੀ ‘ਤੇ ਸ਼ੁਰੂ ਹੋਇਆ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਨ

ਬੀਤੇ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਦੇ ਮੌਕੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ...

ਫਿਰੋਜ਼ਪੁਰ ‘ਚ ਜਾਨਲੇਵਾ ਚਾਇਨਾ ਡੋਰ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, ਹਜ਼ਾਰਾਂ ਗੱਟੂਆਂ ਸਣੇ ਇੱਕ ਕਾਬੂ

ਪੰਜਾਬ ਸਰਕਾਰ ਨੇ ਬੇਸ਼ੱਕ ਚਾਇਨਾ ਡੋਰ ‘ਤੇ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਕੁਝ ਲੋਕ ਬਾਜ਼ ਨਹੀਂ ਆਉਂਦੇ ਅਤੇ ਧੜੱਲੇ ਨਾਲ ਇਹ ਡ੍ਰੈਗਨ ਡੋਰ...

Unemployed teachers wrote letter to CM

80 ਦਿਨਾਂ ਤੋਂ ਟਾਵਰ ‘ਤੇ ਚੜ੍ਹਿਆ ਅਧਿਆਪਕ, ਸਾਥੀਆਂ ਨੇ ਖ਼ੂਨ ਨਾਲ ਚਿੱਠੀ ਲਿਖ CM ਕੈਪਟਨ ਨੂੰ ਕੀਤੀ ਇਹ ਅਪੀਲ, ਪੜ੍ਹੋ ਕੀ ਹੈ ਪੂਰਾ ਮਾਮਲਾ

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੰਘਰਸ਼ ਕਰ ਰਹੇ ਹਨ। ਇਸ ਦੇ ਨਾਲ ਹੀ 80 ਦਿਨਾਂ ਤੋਂ ਪਟਿਆਲਾ ਟਾਵਰ ਦੇ...

Delay in second dose

ਪੰਜਾਬ ‘ਚ ਕਰੋਨਾ ਵੈਕਸੀਨ ਦੀ ਦੂਜੀ ਡੋਜ ਵਿੱਚ ਹੋ ਹੀ ਦੇਰੀ ਕਾਰਨ ਵਿਦੇਸ਼ ਜਾਣ ਵਾਲੇ ਨੌਜਵਾਨ ਪ੍ਰੇਸ਼ਾਨ, ਕੀਤੀ ਇਹ ਮੰਗ

ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ। ਕੋਰੋਨਾ ਦੀ ਦੂਜੀ ਵੇਵ ਨੇ ਪੰਜਾਬ...

Farmers started sowing paddy

10 ਜੂਨ ਤੋਂ ਪਹਿਲਾ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਬਿਜਾਈ, ਜਾਣੋ ਕੀ ਹੈ ਕਾਰਨ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਲਈ ਦਸ ਜੂਨ ਦੀ ਤਾਰੀਖ ਤੈਅ ਕੀਤੀ ਗਈ ਹੈ, ਪਰ ਮਾਨਸਾ ਜਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ...

Fire at Pet Shop in Zirakpur

ਜ਼ੀਰਕਪੁਰ ‘ਚ Pet Shop ਨੂੰ ਲੱਗੀ ਅੱਗ, ਲੱਖਾਂ ਦੀ ਕੀਮਤ ਵਾਲੀਆਂ ਮੱਛੀਆਂ ਸਣੇ ਸੜੇ ਕਈ ਪੰਛੀ

ਜ਼ੀਰਕਪੁਰ ਪੰਚਕੂਲਾ ਲਾਇਟ ਪੁਆਇੰਟ ਦੇ ਨਜ਼ਦੀਕ ਯੂਨੀਸਿਟੀ ਸੋਸਾਇਟੀ ਦੇ ਨਜ਼ਦੀਕ ਪੈੱਟ ਸ਼ੋਪ ਵਿੱਚ ਅੱਗ ਲੱਗਣ ਨਾਲ ਦੁਕਾਨ ਵਿੱਚ ਪਈਆਂ ਮੱਛੀਆਂ...

Farmers and youth leave for Delhi

ਕਿਸਾਨ ਅੰਦੋਲਨ : ਕਿਸਾਨਾਂ ਦੇ ਹੌਂਸਲੇ ਬੁਲੰਦ, ਝੋਨੇ ਦੀ ਬਿਜਾਈ ਦੇ ਸੀਜ਼ਨ ‘ਚ ਵੀ ਸੈਂਕੜੇ ਕਿਸਾਨ ਤੇ ਨੌਜਵਾਨ ਹੋਏ ਦਿੱਲੀ ਲਈ ਰਵਾਨਾਂ

ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨਾਂ ਅਤੇ ਨੌਜਵਾਨਾਂ ਦਾ ਦਿੱਲੀ ਧਰਨੇ...

Sukhbir Badals big announcement

ਸੁਖਬੀਰ ਬਾਦਲ ਦਾ ਵੱਡਾ ਐਲਾਨ ਸਿਹਤ ਮੰਤਰੀ ਤੋਂ ਬਾਅਦ ਹੁਣ 15 ਜੂਨ ਨੂੰ ਮੁੱਖ ਮੰਤਰੀ ਕੈਪਟਨ ਦੀ ਰਿਹਾਇਸ਼ ਕੀਤਾ ਜਾਵੇਗਾ ਘਿਰਾਓ

ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੈ, ਉੱਥੇ ਹੀ ਪੰਜਾਬ ਵਿੱਚ ਇਸ ਦਾ ਕਹਿਰ ਜਾਰੀ ਹੈ। ਪਰ ਹੁਣ ਇਸ ਮਹਾਂਮਾਰੀ...

Jathedar harpreet singh

ਜਥੇਦਾਰ ਹਰਪ੍ਰੀਤ ਸਿੰਘ ਦੀ ਸਿੱਖ ਕੌਮ ਨੂੰ ਮਤਭੇਦ ਦੂਰ ਕਰ ਇਕੱਠੇ ਬੈਠਣ ਅਤੇ ਕੌਮੀ ਹਿੱਤਾਂ ਲਈ ਇਕਜੁੱਟ ਹੋਣ ਦੀ ਅਪੀਲ, ਦੇਖੋ ਵੀਡੀਓ

ਬੀਤੇ ਦਿਨ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਦੇ ਮੌਕੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ...

Shiromani akali dal protest

ਵੈਕਸੀਨ ਮਾਮਲੇ ‘ਤੇ ਅਕਾਲੀ ਦਲ ਨੇ ਘੇਰਿਆ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਘਰ, ਦੇਖੋ ਵੀਡੀਓ

ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੈ, ਉੱਥੇ ਹੀ ਪੰਜਾਬ ਵਿੱਚ ਇਸ ਦਾ ਕਹਿਰ ਜਾਰੀ ਹੈ। ਪਰ ਹੁਣ ਇਸ ਮਹਾਂਮਾਰੀ...

Car thief gang members arrested

ਲੱਖਾਂ ਦੀਆ ਗੱਡੀਆਂ ਚੋਰੀ ਕਰ ਕਰੋੜਾਂ ਦਾ ਵਪਾਰ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ

ਬੀਤੇ ਦਿਨ ਲੁਧਿਆਣਾ ਪੁਲਿਸ ਦੇ ਹੱਥ ਇੱਕ ਵਡੀ ਕਾਮਯਾਬੀ ਲੱਗੀ ਹੈ। ਦਰਅਸਲ ਲੁਧਿਆਣਾ ਪੁਲਿਸ ਨੇ ਪਿਛਲੇ ਦਿਨ ਦੋ ਗਿਰੋਹਾਂ ਦਾ ਪਰਦਾਫਾਸ਼...

Official inauguration of malerkotla

CM ਕੈਪਟਨ ਅੱਜ ਪੰਜਾਬ ਦੇ ਨਵੇਂ ਬਣੇ ਜ਼ਿਲ੍ਹੇ ਮਾਲੇਰਕੋਟਲਾ ਦਾ ਕਰਨਗੇ ਰਸਮੀ ਉਦਘਾਟਨ

ਅੱਜ ਪੰਜਾਬ ਦੇ ਨਵੇਂ ਬਣੇ ਜ਼ਿਲ੍ਹੇ ਦਾ ਉਦਘਾਟਨ ਹੈ। ਅੱਜ ਪੰਜਾਬ ਦੇ ਵਿੱਚ ਨਵੇਂ ਬਣੇ ਜ਼ਿਲ੍ਹੇ ਮਾਲੇਰਕੋਟਲਾ ਦਾ ਉਦਘਾਟਨ ਹੈ। ਪੰਜਾਬ ਦੇ...

Petrol diesel price in punjab

ਮਹਿੰਗਾਈ ਨੇ ਤੋੜਿਆ ਆਮ ਆਦਮੀ ਦਾ ਲੱਕ ! ਕੋਰੋਨਾ ਸੰਕਟ ‘ਚ ਫਸੇ ਲੋਕਾਂ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਤੇਲ

ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ...

CM Capt Amarinder Singh arrived

ਪੰਜਾਬ ਕਾਂਗਰਸ ‘ਚ ਬਗਾਵਤ ! ਬਾਗ਼ੀਆਂ ਤੋਂ ਬਾਅਦ ਪੈਨਲ ਸਾਹਮਣੇ ਪੇਸ਼ ਹੋਣ ਪਹੁੰਚੇ CM ਕੈਪਟਨ ਅਮਰਿੰਦਰ ਸਿੰਘ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਰਾਜਨੀਤਿਕ ਡਰਾਮੇ ਸਬੰਧੀ ਅੱਜ ਵੱਡਾ ਦਿਨ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈ...

CM Amarinder to meet panel

ਕੀ ਕੈਪਟਨ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਕਪਤਾਨ ! CM ਅਮਰਿੰਦਰ ਅੱਜ ਦਿੱਲੀ ਵਿੱਚ ਪੈਨਲ ਨਾਲ ਕਰਨਗੇ ਮੁਲਾਕਾਤ

ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਇਸ ਸਮੇਂ ਇੱਕ ਹੋਰ ਸੰਕਟ ਚੱਲ ਰਿਹਾ ਹੈ। ਦਰਅਸਲ ਪੰਜਾਬ ਵਿੱਚ ਮੌਜੂਦਾ ਸਮੇ ‘ਚ ਇੱਕ...

Sweepers will cordon

ਕਿਸਾਨਾਂ ਤੋਂ ਬਾਅਦ ਹੁਣ ਸਫਾਈ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ CM ਕੈਪਟਨ ਦੀ ਕੋਠੀ ਦਾ ਘਿਰਾਓ

ਬੀਤੇ ਮਹੀਨੇ 28 ਮਈ ਨੂੰ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਸੀ। ਕਿਸਾਨਾਂ ਨੇ ਆਪਣੀਆਂ...

Woman gives birth to baby girl

ਰੇਲ ਗੱਡੀ ਵਿਚ ਸਫਰ ਕਰ ਰਹੀ ਮਹਿਲਾ ਨੇ ਲੁਧਿਆਣਾ ਰੇਲਵੇ ਪਲੇਟਫਾਰਮ ‘ਤੇ ਦਿੱਤਾ ਬੱਚੀ ਨੂੰ ਜਨਮ, RPF ਟੀਮ ਨੇ ਇੰਝ ਕੀਤੀ ਮਦਦ

ਬੀਤੇ ਦਿਨ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ‘ਤੇ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਜੰਮੂ ਤਵੀ ਤੋਂ ਭਾਗਲਪੁਰ ਜਾ ਰਹੀ...

Sukhpal khaira joins congress

Big Breaking : ਸੁਖਪਾਲ ਖਹਿਰਾ ਮੁੜ ਕਾਂਗਰਸ ‘ਚ ਸ਼ਾਮਿਲ, AAP ਦੇ 2 ਵਿਧਾਇਕਾਂ ਨੇ ਵੀ ਮਿਲਾਇਆ ਕਾਂਗਰਸ ਨਾਲ ਹੱਥ

ਪੰਜਾਬ ਵਿੱਚ ਅਗਲੇ ਸਾਲ ਯਾਨੀ ਕੇ 2022 ਵਿੱਚ ਵਿਧਾਨ ਸਭਾ ਦੀਆ ਚੋਣਾਂ ਹੋਣ ਜਾ ਰਹੀਆਂ ਹਨ। ਪਰ ਇਨ੍ਹਾਂ ਚੋਣਾਂ ਤੋਂ ਪਹਿਲਾ ਕਾਂਗਰਸ ਲਈ ਇੱਕ...

Pakistan boat found in indian border

ਭਾਰਤੀ ਸਰਹੱਦ ਅੰਦਰ ਮਿਲੀ ਪਾਕਿਸਤਾਨੀ ਕਿਸ਼ਤੀ, ਬੀਐਸਐਫ ਨੇ ਸ਼ੁਰੂ ਕੀਤਾ ਸਰਚ ਅਭਿਆਨ

ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਵੀਰਵਾਰ ਸਵੇਰੇ ਸਤਲੁਜ ਨਦੀ ਤੋਂ ਇੱਕ ਪਾਕਿਸਤਾਨੀ ਕਿਸ਼ਤੀ ਨੂੰ ਪਾਕਿਸਤਾਨ ਦੀ ਸਰਹੱਦ ਨੇੜੇ ਬਰਾਮਦ...

Corona cases in punjab

ਬੁੱਧਵਾਰ ਨੂੰ ਪੰਜਾਬ ‘ਚ ਸਾਹਮਣੇ ਆਏ ਕੋਰੋਨਾ ਦੇ 2281 ਨਵੇਂ ਮਾਮਲੇ ਤੇ 99 ਲੋਕਾਂ ਨੇ ਗਵਾਈ ਜਾਨ, ਬਲੈਕ ਫੰਗਸ ਕਾਰਨ ਹੋਈਆਂ 3 ਮੌਤਾਂ

ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਤਬਾਹੀ ਹੁਣ ਕੁੱਝ ਘੱਟਦੀ ਜਾ ਰਹੀ ਹੈ। ਕੋਵਿਡ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ ਹਰ ਸੂਬੇ ਵਿੱਚ ਹਲਾਤ...

Cm captain will remain

ਕੀ CM ਕੈਪਟਨ ਦੀ ਕੁਰਸੀ ਰਹੇਗੀ ਬਰਕਰਾਰ ! ਪੰਜਾਬ ਕਾਂਗਰਸ ਦੇ ਕਲੇਸ਼ ਤੋਂ ਬਾਅਦ ਅੱਜ ਦਿੱਲੀ ਪਹੁੰਚਣਗੇ ਮੁੱਖ ਮੰਤਰੀ

ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਇਸ ਸਮੇਂ ਇੱਕ ਹੋਰ ਸੰਕਟ ਨੂੰ ਉੱਠਿਆ ਹੋਇਆ ਹੈ। ਦਰਅਸਲ ਪੰਜਾਬ ਵਿੱਚ ਮੌਜੂਦਾ ਸਮੇ ‘ਚ...

Carousel Posts